5 July ਨੂੰ ਸਹੁੰ ਚੁੱਕਣ ਤੋਂ ਬਾਅਦ ਕੀ Punjab ਜਾਣਗੇ । THE KHALAS TV

แชร์
ฝัง
  • เผยแพร่เมื่อ 2 ต.ค. 2024
  • New Punjabi Short Movie 2022 : • Harami | ਹਰਾਮੀ | Late...
    𝐅𝐔𝐍𝐅𝐋𝐈𝐗 : / @funflix0000
    Subscribe and Share
    The Khalas Tv is a Punjabi news channel. The Khalas Tv established its image as a voice for society, in a free and fair way, without fear or favour from any political or other vested interests.
    The Khalas Tv Broadcast and Publish News, Documentaries, and Special reports to provide a voice to the society and to those without a voice. We at The Khalas Tv Conduct conferences, seminars and promote art and culture.
    We are your voice. We are for Human rights. Send your voice to us we will raise your voice. thekhalas.info@gmail.com
    𝗜𝗻𝘀𝘁𝗮𝗴𝗿𝗮𝗺: / the_khalastv
    𝗙𝗮𝗰𝗲𝗯𝗼𝗼𝗸: / thekhalastvofficial
    𝗧𝘄𝗶𝘁𝘁𝗲𝗿: / thekhalastv
    𝗞𝗵𝗮𝗹𝗮𝘀 𝗩𝗶𝗰𝗵𝗮𝗿 : / khalas_vichar
    𝗥𝗲𝗮𝗱 𝗡𝗲𝘄𝘀 at khalastv.com
    #PunjabiNews #TheKhalasTv #NewsUpdate #Election2024 #FutureofDemocracy #PoliticalVideo #Vote2024 #CandidateAnalysis #BJPvsCONG #IndianPolitics #rahulvsmodi

ความคิดเห็น • 50

  • @prmjeetkaurghumaan
    @prmjeetkaurghumaan 3 หลายเดือนก่อน +54

    ਵਾਹਿਗੁਰੂ ਜੀ ਤੇਰਾ ਸ਼ੁਕਰ ਹੈ 🙏🏻 ਪੰਜਾਬ ਦੇ ਅੱਗਲੇ ਮੁੱਖ ਮੰਤਰੀ ਭਾਈ ਅਮ੍ਰਤੀਪਾਲ ਸਿੰਘ ਖ਼ਾਲਸਾ ਜੀ ਹੋਣਗੇ ਬਾਬਾ ਜੀ ਮਹਿਰ ਕਰੀਓ 🙏🏻

    • @balvirsinghchahal
      @balvirsinghchahal 3 หลายเดือนก่อน +6

      Right sister ji 👏🏻

    • @SukhwinderSingh-lm9eg
      @SukhwinderSingh-lm9eg 3 หลายเดือนก่อน

      😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😮​@@balvirsinghchahal

  • @GurjantSingh-kj2jt
    @GurjantSingh-kj2jt 3 หลายเดือนก่อน +13

    ਝੋਨਾ ਲੱਗ ਗਿਆ ਹੈਂ ਵੇਲੇ ਹੋਕੇ ਸੜਕਾਂ ਤੇ ਆਵਾਂਗੇ

  • @garrysingh-sq6ps
    @garrysingh-sq6ps 3 หลายเดือนก่อน +17

    ਜੇਕਰ ਇਹ ਕੰਮ ਭੰਤਾ ਚਵਲ ਪਹਿਲਾਂ ਕਰ ਲੈਦਾ ਤਾਂ ਸਾਇਦ ਨਤੀਜੇ ਕੁੱਝ ਹੋਰ ਹੁੰਦੇ

  • @ConfusedBabyTurtles-xb9hn
    @ConfusedBabyTurtles-xb9hn 3 หลายเดือนก่อน +9

    ਅੰਮ੍ਰਿਤਪਾਲ ਸਿੰਘ ਕੌਮ ਦਾ ਸਿਰਮੌਰ ਆਗੂ ਹੋਏਗਾ।

  • @ArshdeepSingh-oh4qk
    @ArshdeepSingh-oh4qk 3 หลายเดือนก่อน +8

    ਜਾਖੜ ਮਲੰਗ ਨੂੰ ਕੌਣ ਪੁੱਛਦਾ ਐ

  • @JapmanJapman-nb3hm
    @JapmanJapman-nb3hm 3 หลายเดือนก่อน +7

    ਬੋਲੇ ਸੋ ਨਿਹਾਲ ਸਤਿ ਸ਼੍ਰੀ ਆਕਾਲ ਵਾਹਿਗੁਰੂ ਜੀ

  • @jatinderdeol6942
    @jatinderdeol6942 3 หลายเดือนก่อน +9

    ਭਾਈ ਅਮ੍ਰਿਤਪਾਲ ਸਿੰਘ ਖਾਲਸਾ ਤੇ ਸਾਥੀ ਸਿੰਘਾਂ ਨੂੰ ਤੁਰੰਤ ਰਿਹਾਅ ਕਰੇ ਭਗਵੰਤ ਸਰਕਾਰ । ਤਾਨਾਸ਼ਾਹ ਮੁੱਖ ਮੰਤਰੀ ਮੁਰਦਾਬਾਦ।

  • @SurjitSingh-xd5sk
    @SurjitSingh-xd5sk 3 หลายเดือนก่อน +2

    ਧੰਨ ਧੰਨ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਕਿਰਪਾ ਕਰਨ ਗਏ

  • @amarjeetbhatti480
    @amarjeetbhatti480 3 หลายเดือนก่อน +3

    ਹਰਸ਼ਰਨ ਕੌਰੇ ਤੂੰ ਪਹਿਰਾਵੇ ਤੋਂ ਸਿੱਖ ਲੱਗਦੀ ਏਂ ਪਰ ਬੋਲਣ ਦੀ ਜਾਚ ਤੈਨੂੰ ਉੱਕਾ ਨਹੀਂ --ਭਾਈ ਅਮ੍ਰਤਪਾਲ ਸਿੰਘ ਤੇ ਭਾਈ ਸਰਬਜੀਤ ਸਿੰਘ ਬੋਲਦਿਆਂ ਤੇਰੀ ਸ਼ਾਨ ਘਟਦੀ ਆ ??? ਹਰ ਖਾਲਸਾ ਗੁਰਸਿੱਖ
    ਦੇ ਨਾਮ ਤੋਂ ਪਹਿਲਾਂ ਸਰਦਾਰ ਜਰੂਰ ਬੋੱਲਿਆ ਕਰੋ--ਹਿੰਦਕੂ ਕਰਾੜਾਂ ਦੇ ਪਿਛਲੱਗ ਨਾ ਬਣੋ । ਅਕਾਲ ਸਹਾਇ 🦁

  • @onkarsinghpurewal990
    @onkarsinghpurewal990 3 หลายเดือนก่อน +12

    ਜਾਖੜ ਜੀ ਪੰਜਾਬੀ ਤੁਹਾਡੀ ਬਾਹੁਤ ਇੱਜਤ ਮਾਣ ਕਰਦੇ ਹਨ ॥ ਇਸ ਉਮਰ ਵਿਚ ਗਾਲਾ ਖਾਦੇ ਚੰਗੇ ਲਾਗੋਗੇ ॥ਕੀ ਬੀਜੇਪੀ ਵਿਚ ਇਸ ਸਰਤ ਤੇ ਗਏ ਹੋ ਕਿ ਜਹਿਰ ਘੋਲਨ

  • @gurbhejsingh5703
    @gurbhejsingh5703 3 หลายเดือนก่อน +2

    ਇਹ ਖ਼ੂਨ ਪੀਣੀਆਂ ਚਗਲਾ ਕੌਮ ਦਾ ਦੁਸ਼ਮਣ ਹੀ ਰਹੀ ਨੇ ਕੌਮ ਵਾਹਿਗੁਰੂ ਦੀ ਕਿਰਪਾ ਨਾਲ ਸਦਾ ਚੜ੍ਹਦੀ ਕਲਾ ਹੀ ਰਹਿਦੀ ਐ

  • @MastanSinghDulai
    @MastanSinghDulai 3 หลายเดือนก่อน +2

    ਭਾਈ ਅੰਮ੍ਰਿਤਪਾਲ ਸਿੰਘ ਨੂੰ ਤੁਰੰਤ ਰਿਹਾ ਕਰਨਾ ਚਾਹੀਦਾ ਹੈ।

  • @gurbhejsingh1670
    @gurbhejsingh1670 3 หลายเดือนก่อน +2

    ਜਿਸ ਦੇਸ਼ ਵਿਚ ਮੈਬਰ ਪਾਰਲੀਮੈਟ ਹੀ ਅਜ਼ਾਦ ਨਹੀ ਉਸ ਦੇਸ ਵਿਚ ਲੋਕਤੰਤਰ ਕਿਥੇ ਬਹੁਤੰਤਰ ਬਹੁਗਿਣਤੀ ਦਾ ਰਾਜ ਮਤਲਬ ਘਟ ਗਿਣਤੀ ਨੂੰ ਦਬਕੇ ਰੱਖ ਇਹ ਹੀ ਔਰੰਗਜੇਬ ਤੇ ਅੰਗਰੇਜ ਕਰਦੇ ਸੀ ਹੁਣ ਬਹੁ ਗਿਣਤੀ ਹਿੰਦੂਆ ਨੂੰ ਮਸਾ ਰਾਜ ਮਿਲਿਆ ਹੋ ਇਹ ਤਾ ਏਦਾ ਹੀ ਕਰਨਗੇ ਇਨਾ ਤੋ ਆਸ ਨਾ ਰੱਖੋ

    • @SsSs-h6h9q
      @SsSs-h6h9q 3 หลายเดือนก่อน

      Sahi gl..ih hindu gulam hi chnge c sade guru sahiba ne rhna lyi kurbaniya ditia..

  • @hardeepsinghvirk1194
    @hardeepsinghvirk1194 3 หลายเดือนก่อน +3

    ਜਾਖੜ ਕੋਲ ਇਨਸਾਨਿਅਤ ਵਲੀ ਗੱਲ ਹੀ ਨਹੀ

  • @SurinderkaurLovely
    @SurinderkaurLovely 3 หลายเดือนก่อน +6

    Jakhar nu rab de . maar

  • @KulwantSingh-qe3eo
    @KulwantSingh-qe3eo 3 หลายเดือนก่อน +12

    ਹਰਸ਼ਰਨ ਕੌਰ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ

  • @rajinderkaur7914
    @rajinderkaur7914 3 หลายเดือนก่อน +7

    Waheguru ji ❤

  • @MandeepKaur-vy7cb
    @MandeepKaur-vy7cb 3 หลายเดือนก่อน +1

    ਭਾਈ ਅਮਿਰਤਪਾਲ ਸਿੰਘ ਜੀ ਖ਼ਾਲਸਾ ਕੌਮ ਦਾ ਹੀਰੋ ਹੈਂ ਭਾਈ ਅਮਿਰਤਪਾਲ ਸਿੰਘ ਜੀ ਖ਼ਾਲਸਾ ਤੇ ਸਾਥੀਆਂ ਨੂੰ ਜਲਦੀ ਤੋਂ ਜਲਦੀ ਰਿਹਾਅ ਕੀਤਾ ਜਾਵੇ

  • @samshersinghsamshersingh4267
    @samshersinghsamshersingh4267 3 หลายเดือนก่อน +4

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @Bikramjeetsingh-ng2jy
    @Bikramjeetsingh-ng2jy 3 หลายเดือนก่อน +1

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @JasvirSingh-kk6ds
    @JasvirSingh-kk6ds 3 หลายเดือนก่อน +1

    ਵਹਿਗੁਰੂ ਜੀ ਕਾ ਖ਼ਾਲਸਾ ਵਹਿਗੁਰੂ ਜੀ ਕੀ ਫ਼ਤਿਹ ਹਰਸ਼ਰਨ ਕੌਰ ਸੱਤ ਸ਼੍ਰੀ ਆਕਾਲ ਜੀ ਵਹਿਗੁਰੂ ਕਿਰਪਾ ਕਰਨਾ

  • @Gurpreetsingh-ln9xu
    @Gurpreetsingh-ln9xu 3 หลายเดือนก่อน +3

    Amritpal singh zindabad

  • @SukhwinderSinghkhalsa-f4q
    @SukhwinderSinghkhalsa-f4q 3 หลายเดือนก่อน +1

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @ParminderSingh-nd2vr
    @ParminderSingh-nd2vr 3 หลายเดือนก่อน +4

    ਵਾਹਿਗੁਰੂ ਜੀ

  • @mandeepgill5586
    @mandeepgill5586 3 หลายเดือนก่อน +1

    ਵਾਹਿਗੁਰੂ ਚੜ੍ਹਦੀ ਕਲ੍ਹਾ ਬਖ਼ਸ਼ੇ

  • @cleverfox2879
    @cleverfox2879 3 หลายเดือนก่อน +2

    ਜਾਖੜ ਵੀ????¿??ਹੋ ਗਿਆ ਹੈ

  • @kulwantgill6512
    @kulwantgill6512 3 หลายเดือนก่อน +3

    Very nice

  • @sewasingh5142
    @sewasingh5142 3 หลายเดือนก่อน +1

    ਵਾਹਿਗੁਰੂ ਜੀ ਧਨਵਾਦ ਪੁਤਰ 🙏🙏👍👌❤️❤️

  • @amritpalsinghamritpal5621
    @amritpalsinghamritpal5621 3 หลายเดือนก่อน +1

    Jakad BJP da DeLaL a

  • @ballasingh5538
    @ballasingh5538 3 หลายเดือนก่อน

    Waheguru waheguru waheguru waheguru ji kirpa karo bhai amritpal singh jindabad jindabad jindabad

  • @rajwinderbhambra7767
    @rajwinderbhambra7767 3 หลายเดือนก่อน +2

    Very nice 🎉🎉

  • @ManseeratKaur-x4q
    @ManseeratKaur-x4q 3 หลายเดือนก่อน

    Sary ardas karo🎉🎉🎉❤❤❤❤❤ singh shda li gahr sah

  • @karamdeepsingh1449
    @karamdeepsingh1449 2 หลายเดือนก่อน

    Sarabjeet Singh Khalsa ji tusi ta rang bane paye ne ❤❤ so nice 👍👍

  • @PargatSingh-wf1pk
    @PargatSingh-wf1pk 3 หลายเดือนก่อน +1

    ਵਾਹਿਗੁਰੂ ਜੀ।

  • @JaswinderKaur-in3zh
    @JaswinderKaur-in3zh 3 หลายเดือนก่อน

    Bilkul una kush nhi kita pata nhi kyu ini sakti varti ja rihi

  • @HarjinderSingh-q4f
    @HarjinderSingh-q4f 3 หลายเดือนก่อน +1

    Wahaguruji

  • @surinderkaurrattan36
    @surinderkaurrattan36 3 หลายเดือนก่อน +1

    🙏🏽🙏🏽🙏🏽🙏🏽

  • @kulwaransingh8587
    @kulwaransingh8587 3 หลายเดือนก่อน

    Sounds should be slow not so swift.

  • @ManjitKaur-pn4qn
    @ManjitKaur-pn4qn 3 หลายเดือนก่อน

    🙏🙏

  • @AvtarSingh-rv1lc
    @AvtarSingh-rv1lc 3 หลายเดือนก่อน

    SSA to all of you

  • @Jaspreet-bg5go
    @Jaspreet-bg5go 3 หลายเดือนก่อน

    ❤❤🙏🙏🙏

  • @SukhramSingh-dx8ue
    @SukhramSingh-dx8ue 3 หลายเดือนก่อน

    ❤❤❤

  • @JimmyGill-l5e
    @JimmyGill-l5e 3 หลายเดือนก่อน

    Waheguru ji Waheguru ji.

  • @Sandhu_36307
    @Sandhu_36307 3 หลายเดือนก่อน

    🙏🙏🙏🙏🙏

  • @komalpatwalia3504
    @komalpatwalia3504 3 หลายเดือนก่อน

    H

  • @DharminderKour-mr6uk
    @DharminderKour-mr6uk 3 หลายเดือนก่อน

  • @SsSs-h6h9q
    @SsSs-h6h9q 3 หลายเดือนก่อน

    Kashmir te punjab dona te srkar zulm kr rhi hai