ਸੱਥ 'ਚ ਵੜਿੰਗ ਨੂੰ ਲਾ ਗਏ ਸੀਪ, ਅੱਕੇ ਫਿਰਦੇ ਗਿੱਦੜਬਾਹੇ ਆਲੇ, ਕਿਹੜਾ ਲੀਡਰ ਕੀ ਝੂਠ ਬੋਲਦਾ? | mitti

แชร์
ฝัง
  • เผยแพร่เมื่อ 4 ก.พ. 2025

ความคิดเห็น • 21

  • @amandhillon5102
    @amandhillon5102 3 หลายเดือนก่อน +11

    ਮੈਰਾ ਪਿੰਡ ਦੋਦਾ ਹੀ ਆ ਇਹ ਮੇਰੇ ਪਿੰਡ ਦੇ ਲੋਕ ਇਕ ਚੀਜ਼ ਦਾ ਮੰਨ ਰਹੇ ਆ ਕਿ ਬਾਦਲ ਸਾਬ ਨੇ ਬਹੁਤ ਕੁੱਛ ਦਿੱਤਾ,ਮੋਟਰਾਂ ਦਿੱਤੀਆ,ਨਹਿਰ ਤੋ ਪਾਈਪ ਲਾਈਨ ਦਿੱਤੀਆ, ਹਸਪਤਾਲ ਦਿੱਤਾ,ਗਰਿੱਡ ਦਿੱਤੇ ,ਸਾਡਾ ਗਿੱਦੜਬਾਹਾ ਹਲਕਾ ਸੇਮ ਚ ਪਾਇਆ ਤੇ ਦੋ ਦੋ ਫਸਲਾਂ ਝੋਨੇ ਦੀਆ ਲੈਂਦੇ ਆ ਲੋਕ ,ਇਹ ਦੇਣ ਬਾਦਲ ਸਾਬ ਤੇ ਮਨਪ੍ਰੀਤ ਸਿੰਘ ਬਾਦਲ ਦੇ ਦੇਣ ਆ

  • @LovelyStudio-v8r
    @LovelyStudio-v8r 3 หลายเดือนก่อน +1

    ਬਾਦਲ ਨੇ ਸਾਰੇ ਪੰਜਾਬ ਵਿੱਚ ਬਹੁਤ ਕੰਮ ਕੀਤੇ ਹਨ। ਬਾਦਲ ਦਾ ਕੋਈ ਵੀ ਮੁਕਾਬਲਾ ਨਹੀਂ ਕਰ ਸਕਦਾ ਬਾਕੀ ਵਿਰੋਧੀਆਂ ਦਾ ਤਾਂ ਕੰਮ ਹੀ ਹੁੰਦਾ ਹੈ ਵਿਰੋਧ ਕਰਨਾ।

  • @Jot-k1v
    @Jot-k1v 3 หลายเดือนก่อน

    ❤❤❤❤❤

  • @jassigill8803
    @jassigill8803 3 หลายเดือนก่อน +13

    ਬਾਈ ਜੀ ਗੱਲ ਕਰ ਸ ਸੁਖਬੀਰ ਸਿੰਘ ਬਾਦਲ ਨੂੰ ਮੌਕਾ ਨਹੀਂ ਨੂੰ ਮਿਲਿਆ ਚੋਣ ਲੜਨ ਵਾਸਤੇ ਜੇ ਕਿਤੇ ਸੁਖਬੀਰ ਖੜ ਜਾਂਦਾ ਫਿਰ ਅੰਮ੍ਰਿਤਾ ਵੜਿੰਗ ਭੁੱਲ ਜਾਂਦੀ ਪਰ ਲੋਕਾਂ ਨੂੰ ਇਹ ਸੋਚਣਾ ਚਾਹੀਦਾ ਰਾਜੇ ਵੜਿੰਗ ਨੇ ਗਿੱਦੜਬਾਹਾ ਦੇ ਵਿੱਚ ਕੀਤਾ ਕੁਝ ਨਹੀਂ ਬਾਦਲ ਵੇਲੇ ਗਿੱਦੜ ਬਾਅਦ ਚ ਵਿਕਾਸ ਬਹੁਤ ਹੋਇਆ ਨਾ ਡੀਪੀ ਨੂੰ ਪਾਓ ਨਾ ਰਾਜੇ ਨੂੰ ਪਾਓ ਚੁੱਪ ਕਰਕੇ ਮਨਪ੍ਰੀਤ ਬਾਦਲ ਨੂੰ ਪਾ ਦੋ ਜਿਹੜੀ ਗੱਲ ਬਾਦਲ ਕਹਿੰਦੇ ਸੀ ਨਾ ਪੂਰੀ ਕਰਦੇ ਸੀ ਇੱਕ ਸਾਲ ਬਾਅਦ ਲੋਕਾਂ ਨੂੰ ਪਤਾ ਲੱਗਣਾ ਬਾਦਲ ਪਰਿਵਾਰ ਕੀ ਚੀਜ਼ ਸੀ ਭਰਾਵਾ ਉਹਨਾਂ ਦਾ ਜਿਹੜਾ ਕੋਈ ਮਰਜ਼ੀ ਮੰਗ ਲਾ ਉਹਦੀ ਦੇ ਦਿੰਦੇ ਆ ੍ਹ

    • @RkFacts-qy7gm
      @RkFacts-qy7gm 3 หลายเดือนก่อน

      Eh ghusse a bai hun ehna aap Waleya kolo marwa Lyi c Punjab De Loka hun Congress le on ge Ehna Nu Delhi toh raaj karan wale e pasand a Apne Badal saab Enne vadia Bande

  • @SandeepSharma-gt1xn
    @SandeepSharma-gt1xn 3 หลายเดือนก่อน +4

    ਪਾਰਟੀ ਮਨਪ੍ਰੀਤ ਨੇ ਇਹਨਾਂ ਦੇ ਸੁੱਖੇ ਅਮਲੀ ਨੇ ਖੁਦ ਖਤਮ ਕੀਤੀ ਆ

  • @KuldeepSandhu-z3i
    @KuldeepSandhu-z3i 3 หลายเดือนก่อน +7

    2 ਸਾਲ ਹੋ ਗਏ ਅੱਜ ਤੱਕ ਬਿਜਲੀ ਦਾ ਬਿੱਲ ਨੀਂ ਭਰਿਆ ਕੀ ਯਾਦ ਐ

  • @jotisidhu237
    @jotisidhu237 3 หลายเดือนก่อน +2

    ਲੋਕ ਨਹੀ ਰਜਦੇ ਜੇ ਦੋਦੇ ਦਾ ਵਿਕਾਸ ਨਹੀ ਹੋਇਆ ਫਿਰ ਲੋਕਾ ਨੂੰ ਖੁਸ਼ ਕਰ ਸਕਦਾ ਕੋਈ, ਸਰਕਾਰੀ ਹਸਪਤਾਲ, ਪਸ਼ੂ ਹਸਪਤਾਲ ,ਕਚਹਿਰੀ, ਸੀ.ਸੇ.ਸਕੂਲ,ਸੁਵਿਧਾ ਸੈਂਟਰ ਆਦਿ ਹੋਰ
    ਬਹੁਤ ਸਹੂਲਤਾ ਨੇ ਐਵੇ ਰੋਈ ਜਾਦੇ ਆ

  • @GurbajsinghDhaliwal-gq9fk
    @GurbajsinghDhaliwal-gq9fk 3 หลายเดือนก่อน +7

    Shi gall bai

  • @goldysandhu4630
    @goldysandhu4630 3 หลายเดือนก่อน +4

    ਚਾਰ ਪੰਜ ਬੰਦਿਆ ਨਾਲ ਪੁੱਛ ਗਿੱਛ ਕਰਕੇ ਪੂਰੇ ਗਿਧੜਬਾਹੇ ਦੀ ਹਵਾ ਦਾ ਪਤਾ ਲਗਾ ਲਿਆ ਪੱਤਰਕਾਰ ਸਾਬ ਨੇ

  • @bittukhiva885
    @bittukhiva885 3 หลายเดือนก่อน

    cm maan saab good

  • @AS-pu7gj
    @AS-pu7gj 3 หลายเดือนก่อน +2

    22g ਜੇਕਰ ਸੱਚ ਤੇ ਪਹਿਰਾ ਦੇਣਾ ਤਾਂ ਸੁਖਰਾਜ ਨੂੰ ਵੋਟਾਂ ਪਾਯੋ , ਆਹ ਤਾਂ ਸਾਰੇ ਚੋਰ ਆ

    • @surjitsingh1397
      @surjitsingh1397 3 หลายเดือนก่อน

      ਹਾ ਸੁਖਰਾਜ ਦੁੱਧ ਧੋਤਾ

    • @gurpreetmaan4773
      @gurpreetmaan4773 3 หลายเดือนก่อน

      veer g simrjeet singh maan da itihas dekho oh koi chnga bnda ni jina ohne sikha da nuksaan kraya kise ne ni kraya jhda chnga bnda nl khd jnda ohde ohi marea jnda dalla bnda simrjeet maan manno chahe na manno

  • @amardeepsingh7068
    @amardeepsingh7068 3 หลายเดือนก่อน +3

    Reportar veer ji tusi hoshiarpur de pind cha gay c jithe Bihari Sarpanch bana ta sade hi punjabia ne pind balea nee.....Tuhade post Thali lakh lhanta sara ne paia ..tusi lhanta bhej deo madem nu jhedaa Bihari bina sarda nhi khendi ..lage ohda ghar balla jhudu banea bethaa

  • @JujharSingh-qu1be
    @JujharSingh-qu1be 3 หลายเดือนก่อน

    Ningh singha nu dass lagge guruu ger svere Chuck denge

  • @sharanjeetkaur163
    @sharanjeetkaur163 3 หลายเดือนก่อน +1

    600 ਯੂਨਿਟ ਹੀ ਫਰੀ ਹੈ ,ਫੈਕਟਰੀਆਂ ਵਾਲਿਆ ਨੂੰ ਨੀ ਫਰੀ

    • @SarbjitSingh-ek1si
      @SarbjitSingh-ek1si 3 หลายเดือนก่อน

      ਕੇਪਟਨ ਨੇ ਅੌਰਤਾ ਦਾ ਕਿਰਾਆ ਫਰੀ ਕਰਕੇ ਕੀ ਕੀਤਾ ਸਰਕਾਰ ਨੂੰ ਘਾਟਾ ਹੀ ਪਿਆ

  • @harmanbrar6045
    @harmanbrar6045 3 หลายเดือนก่อน +1

    Bhro pahla pind Das dea kar