ไม่สามารถเล่นวิดีโอนี้
ขออภัยในความไม่สะดวก

ਪੰਜਾਬ ਨੂੰ ਬਚਾਉਣ ਲਈ ਬੇਹੱਦ ਜ਼ਰੂਰੀ ਹੈ ਲੱਖਾ ਸਿਧਾਣਾ ਦਾ ਇਹ ਇੰਟਰਵਿਊ | Lakha Sidhana

แชร์
ฝัง
  • เผยแพร่เมื่อ 17 ต.ค. 2020
  • Kisan Jathebandian, Kisan Union, Punjab, Punjabi, Ordinance, Rss, Badals, captain Amrinder Singh, BJP, Narendra Modi, center govt, jagdeep singh thali , lakha sidhana , akali dal, congress , punjab vidhan sabha session , bhagwant mann , kejriwal , aap, ambani , adani

ความคิดเห็น • 357

  • @bahadursingh3994
    @bahadursingh3994 3 ปีที่แล้ว +43

    ਵੀਰ ਜਗਦੀਪ ਸਿੰਘ ਜੀ ਬਹੁਤ ਵਧੀਆ ਗੱਲਬਾਤ ਕਰ ਰਹੇ ਹੋ ਤੁਸੀਂ ਤੇ ਵੀਰ ਲੱਖਾਂ ਸਿਧਾਣਾ ਜੀ ਧੰਨਵਾਦ ਵੀਰ ਜੀ

  • @kuldeepsidhu2536
    @kuldeepsidhu2536 3 ปีที่แล้ว +45

    ਖਰੀਆ ਸੁਣਾਉਦਾ ਲੱਖਾ ਸਿਧਾਣਾ ਵੀਰ। ਆ ਹੁੰਦੀ ਹੈ ਜਮੀਰ।

  • @krishansingh786
    @krishansingh786 3 ปีที่แล้ว +26

    ਮਜ਼ਦੂਰ-ਕਿਸਾਨ ਏਕਤਾ ਜਿੰਦਾਬਾਦ। ਲੱਖਾ ਵੀਰ ਬਿਲਕੁਲ ਸਹੀ ਜਾਣਕਾਰੀ ਰਿਹਾ ਹੈ

  • @darshansinghsran8217
    @darshansinghsran8217 3 ปีที่แล้ว +50

    ਲੱਖੇ ਵੀਰ ਜੀ ਦਿੱਲੀ ਦਾ ਇੱਕ ਵੀ ਲਿਡਰ ਪੰਜਾਬ ਦਾ ਭਲਾ ਨਹੀਂ ਚਾਹੁੰਦਾ।ਲੱਖ ਨਹੀਂਕਰੋੜ%ਸਹੀ ਹੈ।

    • @balvirdhaliwal6440
      @balvirdhaliwal6440 3 ปีที่แล้ว +3

      ਬਾਈ ਦਰਸ਼ਨ ਸਿੰਘ ਸਰਾਂ ਜੀ ਪੰਜਾਬ ਵਾਲੇ ਲੀਡਰ ਕਿਹੜਾ ਚਾਹੁੰਦੇ ਨੇ ਉਹ ਵੀ ਆਪਣੀਆ ਜਾਇਦਾਦਾਂ ਬਣਾਉਣ ਲੱਗੇ ਹੋਏ ਹਨ।

    • @amandipdhaliwal3028
      @amandipdhaliwal3028 3 ปีที่แล้ว

      Good

    • @sukhdevsingh4936
      @sukhdevsingh4936 3 ปีที่แล้ว

      7

  • @baghelsingh7527
    @baghelsingh7527 3 ปีที่แล้ว +4

    ਬਹੁਤ ਵਧੀਆ ਹੋਇਆ ਸਰਦੇ ਪੁਜਦੇ ਜੱਟ ਵੀ ਡੀਪੂ ਤੋਂ ਗਰੀਬਾਂ ਦੀ ਕਣਕ ਲੈਣ ਜਾਂਦੇ ਸੀ ਹੁਣ ਮੋਦੀ ਨੇ ਸੱਚੀ ਗਰੀਬ ਕਰ ਦੇਣੇ ਬਹੁਤ ਵਧੀਆ ਹੋਇਆ

  • @GurpreetSingh-bk1kw
    @GurpreetSingh-bk1kw 3 ปีที่แล้ว +14

    ਪੰਜਾਬੀਓ ਕੀਹਦੇ ਕੀਹਦੇ ਕੋਲੋਂ ਬਚੋਗੇ
    ਸਭ ਪੰਜਾਬ ਨੂੰ ਉਜਾੜਨ ਦੀ ਤਾਕ ਚ ਨੇ
    ਭਾਵੇਂ ਕੇਂਦਰ ਸਰਕਾਰ ਏ ਭਾਵੇਂ ਰਾਜ ਸਰਕਾਰ ਏ

  • @jasmailsingh7717
    @jasmailsingh7717 3 ปีที่แล้ว +50

    ਲੱਖੇ ਵੀਰ ਇਹ ਲੋਕ ਗੋਲੀ ਦੇ ਜਾਰ ਨੇ ਬੱਸ ਚੋਥੀ ਪਾਲਟੀ ਕਿਸਾਨਾ ਦੀ ਹੋਵੇ ਫੇਰ ਇਹ ਲੀਡਰ ਆਪਣੇ ਪਿੱਛੇ ਰਹਿਣਗੇ

    • @BalwinderSingh-ug9fe
      @BalwinderSingh-ug9fe 3 ปีที่แล้ว

      ਜੇ ਕਿਸਾਨੀ ਨਾਲ ਸਬੰਧਤ ਨੌ ਜੁਆਨਾਂ ਦੀ ਸੋਚ ਇਕ ਥਾਂ ਤੇ ਇਕੱਠੀ ਹੋ ਜਾਵੇ ਫੇਰ ਤਾਂ ਸਾਰੇ ਰੋਣੇ ਧੋਣੇ ਨਾ ਖਤਮ ਹੋ ਜਾਣ ।ਲੀਡਰਾਂ ਨੇ ਆਪਣੇ ਫਾਇਦੇ ਲਈ ਸਾਨੂੰ ਵੰਡਿਆ ਹੋਇਆ ਹੈ ।

  • @pssandhu7942
    @pssandhu7942 3 ปีที่แล้ว +2

    ਪੰਜਾਬ ਦੇ ਲੋਕਾਂ ਨੂੰ ਬੇਨਤੀ ਹੈ ਕਿ ਕੈਪਟਨ ਤੋਂ ਬਾਅਦ ਪੰਜਾਬ ਦਾ ਮੁੱਖ ਮੰਤਰੀ ਲੱਖਾ ਹੋਵੇ

  • @BalwinderSingh-ug9fe
    @BalwinderSingh-ug9fe 3 ปีที่แล้ว +45

    ਪੰਜਾਬ ਦੀਆਂ ਸਰਕਾਰੀ ਬੱਸਾਂ ਕਿਸ ਨੇ ਖਾਧੀਆਂ?ਪੰਜਾਬ ਦੀ ਰੇਤਾ ਬਜਰੀ ਕਿਸ ਨੇ ਖਾਧੀ?ਸਰਕਾਰੀ ਆਮਦਨ ਦੇ ਵਸੀਲਿਆਂ ਨੂੰ ਖਤਮ ਕਰ ਕੇ ਨਿੱਜੀ ਸਾਧਨ ਬਣਾ ਲਏ ਹਨ ।ਨੌ ਜੁਆਨੋ ਇਨ੍ਹਾਂ ਗਲਾਂ ਨੂੰ ਸੋਚਣ ਦੀ ਅਤੀ ਲੋੜ ਹੈ ।

    • @balvirdhaliwal6440
      @balvirdhaliwal6440 3 ปีที่แล้ว

      ਬਲਵਿੰਦਰ ਸਿੰਘ ਜੀ ਪੰਜਾਬ ਦੇ ਲੀਡਰਾਂ ਨੇ ਪੰਜਾਬ ਨੂੰ ਖਾਧਾ।

    • @HarjinderKaur-qg1he
      @HarjinderKaur-qg1he 3 ปีที่แล้ว

      Badal n t captain n dona n katam krn t pura joor laaa cm n t ajjy do caar din p pahla h jmeen vach diti a

  • @Pb-br5ju
    @Pb-br5ju 3 ปีที่แล้ว +58

    ਲੱਖੇ ਬਾਈ ਗੁੱਡ

  • @sharanjitkaur7117
    @sharanjitkaur7117 3 ปีที่แล้ว +19

    ਬਿਲਕੁੱਲ ਠੀਕ ਜੇ ਲੋਕ ਸਮਝਣ

  • @satwinderpanju9049
    @satwinderpanju9049 3 ปีที่แล้ว +2

    ਸਮਾਜਸੇਵੀ ਲੱਖਾ ਸਧਾਣਾ ਜ਼ਿੰਦਾਬਾਦ

  • @luckygrewal4421
    @luckygrewal4421 3 ปีที่แล้ว +48

    Lakha veer right person

    • @videosforyou9715
      @videosforyou9715 3 ปีที่แล้ว

      📢 ਅਲਰਟ - ਨੌਜਵਾਨਾਂ ਪੰਜਾਬੀੳ ਜਾਗ ਜਾਓ ਘਰ ਤੋਂ ਬਾਹਰ ਨਿਕਲੋ ਜਿਹੜੇ ਤੀਵੀ ਦੀ ਬੁੱਕਲ ਚ ਬੈਠੇ ਆ 1ਮੰਡੀ ਖਤਮ 2 ਵਪਾਰੀ ਨੂੰ ਸਟੋਰ ਕਰਨ ਤੇ ਰੇਟ ਤਹਿ ਕਰਨ ਦੀ ਖੁੱਲ ਚਾਹੇ ਓ ਦੁਗਨੇ ਰੇਟ ਤੇ ਦੁੱਧ ,ਫਲ,ਸਬਜ਼ੀ ,ਅਨਾਜ , ਦਾਲ ਸਬ ਬੇਚੇ ਬਜ਼ਾਰ ਵਿਚ ਜਿਵੇ ਅਲ੍ਲੁ , ਗੰਡੇ ਵੇਚੇ ਜਾਂਦੇ ਹਨ ਸਟੋਰ ਕਰ ਕ ੇ ਮਤਲਬ ਸਿਧਿ ਆਮ ਆਦਮੀ ਦੀ ਲੁੱਟ --- ਕੁਜ ਕ ਗੱਲਾਂਂ 1- ਜੇ ਕੱਲ ਨੂੰ ਕੰਪਨੀ ਅਤੇ ਕਿਸਾਨਾਂ ਵਿਚ ਫ਼ਸਲ ਨੂੰ ਲੈ ਕੋਈ ਰੌਲਾ ਪੈਂਦਾ ਤਾਂ ਕਿਸਾਨਾਂ ਕੋਲ ਕੇਸ ਕਰਨ ਦਾ ਹੱਕ ਨਹੀਂ ਹੈ ਉਹ ਜਿੱਲ੍ਹਾ ਪ੍ਰਸਾਸ਼ਨ ਵੱਲੋਂ ਬਣਾਈ ਕੈਮੇਟੀ ਕੋਲ ਜਾਣ ਗ ਤੇ ਕਮੇਟੀ ਨੇ ਫੈਸਲਾ ਕੰਪਨੀ ਦੇ ਹੱਕ ਵਿਚ ਦੇਣਾ ਸਬੱ ਨੂੰ ਪਤਾ 2 -ਕਿਸਾਨ ਨੂੰ ਕਿੱਸੇ ਔਖਾ ਸਮੇ ਪੈਸੇ ਕੌਣ ਦੇਵੋ ਗਾ ਫਿਰ ਹੋ ਸਕਦਾ ਇਹ ਕੰਪਨਯਿਆ ਵਾਲੇ ਪੈਸੇ ਵੀ ਦੇਣ ਲੱਗ ਜਾਣ ਆੜਤੀਏ ਵਾਂਗੂ ਸ਼ਰਤਾਂ ਨਾਲ ------------ ਸਰਕਾਰ ਦਾ ਬਿੱਲ ਪੂਰਾ ਵਪਾਰੀ ਦਾ ਪੱਖ ਪੁਰਦਾ - ਜਿਥੋਂ ਤੱਕ ਅੈਮ ਅਸ਼ ਪੀ ਦੀ ਗੱਲ ਤਾਂ ਸ਼ੁਰੂ ਵਿਚ ਕੰਪਨੀ ਵਾਲੇ 1800-1900 ਦੇ ਮੁਕਾਬਲੇ ਵੱਧ ਰੇਟ 2200 ਤੇ ਬੀਮਾ ਦੇਣ ਕਿਸਾਨਾਂ ਨੂੰ ਪਿੱਛੇ ਲਆਉਣ ਲਯੀ ਫਿਰ ਕਿਸਾਨ ਰੇਟ ਕਰਕੇ ਕੰਪਨੀ ਨੂੰ ਵੇਚੂ ਤੇ ਫਿਰ 3-4 ਸਾਲ ਵਿਚ ਤਾਂ ਮੰਡੀ ਅਾਪੀ ਮੁਕ ਜੁ ਅੰਤ ਵਿਚ ਇਕੋ ਬੰਦਾ ਹੋਵੇ ਗਾ ਪ੍ਰਾੲੀਵੇਟ ਤੇ ਫਿਰ ਓਹਨਾ ਆਪਣੀ ਮਰਜੀ ਨਾਲ ਮੁੱਲ ਘਟ ਕਰ ਦੇਣਾ ਤੇ ਕਿਸਾਨ ਨੂੰ ਜਿਹੜਾ 1800-1900 ਮਿਲਦਾ ਸੀ ਉਸ ਤੋਂ ਵੀ ਜਾਉ ਗਾ ਤੇ 1500- ਵਾਲੀ ਮੱਕੀ ਜਿਵੇ 800 ਵਿਚ ਵਿਕਦੀ ਹੈ ਇੰਜ ਹੀ ਕਣਕ - ਝੋਨਾ 1800-1900 ਵਾਲਾ 800 ਨੂੰ ਵੇਚ ਕੇ ਘਰ ਆਵੇ ਗਾ - ਕੰਪਨੀ ਪਿੱਛੇ ਲੱਗ ਕੇ ਅੰਤ ਪਛਤਾਵੇ ਗਾ ) ਗੰਨੇ ਵਾਲਾ ਹਾਲ ਹੋ ਜੁ ਬਕਾਇਆ ਲੈਣ ਲਯੀ ਤਰੀਕੇ ਹੋਰ ਵੀ ਬਹੁਤ ਨੇ -ਇਸ ਤੋਂ ਬਿਨਾ ਕੇਂਦਰ ਸਰਕਾਰ ਨੇ ਰਾਜ ਸਰਕਾਰ ਕੋਲੋਂ ਬਿਜਲੀ ਦੇ ਹੱਕ ਵੀ ਖੋਹ ਲਏ ਹਨ ਤੇ ਜਿਹੜੀ ਮੁਫ਼ਤ ਬਿਜਲੀ ਸੀ ਉਸਦਾ ਵੀ ਬਿੱਲ ਆਵੇ ਗਾ ਹੱਲੇ ਸ਼ੁਰੂ ਸ਼ੁਰੂ ਵਿਚ ਤਾਂ ਮੀਠਾ ਪੋਚਾ ਲੱਗੂ - ਜ ਮੋਦੀ ਨੂੰ ਫਿਕਰ ਹੈ ਕਿਸਾਨਾਂ ਦੀ ਇਕ ਸੌਖਾ ਜਾ ਹੱਲ ਹੈ - ਮੋਦੀ ਸਰਕਾਰ ਕਿਸਾਨਾਂ ਨੂੰ ਫਸਲ ਦਾ ਮੁੱਲ ਤਹਿ ਕਰਨ ਦਾ ਹੱਕ ਦੇਣ ਜਿਵੇ ਸਬੱ ਵਪਾਰੀ ਕਰਦੇ ਜਾ ਫਿਰ ਸਰਕਾਰ ਇਕ ਲਿਸਟ ਦੇਵੇ ਜਿਹੜੀ ਜਿਹੜੀ ਫਸਲ ਖਰੀਦੇ ਗੀ ਤੇ ਮੁੱਲ 5-6 ਹਜ਼ਾਰ ਤੋਂ ਘਟ ਨਾ ਹੋਵੇ ਰੌਲਾ ਤਾਂ ਕੁਲ ਮਿਲਾ ਕ ਫਸਲ ਦੇ ਮੁੱਲ ਦੇ ** ਕੰਪਨੀ ਨੇ ਫ਼ਸਲ 1 ਨੰਬਰ ਲੈਣੀ ਹੈ ਤੇ 3-4 ਸਾਲ ਬਾਅਦ ਓਹਨਾ ਕਮੀਆਂ ਬਹੁਤ ਕਢਣੀਆਂ ਫ਼ਸਲ ਵਿਚ ਿਕੳੁਂਂ ਕੀ ਫਿਰ ਕਮੀਆਂ ਗਿਨਾ ਕੇ ਫ਼ਸਲ ਘਟ ਮੁੱਲ ਵਿਚ ਲਾਇ ਸਕਣ ਗੇ ਇਸ ਵਿਚ ਓਹਨਾ ਦਾ ਫਾਇਦਾ ਜ ਕਿਸਾਨ ਕਵੇ ਗਾ ਮੈਨੂੰ ਅੱਗਰੀਮੇਂਟ ਵਾਲਾ ਮੁੱਲ ਦੇਯੋ ਤਾਂ ਓਹਨਾ ਕਮੀਆਂ ਗਿਨਾ ਦੇਣੀਆਂ ਤੇ ਕਿਸਾਨ ਚੁੱਪ ਦੂਜੀ ਗੱਲ ਕੰਪਨੀ ਨੂੰ ਫਿਰ ਹੀ ਫਾਇਦਾ ਜੇ ਕਚਾ ਮਾਲ (ਫ਼ਸਲ ) ਸਸਤੀ ਮਿਲੁ ਜ ਕਚਾ ਮਾਲ ਮਹਿੰਗਾ ਮਿਲਦਾ ਤਾਂ ਕੰਪਨੀ ਨੇ ਜਿਹੜੀ ਚੀਜ ਫ਼ਸਲ ਤੋਂ ਬਣੌਣੀ ਉਹ ਮਹਿੰਗੀ ਬੰਨੁ ਤੇ ਮਹਿੰਗੀ ਚੀਜ ਬਾਜ਼ਾਰ ਵਿਚ ਵਿਕਣੀ ਨਹੀਂ ਤੇ ਕੰਪਨੀ ਨੂੰ ਘਾਟਾ ਪੰਜਾਬ ਦੀ ਹਾਲਤ ਯੂਪੀ ਵਰਗੀ ਹੋ ਜੁ ਤੇ ਅੰਤ ਜਮੀਨ ਵਿਕ ਜੁ - ਪਿਛਲੇ 70 ਸਾਲ ਤੋਂ ਕਿਸਾਨ ਨੂੰ ਹਰ ਸਰਕਾਰ ਨੇ ਲੁਟਿਆ ਤੇ ਹੁਣ ਚੰਗੀ ਉਮੀਦ ਬੇਵਕੁਫੀ ਹੈ ਹੁਣ ਸਿਰਫ ਇਕੋ ਰਸਤਾ ਹੈ ਕਿਸਾਨ ਜੂਨੀਆਨ ਨਾਲ ਰਲ ਕੇ ਵਿਰੋਧ ਕਰੋ ਨਹੀਂ ਮਰਨ ਲਯੀ ਤਿਆਰ ਰਹੋ ਦਿੱਲੀ ਚਲੋ ਕਿਸਾਨ , ਆੜਤੀਆਂ , ਮਜਦੂਰ , ਦੁਕਾਨਦਾਰ ਸਬ ਪੰਜਾਬੀ ਰਗੜੇ ਜਾਨ ਗਏ PIN MY COMMENT PLSE 🙏 ਜੀਓ ਦਾ ਸਿਮ ਪੋਰਟ ਕਰੋ ਤੇ ਰਿਲਾਇੰਸ ਪੰਪ ਦਾ ਬਾਈਕੋਟ ਕਰੋ C44%5

  • @sukhisandhar7547
    @sukhisandhar7547 3 ปีที่แล้ว +24

    Lakhe Veer ਅੱਗੂ ਤਾਂ ਮਿਲਿਆ ਸੀ ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਪਰ ਕੁਝ ਲੋਕਾ ਨੇ ਓਦੋਂ ਓਨਾ ਦਾ ਸਾਥ ਨੇ ਦਿਤਾ ਇਨਾ ਬਾਦਲਾਂ ਤੇ ਲੌਂਗੋਵਾਲ ਪਿੱਛੇ ਲੱਗੇ ਰਹੇ

  • @kuldeepsidhu2536
    @kuldeepsidhu2536 3 ปีที่แล้ว +79

    ਆਮ ਲੋਕ ਅੱਗੇ ਆਓ। ਅਕਾਲੀ ਭਾਜਪਾ ਕਾਂਗਰਸ ਦਾ ਪਿੱਛਾ ਛੱਡੋ ਹੁਣ ਸਮਾਂ ਆਪਣੇ ਹੱਥ ਵਿੱਚ ਹੈ।
    ਫਿਰ ਈ ਪੰਜਾਬ ਬਚ ਸਕਦਾ।
    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ।

  • @bahadersingh1779
    @bahadersingh1779 3 ปีที่แล้ว +4

    ਕਿਸਾਨ ਮਜ਼ਦੂਰ ਜਥੇਬੰਦੀਆਂ ਨੂੰ ਅਲੱਗ ਪਾਰਟੀ ਬਣਾਉਣੀ ਚਾਹੀਦੀ ਹੈ

  • @jinderdhaliwal1842
    @jinderdhaliwal1842 3 ปีที่แล้ว +55

    ਪੰਜਾਬ ਬਰਬਾਦੀ ਦੇ ਰਾਹ ਤੇ ਹਮੇਸ਼ਾ ਪੰਜਾਬ ਨਾਲ ਧੋਖਾ ਸਾਡੀ ਬੋਲੀ ਪਾਣੀ ਕਿਸਾਨੀ ਜਵਾਨੀ ਨਸਲਕੁਸ਼ੀ ਪੰਜਾਬ ਦੀ ਧਰਤੀ ਜਬਤ ਸਿੱਖ ਪੰਥ ਖਤਰੇ ਵਿਚ ਕੇਸਾਂ ਗੁਰੂ ਗ੍ਰੰਥ ਸਾਹਿਬ ਦੀਆ ਬੇਅਦਵੀਆਂ ਇਕੋ ਹੱਲ ਆ ਜੀ ਰੈਫਰੰਡਮ2020 ਖਾਲਿਸਤਾਨ ਦੀਆ ਵੋਟਾਂ ਬਣਾਓ☑️✅✔️

    • @baljitkaur4175
      @baljitkaur4175 3 ปีที่แล้ว +1

      Likh lo 💪✌️👌💪

    • @jinderdhaliwal1842
      @jinderdhaliwal1842 3 ปีที่แล้ว

      @@baljitkaur4175 Hanji daso

    • @shivjotsidhu3512
      @shivjotsidhu3512 3 ปีที่แล้ว

      Love cccv

    • @palwinderkaur4306
      @palwinderkaur4306 3 ปีที่แล้ว

      @@baljitkaur4175 ਜੀ ਪੰਜਾਂ ਗੇਮ ਲਾਉਗੀ ਮੇਰਾਂ ਨਾਲ ਜੀ

  • @legendarysong3447
    @legendarysong3447 3 ปีที่แล้ว +31

    Jagdeep singh thali world best journalist, best 👍💯

    • @mhussain111hussain4
      @mhussain111hussain4 3 ปีที่แล้ว +1

      Hello movie lover you are wright this tv persanter He is really. anist man he is really good man. I wish him good luck all his life my brother I wish every news reeder bee like him bhai jagdeep you know must of news reeder they laying to own people they making fake news laying all the time I don’t know way some of news reeder. laying to. own people that not wright. my brother jagdeep sing lot of love and pice pice pice for my punjabi brothers and sisters I hop every thing bee good and normal very soon good luck everybody please bee together all kisan brothers and sisters I mine everybody stick together then you can win my kisan brothers and sisters demond. ☝️👍✌️🌾🌾🌾🌾🌾🌾🌾🌾🌾🌾🌾🌾🌾🌾🌾🌾🌾🌾🌾🌾🌾🌾🌾🌾🌾🌾🌾🌾

  • @gursidaksingh5579
    @gursidaksingh5579 3 ปีที่แล้ว +19

    ਧੰਨਵਾਦ ਵੀਰ 🙏

  • @panjabistatus761
    @panjabistatus761 3 ปีที่แล้ว +35

    ਗਾੲਿਕ ਸੁਣਨ ਵਾਲੇ ਨੂੰ ਚੰਗੀ ਸੋਚ ਦੇ ਸਕਦਾ 🙏🏿🙏🏿🙏🏿🙏🏿

  • @jatinderpalsinghsandhu9300
    @jatinderpalsinghsandhu9300 3 ปีที่แล้ว +2

    ਲੱਖੇ ਬਾਈ ਜੀ ਦੇ ਇਕ ਇਕ ਸਬਦ ਨਾਲ ਸਹਿਮਤ ਹਾਂ

  • @laxmansingh11
    @laxmansingh11 3 ปีที่แล้ว +2

    ਕਿਸਾਨ ਮਜਦੂਰ ਏਕਤਾ ਜਿੰਦਾਬਾਦ ਐ ਜੀ ਵਾਹਿਗੁਰੂ ਜੀ

  • @bakhshishsingh9413
    @bakhshishsingh9413 3 ปีที่แล้ว +15

    ਲਖਾ ਜੀ ਤੇ ਖਲੀ ਜੀ ਤੁਸੀ ਹੀ ਚਗੇ ਬਦਿਆ ਨੂੰ ਨਾਲ ਲੈ ਕੇ ਮਹਿਮ ਚਲਾਉ ਜੀ

  • @Nar821
    @Nar821 3 ปีที่แล้ว +6

    ਅੱਜ-ਕੱਲ ਤਾਂ ਕਲਜੁਗ ਦੀ ਹਨੇਰੀ ਚ’ ਜੇ ਬਚਣਾ ਤਾਂ ਆਪਣੇ ਜਮੀਰ ਦੀ ਸੁਣ ਕੇ ਤੇ ਬਾਣੀ -ਬਾਣੇ ਦੇ ਧਾਰਨੀ ਹੋ ਕੇ ਹੀ ਬਚਿਆ ਜਾ ਸਕਦਾ ਹੈ।

  • @gurpreetsinghsidhu99153
    @gurpreetsinghsidhu99153 3 ปีที่แล้ว

    ਇਕ ਹੱਲ ਹੈ ਲੱਖੇ ਵੀਰ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾ ਦਈਏ। ਨਾਲੇ ਨਵੀਂ ਪਾਰਟੀ ਬਣਾ ਦਈਏ।

  • @berujgarpunjab9809
    @berujgarpunjab9809 3 ปีที่แล้ว +25

    Right ji

  • @panjabistatus761
    @panjabistatus761 3 ปีที่แล้ว +105

    ਬਸ ਮੋਦੀ ਦਾ ਪੁਤਲਾ ਸਾੜੋ 😠😠😠😠 ਦੁਸਹਿਰੇ ਤੇ 🔥🔥🔥

    • @gurjeetcheema1524
      @gurjeetcheema1524 3 ปีที่แล้ว +3

      Phir ki ho ju

    • @sidhumossewala..4723
      @sidhumossewala..4723 3 ปีที่แล้ว +3

      @@gurjeetcheema1524 bai lagda kishana de hak vich nhi lagda

    • @NewsProofSH
      @NewsProofSH 3 ปีที่แล้ว +6

      @@gurjeetcheema1524 phir ek hor ravan mil ju

    • @panjabistatus761
      @panjabistatus761 3 ปีที่แล้ว

      @@NewsProofSH GOOD JAWAB JI 😊😊

    • @gillsaab_7270
      @gillsaab_7270 3 ปีที่แล้ว +2

      @@gurjeetcheema1524 ryt bro modi nu koi fark nhi paina! Bda kanjar banda modi

  • @parveenkaur6185
    @parveenkaur6185 3 ปีที่แล้ว +3

    ਲੱਖਾ ਵੀਰ ਦਾ ਇਕ ਇਕ ਸ਼ਬਦ ਮੁੱਲਵਾਨ ਹੈ।

  • @healthtips3334
    @healthtips3334 3 ปีที่แล้ว +4

    Veero Lakha Sidhana veer noo support karo lakha veer Punjab da dard seene vich rakhda a veero lakha veer sacha banda a jidde te itbar kita ja sakda a

  • @makhankalas660
    @makhankalas660 3 ปีที่แล้ว +2

    ਕਿਸਾਨ ਮਜ਼ਦੂਰ ਏਕਤਾ ਜਿੰਦਾ ਬਾਦ ਪੰਜਾਬ ਪੰਜਾਬੀ ਪੰਜਾਬੀਅਤ ਏਕਤਾ ਜਿੰਦਾ ਬਾਦ

  • @gurwinderbrar2518
    @gurwinderbrar2518 3 ปีที่แล้ว +20

    Lakha veer punjab da c m hona cheeda a

  • @baljitkaur4175
    @baljitkaur4175 3 ปีที่แล้ว +10

    Osam❤️🙏🏻👍🏻veer ji ❤️ God bless ✌️ you 💓 Jai Jawan Jai kàshan 🙏 Wehaguru mehar karan Sadai tha 🙏🏻🙏🏻🙏🏻🙏🏻🙏🏻 Kishan majjdorr eikta zinda baad 🙏🏻🙏🏻

  • @MrSINGH-ts9dm
    @MrSINGH-ts9dm 3 ปีที่แล้ว +5

    Very good lakhe veer waheguru ji
    Tuhanu chadhdi kala ch Rakhe 🙏🙏

  • @HARPREETSINGH-uh2dq
    @HARPREETSINGH-uh2dq 3 ปีที่แล้ว +30

    ਜਦ ਅਸੀਂ ਜਾਰ ਹੀ ਜੁੱਤੀ ਦੇ ਹਾਂ ਜਾ ਬੋਤਲਾਂ ਦੇ ਹਾਂ ਫੇਰ ਹੱਕ ਕਾਦਾ
    ਅਗਲਾ ਬੋਤਲ ਨਾਲ ਖਰੀਦਦਾ
    ਹੱਕ ਕਿੱਦਾ ਮੰਗਣ ਦੀ ਜੁਰਅਤ ਰੱਖ ਸਕਦੇ ਆ ਅਸੀਂ
    ਇਹ ਧਰਨੇ ਜੋਂ ਮਰਜੀ ਲਾ ਲਓ ਜਦੋਂ ਜਥੇਦਾਰ ਆ ਕੇ ਲੋਕਾ ਦੇ ਘਰ ਬੈਠਦੇ ਆ ਬੋਟਾ ਤਾਂ ਸਭ ਬਾਦਲ ਨੂੰ
    ਤੁਸੀੰ ਸ਼ਰਤ ਲਾ ਲਓ 2022 ਚ ਕਾਂਗਰਸ ਬਟ ਤੇ ਪਈ ਆ
    ਮੈ ਕਾਂਗਰਸੀ ਨੀ ਪਰ ਲੋਕਾ ਦੀ ਔਕਾਤ ਇਹ ਹੀ ਆ
    ਬਾਕੀ ਆ ਕਿਸਾਨ ਕਸੁਨ ਤਾਂ ਹਰੀਆਂ ਪੱਗਾ ਖੋਲ ਕੇ ਸਭ ਤੋਂ ਪਹਿਲਾ ਨੀਲੀ ਪੱਗ ਬੰਨਣ ਨੂੰ ਤਿਆਰ ਹੋਣਗੇ
    ਤੇ kenge ਅਸੀਂ ਤਾਂ ਸ਼ੁਰੂ ਤੋ ਤੱਕੜੀ ਨੂੰ ਪਾਈਦੀ ਆ😂😂😂

    • @charnjeetsingh2494
      @charnjeetsingh2494 3 ปีที่แล้ว

      ਵੀਰ।ਬੌਲਤ।ਪਿੱਛੇ।ਨਹੀਂ।ਕੌਈ।ਵੀਕਦਾ।ਕੀ।ਪੱਕਾ।ਪਤਾ।ਵੀ।ਆਪਾ।ਨੂੰ।ਗਰੀਬਾਂ।ਨੂੰ।ਬਦਾਮ।ਨਾ।ਕਰੌ।ਪਤਾ।ਕੌਣ।ਵੀਕਦਾ।ਜਰਨਲ।ਕੌਟਾ।ਫੌਰਨ।ਕੰਟਰੀ।ਪਜਾੰਬ

    • @jasbirsinghgill6304
      @jasbirsinghgill6304 3 ปีที่แล้ว

      Sahi kaea

    • @KaranSingh-jv4we
      @KaranSingh-jv4we 3 ปีที่แล้ว

      Veer 100 right g

    • @pargatsingh6530
      @pargatsingh6530 3 ปีที่แล้ว

      @@charnjeetsingh2494 ਵੀਰ ਜੀ ਤੁਸੀਂ ਸੱਚ ਨੂੰ ਸਵੀਕਾਰ ਕਰੋ

  • @panjabistatus761
    @panjabistatus761 3 ปีที่แล้ว +49

    ਕੇਂਦਰ ਹੋ ਗੲੀ ਬਦਨੀਤੀ , ਸਾਡੇ ਨਾਲ ਖੇਡਦੇ ਰਾਜਨੀਤੀ।।😠😠😠😠😠
    ਪੰਜਾਬ ਦੇ ਹਾਕਮ ਵਿਕ ਗੲੇ , ਸਾਡੇ ਨਾਲ ਕਰ ਰਹੇ ਰਾਜਨੀਤੀ 😠😠😠😠😠😠😠

  • @jagtarrattan1755
    @jagtarrattan1755 3 ปีที่แล้ว +6

    ਜਿਉਂਦਾ ਰਹਿ ਲੱਖੇ ਬਾਈ 🙏

  • @sidhumossewala..4723
    @sidhumossewala..4723 3 ปีที่แล้ว +5

    Gallan sab khariya karda bai lakha
    Full sport bai nu ji

  • @SatinderSingh1
    @SatinderSingh1 3 ปีที่แล้ว +8

    Kissan Ekta zindabad ✊✊

  • @parmjitbhullar9138
    @parmjitbhullar9138 3 ปีที่แล้ว +5

    ਧੰਨਵਾਦ ਵੀਰ ਜੀ🙏🙏🙏🙏

  • @jagdeepsingh5666
    @jagdeepsingh5666 3 ปีที่แล้ว +3

    ਚੰਗੀ ਮੰਜੀ ਠੋਕੀ ਚਵਲ ਲਡੀਰਾਂ ਦੀ ਸ਼ਾਨਦਰ ਇੰਟਰਵਿਊ ਜੀਓ ਜਗਦੀਪ ਸਿੰਘ ਥਲੀ ।। ਲੱਖਾ ਸਿਧਾਣਾ ਦੀ ਬੁਲੰਦ ਆਵਾਜ਼ ਅਮਲ ਵਿਚ ਲਿਆਂਦੀ ਜਾਵੇਗੀ ਇਹ ਗੱਲ ਬਹੇਤਰ ਰਹੇਗੀ

  • @balvirdhaliwal6440
    @balvirdhaliwal6440 3 ปีที่แล้ว +2

    ਬਾਈ ਜੀ ਹੁਣ ਲੋਕਾਂ ਨੂੰ ਜਾਗਣਾ ਪੈਣਾ ਜੇ ਆਪਣਾ ਅਤੇ ਆਪਣੇ ਬੱਚਿਆਂ ਦਾ ਵਧੀਆ ਭਵਿੱਖ ਚਾਹੁੰਦੇ ਨੇ।

  • @harmanjitsingh8399
    @harmanjitsingh8399 3 ปีที่แล้ว +20

    kissan khalistan zindabad..apne hakkan nu pchano veero..satth deo ik hojo...shdo do party bazi.hatth jodde hun bout hogya..support kissan union nd shambu morcha🙏

  • @Nar821
    @Nar821 3 ปีที่แล้ว +1

    ਤੁਹਾਡੀ ਇੱਕ- ਇੱਕ ਗੱਲ ਸਹੀ ਹੈ। ਪੰਜਾਬ ਦੇ ਲੋਕਾਂ ਨਾਲ ਹਮੇਸ਼ਾਂ ਧੱਕਾ ਹੀ ਹੁੰਦਾ ਆਇਆ ਹੈ। ਉਹ ਵੀ ਇਹਨਾਂ ਗੱਦਾਰ ਨੇਤਾਵਾਂ ਕਰਕੇ।

  • @virsatalksSINGH
    @virsatalksSINGH 3 ปีที่แล้ว +5

    Right... Boht wdia mudda chakkia g

  • @legendarysong3447
    @legendarysong3447 3 ปีที่แล้ว +3

    True, pure, and original Journalist thali ji

  • @world22ide
    @world22ide 3 ปีที่แล้ว

    ਬਾਈ ਜਗਦੀਪ ਇਹ ਜਰੂਰ ਪੁਛਿੳ ਪ੍ਰਧਾਨਾਂ ਤੋਂ ਬਈ ਜਿਹੜੀ ਦੀਪ ਸਿੱਧੂ ਵੱਧ ਅਧਿਕਾਰਾਂ ਦੀ ਗੱਲ ਕਰਦਾ ਕਿਸਾਨੀ ਨੂੰ ਉੱਤੇ ਚੱਕਣ ਦੀ ਗੱਲ ਕਰਦਾ ੳਨਾਂ ਨੂੰ ਕੀ ਤਕਲੀਫ ਆ ਿੲਸ ਮੁੱਦੇ ਤੋਂ ਜਰੂਰ ਪੁਛਿੳ

  • @buttasingh665
    @buttasingh665 3 ปีที่แล้ว +7

    Tuhadi gall she veer g

  • @SukhwinderSingh-mv7rd
    @SukhwinderSingh-mv7rd 3 ปีที่แล้ว +1

    Good work Kishan zindabad

  • @yadwindersinghpersonal8254
    @yadwindersinghpersonal8254 3 ปีที่แล้ว +5

    Great lakha vr

  • @daljeetkaur9000
    @daljeetkaur9000 3 ปีที่แล้ว +1

    ਹਾਥੀ ਦੇ ਖਾਣ ਵਾਲੇ ਦੰਦ ਹੋਰ ਤੇ ਵਖੌਣ ਵਾਲੇ ਹੋਰ।।ਇਵੇਂ ਦੇ ਹਨ ਇਹ ਸਾਰੇ ਲੀਡਰ।।

  • @krishansingh786
    @krishansingh786 3 ปีที่แล้ว +6

    ਬਾਦਲ ਨੇ ਪੰਜਾਬ ਦੇ ਹੱਥ ਬਹੁਤ ਹੱਦ ਤੱਕ ਵੱਡੇ। ਸਿਰਫ ਆਪਣੀਆਂ ਬਜੀਰੀਆਂ ਕਰ ਕੇ ਬੀਜੇਪੀ ਨਾਲ ਗਠਜੋੜ ਕੀਤਾ। ਪੰਜਾਬ ਨੂੰ ਰੱਜ ਕੇ ਲੁੱਟਿਆ ਅਤੇ ਕੁੱਟਿਆ । ਸਾਡੀ ਧਾਰਮਕ ਸੰਸਥਾ ਨੂੰ ਵੀ ਢਾਹ ਲਾਈ। ਗੁਰੂ ਦੀ ਗੋਲਕ ਰੱਜ ਕੇ ਲੁੱਟੀ । ਹੁਣ ਕੈਪਟਨ ਵੀ ਪੰਜਾਬ ਨੂੰ ਵੇਚਣ ਲੱਗ ਪਿਆ । ਸਾਨੂੰ ਸਮਝਣ ਦੀ ਲੋੜ ਹੈ ਇੱਕ ਜੁੱਟ ਹੋਣ ਦੀ ਲੋੜ ਹੈ । ਕੇਜਰੀਵਾਲ ਵੀ ਕੁਝ ਨਹੀਂ ਕਰ ਰਿਹਾ

  • @balwinderbinder2348
    @balwinderbinder2348 3 ปีที่แล้ว +6

    Lakha y sahi gall krda 100%

  • @jatinderpalsinghsandhu9300
    @jatinderpalsinghsandhu9300 3 ปีที่แล้ว +2

    ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ ਜ਼ਿੰਦਾਬਾਦ

  • @gurpreetriar3790
    @gurpreetriar3790 3 ปีที่แล้ว +2

    Patrkaar veer 👌👍

  • @karrysooch4477
    @karrysooch4477 3 ปีที่แล้ว +5

    ਅਜਾਦੀ ਹੀ ਹੱਲ ਐ।।
    ਖਾਲਿਸਤਾਨ ਜਿੰਦਾਬਾਦ ।।

  • @makhankalas660
    @makhankalas660 3 ปีที่แล้ว +1

    ਲੱਖੇ ਵੀਰ ਦਿੱਲ ਤੋਂ ਸਲੂਟ ਹੈ ਬਹੁਤ ਦਰਦ ਹੈ ਪੰਜਾਬ ਲਈ ਮਹੀਨਾ ਹੋ ਗਿਆ ਵੀਰ ਘੱਰ ਨਹੀਂ ਗਿਆ , ਪੰਜਾਬ ਵਿੱਚ ਹੋਕਾ ਦਿੰਦਾ ਫਿਰ ਰਿਹਾ ਇਕੱਠੇ ਹੋ ਜਾਵੋ ਵਾਹਿਗੁਰੂ ਜੀ ਲੱਖੇ ਵੀਰ ਤੇ ਥਲੀ ਵੀਰ ਤੇ ਹਮੇਸ਼ਾ ਆਪਣਾ ਮੇਹਰ ਭਰਿਆ ਹੱਥ ਰੱਖਿਓ ਹਮੇਸ਼ਾ ਚੜਦੀ ਕਲਾ ਵਿੱਚ ਰੱਖਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾਂ ਤੇਰੇ ਭਾਣੇ ਸਰਬੱਤ ਦਾ ਭਲਾ

  • @inderjitcheema7312
    @inderjitcheema7312 3 ปีที่แล้ว +2

    ਬਹੁਤ ਵਧੀਆ ਬਈ ਜੀ

  • @sohansinghsandhu4025
    @sohansinghsandhu4025 3 ปีที่แล้ว +1

    ਲੱਖਾ ਸਧਾਣਾ ਠੀਕ ਕਹਿ ਰਿਹਾ ਹੈ । ਪੰਜਾਬ ਦੀਆਂ ਸਾਰੀਆਂ ਪਾਰਟੀਆਂ ਅਕਠੀਆਂ ਹੋ ਕੇ ਖੁਦ ਮੁਖਤਿਆਰ ਦੀ ਮੰਗ ਮਨੌਣੀ ਚਾਹੀਦੀ ਹੈ ।

  • @laxmansingh11
    @laxmansingh11 3 ปีที่แล้ว

    ਲੱਖਾਂ ਵੀਰ ਜਿੰਦਾਬਾਦ ਐ ਜੀ ਵਾਹਿਗੁਰੂ ਜੀ ਆਪ ਦੀ ਚੜਦੀ ਕਲਾਂ ਕਰਨ ਜੀ

  • @preetains1171
    @preetains1171 3 ปีที่แล้ว +4

    Lahka 22g great God Bless You. Kassin Majdoor Eakta Zindabad 🙏

  • @sarvjitkaur9860
    @sarvjitkaur9860 3 ปีที่แล้ว +3

    Lakha veer tusi great Ho 👍

  • @kamaljeetsingh5466
    @kamaljeetsingh5466 3 ปีที่แล้ว +8

    Sira lakhe bai

  • @AvtarSingh-gx7fd
    @AvtarSingh-gx7fd 3 ปีที่แล้ว +3

    Very good lakha Ji

  • @sukhdeepsidhu99
    @sukhdeepsidhu99 3 ปีที่แล้ว +9

    Siraaaa lakha y

  • @raajpaal4800
    @raajpaal4800 3 ปีที่แล้ว

    ਪੰਜਾਬ ਦੇ ਨੌਜਵਾਨ ਆਪ ਪਾਰਟੀ ਬਨਾਉਣਾ ਕੋਈ ਵੀ ਪੁਰਣਾ ਬੰਦਾ ਨਾ ਹੋਵੇ ਤੁਸੀਂ ਆਪ ਪ੍ਰਧਾਨ ਬਾਣੂ

  • @Rehmanclothlehngahouse2042
    @Rehmanclothlehngahouse2042 3 ปีที่แล้ว +5

    Good lakha veer g

  • @lookingworld7866
    @lookingworld7866 3 ปีที่แล้ว +14

    Fook do Modi captain Badal Dusshera wale din 25 nu🎆🎆

  • @rameshlal230
    @rameshlal230 3 ปีที่แล้ว +3

    Lakha Sadhana and Deep Sidhu deserves command

  • @surindernijjar7024
    @surindernijjar7024 3 ปีที่แล้ว +2

    very nice interview veer ji

  • @patialviyoutuber1263
    @patialviyoutuber1263 3 ปีที่แล้ว +4

    ਜਗਦੀਪ ਸਿੰਘ ਥਲੀ 🙏🙏🙏👍👍👍

  • @roseflower4684
    @roseflower4684 3 ปีที่แล้ว +3

    Vota bano Punjab bachao Khalistan Zindabaad

  • @world22ide
    @world22ide 3 ปีที่แล้ว

    ਬਾਈ ਜਗਦੀਪ ਇਨਾਂ ਜਥੇਬੰਦੀਆਂ ਦੇ ਪ੍ਰਧਾਨਾਂ ਤੋਂ ਜਰੂਰ ਪੁੱਛਿਓ ਬਈ ਥੋਨੂੰ ਪੰਜਾਬ ਦੇ ਵੱਧ ਅਧਿਕਾਰਾਂ ਤੋਂ ਕੀ ਤਕਲੀਫ਼ ਆ ਜਿਹੜੀ ਿੲਨਾਂ ਦੀ ਗੱਲ ਕਰਨ ਤੋਂ ਵੀ ਡਰਦੇ ਨੇ ਇੱਕ ਗੱਲ ਪੱਕੀ ਆ ਬਾਈ ਦੀਪ ਸਿੱਧੂ ਨੇ ਸੰਭੂ ਤੋਂ ਕੱਲੇ ਨੇ ਹੀ ਸਾਰਿਆਂ ਤੇ ਦਬਾਅ ਬਣਾਇਆ ਹੋਇਆ ਨਹੀਂ ਤਾਂ ਹੁਣ ਤੱਕ ਜਥੇਬੰਦੀਆਂ ਆਲੇ ਅੱਧੇ ਪਚੱਦੇ ਵਿਕ ਜਾਣੇ ਸੀ ਨਾਲੇ ਬਾਈ ਲੱਖੇ ਿੲੱਕ ਗੱਲ ਰੱਖਿਆ ਕਰੋ ਕਦੇ ਤਾਂ ਤੁਸੀ ਕਹਿ ਦਿੰਦੇ ਹੋ ਕਿ ਲੋਕ ਵਿਕ ਜਾਂਦੇ ਆ ਲੀਡਰ ਿਵਕ ਜਾਂਦੇ ਨੇ ਿੲੱਕ ਭਾਸ਼ਣ ਚ ਲੋਕ ਚੰਗੇ ਹੁੰਦੇ ਦੂਜੇ ਚ ਮਾੜੇ ਹੋ ਜਾਂਦੇ ਿੲੱਕ ਧਰਨੇ ਚ ਤਾਂ ਕਹਿ ਿਦੰਨੇ ਹੋ ਲੋਕ ਘਰਾਂ ਚ ਬੈਠੇ ਦੂਜੇ ਤੋਂ ਕਹਿ ਦਿੰਨੇ ਹੋ ਘਰੋਂ ਨਿਕਲਦੇ ਨੀ ਬਾਈ ਦੀਪ ਵਾਂਗੂ ਹਰ ਗੱਲ ਚ ਸਪੱਸਟਤਾ ਰੱਖੋ

  • @navchahal5879
    @navchahal5879 3 ปีที่แล้ว +1

    ਸਹੀ ਕਿਹਾ ਲੱਖਾ ਵੀਰ

  • @SatnamSingh-lm6rc
    @SatnamSingh-lm6rc 3 ปีที่แล้ว +2

    22 Bhagwant Mann best MP all member MP vich

  • @mohit4870
    @mohit4870 3 ปีที่แล้ว

    ਲੱਖਾਂ ਵੀਰ ਜੀ ਮੈ ਟਰੱਕ ਡਰਾਈਵਰ ਹਾ ਅਸੀਂ ਪੰਜਾਬ ਚੋਂ ਜੀਰੀ ਲੱਊਨੇ ਹਾ ਉਹ ਜੀਰੀ ਵੀ ਪੰਜਾਬ ਦੇ ਕਿਸਾਨਾਂ ਦੀ ਡਰਾਈਵਰ ਵੀ ਪੰਜਾਬ ਦੇ ਮਾਝੇ ਵਾਲੇ ਲੋਕਾਂ ਕਿਹਾ ਕਿ ਉਹ ਜੀਰੀ ਮਾਲਵੇ ਵਾਲੇ ਰੋਲਣ ਨੂੰ ਫਿਰਦੇ ਨੇ ਅੰਦੋਲਨ ਮਾਝੇ ਮਾਲਵੇ ਚ ਨਾ ਵੱਡੋ

  • @musclehutbodybuilding2583
    @musclehutbodybuilding2583 3 ปีที่แล้ว +2

    ਜਦੋ 1947 ਚ ਵੰਡ ਹੋਈ ਉਦੋਂ ਭਾਰਤ ਕੋਲ 45% ਪੰਜਾਬ ਦਾ ਹਿਸਾ ਆਇਆ ਸੀ ਤੇ ਪਾਕਿਸਤਾਨ ਕੋਲ 55% ਪੰਜਾਬ ਦਾ ਹਿਸਾ ਆਇਆ ਸੀ। ਪਾਕਿਸਤਾਨ ਦਾ ਪੰਜਾਬ 10% ਵੱਡਾ ਸੀ ਭਾਰਤ ਦੇ ਪੰਜਾਬ ਨਾਲੋਂ ਤੇ ਅੱਜ ਭਾਰਤ ਦਾ ਪੰਜਾਬ ਸਿਰਫ ਇਕ ਛੋਟਾ ਜਿਹਾ ਟੁਕੜਾ ਰਹਿ ਗਿਆ। ਭਾਰਤ ਦੇ ਪੰਜਾਬ ਵਿੱਚ ਪੁਰਾ ਹਰਿਆਣਾ, ਪੁਰਾ ਹਿਮਾਚਲ ਪ੍ਰਦੇਸ਼, ਪੁਰਾ ਚੰਡੀਗੜ੍ਹ, ਪੁਰੀ ਦਿੱਲੀ ਇਹ ਸਾਰਾ ਕੁਝ ਅੰਦਾ ਸੀ ਏਨਾ ਵੱਡਾ ਸੀ ਪਹਿਲਾਂ ਦਾ ਪੰਜਾਬ। ਇਹ ਸਾਰੇ ਸੂਬੇ ਮਿਲਾਕੇ 45% ਪੰਜਾਬ ਭਾਰਤ ਦੇ ਹਿੱਸੇ ਆਇਆ ਸੀ ਤੇ ਇਸ ਤੋਂ ਵੀ 10% ਵੱਧ 55% ਹਿਸਾ ਤਾਂ ਪਾਕਿਤਾਨ ਚ ਰਹਿ ਗਿਆ ਸੀ । ਹੁਣ ਤੁਸੀਂ ਦੇਖੋ ਪੰਜਾਬ ਕਿੰਨਾ ਵੱਡਾ ਸੀ। 1947 ਚ ਤਾਂ ਜੋ ਵੰਡ ਹੋਈ ਸੋ ਹੋਈ ਜੇ 45% ਪੰਜਾਬ ਵੀ ਆਪਣੇ ਲੀਡਰ ਸਾਂਭ ਲੈਂਦੇ ਤਾਂ ਪੰਜਾਬ ਨੂੰ ਕਈ ਅੱਖੋਂ ਪਰੋਖੇ ਨਹੀਂ ਸੀ ਕਰ ਸਕਦਾ। ਇਹ ਜੋ ਪੰਜਾਬੀ ਭਾਸ਼ਾ ਦੇ ਨਾਮ ਤੇ ਪੰਜਾਬ ਦੇ ਟੁਕੜੇ ਕਰਤੇ ਇਸਨੇ ਪੰਜਾਬ ਨੂੰ ਇਕ ਨਿੱਕੇ ਜਿਹੇ ਟੁਕੜੇ ਚ ਬੱਦਲ ਦਿਤਾ। ਜੋ ਕੇ ਚੰਗੀ ਤਰਾਂ ਨਕਸ਼ੇ ਚ ਵੀ ਨਹੀਂ ਦਿੱਖਦਾ। ਤੁਸੀਂ ਜਿੰਨੇ ਵੱਡੇ ਹੁੰਦੇ ਹੋ ਤੁਹਾਡੀ ਓਨੀ ਹੀ ਸੁਣਵਾਈ ਹੁੰਦੀ ਹੈ, 1947 ਚ ਜਾ ਉਸ ਤੋਂ ਪਹਿਲਾਂ ਪੰਜਾਬ ਨੂੰ ਸਭ ਤੋਂ ਮੂਹਰੇ ਰੱਖਿਆ ਜਾਂਦਾ ਸੀ ਕਿਉਂਕਿ ਪੰਜਾਬ ਬਹੁਤ ਹੀ ਵੱਡਾ ਸੂਬਾ ਸੀ।

  • @jagmelbathinda7663
    @jagmelbathinda7663 3 ปีที่แล้ว +1

    Jagmel Bathinda (Dubai)ਸਤਿ ਸ਼੍ਰੀ ਅਕਾਲ ਜੀ ਬਾਈ ਜੀ

  • @jeeta6466
    @jeeta6466 3 ปีที่แล้ว

    Lakha ji you are absolutely right ji well said salute you second i salute to best journalist too 👏 👍 full support farmers kisaan majdoor ekta zindabad 🙏🙏

  • @deolking8037
    @deolking8037 3 ปีที่แล้ว

    very good speach ji god blass you👳‍♂️👳‍♂️👳‍♂️👳‍♂️👳‍♂️👳‍♂️

  • @JagdevSingh-kz2mi
    @JagdevSingh-kz2mi 3 ปีที่แล้ว +5

    ਮੰਗਾਂ ਮੰਗਦੇ ਮੰਗਦੇ ਮੰਗਤੇ ਹੋਜਾਂਵਾਗੇ ਕੌਮ ਦਾ ਪਿਛੋਕੜ ਦੇਖੋ ਹੱਕ ਲੳ ਮਿਲਣਗੇ ਅਜ਼ਾਦੀ ਨਾਲ ਇਕੋ ਹੱਲ ਅਜ਼ਾਦੀ ਲਵੋ

  • @user-zj7mc5km8b
    @user-zj7mc5km8b 3 ปีที่แล้ว +2

    ਤਕਲੀਫ ਹੁੰਦੀ ਹੈ ਲੱਖੇ ਵੀਰ ਤੇ ਪੱਤਰਕਾਰ ਵੀਰ ਨੂੰ ਜਦੋ ਪੰਜਾਬ ਦੀ ਗੱਲ ਆਉਂਦੀ ਹੈ

  • @roseflower4684
    @roseflower4684 3 ปีที่แล้ว +2

    Vota bano referendum 2020 Punjab bachao

  • @buttasingh665
    @buttasingh665 3 ปีที่แล้ว +7

    Veer ji ehna ne soch lya ke Punjab daban nu eh hovega kenke jado apan Ik nhe hunde ji

  • @gurjeetsidhu2574
    @gurjeetsidhu2574 3 ปีที่แล้ว +5

    Jagdeep singh ji very nice paterkar

  • @deolking8037
    @deolking8037 3 ปีที่แล้ว +1

    101% sahi gall ji

  • @BalkarSingh-gd2mq
    @BalkarSingh-gd2mq 3 ปีที่แล้ว +2

    Bilkul Sahi Galh Bahi Ji Di

  • @satnamkaur5571
    @satnamkaur5571 3 ปีที่แล้ว

    ਲੱਖਾ 22 .ਵਾਹਿਗੁਰੂ ਮਿਹਰ ਕਰੇ🙏👌✌️✌️

  • @buttasingh665
    @buttasingh665 3 ปีที่แล้ว +5

    Veer ji right

  • @amarjeetgill5381
    @amarjeetgill5381 3 ปีที่แล้ว +30

    Khalistan zindabad khalistan hi hal

  • @user-rw6cn9nr3i
    @user-rw6cn9nr3i 3 ปีที่แล้ว +1

    bilkul sahi gallan aa

  • @jagirkaur3736
    @jagirkaur3736 3 ปีที่แล้ว

    ਲੱਖਾਂ ਵੀਰ ਥਲੀ ਵੀਰ ਬਹੁਤ ਵਧੀਆ ਵਿਚਾਰ

  • @hkj949
    @hkj949 3 ปีที่แล้ว

    Very informative,very true,straightforward interview .
    Never give up mr Sadhana .
    We pray this revolution grows and becomes worldwide
    Our guruji’s has blessed us with bravery
    We will not rest ,till Punjabi is legalized in entire north,farm laws are cancelled.

  • @iqvalsingh875
    @iqvalsingh875 3 ปีที่แล้ว +5

    Very nice y

  • @kitkat1948
    @kitkat1948 3 ปีที่แล้ว

    ਸਾਡੇ ਨਾਲ ਚੰਗਾ ਨੀ ਹੋਰਿਹਾ।। ਸਿੱਖ ਕੌਮ ਨੂੰ ਗੁਲਾਮ ਬਣਾਉਣ ਲਈ ਪੂਰੀ ਪੂਰੀ ਕੋਸਿਸ ਕੀਤੀ ਜਾ ਰਹੀ ਹੈ ਤੇ ਸਾਰੀ ਸੰਗਤ ਚੁੱਪ ਚਾਪ ਤਮਾਸ਼ਾ ਦੇਖ ਰਹੀ ਆ।।

  • @darmendrasingh7177
    @darmendrasingh7177 3 ปีที่แล้ว +2

    Lakhe veere.... Jio 💐

  • @jatindervirsingh4850
    @jatindervirsingh4850 3 ปีที่แล้ว +1

    ਖੁੱਦ ਮੁਖਤਿਆਰੀ ਜਰੂਰੀ ਜੈ

  • @manpreetsingh6300
    @manpreetsingh6300 3 ปีที่แล้ว +2

    ਪੋਲਸੀ ਸੂਬੇ ਦੇ ਪੋਣ ਪਾਣੀ ਦੇ ਅਨੂਸਾਰ ਬਨਣੀ ਚਾਹੀਦੀ ਹੈ ਨਾ ਕਿ ਫੋਰਨ ਪਾਲਸੀ ਲਾਗੂ ਕਰ ਦਿੱਤੀ ਜਾਵੇ ।

  • @nirmaldhaliwal8644
    @nirmaldhaliwal8644 3 ปีที่แล้ว +2

    ਵਾਹਿਗੁਰੂ ਜੀ ਜੀਉ

  • @harmanpreet588
    @harmanpreet588 3 ปีที่แล้ว +1

    ੲਿਹ ਪਾਰਟੀਆਂ ਬਸ ਪਾਰਟੀਆਂ ਹੀ ਹਨ

  • @yadwinderladdi5083
    @yadwinderladdi5083 3 ปีที่แล้ว +1

    Lakha veer sirra banda