ਬੱਬੂ ਮਾਨ ਆ ਰਿਹਾ ਰਾਜਨੀਤੀ ਚ ? ਨਿੱਜੀ ਜਿੰਦਗੀ ਬਾਰੇ ਪਹਿਲੀ ਵਾਰ ਖੁੱਲਕੇ ਬੋਲਿਆ । ਸਿੱਧੂ ਮੂਸੇਵਾਲੇ ਬਾਰੇ ਬੋਲ ਗਿਆ…

แชร์
ฝัง
  • เผยแพร่เมื่อ 7 ต.ค. 2024

ความคิดเห็น • 1.5K

  • @manpreetsinghdhaliwal1066
    @manpreetsinghdhaliwal1066 2 ปีที่แล้ว +502

    ਵੱਡੇ ਵੱਡੇ ਪੱਤਰਕਾਰਾਂ ਅਤੇ ਚੈਨਲਾਂ ਵਾਲਿਆਂ ਨੂੰ ਜਵਾਬ ਨੀ ਦਿੰਦਾ ਬੱਬੂ ਮਾਨ ਸਾਹਿਬ ਇਹ ਤਾਂ ਤੈਨੂੰ ਦੇ ਗਿਅਾ ਕੋਟਲੀ ਵਾਲਿਅਾ ਮਿੱਤਰਾ ਅਾਪਣੇ ਅਾਪ ਨੂੰ ਖੁਸ਼ ਕਿਸਮਤ ਸਮਝ

    • @ਪੇਂਡੂਪੱਤਰਕਾਰ-ਡ1ਧ
      @ਪੇਂਡੂਪੱਤਰਕਾਰ-ਡ1ਧ 2 ปีที่แล้ว +19

      ਬਿਲਕੁਲ ਠੀਕ ਕਿਆ ਵੀਰ, ਤਰਕ ਦਲੀਲ ਤੱਥਾ ਤੇ ਗੱਲ ਕਰਦਾ ਓ ਨਾ ਕ ਮਸਹੂਰ ਹੋਣ ਲਈ ਕਦੇ ਇੰਟਰਵਿਊ ਕੈਮਰੇ ਤੇ ਨੀ ਆਉਦਾ ਮੈਸੇਜ ਦੇਣ ਲਈ ਆਉਦਾ। ਬਹੁਤ ਮਹਾਨ ਲੇਖਕ ਗਾਈਕ ਸੰਗੀਤਕਾਰ ਐ। 90 ਦੇ ਜੰਮੇ ਆ ਤੇ ਫੈਨ ਉਦੋ ਦੇ ਆ ਹੁਣ ਤਕ ਹਾ ਤੇ ਰਹਾ ਗੇ, ਨਵੇ ਗਾਈਕ ਲੱਖ ਆਉਣ ਅਸੀ ਸਵਾਗਤ ਕਰਦੇ ਆ ਪਰ ਸਾਡੇ ਆਲੇ ਦੀ ਰੀਸ ਨੀ ਕੋਈ ਕਰਦਾ

    • @HarpreetSingh-wo4yl
      @HarpreetSingh-wo4yl 2 ปีที่แล้ว +5

      Hji pehli gal koi himmat ni krda babbu maan toh interview krn da baki bhut sohniyan te tarksheeel gallan ne maan saab diyan 🙏🙏#wmk mere punjab te

    • @KuldeepKaur-xn9ex
      @KuldeepKaur-xn9ex 2 ปีที่แล้ว +4

      Mann Bai great person Bai da pind mera pind da he kol hai parmatma mera Bai no hamesa kush rakhe love u veera

    • @ShahidKhan-xu4hq
      @ShahidKhan-xu4hq 2 ปีที่แล้ว +1

      Ryt veere

    • @simarsimro9954
      @simarsimro9954 2 ปีที่แล้ว

      th-cam.com/users/shortsNxGmoBBMf0I?feature=share

  • @ਅਜਾਦਪਰਿੰਦੇ-ਭ4ਪ
    @ਅਜਾਦਪਰਿੰਦੇ-ਭ4ਪ 2 ปีที่แล้ว +43

    ਫੈਨ ਕਿਸੇ ਦੇ ਨਹੀਂ ਪਰ ਬੱਬੂ ਮਾਨ ਸਾਰੇ ਸਿਸਟਮ ਬਾਰੇ ਤੇ ਇਤਿਹਾਸ ਬਾਰੇ ਕੁੱਲ ਮਿਲਾ ਕੇ ਹਰ ਪਾਸੇ ਦੀ ਪੂਰੀ ਜਾਣਕਾਰੀ ਰੱਖਦਾ ਹੈ ਤੇ ਸਟੈਂਡ ਰੱਖਦਾ ਇਹ ਬੰਦਾ ਸਲਾਮ ਆ ਬੱਬੂ ਮਾਨ ਦੀ ਸੋਚ ਨੂੰ 👌👌

  • @deepujhinjer6658
    @deepujhinjer6658 2 ปีที่แล้ว +165

    ਬੁਹਤ ਸੋਹਣੀ ਗੱਲ ਕਰ ਗਿਆ ਮਾਨ੍ ਵੀਰੇ ਵੀ ਓਹਨਾ ਨੇ ਭਾਸ਼ਾ ਬਦਲ ਲਈ ਆਪਾ ਵ੍ ਹੁਣ ਸਬਰ ਤੇ ਸਝਮ੍ ਨਾਲ ਬੋਲੀਏ👍

    • @ashwanikapoor992
      @ashwanikapoor992 2 ปีที่แล้ว

      🙏🙏🙏🙏👌👌👌👏👏👏

  • @baabarrzz8427
    @baabarrzz8427 2 ปีที่แล้ว +69

    Kya soch a yr bnde di,kmaal a eh bnda, waheguru hmesha chardikla ch rkhe 🙏

  • @ARSHDEEPSINGH-ec1nq
    @ARSHDEEPSINGH-ec1nq 2 ปีที่แล้ว +16

    ਗੁਰਪ੍ਰੀਤ ਕੋਟਲੀ ਵੀਰ ਤੇਰੀ ਸੋਚ ਨਾਲੋਂ ਬਹੁਤ ਜਿਆਦਾ ਗੁਣਾ ਉੱਚਾ ਇਹ ਬੰਦਾ।
    ਜਾਤੀ,ਧਰਮ,ਨਿੱਜ ਤੋਂ ਉੱਪਰ ਆ ਬੱਬੂ ਮਾਨ।ਮੈਂ ਕਦੇ ਸੋਚਿਆ ਵੀ ਨਹੀਂ ਸੀ ਕਿ ਕੋਈ ਇੰਨਾ ਵੱਡਾ ਸੇਲੀਬ੍ਰਿਟੀ ਅਧਿਆਪਕਾਂ ਦੀ ਗੱਲ ਕਰੇਗਾ ਪਰ ਬੱਬੂ ਬਾਈ ਅੱਜ ਬੋਲ ਰਿਹਾ ਸੀ ਹੁਣ ਅਸੀਂ ਬੇਰੁਜ਼ਗਾਰ ਅਧਿਆਪਕਾਂ ਲਈ ਧਰਨਾ ਲਗਾਵਾਂਗੇ।👌🙏

  • @Mahal12516
    @Mahal12516 2 ปีที่แล้ว +91

    ਮਾਨ ਸਾਹਬ ਦੀ ਇੱਕ ਇੱਕ ਗੱਲ ਸੁਣਦਾ ਮੈ ਹਮੇਸ਼ਾ ਜ਼ਿੰਦਗੀ ਚ ਬਹੁਤ ਸਿੱਖਣ ਨੂੰ ਮਿਲਦਾ , ਲਵ ਯੂ ਮਾਨ ਸਾਹਬ ਬਈ ਜੀ ❤️❤️😍😍😍

    • @kapildk1693
      @kapildk1693 ปีที่แล้ว

      Ki sikhn nu labh di ni jagha gmad vargi ya 4 peg la baah fadhni

    • @Mahal12516
      @Mahal12516 ปีที่แล้ว

      @@kapildk1693 bai tnu nhi chngi lgdi na sun

  • @aulakhaulakh7573
    @aulakhaulakh7573 2 ปีที่แล้ว +53

    Babbu maan❤❤❤

  • @GurnamOrganicFresh
    @GurnamOrganicFresh 2 ปีที่แล้ว +25

    ਬੱਬੂ ਮਾਨ ਵੀਰ Great ❣️ ਸੱਚੀਆਂ ਗੱਲਾਂ 💯 ਮੋਰਚਾ ਫ਼ਤਿਹ ਕਰਨ ਤੋਂ ਬਾਅਦ ਵੀ ਕਿਸਾਨ ਜਥੇਬੰਦੀਆਂ ਨੂੰ ਏਕਤਾ ਰੱਖਣੇ ਪਵੇਗੀ ਤਾਂ ਹੀ ਪੰਜਾਬ ਦੇ ਸਾਰੇ ਮਸਲੇ ਹੱਲ ਹੋਣਗੇ।।।

    • @mastchora3991
      @mastchora3991 2 ปีที่แล้ว

      Mohammed sadik nal Congress party da prachar karda reha hai leero thoda Dabbu maan

  • @ਪੇਂਡੂਪੱਤਰਕਾਰ-ਡ1ਧ
    @ਪੇਂਡੂਪੱਤਰਕਾਰ-ਡ1ਧ 2 ปีที่แล้ว +380

    #ਬੱਬੂ ਮਾਨ ਮਹਾਨ ਲੇਖਕ ਗਾਈਕ ਸੰਗੀਤਕਾਰ।
    ਬਹੁਤ ਸੁਲਝੀਆ ਤੇ ਫਿਲਾਸਫਰ ਇਨਸਾਨ ਬੱਬੂ ਮਾਨ ਤਰਕ ਦਲੀਲ ਤੱਥਾ ਤੇ ਗੱਲ ਕਰਦਾ। 💯💯❤❤❤❤❤👍👍

    • @jannichumber1912
      @jannichumber1912 2 ปีที่แล้ว +8

      @@ustaadgaming388 turja turja lull chungniya

    • @prabhjotsinghsingh6906
      @prabhjotsinghsingh6906 2 ปีที่แล้ว +6

      @@ustaadgaming388 MLA ghoose wala Tempu

    • @gurpreetsingh8846
      @gurpreetsingh8846 2 ปีที่แล้ว +3

      @@ustaadgaming388 Sach nu samjho year..

    • @AmAn-ui6oe
      @AmAn-ui6oe 2 ปีที่แล้ว +2

      Love babbu maan ❤

    • @hargunjyot8283
      @hargunjyot8283 2 ปีที่แล้ว +3

      ਜਿਹੜੇ ਅਜੇ ਤੀਕ ਉਹ ਗੁਲਾਮੀ ਸੋਚ ਨਾਲ ਕਹੀ ਜਾਦੇ ਆ ਕੀ ਕਾਗਰਸ ਤੇ ਅਕਾਲੀ ਪੰਜਾਬ ਦਾ ਭਲਾ ਕਰਨਗੇ ਉਹ ਕੀ ਸੇਧ ਦੇਣਗੇ ਆਉਣ ਵਾਲੀ ਪੀੜੀ ਨੂੰ 😭😭😭😭😭

  • @kamaljeetSingh-ko6im
    @kamaljeetSingh-ko6im 2 ปีที่แล้ว +53

    ਹਰ ਵਕਤ ਕਿਸਾਨਾਂ ਦੇ ਹੱਕ ਵਿੱਚ ਖਡ਼ਾ ਬੱਬੂ ਮਾਨ ਧੰਨਵਾਦ ਬਾਈ ਜੀ

  • @vickySingh-qr8hc
    @vickySingh-qr8hc 2 ปีที่แล้ว +138

    Caption ਗਲਤ ਨਾਂ ਪਾਇਆ ਕਰੋ ਬਾਈ,ਮੂਸੇ ਆਲੇ ਬਾਰੇ ਤਾਂ ਗੱਲ ਹੀ ਨਹੀਂ ਕੀਤੀ ਸਾਡੇ ਬਾਈ ਨੇ

    • @Jangsonworld
      @Jangsonworld 2 ปีที่แล้ว +22

      Eh sale Lok e agg londe bai

    • @vickySingh-qr8hc
      @vickySingh-qr8hc 2 ปีที่แล้ว +21

      @@Jangsonworld ਹਾਂਜੀ ਬਾਈ ਖ਼ਾਸ ਕਰਕੇ ਇਹੀ ਲੋਕ ਸਿੰਗਰਾਂ ਨੂੰ ਆਪਸ ਚ ਲੜਾਉਣ ਦਾ ਕੰਮ ਕਰਦੇ

    • @nnsingh0007
      @nnsingh0007 2 ปีที่แล้ว +6

      @@vickySingh-qr8hc sahi keha veer

    • @HarpreetSingh-wo4yl
      @HarpreetSingh-wo4yl 2 ปีที่แล้ว +7

      Bilkul bhai babbu maan kise nu kuz ni bolda bs eh caption galt kr dinde aa jado ke vich kuz v eda da nhi hunda

    • @paligandhuangtv
      @paligandhuangtv 2 ปีที่แล้ว +2

      Rhyt bai

  • @realchahal
    @realchahal 2 ปีที่แล้ว +60

    ਬਾਈ ਜੀ ਵੀਡੀਓ Share ਕਰਨ ਲਈ ਸਾਰੇ ਭੈਣ ਭਰਾ ਅਤੇ ਯਾਰਾ ਦੋਸਤਾਂ ਦਾ ਬਹੁਤ ਬਹੁਤ ਧੰਨਵਾਦ ਏਦਾ ਹੀ ਦਿਲੋਂ sport ਕਰਦੇ ਰਹੋ ਜੀ 🙏🙏🙏

  • @ManmeetSandhu-Music
    @ManmeetSandhu-Music 2 ปีที่แล้ว +63

    Love you Maan Saab ❤
    ਏਕੇ ਬਿਨ ਇਨਕਲਾਬ ਲਿਆ ਨਹੀ ਹੋਣਾ ✌

    • @ManmeetSandhu-Music
      @ManmeetSandhu-Music 2 ปีที่แล้ว

      @@ustaadgaming388 ਕੌਣ ਤੁਹਾਡਾ ਬੁੜਾ 🤣😀

  • @preetkaur5017
    @preetkaur5017 2 ปีที่แล้ว +59

    ਉਸਤਾਦ ਇੱਕ ਸੀ, ਇੱਕ ਹੀ ਹੈ ਤੇ ਇੱਕ ਹੀ ਰਹੁ,,,,,,, ਮਾਨ ਬੇਈਮਾਨ,🥰🥰😘😘😘

    • @pathaniasaab7522
      @pathaniasaab7522 2 ปีที่แล้ว +1

      Sahi gl a g

    • @karansandhu5911
      @karansandhu5911 ปีที่แล้ว +6

      Moosewala daddy na bulo apna saleyo 🤣 Moosewala raj krda c raj kruga hemasha 😎💪🏻⛳️

    • @kpbrar4485
      @kpbrar4485 ปีที่แล้ว +3

      hmm..jutth da ustaad..😂

    • @gagandeepsingh-nm1lc
      @gagandeepsingh-nm1lc ปีที่แล้ว +3

      Bund tan band kiti hoyi aa marke vi sidhu ne bne aa ustad de

    • @anilkamboj9779
      @anilkamboj9779 ปีที่แล้ว +1

      Dabbu man

  • @KuldeepSingh-wm3us
    @KuldeepSingh-wm3us 2 ปีที่แล้ว +33

    Babbu Maan ❤️❤️❤️❤️❤️

  • @sukhmaansaab1963
    @sukhmaansaab1963 2 ปีที่แล้ว +3

    ਸੁਲਜਿਆ ਹੋਇਆ ਇਨਸਾਨ ਬਾਈ ਸਾਡਾ ਸਿਆਣੀਆਂ ਗੱਲਾ , ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ

  • @gurpreetchahal1705
    @gurpreetchahal1705 2 ปีที่แล้ว +54

    Babbu Mann ustad ji full kaim aa veer sachi gall karda brother love you all friends 👍👍❤️🙏

  • @gurwinderSingh-rv7id
    @gurwinderSingh-rv7id 2 ปีที่แล้ว +68

    ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤️💪

  • @Mandeepkaur-po1sj
    @Mandeepkaur-po1sj 2 ปีที่แล้ว +21

    Great work . Rajniti wale kamzor h kisan andolan de samne . kisan team top te . Jindabad .

  • @jaspalkang7668
    @jaspalkang7668 2 ปีที่แล้ว +3

    We need persons like Babbu Mann to save Punjab ,our language,culture ,education ,health care ,social services,employment are important and crime ,corruption and police gundagardi need to be stopped.

  • @GurpreetSingh-vp7yw
    @GurpreetSingh-vp7yw 2 ปีที่แล้ว +46

    ਮੇਰਾ ਤੇ ਆਲ ਟਾਈਮ ਫੇਵਰਟ ਕਲਾਕਾਰ ਆ ਤੂੰ ਮੇਰੀ ਮਿਸ ਇੰਡੀਆ ਤੋ ਸੁਣਦੇ ਆ ਰਹੇ ਆ ਬਾਈ ਨੂੰ

  • @jattanajattana2502
    @jattanajattana2502 2 ปีที่แล้ว +28

    GREAT LEGEND BABBU MAAN ❤️❣️

  • @inderjitkaur2817
    @inderjitkaur2817 2 ปีที่แล้ว +43

    Babbu Maan saab tusi bhut loka de mere v ideal ho sakde ho ja ho ja hamesha rahogy thuadi kalam thuada klam thuadi kabliat bhut uch rutba hai mei ardass karda ha ki hamesha thuada rutba ucha he rahe mera manana nijji hai te mei 100% kehna aa j tusi apni conscious unconscious power nu punjab layui lagao tah teeje punjab toh sada punjab pehle punjab da rukh kar sakda hai ja 16feet diya kandah karwa sakda te mohar chaln la sakda hai bs mere ik swal da jwab dedo jo 7 saal toh tanu pus reha💯 🙏

  • @rajinderaustria7819
    @rajinderaustria7819 2 ปีที่แล้ว +13

    (1) ਕੋਟਲੀ ਸਾਹਿਬ ਮੈਨੂੰ ਇਹ ਤੁਹਾਡੀ ਇੰਟਰਵਿਊ ਮਾਨ ਸਾਹਿਬ ਨਾਲ ਦੇਖ-ਸੁਣ ਕੇ ਮਨ ਨੂੰ ਬਹੁਤ ਅੱਛਾ ਲੱਗਾ
    RAJINDER SINGH AUSTRIA
    (VIENNA)

  • @baba5663
    @baba5663 2 ปีที่แล้ว +67

    ਬੱਬੂ ਮਾਨ ਨਾਲ ਮਾੜਾ ਪੱਤਰਕਾਰ ਗੱਲ ਨਹੀਂ ਕਰ ਸਕਦਾ ਕੋਟਲੀ ਭਾਜੀ ਪੁਰਾਣਾ ਪੱਤਰਕਾਰ ਆ ,ਬਹੁਤ ਵਧੀਆ ਵਿਚਾਰ ਆ ਬੱਬੂ ਭਾਜੀ ਦੇ

  • @mohdtaj2622
    @mohdtaj2622 2 ปีที่แล้ว +48

    ਬਾਬੂ ਬਹੁਤ ਹੀ ਵਧੀਆ ਤੇ ਸੁਲਜਿਆ ਹੋਇਆ ਕਲਾਕਾਰ ਹੈ, ਤੁਸੀ ਪੰਜਾਬੀ ਨੂੰ ਬਚਾ ਲਓ, ਭਾਈਆ ਰਾਜ ਤੋ

  • @tirathsingh2352
    @tirathsingh2352 2 ปีที่แล้ว +44

    ਮਾਨ ਸਾਬ 👍🏻👍🏻
    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 👍🏻👍🏻
    ਮਾਨ ਸਾਬ ਕਦੇ ਵੀਂ ਰਾਜਨੀਤੀ ਵਿੱਚ ਨਾਈ ਓਣ ਗਏ

    • @mastchora3991
      @mastchora3991 2 ปีที่แล้ว

      Mohammed sadik nal Congress party da prachar karda reha hai leero thoda Dabbu maan

  • @youtubertip
    @youtubertip 2 ปีที่แล้ว +20

    Thanks for interview with maan saab ❤️❤️

  • @GurlalSingh-gg3wb
    @GurlalSingh-gg3wb 2 ปีที่แล้ว +21

    बब्बू भाई आपके फैन हैं हम

  • @rajbeersinghsandhu6886
    @rajbeersinghsandhu6886 2 ปีที่แล้ว +24

    Love you maan shab am proud to be a Punjabi

  • @doctorkissanagroenterprise4523
    @doctorkissanagroenterprise4523 2 ปีที่แล้ว +7

    ਬਹੁਤ ਵਧੀਆ ਇੰਟਰਵਿਊ ਕੋਟਲੀ ਵੀਰ

  • @rajux1963
    @rajux1963 2 ปีที่แล้ว +2

    Halaatan De ult chalda BABBU maan, Hun Jd hr koi khud nu sardar looking ch dikhaunda odon BABBU New looking ch h 👍👍👍👍👍👍👍

  • @ravisheron4006
    @ravisheron4006 2 ปีที่แล้ว +131

    ਤੂੰ ਫ਼ਿਕਰ ਕਰੀ ਨਾ ਤੇਰਾ ਮਾਨ ਨਹੀਓ ਵਿਕਦਾ ❤️

    • @mastchora3991
      @mastchora3991 2 ปีที่แล้ว +1

      Mohammed sadik nal Congress party da prachar karda reha hai leero thoda Dabbu maan

  • @mangatsinghkularan2031
    @mangatsinghkularan2031 2 ปีที่แล้ว +2

    ਬਾਈ ਜੀ ਸੁਣਦੇ ਹੁੰਦੇ ਸੀ ਬਾਈ ਜੀ ਬਾਈ ਮਾਨਾ ਦੇ ਪੁੱਤ ਬੱਬੂ ਮਾਨ ਜੀ ਸਖਸੀਅਤ ਵਿਚ ਹਾਊਮੈਂ ਭਰੀ ਹੋਇਆ ਪਰ ਇਸ ਇੰਟਵਿਉ ਵਿਚ ਬਾਈ ਜੀ ਸਖਸ਼ੀਅਤ ਨਿਖਰ ਕੇ ਸਾਹਮਣੇ ਆਇਆ ਹੈ।ਬਹੁਤ ਹੀ ਵਧੀਆ ਇਨਸਾਨ ਲਗਦੇ ਨੇ ਮਨ ਖੁਸ਼ ਹੋ ਗਿਆ ਗੱਲਾਂ ਸੁਣਕੇ ਬਿਲਕੁਲ ਪੰਜਾਬ ਦਰਦੀ ਮਨ ਦੇ ਵਿਚ ਆਪਣੇ ਪੰਜਾਬ ਦੇ ਪਿੰਡਾਂ ਦੇ ਲੋਕਾਂ ਦਰਦ ਰੱਖਦਾ ਹੈ।ਬਾਈ ਜੀ ਸੋਚ ਦਸਦੀ ਹੈ।ਪੰਜਾਬ ਪੰਜਾਬੀ ਪੰਜਾਬੀਆਂ ਪੰਜਾਬੀਅਤ ਨੂੰ ਕਿਵੇ ਅੱਗੇ ਲੈਕੇ ਜਾਣਾ ਹੈ।ਇਹਨਾ ਗੱਲਬਾਤਾ ਵਿਚ ਸਾਫ ਸਾਫ ਝਲਕਦਾ ਹੈ।ਜੀਉਦਾ ਵਸਦਾ ਰਹੇ ਪੰਜਾਬ ਦੀਆਂ ਪੁੱਤਾਂ ਪ੍ਰਮਾਤਮਾ ਤੁਹਾਨੂੰ ਦਿਨ ਦੁਗਣੀ ਰਾਤ ਚੋਗਣੀ ਤਰੱਕੀ ਵਖਸਨ ਜੀ

  • @bhimaan6422
    @bhimaan6422 2 ปีที่แล้ว +73

    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 🌾🌾🌾🌾🌾🌾

  • @jks9500
    @jks9500 2 ปีที่แล้ว +207

    A singer like Babu Mann is born once in a century. He is legend. Down to earth. Lovely person. A man of honour. A visionary. A philosopher. A linguistic person. A universal thinker. His whole personality is hard to define in a single word or single line or single sentence.

  • @narindersinghnarindersingh1229
    @narindersinghnarindersingh1229 2 ปีที่แล้ว +19

    ਕਲਮ ਵਿਚ ਦਮ ਆ ਮਾਨ ਦੀ ਵਿੱਚ ਇਸ ਲੲਈ ਚਲਦਾ ਸੀ ਚਲਦਾ ਹੈ ਚਲਦਾ ਰਹੇਗਾ

  • @jassBM.
    @jassBM. 2 ปีที่แล้ว +2

    ਕੋਟਲੀ ਵੀਰ ਲੰਬੀ ਇੰਟਰਵਿਊ ਕਰ ਕਦੇ ਬਾਈ ਨਾਲ,, ਸਵਾਲ ਤੁਹਾਡੇ ਵਧੀਆ ਹੁੰਦੇ ਜਦ ਕੁਝ ਸਿੱਖਣ ਨੂੰ ਮਿਲਦਾ ਪ੍ਰੋਗਰਾਮ ਖਤਮ ਹੋ ਜਾਂਦਾ

  • @sukhdevsingh263
    @sukhdevsingh263 2 ปีที่แล้ว +14

    Love you Maan saab 💓💓💓❤️

  • @MandeepSingh-qg2ub
    @MandeepSingh-qg2ub 2 ปีที่แล้ว +39

    ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਬੁੱਬੂ ਬਾਈ ਜੀ ਨੂੰ

  • @lakhveersharma1586
    @lakhveersharma1586 2 ปีที่แล้ว +74

    Real Legend 🙏❤️🙏

  • @angryboygopi813
    @angryboygopi813 2 ปีที่แล้ว +5

    Love you ustad babbu maan 🙏🙏🙏🙏🙏

  • @jassahehar849
    @jassahehar849 2 ปีที่แล้ว +17

    Babbu maan bai varga CM chahida Punjab ch

    • @Bsukhdips
      @Bsukhdips 2 ปีที่แล้ว +4

      Bilkul sahi kiha bai

  • @goldd9643
    @goldd9643 2 ปีที่แล้ว +15

    The king of industry legends of babbu maan Saab ❤️🔥

  • @__navi555
    @__navi555 2 ปีที่แล้ว +13

    Kisaan majdoor ekta Zindabaad 🙏
    UstaaD BabbU maaN forever ♥️

  • @kawalghumman6688
    @kawalghumman6688 2 ปีที่แล้ว +2

    Jeunda reh maana end o paji tuci 🥰🥰❤️❤️🙏🏻🙏🏻🙏🏻soch nu slam a 🙏🏻🙏🏻❤️👌

  • @luckyKUMAR-iy7nm
    @luckyKUMAR-iy7nm 2 ปีที่แล้ว +10

    Soch nu slaam Love BABBU MAAN..
    Kisaan Majdoor ekta zindabaad...

  • @happyvli3270
    @happyvli3270 2 ปีที่แล้ว +6

    Maan Saab maan Saab a 👌👌👌👌💪💪💪💪☝️☝️

  • @jotpadda2473
    @jotpadda2473 2 ปีที่แล้ว +5

    Build pressure group
    Best choice
    Public Debate should carry on

  • @hargunjyot8283
    @hargunjyot8283 2 ปีที่แล้ว +9

    ਅਗਲਾ ਸਿਧਾ ਕਹੀ ਜਾਦਾ ਕੀ ਉਹਨੂੰ ਆਮ ਆਦਮੀ ਪਾਰਟੀ ਨਾਲ ਕੋਈ ਲੈਣ ਦੇਣ ਨੀ ਉਹ ਸਿਰਫ ਭਗਵੰਤ ਨੂੰ ਜਾਣਦਾ ਆ । ਹੁਣ ਦਿੱਲੀ ਬੈਠਕੇ ਵੀ ਜਿਹੜੇ ਸੋਚਦੇ ਆ ਕੀ ਅਕਾਲੀ ਦਲ ਤੇ ਕਾਂਗਰਸ ਪੰਜਾਬ ਦਾ ਭਲਾ ਕਰ ਸਕਦੇ ਉਹ ਕਿੰਨੇ ਕੁ ਗਿਆਨ ਵਾਦੀ ਹੋ ਸਕਦੇ 😭😭😭 ਬਾਕੀ ਜਿਸ ਦਿਨ ਆਮ ਆਦਮੀ ਦੀ ਸਰਕਾਰ ਬਣਗੀ ਇਹਨਾ ਕਹਿਣਾ ਅਸੀ ਜੋਰ ਲਾਇਆ ।
    ਜਿਹਨਾ ਨੂੰ ਇਹ ਨੀ ਪਤਾ ਕੀ ਮੌਜੂਦਾ ਸਰਕਾਰ ਦਾ ਪੂਰਾ ਹੱਥ ਚ ਬਿਲ ਪਾਸ ਕਰਵਾਉਣ ਚ 😭😭😭😭😭😭

    • @manipatiala1344
      @manipatiala1344 2 ปีที่แล้ว

      ✌ina nuh AAp da sth dena chahida . Bt hun shi nu shi khn di himt b ni rkhde .. health&education only AAP❤

  • @kulwinderkaur5649
    @kulwinderkaur5649 2 ปีที่แล้ว +14

    ਜੇਕਰ ਪਾਰਟੀਆਂ ਦਾਗੀ ਨੇ ਤਾਂ ਤੁਹਾਡੇ ਵਰਗੇ ਨਵੇਂ ਸਿਰਜਕਾਂ ਦੀ ਲੋੜ ਹੈ ਜਿਵੇਂ ਸਿੱਧੂ ਜੀ ਸ਼ਾਮਲ ਹੋਏ ਨੇ

    • @RavinderSingh-pq8lo
      @RavinderSingh-pq8lo 2 ปีที่แล้ว +1

      Sidhu nu aye puss v tere kol ki modal a dassya ni ohne

    • @Ramandeepkaur-yx6ub
      @Ramandeepkaur-yx6ub 2 ปีที่แล้ว +1

      @@RavinderSingh-pq8lo Mai kendi Jo kendi sidhu eda oda tuc bnjo fer koi mada ni Loka Di Soch madi a Hmesha Ldna ldn da renda bs

    • @lkasdbb
      @lkasdbb 2 ปีที่แล้ว +2

      ਐਵੇਂ ਤਾ ਸਦੀਕ ਵੀ ਹੋਇਆ ਸੀ ਓਨੇ ਕੀ ਕਰਤਾ 😂

    • @Ramandeepkaur-yx6ub
      @Ramandeepkaur-yx6ub 2 ปีที่แล้ว

      @@lkasdbb 🤣🤣

    • @kulwinderkaur5649
      @kulwinderkaur5649 2 ปีที่แล้ว

      @@lkasdbbyਸਦੀਕ ਤੇ ਸਿੱਧੂ ਦੀ ਸੋਚ ਦਾ ਜ਼ਮੀਨ ਅਸਮਾਨ ਦਾ ਫਰਕ ਹੈ ਸਿੱਧੂ ਨੂੰ ਨਿਆਣੈ ਤੇ ਸਿਆਣੇ ਸਭ ਜਾਣਦੇ ਨੇ 👍❤️❤️❤️

  • @punjjaabdesh8659
    @punjjaabdesh8659 2 ปีที่แล้ว +18

    ਆਏਂ ਲੱਗਦਾ ਜਿਵੇਂ ਵਿਆਹ ਚ ਬੈਠੇ ਮੁੰਡੇ ਗੱਲਾਂ ਕਰ ਰਹੇ ਨੇ , ਮੋਰਚੇ ਨੇ ਰੌਣਕਾਂ ਲਾ ਰੱਖੀਆਂ ਨੇ ।

  • @TheSandhuvlog825
    @TheSandhuvlog825 2 ปีที่แล้ว +10

    Babbu Maan great person ❣️👌

  • @AmanSinghKhalsa315
    @AmanSinghKhalsa315 2 ปีที่แล้ว +12

    ਜਾਗਦੀ ਜਮੀਰ ਵਾਲਾ ਬੰਦਾ ਏ ਮਾਨ ਬਾਈ ।। ਅਸਲੀ Legend ..mann saab..

  • @tarsemsingh1765
    @tarsemsingh1765 2 ปีที่แล้ว +11

    Interview bot sira 😂😂

  • @JaspalSingh-hl5jo
    @JaspalSingh-hl5jo 2 ปีที่แล้ว +5

    Waheguru ji waheguru ji waheguru ji baba malka baba 🙏🙏🙏🙏🙏

  • @GURDEEPSINGH-pu7xo
    @GURDEEPSINGH-pu7xo 2 ปีที่แล้ว +76

    Living legend Babbu Maan 👍

    • @harnoorsingh5565
      @harnoorsingh5565 2 ปีที่แล้ว +2

      Byi liveng legend ta gurdas maan hi h

    • @AmAn-ui6oe
      @AmAn-ui6oe 2 ปีที่แล้ว +1

      Babbu Maan legend

    • @GURDEEPSINGH-pu7xo
      @GURDEEPSINGH-pu7xo 2 ปีที่แล้ว +1

      @@harnoorsingh5565 veere tnu ta m pushya e ni v kon aa

    • @simarsimro9954
      @simarsimro9954 2 ปีที่แล้ว

      th-cam.com/users/shortsNxGmoBBMf0I?feature=share

  • @kabaddiharyanapunjab215
    @kabaddiharyanapunjab215 2 ปีที่แล้ว +3

    Ik babu Mann hi ha jo kisana nal khade ne 🥰🥰🥰babu Mann jindabad 🥰👍kisan majdor ekta zindabad 🥰🙏👍

  • @ਪੇਂਡੂਪੱਤਰਕਾਰ-ਡ1ਧ
    @ਪੇਂਡੂਪੱਤਰਕਾਰ-ਡ1ਧ 2 ปีที่แล้ว +90

    #ਬੱਬੂ ਮਾਨ ਜੇ ਕਰ ਕਿਸਾਨ ਮਜ਼ਦੂਰ ਦੇ ਕਰਜੇ ਤੇ ਪੰਜਾਬੀ ਭਾਸਾ ਲਈ ਸਰਗਰਮ ਨੇ ਤੇ ਰਹਿਣਗੇ

  • @gorabath9665
    @gorabath9665 2 ปีที่แล้ว +3

    Proud of you Maan Bai ji

  • @satvirsingh8654
    @satvirsingh8654 2 ปีที่แล้ว +7

    Ehnu kehnde educated ....... Down to earth aa maan saab ....... Hats off for maan saab ❤️

  • @harmanSingh-mz5ut
    @harmanSingh-mz5ut 2 ปีที่แล้ว +2

    ਏਹ ਬੰਦਾ ਬਿਲਕੁਲ ਸਹੀ kehda ਸੀ ਉਹ khach ਨਿਕਲਿਆ ਸਿਰਰੇ ਦਾ ett tet ਪਾਸ ਯੂਨੀਅਨ ਜਿੰਦਾਬਾਦ ਹੈਲਪ ਕਰੋ sir

  • @Ekamjot-jx2cf
    @Ekamjot-jx2cf 2 ปีที่แล้ว +4

    ਬੱਬੂ ਮਾਨ ਵੀਰ ਨੂੰ ਪੰਜਾਬ ਦਾ ਮੁੱਖ ਮੰਤਰੀ ਬਣੇ ਵੀਰ ਦੀ ਸੋਚ ਨੂੰ ਸਲਾਮ ਹੈ

  • @ralhsimran1509
    @ralhsimran1509 2 ปีที่แล้ว +2

    Love you alot maan saab you are very unique person in our world ❤️❤️gbu

  • @ManpreetSingh-sl5ib
    @ManpreetSingh-sl5ib 2 ปีที่แล้ว +11

    ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ 🙏🏼

  • @sishannosingh3003
    @sishannosingh3003 2 ปีที่แล้ว +2

    ਭਾਸ਼ਾ ਵਾਰੇ ਬਹੁਤ ਵਧੀਆ ਅਤੇ ਸੋਹਣੀ ਗਲ ਕੀਤੀ ਮਾਨ ਸਾਬ੍ਹ ਨੇ ਇਸ ਦਾ ਮਤਲਬ ਹੈ ਜਿਨਾ ਚਾਹ ਵਿਚ ਮਿਠਾ ਪਾਉਗੇ ਜ਼ਿਆਦਾ ਮਿੱਠੀ ਹੋਉ

  • @laddisaab0078
    @laddisaab0078 2 ปีที่แล้ว +5

    Babbu Mann love you

  • @mewasingh2595
    @mewasingh2595 2 ปีที่แล้ว +12

    King of music not a politician

  • @kakajipbx1
    @kakajipbx1 2 ปีที่แล้ว +18

    ❤ Babbu Maan ❤

    • @jethalal4327
      @jethalal4327 2 ปีที่แล้ว

      @@ustaadgaming388 tu bond Deni h

    • @gurpreetsingh-zg3km
      @gurpreetsingh-zg3km 2 ปีที่แล้ว

      @@ustaadgaming388 ਤੇਰੀ ਕੀ ਬੁੰਡ ਮਾਰ ਗਿਆ ਮਾਨ

  • @yuvrajsanghera4891
    @yuvrajsanghera4891 2 ปีที่แล้ว +46

    Have high hopes now on our awakened youth to handle things ahead n save Punjab from the clutter of demons hands....waheguru mehr krn 🙏🙏

  • @ਅਵਤਾਰਸਿੌਘ-ਧ8ਛ
    @ਅਵਤਾਰਸਿੌਘ-ਧ8ਛ 2 ปีที่แล้ว +40

    ਰਾਜ ਬਿਨਾਂ ਨਾ ਧਰਮ ਚਲੇ ਹੈ ਧਰਮ ਬਿਨਾਂ ਸਭ ਦਲੇ ਮਲੇ ਹੈ,
    ਇਕੋ ਹਲ ਹੈ ਆਪਣਾ ਘਰ ਖਾਲਿਸਤਾਨ , ਨਹੀ ਤੇ ਇਹਨਾ ਬਹੁਤ ਬੁਰਾ ਹਾਲ ਕਰਨਾ ਪੰਜਾਬ ਦਾ

    • @shivi__7788
      @shivi__7788 2 ปีที่แล้ว +6

      @Honey Arora tuhi sari umar khaar hi khande rheyo sikha ton te chtt de rheyo Lindustani sarkar di😏

    • @shivi__7788
      @shivi__7788 2 ปีที่แล้ว

      @Honey Arora india nalo te chngga e hoege.

    • @ermanpreetsinghdhaliwal3726
      @ermanpreetsinghdhaliwal3726 2 ปีที่แล้ว

      @Honey Arora bombay soorat ki lain jana?

  • @sarvjitsingh7273
    @sarvjitsingh7273 2 ปีที่แล้ว +1

    Kini sahi gall kahi bai nay ki jehde app party tai bande pjje oo party da kasoor nhi jehde pjje ohna da kasoor aa nice thinking Babbu Mann bro well done

  • @Gurinder-sangha
    @Gurinder-sangha 2 ปีที่แล้ว +11

    ਮਿੱਤਰਾ ਦੀ ਜਿੰਦ ਜਾਨ ਬਾਈ ਬੱਬ ਮਾਨ 💪

  • @shindachahal1829
    @shindachahal1829 2 ปีที่แล้ว +10

    Love u maan saab

  • @arshgill7608
    @arshgill7608 2 ปีที่แล้ว +22

    You are pride of punjab Babbu Maan sahab.❤️

  • @sanddeepkumar5078
    @sanddeepkumar5078 2 ปีที่แล้ว +11

    Babu maan❤❤

  • @sandeep81074
    @sandeep81074 ปีที่แล้ว +1

    Veere ji Sidhu moose wala bai nu na koi mita skya te na koi mita sakda osde nam nu rehndi Duniya tak hi rehuga 🥰🥰Sidhu moose wala legend 🥰🥰

  • @ajmanderaulakh6376
    @ajmanderaulakh6376 2 ปีที่แล้ว +88

    ਬੱਬੂ ਮਾਨ ਰਾਜਨੀਤੀ ਤੋ ਦੂਰ ਰਹੇ ਨਹੀਂ ਤਾਂ ਅਸੀ ਇਕ ਵਧੀਆ ਕਲਾਕਾਰ ਗਵਾ ਲਵਾਗੇ।

    • @Winyourself1977
      @Winyourself1977 2 ปีที่แล้ว +8

      ਬੇ ਫ਼ਿਕਰ ਰਹੋ ਮਾਂਨ ਸਾਹਿਬ ਕਦੇ ਵੀ ਰਾਜਨੀਤੀ ਵਿੱਚ ਨਹੀਂ ਆਉਂਦੇ

    • @NavThapar.
      @NavThapar. 2 ปีที่แล้ว +3

      Don't worry bro maan is very passionate about music thats why he will never join politics ....

    • @jaggibai9726
      @jaggibai9726 2 ปีที่แล้ว +6

      ਕੱਟੜਾ ਦੀ ਜਿੰਦ ਜਾਨ ਬੱਬੂ ਮਾਨ ਸਾਬ ਕਦੇ ਵੀ ਰਾਜਨੀਤੀ ਚ ਨਹੀਂ ਆਉਣਗੇ

    • @Winyourself1977
      @Winyourself1977 2 ปีที่แล้ว +5

      @@jaggibai9726 ਵਾਹ ਕਿਆ ਬਾਤ ਹੈ ਸੱਚ ਮੁੱਚ ਕੱਟੜਾ ਦੀ ਜਿੰਦ ਜਾਨ ਬੱਬੂ ਮਾਨ। 🙏🙏🙏🙏🙏🙏🙏🙏

    • @simarsimro9954
      @simarsimro9954 2 ปีที่แล้ว +2

      th-cam.com/users/shortsNxGmoBBMf0I?feature=share

  • @HarpreetSingh-kb4zz
    @HarpreetSingh-kb4zz 2 ปีที่แล้ว +10

    ਬਿਲਕੁੱਲ ਸੱਚ ਕਿਹਾ ਬੱਬੂ ਮਾਨ ਸਾਬ ਪਿਆਰ ਭਰੀ ਸਤਿ ਸ੍ਰੀ ਅਕਾਲ

  • @MohinderSingh-em1rc
    @MohinderSingh-em1rc 2 ปีที่แล้ว +10

    Good job kotli veet love you all ❤

  • @Gurveerpeet
    @Gurveerpeet 2 ปีที่แล้ว +1

    ਹੱਦ ਹੋਗੀ ਬੱਬੂ ਮਾਨ ਦੀ ਇੰਟਰਵਿਊ
    ਤੇ ਨਾਮ ਸਿੱਧੂ ਦਾ 😉😉😉😉😉

  • @ਮੱਖਣਸ਼ਰਮਾਂ
    @ਮੱਖਣਸ਼ਰਮਾਂ 2 ปีที่แล้ว +17

    ਅਣਖੀ ਪੁੱਤ ਪੰਜਾਬ ਦਾ ਸਾਡਾ ਬੱਬੂ ਮਾਨ

  • @lakhwindersinghdhillon8314
    @lakhwindersinghdhillon8314 2 ปีที่แล้ว +4

    Everybody need together all Punjabi full support 🙏✊✊

  • @khush7509
    @khush7509 2 ปีที่แล้ว +5

    Hari jacket wala rajiya piya😂
    Bakki maan saab 🙌🏽

  • @pinderdhillon8046
    @pinderdhillon8046 2 ปีที่แล้ว +7

    ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ 💪💪🌾🌾

  • @gurpinderhanzra4657
    @gurpinderhanzra4657 2 ปีที่แล้ว +9

    Babbu maan zindabad

  • @sheresthbhardwaj8743
    @sheresthbhardwaj8743 2 ปีที่แล้ว +2

    Legend babbumaan❤❤

  • @ManpreetSingh-jg5ng
    @ManpreetSingh-jg5ng 2 ปีที่แล้ว +19

    Great personality babbu maan saab

  • @vakilsingh1377
    @vakilsingh1377 2 ปีที่แล้ว +2

    ਸਲੂਟ ਐ ਮਾਨ ਬਾਈ ਜੀ ਤੇਰੀ ਸੋਚ ਨੂੰ

  • @insanemusic7643
    @insanemusic7643 2 ปีที่แล้ว +27

    Maan zindabad.. Is vaar vse AAP nu auna chahida..💯

  • @jassmann2672
    @jassmann2672 2 ปีที่แล้ว +9

    DILDAAAR BANDA❤️

  • @pardeepsandhi182
    @pardeepsandhi182 2 ปีที่แล้ว +3

    ਗੁਰਪ੍ਰੀਤ ਕੋਟਲੀ 🔥🔥 ਗੁਡ ਰਿਪੋਟਰ 😎😎

  • @ishmansingh7083
    @ishmansingh7083 2 ปีที่แล้ว +8

    ਬਹੁਤ ਵਧੀਆ ਸੋਚ ਆ ਬੱਬੂ ਮਾਨ ਦੀ

  • @prince5167
    @prince5167 2 ปีที่แล้ว +11

    Old Babbu mann Saab ❤️

  • @jassahehar849
    @jassahehar849 2 ปีที่แล้ว +7

    ਤੂੰ ਅਪਣਾ 🦁 ਲਿਆ ਜੱਟੀਏ
    ਆਪਾ 🐏ਬਣਾ ਕੇ ਤੋਰਾ ਗੇ 😂

  • @swarnsingh3770
    @swarnsingh3770 2 ปีที่แล้ว +4

    Bht vadiaa bro love from united kingdom ❤️

  • @JatinderSingh-qg3bo
    @JatinderSingh-qg3bo 2 ปีที่แล้ว +5

    Maan ji love u

  • @indiantvcelebrities
    @indiantvcelebrities 2 ปีที่แล้ว +12

    ❤️❤️❤️ babbu y ❤️❤️❤️❤️

  • @pindawale7623
    @pindawale7623 2 ปีที่แล้ว +10

    Kissan majdoor ekta zindabaad 🙏

  • @deeplehalmusic
    @deeplehalmusic 2 ปีที่แล้ว +1

    Gurpreet kotli veere tuhadi patarkari bahut vadiya g