Sardol Sikander ਦੀ ਯਾਦ ਚ ਬੇਟੇ ਦਾ ਰੋ-ਰੋ ਹੋਇਆਂ ਬੁਰਾ ਹਾਲ,ਹੰਸ ਰਾਜ ਹੰਸ ਵੀ ਹੋਏ ਭਾਵੁਕ

แชร์
ฝัง
  • เผยแพร่เมื่อ 27 ธ.ค. 2024

ความคิดเห็น • 508

  • @gymlover4387
    @gymlover4387 2 ปีที่แล้ว +11

    ਬਹੁਤ ਹੀ ਸੁਰੀਲੇ ਸਿੰਗਰ ਸੀ ਸਰਦੂਲ ਸਿਕੰਦਰ ਜੀ ਨਜ਼ਾਰਾ ਆ ਜਾਂਦਾ ਅੱਜ ਵੀ ਉਣਾ ਦੇ ਗੀਤ ਸੁਣਕੇ ਦਰਦ ਭਰੇ ਗੀਤਾਂ ਦੇ ਤਾਂ ਕਹਿਣੇ ਹੀ ਕੀ ਨੇ ਜੀ ,ਮੈਰਾ ਸਭ ਤੋਂ ਮਨਪਸੰਦ ਸਿੰਗਰ ਨੇ ਅੱਜ ਵੀ ਸਰਦੂਲ ਜੀ ਗਇਕੀ ਤਾਂ ਸਰਦੂਲ ਹੋਣਾ ਦੇ ਟਾਈਮ ਸੀ ਅੱਜਕਲ੍ਹ ਦੇ ਸਿੰਗਰ ਬਾਹ ਕਿਸੇ ਦੀ ਫੜ ਲੈਂਦੇ ਨੇ ਤੇ ਲੱਤ ਕਿਸੇ ਹੋਰ ਦੀ ਕੋਈ ਮਤਲਬ ਨਹੀਂ ਬਣਦਾ ਅੱਜਕਲ੍ਹ ਦੇ ਸਿੰਗਰਾਂ ਦਾ ਸਰਦੂਲ ਸਿਕੰਦਰ ਕਿਸੇ ਹੋਰ ਨੀ ਬਣ ਜਾਣਾ ਜੀ ਸਰਦੂਲ ਜੀ ਨੂੰ ਓਹੀ ਸਮਝ ਸਕੇ ਨੇ ਜਾ ਸਮਝ ਸਕਦੇ ਨੇ ਜਿਨਾ ਨੂੰ ਗਇਕੀ ਸੁਣਨ ਦਾ ਚੱਜ ਹੋਵੇ ਜਿਸਦਾ ਦਮਾਗ ਹੋਵੇ ਜੌ ਸਰਦੂਲ ਨੂੰ ਸਮਝ ਗਿਆ ਓਹ ਫਿਰ ਸਰਦੂਲ ਜੀ ਨੂੰ ਹੀ ਸੁਣਨ ਗੇ ਬਹੁਤ ਹੀ ਨੇਕ ਅਵਾਜ਼ ਦੇ ਮਾਲਿਕ ਸੀ ਸਰਦੂਲ ਜੀ ਇਹਨਾਂ ਦੇ ਗੀਤ ਸੁਣ ਸੁਣ ਕੇ ਵੱਡੇ ਹੋਏ ਹਾ ਬਹੁਤ ਹੀ ਵਧੀਆ ਗਇਕੀ ਸੀ ਸਰਦੂਲ ਜੀ ਦੀ ਉਣਾ ਨੂੰ ਤਾਂ ਰਾਗ ਹੀ ਬਹੁਤ ਆਉਂਦੇ ਸੀ ਜੌ ਅੱਜਕਲ੍ਹ ਦੇ ਜਿਆਦਾਤਰ ਗਾਇਕਾ ਨੂੰ ਨਹੀਂ ਆਉਂਦੇ ਚੰਦ ਹੀ ਗਾਇਕ ਹੋਣਗੇ ਅੱਜ ਕਲ ਦੇ ਜਿਨਾ ਨੂੰ ਰਾਗ ਵਿਚ ਗਾਉਣਾ ਆਉਂਦਾ ਹੋਊ ਸਾਰੇ ਰੱਗਾ ਵਿਚ ਗਾਉਂਦੇ ਸੀ ਸਰਦੂਲ ਜੀ

  • @indianarmy-hm4ri
    @indianarmy-hm4ri 2 ปีที่แล้ว +51

    ਸਰਦੂਲ ਸਿਕੰਦਰ ਜੀ ਕੋਈ ਭੁੱਲਣ ਵਾਲੇ ਕਲਾਕਾਰ ਨਹੀਂ ਹਨ ਕਰੋੜਾਂ ਲੋਕਾਂ ਦੇ ਦਿਲ ਦੀ ਧੜਕਣ ਹੈ
    ਰੱਬ ਖੈਰ ਕਰੇ

  • @jatindersonu1985
    @jatindersonu1985 2 ปีที่แล้ว +90

    ਉਸਤਾਦ ਜਨਾਬ ਸਰਦੂਲ ਸਿਕੰਦਰ ਸਾਹਿਬ ਜੀ ਸੰਗੀਤ ਪ੍ਰੇਮੀਆਂ ਦੇ ਦਿਲਾਂ ਵਿਚ ਹਮੇਸ਼ਾ ਲਈ ਜਿੰਦਾ ਰਹਿਣਗੇ .

  • @ParamjitKaurDhesi
    @ParamjitKaurDhesi 2 ปีที่แล้ว +14

    ਜਿਉੰਦੇ ਰਹੋ ਮੇਰੇ ਪੁੱਤਰੋ ਤੁਹਾਡੇ ਵਿਚੋੰ ਹੀ ਆਪਨੇ ਸਰਦੂਲ ਜੀ ਨੂੰ ਦੇਖਦੇ ਹਾੰ ਵਾਹਿਗੁਰੂ ਤੁਹਾਡੀੰਆੰ ਬੁਲਦੀੰਆੰ ਬਨਾਈ ਰਖੇ K S DHESI TEXAS U S A

  • @vikramvikram9874
    @vikramvikram9874 2 ปีที่แล้ว +7

    ਅੱਤ ਸੀਰਾ ਲਵਯੂ ਉਸਤਾਦ ਜੀ ਬਾਬਾ ਵਿਕਰਮ ਸਿੰਘ ਪਟਿਆਲਾ ਤੋਂ

  • @angrejbaath8736
    @angrejbaath8736 ปีที่แล้ว +4

    ਬਹੁਤ ਸੋਹਣਾ ਸੁਰਾਂ ਦਾ ਸੁਮੇਲ ਬਾਕੀ ਸਰਦੂਲ ਸਿਕੰਦਰ ਤੇ ਸੁਰਾਂ ਦੇ ਸ਼ਹਿਰ ਦੇ ਬਾਦਸ਼ਾਹ ਸਨ

  • @ankitkaushal9778
    @ankitkaushal9778 2 ปีที่แล้ว +23

    Sardool sikander ji de naa hon wala ghaat industry vich kdhe poora nhi ho skda 🙏🙏💐💐 veer alaap ne ustad ji nu yaad krke boht hi dil naal nibhaya ❤❤ 👏👏🙌🙌

  • @kamalmahi2851
    @kamalmahi2851 2 ปีที่แล้ว +29

    ਸਿਕੰਦਰ ਜੀ ਸਦਾ ਪੰਜਾਬ ਦੀ ਰੂਹ ਵਿੱਚ ਵੱਸਦੇ ਰਹਿਣਗੇ Miss you ਸਿਕੰਦਰ ਜੀ😭😭😭😭😭

  • @SatnamSaini-kv7ne
    @SatnamSaini-kv7ne 2 ปีที่แล้ว +5

    ਬਹੁਤ ਸੋਹਣਾ ਗਾਇਆ ਸ਼ਾਬਾਸ਼

  • @rinkubudhabaria6729
    @rinkubudhabaria6729 2 ปีที่แล้ว +4

    ਬਹੁਤ ਖੂਬ , ਵਾਹਿਗਰੂ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ

  • @balrajthind8188
    @balrajthind8188 2 ปีที่แล้ว +2

    Aajkal ke singers b classical gaa rhe...kmal kr di...unbelievable...boht hi खूबसूरत प्रस्तुति...101/100..

  • @randherkhadial7628
    @randherkhadial7628 2 ปีที่แล้ว +112

    ਸਰਦੂਲ ਸਿਕੰਦਰ ਸਾਬ ਨੂੰ ‌ਬਹੁਤ ਪਿਆਰ ਕਰਦਾ ਅੱਜ ਵੀ।

    • @panduvlog2348
      @panduvlog2348 2 ปีที่แล้ว

      Gh z

    • @amarjitsingh3215
      @amarjitsingh3215 2 ปีที่แล้ว

      Google play store and to be able

    • @ravikapoor9060
      @ravikapoor9060 2 ปีที่แล้ว

      @@panduvlog2348 lpppppppp ĺlĺlĺ

    • @surjeetpuri3966
      @surjeetpuri3966 ปีที่แล้ว

      Sri sardool sikander ji bahut vade kalakaron si. Bhulaia nahi bhulange

    • @amiammy4370
      @amiammy4370 ปีที่แล้ว

      hor lyk ni ho rya

  • @swaranverygoodsingh8501
    @swaranverygoodsingh8501 2 ปีที่แล้ว +6

    ਬੁਹਤ ਵਧੀਆ ਆਵਾਜ਼ ਜਿੰਦੇ ਰਹੋ ਪੁੱਤ ਵਾਹਿਗੁਰੂ ਚੜਦੀ ਕਲਾ ਵਿਚ ਰੱਖੇ

  • @chandlalvermaverma3403
    @chandlalvermaverma3403 2 ปีที่แล้ว +12

    2 diamond of Punjab 👌👌 duja roop sardool sahib ji da all Punjab very miss you sardool veery 🙏😭

  • @sukhmangrewal3686
    @sukhmangrewal3686 2 ปีที่แล้ว +19

    ਪਰਮਾਤਮਾ ਮੇਹਰ ਕਰਨਾ ਬੱਚਿਆਂ 'ਤੇ 🙏🙏🙏🙏🙏

  • @JatinderSony-ny3pr
    @JatinderSony-ny3pr ปีที่แล้ว +2

    ਪੂਰੀ ਲਾਜ ਰੱਖ ਰਹੇ ੳ ਤੁਸੀਂ ਸਰਦੂਲ ਸਾਬ ਦੀ 🎉🎉

  • @KamalSingh-el7iw
    @KamalSingh-el7iw ปีที่แล้ว +1

    Sardool pajji too bina kise da fan ni c mai,, prr ohna de bachyea da v ajj mai fan aa ❤❤🙏🙏

  • @avinashkaul511
    @avinashkaul511 2 ปีที่แล้ว +4

    Sardool bhaji,,,,,,,kia baat c,,,,,par ah munda bahut besur aaaaa

  • @HappySingh-tr4nj
    @HappySingh-tr4nj 2 ปีที่แล้ว +1

    ਇਹ ਹੀਰਾ ਬਹੁਤ ਬਹੁਮੁਲੀ ਖਾਨ ਦਾ ਹੈ. ਜਿਸ ਸਰਦੂਲ ਜੀ ਮਾਸਟਰ ਸਲੀਮ,ਫਿਰੋਜ ਖਾਨ,ਕਮਲ ਖਾਨ,ਖਾਨ ਸਾਬ,ਜੀ ਖਾਨ ਅਤੇ ਪਤਾ ਨਹੀ ਹੋਰ ਕਿੰਨੇ ਹੀਰੇ ਤਰਾਸ ਤੇ ਪੰਜਾਬ ਦੀ ਝੋਲੀ ਚ ਪਾਏ ਨੇ ਉਹਨਾ ਦਾ ਫਰਜ ਬਨਦਾ ਹੈ ਕਿ ਇਸ ਹੀਰੇ ਨੂੰ ਨਿਖਾਰਣ ਲਈ ਸਾਥ ਦੇਣ

  • @rajji9008
    @rajji9008 2 ปีที่แล้ว +2

    बड़ी मीठी सी आवाज सी पाजी दी सारे नुकसान पूरे हो sakde ने पर एह नुकसान नही पुरा हो सकदा

  • @princejassal6111
    @princejassal6111 2 ปีที่แล้ว +66

    ਕਿਨੇ ਸੋਣੇ ਲੱਗਣ ਦਏ ਆ ਹੰਸਰਾਜ ਹੰਸ ਜੀ,
    ਇਕੋ ਗੱਲ ਮਾੜੀ ਰਾਜ ਨੀਤੀ ਵਿੱਚ ਆਕੇ ਕਲੰਕ ਲਾ ਲਿਆ

  • @merapanjabmerijaan3390
    @merapanjabmerijaan3390 2 ปีที่แล้ว +9

    Khanne di shaan, saade sardool bhaa JI, Te hmesha hi rehnge 😊🙏

  • @sanjeevwalia6969
    @sanjeevwalia6969 2 ปีที่แล้ว +27

    God bless U both and your entire family brothers. I am a Big Big fan of Great Sardool सिकंदर Saheb ji. ONE AND ONLY IN THE ENTIRE UNIVERSE

  • @inderjitsinghbhagat1260
    @inderjitsinghbhagat1260 2 ปีที่แล้ว +2

    Waaaaaaaaaaaaaah g Alaap siknder g and sarang boht khoob 👌👌👌 boht sureela group hai Wah g

  • @ankushkumar623
    @ankushkumar623 2 ปีที่แล้ว

    kamal krta sardool ji di kami ya kdi bhi poori ni ho skdi god bless u both

  • @karangagan739
    @karangagan739 2 ปีที่แล้ว +2

    Veer ji tuhadi awaz cho sardool sab di jhalak nazr aundi hai miss u sardool ji

  • @abdulbasitimtiaz
    @abdulbasitimtiaz 2 ปีที่แล้ว +6

    What a beautiful voice I love it..become a fan of this man
    Love from Pakistan

  • @yingyang741
    @yingyang741 ปีที่แล้ว +10

    So amazing to see the sons of the legendary sardool skiander continuing his legacy both son's have fab vocals at the top singing in front of the living legend hans raj hans ji may god continue to bless alaap and sarang as they continue with their mum and dad's hard work and legacies 🙏🙏

  • @KarandeepSingh-pe9nb
    @KarandeepSingh-pe9nb ปีที่แล้ว +2

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏 ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ 🙏♥️

  • @bjrajsingh2635
    @bjrajsingh2635 2 ปีที่แล้ว +2

    Aa k dekho sardool ji piare bache kina sohna ga rhe ne❤❤❤❤❤❤❤❤❤❤❤❤❤❤❤❤❤❤❤❤❤❤❤❤

  • @johanrahul
    @johanrahul 2 ปีที่แล้ว +6

    Ustad sardool ji truly legend hai. Ustad sardool ji is unforgettable..

  • @hussainmusic1866
    @hussainmusic1866 2 ปีที่แล้ว +9

    Miss you ustaad sardool sikandar sahab ji great performance 😭😭😭🙏🙏🙏

  • @PRABHJOTkamboZ
    @PRABHJOTkamboZ 2 ปีที่แล้ว +8

    ਆਹ ਗੱਲ ਪੱਕੀ 😔
    ਪਿਓ ਦੇ ਜਾਣ ਤੋਂ ਬਾਅਦ ਏਂਜ ਲੱਗਦਾ ਵੀ ਸਭ ਉੱਜੜ ਗਿਆ 😔

  • @harpreetanand7510
    @harpreetanand7510 2 ปีที่แล้ว +1

    ਸਰਦੂਲ ਸਿਕੰਦਰ ਬਹੁਤ ਹੀ ਪਿਆਰੀ ਆਵਾਜ਼ ਦੇ ਮਾਲਕੀ ਮਾਲਕ ਸਨ

  • @RavinderKumar-bg5lp
    @RavinderKumar-bg5lp 2 ปีที่แล้ว +6

    Miss you too much sardool sikander ji God bless you both brothers

  • @sammysam8426
    @sammysam8426 2 ปีที่แล้ว +4

    Bhut vadiya Gaya Veera ne Sardool Saab ji mehnat te ohna varge guru hon da nateeja ehna Veera di singing 🙏🙏🙏

  • @jpsheera5477
    @jpsheera5477 2 ปีที่แล้ว +2

    Kya baat hai bhai 👍💓 love u

  • @vijayfhulahi6907
    @vijayfhulahi6907 2 ปีที่แล้ว +3

    Love you sardool paji tuhadi awaj zinda ha aje ❤️❤️❤️❤️❤️❤️❤️❤️❤️ te Rehndi duniya Tak Rahogi 🙏

  • @jaswindergir5546
    @jaswindergir5546 2 ปีที่แล้ว +7

    mei dua krda aa ki bhave ajj thodi pehchaan sardool g krke aa per in future ch sardool g di pehchaan thode krke hoye

  • @Narindersingh_25
    @Narindersingh_25 2 ปีที่แล้ว +1

    Wah ji wah kya baat hai 👌👌❤️❤️ Idda lagda hai sardool sikander ji ithe hi majood Han 🙏

  • @hardeepkaur7668
    @hardeepkaur7668 2 ปีที่แล้ว

    Wah ji Sardool Sikander ji bahut acche singer San ohi gal thode wich hai bhaji Waheguru ji kirpa karan

  • @sarswatijagrangroup7314
    @sarswatijagrangroup7314 2 ปีที่แล้ว

    miss u guru ji very nice bro aaj aap ni guru ji keyaad deladi hos bless u

  • @navigill6417
    @navigill6417 2 ปีที่แล้ว +4

    Miss u sardool bhaji Allah bacheya te rehmat ata farmaye

  • @singhtaran9137
    @singhtaran9137 ปีที่แล้ว

    Sardool ji de ke gaayke da ohh mul nhi Piya jo Paina chahida cc top class singer sardool saab

  • @AS-ot1ng
    @AS-ot1ng ปีที่แล้ว

    Rvaa ta veer SARDOOL SIKANDER SAAB da touch saaf dikhda tuhadi awaaj ch alaap bhai 😳❤👌🙌

  • @harpreetkangra611
    @harpreetkangra611 2 ปีที่แล้ว

    Rab us men aatma nu swarg ch te apne chrna ch thaa dyo m pinch ch rahna pr milan nu tars gya c am big fan

  • @anuragmalhotra7318
    @anuragmalhotra7318 6 หลายเดือนก่อน

    Raji raho sarang , alaap ji , god bless you brother 🎊🎊🙏🙏

  • @HarjinderSingh-dw1sw
    @HarjinderSingh-dw1sw 2 ปีที่แล้ว +2

    ਕੀਆ ਬਾਤ ਹੈ

  • @garrygarry5103
    @garrygarry5103 2 ปีที่แล้ว +1

    Same ditto sardool sikander ji di awaj ae mza aa geya sun ke 🙏🙏🥰 allah blesh uh

  • @user-ravi528
    @user-ravi528 ปีที่แล้ว

    Bahut vadhiya laga sun ke bahut badiya Jai saiyan di

  • @punjabivibes4464
    @punjabivibes4464 2 ปีที่แล้ว

    sardool ji da ajj v bht satkar aa... hans raj da kadh tan bht bona sardool ji dy agge oh tan bht naik rooh c gy sardool ji... miss u

  • @RajinderSingh-ty7ue
    @RajinderSingh-ty7ue 2 ปีที่แล้ว

    Bhut vdea jnab rub tuhAnu trakia bkshe veer g

  • @dhaliwal9715
    @dhaliwal9715 ปีที่แล้ว

    Sardool shikandar saab Kohinoor ne Punjabi folk gayeeki de ir sada punjab di dhadkan vich dhadkde rehange ❤

  • @AkhilAwasthiMusic
    @AkhilAwasthiMusic ปีที่แล้ว

    वाह क्या बात है जी बहुत बढ़िया प्रस्तुति

  • @krishanbhatti7973
    @krishanbhatti7973 2 ปีที่แล้ว

    Alaap ji. Sarang ji.
    Sikander ji se jab bhi mila. Aisi baat kerte thay. K buss moonh ki taraf dekhta rehta tha. K patta nhi kab kon c baat ko mjak ka roop de den. Ek din mujhe kehte k bhatti. 50 saal k baad god gifted saal hi hain. Patta nhi kab bulawa aa jaye. Vo baat aaj tak mere dil se nhi nikal rhi. Uske 1saal baad hi chale gye. 😭😭😭😭😭😭😭

  • @gurjasscanada3250
    @gurjasscanada3250 2 ปีที่แล้ว

    Very best allap te sarang 👌👌👌 MOULI BAIDWAN FROM KADAR ALI

  • @ramanpreetsingh6767
    @ramanpreetsingh6767 ปีที่แล้ว

    Shukar waheguru ji tuc sardool sikander Saab ji warge heere Punjab Di Dharti nu bakshe ❤

  • @sanjaygrover2612
    @sanjaygrover2612 2 ปีที่แล้ว +16

    Miss you Sardool Veere, God bless both of you 🌹 💐

  • @SandeepSingh-cw2gz
    @SandeepSingh-cw2gz ปีที่แล้ว

    Sarang bro u just like sardool sir gbu both tarakiyan karo

  • @MrRvnarang
    @MrRvnarang 2 ปีที่แล้ว +1

    Amazing performance kya bhaat hai

  • @kulwinderkaur6145
    @kulwinderkaur6145 2 ปีที่แล้ว

    Very nice 👍 sardool Sikandar ji nu bhuti srdajli

  • @pcha6238
    @pcha6238 2 ปีที่แล้ว +1

    ਗਾਉਂਦੇ ਤਾ ਵਧੀਆ ਏ ਗੀਤ ਤਾ ਕੋਈ ਆਇਆ ਨੀ ਸਰਦੂਲ ਦੇ ਹੁਣ ਬੇਟੇ ਹੁਣ ਨੂੰ ਤਾ ਬੱਲੇ 2 ਹੁਣੀ ਚਾਹੀਦੀ ਸੀ ਸਰਦੂਲ ਸਰਦੂਲ ਹੀ ਸੀ ਕੋਈ ਤਾ ਕਮੀ ਜ਼ਰੂਰ ਏ

  • @ramantalwandi1438
    @ramantalwandi1438 2 ปีที่แล้ว

    Skinder ji Hamesha AMAR REHN G

  • @princesinger5843
    @princesinger5843 2 ปีที่แล้ว

    Ustaad sardool shab ki yaad se ankhe bhar gyi meri unki kmi aap puri krna aalaap Bhai

  • @bhduakhana9481
    @bhduakhana9481 2 ปีที่แล้ว +1

    ماشاءاللہ بہت خوب کمال است

  • @paramjeetkaur1790
    @paramjeetkaur1790 2 ปีที่แล้ว +2

    Great bhai waheguru bless you 🙏🏻🙏🏻💕

  • @navdeepsingh9876
    @navdeepsingh9876 2 ปีที่แล้ว +1

    Great performance brothers
    Sardool sikander ji rabb tuhanu apne charnaa ch briaajay

  • @kaydhillon5426
    @kaydhillon5426 2 ปีที่แล้ว +3

    Excellent just like you’re father god bless you all always 👌👍🏻🙏

  • @resputin8012
    @resputin8012 ปีที่แล้ว +1

    ਇੱਕ ਸੱਜਣ ਪੀਛੇ ਓਹ ਵੀ ਜਿਹੜਾ ਤੁਹਾਨੂੰ ਛੱਡ ਗਿਆ, ਉਸ ਪੀਛੇ ਸਾਰੇ ਯਾਤਰੀਆਂ ਦੀ ਜਾਨ ਕਿਉ ਮੰਗ ਰਹੇ ਹੋ ਕੇ ਟੁੱਟ ਜਾਵੇ ਰੇਲ ਗੱਡੀਏ।

  • @Shree_krishan_poshak_22
    @Shree_krishan_poshak_22 3 หลายเดือนก่อน

    Aap dono brother's ki awaz sun kar lgta ki sardool sikander g ga rahe ho. God bless

  • @jassmaanmaan5793
    @jassmaanmaan5793 2 ปีที่แล้ว +4

    Ustad janab sardool sikander ji tusi great c i miss u 🙏🙏

  • @JagsirSingh-po3gq
    @JagsirSingh-po3gq 2 ปีที่แล้ว +4

    Guru ji di jhalak ...♥️♥️♥️♥️🥰🥰🥰🥰🥰🥰🥰🥰🥰

  • @ManishKumar-yf6ij
    @ManishKumar-yf6ij 2 ปีที่แล้ว +1

    Waheguru Late .Sh sardool sikander Sahib g di atama nu shanti bakshe

  • @virendersingh5788
    @virendersingh5788 2 ปีที่แล้ว

    Bohta vadiy bai ❤️❤️❤️❤️❤️💓💓💖💖💖💖💖💖💖💖💓💓💓💓💓💓💓💖💖💖💖💖💕💕💕💕💕💕💕💕💕💕💕🥰🥰🥰🥰🥰🥰💓💓💓💓💖💕💕💕💕End bai

  • @ktdhaliwal2793
    @ktdhaliwal2793 2 ปีที่แล้ว

    Sardool ji nu mera sat sat Naman...alap brother hoob v hoob sardool ji lagde ne gayunde

  • @arshdeep8914
    @arshdeep8914 2 ปีที่แล้ว +1

    🙏🏻🙏🏻ਵਾ ਜੀ ਵਾ ਬਹੁਤ ਵਧੀਆ 🙏🏻🙏🏻🙏🏻

  • @Komalkitchen_
    @Komalkitchen_ 2 ปีที่แล้ว +8

    Extremely beautiful lines as well as your voice .....god bless you always 🙏🙏🙏🙏

  • @SahilSharma-bt5ct
    @SahilSharma-bt5ct 2 ปีที่แล้ว +4

    Jai sai ji di 🙏🙇🤲❤️🌹
    Jai peera di🙏🙇🤲❤️🌹
    Jai baba murad Shah ji di🙏🙇🤲❤️🌹
    Jai baba lakh deta ji di🙏🙇🤲❤️🌹
    Jai masta di 🙏🙇🤲❤️🌹

  • @Satinderkler5550
    @Satinderkler5550 2 ปีที่แล้ว +1

    Milay ha Personally Sardool Sikandar Bhaji nu.
    In Khanna at your home. We misss him lot💐🙏🙏🙏

  • @SalimKhan-sl5xz
    @SalimKhan-sl5xz 2 ปีที่แล้ว +1

    Super Hit Kaya Bat Hay.Salute to Singers and all Team Members.Stay Blessed.

  • @RobbeyKaur
    @RobbeyKaur 2 ปีที่แล้ว +3

    I miss sardool bhaji very much 😭😭😭😭😭😭😭 ohna di ghaat kdi v nei poori honi

  • @harrysingh6563
    @harrysingh6563 2 ปีที่แล้ว

    Oye hoye yara puri atttt kya bat.. Sardool paji da koi tor nahi c..

  • @bhindasinghspain3823
    @bhindasinghspain3823 2 ปีที่แล้ว

    Wah ji wah wah kamal di awaz

  • @gurjentsingh2668
    @gurjentsingh2668 ปีที่แล้ว

    ਉਸਤਾਦ ਸਰਦੂਲ ਸਿਕੰਦਰ ਸਾਬ ਜਿੰਦਾਬਾਦ ✊✊

  • @ankushkumar623
    @ankushkumar623 2 ปีที่แล้ว

    tuanu dono nu dekh ke bahoot hi acha lg rha hai love u

  • @rajinderkaur9640
    @rajinderkaur9640 2 ปีที่แล้ว

    Jindue raho bachii surdul sahib da name hamesha hi rahega chota bate di awaj sardul ji nal bhuhat mildi hai

  • @GurjeetSingh-ks8tx
    @GurjeetSingh-ks8tx 2 ปีที่แล้ว +7

    God Bless You Both of You Veero Ustad Sardool Sahab Di Rooh Humesha,Tuhade Naal Rahegi...💐💐🙏🙏👍👍

  • @HarmeetSingh-ml9tj
    @HarmeetSingh-ml9tj 2 ปีที่แล้ว

    God bless you bhaji bot vdeya rab tanu din dugni rat chogni traki bakshe

  • @jazzybangar8001
    @jazzybangar8001 2 ปีที่แล้ว

    Wow pji bhot vidaaa

  • @lakhvirsingh8260
    @lakhvirsingh8260 2 ปีที่แล้ว

    ਬਹੁਤ ਵਧੀਆ ਜੀ

  • @user-ravi528
    @user-ravi528 ปีที่แล้ว

    Bahut payar Kade aa sikander saabnu

  • @ranbirgurbindergill5993
    @ranbirgurbindergill5993 2 ปีที่แล้ว

    Sardool Sikander ji di yaad ik Na bhulan Vali yaad

  • @rohitdon6064
    @rohitdon6064 2 ปีที่แล้ว

    Sardool saab ❤️❤️❤️❤️❤️🙏🙏🙏🙏🙏💕 tuhanu milan da bara hi cha se jo aa dora rah gye love uuuuuuuu sardool sikindar saab ji

  • @samtiwana9533
    @samtiwana9533 2 ปีที่แล้ว +2

    Miss you sardool ji 🙏 😢 Respect tuhadei Lye. Your always in heart..sikandar ban na bahut muskil o ik he San. Gbu you bachiyo

  • @rakeshkumard7789
    @rakeshkumard7789 2 ปีที่แล้ว

    Janab ustad sardool sikandar ji ajj bhi Sangeet vich han

  • @SP-ry3pd
    @SP-ry3pd 2 ปีที่แล้ว +4

    Soul of Sardul sir singing threw both of u 😢

  • @RamanKumar-zo2lh
    @RamanKumar-zo2lh 2 ปีที่แล้ว

    Baki Puri teem da kya kehna ..end aa

  • @12346k
    @12346k 2 ปีที่แล้ว

    Dil nu shoondi awaaz c o
    Sabto vakhra andaaz c o

  • @GameLover-om3mz
    @GameLover-om3mz 2 ปีที่แล้ว +10

    God bless you sirdul skinder son

  • @rajivkumarkhokhar3745
    @rajivkumarkhokhar3745 ปีที่แล้ว

    Sarang bahi tusi sardool g bete ho a soch k gao te aap hi aage jaoge aalap sar super love❤ u bhai