ਮੱਝ ਗਾਂ ਦੇ ਵਾਰ-ਵਾਰ ਟੀਕਾ ਭਰਾਉਣ ਦੀ ਲੋੜ ਨੀ | ਰਪੀਟਰ ਪਸ਼ੂਆਂ ਲਈ ਆ ਦੋ ਚੀਜ਼ਾਂ ਦਿਉ

แชร์
ฝัง
  • เผยแพร่เมื่อ 8 ม.ค. 2025

ความคิดเห็น • 71

  • @balkarn.yessingh3917
    @balkarn.yessingh3917 11 หลายเดือนก่อน +22

    ਬਾਈ ਜੀ ਦੀ ਗੱਲ ਬਿਲਕੁਲ ਸੱਚ ਤੇ ਠੀਕ ਹੈ ਬਾਈ ਤੇਰਾ ਭਲਾ ਹੋਵੇ

  • @pindadalifestyle682
    @pindadalifestyle682 6 หลายเดือนก่อน +3

    ਬਹੁਤ ਵਧੀਆ

  • @GurcharanSandhu-gf4yc
    @GurcharanSandhu-gf4yc ปีที่แล้ว +12

    ਵਾਹਿਗੁਰੂ ਜੀ

  • @SonyWaraichAgricultureFarmers
    @SonyWaraichAgricultureFarmers ปีที่แล้ว +5

    Good 👍 Post Bro

  • @jasbirkaur5325
    @jasbirkaur5325 10 หลายเดือนก่อน +1

    thanks bai

  • @PremSohi
    @PremSohi 11 หลายเดือนก่อน +2

    Thanks veer ji 👌👌👌

  • @jasmailsingh999
    @jasmailsingh999 9 หลายเดือนก่อน +1

    Tx 22

  • @GurnoorSingh-j1k
    @GurnoorSingh-j1k 18 วันที่ผ่านมา +1

    ਵੀਰ ਬਹੁਤ ਵਾਰੀ ਦਿੱਤੀਆਂ ਸੀ।

  • @NavroojSingh
    @NavroojSingh 3 หลายเดือนก่อน +4

    ਵੀਰ ਕੋਈ ਇਨਫੈਕਸ਼ਨ ਨਹੀਂ ਫਰਨੈਲ ਤੇ ਮੁਛਕਪੂਰ ਵੀ ਮਲੱਪਾ ਵਾਲੀ ਗੋਲੀ ਵੀ ਦੇ ਦਿੱਤੀ ਤਾਂ ਵੀ ਨਹੀਂ ਰਹੀ

  • @amarsekhon8027
    @amarsekhon8027 3 วันที่ผ่านมา

    ❤❤❤❤🙏🙏🙏🙏

  • @AzadSingh-d9o
    @AzadSingh-d9o 9 วันที่ผ่านมา

    ਵੀਰਜੀਆਪਣਾਚੈਨਲਅਜਾਦਡੇਰੀ ਫਾਰਮਇਸਨੰਸਬਸਕਾ੍ਈਬਕਰਲਓਜੀਧੰਨਵਾਦਜੀ🙏🙏🙏🙏

  • @grewal2774
    @grewal2774 6 หลายเดือนก่อน +4

    ਵੀਰ ਫੈਰਨਾਇਲ ਦੀ ਗੋਲੀ ਨਾਲ ਕੋਈ ਨੁਕਸਾਨ ਤਾਂ ਨਹੀਂ

  • @DavinderKumar-gd2cv
    @DavinderKumar-gd2cv 10 หลายเดือนก่อน +1

    ❤❤❤❤❤❤❤❤❤❤

  • @kulwinderbrar2537
    @kulwinderbrar2537 11 หลายเดือนก่อน +2

    ਇੱਕੋ ਵਾਰ ਚਾਰ ਟਿਕਿਆ ਤੇ ਦੋ ਗੋਲੀਆਂ ਦੇਣੀਆਂ ਜਾ ਥੋੜੇ ਥੋੜੇ ਟਾਈਮ ਬਾਅਦ

  • @Gurindersamra-c5u
    @Gurindersamra-c5u 11 หลายเดือนก่อน +3

    asi eh formula use keta se no result

  • @Gurindersamra-c5u
    @Gurindersamra-c5u 11 หลายเดือนก่อน +2

    two cow te eh treatment keta se ek repeat ho gai a dusri nu 20 day hoe a

  • @Kadar_walia_farm
    @Kadar_walia_farm ปีที่แล้ว +8

    ਪਹਿਲਣ ਝੋਟੀ ਸੂਈ ਉਦੇ ਥੋੜੀ ਜਿਹੀ ਭਲ ਏ ਕਿੰਨੀਆਂ ਟਿਕੀਆਂ ਦੇਣੀਆਂ

    • @Agriculture890
      @Agriculture890 11 หลายเดือนก่อน

      2 ਟਿੱਕੀਆਂ ਵੀਰੇ

  • @BOTGAMER610
    @BOTGAMER610 ปีที่แล้ว +2

    Karlo gal fanal nalo jo janvar vastay molappa wali davo galat jogad lavo

  • @baltejjalal1093
    @baltejjalal1093 ปีที่แล้ว +5

    Very nice ❤👍👍

  • @jaswinderlaibaithi3596
    @jaswinderlaibaithi3596 ปีที่แล้ว +4

    Ajj a.i. krwai aa ji pahle din dita ahe nuska ...baki result ptaa lgg ju

    • @gurpreetsinghpreet4202
      @gurpreetsinghpreet4202 8 หลายเดือนก่อน

      ਕਿਵੇਂ ਬਾਈ ਰਹਿ ਗਈ ਸੀ ਜਾਂ ਨਾਂ ਬਾਈ ਦੱਸੀ ਬਾਈ????

    • @jaswinderlaibaithi3596
      @jaswinderlaibaithi3596 8 หลายเดือนก่อน +1

      @@gurpreetsinghpreet4202 nhi rhi bai soojan aa bachedaani ch 3 di। Dwai rakhi a hun dekho ik heet miss krke a.I. krwai aa

    • @gurpreetsinghpreet4202
      @gurpreetsinghpreet4202 7 หลายเดือนก่อน

      @@jaswinderlaibaithi3596 ok bro dasi y

  • @Harpalsinghrandhawa-h7i
    @Harpalsinghrandhawa-h7i ปีที่แล้ว +2

    Veer,,kamale,,na,,banheo

  • @jagjitjand8358
    @jagjitjand8358 ปีที่แล้ว +5

    Vir ji agr gaai de bathroom wali jga toh bar bar chrabi nikli jave ta osda ki ilaj krna chaida..jdo gai bethdi odo chrbi nikl jandi

    • @bajwapb07
      @bajwapb07 ปีที่แล้ว

      Infection honia

  • @bobbybrar6225
    @bobbybrar6225 หลายเดือนก่อน

    ਬਾਈ ਜੀ ਹਰੇਕ ਦਵਾਈ ਪਾਣੀ ਵਿੱਚ ਘੋਲ ਕੇ ਬੋਤਲ ਨਾਲ ਦੇ ਦਿਨੀ

  • @sukhbhullar6083
    @sukhbhullar6083 11 หลายเดือนก่อน +2

    ਬਾਈ ਮੱਝ ਦੇ ਥਨ ਬਹੁਤ ਫੁੱਟ ਰਹੇ ਜਖ਼ਮ ਛੇਤੀ ਠੀਕ ਨਹੀਂ ਹੁੰਦੇ ਕਿ ਲਉਣਾ ਚੀਦਾ

    • @palwindersinghaulakh7413
      @palwindersinghaulakh7413 11 หลายเดือนก่อน

      ਦੇਸੀ ਘਿਓ ਲਓ ਥਣਾਂ ਨੂੰ

    • @sukhjindersingh1675
      @sukhjindersingh1675 10 หลายเดือนก่อน

      ਜਿੱਥੋਂ ਥਣ ਸੁਰੂ ਹੁੰਦਾ ਉਥੇ ਗਾਨੀ ਵਾਂਗ ਕੱਟ ਪਿਆ ਹੈ ਜਾਂ ਵੈਸੇ ਜ਼ਖਮ ਹਨ

  • @LKaur-w2r
    @LKaur-w2r 4 หลายเดือนก่อน +1

    Thanks

  • @rasveersingh3225
    @rasveersingh3225 3 หลายเดือนก่อน

    ਸਾਥੋਂ ਡਾਕਟਰ 5000 ਲੇ ਗਿਆ ਚਾਰ ਫਰਨੇਲ ਦਿਆਂ ਗੋਲੀਆਂ ਦੇ ਕੇ

  • @RavinderKumar-jl7gz
    @RavinderKumar-jl7gz 16 วันที่ผ่านมา

    Mai v denda hai golia

  • @JagpalSingh-rd2dp
    @JagpalSingh-rd2dp ปีที่แล้ว +12

    ਜੇ ਪਸ਼ੂ ਦੁੱਧ ਨਾ ਚੱਲੇ , ਉਸ ਦਾ ਹੱਲ ਦੱਸੋ ਕੋਈ ਵੀਰ

    • @jattanafarmer1
      @jattanafarmer1  ปีที่แล้ว +3

      ਹਾਂਜੀ ਬਾਈ ਜੀ ਦੱਸੋਂ ਕੀ ਪ੍ਰੌਬਲਮ ਆ ਆਪਣੇਂ ਪਸ਼ੂ ਨੂੰ

    • @KuldeepSingh-yg5wv
      @KuldeepSingh-yg5wv 4 หลายเดือนก่อน

      ​@@jattanafarmer1bai ji Kati rehdi nahi bhut injection la dite

    • @jattanafarmer1
      @jattanafarmer1  4 หลายเดือนก่อน +1

      ਬਾਈ ਸ਼ਾਨ (ਝੋਟੇ) ਤੋਂ ਕਰੋਸ ਕਰਾਉ

  • @gurcharnmann8572
    @gurcharnmann8572 11 หลายเดือนก่อน +3

    Good veer g

  • @Kadar_walia_farm
    @Kadar_walia_farm ปีที่แล้ว +2

    ਪਹਿਲਣ ਝੋਟੀ ਖਰਾਬ ਕਰਦੀ ਚਾਰ ਲਤਾ ਜੂੜ ਕ ਚੋਣੀ ਪੈਦੀ ਇਕ ਹਥ ਨਾਲ

    • @jattanafarmer1
      @jattanafarmer1  ปีที่แล้ว +1

      ਖੜਦੀ ਨੀ ਝੋਟੀ ਬਾਈ ਜੀ

    • @Kadar_walia_farm
      @Kadar_walia_farm ปีที่แล้ว

      ਹਾਂਜੀ

    • @Kadar_walia_farm
      @Kadar_walia_farm ปีที่แล้ว +1

      ਜੂੜ ਕ ਕਟੀ ਛਡਣੀ ਜੂੜ ਕ ਚੌਣੀ ਪੈਦੀ

    • @jattanafarmer1
      @jattanafarmer1  ปีที่แล้ว

      ਇਹ ਤਾਂ ਬਾਈ ਜੀ ਸੁਭਾਅ ਮੱਝ ਦਾ ਇਸਦਾ ਕੋਈ ਇਲਾਜ ਨੀ

    • @SukhiSingh-b1u
      @SukhiSingh-b1u 5 หลายเดือนก่อน

      ਮੱਝਾਂ ਦਾ ਸੁਭਾਅ ਨਹੀਂ ਵੀਰ ਜੀ ਮੱਜਾਂ ਨੂੰ ਖੁਰਾਕ ਠੋਕ ਕੇ ਪਾਓ ਐਨ ਖੜ ਕੇ ਦੁੱਧ ਦੇਣਗੀਆਂ

  • @tarikang
    @tarikang ปีที่แล้ว +4

    Frnel dia golia nal koi nuksan ta nhi veer ji

  • @jasvirsidhu7403
    @jasvirsidhu7403 11 หลายเดือนก่อน +2

    ਮੋਕ ਦਾ ਹੰਲ ਹੇ ਕੁਈ ਤਾ ਦੰਉ

    • @jattanafarmer1
      @jattanafarmer1  11 หลายเดือนก่อน

      Call me 90412-51561

  • @SurinderSingh-b2h
    @SurinderSingh-b2h 11 หลายเดือนก่อน +1

    Bai jarda nakli jadi😅

  • @Sukhybrar458
    @Sukhybrar458 ปีที่แล้ว +2

    Veere j pashu bole hi na fr ohnu ki dyi ee

    • @pindwale3190
      @pindwale3190 ปีที่แล้ว +1

      Jaafal

    • @Gurindersamra-c5u
      @Gurindersamra-c5u 11 หลายเดือนก่อน +1

      @@pindwale3190 recaptall injection lga deo 2.5 ml

  • @RavinderKumar-jl7gz
    @RavinderKumar-jl7gz ปีที่แล้ว +2

    2 f 4 m

  • @gurjantsinghsandhusandhu6723
    @gurjantsinghsandhusandhu6723 11 หลายเดือนก่อน

    ਵੀਰ ਡੰਗਰਾ ਦੇ ਹੱਡ ਦੇਖੀ ਜਾਂਦੇ ਆ ਦੀਵੋਰਮਿੰਗ ਕਰਤੀ ,,,, ਖੁਰਾਕ ਪਾਊਡਰ ਦੇਤਾ,,,ਸਾਰਾ ਕੁਝ ਕਰਤਾ ਪਰ ਵੀਰ ਡੰਗਰ ਨੀ ਤਗੜੇ ਹੋਣ ਡਏ।।।,, ਕੋਈ ਹੱਲ ਦੱਸੋ

  • @mr.unkown8242
    @mr.unkown8242 10 หลายเดือนก่อน

    ਬਾਈ ਜੀ ਕੋਈ ਨੁਕਸਾਨ ਤਾ ਨਹੀਂ ਇਹਦਾ

  • @RavinderKumar-jl7gz
    @RavinderKumar-jl7gz ปีที่แล้ว +1

    Manu v pata se

  • @nanuaman8402
    @nanuaman8402 ปีที่แล้ว +1

    Pirnal nal nuksan ta ni koi

  • @ajmerbrar7490
    @ajmerbrar7490 ปีที่แล้ว

    Veer Aap da nuber dena

  • @jagjitjand8358
    @jagjitjand8358 ปีที่แล้ว +1

    Vir ji agr gaai de bathroom wali jga toh bar bar chrabi nikli jave ta osda ki ilaj krna chaida..jdo gai bethdi odo chrbi nikl jandi

    • @Gurindersamra-c5u
      @Gurindersamra-c5u ปีที่แล้ว

      Cow de infection a doctor kolo ovri de sfai karwa deo jad oh heat vich hove