Hindi Song - Prem Ki Tirange(प्रेम की तरंगे) Tapoban Dhakki Sahib

แชร์
ฝัง
  • เผยแพร่เมื่อ 29 ก.ย. 2024
  • Singer-Resham Sikander
    Lyrics - Pinder Sahouli
    Music- Sabi
    Director- Avtaar Verma
    Label-Tapoban Dhakki Sahib
    For all latest updates, please visit the following page:
    Website Link:
    www.dhakkisahib.tv
    TH-cam Media Clips: / dhakkisahibtv
    FOR MORE VIDEOS CLICK ON LINK AND SUBSCRIBE : bit.ly/2uMbNIw
    Contact us - +91- 9872888550, +91-9915715600, +91-9872752208
    Copyright © 2019 tapoban dhakki sahib All Rights Reserved
    #HindiSong #PremKiTirange #TapobanDhakkiSahib

ความคิดเห็น • 495

  • @DhakkisahibTv
    @DhakkisahibTv  3 ปีที่แล้ว +31

    Address - Tapoban Dhakki Sahib, Village Maksudra, near Doraha, Distt - Ludhiana

    • @amanpreetkour5551
      @amanpreetkour5551 3 ปีที่แล้ว

      Asi koi khas din darshn kr sakde aa . Ya koi din var te. Baba g hmsha milde ne othe. Kuch lai k jana painda. ? Plz thoda jankari diti jave. Thanks g.

    • @primereel456
      @primereel456 3 ปีที่แล้ว

      @@amanpreetkour5551 mein kl ja k ayia c menu ohna de darshan ni hoe. sangat ne keha oh sunday nu milde ne.

    • @amanpreetkour5551
      @amanpreetkour5551 3 ปีที่แล้ว

      @@primereel456 thanks g.

  • @mandipkaur6016
    @mandipkaur6016 4 ปีที่แล้ว +27

    ਬਲਿਹਰੀ ਕੁਦਰਤ ਵੱਸਿਆ ਤੇਰਾ ਅੰਤ ਨਾ ਜਾਈ ਲੱਖਿਆ 🙏💐💐

  • @harchandsingh1466
    @harchandsingh1466 3 ปีที่แล้ว

    ਕਈ ਤਾਂ ਸਿਰੇ ਦੇ ਮੁਰਖ ਨੇ ਜੋ ਬਿਨਾਂ ਵੇਖੇ ਡਿਸਲਾਈਕ ਕਰੀ ਜਾਂਦੇ ਹਨ

  • @mosaddaqueilm3112
    @mosaddaqueilm3112 4 ปีที่แล้ว

    Dekh kr khush ho mn kitna pyara moment h ..

  • @hemantrana5088
    @hemantrana5088 4 ปีที่แล้ว

    ਧਰਤੀ ਤੇ ਸਵਰਗ ਹੈ

  • @karamjitsingh7712
    @karamjitsingh7712 4 ปีที่แล้ว +7

    From newzealand
    Will definitely visit this place 🙏🙏🙏

  • @lallishhokar5254
    @lallishhokar5254 2 หลายเดือนก่อน

    Wwaheguru ji

  • @jaskiratgurm5281
    @jaskiratgurm5281 4 ปีที่แล้ว +5

    Dhan Dhan Satpursh jia da jeeva prati prem hi prem

  • @gurajaibsingh9113
    @gurajaibsingh9113 4 ปีที่แล้ว

    ਤਨ ਮਨ ਹੋਇ ਨਿਹਾਲ ਜਾ ਦੇਖਾ ਸਤਿਗੁਰ ਸਾਮ੍ਹਣੇ

  • @ਵਾਹਿਗੁਰੂ-ਲ2ਞ
    @ਵਾਹਿਗੁਰੂ-ਲ2ਞ 4 ปีที่แล้ว +83

    ਦੇਖਣ ਵਾਲਿਆਂ ਚੋਂ 50 ਬੰਦੇ ਮੂਰਖ ਵੀ ਹੈਗੇ ਜਿਨ੍ਹਾਂ ਡਿਸਲੈਕ ਕੀਤਾ!

    • @satishkumar-gx9sd
      @satishkumar-gx9sd 4 ปีที่แล้ว +1

      Right bro

    • @malvindersingh8178
      @malvindersingh8178 4 ปีที่แล้ว +1

      @@satishkumar-gx9sd t555

    • @babbubabbu4524
      @babbubabbu4524 4 ปีที่แล้ว +3

      ਗਧੇ ਲੋਕ ਜੇ ਇਸ ਵਿਡੀਓ ਨੂ ਡਿਸਲਾਈਕ ਕਰਦੇ ਨੇ

    • @GurpreetKaur-jp8lv
      @GurpreetKaur-jp8lv 3 ปีที่แล้ว +1

      Sahi mayne Ch o bnde hi nai jo dislike krde

  • @baljindersandhu7682
    @baljindersandhu7682 4 ปีที่แล้ว

    Waheguru ji Kirpa krdo Aisa Mahapursh di sangat krn da Avsar mil j

  • @SurjitSingh-qw7ok
    @SurjitSingh-qw7ok 4 ปีที่แล้ว +1

    Waheguru ji

  • @INDERJITSINGHONGC
    @INDERJITSINGHONGC 4 ปีที่แล้ว +1

    🙏🙏🙏

  • @kulvirsingh9881
    @kulvirsingh9881 4 ปีที่แล้ว

    Waheguru ji mehar karni

  • @gagandeepgill2664
    @gagandeepgill2664 4 ปีที่แล้ว

    👏👏

  • @SatnamSingh-gh4ib
    @SatnamSingh-gh4ib 4 ปีที่แล้ว

    God bless you

  • @prabhjotgrewal6230
    @prabhjotgrewal6230 4 ปีที่แล้ว +46

    ਪੂਰੇ ਸਾਰੇ ਸੰਸਾਰ ਵਿਚ ਇਹੋ ਜਿਹਾ ਸਥਾਨ ਨਹੀ ਮਿਲਣਾ ਜਿਥੇ ਕੁਦਰਤ ਅਤੇ ਕਾਦਰ ਨਾਲ ਪਿਆਰ ਕੀਤਾ ਜਾਂਦਾ ਹੈ।

  • @pardeepkhattra1563
    @pardeepkhattra1563 4 ปีที่แล้ว +49

    ਬਹੁਤ ਹੀ ਪਿਅਾਰਾ ਗਾੲਿਅਾ ਹੈ ਜੀ....ਪ੍ਰਭੂ ਪਿਅਾਰਿਅਾਂ ਨੂੰ ਕੁਦਰਤ ਦੇ ਵਿੱਚ ਕਾਦਰ ਨੂੰ ਦੁਖਦੇ ਹੋੲੇ ਸ੍ਰਿਸ਼ਟੀ ਦੇ ਹਰ ਜੀਵਾਂ ਨਾਲ ਖੇਡੀਅਾਂ ਖੇਡਾਂ ਨੂੰ ੲਿਹ ਗੀਤ ਬਿਅਾਨ ਕਰਦਾ ਹੈ।

  • @MandeepKumar-sx3oz
    @MandeepKumar-sx3oz 4 ปีที่แล้ว +20

    ਵਾਹ ਜੀ ਵਾਹ ਬਹੁਤ ਸੋਹਣਾ ਲਿਖਿਆ ਤੇ ਗਾਇਆ🙏🙏 ਵਾਹਿਗੁਰੂ ਜੀ

  • @gurjeetjeet4380
    @gurjeetjeet4380 4 ปีที่แล้ว +40

    ਧੰਨ ਬਾਬਾ ਦਰਸਨ ਸਿੰਘ ਜੀ ਢੱਕੀ ਸਾਹਿਬ ਵਾਲੇ

  • @shahzadansarishahzadansari3941
    @shahzadansarishahzadansari3941 4 ปีที่แล้ว +14

    Mashallah subhanallah very nice bahut achcha very good Jay Hind Jay Bharat 🇮🇳👍

  • @davindersinghvirk3926
    @davindersinghvirk3926 4 ปีที่แล้ว +53

    ਧੰਨ ਢੱਕੀ ਦੀ ਧਰਤੀ ਜਿਥੇ ਵਾਸਾ ਸੰਤਾਂ ਦਾ ।

  • @davindersinghvirk3926
    @davindersinghvirk3926 4 ปีที่แล้ว +103

    ਤਪੋਬਣ ਦੀ ਢੱਕੀ ਨੂੰ ਮਹਾਪੁਰਖਾਂ ਨੇ ਨਾਮ ਦੇ ਰੰਗ ਵਿੱਚ ਰੰਗ ਦਿਤਾ ਹੈ ਜੀ ।

  • @navdeepsingh8886
    @navdeepsingh8886 4 ปีที่แล้ว +35

    ਤਪੋਬਣ ਦੀਏ ਧਰਤੀਏ ਤੈਨੂੰ ਬੰਧਨਾਂ ਬਾਰੋ ਬਾਰ ਕਰਾਂ 🙏🙏

  • @ਸੁੱਖਸਹਿਜਪ੍ਰੀਤਸਿੰਘ
    @ਸੁੱਖਸਹਿਜਪ੍ਰੀਤਸਿੰਘ 4 ปีที่แล้ว +63

    ਧੰਨ ਬਾਬਾ ਦਰਸ਼ਨ ਸਿੰਘ ਜੀ

  • @khalsa.tejbirr5223
    @khalsa.tejbirr5223 4 ปีที่แล้ว +14

    ਵਾਹ ਜੀ ਵਾਹ...ਪ੍ਰੇਮ ਦੀਆਂ ਤਰੰਗਾਂ ਖਿਲਾਰਦੀ ਤਪੋਬਣ ਦੀ ੲਿਸ ਪਵਿੱਤਰ ਧਰਤੀ ਨੂੰ ਅਸੀਂ ਬਾਰਮ ਬਾਰ ਬੰਦਨਾ ਕਰਦੇ ਹਾਂ ਜੀ...ੲਿਸ ਗੀਤ ਦੇ through ਬਹੁਤ ਹੀ ਸੋਹਣੇ ਢੰਗ ਨਾਲ ਤਪੋਬਣ ਦੇ ਅਸਲ ਰੰਗ ਢੰਗ ਨੂੰ ਦਰਸਾੲਿਅਾ ਗਿਅਾ ਹੈ ਜਿੱਥੇ ਨਾ ਸਿਰਫ ਸਾਨੂੰ ਚਾਰੇ ਪਾਸੇ ਕੁਦਰਤੀ ਸੁੰਦਰਤਾ ਵੇਖਣ ਨੂੰ ਮਿਲਦੀ ਹੈ ਬਲਕਿ ਮਨ ਨੂੰ ਵੀ ਬੇਅੰਤ ਸਕੂਨ ਅਤੇ ਸ਼ਾਂਤੀ ਮਿਲਦੀ ਹੈ। ਅੈਸੀ ਜਗ੍ਹਾ ਨਾ ਤਾਂ ਕਿਤੇ ਵੇਖੀ ਹੈ ਤੇ ਨਾ ਹੀ ਕਿਤੇ ਹੋਰ ਵੇਖਣ ਨੂੰ ਮਿਲ ਸਕਦੀ ਹੈ ਕਿੳੁਂਕਿ ੲਿਸਦੇ ਵਰਗੀ ਹੋਰ ਕੋੲੀ ਜਗ੍ਹਾ ੲਿਸ ਦੁਨੀਅਾਂ ਤੇ ਹੈ ਹੀ ਨਹੀਂ💕💕....ਨਾਲੇ ੲਿਹ ਹਿੰਦੀ ਵਿੱਚ song present ਕਰਨ ਦਾ ਬਹੁਤ ਵਧੀਅਾ ੳੁਪਰਾਲਾ ਕਿੳੁਂਕਿ ੲਿਸ ਦੁਨੀਅਾਂ ਦੇ ਕੋਨੇ ਕੋਨੇ ਵਿੱਚ ਅੈਸੇ ਪਿਅਾਰੇ,ਅੈਸੀ ਸੰਗਤ ਵਸਦੀ ਜੋ ੲਿਸ ਪਵਿੱਤਰ ਅਸਥਾਨ ਬਾਰੇ ਹੋਰ ਵਧੇਰੇ ਜਾਣਨ ਦੀ ੲਿੱਛਾ ਰੱਖਦੇ ਹਨ ਜਾਂ ਫਿਰ ਜੀਹਨਾਂ ਨੂੰ ੲਿਸ ਬਾਰੇ ਕੋੲੀ ਜਾਣਕਾਰੀ ਹੀ ਨਹੀਂ ਅਤੇ ਜੋ ਸਿਰਫ ਹਿੰਦੀ ਭਾਸ਼ਾ ਸਮਝਦੇ ਹਨ,ੳੁਹਨਾਂ ਵਾਸਤੇ ੲਿਹ ਬਹੁਤ ਹੀ ਖੁਸ਼ੀ ਦੀ ਗੱਲ ਹੈ...I'm sure they'll love to see this beautiful place because one automatically gets attracted towards this place due to its beauty and tranquility.

  • @datarsingh7330
    @datarsingh7330 4 ปีที่แล้ว +44

    ਧੰਨ ਸੰਤ ਪਿਆਰੇ ਮਹਾਂਪੁਰਸ਼ ਬਾਬਾ ਦਰਸ਼ਨ ਸਿੰਘ ਜੀ ਖਾਲਸਾ 🌸

  • @GurwinderSingh-vr5gw
    @GurwinderSingh-vr5gw 4 ปีที่แล้ว +23

    ਧੰਨ ਮਹਾਪੁਰਸ਼ ਬਾਬਾ ਸ੍ਰੀ ਮਾਨ ਸੰਤ ਬਾਬਾ ਦਰਸ਼ਨ ਸਿੰਘ ਦੀ ਤਪੋਬਣ ਢੱਕੀ ਵਾਲੇ ਸਿੱਖ ਕੌਮ ਦੀ ਬਹੁਤ ਸਤਿਕਾਰ ਯੋਗ ਸਖਸ਼ੀਅਤ

    • @gurdhillon4744
      @gurdhillon4744 3 ปีที่แล้ว

      Badal nu a v na bardashat hoe jin nu pulis rahi rorchar karke etho kad dita jo keptan amrindar singh vapas leae c vekho pharak badal te keptan vich

  • @rajinderkaursarao7214
    @rajinderkaursarao7214 4 ปีที่แล้ว +57

    ਬੈਕੁੰਠ ਨਗਰ ਜਿੱਥੇ ਸਾਧੂਆਂ ਦਾ ਵਾਸਾ

  • @ashokklair811
    @ashokklair811 4 ปีที่แล้ว +19

    *ਹੇ ਵਾਹਿਗੁਰੂ ਜੀ!* ਬੇਨਤੀ ਹੈ ਕਿ ਕਿਰਪਾ ਕਰਕੇ, ਕੁਝ ਸੰਤਾਂ ਦੇ ਨਿੰਦਕ **ਸਿਖ*ਮਿਸ਼ਨਰੀ*ਪ੍ਰਚਾਰਕਾ** ਨੂੰ ਭੀ **ਸੋਝੀ* ਬਖਸੋ ਜੀ!!
    ਹੇ ੴ ਜੀ!! *ਤੇਰੇ ਭੰਡਾਰੇ ਵਿਚ ਸੋਝੀ ਦਾ ਕੋਈ ਘਾਟਾ ਨਹੀ ਨਹੀ ਪੈਣ ਲੱਗਾ ਜੀ!* ੴ☬ॐ卐☪✝ॐ☬ੴ

    • @satwant779
      @satwant779 4 ปีที่แล้ว +1

      Veer sare ikko jihe nhi hunde
      Sant ta fir aasaraam v haiga se

    • @gurdhillon4744
      @gurdhillon4744 3 ปีที่แล้ว

      Klair ji uhi mishnri ne prophesar gurdas singh de bnae hoe ne mishnri kolaj je ha ta ona te vi channa pao ji

    • @gurdhillon4744
      @gurdhillon4744 3 ปีที่แล้ว

      Sitvindar singh ji ena sana di ghal nhi jive ke man singh poheve vale daljit singh shikago vgera di he ji

  • @karmjeetkaur4940
    @karmjeetkaur4940 4 ปีที่แล้ว +26

    Tapoban Dhakki Sahib is the place full of love and peace .

  • @indugill1480
    @indugill1480 4 ปีที่แล้ว +5

    ਤਪੋਬਣ ਦੀ ਪਾਵਨ ਪਵਿੱਤਰ ਧਰਤੀ ਮਹਾਪੁਰਸ਼ਾ ਦੀ ਤਪਸਿਅਾ ਘਾਲ਼ ਕਮਾੲੀ ਸਦਕਾ ਅਜ ਦੁਨੀਅਾ ਦਾ ੲਿਕ ਰੁੁਹਾਨੀਅਤ ਦਾ ਵਿਲਖਣ ਕੇਦਰ ਬਣ ਚੁਕੀ ਹੈ ਜਿਥੇ ਹਜਾਰਾ ਨਹੀ ਲਖਾ ਦੀ ਗਿਣਤੀ ਵਿਚ ਲੋਕ ਨਵ ਜੀਵਨ ਪਾ੍ਪਤ ਕਰ ਰਹੇ ਹਨ ੲਿਸ ਅਸਥਾਨ ਦੇ ਦਰਸ਼ਨ ਕੀਤਿਅਾ ਹੀ ਮਨ ਸ਼ਾਤ ਹੋ ਜਾਦਾ ਹੈ ਜਿਥੇ ਕੁਦਰਤ ਹੈ ੳੁਥੇ ਕਾਦਰ ਵੀ ਰਹਿੰਦਾ ਹੈ ੲਿਹ ਅਦਭੁਤ ਤੇ ਅਲ਼ੌਕਿਕ ਨਜ਼ਾਰਾ ੲਿਸ ਪਾਵਨ ਧਰਤੀ ਤੇ ਦੇਖਣ ਨੂੰ ਮਿਲਦਾ ਹੈ

  • @GurmeetSingh-gn3uk
    @GurmeetSingh-gn3uk 3 ปีที่แล้ว +1

    ਸਾਧ ਸੰਗ ਅਸਥਾਨ ਜਗ ਮਘ ਨੂਰ ਹੈ 🙏🌹🌹🙏🌻🌻🙏🙏🙏🙏

  • @singhsaab6631
    @singhsaab6631 4 ปีที่แล้ว +25

    मन को बहुत सुकून मिला किआ दरिस है इस गीत में मन करता है वार वार वही गाना सुनते रहे

  • @anandkhattra7442
    @anandkhattra7442 4 ปีที่แล้ว +21

    ਵਾਹ ਜੀ ਵਾਹ ਰੂਹ ਖੁਸ ਹੋ ਗੲੀ...

  • @AmanAman-bd9cd
    @AmanAman-bd9cd 4 ปีที่แล้ว +35

    ਢੱਕੀ ਸਾਹਿਬ ੲਿਹੋ ਜਿਹਾ ਅਸਥਾਨ ਹੈ ਜਿਥੇ ਪਸ਼ੂ ਪੰਛੀਅਾਂ ਨੂੰ ਪਿਅਾਰ ਕੀਤਾ ਜਾਂਦਾਂ ਹੈ....

    • @jagdeepsingh-wp8ew
      @jagdeepsingh-wp8ew 4 ปีที่แล้ว

      💝💖💗❤🧡💛💚

    • @jagdeepsingh-wp8ew
      @jagdeepsingh-wp8ew 4 ปีที่แล้ว

      💚💛🧡❤💗💖💝🍩🍪🎂🍰🍬🍭🧁🍕🍡🍒🍓🍌🍇🌲⚘🌹🦚🦄🥰🌈🥰💏👭👗👠👠👛💄📿👕👖👞👞🤩♦️🚙🚘🛹🚥⏰🌒🌚🌙☀️🌝⭐🌞⛅☁️🌈☔☂️🌂💧

  • @sunilhingankar532
    @sunilhingankar532 3 ปีที่แล้ว +2

    कुदरत का करीश्मा , भारत में है जन्मा.

  • @singhsaab6631
    @singhsaab6631 4 ปีที่แล้ว +24

    हमारे पास ऐसा कोई सबद नही जिनसे हम महातमा जी का सुकराना कर सके
    किआ आप जानवरों को पिआर देते हैं ओर जानवर वी पिआर लेते हैं ठुकरा कर भागते नही पास आते हैं ओर पास आते हैं ईतना पास आते हैं कि संत जी के मुख से भी रोटी का टूकडा लेते जेसे मैने इस गीत की वीडियो में देखा
    धंनिआबाद जी

  • @jasbirsingh5764
    @jasbirsingh5764 4 ปีที่แล้ว +24

    ਹੳੁ ਵਾਰੀ ਜੀੳੁ ਵਾਰੀ ਨਿਰੰਕਾਰੀ ਨਾਮੁ ਧਿਅਾਵਣਿਅਾ ॥
    ਤਿਸੁ ਰੂਪੁ ਨ ਰੇਖਿਅਾ ਘਟਿ ਘਟਿ ਦੇਖਿਅਾ ਗੁਰਮੁਖਿ ਅਲਖੁ ਲਖਾਵਣਿਅਾ ॥
    ਧੰਨ ਬਾਬਾ ਜੀ ਜਿਹਨਾ ਨੇ ਧੰਨ ਵਾਹਿਗੁਰੂ ਜੀ ਨੂੰ ਹਰੇਕ ਸੁਅਾਸ ਨੂੰ ਸ਼ਰਧਾ ਪੇ੍ਮ ਨਾਲ ਅਾਪ ਜੀ ਨੂੰ ਸਿਮਰਦੇ ਹਨ ਅਤੇ ਹੋਰਾ ਨੂੰ ਵੀ ਸਿਮਰਨ ਲਈ ਪੇ੍ਰਦੇ ਹਨ.ਜਿਸ ਕਰਕੇ ਧੰਨ ਬਾਬਾ ਜੀ ਹਰੇਕ ਵਿੱਚ ਪ੍ਭੂ ਨੂੰ ਹੀ ਦੇਖਦੇ ਹਨ.ਪਰ ਜਿਹਨਾ ਤੇ ਪ੍ਭੂ ਅਾਪ ਖੁਸ਼ ਹੁੰਦਾ ਹੈ ਫੇਰ ਘਟਿ ਘਟਿ ਮੇ ਬਸ ਤੂ ਹੀ ਤੂ ਦਿਖਦਾ ਹੈ ਤਾ ਹੀ ਇਹ ਅਵਸਥਾ ਬਣਦੀ ਹੈ.ਧੰਨ ਬਾਬਾ ਜੀ ਵਲੋ ਪ੍ਭੂ ਜੀ ਦੀ ਸੇਵਾ ਸਿਮਰਨ ਦੀ ਕੀਤੀ ਕਮਾਈ ਅੱਜ ਬੋਲ ਰਹੀ ਹੈ.ਕਿਉ ਕਿ ਪ੍ਭੂ ਵੀ ਅਾਪਣੇ ਭਗਤਾ ਦੀ ਵਡਿਅਾਈ ਚਾਹੁੰਦਾ ਹੈ.ਜਿਸ ਕਰਕੇ ਧੰਨ ਬਾਬਾ ਜੀ ਜੋ ਸਭ ਦੇ ਪਿਅਾਰੇ ਬਣ ਗਏ ਹਨ.ਧੰਨ ਬਾਬਾ ਜੀ ਦੇ ਪਿਅਾਰ ਸਦਕਾ ਸਾਰੇ ਜਾਨਵਾਰ,ਪੰਛੀ,ਪੁਸ਼ੂ ਡਰ ਭੈ ਤੋ ਬਿਨਾ ਧੰਨ ਬਾਬਾ ਜੀ ਨਾਲ ਪਿਅਾਰ ਕਰਦੇ ਹਨ.ਜੋ ਹਮੇਸ਼ਾ ਹੀ ਧੰਨ ਬਾਬਾ ਜੀ ਸੰਗਤ ਲੋਚਦੇ ਹਨ ਕਿਉ ਕਿ ਜਿਸ ਨਾਲ ਉਹਨਾ ਨੂੰ ਸਰੀਰਕ ਅਤੇ ਅਾਤਮਿਕ ਸ਼ਾਤੀ ਮਿਲਦੀ ਹੈ.ਇਸ ਗੀਤ ਨੂੰ ਵੀਰ ਪਿੰਦਰ ਸੋਹਲੀ ਬਹੁਤ ਵਧੀਅਾ ਲਿਖਿਅਾ ਹੈ ਦਾ ਰੇਸ਼ਮ ਸਿਕੰਦਰ ਵੀਰ ਨੇ ਬਹੁਤ ਵਧੀਅਾ ਗਾਇਅਾ ਹੈ.ਸਾਰੀ ਟੀਮ ਵਧਾਈ ਦੀ ਪਾਤਰ ਹੈ ਜੀ.

  • @tapobanaustralia4160
    @tapobanaustralia4160 3 ปีที่แล้ว +2

    ਸਾਡੇ ਨਾਲ਼ੋਂ ਹਾਥੀ ਸਿਆਣਾ ਹੈ ਜੋ ਸੰਤਾ ਨੂ ਨਮਸਕਾਰ ਕਰਦਾ ਸਾਡੇ ਤਾ ਲੋਕਾਂ ਨੂ ਸੰਤ ਦੇਖ ਕੇ ਹੀ ਅਗ ਲੱਗ ਜਾਂਦੀ ਆ

  • @harindersingharaich3325
    @harindersingharaich3325 4 ปีที่แล้ว +18

    'HEAVEN' on this earth 🙏🙏😇😇

  • @sonubehal3955
    @sonubehal3955 3 ปีที่แล้ว

    ਬਾਬਾ ਜੀ ਆਪ ਦੀ ਵੀਡੀਓ ਦੇਖ ਕੇ ਮੰਨ ਖੂਸ ਹੋ ਜਾਂਦਾ ਹੈ ਬਾਬਾਜੀ ਆਪ ਬੱਚੇ ਵੀ ਆਉਦੇ ਹੋ ਆਪ ਦੀ ਕਥਾ ਸੁਣਕੇ ਮੰਨ ਖੁਸ਼ ਹੋ ਜਾਂਦਾ ਹੈ 🙏🙏🙏

  • @tapobanaustralia4160
    @tapobanaustralia4160 3 ปีที่แล้ว +1

    ਸਾਰੇ ਤੀਰਥਾਂ ਦਾ ਫਲ ਮਿਲ ਜਾਵੇ ਦਇਆ ਕਰੀ ਜੀਵਾਂ ਦੇ ਓਤੇ

  • @karmjeetkaur4940
    @karmjeetkaur4940 4 ปีที่แล้ว +13

    Tapoban dhakki sahib is the one of the mosr peaceful and lovely place in the world .

  • @VijayKumar-te3ik
    @VijayKumar-te3ik 2 ปีที่แล้ว +3

    Wah ! Sadguru ki kirpa hui to zaroor darshan honge, मन आनंदित हो गया।
    Pehliwar देखा और सुना।
    Vijay Bhagat
    Jalandhar

  • @mangatram9973
    @mangatram9973 4 ปีที่แล้ว +14

    Waheguru ji 🙏

  • @gurjeetjeet4380
    @gurjeetjeet4380 4 ปีที่แล้ว +11

    ਇਹ ਪਿੰਡ ਮਕਸਦੂੜਾ ਧੰਨ ਧਰਤੀ ਢੱਕੀ ਸਾਹਿਬ ਜੀ

    • @GpWaris
      @GpWaris 4 ปีที่แล้ว +1

      ਕਿਹੜਾ ਜਿਲ੍ਹੇ ਵਿੱਚ ਆ

    • @ranjodhsingh3945
      @ranjodhsingh3945 4 ปีที่แล้ว +1

      @@GpWaris distt. ludhiana near doraha

  • @kamaldeepkaur9750
    @kamaldeepkaur9750 4 ปีที่แล้ว +15

    buth hi vdiya song ha veer g

  • @GURVINDERSINGH-gk5fx
    @GURVINDERSINGH-gk5fx 4 ปีที่แล้ว +1

    50 nhi veer ji 200 bande ne dislike ਕੀਤਾ ਪਰ ਵਾਹਿਗੁਰੂ ਉਹਨਾਂ da ਭਲਾ ਕੇਰੇ

  • @rajghuman3837
    @rajghuman3837 4 ปีที่แล้ว +11

    Satnaam Vaheguru Ji..ALLa salaam ho......🤔💞💕💕

  • @VarshaRani-tl4gq
    @VarshaRani-tl4gq 3 ปีที่แล้ว +4

    Waheguru ji mehar kro Ji kudrat ka karishma bhut bhut piyara 🌹🌹🙏🙏

  • @oldpanjabpoultryandnatural4052
    @oldpanjabpoultryandnatural4052 3 ปีที่แล้ว +1

    ਕਾਦਰ ਦੀ ਕੁਦਰਤ ਦਾ ਸਤਿਕਾਰ ਕਰੋ ਕੁਦਰਤ ਮਹਾਨ ਹੈ ਸੀ ਤੇ ਰਹੇਗੀ

  • @SabbaSingh-i5h
    @SabbaSingh-i5h 5 หลายเดือนก่อน

    22 ਗੱਲ ਸਾਰਿਆਂ ਨੂੰ ਬੇਨਤੀ ਹੈ, ਠੱਗ ਬਾਬਿਆ ਨੂੰ ਨਾ ਮੰਨੋ, ਜੋ ਸੱਚਾ ਸੰਤ ਹੁੰਦਾ ਉਸਨੂੰ ਮਸ਼ਹੂਰੀ, advertising ਦੀ ਜਰੂਰਤ ਨਹੀਂ ਹੁੰਦੀ, ਜਿਦਾ ਢੱਡਰੀਆਂ ਵਾਲੀ ਭਰਜਾਈ 😂😂ਨੇ ਲੁੱਟ ਕੇ 300 ਖੇਤ ਬਣਾ ਲਏ, ਅਮਰੀਕਾ ਵਿਚ 500 crore ਦਾ buisness ਸ਼ੁਰੂ ਕਰਤਾ, ਇਹ ਬਿਜਨਸ ਮੈਨ ਹੈ ਸਾਰੇ, ਬਾਬੇ ਨੀ, ਬਾਕੀ ਤੁਹਾਡੀ ਮਰਜੀ, ਅਕਾਲ ਵਾਹਿਗੁਰੂ ਭਲਾ ਕਰੇ ਤੁਹਾਡਾ ਸਾਰਿਆਂ ਦਾ

  • @Harpreetkaur-he3hj
    @Harpreetkaur-he3hj 2 ปีที่แล้ว

    ਕੀ ਸਿਫਤ ਕਰੀਏ ਬਾਬਾ ਜੀ ਦੀ ਜਿਨ੍ਹਾਂ ਜੰਗਲ ਵਿੱਚ ਮੰਗਲ ਦਿਤੇ ਤੇ ਕੁਦਰਤੀ ,ਨਿਰਾਲਾ ਤੇ ਅਲੌਕਿਕ ਮਹੌਲ ਬਖਸ਼ਿਆ ਹੈ ।

  • @7amrindergill
    @7amrindergill 4 ปีที่แล้ว +9

    waheguru ji. What a peaceful place where everyone is welcomed with open heart. Even birds and animals feel safe . 🙏

  • @gurtejsinghkhalsa6428
    @gurtejsinghkhalsa6428 4 ปีที่แล้ว +1

    ਬਹੁਤ ਖੂਬ………। ਜੁਗਾਂ ਤੋਂ ਪੲੇ ੲਿਸ ਜੰਗਲ ਵਿੱਚ ਬਾਬਾ ਜੀਅਾਂ ਨੇ ਦਿਨ ਰਾਤ ਨਾਮ ਦੀਅਾਂ ਅਟੁਟ ਕਮਾੲੀਅਾਂ ਕਰਕੇ ੲਿਸ ਜੰਗਲ ਦੇ ਕਣ ਕਣ ਨੂੰ ਪਵਿੱਤਰ ਕਰਕੇ ਅੈਸੀਅਾਂ ਪ੍ਰਭੂ ਨਾਮ ਦੀਅਾਂ ਪ੍ਰੇਮ ਦੀਅਾਂ ਤਰੰਗਾਂ ਖਿਲਾਰੀਅਾਂ ੳੁਹਨਾਂ ਨੂੰ ਬਿਅਾਨ ਕਰਦਾ ਹੈ ੲਿਹ ਗੀਤ। ਕਿਵੇਂ ਪ੍ਰਭੂ ਦੇ ਪਿਅਾਰੇ ਕੁਦਰਤ ਵਿੱਚ ਕਾਦਰ ਨੂੂੰ ਵੇਖਦੇ ਹੋੲੇ ਸਿ੍ਸ਼ਟੀ ਦੇ ਹਰ ਜੀਵ ਨਾਲ ਪ੍ਰੇਮ ਕਰਦੇ ਹਨ ੳੁਸਨੂੰ ਦਰਸਾੲਿਅਾ ਗਿਅਾ ਹੈ ਜੀ। ਬਹੁਤ ਬਹੁਤ ਧੰਨਵਾਦ ਹੈ।

  • @harindersingharaich3325
    @harindersingharaich3325 4 ปีที่แล้ว +14

    ਅਸੀਂ ਵਡਭਾਗੇ ਹਾਂ ਜੋ ਇਸ ਅਸਥਾਨ ਨਾਲ ਜੁੜੇ ਹਾਂ

    • @ashokklair811
      @ashokklair811 4 ปีที่แล้ว +2

      ਧੰਨਭਾਗ ਜੀ!!!

    • @rekhakumarikushl9496
      @rekhakumarikushl9496 4 ปีที่แล้ว

      A sahan kithe hai ji a maharaj kon hai ji pilz daso ji

    • @ranjodhsingh3945
      @ranjodhsingh3945 4 ปีที่แล้ว

      @@rekhakumarikushl9496 tapoban dhakki sahib tehsil payal distt ludhiana punjab

    • @SandeepKumar-vo3ut
      @SandeepKumar-vo3ut 4 ปีที่แล้ว

      Good

  • @sharadyadav9727
    @sharadyadav9727 4 ปีที่แล้ว +1

    अती उत्तम
    Support 👍👍👍
    Sharad yadav mainpuri uttar pradesh

  • @KULVEER-Gharuan1313
    @KULVEER-Gharuan1313 3 ปีที่แล้ว +1

    ਵਾਹਿਗੁਰੂ ਜੀ

  • @KULVEER-Gharuan1313
    @KULVEER-Gharuan1313 3 ปีที่แล้ว +1

    ਵਾਹਿਗੁਰੂ ਜੀ

  • @Darklinemusic0001
    @Darklinemusic0001 3 ปีที่แล้ว

    dhan sant baba ji wheguru ji mhar kro mnu vi sant ji de darsn ho jaan wheguru ji mher karo😭😭😭😭😭😭😭😭😭🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @jassidhaliwal3578
    @jassidhaliwal3578 4 ปีที่แล้ว +3

    ਵਾਹਿਗੁਰੂ ਜੀ ਧੰਨ ਹੋ । ਰੂਹ ਖੂਸ ਹੋ ਜਾਂਦੀ ਹੈ ਤਪੋਬਣ ਦੇ ਦਰਸ਼ਨ ਕਰਕੇ ।।।👏👏👏👏👏👏☺️😊

  • @davinder6998
    @davinder6998 3 ปีที่แล้ว +1

    ਵਾਹਿਗੁਰੂ ਜੀ ਵਾਹਿਗੁਰੂ ਜੀ

  • @cheemakaddon3265
    @cheemakaddon3265 4 ปีที่แล้ว +10

    Sachi sift sachi salaha

  • @rajindersingh2589
    @rajindersingh2589 4 ปีที่แล้ว +7

    ਵਾਹਿਗੁਰੂ ਜੀ

  • @paramdasparamdas6632
    @paramdasparamdas6632 2 ปีที่แล้ว

    🌈🌼Waheguru jee
    App jee pe Nanak sahib jee ki zeiada kirpa hosee I love nature but now more
    Since maharaj Jee’s teaching khoob
    Message hosee
    Maharaj jee khoob
    Achey mahatma hosee.⭐️⭐️⭐️⭐️⭐️🙏🙏🙏🪔🪔🪔🪔🪔✈️✈️

  • @khojkhabar9272
    @khojkhabar9272 3 ปีที่แล้ว

    ਸਤਿ ਸ੍ਰੀ ਅਕਾਲ ਜੀ

  • @avtarkang9030
    @avtarkang9030 4 ปีที่แล้ว +6

    That. Is the nature lover. God blessed

  • @BalwinderSingh-ug9fe
    @BalwinderSingh-ug9fe 4 ปีที่แล้ว

    ਜਿਹੜੇ ਪਸ਼ੂ ਸੜਕਾਂ ਤੇ ਫਿਰ ਰਹੇ ਹਨ ।ਉਹ ਇਸ ਖੁਲੀ ਜਗਾ ਲਿਆਂਦੇ ਜਾਣ ਤਾਂ ਜੁ ਸੜਕਾਂ ਤੇ ਹੁੰਦੇ ਐਕਸੀਡੈਂਟ ਨਾ ਹੋਣ ।ਕਿੰਨੇ ਹੀ ਲੋਕ ਅਜਾਈਂ ਮਰ ਰਹੇ ਹਨ ।ਧਨਵਾਦ ।

    • @neetucyprus4771
      @neetucyprus4771 3 ปีที่แล้ว

      Baba ji dont keep street animals he has his pet animals

  • @RavinderSingh-kl1bf
    @RavinderSingh-kl1bf 4 ปีที่แล้ว +1

    Yer dil kuch ho gya

  • @ਸਿ਼ਕਾਰੀਗਰਮਜਲਦਾ
    @ਸਿ਼ਕਾਰੀਗਰਮਜਲਦਾ 4 ปีที่แล้ว +5

    ਲਾ-ਜਵਾਬ

  • @sunflowertravels9428
    @sunflowertravels9428 3 ปีที่แล้ว +1

    Dil nu shu gaye veer di awage sun ke sakoon aya

  • @kamalpreetsingh9120
    @kamalpreetsingh9120 4 ปีที่แล้ว +4

    ਬਲਿਹਾਰੀ ਕੁਦਰਤ ਵਸਿਆ
    ਦਾ ਅਸਲੀ ਰੂਪ

  • @gurjantsingh9057
    @gurjantsingh9057 4 ปีที่แล้ว +3

    Waheguru Waheguru Rooh Khush ho gyi kudrat Di Khoobsurati vekh k🙏🙏🙏

  • @a.ssports383
    @a.ssports383 4 ปีที่แล้ว

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਗੁਰੂ ਜੀ ਕੀ ਫਤਿਹ

  • @sukhdevkaur9697
    @sukhdevkaur9697 3 ปีที่แล้ว +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ 🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ 🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ 🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ 🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ 🙏❤️❤️🌺🌺🌸🌸🙏

  • @Sukhwindersingh-wk6ox
    @Sukhwindersingh-wk6ox 4 ปีที่แล้ว +2

    Waheguru waheguru waheguru waheguru waheguru waheguru

  • @balrajsinghkaramjitkaur9969
    @balrajsinghkaramjitkaur9969 3 ปีที่แล้ว +2

    WaheGuru Ji ka Khalsa WaheGuru Ji ki Fateh

  • @lakvindersingh6244
    @lakvindersingh6244 4 ปีที่แล้ว +1

    Dhan Dhan shri Guru Nanak dev sahib ji
    Sabh duniya da bhala kario ji
    Waheguru ji🙏🙏🙏🙏🙏🙏🙏🙏
    Waheguru ji🌹🌹🌹🌹🌹🌹🌹🌹

  • @amanpreetmundi8069
    @amanpreetmundi8069 4 ปีที่แล้ว +7

    Waheguru ji

  • @bobbysingh2470
    @bobbysingh2470 4 ปีที่แล้ว +4

    Weheguru 🙏🙏🙏🙏🙏

  • @SukhaSingh-es4xk
    @SukhaSingh-es4xk 3 ปีที่แล้ว

    Waheguru ji sabna ooper Mehar Karo data nerankar ji Guru pita ji waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru 🙏🙏🙏🙏🙏🙏🙏🙏🙏🙏🙏

  • @chandrikakottari3663
    @chandrikakottari3663 4 ปีที่แล้ว +4

    Beautiful song and gods existence in heaven.

  • @sundalkaurpanchal7005
    @sundalkaurpanchal7005 4 ปีที่แล้ว +3

    Wehaguru ji 🙏🙏🙏 Dhan Dhan Shri Guru Nanak ji 🙏 🙏🙏🙏🙏🙏🙏🙏

  • @Sukhwindersingh-wk6ox
    @Sukhwindersingh-wk6ox 4 ปีที่แล้ว +1

    Very good good good good good. Veer ji

  • @amanbajwa1072
    @amanbajwa1072 4 ปีที่แล้ว +1

    ❤️

  • @KULVEER-Gharuan1313
    @KULVEER-Gharuan1313 3 ปีที่แล้ว +1

    🙏🙏🙏🙏🙏🌹❤️

  • @KULVEER-Gharuan1313
    @KULVEER-Gharuan1313 3 ปีที่แล้ว +1

    🙏🙏🙏🙏🙏🌹❤️

  • @KULVEER-Gharuan1313
    @KULVEER-Gharuan1313 3 ปีที่แล้ว +1

    🙏🙏🙏🙏🙏🌹❤️

  • @KULVEER-Gharuan1313
    @KULVEER-Gharuan1313 3 ปีที่แล้ว +1

    🙏🙏🙏🙏🙏🌹❤️

  • @KULVEER-Gharuan1313
    @KULVEER-Gharuan1313 3 ปีที่แล้ว +1

    🙏🙏🙏🙏🙏🌹❤️

  • @rinkuchandiani9358
    @rinkuchandiani9358 3 ปีที่แล้ว +1

    Om om om
    Satnam shri waheguru
    👏👏👏💕👌✌

  • @gurpreetsingh-vd8yd
    @gurpreetsingh-vd8yd 4 ปีที่แล้ว +4

    ਵਾਹਿਗੁਰੂ ਜੀ 🙏

  • @rituritukaur7791
    @rituritukaur7791 3 ปีที่แล้ว +1

    Ritu

  • @jaspalkaur7110
    @jaspalkaur7110 3 ปีที่แล้ว +1

    Waheguru ji 🙏 waheguru ji 🙏

  • @taranjitkaur1247
    @taranjitkaur1247 4 ปีที่แล้ว +6

    waheguru ji

  • @SanjayKumar-bs4df
    @SanjayKumar-bs4df 3 ปีที่แล้ว

    Wahai guru Ji 👏👏 wahai guru Ji 👏👏 wahai guru Ji 👏👏 wahai guru Ji 👏👏 wahai guru Ji 👏👏🍇🌹

  • @jaskiratgurm5281
    @jaskiratgurm5281 4 ปีที่แล้ว +6

    Waheguru ji

  • @harkeshlallal6447
    @harkeshlallal6447 4 ปีที่แล้ว +1

    Gurukirpa

  • @RanjitKaur-sz8vg
    @RanjitKaur-sz8vg 3 ปีที่แล้ว +2

    WAHEGURU ji mehar kerio