Amitoj Mann ਦਾ Classic Interview, ਖੋਲ੍ਹੇ ਦਿਲ ਦੇ ਰਾਜ਼ | Simranjot Singh Makkar | SMTV

แชร์
ฝัง
  • เผยแพร่เมื่อ 3 ธ.ค. 2024

ความคิดเห็น • 373

  • @virsasingh6859
    @virsasingh6859 2 หลายเดือนก่อน +8

    ਵੀਰ ਅਮਿਤੋਜ ਮਾਨ ਬਹੁਤ ਸੋਹਣੀ ਸੋਚ ਦਾ ਮਾਲਿਕ ਹੈ ਸਾਬਾਸ ਗੁਰੂ ਭਲਾ ਕਰੇ 🙏🙏

  • @SharanjeetSingh-f3d
    @SharanjeetSingh-f3d 2 หลายเดือนก่อน +20

    ਵੀਰੇ ਅਮਤੋਜ ਮਾਨ ਦੀ ਸੋਚ ਬਹੁਤ ਵਧੀਆ ਏ👍👍👍👍
    ਹਰ ਇੱਕ ਗੱਲ ਨਾਪ ਤੋਲ ਕੇ ਬੋਲਦੇ ਨੇ

  • @gurchransinghsaini3532
    @gurchransinghsaini3532 2 หลายเดือนก่อน +12

    Main ajj tak bhut interview deke but edan da interview kade ni dekya bhut kamal di galan krde ho amitoj mann ji tusi wadia cinema bnao bas har ek punjabi nu tohade te mann hai

  • @inderbrar550
    @inderbrar550 2 หลายเดือนก่อน +9

    ਜਾਣਕਾਰੀ ਭਰਪੂਰ ਗੱਲਬਾਤ। ਫ਼ਿਲਮ ਵੀ ਬਹੁਤ ਵਧੀਆ ਹੈ। 👍

  • @satwantkaur3848
    @satwantkaur3848 2 หลายเดือนก่อน +7

    Bahot sohni interview, bahot inteligent ne amitoj man ji

  • @chamanpreetchattha3798
    @chamanpreetchattha3798 2 หลายเดือนก่อน +75

    ਮੱਕੜ ਸਾਹਿਬ ਅੱਧੀ ਇੰਟਰਵੀਊ ਕੱਟ ਕੇ ਦੁਬਾਰਾ ਪਾਤੀ ਤੁਸੀਂ ਪਰ ਅਸੀਂ ਬੱਬੂ ਮਾਨ ਵਾਲੀ ਸਾਰੀ ਗੱਲ ਸੁਣ ਲਈ ਸੀ ਪਹਿਲਾਂ ਵਾਲੀ ਵਿੱਚ👍🏻

  • @jagjitsingh9582
    @jagjitsingh9582 2 หลายเดือนก่อน +7

    Bht sohni interview ❤ ❤

  • @Sheephunter01
    @Sheephunter01 2 หลายเดือนก่อน +11

    Intellectual Level amitoj da 🔥🔥

  • @Gsidhu17
    @Gsidhu17 2 หลายเดือนก่อน +20

    ਬਾਈ ਤੁਸੀਂ ਸੁਰਾਗੜ੍ਹੀ ਬਣਾਓ ਜ਼ਰੂਰ ਲੋਕੀ ਵੇਖਣਗੇ ਓਹ ਵੀ❤️

  • @DilshadAliArtisistk
    @DilshadAliArtisistk หลายเดือนก่อน

    ਕੈਮਰੇ ਚ ਕੈਦ ਹੋਣ ਤੋਂ ਪਹਿਲਾਂ ਫਿਲਮ ਬਈ ਅਮਿਤੋਜ਼ ਜੀ ਦੇ ਦਿਲ ਦਿਮਾਗ ਔਰ ਅੱਖਾਂ ਚ ਸਮਾ ਗਈ ਸੀ ਮੇਰੇ ਖਿਆਲ ਮੁਤਾਬਿਕ great

  • @Janti838
    @Janti838 2 หลายเดือนก่อน +7

    Amitoj Maan punjab di Awaz ha punjab tuhade nal ha

  • @shayarpaal3142
    @shayarpaal3142 2 หลายเดือนก่อน

    Heera banda❤

  • @MattyPlayz850
    @MattyPlayz850 2 หลายเดือนก่อน +11

    Very professional and an intellectual person Mann saab g.

    • @aaravsachdeva1186
      @aaravsachdeva1186 2 หลายเดือนก่อน +1

      Shahrukh khan naal compare kr reha yr oho Forbes diya lists te eh sale sad negetive bnde

  • @fateheditor7322
    @fateheditor7322 2 หลายเดือนก่อน +15

    Amitoj sir di gal Bilkul sahi hai.. film dekh k villon(Ghukkar) nal nafrat wali filling nahi aa rahi ..

  • @Mrbeaat925
    @Mrbeaat925 2 หลายเดือนก่อน +1

    Bilkul classic interview aaa ❤

  • @bodybuilderkaran5199
    @bodybuilderkaran5199 2 หลายเดือนก่อน +4

    Saria galan ho jandia pr jdo mada jya naam Babbu mAaN❤ da aunda mnu Chaa e chd jnda❤

  • @DeepKatnoria-z1e
    @DeepKatnoria-z1e 2 หลายเดือนก่อน +18

    ਅਮਿਤੋਜ ਮਾਨ ਬਹੁਤ ਹੀ ਜ਼ਿਆਦਾ ਸੁਲਝਿਆ ਹੋਇਆ ਬੰਦਾ ❤

    • @kumarraj7661
      @kumarraj7661 2 หลายเดือนก่อน +1

      Very nice sir

  • @kuldipsekhon2489
    @kuldipsekhon2489 8 วันที่ผ่านมา

    Amtoj Mann ji very good writer and director he is very intelligent. Bahot sohni interview.

  • @amitrandhawa9371
    @amitrandhawa9371 2 หลายเดือนก่อน +2

    ਬਹੁਤ ਵਧੀਆ ਅਮਿਤੋਜ ਮਾਨ ਜੀ

  • @dalvirtiwana350
    @dalvirtiwana350 2 หลายเดือนก่อน +6

    Bht sohni film aa sucha soorma

    • @cryptochain4567
      @cryptochain4567 หลายเดือนก่อน +1

      Babbu Maan ji real id ton aao

  • @jasbhatti2507
    @jasbhatti2507 2 หลายเดือนก่อน +2

    Best podcast of Mr mann during movie promotion. Awesome bai

  • @Politics-Situation
    @Politics-Situation 2 หลายเดือนก่อน +14

    ਸਹੀ ਗੱਲ ਆ ਪੈਰ ਜੋੜ ਕੇ ਗੰਡਾਸੀ ਵੱਜਦੀ ਨੀ।ਮੈਂ ਆਪਣੇ ਦੋਸਤਾਂ ਨੂੰ ਬੜੀ ਵਾਰ ਕਹੀ ਆ ਇਹ ਗੱਲ, ਅੱਜ ਮਾਨ ਸਾਬ ਨੇ ਗੱਲ ਕਹਿ ਕੇ ਮੇਰੀ ਗੱਲ ਤੇ ਮੋਹਰ ਲਾਤੀ।

    • @gurwindersidhu6542
      @gurwindersidhu6542 2 หลายเดือนก่อน +2

      jo lok geet likhea gaya us vich be hath jod gandasi maari likhea, eh singer ne galat bol dita pair jod ke

    • @Politics-Situation
      @Politics-Situation 2 หลายเดือนก่อน +1

      @@gurwindersidhu6542 Right veere

    • @punjjaabdesh8659
      @punjjaabdesh8659 2 หลายเดือนก่อน +2

      ਅੰਬਰਾਂ ਤੋਂ ਤਾਰੇ ਤੋੜੇ ਜਾਂਦੇ ਨੇ ਬਾਈ,? ਹਵਾਵਾਂ ਬੰਨੀਆਂ ਜਾਂਦੀਆਂ ਨੇ? ਪਰ ਇਹ ਗੱਲਾਂ ਗਾਣਿਆਂ ਚ ਸੁਪਰਹਿੱਟ ਨੇ। ਬਾਈ ਜੀ ਲੇਖਕ ਦੀ ਕਲਪਨਾ ਕਿਸੇ ਵੀ ਤਰ੍ਹਾਂ ਦੀ ਹੋ ਸਕਦੀ ਆ। ਅਸਲ ਚ ਜਿਹੜਾ ਚਾਰ ਸਾਲ ਊਰਾਂ ਪਰਾਂ ਲਾ ਦੇ ਉਹ ਪੰਜਾਬ ਦੇ ਲੋਕਾਂ ਤੋਂ ਆਪਣੇ ਆਪ ਨੂੰ ਵੱਧ ਗਿਆਨੀ ਸਮਝਣ ਲੱਗ ਜਾਂਦਾ।

    • @gurwindersidhu6542
      @gurwindersidhu6542 2 หลายเดือนก่อน

      @GenfyRecords real song vich begani naar keha gya,sayad singer ne begani world use nhi keeta

    • @gurwindersidhu6542
      @gurwindersidhu6542 2 หลายเดือนก่อน

      @GenfyRecords oh bharva purane loka ne gana banaya eh kehda mein bnaya, us time soch alagh ce loka de, purane lok ta sahiba nu bura kehnde ce ke yaar Marva dita, hun je mirza usde bhai nu maar denda fer loka ne kehna ce bhai Marva dita, loka ne eh ta dekhea nhi ke Sahiba ne aapne family aage kinne vaar keha ke oh mirje nal payar karde hai te mirze nu kini vaar keha ke 15 km ta danabadh reg gaya hun ghar ja ke aram kar lai pr oh aapne bhen de doli tur jaan tak Sahiba nu laike uthe jana nhi chunda ce, hun galati Sahiba de family te mirze de ce te buri bn gaye sahiba,pr log aaj be ehi mande a, so lok sahit bn janda usnu koi yug nhi badal sakda,

  • @Assistant.Ravinder
    @Assistant.Ravinder 2 หลายเดือนก่อน +6

    3-4 ਦਿਨ ਤੋਂ ਅਮਿਤੋਜ ਮਾਨ ਜੀ ਦੀ ਵੀਡੀਓ ਵੇਖੀ ਜਾ ਰਿਹਾ ਗੁੱਡ ਪਰਸਨੈਲਿਟੀ ❤

  • @mohammadsadeek2727
    @mohammadsadeek2727 2 หลายเดือนก่อน +1

    Tuhadi bolni takni tahi dilip saab vargi a...great amitoj maan salute ❤

  • @Happyrai-g1r
    @Happyrai-g1r 2 หลายเดือนก่อน

    ਬੱਬੂ ਮਾਨ ❤❤❤ਅਮਿਤੋਜ ਮਾਨ ❤️❤️❤️❤️
    ਸੜਨ ਆਲੇ ਸੜ੍ਹੀ ਜਾਣ..
    ਮਾਨਾ ਦੇ ਮੁੰਡਿਆਂ ਤੋਂ ❤❤❤

  • @speechofpunjab5699
    @speechofpunjab5699 2 หลายเดือนก่อน +8

    ਸੁੱਚਾ ਸੂਰਮਾ ਫਿਲਮ ਨਾਲ ਇੱਕ ਬਹੁਤ ਵੱਡੀ ਘਟਨਾ ਵਾਪਰੀ ਆ ਤੇ ਜਿਹੜੇ ਦਿਨ ਰਿਲੀਜ਼ ਹੋਈ ਆ ਉਹ ਦਿਨ ਪਤਾ ਨਹੀਂ ਸ਼ੁਕਰਵਾਰ ਸਕੀ ਕੀ ਦਿਨ ਸੀ ਪਤਾ ਨਹੀਂ ਤੇ ਉਸ ਦਿਨ ਟਿਕਟਸ ਰੁਪਏ ਵੀਰ ਦੀ ਤੇ 100 ਰੁਪਏ ਦੀ ਟਿਕਟ ਕਾਰਨ ਫਿਲਮ ਨੇ ਉਹ ਆਪਣੇ ਤਿੰਨ ਕਰੋੜ ਦੀ ਲਾਈ ਬਟ ਜੇ ਫਿਲਮ ਹੋਰ ਦਿਨ ਰਿਲੀਜ਼ ਹੁੰਦੀ ਕਿਸੇ ਠੀਕ ਆ ਤੇ ਇੱਕ 250 ਰੁਪ ਹੁੰਦੀ ਤੇ ਇਹੀ ਫਿਲਮਾਂ ਦੀ ਓਪਨਿੰਗ ਸੱਤ ਕਰੋੜ ਹੋਣੀ ਸੀ ਤੇ ਅੱਧ ਦਾ ਨੁਕਸਾਨ ਹੋ ਗਿਆ ਇੱਕ ਦਿਨ ਚ ਤੇ ਇੱਥੇ ਢਾਈ ਕਰੋੜ ਤਿੰਨ ਕਰੋੜ ਕਿੱਥੇ ਬਣਨਾ ਜੀ ਸੱਤ ਕਰੋੜ ਸਾਡੇ

  • @Kashmirsingh-q5d
    @Kashmirsingh-q5d 2 หลายเดือนก่อน +5

    ਵਾਹ ਓ ਅਮਿਤੋਜ ਬਾਈ। ਕਮਾਲ ਆ ਤੁਹਾਡੀ ਸੋਚਣੀ।

  • @royalpunjabi2463
    @royalpunjabi2463 2 หลายเดือนก่อน +15

    ਹਾਣੀ ਸਾਨੂੰ ਤਾ ਬਹੁਤ ਵਧੀਆ ਲੱਗੀ ਸੀ, ਐਕਟ੍ਰੈਸ ਨੇ ਬਹੁਤ ਹੀ ਵਧੀਆ ਕੰਮ ਕੀਤਾ ਸੀ। ਜੋ ਉਸ ਵਿੱਚ ਬੋਲੀਆਂ ਵਾਲਾ ਸੀਨ ਬਕਮਾਲ ਸੀ

    • @rippandeepsingh4341
      @rippandeepsingh4341 2 หลายเดือนก่อน +2

      ਓਹ ਸੀਨ ਪੰਜਾਬੀ ਸਿਨੇਮਾ ਦੇ ਸੱਭ ਤੋਂ ਵਧੀਆਂ ਸੀਨਾਂ ‘ਚੋਂ ਇੱਕ ਸੀ ।

    • @luckymaan9928
      @luckymaan9928 2 หลายเดือนก่อน +1

      ਹਾਣੀ ਫ਼ਿਲਮ ਦੀ ਸ਼ੂਟਿੰਗ ਅਮਿਤੋਜ ਮਾਨ ਬਾਈ ਦੇ ਪਿੰਡ ਮਾਂਨ ਮਰਾੜ੍ਹਾਂ ਵਾਲ਼ੇ ਪਿੰਡ ਸ਼ੂਟਿੰਗ ਹੋਈ ਸੀ

  • @harrapacivilization2779
    @harrapacivilization2779 2 หลายเดือนก่อน +3

    ਹਾਣੀ ਵਿੱਚ ਬਹੁਤ ਸੋਹਣੇ ਸੀਨ ਸਨ

  • @factboy_1_1
    @factboy_1_1 2 หลายเดือนก่อน +3

    ਹਾਣੀ ਬਹੁਤ ਸੋਹਣੀ ਫਿਲਮ ਸੀ

  • @AmritsinghSingh-j6y
    @AmritsinghSingh-j6y 2 หลายเดือนก่อน +1

    ❤❤🔥🔥🔥babbu sab

  • @Manjindersingh-me9nx
    @Manjindersingh-me9nx 2 หลายเดือนก่อน +1

    bht vdia interview

  • @Samir-v9l7e
    @Samir-v9l7e 2 หลายเดือนก่อน +1

    Babbu Maan,💯💥🎥 legend ❤

  • @GurjeetSingh-og4vm
    @GurjeetSingh-og4vm หลายเดือนก่อน

    Bhut vadia jodi a dowe maan di ❤

  • @katariatinu8113
    @katariatinu8113 2 หลายเดือนก่อน +3

    Haani is a master piece of punjabi cinema

  • @jatinderbhandhari2112
    @jatinderbhandhari2112 2 หลายเดือนก่อน +1

    Excellent podcast ❤

  • @KaramStudFarm
    @KaramStudFarm 2 หลายเดือนก่อน +4

    Mirza Di Neend Wali Gal Bilkul Sahi A, I Feel It.
    I Went To Amritsar On My Horse
    Distance Was 110Km, I Can Understand Horse Situation And Rider Situation. Healthy Horse Get Lazy After 70 Km. In One Hour A Simple Walk Horse Can Cover Almost 10Km. After Taking Proper Rest Healthy Punjab Bloodline Horse Can Ride Up To 70km To 90km In A Day. In Earler Time Horses Cover More Than 100Km.

  • @Gaganr-dg1gr
    @Gaganr-dg1gr 2 หลายเดือนก่อน +1

    Amitoj mann sir buhat vadia director ne

  • @dsbroken442
    @dsbroken442 2 หลายเดือนก่อน

    38:03 Sahi gal ek dum right 👍

  • @majorsidhu4864
    @majorsidhu4864 2 หลายเดือนก่อน +1

    Very nice discussion

  • @asingh9137
    @asingh9137 2 หลายเดือนก่อน +22

    ਜਿਹਨੂ ਬਬੂ ਮਾਨ ਚ ਅੇਕਟਰ ਦਿਖਦਾ ਉਹਦਾ ਤਾਂ ਰੱਬ ਹੀ ਰਾਖਾ

    • @bodybuilderkaran5199
      @bodybuilderkaran5199 2 หลายเดือนก่อน +3

      Hege te nhi pr j thnu babbu d acting es movie ch vdea ni lgi fr v Movie dekhn 100 cho 80% sirf babbu kr k e lok dekh re movie... Naam e bhut a BabbU❤❤

    • @malkiatsingh8129
      @malkiatsingh8129 2 หลายเดือนก่อน +2

      Sahi gal a yaar

    • @HappyBhangu-n5b
      @HappyBhangu-n5b 2 หลายเดือนก่อน +4

      ਭੇਡਾਂ🐑🐑🐑 ਆ ਗਈਆਂ😂😂😂

    • @taranthind2583
      @taranthind2583 2 หลายเดือนก่อน +2

      Bilkul sahi evey hejihnu sidhu moosewaley koi yodha nazar aaunda ya kaum da bnda nazar aaundaohnu Sikh dharam Chon shek Dena chahida kio ke oh te ohda poora khaandaan aj vi Sikh kaum de katlan de bachey bne baithey ne sidhu te ohna da ladla putt c

    • @Komalpreetsingh01
      @Komalpreetsingh01 2 หลายเดือนก่อน

      Ki khea c babbu maan bai nu

  • @rebel_1947
    @rebel_1947 2 หลายเดือนก่อน

    ਬਹੁਤ ਸ਼ਾਨਦਾਰ 👍

  • @mandeep1789
    @mandeep1789 2 หลายเดือนก่อน +1

    Jama sahi gall a pair jorr k nhi hath wich farr k gandasi waj di a

  • @jashanpreetsingh225
    @jashanpreetsingh225 2 หลายเดือนก่อน

    Ky baat sir

  • @Maanaman1440
    @Maanaman1440 2 หลายเดือนก่อน +1

    bohat suljea hoya insaan aa amitoj maan bhaji ❤

  • @AtoZTraveler-qw4mv
    @AtoZTraveler-qw4mv 2 หลายเดือนก่อน +2

    Love u Maan Saab ❤❤❤Babbu Maan Saab

  • @shivsaroop8786
    @shivsaroop8786 2 หลายเดือนก่อน +2

    Very nice interview thanks very nice movie

  • @jasbhatti2507
    @jasbhatti2507 2 หลายเดือนก่อน +4

    This podcast convinced me to watch this movie in theater.

  • @sourabhdhawan8132
    @sourabhdhawan8132 2 หลายเดือนก่อน +2

    This guy can do wonders with Punjabi history . There should be films about Punjabi Hindu Muslim Sikh harmony history pre partition and Hindu Sikh harmony post partition

  • @gurmeetbrar7114
    @gurmeetbrar7114 2 หลายเดือนก่อน

    Wahhh ji.....saragadi vaare

  • @surjeetmuktsar9514
    @surjeetmuktsar9514 2 หลายเดือนก่อน +3

    ❤❤❤love u paji

  • @amarbirmaan
    @amarbirmaan หลายเดือนก่อน

    Amitoz maan ❤

  • @Lovepreetsingh-mn5sx
    @Lovepreetsingh-mn5sx 2 หลายเดือนก่อน +1

    kuj din pehla movie dekhi aa kamaal di movie bnai aa . Show v housefull si working day ch v

  • @HarpreetSingh-sk1ow
    @HarpreetSingh-sk1ow 2 หลายเดือนก่อน

    ਬੁਹਤ ਸਮਝਦਾਰ ,, ਅਮਤੋਜ ਮਾਨ ਕਿਸੇ ਵੀ ਵਿਸ਼ੇ ਤੇ ਪੋਜ਼ੀਟਿਵ ਗੱਲ ਕਰਦੇ

  • @jassmann7763
    @jassmann7763 2 หลายเดือนก่อน

    Great Interview ❤

  • @AgamjotKaur-v6j
    @AgamjotKaur-v6j 2 หลายเดือนก่อน

    Best thought about saaragaddi👍🏻👍🏻👌

  • @jammutenniscricket072
    @jammutenniscricket072 2 หลายเดือนก่อน +2

    Maan sahab❤

  • @musiclover.3901
    @musiclover.3901 2 หลายเดือนก่อน +2

    When you have the best directors the movies would be History Creators. Like Hawayein 🙏💐💐

  • @rupindersingh1361
    @rupindersingh1361 2 หลายเดือนก่อน +2

    ਅਮਤੋਜ ਮਾਨ ਦੀ ਲੰਬੀ ਉਮਰ ਲਈ ਕਾਮਨਾ ਕਰਦਾ । ਪੱਟੂ ਮੱਕੜ ਜਿਸ ਦੀ ਇੰਟਵਿਊ ਕਰਦਾ । ਫੋਟੋ ਤੇ ਸਵਰਗੀਏ ਲਿੱਖ ਵਾਂ ਦਿੰਦਾ rip 😂

  • @asingh9137
    @asingh9137 2 หลายเดือนก่อน +11

    ਸ਼ੁਕਰ ਆ ਭਰਾਵਾ ਤੂੰ “ਡਰ “ ਨੀ ਕੀਤੀ ਨਹੀ ਤਾਂ ਉਹ ਵੀ ਹਿੱਟ ਤਾਂ ਦੁਰ ਦੀ ਗੱਲ ਰਿਲੀਜ ਹੀ ਨਹੀਂ ਹੋਣੀ ਸੀ

    • @HarjitSingh-z6q
      @HarjitSingh-z6q 2 หลายเดือนก่อน

      Gussa

    • @singhjaspreet03
      @singhjaspreet03 2 หลายเดือนก่อน

      😂

    • @30borelover
      @30borelover 2 หลายเดือนก่อน +1

      Tenu kahda sada

    • @30borelover
      @30borelover 2 หลายเดือนก่อน +1

      Tere varge kal de shlaru ki jande amitoj maan bare...je hawaeyein dekhi hundi wh chawal ni c maarni te hun sucha soorma dekh k reply kri.

    • @asingh9137
      @asingh9137 2 หลายเดือนก่อน

      @@30borelover ਉਹ ਜਾਣ ਦੇ ਭਰਾਵਾ
      ਜਿਹੜਾ ਡਰ ਮੁਵੀ ਬਾਰੇ ਗੱਲ ਤੇ ਕੁਮੈਟ ਕਰ ਰਿਹਾ
      ਉਹ ਕੱਲ ਦਾ ਸ਼ਲਾਰੂ ਹੋਵੇਗਾ

  • @jassadhesi730
    @jassadhesi730 2 หลายเดือนก่อน +1

    Love you Mann Saab ji

  • @BaljitSingh-ui7jo
    @BaljitSingh-ui7jo 2 หลายเดือนก่อน +4

    ਬਾਈ ਜੀ ਸਾਡਾ ਸਿਨੇਮਾ ਅਜੇ south ਜਾਂ ਹਿੰਦੀ ਸਿਨੇਮਾ ਤੋਂ ਬਹੁਤ ਪਿੱਛੇ ਹੈ। ਕਹਿਣ ਨੂੰ ਜੋ ਮਰਜੀ ਕਹੀ ਜਾਓ। ਉਹਨਾਂ ਦੇ ਬੱਜਟ ਬਹੁਤ ਵੱਡੇ ਹੁੰਦੇ ਹਨ।
    ਤੁਸੀਂ ਆਪ ਹੀ ਦੇਖ ਲਓ ਤੁਹਾਨੂੰ ਵੀ 5-7 ਸਾਲ ਬਾਅਦ perdeusar ਮਿਲਿਆ।

    • @daljitsingh4430
      @daljitsingh4430 2 หลายเดือนก่อน +1

      Producer hunda chote

  • @PreetKaur-mg9xs
    @PreetKaur-mg9xs 2 หลายเดือนก่อน

    ❤❤❤❤❤❤

  • @Depindersinghrai13
    @Depindersinghrai13 2 หลายเดือนก่อน

    Perfect interview both interviewer and intervieweee

  • @chetanmahey1063
    @chetanmahey1063 2 หลายเดือนก่อน +1

    👌🏻👍🏻

  • @narindersingh6616
    @narindersingh6616 2 หลายเดือนก่อน

    ❤❤

  • @sehajveer2753
    @sehajveer2753 2 หลายเดือนก่อน +3

    ਮੱਕੜ ਨੀ ਬੱਕਰ ਹੈ ਬੱਬੂ ਮਾਨ ਦਾ ਬਾਈ kat ਕਰਦਾ ਸੀ

  • @judgewahla
    @judgewahla 2 หลายเดือนก่อน

    ਸਿਆਣਾ ਬੰਦਾ ਅਮਿਤੋਜ ਮਾਨ

  • @kulwindersingh8167
    @kulwindersingh8167 2 หลายเดือนก่อน

    ਅਮਤੋਜ ਮਾਨ ਬਹੁਤ ਵਧੀਆ । ਪੰਜਾਬ ਦਾ ਹੀਰਾ

  • @Harpreetpeta6927
    @Harpreetpeta6927 2 หลายเดือนก่อน +5

    ਬੱਬੂ ਮਾਨ ਬਾਰੇ ਜੋ ਗੱਲਾਂ ਕੀਤੀਆਂ ਸੀ ਉਹ ਸਾਰੀਆਂ ਕਟ ਦਿਤੀਆਂ ਪਰ ਅਸੀਂ ਵੀਡੀਓ ਡਲੀਟ ਹੋਣ ਤੋਂ ਪਹਿਲਾ ਹੀ ਸੁਨ ਲੀਆ ਸੀ ,
    ਪਰ ਏ ਮਰਦਾ ਵਾਲੀ ਗੱਲ ਨਯੀ ਕੋਈ
    ਜੇ ਤੈਨੂੰ ਬੱਬੂ ਮਾਨ ਨਹੀਂ ਚੰਗਾ ਲੱਗਦਾ ਉਸ ਦਾ ਜਿਕਰ ਹੀ ਨਾ ਕਰੋ

    • @Sran-g2q
      @Sran-g2q 2 หลายเดือนก่อน

      Ki hoya si veer ki keha si,babbu maan ji bare dso ge asi dekhi nhi please

    • @Sran-g2q
      @Sran-g2q 2 หลายเดือนก่อน

      @@Harpreetpeta6927 puri gal dso pra keha ki,si,Ena
      Pta ta lage
      Eda chanel ja an subscribe kar diya pre
      Fer aapa ni dekhna eda dw bande nu
      Jehda nafrat da pariya piya kesa bande laye

    • @Sran-g2q
      @Sran-g2q 2 หลายเดือนก่อน

      @@Harpreetpeta6927 Ena Fer sidhu,de fan v khus rakhne aa na
      Ta delete kete hau
      Aahi,pehla.sidhu bare galat bolda hunda si edi purani video dekho
      Te aaj aahi,us nu changa bolda piya
      Je babbu maan ji bare changa bolda
      Ta sidhu de fan nhi naraj ho jane si,
      Te eda de loka nu sirf aahi beham aa
      Ki sada channel sidhu,de fan aa krke chal reha
      Ona nu khus rakho view ode rehna aa
      Me babbu maan dw fan aa nu banti krda
      Eda channel an subscribe kro
      Ta jo,enu v pta lage
      Akal aave thore ji
      Sek ja ta lage

    • @sahibjitsingh4496
      @sahibjitsingh4496 2 หลายเดือนก่อน

      Ehne kiha c ke os di kalam vich nigaar aya , te jo puraniya kai filma kitiya oh bekar hassohiniya c jis ne osde​ stardom nu pharak paya te mai ohna filma da naam ni laina chahunda mukdi gall eh a ke os de kehn da matlab c ke babbu mann da daur hun khatam ho gaya@@Sran-g2q

    • @Sran-g2q
      @Sran-g2q 2 หลายเดือนก่อน

      @@sahibjitsingh4496 Fer aapa eda de bande da channel kyo dekh de ha jehda nafrat vich andha hoya piya aa

  • @AmritDhanoa.93
    @AmritDhanoa.93 2 หลายเดือนก่อน +2

    ਜਗਜੀਤ ਨੂੰ ਅਮਿਤੋਜ ਨੇ ਮੈਨੂੰ ਲਗਦਾ ਵੀ Rockey Mental ਚ ਦੇਖਿਆ ਹੋਣਾ ਪੱਕਾ

  • @punjabiludhiana332
    @punjabiludhiana332 2 หลายเดือนก่อน

    ਬਾਈ ਸਾਰਾਗੜੀ ਜ਼ਰੂਰ ਬਣਾਵੋ ।

  • @dr.jagtarsinghkhokhar3536
    @dr.jagtarsinghkhokhar3536 2 หลายเดือนก่อน

    👍👍

  • @sureshmakkar5828
    @sureshmakkar5828 2 หลายเดือนก่อน

    Bahut badhiya

  • @varindersinghgill3639
    @varindersinghgill3639 2 หลายเดือนก่อน +1

    🔥🔥

  • @jagmeetsingh9973
    @jagmeetsingh9973 2 หลายเดือนก่อน +1

    Good job sardar ji

  • @navdeepsandhu3212
    @navdeepsandhu3212 2 หลายเดือนก่อน +1

    ਸਦੀਕ ਸਾਬ ਦੇ ਗਾਣੇ ਤੋਂ ਉਪਰ ਨਹੀਂ ਹੋ ਸਕਦੀ ਫਿਲਮ, ਗਾਣੇ ਤੋਂ ਪਹਿਲਾਂ ਜਿਹੜੀ ਓਹਨਾ ਨੇ ਭੁਮਿਕਾ ਬਂਨੀ ਉਸ ਦਾ ਕੋਈ ਮੁਕਾਬਲਾ ਨਹੀਂ। ਮੈਚ ਦਾ ਅੱਖੀਂ ਦੇਖਿਆ ਹਾਲ ਹੈ ਓਹ ਗੀਤ।
    ਸਇਆਂ ਨਾਲ ਬੀਰੋ ਲੇ ਕਿ ਲੰਗੀ ਪਾਣੀ ਨੂੰ, ਡਾਂਗ ਨਾਲ ਵਸਾਉਂ ਘਰ ਬੀਰੋ ਰਾਣੀ ਨੂ😊
    ਓਹ ਗੀਤ ਤੇ ਵੀਡੀਓ ਬਣਾ ਦਿੰਦੇ ਓਹੀ ਕਾਫ਼ੀ ਸੀ।
    Just my take, due respect to makers of the film.
    Hawayein and kaafila, I love both movies and have watched number of times, sucha soorma subject is not that big that a full movie should be made on it, Balbiro Bhabhi vele time hor c😎🙏🏽

  • @chainpalkaurmangatgill2848
    @chainpalkaurmangatgill2848 2 หลายเดือนก่อน +1

    👌👌🙏🙏♥️♥️♥️♥️♥️♥️♥️

  • @BalkaranSingh-of1ig
    @BalkaranSingh-of1ig 2 หลายเดือนก่อน +2

    Babbu maan nu vi desi romeo lyi Oscar milna chida

    • @GurpreetSingh-qc6dm
      @GurpreetSingh-qc6dm 2 หลายเดือนก่อน

      😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂

  • @azaadkhalsatvazaadtv7626
    @azaadkhalsatvazaadtv7626 2 หลายเดือนก่อน +2

    ਵਖਤੋ ਖੂੰਜੀ ਡੂਮਣੀ ਦਰ ਦਰ ਦੇ ਧੱਕੇ😅😅😅😅😅

  • @SachinSharma-ww9by
    @SachinSharma-ww9by 2 หลายเดือนก่อน +1

    Amitoj mann very good human

  • @sukhmanjotsingh7427
    @sukhmanjotsingh7427 2 หลายเดือนก่อน

    Nice 👍👍👍👍👍

  • @sukhaRaisaunasabSukhaRaisaunas
    @sukhaRaisaunasabSukhaRaisaunas 2 หลายเดือนก่อน

    ਮੱਕੜ ਸਾਹਿਬ ਇਹ ਇੰਟਰਵੀਊ ਅੱਧੀ ਕੱਟ ਕੇ ਬਾਅਦ ਚ ਫਿਰ ਪਾਈਏ ਬੱਬੂਮਾਨ ਦੀ ਗੱਲ ਹੋਈ ਨੀਂਦ ਦੇ ਵਿੱਚ ਵਧੀਆ

  • @LovepreetSingh-x6h
    @LovepreetSingh-x6h 2 หลายเดือนก่อน

    bhut sohni

  • @HarpreetSingh-sk1ow
    @HarpreetSingh-sk1ow 2 หลายเดือนก่อน +2

    Gall shi bilkul ,,, ਅਮਿਤੋਜ ਮਾਨ ਦੀ ,,, ਬੰਦਾ ਹਾਲਾਤਾਂ ਕਰਕੇ ਗਲਤ ਹੋ ਜਾਂਦਾ

  • @AtoZTraveler-qw4mv
    @AtoZTraveler-qw4mv 2 หลายเดือนก่อน +2

    Babbu Maan Saab ❤❤

  • @user-vr3kk8rd7y
    @user-vr3kk8rd7y 2 หลายเดือนก่อน

    Nice

  • @harpreetsidhuaustralia
    @harpreetsidhuaustralia 2 หลายเดือนก่อน

    There should be a movie on Maharaja Ranjit Singh 🎉❤

  • @ikwindermaan1993
    @ikwindermaan1993 2 หลายเดือนก่อน +5

    ਵੱਡਾ ਪੜਦਾ ਨਹੀਂ ਵੱਡਾ ਪਰਦਾ ਹੁੰਦਾ ਬਾਈ

    • @Harpal125
      @Harpal125 2 หลายเดือนก่อน +2

      ਅਸਲ ਚ ਪੰਜਾਬੀ ਚ ਪੜਦਾ ਹੀ ਹੁੰਦਾ ਪਰਦਾ ਅਸੀਂ ਬਾਅਦ ਚ ਹਿੰਦੀ ਤੋਂ ਅਪਣਾ ਲਿਆ

    • @HitPunjabis
      @HitPunjabis 2 หลายเดือนก่อน

      Chal Oye bayiye
      Loru ni Lodu hunda jo Tu aa

  • @punjabiinukk
    @punjabiinukk 2 หลายเดือนก่อน

    Waah best interview make my day❤

  • @gauravmeet9185
    @gauravmeet9185 2 หลายเดือนก่อน

    Good director

  • @LovepreetSingh-x6h
    @LovepreetSingh-x6h 2 หลายเดือนก่อน

    bhut ghant movie aa yr

  • @amriksingh9702
    @amriksingh9702 2 หลายเดือนก่อน +9

    Kuj edit hoya ki....????

    • @RajSingh-lj2ti
      @RajSingh-lj2ti 2 หลายเดือนก่อน +3

      Babbu maan and Amitoj de Rishte and fight da part cut kar ditta interview cho

    • @SukhrajSingh33
      @SukhrajSingh33 2 หลายเดือนก่อน +1

      ​@@RajSingh-lj2ti Kehdi gal katti babbu maan barre jarror dasoya bai ji

    • @SukhrajSingh33
      @SukhrajSingh33 2 หลายเดือนก่อน +1

      ​@@RajSingh-lj2timere kolon pehla wali interview dekh ni hoyi c

  • @gill5608
    @gill5608 2 หลายเดือนก่อน +5

    Makkad bai tere feedback ch aye comment dsde aa k tu nirpakh patarkar nhi haiga sorry bro but I know you r controversial channel... love ur maan's

  • @Wrestlar_372
    @Wrestlar_372 2 หลายเดือนก่อน

    ਯੱਰ ਇਹਦੀ ਏਡੀ ਭੈੜ੍ਹੀ ਆਵਾਜ਼ ਆ,ਉੱਤੋਂ ਨਾ ਕੋਈ ਇਹਦਾ ਚੰਗਾ ਕੋਈ ਅੰਦਾਜ਼ ਆ,ਝੱਟ ਅੱਖਾਂ ਨੂੰ ਸੂਹਜੇ ਜਿਹੜਾ ਏਦੀ ਕਲਾਂ ਦਾ ਨਾ ਐਸਾ ਆਗਾਜ਼ ਆ ।

    • @30borelover
      @30borelover 2 หลายเดือนก่อน

      Tu apni bhen da yaar aa....salea laa te khunje tere warge londe.

  • @RamanSehotra
    @RamanSehotra 2 หลายเดือนก่อน +1

    babbu maan zindabaad

  • @Janti838
    @Janti838 2 หลายเดือนก่อน

    Amitoj maan zindabad

  • @Alrounderrrr
    @Alrounderrrr 2 หลายเดือนก่อน +1

    Ravinder Grewal is best actor, Amitoj you should work with him. Remember his Judge Singh LLB

    • @Travelmonkanmol
      @Travelmonkanmol 2 หลายเดือนก่อน

      Hahahahah ohdi garari

  • @gurjinderbrar6579
    @gurjinderbrar6579 2 หลายเดือนก่อน +4

    Dobara new interview kiti lagdi a Amitoj maan di parso rat wali ta labhi nhi fr

    • @Assistant.Ravinder
      @Assistant.Ravinder 2 หลายเดือนก่อน +2

      Parso vali delete karti

    • @jeetdhillon7343
      @jeetdhillon7343 2 หลายเดือนก่อน

      Yes I saw half interview.

    • @Sran-g2q
      @Sran-g2q 2 หลายเดือนก่อน

      ​@@Assistant.Ravinderkyo,eda kyo,kita

  • @freefiregaming-sj6fg
    @freefiregaming-sj6fg 2 หลายเดือนก่อน +3

    Babu mann