Who's shielding DIG Inderbir Singh ? Is it Super influential IPS lobby ? Punjab's Dirty Cops Part 1

แชร์
ฝัง
  • เผยแพร่เมื่อ 10 ก.ย. 2024

ความคิดเห็น • 411

  • @maradona1789
    @maradona1789 ปีที่แล้ว +196

    ਧੰਨ ਧੰਨ ਉਹ ਸਤਿਕਾਰਯੋਗ, ਸਨਮਾਨਯੋਗ ਮਾਤਾ ਪਿਤਾ ਜਿਹਨਾਂ ਨੇ ਰਿਤੇਸ਼ ਲੱਖੀ ਜਿਹਾ ਸਰਵਣ ਪੁੱਤਰ, ਨਿਡਰ,ਬੇਬਾਕ,ਸੱਚਾਈ ਬੋਲਣ ਵਾਲਾ ਪੁੱਤਰ ਜੰਮਿਆਂ ਹੈ।

  • @r.jawandha5343
    @r.jawandha5343 ปีที่แล้ว +55

    ਜਿਵੇਂ ਮਾਣਸਾ ਪੁਲਿਸ ਨੇ ਪਰਵਿੰਦਰ ਚੋਟਾਂ ਨੂੰ ਗ੍ਰਿਫਤਾਰ ਕੀਤਾ ਹੈ ਉਸ ਤੋਂ ਜੱਗ ਜ਼ਾਹਰ ਹੋ ਗਿਆ ਹੈ ਪੰਜਾਬ ਵਿੱਚ ਨਸ਼ਾ ਪੰਜਾਬ ਪੁਲਸ ਦੀ ਸਹਿ ਤੇ ਵਿਕ ਰਿਹਾ ਹੈ ਅਤੇ ਪੰਜਾਬ ਸਰਕਾਰ ਦੀ ਸਹਿ ਤੇ

  • @jot765
    @jot765 ปีที่แล้ว +58

    ਪੰਜਾਬ ਨੂੰ ਐਹੋ ਜਿਆਂ ਨੇ ਹੀ ਡੋਬਿਆ ਵਾਹਿਗੁਰੂ ਇਹੋ ਜਿਹਾ ਹੜ੍ਹ ਲਿਆਵੇ ਜਿਸ ਵਿੱਚ ਪੰਜਾਬ ਦਾ ਸਾਰਾ ਗੰਦ ਰੁੜ੍ਹ ਜਾਵੇ

  • @jagseersidhu6226
    @jagseersidhu6226 ปีที่แล้ว +43

    ਦੋ ਪੱਤਰਕਾਰ ਐਂ ਇੱਕ ਤਾਂ ਲੱਖੀ ਸਾਹਿਬ ਤੇ ਦੂਜਾ ਪੱਤਰਕਾਰ ਐਂ ਰਾਜਿੰਦਰ ਸਿੰਘ ਤੱਗੜ ਸਾਹਿਬ ਜਿਹੜੇ ਪੂਰੀ ਨਿਡਰਤਾ ਨਾਲ ਪੰਜਾਬ ਦੇ ਗੰਭੀਰ ਮਸਲੇ ਉਠਾ ਰਹੇ ਹਨ ਪ੍ਰਮਾਤਮਾ ਇਹਨਾਂ ਨਿਡਰ ਜਰਨਲਿਸਟ ਤੇ ਮੇਹਰ ਭਰਿਆ ਹੱਥ ਰੱਖਣ

  • @JSVB
    @JSVB ปีที่แล้ว +77

    ਜਿਨ੍ਹਾਂ ਪੰਜਾਬ ਦਾ ਨਾਸ਼ ਪੰਜਾਬੀਆਂ ਨੇ ਕੀਤਾ, ਓਨਾ ਤਾਂ ਗੈਰਾਂ ਨੇ ਨਹੀਂ ਕੀਤਾ।

    • @BalwinderSingh-ug9fe
      @BalwinderSingh-ug9fe ปีที่แล้ว

      ਲੋਕਾਂ ਨੇ ਨਹੀਂ ਕੀਤਾ ।ਪੰਜਾਬ ਦੇ ਲੀਡਰਾਂ ਨੇ ਕੀਤਾ ।ਹੁਣ ਲੁਕਣ ਲਈ ਭਾਜਪਾ ਵਿੱਚ ਸ਼ਾਮਲ ਹੋ ਗਏ ਹਨ ।ਹੁਣ ਵੋਟਰਾਂ ਦੇ ਸੋਚਣ ਦਾ ਸਮਾਂ ਹੈ ।

    • @gsantokhsinghgill8657
      @gsantokhsinghgill8657 ปีที่แล้ว

      BJP kol Bharisht Mantrya nu dhon waste mashin aa jis wich kise v party cho ann ke Dhon da khas parbandh kita hoia a fir koi dag ni Rahe janda ji koi v aa sakda a khuli shuti koi v aa jawe ji

  • @zaildarcheema106
    @zaildarcheema106 ปีที่แล้ว +12

    ਬਹੁਤ ਹੀ ਘੱਟ ਅਜਿਹੇ ਕੇਸ਼ ਹੋਣਗੇ ਜੀਹਦੇ ਵਿੱਚ ਪੰਜਾਬ ਪੁਲੀਸ ਵਾਲਿਆਂ ਨੂੰ ਇਹਨਾਂ ਦੇ ਕੀਤੇ ਹੋਏ ਗੁਨਾਹਾਂ ਦੀ ਸਜ਼ਾ ਮਿਲੀ ਹੋਵੇ

  • @harneksingh6359
    @harneksingh6359 ปีที่แล้ว +38

    ਪੁਲੀਸ ਦੀ ਮਿਲੀ ਭੁਗਤ ਨਾਲ਼ ਨਸ਼ਾ ਵਿਕਦਾ ਪੰਜਾਬ ਵਿੱਚ

  • @mann-kg4pg
    @mann-kg4pg ปีที่แล้ว +12

    ਪੂਰੇ ਭਾਰਤ ਦੇ 90% ਮੰਤਰੀ ਤੇ ਵੱਡੇ ਅਫਸਰ ਤੇ ਹੋਰ ਮੁਲਾਜ਼ਮ ਬਿਲਕੁਲ ਭ੍ਰਿਸ਼ਟ ਹਨ।

  • @sakattarsingh7114
    @sakattarsingh7114 ปีที่แล้ว +20

    Great work
    Respected Ritesh Lakhi ji 🙏
    You are a great journalist 👏

  • @baldevhayer1473
    @baldevhayer1473 ปีที่แล้ว +10

    ਵਾਹਿਗੁਰੂ ਚੜਦੀ ਕਲਾ ਵਿੱਚ ਰਖੇ ਸਚੁ ਤੇ ਪਹਿਰਾ ਦੇਣ ਲਈ ਸੁਮਿਤ ਬਖਸ਼ੇ ਤੇ ਲੜਨ ਖੜਨ ਤੇ ਸਚੁ ਤੇ ਪਹਿਰਾ ਦੇਣ ਲਈ ਵਧਾਈ ਦੇ ਪਾਤਰ ਹੋ ਲੱਖੀ ਜੀ ।

  • @harjitlitt1375
    @harjitlitt1375 ปีที่แล้ว +15

    Ritesh ji salute to your bold journalism. Proud of you

  • @ARUNDEEP..TOOR85
    @ARUNDEEP..TOOR85 ปีที่แล้ว +34

    ਕੁੱਲ ਮਿਲਾਕੇ ਪੰਜਾਬ ਪੁਲਿਸ ਚੋਰ ਠੱਗ ਹੀ ਹੈ..

  • @skvirk2669
    @skvirk2669 8 หลายเดือนก่อน +4

    I was under the impression that he is honest officer as the recent video posted to make him down to earth guy.

  • @vipanjagga5794
    @vipanjagga5794 ปีที่แล้ว +5

    Ik gall pakki sir ji,sach likhna te kehna bahut honsle di galll hai Salute

  • @sunnys1756
    @sunnys1756 ปีที่แล้ว +46

    Punjab is the only state where corrupt blood/money /promotion thirsty police officers who are established murderers who have killed innocent Sikhs in fake encounters during Punjab insurgency were kept free and given promotions and made them retire as Ig or Dig ranks but no justice was given to the families.
    Expecting this officer to be brought to justice will be another dream for the people who had brought charges against this officer.
    This is the law ness the state of Punjab has witnessed since independence

    • @ksbhullar7652
      @ksbhullar7652 ปีที่แล้ว

      Punjab govt. protecting them since 1985

  • @SukhjinderSingh-mj4ft
    @SukhjinderSingh-mj4ft ปีที่แล้ว +7

    Salute to you lucky ji for top class journalism god bless you

  • @harpreetsinghthind2816
    @harpreetsinghthind2816 ปีที่แล้ว +7

    🙏ਵੀਰ ਜੀ, you are great,,, good soil 🙏🌹

  • @TheRangibrothers
    @TheRangibrothers ปีที่แล้ว +4

    Good Job to expose these corrupt officers . We needs more people like you in Punjab

  • @neutralpeopleofindia6515
    @neutralpeopleofindia6515 ปีที่แล้ว +13

    Brother as we see your videos, reports or deep research, we strongly says you deserve more subscribers, your content is pure gold, if all panjabi starting to listen and follow you, panjab became heaven again.

  • @simerpeeter
    @simerpeeter ปีที่แล้ว +59

    I remember him in 2006 or 2007 i saw him in a news paper when he cleared UPSC . He said that he studied 10 hours daily. He wants to contribute into society 😂😂😂

    • @alberteinstein8330
      @alberteinstein8330 ปีที่แล้ว +7

      Je Sacchi Padhai kiti hundi.. Ehhe kuttakamm na karda... Paise deke aya hona.. Guarantee aa

    • @gaganranu003
      @gaganranu003 ปีที่แล้ว +5

      ਛੋਟੇ ਇਹ ਜਵਾਕਾਂ ਆਲੀ ਸੋਚ ਹੈ,ਲਗਦੇ ਤਾਂ ਜਿਆਦਾਤਰ ਮਿਹਨਤ ਨਾਲ ਹੀ ਨੇ ਪਰ ਫੇਰ ਸੱਤਾ ਦਿਮਾਗ ਖਰਾਬ ਕਰ ਦਿੰਦੀ ਹੈ

    • @simerpeeter
      @simerpeeter ปีที่แล้ว +3

      @@alberteinstein8330 ustaad UPSC paise de ke nahi hundi..

    • @ravijohal7412
      @ravijohal7412 ปีที่แล้ว

      ​@@alberteinstein8330😊😊😊😊😊😊😊😊😊😊😊😊😊

    • @alberteinstein8330
      @alberteinstein8330 ปีที่แล้ว +6

      20 saal pahlan Sidhu Liddu ehhi karda si.. Te Jadon Delhi da Commissioner Chak ke UPSC ch Bitha ta Hove,, Te Parliament Speakee Om Birla Di kudi IAS ban jawe, 200+ IAS, IPS Special Bharti kar laye jaan.. Fer Bhra Kuj bhi ho Sakda hai...

  • @jasminesingh956
    @jasminesingh956 ปีที่แล้ว +15

    Dam good bro it takes guts to speak against high profile officers

  • @PrabhjotSingh-ku5nv
    @PrabhjotSingh-ku5nv ปีที่แล้ว +4

    Ritesh ji... Your journalisam is a kind of Blessing for whole Punjab... U expose such a critical issues.... Deeply thanks to you sir

  • @guradeshsingh2990
    @guradeshsingh2990 ปีที่แล้ว +4

    Great lakhi Sahib
    Proud of you
    True and honest journalism
    Please keep it up we need your honest services.
    🙏

  • @KulbirSingh-cb2oh
    @KulbirSingh-cb2oh ปีที่แล้ว +5

    ਬਹੁਤ ਵਧੀਆ ਜਾਨਕਾਰੀ ਦਿਤੀ ਜੀ ਧੰਨਵਾਦ

  • @rajindersingh215
    @rajindersingh215 ปีที่แล้ว +4

    Salute to you sir being so brave & truthful.

  • @sadhusingh3109
    @sadhusingh3109 ปีที่แล้ว +3

    ਲੱਖੀ ਵੀਰ ਜੀ ਬੜੀ ਸਰਮ ਦੀ ਗੱਲ ਆ ਇਕ ਸਿੱਖ ਅਫਸਰ ਹੋਣ ਦੇ ਨਾਤੇ ਲੱਖਲਾਹਣਤ ਆ ਐਸੇ ਗੰਦੇ ਬੰਦੇ ਦੇ ਨਾ ਨਾਲੋ ਸਿੰਘ ਸਬਦ ਲਾਹ ਦੇਣਾ ਚਾਹੀਦਾ ।

  • @amarbirsingh7986
    @amarbirsingh7986 ปีที่แล้ว +14

    ਜੇ ਸਹੀ ਕਿਹਾ ਜਾਵੇ ਤਾਂ ਪੰਜਾਬ ਪੁਲਸ ਦੇ ਅਫਸਰ ਹੀ ਸੱਭ ਨਸਾ ਵਿੱਕਾਅ ਰਹੇ ਨੇ ਤੇ ਮੋਟੇ ਪੈਸੇ ਕੁਮਾਏ ਜਾਅ ਰਹੇ ਨੇ।

  • @rajwindersingh4962
    @rajwindersingh4962 ปีที่แล้ว +8

    ਜੇ ਐਨਾ ਕੁੱਝ ਹੈ DIG ਖ਼ਿਲਾਫ਼ ਤਾਂ ਜ਼ਰੂਰ ਕੋਈ ਕਮਜ਼ੋਰ ਕੜੀ ਹੋਵੇਗੀ ਜੋ ਇਸਤੋਂ ਕਾਰਵਾਈ ਨਾ ਕਰਨ ਚ ਹੀ ਭਲਾਈ ਸਮਝਦੀ ਆ ।

  • @harmindersingh1632
    @harmindersingh1632 ปีที่แล้ว +5

    Great report lakhi paji... Sanu maan hai tere te...

  • @geesingh3488
    @geesingh3488 ปีที่แล้ว +3

    ❤ Dear Ritesh ji You are an excellent & extremely talented and a brave reporter in our country. Thank you and a much much respect from Windsor Canada ❤🌺❤️

  • @TheCooljatt18
    @TheCooljatt18 ปีที่แล้ว +5

    well done brother !! only you can do such excellent reporting, proud of you. we need more journalist's like you.

  • @paramjitplaha7580
    @paramjitplaha7580 ปีที่แล้ว +3

    ਮਲਾਈਆਂ Gaurav Yadav ਨੇ ਵੀ ਬਹੁਤ ਖਾਦਿਆਂ - SSP / Commisoner shift ਵਿੱਚ !

  • @bahadursingh9718
    @bahadursingh9718 ปีที่แล้ว +2

    ਵੀਰ ਜੀ ਤੁਸੀਂ ਬਹੁਤ ਵਧੀਆ ਪੱਤਰਕਾਰੀ ਹੈ ਤੇ ਜੋ ਪਹਿਲਾਂ ਦੇ ਬਹੁਤ ਸਾਰੇ ਇੰਟਰਬਿਓ ਲੈਏ ਹਨ ਧੰਨਵਾਦ ਬਹਾਦੁਰ ਸਿੰਘ ਸਿੱਧੂ ਲੇਲੇਵਾਲਾ

  • @navisharma3469
    @navisharma3469 ปีที่แล้ว

    ਰਿਤੇਸ਼ ਲੱਖੀ ਸਾਹਿਬ ਸਤਿ ਸ਼੍ਰੀ ਅਕਾਲ ਜੀ ,ਇੰਦਰਬੀਰ ਸਿੰਘ ਬਾਰੇ ਬਹੁਤ ਹੀ ਵਧੀਆ ਰਿਪੋਰਟ ਪੇਸ਼ ਕੀਤੀ ਹੈ ਜੀ

  • @gurjinderbrar6579
    @gurjinderbrar6579 ปีที่แล้ว +5

    Salute you're journalism

  • @ajabsingh2610
    @ajabsingh2610 ปีที่แล้ว +13

    ਪੰਜਾਬ ਦੀ ਕਿਸਮਤ ਮਾੜੀ ਜਿਸ ਦੇ ਚੋਰ ਕਰਪਟ ਚੌਧਰੀ

  • @SurinderSingh-mi5dh
    @SurinderSingh-mi5dh ปีที่แล้ว +1

    ਹਜ਼ਾਰਾਂ ਇੰਦਰਬੀਰ ਪੰਜਾਬ ਪੁਲਿਸ ਚ

  • @Gurjitsingh-zh5cc
    @Gurjitsingh-zh5cc ปีที่แล้ว +3

    You are doing such an amazing work !! I honestly pray for safety of your life and health !! may waheguru, bless you !!

  • @amarajitproductions3902
    @amarajitproductions3902 ปีที่แล้ว +5

    Punjab Police have lots of Honest, Competent & Commendable Officers, but there's a Posse of Bad Fish within the dept who need to be punished for their acts... a very in-depth dilligent & appreciable reporting in the case of this corrupt officer by Ritesh Lakhi.

    • @Dsgndgm
      @Dsgndgm ปีที่แล้ว

      A few bad apples/posse of bad fish, these idioms are used for police everywhere. However these bad apples are at the top of chain. These fishes at the top stay there because of a corrupt system. How do you expect others under to stay
      Non corrupt

  • @simerjeetsingh9324
    @simerjeetsingh9324 ปีที่แล้ว +7

    I respect lucky veer ji. 🙏🙏

  • @morjaat5041
    @morjaat5041 ปีที่แล้ว +3

    रितेश जी आप बहुत ही निडर होकर अपनी रिपोर्ट प्रस्तुत की है । एक ओर रिपोर्ट एस एस पी नानक सिंह पर भी जोकि नशे के कारोबार वालोें के साथ मिलकर परविंदर सिंह झोटा को परेशान कर रहा है ।
    आज आपका गला थोड़ा सा खराब है ।
    यहां तक कह सकते है कि कैप्टन अमरिंदर सिंह भी भ्रष्ट नेताओं में से एक है ।

  • @nirmalmann9347
    @nirmalmann9347 ปีที่แล้ว

    Salute Lakhi Ji.Brave,Bold, Transparent,Fair and Active Journalism by you is a unique quality rarely found these DAYS.Jai Hind.

  • @kapildeepsingh8378
    @kapildeepsingh8378 9 หลายเดือนก่อน

    Jinni der tak asliyat da na pta hove kise te iljam nhi la sakde.he is very honest officer.I know him

  • @THEWOWFACTORINDIA
    @THEWOWFACTORINDIA ปีที่แล้ว +2

    Proud of you... For daring Reporting.. Salute 👏👏👏👏👏👏👏👏👏👏👏👏👏👏👏👏👏👏👏👏👏👏

  • @SukhdevSingh-cp8nn
    @SukhdevSingh-cp8nn ปีที่แล้ว +2

    ਇਸ ਦੇਸ਼ ਵਿੱਚ ਗਰੀਬਾ ਅਤੇ ਅਮੀਰਾਂ ਵਾਸਤੇ ਕਨੂੰਨ ਵੱਖੋ ਵੱਖਰੇ ਐ

  • @keematsingh5861
    @keematsingh5861 ปีที่แล้ว +2

    Excellent reporting Lakhi Ji

  • @GurmelSingh-qx8er
    @GurmelSingh-qx8er ปีที่แล้ว

    Honest And Impartial Report By Great And Brave Reporter.Very Surprising Detail On Corruption.

  • @jot765
    @jot765 ปีที่แล้ว +6

    Nice reporting sir 🙏

  • @gurbuxsingh7397
    @gurbuxsingh7397 ปีที่แล้ว +3

    Es officer nu expose karn laee Lakhi sahib tusin bahut hi achha kam kita.

  • @bhagatsingh1491
    @bhagatsingh1491 ปีที่แล้ว

    Great job bringing the facts forward. This is also a honest service to public . Salute

  • @SurjeetSingh-pm3nf
    @SurjeetSingh-pm3nf ปีที่แล้ว +1

    Ratish ji salute hai app ji nu..Frangi Singh Asr.🇮🇳❤️💡🙏

  • @c.s.narula8714
    @c.s.narula8714 ปีที่แล้ว +1

    Have started taking interest in the very exhaustive investigations by Ritesh. Keep up the good work

  • @ashokkalia4151
    @ashokkalia4151 ปีที่แล้ว +1

    Objective and honest report Ritesh ji.

  • @ramkishanchaudharyludhiana2932
    @ramkishanchaudharyludhiana2932 ปีที่แล้ว +5

    ਲੱਗੀ ਨਜ਼ਰ ਪੰਜਾਬ ਨੂੰ, ਜਦੋਂ ਵਾੜ ਹੀ ਖੇਤ ਨੂੰ ਖਾਣ ਲੱਗ ਜਾਵੇ ਕੀ ਬਣੂ ਪੰਜਾਬ ਦਾ ਬਹੁਤ ਹੀ ਚਿੰਤਾਜਨਕ ਹਾਲਾਤ ਬਣੇ ਹੋਏ ਹਨ , ਸਤਿਕਾਰਯੋਗ ਮੁੱਖ ਮੰਤਰੀ ਜੀ ਤੁਹਾਡੀ ਵੀ ਇਮਤਿਹਾਨ ਦੀ ਘੜੀ ਹੈ ਉਮੀਦ ਹੈ ਤੁਸੀਂ ਇਸ ਵਲ ਧਿਆਨ ਦਿਉਂਗੇ ਅਸੀਂ ਪੰਜਾਬੀ ਸਮਝਦੇ ਹਾਂ ਕਿ ਤੁਹਾਡੀ ਇਮਾਨਦਾਰੀ ਉੱਪਰ ਕੋਈ ਸ਼ੱਕ ਨਹੀਂ ਵਾਹਿਗੁਰੂ ਤੁਹਾਨੂੰ ਹਿਮੰਤ ਅਤੇ ਹੌਂਸਲਾ ਬਖਸ਼ੇ ਤਾਣੀ ਨਹੀਂ ਤਾਣਾ ਹੀ ਉਲਝਿਆ ਹੋਇਆ ਹੈ । ਸੋ ਤਖੜੇ ਹੋ ਕੇ ਪੁਲੀਸ ਪ੍ਰਸ਼ਾਸਨ ਨੂੰ ਠੀਕ ਕਰ ਦਿਉ‌ ਬਾਕੀ ਸਾਰਾ ਕੁੱਝ ਠੀਕ ਹੋ ਜਾਵੇਗਾ। ਧੰਨਵਾਦ ਜੀ

    • @GagandeepSingh-nn4xx
      @GagandeepSingh-nn4xx ปีที่แล้ว

      ਦਿੱਲੀ ਦੇ ਹੱਥ ਠੋਕੇ ਤੋਂ ਕੇਹੀ ਉਮੀਦ

  • @MakhanSingh-nn3nw
    @MakhanSingh-nn3nw ปีที่แล้ว +5

    ਸਰ, ਇਕ ਰਿਪੋਰਟ ਮਾਨਸਾ ਦੇ Anty druggist Bai Parvinder Jhota te v ਬਣਾ ਦੇਵੋ।

  • @jogindersingh13
    @jogindersingh13 ปีที่แล้ว +5

    I fell shame when any sikh do this type of culprits activities.

  • @jagdeepkaur8855
    @jagdeepkaur8855 ปีที่แล้ว +1

    ❤❤❤❤ great things hai,

  • @jindabholath2553
    @jindabholath2553 ปีที่แล้ว +1

    Ritesh lekhi is a good journalist. Salute to you sir

  • @pardeeprajpootmangewalia7736
    @pardeeprajpootmangewalia7736 ปีที่แล้ว +2

    ਬਾਈ ਜੀ ਜਦੋ ਤੱਕ ਪੰਜਾਬ ਵਿੱਚ ਤੁਹਾਡੇ ਜਿਹੇ ਸੱਚੇ,ਨੇਕ,ਬੇਬਾਕ ਇੰਨਸਾਨ ਨੇ ਪੰਜਾਬ ਦਾ ਕੋਈ ਵੀ ਬੁਰਾ ਨਹੀਂ ਕਰ ਸਕਦਾ #ਬਾਬਾ_ਨਾਨਕ_ਜੀ ਅੱਗੇ ਅਰਦਾਸ ਕਰਦਾ ਹਾਂ ਤਹਾਨੂੰ ਹਮੇਸ਼ਾ #ਚੜ੍ਹਦੀਕਲਾ ਵਿੱਚ ਰੱਖੇ❤❤❤❤❤🙏🙏🙏🙏🦅🦅🙏🙏💕

  • @user-im7le5ol3z
    @user-im7le5ol3z ปีที่แล้ว

    Ritesh ji bhot badiya ji asli sarkar ta ias IPS di ha ji ina nu hath pauna koi sokha kam nhi ha ji par kudarat bi sab to upper ha ji dhanbad ji

  • @sukhbirsinghdhillon3702
    @sukhbirsinghdhillon3702 ปีที่แล้ว +2

    Jai Hind jnaab daily listener Amritsar Punjab India

  • @sahibsinghcheema4151
    @sahibsinghcheema4151 ปีที่แล้ว

    Thank you lakhi ji ❤️🙏

  • @bupindersingh2128
    @bupindersingh2128 ปีที่แล้ว +5

    Sat sri akaal ji 🙏

  • @bittuchambal3008
    @bittuchambal3008 ปีที่แล้ว +2

    Good job Sir ji👍👍👍👍👍👍

  • @rajkumarkumar4429
    @rajkumarkumar4429 ปีที่แล้ว +1

    Great sir .

  • @gurdeepsingh1403
    @gurdeepsingh1403 ปีที่แล้ว

    Sat sri akaal Lakhi Bai ji as well all listeners, you are doing a great job,a big salute bro...

  • @kanwarjitmanipal5069
    @kanwarjitmanipal5069 ปีที่แล้ว +1

    Shocking. Expect CM to act against this person

  • @kuldipsingh5761
    @kuldipsingh5761 ปีที่แล้ว +1

    Great journalism🎉🎉🎉

  • @rockycheema6742
    @rockycheema6742 ปีที่แล้ว +1

    Bohat vadiya report hai nidharak niddar keep it up

  • @GuljarSingh-ko2ww
    @GuljarSingh-ko2ww ปีที่แล้ว

    ਰਿਤੇਸ਼ ਲੱਖੀ ਜੀ ਸਤਿ ਸ੍ਰੀ ਆਕਾਲ ਸੱਚੀ ਸੁੱਚੀ ਪੱਤਰਕਾਰੀ ਲਈ ਧੰਨਵਾਦ

  • @amriksinghrandhawa8374
    @amriksinghrandhawa8374 ปีที่แล้ว +1

    SALUTE YOU LEKHI JI YOU ARE EXCELLENT BRAVE HOUNSET JOURNALISTS.

  • @gurbuxsingh7397
    @gurbuxsingh7397 ปีที่แล้ว +9

    Punjab vich nashe da karn hi Punjab police de corrupt officers han

    • @UserLioness
      @UserLioness ปีที่แล้ว

      Nashe nu jad to matan di zroorat hai, corruption aape control ch aa jau

  • @dhrubajyoti
    @dhrubajyoti ปีที่แล้ว +1

    Hats of to your reporting 🫡❣️

  • @nirmalsinghnirmalsinghaula5413
    @nirmalsinghnirmalsinghaula5413 ปีที่แล้ว +2

    Great Journalism

  • @sikandersingh9152
    @sikandersingh9152 ปีที่แล้ว +2

    He was SSP Sangrur before S Mandeep Singh Sidhu Report was file after his transfer

  • @buntyrajputperdasisingh4952
    @buntyrajputperdasisingh4952 ปีที่แล้ว +4

    Salute you sir for brave talk

  • @majorsinghsidhu1696
    @majorsinghsidhu1696 ปีที่แล้ว

    Ritesh veere salute to you. God bless you more will power 🙌🏿

  • @sakshisharma5564
    @sakshisharma5564 ปีที่แล้ว +3

    Love you Ritesh pajji Rohit from Pathankot ❤❤❤

  • @Gagandeep-ce6pw
    @Gagandeep-ce6pw ปีที่แล้ว

    Diamond of punjab given to this reporter

  • @PrabhjotSingh-ku5nv
    @PrabhjotSingh-ku5nv ปีที่แล้ว +2

    Ritesh ji.. Kindly make a program on V.N Tiwari..Father of Manish tiwari .. Who. Was murdered in 1984..tell People about his works..for punjab and punjabi Language....

    • @sorryindia5445
      @sorryindia5445 11 หลายเดือนก่อน

      He already made it

  • @user-iu4zd7cu9c
    @user-iu4zd7cu9c ปีที่แล้ว +1

    ਵਾਹਿਗੁਰੂ ਜੀ

  • @balbirsingh4913
    @balbirsingh4913 ปีที่แล้ว

    Very nice News

  • @brar9994
    @brar9994 ปีที่แล้ว +2

    ਪਰਵਿੰਦਰ ਸਿੰਘ ਝੋਟੇ ਤੇ ਵੀਡੀਓ ਬਣਾਓ,ਕਿ ਇਹਨਾਂ ਨਸ਼ਾ ਸਮਗਲਰਾਂ ਦਾ ਨੈਟਵਰਕ ਕਿਵੇਂ ਚਲਾਇਆ ਜਾ ਰਿਹਾ ਹੈ।ਜੋ ਰੋਕਣ ਦੀ ਕੋਸ਼ਿਸ਼ ਕਰਦਾ ਹੈ ਉਸਤੇ ਪਰਚੇ ਪਾ ਦਿੱਤੇ ਜਾਂਦੇ ਹਨ

  • @knowledgegrow4500
    @knowledgegrow4500 ปีที่แล้ว +1

    Mansa ale case di v janch honi chaidi 🙏

  • @madhvendrasingh806
    @madhvendrasingh806 7 หลายเดือนก่อน

    Ehna da taan hun video aunda interview da ki eh kine down to earth ne ,baki rab jane ki asliyat

  • @engineerpawandeepsharma-of2411
    @engineerpawandeepsharma-of2411 ปีที่แล้ว +1

    great report

  • @altwindersingh7198
    @altwindersingh7198 ปีที่แล้ว +1

    Brave reporters

  • @narinderkumar969
    @narinderkumar969 ปีที่แล้ว +2

    very very nice report

  • @Karan1901
    @Karan1901 ปีที่แล้ว

    Sir aapko cold ho rakha hai voice kaafi change ho rakhi hai thankyou so much ke aap khrab tabiyat ke chalte hue bhi hmare liye video bnai hai hat's off for your efforts 🙏🙏🙏🙏🙏

  • @cheemahere9109
    @cheemahere9109 ปีที่แล้ว +1

    So brave paji❤

  • @mandeepsandhu7811
    @mandeepsandhu7811 ปีที่แล้ว +2

    SHO De post CRPF ਨੂੰ ਦੇਣੀ ਚਾਹੀਦੀ ਹੈ

  • @officialkaursardarni8193
    @officialkaursardarni8193 ปีที่แล้ว

    Brave and great journalist

  • @UserLioness
    @UserLioness ปีที่แล้ว +1

    Love ❤️ n salute 🫡 to u Ritesh sir !!

  • @veekay9977
    @veekay9977 ปีที่แล้ว +1

    Good job by AAP govt of Punjab👍.

  • @Jagge.Riar.California
    @Jagge.Riar.California ปีที่แล้ว

    Hatts off Sir Shabad nhi mil rahe ini himmat te deleri tahude varge Honest Journalist ch hi ho sakdi a jo ida de Bad cop Bare dass shakn nle jehri ohh so called major Gurav arya bre jehri video upload kiti c ohh v tahude vrge Journalist hi kr skde aa i salute you

  • @chamkaur_sher_gill
    @chamkaur_sher_gill ปีที่แล้ว +2

    Sat sri akall veer ji 🙏 ❤❤❤❤❤❤❤

  • @mandhirsinghaulakh9140
    @mandhirsinghaulakh9140 ปีที่แล้ว

    I salute you Ritesh

  • @jimmykhehra7358
    @jimmykhehra7358 ปีที่แล้ว +4

    Lakhi Ji…i always respect your journalism…but I don’t know why you didn’t did your homework on this report…all I am saying Inderbir did not did anything wrong…time will let everyone know…but when you find out the truth please make other report too..to just clear his name…

    • @Harlisha
      @Harlisha ปีที่แล้ว

      I think you are the spoon of indervir singh😂

  • @Singh-tu9qt
    @Singh-tu9qt ปีที่แล้ว +1

    brave journalist🖤

  • @karangrewal2598
    @karangrewal2598 ปีที่แล้ว

    Good job Lakhi vir ji