ਕਰਨਲ ਕਹਿੰਦਾ ਮੈਂ ਦੱਸਦਾਂ ਗੁਰੂ ਸਾਹਿਬ ਅਫੀਮ ਕਿਉਂ ਰੱਖਦੇ ਸੀ | Harpreet Singh Makhu

แชร์
ฝัง
  • เผยแพร่เมื่อ 20 ต.ค. 2024
  • Harpreet Singh Makhu || ਹਰਪ੍ਰੀਤ ਸਿੰਘ ਮਖੂ
    #makhu #HarpreetSinghMakhu #ਹਰਪ੍ਰੀਤਸਿੰਘਮਖੂ #ਮਖੂ #ਹਰਪ੍ਰੀਤਸਿੰਘ #Makhu
    ---------------------
    Harpreet Singh Makhu
    ---------------------
    #harpreetsinghmakhu #Punjab #Kisan #Kisandelhi #harpreet #Singh #Makhu #PunjabPolitics #Elections2022 #PunjabElections #PunjabNews #akaalchannel #MakhuakaalChannel
    ---------------------
    Subscribe TH-cam : - / @harpreetsinghmakhu9752
    Follow on Facebook : - / hsmakhu

ความคิดเห็น • 86

  • @SinghGill7878
    @SinghGill7878 ปีที่แล้ว +11

    ਅੱਜ ਲੋੜ ਹੈ ਨੌਜਵਾਨਾਂ ਨੂੰ ਚਿੱਟੇ ਤੇ ਜੀਭ ਵਾਲੀਆਂ ਗੋਲੀਆਂ ਤੋ ਬਚਾਉਣ ਲਈ ਪੰਜਾਬ ਚ ਸਰਕਾਰ ਅਫੀਮ ਦੀ ਖੇਤੀ ਸ਼ੁਰੂ ਕਰਵਾਏ

  • @nanaksingh6311
    @nanaksingh6311 ปีที่แล้ว +25

    ਵਾਹਿਗੁਰੂ ਜੀ ,ਜੋ ਵੀ ਗੁਰੂ ਦਾ ਸਿਖ ਸੀ ,ਉਹ ਪੂਰੇ ਸਿਖ ਹੁੰਦੇ ਸੀ ,ਉਹ ਗੁਰਬਾਣੀ ਨਾਲ ਜੁੜੇ ਹੋਏ ਸੀ ਤੇ ਜੋ ਸਿਖ ਗੁਰਬਾਣੀ ਜੁੜੇ ਹੋਏ ਨੂੰ ਕੋਈ ਦਰਦ ਨਹੀ ਹੁੰਦਾ ,

    • @wordsareswords
      @wordsareswords ปีที่แล้ว

      😅😂😂

    • @baljindersingh6341
      @baljindersingh6341 ปีที่แล้ว

      That's true

    • @balvindersandhar4657
      @balvindersandhar4657 ปีที่แล้ว

      ਹਰ ਗੱਲ ਨੂੰ ਧਰਮ ਨਾਲ ਜੋੜਨਾ ਗਲਤ ਗੱਲ ਹੈ ਦੁਆ਼ਈ ਆਪਣੀ ਜਗ੍ਹਾ ਕੰਮ ਕਰਦੀ ਹੈ ਗੁਰਬਾਣੀ ਕੋਈ ਜਾਦੂ ਮੰਤਰ ਨਹੀਂ ਆਤਮਿਕ ਗਿਆਨ ਪ੍ਰਾਪਤ ਕਰਨ ਦਾ ਸਰੋਤ ਹੈ

  • @gurvindersinghbawasran3336
    @gurvindersinghbawasran3336 ปีที่แล้ว +24

    ਅੱਜ ਵੀ ਕਰਨਲ ਸਾਹਿਬ ਜੀ ਲੋੜ ਹੈ ਅਫੀਮ ਦੀ। ਕਿਉ ਕੀ ਅੱਜ ਵੀ ਨਸੇ ਤੋਂ ਨੌਜਵਾਨੀ ਨੂੰ ਬਚਾਉਣ ਲਈ ਅਫੀਮ ਪੋਸਤ ਦੀ ਲੋੜ ਹੈ।

  • @mewasingh3980
    @mewasingh3980 ปีที่แล้ว +14

    ਮੱਖੂ ਸਾਹਿਬ ਜੀ ਅੱਜ ਸਮੇ ਪੰਜਾਬ ਨੂੰ ਬਹੁਤ ਯਾਦਾ ਜਰੂਰਤ ਹੈ ਇਕ ਤਾ ਜੋ ਨੌਜਵਾਨੀ ਚਿੱਟੇ ਤੇ ਸਮੈਕ ਨਾਲ ਮਰ ਰਹੀ ਹੈ ਉਹ ਬੱਚ ਜਾਵੈਗੀ ਇਕ ਜੋ ਕਿਸਾਨੀ ਦੀ ਹਾਲਤ ਮਾੜੀ ਹੈ ਉਸ ਵਿੱਚ ਸੁਧਾਰ ਹੋ ਜਾਵੈਗਾ

  • @BhupinderSingh-yk7qt
    @BhupinderSingh-yk7qt ปีที่แล้ว +15

    ਕਰਨਲ ਸਾਬ ਬਿਲਕੁਲ ਠੀਕ ਕਿਹਾ ਜੀ

  • @anmolbrar3391
    @anmolbrar3391 ปีที่แล้ว

    ਆਪਣੇ ਦੇਸ਼ ਦੇ ਵਿਚ ਹੀ ਜਿਵੇਂ ਕਿ ਐਮ ਪੀ ਅਤੇ ਰਾਜਸਥਾਨ ਵਾਂਗ ਕੁਝ ਰਾਜਾਂ ਦੀਆ ਸਰਕਾਰਾਂ ਵੱਲੋ ਹੁਣ ਤੱਕ ਵੀ ਕਾਨੂੰਨੀ ਤੌਰ ਤੇ ਉਥੇ ਦੇ ਕਿਸਾਨਾਂ ਲਈ ਖਸਖਸ ਦੀ ਖੇਤੀ ਕਰਨ ਦੀ ਖੁੱਲ੍ਹ ਦਿੱਤੀ ਗਈ ਹੋਈ ਹੈ।ਪਰ ਹੁਣ ਪੰਜਾਬ ਦੀ ਸਰਕਾਰ ਵੱਲੋ ਵੀ ਖਸਖਸ ਦੀ ਖੇਤੀ ਲਈ ਉਹਨਾਂ ਰਾਜਾਂ ਦੀ ਤਰਜ ਤੇ ਹੀ ਕਾਨੂੰਨੀ ਤੌਰ ਤੇ ਕਿਸਾਨਾਂ ਲਈ ਖੁੱਲ੍ਹ ਦੇਣ ਦੀ ਜਰੂਰ ਲੋੜ ਹੈ।ਇਸ ਨਾਲ ਪੰਜਾਬ ਦੀ ਸਰਕਾਰ ਅਤੇ ਕਿਸਾਨ ਵਰਗ ਦੇ ਹੁਣ ਤੱਕ ਬਹੁਤ ਵਧ ਕਰਜਾਈ ਹੋਣ ਕਾਰਨ ਵੀ ਇਸ ਦੀ ਖੇਤੀ ਕਰਵਾਕੇ ਆਮਦਨ ਵਧਾਉਣ ਲਈ ਹੁਣ ਬਹੁਤ ਅਹਿਮ ਜਰੂਰਤ ਹੈ।
    ਧੰਨਵਾਦ ਜੀਉ।

  • @narinderkalsikalsi3626
    @narinderkalsikalsi3626 ปีที่แล้ว +11

    ਜਣਾ ਖਣਾ ਉੱਠ ਕੇ ਵਿਦਵਾਨ ਬਣ ਜਾਂਦਾ
    ਗੁਰੂ ਸਾਹਿਬ ਬਾਰੇ ਉੱਠਕੇ ਗਿਆਨ ਵੰਡਣ ਲੱਗ ਜਾਂਦਾ

  • @balvindersandhar4657
    @balvindersandhar4657 ปีที่แล้ว

    ਸ਼ਿਵ ਜੀ ਵੀ ਭੰਗ ਦਾ ਸੇਵਨ ਕਰਦੇ ਸਨ ਅੱਜ ਵੀ ਪ੍ਰਸ਼ਾਦਿ ਦੇ ਤੌਰ ਤੇ ਪਿਆ਼ਉਦੇ ਨੇ ਫਿਰ ਉਸ ਨੂੰ ਭੰਗ ਪੀਣਾ ਕਿਉ ਨਹੀ ਆਖਦੇ ਨਿਹੰਗ ਸਿੰਘ ਚਲਦਾ ਸ਼ਹਿਰ ਹੈ ਵੱਖ ਵੱਖ ਥਾਵਾਂ ਤੇ ਵੱਖ ਵੱਖ ਤਸੀਰ ਵਾਲਾ ਪਾਣੀ ਔਰ ਭੋਜਨ ਮਿਲਦਾ ਹੈ ਜਿਸ ਦੇ ਸਾਈਡ ਅਫੈਕਟ ਨੂੰ ਰੋਕਣ ਲਈ ਭੰਗ ਸਭ ਤੋਂ ਵਧੀਆ ਦੁਆ਼ਈ ਹੈ

  • @harshdeepsingh5087
    @harshdeepsingh5087 ปีที่แล้ว +2

    Afim ਦੀ ਖੇਤੀ ਕਰਨ ਦੀ ਖੁੱਲ੍ਹ ਦਿੱਤੀ ਜਾਵੇ

  • @rickyd5758
    @rickyd5758 ปีที่แล้ว +3

    ਚੰਗਾ ਮਾੜਾ ਕੁਝ ਨਹੀਂ ਹੁੰਦਾ ਗੱਲ ਵਰਤੋਂ ਤੇ ਆਉਂਦੀ ਆ। ਜੇ ਸਹੀ ਵਰਤੋਂ ਕਰੋਗੇ ਤਾਂ ਫਾਇਦਾ ਤੇ ਜੇ ਦੁਰਵਰਤੋਂ ਕਰੋਗੇ ਤਾਂ ਨੁਕਸਾਨ।

  • @harinderpalsingh6352
    @harinderpalsingh6352 ปีที่แล้ว +1

    Satnam waheguru ji

  • @narinder2631gh
    @narinder2631gh ปีที่แล้ว +14

    ਅਫੀਮ ਵਧੀਆ ਚੀਜ਼ ਹੈ !!

    • @chamkorsingh8269
      @chamkorsingh8269 ปีที่แล้ว

      ਮੱਖੂ ਸਹਾਬ ਜੀ ਮੈ ਚਮਕੌਰ ਸੂਗਰ ਦਾ ਮਰੀਜ ਹਾ ਮੈਨੂੰ 20 ਸਾਲ ਹੋਕੇ ਸੂਗਰ ਹੋਇ ਨੂੰ ਮੈ ਲਕੜ ਚੀਰਦਾ ਆਰੈ ਤੈ ਕੰਮ ਕਰਦਾਹਾ ਤੈ ਭੂ ਕੀ ਦੌ ਚਮਚ ਲੈਕੇ ਸੂਗਰ ਦਾ ਪਤਾ ਹੀ ਨੀ ਲਗਦਾ ਮੈਨੂੰ

  • @gurnamdhandhi4741
    @gurnamdhandhi4741 ปีที่แล้ว +1

    ਮਖੂ ਸਾਹਿਬ ਜੀ ਅਜਿਹਾ ਅਟੈਕ ਵਾਲੇ ਨੂ ਤੇ ਡਾਕਟਰ ਦੱਸਦੇ ਹਨ ਪੱਕਾ ਨਹੀ ਮੌਕੇ ਤੇ ਦਵਾਈ ਏ

  • @BalrajSingh-nh1wk
    @BalrajSingh-nh1wk ปีที่แล้ว

    Absolutely right bhau makhu and capt sahib har Marj di dua opium hai udo v c but nshe vjo nhi as a madicine hor koi Todd nhi c udo

  • @balvindersandhar4657
    @balvindersandhar4657 ปีที่แล้ว

    ਅਫੀਮ ਭੰਗ ਔਰ ਹਲਦੀ ਜੰਗਾਂ ਯੁੱਧਾਂ ਵਿੱਚ ਵਰਤੀਆਂ ਜਾਣ ਵਾਲੀਆਂ ਦੁਆ਼ਈ਼ਆ ਸਨ ਅੱਜ ਵੀ 80 :/:ਪ੍ਰਸਿਨਟ ਦੁਆ਼ਈ਼ਆ ਇਨਾਂ ਤੋਂ ਹੀ ਬਣਦੀਆਂ ਹਨ

  • @ਸਿੰਘਅਬਰਾਵਾ
    @ਸਿੰਘਅਬਰਾਵਾ ปีที่แล้ว

    ਦਾਸ 1989ਤੋ ਗੁਰੂ ਦੇ ਲੜ ਲੱਗਿਆ। ਮੈ ਇਹ ਵੀ ਸਾਫ਼ ਕਰ ਦਿੰਦਾ ਕੀ ਅਫੀਮ ਕੋਈ ਨਸ਼ਾ ਨਹੀਂ ਭੂਕੀ ਕੋਈ ਨਸ਼ਾ ਨਹੀਂ ਅਫ਼ੀਮ ਭੂਕੀ ਖਾਣ ਵਾਲਾ ਕਦੇ ਆਪੇ ਬਹਾਰ ਨਹੀਂ ਹੁੰਦਾ ਹੋਸ ਹਵਾਸ ਤੋਂ ਬਾਹਰ ਨਹੀਂ ਹੁੰਦਾ ਜਿਸ ਤਰ੍ਹਾਂ ਦੂਜੇ ਨਸ਼ੇ ਖਾ ਕੇ ਬੰਦਾ ਸੁੱਧ ਬੁੱਧ ਖੋ ਬੈਠਦਾ। ਤੁਰ ਫਿਰ ਨਹੀਂ ਸਕਦਾ ਡਿਗਦਾ ਫਿਰਦਾ। ਅਫੀਮ ਖੂਨ ਦਾ ਵਹਾਅ ਨੂੰ ਤੇਜ ਕਰ ਦੇਂਦੀ ਹੈ। ਸਰੀਰ ਵਿੱਚ ਚੁਸਤੀ ਆ ਜਾਂਦੀ ਹੈ।

  • @DaljitSingh-q4r
    @DaljitSingh-q4r หลายเดือนก่อน

    BAPPU JI BILKUL SAHI HAI BAPPU JI NU ❤❤❤❤❤ TO SALUTE HAI JI

  • @diljeetsingh83
    @diljeetsingh83 ปีที่แล้ว

    ਸਹੀ ਵਿਚਾਰ ਕਰਨਲ ਸਾਬ ਦੇ

  • @kanwaljitsingh1201
    @kanwaljitsingh1201 ปีที่แล้ว +3

    ਮਖੂ ਕਿੱਥੋਂ ਕਿੱਥੋਂ ਐਹੋ ਜਿਹੇ ਲੱਭ ਲਿਆਉਂਦਾ ਇਟਰਵਿਓੁ ਵਾਸਤੇ। ਗੁਰੂ ਮਹਾਰਾਜ ਦਾ ਤੇ ਘੋੜਾ ਵੀ ਤੰਬਾਕੂ ਦੇ ਖੇਤਾਂ ਵਿੱਚ ਨਹੀਂ ਸੀ ਵੜਿਆ

    • @deepakgill1860
      @deepakgill1860 ปีที่แล้ว

      Ta ni si wadeya veer kyunki singha ne chakna si , kise to suneya si

    • @daljitkaur2605
      @daljitkaur2605 ปีที่แล้ว

      Ha othe hun gurdwara v hai

  • @balvirslnghsahokesingh7446
    @balvirslnghsahokesingh7446 ปีที่แล้ว +5

    ਮਖੂ ਜੀ, ਸਵਾਲ ਕਰਕੇ ਮੂੰਹ ਬੰਦ ਰੱਖਿਆ ਕਰੋ ਜਿੰਨਾਂ ਚਿਰ ਸਾਹਮਣੇ ਵਾਲੇ ਦਾ ਪੂਰਾ ਉੱਤਰ ਨਾਂ ਦਿੱਤਾ ਜਾਵੇ,

  • @satpaldadra4878
    @satpaldadra4878 ปีที่แล้ว

    🙏🏻🙏🏻🙏🏻🙏🏻🙏🏻

  • @harshdeepsingh5087
    @harshdeepsingh5087 ปีที่แล้ว +1

    Chita ਖਤਮ ਹੋ ਜਾਵੇਗਾ Afim ਦੀ ਖੇਤੀ ਨਾਲ

  • @gurvindersinghsinghsingh7169
    @gurvindersinghsinghsingh7169 ปีที่แล้ว +4

    ਇਹੋ ਜਿਹੇ ਘੜੰਮ ਚੌਧਰੀਆਂ ਨੇ ਇਤਿਹਾਸ ਦਾ ਸਤਿਆਨਾਸ ਕਰ ਰਖਿਆ

  • @currently-offline
    @currently-offline ปีที่แล้ว +1

    👌🏿👌🏿🙏🏿🙏🏿

  • @jagroopsingh44
    @jagroopsingh44 ปีที่แล้ว

    Very nice knowledge

  • @reshamsingh9053
    @reshamsingh9053 ปีที่แล้ว +2

    Very good karnal gi

  • @JANTABADHNI
    @JANTABADHNI ปีที่แล้ว

    ਉ ਭਰਾਵਾ ਕਿਸੇ ਨੂੰ ਗੱਲ ਵੀ ਪੂਰੀ ਕਰ ਲੈਣ ਦਿਆ ਕਰ।ਅਗਲੇ ਦੀਆਂ ਗੱਲਾਂ ਚੋ ਹੀ ਸਵਾਲ ਤੇ ਸਵਾਲ ਕੱਢੀ ਜਾਨਾ

  • @KamalSharma-ff2fw
    @KamalSharma-ff2fw ปีที่แล้ว

    Guruji Bheem B Kanchi Singh

  • @TZR_Gaming_125_com
    @TZR_Gaming_125_com ปีที่แล้ว +1

    Dun Guru pita ji Sade door andeshi Maharaj an

  • @tajinderpalsingh26
    @tajinderpalsingh26 ปีที่แล้ว +1

    Guru Sahib de vele afeem bahute mehengi hondi si aur zyada quantity vich nahi mildi si te is vajjo sirf faujdaar de kol he hondi si zyadatar sipahia de kol nai hondi si

  • @rakhirashi1359
    @rakhirashi1359 ปีที่แล้ว +2

    Ni. Y yyy

  • @sukhpalsandhu4721
    @sukhpalsandhu4721 ปีที่แล้ว +1

    ਐਂਵੇਂ ਝੂਠ ਮਾਰੀਂ ਜਾਂਦੈ ਮਖੂ ਸਾਹਿਬ ਤੁਸੀਂ ਕਿਵੇਂ ਸੁਣੀ ਜਾਂਨਿਓ ਉਹ ਸਿੱਖ ਸਰੀਰ ਨਾਲ ਨਹੀਂ ਜੁੜੇ ਹੋਏ ਸੀ।

  • @ramsinghkalsan8585
    @ramsinghkalsan8585 ปีที่แล้ว +2

    ਅਸੀ ਨਹੀ ਸਣਿਆ । ਮੇ ਵੀ ਫੈਜੀ ਹਾ । ਮੇਰਾ ਫੂਫੜ ਡਾਕਟਰ ਸੀ ਫੈਜ ਵਿੱਚ ਜਰ

    • @darshibrar2559
      @darshibrar2559 ปีที่แล้ว

      ਤੂੰ ਬੇਹਕੂਫ ਫੌਜੀ ਸੀ ਇਹ ਡਾਕਟਰ ਸਾਹਬ ਸੀ

  • @subashsharma9356
    @subashsharma9356 ปีที่แล้ว +5

    Makhu Sahib morphine is opium. You know it but talking like innocent.

  • @robinbhatti909
    @robinbhatti909 ปีที่แล้ว

    Us samay panni v Nadi ja chapda da peena pende c loosmostion lag lande c,feem kabaz ker dindi aa.
    Pait sahi ho janda c🙏🙏🙏

  • @lashmansingh5820
    @lashmansingh5820 ปีที่แล้ว +2

    Sardar Sahib nu Guru Granth vich Guru di smertha bari patta nehi

  • @hardeepmultani3804
    @hardeepmultani3804 ปีที่แล้ว +3

    Murkha guru Tegbahadur, bai Matidass,bhaiSatidass,bai Dyalaji ne kehri feem khadi c.

  • @jaggasidhu2618
    @jaggasidhu2618 ปีที่แล้ว

    Jakmi singh aram nal nid le sake

  • @raminderjhande1607
    @raminderjhande1607 ปีที่แล้ว +4

    Sikh ne koe nsha nhi krna

  • @Abcyyz-x5b
    @Abcyyz-x5b ปีที่แล้ว +2

    Makhu g new videos pao
    Purania videos na pao Akall chanell valiya…….
    Ghro niklo km kro …. Ajkl bht dhillay paye j tu c

  • @arpan8584
    @arpan8584 ปีที่แล้ว

    Makhu saab fauj dia gallan ek din thoda samaj aa ju sari jindgi lag jandi aa

  • @Punjzaabi_guy_
    @Punjzaabi_guy_ ปีที่แล้ว +3

    Bss kro yaar....eh ki gallan kri jaane o...kalnu mandeer v ehi khu k asin ta guru sahib toh prerit hoke feem khaane aaa....koi chajda vichar kro ....koi Gurbani di gll krlo....thoda bheje beda views khatar ki kush video bnai jaane o....

  • @ManjitSingh-wz7hr
    @ManjitSingh-wz7hr ปีที่แล้ว +2

    Eh kehnda guru sahib afeem rakhde c ehde kol ki saboot hai ke guru ji afeem rakhde c.kiun badnam karan di kosish kar rahe ho.

  • @AmarjitSingh-uu9zt
    @AmarjitSingh-uu9zt ปีที่แล้ว +1

    Gande lok,gandi Soch. BABA BANDA SINGH BAHADUR JI da jado jamoora nall Maas nochia gia ta udo BABA BAHADUR JI nu kinhe bhang pilaye te kinhe AFEEM KHILAYE.

  • @Paramjisinghji4075
    @Paramjisinghji4075 ปีที่แล้ว

    A mama phim deda c

  • @AmritSingh-ke8ol
    @AmritSingh-ke8ol ปีที่แล้ว +1

    Foji gurujee nu badnam kar raha hai

  • @baljindersingh6341
    @baljindersingh6341 ปีที่แล้ว

    Sade lok Galt pase Jan le bhaut tehar remande han
    GURU JI NOO BE NAHI CHUD DE

  • @gurjitsinghgrewal-gl1vf
    @gurjitsinghgrewal-gl1vf 4 หลายเดือนก่อน

    What colour saying about Gurusahib is totally horrible

  • @sukhpreetsinghartist6080
    @sukhpreetsinghartist6080 ปีที่แล้ว

    Sunn lawo,,,,,,jo Marji khao,,,na khao,,,,,
    Tuhaddi marji

  • @baljindersingh6341
    @baljindersingh6341 ปีที่แล้ว

    Gubani da nasa hi bahut he
    Nam khumari nanaka chari rahe din raat

  • @BalwinderSingh-jm8mw
    @BalwinderSingh-jm8mw ปีที่แล้ว

    Eh wrong bolda

  • @goldisingh5248
    @goldisingh5248 ปีที่แล้ว +2

    chamar kon Honda Oye

    • @paramgrewal1068
      @paramgrewal1068 ปีที่แล้ว +2

      Cham to bneya bnda ...shudh khalas chamar......aiwe gusa na kar..babe di bani padh 🙄🙏🏻

    • @goldisingh5248
      @goldisingh5248 ปีที่แล้ว +1

      @@paramgrewal1068
      Kehdi baani pda kithe likheya hoya. Hai

    • @darshanbhandal2520
      @darshanbhandal2520 ปีที่แล้ว

      Makhu sahib ihnu pure afeam khalao. Bhain chudao.
      Guru Sahib and Sikhan nu vich na Liao. Guru Sahib koi v nasha sikh nu nahi karan dinde.

    • @paramgrewal1068
      @paramgrewal1068 ปีที่แล้ว

      @@goldisingh5248 ..keh ravidas khalas chamara gurbani da shabad padh la 🙏🏻

    • @paramgrewal1068
      @paramgrewal1068 ปีที่แล้ว

      Google search karla 🙄

  • @bachittersingh3608
    @bachittersingh3608 ปีที่แล้ว

    Lahnat aw eho jihe Karnal te eho jihe patarkar te jehda le k baitha ohnu ... Jhawen jihe nu

  • @jatindersinghmatharu2070
    @jatindersinghmatharu2070 ปีที่แล้ว

    Eh pagal bnda ha guru sahib jo marji kar sakdey affime di ki lor ha fudu ha eh

  • @darshanbhandal2520
    @darshanbhandal2520 ปีที่แล้ว +1

    Chup oye sala afeem da.Guru Sahib sikh nu koi v nasha karan nu ni kehanda. Apni theory kol rakh. Tu khala tainu koi ni rokda.

  • @AmandeepSingh-eb7pk
    @AmandeepSingh-eb7pk ปีที่แล้ว +2

    Ae ta indians de habit hai mdcn nu nasha bnaa lainde aa

  • @sharanjeetdhillon5965
    @sharanjeetdhillon5965 ปีที่แล้ว

    Bikvass karda

  • @BalwinderSingh-jm8mw
    @BalwinderSingh-jm8mw ปีที่แล้ว

    Bakwas hai

  • @kukoosingh7285
    @kukoosingh7285 ปีที่แล้ว

    Eh bakwass ha

  • @Ramgarhia_turban_
    @Ramgarhia_turban_ ปีที่แล้ว

    Pagal aadmi hai

  • @anshda4293
    @anshda4293 ปีที่แล้ว

    Kya eh gall Guru sahb di shaan de khilaaf nahi hai?