Newsroom Kathera 'ਚ Sarwan Singh Pandher ਤੋਂ ਤਿੱਖੇ ਸਵਾਲ | Farmers Protest | Elections 2024 | News18

แชร์
ฝัง
  • เผยแพร่เมื่อ 5 พ.ค. 2024
  • Sarwan Singh Pandher a Leader of Kisan Mazdoor Sanghrash Committee Punjab. His union is playing a major role in the Kisan Andolan 2.0, like many farmers unions Pandher is also opposing BJP leaders in their campaigns.
    Newsroom Kathera | NEWSROOM ਕਟਹਿਰਾ 'ਚ Sarwan Singh Pandher ਦੇਖਣਾ ਨਾ ਭੁੱਲਣਾ | N18V
    #newsroomkathera #SarwanSinghPandher ##news18punjab #newsroomwitnessbox
    newsroom witness box | Newsroom Kathera | newsroom witness box news | newsroom katihera news | newsroom kathera news18 | news18 punjab | punjab news | punjabi news | news18 punjab haryana | News18 | chandigarh news | ludhiana news | newsroom katihra | Sarwan Singh Pandher | Sarvan Singh Pandher | Sarwan Pandher | Sarwan Singh Pandher with news18 interview | congress | BJP | Kisan Andolan | Kisan Protest | Farmers Protest | newsroom witness box news | newsroom kathera news | newsroom kathera news18 | newsroom katihera | Sarwan Singh Pandher | News18 Punjab
    Find Latest News, Top Headline And breaking news Watch your favorite newspapers News18 Punjab Himachal Haryana websites.
    For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
    News 18 Punjab/Haryana/Himachal is an exclusive news channel on TH-cam which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
    News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं |
    Subscribe to our channel: bit.ly/1IMIp73
    For Latest news and updates, log on to: bit.ly/2Cx91Ok
    Follow Us on Twitter:
    / news18haryana
    / news18himachal
    / news18punjab
    Like Us on Facebook:
    / news18haryana
    / news18himachal
    / news18punjab

ความคิดเห็น • 235

  • @samshersinghsamshersingh4267
    @samshersinghsamshersingh4267 หลายเดือนก่อน +23

    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 🚜🚜🚩🚜

  • @baljitsandhu5995
    @baljitsandhu5995 หลายเดือนก่อน +10

    Wehaguru mehar karan sab tai 🙏 Bhai Sarwan Singh bhandar Ji 🙏💐🤗 God bless you 🙏💐 all 😊 kishan majdoor eikta jinda baad 🙏💐🤗

  • @user-fv6rh5nh1z
    @user-fv6rh5nh1z หลายเดือนก่อน +7

    ਕਿਸਾਨ ਯੂਨੀਅਨ ਜਥੇਬੰਦੀਆਂ ਜ਼ਿੰਦਾਬਾਦ, ਮੁਰਦਾਬਾਦ ਮੋਧੀ ਸਰਕਾਰ,ਵਲੋ ਦਲ ਬਹਾਦਰ ਬਾਬਾ ਬਿਧੀ ਚੰਦ ਸਾਹਿਬ ਜੀ ਮਹਾਰਾਜ ਜੀ, ਦੇ ਚਰਨਾਂ ਵਿੱਚ ਅਰਦਾਸ ਕੀਤੀ ਪ੍ਰਵਾਨ ਕਰ ਲੈਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਖਾਲਸਾ ਜੀ ਜਾਗੋ, ਨਹਿੰਗ ਸਿੰਘ ਅੰਗਰੇਜ਼ ਸਿੰਘ ਪਿੰਡ ਭਿੰਡੀਆਂ ਔਲਖ ਖੁਰਦ ਤਹਿਸੀਲ ਅਜਨਾਲਾ ਜ਼ਿਲ੍ਹਾ ਅੰਮ੍ਰਿਤਸਰ ਸਾਹਿਬ ਜੀ ਚੜਦਾ ਪੰਜਾਬ

  • @amritpalsingh7731
    @amritpalsingh7731 หลายเดือนก่อน +5

    💯💯💯ਠੀਕ ਕਿਹਾ ਪੰਧੇਰ ਸਾਬ ਕਿਸਾਨ ਜ਼ਿੰਦਾਬਾਦ

  • @SurinderSingh-iq4gf
    @SurinderSingh-iq4gf หลายเดือนก่อน +6

    ਪਤ੍ਰਕਾਰ ਜੀ ਦੇਸ਼ ਦੇ ਕਿਸਾਨਾਂ ਦੀਆਂ ਲੋੜਾਂ ਦਾ ਹਸਪਤਾਲ ਦਿੱਲੀ ਸੰਸਦ ਹੈ ਕਿਸਾਨ ਮਜ਼ਦੂਰਾਂ ਨੇ ਆਪਣੇ ਹਲ ਇਲਾਜ ਲਈ ਸੰਸਦ ਹੀ ਜਾਣਾ,,, ਹੋਰ ਕਿਥੇ ਜਾਣ ਕਿਸਾਨ,,, ਜਦੋਂ ਕੇਂਦਰ ਸਰਕਾਰ ਸੜਕਾਂ ਹੀ ਕੰਧਾਂ ਕਰਕੇ ਬੰਦ ਕਰ ਦਿੰਦੀ ਹੈ,,, ਫਿਰ ਧਰਨੇ ਹੀ ਲਗਣਗੇ,,,

  • @sohansinghsandhu4025
    @sohansinghsandhu4025 หลายเดือนก่อน +4

    ਕਿਸਾਨ 'ਮਜਦੂਰ 'ਜਵਾਨ ਏਕਤਾ ਜਿੰਦਾਬਾਦ।ਸਰਕਾਰ ਐਮ ਐਸ ਪੀ ਸਾਰੀਆਂ ਫਸਲਾਂ ਦਾ ਕਰਨਾ ਜਰੂਰੀ 😅ਹੈ ?

  • @InderjeetSingh-sb6kj
    @InderjeetSingh-sb6kj หลายเดือนก่อน +31

    ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜ਼ਿੰਦਾਬਾਦ

  • @googleuser747
    @googleuser747 หลายเดือนก่อน +5

    ਸ੍ਰ ਸਰਵਣ ਸਿੰਘ ਪੰਧੇਰ ਜੀ ਨੇ ਜੋ ਕਿਹਾ ਬਿਲਕੁਲ ਸਹੀ ਕਿਹਾ ਅਤੇ ਸ੍ਰ ਸਰਵਣ ਸਿੰਘ ਪੰਧੇਰ ਜੀ ਬੜੇ ਸੂਝਵਾਨ ਅਤੇ ਸਮਝਦਾਰ ਹਨ ਉਹ ਸਰਕਾਰਾਂ ਦੀਆਂ ਸਭ ਚਾਲਾਂ ਅਤੇ ਮਾੜੀਆਂ ਨੀਤੀਆਂ ਨੂੰ ਚੰਗੀ ਤਰ੍ਹਾਂ ਸਮਝਦੇ ਨੇ!ਬਾਕੀ ਰਹੀ ਗੱਲ ਗੋਦੀ ਮੀਡੀਆ ਦੇ ਇਕ ਪੱਤਰਕਾਰ ਦੇ ਉਸ ਸਵਾਲ ਦੀ ਗੱਲ ਕੇ ਮਜ਼ਦੂਰਾਂ ਦਾ ਬਾਈਕਾਟ ਕਰਨ ਦੀ ਉਸ ਵਿੱਚ ਸਰਕਾਰੀ ਦਰਬਾਰੀ ਕੱਠਪੁਤਲੀਆਂ ਦੀਆਂ ਚਾਲਾਂ ਨੇ ਜੋ ਡੇਰਿਆਂ ਦੇ ਅੰਧਭਗਤ ਆਰ,ਐਸ,ਐਸ ਦੇ ਨੌਕਰ ਇਹ ਸਭ ਕੁੱਝ ਕਰਦੇ ਨੇ! ਤਾਂ ਜੋ ਪੰਜਾਬ ਦੇ ਪੰਜਾਬੀ ਮਜ਼ਦੂਰਾਂ ਨੂੰ ਕੰਮ ਨਾ ਮਿਲੇ ਉਹਨਾਂ ਦੀ ਥਾਂ ਤੇ ਯੂਪੀ ਬਿਹਾਰ ਤੋ ਆਏ ਬਾਈਏ ਕੰਮ ਕਰਨ! ਤਾਂ ਜੋ ਉਹ ਪੰਜਾਬ ਵਿੱਚ ਆਪਣੇ ਪੈਰ ਜਮਾਉਣ! ਇਹ ਪੰਜਾਬ ਦੇ ਦੁਸ਼ਮਣਾਂ ਦੀਆ ਕਰਤੂਤਾਂ ਹਨ! ਇਹ ਲੋਕ ਸਸਤੇ ਅਤੇ ਮਹਿੰਗੇ ਮਜ਼ਦੂਰਾਂ ਦਾ ਰੌਲਾ ਪਾਉਂਦੇ ਨੇ ਤਾਂ ਜੋ ਇਹਨਾਂ ਤੇ ਸ਼ੱਕ ਨਾ ਜਾਵੇ!ਨਹੀਂ ਤੇ ਇਹ ਘਟਨਾ ਇਕ ਖਾਸ ਇਲਾਕੇ ਵਿੱਚ ਹੀ ਕਿਉਂ ਹੁੰਦੀ ਹੈ।ਇਸ ਸਾਜਿਸ਼ ਨੂੰ ਸਮਝੋ ਪੰਜਾਬੀ ਵੀਰੋ ਯੂਪੀ ਬਿਹਾਰ ਦੇ ਲੋਕਾਂ ਨੂੰ ਕੰਮ ਦੇਣ ਦੀ ਥਾਂ ਤੇ ਪੰਜਾਬ ਦੇ ਪੰਜਾਬੀ ਮਜ਼ਦੂਰਾਂ ਅਤੇ ਪੰਜਾਬ ਦੇ ਲੋਕਾਂ ਨੂੰ ਦੇਵੋ।ਪਹਿਲ ਪੰਜਾਬੀਆ ਦੀ ਹੋਵੇ ਜੇਕਰ ਬਾਈਕਾਟ ਕਰਨਾ ਹੈ ਤਾਂ ਯੂਪੀ ਬਿਹਾਰ ਦੇ ਲੋਕਾਂ ਦਾ ਕਰੋ ਜੋ ਪੰਜਾਬ ਦੀ ਡੇਮੋਗਰਾਫੀ ਲਈ ਖਤਰਾ ਬਣੇ ਹੋਏ ਨੇ ਅੱਜ।

  • @user-tk7mm5cm8r
    @user-tk7mm5cm8r หลายเดือนก่อน +3

    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @jagannathsingh9336
    @jagannathsingh9336 หลายเดือนก่อน +29

    ਪੰਧੇਰ ਸਾਹਿਬ ਤਜਰਬੇਕਾਰ ਕਿਸਾਨ ਆਗੂ ਨੇ ਤਾਂ ਹੀ ਸਾਰਿਆਂ ਦੇ ਜਵਾਬ ਇਕੱਲੇ ਦੇ ਰਹੇ ਨੇ ਰੱਬ ਚੜਦੀ ਕਲਾ ਰੱਖੇ

  • @bsr840
    @bsr840 หลายเดือนก่อน +12

    ਮਜ਼ਦੂਰਾਂ ਵਿਰੁੱਧ ਮਤੇ ਪਾਏ ਜਾਂਦੇ ਹਨ ਕਿ ਇਨ੍ਹਾਂ ਨੂੰ ਦਿਹਾੜੀ ਵੱਧ ਨਾਂ ਦਿੱਤੀ ਜਾਵੇ।

  • @RanjeetsinghRanasandhu
    @RanjeetsinghRanasandhu หลายเดือนก่อน +24

    ਕਿਸਾਨ ਮਜਦੂਰ ਏਕਤਾ ਜਿੰਦਾਬਾਦ 🙏🏻

  • @ParamjitSingh-ts1kx
    @ParamjitSingh-ts1kx หลายเดือนก่อน +18

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ। ਕਿਰਸਾਣੀ ਕਿਰਸਾਣੁ ਕਰੈ ਲੋਚੈ ਜੀਉ ਲਾਇ ।। ਹਲ ਜੋਤੈ ਉਦਮ ਕਰੇ ਮੇਰਾ ਪੁੱਤ ਧੀ ਖਾਇ ।। ਰਾਜੇ ਪਾਪ ਕਮਾਵਦੇ ਉਲਟੀ ਵਾੜ ਖੇਤ ਕਉ ਖਾਈ।। ਰਾਜੇ ਸੀਹ ਮੁਕਦਮਿ ਕੁਤੇ ਜਾਇ ਜਗਾਇਨ ਬੈਠੇ ਸੁਤੇ ।। ਕੁਤਾ ਰਾਜ ਬਹਾਲੀਐ ਫਿਰਿ ਚੱਕੀ ਚਟੈ।। ਅੜੇ ਸੋ ਝੜੇ ਸ਼ਰਣ ਪਰੇ ਸੋ ਤਰੇ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ

  • @harwindersingh8057
    @harwindersingh8057 หลายเดือนก่อน +18

    ਭਾਈ ਸਾਹਿਬ ਜੀ ਤੁਸੀਂ ਅਣਜਾਣ ਨਾ ਬਣੋ ਸੜਕਾਂ ਕਿਸਾਨਾਂ ਨੇ ਨਹੀ ਰੋਕੀਆਂ ਸਗੋਂ ਸਰਕਾਰ ਨੇਕੀ ਬਲੌਕ ਕੀਤੀਆਂ ਹਨ ਹਰਜਾਨਾ ਸਰਕਾਰ ਤੋਂ ਲਵੋ ਧੰਨਵਾਦ ਜੀ

  • @user-cy3qy8ih6z
    @user-cy3qy8ih6z หลายเดือนก่อน +11

    ਕਿਸਾਨ ਮਜਦੂਰ ਸੰਗਰਸ ਕਮੇਟੀ ਜਿੰਦਾਬਾਦ ((ਨੂਰਦੀ ਤਰਨ,ਤਾਰਨ ,ਹਰਪਾਲ,ਸਿੰਘ,ਨੂਰਦੀ

  • @mk-km6rw
    @mk-km6rw หลายเดือนก่อน +33

    ਸ੍ਰ ਸਰਵਣ ਸਿੰਘ ਪੰਧੇਰ ਜੀ ਗੁਰੂ ਫ਼ਤਹਿ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੱਲੋਂ ਸੁਰਜੀਤ ਅਠਵਾਲ

  • @mandeepaulakh6703
    @mandeepaulakh6703 14 วันที่ผ่านมา +1

    Elections ਏਸ ਕਰਕੇ ਨਹੀਂ ਲੜ ਦੇ, ਏਨਾਂ ਨੂੰ ਪਤਾ ਹੈ ਜੋ ਮੰਗ ਰਹੇ ਹਾਂ ਉਹ ਪੂਰਾ ਨਹੀਂ ਹੋ ਸਕਦਾ, ਭਾਰਤ ਵਿਚ ਕਲੇ ਕਿਸਾਨੀ ਨਹੀਂ ਹੈ

  • @AgamAnsh-sy9rm
    @AgamAnsh-sy9rm หลายเดือนก่อน +3

    Kisan ekta jindabad

  • @santhoksingh6584
    @santhoksingh6584 หลายเดือนก่อน +36

    ਸਰਵਣ ਸਿੰਘ ਭੰਦੇਰ ਕਿਸਾਨ ਅੰਦੋਲਨ ਜਿੰਦਾਬਾਦ ਪੰਜਾਬ ਜ਼ਿੰਦਾਬਾਦ

  • @gurmindergondara4485
    @gurmindergondara4485 5 วันที่ผ่านมา

    ਪੰਧੇਰ ਸਾਹਿਬ ਸਤਿ ਸਿਰੀ ਅਕਾਲ

  • @punjabivlogger6131
    @punjabivlogger6131 หลายเดือนก่อน +3

    ਦੱਲੇ ਪੱਤਰਕਾਰ

  • @jashan2391
    @jashan2391 27 วันที่ผ่านมา +2

    ਭਦੇਰ ਸਾਬ ਅਫੀਮ ਭੁੱਕੀ ਡੋਡੈ ਦੀ ਗੱਲ ਕੋਉ ਨੀ ਕੁਰਦੈ ਹੰਨ

  • @SukhjiderDhaliwal
    @SukhjiderDhaliwal หลายเดือนก่อน +2

    🏝🏝🏕🏕🌏 Kisan majdur Ekta jindabad🎉🎉🎉 Jay Jawan Jay Kisan🎉🎉🎉

  • @SukhwindersinghSukhwinde-co4nd
    @SukhwindersinghSukhwinde-co4nd หลายเดือนก่อน +16

    ਪਹਿਲਾਂ ਤਾਂ ਆਪਣੀ ਪੱਤਰਕਾਰੀ ਨੂੰ ਅਜ਼ਾਦ ਰੱਖੋ ਲੀਡਰਾਂ ਦੇ ਪੈਰ ਨਾ ਚੱਟੋ ਸੰਤ ਬਾਬਾ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲਿਆਂ ਦਾ ਨਾਮ ਅਬਦ ਨਾਲ ਲਿਆ ਕਰੋ

    • @rajeevnagpal9793
      @rajeevnagpal9793 หลายเดือนก่อน +1

      hale tuci v ghatt lya naam (21st sadi de mahaan shiromani sant sipahi dhan dhan baba jarnail singh ji khalsa bhindrawale)

    • @rajeevnagpal9793
      @rajeevnagpal9793 หลายเดือนก่อน

      patarkari nu chhaddo loka nu ghulam na bnao ki har koi Nam adab nal lve hr koi ajaad hai koi attwadi manne ya sant koi modi nu godi kahe ya narender bhai modi koi sant ji kahe ya bhindru

  • @mantajsinghbajwa9323
    @mantajsinghbajwa9323 หลายเดือนก่อน +27

    ਕਿਸਾਨ ਜਿਁਦਾਬਾਦ

  • @charanjitsingh9943
    @charanjitsingh9943 หลายเดือนก่อน +2

    Swaran Singh pandher is an intelligent leader. Every body must respect him. Keep it up.

  • @user-bm5gf9my2s
    @user-bm5gf9my2s หลายเดือนก่อน +12

    ਤੁਹਾਡੇ ਕਟਹਿਰੇ ਦੀ ਬਣਤਰ ਬਹੁਤ ਸੋਹਣੀ ਲੱਗ ਰਹੀ ਹੈ ਜੀ ਇਸ ਦੀ ਬਣਤਰ ਕੁਝ ਇਸ ਤਰ੍ਹਾਂ ਦੀ ਹੈ ਜਿਵੇਂ ਕੋਈ ਬੱਸ ਸਟੈਂਡ ਦੌਰਾਨ ਬਣੇ ਟਿਕਟਾਂ ਕੱਟਣ ਵਾਲੇ ਹਾਕਰ ਵਾਸਤੇ ਜਗ੍ਹਾ ਬਣਾਈ ਹੋਵੇ ਟਰਾਂਸਪੋਰਟਰਾਂ ਵੱਲੋਂ ।
    ਖੈਰ ਮੁਆਫ ਕਰਨਾ ਜੀ ਬਹੁਤ ਵਧੀਆ ਸਵਾਲ ਜਵਾਬ ਆਪ ਜੀ ਵੱਲੋਂ ਦਰਸਾਏ ਜਾਂਦੇ ਹਨ ।
    ਧੰਨਵਾਦ ਸਹਿਤ ਜੀ ।

  • @sohansinghsandhu4025
    @sohansinghsandhu4025 หลายเดือนก่อน +1

    ਪਤਰਕਾਰ ਜੀ ਸੜਕਾਂ ਤੇ ਕਿਲ''ਦੀਵਾਰਾਂ ਤਾ ਪਹਿਲਾਂ ਹਰਿਆਣੇ ਸਰਕਾਰ ਨੇ ਪੁਲਸ ਲਾ ਕੇ ਕਿਓਂ ਰੋਕਿਆ?

  • @satpalsingh8770
    @satpalsingh8770 หลายเดือนก่อน +1

    ਗੌਰਵ ਜੀ ਨੂੰ ਗਲ ਕਰਨ ਦਾ ਤਾਰੀਕਾ ਹੈ

  • @sukhjindersinghsekhon3832
    @sukhjindersinghsekhon3832 18 วันที่ผ่านมา

    ਸਾਡੀ ਫ਼ਸਲ ਦਾ ਰੇਟ ਵਧੇ ਜਾਂ ਨਹੀਂ ਵਧੇ ਪਰ ਕਿਸਾਨਾਂ ਨੇ ਤਾਂ ਮਜ਼ਦੂਰ ਨੂੰ ਐਮ ਐਸ ਪੀ ਦੇ ਨਾਲ ਹੀ ਅਸੀਂ ਮਜ਼ਦੂਰੀ ਦਿੰਦੇ ਹਾਂ

  • @BhupinderSingh-gy7mt
    @BhupinderSingh-gy7mt หลายเดือนก่อน +1

    Exclusive Discussion. Pandher sab gal Tol ke karde Aa and have a great knowledge. from Khadoor Sahib

  • @mandeepaulakh6703
    @mandeepaulakh6703 14 วันที่ผ่านมา

    ਧਰਨੇ ਵਾਲੀ ਸਟੇਟ ਪੰਜਾਬ, ਏਨਾਂ ਦਾ ਵਸ ਚੱਲੇ ਤਾਂ ਪੰਜਾਬ ਉਪਰੋਂ flights ਨਾ ਲੰਘਣ ਦੇਣ

  • @balrajsingh8247
    @balrajsingh8247 หลายเดือนก่อน

    ਕਿਸਾਨ ਏਕਤਾ ਜਿੰਦਾਬਾਦ ❤❤

  • @HardeepSingh-pj7tu
    @HardeepSingh-pj7tu 22 วันที่ผ่านมา

    ❤❤❤❤❤

  • @gurjeetsingh2072
    @gurjeetsingh2072 หลายเดือนก่อน +1

    ਸੰੰਸਦ ਨਾ ਜਾਣ ਤ ਕਿਸਾਨ ਕਿਥੇ ਜਾਣ ਜੀ ਦਸੋ ਸਰਕਾਰ ਜੀ

  • @kharkusingh555
    @kharkusingh555 หลายเดือนก่อน +4

    ਕਿਸਾਨ ਮਜਦੂਰ ਏਕਤਾ ਜਿੰਦਾਬਾਦ

  • @davinderkaur7592
    @davinderkaur7592 29 วันที่ผ่านมา

    ਜਦੋਂ ਕੋਈ ਨਹੀਂ ਸੁਣਦਾ ਉਸ ਦੇ ਕੰਨ ਪੁਟਣਾ ਹੀ ਨਹੀਂ ਸਗੋਂ ਕੱਟਣਾ ਹੀ ਬਣਦਾ ਹੈ ਜਿਸ ਨੂੰ ਕਹਿੰਦੇ ਹਨ ਧਰਨੇ।

  • @user-lv7qr5hn6g
    @user-lv7qr5hn6g 21 วันที่ผ่านมา

    Very good 👍

  • @JagjitSingh-bb4ru
    @JagjitSingh-bb4ru หลายเดือนก่อน +1

    ਪਤਰਕਾਰੋ ਤੁਸੀ ਦਸੋ ਬੀ ਜੇ ਪੀ ਵਲੋ ਸਦਿਆ ਸਚ ਦਸੋ

  • @DayaSingh-pq6tl
    @DayaSingh-pq6tl หลายเดือนก่อน

    ਕਿਸਾਨਾ ਤੇ ਮਜਦੂਰਾਂ ਦੇ ਚਿਹਰੇ ਵੇਖ ਲੳ ਤੇਸਰਕਾਰੀਆਂ ਦਰਬਾਰੀਆਂ ਪੁਜਾਰੀਆਂ ਵਪਾਰੀਆਂ ਦੇ ਚਿਹਰੇ ਵੇਖੋ ਇਮਾਨਦਾਰੀ ਨਾਲਗਲ ਕਰੀਓ ਇਮਾਨਦਰੀ ਦਿਸਦੀ ਕਿਤੇ ਦੋਵਾਂਨੂੰ ਲੁਟਿਆ ਤਾਂ ਨਹੀ ਜਾ ਰਿਹਾ

  • @mandeepaulakh6703
    @mandeepaulakh6703 14 วันที่ผ่านมา

    ਬਾਹਰੋਂ funding ਬੰਦ ਕਰਵਾ ਦੋ ਏਹ ਧਰਨੇ ਖੁਦ ਬ ਖੁਦ ਬੰਦ ਹੋ ਜਾਣਗੇ

  • @JaspalSingh-kz8lp
    @JaspalSingh-kz8lp หลายเดือนก่อน +1

    Jai Jawan Jai kissan

  • @charanjitsingh9943
    @charanjitsingh9943 หลายเดือนก่อน

    Haryana Punjab 18.channel is the best channel. All the reporters of this channel are very respected , hardworking , honest and responsible. I salute them for their great job.

  • @charanjitsingh7399
    @charanjitsingh7399 หลายเดือนก่อน

    Very. Good. Ji

  • @SatpalSingh-ii8qw
    @SatpalSingh-ii8qw หลายเดือนก่อน

    ਹੁਣ ਲੋਕੀ ਸਮਝ ਗਏ ਨੇ ਹੋਰ ਕਿਸੇ ਦੇ ਕਿਸਾਨ ਕਿਉਂ ਨਹੀਂ ਆਏ ਨਾ ਹਰਿਆਣਾ ਦੇ ਤੁਹਾਡੇ ਨਾਲ ਜੁੜੇ ਨਾਲ ਰਾਜਸਥਾਨ ਦੇ ਜੁੜੇ ਨਾ ਕੋਈ ਯੂਪੀ ਦੇ ਜੁੜੇ ਨਾ ਕੋਈ ਆਧਰਾ ਤੋਂ ਆਏ ਨਾ ਕੋਈ ਕੇਰਲਾ ਤੋਂ ਆਏ ਜੇ ਕਿਸਾਨ ਤੇ ਉਥੇ ਵੀ ਹੁੰਦੇ ਆ ਨਾ ਕੋਈ ਉੱਤਰਾਖੰਡ ਤੋਂ ਆਏ ਨਾ ਦਾ ਕੋਈ ਤੁਹਾਡੇ ਬੰਗਾਲ ਤੋਂ ਆਏ ਮੈਂ ਬਿਹਾਰ ਤੋਂ ਆਏ ਇਹ ਪੰਜਾਬ ਦੇ ਹੀ ਕਿਉਂ ਨਾ ਲੱਭਣਾ ਪਾਉਂਦੇ ਨੇ ਤੇ ਇਹਦੇ ਪਿੱਛੇ ਰਾਜ ਉਹੀ ਹੈ ਕਿ ਮੋਦੀ ਨੂੰ ਤੇ ਬੀਜੇਪੀ ਨੂੰ ਇਹ ਪਸੰਦ ਨਹੀਂ ਕਰਦੇ ਪੰਜਾਬ ਵਾਲੇ ਇਸ ਕਰਕੇ ਇਹ ਜਥੇਬੰਦੀਆਂ ਆਪਣੇ ਕਿਸਾਨ ਅੰਦੋਲਨ ਕਰਕੇ ਝੂਠੇ ਹੀ ਬੀਜੇਪੀ ਨੂੰ ਬਦਨਾਮ ਕਰਦੇ ਨੇ ਤੇ ਕਾਂਗਰਸ ਤੇ ਰਾਜ ਨੂੰ ਦੁਬਾਰਾ ਲਿਆਉਣਾ ਚਾਹੁੰਦੇ ਨੇ

  • @MukhtarSinghSandhu-ov3qh
    @MukhtarSinghSandhu-ov3qh หลายเดือนก่อน +1

    Kisan Ekta Zindabad

  • @SukhwinderSingh-qb5sk
    @SukhwinderSingh-qb5sk หลายเดือนก่อน +1

    ਸੁਖਵਿੰਦਰ ਸਿੰਘ ਸਰਾਂ ਕੂਪਰਥਲਾਤੋਗਾਵਾਲ ਸੀ੍ ਗੁਰੂ ਗ੍ਰੰਥ ਸਾਹਿਬ ਜੀ

  • @Lakhbirpannu71
    @Lakhbirpannu71 หลายเดือนก่อน

    ❤❤

  • @mandeepaulakh6703
    @mandeepaulakh6703 14 วันที่ผ่านมา

    ਏਹ ਕਿਸਾਨ ਅੰਦੋਲਨ ਨਹੀਂ ਏਹ 2014 ਤੋਂ ਬਾਅਦ ਸ਼ੁਰੂ ਹੋਇਆ ਕਿਉ ਕੀ pro ਹਿੰਦੂ ਪਾਰਟੀ ਸੱਤਾ ਵਿੱਚ ਆ ਗਈ

  • @parveensehgal7955
    @parveensehgal7955 หลายเดือนก่อน +1

    Rab Kre Kissan Nu Gareb Kar Deo Roti To V Mutaj Kardeo
    Waheguru ji waheguru ji

  • @mandeepaulakh6703
    @mandeepaulakh6703 14 วันที่ผ่านมา

    ਜਥੇਬੰਦੀਆਂ politics ਨਾਲ ਵੱਡੀ ਮੰਡੀ ਹੈ

  • @mandeepaulakh6703
    @mandeepaulakh6703 14 วันที่ผ่านมา

    ਅਗਰ BJP ਜਿੱਤ ਗਈ ਤਾਂ ਕੱਲ ਨੂੰ ਸਰਕਾਰ ਨਾਲ ਏਨਾਂ ਦੀ barguning power ਬਹੁਤ ਘੱਟ ਜਾਏਗੀ

  • @GurcharanSingh-ie8jd
    @GurcharanSingh-ie8jd หลายเดือนก่อน

    ਬਾਈਕਾਟ ਕਿਤੇ ਹੀ ਹੁੰਦਾ ਹੈ

  • @dhainsinghhundal2813
    @dhainsinghhundal2813 หลายเดือนก่อน +1

    Pandher sahab good❤

  • @SatpalSingh-ii8qw
    @SatpalSingh-ii8qw หลายเดือนก่อน

    ਪਿਛਲੇ ਅੰਦੋਲਨ ਚ ਤੁਹਾਡੇ ਨਾਲ ਬਹੁਤ ਲੋਕ ਜੁੜੇ ਸੀ ਵਕੀਲ ਪੁਲਿਸ ਸਾਰੇ ਮਤਲਬ ਸਭਦਾ ਸਹਿਯੋਗ ਮਿਲ ਰਿਹਾ ਅਸੀਂ ਤੁਹਾਨੂੰ ਘਰੋਂ ਤੇ ਦੂਸਰੇ ਸਟੇਟਾਂ ਦਾ ਵੀ ਸਹਿਯੋਗ ਮਿਲ ਰਿਹਾ ਸੀ ਪੂਰੇ ਦੇ ਅੱਗ ਫੈਲ ਗਈ ਸੀ ਪਰ ਉਹ ਸੱਚਾ ਅੰਦੋਲਨ ਸੀ ਠੀਕ ਹੈ ਕੁਛ ਡਿਮਾਡ ਹੁੰਦੀ ਹੈ ਜਿਹੜੀ ਕਿਸਾਨਾਂ ਦੀ ਉਹ ਰੱਖੀ ਜਾਂਦੀ ਹੈ ਤੇ ਉਹਨਾਂ ਦਾ ਹੱਲ ਵੀ ਕੀਤਾ ਜਾਂਦਾ ਹੈ ਪੰਜੇ ਹੁਣ ਕੀ ਗੱਲ ਦੇਖੀ ਜਾਏ ਤੇ ਇਹ ਲੱਗਦਾ ਨਹੀਂ ਇਹ ਕਿ ਕਿਸਾਨ ਅੰਦੋਲਨ ਹੈ ਇਹ ਤਾਂ ਆਹ ਲੱਗਦਾ ਕਿ ਇਹ ਬੀਜੇਪੀ ਦੇ ਐਂਟੀ ਵਿਰੁੱਧ ਅੰਦੋਲਨ ਕੀਤਾ ਜਾ ਰਿਹਾ ਹੈ ਤੇ ਬੀਜੇਪੀ ਨੂੰ ਤੇ ਮੋਦੀ ਨੂੰ ਹਟਾਣ ਲਈ ਇਹ ਅੰਦੋਲਨ ਛੇੜਿਆ ਗਿਆ ਹੈ ਤੇ ਇਹਨੂੰ ਬਾਹਰੋਂ ਪੈਸਾ ਭੇਜਿਆ ਜਾ ਰਿਹਾ ਹੈ ਤੇ ਫਾਇਰਸ ਇਹਨੂੰ ਕਰ ਰਹੇ ਨੇ ਮਾਰਦੇ ਖਾਲਿਸਤਾਨੀ ਡਿਮਾਂਡ ਰੱਖਣ ਵਾਲੇ ਕੁਛ ਜਥੇਬੰਦੀਆਂ ਉਹ ਜੱਥੇਬੰਦੀਆਂ ਤੁਹਾਨੂੰ ਪੈਸੇ ਭੇਜਦੀਆਂ ਨੇ ਉਸੇ ਪੈਸੇ ਨਾਲ ਤੁਸੀਂ ਇੱਥੇ ਬੈਠ ਕੇ ਸਿੱਧੂ ਬਾਰਡਰ ਤੇ ਐਸਾ ਮਾਰਦੇ ਨੂੰ ਸ਼ਰਾਬ ਪੀਂਦੇ ਨੇ ਤਾਂ ਮੁਰਗੇ ਖਾਂਦੇ ਨੇ ਤੇ ਤੁਹਾਡੀ ਇੰਨੀ ਮਹਿੰਗੀ ਮਹਿੰਗੀ ਗੱਡੀਆਂ ਦੇ ਪੈਟਰੋਲ ਦਾ ਖਰਚਾ ਕਿੱਥੋਂ ਆਉਂਦਾ ਤੇ ਡੀਜ਼ਲ ਦਾ ਖਰਚਾ ਕਿੱਥੋਂ ਕਰਦੇ ਨੇ ਇਨੇ ਮਹਿੰਗੇ ਮਹਿੰਗੇ ਕਮੈਂਟ ਉਹ ਟਰੈਕਟਰਾਂ ਨੂੰ ਲਿਆ ਕੇ ਖੜਾ ਕੀਤਾ ਉਹਨਾਂ ਦਾ ਖਰਚਾ ਕਿੱਥੋਂ ਚਲਦਾ ਇਹ ਏਸੀ ਲਾ ਕੇ ਤੁਸੀਂ ਗੱਡੀਆਂ ਬਣਾ ਕੇ ਬੈਠੇ ਹੋਏ ਸੀ ਲਾ ਕੇ ਉਥੇ ਇਹ ਕੰਮ ਕੋਈ ਕਿਸਾਨ ਨਹੀਂ ਕਰ ਸਕਦਾ ਕਿਸਾਨ ਕੋਲੇ ਇਹਨਾਂ ਪੈਸਾ ਤੇ ਇਨਾ ਸਮੇਂ ਨਹੀਂ ਹੈ ਕਿ ਉਹ ਆਪਣਾ ਸਮੇਂ ਇੱਥੇ ਬੈਠ ਕੇ ਖਰਾਬ ਕਰੇ ਉਹਦੇ ਕੁਝ ਮੁੱਦੇ ਹੁੰਦੇ ਵੀ ਏ ਤੇ ਉਹ ਸਰਕਾਰ ਹੱਲ ਕਰਦੀ ਹ

  • @premsharma8758
    @premsharma8758 29 วันที่ผ่านมา

    Sawarn Singh pandher ji great man actually, regards respect love Kishan union jindabaad jindabaad

  • @surinderkumar4781
    @surinderkumar4781 หลายเดือนก่อน +9

    ਇਨ੍ਹਾਂ ਪ੍ਰੇਸ ਰਿਪੋਰਟਾਂ ਦੇ ਜੁਤੀਆਂ ਤਾ ਸੁੱਖੀ ਰੰਧਾਵਾ ਸਾਹਿਬ ਹੀ ਮਾਰਦੇ ਨੇ ਇਨ੍ਹਾਂ ਗੋਦੀ ਦੇ ਚਮਚੇ ਨੂੰ ਪੁੱਛਿਆ ਜਾਵੇ ਇਕ ਐਪੀ ਨੇ ਪੰਜ ਸਾਲਾਂ ਦੌਰਾਨ ਕਿੰਨੀ ਜ਼ਮੀਨ ਜਾਇਦਾਦ ਬਣਾਈ ਹੈ ਫਿਰ ਇੱਕ ਕਿਸਾਨ ਦਾ ਵੀ ਰਿਕਾਰਡ ਚੈਕ ਕੀਤਾ। ਉਸ ਦੀ ਪੰਜ ਸਾਲ ਬਾਅਦ ਉਸ ਦੇ ਸਿਰ ਤੇ ਕੀਨਾਂ ਕਰਜ਼ਾ ਤੇ ਕਿੰਨੀ ਜ਼ਮੀਨ ਖਰੀਦੀ ਗਈ ਕਿੰਨੀ ਵੇਚੀ ਗਈ। ਬੀਜੇਪੀ ਦੇ ਲੀਡਰ ਨੂੰ ਵੀ ਸੁਆਲ ਪੁੱਛਣ ਦੀ ਹਿੰਮਤ ਹੈ। ਸਾਲ਼ੇ ਵਿਕੇ ਹੋਏ ਅਖੌਤੀ ਪੱਤਰਕਾਰ ਪੰਧੇਰ ਸਾਹਿਬ ਜੁੱਤੀ ਲਾਹ ਕੇ ਇਸ ਸਾਰਕਾਰੀ ਪੱਤਰਕਾਰ ਦੇ ਮੁੰਹ ਤੇ ਛੱਡ ਕੇ ਮਾਰ ਦੇਵੇ। ਇਨ੍ਹਾਂ ਵਿਕੇ ਹੋਏ ਅਖੌਤੀ ਪੱਤਰਕਾਰਾਂ ਨਾਲ ਸੁੱਖੀ ਰੰਧਾਵਾ ਬਣਕੇ ਟੱਕਰੋ।ਕਿਸਾਨ ਯੂਨੀਅਨ ਜ਼ਿੰਦਾਬਾਦ। ਸਰਕਾਰੀ ਪੱਤਰਕਾਰ ਮੁਰਦਾਬਾਦ ਮੁਰਦਾਬਾਦ

  • @satpalsingh8770
    @satpalsingh8770 หลายเดือนก่อน

    ਕਾਂਗਰਸ ਸਰਕਾਰ ਬਣ ਗਈ ਪੰਧੇਰ ਸ਼ਾਬ ਅਜ਼ਾਦ ਹੋ ਜਾਏ ਗਈ

  • @shinderpal8183
    @shinderpal8183 หลายเดือนก่อน

    ਸਿਰਫ ਵਿਰੋਧ ਕੀਤਾ ਜਾਂਦਾ ਹੈ ਜੇਹੜੇ ਲੀਡਰਾਂ ਨੇ ਕਿਸਾਨਾਂ ਨੂੰ ਲਾਰੇ ਲੱਪੇ ਲਗਾ ਕੇ ਪਿਛਲੇ ਚਾਲੀ ਵਰ੍ਹਿਆਂ ਤੋਂ ਭਾਜਪਾ ਦੇ ਲੀਡਰਾਂ ਨੂੰ ਪਤਾ ਨਹੀਂ ਹੈ ਕੇ ਖੇਤੀ ਕਰਨ ਵਾਲੇ ਕਿਸਾਨਾਂ ਨੂੰ ਛੇ ਮਹੀਨੇ ਖੇਤੀ ਨੂੰ ਸਾਂਭਣ ਦੇ ਲਈ ਕਿੰਨੀ ਉਕਡ ਅਤੇ ਕਿੰਨੀ ਟੈਨਸਣ ਵਿਚ ਰਹਿੰਦੇ ਹਨ ਗੋਰਵ ਜੀ ਸਮਝਣਾ ਚਾਹੀਦਾ ਕਿ ਕਿਸਾਨ ਆਪਣੇ ਪਰਿਵਾਰ ਵਾਲਿਆਂ ਲਈ ਵੀ ਸੋਚਦੇ ਹਨ ਅਤੇ ਹਿੰਦੁਸਤਾਨ ਦੇ ਲੋਕਾਂ ਲਈ ਵੀ

  • @user-cv6oc9hq5g
    @user-cv6oc9hq5g หลายเดือนก่อน

    ਕਿਸਾਨ ਮਜ਼ਦੂਰ ਜਥੇਬੰਦੀਆਂ ਜ਼ਿੰਦਾਬਾਦ

  • @Manvir-ce9se
    @Manvir-ce9se หลายเดือนก่อน

    good

  • @jagrajdhindsa7213
    @jagrajdhindsa7213 หลายเดือนก่อน

    Good 👍👍

  • @user-bl1gn3dj2l
    @user-bl1gn3dj2l หลายเดือนก่อน

    good ji

  • @sukhvindersingh2188
    @sukhvindersingh2188 หลายเดือนก่อน

    Very good Pandher Saab ji ❤❤❤❤❤🎉🎉🎉🎉🎉🎉🎉

  • @user-vd8kp5in4t
    @user-vd8kp5in4t หลายเดือนก่อน

    किसान एकता जिंदाबाद

  • @hardialdhamoon8081
    @hardialdhamoon8081 28 วันที่ผ่านมา

    All candidates of various parties are humbly requested either to step down in the electron field in favour of independent candidate APS on Panjab issues O R fight election in support of centre as well as state gadaar leaders.

  • @rajeshchaursia5916
    @rajeshchaursia5916 หลายเดือนก่อน

    मैं पूछना चाहता हूं पंडित साहब न की जो रेल रुके हो उसमें पब्लिक की कितनी परेशानियां हो रही है उसको आपने देखा

  • @GurjeetSingh-kj3ti
    @GurjeetSingh-kj3ti หลายเดือนก่อน

    Kisan Majdur Ekta Zindabad 🌾❤️
    #FarmerProtest2024 🌾❤️#FarmersProtests2024 🌾❤️ਜੰਗ ਜਾਰੀ ਹੈ ਜਾਰੀ ਰਹੇਗੀ 🌾❤️#MSP_Kisan_Ka_Hak 🌾❤️#MSP_ਕਿਸਾਨ_ਦਾ_ਹੱਕ #MSP 🌾❤️
    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 🌾✊❤️⚔️🙏🏻 ਵਾਹਿਗੁਰੂ

  • @sawrajsingh9142
    @sawrajsingh9142 หลายเดือนก่อน +1

    Kissan majdoor ekta zindabad

  • @gurdeepsra1040
    @gurdeepsra1040 หลายเดือนก่อน +1

    Jai kissan

  • @DayaSingh-pq6tl
    @DayaSingh-pq6tl หลายเดือนก่อน

    ਗਲ ਸਚਾ ਬੰਦਾ ਹੀ ਕਰ ਜਕਦਾ ਹੈ ੳਹ ਦਿਲੋਂ ਗਲ ਕਰਦਾ ਹੈ ਝੂਠੇ ਟਰਪਲੀਆਂ ਮਾਰਦੇ ਨੇ ਚਮਚ ਗਿਰੀ ਵੀ ਕਰਦੇ ਨੇ

  • @manjitgill3500
    @manjitgill3500 หลายเดือนก่อน

    Pandas Shab Good Bai Je AJJ To Thoda Fan hi ga

  • @harmailsingh8626
    @harmailsingh8626 หลายเดือนก่อน

    ਸਟੁਡਿਓ ਸਹੀ ਨਹੀਂ ਹੈ, ਦੇਖਣ ਵਾਲਿਆਂ ਦਾ ਧਿਆਨ ਪਿੱਛੇ ਬੈਠੇ ਲੋਕ ਤੇ ਬੈਨਰ ਖਿੱਚ ਰਹੇ ਹਨ, ਲੱਗਦਾ ਜਿਵੇਂ ਜਿਹੜੇ ਘਰ ਸਫਾਈ ਨਹੀਂ ਰੱਖ ਦੇ, ਏਦਾਂ ਦਾ ਖਿਲਾਰਾ ਓਨਾ ਘਰਾਂ ਚ ਹੁੰਦਾ ਹੈ

  • @mandeepaulakh6703
    @mandeepaulakh6703 14 วันที่ผ่านมา

    ਐਵੇਂ ਘੁਮਾਇ ਜਾ ਰਹੇ ਹੈ BJP ਦੀ ਜਿੱਤ ਏਨਾਂ ਹਾਰ ਹੈ, BJP ਦੀ ਹਾਰ ਏਨਾਂ ਦੀ ਜਿੱਤ ਹੈ l

  • @MukhtarSinghSandhu-ov3qh
    @MukhtarSinghSandhu-ov3qh หลายเดือนก่อน +1

    Sarwan Singh Padehr Zindabad

  • @user-hn5wb1tv4m
    @user-hn5wb1tv4m หลายเดือนก่อน

    Good pandahar sahib. Mangat

  • @rakeshmp7174
    @rakeshmp7174 หลายเดือนก่อน

    Kisan ekta Zindabad ❤

  • @NareshKumar-ip1fb
    @NareshKumar-ip1fb 29 วันที่ผ่านมา

    Yaar pehle andolan ton baad te majdoor nu kise ne yaad hi nhi kita g.

  • @PuranSingh-dq5ym
    @PuranSingh-dq5ym 29 วันที่ผ่านมา

    Kisaana majdoor ekta jindabaad

  • @iqbalsinghmukhi9575
    @iqbalsinghmukhi9575 หลายเดือนก่อน

    😮😮

  • @user-mk9iy6kv8y
    @user-mk9iy6kv8y หลายเดือนก่อน

    ਜੇਹੜੀ ਸਰਕਾਰ ਜੁਮੇਲੇ ਨਾਲ ਝੂਠ ਬੋਲ ਕੇ ਲੋਕੰ ਦੀ ਵੋਟ ਲੈਂਦੀ ਆ। ਓਹ ਲੋਕ ਹਿਤੈਸ਼ੀ ਕਦ ਹੋ ਸਕਦੀ ਹੈ।ਜਿਵੇਂ bjp ਨੇ ਕੀਤਾ 15 ਲੱਖ

  • @SukhpalGill-wf8ff
    @SukhpalGill-wf8ff หลายเดือนก่อน

    23:30
    🎉

  • @PuranSingh-dq5ym
    @PuranSingh-dq5ym หลายเดือนก่อน

    Kisaan majdoor ekta jindabaad

  • @BalwinderSingh-ms4by
    @BalwinderSingh-ms4by หลายเดือนก่อน +3

    ਸਵਰਨ ਸਿੰਘ ਪੰਧੇਰ ਜੀ ਜਿੰਦਾ ਬਾਦ,ਅੰਨਡਾਨੀ ਦੇ ਚੈਨਲ ਤੇ ਨਹੀਂ ਜਾਣਾ ਚਾਹੀਦਾ,ਅੰਦੋਲਨ ਠੀਕ ਹੋ ਰਿਹਾ।ਗੁਰਦਾਸਪੁਰ।

  • @Simran-dv6oe
    @Simran-dv6oe หลายเดือนก่อน

    Very good pandher sahib g

  • @ajayclass7b564
    @ajayclass7b564 หลายเดือนก่อน

    ਦੋਗਲਾ

  • @iqbalsinghmukhi9575
    @iqbalsinghmukhi9575 หลายเดือนก่อน

    Assi tuhade naal aa

  • @satnamkhattra1602
    @satnamkhattra1602 16 วันที่ผ่านมา

    Kissan Ekta jindabad

  • @pawankaur2316
    @pawankaur2316 หลายเดือนก่อน

    Srwan singh bhot vade ne

  • @gurdeepsinghkheira1359
    @gurdeepsinghkheira1359 หลายเดือนก่อน

    ਕੁਝ

  • @NaginderSingh-wt5zy
    @NaginderSingh-wt5zy หลายเดือนก่อน

    Of cyclic cubic division ovinondon th gun th yuhin gun th high

  • @user-mi1yx8mo5i
    @user-mi1yx8mo5i หลายเดือนก่อน

    Kisaan majdoor ekta zindabaad ❤❤❤❤❤❤❤

  • @hardialdhamoon8081
    @hardialdhamoon8081 28 วันที่ผ่านมา

    Mostly state's urban leaders remained gadaar and anti state's issues.

  • @gursewakmaan6110
    @gursewakmaan6110 หลายเดือนก่อน

    No

  • @som8680
    @som8680 หลายเดือนก่อน

    ੲੈ ਗਲ ਨਹੀਂ ਮੁਕਾੳਦਾ ਤਾਹੀਂ ਤਾਂ ਡੱਲੇਵਾਲ ਨਾਲ ਬਣਦੀ ਹੈ

  • @user-wt6pd1rb1o
    @user-wt6pd1rb1o หลายเดือนก่อน

    Sir. Ji Kiasan leaders ne ta wade wade hotel bana lai.

  • @iqbalsinghmukhi9575
    @iqbalsinghmukhi9575 หลายเดือนก่อน

    Plz request aa g railway track khol do

  • @paramsingh6732
    @paramsingh6732 หลายเดือนก่อน

    ਪੰਧੇਰ.ਡਲੇਵਾਲ.ਸਾਹਿਬ.ਆਪ.ਵੋਟਾ.ਵਿਚ.ਮ.ਪੀ.ਖੜਨ.ਪਤਾ.ਲੱਗ.ਜਾਊ.ਕੀ.ਭਾ.ਤੁਲਦੀ...

  • @mandeepsingh2291
    @mandeepsingh2291 22 วันที่ผ่านมา

    😮😮😢😮😮🎉

  • @iqbalsinghmukhi9575
    @iqbalsinghmukhi9575 หลายเดือนก่อน

    Pandher sahib assi tuhade naal aa par aam public nu tang na karo