ranvir. meri zamin vi ayi hai in sirhnd area bharatmala project .. phela20 da killa c sanu 82 lac nu govt ne equire kita hai.. plus jisda 5 kanal to jadda zamin hondi hai usnu pure acre de paise milye hai …
@@jugsingh2006 bro. pindu zamin te registry rate to 2 time plus if 10km away from any city then 2 times more deni hai… even registery 10 lakh di hove mean 40lac milda hai… te registry purane saal di 5 sabto jadda di average lende hai… galti te apni vi hai jo ghut rate registry karnde hai .. uthe sab chup honde ne
Samjo Bhai jameen state da kam aquire karna centre da nahi eh sambadhi tusi nitin gadkari dian interview sun sakde ho oh ap kehende jagah aquire te noc banao road main banva ke davanga
@@SamGMfANek mkaan nh bnda gal krda sadak bnaan di loan de kisht diti nh jandi va, ae drama Europe ch krke dekhi lagju pta Radicals mindset tere vrge lok kissana nu bdnaam krde jeda ghtia anti national motive aa
je kal ne centre ne apni force bheji tan phir cheeka na maryo ki centre saade naal dhakka karda tuhada sangrur walya da dimag kuj jyada hi kharab hogya
@@omraisinghBatth-r6k ota hoya c kyu ki Rakesh takait ne sara U.P te hariyana katha ker ta c nahi ta Punjabi aa kayi ona ne army la ditti c . Baki hun aa kissan akta wale koi v kaam nahi hon de rahe Punjab ch
Please corporate nu jameena na vekho sirf agriculture hi ik kam AAm Lokka kol reh geya jeh apneya jameena vech dittiyan apa puri tra ehna corporate de ghulam ho ja gey ,, Panjaab hall Azadi
Kisaan Ta Punjab Police V Saadi Apni He Hai ,, Samjho g Plz Beh K Saare Gal Baat Karo Plz ,, Or Plz Punjab Nu Aage Yaa Progress Karan Do Plz Saare ,,🙏🙏
ਸਰਕਾਰ ਨਾਲ਼ ਮੱਥਾ ਵੀ ਦੇਸ਼ ਭਗਤ ਹੀ ਲਗਾ ਸਕਦਾ ਨਹੀ ਅੰਗਰੇਜਾਂ ਦੇ ਤਲਵੇ ਚੱਟਣ ਵਾਲੇ ਕਦੇ ਕਿਸੇ ਸਰਕਾਰ ਦੇ ਵਿਰੋਧ ਚ ਨਹੀ ਖੜੇ ਹੋ ਸਕਦੇ
ਪੰਜਾਬ ਗੁਲਾਮ ਹੈ , ਅਮੀਰ ਲੋਕਾਂ ਦਾ ਰਾਜ ਹੈ ਜੀ
ਜਿਹੜੇ ਭਰਾ ਕਹਿੰਦੇ ਹਨ ਕਿ ਵਿਹਲੜ ਲੋਕ ਜ਼ਮੀਨ ਤੇ ਸਰਕਾਰ ਨੂੰ ਕਬਜ਼ਾ ਨਹੀਂ ਕਰਨ ਦਿੰਦੇ ਉਹਨਾਂ ਨੂੰ ਬੇਨਤੀ ਹੈ ਕਿ ਤੁਸੀਂ ਸਰਕਾਰ ਨੂੰ ਆਪਣੇ ਘਰ ਦੇ ਦੇਵੋ ਸੜਕਾਂ ਬਣਾਉਣ ਲਈ
Lai k tractor Delhi jana road banan nhi Dene salo KDE ta n koei gall manno
ਜ਼ਮੀਨ ਫਰੀ ਦੇ ਰਹੇ ਨੇ,ਚਾਰ ਗੁਣਾਂ ਰੁਪਏ ਦੇ ਰਹੇ ਨੇ,ਇਹ ਰੇਟ ਉਸ ਤੋਂ ਵੀ ਵੱਧ ਦੀ ਮੰਗ ਕਰ ਰਹੇ ਨੇ,ਜੇ ਹਾਈਵੇ ਬਣ ਰਿਹਾ ਤਾਂ ਹੀ ਜ਼ਮੀਨਾਂ ਦੇ ਰੇਟ ਹਾਈ ਹੋਏ ਨੇ, ਫਿਰ ਕਹਿੰਦੇ ਸਾਨੂੰ ਵੇਹਲੜ ਆਖਦੇ ਨੇ,ਹੈਗੇ ਹੀ ਵੇਹਲੜ ਓ
@@BalbirSingh-kv8mqJai Jawan Jai kissan
Jawan banke jawana da pta lagda
Ty kissan da ...karn lyi kissan ghar Jamna painda ..
Tuhade was de gl nhi
ਪੈਸੇ ਦਿਤੇ ਹੁੰਦੇ ਤਾਂ ਵਿਰੋਧ ਕੀਹਨੇ ਕਰਨਾ ਸੀ @@BalbirSingh-kv8mq
@@BalbirSingh-kv8mqਚਾਰ ਗੁਣਾ ਪਤਾ ਤੂੰ ਨੂੰ ਕਿਨ੍ਹਾਂ 24 ਲੱਖ ਰੁਪਏ ਕਿਲਾ ਪੰਜਾਬ ਕਿਤੇ ਮਿਲ ਜਾਉ ਗੲਈ ਤੈਨੂੰ।। ਸਾਡੇ ਘਟੋ ਘੱਟ 1 ਕਰੋੜ ਦਾ ਰੇਟ ਮਰੈਕਟ ਜਿਸ ਦਾ ਸਾਡੇ ਲੋਕਾ ਨੂੰ 24 ਲੱਖ ਰੁਪਏ ਮੁਆਵਜ਼ਾ ਦਿੱਤਾ ਸਰਕਾਰ ਨੇ ਮਿਲਾਂ
ਬਹੁਤ ਸੋਹਣਾ ਬੋਲ ਰਹੀ ਕੁੜੀ ( ਬੇਟੀ )
ਕਿਸਾਨ ਏਕਤਾ ਜਿੰਦਾਬਾਦ
ਅਸੀ ਅਪਣਾ ਘਰ ਲਵਾਗੇ। ਅਪਣਾ ਦੇਸ ਖਾਲਸਤਾਨ ਬਣਾਵਾਗੇ। ਪੰਜਾਬ ਸਾਡਾ ਦੇਸ ਹੈ ਇਸ ਲੲਈ ਕੁਰਬਾਨ ਹੋਜਾਵਾਗੇ।
Sare tan ghuse aa khalistaan bna ke desh kon chlau eh gdhe
ਸਭ ਵੀਰਾ ਭਰਾਵਾ ਨੂੰ ਬੇਨਤੀ ਹੈ ਜਥੇਬੰਦ ਹੋਜੋ ਇਕ ਹੋਜੋ ਮਰਮਿਟ ਜਾਓਪਰ ਜਮੀਨਾ ਤੇ ਕਬਜੇ ਨਕਰਨ ਦਿਓਜੇ। ਏਨਾ ਤਹਾਨੂੰ ਮੁਲ ਵੀਨਹੀ ਦੇਣਾ।ਏਨਾ ਤਹਾਨੂ ਗੁਲਾਮ ਬਣੋਨਾ।ਤਾਕੇ ਖਾਲਸਤਾਨ ਨਾਬਣਾਲੈਣ।
ਜ਼ਮੀਨਾ ਦਾ ਮੁਆਵਜ਼ਾ ਦੇਣਾ ਚਾਹੀਦਾ ਹੈ। ਇਹ ਕਿਸਾਨਾ ਨਾਲ ਧੱਕਾ ਹੈ।
Kinna tax pay kardi hai kissan ...farming income uper
jarnail teri zamin ayi hai? kina rate mil reha hai ? kuch pta hai ya sab bewkoofa vanf msg kari jande ho
@@Viralshortunique-w9sਕਿਉਂ ਕਰੀਏ ਟੈਕਸ ਪੈ ? ਸਾਨੂੰ ਨਹੀ ਲੋੜ ਥੋਡੀ ਸਰਕਾਰ ਦੀ, ਸਾਡਾ ਪੰਜਾਬ ਛੱਡੋ ਤੇ ਜਾਓ ਅਸੀਂ ਆਪੇ ਸਾਂਭ ਲਵਾਂਗੇ , ਲੱਗਦਾ ਟੈਕਸ ਦਾ ਭਾਰਤ ਸਰਕਾਰ ਦਾ ਦਲਾਲ
@@Viralshortunique-w9sswaminathan report laagu karo tax assi aap pay kar denA
ਪੰਜਾਬ ਦੇ ਦੁਸਮਣ MODERNਮੰਗਤੇ
ਲੋਕਾਂ ਦਾ ਏਕਾ ਜਿੰਦਾਬਾਦ।
ਸਰਕਾਰ ਨੂੰ ਪੂਰੇ ਪੈਸੇ ਦੇਣੇ ਚਾਹੀਦੇ ਹਨ ਕਿਸਾਨਾਂ ਦੀਆਂ ਜ਼ਮੀਨਾਂ ਦੇ ।
Kinna tax pay karda kisaan Income uper jo farming to hundi hai
ranvir. meri zamin vi ayi hai in sirhnd area bharatmala project .. phela20 da killa c sanu 82 lac nu govt ne equire kita hai.. plus jisda 5 kanal to jadda zamin hondi hai usnu pure acre de paise milye hai …
Jekar registred rate ghut ne,net income de adhar te calculate keeta jave.20 sal di net income te base karo.Galti Punjab govt di.
@@jugsingh2006 bro. pindu zamin te registry rate to 2 time plus if 10km away from any city then 2 times more deni hai… even registery 10 lakh di hove mean 40lac milda hai… te registry purane saal di 5 sabto jadda di average lende hai… galti te apni vi hai jo ghut rate registry karnde hai .. uthe sab chup honde ne
@@jattdhillon1990bilkul bai
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜ਼ਿੰਦਾਬਾਦ।
ਸਰਕਾਰ ਕਿਸਾਨਾਂ ਨੂੰ ਹਮਦਰਦੀ ਵਿਚ ਲੈਕੇ ਗਲ ਕਰੇ ਇਸ ਤਰਾਂ ਸ਼ਰੇਆਮ ਧਕਾ ਹਹੋ ਰਿਹਾ ਜਾਪਦਾ ਹੈ। ਮੁਖ ਮੰਤਰੀ ਪੰਜਾਬ ਨੂੰ ਅਗੇ ਆਕੇ ਮਸਲਾ ਹਮਦਰਦੀ ਨਾਲ ਸੁਲਝਾਉਣਾ ਤੇਚਾਹੀਦਾ ਹੈ
@@navindersingh4275 ਕੇਹੜਾ ਮੁੱਖ ਮੰਤਰੀ ਪੰਜਾਬ ਦਾ ਕੋਈ ਵੀ ਮੁੱਖ ਮੰਤਰੀ ਨਹੀ ਉਲਟਾ ਚੋਰ ਸੈਂਟਰ ਵਾਲੇ ਹੱਸ ਰਹੇ ਨੇ ਕਿ ਪੰਜਾਬੀਆ ਨੇ ਕਿਸ ਮੂਰਖ ਨੂੰ ਵੋਟ ਪਾਕੇ ਮੁੱਖ ਮੰਤਰੀ ਬਣਾਇਆ ਜੇਹੜਾ ਕਦੇ ਵੀ ਆਪਣੇ ਸਟੇਟ ਨਾਲ ਖੜਾ ਨਹੀ ਹੋ ਸਕਿਆ
ਬੱਚਾ ਬੱਚੀ ਝੋਕ ਦਿਆਂ ਗੇ ਜ਼ਮੀਨਾਂ ਤੇ ਕਬਜ਼ੇ ਰੋਕਣ ਦਿਆਂਗੇ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜ਼ਿੰਦਾਬਾਦ
ਸੈਂਟਰ ਤੇ ਪੰਜਾਬ ਸਰਕਾਰ ਮੁਰਦਾਬਾਦ। ਕਿਸਾਨ ਮਜ਼ਦੂਰ ਏਕਤਾ ਜਿੰਦਬਾਦ
ਕੋਈ ਜ਼ਮੀਨ ਨਾ ਦਿਓ ਬਾਦ ਵਿੱਚ ਕਿਸੇ ਨਹੀਂ ਪੁੱਛਣਾ
ਕਿਸਾਨ ਸਾਫ ਆਖ ਰਹੇ ਹਨ ਕਿ ਸਾਨੂੰ ਜ਼ਮੀਨ ਦੇ ਪੈਸੇ ਦਿਓ ਜ਼ਮੀਨ ਦਾ ਕਬਜ਼ਾ ਲੳ।।ਸੈਂਟਰ ਦਾ ਜ਼ੋਰ ਸਿਰਫ ਏਸੇ ਗਲ ਉਪਰ ਕਿ ਕਿਸਾਨਾਂ ਨੂੰ ਅੜਬ ਮੂਰਖ ਆਕੜ ਬਾਜ਼ ਦਿਖਾਉਣਾਂ ਹੈ ।ਪੇਮੈਟਾ ਕਿਸਾਨਾਂ ਦੇ ਖ਼ਾਤੇ ਪਾਓ ਜ਼ਮੀਨ ਕਬਜ਼ਾ।।ਸੈਂਟਰ ਪਹਿਲਾਂ ਕਬਜ਼ਾ ਫੇਰ ਮਨ ਮਰਜ਼ੀ ਦੇ ਰੇਟ ਘੱਟ ਦੇਣਾ ਚਾਹੁੰਦੇ।।
Kuj Sarkari iT Cel Wale Kisana Nu Galat Boli Jande Nai
Samjo Bhai jameen state da kam aquire karna centre da nahi eh sambadhi tusi nitin gadkari dian interview sun sakde ho oh ap kehende jagah aquire te noc banao road main banva ke davanga
@MeijiEmperor-o1k 29 modi ni ਆਉਂਦਾ। ਯੋਗੀ ਆਓ। ਹੋਜੁ ਬਦਲਾਵ😅
@@Ekamjot65 ਇੰਨਾ ਨੂੰ ਕੰਮ ਵਿਗਾੜ के ਆਪਣੀ ਪਾਵਰ ਦਿਖਾਨਿ ਐ। ਹਰਿਆਣੇ ਦੇ ਸਪੋਰਟ ਨਾਲ ਇਕ ਵਾਰ ਕ੍ਰਿਸ਼ੀ ਕਾਨੂੰਨ ਵਾਪਿਸ ਹੋਣ ਤੇ ਦਿਮਾਗ ਚ ਸੁਰਸੁਰੀ ਪੈਗੀ
@@vikasverma_1ਤੇਰੇ ਪਿਛਵਾੜੇ ਤੇ🌶🌶🌶🌶🌶🌶 ਕਿਉਂ ਲੱਗ ਰਹੀਆਂ ਹਨ 🫏🐖 ??
ਸਹੀਦੀ ਆਪੌਣਦਾ ਸਮਾ ਆਗਿਆ ਤਕੜੇ ਹੋਜੋ।ਕਿਸਾਨ ਮਜਦੂਰ ਏਕਤਾ ਜਿੰਦਾਬਾਦ।
ਖਿੱਚ ਕੇ ਰੱਖੌ, ਤੁਹਾਡੇ ਨਾਲ ਕਿਸਾਨ ਜਥੇਬੰਦੀਆਂ ਜ਼ਿੰਦਾਬਾਦ,❤❤❤❤❤
ਹਾ ਭਾੲ ਭਾਈ ਪੰਜਾਬ ਦੇ ਕਿਸਾਨ ਨਾਲ ਧੱਕਾ ਕਰ ਰਹ ਹਨ 30 ਲੱਖ ਤੋਂ ਵੀ ਘੱਟ ਕੀਮਤ ਦੇ ਰਹੇ ਨੇ ਕਿਸਾਨ ਦੀ ਜਮੀਨਦੀ ਉਪਜਾਊ ਜਮੀ ਨ ਨੂੰ ਖਤਮ ਕਰ ਰਹੀ ਹੈ ਸਰਕਾਰ ਪੰਜਾਬ ਦੇ ਕੋਲੋਂ ਪਹਿਲਾ ਹੀ ਘੱਟਰਕ ਬਾ ਹੈ ਤੇ ਹੋਰ ਕੋਈ ਸਾਲ ਨਹੀ ਕਮਾਈ ਕਰਨ ਦਾ ਪਾਣੀ ਵੀ ਖੋਹ ਕੇ ਰਾਜਸਥਾਨ ਨੂੰ ਦੇ ਦਿੱਤਾ ਜਮੀਨ ਕਾਰਪੋਰੇ ਟ ਘਰਾਣੇ ਨੂੰ ਹੀ ਫਾਇਦਾ ਹੋਵੇ ਕਿਸਾਨ ਦਾ ਰੱਬ ਰਾਖਾ
ਕਿਉਂ ਭਰੀਏ ਟੈਕਸ ਸਰਕਾਰ ਨੂੰ? ਕਿਉਂ ਦਈਏ ਜਮੀਨ ਸੜਕ ਬਨਾਉਣ ਲਈ ? ਸਾਨੂੰ ਨਹੀ ਲੋੜ ਥੋਡੀ ਸਰਕਾਰ ਦੀ, ਸਾਡਾ ਪੰਜਾਬ ਛੱਡੋ ਤੇ ਜਾਓ ਅਸੀਂ ਆਪੇ ਸਾਂਭ ਲਵਾਂਗੇ , ਲੱਗਦਾ ਟੈਕਸ ਦਾ ਭਾਰਤ ਸਰਕਾਰ ਦਾ ਦਲਾਲ ॥ ਪੰਜਾਬੀਓ ਯਾਰ ਸਾਨੂੰ ਇਹਨਾ ਦੀ ਕੀ ਲੋੜ ? ਇਹ ਤਾਂ ਸਾਡੇ ਤੇ ਰਾਜ ਕਰਨਾ ਚਾਹੁੰਦੇ , ਅਸੀਂ ਆਪਣੀਆਂ ਸੜਕਾਂ ਆਪ ਬਣਾ ਲਵਾਂਗੇ , ਰੋਜ ਰੋਜ ਦੇ ਧਰਨਿਆਂ ਨਾਲੋਂ ਇਹਨਾਂ ਤੋਂ ਆਪਣਾ ਪੰਜਾਬ ਅਜਾਦ ਕਰਵਾਉਣ ਵੱਲ ਦਿਮਾਗ ਲਾਈਏ, ਮਰ ਤਾਂ ਜਾਣਾ ਹੀ ਹੈ ਇੱਕ ਸਭ ਨੇ, ਆਪਣੇ ਪੁਰਖਿਆਂ ਦੇ ਕਦਮਾਂ ਤੇ ਚੱਲੀਏ ਜੀ ❤❤❤
@@SamGMfANek mkaan nh bnda gal krda sadak bnaan di loan de kisht diti nh jandi va, ae drama Europe ch krke dekhi lagju pta
Radicals mindset tere vrge lok kissana nu bdnaam krde jeda ghtia anti national motive aa
Jai Kisan
ਬਹੁਤ ਵਧੀਆ ਪੰਜਾਬ ਸਰਕਾਰ ਜ਼ਿੰਦਾਬਾਦ
ਬਹੁਤ ਹੀ ਮਾੜਾ ਘਟਨਾਕ੍ਰਮ ਹੈ। ਸਰਕਾਰ ਨੂੰ ਆਪਣੇ ਬੰਦਿਆ ਦੀ ਮੱਦਦ ਕਰਨੀ ਚਾਹੀਦੀ ਹੈ, ਨਾ ਕਿ ਗੋਦੀ/ਮੋਦੀ ਦੀ, ਪੰਜਾਬ ਨਾਲ ਹਮੇਸ਼ਾ ਧੱਕਾ ਹੁੰਦਾ ਆਇਆ ਹੈ, ਇਹ ਹਮੇਸ਼ਾ ਪੰਜਾਬ ਨੂੰ ਬਦਨਾਮ ਕਰਦੇ ਹਨ।ਧੰਨਵਾਦ
Jharu wale ta jis din de aye hn punjab d kde gl ni kiti .
Jameen aquire oh state karvaundi hai
Very Good SSP Saab 👍
ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਦੇ
ਮੁਆਵਜ਼ਾ ਕੇਂਦਰ ਸਰਕਾਰ ਨੇ ਦੇਣਾ ਹੈ ਨਾ ਕਿ ਪੰਜਾਬ ਸਰਕਾਰ ਨੇ 🙏
ਭੇਡੇ ਆਰਮੀ ਨਹੀਂ ਪੰਜਾਬ ਪੁਲਿਸ ਏ ਪੰਜਾਬ ਸਰਕਾਰ ਦੀ
Kabja punjab govt kar rahi ae us payi punjab govt nu ro rahe ae
ਦੇ ਕੇਂਦਰ ਸਰਕਾਰ ਨੇ ਮੁਆਵਜ਼ਾ ਦੇਣਾ ਹੈ ਤਾਂ ਪੰਜਾਬ ਕਬਜ਼ਾ ਕਿਉਂ ਕਰ ਰਹੀ ਹੈ
ਕਿਸਾਨ ਯੂਨੀਅਨ ਜਿੰਦਾਬਾਦ ਕਿਸਾਨ ਯੂਨੀਅਨ ਜਿੰਦਾਬਾਦ ਕਿਸਾਨ ਯੂਨੀਅਨ ਜਿੰਦਾਬਾਦ ਕਿਸਾਨ ਯੂਨੀਅਨ ਜਿੰਦਾਬਾਦ ਕਿਸਾਨ ਯੂਨੀਅਨ ਜਿੰਦਾਬਾਦ ਕਿਸਾਨ ਸਰਕਾਰ ਧੱਕਾ ਕ ਰਹੀ ਹੈ
ਫਿਰ ਕੀ ਹੋ ਗਿਆ ਜੇ ਐਸ ਐਸ ਪੀ ਗੱਡੀ ਹੇਠ ਆ ਗਿਆ ਕਿਸਾਨ ਵੀ ਤਾਂ ਕੁੱਟ ਖਾਂਦੇ ਡਿੱਗਦੇ ਮਰਦੇ ਹਨ
je kal ne centre ne apni force bheji tan phir cheeka na maryo ki centre saade naal dhakka karda tuhada sangrur walya da dimag kuj jyada hi kharab hogya
@@gagandeepgagandeep1701 Veer Senter Nai Mafi Mang K Kheti Bill Vapis Lae C Aih Kisana Dea Jamena Da Mudda Kisan Da Dukh Kisan Nu He Pta Hunda
@@omraisinghBatth-r6k veer jathebandi Court case kare te state govt te centre govt nu notice kadawe phir Sarkaar sahi mull dewegi jameen da
@@gagandeepgagandeep1701 ਬਿਲਕੁਲ ਸਹੀ ਜੀ 🎉
@@omraisinghBatth-r6k ota hoya c kyu ki Rakesh takait ne sara U.P te hariyana katha ker ta c nahi ta Punjabi aa kayi ona ne army la ditti c . Baki hun aa kissan akta wale koi v kaam nahi hon de rahe Punjab ch
ਇਕੋ ਇਕ ਹੱਲ ਖਾਲਸਾ ਰਾਜ
Salute to leadership
ਇਹ ਪੰਜਾਬ ਪੁਲਸ ਦੇ ਬਰਾਬਰ ਡਾਂਗ ਫੇਰੋ ਕਿਸਾਨ ਵੀਰੋ ਫੇਰ ਇਹ ਟਿਕਣ ਗਏ ਨਹੀਂ ਤਾਂ ਇਹ ਸਰਕਾਰ ਦੀ ਕਥ ਪੁਤਲੀ ਬਣ ਕੇ ਐਵੇਂ ਹੀ ਜੁਲਮ ਕਰਦੇ ਰਹਿਣਗੇ
ਕਿਉਂ ਭਰੀਏ ਟੈਕਸ ਸਰਕਾਰ ਨੂੰ? ਕਿਉਂ ਦਈਏ ਜਮੀਨ ਸੜਕ ਬਨਾਉਣ ਲਈ ? ਸਾਨੂੰ ਨਹੀ ਲੋੜ ਥੋਡੀ ਸਰਕਾਰ ਦੀ, ਸਾਡਾ ਪੰਜਾਬ ਛੱਡੋ ਤੇ ਜਾਓ ਅਸੀਂ ਆਪੇ ਸਾਂਭ ਲਵਾਂਗੇ , ਲੱਗਦਾ ਟੈਕਸ ਦਾ ਭਾਰਤ ਸਰਕਾਰ ਦਾ ਦਲਾਲ ॥ ਪੰਜਾਬੀਓ ਯਾਰ ਸਾਨੂੰ ਇਹਨਾ ਦੀ ਕੀ ਲੋੜ ? ਇਹ ਤਾਂ ਸਾਡੇ ਤੇ ਰਾਜ ਕਰਨਾ ਚਾਹੁੰਦੇ , ਅਸੀਂ ਆਪਣੀਆਂ ਸੜਕਾਂ ਆਪ ਬਣਾ ਲਵਾਂਗੇ , ਰੋਜ ਰੋਜ ਦੇ ਧਰਨਿਆਂ ਨਾਲੋਂ ਇਹਨਾਂ ਤੋਂ ਆਪਣਾ ਪੰਜਾਬ ਅਜਾਦ ਕਰਵਾਉਣ ਵੱਲ ਦਿਮਾਗ ਲਾਈਏ, ਮਰ ਤਾਂ ਜਾਣਾ ਹੀ ਹੈ ਇੱਕ ਸਭ ਨੇ, ਆਪਣੇ ਪੁਰਖਿਆਂ ਦੇ ਕਦਮਾਂ ਤੇ ਚੱਲੀਏ ਜੀ ❤❤❤
ਕਿਸਾਨਾਂ ਨਾਲ ਬਹੁਤ ਧੱਕਾ ਹੋ ਰਿਹਾ
ਕਿਸਾਨ ਯੂਨੀਅਨ ਏਕਤਾ 🌾🙏
Very nice voice of press reporter mam.
Kissan jindabad
Kisan zindabad
ਕਿਉਂ ਭਰੀਏ ਟੈਕਸ ਸਰਕਾਰ ਨੂੰ? ਕਿਉਂ ਦਈਏ ਜਮੀਨ ਸੜਕ ਬਨਾਉਣ ਲਈ ? ਸਾਨੂੰ ਨਹੀ ਲੋੜ ਥੋਡੀ ਸਰਕਾਰ ਦੀ, ਸਾਡਾ ਪੰਜਾਬ ਛੱਡੋ ਤੇ ਜਾਓ ਅਸੀਂ ਆਪੇ ਸਾਂਭ ਲਵਾਂਗੇ , ਲੱਗਦਾ ਟੈਕਸ ਦਾ ਭਾਰਤ ਸਰਕਾਰ ਦਾ ਦਲਾਲ ॥ ਪੰਜਾਬੀਓ ਯਾਰ ਸਾਨੂੰ ਇਹਨਾ ਦੀ ਕੀ ਲੋੜ ? ਇਹ ਤਾਂ ਸਾਡੇ ਤੇ ਰਾਜ ਕਰਨਾ ਚਾਹੁੰਦੇ , ਅਸੀਂ ਆਪਣੀਆਂ ਸੜਕਾਂ ਆਪ ਬਣਾ ਲਵਾਂਗੇ , ਰੋਜ ਰੋਜ ਦੇ ਧਰਨਿਆਂ ਨਾਲੋਂ ਇਹਨਾਂ ਤੋਂ ਆਪਣਾ ਪੰਜਾਬ ਅਜਾਦ ਕਰਵਾਉਣ ਵੱਲ ਦਿਮਾਗ ਲਾਈਏ, ਮਰ ਤਾਂ ਜਾਣਾ ਹੀ ਹੈ ਇੱਕ ਸਭ ਨੇ, ਆਪਣੇ ਪੁਰਖਿਆਂ ਦੇ ਕਦਮਾਂ ਤੇ ਚੱਲੀਏ ਜੀ ❤❤❤
SSP Sir Jindabaad 💪🏼🇮🇳🇮🇳
ਕਿਸਾਨ ਮਜ਼ਦੂਰ ਜਥੇਬੰਦੀਆਂ ਜ਼ਿੰਦਾਬਾਦ
ਜਦੋਂ ਲੋਕ ਰਾਜੀ ਨਹੀਂ ਫੇਰ ਰੋਡ ਕਿਊ ਜਰੂਰੀ
Payment should be given to farmers immediately
ਕਿਉਂ ਭਰੀਏ ਟੈਕਸ ਸਰਕਾਰ ਨੂੰ? ਕਿਉਂ ਦਈਏ ਜਮੀਨ ਸੜਕ ਬਨਾਉਣ ਲਈ ? ਸਾਨੂੰ ਨਹੀ ਲੋੜ ਥੋਡੀ ਸਰਕਾਰ ਦੀ, ਸਾਡਾ ਪੰਜਾਬ ਛੱਡੋ ਤੇ ਜਾਓ ਅਸੀਂ ਆਪੇ ਸਾਂਭ ਲਵਾਂਗੇ , ਲੱਗਦਾ ਟੈਕਸ ਦਾ ਭਾਰਤ ਸਰਕਾਰ ਦਾ ਦਲਾਲ ॥ ਪੰਜਾਬੀਓ ਯਾਰ ਸਾਨੂੰ ਇਹਨਾ ਦੀ ਕੀ ਲੋੜ ? ਇਹ ਤਾਂ ਸਾਡੇ ਤੇ ਰਾਜ ਕਰਨਾ ਚਾਹੁੰਦੇ , ਅਸੀਂ ਆਪਣੀਆਂ ਸੜਕਾਂ ਆਪ ਬਣਾ ਲਵਾਂਗੇ , ਰੋਜ ਰੋਜ ਦੇ ਧਰਨਿਆਂ ਨਾਲੋਂ ਇਹਨਾਂ ਤੋਂ ਆਪਣਾ ਪੰਜਾਬ ਅਜਾਦ ਕਰਵਾਉਣ ਵੱਲ ਦਿਮਾਗ ਲਾਈਏ, ਮਰ ਤਾਂ ਜਾਣਾ ਹੀ ਹੈ ਇੱਕ ਸਭ ਨੇ, ਆਪਣੇ ਪੁਰਖਿਆਂ ਦੇ ਕਦਮਾਂ ਤੇ ਚੱਲੀਏ ਜੀ ❤❤❤
SSP ਜ਼ਿੰਦਾਬਾਦ
ਭਈਏ ਸਿਰ ਤੇ ਬਠਾ ਤੇ
ਸ਼ਰਾਬੀ ਨੇ
ਵਿਹਲੜ ਕਿਸਾਨ
ਕਿਸਾਨ ਮਜਦੂਰ ਏਕਤਾ ਜਿਦਾਬਾਦ
Kisan Ekta Majdoor Zindabad
ਕਿਉਂ ਭਰੀਏ ਟੈਕਸ ਸਰਕਾਰ ਨੂੰ? ਕਿਉਂ ਦਈਏ ਜਮੀਨ ਸੜਕ ਬਨਾਉਣ ਲਈ ? ਸਾਨੂੰ ਨਹੀ ਲੋੜ ਥੋਡੀ ਸਰਕਾਰ ਦੀ, ਸਾਡਾ ਪੰਜਾਬ ਛੱਡੋ ਤੇ ਜਾਓ ਅਸੀਂ ਆਪੇ ਸਾਂਭ ਲਵਾਂਗੇ , ਲੱਗਦਾ ਟੈਕਸ ਦਾ ਭਾਰਤ ਸਰਕਾਰ ਦਾ ਦਲਾਲ ॥ ਪੰਜਾਬੀਓ ਯਾਰ ਸਾਨੂੰ ਇਹਨਾ ਦੀ ਕੀ ਲੋੜ ? ਇਹ ਤਾਂ ਸਾਡੇ ਤੇ ਰਾਜ ਕਰਨਾ ਚਾਹੁੰਦੇ , ਅਸੀਂ ਆਪਣੀਆਂ ਸੜਕਾਂ ਆਪ ਬਣਾ ਲਵਾਂਗੇ , ਰੋਜ ਰੋਜ ਦੇ ਧਰਨਿਆਂ ਨਾਲੋਂ ਇਹਨਾਂ ਤੋਂ ਆਪਣਾ ਪੰਜਾਬ ਅਜਾਦ ਕਰਵਾਉਣ ਵੱਲ ਦਿਮਾਗ ਲਾਈਏ, ਮਰ ਤਾਂ ਜਾਣਾ ਹੀ ਹੈ ਇੱਕ ਸਭ ਨੇ, ਆਪਣੇ ਪੁਰਖਿਆਂ ਦੇ ਕਦਮਾਂ ਤੇ ਚੱਲੀਏ ਜੀ ❤❤❤
good kishn

ਕਿਸਾਨ ❤
ਮੁੱਖ ਮੰਤਰੀ ਖਤਮ।
❤❤BBC NEWS ALWAYS IST🎉🎉
ਨਾਂ ਧੱਕਾ ਕਰੋ ਗਰੀਬ ਕਿਸਾਨਾਂ ਨਾਲ
ਡਾਂਗ ਫੇਰੋ ਪੁਲਿਸ ਤੇ
ਪਹਲੇ ਸਰਕਾਰ ਬਣਾਓ
ਫਿਰ ਉਹੀ ਸਰਕਾਰ ਕੋਲੋ ਡੰਡੇ ਖਾਉ
ਏਹ ਹਰ ਸਰਕਾਰ ਦੀ ਗੱਲ ਹੋ ਚੁੱਕੀ ਹੈ।
ਪਹਲੇ haighway ਦੇ ਕੰਮ ਬੰਦ ਹੋ ਗਏ ਸੀ।
ਹੁਣ ਫਿਰ ਤੋਂਸ਼ੁਰੂ ਹੋਇਆ ਉਹ ਵੀ ਪੁਰੀ ਤਿਆਰੀ ਨਾਲ ਜੌ ਕਿ ਅਸੀਂ ਦੇਖ ਸਕਦੇ ਹਾਂ ਏਸ ਵੀਡਿਉ ਚ।
ਕਿਉਂ ਭਰੀਏ ਟੈਕਸ ਸਰਕਾਰ ਨੂੰ? ਕਿਉਂ ਦਈਏ ਜਮੀਨ ਸੜਕ ਬਨਾਉਣ ਲਈ ? ਸਾਨੂੰ ਨਹੀ ਲੋੜ ਥੋਡੀ ਸਰਕਾਰ ਦੀ, ਸਾਡਾ ਪੰਜਾਬ ਛੱਡੋ ਤੇ ਜਾਓ ਅਸੀਂ ਆਪੇ ਸਾਂਭ ਲਵਾਂਗੇ , ਲੱਗਦਾ ਟੈਕਸ ਦਾ ਭਾਰਤ ਸਰਕਾਰ ਦਾ ਦਲਾਲ ॥ ਪੰਜਾਬੀਓ ਯਾਰ ਸਾਨੂੰ ਇਹਨਾ ਦੀ ਕੀ ਲੋੜ ? ਇਹ ਤਾਂ ਸਾਡੇ ਤੇ ਰਾਜ ਕਰਨਾ ਚਾਹੁੰਦੇ , ਅਸੀਂ ਆਪਣੀਆਂ ਸੜਕਾਂ ਆਪ ਬਣਾ ਲਵਾਂਗੇ , ਰੋਜ ਰੋਜ ਦੇ ਧਰਨਿਆਂ ਨਾਲੋਂ ਇਹਨਾਂ ਤੋਂ ਆਪਣਾ ਪੰਜਾਬ ਅਜਾਦ ਕਰਵਾਉਣ ਵੱਲ ਦਿਮਾਗ ਲਾਈਏ, ਮਰ ਤਾਂ ਜਾਣਾ ਹੀ ਹੈ ਇੱਕ ਸਭ ਨੇ, ਆਪਣੇ ਪੁਰਖਿਆਂ ਦੇ ਕਦਮਾਂ ਤੇ ਚੱਲੀਏ ਜੀ ❤❤❤
@@SamGMfAN
ਉੱਲੂ ਪਹਲੇ ਦੇਖ ਤੇ ਲੈਂ ਕੀ ਲਿਖ ਰਹਾ ਐਵੇਂ ਮੂੰਹ ਚੱਕ ਬੋਲ ਰਹਾ ਕੁਛ ਵੀ
Full suport kissan union vadde kafle nal pahuch rahe aa lok tuhde nal aa
Paise v lai laye te zameen v nahi diti... 😂😂😂 wah oaye vehldo... Punjab de dusman
ਖਾਲਸਤਾਨ ਜਿੰਦਾਬਾਦ। ਖਾਲਸਤਾਨ ਜਿੰਦਾ ਬਾਦ। ਖਾਲਸਤਾਨ ਜਿੰਦਾਬਾਦ।
Very very good 💯
Kisan.jindabaad
ਪਿਛਲੇ ਦਸ ਸਾਲਾਂ ਦੌਰਾਨ ਦੇਸ਼ ਵਿਚ ਦਸ ਹਜ਼ਾਰ ਕਿਲੋਮੀਟਰ ਰੇਲ ਲਾਈਨ ਅਤੇ ਪੰਜ ਲੱਖ ਕਿਲੋਮੀਟਰ ਲੰਬੀਆਂ ਸੜਕਾਂ ਦਾ ਨਿਰਮਾਣ ਹੋਇਆ ਹੈ ਪਰੰਤੂ ਇੰਨਾ ਅਖੌਤੀ ਹੁਲੜਬਾਜ ਕਿਸਾਨਾਂ ਦੀ ਗੂੰਡਾਗਰਦੀ ਦੇ ਕਾਰਨ ਪੰਜਾਬ ਵਿੱਚ ਇਕ ਕਿਲੋਮੀਟਰ ਵੀ ਰੇਲ ਜਾਂ ਸੜਕ ਦਾ ਨਿਰਮਾਣ ਨਹੀਂ ਹੋ ਸਕਿਆ।
ਪੰਜਾਬ ਦੀ ਤਰੱਕੀ ਅਤੇ ਵਿਕਾਸ ਵਿਚ ਰੁਕਾਵਟਾਂ ਪੈਦਾ ਕਰਨ ਵਾਲੇ ਇੰਨਾ ਲੋਕਾਂ ਨਾਲ ਸਖ਼ਤੀ ਨਾਲ ਪੇਸ਼ ਆਇਆ ਜਾਵੇ।
ਕਿਉਂ ਭਰੀਏ ਟੈਕਸ ਸਰਕਾਰ ਨੂੰ? ਕਿਉਂ ਦਈਏ ਜਮੀਨ ਸੜਕ ਬਨਾਉਣ ਲਈ ? ਸਾਨੂੰ ਨਹੀ ਲੋੜ ਥੋਡੀ ਸਰਕਾਰ ਦੀ, ਸਾਡਾ ਪੰਜਾਬ ਛੱਡੋ ਤੇ ਜਾਓ ਅਸੀਂ ਆਪੇ ਸਾਂਭ ਲਵਾਂਗੇ , ਲੱਗਦਾ ਟੈਕਸ ਦਾ ਭਾਰਤ ਸਰਕਾਰ ਦਾ ਦਲਾਲ ॥ ਪੰਜਾਬੀਓ ਯਾਰ ਸਾਨੂੰ ਇਹਨਾ ਦੀ ਕੀ ਲੋੜ ? ਇਹ ਤਾਂ ਸਾਡੇ ਤੇ ਰਾਜ ਕਰਨਾ ਚਾਹੁੰਦੇ , ਅਸੀਂ ਆਪਣੀਆਂ ਸੜਕਾਂ ਆਪ ਬਣਾ ਲਵਾਂਗੇ , ਰੋਜ ਰੋਜ ਦੇ ਧਰਨਿਆਂ ਨਾਲੋਂ ਇਹਨਾਂ ਤੋਂ ਆਪਣਾ ਪੰਜਾਬ ਅਜਾਦ ਕਰਵਾਉਣ ਵੱਲ ਦਿਮਾਗ ਲਾਈਏ, ਮਰ ਤਾਂ ਜਾਣਾ ਹੀ ਹੈ ਇੱਕ ਸਭ ਨੇ, ਆਪਣੇ ਪੁਰਖਿਆਂ ਦੇ ਕਦਮਾਂ ਤੇ ਚੱਲੀਏ ਜੀ ❤❤❤
😂😂 सखती से पेश आओ, हमारे तो पूर्वज यही काम करते रहे हैं, सख़्ती पेशी का मुक़ाबला बाखूबी आता है 😂😂😂
2 rupe de chz de 10 rupe mng rhe ki kal omaxe ch kothi payi va aena ne 😂 pese ohne mngn jine bnde ne @taranvirbains7209
Roads bunan nal big Lab ho gyga ji
Kissan Ekta zindabad
ਜ਼ਮੀਨ ਨਾਲ ਕੋਈ ਮਤਲਬ ਨਹੀਂ, ਸਿਰਫ ਜਿਆਦਾ ਪੈਸੇ ਭਾਲਦੇ ਆ ਇਹ ਅੰਦੋਲਨ ਜੀਵੀ 👆👆
Hor mufti de dayiea
Tere varge kol futt zameen nahi honi. Tenu ki pta ghuseya kinne paise milne chahide a. Apna ghar dede. Menu ta lgda ghar v ni hona tere kol.
ਤੇਰੇ ਪਿਛਵਾੜੇ ਤੇ🌶🌶🌶🌶🌶🌶 ਕਿਉਂ ਲੱਗ ਰਹੀਆਂ ਹਨ 🫏🐖 ??

ਜੇ ਹਕ਼ ਨਹੀ ਮਿਲਿਆ ਤਾਂ ਹੀ ਏਥੇ ਰੌਲਾ ਪਿਆ ਹੈ। ਜੀਦਾ ਹਕ਼ ਬਣਦਾ ਉਹ ਨੂੰ ਪੈਸੇ ਮਿਲਣ ਨਾ ਦੂਜਾ ਕਿਵੇਂ ਲੈਜਾ ਸਕਦਾ ਹੈ।
Good farmar good job
ਐਸ ਐਸ ਪੀ ਸਾਹਿਬ ਅਮੀਰਾਂ ਦੀ ਮਦਦ ਕਰਨ ਤੇ ਆਪਣੇ ਮਗਰੋਂ ਸਿੰਘ ਹਟਾ ਦਿਉ ਸਿੰਘ ਗਰੀਬਾਂ ਦੀ ਮਦਦ ਕਰਦੇ ਹਨ। ਮਾਂਗਟ
ਭੰਡ ਸਰਕਾਰ ਮੁਰਦਾਬਾਦ
Kisan Morcha Zindabad----Dhir
Kissan zindabaad ❤❤❤❤❤❤
Please corporate nu jameena na vekho sirf agriculture hi ik kam AAm Lokka kol reh geya jeh apneya jameena vech dittiyan apa puri tra ehna corporate de ghulam ho ja gey ,, Panjaab hall Azadi
ਕਿਉਂ ਭਰੀਏ ਟੈਕਸ ਸਰਕਾਰ ਨੂੰ? ਕਿਉਂ ਦਈਏ ਜਮੀਨ ਸੜਕ ਬਨਾਉਣ ਲਈ ? ਸਾਨੂੰ ਨਹੀ ਲੋੜ ਥੋਡੀ ਸਰਕਾਰ ਦੀ, ਸਾਡਾ ਪੰਜਾਬ ਛੱਡੋ ਤੇ ਜਾਓ ਅਸੀਂ ਆਪੇ ਸਾਂਭ ਲਵਾਂਗੇ , ਲੱਗਦਾ ਟੈਕਸ ਦਾ ਭਾਰਤ ਸਰਕਾਰ ਦਾ ਦਲਾਲ ॥ ਪੰਜਾਬੀਓ ਯਾਰ ਸਾਨੂੰ ਇਹਨਾ ਦੀ ਕੀ ਲੋੜ ? ਇਹ ਤਾਂ ਸਾਡੇ ਤੇ ਰਾਜ ਕਰਨਾ ਚਾਹੁੰਦੇ , ਅਸੀਂ ਆਪਣੀਆਂ ਸੜਕਾਂ ਆਪ ਬਣਾ ਲਵਾਂਗੇ , ਰੋਜ ਰੋਜ ਦੇ ਧਰਨਿਆਂ ਨਾਲੋਂ ਇਹਨਾਂ ਤੋਂ ਆਪਣਾ ਪੰਜਾਬ ਅਜਾਦ ਕਰਵਾਉਣ ਵੱਲ ਦਿਮਾਗ ਲਾਈਏ, ਮਰ ਤਾਂ ਜਾਣਾ ਹੀ ਹੈ ਇੱਕ ਸਭ ਨੇ, ਆਪਣੇ ਪੁਰਖਿਆਂ ਦੇ ਕਦਮਾਂ ਤੇ ਚੱਲੀਏ ਜੀ ❤❤❤
@@SamGMfAN bilkul sahi veer apa apne raaj vch sab nu sukhi rakha gey te kose v jhulam nhi honn deva gey
ਇਹ ਐਕਸਪਰੈਸ ਗੁਜਰਾਂ ਦੇ ਡੰਗਰ ਚਾਰਣ ਵਾਸਤੇ ਬਨਾਓਣਾ ?
KISSAN EKTA ZINDABAD ✌️
Kisan ekta zindabad
👍
Kissan ekta jindabad
ਚਿੱਟਾ ਤੇ ਰਿਸ਼ਵਤ ਖੋਰੀ ਜ਼ੋਰਾਂ ਤੇ ਹੈ ਪੰਜਾਬ ਵਿੱਚ, ਬਿਨਾਂ ਪੈਸੇ ਦੇ ਜ਼ਮੀਨ ਤੇ ਕਬਜ਼ਾ ਕਰਨਾਂ ਗ਼ਲਤ ਹੈ,ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ,😮😮😮
Maan Sahib tusi sab mile hoye hain
Free Khalistan
Kisan bhai God bhai
Full support farmers no market rate
Kisaan Ta Punjab Police V Saadi Apni He Hai ,, Samjho g Plz Beh K Saare Gal Baat Karo Plz ,, Or Plz Punjab Nu Aage Yaa Progress Karan Do Plz Saare ,,🙏🙏
She is Improfessional. Needs proper training and knowledge of human behavior.
ਕਿਉਂ ਭਰੀਏ ਟੈਕਸ ਸਰਕਾਰ ਨੂੰ? ਕਿਉਂ ਦਈਏ ਜਮੀਨ ਸੜਕ ਬਨਾਉਣ ਲਈ ? ਸਾਨੂੰ ਨਹੀ ਲੋੜ ਥੋਡੀ ਸਰਕਾਰ ਦੀ, ਸਾਡਾ ਪੰਜਾਬ ਛੱਡੋ ਤੇ ਜਾਓ ਅਸੀਂ ਆਪੇ ਸਾਂਭ ਲਵਾਂਗੇ , ਲੱਗਦਾ ਟੈਕਸ ਦਾ ਭਾਰਤ ਸਰਕਾਰ ਦਾ ਦਲਾਲ ॥ ਪੰਜਾਬੀਓ ਯਾਰ ਸਾਨੂੰ ਇਹਨਾ ਦੀ ਕੀ ਲੋੜ ? ਇਹ ਤਾਂ ਸਾਡੇ ਤੇ ਰਾਜ ਕਰਨਾ ਚਾਹੁੰਦੇ , ਅਸੀਂ ਆਪਣੀਆਂ ਸੜਕਾਂ ਆਪ ਬਣਾ ਲਵਾਂਗੇ , ਰੋਜ ਰੋਜ ਦੇ ਧਰਨਿਆਂ ਨਾਲੋਂ ਇਹਨਾਂ ਤੋਂ ਆਪਣਾ ਪੰਜਾਬ ਅਜਾਦ ਕਰਵਾਉਣ ਵੱਲ ਦਿਮਾਗ ਲਾਈਏ, ਮਰ ਤਾਂ ਜਾਣਾ ਹੀ ਹੈ ਇੱਕ ਸਭ ਨੇ, ਆਪਣੇ ਪੁਰਖਿਆਂ ਦੇ ਕਦਮਾਂ ਤੇ ਚੱਲੀਏ ਜੀ ❤❤❤
ਹੁਣ ਪਤਾ ਨਹੀਂ ਝੰਡਾ ਕਿਸਾਨਾਂ ਨੂੰ ਕਿਉੰ ਨਫ਼ਰਤ ਕਰਦਾ ਜੇਕਰ ਐਨਾ ਹੀ ਪਿਆਰ ਆ ਮੋਦੀ ਨਾਲ ਤਾਂ ਕਿਸਾਨਾਂ ਨੂੰ ਅਪਣੇ ਪੱਲਿਓ ਪੈਸੇ ਦੇ ਦੇ ਪਹਿਲਾਂ ਕਹਿੰਦਾ ਹੁੰਦਾ ਸੀ ਮੈਂ ਕਿਸਾਨ ਦਾ ਪੁੱਤ ਹਾਂ ਪਰ ਤੂੰ ਤਾਂ ਬੁੱਚੜ ਨਿਕਲ ਗਿਆ ਯਾਰ
ਕਿਉਂ ਭਰੀਏ ਟੈਕਸ ਸਰਕਾਰ ਨੂੰ? ਕਿਉਂ ਦਈਏ ਜਮੀਨ ਸੜਕ ਬਨਾਉਣ ਲਈ ? ਸਾਨੂੰ ਨਹੀ ਲੋੜ ਥੋਡੀ ਸਰਕਾਰ ਦੀ, ਸਾਡਾ ਪੰਜਾਬ ਛੱਡੋ ਤੇ ਜਾਓ ਅਸੀਂ ਆਪੇ ਸਾਂਭ ਲਵਾਂਗੇ , ਲੱਗਦਾ ਟੈਕਸ ਦਾ ਭਾਰਤ ਸਰਕਾਰ ਦਾ ਦਲਾਲ ॥ ਪੰਜਾਬੀਓ ਯਾਰ ਸਾਨੂੰ ਇਹਨਾ ਦੀ ਕੀ ਲੋੜ ? ਇਹ ਤਾਂ ਸਾਡੇ ਤੇ ਰਾਜ ਕਰਨਾ ਚਾਹੁੰਦੇ , ਅਸੀਂ ਆਪਣੀਆਂ ਸੜਕਾਂ ਆਪ ਬਣਾ ਲਵਾਂਗੇ , ਰੋਜ ਰੋਜ ਦੇ ਧਰਨਿਆਂ ਨਾਲੋਂ ਇਹਨਾਂ ਤੋਂ ਆਪਣਾ ਪੰਜਾਬ ਅਜਾਦ ਕਰਵਾਉਣ ਵੱਲ ਦਿਮਾਗ ਲਾਈਏ, ਮਰ ਤਾਂ ਜਾਣਾ ਹੀ ਹੈ ਇੱਕ ਸਭ ਨੇ, ਆਪਣੇ ਪੁਰਖਿਆਂ ਦੇ ਕਦਮਾਂ ਤੇ ਚੱਲੀਏ ਜੀ ❤❤❤
68 ਲੱਖ ਆਮ ਜਮੀਨ ਦਾ ਤੇ 38 ਲੱਖ ਮੰਡ ਦੀ ਜ਼ਮੀਨ ਦਾ 80 ਲੱਖ ਸ਼ਹਿਰ ਦੇ ਲਾਗਲੇ ਇਲਾਕੇ ਵਾਲਿਆ ਨੂੰ ਦੇ ਰਹੀ ਸਰਕਾਰം ਪਰ ਇਹ ਕਿਸਾਨਾ ਦੇ ਨਾਂ ਤੇ ਰੋਟੀ ਸੇਕਣ ਵਾਲੇ ਕਿਸਾਨ ਲੀਡਰ ਆਮ ਕਿਸਾਨਾ ਨੂੰ ਭੜਕਾ ਰਹੇ ਹਨ ം ਤੇ ਆਪ ਹੀ ਮੀਡੀਆ ਸਾਮਣੇ ਝੂਠ ਬੋਲ ਰਹੇ ਹਨ ਕਿ ਸਾਨੂੰ ਪੈਸੇ ਨਹੀਂ ਦੇ ਰਹੀ ਸਰਕਾਰ ਗਲਤ ਮੈਸਜ ਫੈਲਾ ਰਹੇ ਹਨംਪੈਸੇ ਸਭ ਨੂੰ ਮਿਲ ਰਹੇ ਹਨ ਇਹ ਇਕ ਸੱਚ ംਜੇ ਪੰਜਾਬ ਵਿੱਚ ਰੋਡ ਨਹੀਂ ਬੰਨਣਗੇ ਇੰਡੀਸਟਿਰੀ ਕਿਥੋ ਆਊ ਜੇ ਇੰਡੀਟਿਰੀ ਨਹੀਂ ਆਉਂਦੀ ਨੌਜਵਾਨਾਂ ਰੋਜ਼ਗਾਰ ਕਿਥੋ ਮਿਲੂ ਫਿਰ ਤੇ ਵਿਦੇਸਾਂ ਵਿਚ ਧੱਕੇ ਖਾਣ ਹੀ ਪੈਣਗੇ ਨੌਜਵਾਨਾਂ ਨੂੰ ം ਕਿ ਕਣਕ ਝੌਨਾ ਖਾ ਕਿ ਹੀ ਗੁਜਾਰਾ ਹੋ ਜਾਵੇਗਾം
🎉🎉🎉🎉🎉
ਬਿਲਕੁਲ ਸਹੀ ਜੀ
Sahi kiha ji..... Poore desh ch punjab da naam kharab horeha is nal
ਬਾਈ ਇਹ ਕਹਿੰਦੇ ਨੇ ਸਾਨੂੰ ਡੇਢ ਡੇਢ ਕਰੋੜ ਰੁਪਇਆ ਦੋ
ਪਾਰਟੀ ਬਾਜੀਆ ਨੇ ਦੇਸ਼ ਦਾ ਬੇੜਾ ਗਰਕ ਕੀਤਾ ਭਗਵੰਤਮਾਨ ਵੀ ਮੱਚਦੀ ਤੇ ਤੇਲ ਪਾ ਰਿਹਾ ਸਘੋ ਭੜਕਾ ਰਿਹਾ ਕਿਸਾਨਾ ਨੂੰ ਤੇ ਕਿਹ ਰਿਹਾ ਪੈਸਿਆ ਤੇ ਨੌਕਰੀਆ ਦੇਵੇ ਸੈਟਰ ਸਰਕਾਰ ਜਿਨਾ ਦੀ ਜਮੀਨ ਸੜਕ ਵਿਚ ਆ ਰਹੀ ਹੈ ਕਿ@@minjindersingh9360LDH
ਟਰੱਕ ਟਿੱਪਰ ਨੂੰ ਅੱਗ ਲਗਾ ਦਿਓ ਫੇਰ ਸਹੀ ਹੁਣ 1:11 1:11
ਇਹ ਉਗਰਾਹਾ ਜਥੇਬੱਦੀ ਕਿਸਾਨਾ ਤੇ ਪਜਾਬ ਨੂ ਖਤਮ ਕਰੋਗੀ ਇਹ ਰੋੜ ਬਣਨ ਨਾਲ ਪਜਾਬ ਦਾ ਵਪਾਰ ਸਾਰੇ ਦੇਸਾ ਨਾਲ ਜੂੜੈਗਾ
ਦੱਲਿਆ ਤੈ ਵੀ ਕੁਝ ਲੈਣਾ ਏ।
👍👍👍👍👍👍👍👍
सरकार से निवेदन है पंजाब के सारे प्रोजेक्ट्स बंद करदो ये लायक नहीं है सुविधाओं के ना ही रोड्स या रैल के।
Punjab ka bhagwaan malik hai
गुजरात का कोण मालिक है
ਪੈਸਾ ਕਿਸਾਨ ਜ਼ਮੀਨ ਵਾਲੇ ਦਾ ਨਹੀਂ ਰੌਲਾ ਪੈਸਾ ਕੋਈ ਹੋਰ ਮੰਗਦਾ ਏ ਲੋਕ ਸਮਝਦਾਰ ਨੇ
SSP vakya hi Sher hai
EATHE MALI VEE FIRDA HAI ESS NOO BHJA KE DEKHO KINA KO BHUJDA HAI RS DHALIWALL ❤🎉
ਭਗਵੰਤ ਮਾਨ ਮੁਰਦਾਬਾਦ
ਕਿਸਾਨ ਯੂਨੀਅਨ ਏਕਤਾ ਜਿੰਦਾਬਾਦ
ਸੈਂਟਰ ਸਰਕਾਰ ਦਾ ਕੰਮ ਆ ਇਹ ਵੀਰ, ਹਰ ਕੰਮ ਚ ਭਗਵੰਤ ਮਾਨ ਯਾਦ ਆ ਜਾਂਦਾ
ਅਨਪੜ੍ਹ ਲੋਕ ਫੋਟੋ ਬਾਵਾ ਸਾਹਿਬ ਜੀ ਦੀ ਲਾਈਂ ਏਂ ਕੰਮ ਅਨਪੜ੍ਹ ਵਾਲੇ
ਭਗਵੰਤ ਮਾਨ ਜਿੰਦਾਬਾਦ
s s p ਮੁਰਦਾਬਾਦ
Katda Delhi route expand karn di koi jaroorrat nahin.There should be no acquisition of land.Punjab Govt should take clear stand.
Ek gal h peesa re gya aas police vich kisan nhi h ki me puchda ha je kisan de put ne khaki vardi la ke kisana nall aayo
ਕਿਉਂ ਭਰੀਏ ਟੈਕਸ ਸਰਕਾਰ ਨੂੰ? ਕਿਉਂ ਦਈਏ ਜਮੀਨ ਸੜਕ ਬਨਾਉਣ ਲਈ ? ਸਾਨੂੰ ਨਹੀ ਲੋੜ ਥੋਡੀ ਸਰਕਾਰ ਦੀ, ਸਾਡਾ ਪੰਜਾਬ ਛੱਡੋ ਤੇ ਜਾਓ ਅਸੀਂ ਆਪੇ ਸਾਂਭ ਲਵਾਂਗੇ , ਲੱਗਦਾ ਟੈਕਸ ਦਾ ਭਾਰਤ ਸਰਕਾਰ ਦਾ ਦਲਾਲ ॥ ਪੰਜਾਬੀਓ ਯਾਰ ਸਾਨੂੰ ਇਹਨਾ ਦੀ ਕੀ ਲੋੜ ? ਇਹ ਤਾਂ ਸਾਡੇ ਤੇ ਰਾਜ ਕਰਨਾ ਚਾਹੁੰਦੇ , ਅਸੀਂ ਆਪਣੀਆਂ ਸੜਕਾਂ ਆਪ ਬਣਾ ਲਵਾਂਗੇ , ਰੋਜ ਰੋਜ ਦੇ ਧਰਨਿਆਂ ਨਾਲੋਂ ਇਹਨਾਂ ਤੋਂ ਆਪਣਾ ਪੰਜਾਬ ਅਜਾਦ ਕਰਵਾਉਣ ਵੱਲ ਦਿਮਾਗ ਲਾਈਏ, ਮਰ ਤਾਂ ਜਾਣਾ ਹੀ ਹੈ ਇੱਕ ਸਭ ਨੇ, ਆਪਣੇ ਪੁਰਖਿਆਂ ਦੇ ਕਦਮਾਂ ਤੇ ਚੱਲੀਏ ਜੀ ❤❤❤
punjab da mahol kharab karn wale virodh karvai karo NSA lao whna te
इनको हरियाणा पुलिस थोक की
Very good stand of CM PANJAB
ਪੰਜਾਬ ਸਰਕਾਰ ਮੁਰਦਾਬਾਦ
Punjab katam ho gia ha g