ขนาดวิดีโอ: 1280 X 720853 X 480640 X 360
แสดงแผงควบคุมโปรแกรมเล่น
เล่นอัตโนมัติ
เล่นใหม่
ਸੱਚੀ ਵੀ ਬਹੁਤ ਸੋਹਣੀਆ ਗੱਲਾਂ ਨੇ ਇਸ ਵੀਡੀਓ ਵਿੱਚ ਦੱਸੀਆਂ ਗਈਆਂ ਸੱਚੀ ਅੱਜ ਕੱਲ ਇਹ ਸਭ ਕੁਝ ਹੁੰਦਾ ਆ
ਸਹੀ ਗਲ ਕੀਤੀ ਹੈ ਭਾਈ ਜੀ ਤੁਸੀ
ਮਨ ਜੀਤੇ ਜਗ ਜੀਤ। ਚੰਗੇ ਕਰਮ ਕਰ ਫਲ ਦੀ ਆਸ ਨਾ ਕਰ। ਇਹ ਉਹ ਹੀ ਕਰ ਸਕਦਾ ਜੋ ਵਾਹਿਗੁਰੂ ਦਾ ਹੁਕਮ ਬੁੱਝ ਜਾਂਦਾ। ਉਸ ਨੂੰ ਪਤਾ ਲੱਗ ਜਾਂਦਾ ਕਿ ਇਹ ਸਰੀਰ ਸੇਵਾ ਕਰਨ ਲਈ ਮਿਲਿਆ। ਉਹ ਸਭ ਵਿੱਚ ਪਰਮਾਤਮਾ ਦੀ ਜੋਤ ਦੇਖਦਾ। ਜੋ ਤੁਸੀਂ ਦੱਸ ਰਹੇ ਹੋ ਉਹ ਸੋਚਣ ਦਾ ਤਾਂ ਟਾਇਮ ਹੀ ਨਹੀਂ ਮਿਲਦਾ।
ਬਹੁਤ ਹੀ ਸਹੋਣੇ ਗੱਲ ਹਨ ਜੋਂ ਲਿਖਿਆ ਤੇ ਬੋਲ💯🌹 ਦਿੱਤਾ ਗਿਆ ਹੈ ਵੀਰ ਦਿਲੋਂ ਸਤਿਕਾਰ ਤੇ ਪਿਆਰ 🙏 ਆਪ ਨੂੰ ਰੱਬ ਚੜ੍ਹਦੀ ਕਲਾ ਵਿਚ ਰੱਖੇ 🙏🙏🌹🙏
ਜਦੋਂ ਮੇਰਾ ਮਨ ਉਦਾਸ ਹੁੰਦਾ ਹੈ ਮੈਂ ਪੰਜਾਬੀ ਅਲਫ਼ਾਜ਼ ਸੁਣਦਾ ਹਾਂ ਤੇ ਇੰਜ ਲਗਦਾ ਹੈ ਮੈ ਡਿਪਰੈੱਸ਼ਨ ਵਿੱਚੋ ਬਾਹਰ ਆ ਗਿਆ ਹਾਂ
Shukriya ji 🧡
ਬਹੁਤ ਹੀ ਸਹੀ ਤੇ ਸੱਚੀਆ ਗੱਲਾ ਕਹੀਆ ਨੇਅੱਜ ਦੇ ਜਮਾਨੇ ਦੀਆ❤❤
ਪੰਜਾਬੀ ਲੋਕ ਸਦਾ ਹੀ ਇਸ ਤਰਦੇ ਹੁਦੇ ਹੈ
ਝੂਠ ਨੂੰ ਝੂਠ ਹੀ ਪਸੰਦ ਹੁੰਦਾ ਏ ਸੱਚ ਹਮੇਸ਼ਾ ਹੀ ਇੱਕਲਾ ਹੁੰਦਾ ਹੈ
Ryt
ryt
ਸਤਨਾਮ ਸ਼੍ਰੀ ਵਾਹਿਗੁਰੂ ਜੀ 🙏🙏🙏🙏🙏🙏
ਧੰਨਵਾਦ ਬਹੁਤ ਬਹੁਤ ਧੰਨਵਾਦ ਵੀਰ ਜੀ ਤੁਸੀਂ ਸੱਚ ਦੱਸਦੇ ਹੋ
Dhan Dhan Baba Deep Singh ji 🙏🙏🙏🙏🙏🙏🙏🙏🙏🙏🙏
ਬਹੁਤ ਵਧੀਆ ਵੀਚਾਰ
ਜਦੋ ਮੰਨ ਪ੍ਰਸ਼ਾਸਨ ਹੁੰਦਾ ਹੈ ਤੁਹਾਡੀਆਂ ਗੱਲਾਂ ਸੁਣ ਕੇ ਮੰਨ ਨੂੰ ਬਹੁਤ ਸ਼ਾਤੀ ਮਿਲਦੀ ਹੈ
ਬਹੁਤ ਹੀ ਸਮਝ ਵਾਲੇ ਵਲਵਲੇਸੱਚੀਆਂ ਪਰ ਕੌੜੀਆਂ ਕਈਆਂ ਨੂੰ ਮਿਰਚਾਂ ਲੱਗਣਗੀਆਂ I Love All Thoughts🙏🏻🙏🏻🙏🏻🙏🏻🙏🏻🙏🏻🙏🏻🙏🏻🙏🏻❤️
ਦਿਲ ਨੂੰ ਅੱਜ ਕੁੱਝ ਗੱਲਾਂ ਸੁਣ ਕੇ ਸਕੂਨ ਮਿਲਿਆ ,
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ❤❤❤❤❤
ਬਹੁਤ ਬਹੁਤ ਵਧੀਆ ਹੈ ਜੀ
ਸਹੀ ਗੱਲ ਏ ਅੱਜ ਦੇ ਸਮੇਂ ਚ ਲੋਕ ਝੂਠ ਜ਼ਿਆਦਾ ਪਸੰਦ ਕਰਦੇ ਹਨ
ਬਹੁਤ ਬਹੁਤ ਬਹੁਤ ਵਧੀਆ
ਬਹੁਤ ਵਧੀਆ ਉਪਦੇਸ਼ ਵੀਰ ਜੀ, ਸਾਰੀਆਂ ਨਾ ਰਹੀਆਂ ਨਾ ਰਹੇ ਜਰਾਨੇ ਅੱਜ ਆਪਣੇ ਵੀ ਹੋਏ ਬਿਗਾਨੇ, ਆਖੀ ਸੀ ਗੱਲ ਬਾਬੇ ਨਾਨਕ ਦੇਵ ਜੀ ਨੇ, ਉਹਨਾਂ ਦੀ ਦੱਸੀ ਹੋਈ ਅੱਜ ਕਹਿਣ ਲੱਗਾ ਕੱਲ ਜੁੱਗ ਨੂੰ ਚੜੀ ਜਵਾਨੀ ਇੱਕ ਛੱਪੜਾਂ ਦਾ ਪਾਣੀ ਦੂਸਰੀ ਨੂੰ ਛੱਡ ਤੀਸਰੀ ਵਿੱਚ ਪੈਣ ਲੱਗਾ
ਬਹੁਤ ਵਧੀਆ ਤੇ ਸੱਚੀਆ ਗੱਲਾਂ ਦੱਸੀਆਂ ❤❤
ਬਹੁਤ ਹੀ ਕੀਮਤੀ ਵਿਚਾਰ ਪੇਸ਼ ਕੀਤੇ ਗਏ ਹਨ, ਧੰਨਵਾਦ ਜੀ।
ਲੋਕਾ. ਦੀ. ਨਫਰਤ. ੲਨੀ. ਵਧ. ਚੁਕੀ. ਹੈ
Sachi tusi Aaj di jindgi di hakikat byaan kiti h es kalyug de vich sachi lok eho j hi hege aa Jo dunya di srafat achai da fayda chukde ne tuhadi eh glla sunke sachi bhoot himmat mili aa ❤❤
ਵਾਹਿਗੁਰੂ ਜੀ.
ਬਹੁਤ ਹੀ ਸੱਚੀਆਂ ਗੱਲਾਂ ਨੇ
ਮੇਰੀ ਆਦਤ ਸੀ ਮੈ ਹਰ ਗੱਲ ਦਿਲ ਦੀ ਦੱਸ ਦਿੰਦਾ ਸੀ ਹਰੇਕ ਨੂੰ ਪਰ ਹੂਣ ਸਮਝ ਲਿਆ ਸਬਕ ਹੂਣ ਤਾ ਜੁਤੀ ਜੋਗੇ ਹੀ ਰਹਿ ਗਏ ਮਤਲਵੀ ਲੋਕਾਂ ਲਈ
🎉🎉🎉❤😊 ਬਹੁਤ ਵਧੀਆ ਮੈਸਜ਼ ਦਿੱਤਾ ਗਿਆ ਇਸ ਵੀਡੀਓ ਵਿੱਚ,, ਵੀਡੀਓ ਬਣਾਉਣ ਲਈ ਧੰਨਵਾਦ ਜੀ ਰੱਬ ਤੁਹਾਨੂੰ ਬਹੁਤ ਸਾਰੀਆਂ ਆਸ਼ੀਸ਼ ਬਰਕਤਾਂ ਦੇਣ ਜੀ
ਬਹੁਤ ਸਚਾਈ ਦੀ ਗੱਲ ਦਸਦੇ ਹੋ ਮੰਨ ਨੂੰ ਬਹੁਤ ਸ਼ਾਤੀ ਮਿਲਦੀ ਹੈ
Bhut waditya ਵਿਚਾਰ 👍👍👍
Shi keha bai, hun anand sirf waheguru de naam naal aunda❤
ਬਹੁਤ ਵਧੀਆ ਵੀਰ ਜੀ
ਸਹੀ ਗੱਲ ਹੈ ਵੀਰੇ ਤੁਹਾਡੀ ਗਾਲਾਂ ਬਹੁਤ ਵਧੀਆ ਨੇਂ ਵੀਰੇ
ਬਹੁਤ ਹੀ ਵਧੀਆ ਗੱਲਾਂ ਜੀ 👍💯
ryt ji
ਬਹੁਤ ਵਧੀਆ ਗੱਲਾਂ ਨੇ ਵੀਰ ਜੀ ਧੰਨਵਾਦ, 🙏🏻🙏🏻
ਵਾਹਿਗੁਰੂ ਜੀ ਵਾਹਿਗੁਰੂ ਜੀ ਬਹੁਤ ਵਧੀਆ ਵਿਚਾਰ ਜੀ ਧੰਨਵਾਦ ਜੀ ਧੰਨਵਾਦ ਜੀ
ਬਾਈ ਜੀ ਜ਼ਿੰਦਗੀ ਦੀ ਸੱਚਾਈ ਤੇ ਅੱਜ ਕੱਲ ਦੋ ਕੂਝ ਹੋ ਰਿਹਾ ਹੈ ਬਿਲਕੁਲ ਸੱਚ ਹੈ ਬਾਈ ਸਾਡੇ ਨਾਲ ਹੋ ਰਿਹਾ ਹੈ ਜਦੋਂ ਕਾਰੋਬਾਰ ਵਧੀਆ ਚਲਦਾ ਸੀ ਜਦੋ ਦੀਆਂ ਦੁਕਾਨਾਂ ਤੋੜ ਲੀਤੀਆਂ ਪ੍ਰਸ਼ਾਸਨ ਨੇ ਦੋ ਸਾਲ ਹੋ ਗੇ ਬੇਰੌਜਗਾਰ ਹੋਏ ਨੂੰ ਪਤਾ ਹੂਣ ਲੱਗਾ ਆਪਣਾ ਕੋਣ ਹੋ ਪਰਾਇਆ ਕੋਣ ਬਾਈ ਜੀ ਚੜਦੇ ਸੂਰਜ ਨੂੰ ਸਲਾਮਾਂ ਦੋ ਸਾਲ ਪਹਿਲਾਂ ਸਾਰੇ ਆਪਣੇ ਲਗਦੇ ਹਨ ਜਾਰ ਦੋਸਤ ਵੀ ਮਾਨ ਮਾਨ ਕਹਿੰਦੇ ਸਨ ਰਿਸ਼ਤੇਦਾਰ ਵੀ ਬਹੁਤ ਮਾਨ ਕਰਦੇ ਸਨ ਹੂਣ ਪਤਾ ਲੱਗਾ ਉਹ ਸਲਾਮਾ ਸਾਨੂੰ ਨਹੀਂ ਸਾਡੇ ਕਾਰੋਬਾਰ ਨੂੰ ਸੀ ਸਭ ਬਦਲ ਗੈ ਜਿਨੂੰ ਨਲੀ ਨਹੀਂ ਪੂਝਣੀ ਆਉਂਦੀ ਉਹ ਸਾਨੂੰ ਸਲਾਹ ਦੇਦੇ ਹਨ ਰਿਸਤੈਦਾਰੀਆ ਖਤਮ ਹਨ ਖੂਨ ਦੇ ਰਿਸ਼ਤੇ ਬਦਲ ਜਾਂਦੇ ਹਨ ਸਕੀ ਮਾ ਆਪਣੀ ਧੀ ਨੂੰ ਛੱਡ ਦੇਵੀਂ ਹੈ ਜਦੋਂ ਜਵਾਈ ਨੂੰ ਕਾਰੋਬਾਰ ਵਿਚ ਨੁਕਸਾਨ ਹੋ ਜਾਂਦਾ ਹੈ ਸਕਾ ਭਰਾ ਭੈਣ ਜੀਜੇ ਦੀ ਉਹ ਇਜ਼ਤ ਨਹੀਂ ਕਰਦਾ ਸੱਸ ਸੋਹਰਾ ਧੀ ਜਵਾਈ ਦੇ ਦੂਸਮਣ ਬਣ ਜਾਂਦੇ ਹਨ ਆਪਣੇ ਭੈਣ ਭਰਾ ਰਿਸ਼ਤੇਦਾਰ ਮੂੰਹ ਨਹੀਂ ਲਾਉਂਦੇ ਰੰਬ ਕਿਸੇ ਨੂੰ ਸਾਡੇ ਵਾਂਗੂ ਮਾਰ ਨਾ ਮਾਰੇ ਸਾਡੇ ਦੇਸ਼ ਦਾ ਗੰਦ ਸਿਸਟਮ ਤੀਹ ਪੈਂਤੀ ਸਾਲ ਤੋਂ ਕੰਮ ਕਰਦਾ ਹੋਵੈ ਇਕ ਹੰਕਾਰੀ ਅਫ਼ਸਰ ਆ ਕੇ ਉਨਾਂ ਦਾ ਰੁਜ਼ਗਾਰ ਖੋ ਲਵੇ ਕੋਈ ਸੁਣਵਾਈ ਨਾ ਹੋਵੇ।
Sade naal v kuj esa hi hoya hai ji. Matlab niklan to bad rishte badal Jande ne.☺️.very nice advice
Me eh video ajj vekhi par jo tusi kiha me oh ajj to 4 sal pehla suru kar dita c te Aaj me bhot khush aa
ਦਿਲ ਨੂੰ ਸਕੂਨ ਮਿਲਿਆ ਗੱਲਾਂ ਨੂੰ ਸੁਣ ਕੇ
Bhut badiya message hai...
Thanks 🙏 waheguru ji good knowledge given by you
Bahut vdiya 👌🏻👌🏻bai g
ਸੋਹਣੇ ਵਿਚਾਰ
ਬਿਲਕੁਲ ਠੀਕ ਹੈ ਜੀ
Buot vadiya ji sun k skun ja mil hi. Giaa
Bhut he really truth ha beta God bless you and your family.
ਬਹੁਤ ਵਧੀਆ ਜੀ
Ajj Mera mood off se video dekh ke man nu skoon mileya❤❤
Har ik gl bilkul sahi or sohni likhi veer g ...... God bless you
Bilkul sahi gallan and sachianbhut
Dhan guru nanak ji 🙏🙏🙇♀🙇♀
ਬਿਲਕੁਲ। ਸਹੀ ਵੀਰ ਜੀ
ਬਹੁਤ ਹੀ ਸਕੂਨ ਮਿਲਿਆ ਬਹੁਤ ਹੀ ਧੰਨਵਾਦ ਜੀ
Waheguru ji waheguru ji waheguru ji waheguru ji
❤❤❤ ਗਿਆਨੀ ਸੰਤ ਮਸਕੀਨ ਜੀ ਦੀ ਕਥਾ ਸੁਣਿਓ ਕਰੋ
hnji
Right
ਮੈਂ ਹਮੇਸ਼ਾ ਮਸਕੀਨ ਜੀ ਤੇ ਕਥਾ ਸੁਣਦੀ ਤੇ ਇਕ ਅਲਫਾਜ ਚੈਨਲ ਇਹ ਹੁਣ ਬੀਤ ਰਿਹਾ ਸਭ ਮੇਰੇ ਨਾਲ ਸਭ ਸੱਚ ਆ
@@HarpreetKaur-yd4gb ਪ੍ਰਮਾਤਮਾ ਸੱਚ ਹੈ
ਵਾਹਿਗੁਰੂ ਜੀ
ਵੀਰ ਜੀ ਬਹੁਤ ਚੰਗੀਆਂ ਗੱਲਾਂ
ਮੈਂ ਕਾਫੀ ਚਿਰ ਦੀ ਤੁਹਾਡਾ ਚੈਨਲ ਲੱਭਦੀ ਸੀ... ਫੋਨ ਬਦਲਣ ਕਰਕੇ ਔਖ ਹੋਈ... ਪਰ ਹੁਣ ਸੁਕੂਨ ਮਿਲਿਆ ❤️😌
100 % true
bai video hi bhot vdiya paunde ny
@@balvirsanghera4129🎉🎉
Hiiiii
😀💫
Bhut vadia veer ji eda hi ho reha ji
ਬਹੁਤ ਵਧੀਆ ਵੀਚਾਰ।
I really appreciate to lessen this motivation vedio thanks alot all post meaningful God bless you sir. 🙏🏼🙏🏼
ਬਹੁਤ ਸੱਚੀਆਂ ਗੱਲਾਂ ਕਹਿ ਰਹੇ ਹੋ ਲੋਕ ਏਦਾਂ ਹੀ ਕਰਦੇ ਹਨ।
Very nice this post and reality of this culture
Bahut vdia 👌🤗 lagaiya sariya galan❤👌👍😍
ਬਹੁਤ ਵਧੀਆ ਵੀਚਾਰ ਬਾਈ ਜੀ
Buht vadiya or saciya galn
❤ਬਹੁਤ ਵੱਧੀਆ ਤੇ ਸੱਚ ਬੋਲੀਆਂ ਵੀਹ ਜੀ
Punjabi alfaz very good ji
Thank you so much. God bless you.
Hnji ਤੁਸੀ ਸੱਚ ਬੋਲਿਆ ਅੱਜਕਲ ਐਵੇ ਹੀ ਹੁੰਦਾ ਹੈ time ਬੋਤਹ ਖ਼ਰਾਬ aa but ਮੇਰਾ ਟਰੱਸਟ ਮੇਰੇ ਪ੍ਰਭੂ ਤੇ ਹੈ❤❤❤❤❤❤❤❤❤❤❤❤❤❤❤❤❤❤❤
Sai a ji
dhan vad veer ji Aaap ji daa tuse wahegur ji agey ardass kryo ki ayna galaa ty chlan lai smrath bna den 🙏🙏🙏🙏
👍Bhut Vdia gallan Sikhn nu mildea ne thadi hr Video ton brother 👏
Bhout vdiea g🙏🏻🙏🏻🥰
ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮੇਹਰ ਕਰਣ ਤੁਹਾਡੇ ਉੱਤੇ
Tu g
Bahut wadia msg hai thanks
Yr bhout himat ji ho gi a।।ena du gallan sun ke 😊
Bhut hi badhiya soch aw ji
Thanks sir zindagi di shachyi dsn lyi
Bahut Vadhia
ਘੈਂਟ ਗੱਲਾਂ 👍
ਇਹ ਵਿਚਾਰ ਤੇਰੀ ਬਿਲਕੁਲ ਗਲਤ ਹੈ ਕਿ ਜਿਹੜਾ ਬੰਦਾ ਕਿਸੇ ਦੀ ਵੀ ਨਜਰ ਚ ਬੁਰਾ ਨਹੀ ,ਓਹ ਬਹੁਤ ਚਲਾਕ ਆ।
Very nice and showing reality of life video
Waheguru ji maher Karo jio
Main bohut preshan ch tohade bichar sun k dil nu shanti mili thank u thank u so much 🙏🙏🙏🙏🙏
Bahut acha message hai sir thanks 🙏🏻
Kaya baat aa veer ji❤❤❤
A video sadi zindagi nu sahi jyuena shekha dendi a👌
Waheguru ji sat Shri akal
101% ਸਚਾਈ ਹੈ🎉
Good massage veer ji 🙏🙏🙏🙏
Right veerji
👌👌👌👌100 sahi
Waheguru g tuhade teh kirpa krn bohot hunar bkshiya waheguru g neh tuahnu loka nu estra shye slaha teh rabb nal jorde rhye 🙏🙏
ਬਿਲਕੁਲ ਸਹੀ ਐ
ਵੀਰੇ ਮੈਂ ਆਪ ਦੇ ਪੰਜਾਬੀ ਅਲਫ਼ਾਜ ਨੂੰ ਆਪਣੇ ਫੋਨ ਸਟੇਟਸ ਤੇ ਲੱਗਾ ਸਕਦੀ ਹਾ। ਆਪ ਦੀ ਆਗਿਆ ਹੋਵੇ ਤਾਂ
Waheguru ji waheguru ji waheguru ji waheguru ji ka khalsa waheguru ji ki Fateh 🙏🙏🎉🎉❤❤😊
Thik you ver ji❤🎉🎉🙏
Waheguru ji 🙏🥰🙏🙏🥰🙏🙏🥰🙏🥰🙏
Hayee itna sukoon ❤❤❤❤❤
Tuhadi videos sun ke dil nu bohot sukoon milda hai🙂 pls zyada toh zada videos upload kreya kro jaldi
Right ji
Thxxx sir tuhi meri sari teshion dor kar detii
Thank you bro you make me happy
ਸੱਚੀ ਵੀ ਬਹੁਤ ਸੋਹਣੀਆ ਗੱਲਾਂ ਨੇ ਇਸ ਵੀਡੀਓ ਵਿੱਚ ਦੱਸੀਆਂ ਗਈਆਂ ਸੱਚੀ ਅੱਜ ਕੱਲ ਇਹ ਸਭ ਕੁਝ ਹੁੰਦਾ ਆ
ਸਹੀ ਗਲ ਕੀਤੀ ਹੈ ਭਾਈ ਜੀ ਤੁਸੀ
ਮਨ ਜੀਤੇ ਜਗ ਜੀਤ। ਚੰਗੇ ਕਰਮ ਕਰ ਫਲ ਦੀ ਆਸ ਨਾ ਕਰ। ਇਹ ਉਹ ਹੀ ਕਰ ਸਕਦਾ ਜੋ ਵਾਹਿਗੁਰੂ ਦਾ ਹੁਕਮ ਬੁੱਝ ਜਾਂਦਾ। ਉਸ ਨੂੰ ਪਤਾ ਲੱਗ ਜਾਂਦਾ ਕਿ ਇਹ ਸਰੀਰ ਸੇਵਾ ਕਰਨ ਲਈ ਮਿਲਿਆ। ਉਹ ਸਭ ਵਿੱਚ ਪਰਮਾਤਮਾ ਦੀ ਜੋਤ ਦੇਖਦਾ। ਜੋ ਤੁਸੀਂ ਦੱਸ ਰਹੇ ਹੋ ਉਹ ਸੋਚਣ ਦਾ ਤਾਂ ਟਾਇਮ ਹੀ ਨਹੀਂ ਮਿਲਦਾ।
ਬਹੁਤ ਹੀ ਸਹੋਣੇ ਗੱਲ ਹਨ ਜੋਂ ਲਿਖਿਆ ਤੇ ਬੋਲ💯🌹 ਦਿੱਤਾ ਗਿਆ ਹੈ ਵੀਰ ਦਿਲੋਂ ਸਤਿਕਾਰ ਤੇ ਪਿਆਰ 🙏 ਆਪ ਨੂੰ ਰੱਬ ਚੜ੍ਹਦੀ ਕਲਾ ਵਿਚ ਰੱਖੇ 🙏🙏🌹🙏
ਜਦੋਂ ਮੇਰਾ ਮਨ ਉਦਾਸ ਹੁੰਦਾ ਹੈ ਮੈਂ ਪੰਜਾਬੀ ਅਲਫ਼ਾਜ਼ ਸੁਣਦਾ ਹਾਂ ਤੇ ਇੰਜ ਲਗਦਾ ਹੈ ਮੈ ਡਿਪਰੈੱਸ਼ਨ ਵਿੱਚੋ ਬਾਹਰ ਆ ਗਿਆ ਹਾਂ
Shukriya ji 🧡
ਬਹੁਤ ਹੀ ਸਹੀ ਤੇ ਸੱਚੀਆ ਗੱਲਾ ਕਹੀਆ ਨੇਅੱਜ ਦੇ ਜਮਾਨੇ ਦੀਆ❤❤
ਪੰਜਾਬੀ ਲੋਕ ਸਦਾ ਹੀ ਇਸ ਤਰਦੇ ਹੁਦੇ ਹੈ
ਝੂਠ ਨੂੰ ਝੂਠ ਹੀ ਪਸੰਦ ਹੁੰਦਾ ਏ ਸੱਚ ਹਮੇਸ਼ਾ ਹੀ ਇੱਕਲਾ ਹੁੰਦਾ ਹੈ
Ryt
ryt
ਸਤਨਾਮ ਸ਼੍ਰੀ ਵਾਹਿਗੁਰੂ ਜੀ 🙏🙏🙏🙏🙏🙏
ਧੰਨਵਾਦ ਬਹੁਤ ਬਹੁਤ ਧੰਨਵਾਦ ਵੀਰ ਜੀ ਤੁਸੀਂ ਸੱਚ ਦੱਸਦੇ ਹੋ
Dhan Dhan Baba Deep Singh ji 🙏🙏🙏🙏🙏🙏🙏🙏🙏🙏🙏
ਬਹੁਤ ਵਧੀਆ ਵੀਚਾਰ
ਜਦੋ ਮੰਨ ਪ੍ਰਸ਼ਾਸਨ ਹੁੰਦਾ ਹੈ ਤੁਹਾਡੀਆਂ ਗੱਲਾਂ ਸੁਣ ਕੇ ਮੰਨ ਨੂੰ ਬਹੁਤ ਸ਼ਾਤੀ ਮਿਲਦੀ ਹੈ
ਬਹੁਤ ਹੀ ਸਮਝ ਵਾਲੇ ਵਲਵਲੇ
ਸੱਚੀਆਂ ਪਰ ਕੌੜੀਆਂ ਕਈਆਂ ਨੂੰ ਮਿਰਚਾਂ ਲੱਗਣਗੀਆਂ
I Love All Thoughts
🙏🏻🙏🏻🙏🏻🙏🏻🙏🏻🙏🏻🙏🏻🙏🏻🙏🏻❤️
ਦਿਲ ਨੂੰ ਅੱਜ ਕੁੱਝ ਗੱਲਾਂ ਸੁਣ ਕੇ ਸਕੂਨ ਮਿਲਿਆ ,
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ❤❤❤❤❤
ਬਹੁਤ ਬਹੁਤ ਵਧੀਆ ਹੈ ਜੀ
ਸਹੀ ਗੱਲ ਏ ਅੱਜ ਦੇ ਸਮੇਂ ਚ ਲੋਕ ਝੂਠ ਜ਼ਿਆਦਾ ਪਸੰਦ ਕਰਦੇ ਹਨ
ਬਹੁਤ ਬਹੁਤ ਬਹੁਤ ਵਧੀਆ
ਬਹੁਤ ਵਧੀਆ ਉਪਦੇਸ਼ ਵੀਰ ਜੀ, ਸਾਰੀਆਂ ਨਾ ਰਹੀਆਂ ਨਾ ਰਹੇ ਜਰਾਨੇ ਅੱਜ ਆਪਣੇ ਵੀ ਹੋਏ ਬਿਗਾਨੇ, ਆਖੀ ਸੀ ਗੱਲ ਬਾਬੇ ਨਾਨਕ ਦੇਵ ਜੀ ਨੇ, ਉਹਨਾਂ ਦੀ ਦੱਸੀ ਹੋਈ ਅੱਜ ਕਹਿਣ ਲੱਗਾ ਕੱਲ ਜੁੱਗ ਨੂੰ ਚੜੀ ਜਵਾਨੀ ਇੱਕ ਛੱਪੜਾਂ ਦਾ ਪਾਣੀ ਦੂਸਰੀ ਨੂੰ ਛੱਡ ਤੀਸਰੀ ਵਿੱਚ ਪੈਣ ਲੱਗਾ
ਬਹੁਤ ਵਧੀਆ ਤੇ ਸੱਚੀਆ ਗੱਲਾਂ ਦੱਸੀਆਂ ❤❤
ਬਹੁਤ ਹੀ ਕੀਮਤੀ ਵਿਚਾਰ ਪੇਸ਼ ਕੀਤੇ ਗਏ ਹਨ, ਧੰਨਵਾਦ ਜੀ।
ਲੋਕਾ. ਦੀ. ਨਫਰਤ. ੲਨੀ. ਵਧ. ਚੁਕੀ. ਹੈ
Sachi tusi Aaj di jindgi di hakikat byaan kiti h es kalyug de vich sachi lok eho j hi hege aa Jo dunya di srafat achai da fayda chukde ne tuhadi eh glla sunke sachi bhoot himmat mili aa ❤❤
ਵਾਹਿਗੁਰੂ ਜੀ.
ਬਹੁਤ ਹੀ ਸੱਚੀਆਂ ਗੱਲਾਂ ਨੇ
ਮੇਰੀ ਆਦਤ ਸੀ ਮੈ ਹਰ ਗੱਲ ਦਿਲ ਦੀ ਦੱਸ ਦਿੰਦਾ ਸੀ ਹਰੇਕ ਨੂੰ ਪਰ ਹੂਣ ਸਮਝ ਲਿਆ ਸਬਕ ਹੂਣ ਤਾ ਜੁਤੀ ਜੋਗੇ ਹੀ ਰਹਿ ਗਏ ਮਤਲਵੀ ਲੋਕਾਂ ਲਈ
🎉🎉🎉❤😊 ਬਹੁਤ ਵਧੀਆ ਮੈਸਜ਼ ਦਿੱਤਾ ਗਿਆ ਇਸ ਵੀਡੀਓ ਵਿੱਚ,, ਵੀਡੀਓ ਬਣਾਉਣ ਲਈ ਧੰਨਵਾਦ ਜੀ ਰੱਬ ਤੁਹਾਨੂੰ ਬਹੁਤ ਸਾਰੀਆਂ ਆਸ਼ੀਸ਼ ਬਰਕਤਾਂ ਦੇਣ ਜੀ
ਬਹੁਤ ਸਚਾਈ ਦੀ ਗੱਲ ਦਸਦੇ ਹੋ ਮੰਨ ਨੂੰ ਬਹੁਤ ਸ਼ਾਤੀ ਮਿਲਦੀ ਹੈ
Bhut waditya ਵਿਚਾਰ 👍👍👍
Shi keha bai, hun anand sirf waheguru de naam naal aunda❤
ਬਹੁਤ ਵਧੀਆ ਵੀਰ ਜੀ
ਸਹੀ ਗੱਲ ਹੈ ਵੀਰੇ ਤੁਹਾਡੀ ਗਾਲਾਂ ਬਹੁਤ ਵਧੀਆ ਨੇਂ ਵੀਰੇ
ਬਹੁਤ ਹੀ ਵਧੀਆ ਗੱਲਾਂ ਜੀ 👍💯
ryt ji
ਬਹੁਤ ਵਧੀਆ ਗੱਲਾਂ ਨੇ ਵੀਰ ਜੀ ਧੰਨਵਾਦ, 🙏🏻🙏🏻
ਵਾਹਿਗੁਰੂ ਜੀ ਵਾਹਿਗੁਰੂ ਜੀ ਬਹੁਤ ਵਧੀਆ ਵਿਚਾਰ ਜੀ ਧੰਨਵਾਦ ਜੀ ਧੰਨਵਾਦ ਜੀ
ਬਾਈ ਜੀ ਜ਼ਿੰਦਗੀ ਦੀ ਸੱਚਾਈ ਤੇ ਅੱਜ ਕੱਲ ਦੋ ਕੂਝ ਹੋ ਰਿਹਾ ਹੈ ਬਿਲਕੁਲ ਸੱਚ ਹੈ ਬਾਈ ਸਾਡੇ ਨਾਲ ਹੋ ਰਿਹਾ ਹੈ ਜਦੋਂ ਕਾਰੋਬਾਰ ਵਧੀਆ ਚਲਦਾ ਸੀ ਜਦੋ ਦੀਆਂ ਦੁਕਾਨਾਂ ਤੋੜ ਲੀਤੀਆਂ ਪ੍ਰਸ਼ਾਸਨ ਨੇ ਦੋ ਸਾਲ ਹੋ ਗੇ ਬੇਰੌਜਗਾਰ ਹੋਏ ਨੂੰ ਪਤਾ ਹੂਣ ਲੱਗਾ ਆਪਣਾ ਕੋਣ ਹੋ ਪਰਾਇਆ ਕੋਣ ਬਾਈ ਜੀ ਚੜਦੇ ਸੂਰਜ ਨੂੰ ਸਲਾਮਾਂ ਦੋ ਸਾਲ ਪਹਿਲਾਂ ਸਾਰੇ ਆਪਣੇ ਲਗਦੇ ਹਨ ਜਾਰ ਦੋਸਤ ਵੀ ਮਾਨ ਮਾਨ ਕਹਿੰਦੇ ਸਨ ਰਿਸ਼ਤੇਦਾਰ ਵੀ ਬਹੁਤ ਮਾਨ ਕਰਦੇ ਸਨ ਹੂਣ ਪਤਾ ਲੱਗਾ ਉਹ ਸਲਾਮਾ ਸਾਨੂੰ ਨਹੀਂ ਸਾਡੇ ਕਾਰੋਬਾਰ ਨੂੰ ਸੀ ਸਭ ਬਦਲ ਗੈ ਜਿਨੂੰ ਨਲੀ ਨਹੀਂ ਪੂਝਣੀ ਆਉਂਦੀ ਉਹ ਸਾਨੂੰ ਸਲਾਹ ਦੇਦੇ ਹਨ ਰਿਸਤੈਦਾਰੀਆ ਖਤਮ ਹਨ ਖੂਨ ਦੇ ਰਿਸ਼ਤੇ ਬਦਲ ਜਾਂਦੇ ਹਨ ਸਕੀ ਮਾ ਆਪਣੀ ਧੀ ਨੂੰ ਛੱਡ ਦੇਵੀਂ ਹੈ ਜਦੋਂ ਜਵਾਈ ਨੂੰ ਕਾਰੋਬਾਰ ਵਿਚ ਨੁਕਸਾਨ ਹੋ ਜਾਂਦਾ ਹੈ ਸਕਾ ਭਰਾ ਭੈਣ ਜੀਜੇ ਦੀ ਉਹ ਇਜ਼ਤ ਨਹੀਂ ਕਰਦਾ ਸੱਸ ਸੋਹਰਾ ਧੀ ਜਵਾਈ ਦੇ ਦੂਸਮਣ ਬਣ ਜਾਂਦੇ ਹਨ ਆਪਣੇ ਭੈਣ ਭਰਾ ਰਿਸ਼ਤੇਦਾਰ ਮੂੰਹ ਨਹੀਂ ਲਾਉਂਦੇ ਰੰਬ ਕਿਸੇ ਨੂੰ ਸਾਡੇ ਵਾਂਗੂ ਮਾਰ ਨਾ ਮਾਰੇ ਸਾਡੇ ਦੇਸ਼ ਦਾ ਗੰਦ ਸਿਸਟਮ ਤੀਹ ਪੈਂਤੀ ਸਾਲ ਤੋਂ ਕੰਮ ਕਰਦਾ ਹੋਵੈ ਇਕ ਹੰਕਾਰੀ ਅਫ਼ਸਰ ਆ ਕੇ ਉਨਾਂ ਦਾ ਰੁਜ਼ਗਾਰ ਖੋ ਲਵੇ ਕੋਈ ਸੁਣਵਾਈ ਨਾ ਹੋਵੇ।
Sade naal v kuj esa hi hoya hai ji. Matlab niklan to bad rishte badal Jande ne.☺️.very nice advice
Me eh video ajj vekhi par jo tusi kiha me oh ajj to 4 sal pehla suru kar dita c te Aaj me bhot khush aa
ਦਿਲ ਨੂੰ ਸਕੂਨ ਮਿਲਿਆ ਗੱਲਾਂ ਨੂੰ ਸੁਣ ਕੇ
Bhut badiya message hai...
Thanks 🙏 waheguru ji good knowledge given by you
Bahut vdiya 👌🏻👌🏻bai g
ਸੋਹਣੇ ਵਿਚਾਰ
ਬਿਲਕੁਲ ਠੀਕ ਹੈ ਜੀ
Buot vadiya ji sun k skun ja mil hi. Giaa
Bhut he really truth ha beta God bless you and your family.
ਬਹੁਤ ਵਧੀਆ ਜੀ
Ajj Mera mood off se video dekh ke man nu skoon mileya❤❤
Har ik gl bilkul sahi or sohni likhi veer g ...... God bless you
Bilkul sahi gallan and sachianbhut
Dhan guru nanak ji 🙏🙏🙇♀🙇♀
ਬਿਲਕੁਲ। ਸਹੀ ਵੀਰ ਜੀ
ਬਹੁਤ ਹੀ ਸਕੂਨ ਮਿਲਿਆ ਬਹੁਤ ਹੀ ਧੰਨਵਾਦ ਜੀ
Waheguru ji waheguru ji waheguru ji waheguru ji
❤❤❤ ਗਿਆਨੀ ਸੰਤ ਮਸਕੀਨ ਜੀ ਦੀ ਕਥਾ ਸੁਣਿਓ ਕਰੋ
hnji
Right
ਮੈਂ ਹਮੇਸ਼ਾ ਮਸਕੀਨ ਜੀ ਤੇ ਕਥਾ ਸੁਣਦੀ ਤੇ ਇਕ ਅਲਫਾਜ ਚੈਨਲ ਇਹ ਹੁਣ ਬੀਤ ਰਿਹਾ ਸਭ ਮੇਰੇ ਨਾਲ ਸਭ ਸੱਚ ਆ
@@HarpreetKaur-yd4gb ਪ੍ਰਮਾਤਮਾ ਸੱਚ ਹੈ
ਵਾਹਿਗੁਰੂ ਜੀ
ਵੀਰ ਜੀ ਬਹੁਤ ਚੰਗੀਆਂ ਗੱਲਾਂ
ਮੈਂ ਕਾਫੀ ਚਿਰ ਦੀ ਤੁਹਾਡਾ ਚੈਨਲ ਲੱਭਦੀ ਸੀ... ਫੋਨ ਬਦਲਣ ਕਰਕੇ ਔਖ ਹੋਈ... ਪਰ ਹੁਣ ਸੁਕੂਨ ਮਿਲਿਆ ❤️😌
100 % true
bai video hi bhot vdiya paunde ny
@@balvirsanghera4129🎉🎉
Hiiiii
😀💫
Bhut vadia veer ji eda hi ho reha ji
ਬਹੁਤ ਵਧੀਆ ਵੀਚਾਰ।
I really appreciate to lessen this motivation vedio thanks alot all post meaningful God bless you sir. 🙏🏼🙏🏼
ਬਹੁਤ ਸੱਚੀਆਂ ਗੱਲਾਂ ਕਹਿ ਰਹੇ ਹੋ ਲੋਕ ਏਦਾਂ ਹੀ ਕਰਦੇ ਹਨ।
Very nice this post and reality of this culture
Bahut vdia 👌🤗 lagaiya sariya galan❤👌👍😍
ਬਹੁਤ ਵਧੀਆ ਵੀਚਾਰ ਬਾਈ ਜੀ
Buht vadiya or saciya galn
❤ਬਹੁਤ ਵੱਧੀਆ ਤੇ ਸੱਚ ਬੋਲੀਆਂ ਵੀਹ ਜੀ
Punjabi alfaz very good ji
Thank you so much. God bless you.
Hnji ਤੁਸੀ ਸੱਚ ਬੋਲਿਆ ਅੱਜਕਲ ਐਵੇ ਹੀ ਹੁੰਦਾ ਹੈ time ਬੋਤਹ ਖ਼ਰਾਬ aa but ਮੇਰਾ ਟਰੱਸਟ ਮੇਰੇ ਪ੍ਰਭੂ ਤੇ ਹੈ❤❤❤❤❤❤❤❤❤❤❤❤❤❤❤❤❤❤❤
Sai a ji
dhan vad veer ji Aaap ji daa tuse wahegur ji agey ardass kryo ki ayna galaa ty chlan lai smrath bna den 🙏🙏🙏🙏
👍Bhut Vdia gallan Sikhn nu mildea ne thadi hr Video ton brother 👏
Bhout vdiea g🙏🏻🙏🏻🥰
ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮੇਹਰ ਕਰਣ ਤੁਹਾਡੇ ਉੱਤੇ
Tu g
Bahut wadia msg hai thanks
Yr bhout himat ji ho gi a।।ena du gallan sun ke 😊
Bhut hi badhiya soch aw ji
Thanks sir zindagi di shachyi dsn lyi
Bahut Vadhia
ਘੈਂਟ ਗੱਲਾਂ 👍
ਇਹ ਵਿਚਾਰ ਤੇਰੀ ਬਿਲਕੁਲ ਗਲਤ ਹੈ ਕਿ ਜਿਹੜਾ ਬੰਦਾ ਕਿਸੇ ਦੀ ਵੀ ਨਜਰ ਚ ਬੁਰਾ ਨਹੀ ,ਓਹ ਬਹੁਤ ਚਲਾਕ ਆ।
Very nice and showing reality of life video
Waheguru ji maher Karo jio
Main bohut preshan ch tohade
bichar sun k dil nu shanti mili thank u thank u so much 🙏🙏🙏🙏🙏