ਵਲਟੋਹੇ ਪਿੰਡ ਵਾਲੇ ਤਾਂ ਆਪ ਵਲਟੋਹੇ ਨੂੰ ਜਥੇਦਾਰ ਕੋਲ ਛੱਡਕੇ ਜਾਣਗੇ | ਨਿਹੰਗ ਸਿੰਘ ਕਹਿੰਦਾ ਜਥੇਦਾਰ ਜੀ ਇੱਕ ਵਾਰ...|

แชร์
ฝัง
  • เผยแพร่เมื่อ 20 ต.ค. 2024

ความคิดเห็น • 114

  • @BalkarSingh-ty2sj
    @BalkarSingh-ty2sj 2 วันที่ผ่านมา +19

    ਜਥੇਦਾਰ ਪਾਵਰ ਕਿੱਦਾਂ ਦਿਖਾਉਣ। ਉਹਨਾ ਦੀ ਚਾਬੀ।ਸ਼੍ਰੋਮਣੀ ਕਮੇਟੀ ਹੱਥ ਹੈ ਜੋ ਗਲਤ ਹੈ। ਜਥੇਦਾਰਾਂ ਦੀ ਨਿਯੁਕਤੀਆਂ ਕਮੇਟੀ ਦੀ ਬਜਾਏ ਸਰਬੱਤ ਖਾਲਸਾ ਕਰੇ ਉਹਨ ਨੂੰ ਡਰ ਨਾ ਹੋਵੇ ਕਿ ਕਮੇਟੀ ਪਾਵਰ ਵਾਪਿਸ ਨਾ ਲੈ ਲਵੇ।

  • @gurmelsinghchahal5654
    @gurmelsinghchahal5654 2 วันที่ผ่านมา +14

    ਵਾਹਿਗੁਰੂ ਜੀ

  • @MajorSingh-v2d
    @MajorSingh-v2d 2 วันที่ผ่านมา +6

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੈ ਤੇ ਮੈਂ ਮੋਨਾ ਘੋਨਾ ਹੀ ਆਂ ਪਰ ਖਾਲਸਾ ਬਾਬਾ ਮਾਨ ਸਿੰਘ ਜੀ ਨੇ ਖਾਲਸਿਆਂ ਵਾਲੀ ਕਰਕੇ ਵਿਖਾਈ ਗੱਲਬਾਤ ਹੁਣ ਗੱਲਬਾਤ ਕਰਨ ਦਾ ਵੇਲਾ ਜਥੇਦਾਰ ਦਾ ਜੱਥੇਦਾਰ ਜੀ ਹੁਕਮ ਦੇਣ ਫਿਰ ਪਤਾ ਚੱਲੇ ਵੀ ਕੌਮ ਕਿੱਥੇ ਖੜੀ ਆ

    • @baldevsinghgill6557
      @baldevsinghgill6557 2 วันที่ผ่านมา

      ਵਿਰਸੇ ਦੇ ਹੱਥ ਨਹੀਂ ਜ਼ਬਾਨ ਵੱਢਣ ਦੀ ਲੋੜ ਹੈ ਜੀ

  • @JarnailMaan-p8m
    @JarnailMaan-p8m 2 วันที่ผ่านมา +8

    ਵਾਹਿਗੁਰੂ ਸਾਹਿਬ ਜੀ

  • @DarshanSingh-v3e9k
    @DarshanSingh-v3e9k 2 วันที่ผ่านมา +15

    ਗੱਲ ਤਾਂ ਮਾਨ ਸਾਬ ਜੀ ਦੀ ਠੀਕ ਐ , ਇਕ ਵਾਰ ਕੌਮ ਨੂੰ ਕਹੋ ਤਾਂ ਸਹੀ ਐ

    • @baldevsinghgill6557
      @baldevsinghgill6557 2 วันที่ผ่านมา +1

      ਵਿਰਸੇ ਦੇ ਹੱਥ ਨਹੀਂ ਜ਼ਬਾਨ ਵੱਢਣ ਦੀ ਲੋੜ ਹੈ ਜੀ

  • @VeersinghKhalsa1077
    @VeersinghKhalsa1077 11 ชั่วโมงที่ผ่านมา +1

    👍👍👍🙏🙏👌👌🌹🌹🌹🌹

  • @GURPINDERSINGHDHILLON.GURPINDE
    @GURPINDERSINGHDHILLON.GURPINDE 2 วันที่ผ่านมา +6

    ਅਕਾਲ ਤਖ਼ਤ ਸਾਹਿਬ, ਦਾ ਜਥੇਦਾਰ, ਨੀਲੇ ਬਾਣੇ ਦਾ ਧਾਰਨੀ, ( ਕਿਸੇ ਵੀ ਜਥੇਬੰਦੀ ਦਾ) ਨਿਹੰਗ ਸਿੰਘ ਹੋਣਾ ਚਾਹੀਦਾ ਹੈ, ਵਾਅਦੇ ਨਾਲ ਕਹਿੰਦਾ, ਕੇਈ ਵੀ, ਟਿੱਚਰ ਕਰਨ ਦੀ ਜੁਰਅਤ ਨਹੀਂ ਕਰੇਗਾ,,,

  • @harpinderbhullar5719
    @harpinderbhullar5719 2 วันที่ผ่านมา +6

    ਬਹੁਤ ਵਧੀਆ ਵਿਚਾਰ

  • @AmandeepSingh-ln2fx
    @AmandeepSingh-ln2fx 2 วันที่ผ่านมา +8

    ਵਧੀਆ ਵੀਚਾਰ ਢਾਡੀ ਮਾਨ ਸਿੰਘ ਜੀ

    • @baldevsinghgill6557
      @baldevsinghgill6557 2 วันที่ผ่านมา

      ਵਿਰਸੇ ਦੇ ਹੱਥ ਨਹੀਂ ਜ਼ਬਾਨ ਵੱਢਣ ਦੀ ਲੋੜ ਹੈ ਜੀ

  • @NarinderSingh-od9kr
    @NarinderSingh-od9kr 2 วันที่ผ่านมา +23

    ਜਿੰਨਾਂ ਮਰਜ਼ੀ ਰੌਲ਼ਾ ਪਾਉਂਦੇ ਰਹੋ..... ਕੁੱਛ ਨਹੀਂ ਹੋਣਾ ਜੱਥੇਦਾਰ ਗ਼ੁਲਾਮ ਹਨ ਤੁਹਾਡੇ ਇੱਕ ਪਰਿਵਾਰ ਦੇ l ਦੋ - ਚਾਰ ਦਿਨ ਰੌਲ਼ਾ ਪਾ ਲਓ ਸੱਭ ਮਿੱਟੀ ਹੌ ਜਾਣਾ

  • @rajwantsingh2523
    @rajwantsingh2523 2 วันที่ผ่านมา +7

    ਇੰਜ ਲੱਗਦਾ ਜਿਵੇਂ ਰਲਕੇ ਡਰਾਮਾ ਖੇਡਰਹੇ ਹੋਣ।

  • @SahilSinghasi
    @SahilSinghasi 2 วันที่ผ่านมา +7

    ਮਾਂਨ ਸਿੰਘ ਰੰਗਰੇਟਾ ਜ਼ਿੰਦਾਬਾਦ।

  • @DaljitsinghChauhan
    @DaljitsinghChauhan 2 วันที่ผ่านมา +6

    ਇਹ ਜਥੇਦਾਰ ਆ ਪੰਜਾਬ ਦੀ ਬੋਲੀ ਪੰਜਾਬ ਦੇ ਪਾਣੀ ਸਕੂਲ ਵਿੱਚ ਕੜੇ ਤੇ ਪਾਬੰਦੀ ਇਨਾ ਤੇ ਇਸ ਜਥੇਦਾਰ ਨੇ ਕਦੇ ਵੀ ਕੋਈ ਬਿਆਨ ਨਹੀ ਦਿਤਾ

  • @jagdevsingh9955
    @jagdevsingh9955 14 ชั่วโมงที่ผ่านมา

    ਬਹੁਤ ਬਹੁਤ ਵਧੀਆ ਵਿਚਾਰ ਤੇ ਜੋਸ਼ ਨਹਿੰਗ ਸਿੰਘ ਜੀ ਬਹੁਤ ਵਧੀਆ

  • @LakhwinderSingh-lt5bu
    @LakhwinderSingh-lt5bu 2 วันที่ผ่านมา +5

    ਜੇ ਸਿੱਖ ਕੌਮ ਦੀ ਮਹਾਨ ਹਸਤੀਆਂ ਹੀ ਰੋਣ ਲੱਗ ਪਈਆਂ ਤਾਂ ਆਮ ਸਿੱਖ ਦਾ ਕੀ ਬਣੂ? ਸਭ ਜਥੇਦਾਰ ਗੁਰਮਤਿ ਸਿਧਾਂਤ ਨੂੰ ਸੱਚੀ ਮੁੱਚੀ ਮੰਨਦੇ ਹਨ ਤਾਂ ਅਕਾਲੀ ਫੂਲਾ ਸਿੰਘ ਵਾਂਗ ਸਿੱਖ ਕੌਮ ਦੇ ਗਦਾਰਾਂ ਵਿਰੁੱਧ ਸਖ਼ਤ ਫੈਸਲਾ ਲੈ ਕੇ ਉਸ ਇਤਿਹਾਸ ਨੂੰ ਦੁਹਰਾਉਣ ਕਿ ਧਰਮ/ ਸਿੰਘ ਸਾਹਿਬਾਨ ਅਖੌਤੀ ਪੰਥਕ ਸਰਕਾਰਾਂ/ਕਾਲੀ ਦਲ ਜਾਂ ਕਿਸੇ ਹੋਰ ਰਾਜਨੀਤੀ ਅਧੀਨ ਨਹੀਂ ਹੁੰਦੇ ।

  • @PIRTPALSINGH-g4v
    @PIRTPALSINGH-g4v 2 วันที่ผ่านมา

    ਵਾਹਿਗੁਰੂ ਭਲਾ ਕਰਨ ।

  • @majorsingh4297
    @majorsingh4297 2 วันที่ผ่านมา +2

    ਅਕਾਲੀ ਮਾਨ ਸਿੰਘ ਜੀ ਬਹੁਤ ਵਧੀਆ, ਵਲਟੋਹੇ ਨੂੰ ਇੱਕ ਵਾਰ ਹੱਥ ਦਿਖੋਣੇ ਪੈਣੇ,ਮੂਰਖ ਗੰਢੁ ਪਵੈ ਮੁਹਿ ਮਾਰ ,ਮੂਰਖ ਨੂੰ ਸਮਝ ਨਹੀਂ ਆ ਰਹੀ ਕੇ ਇਤਿਹਾਸ ਵਿਚ ਮੇਰਾ ਨਾਂ ਕਾਲ਼ੇ ਅੱਖਰਾ ਚ ਲਿਖਿਆ ਜਾਣਾ,ਆਉਣ ਵਾਲੀਆਂ ਪੀੜ੍ਹੀਆਂ ਨੇ ਥੂਅ ਥੂਅ ਕਰਨਾ

  • @ArshdeepSingh-oh4qk
    @ArshdeepSingh-oh4qk 2 วันที่ผ่านมา +9

    ਮਖੂ ਵੀ ਸਵਾਦ ਲੈਂਦੇ ਪੂਰਾ

  • @tirthanandraghbirsingh9266
    @tirthanandraghbirsingh9266 2 วันที่ผ่านมา +5

    ਮਖੂ ਸਾਹਿਬ ਇਸ ਤ੍ਰਹ ਤੁਹਾਡੇ ਮਨਸੂਬੇ ਸਫਲ ਨਹੀਂ ਹੋਣਗੇ ।

  • @satpalsinghkhehrable
    @satpalsinghkhehrable 2 วันที่ผ่านมา +1

    Bohat Vadiya Peshkari 🙏

  • @sukhwindersinghsandhu7478
    @sukhwindersinghsandhu7478 2 วันที่ผ่านมา +1

    ਮਖੂ ਸਹਿਬ ਜੀ,ਜਾਣ ਦਿਓ ਗੁੱਸੇ ਨੂੰ ,ਲੜਾਈ ਤੇ ਕੱਚੀ ਜਿਨੀ ਮਰਜੀ ਵਧਾਈ ਜਾਈਏ, ਇਸ ਦਾ ਕੋਈ ਅੰਤ ਨਹੀ ਹੁੰਦਾ। ਪੁਰਾਤਨ ਸਮੇ ਵਿਚ ਇਹ ਧਾਰਮਿਕ ਜਥੇਦਾਰ ਅੰਗਰੇਜ਼ਾ ਦੇ ਹਕ ਵਿਚ ਭੁਗਤਦੇ ਰਹੇ ਹਨ। ਜਿਵੇ ਜਥੇਦਾਰ ਅਰੂੜ ਸਿੰਘ ਨੇ ਜਰਨਲ ਉਡਵਾਇਰ ਨੂੰ ਸਿਰੋਪਾਓ ਪਾ ਕੇ ਸਨਮਾਨਿਤ ਕਰਨਾ।ਗਦਰੀ ਬਾਬਿਆਂ ਖਿਲਾਫ ਫਤਵੇ ਜਾਰੀ ਕਰਨਾ।ਸਾਇਦ ਬੱਬਰ ਅਕਾਲੀਆਂ ਖਿਲਾਫ ਵੀ ਫਤਵੇ ਜਾਰੀ ਕੀਤੇ ਸੀ। ਤਰਕ ਦੇ ਅਧਾਰ ਤੇ ਬਾਬੇ ਨਾਨਕ ਦੀ ਗੱਲ ਰੱਖਣ ਵਾਲਿਆ ਨੂੰ ਪੰਥ ਵਿੱਚੋ ਛੇਕ ਦੇਣਾ।ਵਧੇਰੇ ਜਾਣਕਾਰੀ ਲਈ ਪ੍ਰੋਫੈਸਰ, ਉਘੇ ਵਿਦਵਾਨ, ਮਹਾਨ ਬੁੱਧੀਜੀਵੀ ਸਰਦਾਰ ਇੰਦਰ ਜੀਤ ਘੱਗੇ ਦੀਆ ਇੰਟਰਵਿਊਆਂ ਨੂੰ ਵੇਖੋ।

  • @jassjaspal466
    @jassjaspal466 2 วันที่ผ่านมา +29

    ਕੌਮ ਦੇ ਜਰਨੈਲ ਪਜੰਬ ਦੇ ਬੱਬਰ ਸ਼ੇਰ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਜਿੰਦਾ ਵਾਦ

    • @kanwaljitsingh3248
      @kanwaljitsingh3248 2 วันที่ผ่านมา +1

      Sucha singh Langah noo mafi zindabaad😂

    • @kanwaljitsingh3248
      @kanwaljitsingh3248 2 วันที่ผ่านมา +1

      Lanat hai

    • @baldevsinghgill6557
      @baldevsinghgill6557 2 วันที่ผ่านมา

      ਵਲਟੋਹੇ ਦੇ ਹੱਥ ਨਹੀਂ ਜ਼ਬਾਨ ਵੱਢਣ ਦੀ ਲੋੜ ਹੈ ਜੀ

    • @Sidhu-DalerJatt
      @Sidhu-DalerJatt วันที่ผ่านมา

      @@kanwaljitsingh3248ਤੂੰ ਲੰਗਾਹ ਦੇ ਅੱਗੇ ਆਪਣੀ ਗੱਡੀ ਬੈਂਕ ਕਰਕੇ ਲਾਉਂਦਾ ਰਿਹਾ 😂😂😂😂

    • @Sidhu-DalerJatt
      @Sidhu-DalerJatt วันที่ผ่านมา

      @@baldevsinghgill6557ਤੇਰੀਆਂ ਲੱਤਾਂ ਵੱਢਣ ਦੀ ਲੋੜ ਹੈ

  • @KuldipSingh-ip9gl
    @KuldipSingh-ip9gl 8 ชั่วโมงที่ผ่านมา

    Very nice ge

  • @DaljitsinghChauhan
    @DaljitsinghChauhan 2 วันที่ผ่านมา +2

    ਜਥੇਦਾਰ ਕਿਥੇ ਸੀ< ਬੇਅਦਬੀ ਹੋਈ ' ਕੋਟਕਪੂਰਾ ਗੋਲੀ ਕਾਂਡ ਸਰਸੇ ਵਾਲੇ ਨੂੰ ਮਾਫੀ 3 28 ਸਰੂਪ ਭਾਈ ਅੰਮ੍ਰਿਤਪਾਲ ਸਿੰਘ ਤੇ NSA > ਅੱਜ ਆਪਣੇ ਤੇ ਪਈ ਤਾ ਹੰਝੂ ਆ ਗਏ

  • @ShamsherSingh-k6b
    @ShamsherSingh-k6b 2 วันที่ผ่านมา +1

    ਏਕਤਾ ਕਿਸੇ ਦੀ ਨਹੀਂ, ਨਾ ਇਕੱਠੇ ਹੋਣਾ ਤੁਸੀਂ ਨਾ ਕੁਝ ਹੋਣਾ ਤਹਾਡੇ ਤੋਂ ਸਿਵਾਏ ਚੈਨਲਾਂ ਤੇ ਰੌਲਾ ਪਾਉਣ ਤੋਂ ਕੁਝ ਨੀਂ ਤਹਾਡੇ ਪੱਲੇ

  • @ShinderpalMaan-c2p
    @ShinderpalMaan-c2p 2 วันที่ผ่านมา

    God bless you Maan Singh ji

  • @dalipsingh1507
    @dalipsingh1507 2 วันที่ผ่านมา

    V nice vieows

  • @GURPREET0604
    @GURPREET0604 2 วันที่ผ่านมา +2

    ਜਦੋਂ ਸਾਡਾ ਜੱਥੇਦਾਰ ਕਮਜ਼ੋਰ ਹੋਵੇ ਤਾਂ ਜੱਥੇਦਾਰ ਜੀ ਨੂੰ ਅਸਤੀਫ਼ਾ ਕਰ ਦੇਣਾ ਚਾਹੀਦਾ. ਏਹ ਕਿਹੜਾ ਜੱਥੇਦਾਰ ਜਿਹੜਾ ਧਮਕੀਆਂ ਸੁਣ ਕੇ ਰੋਣ ਲੱਗ ਜਾਵੇ ਸਾਨੂੰ ਏਹੋ ਜਿਹੇ ਜੱਥੇਦਾਰ ਨਹੀਂ ਚਾਹੀਦੇ

  • @HardeepSingh-uh3ob
    @HardeepSingh-uh3ob 2 วันที่ผ่านมา +2

    ਪਿੰਡਾਂ ਵਿੱਚ ਵੀ ਗਰੰਥੀ ਸਿੰਘ ਨੇ ਹੁਣ ਉਹਨਾਂ ਦੇ ਵੀ ਦਰਦ ਸੁਣੇ ਕੌਮ ਫਿਰ ਖਾਲਿਸਤਾਨੀ ਨਿਆਂ ਪ੍ਣਾਲੀ ਦੀ ਸ਼ੁਰੂਆਤ ਹੋਵੇਗੀ।

  • @JagdishSingh-dz4mn
    @JagdishSingh-dz4mn 2 วันที่ผ่านมา +1

    ਜਦ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਸੀ ਇਹ ਜਥੇਦਾਰ ਚੁੱਪ ਬੈਠੇ ਸੀ ਹੁਣ ਆਪਦੇ ਸਿਰ ਤੇ। ਪਈ ਆ ਹੁਣ ਰੋਦੇ ਨੇ

  • @paramjitsingh2651
    @paramjitsingh2651 2 วันที่ผ่านมา +1

    Jathedar Harpreet Singh jandabad ji🙏🏼

  • @nishansingh1138
    @nishansingh1138 2 วันที่ผ่านมา

    Nice Very Nice 🎉🎉

  • @nishansingh1138
    @nishansingh1138 2 วันที่ผ่านมา

    Good 👍👍 Good 💯💯

  • @theeasternstartigergroup2015
    @theeasternstartigergroup2015 2 วันที่ผ่านมา

    No wait for JATHEDAR sahib orders gave punishment

  • @harneksekhon5017
    @harneksekhon5017 2 วันที่ผ่านมา +1

    ਮੱਖੂ ਦੀ ਕੀ ਮਕਸਦ ਏ ਕਰਨ ਲਈ ਏ ਵਵੀ….,,,

  • @jasbirsingh291
    @jasbirsingh291 2 วันที่ผ่านมา

    Good video ji

  • @maninderbandesha5476
    @maninderbandesha5476 2 วันที่ผ่านมา

    Ssa

  • @bakhshishsingh5079
    @bakhshishsingh5079 2 วันที่ผ่านมา +2

    ਜਥੇਦਾਰ ਸਹਿਬ ਸ੍ਰੀ ਅਕਾਲ ਤਖਤ ਸਾਹਿਬ ਮਹਾਨ ਹੈ ਸਿੱਖ ਕੌਮ ਦੀ ਸਾਨ ਏ ਜਹਿੜੇ ਕਾਲੀਆ ਦਾੜੀ ਕਰਦੇ ਹਨ ਉਹ ਲੋਕ ਡਰਾਮੇ ਬਾਜ ਆ ਸਾਡੇ ਸਿੱਖ ਕੌਮ ਦੇ ਮਸਲੇ ਬਹੁਤ ਹਨ ਲੋਕੋ ਨੂੰ ਗੁਮਰਾਹ ਨਾ ਕਰੋ

  • @ramansandhu6551
    @ramansandhu6551 2 วันที่ผ่านมา

    ਇਹ ਜਥੇਦਾਰ ਰੋਣ ਲੱਗ ਜਾਵੇ

  • @jagjitsingh6085
    @jagjitsingh6085 2 วันที่ผ่านมา

    Mann singh ji jindawad

  • @GurmitBSingh
    @GurmitBSingh 2 วันที่ผ่านมา

    Awaz

  • @DavinderSingh-pk1wu
    @DavinderSingh-pk1wu 15 ชั่วโมงที่ผ่านมา

    Baba G good Job 👍👍👍👍

  • @AmarjitSingh-eq3rl
    @AmarjitSingh-eq3rl 2 วันที่ผ่านมา +2

    ਮਖੁ ਸਾਹਿਬ ਕਦੇ ਏਕਤਾ ਦੀ ਗੱਲ ਨਹੀ ਕਰਦੇ ਸਭ ਤੋਂ ਵੱਧ ਗੱਲ ਨੂੰ ਚੁੱਕਣ ਵਿਚ ਵਿਸਵਾਸ ਰੱਖਦੇ ਹਨ ਜੇ ਕਰ ਮਸਲਾ ਚੁੱਕਣਾ ਹੈ1984 ਕਤਲੇ ਆਮ ਦਾ ਮਾਮਲਾ ਚੁੱਕਣ ਸਿੱਖਾਂ ਦਾ ਕਾਤਲ ਆਮ ਵੀ ਸਿੱਖ ਧਰਮ ਦੀ ਬੇਅਦਵੀ ਹੈ

    • @vikasverma_1
      @vikasverma_1 2 วันที่ผ่านมา

      Hindua da ka'tleaam karan wale nu sant kahna ki hunda?

  • @SahilSinghasi
    @SahilSinghasi 2 วันที่ผ่านมา

    ਮੱਖੂ 1% ਬਦੇਆ ਵਿੱਚ ਸ਼ਾਮਲ ਹੈ।।

  • @punjabpunjab5770
    @punjabpunjab5770 2 วันที่ผ่านมา +1

    Dekhdw a kado janda vese baki sare jam eh jathedar sahib ji to puch k krde n

  • @karnailsingh2372
    @karnailsingh2372 2 วันที่ผ่านมา

    Giyani jathedar nu hukam jarri karna chahida

  • @GoraManoChahal
    @GoraManoChahal 2 วันที่ผ่านมา

    Baba ji leao Jathedar Jagtar Singh Haware Nu baar te virshe ghohe varge nu keo kusk k dekhawe Pala

  • @SurjitSingh-ye2bt
    @SurjitSingh-ye2bt 2 วันที่ผ่านมา

    Valthe nu eda di sja milni chaidi hai k valtohe verge hor v jede ne oh v soch k bolnge

  • @iqbalsinghsingh7997
    @iqbalsinghsingh7997 2 วันที่ผ่านมา

    Bahut bahut acha vichar hai gisat Sri akaal gi

  • @ranjitsinghbains2476
    @ranjitsinghbains2476 2 วันที่ผ่านมา

    Waheguru ji ka Khalsa, Waheguru ji ki Fateh. Baltoa, Badal bhaut galt aa. Par Jathedar v Jathedar banan.

  • @rameshrani5039
    @rameshrani5039 2 วันที่ผ่านมา

    Badal& valtoa. Bhoondar panth vichon sheke jan

  • @ManjitSingh-r3x2i
    @ManjitSingh-r3x2i 2 วันที่ผ่านมา

    Hun vekh lao kive harpreet singh jathedaar kive thande pay gay han jathedaran da vi ksoor hai

  • @HarjinderSingh-ls3yy
    @HarjinderSingh-ls3yy 2 วันที่ผ่านมา

    1 nabar da chawal a

  • @gurshansingh9273
    @gurshansingh9273 2 วันที่ผ่านมา

    ਨਾ ਪੰਜਾਬ ਨੂੰ ਅੱਗ ਲਾਉ

  • @ShonkiSardar-x6y
    @ShonkiSardar-x6y 2 วันที่ผ่านมา

    Jadon dusrean jagah te jande jathedar di manjoori lai ke jane bahut video pa lian jis taran lular piza de gia si virse de ja pata lag javega

  • @BalbirSingh-tr1tu
    @BalbirSingh-tr1tu 2 วันที่ผ่านมา

    Virsa valtoea de mamle te sgpc da Pradhan te Grewal dhooma Chand jundlee yeh sab de mooh vch dahi jam gea

  • @harmindersaini8919
    @harmindersaini8919 2 วันที่ผ่านมา

    Jis nu babbar sher kahndo ho
    Tuhade eh sher bargai kand were kehri bill which chale gay c

  • @harmandeepsingh9739
    @harmandeepsingh9739 2 วันที่ผ่านมา

    Le dhamkila Te vada Badal v dinda reha odo jathedar kyu chup c Hun pta Akalia da wajood ni reha ta Hun jathedar bolan Lagg gye baki jathedar kaum da Ronda nai kirpan Kade Lyi Rakhi virse di dhon ni lathdi

  • @AmandeepSingh-m8g
    @AmandeepSingh-m8g วันที่ผ่านมา

    Birsa w ik katalbanda ihny amar jit Toni nu. Marwaiy a da fuffar savarnaghhotna to sal 1985

  • @karora5963
    @karora5963 8 ชั่วโมงที่ผ่านมา

    Makhu bhaji ih badmash bande nu sir ute na charhao ih vihle hok han bolan joge

  • @butasinghsidhu6576
    @butasinghsidhu6576 2 วันที่ผ่านมา

    Valtoha de kehan mutaabak Jathedar nu koyie dbaa ta dasan ,jathedar te koyie dbaa nahi par Valtoha halak chukkyia,esda dimaag hanqar naal bilkul kharaab ho chukka eh chheti hatega nahi keonke es pichhe v koyie hai,baaki kaum te jathebandian dekh lain.

  • @jhotasingh1474
    @jhotasingh1474 2 วันที่ผ่านมา

    Makhu jathedar kehra rabb ne decide kite ne eh v ta badal ne hi bithai hun kursi te....Makhu partial banda ha....

  • @johnjones-zq2uf
    @johnjones-zq2uf 2 วันที่ผ่านมา

    No proof,he said anything about jathedar di girls

  • @nirmalsingh8037
    @nirmalsingh8037 2 วันที่ผ่านมา +4

    ਅੱਗ ਲਾਊ ਮਖੂ

    • @Harmansidhugmail
      @Harmansidhugmail 2 วันที่ผ่านมา

      ਬਾਈ ਬੋਲੀ ਦੇਖ ਮਖੂ ਦੀ ਚੜਦੀ ਕਲਾਂ ਹੋਂ ਫੁੱਕਰਾ

    • @Sidhu-DalerJatt
      @Sidhu-DalerJatt วันที่ผ่านมา +1

      ਸਹੀ ਪਕੜਿਆ ਤੁਸੀ, ਹੁਣ ਨਹੀ ਇਹ ਬਚਦਾ ਕੰਜਰ ।

  • @gurvinderpalsingh679
    @gurvinderpalsingh679 2 วันที่ผ่านมา

    SUKHBIR BADAL GURBACHNA JATHEDAR VIRSA GOHA NU BAN KE AKAL TAKHT DE PESH KARO

  • @assaram522
    @assaram522 2 วันที่ผ่านมา

    Makho is not standwala

  • @avtarsingh2531
    @avtarsingh2531 2 วันที่ผ่านมา +2

    ਬਾਦਲ ਜੁੰਡਲੀ ਵਲਟੋਹਾ ਕੰਜ਼ਰ ਵਰਗੇ ਗ਼ਦਾਰਾਂ ਤੇ ਕੌਮ ਨੂੰ ਸਖ਼ਤ ਐਕਸ਼ਨ ਲੈਣ ਦੀ ਲੋੜ ਹੈ, ਇਨ੍ਹਾਂ ਬੇਈਮਾਨਾਂ ਨੇ ਕੌਮ ਦਾ ਬਹੁਤ ਵੱਡਾ ਨੁਕਸਾਨ ਕੀਤਾ ਹੈ।

    • @AmarjitSingh-eq3rl
      @AmarjitSingh-eq3rl 2 วันที่ผ่านมา +1

      ਕਿਸ ਸਿੱਖ ਕੌਮ ਦੀ ਗੱਲ ਸਿੱਖ ਸੰਗਤ ਦਾਂ ਝੁਕਾਅ ਹੁਣ ਕਾਂਗਰਸ ਵੱਲ ਹੈ ਲੋਕਸਭਾ 2024 ਨੇ ਇਹ ਸਿੱਧ ਕਰ ਦਿੱਤਾ ਹੈ

    • @baldevsinghgill6557
      @baldevsinghgill6557 2 วันที่ผ่านมา

      ਇਸ ਪਾਗ਼ਲ ਕੁੱਤੇ ਦੇ ਹੱਥ ਨਹੀਂ ਜ਼ਬਾਨ ਵੱਢਣ ਦੀ ਲੋੜ ਹੈ ਜੀ

  • @gurbachansingh4992
    @gurbachansingh4992 2 วันที่ผ่านมา

    Maan ji theek hai but choraasi de doshian da v kujh kar dikhao.baadal nu theek kro...ainwe hawabaaji na maaro

  • @GurdeepSingh-lv7hu
    @GurdeepSingh-lv7hu 2 วันที่ผ่านมา

    Nihang singh jathedaar bandisn dee ik ghuree naal mutt nikalgia dewe jawaab hun

  • @BalbirSingh-xm2ek
    @BalbirSingh-xm2ek 2 วันที่ผ่านมา

    Kar gall hun khandda khakoun di hath kharrhe karan nu tiar ho ja

  • @chandigarha
    @chandigarha วันที่ผ่านมา

    Sucha singh langha de pag la ka daka. Pata aga to thok du

  • @BalkaurSingh-bx4ei
    @BalkaurSingh-bx4ei 2 วันที่ผ่านมา

    ਖਾੜਕੂ,ਟਾਈਮ,ਵੇਲੇ, ਸਿੰਘ,ਸਹੀਦੀਆ,ਪਾ,ਰਹੇ,ਸੀ,ਉਦੋ,ਨਿਹੰਗ,ਕਿਥੇ,ਸੀ

    • @vikasverma_1
      @vikasverma_1 2 วันที่ผ่านมา

      S'hahidi de rahe the ya ni'rdosh hinduo ki ha'tya kar rahe the?

    • @vikasverma_1
      @vikasverma_1 2 วันที่ผ่านมา

      Sh'ahid ho rahe the ya ni'rdosh hinduo ki ha'tya kar rahe the?

    • @vikasverma_1
      @vikasverma_1 2 วันที่ผ่านมา

      श'हीद हो रहे थे या निरदोष हिदुओं की हतया कर रहे थे?

    • @AmarjitSingh-eq3rl
      @AmarjitSingh-eq3rl 2 วันที่ผ่านมา

      ਏ। ​@@vikasverma_1ਇਹਨਾਂ ਦਾ ਕੋਈ ਧਰਮ ਨਹੀ ਹੁੰਦਾ ਸਿਰਫ ਨਿਰਦੋਸ਼ ਹਿੰਦੂ ਨਹੀ ਇਹਨਾਂ ਨਿਰਦੋਸ਼ ਸਿੱਖ ਵੀ ਮਾਰੇ

    • @jasbirsinghpannu9093
      @jasbirsinghpannu9093 2 วันที่ผ่านมา

      ਵੀਰ ਜੀ ਕੋਈ ਦਾ ਦੁਸ਼ਮਨ ਨਹੀ ਹੁੰਦਾ

  • @happy-lf6pf
    @happy-lf6pf 2 วันที่ผ่านมา

    volthoe nu juttaya da Haar payo

  • @Vijayveersingh-d9c
    @Vijayveersingh-d9c 2 วันที่ผ่านมา

    ਸਭ ਪਖੰਡਬਾਜੀ

  • @jattxgaming0008
    @jattxgaming0008 วันที่ผ่านมา

    Kulad pizza walya nal sauda ni mukya 😂😂😂😂😂😂😂😂

  • @GurwinderSingh-ry3xn
    @GurwinderSingh-ry3xn 2 วันที่ผ่านมา

    Baba ji maffi mangada ih gal kehn laga k 84 de vich Dal path koi nhi ayea ihna sarea ne paise khade ohdo

  • @amazingfact8914
    @amazingfact8914 2 วันที่ผ่านมา

    ਵਾਹਿਗੁਰੂ ਜੀ