ਵੀਰਾ ਤੁਸੀਂ ਬਹੁਤ ਵਧੀਆ ਵੀਡੀਓ ਬਣਾਉਂਦੇ ਹੋ ਪਰ ਤੁਸੀਂ ਗਾਲਾਂ ਕੱਢਦਾ ਹੋ ਬਸ ਉਹ ਅਜ਼ੀਬ ਲਗਦੀਆ baki thodia video bahut gaint aa thodia kudia v fan aa Ona diyan rhak k thoda baki ❤
nyc video bro i m a girl mai border cross krke ayi aa mehnat krdi aa ithe kmm kri da oh ta ohna nu hi pta hunda jo border cross krke aunde kini mjburi hundi aa ghar piche set krn lyi hi border cross hunde sade kol nchaar khana nhi hunda asi mehnat krke khande aa baki lots pf love from your sis 🇺🇸🇺🇸
Mai youtube kholya m han purani vdo honi thle vekhya hain 10hrs hoye pencho m hn pnga lgda pya nle freshhy 22bde chir badh eda da kaint rost kddya…. Bhot sara pyr from ambrsar
KIWE LGI VIDEO ?
Krdo Ajj Like apni mrzi naaL !
Love you freshy ❤❤
Siraaa ਹੀ ਹੁੰਦੀਆਂ video freshy y ❤
Swaad aa gea 😂❤
ਬੁਹਤ ਵਧੀਆ ਮੰਜੀ ਠੋਕੀ ਸਾਲ਼ੇ ਦੀ 😂😂😂
ਇਟਲੀ ਵਾਲੇ ਨੂੰ ਕਹਿ ਵੀਡਿਓ ਬਣਾ ਏਸ ਤੇ ਕੁੱਟੇਖਾਣੀ ਵਾਲੀ😂😂😂
ਹਨੀ ਸੇਠੀ,,,ਬਹੁਤ ਫੁਕਰਾ ਜਿਆ ਬੰਦਾ ਇਸ ਦੀਆ ਗੱਲਾ ਹਵਾ ਚ ਹੁੰਦੀਆ,,,,, ਵੀਰ ਬਹੁਤ ਵਧੀਆ ਕੀਤਾ👍🏻🙏🏻👍🏻🙏🏻👍🏻🙏🏻👍🏻🙏🏻
Honey sethi❌️ ਛੋਟਾ ਹਾਥੀ😂😂😂
Keep it up freshy❤
ਸਾਰੇ ਵੀਰਾ ਨੂੰ ਬੇਨਤੀ ਹੈ ਹਨੀ ਸੇਠੀ ਦੇ ਫੇਸਬੁੱਕ ਪੇਜ ਉਪਰ ਜਾਓ ਤੇ ਇਟਲੀ ਵਾਲੇ ਬਾਈ ਦੇ ਹੱਕ ਵਿੱਚ ਕੋਮੇਟ ਕਰੋ ਤੇ,, ਦੋ ਚਾਰ ਖਰੀਆ ਖਰੀਆ ਗੱਲਾਂ ਸੁਣਾਓ ਕੋਮੇਟ ਵਿਚ ਉਸ ਨੂੰ ਵੀ ਪਤਾ ਲਗੇ ਇਟਲੀ ਵਾਲੇ ਤੇ ਫਰੈਸ਼ੀ ਦੇ ਫੈਨ ਵੀ ਬੱਬੂ ਮਾਨ ਦੇ ਫੇਨਾ ਵਰਗੇ ਕੱਟੜ ਫੈਨ ਨੇ🎉🎉 ਆਜੋ ਸਾਰੇ ਜਾਣੇ ਸੇਠੀ ਦੇ ਪੇਜ ਉਪਰ ਚਲੀਏ
ਪੂਰੀ ਫਿਲਮ ਤੇਰੇ ਤੋ ਝੱਲ ਨੀ ਹੋਣੀ਼਼😂😂 ਬਹੁਤ ਵਧੀਆ ਬੋਲਦੇ ਹੋ ਵੀਰੇ ਤੁਸੀਂ ਇਸ ਤਰ੍ਹਾਂ ਦੇ ਲੋਕਾਂ ਦੇ ਅਸਲੀ ਚਿਹਰੇ ਸਾਹਮਣੇ ਲੈਕੇ ਆਉਦੇ ਼ਤੁਸੀ ਦੋਵੇਂ ਵੀਰ ਰੱਬ ਤੁਹਾਨੂੰ ਦੋਵਾਂ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਖੇ 😊😊😊😊
ਲਗਦਾ ਸੁੱਖ ਨਹੀਂ ਆ ਅੱਜ
ਦੋਨੋ ਭਰਾਵਾਂ ਦੀ ਥੋੜ੍ਹੇ ਟਾਈਮ ਬਾਅਦ ਹੀ
1 ਦਿਨ ਚ ਵੀਡਿਓ ਆ ਗਈ ਲਗਦਾ ਅੱਜ
ਹਨੀ ਸੇਠੀ ਦੀ ਬਾਹਂ ਪਾ ਕੇ ਘੁਟਾਈ ਹੋਊਗੀ 😂
ਅੱਜ ਤਾਂ ਇਟਲੀ ਵਾਲਾ ਵਿ ਪਖਿਆ ਫਿਰਨ ਦੀਆਂ ਸੀ
ਪਤਾ ਲਗ ਗਿਆ ਸੀ ਅੱਜ ਕਿਸੇ ਦੀ ਸਾਮੰਤ ਆਈ ਆ
ਇਕੋ ਦਿਨ ਵਿਚ ਦੋਵਾਂ ਦੀਆਂ ਵੀਡਿਓ ਇਸ ਗੱਲ ਦਾ
ਸੰਕੇਤ ਸੀ ☝️☝️
Italy walie ne ta 🔥 he la ditti
@user-fy1cu3wy7t ਸਾਰੇ ਵੀਰਾ ਨੂੰ ਬੇਨਤੀ ਹੈ ਹਨੀ ਸੇਠੀ ਦੇ ਫੇਸਬੁੱਕ ਪੇਜ ਉਪਰ ਜਾਓ ਤੇ ਇਟਲੀ ਵਾਲੇ ਬਾਈ ਦੇ ਹੱਕ ਵਿੱਚ ਕੋਮੇਟ ਕਰੋ ਤੇ,, ਦੋ ਚਾਰ ਖਰੀਆ ਖਰੀਆ ਗੱਲਾਂ ਸੁਣਾਓ ਕੋਮੇਟ ਵਿਚ ਉਸ ਨੂੰ ਵੀ ਪਤਾ ਲਗੇ ਇਟਲੀ ਵਾਲੇ ਤੇ ਫਰੈਸ਼ੀ ਦੇ ਫੈਨ ਵੀ ਬੱਬੂ ਮਾਨ ਦੇ ਫੇਨਾ ਵਰਗੇ ਕੱਟੜ ਫੈਨ ਨੇ🎉🎉 ਆਜੋ ਸਾਰੇ ਜਾਣੇ ਸੇਠੀ ਦੇ ਪੇਜ ਉਪਰ ਚਲੀਏ
ਸੇਠੀ ਬਈ ਮੰਨਿਆ ਸੇਵਾ ਕਰਦੇ ਹੋ ਸੇਵਾ ਵਾਲਿਆਂ ਦਾ ਹਿਰਦਾ ਨਿਰਮਲ ਹੁੰਦਾ ਹੈ ਪਰ ਤੋਤੇ ਨਿਮ ਤੋਂ ਵੀ ਕੌੜਾ ਤਾਹੀਓ ਫਰੈਸ਼ੀ ਹੁੱਡ ਦਿੱਤਾ ਡੈਸ਼
ਬੱਲੇ ਫਰੈਸ਼ੀ ਬਾਈ ਦਿਲ ਖੁਸ਼ ਹੋ ਗਿਆ ਦੋਨਾਂ ਦੀਆ ਵੀਡੀਓ ਦੇਖ ਕੇ ❤ ਮਨ ਖੁਸ਼ ਹੋ ਗਿਆ
ਮੈਂ ਇੱਟਲੀ ਵਾਲੇ ਬਾਈ ਨੂੰ ਵੀ ਆਹੀ ਕਮੇਂਟ ਕੀਤਾ ਸੀ,, ਤੇ ਓਦੇ ਚਾਹੁਣ ਵਾਲਿਆਂ ਨੂੰ ਬੇਨਤੀ ਕੀਤੀ ਸੀ ਆਜੋ ਸੇਠੀ ਦੇ ਪੇਜ ਉਪਰ, ਓਹ ਨੂੰ ਕੋਮੇਟ ਵਿੱਚ ਦੱਸੀਏ,,,, ਫਰੈਸ਼ੀ ਤੇ ਇਟਲੀ ਵਾਲੇ ਦੀ ਪਾਵਰ,,, ਕਮੇਂਟ ਵਿੱਚ ਜੋਂ ਮਰਜੀ ਆਪਣੇ ਦਿਲ ਦੀ ਗੱਲ ਲਿਖੇ ਦਿਓ ਪਰ ਕੋਮੇਟ ਸੁਰੂ ਕਰਨ ਤੋਂ ਪਹਿਲਾਂ( ਭੇਣ ਦੇ ਯਾਰਾ ਜਰੂਰ ਲਿਖ ਲਿਓ)
❤️🙏🏻
ਜੋ ਵੀਡੀਓ ਫਰੈਸ਼ੀ ਤੂੰ ਚਲਾਈਆ ਭਰਾ ਮੈਂ ਚੈਲੰਜ ਕਰਦਾ ਸੇਠੀ ਨੂੰ ਆਪਦਾ ਡੋਬ ਟੈਸਟ ਕਰਾ ਜੇ ਪਿਓ ਦਾ ਜਿਹੜਾ ਵੀ ਵੀਰ ਉਹਦੇ ਤੱਕ ਪਹੁੰਚ ਕਰ ਸਕਦਾ ਇਹ ਕਮੈਂਟ ਜਰੂਰ ਪਹੁੰਚਾਓ ਬਹੁਤ ਦਿਲ ਤੋਂ ਪਿਆਰ ਕਰਦਾ ਸੀ ਉਸ ਬੰਦੇ ਨੂੰ ਮੈਂ ਬਟ ਹੁਣ ਨਹੀਂ ਨਸ਼ਾ ਅੱਜ ਵੀ ਕਰਦਾ ਜੋ ਮਰਜ਼ੀ ਕਰਦਾ ਹੋਵੇ ਇਹ ਬੰਦਾ ਸੇਵਾ ਨਹੀਂ ਕਰਦਾ ਤੂੰ ਇਕਲੀ ਹੋ ਚੁੱਕਾ ਤੇਰੇ ਵਿੱਚ ਹਉਮੈ ਬੋਲਦੀ ਫਰੀਸੀ ਇਟਲੀ ਬਾਲਾ ਸਾਡੇ ਚਾਚੇ ਦੇ ਪੁੱਤ ਨਹੀਂ ਪਰ ਸੱਚ ਸੱਚ ਹੁੰਦਾ
ਅੱਜ ਮੇਰੇ ਵੀਰਾ ਨੇ ਅੱਤ ਕਰਤੀ ਮਿਰਚ ਤੇ ਲੜੀ ਆ😂😂😂😂😂 ਇਹਨਾਂ ਰੱਖੋ ਵੀਰੇ ਦੱਬਕੇ love you vere
ਕਰਤਾ ਬਾਈ ਜੀ subscribe.Italy ਵਾਲੇ ਵੀਰ ਦੀ video ਦੇਖੀ super ਤੇ ਤੁਹਾਡੀ ਵੀ super ✨👑✨👌
ਦੂਜੇ ਭਰਾ ਦੀ ਵੀਡੀਓ ਹੁਣੇ ਦੇਖੀ ਸੀ ❤
Sethi di bheen da L####
ਘੈਂਟ ਵੀਡੀਓ Freshy ਵੀਰ Luv frm Patiala ❤
Am full support Italy walla Bai...Italy wala zindabad
ਇਹ ਲੋਡੂ ਇਸ ਜੋਗਾ ਹੀ ਹੈ ਆ ਬਾਈ ਖਿੱਚ ਕੇ ਰੱਖ 💪🤣🤣 ਟਰੱਕ ਭਰ ਕੇ ਪਿਆਰ ਰਾਜਸਥਾਨ ਵੱਲੋਂ ਵੀਰੇ ❤️❤️
full support ah freshy bai te italy ale bai nu ❤
2 ptake kathe paa dite
Phla Italy gang fer freshy gang
Pure 8mint baad freshy v aagya
ਬਾਈ ਬਹੁਤ ਵਧੀਆ ਗੱਲ ਯਾਰ ਇਹ ਸਾਰੇ ਜੋ ਆਪਣੇ ਆਪ ਨੂੰ ਸਮਝਦਾਰ ਤੇ ਸਿਆਣੇ ਬਣਦੇ ਨੇ ਇਹ ਸੋਚ ਬਿਲਕੁਲ ਹੀ ਖਾਦੀ ਹੁੰਦੇ ਨੇ ਬਾਈ ਜੀ ਅਹ ਸਿਰਫ਼ ਲੋਕਾਂ ਨੂੰ ਵਿਚਾਰ ਦੇਣ ਵਾਲੇ ਆਪਣੇ ਆਪ ਲਾਗੂ ਨਹੀਂ ਕਰਨ ਵਾਲਿਆਂ ਚ ਬਾਈ ਜੀ ਮੈ ਇਟਲੀ 🇮🇹ਵਾਲੇ ਬਾਈ ਜੀ ਦੀ ਵੇਖੀ ਸੀ ਵਿਡੀਓ ਯਾਰ ਬਹੁਤ ਵਧੀਆ ਇਹ ਸਾਰੇ ਲਾਤੋ ਕੇ ਭੂਤ ਹਾਥੋ ਸੇ ਨਹੀਂ ਮਾਨਤੇ ਬਾਈ ਜੀ ਬਹੁਤ ਵਧੀਆ ਬਾਈ ਤੁਹਾਡੇ ਸਪੰਰਕ ਕਰਨਾ ਹੋਵੇ ਤਾਂ ਕਿਵੇ ਕਰ ਸਕਦਾ ਬਾਈ ਜੀ
Laao fer attendance freshy hood aale 🎉🙌🏼
Full support ਵੀਰ , ਖਿਚ ਕੇ ਰੱਖੋ ਕੰਮ
A gye Freshy hood ale🚀⛳️🔥
freshly ਵੀਰੇ ਦਿਲੋਂ ਸਪੋਰਟ 😃👌
Freshy zindabaad ❤❤dabi rakh km y tere nal asi ❣️❣️
ਤੇਰੀ ਵੀਡੀਓ ਉਡੀਕ ਰਿਹਾ ਸੀ ਵੀਰੇ। ਠੋਕ ਗੈਂਡੇ ਨੂੰ।
Honey Sethi ❌ japani shinchan ✅
ਫਰੈਸ਼ੀ ਬਾਈ ਇਟਲੀ ਵਾਲੇ ਨੂੰ ਤਾਂ ਮੈ ਬਹੁਤ ਦੇਖਦਾ ਆ । ਪਰ ਤੈਨੂੰ ਥੋੜ੍ਹਾ ਥੋੜ੍ਹਾ ਦੇਖਦਾ ਸੀ । ਪਰ ਅੱਜ ਤਾਂ ਅੱਤ hi ਕਰ ਦਿੱਤੀ ਤੂੰ ਵੀ।। ਨਾਲੇ ਇਹ ਹੁੰਦੀ ਯਾਰੀ । ਇਦਾ ਹੀ ਤੁਹਾਡੀ ਯਾਰੀ ਬਣੀ ਰਹੇ ਸਲਾਮਤ ਰਹੇ
Agyea sade ala ik hor teri wait ci jata ❤️🔥🔥
ਬਾਈ ਇਹ ਪਥਰਾਂ ਨੂੰ ਪੂਜਣ ਵਾਲੇ ਦੋਗਲੇ ਸਿੱਖ ਆ 😂😂 full support bro ❤️❤️
Freshy Army here 🙌🏻
Sirrrraaaa freshy veere gal jma shi kahi🔥👌
ਬੋਹੁਤ ਵਧੀਆ ਲੱਗਿਆ ਸਾਲ਼ੇ ਚਵਲ je ਨੂੰ roast ਕਿੱਤਾ,ਫਰੈਸ਼ੀ ਕੈਨੇਡੀਅਨ ਬਰੌ,,and ਇਟਲੀ ਆਲੇ ਬਾਈ keep it up bai Freshy BRO
FRESHYHOOD ALLE MARK YOUR ATTENDANCE HERE!!!!
✋
🙏
🤚
✋🏻
Hajjar ji
Mai v tiktok teh video vekhi.. mai taa vekheya pehli war eh..😅😅😅
Good veere 👍
ਦਿਲ ਖੁਸ਼ ਹੋ ਗਿਆ ਵੀਡਿਓ ਦੇਖ ਕੇ ❤❤❤❤❤ ਲਵ ਯੂ ਵੀਰ ❤❤❤
4.48...taya aya... chacha aya... too good... 🤣🤣🤣🤣🤣
Freshy veere - you are a ROCKSTAR 👍
Satshriakal veerji 🙏🌹
ਆ ਗਿਆ ਮੇਰਾ ਮੇਰਾ ਬਾਈ ਫਰੈਸ਼ੀ ਕਨੇਡੀਅਨ ਚੱਕਦੋ ਫੱਟੇ ਫਦੇ ਕੱਢ ਦੂਗਾ ਧੱਕੇ ਉ ਆ ਈ ਕੀ
Sada Freshy veera ❤
Freshy veere we support you and Italy wala bai 🙌🏻
ਆ ਗਈ ਇਟਲੀ ਵਾਲੇ ਦੀ ਵੀ ਵੀਡੀਓ ਉੱਥੋਂ ਈ ਸਿੱਧਾ ਇੱਥੇ ਆਇਆ 😂
Itely wale veer di I'd ki a ?
ਮੈ ਵੀ
@@PreetSidhu-yg3uzPunjabi prank roasted vlogger - YT
M v 😂
@@PreetSidhu-yg3uzbro TH-cam te Italy wala likh k search krlo aape aa jani video te insta te v ehi I'd aa Italy wala
ਵੀਰਾ ਤੁਸੀਂ ਬਹੁਤ ਵਧੀਆ ਵੀਡੀਓ ਬਣਾਉਂਦੇ ਹੋ ਪਰ ਤੁਸੀਂ ਗਾਲਾਂ ਕੱਢਦਾ ਹੋ ਬਸ ਉਹ ਅਜ਼ੀਬ ਲਗਦੀਆ baki thodia video bahut gaint aa thodia kudia v fan aa Ona diyan rhak k thoda baki ❤
Love ❤you sethi bro & freshy
ਹਨੀ ਸੇਠੀ ਵੀਰ ਜਦੋ ਪੰਜਾਬ ਤੇ ਕੋਈ ਮੁਸਕਲ ਆਉਦੀ ਬਾਰ ਆਲੇ ਖੜਦੇ ਆ ਤੇਰੀ ਸੋਚ ਅਜੇ ਬਹੁਤ ਛੋਟੀ ਆ👍🏻🙏🏻👍🏻🙏🏻👍🏻🙏🏻👍🏻🙏🏻
tnu bht dukh lgaaa😂
ਆ ਗਿਆ ਸ਼ੇਰ 😂
ਬੱਬਰ ਸ਼ੇਰ 🚀
ਸਾਰੇ ਵੀਰਾ ਨੂੰ ਬੇਨਤੀ ਹੈ ਹਨੀ ਸੇਠੀ ਦੇ ਫੇਸਬੁੱਕ ਪੇਜ ਉਪਰ ਜਾਓ ਤੇ ਇਟਲੀ ਵਾਲੇ ਬਾਈ ਦੇ ਹੱਕ ਵਿੱਚ ਕੋਮੇਟ ਕਰੋ ਤੇ,, ਦੋ ਚਾਰ ਖਰੀਆ ਖਰੀਆ ਗੱਲਾਂ ਸੁਣਾਓ ਕੋਮੇਟ ਵਿਚ ਉਸ ਨੂੰ ਵੀ ਪਤਾ ਲਗੇ ਇਟਲੀ ਵਾਲੇ ਤੇ ਫਰੈਸ਼ੀ ਦੇ ਫੈਨ ਵੀ ਬੱਬੂ ਮਾਨ ਦੇ ਫੇਨਾ ਵਰਗੇ ਕੱਟੜ ਫੈਨ ਨੇ🎉🎉 ਆਜੋ ਸਾਰੇ ਜਾਣੇ ਸੇਠੀ ਦੇ ਪੇਜ ਉਪਰ ਚਲੀਏ
Sher kon a 2 wicho
ਵੀਰ ਜੀ ਅੱਤ ਕਰਾਤੀ ਕੈਂਟ ਵੀਡੀਓ ਮਜ਼ਾ ਆਗਿਆ
Pehla Italy wala fir freshy ❤❤❤
ਹੁਣ ਇਹ ਡੀਜੇ ਆਲੇ ਦੀ ਵੀਡੀਓ ਵੇਖੀ ਤੈਨੂੰ ਤੇਰੀ ਵੇਖਣ ਲੱਗਾ ਦੋਵੇਂ ਬੜੀ ਲੱਸੀ ਕੀਤੀ ਮੋਹਰੇ ਤੁਸੀਂ ਇਹਨਾਂ ਦੀ ਇਹ ਬੜੇ ਗੰਦੇ ਬੰਦੇ ਜੀ❤❤❤
Kaintt aa veere❤
World's best roaster 😂😊
1:02 🤣🤣🤣🤣🤣 aa bhot siiraa laga.
good job ਛੋਟੇ ਭਾਈ ਮੇਰੇ ਬੱਚਿਆ ਜਿੱਡੇ ❤❤❤❤🐆🐅🙏🤟🤟
Mai huni vekh k aayi Italy wale 22 di video te hun tuhadi aa gyi end ho gyi aaj te ❤
😂❤️🙏🏻
Sirra la ta bhra love from sangrur ❤❤ ਕਤੀੜ ਦੀ ਪਦੀੜ ਪੁਆ ਛੱਡੀ ਆ😂😂😂😂 ਤੁਹਾਡੀ ਦੋਨੋਂ ਦੀਆਂ ਵੀਡਿਓਜ਼ ਮੈਂ ਹਮੇਸ਼ਾਂ ਦੇਖਦਾ
Italy wale bai di video ke sidi idar hazri lvon a gye❤️ freshy bai ❤️💪🏻
❤️❤️❤️❤️❤️🙏🏻
Freshy killed it. Freshy Canadian went all out on kang fu panda 🐼🎉🎉🎉🎉
nyc video bro i m a girl mai border cross krke ayi aa mehnat krdi aa ithe kmm kri da oh ta ohna nu hi pta hunda jo border cross krke aunde kini mjburi hundi aa ghar piche set krn lyi hi border cross hunde sade kol nchaar khana nhi hunda asi mehnat krke khande aa baki lots pf love from your sis 🇺🇸🇺🇸
Freshy on. Fire 🔥❤️
Hahahahahah.. end krwaaa diti Freshy😂 vichaara chllda firrda duniya da bhar.. sahi reh gya hun haar pwaake.. 🤣🤣🤣🤣🤣🤣
Vry NYC bro video full support bro ❤❤
ਫਰੈਸ਼ੀ ਬਾਈ ਜੀ ਖਿੱਚ ਕੇ ਰੱਖੋ ਕੰਮ ਨੂੰ ਫੁੱਲ ਸਪੋਟ ਜੇ ❤️🥀✌️
ਜੱਟ ਮਹਿਕਮਾ ਇਟਲੀ 🇮🇹
ਅਜੇ ਤਾਂ ਟਰੇਲਰ ਹੀ ਦੇਖਿਆ 😂😂😂😂🔥🔥🔥🔥🔥🔥🔥
Aaj ta done Veera ne sirra lata 💯🔥💯
ਨਵੇਂ ਸਟੂਡੀਉ ਦਾ ਮੂਹਰਤ ਹੋ ਗਿਆ ਈ😅😅😅😅😅😅😅😂😂😂😂😂
ਵਾਹ 22 ਸਾਰਾ ਮੇਲਾ ਈ ਲੁੱਟ ਲਿਆ
zabardast freshy paji.... end e krayi jande je veer... luv u bro❤
ਬਾਈ ਇਟਲੀ ਵਾਲਾ ਵੀ ਅੱਤ ਕਰਾ ਗਿਆ😂😂😂😂😂😂😂
ਬੁਹਤ ਵਧੀਆ ਵੀਰ ਜੀ ❤❤😂😂😂
ਮੈਨੂੰ ਲੱਗਦਾ ਨਹੀਂ ਫਿਲਮ ਦੀ ਲੋੜ ਪਵੇਗੀ 😂😂😂😂 trailer ਹੀ ਬਹੁਤ 😂😂🤣🤣
Najara liata bai❤ full support aa freshy veere And Italy Wale 22 nu 8:29
Studio bhut end veere best of luck for future projects
freshy ਬਾਈ ਕਿਆ ਬਾਤ ਆ 👍👍👍👍👍❤️
FreshY paji dill khush karta mja a gya 😂👍🏻
😂😂😂😂😂
Kunfu pandaaa
Veer kitho aundi eho j wrds mind ch ...ghaint😂😂😂😂
ਬਿਲਕੁੱਲ ਸਹੀ ਕੀਤਾ
Wah wah ❤❤ 22 sira love you aa freshy gang zindabaad
babeeee siraaa lattiii oyeeeeee. freshyy nd italy aleyaa. loveee uh aaaaaaaaa ❤❤
Freshy freshy 🎉🎉🎉 zindabaad jatta 🎉
ਬਹੁਤ ਵਧੀਆ 👌👌👌 ਪੰਜਾਬ ❤️
Sirra veere sirra rab lmbhiya umra kre teriya 🙏🏻👍lgeya reh bro ina vrgeya de baah den 💪🏻🧿
Waah g waah nzara a jnda bai Sare din di thkan mit jandi a video dekh k tuhadi ❤❤❤❤
Mai youtube kholya m han purani vdo honi thle vekhya hain 10hrs hoye pencho m hn pnga lgda pya nle freshhy 22bde chir badh eda da kaint rost kddya…. Bhot sara pyr from ambrsar
😂😁🙏🏻
ਮੈਂ ਪਿਹਲਾਂ ਤੋਂ ਹਨੀ ਸੇਠੀ ਦੇ ਹੱਕ ਵਿੱਚ ਨਹੀਂ ਆ । ਪਰ ਤੁਹਾਡੇ ਤੇ ਮੈਨੂੰ ਇਕ ਗੱਲ ਦਾ ਇਤਰਾਜ਼ ਹੈ। ਥੋੜ੍ਹੀ ਆਪਣੀ ਜ਼ੁਬਾਨ ਕੰਟਰੋਲ ਕਰੋ । ਜ਼ਰੂਰੀ ਨਹੀਂ ਕੇ ਹਰ ਗੱਲ ਦਾ ਜਵਾਬ ਅੱਗਲੇ ਨੂੰ ਗਾਲ਼ਾਂ ਨਾਲ ਦਿੱਤਾ ਜਾਵੇ
Sirra 💥 gallbaat 🏴☠️ babbe 🐍
ਸਿਰਰਾ ਵੀਡੀਓ ਬਾਈ ਜੀ ❤❤🎉🎉🎉
Italy alla te Freshy canadian zindabad love from nz ❤ veer
Bahut vaida bro siraa kra ta khick ke rakh kam we are with you lot of love ❤❤❤❤❤❤❤❤❤
Freshy 🇨🇦 and italy 🇮🇹 aala two gems 💎 of punjab ❤
🚨❤️
@@FreshYCanadian ⭐️❤️
Dowa prava Di video attt aa🔥🔥 thok k rakho🔥
Great job veere 👌👌
ਵੈਰੀ ਗੁੱਡ ਫਰੈਸ਼ੀ ਬਾਈ 😊
Bina dekhe like kr dyi da , freshy aa😂
Ehe ta hlee trailer aa chota hathy😂❤
freshyhood ⛳✔
ਖਿੱਚ ਕੇ ਰੱਖ ਫ਼ਰੇਸੀ ਯਾਰਾ ❤❤❤ਇਹਨਾਂ ਦਗੜਦਾਲਿਆ ਨੂੰ
wahh wahh balle balle ....freshy paji swaad lya ta
Keep it broo I watch your every vedio 😅😅😅 rock it
Freshy Rocked,,Fukree Shocked🔥🔥
Freshy always on rock 🚀
ਇਟਲੀ ਆਲੇ ਦਾ THUMBNAIL,🤣😆😆🗽🗽🗽🔥🔥🔥🔥🔥
Att. Freshy da boln da style ❤ sirrraaaa
ਦੋਵੇਂ ਭਰਾ ਇਕੱਠੇ ਹੋ ਗਏ ਇਟਲੀ ਆਲਾ ਤੇ ਫਰੈਸੀ ਬਾਈ ਤਾਂ ਇਹਦੀ ਬੁੰਡ ਨੂੰ ਮਿਰਚਾਂ ਲੱਗੀਆਂ 🌶️🌶️🌶️