Khan Saab ਨੇ ਜਦ ਗਾਈ Sardool Sikander ਜੀ ਦੀ ਅਵਾਜ ਚ ਭੇਟ ਨੂਰੀ ਨੂੰ ਆਈ ਫਿਰ ਸਰਦੂਲ ਜੀ ਦੀ ਯਾਦ

แชร์
ฝัง
  • เผยแพร่เมื่อ 27 ต.ค. 2024

ความคิดเห็น • 270

  • @deepakkapoor4245
    @deepakkapoor4245 2 ปีที่แล้ว +75

    ਮੇਰੀ ਮਾਂ ਦੀਆਂ ਪੰਜਾਬੀ ਭੇਟਾਂ ਗਾਉਣ ਵਾਲਾ ਬੱਬਰ ਸ਼ੇਰ..
    ਰੱਬ ਚਰਨਾਂ ਵਿਚ ਨਿਵਾਸ ਸਥਾਨ ਦੇਵੇ 🙏

  • @harinderkumarsharma2825
    @harinderkumarsharma2825 2 ปีที่แล้ว +45

    Jai mata di, ਬਹੁਤ ਪਿਆਰੀ ਆਵਾਜ਼ ਚ ਸਰਦੂਲ ਸਿਕੰਦਰ ਸਾਹਬ ਦੀ ਯਾਦ ਤਾਜ਼ਾ ਕਰਵਾਈ

  • @skbskb4644
    @skbskb4644 2 ปีที่แล้ว +41

    Legend ਉਸਤਾਦ ਜਨਾਬ ਸਰਦੂਲ ਸਿਕੰਦਰ ਜੀ ਤੁਹਾਡੀ ਕਮੀ ਹਮੇਸ਼ਾ ਮਹਿਸੂਸ ਹੋਵੇਗੀ.. ਜਿਸਦੀ ਭਰਪਾਈ ਕਦੀ ਨਹੀਂ ਹੋ ਸਕਦੀ.....

  • @KuldeepKumar-jv5zn
    @KuldeepKumar-jv5zn 2 ปีที่แล้ว +7

    ਖਾਨ ਸਾਬ ਜੀ ਬਹੁਤ ਹੀ ਵਧੀਆ ਸਿੰਗਰ ਨੇ , ਪਰ ਸਰਦੂਲ ਸਿਕੰਦਰ ਜੀ ਗਾਇਕੀ ਉਹ ਬੱਬਰ ਸ਼ੇਰ ਸੀ , ਉਨ੍ਹਾਂ ਦੀ ਜਗ੍ਹਾ ਕੋਈ ਨਹੀਂ ਲੈ ਸਕਦਾ 🙏💕

    • @dheerajchopra6378
      @dheerajchopra6378 8 หลายเดือนก่อน +1

      sahi gal paaji ohh surili te mithi awaaj waah sardool paji miss u 😢

  • @daljitsingh1100
    @daljitsingh1100 2 ปีที่แล้ว +17

    ਕੋਸ਼ਿਸ਼ ਬਹੁਤ ਸੋਹਣੀ ਵੀਰੇ ਵੱਲੋਂ..ਪਰ ਸਰਦੂਲ ਸਰਦੂਲ ਹੀ ਸੀ..ਸੁਰਾਂ ਦਾ ਸਿਕੰਦਰ🙏🙏

    • @DEON765
      @DEON765 4 หลายเดือนก่อน +1

      Sach aa y 💖 LAKHI Deon singer plc Like and share all friends ❤

  • @Manojkumar-fs6dv
    @Manojkumar-fs6dv 2 ปีที่แล้ว +17

    ਇਕੋ ਇੱਕ ਬੱਬਰ ਸ਼ੇਰ ਸੀ ਸਰਦੂਲ ਸਿਕੰਦਰ ਜੀ ਅੱਜ ਤੱਕ ਕੰਪਨੀਆ ਵਾਲੇ ਦੇ ਡੱਡੂ ਨਹੀ ਬਣੇ

  • @randhawarandhawa7067
    @randhawarandhawa7067 2 ปีที่แล้ว +46

    ਸਰਦੂਲ ਪਾਜੀ ਤਾਂ ਕੁਦਰਤ ਸਾਡੇ ਕੋਲੋਂ ਲਿਆ ਪਰ ਖਾਨ ਨੂੰ ਰੱਬ ਸਲਾਮਤ ਰਖੇ

    • @angelmathi8784
      @angelmathi8784 2 ปีที่แล้ว

      Allah paak Khan Saab paji ustad ji nu lmbbi umar deve
      .... aamar kar deve

    • @samarbhagat3664
      @samarbhagat3664 2 ปีที่แล้ว

      ♥️♥️♥️♥️

  • @hanishmittal9768
    @hanishmittal9768 5 หลายเดือนก่อน +1

    ਇੱਕ-ਇੱਕ ਪਲ ਦਾ ਆਨੰਦ ਲੈ ਤੇਰੇ ਦਰਸ਼ਨਾ ਦੀ ਤਾਂਘ ਵਿੱਚ ਰਹਿੰਦਾ।
    ਮਨ ਵਿੱਚ ਸਫ਼ਰ ਦੇ ਆਨੰਦ ਦੀਆਂ ਬਾਤਾਂ ਸੋਚ-ਸੋਚ, ਜੈ ਮਾਤਾ ਦੀ ਕਰਦੇ-ਕਰਦੇ ਕਰ ਤਿਆਰੀ ਪਾ ਬੈਗ 'ਚ ਕਪੜੇ, ਧਰ ਮੋਢਿਆਂ ਤੇ ਲਾ ਜੈਕਾਰੇ ਜਦੋਂ ਤੁਰਦੇ ਆਂ ਤਾਂ ਐਂ ਲਗਦਾ ਕਿ ਮਾਤਾ ਨੇ ਆਪਣੇ ਬੱਚਿਆਂ ਨੂੰ ਉਂਗਲੀ ਫੜ ਤੋਰ ਲਿਆ। ਫਿਰ ਪ੍ਰਵਾਹ ਨਹੀਂ ਹੁੰਦੀ ਰਾਹ ਦੀ ਕਿਸੇ ਔਕੜ, ਥਕਾਵਟ, ਮੌਸਮ ਦੀ ........ਬੱਸ ਚਾਅ ਹੁੰਦਾ, ਤਾਂਘ ਹੁੰਦੀ ਆ ਤੇਰੇ ਸੋਹਣੇ ਭਵਨਾਂ ਤੇ ਪਹੁੰਚ ਤੇਰੇ ਚਰਨਾਂ 'ਚ ਬਹਿਣ
    ਜਦ ਤੁਰੇ ਜਾਂਦੇ ਦੂਰੋਂ ਲੰਗਰਾਂ 'ਚ ਲੱਗੇ ਸਪੀਕਰਾਂ ਤੋਂ ਆਵੇ ਆਵਾਜ਼ ਸਰਦੂਲ ਦੀਆਂ ਭੇਟਾਂ ਦੀ "ਮਾਂ ਤੇਰੀਆਂ ਚੁੰਨੀਆਂ ਲਾਲ-ਲਾਲ, ਤੇਰੇ ਸੋਹਣੇ ਝੰਡੇ ਲਾਲ ....... ਦੇ ਚਰਨਾਂ ਦਾ ਪਿਆਰ ਨੀ ਮਾਏ, ਦੇ ਚਰਨਾਂ ਦਾ ਪਿਆਰ" .....ਤਾਂ ਦਰਿਆ ਦੇ ਬੰਨ ਤੇ ਤੁਰੇ ਜਾਂਦੇ ਧੂੜ ਵੀ ਪਿਆਰੀ ਲੱਗਦੀ ਆ, ਕਰ ਕਿਸ਼ਤੀ ਨਾਲ ਪਾਰ ਦਰਿਆ ਜਦੋਂ ਜਾਈਏ ਤਰੇਲ ਭਿੱਜੇ ਖੇਤਾਂ ਵਿੱਚੋਂ ਤੁਰ, ਤਾਂ ਲੱਗੇ ਕਣਕਾਂ ਵੀ ਭਗਤਾਂ ਦੇ ਜੈਕਾਰਿਆਂ ਨਾਲ ਝੂਮਦੀਆਂ ਨੇ।
    ਤੇਰੇ ਸੋਹਣੇ ਭਵਨਾਂ ਵੱਲ ਨੂੰ ਲਾ ਜੈਕਾਰਾ "ਬੋਲ ਸੱਚੇ ਦਰਬਾਰ ਕੀ ਜੈ........"
    ਲੰਘ ਕੌਲਾਂ ਵਾਲੇ ਟੋਬੇ ਤੋਂ ਜਦ ਪਈਏ ਪਹਾੜਾਂ ਦੀ ਘੁੰਮਣਘੇਰੀ ਤਾਂ ਤੇਰਾ ਨਾਮ ਧਿਆਓਂਦੇ, ਜੈਕਾਰੇ ਲਾਉਂਦੇ, ਭੇਟਾਂ ਗਾਉਂਦੇ ਪਹੁੰਚ ਭਵਨਾਂ ਤੇ ਕਰ ਮਾਤਾ ਤੇਰੇ ਚਰਨਾਂ 'ਚ ਨਮਸਕਾਰ ਤਾਂ ਦਿਲ ਕਰਦਾ " ਭਗਤਾਂ ਦੇ ਨਾਲ ਭੇਟਾਂ ਗਾਵਾਂ ਇੱਕ ਪਲ ਵੀ ਨਾ ਸੌਵਾਂ, ਅੰਮ੍ਰਿਤ ਵੇਲੇ ਮੰਦਿਰ ਤੇਰਾ ਪਲਕਾਂ ਨਾਲ ਮੈਂ ਧੋਵਾਂ, ਬਾਗਾਂ ਵਿੱਚੋਂ ਫੁੱਲ ਤੋੜਕੇ ਗੁੰਦਾਂ ਸੋਹਣੇ ਹਾਰ, ਮਾਏ ਨੀ ਮੈਨੂੰ ਦੇ ਚਰਨਾਂ ਦਾ ਪਿਆਰ, ਨੀ ਮਾਏ ਮੈਨੂੰ ਰੱਖ ਲੈ ਸੇਵਾਦਾਰ"
    ਧੰਨ ਹੈ ਮਾਏ ਤੇਰੀ ਕਿਰਪਾ ਓਹਨਾਂ ਸੇਵਾਦਾਰਾਂ ਤੇ ਜਿਹੜੇ ਰਾਹ ਵਿੱਚ ਸੰਗਤ ਦੀ ਕਰਨ ਸੇਵਾ, ਲੰਗਰ-ਪਾਣੀ ਦੀ ਥੋੜ ਨਾ ਆਵੇ, ਕੋਈ ਨਾਲ ਦਵਾਈਆਂ ਸੇਵਾ ਨਿਭਾਵੇ।
    ਐਦਾਂ ਹੀ ਕਿਰਪਾ ਬਣਾਈ ਰੱਖੀਂ ਸ਼ੇਰਾਂ ਵਾਲੀਏ .......ਤੇਰੇ ਸ਼ੇਰ ਬਣਕੇ ਆਈਏ ਹਰ ਸਾਲ ਪੈਦਲ ਚਾਲੇ ਤੇ 🙏

  • @gurpindersingh8591
    @gurpindersingh8591 2 ปีที่แล้ว +9

    ਉਸਤਾਦ ਸਰਦੂਲ ਸਿਕੰਦਰ ਸਾਹਿਬ ਜਣਾ ਖਣਾ ਨਹੀਂ ਬਣ ਸਕਦਾ ਖਾਨ ਸਾਬ ਕੋਸ਼ਿਸ਼ ਵਧੀਆ ਕੀਤੀ

  • @AmitpalSingh-Bizly
    @AmitpalSingh-Bizly 2 ปีที่แล้ว +11

    ਉਸਤਾਦ ਸਰਦੂਲ ਸਿਕੰਦਰ ਜੀ ਵਰਗਾ ਕੋਈ ਨਹੀਂ👏

    • @DEON765
      @DEON765 4 หลายเดือนก่อน

      nehi Aasif koi Gill ni veer ❤❤❤aapni 2 gagha hundi aaa

  • @AkhilAwasthiMusic
    @AkhilAwasthiMusic 2 ปีที่แล้ว +29

    सभी भक्तों को जय माता दी और क्या बात है बहुत ही बढ़िया प्रस्तुति और हमारे आदरणीय पूजनीय सम्माननीय उस्ताद जनाब श्री सरदूल सिकंदर जी को मेरा कोटि कोटि नमन
    आप जैसा ना कोई था ना कोई होगा😢❤

  • @vanshbadhan9313
    @vanshbadhan9313 2 ปีที่แล้ว +3

    Surra da dulla sade respected sardool sikander saab kyaa baat ae una di o sade dila ch hmesha jeenda ne..te khaan saab bhaji kyaa baat thuaade sur nu v salaam aa ..te kyaa mimecry kiti tu c ..God bless you bhaji

  • @jagrajsingh5419
    @jagrajsingh5419 2 ปีที่แล้ว +1

    ਭਾਜੀ ਭਾਵੇਂ ਸਰੀਰ ਕਰਕੇ ਨਹੀਂ ਪਰ ਸੰਗੀਤ ਕਰਕੇ ਓਹ ਹਮੇਸਾਂ ਸਾਡੇ ਕੋਲ ਨੇ

  • @GURPREETSINGH-ud8xc
    @GURPREETSINGH-ud8xc 2 ปีที่แล้ว +1

    Ustaad ji di yaad taaza hogyi....bahut sohna gaya🙌

  • @kamaljitkamal-hp5hh
    @kamaljitkamal-hp5hh ปีที่แล้ว

    Sardool paji ajj v sade dil vich ne jado main kite sardool paji gana gawa ta main bhut miss krda main paji nu

  • @rv543
    @rv543 2 ปีที่แล้ว +2

    Jai mata Di
    Nice Khan saab ji

  • @princerajoriya9168
    @princerajoriya9168 2 ปีที่แล้ว +21

    Iss bande pe sach me rabb ki Meher hai love u Khan Sahab bhai🤩😘😘😘❤️

    • @s.h.oamandeepsinghs.h.oama9057
      @s.h.oamandeepsinghs.h.oama9057 2 ปีที่แล้ว +2

      10 bar dekhi video ankkha vaad kar k sunia te sardool shab nu mehsus karn di kosish kiti khan shab vicho sardool shad di zhalk dekhi kya baat hai

  • @user-di9vb3fl3e
    @user-di9vb3fl3e 2 ปีที่แล้ว +12

    Wah khan sab wah ,jio ,sardool sikander bhaji will be happy to hear, true music

  • @ankusharma3194
    @ankusharma3194 21 วันที่ผ่านมา

    Bahut sohna gaya bhajan paji 🙏🙏🕉🕉

  • @sandychopra685
    @sandychopra685 2 ปีที่แล้ว +7

    The Wonderful State Punjab where all Religions and Cultures are celebrated x Truly Amazing...👌🙏

    • @paramvirkashyap1753
      @paramvirkashyap1753 ปีที่แล้ว

      Best comments ever par ajj kuj lok nafrat failon da km kar rahe hindu te sikhaan nu ladwa ke

  • @jaswindrabrar4090
    @jaswindrabrar4090 2 ปีที่แล้ว +34

    Khan sahab great singer 🎤! Miss u sikander bhaji. F:-Rajsthan 🇮🇳

  • @HARBLAS_SINGH
    @HARBLAS_SINGH 2 ปีที่แล้ว

    Khan sahb Ji 🙏 wah veere tere ander 2 ustad h g bahut bade name vale ustad nusarat fateh ali khan saheb ji ustad sardool sikander ji

  • @AjayKumar-bl6uo
    @AjayKumar-bl6uo 2 ปีที่แล้ว

    Khan Saab Pra Di Rab Umar Lambi Kare 🙏🌹 Veer Sada Chardi Kala Ch Rahe

  • @AmanSingh-fz5zs
    @AmanSingh-fz5zs 2 ปีที่แล้ว +1

    Miss you sardool paji .har Mela Sunna tuhade Bina .nae Labna koe tuhade jiha, waheguru ji kirpa kariyo phir janam la ke aune sardool ji es duniya te

  • @lovelyaustralia1984
    @lovelyaustralia1984 2 ปีที่แล้ว +1

    Khan saab v God gifted a....

  • @shivbhakti355
    @shivbhakti355 2 ปีที่แล้ว

    God bless you Khan shab ji
    Bilkul sardul sikander shab ji bale sur lagaye

  • @mathclassessantokhsingh8321
    @mathclassessantokhsingh8321 2 ปีที่แล้ว +2

    ਬਹੁਤ ਸੁਰੀਲਾ ਮਨ ਨੂੰ ਸਕੂਨ ਦੇਣ ਵਾਲਾ

  • @sanjaygrover2612
    @sanjaygrover2612 2 ปีที่แล้ว +2

    Wah Khan Saab great voice , Stay blessed always, Miss you Sardool veere 🙏

  • @rinkuchandiani9358
    @rinkuchandiani9358 2 ปีที่แล้ว +11

    Om Jai mata di ji
    Jai ho ustaad ji sardool sikander sahab ji👏👏👏🌺🌺💕

  • @ranjeetsinghsonu8771
    @ranjeetsinghsonu8771 2 ปีที่แล้ว +2

    ਉਸਤਾਦ ਜਨਾਬ ਸਰਦੂਲ ਸਿਕੰਦਰ ਸਾਬ ਜੀ

  • @ravigataurda1268
    @ravigataurda1268 2 ปีที่แล้ว +5

    Great respect to late and great Ustaad Sardool sikander ji. We will always love you 😍. May Allah ji bless you 🙏

  • @lakshfarwaha6081
    @lakshfarwaha6081 2 ปีที่แล้ว +7

    ਸਰਦੂਲ ਸਿਕੰਦਰ ,,miss u

  • @Bains270
    @Bains270 2 ปีที่แล้ว +2

    🙏ਬਾਬਾ ਨਾਨਕ‌ ਮੇਹਰ ਕਰੇ ਜੀ ਬਹੁਤ ਵਧੀਆ 🙏

  • @prabhdeepgill6451
    @prabhdeepgill6451 2 ปีที่แล้ว +17

    So beautiful voice khan saab❤️👌 ustad sardool sikhdir saab ji yaad aa ge miss you 😢 😢

  • @NAGEENSONI
    @NAGEENSONI 2 ปีที่แล้ว

    Wha khan ji,,,sardul ji di yad taja kre,,,,parnam he ap ji nu,,,

  • @RamSingh-hz5oj
    @RamSingh-hz5oj 2 ปีที่แล้ว +1

    Ustaad Sardool Sikandar ji we missed you so much

  • @radhakeshabad
    @radhakeshabad 2 ปีที่แล้ว +5

    Shukar hai rabba noori g nu khush vekhya... Eh taa sardool paji di death tou baad bilkul tut gye c... Punjabi singers nu te hor sab nu request hai ki iss lady nu hmesha khush rakho ehna dia akhian vich koi athru na aave...

  • @jaimastadijaisaiji2761
    @jaimastadijaisaiji2761 2 ปีที่แล้ว +8

    🌏🌎🌍🤲🙏🏻🙌🙌🏞🕋💚⚘🕍🏵🙌🏽🙌🏽🙌🏼🕌🙌🏾⛰💒🗻🙌🏿💫🙌🏻Jai Masta Di Jai Sai Ji 🙌🏻💫🙌🏿🗻🗻💒⛰⛰🙌🏾🕌🙌🏼🙌🏽🏵🕍⚘⚘💚🕋🏞🙌🙏🏻🤲🌍🌍🌎🌏

  • @sandhubrother480
    @sandhubrother480 2 ปีที่แล้ว +3

    Waheguru tuhanu badi aa umraa bakshe khan Bhaji 🙏🙏🙏🙏

  • @mandeepgill8345
    @mandeepgill8345 2 ปีที่แล้ว +13

    One of the best khan saab ji ...jai mata di

  • @SandeepKumar-vr7yh
    @SandeepKumar-vr7yh 2 ปีที่แล้ว +9

    Sardool saab miss u khan Saab nyc bro ❤️

  • @jasbirkaur7274
    @jasbirkaur7274 2 ปีที่แล้ว

    Bht bht piaara gaunda munda ..akha band karn te lagda k kite sardul sikander gaa reha ...bht vadhiyaa lagga Amar Noori ji nu khush dekh k

  • @Rolandspdsx
    @Rolandspdsx 2 ปีที่แล้ว

    ਜਦੋਂ ਸਰਦੂਲ ਸਿਕੰਦਰ ਜੀ ਦਾ ਕੋਈ ਗਾਣਾਂ ਜਾਂ ਭਜਨ ਸੁਣਦੇ ਆ ਤਾਂ ਅੱਖਾਂ ਵਿਚੋਂ ਅਥਰੂ ਆ ਜਾਂਦੇ ਹਨ ਕਿ ਇਸ ਰੱਬ ਰੂਪ ਇਨਸਾਨ ਦੇ ਸਾਨੂੰ ਕਦੀ ਵੀ ਦਰਸ਼ਨ ਨਹੀਂ ਹੋਣੇ,,,,

  • @ManjitKaur-ej4ws
    @ManjitKaur-ej4ws 2 ปีที่แล้ว +16

    Waheguru ji 🙏🏼🙏🏼

  • @gurjantsandhu1025
    @gurjantsandhu1025 2 ปีที่แล้ว +18

    ❤️🙏 ਬੰਦਾ ਵੀ ਘੈਂਟ ਤੇ ਆਵਾਜ਼ ਵੀ 💚🌸

  • @MalkitSingh-ez9xk
    @MalkitSingh-ez9xk 2 ปีที่แล้ว +7

    Khan saab paji ba kamaal, bahut Wadia paji, Always God bless you with lot of happiness

  • @sonujaswinder7173
    @sonujaswinder7173 2 ปีที่แล้ว +7

    Khan saab ba kamaal singer

  • @DEON765
    @DEON765 4 หลายเดือนก่อน

    aapni2 jagha hundi veer 🙏🏼🙏🏼🙏🏼🙏🏼🙏🏼🙏🏼

  • @Vgplanet21
    @Vgplanet21 2 ปีที่แล้ว +2

    Sardool sikandr was legend singer

  • @RKrohitkumar_
    @RKrohitkumar_ 2 ปีที่แล้ว

    Kya baat kya Galla hai Khan g apka wah... Sakoon wali gayki ,kya alap h

  • @samsunf1242
    @samsunf1242 2 ปีที่แล้ว +1

    Good g khan Serra kerata

  • @jasbirlahoria770
    @jasbirlahoria770 2 ปีที่แล้ว +7

    Bahut vadia ji

  • @vijay4able
    @vijay4able 2 ปีที่แล้ว +4

    Wah wah wah wah wah wah wah wah wah... Sachi yaad dwaditi

  • @premgill6033
    @premgill6033 2 ปีที่แล้ว

    Wah wah kya baat hai guru ji Khan saab

  • @artraderssirsaharyana4945
    @artraderssirsaharyana4945 2 ปีที่แล้ว +6

    Love you khan saab bhaji

  • @LakhvirsinghLakhvirsingh-n9g
    @LakhvirsinghLakhvirsingh-n9g 21 วันที่ผ่านมา

    Hnji kosis bahut vadiya kiti hai par us vrga koi nahi ga skda 🙏

  • @ervasuralh
    @ervasuralh 2 ปีที่แล้ว +1

    🔥🔥🔥🔥🔥🔥🔥🔥🔥🙏🏻🙏🏻🙏🏻🙏🏻🙏🏻miss u ustaaaad ji 😣😣😣

  • @PargatSingh-tq2bk
    @PargatSingh-tq2bk 2 ปีที่แล้ว +1

    Same voice 👌👌👌👌

  • @davinderkaur6557
    @davinderkaur6557 2 ปีที่แล้ว

    Sachi is tara Lagg reha aaa ke jive sardool sikander ji ga rahe ne sooo beautyfull 👌

  • @surjeetsingh4512
    @surjeetsingh4512 2 ปีที่แล้ว

    Khan bai g Sirrraaaaa Bohat Sohni aawaz.🙏🙏 Waheguru chardikla ch rakhe 🙏🙏

  • @AkshayKumar-pb8fw
    @AkshayKumar-pb8fw 2 ปีที่แล้ว +2

    miss you ustad sardool sikander ji

  • @amansahota4609
    @amansahota4609 2 ปีที่แล้ว +1

    Wah ji wah 🙏mann kush krta vera 🙏

  • @harpalsinghgsp1244
    @harpalsinghgsp1244 2 ปีที่แล้ว

    Wah khaan saab kya baat hai👌👌👌👌

  • @RameshKumar-zr5gk
    @RameshKumar-zr5gk ปีที่แล้ว

    Vah khan sahib ji salute AA

  • @shamshershera9149
    @shamshershera9149 2 ปีที่แล้ว +1

    Kya baat a khaan saab bai...sardool baji di awaz same tusi kdd ke dikha diti thanks

  • @BainsCreation
    @BainsCreation 2 ปีที่แล้ว +3

    Khan saab 🙏🙏🙏❣️❣️🙏❣️

  • @SukhdevSingh-vh6nu
    @SukhdevSingh-vh6nu 2 ปีที่แล้ว +2

    Waheguru ji waheguru ji waheguru ji waheguru ji waheguru ji

  • @AsvinekumarAsvinekumar
    @AsvinekumarAsvinekumar 2 ปีที่แล้ว +4

    Very nyc Sar ji

  • @rohitarya4561
    @rohitarya4561 2 ปีที่แล้ว

    Aa hundi kalakari Khan Saab legend

  • @majorsound6205
    @majorsound6205 2 ปีที่แล้ว +1

    Jai mata di 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @yaadkaura134
    @yaadkaura134 2 ปีที่แล้ว +4

    Salute Khan Saab 🙏 awaaz waste Sardool g de

  • @Rk-vt1xi
    @Rk-vt1xi ปีที่แล้ว +1

    Jai Mata di....

  • @sandeep_gogamedi
    @sandeep_gogamedi 2 ปีที่แล้ว

    Salut bha ji
    F Rajasthan

  • @harrykhansoul1232
    @harrykhansoul1232 ปีที่แล้ว

    jioo khansaab jhalka pendia sikander saab dii❤❤

  • @harvinderpappu3687
    @harvinderpappu3687 2 ปีที่แล้ว +3

    Waheguruji waheguru ji

  • @Imlavikhan786
    @Imlavikhan786 2 หลายเดือนก่อน

    Kmaal ay ji 🎉❤❤

  • @ayeshakhatun7099
    @ayeshakhatun7099 2 ปีที่แล้ว +3

    Maa shera wali di sabtay kirpa bani rahay.

  • @jaspalheer3423
    @jaspalheer3423 2 ปีที่แล้ว +4

    Jai Mata Di 🙏

  • @TastYandAromatiC468
    @TastYandAromatiC468 2 ปีที่แล้ว

    Love you sweetheart Khan Saab 😘😘😘😘👌👌👌👌👌

  • @ParamjitKaur-hq5ex
    @ParamjitKaur-hq5ex 2 ปีที่แล้ว +3

    Jai mata 🙏

  • @rajwindersingh6825
    @rajwindersingh6825 2 ปีที่แล้ว +1

    Shukhar aa mam hasse, waheguru mehr kare

  • @arshpreet4224
    @arshpreet4224 2 ปีที่แล้ว +3

    Masha Allah

  • @maninderkumar5250
    @maninderkumar5250 2 ปีที่แล้ว +1

    Kyabaat hai g

  • @sonujaswinder7173
    @sonujaswinder7173 2 ปีที่แล้ว +4

    Love you Khan saab veer ji

  • @sonymaan.6819
    @sonymaan.6819 2 ปีที่แล้ว

    Sardool. Sir. Diyan. Bhettan. Sun. K.. Mann. Bahut. Vadia. Masoos.karda.ae

  • @jaspalsingh854
    @jaspalsingh854 2 ปีที่แล้ว

    Kya baat aa 22 Khan sabb

  • @rakeshkumarsharmapasla1889
    @rakeshkumarsharmapasla1889 2 ปีที่แล้ว +1

    Very nice

  • @luckyprashar7181
    @luckyprashar7181 2 ปีที่แล้ว +5

    Jai Mata di g 🙏❤🙇⚘🙏

  • @jotkaurrandhawa6345
    @jotkaurrandhawa6345 2 ปีที่แล้ว +1

    Sardool bhaji di awaz koi ni gaa sakda🙏🏿

  • @unboxingbava1207
    @unboxingbava1207 2 ปีที่แล้ว

    Bhoot wadia gaea sakun aa gea bus eho kahaga jyonde wasde raho God bless you 🙏

  • @RavinMusic
    @RavinMusic 2 ปีที่แล้ว +1

    Jio Bhaaji❣️🙏

  • @mainksharma6696
    @mainksharma6696 2 ปีที่แล้ว +1

    Miss u sardool ji Jammu to

  • @parmindersingh5991
    @parmindersingh5991 ปีที่แล้ว

    Sardool nu gauna rab bakshy

  • @sonysingh4204
    @sonysingh4204 2 ปีที่แล้ว +2

    Jai mata di 🙏🙏🙏🌹🌹🌹🌹

  • @sukhbirbittu8268
    @sukhbirbittu8268 2 ปีที่แล้ว +1

    Kiya baat ji good very good khan saab ji

  • @tejindersinghbhullarai6796
    @tejindersinghbhullarai6796 2 ปีที่แล้ว

    Wah veer g. Ustaad g amar han

  • @nannumaster6745
    @nannumaster6745 2 ปีที่แล้ว +2

    Khan Saab 👍🙏🏼miss you sardool Saab

  • @Sagar_jcb_kirmach
    @Sagar_jcb_kirmach 2 ปีที่แล้ว +1

    Wahhh kya bat h sardol shab ki yaad aa gyi😘😘😘😔😔😔😔

  • @mandeepkk9509
    @mandeepkk9509 2 ปีที่แล้ว +1

    Khan Sabah my favourite singer 👌😘😘🥰🥰🥰🥰🥰🥰🥰😘🥰

  • @poojasharma1706
    @poojasharma1706 2 ปีที่แล้ว

    Bhut sohni bhent