ਇਸ ਵੀਰ ਦੀਆਂ ਕੀਮਤੀ ਗੱਲਾਂ,ਕਿਸਾਨ ਵੀਰਾਂ ਦਾ ਬਹੁਤ ਵੱਡਾ ਫਾਇਦਾ ਕਰਨਗੀਆਂ||electricity safety rules agriculture

แชร์
ฝัง
  • เผยแพร่เมื่อ 1 ต.ค. 2023
  • ਸਤਿ ਸ੍ਰੀ ਅਕਾਲ ਜੀ ,ਇਸ ਵੀਰ ਦੀਆਂ ਕੀਮਤੀ ਗੱਲਾਂ ,ਕਿਸਾਨ ਵੀਰਾਂ ਦਾ ਬਹੁਤ ਵੱਡਾ ਫਾਇਦਾ ਕਰਨਗੀਆਂ #work #food #punjab #india #organic #podcast #agriculture #sewakmechanical #kisan
    my website link:-
    sunvoam.com/
    www.mrsewak.net/
    #sewakmechanical
    Your queries:-
    electricity safety poster
    electrical safety equipment
    electrical safety training
    electrical safety at home
    electrical safety rules pdf
    electrical safety precautions pdf
    electrical safety rules in hindi
    electrical safety standards
    electrical safety handbook pdf
    general safety precautions
    10 dangers of electricity
    electrical safety topics
    electrical shock and its treatment
    electrical safety precautions ppt
    5 golden rules of electrical safety
    electrical safety definition
    electrical first aid
    electrical hazard definition
    electrical safety tips at home
    electrical panel safety
    electrical safety in the workplace ppt
    types of electrical accidents
    energy safety tips
    electrical safety at home presentation
    dangers of electricity ks2
    water and electricity safety
    how to prevent electrical hazards in home
    electrical safety rules osha
    electrical safety tips at school
    how does electricity occur naturally
  • วิทยาศาสตร์และเทคโนโลยี

ความคิดเห็น • 36

  • @SukhwinderSingh-wq5ip
    @SukhwinderSingh-wq5ip 8 หลายเดือนก่อน +9

    ਸੋਹਣੀ ਵੀਡੀਓ ਸੋਹਣੀ ਜਾਣਕਾਰੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @dilbagsinghbrar52
    @dilbagsinghbrar52 8 หลายเดือนก่อน +6

    ਬਲਜੀਤ ਸਿੰਘ ਜੀ ਬਹੁਤ ਵਧੀਆ ਜਾਣਕਾਰੀ ਦੀ🙏

  • @makhansingh3002
    @makhansingh3002 8 หลายเดือนก่อน +6

    ਜਾਣਕਾਰੀ ਦੇਣ ਲਈ ਧੰਨਵਾਦ ਵੀਰ ਜੀ

  • @jagvirdeol5801
    @jagvirdeol5801 8 หลายเดือนก่อน +4

    ਬਹੁਤ ਵਧੀਆ ਜਾਣਕਾਰੀ

  • @talwindersingh4332
    @talwindersingh4332 8 หลายเดือนก่อน +15

    ਸੇਵਕ ਸਿੰਘ ਤੇ ਬਲਜੀਤ ਸਿੰਘ ਜੀ ਕੱਦ ਕਾਠ ਤੇ ਚੜ੍ਹਤ ਇਕ ਜਿਹੀ ਲਗਦੀ ਏ।ਹੋ ਸਕਦਾ ਸਕੇ ਭਾਈ ਹੋਣ।

    • @sukhpalsinghpanjabi3884
      @sukhpalsinghpanjabi3884 หลายเดือนก่อน

      ਬਲਜੀਤ ਵੀਰ ਰੋਡੇ ਪਿੰਡ ਕੋਲ ਕੋਟਲਾ ਮੇਹਰ ਸਿੰਘ ਦਾ ਹੈ
      ਬਾਈ ਸੇਵਕ ਦਾ ਪਿੰਡ ਸ਼ਇਦ ਜੀਰੇ ਕੋਲ ਆ

  • @GurpreetSingh-ui7vq
    @GurpreetSingh-ui7vq 8 หลายเดือนก่อน +9

    ਮੇਰੇ ਕੋਲ ਜਗਰਾਓਂ ਏਰੀਏ ਦੇ ਸਤਾਰਾਂ ਗਰੁੱਪ ਚੱਲਦੇ ਹਨ ਵਟਸਐਪ ਦੇ ਬਿਜਲੀ ਦੱਸਣ ਲਈ ਛੱਤ ਸਾਲ ਹੋ ਗਏ ਹਨ ਸੇਵਾ ਕਰਦੇ ਨੂੰ ਜਦੋਂ ਕਿਸੇ ਦਾਂ ਟ੍ਰਾਂਸਫਾਰਮਰ ਫਿਊਜ ਛਾੜ ਦਿੰਦਾ ਮੈਨੂੰ ਜੇ ਕੋਈ ਫੂਨ ਲਾ ਦਿੰਦ੍ਹਾ ਅਸੀਂ ਗਰਿੱਡ ਤੋਂ ਟ੍ਰਿਪ ਕਰਵਾ ਦਿਨੇਂ ਹਾਂ ਬਿਜਲੀ

  • @kulwindergill7483
    @kulwindergill7483 8 หลายเดือนก่อน +4

    ਵਧੀਆ ਜਾਣਕਾਰੀ ਦਿੱਤੀ ਜੀ ਧੰਨਵਾਦ ਜੀ

  • @GurpreetSingh-ui7vq
    @GurpreetSingh-ui7vq 8 หลายเดือนก่อน +9

    ਸੇਵਕ ਸਿੰਘ ਵੀਰ ਜੀ ਸਤਿ ਸ੍ਰੀ ਆਕਾਲ ਜੀ

  • @anshsinghsra3699
    @anshsinghsra3699 8 หลายเดือนก่อน +2

    Bhaut vadiya jankari ji

  • @GurpreetSingh-ui7vq
    @GurpreetSingh-ui7vq 8 หลายเดือนก่อน +10

    ਵਾਈ ਜੀ ਮੋਟਰਾਂ ਬੰਨਣ ਵਾਲ਼ੇ ਮਿਸਤਰੀ ਵੀ ਗਰਮੀ ਵਿੱਚ ਮੋਟਰਾਂ ਦੇ ਪਾਣੀ ਘਟਨ ਦੇ ਕਾਰਣ ਬਣਦੇ ਹਨ ਕਿਉਂਕਿ ਜਦੋਂ ਮੋਟਰਾਂ ਸੜਦੀਆਂ ਹਨ ਬੰਨਣ ਸਮੇਂ ਕਵਾਇਲ ਦਾਂ ਸਾਇਜ ਜਲਦੀ ਬੰਨਣ ਦੇ ਮਾਰੇਂ ਥੋੜਾਂ ਜਿਹਾਂ ਵਧਾ ਦਿੰਦੇਂ ਹਨ ਇਹ ਵੀ ਕਾਰਣ ਬਣਦੇ ਪਾਣੀ ਘਟਨ ਦੇ ਟਰਨਾ ਪੂਰੀਆਂ ਪਾਵੋ ਸਾਇਜ ਕਵਾਇਲ ਦਾਂ ਇੱਕ ਇੰਚ ਘੱਟ ਕਰਨ ਨਾਲ ਪਾਣੀ ਵਿੱਚ ਫ਼ਰਕ ਪਵੇਗਾ ਐਮਪੇਅਰ ਘਟਨਗੇ ਬਾਕੀ ਵੀਰ ਤੁਸੀਂ ਵਧੀਆ ਗੱਲਬਾਤ ਕੀਤੀ ਹੈ

  • @ramsingh3611
    @ramsingh3611 8 หลายเดือนก่อน +9

    ਵੀਰ ਜੀ, ਚੋਰਾਂ ਦਾ ਵੀ ਕੋਈ ਇਲਾਜ ਦਸੋ ਦੋ ਚਲਦੇ ਸੀਜ਼ਨ ਵਿੱਚ ਟਰਾਂਸਫਾਰਮਰਾਂ ਵਿਚੋਂ ਤੇਲ ਕੱਢ ਲੈਂਦੇ ਹਨ

  • @dvdr_sidhu
    @dvdr_sidhu 8 หลายเดือนก่อน +4

    Thanks 22 Ji for informing us

  • @AvtarSingh-pw7fv
    @AvtarSingh-pw7fv 8 หลายเดือนก่อน +2

    ਸੇਵਕ ਬਾਈ ਜਾਣਕਾਰੀ ਤਾਂ ਬਹੁਤ ਵਧੀਆ ਦਿੱਤੀ ਹੈ ਪਰ ਵੀਡਿਉ ਬਣੀ ਹੋਈ ਪੁਰਾਣੀ ਹੈ ਕਿਉਂਕਿ ਜੀਰੀ ਤਾਂ ਮੰਡੀਆਂ ਵਿੱਚ ਆ ਗਈ ਪਰ ਮੋਟਰ ਦੇ ਨਾਲ ਵਾਲੇ ਖੇਤ ਵਿਚ ਤਾਂ ਜੀਰੀ ਨੇ ਅਜੇ ਬੂਝਾ ਵੀ ਨਹੀਂ ਮਾਰਿਆ

  • @SanjeevKumar-kv4io
    @SanjeevKumar-kv4io 8 หลายเดือนก่อน +2

    Sikh brother hai waheguru mehar karn sardara par

  • @harpalsinghsandhu5111
    @harpalsinghsandhu5111 8 หลายเดือนก่อน +3

    👍👍👍good info

  • @amanmangat5650
    @amanmangat5650 8 หลายเดือนก่อน +4

    Good veer ji

  • @JavedKhan-qh3en
    @JavedKhan-qh3en 8 หลายเดือนก่อน +1

    Good 👍👍👍👍👍👍

  • @neverseenbefore7245
    @neverseenbefore7245 8 หลายเดือนก่อน +2

    ਵੀਰ ਸੇਵਕ ਜੀ ਟਰਾਂਸਫਾਰਮ ਦੇ ਆਉਟਪੁੱਟ ਤੇ ਜੋ ਕੇਬਲ ਲੱਗਦੀ ਆ ਓਸਤੇ ਸਲੀਬਾ ਚੜਾਉਣ ਨਾਲ ਜਿੰਦਗੀ ਭਰ ਕੇਬਲ ਨੰਗੀ ਨੀ ਹੁੰਦੀ

  • @gursharnsingh1180
    @gursharnsingh1180 8 หลายเดือนก่อน +5

    ਵਧੀਆ ਜਾਣਕਾਰੀ ਦਿੱਤੀ ਪਰ ਖੰਭੇ ਨਾਲ ਰੁੱਖ ਨਹੀਂ ਚਾਹੀਦਾ

  • @Manish4455-
    @Manish4455- 8 หลายเดือนก่อน +4

    nice information 😊

  • @babbusangha9366
    @babbusangha9366 8 หลายเดือนก่อน +1

    ਬਾਈ ਜੀ ਇਕ ਨਾ ਆਪਣੇ ਮੋਟਰ ਆ ਪਾਣੀ ਵਿੱਚ ਵੀ ਤੀਹ ਫੁੱਟ ਦੇ ਕਰੀਬ ਆ ਤੇ ਉਪਰ ਫੇਸਾ ਦਾ ਵੀ ਕੰਮ ਚੰਗੀ ਤਰਾਂ ਕਰਵਾਇਆ ਹੋਇਆ ਤੇ ਬੁਸ਼ ਵੀ ਠੀਕ ਨੇ ਨਵੀਂ ਹੀ ਮੋਟਰ ਆ ਪਰ ਗਰ ਗਰ ਦੀ ਅਵਾਜ਼ ਨੀ ਹੱਟਦੀ ਕਦੇ ਵੱਧ ਜਾਂਦੀ ਤੇ ਕਦੇ ਘੱਟ ਜਾਂਦੀ ਕਦੇ ਠੀਕ ਹੀ ਹੋ ਜਾਂਦੀ ਆ ਦੋ ਤਿੰਨ ਵਾਰ ਬਾਹਰ ਕੱਢ ਕੇ ਸਾਰੀ ਖੋਲ ਕੇ ਵੀ ਦੁਆਰਾ ਫਿਟ ਕਰਤੀ ਪਰ ਠੀਕ ਨੀ ਹੋ ਰਹੀ ਜਦੋਂ ਨਵੀਂ ਪਾਈ ਸੀ ਛੇ ਮਹੀਨੇ ਜਮਾਂ ਠੀਕ ਚੱਲੀ ਸੀ ਫਆਲਟ ਨੀ ਸਮਝ ਲੱਗ ਰਿਹਾ

  • @MohanSingh-kz3zc
    @MohanSingh-kz3zc 8 หลายเดือนก่อน

    Thanks

  • @surjitsingh6553
    @surjitsingh6553 8 หลายเดือนก่อน +1

    good

  • @chamkaurbajwa8569
    @chamkaurbajwa8569 8 หลายเดือนก่อน

    Good video bai

  • @pritpalsingh9416
    @pritpalsingh9416 8 หลายเดือนก่อน +3

    Grip garm bhot hunde a

  • @Makhansingh-fb1vz
    @Makhansingh-fb1vz 8 หลายเดือนก่อน

    Very nice

  • @BhupinderSinghBadesha
    @BhupinderSinghBadesha 8 หลายเดือนก่อน

    🙏🙏

  • @Hardeeppendu
    @Hardeeppendu 8 หลายเดือนก่อน +1

    Bi sade 35ਫੁੱਟ ਪਾਣੀ bich ਰਹਿੰਦੀ ਆ

  • @jaggibhuller1092
    @jaggibhuller1092 8 หลายเดือนก่อน

    eh video kehde time pai aw😊😊

  • @Hardeeppendu
    @Hardeeppendu 8 หลายเดือนก่อน +1

    Bi ਡੰਡਾ ਬਣ ਲਓ g ਸਵਿੱਚ ਨਾਲ਼

  • @jasjeetladdi3714
    @jasjeetladdi3714 8 หลายเดือนก่อน +2

    bai ji eh video purani lgdi 3 mahine

  • @JasbirSingh-mw1vr
    @JasbirSingh-mw1vr 8 หลายเดือนก่อน +2

    ਸੇਵਕ ਸਿੰਘ ਜੀ ਤੁਹਾਡਾ ਫੋਨ ਨੰਬਰ ਚਾਹੀਦਾ ।ਸੋ ਪਲੀਜ ਨੰਬਰ ਕੁਮੈਂਟਾਂ ਵਿੱਚ ਦਰਜ ਕਰ ਦਿਓ

  • @arandeeparandeep3045
    @arandeeparandeep3045 8 หลายเดือนก่อน

    Depe zoom kri 😂