ਸਰਦਾਰ ਅਲੀ ਦੀ ਨਵੀਂ ਕਵਾਲੀ ਮਾਂ ਨੇ ਰਵਾ ਦਿੱਤਾ ਸਾਰਿਆਂ ਨੂੰ ਤੇ ਖੁਦ ਵੀ ਰੋਣ ਲੱਗੇ | Sardar Ali Best Kalam - Maa

แชร์
ฝัง
  • เผยแพร่เมื่อ 13 มิ.ย. 2022
  • Please Like Us On Facebook / liveshowpunjabtv
    Subscribe Our TH-cam Channel And Press The Bell Icon
  • บันเทิง

ความคิดเห็น • 690

  • @sonybadunger139
    @sonybadunger139 หลายเดือนก่อน +15

    ਮੇਰੇ ਪੂਰੀ ਕੁੱਟ ਪਈ ਆ ਮੈਂ ਕਹਿੰਨਾ ਇਕ ਵਾਰੀ ਹੀ ਆ ਜੈ ਦੁਬਾਰਾ ਕੁੱਟਣ ਵਾਸਤੇ😢😢😢😢😢😢😢😢😢😢😢

  • @pardeepkumar-yf8gp
    @pardeepkumar-yf8gp หลายเดือนก่อน +10

    ਮੇਰੀ ਮਾਂ ਮੈਨੂੰ 05-07-2003 ਦੀ ਛੱਡ ਕੇ ਚਲੀ ਗਈ ਮੈਨੂੰ ਅੱਜ ਵੀ ਲੱਗ ਰਿਹਾ ਜਿਵੇ ਕਲੵ ਦੀ ਗੱਲ ਹੋਵੇ। ਭਰਾ ਜੀ ਮਾਂ ਜਦੋਂ ਚਲੀ ਜਾਵੇਗੀ ਤਾਂ ਮੁੜ ਕੇ ਨਹੀਂ ਆਣੀ।

  • @subedarmadhosingharmy4065
    @subedarmadhosingharmy4065 ปีที่แล้ว +14

    ਇਹ ਗਾਣੇ ਤੇ ਸਰਦਾਰ ਅਲੀ ਨੂੰ ਐਵਾਰਡ ਮਿਲਣਾਂ ਚਾਹੀਦਾ ਹੈ । ਬਾਈ ਨੇ ਸਿਰਾਂ ਕਰਵਾਤਾ । ਅੱਖਾਂ ਵਿੱਚੋਂ ਹੰਝੂ ਨਹੀਂ ਰੁਕੇ ਵਾਹ ਵੀਰ ਸਰਦਾਰ ਅਲੀ ਜਿਊਂਦਾ ਰਹਿ

  • @PreetSingh-jf5ts
    @PreetSingh-jf5ts ปีที่แล้ว +18

    ਇਸ ਇਸ ਕਲਾਕਾਰ ਨੇ ਜੇ ਕੁਝ ਖੱਟਿਆ ਸੱਭ ਤੋਂ ਮਹਿੰਗਾ ਉਹ ਹੈ ਇਜ਼ਤ ਬਹੁਤ ਇਜ਼ਤ ਹੈ ਇਸ ਕਲਾਕਾਰ ਦੀ ਕਲਾ ਦਾ ਧਨੀ

  • @sohanbarpaga3092
    @sohanbarpaga3092 ปีที่แล้ว +21

    ਵਾਕਿਆ ਹੀ ਤੁਸੀਂ ਸੁਰਾਂ ਦੇ ਸਰਤਾਜ ਹੋ. ਤੋਹਾਡਾ ਘਟਨਾ ਨੂੰ ਦਰਸਾਣ ਦਾ ਤਰੀਕਾ ਲਾਜਵਾਬ ਹੈ. ਮੈਂ 72 ਸਾਲਾ ਬੁੱਢਾ ਤੁਹਾਡੇ ਇਸ ਮਾਂ ਦੇ ਗਾਣੇ ਨੂੰ ਸੁਣ ਕੇ ਭਾਵੁਕ ਹੋ ਗਿਆਂ ਹਾਂ. Keep it up and God bless you

  • @preetbakhtoria5913
    @preetbakhtoria5913 ปีที่แล้ว +35

    ਸਲਾਮ ਹੈ ਕਲਮਾ ਨੂੰ ❤️ਮਾਂ❤️

  • @Sunny75.
    @Sunny75. ปีที่แล้ว +100

    ਮੇਰੀ ਮਾਂ ਵੀ 31/05/2023 ਨੂੰ ਸਾਨੂੰ ਛੱਡ ਕੇ ਇਸ ਸੰਸਾਰ ਤੋਂ ਚਲੀ ਗਈ। ਹੁਣ ਕੁਝ ਵੀ ਚੰਗਾ ਨਹੀਂ ਲੱਗਦਾ। ਬਹੁਤ ਯਾਦ ਆਉਂਦੀ ਆ ਮੰਮੀ ਦੀ😭😭😭😭😭

    • @amanjakhu2515
      @amanjakhu2515 6 หลายเดือนก่อน +8

      Ilu

    • @rajdeep.....1313
      @rajdeep.....1313 5 หลายเดือนก่อน +1

      😢😢😢😢

    • @TiwanaJass
      @TiwanaJass 5 หลายเดือนก่อน +2

      22 main v tare warga hi aaa.mare maa 29.12.2023 nu chle gye😢

    • @TiwanaJass
      @TiwanaJass 5 หลายเดือนก่อน

      Dunya suni ho Jade Jad maa ni reh de😢😢😢😢

    • @user-renudinesh123
      @user-renudinesh123 4 หลายเดือนก่อน +1

      Veer koi na yarr tension ni Leni..kya karna fir ,Jo rabb ji di Marzi,rabb ji da hukm,

  • @hansrajdadra9887
    @hansrajdadra9887 6 หลายเดือนก่อน +14

    ਵਾਹ ਜੀ ਵਾਹ ਸਰਦਾਰ ਅੱਲੀ ਜੀ ਤੁਸੀਂ ਵਾਹ ਕਮਾਲ ਗਾਇਕੀ ਜੀ ਤੁਹਾਡੀ ਮੱਜਾ ਆ ਗਿਆ ਜੀ ਰੋਣ ਨੂੰ ਮਜਬੂਰ ਕਰ ਦਿੱਤਾ ਜੀ

  • @GurmeetSingh-gk2wc
    @GurmeetSingh-gk2wc 2 ปีที่แล้ว +30

    ਰੱਬਾ ਹਰ ਇੱਕ ਮਾਂ ਨੂੰ ਮੇਰੀ ਉਮਰ ਲਾ ਦੇਵੀ ।
    ਮੈ ਕਿਨੇ ਵੀ ਜਨਮ ਲਵਾ ਮੈਨੂੰ ਮੇਰੀ ਹੀ ਮਾ ਦੇਵੀ 💕💕( ਮੀਤ ਕਲਿਆਣ )

  • @isa_harman6042
    @isa_harman6042 2 ปีที่แล้ว +92

    ਵਾਹ ਜੀ ਵਾਹ। ਮੇਰੀ ਦੁਆ ਜੀ ਇਹ ਵੀਡੀਓ ਦੇਖ ਰਹੇ ਸਾਰਿਆਂ ਦੀ ਮਾਵਾਂ ਸਲਾਮਤ ਰਹਿਵਣ❣️

  • @JasvirSingh-yd7ph
    @JasvirSingh-yd7ph ปีที่แล้ว +25

    ਸਾਰੇ ਮਾ ਦੇ ਕਦਰ ਕਰੋ ਤੇ ਪਿਤਾ ਦੀ ਬੀ ਕਦਰ ਕਰੋ ਸਾਰੇ ਆ ਨੋ ਆਈ ਲਵ ਮਾ

  • @kulwindergillgill7772
    @kulwindergillgill7772 2 ปีที่แล้ว +30

    ਬਹੁਤ ਸੋਹਣਾ ਗਾਇਆ ਜੀ ਸਿਰਾਂ ਵੀਰ 😭😭😭

  • @sonybadunger139
    @sonybadunger139 หลายเดือนก่อน +4

    ਬਿਲਕੁਲ ਸਹੀ ਸਰਦਾਰ ਅਲੀ ਜੀ ਮੈਂ ਮੇਰੇ ਮੁੰਡੇ ਦੇ ਵਿਆਹ ਤੁਹਾਨੂੰ ਸੱਦਣਾ ਤੇ ਮਾਂ ਮੇਰੀ ਹੀ ਗਵਾਉਣਾ ਮੈਂ ਆਪਣੀ ਮਾਂ ਨੂੰ ਕਦੀ ਵੀ ਨਹੀਂ ਭੁੱਲ ਸਕਦਾ ਮੇਰੀ ਜਿੰਦਗੀ ਚੋਂ ਇੱਕ ਕੀਮਤੀ ਚੀਜ਼ ਚਲੀ ਗਈ ਉਹ ਸੀ ਮੇਰੀ ਮਾਂ 😢😢😢😢😢😢😢

  • @khanbhanokheri5860
    @khanbhanokheri5860 2 ปีที่แล้ว +19

    ਸਹੀ ਗੱਲ ਆ ਵੀਰ ਦੀ ਪਿੱਛੋਂ ਕੋਈ ਫਾਇਦਾ ਨਹੀਂ ਜਲੇਬਿਆਂ ਖਵਾਕੇ ਸੇਵਾ ਕਰਨੀ ਹੈ ਤਾਂ ਜਿਊਂਦੇ ਜੀ ਕਰੋ love you bai

  • @rajwinder1968
    @rajwinder1968 2 ปีที่แล้ว +17

    ਬਹੁਤ ਹੀ ਵਧੀਆ ਗੀਤ ਮਨ ਭਾਵੁਕ ਹੋ ਗਿਆ

  • @SukhchainSingh-by7le
    @SukhchainSingh-by7le 2 ปีที่แล้ว +9

    ਕੋਟਿ ਕੋਟਿ ਪ੍ਰਣਾਮ ਵੀਰ ਜੀ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰਹਿਣ

  • @baljinderbikka9138
    @baljinderbikka9138 ปีที่แล้ว +4

    ਮਾਂ ਜਿਹਾ ਘਣਛਾਵਾਂ ਬੂਟਾ ਮੈਨੂੰ ਕਿਧਰੇ ਨਜਰ ਨਾ ਆਵੇ

  • @madanmall3577
    @madanmall3577 2 ปีที่แล้ว +32

    ਸਦਾ ਜੱਗ ਤੇ ਜਿਯੁਆਂਦੀਆ ਰਹਿਣ ਮਾਵਾਂ ਬਾਕਮਾਲ ਕਵਾਲੀ ਯਾਰ

  • @baljindershah9373
    @baljindershah9373 2 ปีที่แล้ว +22

    ਰੱਬ ਦੀ ਇਹ ਰੱਬਤਾ ਦਾ ਸੱਚਾ ਸੁੱਚਾ ਰਿਸ਼ਤਾ ,ਨਾ ਚਿਤਾਰੇ ਭੁੱਲ ਨੂੰ ।
    ਮਮਤਾ ਇਲਾਹੀ ਚੀਜ਼ ,ਮਾਂ ਦਾ ਪਿਆਰ ਕਦੇ ਮਿਲਦਾ ਨਾ ਮੁੱਲ ਨੂੰ ।

  • @manisingh3500
    @manisingh3500 หลายเดือนก่อน +1

    ਬਹੁਤ ਵਧੀਆ ਗੀਤ ਆ ਜੀ ਮਨ ਭਾਵਕ ਹੋ ਗਿਆ 🙏🌹

  • @lovepreetsingh6681
    @lovepreetsingh6681 ปีที่แล้ว +5

    🙏ਸੱਚੀਆ ਗੱਲਾ ਵੀਰ ਜੀ🙏

  • @tarnjitsodhi6187
    @tarnjitsodhi6187 ปีที่แล้ว +12

    ਮਾਵਾਂ ਨਾਲ ਹੀ ਜੱਗ ਤੇ ਪੁੱਤਾਂ ਦਾ ਵਜੂਦ ਹੈ, ਮਾਵਾਂ ਨਾਲ ਹੀ ਘਰ ਵਸਦੇ ਹੁੰਦੇ, ਮਾਵਾਂ ਦੀਆਂ ਦੁਆਵਾਂ ਨਾਲ ਹੀ ਜ਼ਿੰਦਗੀ ਚ ਤਰੱਕੀਆਂ ਹੁੰਦੀਆਂ ਨੇ

  • @ranjitarsh6828
    @ranjitarsh6828 2 ปีที่แล้ว +6

    Verry nice veer g vsde rho ਸੱਚੀਂ ਰਵਾਤਾ ਤੁਸੀਂ 😭

  • @parmjitsingh1359
    @parmjitsingh1359 ปีที่แล้ว +4

    ਵਾਹ ਜੀ ਵਾਹ। ਕਿਆ ਬਾਤ ਹੈ, ਬਹੁਤ ਬਹੁਤ ਸੁੰਦਰ ਗਾਇਆ ਹੈ ਜੀ ,ਵਾਕਿਆ ਹੀ ਹੰਝੂਆਂ ਦੀ ਝੜੀ ਲੱਗ ਗਈ ।

  • @user-xr6kr1dq1n
    @user-xr6kr1dq1n 8 วันที่ผ่านมา

    ਮਾਂ ਪਿਓ ਬੱਚਿਆਂ ਨੂੰ ਪਿਆਰ ਦੀ ਕੁੱਟ ਮਾਰਦੇ ਦਿਲੋਂ ਨਹੀਂ ਪਰ ਅਸੀਂ ਬਚਪਨ ਵਿੱਚ ਅਣਜਾਣ ਹੁੰਦੇ ਹਾਂ।
    ਬਹੁਤ ਵਧੀਆ ਅਲੀ ਸਾਬ ਜੀ

  • @parmjitkaur8149
    @parmjitkaur8149 ปีที่แล้ว +25

    ਬਹੁਤ😘💕 ਵਧੀਆ ਗੀਤ ਅਤੇ ਆਵਾਜ਼ ਵੀਰ ਜੀ 🙏ਸਭ ਦੀਆਂ ਮਾਵਾਂ ਸਲਾਮਤ ਰੱਖਿਓ ਵਾਹਿਗੁਰੂ ਜੀ🙏

  • @SohanSinghkhalsa290
    @SohanSinghkhalsa290 ปีที่แล้ว +13

    ਵਾਹ ਕਮਾਲ ਬਾਈ ਸਰਦਾਰ ਅਲੀ ਜੀ। ਬਹੁਤ ਹੀ ਵਧੀਆ ਤੇ ਬਹੁਤ ਹੀ ਸ਼ਲਾਘਾਯੋਗ ਬਾਈ ਜੀ ਰੱਬ ਮੌਲਾ ਚੱੜਦੀ ਕਲਾ ਵਿੱਚ ਰੱਖੇ 🙏🙏🙏🙏🙏

  • @nirmladevistudio8998
    @nirmladevistudio8998 2 ปีที่แล้ว +61

    ਬਹੁਤ ਸੋਹਣਾ ਵੀਰ ਜੀ ❤️ ਮਾਵਾਂ ਨੂੰ ਕੋਟਿ ਕੋਟਿ ਪ੍ਰਣਾਮ ਜੀ ❤️❤️🌹🌹👏

    • @rssonu6114
      @rssonu6114 2 ปีที่แล้ว +1

      🙏🙏🙏🙏❤❤❤❤🙏🙏🙏🙏

    • @daljeetkaur9940
      @daljeetkaur9940 ปีที่แล้ว +2

      Ok

  • @A1_pagdi1313
    @A1_pagdi1313 ปีที่แล้ว +2

    ਮਾਂ ਦੀਆਂ ਗਾਲ੍ਹਾਂ ਤੇ ਘਿਉ ਦੀਆਂ ਨਾਲਾ ਕਰਮਾਂ ਵਾਲਿਆਂ ਨੂੰ ਨਸੀਬ ਹੁੰਦੀਆਂ ਨੇ 🙏👏❤️👍👌🌹

  • @gulabpwd6566
    @gulabpwd6566 10 หลายเดือนก่อน +2

    ੲਿਹ ੳੁਹ ਘਾਟਾ ਜਿਸ ਨੂੰ ਪੈ ਜਾਦਾ ੳੁਹ ਹੀ ਜਾਣਦਾ ਹੈ ੲਿਹ ਘਾਟ ਪੁੱਤ ਨੂੰ ਸਾਰੀ ੳੁਮਰ ਮਹਿਸੂਸ ਹੁੰਦੀ ਹੈ ਜੋ ਮੈ ਮਹਿਸੂਸ ਕਰ ਰਿਹਾ ਹਾ 😭😭😭😭😭

  • @DineshSharma-ys9lg
    @DineshSharma-ys9lg 2 ปีที่แล้ว +10

    Ohh meriya dil ron lg piya yr love u maa

  • @sukhgill7247
    @sukhgill7247 8 หลายเดือนก่อน +1

    ਜਿਉਂਦਾ ਰਹਿ ਸ਼ੇਰਾ ਜੁੱਗ ਜੁੱਗ ਜੀਵੇ ਬਹੁਤ ਸਹੋਣਾ ਗਾਇਆ ਜਞਾਨੀ ਮਾਣੇ ਚਹਿ ਮਾਵਾਂ ਜਗ ਚਹਿ ਮਾਵਾਂ ਰਬ ਤੇ ਸਭ ਨੂਞਾਤੀ
    ਅਆ ਜਣਨੀ ਜਣੇ ਤਾ ਭਗਤ ਜਨ ਕਿਅਤ

  • @parmjitkaur8149
    @parmjitkaur8149 ปีที่แล้ว +11

    😭😭miss you maa❤ u maa

  • @user-eg3iq9tn2p
    @user-eg3iq9tn2p 2 ปีที่แล้ว +30

    ਬਾਕਮਾਲ ਬਹੁਤ ਵਧੀਆ ਗਾਇਆ ਜੀ ਜੰਗਲ ਮਾਛੀਵਾੜੇ ਦਾ ਤੋਂ ਬਾਅਦ ਇਹ ਗੀਤ ਸੁਣਿਆ ਬਹੁਤ ਵਧੀਆ ਗਾਇਆ ਵਾਹਿਗੁਰੂ ਜੀ ਚੜ੍ਹਦੀਕਲਾ ਚ ਰੱਖਣ

  • @inderpaul9778
    @inderpaul9778 2 ปีที่แล้ว +9

    ਜੈ ਮਸਤਾ ਦੀ ਜੀ
    ਦਰਬਾਰ ਪੀਰ ਮੀਆਂ ਹਸਨ ਮਹੁੰਮਦ ਜੀ ,
    ( ਹਰਮੋਇਆ ਸ਼ਰੀਫ ) , ਹੁਸ਼ਿਆਰਪੁਰ।

  • @arunthaper9080
    @arunthaper9080 2 ปีที่แล้ว +13

    I miss you Mom Ji 😭😭
    Jai Sai Ji 🤲❤️🤲❤️🤲

  • @kamalaujla8047
    @kamalaujla8047 ปีที่แล้ว +3

    ਸੁਰਾਂ ਦੇ ਬਾਦਸ਼ਾਹ ਬਹੁਤ ਸੁਣੇ ਆਪਣੀ ਜ਼ਿੰਦਗੀ ਚ ਪਰ ਜਦੋਂ ਅਸੀਂ ਸਰਦਾਰ ਅਲੀ ਨੂੰ ਸੁਣੀਏਂ ਤਾ ਸਾਡੀ ਲਿਵ ਰੱਬ ਨਾਲ ਆਪ ਮੁਹਾਰੇ ਹੀ ਜੁੜ ਜਾਂਦੀ ਹੈ । ਨਹੀਂ ਯਕੀਨ ਤਾਂ ਕਰ ਕੇ ਦੇਖ ਲਓ।wow super Sardar Ali ji. You are a unique person. May Data ji shower His blessings upon you forever

  • @NirmalSingh-hf4jw
    @NirmalSingh-hf4jw 2 ปีที่แล้ว +24

    ਜਿਉਂਦਾ ਰਹਿ ਸਰਦਾਰਾ🙏🙏🙏🙏🙏

  • @ChAGKhan
    @ChAGKhan 2 ปีที่แล้ว +10

    Ruba har kisey dey ser te maa bap da saiya hamesha kiyam rakhey very nice kalam sardar ali sahab.💞💞👌👌

  • @user-po5nx1vw2n
    @user-po5nx1vw2n 10 หลายเดือนก่อน +1

    ਮੇਰਾ ਬਾਪੂ ਜੀ 2012 ਅਤੇ ਮੇਰੀ ਮਾਂ 2022 ਵਿੱਚ ਸਾਨੂੰ ਸਦਾ ਲਈ ਕੱਲਿਆ ਛੱਡਕੇ ਪਰਮਾਤਮਾ ਦੇ ਚਰਨਾਂ ਵਿੱਚ ਜਾ ਬਿਰਾਜੇ। Miss you ਬੇਬੇ ਬਾਪੂ ਜੀ ।

  • @JasvirSingh-yd7ph
    @JasvirSingh-yd7ph ปีที่แล้ว +2

    ਬਆ ਜੀ ਬਾ ਸਰਦਾਰ ਅਲੀ ਕਮਾਲ ਕਰਤੀ ਜੀ

  • @SukhwinderSingh-ei1bl
    @SukhwinderSingh-ei1bl 2 ปีที่แล้ว +2

    ਵਾਹ ਸਰਦਾਰ ਅਲੀ ਜੀ ਮਾਵਾ ਦਾੀ ੳੁਮਰ ਲੰਮੀ ਕਰੇ ਪਰਮਾਤਮਾ

  • @tirathsingla7745
    @tirathsingla7745 2 ปีที่แล้ว +13

    Ba kmaal god bless u Ali
    Very touching
    Meri maa di yaad aa gya

  • @gurumehra4611
    @gurumehra4611 2 หลายเดือนก่อน

    ਵਾਹ ਜੀ ਵਾਹ ਬਈ ਜੀ ਕਿ ਲਿਖ਼ਤ ਲਿਖੀ ਆ।😢😢😢😢😢 ਰੋਣ ਆ ਗਿਆ ਸੁਣ k

  • @jasbirsandhu1998
    @jasbirsandhu1998 2 ปีที่แล้ว +14

    Very Heart ❤️ touching song god bless you Sardar ali.

  • @sukhsukh4375
    @sukhsukh4375 2 ปีที่แล้ว +3

    Jug jug jive mava rab kisi di ma dur na jave meri ah duwai Bahut vadhiya kawali jug jug jive sardar Ali

  • @surinderkaur4971
    @surinderkaur4971 3 หลายเดือนก่อน +1

    ਮਾਂ ਨਾ,ਮਰੇ, ਕਿਸੇ,ਨਾਰ,ਦਾ, ਸੁਹਾਗ ਨ,ਖੋਹੀ, ਰੱਬ

  • @MS-wj6yz
    @MS-wj6yz ปีที่แล้ว +4

    ਵਾਹਿਗੁਰੂ ਜੀ ਮੇਹਰ ਕਰਨੀ ਮੇਰੇ ਵੀਰ ਸਰਦਾਰ ਅੰਲੀ ਜੀ ਤੇ 🙏🙏🙏🙏🙏🌹🌹🌹🌺🌺🌷🌷🌷🌺🌺🌺🌹🌹

  • @puneetkumar5707
    @puneetkumar5707 ปีที่แล้ว +2

    ਵਾਹ ਕਮਾਲ ਦੀ ਗਾਇਕੀ ਆ ਸਰਦਾਰ ਅਲੀ ਵੀਰ ਦੀ।।। 🌷🌷🌷🌷🌷🌷🌷

  • @thakurgarmentskamahidevi4645
    @thakurgarmentskamahidevi4645 หลายเดือนก่อน

    Maa hi mera mandir .maa hi meri pooja..maa se bddd kr hor na koi....rbaa lambiii umrrr kri sbbb diya maa dii.

  • @yadwindersingh6185
    @yadwindersingh6185 10 หลายเดือนก่อน +1

    Sardar paji love you bro God bless you ❤❤❤❤❤

  • @SunitaRani-gz2ho
    @SunitaRani-gz2ho 2 ปีที่แล้ว +18

    God bless you mother ji 🙏

  • @DUTT8813
    @DUTT8813 2 ปีที่แล้ว +22

    ਸੱਚੀ ਮੁੱਚੀ ਮੇਰੇ ਹਜ਼ੂਰ ਜੀ 🙏

  • @dalbarasingh2397
    @dalbarasingh2397 11 หลายเดือนก่อน +1

    ਲੱਖ ਲੱਖ ਮੁਬਾਰਕਾਂ ਜੀ ਲੰਮੀ ਉਮਰ ਕਰੇ ਤੁਹਾਡੀ ਵਾਹਿਗੁਰੂ ਬਾਈ ਕਮਾਲ ਹੈ ਤੁਹਾਡੀ ਗਾਇਕੀ ਤੋਂ ਬਹੁਤ ਬਹੁਤ ਧੰਨਵਾਦ ਜੀ 😂😂😂😂😂😂😂😂😂

  • @SurjitSingh-lp3cu
    @SurjitSingh-lp3cu ปีที่แล้ว +3

    ਵਾਹਿਗੁਰੂ ਜੀ ਸਭ ਦਿਆ ਮਾਵਾਂ ਨੂੰ ਸਲਾਮਤ ਰੱਖੀ ਮਾਵਾਂ ਮਾਵਾਂ ਨੇ

  • @rkvermajaggal6239
    @rkvermajaggal6239 2 ปีที่แล้ว +51

    ਵਾਹ ਕਮਾਲ, ਸਰਦਾਰ ਸਾਹਿਬਜੀ ਮਨ ਭਰ ਆਇਆ ਸੁੁਣ ਕੇ , ਜਿਉਦਾਂ ਰਹਿ 😔

  • @devdhillonivaryverylikeson9618
    @devdhillonivaryverylikeson9618 8 หลายเดือนก่อน +1

    ਰੋਣਾ ਆ ਗਿਆ 🙏

  • @KuldeepSingh-gv9wj
    @KuldeepSingh-gv9wj หลายเดือนก่อน

    J sab sun k rona aa gya mujhe 😢, bahut acchy singer ho aap sir,i love mom dad ❤

  • @Jassi9046
    @Jassi9046 ปีที่แล้ว +1

    Bhut vadiya sardar Alli veere ajj ta bhut anad agya maa di yaad rug bhr ikthi hoi c ajj roke gvar nikl gya jug jug jio veere

  • @sonuladharsonu5591
    @sonuladharsonu5591 2 ปีที่แล้ว +45

    ਸਦਾ ਸਲਾਮਤ ਰਹਿਣ ਸੱਭ ਮਾਵਾ 🙏

  • @pawanKumar-bk7ri
    @pawanKumar-bk7ri 11 หลายเดือนก่อน

    ਇਹ ਗੀਤ ਉਸਤਾਦ ਅਕਰਮ ਰਾਹੀ ਜੀ ਦਾ ਹੈ ਮਾਵਾਂ ਜਦੋਂ __________

  • @BaldevSingh-yh8hg
    @BaldevSingh-yh8hg 8 หลายเดือนก่อน +1

    Wah ji wah bakamal kawali hai ji dil cher ka rakhta ji

  • @tejvir180eff3
    @tejvir180eff3 2 ปีที่แล้ว +24

    ਧੰਨ ਆ ਮੈਂ ਜ਼ੋ ਰੋਜ਼ ਪਿਆਰ ਨਾਲ ਮਾਂ ਕੋਲੋਂ ਗਾਲਾਂ ਖਾਂਦਾ ਪਰ ਮੇਰਾ ਸਾਰਾ ਪਰਿਵਾਰ ਸਮਝਦਾ ਮੈਂ ਮਾਂ ਨੂੰ ਪਿਆਰ ਨਹੀਂ ਕਰਦਾ ਪਰ ਮੈਨੂੰ ਪਤਾ ਮੈਂ ਕੀ ਕਮਾਈ ਕਰਦਾ ਹਰ ਰੋਜ਼

  • @priyagroverinsan4416
    @priyagroverinsan4416 4 หลายเดือนก่อน

    Maa jainsa duniya me koi nahi. Love you meri pyari maa❤😘😘😘😘😘😘😘😘

  • @rohitbactor3735
    @rohitbactor3735 ปีที่แล้ว +8

    Heart touching songs ❤️
    Great sardar Ali ji 🙏🙏

  • @JaspalSingh-vu1ly
    @JaspalSingh-vu1ly ปีที่แล้ว +7

    Veer ji bhot vadiya Salam aa Maa nu God bless you veer ji

  • @partapsingh7613
    @partapsingh7613 ปีที่แล้ว +1

    Bhut vdy laga song waheguru waheguru ji kirpa maa bap ta sada chardikala vic reaka sub nu waheguru waheguru ji

  • @guddduddxjfdc
    @guddduddxjfdc 8 หลายเดือนก่อน +1

    Ala sariya mava di oumar lambi kara ❤❤🎉🎉❤❤❤

  • @BalwinderSingh-uy8cn
    @BalwinderSingh-uy8cn ปีที่แล้ว +1

    I love you ma tu bast of luck g tusi great ho waheguru mehar kari

  • @Harpalsingh-hx9nr
    @Harpalsingh-hx9nr ปีที่แล้ว +1

    ਧੰਨ ਹੈ ਮਾ ਗਾਇਕ ਵੀ ਧੰਨ ਹੋ

  • @SatishKumar-cr5vd
    @SatishKumar-cr5vd 5 หลายเดือนก่อน

    Bahut baar sunya song maa di bahut yaad aundi aa miss you mom 😢😢

  • @sonusonusethi2577
    @sonusonusethi2577 8 หลายเดือนก่อน

    ਦਿਲੋ ਸਲਾਮ ਆ ਏਸ ਫ਼ਨਕਾਰ ਕਲਾਕਾਰ ਨੂੰ ਜਿਹਨੇ ਏਸ ਸੋਂਗ ਚ ਮਾ ਦਾ ਪਿਆਰ ਯਾਦ ਕਰਾਇਆ love you mom

  • @kuljinderkaurkuljinderkaur1324
    @kuljinderkaurkuljinderkaur1324 ปีที่แล้ว +2

    Rba sab diya Mawa slamat rkhi kise di maa nu kuj na howe lmiya umra hon saab diya Mawa di

  • @malkeetsingh599
    @malkeetsingh599 2 ปีที่แล้ว +4

    ਵਾਹ ਕਿਆ ਬਾਤਾਂ I LOVE YOU SARDAR ALI

  • @GurmeetSingh-rl9fd
    @GurmeetSingh-rl9fd ปีที่แล้ว +3

    WAHEGURU WAHEGURU WAHEGURU JI

  • @rimpykaur2966
    @rimpykaur2966 ปีที่แล้ว +6

    Waheguru ji sb de maa bapp nu lamiya umra vakhse Waheguru ji mehar krn sb te

  • @Parminderkaur77228
    @Parminderkaur77228 17 วันที่ผ่านมา

    ਮੇਰੀ ਮਾਂ ਵੀ 2015 ਚ ਸਾਨੂੰ ਛੱਡ ਕੇ ਤਿੰਨ ਭੈਣ ਭਰਾਵਾਂ ਨੂੰ ਚਲੀ ਗਈ ਸੀ ਬਹੁਤ ਜਿਆਦ ਆਉਂਦੀ ਆ ਸਾਨੂੰ ਮਾਂ ਦੀ i miss u ਮਮੀ ਜੀ😢😢😢😢😩

  • @runnersprahladrathore9949
    @runnersprahladrathore9949 2 ปีที่แล้ว +4

    पहली दफा इतना ❤️ tuch song sunaa

  • @mandyheer4419
    @mandyheer4419 ปีที่แล้ว +16

    All time forever present past future headsaoff legend... One of the best down to earth person and good sufi singer always🙏♥️really salute to him

  • @saajansai4101
    @saajansai4101 ปีที่แล้ว +2

    Maa hi ishwar hai maa ne hi ishwar jana hai bahut hi sundar bhajan hai dil ko chu liya

  • @hardeepkumar657
    @hardeepkumar657 21 ชั่วโมงที่ผ่านมา

    Meri ma 26.12.2023 nu Sanu shad gae ghar dil ne Lagda miss you ma😢😢😢😢😢

  • @user-hj3em2fp3k
    @user-hj3em2fp3k 2 ปีที่แล้ว +59

    ਬਹੁਤ ਅੱਛੀ ਸ਼ਾਹਕਾਰੀ, ਬਾਕਮਾਲ ਪੇਸ਼ਕਾਰੀ,ਕਮਾਲ ਦੀ ਇਮਮੋਸ਼ਨਲ ਟੌਪਿਕ ਨੂੰ ਛੁੱਹਣ ਦੀ ਅਦਾਕਾਰੀ! ਜਿਸਨੇ ਵੀ ਗੌਰ ਨਾਲ ਸੁਣਿਆ ਹੋਵੇ ਗਾ ਉਸਦਾ ਦਿਲ ਭਰ ਜਾਣਾ ਕੁਦਰਤੀ ਵੇਰਤਾਰਾ ਹੈ!
    👍🙏

    • @aarvigandotra9315
      @aarvigandotra9315 ปีที่แล้ว +4

      😋😋😋

    • @user-gq1sc4fw4y
      @user-gq1sc4fw4y 5 หลายเดือนก่อน

      ਵਾਹਿਗੁਰੂ ਭਲੀ ਕਰੇ ਜੀ

  • @balwindertiwana8806
    @balwindertiwana8806 ปีที่แล้ว +4

    ਵਾਹਿਗੁਰੂ ਮੇਹਰ ਭਰੀਆ ਹੱਥ ਰੱਖਣ ਬਾਈ ਜੀ ਉਤੇ

  • @sidhugaming22hi
    @sidhugaming22hi 5 หลายเดือนก่อน

    ਜੁਗ ਜੁਗ ਜੀ ਸਰਦਾਰ ਵੀਰ

  • @Navifilmproductions
    @Navifilmproductions 5 หลายเดือนก่อน

    ਵਾ ਵਈ ਸਰਦਾਰ ਅਲੀ ਵੀਰੇ ਕਿਥੋਂ ਕਿਥੋਂ ਲੱਭ ਕੇ ਇਹ ਗੱਲਾਂ ਵੀਰੇ ਮੈਂ ਮਾਂ ਦੇ ਨਾਮ ਤੋਂ ਹੀ 😢 ਰੋਣ ਲੱਗ ਪਿਆ ਸੀ ਬੱਸ ਦੁਨੀਆਂ ਦੇ ਹਰ ਪ੍ਰੋਗਰਾਮ ਲਾਈਵ ਤੇ ਰਕੋਡੀਗ ਕਰਦਾ ਜਿਥੇ ਮਾਂ ਗੱਲ ਹੁੰਦੀ ਮੈਂ ਅੰਦਰੋਂ ਅੰਦਰ ਹੀ ਰੋਂਦਾ ਹੁੰਦਾ ਮੇਰੀ ਮਾਂ ਨੂੰ ਸਵੰਰਗ ਵਾਸ ਹੋਈ ਨੂੰ ਸੱਤ ਸਾਲ ਹੋ ਗਏ ਨੇ ਪਰ ਮੈਨੂੰ ਨਹੀਂ ਭੁਲਦੀ ਮਾਂ ਮੈਂ ਹੁਣ ਵੀ 😢 ਰੋ ਰਿਹਾ ਹਾਂ 😢😢😢

  • @mandeepsingh-tr2ky
    @mandeepsingh-tr2ky 2 ปีที่แล้ว +3

    Very very miss you mom ji 😭😭😭😭😭

  • @GurmeetSingh-rr7hu
    @GurmeetSingh-rr7hu ปีที่แล้ว +5

    ਬਹੁਤ ਵਧੀਆ

    • @mangalsingh8836
      @mangalsingh8836 ปีที่แล้ว

      Very.good.sardar.ali.veer.g.rab.veer.nu.chardikala.ch.rakhea

  • @hcdj3087
    @hcdj3087 2 ปีที่แล้ว +6

    ❤God bless you always 🎉❤❤❤❤❤🎉God Is Great ❤️👍🎉❤❤❤Wahe guru Ji Thanks 👏👏💘🙌❤️❤️👏 Wahe guru Ji Thanks ❤Ji

  • @meenuSehgal-pq2so
    @meenuSehgal-pq2so 9 หลายเดือนก่อน

    Itni Sachai h apki awaj mei ki hme rula hi diya .vasde rho jinde rho

  • @rajvidarmaan2579
    @rajvidarmaan2579 ปีที่แล้ว +2

    Miss u mom 😭😭😭

  • @gurditsingh2268
    @gurditsingh2268 ปีที่แล้ว +2

    ਯਾਰ ਛੱਡਿਆ ਕੁਝ ਨਹੀਂ ਸਿਰਾ ਹੀ ਦਾ ਦਿੱਤਾ

  • @closefighter4786
    @closefighter4786 ปีที่แล้ว +5

    Waheguru g khus rhkn saria mava nu 🙏

  • @user-si6gu6ek4e
    @user-si6gu6ek4e 5 หลายเดือนก่อน +1

    Mamerigaan😊🎉❤

  • @jaggarandhawa2175
    @jaggarandhawa2175 2 ปีที่แล้ว +6

    Love you❤.. Sardar aali ji 😘😘😘😘

  • @MJSFST.2022
    @MJSFST.2022 ปีที่แล้ว +1

    Miss you maa

  • @shokhsingh1984
    @shokhsingh1984 ปีที่แล้ว +1

    Miss you maa..come back maa,.❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @kamalrana240
    @kamalrana240 ปีที่แล้ว +3

    Love You Maa..🙏♥️♥️♥️

  • @niranjansinghsandhu1520
    @niranjansinghsandhu1520 2 หลายเดือนก่อน

    ਬਹੁਤ ਵਧੀਆ ਜੀ

  • @koonerbro4996
    @koonerbro4996 ปีที่แล้ว +1

    Miss you maa.maa.maa

  • @vijenderjanagal8683
    @vijenderjanagal8683 ปีที่แล้ว +2

    Nice Ustad g 🙏🙏❤️❤️