🔶300 ਯੂਨਿਟ ਮੁਆਫ਼ ਜਾਂ ਨਹੀਂ ?

แชร์
ฝัง
  • เผยแพร่เมื่อ 26 พ.ย. 2024

ความคิดเห็น • 191

  • @HarjitSingh-qb7hp
    @HarjitSingh-qb7hp 5 หลายเดือนก่อน +81

    ਸਰਕਾਰ ਨੂ ਬੇਨਤੀ ਹੈ ਕਿ ਸਿਰਫ 600 ਤੋ ਉਪਰ ਦਾ ਬਿੱਲ ਲਿਆ ਜਾਵੇ ਜਾ ਰੇਟ ਘਟਾਉਣ ਦੀ ਸਕੀਮ ਲਾਗੂ ਕਰੋ ਨਹੀ ਮਿਲਿਆ ਫਿਰ ਜਰਨਲ ਨੂ ਕੋਈ ਫਾਇਦਾ ਵਧੀਆ ਹੈ ਰੇਟ ਘਟ ਨਾਲ ਚੋਰੀ ਬੰਦ ਹੋ ਜਾੲਏਗੀ

  • @harman_mehmadpuria
    @harman_mehmadpuria 5 หลายเดือนก่อน +45

    ਜਿਹੜੇ ਰੀਡਰ ਬਿਲ ਕੱਢਦੇ ਨੇ ਉਨ੍ਹਾਂ ਦੀ ਜਾਂਚ ਕਰੋ ਮਾਨ ਸਾਬ 🙏

    • @Noorumannu
      @Noorumannu 4 หลายเดือนก่อน

      Only punjabi Housewife hardworking video th-cam.com/video/oWJHjbuG98I/w-d-xo.htmlsi=U8SukT2T8qWVxOsF

  • @chardiklapunjab18news93
    @chardiklapunjab18news93 5 หลายเดือนก่อน +16

    ਜੇਕਰ ਕਿਸੇ ਜਰਨਲ ਗਰੀਬ ਦੇ ਘਰ ਦਾ ਖਰਚਾ ਹੀ ਮੇਹਨਤ ਕਰਕੇ ਆਪਣੇ ਬੱਚਿਆਂ ਨੂੰ ਬੜੀ ਮੁਸ਼ਕਲ ਦੇ ਨਾਲ ਰੋਟੀ ਖਵਾਉਣ ਦਿਆਂ ਹੈ ਉਹ ਕੀ ਕਰੂਗਾ ਜਿਸ ਦੇ ਕੋਲ ਨਾ ਕੋਈ ਜ਼ਮੀਨ ਅਤੇ ਨਾਹੀ ਕੋਈ ਨੋਕਰੀ ਉਹ ਜਰਨਲ ਵਿਚਾਰਾ ਕੀ ਕਰੂਗਾ ਇਸ ਗਰੀਬ ਜਰਨਲ ਬਾਰੇ ਭਗਵੰਤ ਸਿੰਘ ਮਾਨ ਜੀ ਨੂੰ ਜ਼ਰੂਰ ਸੋਚਣਾ ਚਾਹੀਦਾ ਹੈ ਅਤੇ ਮੈਂ ਇਕ ਗੱਲ ਹੋਰ ਕਹਾ ਜੇਕਰ ਕੋਈ ਬੀਬੀ ਵਿਧਵਾ ਜਰਨਲ ਹੈ ਤਾਂ ਉਸ ਬਾਰੇ ਸਰਕਾਰ ਕੋਈ ਜਰੂਰ ਵਧੀਆ ਹਦਾਇਤਾ ਕਰੇ ਤਾ ਕੇ ਵਿਧਵਾ ਲੇਡੀਜ਼ ਆਪਣੇ ਬੱਚਿਆਂ ਨੂੰ ਚੰਗੀ ਰੋਟੀ ਅਤੇ ਚੰਗਾ ਪੜੋਣਾ ਅਤੇ ਬੱਚਿਆਂ ਦੀ ਵਧੀਆ ਜ਼ਿੰਦਗੀ ਬਣਾ ਸਕੇ

    • @Twins_Brother2
      @Twins_Brother2 5 หลายเดือนก่อน

      Ryit ah nhi dekh di sarkar

    • @Noorumannu
      @Noorumannu 4 หลายเดือนก่อน

      Only punjabi Housewife hardworking video th-cam.com/video/oWJHjbuG98I/w-d-xo.htmlsi=U8SukT2T8qWVxOsF

  • @RanjodhSingh-iv4ge
    @RanjodhSingh-iv4ge 5 หลายเดือนก่อน +35

    ਆ ਗਈ ਨਾਂ ਖੋਤੀ ਬੋਹੜ ਥੱਲੇ ਜਰਨਲ ਹੀ ਹਰ ਜੱਗਾ ਦੁਖਦੇ ਹਨ

  • @KrishnaMehra-kn6xs
    @KrishnaMehra-kn6xs 3 หลายเดือนก่อน +1

    Thanku sir g ❤

  • @swaranjitkaur-vw2kq
    @swaranjitkaur-vw2kq 5 หลายเดือนก่อน +12

    ਬਿਲ ਮਾਫ ਨਾ ਕਰੋ ਬਿਜਲੀ ਸਸਤੀ ਕਰੋ ਲੋਕਾਂ ਦੇ ਵੱਡੀਆਂ ਵੱਡੀਆਂ ਕੋਠੀਆਂ ਕਾਰਾਂ ਏ ਸੀ ਮੋਟਰਾਂ ਲਗੀਆਂ ਭਗਵੰਤ ਮਾਨ ਕੋਈ ਵਧੀਆ ਕੰਮ ਕਰ ਤੂੰ ਸਰਦੇ ਵਰਦੇ ਪਰਿਵਾਰ ਨੂੰ ਦੇ ਬਿਜਲੀ ਉਹ ਨਾ ਮਰ ਜਾਣ

  • @Satnam-b2c
    @Satnam-b2c 2 หลายเดือนก่อน

    Satnam

  • @BalwinderKaur-i9g
    @BalwinderKaur-i9g 4 หลายเดือนก่อน +1

    Thanks ji

  • @anmolpreetsinghmaan270
    @anmolpreetsinghmaan270 5 หลายเดือนก่อน +8

    ਗਲਤ ਗਲ ਐ ਜਰਨਲ ਨੇ ਕੀ ਕੀਤਾ

  • @jogasingh2145
    @jogasingh2145 2 ปีที่แล้ว +6

    ਮੁਫ਼ਤ ਆਮ ਲੋਕਾਂ ਪਹੁੰਚ ਤੋਂ ਤਾਂ ਬਾਹਰ ਪਰ ਲੋਕਾਂ ਦੇ ਨਾਂ ਤੇ ਪੈਸਾ ਖਰਚ ਦੀ ਅਪਰੂਵਡ ਹੋ ਜਾਂਦਾ ਜੋ ਕਾਨਸ਼ੈਸ਼ਨ ਦੇ ਨਾਮ ਹੇਠ ਮੰਤਰੀਆਂ, ਵਿਧਾਇਕਾਂ ,ਆਧਿਕਾਰੀਆਂ ਆਪਸ ਵਿੱਚ ਵੰਡ ਲੈਂਦੇ, ਬੋਝ ਫਿਰ ਆਮ ਲੋਕਾਂ ਤੇ
    ਮੈਂ ਸਮਝਦਾ ਕਿ ਫ੍ਰੀ ਨਾਲੋ ਵਧੀਆ ਕਿ ਸਰਕਾਰ ਆਮ ਲੋਕਾਂ ਲਈ ਵਧੀਆ ਰੋਜ਼ਗਾਰ ਮੌਕੇ ,ਕਿਤੇ, ਨੌਕਰੀਆਂ, ਦਿੱਤੀਆਂ ਜਾਣ ਤੇ ਲੋਕਾਂ ਨੂੰ ਮੂਰਖ ਨਹੀਂ ਆਤਮ-ਨਿਰਭਰ ਬਣਾਇਆ ਜਾਵੇ ਤਾਂ ਕਿ ਲੋਕ ਖੁਸ਼ੀ ਨਾਲ ਅਦਾਇਗੀ ਕਰਨ,
    ਅਦਾਇਗੀ ਭਾਵ ਸਹੂਲਤਾਂ ਲੈਣ ਬਦਲੇ ਆਮਦਨ, ਖਰਚ ਦੇ ਹਿਸਾਬ ਨਾਲ ਭੁਗਤਾਨ ਕਰਨਾ ਬਹੁਤ ਜਰੂਰੀ ਹੈ ,ਇਸੇ ਨਾਲ ਹੀ ਸੂਬਾ ਤੇ ਲੋਕ ਤਰੱਕੀ ਕਰ ਸਕਦੇ ਨਹੀਂ ਤਾਂ ਸਾਰੀ ਉਮਰ ਭਿਖਾਰੀ ਹੀ ਰਹਿਣਗੇ ਨੇਤਾਵਾਂ ਲਈ। ।
    ਜੇਕਰ ਅਸੀਂ ਅਦਾਇਗੀ ਜਾਂ ਭੁਗਤਾਨ ਨਹੀਂ ਕਰਦੇ ਇਸਦਾ ਮਤਲਬ ਸਾਫ ਕਿ ਹਰ ਘਰ ਪੰਜਾਬ ਨੂੰ ਲੁੱਟ ਰਿਹਾ ਹੈ ।ਧੰਨਵਾਦ

    • @NaniNani-ro1fk
      @NaniNani-ro1fk 7 หลายเดือนก่อน

      😂😊😊😊😊😊😊😊😊😊😊😊

    • @Noorumannu
      @Noorumannu 4 หลายเดือนก่อน

      Only punjabi Housewife hardworking video th-cam.com/video/oWJHjbuG98I/w-d-xo.htmlsi=U8SukT2T8qWVxOsF

  • @ParamjitSingh-zd5mu
    @ParamjitSingh-zd5mu 2 ปีที่แล้ว +7

    300 ਯੂਨਿਟ ਮਾਫ ਨਾਂ ਕਰੋ,,, ਖ਼ਜ਼ਾਨਾ ਭਰੋ,,, ਬਿਜਲੀ ਚੋਰੀ ਬਿਨਾ ਡਰਿਆ ਫੜੋ,, ਰੰਗਲਾ ਪੰਜਾਬ ਬਣਿਓ

  • @VijayPawar-f7f
    @VijayPawar-f7f 5 หลายเดือนก่อน +4

    C.M.BHAGEANTMAANJI PENDINNG BILMAAFKARDIO THANK U ❤

  • @PrabhjotKaur-vv1le
    @PrabhjotKaur-vv1le 3 หลายเดือนก่อน +1

    Goodmaanji

  • @PappuSharma-uv3dk
    @PappuSharma-uv3dk 6 หลายเดือนก่อน +3

    C M ਸਾਹਿਬ ਜ਼ਿੰਦਾਬਾਦ ❤❤

  • @jagdhirsingh4976
    @jagdhirsingh4976 2 ปีที่แล้ว +7

    ਜਨਰਲ ਨਾਲ ਧੋਖਾ

  • @BalwantSingh-d3i
    @BalwantSingh-d3i 2 หลายเดือนก่อน

    🙏🙏

  • @shaktisarup5295
    @shaktisarup5295 7 หลายเดือนก่อน +22

    Should be free for all without any discrimination of any kind

  • @navjotsinghchhabra9441
    @navjotsinghchhabra9441 3 หลายเดือนก่อน

    free for all electricity and water and food wow!welcome to punjab

  • @RajinderKaur-ui8uk
    @RajinderKaur-ui8uk 5 หลายเดือนก่อน

    ਫਰੀ. N9

  • @OmPrakash-q4b1l
    @OmPrakash-q4b1l 2 หลายเดือนก่อน

    ਣਟ

  • @jagdevsingh3958
    @jagdevsingh3958 3 หลายเดือนก่อน

    ਪਹਿਲਾਂ ਹੀ ਇਹ ਸਕੀਮ ਲੱਗ ਗਈ ਸੀ ਬਕਵਾਸ ਮਾਰਦੇ ਆ

  • @rajuladuna3100
    @rajuladuna3100 3 หลายเดือนก่อน

    Veri good cm jee

  • @jagmohansarao5273
    @jagmohansarao5273 4 หลายเดือนก่อน

    ਜਰਨਲ ਵਰਗ ਨੂੰ ਕੋਈ ਫਾਇਦਾ ਨਹੀਂ

  • @sushilbansal8399
    @sushilbansal8399 3 หลายเดือนก่อน

    Aam admi party zindabad

  • @HarmanDhillon-n1t
    @HarmanDhillon-n1t 2 หลายเดือนก่อน

    Good cm saab ji ❤

  • @jagseergill
    @jagseergill 5 หลายเดือนก่อน

    Good

  • @amritnahar4624
    @amritnahar4624 4 หลายเดือนก่อน

    ਸਰਕ ਰੋਜ਼ਾਨਾ 10 ਯੂਨਿਟ ਵਾਲੀ ਸ਼ਰਤ ਵੀ ਹੈ ਕੋਈ

  • @GurbaazSingh-m9m
    @GurbaazSingh-m9m 2 หลายเดือนก่อน

    300 ਯੂਨਿਟ ਨੂੰ ਕੀ ਕਰਨਾ ਜੇ ਸਭ ਤੋਂ ਵਧੀਆ ਯੂਨਿਟ ਰੇਟ ਘੱਟ ਕਰ ਦਿਉ 5 rupe ਕਰਦੇ ਐਵੇਂ ਤੁਸੀ ਪਾਗਲ ਬਣਾਇਆ ਜਾ ਰਿਹਾ

  • @AvtarSingh-gs1si
    @AvtarSingh-gs1si 5 หลายเดือนก่อน

    ਲੋਕਾ ਮਾਨ ਸਾਹਿਬ ਦੇ ਕੰਮ ਦੀ ਕਦਰ ਨਹੀ ਪਾਈ ਬਿਜਲੀ ਬਿੱਲ ਸਭ ਨੂ ਲਗਣੇ ਚਾਹੀਦੇ ਆ। ਕਾਂਗਰਸ ਤੋ ਫਰੀ ਮੰਗਣ। ਪੰਜ ਸਾਲ ਕਾਂਗਰਸ ਸਰਕਾਰ ਰਹੀ ਬਿੱਲ ਸਭ ਨੂ ਆਊਦੇ ਸੀ ਭਗਵੰਤ ਮਾਨ ਸਭ ਦੇ ਬਿੱਲ ਮੁਆਫ ਕਰੇ ਕਦਰ ਕਾਂਗਰਸ ਦੀ ਹੋਈ ਲਖ ਲਖ ਰੁਪਏ ਦੇ ਝਾਂਸੇ ਵਿਚ ਆ ਗਏ ਲੋਕ ਲੋਕਾ ਨੂ ਬੇਨਤੀ ਤੁਸੀ ਲਖ ਲਖ ਰੁਪਏ ਦੇ ਝਾਂਸੇ ਵਿਚ ਅਆ ਕੇ ਕਾਂਗਰਸ ਨੂ ਵੋਟ ਪਾਈ ਸਤ ਮੈਬਰ ਪਾਰਲੀਮੈਂਟ ਬਣਾਏ ਮੇ ਇਕ ਗਲ ਕਰਦਾ ਜੇ ਕਾਂਗਰਸ ਵਾਲੇ ਸਾਰੇ ਪੰਜਾਬ ਵਿੱਚ ਹਰ ਇਕ ਘਰ ਲਖ ਲਖ ਰੁਪਏ ਦੇ ਦੇਣ ਜਿਨੀ ਮਰਜੀ ਵੰਡੀ ਸਜਾ ਮੈਨੂ ਦਿਓ ਮੇ ਝਲੂਗਾ ਸਾਰੇ ਪੰਜਾਬ ਵਿੱਚ ਵੰਡਣ ਲਈ ਕਿਨਾ ਪੇਸਾ ਚਾਹੀਦਾ ਪਤਾ ਕਈ ਅਰਬਾ ਵਿੱਚ ਕਿਥੋ ਲਿਆਊ ਕਾਂਗਰਸ

  • @amritnahar4624
    @amritnahar4624 4 หลายเดือนก่อน

    ਸਰ ਹਰ ਰੋਜ਼ 10 ਜੂਨਟਾ ਵਾਲੀ ਸ਼ਰਤ ਹੈ ਕੋਈ ਲੈਟਰ

  • @madhupassi8788
    @madhupassi8788 2 ปีที่แล้ว +3

    Genl catagory tha ki kasoor hai bhai

  • @DeepSidhu-rx2bl
    @DeepSidhu-rx2bl 2 หลายเดือนก่อน +1

    😊😮😅😊

  • @GurjantSingh-lx5tm
    @GurjantSingh-lx5tm 5 หลายเดือนก่อน

    Oh"IP

  • @DharamSingh-dd6to
    @DharamSingh-dd6to 5 หลายเดือนก่อน

    👌👌👌👌ok

  • @KulwantSingh-pz5sd
    @KulwantSingh-pz5sd 5 หลายเดือนก่อน

    ਮਾਨ ਸਾਬ ਜੀ ਜਿਹੜੇ ਬਿੱਲ ਰੀਡਿੰਗ ਕਰਦੇ ਨੇ ਉਹ ਪੈਸੇ ਲੈ ਕੇ 570ਜੂੰਟ ਕੱਢ ਦੇ ਬਿਜਲੀ ਬੋਰਡ ਨੂੰ ਲੱਖਾਂ ਦਾ ਚੂਨਾ ਲੱਗਦਾ ਹਰ ਮਹਿਨੇ 👏

  • @Nirmal-h3i
    @Nirmal-h3i 5 หลายเดือนก่อน

    ਜਰਨਲ ਕੈਟਾਗਰੀ ਦੋ ਦੋ ਮੀਟਰ ਲਈ ਬੈਠੇ ਨੇ

  • @MaheshKumar-kx7rr
    @MaheshKumar-kx7rr 5 หลายเดือนก่อน

    Good 👍👍👍👍👍 ok CM j

  • @PawanSingh-xv1iv
    @PawanSingh-xv1iv 2 ปีที่แล้ว +3

    Kuj saf nahi kita vota to phela

  • @RajaGill-jx4kn
    @RajaGill-jx4kn 5 หลายเดือนก่อน

    Very nice man shab ji

  • @MahinderSingh-ol9wn
    @MahinderSingh-ol9wn 5 หลายเดือนก่อน

    Good cm

  • @KulwinderKingra
    @KulwinderKingra 5 หลายเดือนก่อน

    Cm saab good ji🙏🙏

  • @born2motivate949
    @born2motivate949 2 ปีที่แล้ว +2

    General people vi SC people da nal da hunda na,,,, general da ki par uda hunda na,, It's request to app party to plz free 600units and take bill of only 600 ,upper units

  • @subashsherman770
    @subashsherman770 5 หลายเดือนก่อน

    यह उन लोगों से ठगी है जो एक वर्ग को कोई सहुलियत नहीं मिलती बल्कि सरकार का धाटा भी उनपर डाल दिया जाता है

  • @menkarani3351
    @menkarani3351 5 หลายเดือนก่อน +2

    Sarkari naukri b ehna nu deve facility b ehna nu tan hi panjab da bura hal hai

  • @sarbjeetsingh9335
    @sarbjeetsingh9335 5 หลายเดือนก่อน +1

    Free nalo Acha hai. Unit rate ghat kr denay chahiday.

  • @nippyjeepmodificationssing4885
    @nippyjeepmodificationssing4885 2 ปีที่แล้ว +2

    Fr amm lok tn fr manjte

  • @baldevsinghartist
    @baldevsinghartist 2 หลายเดือนก่อน

    NOC bandh kiti hai ta bijali khhara which notification bhejo

  • @jatindersharma5565
    @jatindersharma5565 5 หลายเดือนก่อน

    150 kre do sir ji

  • @Paramjitkaur-ht1ro
    @Paramjitkaur-ht1ro 5 หลายเดือนก่อน +1

    ਸਮਰਾਟਮੀਟਰਵਾਰੇਦਸੋ

  • @NeenaRani-nc9mk
    @NeenaRani-nc9mk 5 หลายเดือนก่อน +1

    Neenarani

  • @AmrikSingh-tk3nl
    @AmrikSingh-tk3nl 7 หลายเดือนก่อน +4

    Bijli de mitr ek char devari Vic Lage hue 2.3ਮੀਟਰ Lage he Han hie ਜੇਈ s।d o and leinmen de kaple kite he ji he mc moka te chek kita jave Dan vad moonak gard vih ha

  • @avtarsandhu4758
    @avtarsandhu4758 5 หลายเดือนก่อน

    ਪਿਛਲੇ ਸਰਕਾਰ ਨੇ ਸਾਰੀਆ ਦਾ ਮਾਫ ਨਹੀਂ ਸੀ ਕੀਤਾ ਪੱਜ ਦੱਸ ਪਰਸਿਟਗਰੀਬਾ ਦਾ ਹੀ ਮਾਫ ਸੀ

  • @mangill2671
    @mangill2671 5 หลายเดือนก่อน

    MLA-DI-VI-600-UNIT-TO-UPPER-JAAN-TE-SARA-BIIL-MLA-TO-PAID-KARWAO-THANKS

  • @gurcharansingh7698
    @gurcharansingh7698 4 หลายเดือนก่อน

    ਜੇ50ਦਿਨ।ਤੇ।ਬਿਲ।ਆਦਾ।ਹੈ।ਤਾ520।ਯੂਨਿਟ।ਬਾਲਦਾ।ਤਾ।ਬਿਲ।ਕਿਉ।ਆਦਾ

  • @Bittu-vl5vs
    @Bittu-vl5vs 5 หลายเดือนก่อน

    Bht.vda frk hoya general category nal

  • @Sonu-bm8km
    @Sonu-bm8km 5 หลายเดือนก่อน +1

    Onlie s.c but oregnal by bank balas no BC no bpl card

  • @sanzachulla558
    @sanzachulla558 5 หลายเดือนก่อน

    Veer g sade mistri lge c te ik mahine bijli vadh chali c par duje mahine ghat par sanu sade 5 mahine da bil ayea c

  • @BanwariLal-s9j
    @BanwariLal-s9j 4 หลายเดือนก่อน

    Go

  • @darbarasinghbajwa3195
    @darbarasinghbajwa3195 2 หลายเดือนก่อน

    Free band karo ji

  • @JaswinderSingh-yn4hq
    @JaswinderSingh-yn4hq 5 หลายเดือนก่อน +1

    Free na deyo unit rate ghat karo

  • @Bittu-vl5vs
    @Bittu-vl5vs 5 หลายเดือนก่อน

    600 unit maaf sabun hona chahida sab lai same hona chahida

  • @harbhjanbains3223
    @harbhjanbains3223 5 หลายเดือนก่อน

    पानी का C M g बचाव कर लो गरीब जनता को यह मुशकिल आने को है पंजाब के ही कई जिलों मे पानी की मुशकिल शरू हो चुकी है मुफत मोटरो की बिजली बंद करो पानी पंजाब का खतम पे है

  • @ManjinderSingh-do8kj
    @ManjinderSingh-do8kj 6 หลายเดือนก่อน

    ❤❤❤❤

  • @dilshadbibi2479
    @dilshadbibi2479 2 หลายเดือนก่อน

    Asi bohot grib ha ji sada Bill hr mhine dugna ho riha sade koi esi v nhi

  • @baldevsinghgill3132
    @baldevsinghgill3132 3 หลายเดือนก่อน

    GEN-MANTERI-DI-PAY-VI-GHATT-KARO-EH-VI-SARDE-PRIWARA-DE-HUN-THANKS

  • @ਗੁਰਬਚਨਸਿੰਘ-ਦ7ਙ
    @ਗੁਰਬਚਨਸਿੰਘ-ਦ7ਙ 7 หลายเดือนก่อน +1

    ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @ChinkuKalra
    @ChinkuKalra 7 หลายเดือนก่อน

    Faisla galaxy ha Genral by koi Faida nahi

  • @A.kBhatia
    @A.kBhatia 2 หลายเดือนก่อน

    General caste naal Tak ka ho raha hai

  • @GurwinderSidhu-w6i
    @GurwinderSidhu-w6i 2 หลายเดือนก่อน

    Ki gal jarnal ketagari wale vota ni paounde

  • @baldevsinghgill3132
    @baldevsinghgill3132 3 หลายเดือนก่อน

    BY-JAT-HO-KI-JATTA-NAAL-420-KAR-RIHA-HAI-AGLI-ELECT-VICH-DEKDE-HA-THANKS

  • @baldevsinghgill3132
    @baldevsinghgill3132 3 หลายเดือนก่อน

    PHELA-TA-GEN-CAT-NAAL-DI-KOI-SARAT-NAHE-RAKHE-CE-600-UNIT-MUAF-US-TO-WALI-UNIT-DA-BILL-LAO-THANKS

  • @KamalSharma-ff2fw
    @KamalSharma-ff2fw 5 หลายเดือนก่อน +2

    Punjab सरकार जुलाई में गिर जाएँ और काग्रेस सरकार सता में आई

  • @kanikasharma8398
    @kanikasharma8398 5 หลายเดือนก่อน

    Sc.obc ton votes le lai saton umeed na kreo

  • @chandvij6635
    @chandvij6635 5 หลายเดือนก่อน +1

    Army valieh vi 600 unit da Labh le sakde hai kya

  • @DeepaOjha-mv3hk
    @DeepaOjha-mv3hk 3 หลายเดือนก่อน

    Yahan to ghoom rahe hain property wale Jo check up kar rahe hain aur biji bhi check karke ja rahe Hain unka batao

  • @kanikasharma8398
    @kanikasharma8398 5 หลายเดือนก่อน

    Je thak ni hega

  • @JASPALSINGHBIRDI-n3k
    @JASPALSINGHBIRDI-n3k ปีที่แล้ว +3

    GPS METER WALAY NU METER READING NEHI READING SEND HUNDI REQUEST HAI REDING SEND KRAN.

  • @narinderjaiswal6509
    @narinderjaiswal6509 5 หลายเดือนก่อน +1

    ta hi gernal catagery nay vote ghat pai h

  • @MakhanSingh-p6l
    @MakhanSingh-p6l 6 หลายเดือนก่อน

    ਬਾਛੀ ਜੀ 1000ਰੂਪੲ ਤਾਂ ਪਹੁੰਚ ਗੲਈ ਹੈ

  • @funnyvideos-jg3lu
    @funnyvideos-jg3lu 5 หลายเดือนก่อน

    General wale v gareeb hai bhaut parivaar and sc BC bpl parivaar v bahut aho jehe ne Jo Ameer hun eh scheme galat hai unit da rate ghat karna chahida c maan saab

  • @LuckyGill-x8u
    @LuckyGill-x8u 2 หลายเดือนก่อน

    Kirayedar Na koi mafi nahin

  • @amarsingh-ng4fz
    @amarsingh-ng4fz 5 หลายเดือนก่อน

    Eh na vekho general/sc/bc/bpl aa eh vekho greeb kohan aan

  • @KuldeepSingh-b7d
    @KuldeepSingh-b7d 4 หลายเดือนก่อน

    ਮਾਫ ਫਿਰ ਕੀ ਭੈਣ ਦਾ ਘੂਸਾ ਕੀਤਾ ਜਾ ਤਾਂ ਫਿਰ...600... ਯੂਨਿਟਾਂ ਤੋਂ ਉਤੇ ਵਾਲਿਆ ਦਾ ਹੀ ਬਿਲ ਲਿਆ ਜਾਵੇ ਤਾਂ ਫਿਰ ਬਿਜਲੀ ਚੋਰੀ ਖਤਮ ਹੋ ਸਕਦੀ ਹੈ

  • @paramjit5552
    @paramjit5552 5 หลายเดือนก่อน

    General Loka agy vota ty hath jordy ney Sara kasoor BC Sc valiya the paise chukdy ney

  • @skvideosimportent1084
    @skvideosimportent1084 2 ปีที่แล้ว +3

    Maan Saab ajj tusi saade gareeb jurnal loka daa aseervaad vado foolo aam admi party jindabaad

  • @HeeraSinghheeraHeera-ji9oo
    @HeeraSinghheeraHeera-ji9oo 4 หลายเดือนก่อน

    300 na 600 na fir bhi belt 11000 a raha hai

  • @lovedeepdhaliwal3081
    @lovedeepdhaliwal3081 4 หลายเดือนก่อน

    Bhaskar aaj ka juganu Sonu jante Hain bus karo bus karo bus karo

  • @rakeshkumartiwarirakeshkum8999
    @rakeshkumartiwarirakeshkum8999 ปีที่แล้ว +4

    Rakesh Kumar Bihar 😂

  • @NareshKumar-ll9gu
    @NareshKumar-ll9gu 2 ปีที่แล้ว +3

    General varg nal paksh pat kaon

  • @harjapsingh3724
    @harjapsingh3724 5 หลายเดือนก่อน +3

    Sc Bc di koi gal nhi Ghar di halat dekh ke bijli maf honi chahidi hai

  • @SurjitSingh-ot4zj
    @SurjitSingh-ot4zj 5 หลายเดือนก่อน +1

    ki general catagery ch greeb nhi hege

  • @santokhkallu8940
    @santokhkallu8940 5 หลายเดือนก่อน

    Don’t give any thing free it’s not good idea

  • @KamalChhabra-c8e
    @KamalChhabra-c8e 5 หลายเดือนก่อน +1

    Shahrukh Khan Punjab Akali Congress dusri partiyan Nu is Galti Dur Hona Chahida ke Shaurya Naal vyavhar karna Chahida hai Kyunki scbc which Amir bhi hai Tujhe Logon ki Garibi hai UN Garib logon ko kya banega Jo scbc Nahin Hai kya Garib Keval scbc Hota Hai kya upar wale Ne kar diya hai cable scbc Garib ho sakta hai Nahin Sar dusre log bhi Garib hai scbc bhi Amir hai Sarkar Insaaf Karen

  • @GoraJawandha
    @GoraJawandha 5 หลายเดือนก่อน

    Very bad 😮

  • @prabhjitsingh6689
    @prabhjitsingh6689 2 หลายเดือนก่อน

    Bhot galth gal he janral kote da te jena hram kr rkhea sarkara ne😮

  • @balwindersidhu876
    @balwindersidhu876 3 หลายเดือนก่อน

    Vote v ehna nu oh hi pann gye general nhi

  • @RavinderSingh-es1qk
    @RavinderSingh-es1qk 6 หลายเดือนก่อน

    Y penssion v 2500 kar deh

  • @sandeepkumarpall9970
    @sandeepkumarpall9970 5 หลายเดือนก่อน

    AC waliya nu koi v unit na muyaf karu

  • @VijaySharma-jh8or
    @VijaySharma-jh8or 5 หลายเดือนก่อน +1

    Kari aam party ne vi discrimination hi hai sab nu ehna ne vi barabar nahi samjhia ehna vi jatpat vali gall jari rakhi ji

  • @SimranKaur-tp1ji
    @SimranKaur-tp1ji 5 หลายเดือนก่อน

    Punjab da ho k Punjab nu na smjh skiya