Sucha Soorma - Babbu Maan | Theme Music | New Punjabi Movie 2024 | Releasing on 20 Sep, 2024

แชร์
ฝัง
  • เผยแพร่เมื่อ 26 ต.ค. 2024
  • เพลง

ความคิดเห็น • 1.2K

  • @sagahits
    @sagahits  หลายเดือนก่อน +19

    Babbu Maan in & as #suchasoorma watch the Punjabi movie trailer now 💪: th-cam.com/video/inAfGd0R3EE/w-d-xo.html

  • @ustad_Babbumaan.07
    @ustad_Babbumaan.07 2 หลายเดือนก่อน +168

    ਜਿਹਦੀ ਮਚਦੀ ਮੱਚੀ ਜਾਣ ਦੇ ਏਦਾ ਹੀ ਰੱਖ ਮਚਾਈ ਕੱਟੜਾ ਵੱਲੋ ਤੈਨੂੰ ਨਵੇ movie ਦੀ ਵਧਾਈ 🥰😘 love you ustaad ji 🥰😘

  • @SurinderMand
    @SurinderMand 2 หลายเดือนก่อน +147

    ਸ਼ੁਕਰ ਹੈ ਕੋਈ ਪੰਜਾਬੀ ਭਾਸ਼ਾ ਵਿਚ
    ਵੀ ਚੰਗੀ ਵੀਚਰ ਫਿਲਮ ਦੇਖਣ ਨੂੰ
    ਮਿਲ ਰਹੀ ਹੈ ਮੈਂ ਤਾਂ ਪੰਜਾਬੀ ਫ਼ਿਲਮਾਂ
    ਦੇਖਣੀਆ ਹੀ ਸ਼ੱਡ ਦਿੱਤੀ ਸੀ ਤੀਜੇ
    ਦਰਜ਼ੇ ਦੀ ਕਮੇਡੀ ਸੁਣ-ਸੁਣ ਕੇ ਅੱਕ
    ਅੱਕ ਚੁੱਕੇ ਸਾਂ ਇਸ ਲਈ ਪੰਜਾਬੀ
    ਮੂਵੀ ਦੇਖਣੀ ਹੀ ਬੰਦ ਕਰ ਦਿੱਤੀ ਸੀ

    • @mygames3251
      @mygames3251 2 หลายเดือนก่อน +1

      ਕਿਉਂ ਗੱਪ ਮਾਰੀ ਜਾਨਾ

    • @mygames3251
      @mygames3251 2 หลายเดือนก่อน

      ਨਾਲੇ ਵੀਂਚਰ ਨਹੀ ਹੁੰਦਾ ਫੀਂਚਰ ਹੁੰਦਾ

    • @sixzero-tf5wl
      @sixzero-tf5wl หลายเดือนก่อน

      Aa ta lain de ,tenu kida Pata vadhiya hai

  • @mandeepsandhu3436
    @mandeepsandhu3436 2 หลายเดือนก่อน +282

    ਉਮੀਦ ਆ ਅਮਿਤੋਜ ਮਾਨ ਨੇ ਬਹੁਤ ਵਧੀਆ ਫਿਲਮ ਬਣਾਈ ਹੋਊਗੀ ਹਵਾਏਂ ਵਾਂਗੂੰ ❤

    • @hargunhargun2753
      @hargunhargun2753 2 หลายเดือนก่อน +2

      Hanji hanji bil kul ji 🙏 ❤❤❤❤❤

    • @balwindersinghshotha50
      @balwindersinghshotha50 2 หลายเดือนก่อน +2

      Love you ❤❤

    • @parmdult3976
      @parmdult3976 2 หลายเดือนก่อน

      Sry what who is amitoj mann y ?

    • @sukhjindersingh519
      @sukhjindersingh519 2 หลายเดือนก่อน

      ​@@parmdult3976 ਵੀਰੇ ਜੂਝਦਾ ਪੰਜਾਬ ਵਾਲੇ

    • @Foodrecipeavailable
      @Foodrecipeavailable 2 หลายเดือนก่อน

      film director amitoj maan​@@parmdult3976

  • @gurjeetsinghsanhotra-hu8nt
    @gurjeetsinghsanhotra-hu8nt 2 หลายเดือนก่อน +143

    ਬੱਬੂ ਮਾਨ ਚੰਗਾ ਚਾਹੇ ਮਾੜਾ ਰੱਬ ਜਾਣਦਾ ਜਾ ਅਸੀਂ ਜਾਣਦੇ ਆ ਪਰ ਇਹ ਫਿਲਮ ਨੇ ਸਿਨੇਮੇ ਦਾ ਰੁੱਖ ਹੀ ਮੌੜ ਦੇਣਾ ਜੋ ਅੱਪਣੇ ਬੱਚਿਆਂ ਨੂੰ ਦਿਖੋਣਾ ਚੋਹਨੇ ਉਹ ਆ ਰਿਹਾ

    • @djgirlz3911
      @djgirlz3911 2 หลายเดือนก่อน

      KAD PYAR HOGIYA DI VIDEO ?

    • @SanjeevSheepa
      @SanjeevSheepa 2 หลายเดือนก่อน

      Oh Teri Bhain nal bnayi c mai hi shoot kita c oh mai hi select kita c ​@@djgirlz3911

    • @ramankullar3949
      @ramankullar3949 2 หลายเดือนก่อน +1

      @@djgirlz3911dharmik he baniya kare oh Thik a

    • @entertainment4523
      @entertainment4523 2 หลายเดือนก่อน +6

      ​@@djgirlz3911sidhu jo mother fu...er Kehnda gaania ch os naal sehmat ho?tempoo/londa te kalann shabd vartda oh sahi aa?romance te part aa cinema da babbu maan nu hrek jagah bhand de ho ohne har sarkar khilaf khull k awaz chki hawayein ton laike ajj talk te kise party da mla mantri banan lyi zameer nhi vechia

    • @ਪਿੰਡਦੀਆਂਗੱਲਾ4448
      @ਪਿੰਡਦੀਆਂਗੱਲਾ4448 2 หลายเดือนก่อน +5

      @@djgirlz3911 reality ohi a bro jo hunda c amir ghra de munde jo krde c os sme de hisab nal han cinema ja tv ty dekhna hrr ik d apni choice a v

  • @saanjh194
    @saanjh194 2 หลายเดือนก่อน +32

    ਇਹ ਫਿਲਮ ਉਮੀਦ ਹੈ superhit ਜਾਵੇਗੀ,ਜੇਕਰ ਫਿਲਮ ਵਧੀਆ ਚਲਦੀ ਹੈ ਤਾਂ ਪੂਰਾ ਕ੍ਰੈਡਿਟ ਅਮਿਤੋਜ ਮਾਨ ਨੂੰ ਜਾਣਾ ਚਾਹੀਦਾ ਹੈ ,ਕਿਉਕਿ ਬੱਬੂ ਮਾਨ ਬਾਈ ਡਾਇਰੈਕਟਰ ਦਾ ਐਕਟਰ ਹੈ , ਮਤਲਬ ਜੋ ਫਿਲਮ ਬਾਈ ਦੀ ਜਿੱਤ ਗਈ ਹੈ ਉਹ ਆਵਦੇ production ਦੇ ਬਾਹਰ ਦੇ ਬੰਦੇ ਨੇ ਹਿਟ ਕਾਰਵਾਈ ਹੈ❤ਜਾਵਾਂਗੇ ਸ਼ਨੀਵਾਰ ਰਾਤ ਨੂੰ ਵੇਖਣ

  • @kamaljeetsingh6793
    @kamaljeetsingh6793 2 หลายเดือนก่อน +150

    ਲਗਦਾ ਕੋਈ ਚੰਗੀ ਮੂਵੀ ਦੇਖਣ ਨੂੰ ਮਿਲੇਗੀ ❤❤❤

  • @ramanhanda1473
    @ramanhanda1473 2 หลายเดือนก่อน +33

    ਬਹੁਤ ਵਧੀਆ ਆ ਇਕ ਨਵੇਂ ਰਾਹ ਬਣਾਉਗੀ ਇਹ ਫਿਲਮ ਪੰਜਾਬੀ ਸਿਨੇਮੇ ਨੂੰ ਇਕ ਨਵੀਂ ਦਿਸ਼ਾ ਵੱਲ ਹਰ ਗੱਲ ਤੇ ਭੰਡੀ ਪ੍ਰਚਾਰ ਨਾ ਸ਼ੁਰੂ ਕਰਿਆ ਕਰੋ ਭੇਡੋ

  • @KuldeepSingh-xp4cr
    @KuldeepSingh-xp4cr 2 หลายเดือนก่อน +141

    ਪੰਜਾਬੀ ਇੰਡਸਟਰੀ ਨੂੰ ਹੋਰ ਮਜ਼ਬੂਤ ਕਰੂਗੀ ਬੱਬੂ ਮਾਨ ਦੀ ਇਹ ਫਿਲਮ "ਸੁੱਚਾ ਸੂਰਮਾ " ਜਿਸ ਤਰਾਂ ਬੱਬੂ ਮਾਨ ਦੀ "ਹਸ਼ਰ" ਨੇ ਇੰਡਸਟਰੀ ਹਲਾਈ ਸੀ , ਇਸ ਤਰ੍ਹਾਂ ਹੀ ਇਹ "ਸੁੱਚਾ ਸੂਰਮਾ" ਵੀ ਉਸ ਤੋਂ ਦੁੱਗਣੀ ਕਾਮਯਾਬ ਹੋਏਗੀ❤ 20 ਸਤੰਬਰ.. ਖਿੱਚ ਲਓ ਤਿਆਰੀ ਬੱਬੂ ਮਾਨ ਦੇ ਚਹੇਤੇ ❤❤

    • @hargunhargun2753
      @hargunhargun2753 2 หลายเดือนก่อน +4

      ❤❤❤❤🎉🎉🎉🎉 right ✅️ ji

    • @HarpreetSingh-ri7vy
      @HarpreetSingh-ri7vy 2 หลายเดือนก่อน +2

      ਸਹੀ ਗੱਲ ਆ ਵੀਰ ❤

  • @Param1984peace
    @Param1984peace 2 หลายเดือนก่อน +25

    Apni history nu kade v ignore na Karo ..jio mann sab ..sadi.umar v thanu lag jay ❤

  • @ramanhanda1473
    @ramanhanda1473 2 หลายเดือนก่อน +86

    ਸੁੱਚਾ ਸੂਰਮਾ ਫਿਲਮ ਤੋਂ ਬਾਅਦ ਪੰਜਾਬੀ ਫ਼ਿਲਮਾਂ ਦਾ ਤੇ ਇੰਡਸਟਰੀ ਇਕ ਨਵੇਂ ਰਾਹ ਤੇ ਤੁਰੂਗੀ
    ਇਕ ਸੀਰੀਅਸ ਸਿਨੇਮਾ ਇਕੱਲਾ ਕਾਮੇਡੀ ਨੂੰ ਮਹਾਨ ਬਣਾਇਆ ਹੋਇਆ ਸੀ

    • @oakrigemo1387
      @oakrigemo1387 2 หลายเดือนก่อน +2

      Sahi gall a bai comady nu shad baki kush ni c bakia ch

    • @gurdassingh9809
      @gurdassingh9809 2 หลายเดือนก่อน

      😂😂😂😂

    • @oakrigemo1387
      @oakrigemo1387 2 หลายเดือนก่อน

      @@gurdassingh9809 ki gall veer

    • @oakrigemo1387
      @oakrigemo1387 2 หลายเดือนก่อน

      ​@@gurdassingh9809ਕੌਈ ਮਰਜ ਐ ਤਾਂ ਦੱਸ ਬਈ ਹੂੰ

    • @nirmalghuman6077
      @nirmalghuman6077 2 หลายเดือนก่อน +1

      ਚਲੋ ਚੰਗੀ ਗੱਲ ਆ
      ਗਿੱਪੀ ਗਰੇਵਾਲ ਗੈਂਗ ਦੇ ਪੂਰੀ ਪੰਜਾਬੀ ਫਿਲਮ ਇੰਡਸਟਰੀ ਤੇ ਕੀਤੇ ਕਬਜ਼ੇ ਨੂੰ ਤੋੜਨ ਦੀ ਸ਼ੁਰੂਆਤ ਤਾਂ ਹੋਈ👍👍👍👍👍

  • @OMA407
    @OMA407 2 หลายเดือนก่อน +21

    Shukar hai finally ...A first punjabi theme music...

  • @BUNTYSOHAL
    @BUNTYSOHAL 2 หลายเดือนก่อน +7

    ਮੇਲੇ ਲੱਗਣੇ ਸਿਨੇਮੇ ਘਰਾਂ ਚ ❤️‍🔥❤️‍🔥❤️‍🔥❤️‍🔥

  • @ramanhanda1473
    @ramanhanda1473 2 หลายเดือนก่อน +293

    20 ਸਤੰਬਰ ਨੂੰ ਪਹਿਲਾ ਸ਼ੋ ਦੇਖਣ ਆਲੇ ਦਸੋ ਕੌਣ ਕੌਣ ਜਾ ਰਿਹਾ ਫਿਰ

    • @jaggisharma9781
      @jaggisharma9781 2 หลายเดือนก่อน +3

      Jagseer killa to

    • @RanbirSingh-hk1kn
      @RanbirSingh-hk1kn 2 หลายเดือนก่อน +1

      Main te mere sare friend.asi pakka jana

    • @balwindersinghshotha50
      @balwindersinghshotha50 2 หลายเดือนก่อน

      Main meri jaan nu bahut love karda g main bahut wait kita aa is movie di

    • @mp3studio682
      @mp3studio682 2 หลายเดือนก่อน

      Jrur jana 10 janeya ne

    • @vikramjeet526
      @vikramjeet526 2 หลายเดือนก่อน +3

      ​@@balwindersinghshotha50emotions te cantrol kr tari kite bond na de bhi kise nu😊😊

  • @AmrinderSingh-d7n
    @AmrinderSingh-d7n 2 หลายเดือนก่อน +223

    ਮਾਨ ਸਾਹਿਬ ਦੀ ਫਿਲਮ ਸੁੱਚਾ ਸੂਰਮਾ ਸਾਲ 2024 ਬੈਸਟ ਫਿਲਮ ਆ🐎🥷

    • @hargunhargun2753
      @hargunhargun2753 2 หลายเดือนก่อน +4

      Hanji hanji ❤❤👍

    • @sixzero-tf5wl
      @sixzero-tf5wl หลายเดือนก่อน

      Deadpool vs wolverine hai

  • @3precords275
    @3precords275 2 หลายเดือนก่อน +18

    Kay baat hai music wibe di , aho jeha music nhi Sonya hona ajay tak kise ne , wah ji wah kyaa baat hai , ajay ta trailer v nhi aya , te jad movie release ho gi odo paini aw poori dhakk cinemas vich😍👌👌

  • @bikramjitsingh1998
    @bikramjitsingh1998 2 หลายเดือนก่อน +33

    Babbu Maan paaji eh theme music love 🎶 ❤❤

  • @SukhdeepSingh-un5hn
    @SukhdeepSingh-un5hn 2 หลายเดือนก่อน +30

    Love you Babbu maan Saab ji rabb tuhanu cardikala vich rakhe ji ❤

  • @singhbains4266
    @singhbains4266 2 หลายเดือนก่อน +17

    Punjabi industry cha fir ronak lagani shuru ho janiye Film to Baad because of concept cinematography Sound and one & only your babbu maan team 💐

  • @ramanhanda1473
    @ramanhanda1473 2 หลายเดือนก่อน +45

    ਐਵੇਂ ਨੀ ਦੁਨੀਆ ਉਸਤਾਦ ਮੰਨਦੀ ਬਾਈ ਨੇ ਸਦਾ ਨਵੇਂ ਰਾਹ ਬਣਾਏ ਨਵੀਆਂ ਚੀਜਾਂ ਨੂੰ ਤਰਾਸਿਆ

    • @visheshmahey-lb1lu
      @visheshmahey-lb1lu 2 หลายเดือนก่อน

      shi gall aa

    • @PardeepSingh-ie3lp
      @PardeepSingh-ie3lp 2 หลายเดือนก่อน

      ਜਹੋ ਜਹੇ ਬਣਜਾਰਾ ਵਿਚ ਭੋਰ ਕੇ ਰੰਗ ਲਾਤੇ ਸੀ। ਉਹੋ ਜਹੇ ਹੁਣ ਲਾ ਦੂ 😂😂

    • @sixzero-tf5wl
      @sixzero-tf5wl หลายเดือนก่อน

      Sahi gal hai,mai ik gore nu puchya v Tera ustad kon hai,kehnda staad babbu maan ji jundeya wale.mann gue saari duniya da ustaad hai

  • @PANJABICLIPCUT
    @PANJABICLIPCUT 2 หลายเดือนก่อน +20

    ਚੰਗੀ ਫਿਲਮਾਂ ਬੰਨ੍ਹਣੀਆਂ ਚਾਹੀਦੀਆਂ ਨੇ ਜੀ ਚਾਹੇ ਕੋਈ ਵੀ ਬਣਾਵੇ ❤❤❤

    • @sixzero-tf5wl
      @sixzero-tf5wl หลายเดือนก่อน

      Babbu ta ni banauda

  • @eric_sharma
    @eric_sharma 2 หลายเดือนก่อน +55

    ਪੰਜਾਬੀ ਸਿਨਮੇ ਨੂੰੰ ਇੱਕ ਚੰਗੇ ਟਰਨ ਦੀ ਲੋੜ ਆ ਜੋ ਸ਼ਾਈਦ ਇਹ ਫਿਲਮ ਲੈ ਆਵੇ ਨਹੀ ਤਾਂ ਇੱਕ ਜਨਾਨੀ ਚਾਰ ਛਲਾਰੂ ਇੱਕ ਘਰ ਚ ਸੜੀ ਜਿਹੀ ਕਮੇਡੀ ਕਰ ਸਿਨਮੇ ਨੂੰ ਘੜੀਸ ਰਹੇ ਨੇ

    • @ArshBehniwal
      @ArshBehniwal 2 หลายเดือนก่อน +5

      Shi a y frk pta lgu loka nu cinema ki hunda

    • @Ranjitaulakh50
      @Ranjitaulakh50 2 หลายเดือนก่อน +2

      Bilkul sahi keha bro.

    • @Gursaini0007
      @Gursaini0007 2 หลายเดือนก่อน

      Right

    • @simransidhu3842
      @simransidhu3842 2 หลายเดือนก่อน +1

      😊

    • @Gurmeetsinghvlogs1990
      @Gurmeetsinghvlogs1990 2 หลายเดือนก่อน +1

      Sahi kehna veer tu

  • @ishqpurapb0712
    @ishqpurapb0712 2 หลายเดือนก่อน +12

    ਏਹ ਮੂਵੀ ਸੁਪਰ ਹਿੱਟ ਜਾਣੀ ਆ ਬਾਕੀ ਜਦੋ ਟਰੇਲਰ ਆਣਾ ਉਸ ਤੂੰ ਪਤਾ ਲਗ ਜਾਣਾ ਸਭ ਨੂੰ 💯

  • @RVDPFacts
    @RVDPFacts 2 หลายเดือนก่อน +138

    FIRST DAY FIRST DEKHN JAAN WALE KRO FR LIKE🥳😎😎

  • @ramanhanda1473
    @ramanhanda1473 2 หลายเดือนก่อน +51

    ਬਾਈ ਨੇ ਨਵਾਂ ਸਿਨੇਮਾ ਸਿਰਜਿਆ ਇਹਦੇ ਤੋਂ ਬਾਅਦ ਪੰਜਾਬੀ ਫ਼ਿਲਮਾਂ ਦਾ ਰੁੱਖ ਬਦਲ ਜਾਣਾ

    • @sixzero-tf5wl
      @sixzero-tf5wl หลายเดือนก่อน

      Kujh ni hona ajeha,Ave na guuu pahadi chadao

  • @sandeepsingh-oh7rw
    @sandeepsingh-oh7rw 2 หลายเดือนก่อน +16

    ਸਾਡੀ ਸੋਚ ਤੋਂ ਵੀ ਪਰੇ ਹੋਏਗੀ ਬਾਈ ਦੀ ਫਿਲਮ 📽️

  • @MandeepSandhu-k2z
    @MandeepSandhu-k2z 2 หลายเดือนก่อน +28

    Ik gal ta pakki music bakmall hovegaa.❤❤❤

  • @Babbumaanbabbu794
    @Babbumaanbabbu794 2 หลายเดือนก่อน +7

    ਸ਼ੁਕਰ ਆ ਮਾਲਕ ਦਾ ਮੁੱਦਤਾਂ ਬਾਅਦ ਸਿਨਮੇ ਜਾਣ ਨੂੰ ਮੰਨ ਕੀਤਾ... ਨਹੀਂ ਤਾ 🙏🙏ਗੁਰੂ ਦੇ ਚਾਰ ਸਹਿਬ ਜਾਦਿਆ ਤੋਂ ਬਿਨਾਂ ਮੈਂ ਤਾ ਸਿਨਮਾ ਹੀ ਸ਼ੱਡ ਦਿੱਤਾ ਸੀ...🙏🙏ਇਹ ਫਿਲਮ ਜਰੂਰ ਦੇਖਣ ਜਾਉ❤️❤️❤️🙏🙏🙏🙏

  • @SiraaStudio
    @SiraaStudio 2 หลายเดือนก่อน +7

    ਵਾਹਿਗੁਰੂ ਮਿਹਰ ਕਰੇ ❤❤ਮਾਨ ਸਾਹਬ
    20 Sep di wait rahugi ❤Love you brother ❤Goat 🐐 Babbu Maan

  • @Amandeepbuttar-ru4gn
    @Amandeepbuttar-ru4gn 2 หลายเดือนก่อน +12

    Lv u Legend Babbu Maan ji💌' Thnks to all team for this big Project' Amitoj Maan ji

  • @narinderabid2751
    @narinderabid2751 2 หลายเดือนก่อน +9

    Sidha dil❤ vich hi utrda jaa reha music❤❤❤

  • @AmrinderSingh-d7n
    @AmrinderSingh-d7n 2 หลายเดือนก่อน +32

    20 ਸਤੰਬਰ ਨੂੰ ਅਖਾੜਿਆਂ ਵਾਲਾ ਮਾਹੌਲ ਹੋਣਾ ਸਿਨੇਮੇ ਵਿੱਚ🥷🐎

  • @kuljeetsinghchauke664
    @kuljeetsinghchauke664 หลายเดือนก่อน +2

    ਜਿਵੇਂ ਬਈ ਹਸ਼ਰ ਫਿਲਮ ਚੱਲੀ ਸੀ ਉਵੇਂ ਇਹ ਵੀ ਪੂਰੀ ਧੱਕ ਪਾਉਗੀ

  • @sidhustudiobanga7432
    @sidhustudiobanga7432 2 หลายเดือนก่อน +21

    Thanks Babbu Maan Bhaji.........Waiting

  • @dalvirtiwana350
    @dalvirtiwana350 2 หลายเดือนก่อน +3

    Theme song bht sohna ... kaafi time de wait karde c Babbu bai es movie di

  • @AmrinderSingh-d7n
    @AmrinderSingh-d7n 2 หลายเดือนก่อน +39

    Sidhu moosewala and babbu maan da fan ha🚜🚙🚘

    • @NehaKumari-fy7ht
      @NehaKumari-fy7ht 2 หลายเดือนก่อน +6

      Pg aa shi pr bheda jdo y no mnde bol pher sato b nhi rh hunda

  • @GindiSangha
    @GindiSangha 2 หลายเดือนก่อน +16

    MUSIC KINA SOHNA AA YAR MAI TAH BUHAT VAR SUNYA ❤DIL NU SKOON HI BUHAT MILDA ❤

  • @GarryBal-rw3oe
    @GarryBal-rw3oe 2 หลายเดือนก่อน +3

    Teaser Bada jabardast a teaser dekh k Tn Dil krda movie 4 5 hrs di Howe ❤

  • @ShivkKumar-e5v
    @ShivkKumar-e5v 2 หลายเดือนก่อน +21

    Main sidhu da fan ha
    Mager sach eh hai babbu maan da koi mukabla nahi
    Maan 1999 to hit hai

  • @GurpreetSingh-vh3mu
    @GurpreetSingh-vh3mu 2 หลายเดือนก่อน +4

    ਇਸ ਤੋਂ ਬਾਅਦ ਸਾਨੂੰ ਦੁੱਲਾ , ਜੱਗਾ ਜੱਟ ਤੇ ਵੀ ਫਿਲਮ ਚਾਹੀਦੀ ਐ ਤੇ ਬੱਬੂ ਮਾਨ ਦੀ ਹੀ ਹੋਵੇ ਫਿਲਮ

  • @sukhjindersukh8243
    @sukhjindersukh8243 2 หลายเดือนก่อน +5

    ਵਸਦਾ ਰਹਿ ਬੇਈਮਾਨਾਂ ਲਵ ਯੂ ❤❤❤

  • @bikrammahato6383
    @bikrammahato6383 2 หลายเดือนก่อน +27

    Best movie theme 😊😊❤❤❤ music 😊

  • @alishergujjar9709
    @alishergujjar9709 2 หลายเดือนก่อน +18

    Tufan aun wala ❤❤❤

  • @meetmallan307
    @meetmallan307 2 หลายเดือนก่อน +7

    ਇਹ ਮੂਵੀ ਹਸ਼ਰ ਵਾਂਗੂੰ ਰਿਕਾਰਡ ਤੋੜੂਗੀ , ਧੁੰਮਾਂ ਬਾਹੂਬਲੀ ਵਾਂਗੂੰ ਪਾਉਗੀ ❤

  • @VikrampreetSingh-hr9zl
    @VikrampreetSingh-hr9zl 2 หลายเดือนก่อน +21

    Babbu maan 🔥🔥🔥🔥🔥👑👑👑👑🦅🦅🦅🌪🌪🌪

  • @babbumaandsm3893
    @babbumaandsm3893 2 หลายเดือนก่อน +7

    ਪੰਜਾਬੀਓ ਫਿਲਮ ਤੁਹਾਡੀ ਸੋਚ ਤੋਂ ਵੀ ਉੱਚੀ ਹੋਊ ਐ ਗੱਲ ਯਾਦ ਰੱਖਿਓ

  • @jsb4737
    @jsb4737 2 หลายเดือนก่อน +5

    ਹੁਣ ਲੱਗ ਰਿਹਾ ਕਿ ਸਾਊਥ ਵਾਲਿਆਂ ਵਾਂਗ ਪੰਜਾਬੀ ਸਿਨੇਮਾ ਚ' ਨਵਾਂ ਮੋੜ ਆਵੇਗਾ ❤

    • @jagdevsingh8934
      @jagdevsingh8934 2 หลายเดือนก่อน

      ਹਾਹਾਹਾ😂

  • @jkkamu3568
    @jkkamu3568 2 หลายเดือนก่อน +8

    जो बोलते थे बब्बू मान का टाइम गया वो आज सोच रह टाइम बब्बू मान है था और रहेगा❤❤

  • @gamechanger8231
    @gamechanger8231 2 หลายเดือนก่อน +2

    ਪੰਜਾਬੀ ਸਿਨੇਮਾ ਦਾ ਗ੍ਰੇਟ ਸ਼ੋ ਮੈਨ ਅਮਤੋਜ ਮਾਨ ❤️❤️❤️

  • @sunnysingh-hf3jo
    @sunnysingh-hf3jo 2 หลายเดือนก่อน +15

    Wah maan saab..... Ghoosebumps aagye... 20 tareek Saadi shutti honi❤❤ saada babbu maan day hona❤

  • @SimranPunia-q6q
    @SimranPunia-q6q 2 หลายเดือนก่อน +6

    Boht sohna Theme music hai 👌👌👏👏 Film boht vadiya hovege .,. Great 👍🙏🙏 Jaldi jaldi film dekhan nu dil karda 👏🙏🙏🙏🙏

  • @likhari4595
    @likhari4595 2 หลายเดือนก่อน +19

    Jind jan babbu maan ❤

  • @legendustaad1628
    @legendustaad1628 2 หลายเดือนก่อน +2

    ਸੋਚ ਦਿਲਾਂ theme song ਏਨਾ ਬੰਬ ਆ ਫਿਲਮ ਕਿ ਹੋਊ ❤

  • @mannagill6320
    @mannagill6320 2 หลายเดือนก่อน +11

    Wahhh music 🎶 🎵 👌 ❤

  • @GagandeepKumar-p8c
    @GagandeepKumar-p8c 29 วันที่ผ่านมา +1

    Best theme music heart' ❤ touch thank you Maan saaab ini vdia film den laiy

  • @lavi_kaur
    @lavi_kaur 2 หลายเดือนก่อน +16

    Babbumaan ❤

  • @maan_1329
    @maan_1329 21 วันที่ผ่านมา +1

    ਦਿਲ ਚ ਈ ਬਹਿ ਗਿਆ ਸੰਗੀਤ🫶

  • @Psk93677
    @Psk93677 2 หลายเดือนก่อน +17

    Ehnu kehnde aa BABBU MAAN BAI❤❤

  • @reeladidukan
    @reeladidukan 2 หลายเดือนก่อน +5

    🙏 ਪੰਜਾਬ ਦਾ ਇੱਕ ਮਹਾਨ ਨਾਇਕ ਸੁੱਚਾ ਸੂਰਮਾ

  • @rajrandhawa434
    @rajrandhawa434 2 หลายเดือนก่อน +10

    Amitoj maan ek bhut vdya director ne jina ne kafila vargi movie bnai bollywood di theem to lag reha movie bhut vdya trike nal bnai aa

  • @manpreetsingsandher76
    @manpreetsingsandher76 2 หลายเดือนก่อน +47

    Aj pta lga babbu maan kenda hunda c apni race AR RAHMAN nal h aj bai ne kr ke dikha ta RAHMAN ne eh theam song da music sun lya ovi hil ju nyi reesa teriya bai
    Mind blowing theam song

    • @Sukhaa_sidhu
      @Sukhaa_sidhu 2 หลายเดือนก่อน +1

      Theme music bai sunny inder ne ditta

    • @AmanSran-y3v
      @AmanSran-y3v 2 หลายเดือนก่อน +2

      Hai bii da bi oo v ❤​@@Sukhaa_sidhu

    • @GurpreetSingh-ku3sz
      @GurpreetSingh-ku3sz 2 หลายเดือนก่อน

      😂😂😂

    • @sixzero-tf5wl
      @sixzero-tf5wl หลายเดือนก่อน

      Hasaaa aunda bhole loka te

  • @chamkilasingh4885
    @chamkilasingh4885 2 หลายเดือนก่อน +10

    Bhut wait c bai ji ❣️

  • @tarvindersingh7552
    @tarvindersingh7552 2 หลายเดือนก่อน +13

    Mein pehli badk maarni jisle film ch bai di entry hoegi desi andaaz ch buraaaahhhhhhhh❤❤

  • @RVDPFacts
    @RVDPFacts 2 หลายเดือนก่อน +15

    Agg laaa reha poori theme music hi

  • @visaexpertbeant1895
    @visaexpertbeant1895 2 หลายเดือนก่อน +12

    Sanu babu mann y nal koi gussa gila ni per Sada y vi Jeonda hunda sidhu mossewala ki kush kar janada sade punjab lai 😢❤

    • @ravindersingh7467
      @ravindersingh7467 2 หลายเดือนก่อน +3

      Tusi hath ta vadao asi khadange nal justice layi

  • @bantybakhli368
    @bantybakhli368 2 หลายเดือนก่อน +4

    First day first show kurukshetra glitz vich vekhan ga bro banjara movie da first ticket mai purchase kita c big fan from pehowa haryana

  • @jagseerdhillon1502
    @jagseerdhillon1502 2 หลายเดือนก่อน +17

    ਮਾਲਵੇ ਦਾ ਸੂਰਮਾਂ ❤ ਖੁਤੀਆਂ ਪੈਣਗੀਆਂ, ਖੁਤੀਆ ਸਿਨੇਮੇ ਘਰਾਂ ਚ, 🎥 ਫਿਲਮ ਨੀ ਮੇਲੇ ਲੱਗਣੇ ਆ ❤

    • @ssidhu6979
      @ssidhu6979 2 หลายเดือนก่อน +1

      @@jagseerdhillon1502 ਬੱਬੂ ਖੋਤੀ ਦੇ ਜੂਤੀਆ ਪੈਣਗੀਆਂ 🤣🤣

  • @sanjeevbeimaan2576
    @sanjeevbeimaan2576 2 หลายเดือนก่อน +7

    ਪਹਿਲੇ ਦਿਨ ਪਹਿਲਾ ਸ਼ੋ ਦੇਖਣ ਜਾਵਾਂਗੇ

  • @jazzysingh2562
    @jazzysingh2562 2 หลายเดือนก่อน +5

    Music Sun k relax feel hunda

  • @tarvindersingh7552
    @tarvindersingh7552 2 หลายเดือนก่อน +3

    Love from jammu Kashmir’ maan saab❤

  • @BoparaiSaab121
    @BoparaiSaab121 2 หลายเดือนก่อน +4

    Waiting for 20 sept in cinema❤❤

  • @nikhilmehra835
    @nikhilmehra835 2 หลายเดือนก่อน +4

    Kya baat a bai ji eho jihiya movies di lod a Punjab nu💯

  • @gurusaria9376
    @gurusaria9376 2 หลายเดือนก่อน +2

    ਬੇਸਬਰੀ ਨਾਲ ਉਡੀਕ #babbumaan ਤੇ #amitojmaan ਦੀ ਹਵਾਏਂ ਆਲੀ ਜੋੜੀ ਦੀ..ਜ਼ਰੂਰ ਬੇਹਤਰੀਨ ਫਿਲਮ ਹੋਵੇਗੀ.. ਨਿਗਟਿਵਿਟੀ ਛੱਡ ਕੇ ਸਾਰੇ ਸਪੋਟ ਕਰੋ ❤🙏

  • @Psk93677
    @Psk93677 2 หลายเดือนก่อน +8

    Liaao fr bollywood tollywood🔥🔥🔥 music jattt daaaa🔥🔥🔥

  • @gurjeetbagri9692
    @gurjeetbagri9692 2 หลายเดือนก่อน +4

    ਬਹੁਤ ਵਧੀਆ ਪ੍ਰੋਜੈਕਟ ਤੇ ਕੰਮ ਕੀਤਾ ਬੱਬੂ ਮਾਨ ਜੀ ਨੇ

  • @Maanvlogs577
    @Maanvlogs577 2 หลายเดือนก่อน +3

    Maan saab❤❤❤

  • @BabbuSharma-yo1cv
    @BabbuSharma-yo1cv 2 หลายเดือนก่อน +2

    Eh kirdar babbu maan ji layi hi banya
    Sucha soorma zindabad

  • @anilchoudhary2466
    @anilchoudhary2466 2 หลายเดือนก่อน +11

    Love u Maan Saab ❤

  • @TheRajsandhu
    @TheRajsandhu 2 หลายเดือนก่อน +6

    मुझे फ़ुर्सत ही कहाँ मौसम सुहाना देखूँ ,
    मैं तेरी याद से निकलूँ तो ज़माना देखूँ ।

  • @rajwindersinghbains2440
    @rajwindersinghbains2440 2 หลายเดือนก่อน +14

    Maan jado v kraunda ATT. e kraunda ,, #BMF❤

  • @deeplehalmusic
    @deeplehalmusic 2 หลายเดือนก่อน +3

    ਟੀਸਰ ਆਉਣ ਦਿਓ ਹੁਣ ਤੇ ਫਿਰ ਇੱਕ ਇੱਕ ਕਰਕੇ ਫਿਲਮ ਦੇ ਗੀਤ ਵੀ ਆਉਣ ਦਿਓ। ਸਮਾਂ ਤਾਂ ਇੱਕ ਮਹੀਨਾ ਰਹਿ ਗਿਆ ਬੱਸ ਫਿਲਮ ਆਉਣ ਚ

  • @SharanjeetSingh-f3d
    @SharanjeetSingh-f3d 2 หลายเดือนก่อน +5

    ਹੁਣ ਅਲੱਗ ਜਿਹੀ ਫ਼ਿਲਮ ਦੇਖਣ ਨੂੰ ਮਿਲੁ
    👍👍

  • @SatnamSingh-b5v
    @SatnamSingh-b5v 2 หลายเดือนก่อน +3

    Att baei appa ta app vhakn jma ge ❤❤❤ italy vich assi je nhi lgi fer phone te pasa de ke kad leni

  • @Lucky_saini1991
    @Lucky_saini1991 2 หลายเดือนก่อน +10

    Legend music composer babbu maan saab

  • @gouravsharma7914
    @gouravsharma7914 2 หลายเดือนก่อน +1

    Music bhut Sona bhut bhut sonnaaa.babbu Maan saab ji aa gye te shaa gye

  • @deep3653
    @deep3653 2 หลายเดือนก่อน +3

    Bhut Sona music

  • @Avtar-t8b
    @Avtar-t8b 2 หลายเดือนก่อน +2

    Sadi jind jaan babbu Mann❤❤

  • @tarvindersingh7552
    @tarvindersingh7552 2 หลายเดือนก่อน +6

    ਸਾਰਿਆ ਕੱਟਡ ਫੇਨਾ ਨੂੰ ਬੇਨਤੀ ਆ ਕੇ ਸਿਨੇਮਾ ਚ ਮਹਾਰਾਜ ਜੀ ਦੀ ਬਕਸ਼ੀ ਹੂਈ ਦਸਤਾਰ ਸਜਾ ਕੇ ਜਾਣ ❤❤

    • @oakrigemo1387
      @oakrigemo1387 2 หลายเดือนก่อน +1

      ਜਰੂਰ ਬਈ ਜੀ।।

  • @deepkandyar2663
    @deepkandyar2663 2 หลายเดือนก่อน +2

    sirra music paya bhai ne alag e skoon milda

  • @vishalbedibedi9776
    @vishalbedibedi9776 2 หลายเดือนก่อน +3

    Sucha soorma waiting ❤

  • @Ajaykhanna123
    @Ajaykhanna123 2 หลายเดือนก่อน +9

    Waheguru ji 🙏❤

  • @monukewat7738
    @monukewat7738 2 หลายเดือนก่อน +12

    First like Mera. Hai bhai❤❤

  • @sanjugumti5107
    @sanjugumti5107 2 หลายเดือนก่อน +4

    Oh aagya maahra bhai Babbu maan........ Now theater will blast 🔥🔥🔥🔥🔥🔥🔥🔥

  • @SinderKaran
    @SinderKaran 2 หลายเดือนก่อน +10

    All time blockbuster movie

  • @KinderjeetgillSeo
    @KinderjeetgillSeo 2 หลายเดือนก่อน +2

    ਇਹੌ ਜੀਆ ਫਿਲ਼ਮਾਂ ਦੀ ਪੰਜਾਬ ਨੂੰ ਬਹੁਤ ਜਰੁਰਤ ਆ

  • @likhari4595
    @likhari4595 2 หลายเดือนก่อน +10

    Love from Rajasthan❤

  • @navdeepdhillon0001
    @navdeepdhillon0001 2 หลายเดือนก่อน +3

    2024 ❤ most awaited movie a bai sade lyi

  • @gill_OG
    @gill_OG 2 หลายเดือนก่อน +3

    Sucha soorma baabu maan saab

  • @sidhumonu1313
    @sidhumonu1313 2 หลายเดือนก่อน +3

    Good luck 👍 all team❤❤

  • @royaljatt.435
    @royaljatt.435 2 หลายเดือนก่อน +10

    Maan saab ❤