Inni trakki krke v,,sardul sikandar ji,,ch rtaa v hankaar nhi c te na e amar noori g ch hai ,,pr rabb ne bhut jaldi judaa krte,, jo ek dujje nu bhut pyaar krde c😔😭😭😭🙏🙏🙏🙏
Sardol paji sachi sura da sikander c.. Main aapna aap nu bhut khuskismat samjda ha jo paji da ghar ja ohnu nu sada pind mahashivratri te book krn gya c.. Paji ne rang bn dita c.. 3 ghante da program c.. Pta ni chaliaya kdo time lag gya c... Miss u legend singer..
We r very sad to see Sikandar veer miss him so much. Happy to see u both singing ਬੱਚੇ ਮਾਂ ਬਾਪ ਦਾ ਨਾਮ ਉੱਚਾ ਕਰਨਾ. ਨੂਰੀ ਜੀ ਦਾ ਖਿਆਲ ਰੱਖਣਾ ਮੇਰੇ ਬੱਚੇ। ਮੈਂ ਇੰਨਾਂ ਨੂੰ 1980 ਦੀ ਜਾਣਦੀ ਹਾਂ! ਸਾਡੀਆਂ ਦੁਆਵਾਂ ਤੁਹਾਡੇ ਨਾਲ ਹਨ ਹੋਰ ਕੁਝ ਨਹੀਂ ਕਹਿ ਸਕਦੀ। from Canada
Dono he kalay aa bt dona dhy brabar da singer v hai he nh koi... Ek sabar koti tai duja sardhool sikander best singer in the world ever... Miss u Sabar paji..
Sardool sikandar ji aap jaisa koi ni aa sakda really sir kyaaa karuuu bas app humare dil mein humesha rahoge 😭❤️❤️❤️❤️❤️❤️❤️❤️🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏❤️❤️❤️❤️❤️❤️
Ik awaz lagan de Wich e ena. rass hai 🙏🏼🙏🏼🙏🏼rooh taro taza ho jandi ❤️. Ajj Kal de Bache jihnu marji ustad kahi jande . Eh hunde asli ustad Eh asli legend Down to earth Kyade kanoon naal Gana sunaun wale ❤️ Respected Sardool sikandar Saab ❤️
Sardool ji varga singer sadiyyan ch ik var paidda hunda......waah ustaad ji kyaa ruuh nal gaya.....raab tuhadi sari surilli family nu sdda khush rakhe....
ਕੌਣ ਏਸ ਗਾਇਕੀ ਦੇ ਬਾਦਸ਼ਾਹ ਨੂੰ ਯਾਦ ਕਰਦਿਆਂ ਸੁਨਣ ਆਇਆ ਹੈ...? ❤ 🙏🙏 RIP sir
🌹❤️🌟🙏
ਮੇਰੇ ਹਰ ਦਿਨ ਦੀ ਸ਼ੁਰੂਆਤ ਸਰਦੂਲ ਜੀ ਦੇ ਧਾਰਮਿਕ ਗੀਤ ਤੋ ਸ਼ੁਰੂ ਹੁੰਦੀ ਹੈ..ਭਗਤਾਂ ਨੇ ਰੱਬ ਵੱਸ ਕੀਤਾ ਪ੍ਰੇਮ ਦੀਆਂ ਪਾਕੇ ਡੋਰਾਂ 🙏🙏
Sda bhaar klaakaar ...sda bhaar geet
th-cam.com/video/r5ezJ9aV-jM/w-d-xo.html
ਅਣਮੋਲ ਹੀਰਾ
ਮਖਣੀ ਸਾਊਂਡ ਤਾਂ ਪੰਜਾਬ ਦੀ ੜ
ਨੰਬਰ ਨ ਸਾਊਂਡ ਹੈ ਇਸ ਦਾ ਤਾਂ ਕੋਈ ਮੁਕਾਬਲਾ ਨਹੀਂ। ਰੱਬ ਕਰੇ ਸਰਦੂਲ ਨੂੰ ਇਸ ਦੁਨੀਆਂ ਤੇ ਫੇਰ ਭੇਜੇਗਾ
ਬਹੁਤ ਹੀ top ਸਿੰਗਰ ਹੈ ਵੀਰ ਸਰਦੂਲ ਸਿਕੰਦਰ ਜੀ ਤੇ ਉਸਤਾਦ ਜੀ ਦੇ ਬੱਚੇ ਵੀ ਬਹੁਤ ਵਧੀਆ ਗਾ ਰਹੇ ਨੇ,ਵਾਹਿਗੁਰੂ ਜੀ ਮੇਹਰ ਕਰਨ ਇਸ ਪਰਿਵਾਰ ਤੇ
ਸਿਕੰਦਰ ਸਾਹਿਬ ਤੁਹਾਨੂੰ ਮੇਰੇ ਵੱਲੋਂ ਸਲਾਮ ਸਲੂਟ
Jyonde raho janab ji, koi sani nahi tuhada. Na koi hoya aisa sikander ,na hovega.
ਗਾਣੇ ਵਿਚ ਮਿਠਾਸ ਬਹੁਤ ਹੁਦੀ ਸੀ ਸਰਦੂਲ ਸਿਕੰਦਰ ਵੀਰ ਦੇ ਹਿਕ ਦੇ ਜੋਰ ਨਾਲ ਗਉਣਾ ਹੀ ਜਿਸ ਦਾ ਨਾਮ ਸਰਦੂਲ ਸਿਕੰਦਰ ਸੀ
ਸਿਕੰਦਰ ਦੁਨੀਆਂ ਨਹੀਂ ਜਿੱਤ ਸਕਿਆ, ਪਰ ਸਰਦੂਲ ਸਿਕੰਦਰ ਦੁਨੀਆਂ ਦਾ ਦਿਲ ਜਿੱਤ ਗਏ। ਅਸੀਂ ਪੰਜਾਬੀ ਗਾਇਕੀ ਦਾ ਇੱਕ ਅਨਮੋਲ ਹੀਰਾ ਗੁਵਾ ਬੈਠੇ। ॐ ਸ਼ਾਂਤੀ
ਵਾਕਿਆ ਈ
Babe shi aa❤
ਬਿਲਕੁਲ ਸੱਚ ਕਿਹਾ ਜੀ
बिल्कुल सत्य कहा आपने
Kon kon miss kr reha sardool sikander saab nu like kro
Punjab da sikander c sadool ji 👌👍👍
Yaad Veer ki kariye me te kadde bhul nahi sakda guru g nu love you
Gurjeet sandhu Zirakpur to mohali
Miss you😂 guru j
th-cam.com/video/r5ezJ9aV-jM/w-d-xo.html
ਸੀਡੀ ਤੇ ਲਾਇਵ ਗਾਉਣ ਵਾਲੇ ਕਲਾਕਾਰਾਂ ਨੂੰ ਕੌਣ ਸਮਜਾਏ ਵੀ ਲਾਇਵ ਗਲੇ ਅਤੇ ਹਿੱਕ ਦੇ ਜੋਰ ਤੇ ਹੀ ਗਾਇਆ ਜਾਂਦਾ ਹੈ ਜਿਉਦੇ ਰਹੋ ਸਰਦੂਲ ਸਰ ✅👍
Sach y g aaj kll koi birla he howega jo live performance dinda howega
Live gaun li hikk ch jor chahida, Sikhna penda ji😊😊
th-cam.com/video/r5ezJ9aV-jM/w-d-xo.html
Ustad ji
Se di kese di caldi a
Murkha vagu sag padi jada 😂😂
❤️❤️❤️❤️❤️
ਦੋ ਜਵਾਨ ਪੁੱਤਰਾਂ ਨਾਲ performance ਕਰੀਏ ਤਾਂ ਕੀ ਮਹਿਸੂਸ ਹੁੰਦਾ ਐ, ਬਸ ਰੱਬ ਹੀ ਜਾਣਦੈ!😍😘👍
ਵਾਹ ਜੀ ਕਿਆ ਬਾਤਾਂ,
ਸਰਦੂਲ ਸਿਕੰਦਰ ਨੀ ਕਿਸੇ ਬਣ ਜਾਣਾ,,
ਮਿੱਠੀ ਤੇ ਪਿਆਰੀ ਆਵਾਜ,,,
ਤਿੰਨ ਹੀਰੇ ਇਕੋ ਸਟੇਜ ਤੇ ਕਮਾਲ ਕਰੀ ਜਾਂਦੇ ਨੇ ਵਾਹ ਜੀ,,,ਨਈ ਰੀਸਾਂ ਸਰਦੂਲ ਸਾਬ ਜੀ
ਕੜਿਆ ਚੰਗਾ ਪੜਿਆਂ ਨਾਲੋਂ
ਸੁਰਾਂ ਦਾ ਸਿਕੰਦਰ ❤❤
ਸਲਾਮ ਹੈ
ਰਹਿੰਦੀ ਦੁਨੀਆਂ ਤੱਕ ਦਿਲਾਂ ਤੇ ਰਾਜ ਕਰੇਗਾ।।
ਇਸ ਨੂੰ ਕਹਿੰਦੇ ਨੇ ਗਾਇਕ
ਇਸ ਨੂੰ ਕਹਿੰਦੇ ਨੇ ਉਸਤਾਦ
ਇਸ ਨੂੰ ਕਹਿੰਦੇ ਨੇ ਲੀਜੈਂਡ
ਸੁਰਾਂ ਦਾ ਸਿਕੰਦਰ ਉਸਤਾਦ ਸਰਦੂਲ ਸਿਕੰਦਰ ਜੀ.....♥️♥️♥️♥️♥️
Babbu maan ga k dasse a jehra nalka kehnda ena nu chd k
Wah ustaad ji. Maza full
11¹111¹1¹1¹¹¹11¹111111¹11¹1¹11¹11¹1¹1¹1¹1¹11¹111111111
G hmm jc
🌹🌹🌹👌🏻👌🏻👌🏻
Inni trakki krke v,,sardul sikandar ji,,ch rtaa v hankaar nhi c te na e amar noori g ch hai ,,pr rabb ne bhut jaldi judaa krte,, jo ek dujje nu bhut pyaar krde c😔😭😭😭🙏🙏🙏🙏
ਤੁਹਾਡੇ ਸੁਰ ਤੁਹਾਡੀਆਂ ਗੱਲਾਂ ਦਾ ਅੱਜ ਦੇ ਗਾਇਕਾਂ ਕੋਲ਼ ਤੋੜ ਹੈਨੀ,,, ਤਹਾਨੂੰ ਨਹੀਂ ਕੋਈ ਦੱਬ ਸਕਦਾ,🙏👌🥰 ਸਰਦੂਲ ਸਿਕੰਦਰ ਸਾਹਿਬ ਜੀ
Ryt
th-cam.com/video/r5ezJ9aV-jM/w-d-xo.html
ਕੌਣ ਆ ਆਇਆ ਫੇਰ ਤੋ੍ ਵੇਖਣ ਸੁਣਨ ਸੁਰਾਂ ਦੇ ਸਿੰਕਦਰ ❤️❤️❤️❤️❤️
ਮੈ ਆਇਆ
Me too bro 🙏
💯🐳💦💙
Sari zindgi sunage
🙋♀️
ਪਰਮਾਤਮਾ ਸਰਦੂਲ ਸਿਕੰਦਰ ਦੀ ਆਤਮਾ ਨੂੰ ਸ਼ਾਂਤੀ ਬਖ਼ਸ਼ੇ
ਸਰਦੂਲ ਜੀ ਅੱਜ ਵੀ ਤੁਸੀ ਸਾਡੇ ਵਿੱਚ ਹੋ 🙏🏽🙏🏽🙏🏽
ਬਾਕਿਆ ਸੁਰਾ ਦਾ ਬਾਦਸ਼ਾਹ ਹੈ ਸਰਦੂਲ ਸਿਕੰਦਰ
Ustad ji da bacha v ustad log wah ji wah God blessed 🙏
ਜਦੋਂ ਕੋਈ ਕਲਾਕਾਰ ਦੁਨੀਆ ਨੂੰ ਅਲਵਿਦਾ ਕਹਿੰਦਾ ਏ, ਉਸ ਤੋਂ ਬਾਅਦ ਉਸ ਲਈ ਰੋਣ ਵਾਲ਼ੇ ਦਿਲ ਦੱਸਦੇ ਕਿ ਉਸਦੀ ਕਮਾਈ ਕੀ ਸੀ....ਇਹ ਵੀ ਨਹੀਂ ਕਿ ਇਹ ਜੋ ਦਰਦ ਮਹਿਸੂਸਦੇ ਇਹ ਸਿਰਫ਼ ਅਗਲੇ ਦੀ ਕਲਾ ਦੇ ਕਦਰਦਾਨ ਹੋਣ ਬਲਕਿ ਜਿਹੜਾ ਕਲਾਕਾਰ ਆਪਣੇ ਹੁਨਰ ਨੂੰ ਲੈ ਕੇ ਹੋਰ ਵੀ ਨਿਮਰ ਹੋ ਜਾਏ;ਓਹਦੇ ਜਾਣ ਪਿੱਛੋਂ ਮਨ ਭਾਵੁਕ ਹੋਣ ਦੇ ਨਾਲ਼ ਨਾਲ਼ ਪਿਆਰ ਤੇ ਸਤਿਕਾਰ ਨਾਲ਼ ਭਰ ਜਾਂਦਾ ਏ...ਸਰਦੂਲ ਸਿਕੰਦਰ ਸਾਹਬ ਦੀ ਇਹ ਕਮਾਈ ਹੈ ਕਿ ਉਹਨਾਂ ਦੇ fans ਉਹਨਾਂ ਨਾਲ਼ ਦਿਲੋਂ ਜੁੜੇ ਹੋਏ ਨੇ... ਬਹੁਤ ਹੀ ਮਿਹਨਤ ਕਰਕੇ ਉਹਨਾਂ ਇਹ ਮੁਕਾਮ ਹਾਸਲ ਕੀਤਾ ਤੇ ਓਸ ਤੋਂ ਬਾਅਦ ਸਗੋਂ ਹੋਰ ਨਿਮਰ ਹੋ ਗਏ...ਜਦ ਵੀ ਕਿਸੇ ਵਿਆਹ ਦੀ ਮੂਵੀ ਦੇਖਣੀ ਪਹਿਲਾ ਗੀਤ 'ਸਿਹਰਾ' ਆਉਣਾ ਲਾਜ਼ਮੀ ਹੁੰਦਾ ਸੀ...ਜਿਨ੍ਹਾਂ ਦੀ ਸਿਫ਼ਤ ਉਹਨਾਂ ਦੀ ਅਵਾਜ਼ ਖ਼ੁਦ ਕਰੇ ਓਹਦੀ ਸਿਫ਼ਤ ਅਸੀਂ ਕਰਨ ਲੱਗਾਂਗੇ ਤਾਂ ਪੂਰੀ ਨਹੀਂ ਪੈਣੀ❤️😊 💐💐💐ਉਹ ਮਿਹਨਤੀ ਕਲਾਕਾਰ ਹੋਣ ਦੇ ਨਾਲ਼ ਨਾਲ਼ ਚੰਗੇ ਇਨਸਾਨ ਵੀ ਸਨ...ਬਹੁਤ ਸਤਿਕਾਰ ਸਰਦੂਲ ਸਿਕੰਦਰ ਸਾਹਬ💕💕😊
ਦਰਵੇਸ਼ ਕਲਾਕਾਰ ਸੀ,,ਮੈਂ ਸਰਦੂਲ ਜੀ ਜਿਉਂਦੇ ਹੋਏ ਵੀ ਕੂਮੈਂਟ ਕੀਤਾ ਸੀ ਰੱਬੀ ਮੇਹਰ🙏🙏
ਸਿੰਕਦਰ ਸਾਹਿਬ ਪੰਜਾਬ ਦਾ ਵੇ ਮੁੱਲਾ ਹੀਰਾ ਸੀ ਪਰ ਯਾਦਾ ਹੀ ਰਹਿ ਗਈਆ ਜਦੋਂ ਗਾਉਂਦਾ ਤੀਲੀ ਤੋ ਬਣ ਗਿਆ ਲੌਗ ਲੌਗ ਤੋ ਕੋਕਾ ਬਣ ਗਿਆ ਬਹੁਤ ਵਧੀਆ ਗੀਤ ਸੀ
Bindrakhiya di tasveer kine kine dekhi aa 👌🏻👌🏻👌🏻badshah bnda c
ajj hunda nede ni c lagan denda kise nu
Ik century da end ho gya RIP u always beat in our hearts through ur songs
ਸ਼ੁਰਾ ਦੇ ਸਿਕੰਦਰ ਬਹੁਤ ਵਧੀਆ ਸਾਫ ਸੁਥਰੀ ਗਾਇਕੀ ਸੀ ਸਤਿਕਾਰਯੋਗ ਸਰਦੂਲ ਸਿਕੰਦਰ ਜੀ ਦੀ ਸਾਫ ਸੁਥਰੇ ਗੀਤ ਗਾਏ ਨੇ ਆਵਾਜ ਵੀ ਬਹੁਤ ਸੁਰੀਲੀ ਪਿਆਰੀ ਸੀ ਸੰਗੀਤ ਨੂੰ ਬਹੁਤ ਵੱਡਾ ਘਾਟਾ ਪਾ ਕੇ ਚਲੇ ਗਏ ਸਰਦੂਲ ਸਿਕੰਦਰ ਜੀ
Bir eh din mur nahi aona
ਤੁਹਾਡੀ ਆਵਾਜ਼ ਹਮੇਸ਼ਾ ਦਿਲਾਂ ਤੇ ਰਾਜ ਕਰਦੀ ਰਹੇਗੀ ਮੇਰੇ ਵੀਰ 😭😭😭😭
ये गाने सुन के बडे हुए हैं वो भी जमाना था जब हम घर से 10 रुपये लेकर जाते थे 10 गाने एक कैसेट में भरवाते थे सब सैड सांग
ਸੁਰਾ ਦਾ ਬਾਦਸ਼ਾਹ ਸਰਦੂਲ ਸਿਕੰਦਰ। ।
ਅੱਖਾਂ ਮੀਚ ਕੇ ਰੂਹ ਨਾਲ ਕਿਆ ਮਸਤ ਹੋ ਕੇ ਗਾਉਂਦਾ ਸਰਦੂਲ 👌👌
Wahhh ji wahhh na eho awaaj milni na bol wahhh ji wahhhhh dil te akhiyan row payi sikandar saab ji
ਪ੍ਮਾਤਮਾ ਸਰਦੂਲ ਸਿਕੰਦਰ ਸਾਹਿਬ ਨੂੰ ਆਪਣੇ ਚਰਨਾਂ ਵਿਚ ਨਿਵਾਸ ਬਖਸ਼ੇ।
ਉਸਤਾਦ ਜ਼ਨਾਬ ਸਰਦੂਲ ਸ਼ਿਕੰਦਰ ਸਾਬ ਜੀ ਨੂੰ ਕੋਟਿ ਕੋਟਿ ਨਮਸਕਾਰ 💕💕🙏💕💕
ਗੌਣ ਵਾਲੇ ਤਾ ਬਹੁਤ ਸਾਰੇ ਨੇ ਪਰ ਕੋਈ ਵੀ ਸਰਦੂਲ ਸਿਕੰਦਰ ਵਰਗਾ ਨਹੀਂ ਹੋਣਾ ਨਾ ਹੀ ਕੋਈ ਹੋਵੇਗਾ
Baba bohar ji kade na pura hon vala ghata paa gaye ne..mis you ustad janab a jigar baba bohar ji sikandr saab
ਪੰਜਾਬੀ ਗਾਇਕੀ ਦਾ ਮਾਣ,, ਜਨਾਬ ਸਰਦੂਲ ਸਿਕੰਦਰ,,,,,,, ਸਟੇਜ ਦਾ ਰੰਗ ਬੰਨ੍ਹ ਦਿੱਤਾ ਮੁੰਡਿਆ ਨੇ ,best of luck to all,,
Veeri.nic
Sach vich yaar
Jd jd bi gayki de rabb jnaab sardool sikandr saab ji te Nusrat Saab nu sunnda main tan rooh ron lgg jandi suran vich bhij ke
ਬਹੁਤ ਵਧੀਆ ਜੀ ਬੱਚੇ ਵੀ ਸਰਦੂਰ ਜੀ ਵਾਗੂੰ ਗਾਉਣ ਰੱਬ ਰਾਖਾ 🙏🤝👍
Good job
Ak barad very 2good
@@muskanrajput1768 my up
Bache v sikander saab vaangu saaf suthri gayiki gon
बहुत आंधी आवे रे यार तेरी याद जय माता दी पेटा कव्वालियां जय माता दी सच्चा बंदा जय मां सरस्वती रब तेनु जन्नत बक्शे सदा अमर रहे मेरे यार सरदूल सिकंदर
Sardol paji sachi sura da sikander c.. Main aapna aap nu bhut khuskismat samjda ha jo paji da ghar ja ohnu nu sada pind mahashivratri te book krn gya c.. Paji ne rang bn dita c.. 3 ghante da program c.. Pta ni chaliaya kdo time lag gya c... Miss u legend singer..
ਵਾਹਿਗੁਰੂ ਜੀ ਇੰਨਾ ਦੇ ਪਰਿਵਾਰ ਨੂੰ ਹਮੇਸ਼ਾ ਖੁਸ਼ ਰੱਖੇ
Roj sunda sardool saab de songs 😢
ਤੇਰੇ ਕੋਲੋ ਯਾਰਾਂ ਸਾਨੂੰ ਇਹੋ ਜਿਹੀ ਉਮੀਦ ਨਹੀਂ ਸੀ😭😭😭
ਇੱਕ ਇਨਸਾਨ ਦਾ ਨਹੀਂ ਇੱਕ ਬਹੁਤ ਹੀ ਵਧੀਆ ਯੁੱਗ ਦਾ ਅੰਤ ਹੋ ਗਿਆ, ਤੁਸੀਂ ਹਮੇਸ਼ਾ ਹੀ ਸਭ ਦੇ ਦਿਲਾਂ ਵਿੱਚ ਵਸਦੇ ਰਹੋਗੇ ਸਿਕੰਦਰ ਸਾਹਿਬ❤💕💕
Sari omer v sunde rhe fer v man nahi akk sakda ustad ji love u💚💚💚💚💚💚
ਸੁਰਾਂ ਦਾ ਬਾਦਸ਼ਾਹ ਉਸਤਾਦ ਸਰਦੂਲ ਸਿਕੰਦਰ ਜੀ
Wah Ji Wah sardool Sikander ji ustad log
ਰੱਬ ਹਮੇਸ਼ਾ ਖੁਸ਼ ਰੱਖੇ ਪੂਰੀ ਫੈਮਲੀ ਨੂੰ 🌹🌹🌹🙏🙏🙏🙏🌹🌹🌹👌👌👌👌👌🙏🙏🙏🙏
ਬਾਈ ਜੀ ਸੋਨੁੰ ਸਾਰਾ ਪੰਜਾਬ ਯਾਦ ਰੱਖੁ
We r very sad to see Sikandar veer miss him so much. Happy to see u both singing ਬੱਚੇ ਮਾਂ ਬਾਪ ਦਾ ਨਾਮ ਉੱਚਾ ਕਰਨਾ. ਨੂਰੀ ਜੀ ਦਾ ਖਿਆਲ ਰੱਖਣਾ ਮੇਰੇ ਬੱਚੇ। ਮੈਂ ਇੰਨਾਂ ਨੂੰ 1980 ਦੀ ਜਾਣਦੀ ਹਾਂ! ਸਾਡੀਆਂ ਦੁਆਵਾਂ ਤੁਹਾਡੇ ਨਾਲ ਹਨ ਹੋਰ ਕੁਝ ਨਹੀਂ ਕਹਿ ਸਕਦੀ। from Canada
Paji tussi sachhi de sikandar si but tewadi respect pyaar naal eh duniya jeetan wale .love and respect to u to your family
ਗੁਰੂ ਜੀ ਤੁਸੀ ਹਮੇਸ਼ਾਂ ਸਾਡੇ ਖਿਆਲਾਂ ਵਿੱਚ ਹਮੇਸ਼ਾਂ ਰਹੋਗੇ 💓💕
Wah ji wah sirdool sinkander ji aap ji daa kaata koiye pura ni kr sakda kade 🌷🙏
Harvinder from california .lathrop
Beautiful 🇮🇳✍️
ਸਿੰਕਦਰ ਸਰ ਦੇ ਗਾਣੇ ਸਾਡੇ ਫੇਵਰਟ ਨੇ ਰਬ ਤੁਹਾਨੂ ਆਪਣੇ ਚਰਨਾ ਵਿੱਚ ਥਾਂ ਬਕਸ਼ੇ
Wah ustad ji Wah music de badsa sirdul Sikander ji
Dono he kalay aa bt dona dhy brabar da singer v hai he nh koi... Ek sabar koti tai duja sardhool sikander best singer in the world ever... Miss u Sabar paji..
Miss you sir tusi dunia vich ni rihe kmi rehni 😭😭😭😭
Nice g,,
Ki jadu c sardool shab ji di awaaz cha
Awaaz soon k lagda nahi
Ki sardool ji duniya nu alvida kr ge ne
Rip sardool sikander sahib
Legends never die. 😭🙏
ਗਾਇਕੀ ਹੋਵੇ ਸਕੰਦਰ ਜੈਸ👍👍👍🙏🙏🙏❤️❤️❤️😭😭😭
ਸਿਰਦੁਲ ਜੀ ਹਮੇਸ਼ਾ ਹੀ ਦਿਲਾਂ ਵਿਚ ਵਸਦੇ ਹੋ ☺🙏🙏
Ik Sikandar duniya haar k chle gya te duja Sikandar duniya jitt k gya ❤️
Big miss brother sardool ashirvad for sons
@@anitacorotana2158 ❤️
ਸਰਕਾਰਾਂ ਦਾ ਲੋਕ ਸਿੰਗਰ ਹੰਸ ਰਾਜ ਹੰਸ ਪਰ ਲੋਕਾਂ ਦਾ ਲੋਕ ਸਿੰਗਰ ਸਰਦੂਲ ਸਿਕੰਦਰ।
ਵਾਹ ਉਸਤਾਦ ਵਾਹ👌👌👌
ਕੋਈ ਸਰਦੂਲ ਸਿਕੰਦਰ ਨਹੀਂ ਬਣ ਸਕਦਾ।।
ਜਿਨੀ ਬਾਰ ਮਰਜੀ ਸੁਣ ਲਓ ਇਹ ਗੀਤ, ਹਰ ਬਾਰ ਓਨਾ ਹੀ ਮਜਾ ਆਉਂਦਾ ਹੈ ।
ਮਰਨ ਤੱਕ ਯਾਦ ਰਹਿਣਗੇ,,, ਸਿਕੰਦਰ ਸਾਬ੍ਹ ਜੀ।।।।
ਸਾਫ ਸੁਥਰੀ ਗਾਇਕੀ।।।।।।
1984 ਜਨਮ ਮੇਰਾ ਹੈ ਪਿੰਡ ਜੈ ਸਿੰਘ ਵਾਲਾ ਬਠਿੰਡਾ ਮੈਂ ਬਚਪਨ ਤੋਂ ਵੱਡਾ ਹੋ ਕੇ ਸੁਣਦਾ ਰਿਹਾ ਹੈ ਰੱਬੀ ਰੋਹ ਹੈ ਸਾਨੂੰ ਤਾਂ ਇਹ ਗੀਤ ਚੰਗੇ ਲੱਗਦੇ ਹੈ
ਸਿਕੰਦਰ ਫੈਮਲੀ ਮਾਣ ਪੰਜਾਬ ਦਾ
Sardool sikandar ji aap jaisa koi ni aa sakda really sir kyaaa karuuu bas app humare dil mein humesha rahoge 😭❤️❤️❤️❤️❤️❤️❤️❤️🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏❤️❤️❤️❤️❤️❤️
Sura da sikandar 24..feb...2021 nu alvida.. . Always dila ch jagah chadd gya love you...
ਸਿਰਦੂਲ ਸਿਕੰਦਰ ਅਮਰ🙏
Ik awaz lagan de Wich e ena. rass hai 🙏🏼🙏🏼🙏🏼rooh taro taza ho jandi ❤️.
Ajj Kal de Bache jihnu marji ustad kahi jande .
Eh hunde asli ustad
Eh asli legend
Down to earth
Kyade kanoon naal Gana sunaun wale ❤️
Respected Sardool sikandar Saab ❤️
बहुत ही सुंदर विचार सरदुल सिकन्दर जी, मिस यू 🙏🙏
Who else is watching this legend after his death in his remembrance..
Me.
He is legend and he remain legend
Me also
Me
Me
ਕਿਥੋ ਲੱਭਾ ਕੇ ਰੱਬਾ ਸਰਦੂਲ ਜੀ ਨੂੰ ਤੇ ਸਾਬਰ ਜੀ ਨੂੰ Miss g baba ji
ਆਵਾਜ਼ ਦਾ ਸਿਕੰਦਰ ।।।।।
ਦਿਲੋ ਪਿਆਰ ਜੀ ।।।।।।
ਸਰਦੂਲ ਸੁਰਾਂ ਦਾ ਸਿਕੰਦਰ ।।।।।
sikander sabki to kya baat hai aur kaka paji puri aata kranti isase bolate Hain kalakari 😍😍😘😊
ਬਹੁਤ ਵਧੀਆ ਜੀ ਪਰਮਾਤਮਾ ਆਪ ਇਨ੍ਹਾਂ ਨੂੰ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਬਖਸੇ 👍👍👍
Bahut vadia darool sikander,jina vi gaya bahut vadia
ਉਸਤਾਦਾਂ ਦੀ ਦੁਨੀਆਂ ਚੋਂ ਜਨਾਬ ਸਰਦੂਲ ਸਿਕੰਦਰ ਸੁਭਾਨ ਅੱਲਾ ।ਬੇਟੇ ਸਾਰੰਗ ਰਾਗ ਅਲਾਪ ਸਰਬ ਕਲਾ ਬਹੁਤ ਵਧੀਆ
Noori bhanji tuhada wich kla ha hun tuce alap and sikander nal gaona shuru kro.rub da bhana nu mneaa🙏🙏🙏
These type of singers never is going to be born again legend🙏🏻 my heart is 😢
😢😢😢
Sahi gl a g 😥
@@HarpreetKaur-ij3si so sad g
Shi
sardool sikander ji legend singar
a punjab di asal gayki love sardool sikander ji proud good parson and good singar
ਸਰਦੂਲ ਵਾਕਿਆ ਹੀ ਲੋਕਾਂ ਦਾ ਸਿਕੰਦਰ ਸੀ। ਸ਼ਰੀਰ ਭਾਵੇਂ ਚਲਾ ਗਿਆ ਪਰ ਆਵਾਜ਼ ਅਮਰ ਹੋ ਗਈ।
Sahi keha sardar ji
Miss u
Great singer ssji
Miss u 🌹🌹🌹🌹🌹🙏🏼🙏🏼🙏🏼🙏🏼🙏🏼🙏🏼🙏🏼🙏🏼
@@ruhanigoyal1607 uh
Tu nazara tuo door ho gya
Yeh pradesh gya honda
Aas rakh de milne de
Mere jind tarp tarp mitti ho gye
Ke karye......love u ustad ji miss u
Sardool ji varga singer sadiyyan ch ik var paidda hunda......waah ustaad ji kyaa ruuh nal gaya.....raab tuhadi sari surilli family nu sdda khush rakhe....
Wah Nice songs Love story ❤hi god bless you sardool sikinder ji Balraj france
ਪਰਮਾਤਮਾ ਲੰਮੀਆਂ ਉਮਰਾਂ ਬਖਸ਼ੇ ਜੀ ਸਾਰੀਆਂ ਨੂੰ
ਤੁਹਾਨੂੰ ਸਭ ਨੂੰ v 22 ji ਲਮੀਆਂ ਓਮਰਾ ਬਖਸੇ ਜੀ
ਇੱਕ ਬਹੁਤ ਵਧੀਆ ਕਲਾਕਾਰ ਦੀ ਬੇਬਖ਼ਤੀ ਮੌਤ ਨਾਲ ਸੰਗੀਤ ਜਗਤ ਨੂੰ ਬਹੁਤ ਘਾਟਾ ਪਿਆ 😭😭😭😭😭😭
Aslii !!!! Janaab suraan da sikander,,, sardoool sikander.,.
ਇਹਨਾਂ ਜਿੰਨੀ ਮੇਹਨਤ ਕੌਣ ਕਰ ਲਉ...
RIP Sabar koti & sardool sikander BOTH LEGENDS
ਬਾ ਕਮਾਲ ਗਾਇਕ ਤੇ ਬੇਮਿਸਾਲ ਗਾਇਕੀ,,,ਸਰਦੂਲ ਸਿਕੰਦਰ ਸਾਹਿਬ ਜੀ
Tuhade varga ni hona ustad ji rona anda vishvas ni hunda mere to te 😭😥😥😥😥😥😥😥😥😥😥😥😥😓😓😥😥😥😓😓😓😓😓😓
Miss you ustsd ji 😭😭😭😭😭😭😭😭😭😭😭😭😭😭😭😭😭😭😭😭sure da sikander
Sardool sahb varge singer duniya te 100/200 saal vaad b shaid he aun
Ehh ਹੁੰਦਾ ਲਾਈਵ
No words 😔
Ajj de landu singer's tan sale sardool Saab de pair di dhoor wrge v nhi miss you legend sardool Saab
ਸਰਦੂਲ ਼਼਼਼ਸਿਕੰਦਰ ਸੀ ਦੁਨੀਆਂ ਦਾ
What a starting 2:20, i got goosebumps. Miss u jnaab ustad sardool sikander saab.😭😭😭😔
ਸਾਬਰ ji ਤੇ ਸਰਦੂਲ ji🙏🌹🙏🌹🙏🌹Miss you baba ji
Both sons are lucky who have taken the birth in the home of this legendary singer but unfortunately he is no more with us now 😔
Bahut vadiya Te ache insan c sardool sir respect sir dil to miss you always 🙏😭😭😭😭😭gbu bacho apne papa de tarah naam roshn karna gbu always 🙌🙌🙌
Legend u will live on forever in Punjabs heart
Love you singer my favorite sardoll siknder ji Balraj france
😭😭😭 मेरे उस्ताद हमेशा अमर रहेन गे 🙏
ਅੱਜ ਦੇਖੇ ਨੇ ਸਰਦੂਲ ਜੀ ਤੇ ❤ਨੂਰੀ ਭੈਣ ਜੀ ਦੇ ਬੇਟੇ ਰੂਹ ਖੁਸ਼ ਹੋ ਗਈ ਆਵਾਜ਼ ਸੁਣਕੇ ਵਾਹਿਗੁਰੂ ਅੱਗੇ ਅਰਦਾਸ ਕਰਦੇ ਹਾਂ ਬੁਹਤ ਬੁਹਤ ਤਰੱਕੀਆਂ ਬਖਸ਼ੀ ਮਾਲਕਾ,