Paaji tuhada pind kala sangiya aa te sada tuhadey lagey e pind aa sadey pind da naam aa naugajja fir ta tuhadey pind de ithasic guru kar dey darshan karn jaroor ona chaida
I am new to your channel. Bohat jyada vadiya ne videos tuhadian. Dasaan da dhang bohat vadiya..parcharak bohat vadiya kam krde ne but tuhade vargey daas di v aaj kal lod hai desh videsh vich new generation tuhadi galaan ch poora interest leke sunde ne.. straight to point. Sidhi gal. Koi back ground music nahi.. keep it up.❤❤
You are absolutely right! No one should deny the history of the country. People always celebrated their religion, their culture, their heroes and those who served the people of the land. Today some Sikhs are trying their best to break away from the history by creating a fake narrative. Even Sikh gurus celebrated just like the general public.
Wahaguruji ka Khalsa Wahaguruji ke fateh every time I learn more and more about our religion and history thanks to you for spreading this light always I really appriciated your knowledge and hard work you it in wahaguruji thuhano chardikala which raken ji Inderjit KAUR from America
Bhai sahab I'm eagerly waiting for ur next video on this topic🙏 nd das guru ji tuhde teh kirpa bnayi rkhan teh tuhde eh passion nu sb Tak cha nan krvan, WMK, GBU.
ਅਪਣੀ ਅਨਮੋਲ ਸਿੱਖ ਇਤਿਹਾਸ ਨਾਲ ਜੋੜਨ ਲਈ ਤੁਹਾਨੂੰ ਬਹੁਤ ਬਹੁਤ ਸ਼ੁਕਰਾਨਾ ਵੀਰ ਜੀ 🙏🙏🙏
Sahi gal a ji
ਬਹੁਤ ਵਧੀਆ ਸੌਚ ਜੀ
Haji
ਧੰਨ ਧੰਨ ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ 🙏🏻🙏🏻🙏🏻🙏🏻🙏🏻🙏🏻
ਦਿਵਾਲੀ ਸਰਬ ਸਾਂਝਾ ਤਿਉਹਾਰ ਹੈ 🎉
ਬਹੁਤ ਵਧੀਆ ਤਰੀਕੇ ਨਾਲ ਸਿੱਖ ਇਤਿਹਾਸ ਸੁਣਾਇਆ ਬਹੁਤ ਬਹੁਤ ਧੰਨਵਾਦ
ਬਹੁਤ ਵਧਿਆ ਪ੍ਰਮਾਤਮਾ ਆਪ ਨੂੰ ਚੜ੍ਹ ਦੀ ਕਲਾਂ ਬਖਸੇ
ਧੰਨ ਧੰਨ ਮੀਰੀ ਪੀਰੀ ਦੇ ਮਾਲਕ ਸਾਹਿਬ ਸ੍ਰੀ ਹਰਿਗੋਬਿੰਦ ਸਾਹਿਬ ਜੀ ਨੂੰ ਲੱਖ ਲੱਖ ਵਾਰੀ ਨਮਸਕਾਰ
ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਣ ਵਾਲੇ ਵੀਰ ਭੈਣਾਂ ਧੀਆਂ ਮਾਵਾਂ ਬੱਚੇ ਬਚੀਆਂ ਬਜੁਰਗ ਆਪਣੇ ਨਾਮ ਨਾਲ ਸਿੰਘ ਜਾਂ ਕੌਰ ਹੀ ਲਿਖੋ ਜੀ ਜਾਤ ਗੋਤ ਨਹੀਂ ਗੁਰੂ ਸਾਹਿਬ ਜੀ ਦਾ ਹੁਕਮ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
@@ManjitSingh-hq5wn👌❤️👍💪
ਚੜਦੀ ਕਲਾ ਦੇ ਵਿੱਚ ਰਹੋ ਵੀਰ ਜੀ ਬਹੁਤ ਵਧੀਆ ਤਰੀਕੇ ਨਾਲ ਬੰਦੀ ਛੋੜ ਦਿਵਸ ਦੇ ਇਤਿਹਾਸ ਬਾਰੇ ਜਾਣਕਾਰੀ ਦਿੱਤੀ ਤੁਸੀਂ
तथ्यों को बहुत सुन्दर ढंग से प्रस्तुत किया है । आपको साधुवाद, बधाई। 🙏
ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ 😊🙏
KulwantkourwoCharnjeetsultanpurLodhi and bags and luggage tag archives
@@HarbhajanSingh-x6z ???
ਮੈਂ ਪਿੰਡ ਕਾਲਾ ਸੰਘਿਆਂ ਤੋਂ ਆ ਭਾਜੀ, ਸਾਡੇ ਪਿੰਡ ਵੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸ਼ੇਰ ਦਾ ਸ਼ਿਕਾਰ ਕੀਤਾ ਸੀ ਤੇ ਲੋਕਾਂ ਦੀ ਜਾਨ ਬਚਾਈ ਸੀ ਖੂੰਖਾਰ ਸ਼ੇਰ ਤੋਂ, ਇਹ ਉਸ ਸਮੇਂ ਦੀ ਗੱਲ ਹੈ ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਕਰਤਾਰਪੁਰ ਜਲੰਧਰ ਵਿਰਾਜਮਾਨ ਸੀ।
Paaji tuhada pind kala sangiya aa te sada tuhadey lagey e pind aa sadey pind da naam aa naugajja fir ta tuhadey pind de ithasic guru kar dey darshan karn jaroor ona chaida
Bhut Bhut thanks veere ❤❤
@@Gurjitsingh-r9y ਵੀਰ ਜੀ ਮਾਫੀ ਚਾਹੁੰਦਾ ਹਾਂ ਮੈਂ ਤੁਹਾਡੇ ਪਿੰਡ ਬਾਰੇ ਸੁਣਿਆ ਨਹੀਂ। ਤੁਸੀਂ ਦੱਸ ਸਕਦੇ ਹੋ ਕਿੱਧਰੇ ਪੈਂਦਾ ਹੈ ਤੁਹਾਡਾ ਪਿੰਡ?
Veer tada pind begowal laage va
@@TheNikkaTravel
@singhparam9539 Kapurthala to Nakoder road te.
ਵੀਰ ਤੁਸੀਂ ਵੱਡੇ ਭਾਗਾਂ ਵਾਲੇ ਹੋ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
Bahut wadia Singh Saab……great work!!
ਸਰਦਾਰ ਰਾਜਵਿੰਦਰ ਸਿੰਘ ਖ਼ਾਲਸਾ ਜੀ ਪਿੰਡ ਕਰਤਾਰਪੁਰ ਡਾਕਖਾਨਾ ਲਹਿਲ ਤਹਿਸੀਲ ਪਾਇਲ ਜ਼ਿਲ੍ਹਾ ਲੁਧਿਆਣਾ ਵੱਲੋਂ ਆਪ ਜੀ ਨੂੰ ਧਾਰਮਿਕ ਇਤਿਹਾਸਿਕ ਜਾਣਕਾਰੀ ਦੇਣ ਲਈ ਆਪ ਬਹੁਤ ਬਹੁਤ ਧੰਨਵਾਦ ਜੀ 🙏 ਸਤਿ ਸ਼੍ਰੀ ਅਕਾਲ ਜੀ 🙏
🙏ਮੈਂ ਧੰਨਵਾਦੀ ਵੀਰ ਜੀ ਗਿਆਨ ਦੇਣ ਦਾ ਗਿਆਨ ਗੁਡ 🙏
ਧੰਨਵਾਦ ਜੀ ਇਸ ਅਣਮੁੱਲੀ ਜਾਨਕਾਰੀ ਲਈ 🙏🙏🙏
ਵੀਰੇ ਤੁਹਾਨੂੰ ਦਸਤਾਰ ਬਹੁਤ ਫੱਬਦੀ ,,, ਮੈਂ ਤੁਹਾਡੇ ਸਿੱਖੀ ਸਰੂਪ ਕਰਕੇ ਬਹੁਤ ਪ੍ਰਭਾਵਿਤ ਹਾ ,, ਮਾਲਕ ਤੁਹਾਨੂੰ ਹਮੇਸ਼ਾ ਐਵੇ ਹੀ ਰੱਖੇ
ਗੁਰੂ ਸਾਹਿਬਾਨ ਤਾ ਐਸੇ ਦਿਨ ਤਿਉਹਾਰ ਮਨਾਉਣ ਨੂੰ ਮਨਮਤ ਆਖਦੇ ਨੇ
ਪੂਜਾ ਅਕਾਲ ਕੀ ਪਰਚਾ ਸ਼ਬਦ ਦਾ
Thanks
Thanks!
ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਜੋਂ ਬਾਣੀ ਗੁਰੂ ਹੈ ਕਿਉਂਕਿ ਸੱਚੀਂ ਸੁੱਚੀ ਹੈ ਹਰ ਮਨੁੱਖ ਲਈ ਜੀਵਨ ਹੈ ਜੋਂ ਪੜਦਾ ਹੈ ਸੁਣਦਾ ਹੈ ਉਸ ਨੂੰ ਜਿਉਂਦਾ ਕਰਦੀਂ ਹੈ ਇਕ ਕਿਰਦਾਰ ਬਣਾ ਕੇ ਮੱਰੀਆ ਜ਼ਮੀਰਾਂ ਵਿੱਚ ਇੱਕ ਨਵੀਂ ਰੂਹ ਪੇਂਦਾ ਕਰਦੀਂ ਹੈ ਉਹ ਇਨਸਾਨ ਵੇਹਮਾ ਭਰਮਾਂ ਤੋਂ ਮੁਕਤ ਹੋ ਕੇ ਆਪਣੇ ਗੁਰੂ ਜੀ ਦੇ ਨਾਲ ਗੱਲਬਾਤ ਕਰਦਾਂ ਹੈ ਰਾਤ ਨੂੰ ਨਕਲੀ ਮੌਤ ਤੋਂ ਬਾਅਦ ਸਵੇਰ ਨੂੰ ਫੇਰ ਗੁਰੂ ਜੀ ਦਾਂ ਸ਼ੁਕਰਾਨਾ ਕਰਦਾਂ ਹੈ ਕਲਯੁੱਗ ਤੋਂ ਦੂਰ ਆਪਣੇ ਗੁਰੂ ਜੀ ਨੂੰ ਹਰ ਸ੍ਵਾਸ ਸ੍ਵਾਸ ਦੇ ਨਾਲ ਜਾਦ ਕਰਦਾ ਹੈ ਆਪਣਾਂ ਕੰਮ ਵੀ ਕਰਦਾ ਹੈ ਵਾਹਿਗੁਰੂ ਜੀ ਮੇਹਰ ਕਰਨ ਸਿੱਖ ਕੌਮ ਤੇ ਜੋਂ ਦਰ ਦਰ ਭਟਕਣ ਦੇ ਨਾਲੋਂ ਆਪਣੇ ਗੁਰੂ ਜੀ ਚੇਤੇ ਕਰ ਕਰ ਹੱਕ ਦੀ ਕਮਾਈ ਤੇ ਸਬਰ ਸੰਤੋਖ ਤੇ ਰਹੇ
ਭਾਈ ਸਾਬ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਗੁਰੂ ਸਾਹਿਬ ਜੀ ਦੇ ਇਤਿਹਾਸ ਨਾਲ ਜੋੜਨ ਲਈ ਜੀ, ਮੈਂ ਸ਼ਹੀਦ ਨਗਰ ਬੁੱਢਾ ਜੋਹੜ ਤੋਂ ਹਾਂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
ਵੀਰ ਜੀ ਤੁਸੀਂ ਅੱਜ ਬੰਦੀ ਛੋੜ ਦਿਵਸ ਅਤੇ ਦਿਵਾਲੀ ਦੇ ਇਤਿਹਾਸ ਦੀ ਜਾਣਕਾਰੀ ਦੇ ਕੇ ਕਈ ਸਿੱਖਾਂ ਦੇ ਮਨਾਂ ਦੇ ਵਿੱਚ ਜੋ ਭਰਮ ਭੁਲੇਖੇ ਸਨ ਉਹ ਦੂਰ ਕਰ ਦਿੱਤੇ ਹਨ ਧੰਨਵਾਦ ਜੀ ਇਸੇ ਤਰ੍ਹਾਂ ਸਾਨੂੰ ਜਾਣਕਾਰੀ ਦਿੰਦੇ ਰਹੋ ਜੀ
ਵੱਡੇ ਭਾਗਾਂ ਵਾਲੇ ਹੋ ਵਾਹਿਗੁਰੂ ਜੀ ਤੁਸੀਂ ਬਹੁਤ ਹੀ ਵੱਡੇ ਭਾਗਾਂ ਵਾਲੇ ਹੋ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਧੰਨ ਧੰਨ ਦਸ ਗੁਰੂ ਸਾਹਿਬਾਨ
ਵਾਹਿਗੁਰੂ ਵਾਹਿਗੁਰੂ ਜੀ ❤️
ਬਹੁਤ ਵਧੀਆ ਜਾਣਕਾਰੀ ਸੰਗਤਾਂ ਨਾਲ ਸਾਂਝੀ ਕਰ ਰਹੇ ਹੋ ਜੀ ਆਪ ਪੁਰਾਤਨ ਸਿੱਖ ਇਤਿਹਾਸ ਮੁਤਾਬਕ ਇਤਿਹਾਸ ਦੀ ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ ਜੀ --------ਪਰਮਜੀਤ ਸਿੰਘ ਦਸੂਹਾ
ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਹੈ
Good Night Good Luck 🌹🙏🙏👍👍🌹
ਪਿੰਡ ਘਟੌਰ ਜ਼ਿਲ੍ਹਾ ਮੌਹਾਲੀ (ਸੋਹਣਾ ਦੇਸ ਪੰਜਾਬ ❤)
I am new to your channel. Bohat jyada vadiya ne videos tuhadian. Dasaan da dhang bohat vadiya..parcharak bohat vadiya kam krde ne but tuhade vargey daas di v aaj kal lod hai desh videsh vich new generation tuhadi galaan ch poora interest leke sunde ne.. straight to point. Sidhi gal. Koi back ground music nahi.. keep it up.❤❤
ਧੰਨ ਧੰਨ ਸ਼੍ਰੀ ਹਰਗੋਬਿੰਦ ਸਾਹਿਬ ਜੀ ਨੂ ਦੀਪਾਵਲੀ ਦੇ ਮੋਕੇ ਤੇ ਹੀ ਰਿਹਾ ਕੀਤਾ ਸੀ ਬਚੀ ਸਾਰੇ ਰਾਜਿਆਂ ਦੇ ਨਾਲ ਤਾ ਕੇ ਓਹ ਦੀਪਵਾਲੀ ਮਨਾ ਸਕਨ।
ਬਹੁਤ ਵਧਿਆ ਜਾਣਕਾਰੀ ਜੀ 🙏
❤ WAHE GURU JI ❤ BANDI CHHOD DIWAS KI LAKH LAKH BADHAIYAN JI ❤❤❤❤❤❤❤❤
ਬਹੁਤ ਵਧੀਆ ਉਪਰਾਲਾ ਵੀਰ ਜੀ ਦਾ🙏
Sat vachan waheguru ji
Thank you very much for the report and beautiful message to celebrate each other's festivals and respect them wholeheartedly. 🌻
ਸਤਿਨਾਮ ਵਾਹਿਗੁਰੂ ਜੀ🙏🙏💐💐🙏🙏
ਵਧੀਆ ਸੁਨੇਹਾ ਪ੍ਰਮਾਤਮਾ ਚੜ੍ਹਦੀ ਕਲਾ ਰੱਖੇ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਸਿਆਂ ਵੀਰੇ
ਬਹੁਤ ਬਹੁਤ ਧੰਨਵਾਦ ਸ਼ੁਕਰੀਆ ਜੀਓ, ਬਿਲਕੁਲ ਠੀਕ ਫ਼ੁਰਮਾਇਆ ਹੈ ਆਪ ਜੀ ਨੇ।
ਵਾਹਿਗੁਰੂ ਜੀ 🙏 ਗੁਰੂ ਹਰਗੋਬਿੰਦ ਸਾਹਿਬ ਜੀ ਦਾ ਇਹ 52 ਕਲਿਆ ਵਾਲਾ ਚੋਲਾ ਜਿਸ ਨੂੰ ਪਹਿਨ ਕੇ ਗੁਰੂ ਜੀ ਨੇ ਰਾਜਿਆਂ ਨੂੰ ਛੁਡਾਇਆ ਸੀ ਇਹ ਚੋਲਾ ਸਾਹਿਬ ਜੀ ਮੇਰੇ ਪਿੰਡ ਵਿਚ ਸੁਸੋਬਿਤ ਹੈ ਜੀ
ਮੇਰਾ ਪਿੰਡ ਘੁਡਾਣੀ ਕਲਾਂ ਨੇੜੇ ਰਾੜਾ ਸਾਹਿਬ ਤਹਿਸੀਲ ਪਾਇਲ ਬਲਾਕ ਦੋਰਾਹਾ ਜਿਲਾ ਲੁਧਿਆਣਾ ਹੈ ਜੀ 🙏🙏🙏
ਗੁਰੂ ਘਰ ਵਿਚ ਚੋਲਾ ਸਾਹਿਬ ਜੀ ਤੇ ਨੇਤਨਾਮ ਪੋਥੀ ਜੀ ਤੇ ਇਕ ਗੁਰੂ ਜੀ ਦਾ ਜੋੜਾ ਵੀ ਹੈ ਜੋ ਸੰਗਤਾਂ ਦੇ ਦਰਸ਼ਨਾਂ ਵਾਸਤੇ ਸੂਸੋਬੀਤ ਹੈ ਪਿੰਡ ਵਿਚ ਗੁਰੂ ਜੀ ਦੇ 4 ਇੱਤਹਿਸਕ ਗੁਰੂਦੁਆਰੇ ਹਨ 🙏🙏🙏🙏🙏
ਵਾਹਿਗੁਰੂ ਜੀ ਪੂਰੀ ਲੋਕੇਸ਼ਨ ਗੁਰੂਦਵਾਰਾ ਸਾਹਿਬ ਦੀ ਭੇਜ ਸਕਦੇ ਹੋ
ਵਾਹਿਗੁਰੂ ਜੀ
ਪਾਇਲ ਤੋਂ ਰਾੜਾ ਸਾਹਿਬ ਰੋਡ ਤੇ ਸਥਿਤ ਹੈ ਚੋਹਲਾ ਸਾਹਿਬ ਘੁਡਾਣੀ ਕਲਾਂ
ਅਹਿਮਦਗੜ੍ਹ ਤੋਂ ਵਾਇਆ ਰਾੜਾ ਸਾਹਿਬ ਤੋਂ ਬਾਅਦ ਘੁਡਾਣੀ ਕਲਾਂ
ਅਹਿਮਦਗੜ੍ਹ ਤੋਂ ਵਾਇਆ ਰਾੜਾ ਸਾਹਿਬ ਤੋਂ ਬਾਅਦ ਘੁਡਾਣੀ ਕਲਾਂ
ੴ
ਸਤਿਨਾਮ ਵਾਹਿਗੁਰੂ ਜੀ 🙏 ਵੀਰ ਜੀ ਇਤਿਹਾਸ ਨਾਲ ਜੋੜਨ ਲਈ ਬਹੁਤ ਬਹੁਤ ਧੰਨਵਾਦ ਜੀ 🙏 ਸਤਿਨਾਮ ਵਾਹਿਗੁਰੂ ਜੀ 🙏
ਭਾਜੀ ਮੈਂ ਬਹੁਤ ਸਰਚ ਕੀਤੀ ਕੇ ਗੁਰੂਕਾਲ ਵਿਚ ਕਿਹੜੀ ਬੋਲੋ ਚ ਵਾਰਤਾਲਾਪ ਹੁੰਦੀ ਸੀ।ਮੈਨੂੰ ਲੱਭਿਆ ਨਹੀਂ ਕੋਈ ਵੀ ਪਰੂਫ।।ਮੇਰਾ ਮਤਲਬ ਜਿਦਾਂ ਤੁਸੀਂ ਮਹਾਰਾਜ ਦੇ ਹੁਕਮਨਾਮੇ ਪੜ ਕੇ ਸੁਣਾਏ,ਇਸੇ ਤਰਾਂ ਆਪਸ ਚ ਗੱਲਾਂ ਕਰਦੇ ਸੀ ਸਭ।ਫਿਰ ਜਿਦਾਂ ਅਜਕਲ ਅਸੀਂ ਆਪਸ ਚ ਸਿੱਧੀ ਜਿਹੀ ਬੋਲੀ ਬੋਲਦੇ ਹਾਂ ,ਉਹ ਕਦੋਂ ਤੋਂ ਪਰਚਲਿੱਤ ਹੋਈ ਭਾਸ਼ਾ।।ਇਸ ਬਾਰੇ ਦੱਸੋ ।।ਜਿਵੇਂ ਪਰਚੀਨ ਪਰਕਾਸ਼ ਗਰੰਥ ਚ ਜਿਸ ਭਾਸ਼ਾ ਚ ਯਾ ਹੋਰਾਂ ਗਰੰਥਾਂ ਚ ਵੀ ਲਿਖੀ ਹੋਈ ਭਾਸ਼ਾ ਹੈ,ਸਭ ਲੋਕ ਤੇ ਗੁਰੂ ਸਾਹਿਬਾਨ ਵੀ ਉਸੇ ਭਾਸ਼ਾ ਚ ਗਲ ਕਰਦੇ ਸੀ
❤❤
Veer bolda punjabi he c ....
ਵੀਰਜੀ ਵਾਰਤਾਲਾਪ ਦੀ ਬੋਲੀ ਪੰਜਾਬੀ ਹੀ ਸੀ ਪਰ ਗੁਰਬਾਣੀ ਅਤੇ ਹੁਕਮਨਾਮੇ ਪੰਜਾਬੀ ਸੰਤ ਭਾਸ਼ਾ ਵਿੱਚ ਲਿਖੇ ਗਏ ਹਨ।
ਗੁਰੂ ਕਾਲ ਦੌਰਾਨ ਮਿਕਸ ਗੁਰਮੁਖੀ ਪੰਜਾਬੀ ਭਾਸ਼ਾ ਵਿਚ ਦੀ ਵਰਤੋਂ ਹੁੰਦੀ ਸੀ।
@@jindajatt4545 ਮਿਹਰਬਾਨੀ ਜੀ
ਬਹੁਤ ਹੀ ਸੋਹਣੇ ਢੰਗ ਨਾਲ ਇਤਿਹਾਸ ਸਮਝਾਇਆ ਵੀਰ ਜੀ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖਣ ❣️🙏
ਇਤਿਹਾਸਕ ਤੱਥਾਂ ਨਾਲ ਅਮੁੱਲ ਜਾਣਕਾਰੀ ਦੇਣ ਲਈ ਧੰਨਵਾਦ ਜੀ।
ਸੋਹਣੀ ਵੀਡੀਓ ਸੋਹਣੀ ਜਾਣਕਾਰੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤❤❤❤
ਅਜ ਵੀ ਅੰਮਰਿਤਸਰ ਸਾਹਿਬ ਪ੍ਰਿਥੀ ਚੰਦ ਦੀ ਔਲਾਦ ਹੀ ਬੈਠੀ ਹੈ
ਵਾਹਿਗੁਰੂ ਜੀ ਧੰਨਵਾਦ।
ਬਹੁਤ ਵਧੀਆ uprala veer ji........Thanks
ਬਹੁਤ sare doubt clear ho gaye..... ਵਾਹਿਗੁਰੂ ਜੀ........
ਬਹੁਤ ਹੀ ਵਧੀਆ ਜਾਣਕਾਰੀ
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ
ਸਤਿਨਾਮ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਜੀ 🎉🎉🎉🎉🎉
ਦਿਵਾਲੀ ਮਨਾਉਣ ਨਾਲ ਕੋਈ ਗੁਨਾਹ ਨਹੀਂ ਹੋ ਜਾਂਦਾ। ਨਹੀਂ ਤਾਂ ਗੁਰੂ ਸਾਹਿਬ ਨੇ ਹੁਕਮ ਨਾਮਿਆ ਵਿੱਚ ਕਹਿਨਾ ਸੀ ਦੀਵਾਲੀ ਨਹੀਂ ਮਨਾਉਣੀ
You are absolutely right! No one should deny the history of the country. People always celebrated their religion, their culture, their heroes and those who served the people of the land. Today some Sikhs are trying their best to break away from the history by creating a fake narrative. Even Sikh gurus celebrated just like the general public.
Vaheguru Ji Ka Khalsa
Vaheguru Ji Ki Fateh 🙏❤️
ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ❤❤ਵੀਰ ਵਲੋਂ
ਇੱਕ ਨਵੰਬਰ ਨੂੰ ਕਿਸੇ ਵੀ ਸਿੱਖ ਨੂੰ ਖੁਸ਼ੀ ਨਹੀ ਮਨਾਉਣੀ ਚਾਹੀਦੀ ਪਟਾਕੇ ਨਹੀ ਚਲਾਉਣੇ ਚਾਹੀਦੇ ਵਾਹਿਗੁਰੂ ਦਾ ਜਾਪ ਕਰਨਾ ਚਾਹੀਦਾ ਹੈ 🙏 ਇੱਕ ਤਰੀਕ ਸਿੱਖ ਕੌਮ ਲਈ ਬਹੁਤ ਮਾੜਾ ਦਿਨ ਚੜਿਆ ਸੀ ਸਾਡਾ ਪੂਰੇ ਭਾਰਤ ਵਿੱਚ ਕਤਲੇਆਮ ਕੀਤਾ ਗਿਆ ਸੀ ਦਿੱਲੀ ਵੱਲੋਂ
Acha ji😂😂
@@harpreetsingh-dz6qftu dand q kadde aa
@@harpreetsingh-dz6qfkanjar sala
Tnu Sharm ni ayi dand kad dya nu Durr fitteh mouh Tera @@harpreetsingh-dz6qf
ਆਹ ਜਿਹੜਾ ਦੰਦ ਕਢਦਾ ਰੱਬ ਇਹਨੂੰ ਉਹ ਸਮਾਂ ਦਿਖਾਵੇ
ਸਾਲਿਆ ਬੱਚੇ ਕੂਕਰਾਂ ਵਿਚ ਪਾ ਪਆ ਕੇ ਸ਼ਹੀਦ ਕੀਤੇ ਗਏ ਨੇ
ਬੰਦੀ ਛੋੜ ਦਿਵਸ ਮੌਕੇ ਲੱਖ ਲੱਖ ਵਧਾਈਆਂ ਹੋਵਣ
ਵੀਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤਾਂ ਜੋ ਤੁਸੀ ਸਭ ਸੰਗਤ ਨੂੰ ਖ਼ਾਲਸਾ ਪੰਥ ਦੇ ਅਸਲ ਇਤਿਹਾਸ ਨਾਲ ਜਾਣੂ ਕਰਵਾਉਂਦੇ ਜੇ ਅਤੇ ਬੜੀ ਅਹਿਮ ਜਾਣਕਾਰੀ ਸਭ ਦੇ ਸਾਹਮਣੇ ਪੇਸ਼ ਕਰਦੇ ਜੇ
ਬਹੁਤ ਖੂਬ ❤
ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਹੈ ਜੀ।
Well done brother.. Boht shoni jankari tusi ditti.... Proud of you mere Punjabi veer........ Keep continue... Love you.
ਧਨਾਸਰੀ ਮਹਲਾ ੪
ਦੀਪ ਮਾਲੀ ਦੀ ਰਾਤ ਦੀਵੇ ਬਾਲੀਅਨ ॥
ਤਮ ਸੋਮਾ ਘਣਤ ਪਿਆਰ ਘਣਾ ਲਾਲੀਅਨ ॥੧॥
ਹਰਿ ਜਪਿ ਮਾਨਸਾ ਪੂਰੀਐ ਅਚਰਜ ਰਾਜਾ ॥
ਪ੍ਰੀਤਮ ਪ੍ਰਭੂ ਕਹੋ ਰਾਮ ਨਾਮ ਲਾਈ ॥੧॥ ਰਹਾਉ ॥
ਇਹ ਸ਼ਬਦ ਗੁਰਬਾਣੀ ਨਹੀਂ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਦਰਜ ਨਹੀਂ। ਇਸਦੇ ਨਾਲ ਰਲਦੀ ਮਿਲਦੀ ਰਚਨਾ ਭਾਈ ਗੁਰਦਾਸ ਜੀ ਦੀਆਂ ਵਾਰਾਂ ਵਿਚ ਮਿਲਦੀ ਹੈਃ ਦੀਵਾਲੀ ਦੀ ਰਾਤ ਦੀਵੇ ਬਾਲੀਅਨ।
ਇਹ ਕਿੰਨੇ ਅੰਗ ਤੇ ਆ ਮਹਲਾ, ਕਿਉ ਝੂਠਾ ਪ੍ਰਚਾਰ ਕਰ ਰਹੇ ਹੋ ?
ਇਹ ਭਾਈ ਗੁਰਦਾਸ ਜੀ ਦੀ ਰਚਨਾ ਹੈ,ਵਾਰ 19 ਤੇ ਪਾਊਡੀ 06 ਵੀ ਹੈ,।ਇਸ ਵਿਚ ਭਾਈ ਸਾਹਿਬ ਨੇ ਆਖਿਰ ਵਿੱਚ ਲਿਖਿਆ ਹੈ ਕਿ ਗੁਰ ਸਿੱਖ ਆਪਣੇ ਗੁਰੂ ਦੇ ਸ਼ਬਦ ਦੇ ਲੜ ਲੱਗ ਕੇ ਸੁੱਖਾ ਦੀ ਪ੍ਰਾਪਤੀ ਕਰਦੇ ਹਨ ਨਾ ਕਿ ਦੀਵਾਲੀ ਨੂੰ ਦੀਵੇ ਬਾਲ ਕੇ ।
ਦੀਵਾਲੀ ਮੌਕੇ ਹਿੰਦੂ ਵੀਰ ਦੀਵੇ ਬਾਲ ਕੇ ਲਕਸ਼ਮੀ ਦੇਵੀ ਦੀ ਖੁਸ਼ੀ ਮੰਗਦੇ ਹਨ। 🙏🙏
ਦੀਪ ਮਾਲੀ ਦੀ ਰਾਤ ਦੀਵੇ ਬਾਲੀਅਨ ॥
ਤਮ ਸੋਮਾ ਘਣਤ ਪਿਆਰ ਘਣਾ ਲਾਲੀਅਨ ॥੧॥
ਹਰਿ ਜਪਿ ਮਾਨਸਾ ਪੂਰੀਐ ਅਚਰਜ ਰਾਜਾ ॥
ਪ੍ਰੀਤਮ ਪ੍ਰਭੂ ਕਹੋ ਰਾਮ ਨਾਮ ਲਾਈ ॥੧॥ ਰਹਾਉ ॥
ਇਹ ਸਬਦ ਅਰਥਾਤ ਅੰਦਰੂਨੀ ਰੋਸ਼ਨੀ ਤੇ ਰੱਬੀ ਚਾਨਣ ਨੂੰ ਦਰਸਾਉਂਦਾ ਹੈ। ਸੱਚੇ ਚਾਨਣ ਦਾ ਮਤਲਬ ਹੈ ਰੱਬੀ ਰੋਸ਼ਨੀ ਜੋ ਸਾਡੀ ਆਤਮਾ ਵਿਚ ਪ੍ਰਕਾਸ਼ਤ ਹੁੰਦੀ ਹੈ।
ਜੀ ਬਿਲਕੁਲ ਮੈ ਇਹ ਨਹੀ ਕਿਹਾ ਕਿ ਇਹ ਗੁਰਬਾਣੀ ਹੈ। ਤੁਸੀਂ ਬਿਲਕੁਲ ਸਹੀ ਹੋ ਇਹ ਭਾਈ ਗੁਰਦਾਸ ਜੀ ਦੀ ਰਚਨਾ ਹੈ। ਭਾਈ ਗੁਰਦਾਸ ਜੀ ਨੂੰ ਗੁਰੂ ਅਰਜਨ ਦੇਵ ਜੀ ਨੇ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਸੰਪਾਦਕ ਵਜੋਂ ਨਿਰਧਾਰਤ ਕੀਤਾ ਸੀ, ਅਤੇ ਉਹਨਾਂ ਨੇ ਆਪਣੇ ਹੱਥੀ ਗੁਰੂ ਗ੍ਰੰਥ ਸਾਹਿਬ (ਆਦਿ ਗ੍ਰੰਥ) ਦਾ ਪਹਿਲਾ ਸਰੂਪ ਲਿਖਿਆ।
ਭਾਈ ਗੁਰਦਾਸ ਦੀ ਵਾਰ ਨੂੰ ਗੁਰੂ ਰਾਮਦਾਸ ਜੀ ਦੀ ਬਾਣੀ ਕਿਵੇਂ ਬਨਾ ਲਿਆਈ ਭਾਈ
ਸਤਿਗੁਰੂ ਬੰਦੀ ਛੋੜ ਹੈ ਧੰਨ ਹਰਿਗੋਬਿੰਦ ਸਾਹਿਬ ਜੀ🙏🙏🙏🙏
ਭਾਈ ਸਾਬ ਆਪ ਜੀ ਨੇ ਬਹੁਤ ਵਿਸਥਾਰ ਨਾਲ ਤੇ ਸੱਚ ਦੱਸਿਆ ਦਾਸ ਗਵਾਲਿਅਰ ਹੀ ਰਹਿੰਦਾ ਜਦ ਸਟੇਟਸ ਵੀ (ਦਾਤਾ ਬੰਦੀ ਛੋੜ)ਗੁਰੂ ਘਰ ਤੋ ਹੀ ਲਿਖ ਰਿਹਾ ਦਵਾਲੀ ਵਿਸਾਖੀ ਵੱਡੇ ਤਿਉਹਾਰ ਜਰੂਰ ਹਨ ਪਰ ਗੁਰੂ ਹਰਗੋਬਿੰਦ ਸਾਹਿਬ ਦਾ ਦਿਵਾਲੀ ਦੇ ਤਿਉਹਾਰ ਨਾਲ ਕੋਈ ਸਬੰਦ ਨਹੀ ਜਿਨਾ ਕੁ ਦਾਸ ਨੇਵੀ ਪ੍ਰੜਿਆ ਸਾਧਸੰਗਤ ਨੂੰ ਬੇਨਤੀ ਸਿਰਜੋੜਕੇ ਬੈਠ ਆਪਣੇ ਦਿਨ ਤਿਉਹਾਰਾ ਮਨੋਣ ਕਲੇਡਰ ਜਾਰੀ ਹੋਵੋ ਬੜੀ ਠੇਸ ਹੁੰਦੀ ਜਦ ਗੁਰੂ ਸਾਹਿਬ ਦੇ ਦਿਨ ਤਿਉਹਾਰ ਆਉਦੇ ਸੰਗਤ ਸਸ਼ਪੇਸ਼ ਵਿੱਚ ਪੈ ਜਾਦੀ 🙏🏻
ਬਹੁਤ ਹੀ, ਵਧੀਆ, ਜਾਣਕਾਰੀ, ਵੀਹ, ਜੀ, ਧੰਨਵਾਦ❤
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ।
ਵੀਰ ਜੀ 🙏🏻
ਤੁਹਾਡੀ ਮਿਹਨਤ ਨੂੰ ਸਲੂਟ ਹੈ ਬਾਈ।
Wahaguruji ka Khalsa Wahaguruji ke fateh every time I learn more and more about our religion and history thanks to you for spreading this light always I really appriciated your knowledge and hard work you it in wahaguruji thuhano chardikala which raken ji Inderjit KAUR from America
ਵਾਹਿਗੁਰੂ ਜੀ ਬਹੁਤ ਵਧੀਆ ਵਿਚਾਰ
Waheguru ji 🙏❤🌹🌹🌹🌹🌹Waheguru ji 🙏❤🌹🌹🌹🌹🌹
Waheguru ji waheguru ji Dhan Dhan guru hargobind shaheb ji waheguru ji 🙏🙏🙏🙏🙏🌹🌹🌹🌹🌹🌹
Aizawl Mizoram❤❤❤❤❤
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
ਵਾਹਿਗੁਰੂ ਜੀ ਵਾਹਿਗੁਰੂ ਜੀ
ਧੰਨ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ
❤❤❤❤❤❤❤❤❤
Beautiful knowledge and super beautiful message❤ Waheguru bless you
ਵਾਹਿਗੁਰੂ ਸਾਹਿਬ ਜੀ 🌹🙏🌹
🙏🙏🙏ਵਾਹਿਗੂਰੁ ਜੀ
ਬਹੁਤ ਬਰੀਕੀ ਨਾਲ ਇਤਿਹਾਸ ਦੱਸਿਆ ਧੰਨਵਾਦ
🙏ਗੁਰੂ 10 ਪਾਤਸ਼ਾਹੀ ਜੀ ਦਾ ਧਿਆਨ ਧੱਰ ਕੇ ਬੋਲਣਾ ਸਤਿਨਾਮ ਵਾਹਿਗੁਰੂ ਜੀ🙏🙏
Thanks for the information
haidrabad ton . waheguru ji ka Khalsa waheguru ji ki fetheh
ਧੰਨਵਾਦ ੨੨
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
WAHEGURU ji ❤❤❤❤
ਬਹੁਤ ਬਹੁਤ ਸ਼ਕਰਾਨੇ ਵੀਰ ਜੀ ਅਸਲ ਇਤਿਹਾਸ ਤੋਂ ਜਾਣੂ ਕਰਵਾਉਣ ਲਈ ।ਕਿਰਪਾ ਕਰਕੇ ਬੰਦੀਛੋੜ ਦਿਵਸ ਦੀ ਸਹੀ ਤਾਰੀਖ ਤੋਂ ਜਾਣੂ ਕਰਵਾਇਆਜਾਵੇ🙏
Satnam shery waheguruji 🙏🏼 🌷 🪻 🙏🏼🙏🏼🙏🏼🙏🏼🙏🏼⚘️⚘️⚘️⚘️☘️🌾🌾🪴🪴🪴🌾☘️⚘️⚘️🙏🏼🌷🪻🪻🌷🌷⚘️⚘️⚘️⚘️☘️☘️🌾🌾🌾🌾☘️⚘️⚘️🙏🏼🙏🏼🙏🏼⚘️☘️🌾🌾🪴🌾☘️⚘️🙏🏼🙏🏼🌷🙏🏼☘️🌾🙏🏼🙏🏼🌷🌷🪻⚘️🌾🌾🌾⚘️🙏🏼🙏🏼☘️
🙏🏿❤ਵਾਹਿਗੁਰੂ ਜੀ ❤🙏🏿
ਵਾਹਿਗੁਰੂ ਜੀ ਕਾ ਖ਼ਾਲਸਾ
ਵਾਹਿਗੁਰੂ ਜੀ ਕੀ ਫ਼ਤਿਹ
ਵਾਹਿਗੁਰੂ ਜੀ ਕੀ ਤੁਹਾਡੇ ਤੋਂ ਥੋੜੀ ਜੀ ਜਾਣਕਾਰੀ ਮਿਲ ਸਕਦੀ ਅਸੀ ਪੁੱਛਣਾ ਸੀ ਕੀ ਜੋ 52 ਰਾਜੇ ਹੋਏ ਨੇ ਉਹਨਾ ਦੇ ਕੀ ਨਾਮ ਸਨ ਇਹਨਾ 52 ਰਾਜਿਆ ਦੇ ਨਾਮ ਦਾ ਕਿਤੇ ਜਿਕਰ ਹੀ ਨਹੀ ਹੋਇਆ ਨਾ ਕਦੀ ਕਿਸੇ ਇਤਿਹਾਸ ਕਾਰ ਨੇ ਸਾਨੂੰ ਦੱਸਿਆ ਸੋ ਤੁਹਾਡੇ ਅੱਗੇ ਬੇਨਤੀ ਏ ਤੁਸੀ ਇਸ ਦੀ ਪੜਤਾਲ ਕਰਕੇ ਸਿੱਖ ਕੌਮ ਦੱਸਿਉ ਜੋ ਸਿੱਖ ਕੌਮ ਨੂੰ ਪਤਾ ਚੱਲ ਸਕੇ🙏
ਵੀਰ ਜੀ ਹੋਇਆ ਆ ਗੁਰੂਦਵਾਰਾ ਬੰਦੀ ਛੋੜ ਦਿਵਸ ਗਵਾਲੀਅਰ ਚ ਓਹਨਾ ਦੇ ਨਾਮ ਲਿਖੇ ਨੇ ਵੀਰ ਜੀ🙏🏻
Shukriya veere ,jionda reh 🙏👌
Waheguru ji 💐🙏 Tera aasra hai ji 💐🙏
Waheguru je Maher kran sab te 🙏
ਵਹਿਗੁਰੂ ਵਹਿਗੁਰੂ ਵਹਿਗੁਰੂ ਜੀ
Very informative ji ,keep up the great work you r doing to bring out our actual history 👏 🙏 🙏 🙏 🙏 🙏 🎉
Bhai sahab I'm eagerly waiting for ur next video on this topic🙏 nd das guru ji tuhde teh kirpa bnayi rkhan teh tuhde eh passion nu sb Tak cha nan krvan, WMK, GBU.
Waheguru🙏🙏🙏🙏🙏🙏
ਵਾਹਿਗੁਰੂ ਜੀ ਮੇਹਰ ਕਰੀ ਓ
Well researched video. Thanks vm 🎉🎉🎉
ਬਹੁਤ ਵਧੀਆ ਢੰਗ ਨਾਲ ਇਤਹਾਸ ਸੁਣਾਇਆ ਵੀਰ ਜੀ ਨੇ ਤੁਹਡੀ ਆਵਾਜ਼ ਬਹੁਤ ਵਧੀਆ ਜੀ ਬੜਾ ਮੌਕੇ ਦਾ ਇਤਿਹਾਸ ਸੁਣਾਇਆ ਪੁਰਾਣੇ ਸੋਰਸਾਂ ਤੋਂ! ਮੈ ਪਿੰਡ ਸੰਧਾਰਸੀ ਤੋਂ ਸੁਣ ਰਿਹਾਂ ਜੀ ਅਤੇ ਮੈਂ ਦਸ ਬੰਦਿਆਂ ਨੂੰ ਸੇਅਰ ਵੀ ਕੀਤਾ ਧੰਨਵਾਦ ਵੀਰ ਜੀ ਤੁਸੀਂ ਇਤਹਾਸ ਦੀ ਵਡਮੁੱਲੀ ਸੇਵਾ ਕਰ ਰਹੇ ਹੋ ਗੁਰੂ ਚੜਦੀ ਕਲਾ ਬਕਸੇ!
Mera pind jagatpur hai g jo distt Roopnagar ਜਿਲੇ ਵਿੱਚ ਹੈਂ ਖਾਲਸਾ ਜੀ, ਜੋ ਕੰਮ ਸਾਡੇ ਪ੍ਰਚਾਰਕਾਂ ਨੂੰ ਕਰਨਾ ਚਾਹੀਦਾ ਸੱਚ ਦੱਸਣ ਦਾ ਓਹ ਕੰਮ ਤੁਸੀ ਬਹੁਤ ਮਿਹਨਤ ਦੇ ਨਾਲ ਕਰ ਰਹੇ ਹੋ ਜੀ ਮੈ ਤੁਹਾਡੀ ਵੀਡੀਓ ਸ਼ੇਅਰਿੰਗ ਜਰੂਰ ਕਰਦਾ ਜੀ ਅਸਲ ਸੇਵਾ ਤੇ ਪਰਚਾਰ ਤੁਸੀ ਕਰ ਰਹੇ ਹੋ ਜੀ ਰਹੀ ਗੱਲ ਸਿੱਖਾ ਦੀ ਤੁਸੀਂ ਜੋ ਜਿਕਰ ਹੁਕਮਨਾਮਿਆਂ ਦਾ ਕੀਤਾ ਸਾਡਾ ਫ਼ਰਜ ਬਣਦਾ ਓਸ ਹੁਕਮਨਾਮਿਆਂ ਤੇ ਚਲਣ ਦਾ ਬਾਕੀ ਧਰਮਾ ਬਾਰੇ ਆਸੀ ਨਹੀ ਕਹਿ ਸਕਦੇ ਜੀ ਕਿਉਂਕਿ ਸੱਭ ਮਨਾਓਣ ਦਾ ਹੱਕ ਹੈ ਜੀ ... ਵਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ🙏🙏
ਵਾਹਿਗੁਰੂ ਜੀ ❤
Waheguru ji ka khalsa Waheguru ji ki fateh I am watching your valuable video s in Spain.