ਵੇਖੋ ਵਿਚਾਰ ਤਕਰਾਰ, ਕਿਸਾਨਾਂ ਦੀ ‘ਜੰਗ’, ਭਾਜਪਾ ਤੰਗ !

แชร์
ฝัง
  • เผยแพร่เมื่อ 9 เม.ย. 2024
  • 🔸ਦਿੱਲੀ ਜਾਣ ਲਈ ਰਾਹ ਬੰਦ, ਹੁਣ ਪੰਜਾਬ ’ਚ ਦਿਖੇਗੀ ਵਿਰੋਧ ਦੀ ‘ਕੰਧ’
    🔸ਗੱਲ ਗਲ਼ ਤੱਕ ਆਈ, ਸੁਰੱਖਿਆ ਵਧਾਈ !
    🔸ਪਹਿਲਾਂ ਮੰਗਾਂ ਮੰਨੋ, ਫਿਰ ਵੋਟਾਂ ਮੰਗੋ !
    🔸ਵੱਡੇ ਕਿਸਾਨ ਲੀਡਰ ਨਾਲ ਚੱਲਦੀ ਡਿਬੇਟ ’ਚ ਵੱਡੇ ਭਾਜਪਾ ਲੀਡਰ ਦੀ ਹੋਈ ਬਹਿਸ
    🔸ਵੇਖੋ ਵਿਚਾਰ ਤਕਰਾਰ, ਕਿਸਾਨਾਂ ਦੀ ‘ਜੰਗ’, ਭਾਜਪਾ ਤੰਗ !
    Date-10/4/2024
    #LatestNews #PunjabNews #PTCNews #VicharTaqrar #FarmersProtest #BJP #LokSabhaElection #PunjabBJP #LokSabha2024 #Farmers
    PTC NEWS is dedicated to the soul and heritage of Punjab offering authentic updates on current events, news, happenings and people that are of interest to Punjabis all over.
    Connect with PTC News for latest updates:
    》Subscribe to our channel: bit.ly/2Orydr1
    》Official website: www.ptcnews.tv
    》Like us on Facebook: / ptcnewsonline
    》Follow us on Twitter: / ptcnews
    》Follow us on Instagram: / ptc_news
    》Subscribe to us on Telegram: t.me/PTC_News
    》Download PTC Play App (android): play.google.com/store/apps/de...
    》Download PTC Play App (iOS): itunes.apple.com/in/app/ptc-p...

ความคิดเห็น • 227

  • @HarjinderSingh-ui7pv
    @HarjinderSingh-ui7pv 2 หลายเดือนก่อน +9

    ਕਿਸਾਨਾਂ ਦੀ ਜੰਗ ਤੇ ਕਿਸਾਨ ਹੀ ਤੰਗ

  • @sangatsingh4850
    @sangatsingh4850 2 หลายเดือนก่อน +24

    Kissan ekta zindabad

  • @AmrinderSingh-tq5ci
    @AmrinderSingh-tq5ci 2 หลายเดือนก่อน +11

    ਸਾਰਾ ਭਾਰਤ ਤਾਂ ਇਹ ਵੀ ਜਾਣਦਾ ਕਿ ਕਿਸਾਨਾਂ ਨੂੰ ਰੋਕਣ ਲਈ ਸਰਕਾਰ ਨੇ ਸੜਕਾਂ ਉੱਤੇ ਕੀ ਕੀ ਰੋਕਾਂ ਲਗਾਈਆਂ ਬੈਰੀਕੇਟਿੰਗ ਲੋਹੇ ਦੀਆਂ ਕੇਲਾਂ ਇਥੋਂ ਤੱਕ ਕਿ ਕਿਸਾਨਾਂ ਉੱਤੇ ਗੋਲੇ ਦਾਗੇ ਗਏ ਜਿਸ ਨਾਲ ਕਈ ਕਿਸਾਨਾਂ ਦੀਆਂ ਅੱਖਾਂ ਚਲੀਆਂ ਗਈਆਂ ਉਸ ਬਾਰੇ ਬੀਜੇਪੀ ਜਿੰਮੇਵਾਰ ਹੈ ਹੁਣ ਆਪਣੀ ਵਾਰੀ ਇਹਨਾਂ ਨੂੰ ਦੁੱਖ ਲੱਗਦਾ ਖਬਰਾਂ ਵਾਲੇ ਵੀ ਹਮੇਸ਼ਾ ਸਰਕਾਰ ਦਾ ਹੀ ਪੱਖ ਪੂਰਦੇ ਨਜ਼ਰ ਆਉਂਦੇ ਨੇ

    • @paramdevsingh4544
      @paramdevsingh4544 2 หลายเดือนก่อน +1

      Bhagwan kre ehna da satyanaash howe.Bhole bhaale kissan te ehna ne zulm kita.Bhagwaan ehna nu KDE maaf nahi krega .

    • @paramdevsingh4544
      @paramdevsingh4544 2 หลายเดือนก่อน

      Kissan mazdoor ekta zindabaad.

    • @paramdevsingh4544
      @paramdevsingh4544 2 หลายเดือนก่อน

      Jai Jawan Jai kissan

    • @paramdevsingh4544
      @paramdevsingh4544 2 หลายเดือนก่อน

      Andhbhakts are sheeps.

  • @lovepreetjattana
    @lovepreetjattana 2 หลายเดือนก่อน +7

    ਯੂਰੀਆ ਹੁਣ ਤਾਂ ਤੂੰ ਅਤੇ ਤੇਰੀ ਸਰਕਾਰ ਘਰੇ ਉਤਾਰ ਕੇ ਜਾਦੀ ਹੋਉ ਯੱਦਾ ਨੀਮ ਪੋਟਿਡ ਦਾ ਸਬਸਿਡੀਆਂ ਤਾਂ ਪਹਿਲੀਆਂ ਸਰਕਾਰਾਂ ਵੀ ਦਿੰਦੀਆਂ ਸਨ ਤੳਹ ਤੁਸੀਂ ਡੀ ਏ ਪੀ ਦਾ ਰੇਟ ਤਿੰਨ ਗੁਣਾ ਕਰਕੇ ਬਾਰਾ ਸੋ ਚੋਂ ਦਿੰਦੇ ਹਾਂ ਘਰੋਂ ਦਿੰਦੇ ਹੋ

  • @jaswantsekhon2083
    @jaswantsekhon2083 2 หลายเดือนก่อน +10

    ਜੇ ਕੋੲੀ ਦੂਜਾ ਦੇਸ਼ ਹਮਲਾ ਕਰ ਦਿੰਦਾ ਸਾਡੀ ਫੌਜ ਨੂੰ ਰੁਕਾਵਟਾਂ ਦਾ ਸਾਮ੍ਹਣਾ ਕਰਨਾ ਪੈਣਾ ਸੀ , ਭਾਰਤ ਸਰਕਾਰ ਤੇ ਦੇਸ਼ ਧ੍ਰੋਹੀ ਦਾ ਪਰਚਾ ਦਰਜ ਹੋਣਾ ਚਾਹੀਦਾ ਹੈ !

    • @rajjaan6151
      @rajjaan6151 หลายเดือนก่อน

      6878787768888888888688886777 for uuu6667666656555556i65665u6u555555565655656565656888888887🎉55 I

  • @rajbindersingh8237
    @rajbindersingh8237 2 หลายเดือนก่อน +27

    ਪੰਜਾਬੀਓ ਇਸ ਪਾਰਟੀ ਨੂੰ ਇਹੋ ਜਿਹਾ ਸਬਕ ਸਿਖਾਓ ਕਿ ਯਾਦ ਰੱਖਣ ਭੁੱਲ ਨਾ ਜਾਣਾ

  • @buntyjatt5567
    @buntyjatt5567 2 หลายเดือนก่อน +10

    ਕਿਸਾਨ ਏਕਤਾ ਜਿੰਦਾਬਾਦ ❤

  • @malkitsingh5925
    @malkitsingh5925 2 หลายเดือนก่อน +3

    Wahegurugi Wahegurugi ❤️ 🙏 👍

  • @indersinghsidhu
    @indersinghsidhu 2 หลายเดือนก่อน +3

    ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਲੋਦੀ ਜਿੰਦਾਬਾਦ

  • @paramdevsingh4544
    @paramdevsingh4544 2 หลายเดือนก่อน +1

    Very good Harpreet ji.

  • @user-tk7mm5cm8r
    @user-tk7mm5cm8r 2 หลายเดือนก่อน +10

    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @ParmSidhu-nq4iv
    @ParmSidhu-nq4iv 2 หลายเดือนก่อน +4

    ਭਾਜਪਾ ਨੇ ਬਾਡਰਾਂ ਦੇ ਘੇਰ ਲਿਆ ਕਰਨ ਟੱਪਣੇ ਦੇਤਾ ਕਿਸਾਨਾਂ ਨੂੰ ਕਿਸਾਨਾਂ ਦਾ ਹੱਕ ਵੀ ਬਣਦਾ ਗਾ

  • @JaswinderSingh-io7uo
    @JaswinderSingh-io7uo หลายเดือนก่อน +5

    ਸਰਕਾਰਾਂ ਵੱਲੋਂ ਕਿਸਾਨਾਂ ਨੂੰ ਇਨਸਾਫ ਨਹੀਂ ਮਿਲ ਸਕਦਾ ਇਹ ਸਰਕਾਰ ਦੀ ਸੋਚ ਹੈ

  • @DalvirSingh-lk9rc
    @DalvirSingh-lk9rc 2 หลายเดือนก่อน +3

    ਇਹ ਭਾਜਪਾ ਦੇ ਦਂਲੇ ਞੀ ਪੰਜਾਬ ਚੋ ਨਹੀ ਞੜਨ ਗੇ ਚੋਰ ਸਂਭ ਕੁਙ ਖਾ ਗ ਏ ਡਂਲੇਞਾਲ ਜੀ ਜਿੰਦਾਬਾਦ ਮੋਦੀ ਸਰਕਾਰ ਮੁਰਦਾਬਾਦ ਕੰਗ ਸਾਬ

  • @baldevsingh5361
    @baldevsingh5361 2 หลายเดือนก่อน +2

    नेता।जीअबांनी।अढाणी।दा।करजा।माफ।करता।किसानादा।नही।करीआ।अबाणी।अढणी।।तुहाढे।रिसते।दारहै

  • @sukhmindersalh4685
    @sukhmindersalh4685 2 หลายเดือนก่อน +2

    Sad❤❤❤

  • @hansrajmirock7000
    @hansrajmirock7000 หลายเดือนก่อน +1

    ਜੇਕਰ ਤੁਸੀਂ ਦਿੱਲੀ ਜਾਣ ਤੋਂ ਰੋਕਿਆ ਕਿਸਾਨ ਮਾਰ ਦਿਤੇ ਉਦੋਂ ਤੁਹਾਡੀ ਸ਼ਾਂਤੀ ਭੰਗ ਹੁੰਦੀ ਸੀ ਤਾਂ ਹੁਣ ਕਿਸਾਨ ਵਿਰੋਧ ਕਰਨ ਦਾ ਹੱਕ ਕਿਸਾਨ ਦਾ ਵੀ ਬਣਦਾ ਹੈ

  • @naxgamer2893
    @naxgamer2893 2 หลายเดือนก่อน +1

    ਹਰਪ੍ਰੀਤ ਜੀ ਆਪ ਜੀ ਦੀ ਹਰ ਖਬਰ ਦੇਖਦੇ ਹਾਂ ਅਗਰ ਕੋਈ ਸਕੂਲ ਦੀ ਖਬਰ ਆਉਂਦੀ ਜਾਂ ਹੋਰ ਤਾਂ ਅਸੀਂ ਕਹਿੰਦੇ ਹਾਂ ਕਿ ਹਰਪ੍ਰੀਤ ਦੀ ਖਬਰ ਦੇਖਲੋ ਬਾਕੀ ਅਸੀਂ ਕਿਸਾਨਾਂ ਨਾਲ ਹਾਂ

  • @randhirsingh2571
    @randhirsingh2571 2 หลายเดือนก่อน +3

    Msp kitha ha

  • @user-ty9rx4fc1y
    @user-ty9rx4fc1y 2 หลายเดือนก่อน +11

    ਜਿਹੜੇ ਬੀਜੇਪੀ ਦੇ ਬੰਦੇ ਟੀ ਵੀ ਤੇ ਬੋਲਦੇ ਹਨ ਸੈਂਟਰ ਵਿਚ ਤਾਂ ਇਹਨਾਂ ਨੂੰ ਪੁੱਛਿਆ ਨਹੀਂ ਜਾਂਦਾ

  • @KamaljitKaur-ht2wj
    @KamaljitKaur-ht2wj 2 หลายเดือนก่อน +2

    Bebaak journalist
    🎉🎉❤❤🎉🎉Harpreet Singh ni 😅😅 Waheguru ji ka Khalsa Waheguru ji ki Fateh 🎉🎉🎉Good🎉🎉

  • @GurjeetSingh-bf6zw
    @GurjeetSingh-bf6zw 2 หลายเดือนก่อน +20

    ਕਿਸਾਨ ਜਥੇਬੰਦੀਆਂ ਜ਼ਿੰਦਾਬਾਦ ਹੈ ਬੀਜੇਪੀ ਲੀਡਰ ਮੁਰਦਾਬਾਦ ਹਨ

  • @sukhpreet-hg6xz
    @sukhpreet-hg6xz 2 หลายเดือนก่อน +13

    ਬੀਜੇਪੀ ਦਾ ਚਮਚਾ

  • @nirmalsingh-ss6oh
    @nirmalsingh-ss6oh 2 หลายเดือนก่อน +1

    Kisaan Mazdoor Ekta Zindabad Zindabad Zindabad

  • @user-iy2vq4fe2h
    @user-iy2vq4fe2h หลายเดือนก่อน

    ਵਾਹਿਗੁਰੂ ਪੰਜਾਬੀਓ ਬੀਜੇਪੀ ਨੇ ਜਿਹੜੀ ਕਿਸਾਨਾਂ ਨੇ ਕੀਤੀ ਹ ਸਾਰੀ ਉਮਰ ਨਹੀਂ ਭੁਲ ਸਕਦੀ ਅਤੇ ਨਾ ਭੁੱਲ ਹੋ ਗਈ ਠੀਕ ਆ ਪਰ ਹੁਣ ਇਹਨਾਂ ਨੂੰ ਪੰਜਾਬ ਦੇ ਵਿੱਚੋਂ ਇਹੋ ਜਿਹਾ ਸਭ ਕੁਝ ਸਿਖਾਓ ਕਿ ਆਪਦੇ ਪੁੱਤ ਪੋਤਰਿਆਂ ਨੂੰ ਦੱਸਣਾ ਕੀ ਕਿਸਾਨਾਂ ਨਾਲ ਰਲ ਕੇ ਚੱਲਿਓ ਯਾਦ ਰੱਖਿਓ

  • @LakhmirSingh-kd9dd
    @LakhmirSingh-kd9dd หลายเดือนก่อน +1

    Allahabad Bank Bahar nikaalo Punjab to Lakhbir Sandhu Haryana

  • @gurjeetmahal4924
    @gurjeetmahal4924 2 หลายเดือนก่อน +4

    Chaval bajpai Kisana nu Kisan nahi sumjda

  • @gurukirpastudiobadali8426
    @gurukirpastudiobadali8426 2 หลายเดือนก่อน +18

    😮Bjp ਮੁਰਦਾਬਾਦ

    • @paramdevsingh4544
      @paramdevsingh4544 2 หลายเดือนก่อน +1

      ❤❤❤❤❤

    • @Ghost_gaming371
      @Ghost_gaming371 2 หลายเดือนก่อน

      ​@@paramdevsingh4544😊😊😊5
      डदख।खखग

  • @GurtejSingh-cc4hp
    @GurtejSingh-cc4hp 2 หลายเดือนก่อน +9

    ਪੰਜਾਬੀਓ ਤਕੜੇ ਹੋਸੋ ਬੀ ਦੇ ਪੀ ਵਾਲਿਆਂ ਦਾ ਮੂਹ ਕਾਲਾ ਕਰਨੈ

  • @Balwindersingh-ze1lt
    @Balwindersingh-ze1lt 2 หลายเดือนก่อน +1

    ਆਮ ਆਦਮੀ ਪਾਰਟੀ ਜਿਦਾ ਬਾਦ

  • @dhanrajghorela1281
    @dhanrajghorela1281 2 หลายเดือนก่อน +6

    Kisaan majdoor akta jindabad

  • @kamleshkaur2919
    @kamleshkaur2919 2 หลายเดือนก่อน +1

    Respcted Harpreet Sir ji
    Good Morning ji
    Kisana Nu Apna Hak Milna Chedi Hai ji parKisan Veer ji PM Modi Sir ji Chay offcar Ledar Una Nu kese pase On Jaan Nu Rook Nahi Sakda ji Virod karna Har Ensan Da Daily O V Thek Nahi Hai ji

  • @Mohinder-xj2zp
    @Mohinder-xj2zp 2 หลายเดือนก่อน

    Veery good ji

  • @MejarsinghGhatu
    @MejarsinghGhatu 2 หลายเดือนก่อน +1

    ਮੁਕਦੀ ਗੱਲ ਬੇਸ਼ਰਮਾਂ ਦਾ ਕੀ ਕੋਈ ਮੂੰਹ ਫੜ ਲਓ ਜੋ ਮਰਜ਼ੀ ਆਖੀ ਜਾਣ

  • @lakhwinderbhullar2624
    @lakhwinderbhullar2624 หลายเดือนก่อน

    Kisan eakt jindabad

  • @HoshiarSingh-pj7yh
    @HoshiarSingh-pj7yh 2 หลายเดือนก่อน +1

    बीजेपीनेकुनहीकताईहोनेतोजनतानुगुलामबनाकेरखदीताबीजेपीमूरदबाद

  • @InderjetSidhu-qg7sf
    @InderjetSidhu-qg7sf หลายเดือนก่อน

  • @hansrajmirock7000
    @hansrajmirock7000 หลายเดือนก่อน

    ਬਾਈ ਜੀ ਜ਼ਿਆਦਾ ਕਿਸਾਨਾਂ ਦੇ ਖਾਤਿਆਂ ਵਿਚ ਨਹੀਂ ਆਉਦੇ

  • @DayaSingh-pq6tl
    @DayaSingh-pq6tl 2 หลายเดือนก่อน +1

    ਚਲਾਕੀ ਨਾਲ ਬੋਲਿਆ ਝੂਠ ਧਿਆਨ ਨਾਲ ਸੁਣੋ ਤੇ ਸੋਚ ਕੇ ਵੋਟ ਪਾਇਓ ਸੱਚੇ ਬੰਦੇ ਅਗੇ ਲਿਆਓ ਦੇ ਲਭ ਜਾਵੇ

  • @5_Aab1313Sra
    @5_Aab1313Sra 2 หลายเดือนก่อน +7

    ਬਾਈ ਜੀ ਪਿੰਡਾਂ ਦੇ ਵਿੱਚ ਵੀ ਕਈ ਗੋਬਰ ਭਗਤ ਹੈਗੇ ਇਹਨਾਂ ਦਾ ਵੀ ਇੰਜਨ ਕਰਨ ਵਾਲਾ

    • @harbanslal8905
      @harbanslal8905 2 หลายเดือนก่อน

      Tussi salyo ghoddeya di lidd no guru da parshada smjh k khan aalyo, kedde muh nal hinduo no gobar nal jodade ho ?

    • @JaskaranSingh-59111
      @JaskaranSingh-59111 2 หลายเดือนก่อน

      😊

  • @AmrikSingh-iu7yv
    @AmrikSingh-iu7yv หลายเดือนก่อน

    ਕਾਲਾ ਧਨ ਕਿੱਥੇ ਹੈ B j p ਜਵਾਬ ਦੇ

  • @SurjitSingh-jz4mc
    @SurjitSingh-jz4mc 2 หลายเดือนก่อน

    We all with namaste Jago. Jago

    • @SurjitSingh-jz4mc
      @SurjitSingh-jz4mc 2 หลายเดือนก่อน

      Kissan Ekta jindabad with Kissan Jago India Jago

  • @kamleshkaur2919
    @kamleshkaur2919 2 หลายเดือนก่อน

    Respcted Harpreet Sir ji
    Plese Ruqest A Hai ki Sarcara Too pM Sir ji Too Kisan Veera ji Nu Una Da Hak Banda kohi V.Muaja Hai Doo Chaar Sttarmant Te ChakBook Bank Rahi Ja kohi Time Bound kar ke Una Nu pasa Dita Javay ji thx ji

  • @paramdevsingh4544
    @paramdevsingh4544 2 หลายเดือนก่อน

    Very good journalist saab.

  • @user-oj6dg5ds5s
    @user-oj6dg5ds5s 2 หลายเดือนก่อน +1

    ❤ Kisan,maj😮😊😢😂❤door eakata,zindhabad

  • @jsingh9251
    @jsingh9251 2 หลายเดือนก่อน +1

    ਸਾਰੇ ਗਧੇ ਬੀਜੇਪੀ ਮੇ

  • @manojsingla5038
    @manojsingla5038 2 หลายเดือนก่อน

    Harpreetji it is good you made a effort for debate

  • @user-qc6uy9xy1j
    @user-qc6uy9xy1j 2 หลายเดือนก่อน +1

    Kissan majdoor ekhtta jindabad

  • @paramjeetsinghbuttar1026
    @paramjeetsinghbuttar1026 2 หลายเดือนก่อน +1

    ਸੱਚ ਬੋਲਣਾ ਬਹੁਤ ਔਖਾ ਇਕ ਇਕ ਸਬਦ ਬੋਲਣਾ ਸੋਕ ਸਮਝ ਕੇ ਪਰ ਝੂਠ ਬੋਲ ਣਾ ਜਿਵੇਂ ਮਰਜੀ ਐ ਬੋਲੀ ਜਾਓ ਕਿਹੜਾ ਜਾਨ ਨਿਕਲਦੀ ਐ ਜੇ ਧੁੱਪ ਕਹੀ ਸੀ ਫੇਰ ਕਹਿ ਦਿਓ ਮੈਂ ਤਾਂ ਛਾਂ ਕਹੀ ਸੀ

  • @SanjeevKumar-bi5oo
    @SanjeevKumar-bi5oo 2 หลายเดือนก่อน

    Great reporter

  • @user-co2kf7dj5j
    @user-co2kf7dj5j 2 หลายเดือนก่อน

    Kissan majdoor eakta zindabad 🙏🙏🙏

  • @karamchand3335
    @karamchand3335 2 หลายเดือนก่อน

    Punjabi kisan is right.

  • @SurinderSingh-cc8pk
    @SurinderSingh-cc8pk 2 หลายเดือนก่อน +2

    Aaugi BJP hi . Kionke virodh jathebandiyan kar rahian hn. Kisaan nhin . Vidhansabha chonna ch ina kisaana di aukaat dikha diitti C lokaan ne .

  • @singhsukhwinder5342
    @singhsukhwinder5342 2 หลายเดือนก่อน

    🙏

  • @manojsingla5038
    @manojsingla5038 2 หลายเดือนก่อน

    Sir Kisan are allowed to block national highways, is it the rightway of protest for unconditional time what will other people living in state those are not kisan

  • @manojsingla5038
    @manojsingla5038 2 หลายเดือนก่อน

    They should resolve by way of negotiations with concerned governments but dictatorship attitude is good for the state it spoils the reputation of the state , how will investments come in punjab

  • @labana2323
    @labana2323 2 หลายเดือนก่อน +10

    Very good khasan major akta zindabad

  • @rachhpalsinghatwal8wal
    @rachhpalsinghatwal8wal 2 หลายเดือนก่อน

    Only privileged few enjoy while the rest of the country is suffering

  • @KhushalSingh-im3wo
    @KhushalSingh-im3wo หลายเดือนก่อน

    ਹੁਣ ਕਿਸ ਤਰ੍ਹਾਂ ਯਾਦ ਆਇਆ ਸਿਰਫ਼ ਆਪਣਾ ਮਤਲਬ ਨਿਕਾਲਣ ਲਈ ਤੁਸੀਂ ਕੀ ਕੁਝ ਨਹੀਂ ਕਰੋਗੇ ਸੱਤਾ ਵਿਚ ਆਉਣ ਤੋਂ ਬਾਅਦ ਕਿਸੇ ਨੂੰ ਵੀ ਬੋਲਣ ਨਹੀਂ ਦੇਣਾ

  • @user-lv2ux6tr7v
    @user-lv2ux6tr7v 2 หลายเดือนก่อน

    Sukhbir chanal kahabar barabarrakakho ji

  • @SushilKumar-le2ti
    @SushilKumar-le2ti หลายเดือนก่อน

    Dhanyvad Sahab kya baat hai channel per baithkar jhuthi jhuthi jhooth😂😂

  • @user-oi8nl1rf5l
    @user-oi8nl1rf5l 2 หลายเดือนก่อน

    Poplin kion le ke ge je rate roke

  • @jagsirsingh4983
    @jagsirsingh4983 2 หลายเดือนก่อน

    ਮੈਂ ਪਹਿਲਾਂ ਤਾਂ ਪੱਤਰਕਾਰ ਨੂੰ ਪੁੱਛਿਦਾ ਪਹਿਲਾਂ ਸਵਾਲ ਬੀਜੇਪੀ ਨੂੰ ਕਰਨਾ ਚਾਹੀਦਾ ਸੀ ਪਰ ਮੈਨੂੰ ਤਾਂ ਇਹ ਲੱਗਦਾ ਹੈ ਕਿ ਪੱਤਰਕਾਰ ਬੀਜੇਪੀ ਨਾਲ ਰਲੀ ਲਗਦਾ ਹੈ ਜੀ ਕਿਉਂਕਿ ਪੱਖ ਬੀਜੇਪੀ ਦਾ ਕਰ ਰਹੇ ਹੈਂ ਜੀ

  • @rajbindersingh8237
    @rajbindersingh8237 2 หลายเดือนก่อน +10

    ਸੁਭਕਰਨ ਭੁੱਲ ਨੀ ਸਕਦੇ ਪੰਜਾਬੀ

  • @sunilchhabra4053
    @sunilchhabra4053 2 หลายเดือนก่อน +2

    O paji BJP wale galat hai

    • @KuldeepSingh-mb8rn
      @KuldeepSingh-mb8rn 2 หลายเดือนก่อน

      Sare desh nu pta ede ch nvi gal ki a

  • @AnnoyedCobra-bx6wc
    @AnnoyedCobra-bx6wc หลายเดือนก่อน

    Saab.ji.kadi.majdo.di.diharhi.di.gall.
    Vi.karo

  • @BhagwanSingh-ky8ep
    @BhagwanSingh-ky8ep 2 หลายเดือนก่อน +1

    PUNJAB NU UJARANA JATHEBANDIAN DI PEHIL

  • @GaneshSharma-fo2rv
    @GaneshSharma-fo2rv 2 หลายเดือนก่อน

    Ea hi Harman piara kalea da chanl jeode basde raho patrkar shab

  • @jogindersharma8597
    @jogindersharma8597 2 หลายเดือนก่อน

    Jai Punjab govt millia hunia hai.

  • @balvindersandhar4657
    @balvindersandhar4657 2 หลายเดือนก่อน

    सही पकडे़ हो बायदा तेरा बायदा

  • @harbanslal8905
    @harbanslal8905 2 หลายเดือนก่อน

    J kanoon todkr dilli loottan jaoge fer police tuano jalebiya bndegi?

  • @SushilKumar-le2ti
    @SushilKumar-le2ti หลายเดือนก่อน

    500 wale Kisan Hai😂😂

  • @user-vg3xf2sg6n
    @user-vg3xf2sg6n 2 หลายเดือนก่อน

    Jupi Devi Kenya fasla Chakiya Chandiya ne

  • @user-td9fh5nx4v
    @user-td9fh5nx4v 2 หลายเดือนก่อน

    पजाब, तो, जै, कोई, बिजेपी, नू, बोट, देबेगा, ओ, सब, तो, बडा, दैश, ते, किसाना, दा, दूशमन, ह, पर, ओनु, रब, बी, माफ, करुगा, ना

  • @NathSingh-db1zb
    @NathSingh-db1zb 2 หลายเดือนก่อน

    ਇਹ ਟੁਆਇਲਿਟ ਦੀ ਗੱਲ ਕਰਦੇ ਹਨ ਇਹ ਪੁੱਛ ਲਿਆ ਜਾਵੇ ਕਿ ਕਿਸੇ ਨੂੰ ਪੂਰੀ ਰਕਮ ਵੀ ਦਿੱਤੀ ਹੈ

  • @rohtassingh9600
    @rohtassingh9600 หลายเดือนก่อน

    Dili jan de hor bare rahaste hun

  • @user-vg3xf2sg6n
    @user-vg3xf2sg6n 2 หลายเดือนก่อน

    Jahariya jathe Bandiya Ramleela dance gana Koi Jaate Bandiya ki raho kar diya ne

  • @6inthejourney328
    @6inthejourney328 2 หลายเดือนก่อน +1

    Kisana no parshan keta he BJP govt ne golia chalya

  • @kahlonsingh9046
    @kahlonsingh9046 2 หลายเดือนก่อน

    ਇਹ ਚੈਨਲ ਅਕਾਲੀਆਂ ਦਾ ਆ ਇਹਨਾਂ ਦਾ ਕਿਸਾਨਾਂ ਨਾਲ ਕੀ ਸਬੰਧ? ਇਹ ਤਾਂ ਭਾਜਪਾ ਨਾਲ ਰਲਕੇ ਗੇਮ ਖੇਡ ਰਹੇ ਆ।

  • @AnnoyedCobra-bx6wc
    @AnnoyedCobra-bx6wc หลายเดือนก่อน

    Sare.diya.sariya.
    Sarkara.garib.vrodi.aa.harha.de.karan.griba.de.ghar.gir.jande.ne..nale..drena.chhaprh.sareya.te.kabja.kita.panhi.da.vikas.nahi.gall.
    Karo

  • @hardevsingh4674
    @hardevsingh4674 29 วันที่ผ่านมา

    Pm shab ko Punjab oan too ke dar.hai jo ka 4200.force.lage reha hai (welcome) nashana noo kuhs dea ka jaio kishan khus kar ka jagaho

  • @laddisingh5919
    @laddisingh5919 หลายเดือนก่อน

    I'm kisan but kisan neta mental kisan neta kisana da karja show nhi krde show ta kro karja kina a sare kisan neta nu chaida show karoo roj roj msp da kanjar kat pyea a tex vi show kro msp nal roi jande a me vi dubate vich Ana chonda a llb Singh Singh is king

  • @SushilKumar-le2ti
    @SushilKumar-le2ti หลายเดือนก่อน

    Anpadh log kahate Hain Bharat who se bahar ho jaaye😂😂😂😂😂

  • @newacc1162
    @newacc1162 หลายเดือนก่อน

    Jaggo kissan jaggo public. Good. D.allaebal and. Paender. And. R. A. J. E. B. A. L. Kissan o. Ko. Jaggaw

  • @HarpalSingh-il9om
    @HarpalSingh-il9om 23 วันที่ผ่านมา

    Kisanmysan

  • @BalvirSingh-ik5ob
    @BalvirSingh-ik5ob 2 หลายเดือนก่อน

    Ordabad

  • @user-qc6uy9xy1j
    @user-qc6uy9xy1j 2 หลายเดือนก่อน

    Panjab vch veeroodh nahee hu reha mp Raj up sab jagah South Indian states v kar rahe ne

  • @jbpowertronics7719
    @jbpowertronics7719 2 หลายเดือนก่อน +2

    Kisan majdoor ekta zindabad

  • @Bhupindersingh-nx4sc
    @Bhupindersingh-nx4sc 2 หลายเดือนก่อน

    Hi boo l

  • @ajayagarwal831
    @ajayagarwal831 2 หลายเดือนก่อน

    Daleqal ji.. jo police wale jakhmi hue wo ?

  • @BalveersinghBains
    @BalveersinghBains 2 หลายเดือนก่อน

    Tool.. T, toll taxi Bhajpa Dete Hain

  • @sukhpalsingh9688
    @sukhpalsingh9688 2 หลายเดือนก่อน

    ਬੌਕਰ ਪਾਰਟੀ ਵੀ BJP ਨਾਲ ਰਲੀ ਹੋਈ ਏ ਤਾਂ ਹੀ ਇਨ੍ਹਾਂ ਦੀ ਪੁਲਿਸ ਜਦੋਂ ਕਿਸਾਨ BJP ਦੇ ਆਗੂਆਂ ਦਾ ਵਿਰੋਧ ਕਰ ਦੇ ਹਨ ਤਾਂ ਪੁਲਿਸ ਕਿਸਾਨਾਂ ਤੇ ਤਸੱਦਦ ਕਰਤੀ ਏ

  • @butasingh102
    @butasingh102 2 หลายเดือนก่อน

    Dadu rangi parti hee kaml phul vale

  • @JasvirSingh-qg8fb
    @JasvirSingh-qg8fb 2 หลายเดือนก่อน

    Vericate la ke rokna democracy nhi but vote mangna democracy

  • @paramjitsinghpammi8216
    @paramjitsinghpammi8216 2 หลายเดือนก่อน +5

    ਇਹ ਝੂੱਠ ਬੋਲਣ ਵਿੱਚ ਬੇਸ਼ਰਮੀ ਨਾਲ ਬੋਲਦੇ ਹਨ ਸ਼ਰਮ ਨਹੀਂ ਹੈ

  • @hardeepsingh322
    @hardeepsingh322 2 หลายเดือนก่อน

    जवाब देना पावेगा सक्टबोलो

  • @SanjeevKumar-bi5oo
    @SanjeevKumar-bi5oo 2 หลายเดือนก่อน

    Dalewal is great man

  • @lovelyrajiv4871
    @lovelyrajiv4871 หลายเดือนก่อน

    eh kisan nahi han... eh gunde han... alsi kisan ta kheta ch kam kar rahe han...... ena gundeyan ne hi Punjab da mahol kharab kita hoyea hai... ena karke sada Punjab traki nahi kar reha....

  • @JasvirSingh-qg8fb
    @JasvirSingh-qg8fb 2 หลายเดือนก่อน

    BJP to Abhi gyi bhai

  • @swarnsingh8424
    @swarnsingh8424 หลายเดือนก่อน

    Bku ekta sidhu pur zindabad