ขนาดวิดีโอ: 1280 X 720853 X 480640 X 360
แสดงแผงควบคุมโปรแกรมเล่น
เล่นอัตโนมัติ
เล่นใหม่
ਰੰਧਾਵਾ ਸਾਹਿਬ, ਸੁਖਬੀਰ ਸਿੰਘ ਬਾਦਲ ਨੇ ਤੁਹਾਡੇ ਕਲ ਵਾਲੇ ਪ੍ਰੋਗਰਾਮ ਤੋਂ ਸੁਣ ਕੇ, ਉਤਸ਼ਾਹ ਹਾਸਿਲ ਕਰ ਲਿਆ ਜਾਪਦਾ ਹੈ, ਜਿਵੇਂ ਤੁਸੀਂ ਹੀ ਟਾਹਰਾਂ ਮਾਰ ਰਹੇ ਸੀ ਕਿ ਹੂੰਝਾਫੇਰ ਜਿੱਤ ਹੋਈ ਹੈ ਸੁਖਬੀਰ ਸਿੰਘ ਬਾਦਲ ਦੀ,ਪਰ ਬੀਬੀ ਕਿਰਨਜੋਤ ਕੌਰ ਨੇ ਬਹੁਤ ਹੀ ਢੁਕਵਾਂ ਜਵਾਬ ਦਿੱਤਾ ਹੈ ਸੁਖਬੀਰ ਸਿੰਘ ਬਾਦਲ ਨੂੰ ਵੀ ਤੇ ਜੇ ਸਮਝ ਸਕੋ ਤਾਂ ਤੂਹਾਨੂੰ ਵੀ ਸੁਚੇਤ ਕੀਤਾ ਹੈ ਕਿ ਮੁਰਦਿਆਂ ਵਿੱਚ ਜਾਨ ਪਾਉਣ ਦੀ ਬੇਕਾਰ ਕੋਸ਼ਿਸ਼ ਨਾ ਕਰੋ।
LAHNATI BUDHE PATARKAR KAHINDE BHAGWANT MAN DA LIVER KHARAB HOGYA HUN SUKHE NU PROMOTE KARN LAGYA
S sham singh ji m app ji nal bilkul shemat han eh tine sajjana da kan ghala sukh raha c sale sukhbir gadar dian sifta de pul bandia
Aap waleya to ta sukha hi theek h
Good episode Bibi kiranjot comments are valid
ਪੰਜਾਬ ਦੇ ਦਲਿਤਾਂ ਨੇ ਕਾਂਸੀ ਰਾਮ ਨੂੰ ਸਹਿਯੋਗ ਨਾ ਦੇਕੇ ਬਹੁਤ ਵੱਡੀ ਗ਼ਲਤੀ ਕੀਤੀ ਸੀ ਜਿਸ ਦਾ ਖਮਿਆਜ਼ਾ ਆਉਣ ਵਾਲੇ ਸਮੇਂ ਵਿੱਚ ਦਲਿਤ ਸਮਾਜ ਨੂੰ ਭੁਗਤਣਾ ਪਵੇਗਾ।
ਸ ਹਮੀਰ ਸਿੰਘ ਜੀ ਬੀਬੀ ਕਿਰਨਜੋਤ ਕੌਰ ਜੀ ਬਿਲਕੁਲ ਠੀਕ ਲਿਖਿਆ ਹੈ ਸੁਖਬੀਰ ਬਾਦਲ ਨੂੰ ਪਤਾ ਹੀ ਨਹੀਂ ਕਿ ਵੋਟਾਂ ਪਹਿਲਾਂ ਚੁਣੇ ਮੈਂਬਰਾਂ ਨੇ ਪਾਈਆਂ ਨਾ ਕਿ ਪੰਥ ਨੇ, ਪੰਥ ਤੇ ਪੰਜਾਬ ਨੇ ਤਾਂ ਤਿੰਨ ਸੀਟਾਂ ਤੇ ਲਿਆ ਕੇ ਖੜ੍ਹਾ ਕਰ ਦਿੱਤਾ ਹੈ ਸੁਖਬੀਰ ਬਾਦਲ ਨੂੰ ਪੰਥ ਵਿੱਚੋਂ ਛੇਕ ਦੇਣਾ ਚਾਹੀਦਾ ਹੈ
Sukhir tan pardhangey de like he nahi ,paise dey jor nal pardhan banya hoeya hai
ਸੁਖਬੀਰ ਬਾਦਲ ਨੂੰ ਇਹ ਭੁਲੇਖਾ ਹੈ ਕਿ ਸਾਰਾ ਪੰਥ ਤੇਰੇ ਨਾਲ ਹੈ ਉਹ ਤੂੰ ਪਿਛਲੀਆਂ ਕਿੰਨੀਆਂ ਚੋਣਾਂ ਵਿੱਚ ਵੇਖ ਲਿਆ ਹੈ। ਜਿਹੜੇ ਚਾਪਲੂਸਾਂ ਨੇ ਧਾਮੀ ਨੂੰ ਵੋਟ ਦਿਤੀ ਹੈ ਉਹ ਸਾਰੇ ਹੀ ਜਿਹੋ ਜਿਹੇ ਹਨ ਸਾਰੀ ਕੌਮ ਜਾਣਦੀ ਹੈ। ਜਦੋਂ ਕਦੀ ਗੁਰੂ ਨਾਨਕ ਦੀ ਕਿਰਪਾ ਨਾਲ ਨਵੀਂ ਸ਼੍ਰੋਮਣੀ ਕਮੇਟੀ ਬਣੀ ਉਸਦੇ ਅਸੀ ਪਰਸੈਂਟ ਮੈਂਬਰ ਜੇਲਾਂ ਵਿੱਚ ਹੋਣਗੇ। ਇਨਾਂ ਨੇ ਆਪਣੇ ਕੀਤੇ ਕੰਮਾਂ ਕਰਕੇ ਹੀ ਵੋਟ ਪਾਈ ਹੈ।
ਬਿਲਕੁਲ ਬੀਬੀ ਕਿਰਨਜੀਤ ਕੌਰ ਜੀ ਠੀਕ ਹਨ ਇਹ ਸਾਰੇ ਮੈਂਬਰ ਵਿਕਾਉ ਮਾਰਨੇ।
Virlap of defeated persons
O.k.
ਰੰਧਾਵਾ ਸਾਹਿਬ ਸੁਖਬੀਰ ਬਾਦਲ ਦਾ ਬਹੁਤੇ ਈ ਹਮਦਰਦ ਲੱਗਦੇ ਨੇ
ਸਟੇਜਾਂ 'ਤੇ ਭਾਸ਼ਨਾਂ ਰਾਹੀਂ ਤਾਂ ਫ਼ਸਲ ਖਰੀਦ ਲਈ *ਪਰ ਮੰਡੀਆਂ ਵਿੱਚ ਢੇਰ ਲੱਗੇ ਹੋਏ ਹਨ*
ਸਨਮਾਨ ਕਮਾਉਣਾ ਪੈਂਦਾ ਹੈ, ਵਿਸ਼ਵਾਸ ਜਿੱਤਿਆ ਜਾਂਦਾ ਹੈ *ਅਤੇ ਨਿਸ਼ਟਾ ਅੰਦਰੋਂ ਆਉਂਦੀ ਹੈ ਸੁਖਬੀਰ ਜੀ*
ਤਾੜੀਆਂ ਨਹੀਂ ਠੋਕਰਾਂ ਵੱਜਦੀਆਂ ਹਨ *ਜ਼ਿੰਦਗੀ ਦੇ ਨਾਟਕ ਵਿੱਚ ਦੋਸਤੋ ...* ਬਾਦਲ ਸਾਹਬ ਠੀਕ ਹੈ ਨਾ 😮
ਜ਼ਿੰਦਗੀ ਦਾ ਤਮਾਸ਼ਾ ਬਣਾਉਣ ਵਿਚ ਸਭਤੋਂ *ਬੇਹਤਰੀਨ ਕਿਰਦਾਰ ਆਪਣੇ ਹੀ ਨਿਭਾਇਆ ਕਰਦੇ ਹਨ*
ਸੁਖਬੀਰ ਪੰਥ ਖਿਲਾਫ ਸਾਜਿਸ਼ਾਂ ਰਚ ਰਿਹਾ ਬਾਦਲ ਜੂੰਡਲੀ ਮਸੰਦ ਇਕੱਠੇ ਕਰਕੇ ਅਵਦਾ ਪ੍ਰਧਾਨ ਬਣਾ ਲੈਂਦਾ ਜਦ ਸ਼ੋ:ਕਮੇਟੀ ਦੀਆਂ ਚੋਣਾਂ ਹੋਣੀਆਂ ਤਾਂ ਹੀ ਪੰਥ ਨੇ ਸਾਹਮਣੇ ਆਉਣਾ
ਸਾਰੇ ਪੈਨਲ ਨੂੰ ਬੇਨਤੀ ਐ ਕਿ ਤੁਸੀਂ ਸਿੱਖ ਮਸਲਿਆਂ ਜਿਹੜਾ geo politics ਵਿੱਚ ਵਾਪਰ ਰਿਹਾ ਹੈ ਬਾਬਤ ਅਪਡੇਟ ਰਿਹਾ ਕਰੋ ਸੁਖਬੀਰ ਵਲਟੋਹਾ ਧਾਮੀ ਜਗੀਰ ਕੌਰ ਭਗਵੰਤ ਮਾਨ, ਜਾਖੜ ਅਮਰਿੰਦਰ ਤੇ ਹੋਰ ਨਿੱਕ ਸੁੱਕ ਜਿਹੇ ਲੋਕ ਸਿੱਖ ਜਾਂ ਪੰਜਾਬ ਦੀਆਂ ਭਾਵਨਾਵਾਂ ਦੀ ਨੁਮਾਇੰਦਗੀ ਨਹੀਂ ਕਰਦੇ ਜੇ ਤੁਸੀਂ ਵੀ ਸਿੱਖਾਂ ਬਾਬਤ ਜਾਂ ਉਨ੍ਹਾਂ ਨਾਲ ਹੋ ਰਹੇ ਵਿਤਕਰੇ/ ਧੱਕੇ ਬਾਬਤ ਗੱਲ ਨਾ ਕੀਤੀ ਤਾਂ ਤੁਹਾਡਾ ਚੈਨਲ ਆਊਟ ਡੇਟਡ ਹੋ ਜਾਣਾ ।
ਰੰਗਾਂ ਵਿਚ ਉਹ ਰੰਗ ਕਿਥੇ *ਜਿਹੜੇ ਰੰਗ ਲੋਕ ਬਦਲਦੇ ਹਨ*
ਰੰਧਾਵਾ ਸਾਹਿਬ ਸ਼੍ਰੋਮਣੀ ਕਮੇਟੀ ਦੇ ਇਹਨਾਂ ਦੇ ਹਿੱਸੇ ਵਾਲੇ ਚੁਣੇ ਹੋਏ ਮੈਂਬਰਾਂ ਨੇ ਹੀ ਆਪਣੀ ਜ਼ਮੀਰ ਵੇਚ ਕੇ ਧਾਮੀ ਨੂੰ ਵੋਟਾਂ ਪਾਕੇ ਪ੍ਰਧਾਨ ਚੁਣਿਆ ਹੈ ਇਹ ਕੋਈ ਵੱਡੀ ਪ੍ਰਾਪਤੀ ਨਹੀਂ ਹੈ। ਪ੍ਰਾਪਤੀ ਤਾਂ ਲੋਕਾਂ ਦੀ ਕਚਿਹਰੀ ਵਿੱਚ ਜਾ ਕੇ ਹੀ ਪ੍ਰਾਪਤ ਹੋਵੇਗੀ।
Tuhadi gal bilkul theek hai
2027 ਵਿੱਚ ਚੰਨੀ ਮੁੱਖ ਮੰਤਰੀ ਦੇ ਉਮੀਦਵਾਰ ਦੇ ਤੌਰ ਤੇ ਜਰੂਰ ਵਿਚਾਰਿਆ ਜਾਵੇਗਾ ਪੰਜਾਬ ਦੇ ਲੋਕ ਉਸ ਨੂੰ ਪਸੰਦ ਕਰ ਰਹੇ ਨੇ
ਵਿਕਾਊ ਮਾਲ ਨੇਂ ਕਮੇਟੀ ਦੇ ਮੈਂਬਰ। ਬੀਬੀ ਕਿਰਨਜੋਤ ਕੌਰ ਠੀਕ ਹਨ।
kiranjot s comments overriding the comment of Badal..comments of kiranjot are principled and very right
Sardarni Kiranjot Kaur comments are admirable to Khalsa Panth.✌️✌️
ਸਰੋਮਣੀ ਕਮੇਟੀ ਦੇ ਜੱਥੇਬੰਦਕ ਢਾਂਚੇ ਦੀ ਚੋਣ 2024:-ਚੌਥੀ ਵਾਰ ਸੁਖਬੀਰ ਬਾਦਲ ਦਾ ਪ੍ਰਧਾਨ ਧਾਮੀ ਜੀ ਚੁਣਿਆ ਗਿਆ ਤੇ ਬੀਬੀ ਜੰਗੀਰ ਕੌਰ ਜੀ ਹਾਰ ਗਏ।1. ਚੋਣ ਜਿਹੜੇ ਮੈਂਬਰਾਂ ਨੇ ਕੀਤੀ, ਉਹ 2011 ਵਿੱਚ ਚੁਣੇ ਗਏ ਸਨ, ਜਦੋਂ ਅਕਾਲੀ ਸਰਕਾਰ ਸੀ ਤੇ ਪੰਥਕ ਸਫਾਂ ਵਿੱਚ ਅਕਾਲੀ ਦਲ ਦਾ ਦਬਦਬਾ ਸੀ, ਦੂਜਾ ਟਿਕਟਾਂ ਸੁਖਬੀਰ ਬਾਦਲ ਜੀ ਨੇ ਆਪਣੇ ਵਿਸਵਾਸ਼ ਪਾਤਰਾਂ ਨੂੰ ਦਿਤੀਆਂ ਸੀ ਜਿਹੜੇ ਉਨ੍ਹਾਂ ਨੂੰ ਨਹੀ ਛੱਡ ਸਕਦੇ।2. ਅਕਾਲੀ ਦਲ ਵਿੱਚੋਂ ਅਲੱਗ ਹੋਏ ਧੜੇ ਨੇ ਸੁਧਾਰ ਲਹਿਰ ਚਲਾਈ ਹੋਈ ਏ। 3. ਇਕ ਤਾਂ ਅਕਾਲੀ ਦਲ ਦੇ ਅੰਦਰ ਸੁਧਾਰ ਤੇ ਦੂਜਾ ਅਕਾਲੀ ਦਲ ਨੂੰ ਬਚਾਉਣ ਲਈ ਆਮ ਪੰਥਕ ਸਫਾਂ ਵਿੱਚ।4. ਕਮੇਟੀ ਵਿੱਚ, ਜਿਸ ਦੇ ਮੈਂਬਰ 2011 ਵਿੱਚ ਬਣੇ ਸਨ, ਉਪਰੋਕਤ ਸੁਧਾਰ ਲਹਿਰ ਦਾ ਕੋਈ ਅਸਰ ਵੇਖਣ ਨੂੰ ਨਹੀਂ ਮਿਲਿਆ, ਤਾਂ ਹੀ ਇਹ ਇਕ ਪਾਸੜ ਗਏ।ਜਾਣੇ ਵੀ ਸਨ ਕਿਉਂ ਕਿ ਇਹ ਤਾਂ ਸੁਖਬੀਰ ਦੇ 2011 ਦੇ ਵਿਸਵਾਸ ਪਾਤਰਾਂ ਵਿਚੋਂ ਹਨ।5 ਜਿਨ੍ਹਾਂ ਚਿਰ ਇਨ੍ਹਾਂ ਮੈਂਬਰਾਂ ਦੀ ਨਵੇਂ ਸਿਰੇ ਤੋਂ ਚੋਣ ਨਹੀਂ ਹੁੰਦੀ, ਉਨਾਂ ਚਿਰ ਇਸ ਤਰ੍ਹਾਂ ਦੇ ਹੀ ਨਤੀਜੇ ਆਉਣ ਗੇ।6. ਭਾਵੇਂ ਸੁਖਬੀਰ ਜੀ ਨੇ ਤਨਖਾਹੀਆ ਹੁੰਦੇ ਹੋਏ ਵੀ ਇਹ ਚੋਣ ਜਿਤ ਲਈ ਏ, ਪਰ ਪੰਥਕ ਸਫਾਂ ਵਿੱਚ ਹੁਣ ਸੁਖਬੀਰ ਜੀ ਪਰਵਾਨ ਨਹੀਂ ਹਨ, ਸਮੇਂ ਸਮੇਂ ਦੀਆਂ ਚੋਣਾਂ ਨੇ ਦਰਸਾ ਦਿੱਤਾ ਏ। ਇਸ ਦੀ ਤਾਜਾ ਉਦਹਾਰਣ ਜਲੰਧਰ ਦੀ ਜਿਮਣੀ ਚੋਣ ਹੈ, ਜਿਥੇ ਅਕਾਲੀ ਦਲ ਦੀ ਲੇਡੀ ਉਮੀਦਵਾਰ ਨੂੰ ਆਪਣਾ ਉਮੀਦਵਾਰ ਬਣਾ ਕੇ ਬਾਅਦ ਵਿੱਚ ਸਪੋਰਟ ਬਸਪਾ ਦੀ ਕਰ ਦਿਤੀ ਅਤੇ ਉਸ ਲੇਡੀ ਨੇ ਵਿਅਕਤੀ ਵਿਸੇਸ ਚੋਣ ਲੜ ਕੇ ਬਸਪਾ ਉਮੀਦਵਾਰ ਤੋਂ ਵੱਧ ਵੋਟਾਂ ਲੈ ਲਈਆਂ।
Comments of Bibi Kiranjot Kaur are meaningful Thanks
ਜੱਜ ਲੋਯਾ ਕਾਂਡ ਦਾ ਵੀ ਇਹੀ ਮਾਸਟਰ ਮਾਈਂਡ ਆ, ਦੇਖੋ ਇਸ ਵਾਰ ਕੀ ਬਣਦੇ
ਪ੍ਰਧਾਨ ਜਿਹੜਾ ਚੁਣਿਆ ਉਸ ਪੁਤ੍ਰ ਤਾ ਦੋਵੇਂ ਪਤਿਤ ਸੁਣੀਦੇ ਆ ਜਿਹੜਾ ਬੰਦਾ ਆਪਣੇ ਪਰਿਵਾਰ ਨੂੰ ਸਿੱਖ ਨਹੀਂ ਬਣਾ ਸਕਦਾ ਉਸ ਨੂੰ ਪ੍ਰਧਾਨ ਬਣਨ ਲੱਗਿਆਂ ਭੋਰਾ ਵੀ ਸ਼ਰਮ ਮਹਿਸੂਸ ਨਹੀਂ ਹੋਈ।ਇਹ ਤਾ ਸ਼੍ਰੋਮਣੀ ਕਮੇਟੀ ਦੇ ਐਕਟ ਮੁਤਾਬਿਕ ਤਾ ਇਹ ਪ੍ਰਧਾਨ ਬਣ ਹੀ ਨਹੀਂ ਸਕਦੇ।। ਹੁਣ ਹੋ ਤੇ ਧੱਕਾ ਰਿਹਾ ਹੈ ਤਾ ਪੰਥ ਨੂੰ ਟਕਸਾਲਾ। ਨੂੰ ਸੰਗਤਾਂ ਨੂੰ ਪੁਰਜ਼ੋਰ ਮੁੱਦਾ ਉਠਾਉਣਾ। ਚਾਹੀਦਾ ਤੇ ਇਸ ਨੂੰ ਪ੍ਰਧਾਨਗੀ ਤੋਂ ਅਸਤੀਫ਼ਾ ਦਵਾਉਣਾ ਚਾਹੀਦਾ ਹੈ ਜੀ।। ਰੰਧਾਵਾ ਸਾਹਿਬ ਤੁਸੀਂ ਵੀ ਆਪਣੇ ਚੈਨਲ ਰਾਹੀਂ ਇਹ ਮੁੱਦਾ ਚੁੱਕੋ ਤੁਹਾਡੇ ਕੋਲ ਬਹੁਤ ਸਿਆਣੇ ਸਪਲਟ ਹਨ। ਤੁਸੀਂ ਵੀ ਜ਼ਰੂਰ ਆਵਾਜ਼ ਉਠਾਓ ਜੀ।।
@@gurmeetgill1898 ਫਿਰ ਤਾਂ ਤੁਸੀਂ ਨਾਨਕ ਅੰਗਦ ਅਮਰਦਾਸ ਰਾਮਦਾਸ ਹਰਿਗੋਬਿੰਦ ਸਾਹਿਬ ਗੁਰੂਆਂ ਦੇ ਪੁੱਤਰ ਵੀ ਆਖੇ ਨਹੀਂ ਲੱਗੇ ਫਿਰ ਕੀ ਤੁਸੀਂ ਉਨ੍ਹਾਂ ਨੂੰ ਗੁਰੂ ਨਹੀਂ ਮੰਨੋਗੇ
@sarpanchkhalsa735 ਹੁਣ ਤੁਸੀਂ ਆਮ ਬੰਦਿਆਂ ਦੀ ਵੀ ਗੁਰੂ ਸਾਹਿਬਾਨ ਦੇ ਨਾਲ ਤੁਲਨਾ ਕਰਨ ਲੱਗ ਪਏ ਜੇ ਉਹ ਵੀ ਸਿਰਫ ਝੂਠੀ ਸਿਆਸਤ ਵਾਸਤੇ ਕੁਝ ਸੋਚ ਸਮਝ ਕੇ ਗੱਲ ਕਰਨੀ ਚਾਹੀਦੀ ਹੈ। ਇਥੇ ਕਿਹੜਾ ਪੰਥ ਦੇ ਵਿੱਚ ਹੋਰ ਪ੍ਰਧਾਨ ਬਣਨ ਲੋਕ ਨਹੀਂ ਹੈਗੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਬਹੁਤ ਪੂਰੇ ਐਕਟ ਤੇ ਪੂਰੇ ਉਤਰਦੇ ਹੋਣਗੇ। ਇਥੇ ਗੱਲ ਗੁਰੂ ਸਾਹਿਬਾਨ ਦੀ ਨਹੀ ਇਹ ਗੱਲ ਇਹ ਜਿਹੜਾ 1925ਐਕਟ। ਵਿੱਚ ਆਪਣੇ ਪੁਰਖਿਆਂ ਨੇ ਲਿਖਿਆ ਉਸ ਮਾਪਦੰਡ ਤੇ ਪੂਰੀ ਹੋਣੀ ਚਾਹੀਦੀ ਹੈ। ਜਿਹੜੀ ਗੱਲ ਤਹਾਨੂੰ ਛੂਟ ਕਰਦੀ ਉਹੋ ਤੁਸੀਂ ਲਿਖ ਦੇਂਦੇ ਜੇ ਆਮ ਬੰਦੇ ਨੂੰ ਗੁਰੂ ਸਾਹਿਬਾਨ ਦੇ ਨਾਲ ਕਦੀ ਵੀ ਤੁਲਨਾ ਨਹੀਂ ਕਰਨੀ ਚਾਹੀਦੀ।।ਗੁਰੂ ਸਾਹਿਬ ਪਰਮੇਸ਼ਰ ਆਪ ਸੀ।।
ਸੁਖਬੀਰ ਸਿੰਘ ਬਾਦਲ ਨੂੰ ਬੰਦੇ ਖਰੀਦਣੇ ਆਂਉਂਦੇ ਹਨ। ਕਿਉਂਕਿ ਇਸਨੇ ਪੰਜਾਬ ਨੂੰ ਲੁੱਟ ਲੁੱਟ ਕੇ ਬਹੁਤ ਪੈਸਾ ਇਕੱਠਾ ਕੀਤਾ ਹੋਇਆ ਹੈ।
ਵੋਟ ਪਾਉਣ ਵਲੋ ਵੀ ਇਨਾਂ ਨੇ ਜਿਤਾਏ ਹੋਏ ਹਨ ।ਉਹ ਇਨਾਂ ਤੋਂ ਕਿਵੇਂ ਬਾਹਰ ਜਾ ਸਕਦੇ ਹਨ ।ਜਦੋਂ ਸ੍ਰੋਮਣੀ ਕਮੇਟੀ ਦੀਆਂ ਵੋਟਾਂ ਪੈਣਗੀਆਂ ਉਸ ਸਮੇਂ ਪਤਾ ਲਗੇਗਾ ।ਇਹ ਜਿੱਤ ਕੋਈ ਜਿੱਤ ਨਹੀਂ ।
ਚੰਨੀ ਨੇ ਬਤੌਰ ਮੁੱਖ ਮੰਤਰੀ ਥੋੜ੍ਹੇ ਜਿਹੇ ਸਮੇਂ ਵਿੱਚ ਹਰੇਕ ਵਰਗ ਨੂੰ ਆਰਥਿਕ ਤੌਰ ਤੇ ਰਿਆਇਤਾਂ ਦੇਕੇ ਬਿਨਾਂ ਕਿਸੇ ਟੈਕਸ ਲਾਕੇ ਬਹੁਤ ਵਧੀਆ ਕਾਰਗੁਜ਼ਾਰੀ ਕੀਤੀ ਸੀ। ਲੋਕ ਅੱਜ ਵੀ ਚੰਨੀ ਨੂੰ ਯਾਦ ਕਰਦਿਆਂ ਮੌਜੂਦਾ ਬਦਲਾਅ ਵਾਲਿਆਂ ਨੂੰ ਕੋਸ ਰਹੇ ਹਨ।
Bilkul sahi hai ke BHAND de badlav to lok dukhi han par CHANNI ne vi Bakri chon Tent laun apni sali de munde nu set karn to elava ki kita...
ਮਾਨ ਦੱਲ ਨੇ ਜਥੇਬੰਦੀ ਦਾ ਕੋਈ ਵਿੰਗ ਨਹੀ ਬਣਾਇਆ ਅਤੇ ਕੰਲਾ ਹੀ ਤੁਰਿਆ ਫਿਰਦੈ ।ਤ
ਐਸ ਜੀ ਪੀ ਸੀ ਮੈਬਰਾਂ ਦੀਆਂ ਨਵੀ ਇਲੈਕਸ਼ਨ ਹੋਣ ਤੋ ਬਾਅਦ ਰੰਧਾਵਾ ਸਾਹਿਬ ਸੁਖਬੀਰ ਬਾਦਲ ਦੀ ਮੈਨਜਮੈਟ ਦੀ ਅਸਲੀਅਤ ਸਾਹਮਣੇ ਆਏਗੀ ਅਜੇ ਤਾ 17 ਸਾਲ ਪੁਰਾਣੇ ਚੁਣੇ ਮੈਬਰ ਬਾਰੇ ਸਭ ਲੋਕ ਜਾਣਦੇ ਹਨ ਕਿ ਉਹ ਕਿਸ ਪਰਿਵਾਰ ਦੇ ਵਫ਼ਾਦਾਰ ਚਲੇ ਆ ਰਹੇ ਹਨ ਜੀ।
ਪਤੀ-ਪਤਨੀ ਵਾਲਾ ਰਿਸ਼ਤਾ ਭੁੱਲ ਗਏ
Channi among two three CM is best CMChanni has taken initiative for recuritment in Punjab no fresh recuritment by mann government
ਆਪ ਪਾਰਟੀ ਨੂੰ 92 ਸੀਟਾਂ ਦੇ ਕੇ ਪੰਜਾਬ ਦੇ ਕਿਸਾਨਾਂ ਨੂੰ ਮੰਡੀਆਂ ਵਿੱਚ ਰੋਲ ਕੇ ਰੱਖ ਦਿੱਤਾ
ਜਗਤਾਰ ਸਿੰਘ ਜੀ ਅਮਿਰਤਸਰ ਹੋਟਲ ਤਾਜ ਵਿੱਚ ਬੈਠਕੇ ਸੁਖਵੀਰ ਮਿਲਿਆ ਸਾਰੇ ਮੈਂਬਰਾਂ ਨੂੰ ਕਿਉਂ ਮਿਲੇ ਮੈਂਬਰ ਤਨਖਾਹੀਏ ਨੂੰ ਸਾਰਿਆਂ ਤੋਂ ਪੁੱਛਣਾ ਚਾਹੀਦਾ ਜਥੇਦਾਰ ਸਾਬ ਨੂ ਇਕ ਵਾਰ ਸਾਰੇ ਮਸਲੇ ਜੁਰਤ ਨਾਲ ਕਰ ਦੇਣ ਲੋਕਾ ਨੇ ਹੱਥਾਂ ਤੇ ਚੁੱਕ ਲੈਣਾ ਜਥੇਦਾਰਾ ਨੂ ਤੇ ਇੰਨਾਂ ਮੈਂਬਰਾਂ ਤੇ ਲੀਡਰਾਂ ਨੂੰ ਕਿਤੇ ਵੀ ਪਿੰਡਾਂ ਚ ਵੜਨ ਨਹੀਂ ਦੇਣਾ ਡੱਲਾਂ ਤੋਂ ਡਲਾ ਹੋਤਾਂ ਹੋ ਜਾਣੀ
ਜਗਤਾਰ ਸਿੰਘ ਜੀ ਪੰਥ ਨੇ ਇਹਨਾਂ ਨੂੰ ਨਹੀਂ ਧੱਕਿਆ ਉਲਟਾ 1999 ਤੋਂ ਅਕਾਲੀਦਲ ਪੰਥ ਨੂੰ ਪਿੱਛੇ ਧੱਕਣਾ ਛੁਰੂ ਕੀਤਾ ਵੱਡੇ ਬਾਦਲ ਤੋਂ ਲੈਕੇ ਇਹ ਗੱਲ ਅਨੰਦਪੁਰ ਸਾਹਿਬ ਬੋਲੀ ਵੀ ਗਈ ਹੈ
ਹਰ ਰੋਜ਼ ਸੁਖਬੀਰ ਦਾ ਰਾਗ, ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਬਦੀ ਸਬੰਧੀ ਇਕ ਸਿੱਖ 16 ਦਿਨ ਤੋਂ ਟਾਵਰ ਤੇ ਚੜ੍ਹਿਆ ਹੈ, ਉਸ ਦੀ ਵੀ ਸਾਰ ਲੈ ਲੋ
Only jealousy with Badal parwar nothing else
ਇਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਥਾਪੜਾ ਨਹੀਂ। ਪੈਸੇ ਤੇ ਅਧਿਕਾਰ ਦੀ ਜਿੱਤ ਹੈ ।ਡਾਹਢੇ ਦਾ ਸੱਤੀਂ ਵੀਹੀਂ ਸੌ ਹੈ।
ਰੰਧਾਵਾ ਸਾਹਿਬ ਜੀ ਜੋ ਜਗਤਾਰ ਸਿੰਘ ਜੀ ਨੇ ਐਸ ਜੀ ਪੀ ਸੀ ਦੇ ਸਾਰੇ ਮੈਂਬਰ ਅਮਿੰਰਤ ਧਾਰੀ ਹਨ ਸੋ ਗਲਤ ਹੈ ਕਈ ਅਮਿੰਰਤ ਧਾਰੀ ਨਹੀਂ ਉਹ ਸ਼ਰਾਬ ਅਤੇ ਮੀਟ ਸੇਵਨ ਕਰਦੇ ਹਨ ਇਹ ਮੇਰੀ ਨਿੱਜੀ ਜਾਣਕਾਰੀ ਹੈ ਧੰਨਵਾਦ
ਬੀਬੀ ਮਾਸਟਰ ਤਾਰੇ ਦੀ ਧੀ ਨੂੰ ਕਹੋ ਅੱਜ ਸਾਡਾ ਘਰ ਹੁੰਦਾ ਜੇ ਤਾਰਾ ਨਹਿਰੂ ਗਾਂਧੀ ਦਾ ਦੱਲਾ ਨਾ ਬਣਦਾ ਹਰਾਮ ਦਾ
Bakvas BakdevSingh da sala
ਸੁਖਬੀਰ ਸਿੰਘ ਬਾਦਲ ਯੋਗ ਲੀਡਰ ਹਨ ਉਹਨਾਂ ਬਿਨਾਂ ਅਕਾਲੀ ਦਲ ਨਹੀਂ ਚੱਲ ਸਕਦਾ।
ਸੁਖਬੀਰ ਬਾਦਲ ਹੀ ਸ਼੍ਰੋਮਣੀ ਅਕਾਲੀ ਦੱਲ ਦੇ ਵਧੀਆ ਪ੍ਰਧਾਨ ਹਨ ਉਨ੍ਹਾਂ ਜਿੰਨਾ ਕੋਈ ਨਹੀਂ ਕੰਮ ਕਰ ਸਕਦਾ ਪਾਰਟੀ ਲਈ
ਇੱਕ ਗੱਲ ਦਸਿੳ ਜੀ ਜਦ ਬੋਟਾਂ ਚ ਨਾਮ ਧਾਮੀ ਦਾ ਆਇਆ ਸੀ ਤਾਂ ਜਥੇਦਾਰ ਸਾਬ ਨੇ ਕਿਹਾ ਸੀ ਕਿ ਧਾਮੀ ਸਾਬ ਅਪਣੇ ਪਰਿਵਾਰ ਬਾਰੇ ਦੱਸੋ ਹਾਉਸ ਨੂ ਤਾ ਧਾਮੀ ਨੀਵੀ ਪਾਕੇ ਬੈਠਾ ਰਿਹਾ ਬੋਲਿਆ ਨਹੀ ਦੋ ਵਾਰ ਕਿਹਾ ਜਥੇਦਾਰ ਸਾਬ ਨੇ ਕਿਉਂਕਿ ਉਸ ਦੇ ਮੂੰਡੇ ਪਤਿਤ ਆ
ਸਤਿ ਸ੍ਰੀ ਆਕਾਲ ਸਰਦਾਰ ਹਰਜਿੰਦਰ ਸਿੰਘ ਰੰਧਾਵਾ ਸਾਬ ਜੀ ਸਰਦਾਰ ਹਮੀਰ ਸਿੰਘ ਜੀ ਸਰਦਾਰ ਜਗਤਾਰ ਸਿੰਘ ਜੀ
ਵਾਹਿਗੁਰੂ ਜੀ ਨੇ ਬੜੀ ਕਿਰਪਾ ਕੀਤੀ ਸੁਖਬੀਰ ਬਾਦਲ ਤੇ ਪਹਿਲਾਂ 3 ਸੀਟਾਂ ਵਿੱਚੌ 1 ਰਹਿ ਗਿਆ ਹੁਣ 4 ਸੀਟਾਂ ਤੌਂ ਵੀ ਭੱਜ ਗੇ ਼ ਵਾਹਿਗੁਰੂ ਇਹੋ ਜਿਹੀ ਕਿਰਪਾ ਬਣਾਈ ਰੱਖਣ 🙏🙏
Jasmeet Singh Brar now play role in favour of Manpreet Singh badal.
Waheguru ji bless you all.
Very nice discussion Randhawa Ji
70,,,,,, ਸਾਲ,,, ਵਾਹਿਗੁਰੂ ਭਲੀ ਕਰੇ ❤❤❤❤❤
ਜੇ ਪੰਥ ਤੁਹਾਡੇ ਨਾਲ ਸੀ ਤਾਂ ਹੁਣ ਚੋਣਾਂ ਤੋਂ ਕਿਉਂ ਭੱਜੇ
Channi is the most educated ex CM in the history of Punjab Government
ਇਹ ਗੱਲ ਮਿੰਟੂ ਗੁਰੂਸਰੀਆ ਨੇ ਕੁਝ ਦਿਨ ਪਹਿਲਾਂ ਹੀ ਤਸਦੀਕ ਕੀਤੀ ਸੀ ਕਿ HM ਦਾ ਨਾਮ ਜ਼ਰੂਰ ਆਊਗਾ ਤੇ PM ਦਾ ਵੀ ਆਊਗਾ
ਸ਼੍ਰੋਮਣੀ ਅਕਾਲੀ ਦਲ ਦੀ ਰੀੜ੍ਹ ਦੀ ਹੱਡੀ ਸੁਖਬੀਰ ਸਿੰਘ ਬਾਦਲ ਹਨ ਜੇ ਬਾਦਲ ਸਾਬ ਨੂੰ ਪ੍ਰਧਾਨਗੀ ਤੋਂ ਪਾਸੇ ਕਰ ਦਿੱਤਾ ਤਾਂ ਸ਼੍ਰੌਮਣੀ ਅਕਾਲੀ ਦਲ ਖ਼ਤਮ ਹੋ ਜਾਵੇਗਾ।
Good news and views thanks Randhawa saab Hamir saab and jagtar saab ❤🙏🙏🙏
🙏🙏🙏 ਪਿਆਰ ਭਰੀ ਸਤਿ ਸ੍ਰੀ ਆਕਾਲ ਜੀਓ ਹਰਜਿੰਦਰ ਸਿੰਘ ਰੰਧਾਵਾ ਤੇ ਸਰਦਾਰ ਹਮੀਰ ਸਿੰਘ ਜੀ ਤੇ ਸਰਦਾਰ ਜਗਤਾਰ ਸਿੰਘ ਜੀਓ।👍👌👌 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ।☝️☝️☝️✍️✍️💯
Watching from Holland.
ਸੁਖਬੀਰ ਬਾਦਲ ਦੇ ਪਾਲੇਂਂ਼਼੍੍੍੍੍੍ਨੇ ਵੋਟਾਂ ਨਾਲ ਜਿੱਤ ਪ੍ਰਾਪਤ ਕੀਤੀ ਸੀ
ਏਹ ਕਾਹਦੀ ਵੱਡੀ ਜੰਗ ਸੀ ਸਭ ਸੁਖਬੀਰ ਦੇ ਖਰੀਦੇ ਮਰੀ ਜ਼ਮੀਰ ਵਾਲੇ ਸੀ ਇਲੈਕਸ਼ਨ ਹੋ ਲੈਣ ਦਿਓ ਸ਼੍ਰੋਮਣੀ ਕਮੇਟੀ ਦੀ ਫ਼ਿਰ ਪਤਾ ਲੱਗ ਜਾਵੇ ਗਾ
Thanks all of you, team of Punjab television
ਅਸਲ ਗੱਲ ਬੋਲੋ ਕਿ ਪਹਿਲੀ ਵਾਰ ਇੰਟਰਨੈਸ਼ਨਲ ਪੱਧਰ ਤੇ ਇਹ ਬਿਆਨ ਆਇਆ ਕਿ 1980-90 ਵਿਚ ਸਿੱਖਾਂ ਦੀ ਪੰਜਾਬ ਵਿਚ ਬਗਾਵਤ ਹੋਈ ਅਤੇ ਉਹ ਆਪਣਾ ਅਜਾਦ ਰਾਜ ਪੰਜਾਬ ਵਿੱਚ ਚਾਹੁੰਦੇ। ਇਸੇ ਲੜੀ ਤਹਿਤ ਦਿੱਲੀ ਕਤਲੇਆਮ ਭਾਰਤ ਸਰਕਾਰ ਵੱਲੋਂ ਕੀਤਾ ਗਿਆ। ਭਾਰਤ ਇੰਨਾਂ ਨੂੰ ਅੱਤਵਾਦੀ ਸਮਝਦਾ ਹੈ।ਉਨ੍ਹਾਂ ਦਾ ਇਹ ਬਿਆਨ ਉਭਾਰੋ
Sat Sri Akal to all the three respectable journalists
ਅੱਜ ਤੱਕ ਜੋ ਵਿਕਾਸ ਹੋਇਆ ਹੈ ਪੰਜਾਬ ਦਾ ਬਾਦਲ ਪਰਿਵਾਰ ਦੇ ਸਮੇਂ ਹੀ ਹੋਇਆ ਹੈ
Very good episode 👌
Now SGPC members are only Badal's favorite pets
ਸਿਧਾਂਤ ਹੋਰ ਚੀਜ਼ ਹੈ ਹਕੀਕਤ ਹੋਰ
ਜਿੰਨੀਆਂ ਸਿਫ਼ਤਾਂ ਕਰਦੇ ਸਾਰੇ ਕੁ ਤਨਖਾਹ ਨਹੀ ਲੈਦਾ ਇਮਾਨਦਾਰ ਆ ਇਹ ਸਬ ਪਰਵਾਰ ਆ ਕਰਪਟ ਆ ਸਿਰੇ ਦਾ ਮੋਟੀ ਕਮਾਈ ਉਡਾ ਹੀ ਘਰ ਪਹੁੰਚ ਜਾਂਦੀ ਤਨਖਾਹ ਦੀ ਕੀ ਲੋੜ
ਧੰਨਵਾਦ ਜੀ ਸ ਹਮੀਰ ਸਿੰਘ ਸਾਹਿਬ ਜੀ ਵਾਹਿਗੁਰੂ 🙏♥️
ਪੰਜਾਬ ਟੈਲੀਵਿਜ਼ਨ ਦੇ ਤਿੰਨੋਂ ਹੀ ਸੂਝਵਾਨ ਪੱਤਰਕਾਰਾਂ ਤੇ ਵਿਸ਼ਲੇਸ਼ਕਾਂ ਵੱਲੋਂ ਬਹੁਤ ਹੀ ਅਹਿਮ ਤੇ ਸੰਵੇਦਨਸ਼ੀਲ ਮੁੱਦਿਆਂ ਤੇ ਵਿਚਾਰ ਚਰਚਾਵਾਂ ਤੇ ਵਿਸ਼ਲੇਸ਼ਣ ਕੀਤਾ ਗਿਆ ਹੈ ਜੀ।
Sat Sri Akal ji
ਪਰ ਹਮੀਰ ਸਿੰਘ ਜੀ ਕਾਂਗਰਸ ਨੇ ਤਾਂ ਪਾਰਲੀਮੈਂਟ ਜਾਣ ਦਾ ਰਸਤਾ ਬੰਦ ਕਰ ਦਿੱਤਾ ਸੀ ਉਹ ਅੱਜ ਦੇ ਬੰਗਲਾ ਦੇਸ਼ ਵਾਲੇ ਇਲਾਕੇ ਵਿਚੋ ਜਿੱਤ ਕੇ ਗਏ ਸੀ
33 ਮੈਂਬਰਾਂ ਨੇ ਵੋਟਾਂ ਪਾਈਆਂ ਇਹ ਵੀ ਤਾਂ ਸਣੇ ਬੀਬੀ ਅਕਾਲੀ ਦਲ ਦੇ ਉਮੀਦਵਾਰ ਬਣ ਕੇ ਜਿਤੇ ਸਨ
Eh bibi v aakali dl de aa
ਸਲੂਟ ਹੈ ਜੀ ਹਮੀਰ ਸਿੰਘ ਨੂੰ
ਸੁਰੱਖਿਆ ਏਜੰਸੀਆਂ ਤਾਂ ਹੋਮ ਮਨਿਸਟਰ ਨੂੰ ਰਿਪੋਰਟ ਕਰਦੀਆਂ ਹੋਣਗੀਆਂ ?
ਸੱਤ ਸ਼੍ਰੀ ਆਕਾਲ ਜੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ 🙏🙏🙏
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਚਰਨਜੀਤ ਸਿੰਘ ਚੰਨੀ ਬਹੁਤ ਵਧੀਆ ਇਨਸਾਨ ਹਨ ।। ਮੁੱਖ ਮੰਤਰੀ ਬਣ ਜਾਣ ਤਾ ਬਹੁਤ ਵਧੀਆ ਹਨ 🙏🙏
ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿੱਚ ਜਲਦੀ ਹੀ ਸ਼੍ਰੋਮਣੀ ਅਕਾਲੀ ਦਲ ਆਪਣੇ ਪੁਰਾਣੇ ਰੰਗ ਵਿੱਚ ਆਵੇਗਾ।
ਆਪਣੇ ਖ਼ਾਸ ਬੰਦੇ ਹੀ ਮੜ ਦਿਤੇ
Good
Good luck
ਜੋ ਵਿਕਾਸ ਸ਼੍ਰੋਮਣੀ ਅਕਾਲੀ ਦਲ ਵਾਲੇ ਲੀਡਰਾਂ ਨੇ ਕੀਤਾ ਹੈ ਅੱਜ ਤੱਕ ਕੋਈ ਵੀ ਪਾਰਟੀ ਨਹੀਂ ਅਜਿਹਾ ਵਿਕਾਸ ਪੰਜਾਬ ਦਾ ਨਹੀਂ ਕੀਤਾ
Very well said Jagtar Singh je. Thanks. Salute to the PM of Canada and American administration.
👍👍👌
ਰੰਧਾਵਾ ਸਾਹਿਬ ਤੇ ਸਾਰੀ ਟੀਮ ਨੂੰ ਸਤਿ ਸਿਰੀ ਅਕਾਲ ਜੀ
ਬੀਬੀ ਨੇ ਜੇ ਮਾਣ ਸਤਿਕਾਰ ਲੈਣਾ ਹੈ ਤਾਂ ਸ਼ਰੋਮਣੀਅਕਾਲੀ ਦਲ ਵਿੱਚ ਸ਼ਾਮਲ ਹੋ ਜਾਏ।ਆਪਣੀ ਗਲਤੀ ਮਹਿਸੂਸ ਕਰੇ।ਪੰਥ ਜਰੂਰ ਮਾਫ ਕਰ ਦੇਵੇਗਾ ।
Harmit singh jee ,jaguar singh jee &Randhawa jee S.S.Akal jee
ਜਗਤਾਰ ਸਿੰਘ ਜੀ ਨੂੰ ਆਰਾਮ ਦਿਓ ਹੁਣ ਹਰਮੀਤ ਸਿੰਘ ਜੀ ਬਹੁਤ ਵਧੀਆ ਬੂਲਾਰੇ ਨੇ ਇਕੋ ਵਰਗੀ ਗੱਲ ਕੀਤੀ ਅਕਾਲੀ ਦਲ ਬਾਰੇ ਪਰ ਗੱਲ ਕਰ ਦਾ ਤਰੀਕਾ ਹਮੀਰ ਸਿੰਘ ਜੀ ਦਾ ਬਹੁਤ ਹੀ ਮਿਆਰੀ ਹੈ
ਜਗਤਾਰ ਸਿੰਘ ਜੀ ਗਲ ਦਾ ਸਵਾਦ ਹੀ ਖਤਮ ਕਰ ਦਿੰਦੇ ਨੇ।
S Jagtar Singh bare casual Kaur strike nal Karde S Hamir Singh ji di tarah
ਜਗਤਾਰ ਕਾਮਰੇਡ ਆ, ਇਹ ਹਮੇਸ਼ਾਂ ਸਿੱਖੀ ਦੇ ਸਰਧਾ ਪਿਆਰ ਵਾਲ਼ੇ ਹਿੱਸੇ ਤੇ ਸੱਟ ਮਾਰਦਾ।
Soch k v dukh hunda k eh mari jameer wale SGPC member ne
ਉ ਭਰਾਵਾਂ ਏਸ ਮੁਲਕ ਦਾ ਹੁਣ ਨਾਂ ਭਾਰਤ ਆ ਨਾ ਕਿ ਹਿੰਦੁਸਤਾਨ
SS Akal ji Randhawa Sahib Ji
Sat Sri akal ji
ਸੂਝਵਾਨ ਵੀਰਾਂ ਨੂੰ ਸਤਿ ਸ੍ਰੀ ਅਕਾਲ ਵਾਹਿਗੁਰੂ ਮਿਹਰ ਕਰਨ ਮਸਲੇ ਸੁਲਝਣ
ਹਮੀਰ ਸਿੰਘ ਜੀ ਇਤਹਾਸ ਵਿੱਚੋ ਕੋਈ ਉਦਾਹਰਨ ਦਿਉ ਕਦੋਂ ਕਿਸੇ ਨੂੰ 2 ਮਹੀਨੇਆਂ ਤਨਖਾਹੀਆ ਕਰਾਰਦੇ ਕੇ ਫੈਸਲਾ ਲਟਕਾਇਆ ਗਿਆ ਹੋਵੇ ਜੇ ਸੁਖਬੀਰ ਦੋਸ਼ੀ ਹੈ ਤਾਂ ਪੰਥ ਵਿੱਚੋਂ ਛੇਕ ਦਿੱਤਾ ਜਾਵੇ ਕੀ ਸਿੰਘ ਸਾਹਿਬਾਨ ਜੀ 28 ਅਕਤੂਬਰ ਦਾ ਫੈਸਲਾ ਉਡੀਕ ਰਹੇ ਸੀ
Sukhbir badal wait sgpc election which is due you know it's sgpc members before 13 years Sikh community never forgive badal family
SSA ji Randhawa veer ji s Hamir Singh ji s Jagtar Singh ji welcome ji
ਰੰਧਾਵਾ ਸਾਹਿਬ ਤੁਹਾਡਾ ਧੰਨਵਾਦ
ਸਤਿ ਸ੍ਰੀ ਆਕਾਲ ਜੀ।
S S A 🙏🙏🙏🙏🙏🙏🙏🙏 all members present in program
ਬਾਦਲ ਪਰਿਵਾਰ ਨੇ ਹਮੇਸ਼ਾ ਇਮਾਨਦਾਰੀ ਨਾਲ ਕੰਮ ਕੀਤੇ ਹਨ ਪੰਜਾਬ ਵਿੱਚ
Jagmit supporter are in favour of dimpy
Panth Dokhi, Beadbian karaun wale, Goli chalwaun wale aj Panth de rakhe ban rahe ne
ਸਾਰੀਆ ਸਟੇਟਾ ਦੇ ਲੋਕ ਕਿਹਾ ਕਰੋ ਜੀ ਕੱਲੇ ਪੰਜਾਬ ਦੇ ਕਿਉ
ਇਹ ਕਿਰਨਜੀਤ ਕੌਰ ਦੀ ਸਿਵਾਏ ਫੁੱਟ ਪਾਉਣ ਤੋਂ ਹੋਰ ਪੰਜਾਬ ਨੂੰ ਕੀ ਦੇਣ ਹੈ ਇਹ ਵੀ ਦੱਸਿਓ ਜਗਤਾਰ ਸਿੰਘ ਜੀ।
Great Canada 🎉🎉
ਰੰਧਾਵਾ ਸਾਹਿਬ, ਸੁਖਬੀਰ ਸਿੰਘ ਬਾਦਲ ਨੇ ਤੁਹਾਡੇ ਕਲ ਵਾਲੇ ਪ੍ਰੋਗਰਾਮ ਤੋਂ ਸੁਣ ਕੇ, ਉਤਸ਼ਾਹ ਹਾਸਿਲ ਕਰ ਲਿਆ ਜਾਪਦਾ ਹੈ, ਜਿਵੇਂ ਤੁਸੀਂ ਹੀ ਟਾਹਰਾਂ ਮਾਰ ਰਹੇ ਸੀ ਕਿ ਹੂੰਝਾਫੇਰ ਜਿੱਤ ਹੋਈ ਹੈ ਸੁਖਬੀਰ ਸਿੰਘ ਬਾਦਲ ਦੀ,ਪਰ ਬੀਬੀ ਕਿਰਨਜੋਤ ਕੌਰ ਨੇ ਬਹੁਤ ਹੀ ਢੁਕਵਾਂ ਜਵਾਬ ਦਿੱਤਾ ਹੈ ਸੁਖਬੀਰ ਸਿੰਘ ਬਾਦਲ ਨੂੰ ਵੀ ਤੇ ਜੇ ਸਮਝ ਸਕੋ ਤਾਂ ਤੂਹਾਨੂੰ ਵੀ ਸੁਚੇਤ ਕੀਤਾ ਹੈ ਕਿ ਮੁਰਦਿਆਂ ਵਿੱਚ ਜਾਨ ਪਾਉਣ ਦੀ ਬੇਕਾਰ ਕੋਸ਼ਿਸ਼ ਨਾ ਕਰੋ।
LAHNATI BUDHE PATARKAR KAHINDE BHAGWANT MAN DA LIVER KHARAB HOGYA HUN SUKHE NU PROMOTE KARN LAGYA
S sham singh ji m app ji nal bilkul shemat han eh tine sajjana da kan ghala sukh raha c sale sukhbir gadar dian sifta de pul bandia
Aap waleya to ta sukha hi theek h
Aap waleya to ta sukha hi theek h
Good episode Bibi kiranjot comments are valid
ਪੰਜਾਬ ਦੇ ਦਲਿਤਾਂ ਨੇ ਕਾਂਸੀ ਰਾਮ ਨੂੰ ਸਹਿਯੋਗ ਨਾ ਦੇਕੇ ਬਹੁਤ ਵੱਡੀ ਗ਼ਲਤੀ ਕੀਤੀ ਸੀ ਜਿਸ ਦਾ ਖਮਿਆਜ਼ਾ ਆਉਣ ਵਾਲੇ ਸਮੇਂ ਵਿੱਚ ਦਲਿਤ ਸਮਾਜ ਨੂੰ ਭੁਗਤਣਾ ਪਵੇਗਾ।
ਸ ਹਮੀਰ ਸਿੰਘ ਜੀ ਬੀਬੀ ਕਿਰਨਜੋਤ ਕੌਰ ਜੀ ਬਿਲਕੁਲ ਠੀਕ ਲਿਖਿਆ ਹੈ ਸੁਖਬੀਰ ਬਾਦਲ ਨੂੰ ਪਤਾ ਹੀ ਨਹੀਂ ਕਿ ਵੋਟਾਂ ਪਹਿਲਾਂ ਚੁਣੇ ਮੈਂਬਰਾਂ ਨੇ ਪਾਈਆਂ ਨਾ ਕਿ ਪੰਥ ਨੇ, ਪੰਥ ਤੇ ਪੰਜਾਬ ਨੇ ਤਾਂ ਤਿੰਨ ਸੀਟਾਂ ਤੇ ਲਿਆ ਕੇ ਖੜ੍ਹਾ ਕਰ ਦਿੱਤਾ ਹੈ ਸੁਖਬੀਰ ਬਾਦਲ ਨੂੰ ਪੰਥ ਵਿੱਚੋਂ ਛੇਕ ਦੇਣਾ ਚਾਹੀਦਾ ਹੈ
Sukhir tan pardhangey de like he nahi ,paise dey jor nal pardhan banya hoeya hai
ਸੁਖਬੀਰ ਬਾਦਲ ਨੂੰ ਇਹ ਭੁਲੇਖਾ ਹੈ ਕਿ ਸਾਰਾ ਪੰਥ ਤੇਰੇ ਨਾਲ ਹੈ ਉਹ ਤੂੰ ਪਿਛਲੀਆਂ ਕਿੰਨੀਆਂ ਚੋਣਾਂ ਵਿੱਚ ਵੇਖ ਲਿਆ ਹੈ। ਜਿਹੜੇ ਚਾਪਲੂਸਾਂ ਨੇ ਧਾਮੀ ਨੂੰ ਵੋਟ ਦਿਤੀ ਹੈ ਉਹ ਸਾਰੇ ਹੀ ਜਿਹੋ ਜਿਹੇ ਹਨ ਸਾਰੀ ਕੌਮ ਜਾਣਦੀ ਹੈ। ਜਦੋਂ ਕਦੀ ਗੁਰੂ ਨਾਨਕ ਦੀ ਕਿਰਪਾ ਨਾਲ ਨਵੀਂ ਸ਼੍ਰੋਮਣੀ ਕਮੇਟੀ ਬਣੀ ਉਸਦੇ ਅਸੀ ਪਰਸੈਂਟ ਮੈਂਬਰ ਜੇਲਾਂ ਵਿੱਚ ਹੋਣਗੇ। ਇਨਾਂ ਨੇ ਆਪਣੇ ਕੀਤੇ ਕੰਮਾਂ ਕਰਕੇ ਹੀ ਵੋਟ ਪਾਈ ਹੈ।
ਬਿਲਕੁਲ ਬੀਬੀ ਕਿਰਨਜੀਤ ਕੌਰ ਜੀ ਠੀਕ ਹਨ ਇਹ ਸਾਰੇ ਮੈਂਬਰ ਵਿਕਾਉ ਮਾਰਨੇ।
Virlap of defeated persons
O.k.
ਰੰਧਾਵਾ ਸਾਹਿਬ ਸੁਖਬੀਰ ਬਾਦਲ ਦਾ ਬਹੁਤੇ ਈ ਹਮਦਰਦ ਲੱਗਦੇ ਨੇ
ਸਟੇਜਾਂ 'ਤੇ ਭਾਸ਼ਨਾਂ ਰਾਹੀਂ ਤਾਂ ਫ਼ਸਲ ਖਰੀਦ ਲਈ
*ਪਰ ਮੰਡੀਆਂ ਵਿੱਚ ਢੇਰ ਲੱਗੇ ਹੋਏ ਹਨ*
ਸਨਮਾਨ ਕਮਾਉਣਾ ਪੈਂਦਾ ਹੈ, ਵਿਸ਼ਵਾਸ ਜਿੱਤਿਆ ਜਾਂਦਾ ਹੈ
*ਅਤੇ ਨਿਸ਼ਟਾ ਅੰਦਰੋਂ ਆਉਂਦੀ ਹੈ ਸੁਖਬੀਰ ਜੀ*
ਤਾੜੀਆਂ ਨਹੀਂ ਠੋਕਰਾਂ ਵੱਜਦੀਆਂ ਹਨ
*ਜ਼ਿੰਦਗੀ ਦੇ ਨਾਟਕ ਵਿੱਚ ਦੋਸਤੋ ...*
ਬਾਦਲ ਸਾਹਬ ਠੀਕ ਹੈ ਨਾ 😮
ਜ਼ਿੰਦਗੀ ਦਾ ਤਮਾਸ਼ਾ ਬਣਾਉਣ ਵਿਚ ਸਭਤੋਂ
*ਬੇਹਤਰੀਨ ਕਿਰਦਾਰ ਆਪਣੇ ਹੀ ਨਿਭਾਇਆ ਕਰਦੇ ਹਨ*
ਸੁਖਬੀਰ ਪੰਥ ਖਿਲਾਫ ਸਾਜਿਸ਼ਾਂ ਰਚ ਰਿਹਾ ਬਾਦਲ ਜੂੰਡਲੀ ਮਸੰਦ ਇਕੱਠੇ ਕਰਕੇ ਅਵਦਾ ਪ੍ਰਧਾਨ ਬਣਾ ਲੈਂਦਾ ਜਦ ਸ਼ੋ:ਕਮੇਟੀ ਦੀਆਂ ਚੋਣਾਂ ਹੋਣੀਆਂ ਤਾਂ ਹੀ ਪੰਥ ਨੇ ਸਾਹਮਣੇ ਆਉਣਾ
ਸਾਰੇ ਪੈਨਲ ਨੂੰ ਬੇਨਤੀ ਐ ਕਿ ਤੁਸੀਂ ਸਿੱਖ ਮਸਲਿਆਂ ਜਿਹੜਾ geo politics ਵਿੱਚ ਵਾਪਰ ਰਿਹਾ ਹੈ ਬਾਬਤ ਅਪਡੇਟ ਰਿਹਾ ਕਰੋ ਸੁਖਬੀਰ ਵਲਟੋਹਾ ਧਾਮੀ ਜਗੀਰ ਕੌਰ ਭਗਵੰਤ ਮਾਨ, ਜਾਖੜ ਅਮਰਿੰਦਰ ਤੇ ਹੋਰ ਨਿੱਕ ਸੁੱਕ ਜਿਹੇ ਲੋਕ ਸਿੱਖ ਜਾਂ ਪੰਜਾਬ ਦੀਆਂ ਭਾਵਨਾਵਾਂ ਦੀ ਨੁਮਾਇੰਦਗੀ ਨਹੀਂ ਕਰਦੇ ਜੇ ਤੁਸੀਂ ਵੀ ਸਿੱਖਾਂ ਬਾਬਤ ਜਾਂ ਉਨ੍ਹਾਂ ਨਾਲ ਹੋ ਰਹੇ ਵਿਤਕਰੇ/ ਧੱਕੇ ਬਾਬਤ ਗੱਲ ਨਾ ਕੀਤੀ ਤਾਂ ਤੁਹਾਡਾ ਚੈਨਲ ਆਊਟ ਡੇਟਡ ਹੋ ਜਾਣਾ ।
ਰੰਗਾਂ ਵਿਚ ਉਹ ਰੰਗ ਕਿਥੇ
*ਜਿਹੜੇ ਰੰਗ ਲੋਕ ਬਦਲਦੇ ਹਨ*
ਰੰਧਾਵਾ ਸਾਹਿਬ ਸ਼੍ਰੋਮਣੀ ਕਮੇਟੀ ਦੇ ਇਹਨਾਂ ਦੇ ਹਿੱਸੇ ਵਾਲੇ ਚੁਣੇ ਹੋਏ ਮੈਂਬਰਾਂ ਨੇ ਹੀ ਆਪਣੀ ਜ਼ਮੀਰ ਵੇਚ ਕੇ ਧਾਮੀ ਨੂੰ ਵੋਟਾਂ ਪਾਕੇ ਪ੍ਰਧਾਨ ਚੁਣਿਆ ਹੈ ਇਹ ਕੋਈ ਵੱਡੀ ਪ੍ਰਾਪਤੀ ਨਹੀਂ ਹੈ। ਪ੍ਰਾਪਤੀ ਤਾਂ ਲੋਕਾਂ ਦੀ ਕਚਿਹਰੀ ਵਿੱਚ ਜਾ ਕੇ ਹੀ ਪ੍ਰਾਪਤ ਹੋਵੇਗੀ।
Tuhadi gal bilkul theek hai
2027 ਵਿੱਚ ਚੰਨੀ ਮੁੱਖ ਮੰਤਰੀ ਦੇ ਉਮੀਦਵਾਰ ਦੇ ਤੌਰ ਤੇ ਜਰੂਰ ਵਿਚਾਰਿਆ ਜਾਵੇਗਾ ਪੰਜਾਬ ਦੇ ਲੋਕ ਉਸ ਨੂੰ ਪਸੰਦ ਕਰ ਰਹੇ ਨੇ
ਵਿਕਾਊ ਮਾਲ ਨੇਂ ਕਮੇਟੀ ਦੇ ਮੈਂਬਰ। ਬੀਬੀ ਕਿਰਨਜੋਤ ਕੌਰ ਠੀਕ ਹਨ।
kiranjot s comments overriding the comment of Badal..comments of kiranjot are principled and very right
Sardarni Kiranjot Kaur comments are admirable to Khalsa Panth.✌️✌️
ਸਰੋਮਣੀ ਕਮੇਟੀ ਦੇ ਜੱਥੇਬੰਦਕ ਢਾਂਚੇ ਦੀ ਚੋਣ 2024:-
ਚੌਥੀ ਵਾਰ ਸੁਖਬੀਰ ਬਾਦਲ ਦਾ ਪ੍ਰਧਾਨ ਧਾਮੀ ਜੀ ਚੁਣਿਆ ਗਿਆ ਤੇ ਬੀਬੀ ਜੰਗੀਰ ਕੌਰ ਜੀ ਹਾਰ ਗਏ।
1. ਚੋਣ ਜਿਹੜੇ ਮੈਂਬਰਾਂ ਨੇ ਕੀਤੀ, ਉਹ 2011 ਵਿੱਚ ਚੁਣੇ ਗਏ ਸਨ, ਜਦੋਂ ਅਕਾਲੀ ਸਰਕਾਰ ਸੀ ਤੇ ਪੰਥਕ ਸਫਾਂ ਵਿੱਚ ਅਕਾਲੀ ਦਲ ਦਾ ਦਬਦਬਾ ਸੀ, ਦੂਜਾ ਟਿਕਟਾਂ ਸੁਖਬੀਰ ਬਾਦਲ ਜੀ ਨੇ ਆਪਣੇ ਵਿਸਵਾਸ਼ ਪਾਤਰਾਂ ਨੂੰ ਦਿਤੀਆਂ ਸੀ ਜਿਹੜੇ ਉਨ੍ਹਾਂ ਨੂੰ ਨਹੀ ਛੱਡ ਸਕਦੇ।
2. ਅਕਾਲੀ ਦਲ ਵਿੱਚੋਂ ਅਲੱਗ ਹੋਏ ਧੜੇ ਨੇ ਸੁਧਾਰ ਲਹਿਰ ਚਲਾਈ ਹੋਈ ਏ।
3. ਇਕ ਤਾਂ ਅਕਾਲੀ ਦਲ ਦੇ ਅੰਦਰ ਸੁਧਾਰ ਤੇ ਦੂਜਾ ਅਕਾਲੀ ਦਲ ਨੂੰ ਬਚਾਉਣ ਲਈ ਆਮ ਪੰਥਕ ਸਫਾਂ ਵਿੱਚ।
4. ਕਮੇਟੀ ਵਿੱਚ, ਜਿਸ ਦੇ ਮੈਂਬਰ 2011 ਵਿੱਚ ਬਣੇ ਸਨ, ਉਪਰੋਕਤ ਸੁਧਾਰ ਲਹਿਰ ਦਾ ਕੋਈ ਅਸਰ ਵੇਖਣ ਨੂੰ ਨਹੀਂ ਮਿਲਿਆ, ਤਾਂ ਹੀ ਇਹ ਇਕ ਪਾਸੜ ਗਏ।ਜਾਣੇ ਵੀ ਸਨ ਕਿਉਂ ਕਿ ਇਹ ਤਾਂ ਸੁਖਬੀਰ ਦੇ 2011 ਦੇ ਵਿਸਵਾਸ ਪਾਤਰਾਂ ਵਿਚੋਂ ਹਨ।
5 ਜਿਨ੍ਹਾਂ ਚਿਰ ਇਨ੍ਹਾਂ ਮੈਂਬਰਾਂ ਦੀ ਨਵੇਂ ਸਿਰੇ ਤੋਂ ਚੋਣ ਨਹੀਂ ਹੁੰਦੀ, ਉਨਾਂ ਚਿਰ ਇਸ ਤਰ੍ਹਾਂ ਦੇ ਹੀ ਨਤੀਜੇ ਆਉਣ ਗੇ।
6. ਭਾਵੇਂ ਸੁਖਬੀਰ ਜੀ ਨੇ ਤਨਖਾਹੀਆ ਹੁੰਦੇ ਹੋਏ ਵੀ ਇਹ ਚੋਣ ਜਿਤ ਲਈ ਏ, ਪਰ ਪੰਥਕ ਸਫਾਂ ਵਿੱਚ ਹੁਣ ਸੁਖਬੀਰ ਜੀ ਪਰਵਾਨ ਨਹੀਂ ਹਨ, ਸਮੇਂ ਸਮੇਂ ਦੀਆਂ ਚੋਣਾਂ ਨੇ ਦਰਸਾ ਦਿੱਤਾ ਏ। ਇਸ ਦੀ ਤਾਜਾ ਉਦਹਾਰਣ ਜਲੰਧਰ ਦੀ ਜਿਮਣੀ ਚੋਣ ਹੈ, ਜਿਥੇ ਅਕਾਲੀ ਦਲ ਦੀ ਲੇਡੀ ਉਮੀਦਵਾਰ ਨੂੰ ਆਪਣਾ ਉਮੀਦਵਾਰ ਬਣਾ ਕੇ ਬਾਅਦ ਵਿੱਚ ਸਪੋਰਟ ਬਸਪਾ ਦੀ ਕਰ ਦਿਤੀ ਅਤੇ ਉਸ ਲੇਡੀ ਨੇ ਵਿਅਕਤੀ ਵਿਸੇਸ ਚੋਣ ਲੜ ਕੇ ਬਸਪਾ ਉਮੀਦਵਾਰ ਤੋਂ ਵੱਧ ਵੋਟਾਂ ਲੈ ਲਈਆਂ।
Comments of Bibi Kiranjot Kaur are meaningful Thanks
ਜੱਜ ਲੋਯਾ ਕਾਂਡ ਦਾ ਵੀ ਇਹੀ ਮਾਸਟਰ ਮਾਈਂਡ ਆ, ਦੇਖੋ ਇਸ ਵਾਰ ਕੀ ਬਣਦੇ
ਪ੍ਰਧਾਨ ਜਿਹੜਾ ਚੁਣਿਆ ਉਸ ਪੁਤ੍ਰ ਤਾ ਦੋਵੇਂ ਪਤਿਤ ਸੁਣੀਦੇ ਆ ਜਿਹੜਾ ਬੰਦਾ ਆਪਣੇ ਪਰਿਵਾਰ ਨੂੰ ਸਿੱਖ ਨਹੀਂ ਬਣਾ ਸਕਦਾ ਉਸ ਨੂੰ ਪ੍ਰਧਾਨ ਬਣਨ ਲੱਗਿਆਂ ਭੋਰਾ ਵੀ ਸ਼ਰਮ ਮਹਿਸੂਸ ਨਹੀਂ ਹੋਈ।ਇਹ ਤਾ ਸ਼੍ਰੋਮਣੀ ਕਮੇਟੀ ਦੇ ਐਕਟ ਮੁਤਾਬਿਕ ਤਾ ਇਹ ਪ੍ਰਧਾਨ ਬਣ ਹੀ ਨਹੀਂ ਸਕਦੇ।। ਹੁਣ ਹੋ ਤੇ ਧੱਕਾ ਰਿਹਾ ਹੈ ਤਾ ਪੰਥ ਨੂੰ ਟਕਸਾਲਾ। ਨੂੰ ਸੰਗਤਾਂ ਨੂੰ ਪੁਰਜ਼ੋਰ ਮੁੱਦਾ ਉਠਾਉਣਾ। ਚਾਹੀਦਾ ਤੇ ਇਸ ਨੂੰ ਪ੍ਰਧਾਨਗੀ ਤੋਂ ਅਸਤੀਫ਼ਾ ਦਵਾਉਣਾ ਚਾਹੀਦਾ ਹੈ ਜੀ।। ਰੰਧਾਵਾ ਸਾਹਿਬ ਤੁਸੀਂ ਵੀ ਆਪਣੇ ਚੈਨਲ ਰਾਹੀਂ ਇਹ ਮੁੱਦਾ ਚੁੱਕੋ ਤੁਹਾਡੇ ਕੋਲ ਬਹੁਤ ਸਿਆਣੇ ਸਪਲਟ ਹਨ। ਤੁਸੀਂ ਵੀ ਜ਼ਰੂਰ ਆਵਾਜ਼ ਉਠਾਓ ਜੀ।।
@@gurmeetgill1898 ਫਿਰ ਤਾਂ ਤੁਸੀਂ ਨਾਨਕ ਅੰਗਦ ਅਮਰਦਾਸ ਰਾਮਦਾਸ ਹਰਿਗੋਬਿੰਦ ਸਾਹਿਬ ਗੁਰੂਆਂ ਦੇ ਪੁੱਤਰ ਵੀ ਆਖੇ ਨਹੀਂ ਲੱਗੇ ਫਿਰ ਕੀ ਤੁਸੀਂ ਉਨ੍ਹਾਂ ਨੂੰ ਗੁਰੂ ਨਹੀਂ ਮੰਨੋਗੇ
@sarpanchkhalsa735 ਹੁਣ ਤੁਸੀਂ ਆਮ ਬੰਦਿਆਂ ਦੀ ਵੀ ਗੁਰੂ ਸਾਹਿਬਾਨ ਦੇ ਨਾਲ ਤੁਲਨਾ ਕਰਨ ਲੱਗ ਪਏ ਜੇ ਉਹ ਵੀ ਸਿਰਫ ਝੂਠੀ ਸਿਆਸਤ ਵਾਸਤੇ ਕੁਝ ਸੋਚ ਸਮਝ ਕੇ ਗੱਲ ਕਰਨੀ ਚਾਹੀਦੀ ਹੈ। ਇਥੇ ਕਿਹੜਾ ਪੰਥ ਦੇ ਵਿੱਚ ਹੋਰ ਪ੍ਰਧਾਨ ਬਣਨ ਲੋਕ ਨਹੀਂ ਹੈਗੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਬਹੁਤ ਪੂਰੇ ਐਕਟ ਤੇ ਪੂਰੇ ਉਤਰਦੇ ਹੋਣਗੇ। ਇਥੇ ਗੱਲ ਗੁਰੂ ਸਾਹਿਬਾਨ ਦੀ ਨਹੀ ਇਹ ਗੱਲ ਇਹ ਜਿਹੜਾ 1925ਐਕਟ। ਵਿੱਚ ਆਪਣੇ ਪੁਰਖਿਆਂ ਨੇ ਲਿਖਿਆ ਉਸ ਮਾਪਦੰਡ ਤੇ ਪੂਰੀ ਹੋਣੀ ਚਾਹੀਦੀ ਹੈ। ਜਿਹੜੀ ਗੱਲ ਤਹਾਨੂੰ ਛੂਟ ਕਰਦੀ ਉਹੋ ਤੁਸੀਂ ਲਿਖ ਦੇਂਦੇ ਜੇ ਆਮ ਬੰਦੇ ਨੂੰ ਗੁਰੂ ਸਾਹਿਬਾਨ ਦੇ ਨਾਲ ਕਦੀ ਵੀ ਤੁਲਨਾ ਨਹੀਂ ਕਰਨੀ ਚਾਹੀਦੀ।।ਗੁਰੂ ਸਾਹਿਬ ਪਰਮੇਸ਼ਰ ਆਪ ਸੀ।।
ਸੁਖਬੀਰ ਸਿੰਘ ਬਾਦਲ ਨੂੰ ਬੰਦੇ ਖਰੀਦਣੇ ਆਂਉਂਦੇ ਹਨ। ਕਿਉਂਕਿ ਇਸਨੇ ਪੰਜਾਬ ਨੂੰ ਲੁੱਟ ਲੁੱਟ ਕੇ ਬਹੁਤ ਪੈਸਾ ਇਕੱਠਾ ਕੀਤਾ ਹੋਇਆ ਹੈ।
ਵੋਟ ਪਾਉਣ ਵਲੋ ਵੀ ਇਨਾਂ ਨੇ ਜਿਤਾਏ ਹੋਏ ਹਨ ।ਉਹ ਇਨਾਂ ਤੋਂ ਕਿਵੇਂ ਬਾਹਰ ਜਾ ਸਕਦੇ ਹਨ ।ਜਦੋਂ ਸ੍ਰੋਮਣੀ ਕਮੇਟੀ ਦੀਆਂ ਵੋਟਾਂ ਪੈਣਗੀਆਂ ਉਸ ਸਮੇਂ ਪਤਾ ਲਗੇਗਾ ।ਇਹ ਜਿੱਤ ਕੋਈ ਜਿੱਤ ਨਹੀਂ ।
ਚੰਨੀ ਨੇ ਬਤੌਰ ਮੁੱਖ ਮੰਤਰੀ ਥੋੜ੍ਹੇ ਜਿਹੇ ਸਮੇਂ ਵਿੱਚ ਹਰੇਕ ਵਰਗ ਨੂੰ ਆਰਥਿਕ ਤੌਰ ਤੇ ਰਿਆਇਤਾਂ ਦੇਕੇ ਬਿਨਾਂ ਕਿਸੇ ਟੈਕਸ ਲਾਕੇ ਬਹੁਤ ਵਧੀਆ ਕਾਰਗੁਜ਼ਾਰੀ ਕੀਤੀ ਸੀ। ਲੋਕ ਅੱਜ ਵੀ ਚੰਨੀ ਨੂੰ ਯਾਦ ਕਰਦਿਆਂ ਮੌਜੂਦਾ ਬਦਲਾਅ ਵਾਲਿਆਂ ਨੂੰ ਕੋਸ ਰਹੇ ਹਨ।
Bilkul sahi hai ke BHAND de badlav to lok dukhi han par CHANNI ne vi Bakri chon Tent laun apni sali de munde nu set karn to elava ki kita...
ਮਾਨ ਦੱਲ ਨੇ ਜਥੇਬੰਦੀ ਦਾ ਕੋਈ ਵਿੰਗ ਨਹੀ ਬਣਾਇਆ ਅਤੇ ਕੰਲਾ ਹੀ ਤੁਰਿਆ ਫਿਰਦੈ ।ਤ
ਐਸ ਜੀ ਪੀ ਸੀ ਮੈਬਰਾਂ ਦੀਆਂ ਨਵੀ ਇਲੈਕਸ਼ਨ ਹੋਣ ਤੋ ਬਾਅਦ ਰੰਧਾਵਾ ਸਾਹਿਬ ਸੁਖਬੀਰ ਬਾਦਲ ਦੀ ਮੈਨਜਮੈਟ ਦੀ ਅਸਲੀਅਤ ਸਾਹਮਣੇ ਆਏਗੀ ਅਜੇ ਤਾ 17 ਸਾਲ ਪੁਰਾਣੇ ਚੁਣੇ ਮੈਬਰ ਬਾਰੇ ਸਭ ਲੋਕ ਜਾਣਦੇ ਹਨ ਕਿ ਉਹ ਕਿਸ ਪਰਿਵਾਰ ਦੇ ਵਫ਼ਾਦਾਰ ਚਲੇ ਆ ਰਹੇ ਹਨ ਜੀ।
ਪਤੀ-ਪਤਨੀ ਵਾਲਾ ਰਿਸ਼ਤਾ ਭੁੱਲ ਗਏ
Channi among two three CM is best CM
Channi has taken initiative for recuritment in Punjab no fresh recuritment by mann government
ਆਪ ਪਾਰਟੀ ਨੂੰ 92 ਸੀਟਾਂ ਦੇ ਕੇ ਪੰਜਾਬ ਦੇ ਕਿਸਾਨਾਂ ਨੂੰ ਮੰਡੀਆਂ ਵਿੱਚ ਰੋਲ ਕੇ ਰੱਖ ਦਿੱਤਾ
ਜਗਤਾਰ ਸਿੰਘ ਜੀ ਅਮਿਰਤਸਰ ਹੋਟਲ ਤਾਜ ਵਿੱਚ ਬੈਠਕੇ ਸੁਖਵੀਰ ਮਿਲਿਆ ਸਾਰੇ ਮੈਂਬਰਾਂ ਨੂੰ ਕਿਉਂ ਮਿਲੇ ਮੈਂਬਰ ਤਨਖਾਹੀਏ ਨੂੰ ਸਾਰਿਆਂ ਤੋਂ ਪੁੱਛਣਾ ਚਾਹੀਦਾ ਜਥੇਦਾਰ ਸਾਬ ਨੂ ਇਕ ਵਾਰ ਸਾਰੇ ਮਸਲੇ ਜੁਰਤ ਨਾਲ ਕਰ ਦੇਣ ਲੋਕਾ ਨੇ ਹੱਥਾਂ ਤੇ ਚੁੱਕ ਲੈਣਾ ਜਥੇਦਾਰਾ ਨੂ ਤੇ ਇੰਨਾਂ ਮੈਂਬਰਾਂ ਤੇ ਲੀਡਰਾਂ ਨੂੰ ਕਿਤੇ ਵੀ ਪਿੰਡਾਂ ਚ ਵੜਨ ਨਹੀਂ ਦੇਣਾ ਡੱਲਾਂ ਤੋਂ ਡਲਾ ਹੋਤਾਂ ਹੋ ਜਾਣੀ
ਜਗਤਾਰ ਸਿੰਘ ਜੀ ਪੰਥ ਨੇ ਇਹਨਾਂ ਨੂੰ ਨਹੀਂ ਧੱਕਿਆ ਉਲਟਾ 1999 ਤੋਂ ਅਕਾਲੀਦਲ ਪੰਥ ਨੂੰ ਪਿੱਛੇ ਧੱਕਣਾ ਛੁਰੂ ਕੀਤਾ ਵੱਡੇ ਬਾਦਲ ਤੋਂ ਲੈਕੇ ਇਹ ਗੱਲ ਅਨੰਦਪੁਰ ਸਾਹਿਬ ਬੋਲੀ ਵੀ ਗਈ ਹੈ
ਹਰ ਰੋਜ਼ ਸੁਖਬੀਰ ਦਾ ਰਾਗ, ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਬਦੀ ਸਬੰਧੀ ਇਕ ਸਿੱਖ 16 ਦਿਨ ਤੋਂ ਟਾਵਰ ਤੇ ਚੜ੍ਹਿਆ ਹੈ, ਉਸ ਦੀ ਵੀ ਸਾਰ ਲੈ ਲੋ
Only jealousy with Badal parwar nothing else
ਇਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਥਾਪੜਾ ਨਹੀਂ। ਪੈਸੇ ਤੇ ਅਧਿਕਾਰ ਦੀ ਜਿੱਤ ਹੈ ।ਡਾਹਢੇ ਦਾ ਸੱਤੀਂ ਵੀਹੀਂ ਸੌ ਹੈ।
ਰੰਧਾਵਾ ਸਾਹਿਬ ਜੀ ਜੋ ਜਗਤਾਰ ਸਿੰਘ ਜੀ ਨੇ ਐਸ ਜੀ ਪੀ ਸੀ ਦੇ ਸਾਰੇ ਮੈਂਬਰ ਅਮਿੰਰਤ ਧਾਰੀ ਹਨ ਸੋ ਗਲਤ ਹੈ ਕਈ ਅਮਿੰਰਤ ਧਾਰੀ ਨਹੀਂ ਉਹ ਸ਼ਰਾਬ ਅਤੇ ਮੀਟ ਸੇਵਨ ਕਰਦੇ ਹਨ ਇਹ ਮੇਰੀ ਨਿੱਜੀ ਜਾਣਕਾਰੀ ਹੈ ਧੰਨਵਾਦ
ਬੀਬੀ ਮਾਸਟਰ ਤਾਰੇ ਦੀ ਧੀ ਨੂੰ ਕਹੋ ਅੱਜ ਸਾਡਾ ਘਰ ਹੁੰਦਾ ਜੇ ਤਾਰਾ ਨਹਿਰੂ ਗਾਂਧੀ ਦਾ ਦੱਲਾ ਨਾ ਬਣਦਾ ਹਰਾਮ ਦਾ
Bakvas BakdevSingh da sala
ਸੁਖਬੀਰ ਸਿੰਘ ਬਾਦਲ ਯੋਗ ਲੀਡਰ ਹਨ ਉਹਨਾਂ ਬਿਨਾਂ ਅਕਾਲੀ ਦਲ ਨਹੀਂ ਚੱਲ ਸਕਦਾ।
ਸੁਖਬੀਰ ਬਾਦਲ ਹੀ ਸ਼੍ਰੋਮਣੀ ਅਕਾਲੀ ਦੱਲ ਦੇ ਵਧੀਆ ਪ੍ਰਧਾਨ ਹਨ ਉਨ੍ਹਾਂ ਜਿੰਨਾ ਕੋਈ ਨਹੀਂ ਕੰਮ ਕਰ ਸਕਦਾ ਪਾਰਟੀ ਲਈ
ਇੱਕ ਗੱਲ ਦਸਿੳ ਜੀ ਜਦ ਬੋਟਾਂ ਚ ਨਾਮ ਧਾਮੀ ਦਾ ਆਇਆ ਸੀ ਤਾਂ ਜਥੇਦਾਰ ਸਾਬ ਨੇ ਕਿਹਾ ਸੀ ਕਿ ਧਾਮੀ ਸਾਬ ਅਪਣੇ ਪਰਿਵਾਰ ਬਾਰੇ ਦੱਸੋ ਹਾਉਸ ਨੂ ਤਾ ਧਾਮੀ ਨੀਵੀ ਪਾਕੇ ਬੈਠਾ ਰਿਹਾ ਬੋਲਿਆ ਨਹੀ ਦੋ ਵਾਰ ਕਿਹਾ ਜਥੇਦਾਰ ਸਾਬ ਨੇ ਕਿਉਂਕਿ ਉਸ ਦੇ ਮੂੰਡੇ ਪਤਿਤ ਆ
ਸਤਿ ਸ੍ਰੀ ਆਕਾਲ ਸਰਦਾਰ ਹਰਜਿੰਦਰ ਸਿੰਘ ਰੰਧਾਵਾ ਸਾਬ ਜੀ ਸਰਦਾਰ ਹਮੀਰ ਸਿੰਘ ਜੀ ਸਰਦਾਰ ਜਗਤਾਰ ਸਿੰਘ ਜੀ
ਵਾਹਿਗੁਰੂ ਜੀ ਨੇ ਬੜੀ ਕਿਰਪਾ ਕੀਤੀ ਸੁਖਬੀਰ ਬਾਦਲ ਤੇ ਪਹਿਲਾਂ 3 ਸੀਟਾਂ ਵਿੱਚੌ 1 ਰਹਿ ਗਿਆ ਹੁਣ 4 ਸੀਟਾਂ ਤੌਂ ਵੀ ਭੱਜ ਗੇ ਼ ਵਾਹਿਗੁਰੂ ਇਹੋ ਜਿਹੀ ਕਿਰਪਾ ਬਣਾਈ ਰੱਖਣ 🙏🙏
Jasmeet Singh Brar now play role in favour of Manpreet Singh badal.
Waheguru ji bless you all.
Very nice discussion Randhawa Ji
70,,,,,, ਸਾਲ,,, ਵਾਹਿਗੁਰੂ ਭਲੀ ਕਰੇ ❤❤❤❤❤
ਜੇ ਪੰਥ ਤੁਹਾਡੇ ਨਾਲ ਸੀ ਤਾਂ ਹੁਣ ਚੋਣਾਂ ਤੋਂ ਕਿਉਂ ਭੱਜੇ
Channi is the most educated ex CM in the history of Punjab Government
ਇਹ ਗੱਲ ਮਿੰਟੂ ਗੁਰੂਸਰੀਆ ਨੇ ਕੁਝ ਦਿਨ ਪਹਿਲਾਂ ਹੀ ਤਸਦੀਕ ਕੀਤੀ ਸੀ ਕਿ HM ਦਾ ਨਾਮ ਜ਼ਰੂਰ ਆਊਗਾ ਤੇ PM ਦਾ ਵੀ ਆਊਗਾ
ਸ਼੍ਰੋਮਣੀ ਅਕਾਲੀ ਦਲ ਦੀ ਰੀੜ੍ਹ ਦੀ ਹੱਡੀ ਸੁਖਬੀਰ ਸਿੰਘ ਬਾਦਲ ਹਨ ਜੇ ਬਾਦਲ ਸਾਬ ਨੂੰ ਪ੍ਰਧਾਨਗੀ ਤੋਂ ਪਾਸੇ ਕਰ ਦਿੱਤਾ ਤਾਂ ਸ਼੍ਰੌਮਣੀ ਅਕਾਲੀ ਦਲ ਖ਼ਤਮ ਹੋ ਜਾਵੇਗਾ।
Good news and views thanks Randhawa saab Hamir saab and jagtar saab ❤🙏🙏🙏
🙏🙏🙏 ਪਿਆਰ ਭਰੀ ਸਤਿ ਸ੍ਰੀ ਆਕਾਲ ਜੀਓ ਹਰਜਿੰਦਰ ਸਿੰਘ ਰੰਧਾਵਾ ਤੇ ਸਰਦਾਰ ਹਮੀਰ ਸਿੰਘ ਜੀ ਤੇ ਸਰਦਾਰ ਜਗਤਾਰ ਸਿੰਘ ਜੀਓ।👍👌👌 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ।☝️☝️☝️✍️✍️💯
Watching from Holland.
ਸੁਖਬੀਰ ਬਾਦਲ ਦੇ ਪਾਲੇਂਂ਼਼੍੍੍੍੍੍ਨੇ ਵੋਟਾਂ ਨਾਲ ਜਿੱਤ ਪ੍ਰਾਪਤ ਕੀਤੀ ਸੀ
ਏਹ ਕਾਹਦੀ ਵੱਡੀ ਜੰਗ ਸੀ ਸਭ ਸੁਖਬੀਰ ਦੇ ਖਰੀਦੇ ਮਰੀ ਜ਼ਮੀਰ ਵਾਲੇ ਸੀ ਇਲੈਕਸ਼ਨ ਹੋ ਲੈਣ ਦਿਓ ਸ਼੍ਰੋਮਣੀ ਕਮੇਟੀ ਦੀ ਫ਼ਿਰ ਪਤਾ ਲੱਗ ਜਾਵੇ ਗਾ
Thanks all of you, team of Punjab television
ਅਸਲ ਗੱਲ ਬੋਲੋ ਕਿ ਪਹਿਲੀ ਵਾਰ ਇੰਟਰਨੈਸ਼ਨਲ ਪੱਧਰ ਤੇ ਇਹ ਬਿਆਨ ਆਇਆ ਕਿ 1980-90 ਵਿਚ ਸਿੱਖਾਂ ਦੀ ਪੰਜਾਬ ਵਿਚ ਬਗਾਵਤ ਹੋਈ ਅਤੇ ਉਹ ਆਪਣਾ ਅਜਾਦ ਰਾਜ ਪੰਜਾਬ ਵਿੱਚ ਚਾਹੁੰਦੇ। ਇਸੇ ਲੜੀ ਤਹਿਤ ਦਿੱਲੀ ਕਤਲੇਆਮ ਭਾਰਤ ਸਰਕਾਰ ਵੱਲੋਂ ਕੀਤਾ ਗਿਆ। ਭਾਰਤ ਇੰਨਾਂ ਨੂੰ ਅੱਤਵਾਦੀ ਸਮਝਦਾ ਹੈ।
ਉਨ੍ਹਾਂ ਦਾ ਇਹ ਬਿਆਨ ਉਭਾਰੋ
Sat Sri Akal to all the three respectable journalists
ਅੱਜ ਤੱਕ ਜੋ ਵਿਕਾਸ ਹੋਇਆ ਹੈ ਪੰਜਾਬ ਦਾ ਬਾਦਲ ਪਰਿਵਾਰ ਦੇ ਸਮੇਂ ਹੀ ਹੋਇਆ ਹੈ
Very good episode 👌
Now SGPC members are only Badal's favorite pets
ਸਿਧਾਂਤ ਹੋਰ ਚੀਜ਼ ਹੈ ਹਕੀਕਤ ਹੋਰ
ਜਿੰਨੀਆਂ ਸਿਫ਼ਤਾਂ ਕਰਦੇ ਸਾਰੇ ਕੁ ਤਨਖਾਹ ਨਹੀ ਲੈਦਾ ਇਮਾਨਦਾਰ ਆ ਇਹ ਸਬ ਪਰਵਾਰ ਆ ਕਰਪਟ ਆ ਸਿਰੇ ਦਾ ਮੋਟੀ ਕਮਾਈ ਉਡਾ ਹੀ ਘਰ ਪਹੁੰਚ ਜਾਂਦੀ ਤਨਖਾਹ ਦੀ ਕੀ ਲੋੜ
ਧੰਨਵਾਦ ਜੀ ਸ ਹਮੀਰ ਸਿੰਘ ਸਾਹਿਬ ਜੀ ਵਾਹਿਗੁਰੂ 🙏♥️
ਪੰਜਾਬ ਟੈਲੀਵਿਜ਼ਨ ਦੇ ਤਿੰਨੋਂ ਹੀ ਸੂਝਵਾਨ ਪੱਤਰਕਾਰਾਂ ਤੇ ਵਿਸ਼ਲੇਸ਼ਕਾਂ ਵੱਲੋਂ ਬਹੁਤ ਹੀ ਅਹਿਮ ਤੇ ਸੰਵੇਦਨਸ਼ੀਲ ਮੁੱਦਿਆਂ ਤੇ ਵਿਚਾਰ ਚਰਚਾਵਾਂ ਤੇ ਵਿਸ਼ਲੇਸ਼ਣ ਕੀਤਾ ਗਿਆ ਹੈ ਜੀ।
Sat Sri Akal ji
ਪਰ ਹਮੀਰ ਸਿੰਘ ਜੀ ਕਾਂਗਰਸ ਨੇ ਤਾਂ ਪਾਰਲੀਮੈਂਟ ਜਾਣ ਦਾ ਰਸਤਾ ਬੰਦ ਕਰ ਦਿੱਤਾ ਸੀ ਉਹ ਅੱਜ ਦੇ ਬੰਗਲਾ ਦੇਸ਼ ਵਾਲੇ ਇਲਾਕੇ ਵਿਚੋ ਜਿੱਤ ਕੇ ਗਏ ਸੀ
33 ਮੈਂਬਰਾਂ ਨੇ ਵੋਟਾਂ ਪਾਈਆਂ ਇਹ ਵੀ ਤਾਂ ਸਣੇ ਬੀਬੀ ਅਕਾਲੀ ਦਲ ਦੇ ਉਮੀਦਵਾਰ ਬਣ ਕੇ ਜਿਤੇ ਸਨ
Eh bibi v aakali dl de aa
ਸਲੂਟ ਹੈ ਜੀ ਹਮੀਰ ਸਿੰਘ ਨੂੰ
ਸੁਰੱਖਿਆ ਏਜੰਸੀਆਂ ਤਾਂ ਹੋਮ ਮਨਿਸਟਰ ਨੂੰ ਰਿਪੋਰਟ ਕਰਦੀਆਂ ਹੋਣਗੀਆਂ ?
ਸੱਤ ਸ਼੍ਰੀ ਆਕਾਲ ਜੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
🙏🙏🙏

ਚਰਨਜੀਤ ਸਿੰਘ ਚੰਨੀ ਬਹੁਤ ਵਧੀਆ ਇਨਸਾਨ ਹਨ ।। ਮੁੱਖ ਮੰਤਰੀ ਬਣ ਜਾਣ ਤਾ ਬਹੁਤ ਵਧੀਆ ਹਨ
🙏🙏
ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿੱਚ ਜਲਦੀ ਹੀ ਸ਼੍ਰੋਮਣੀ ਅਕਾਲੀ ਦਲ ਆਪਣੇ ਪੁਰਾਣੇ ਰੰਗ ਵਿੱਚ ਆਵੇਗਾ।
ਆਪਣੇ ਖ਼ਾਸ ਬੰਦੇ ਹੀ ਮੜ ਦਿਤੇ
Good
Good luck
ਜੋ ਵਿਕਾਸ ਸ਼੍ਰੋਮਣੀ ਅਕਾਲੀ ਦਲ ਵਾਲੇ ਲੀਡਰਾਂ ਨੇ ਕੀਤਾ ਹੈ ਅੱਜ ਤੱਕ ਕੋਈ ਵੀ ਪਾਰਟੀ ਨਹੀਂ ਅਜਿਹਾ ਵਿਕਾਸ ਪੰਜਾਬ ਦਾ ਨਹੀਂ ਕੀਤਾ
Very well said Jagtar Singh je. Thanks. Salute to the PM of Canada and American administration.
👍👍👌
ਰੰਧਾਵਾ ਸਾਹਿਬ ਤੇ ਸਾਰੀ ਟੀਮ ਨੂੰ ਸਤਿ ਸਿਰੀ ਅਕਾਲ ਜੀ
ਬੀਬੀ ਨੇ ਜੇ ਮਾਣ ਸਤਿਕਾਰ ਲੈਣਾ ਹੈ ਤਾਂ ਸ਼ਰੋਮਣੀਅਕਾਲੀ ਦਲ ਵਿੱਚ ਸ਼ਾਮਲ ਹੋ ਜਾਏ।ਆਪਣੀ ਗਲਤੀ ਮਹਿਸੂਸ ਕਰੇ।ਪੰਥ ਜਰੂਰ ਮਾਫ ਕਰ ਦੇਵੇਗਾ ।
Harmit singh jee ,jaguar singh jee &Randhawa jee S.S.Akal jee
ਜਗਤਾਰ ਸਿੰਘ ਜੀ ਨੂੰ ਆਰਾਮ ਦਿਓ ਹੁਣ ਹਰਮੀਤ ਸਿੰਘ ਜੀ ਬਹੁਤ ਵਧੀਆ ਬੂਲਾਰੇ ਨੇ ਇਕੋ ਵਰਗੀ ਗੱਲ ਕੀਤੀ ਅਕਾਲੀ ਦਲ ਬਾਰੇ ਪਰ ਗੱਲ ਕਰ ਦਾ ਤਰੀਕਾ ਹਮੀਰ ਸਿੰਘ ਜੀ ਦਾ ਬਹੁਤ ਹੀ ਮਿਆਰੀ ਹੈ
ਜਗਤਾਰ ਸਿੰਘ ਜੀ ਗਲ ਦਾ ਸਵਾਦ ਹੀ ਖਤਮ ਕਰ ਦਿੰਦੇ ਨੇ।
S Jagtar Singh bare casual Kaur strike nal Karde S Hamir Singh ji di tarah
ਜਗਤਾਰ ਕਾਮਰੇਡ ਆ, ਇਹ ਹਮੇਸ਼ਾਂ ਸਿੱਖੀ ਦੇ ਸਰਧਾ ਪਿਆਰ ਵਾਲ਼ੇ ਹਿੱਸੇ ਤੇ ਸੱਟ ਮਾਰਦਾ।
Soch k v dukh hunda k eh mari jameer wale SGPC member ne
ਉ ਭਰਾਵਾਂ ਏਸ ਮੁਲਕ ਦਾ ਹੁਣ ਨਾਂ ਭਾਰਤ ਆ ਨਾ ਕਿ ਹਿੰਦੁਸਤਾਨ
SS Akal ji Randhawa Sahib Ji
Sat Sri akal ji
ਸੂਝਵਾਨ ਵੀਰਾਂ ਨੂੰ ਸਤਿ ਸ੍ਰੀ ਅਕਾਲ ਵਾਹਿਗੁਰੂ ਮਿਹਰ ਕਰਨ ਮਸਲੇ ਸੁਲਝਣ
ਹਮੀਰ ਸਿੰਘ ਜੀ ਇਤਹਾਸ ਵਿੱਚੋ ਕੋਈ ਉਦਾਹਰਨ ਦਿਉ ਕਦੋਂ ਕਿਸੇ ਨੂੰ 2 ਮਹੀਨੇਆਂ ਤਨਖਾਹੀਆ ਕਰਾਰ
ਦੇ ਕੇ ਫੈਸਲਾ ਲਟਕਾਇਆ ਗਿਆ ਹੋਵੇ ਜੇ ਸੁਖਬੀਰ ਦੋਸ਼ੀ ਹੈ ਤਾਂ ਪੰਥ ਵਿੱਚੋਂ ਛੇਕ ਦਿੱਤਾ ਜਾਵੇ ਕੀ ਸਿੰਘ ਸਾਹਿਬਾਨ ਜੀ 28 ਅਕਤੂਬਰ ਦਾ ਫੈਸਲਾ ਉਡੀਕ ਰਹੇ ਸੀ