Lakha Sidhana ਨੇ Harjit Grewal ਨੂੰ ਦਿੱਤਾ ਠੋਕਵਾਂ ਜਵਾਬ। Lakha Sidhana Interview

แชร์
ฝัง
  • เผยแพร่เมื่อ 8 ก.ย. 2024
  • #Harjitgrewalbjp #Harjitgrewal #Lakhasidhana

ความคิดเห็น • 497

  • @satwinderpanju9049
    @satwinderpanju9049 3 ปีที่แล้ว +83

    ਸਮਾਜਸੇਵੀ ਬਾਈ ਲੱਖਾ ਸਧਾਣਾ ਜ਼ਿੰਦਾਬਾਦ

  • @HSsingh741
    @HSsingh741 3 ปีที่แล้ว +57

    ਲੱਖੇ ਵੀਰ ਜੀ ਤੁਸੀਂ ਜੋ ਵੀ ਬਿਲਕੁਲ ਸਹੀ ‌ਕਿਹਾ , ਅੰਬਾਨੀਆ ਅੰਡਾਨੀਆ ਦਾ ਬਿਲਕੁਲ ਬਾਈਕਾਟ ਕਰਨਾ ਚਾਹੀਦਾ,ਤੇ ਰਹੀ ਗੱਲ ਗਰੇਵਾਲ ਦੀ ਇਸ ਦਲੇ ਦੀ ਜੁੱਤੀਆਂ ਨਾਲ ਸੇਵਾ ਕਰੋ ਜੇ ਪਿੰਡਾਂ ਵਿੱਚ ਆਵੇ ਤੇ,,

  • @bhagwantbrar1002
    @bhagwantbrar1002 3 ปีที่แล้ว +49

    ਮਰਨੋ ਮੋਲ ਨੀ ਡਰਦੇ ਜਿਹੜੇ ਅੱਤ ਦੇ ਸ਼ਿਕਾਰੀ ਨੇ,💪💪💪 ਨੋ ਜਵਾਨ ਕਿਸਾਨ ਏਕਤਾ ਜਿੰਦਾਬਾਦ

  • @GurwinderSingh-oo9lb
    @GurwinderSingh-oo9lb 3 ปีที่แล้ว +78

    Lakha Hera Banda Spot Karo

  • @gurpreethunjan7453
    @gurpreethunjan7453 3 ปีที่แล้ว +66

    ਲੱਖਾ ਸਿਧਾਣਾ ਜ਼ਿੰਦਾਬਾਦ

  • @yadsekhon8700
    @yadsekhon8700 3 ปีที่แล้ว +145

    ਜਿਉਂਦਾ ਰਹਿ ਭਰਾਵਾ,ਪਰਮਾਤਮਾ ਤੈਨੂੰ ਤਰੱਕੀਆਂ ਬਖਸ਼ੇ।ਸਮਾਜ ਸੇਵੀ ਲੱਖਾ ਸਿਧਾਣਾ ਵੀਰ ਜਿੰਦਾਬਾਦ

    • @videosforyou9715
      @videosforyou9715 3 ปีที่แล้ว +1

      📢 ਅਲਰਟ - ਨੌਜਵਾਨਾਂ ਪੰਜਾਬੀੳ ਜਾਗ ਜਾਓ ਘਰ ਤੋਂ ਬਾਹਰ ਨਿਕਲੋ ਜਿਹੜੇ ਤੀਵੀ ਦੀ ਬੁੱਕਲ ਚ ਬੈਠੇ ਆ 1ਮੰਡੀ ਖਤਮ 2 ਵਪਾਰੀ ਨੂੰ ਸਟੋਰ ਕਰਨ ਤੇ ਰੇਟ ਤਹਿ ਕਰਨ ਦੀ ਖੁੱਲ ਚਾਹੇ ਓ ਦੁਗਨੇ ਰੇਟ ਤੇ ਦੁੱਧ ,ਫਲ,ਸਬਜ਼ੀ ,ਅਨਾਜ , ਦਾਲ ਸਬ ਬੇਚੇ ਬਜ਼ਾਰ ਵਿਚ ਜਿਵੇ ਅਲ੍ਲੁ , ਗੰਡੇ ਵੇਚੇ ਜਾਂਦੇ ਹਨ ਸਟੋਰ ਕਰ ਕ ੇ ਮਤਲਬ ਸਿਧਿ ਆਮ ਆਦਮੀ ਦੀ ਲੁੱਟ --- ਕੁਜ ਕ ਗੱਲਾਂਂ 1- ਜੇ ਕੱਲ ਨੂੰ ਕੰਪਨੀ ਅਤੇ ਕਿਸਾਨਾਂ ਵਿਚ ਫ਼ਸਲ ਨੂੰ ਲੈ ਕੋਈ ਰੌਲਾ ਪੈਂਦਾ ਤਾਂ ਕਿਸਾਨਾਂ ਕੋਲ ਕੇਸ ਕਰਨ ਦਾ ਹੱਕ ਨਹੀਂ ਹੈ ਉਹ ਜਿੱਲ੍ਹਾ ਪ੍ਰਸਾਸ਼ਨ ਵੱਲੋਂ ਬਣਾਈ ਕੈਮੇਟੀ ਕੋਲ ਜਾਣ ਗ ਤੇ ਕਮੇਟੀ ਨੇ ਫੈਸਲਾ ਕੰਪਨੀ ਦੇ ਹੱਕ ਵਿਚ ਦੇਣਾ ਸਬੱ ਨੂੰ ਪਤਾ 2 -ਕਿਸਾਨ ਨੂੰ ਕਿੱਸੇ ਔਖਾ ਸਮੇ ਪੈਸੇ ਕੌਣ ਦੇਵੋ ਗਾ ------------ ਜਿਥੋਂ ਤੱਕ ਅੈਮ ਅਸ਼ ਪੀ ਦੀ ਗੱਲ ਤਾਂ ਸ਼ੁਰੂ ਵਿਚ ਕੰਪਨੀ ਵਾਲੇ 1800-1900 ਦੇ ਮੁਕਾਬਲੇ ਵੱਧ ਰੇਟ 2200 ਤੇ ਬੀਮਾ ਦੇਣ ਕਿਸਾਨਾਂ ਨੂੰ ਪਿੱਛੇ ਲਆਉਣ ਲਯੀ ਫਿਰ ਕਿਸਾਨ ਰੇਟ ਕਰਕੇ ਕੰਪਨੀ ਨੂੰ ਵੇਚੂ ਤੇ ਫਿਰ 3-4 ਸਾਲ ਵਿਚ ਤਾਂ ਮੰਡੀ ਅਾਪੀ ਮੁਕ ਜੁ ਅੰਤ ਵਿਚ ਇਕੋ ਬੰਦਾ ਹੋਵੇ ਗਾ ਪ੍ਰਾੲੀਵੇਟ ਤੇ ਫਿਰ ਓਹਨਾ ਆਪਣੀ ਮਰਜੀ ਨਾਲ ਮੁੱਲ ਘਟ ਕਰ ਦੇਣਾ ਤੇ ਕਿਸਾਨ ਨੂੰ ਜਿਹੜਾ 1800-1900 ਮਿਲਦਾ ਸੀ ਉਸ ਤੋਂ ਵੀ ਜਾਉ ਗਾ ਤੇ 1800- ਵਾਲੀ ਮੱਕੀ ਜਿਵੇ 800 ਵਿਚ ਵਿਕਦੀ ਹੈ ਇੰਜ ਹੀ ਕਣਕ - ਝੋਨਾ 1800-1900 ਵਾਲਾ 800 ਨੂੰ ਵੇਚ ਕੇ ਘਰ ਆਵੇ ਗਾ - ਕੰਪਨੀ ਪਿੱਛੇ ਲੱਗ ਕੇ ਅੰਤ ਪਛਤਾਵੇ ਗਾ ) ਗੰਨੇ ਵਾਲਾ ਹਾਲ ਹੋ ਜੁ ਬਕਾਇਆ ਲੈਣ ਲਯੀ ਤਰੀਕੇ ਹੋਰ ਵੀ ਬਹੁਤ ਨੇ -ਇਸ ਤੋਂ ਬਿਨਾ ਕੇਂਦਰ ਸਰਕਾਰ ਨੇ ਰਾਜ ਸਰਕਾਰ ਕੋਲੋਂ ਬਿਜਲੀ ਦੇ ਹੱਕ ਵੀ ਖੋਹ ਲਏ ਹਨ ਤੇ ਜਿਹੜੀ ਮੁਫ਼ਤ ਬਿਜਲੀ ਸੀ ਉਸਦਾ ਵੀ ਬਿੱਲ ਆਵੇ ਗਾ ਹੱਲੇ ਸ਼ੁਰੂ ਸ਼ੁਰੂ ਵਿਚ ਤਾਂ ਮੀਠਾ ਪੋਚਾ ਲੱਗੂ - ਸਰਕਾਰ ਇਕ ਲਿਸਟ ਦੇਵੇ ਜਿਹੜੀ ਜਿਹੜੀ ਫਸਲ ਖਰੀਦੇ ਗੀ ਤੇ ਮੁੱਲ 5-6 ਹਜ਼ਾਰ ਤੋਂ ਘਟ ਨਾ ਹੋਵੇ ਰੌਲਾ ਤਾਂ ਕੁਲ ਮਿਲਾ ਕ ਫਸਲ ਦੇ ਮੁੱਲ ਦੇ ** ਕੰਪਨੀ ਨੇ ਫ਼ਸਲ 1 ਨੰਬਰ ਲੈਣੀ ਹੈ ਤੇ 3-4 ਸਾਲ ਬਾਅਦ ਓਹਨਾ ਕਮੀਆਂ ਬਹੁਤ ਕਢਣੀਆਂ ਫ਼ਸਲ ਵਿਚ ਿਕੳੁਂਂ ਕੀ ਫਿਰ ਕਮੀਆਂ ਗਿਨਾ ਕੇ ਫ਼ਸਲ ਘਟ ਮੁੱਲ ਵਿਚ ਲਾਇ ਸਕਣ ਗੇ ਇਸ ਵਿਚ ਓਹਨਾ ਦਾ ਫਾਇਦਾ ਜ ਕਿਸਾਨ ਕਵੇ ਗਾ ਮੈਨੂੰ ਅੱਗਰੀਮੇਂਟ ਵਾਲਾ ਮੁੱਲ ਦੇਯੋ ਤਾਂ ਓਹਨਾ ਕਮੀਆਂ ਗਿਨਾ ਦੇਣੀਆਂ ਤੇ ਕਿਸਾਨ ਚੁੱਪ ਦੂਜੀ ਗੱਲ ਕੰਪਨੀ ਨੂੰ ਫਿਰ ਹੀ ਫਾਇਦਾ ਜੇ ਕਚਾ ਮਾਲ (ਫ਼ਸਲ ) ਸਸਤੀ ਮਿਲੁ ਜ ਕਚਾ ਮਾਲ ਮਹਿੰਗਾ ਮਿਲਦਾ ਤਾਂ ਕੰਪਨੀ ਨੇ ਜਿਹੜੀ ਚੀਜ ਫ਼ਸਲ ਤੋਂ ਬਣੌਣੀ ਉਹ ਮਹਿੰਗੀ ਬੰਨੁ ਤੇ ਮਹਿੰਗੀ ਚੀਜ ਬਾਜ਼ਾਰ ਵਿਚ ਵਿਕਣੀ ਨਹੀਂ ਤੇ ਕੰਪਨੀ ਨੂੰ ਘਾਟਾ ਪੰਜਾਬ ਦੀ ਹਾਲਤ ਯੂਪੀ ਵਰਗੀ ਹੋ ਜੁ ਤੇ ਅੰਤ ਜਮੀਨ ਵਿਕ ਜੁ - ਪਿਛਲੇ 70 ਸਾਲ ਤੋਂ ਕਿਸਾਨ ਨੂੰ ਹਰ ਸਰਕਾਰ ਨੇ ਲੁਟਿਆ ਤੇ ਹੁਣ ਚੰਗੀ ਉਮੀਦ ਬੇਵਕੁਫੀ ਹੈ ਹੁਣ ਸਿਰਫ ਇਕੋ ਰਸਤਾ ਹੈ ਕਿਸਾਨ ਜੂਨੀਆਨ ਨਾਲ ਰਲ ਕੇ ਵਿਰੋਧ ਕਰੋ ਨਹੀਂ ਮਰਨ ਲਯੀ ਤਿਆਰ ਰਹੋ -ਪੰਜਾਬ ਕੋਲ ਖੇਤੀ ਤੋਂ ਬਿਨਾ ਕੁਜ ਨਹੀਂ 60-65% ਖੇਤੀ ਤੇ ਨਿਰਬਰ ਕਰਦਾ -ਖੇਤੀ ਖਤਮ ਪੰਜਾਬ ਖਤਮ PIN MY COMMENT PLSE 🙏 ਜੀਓ ਦਾ ਸਿਮ ਪੋਰਟ ਕਰੋ ਤੇ ਰਿਲਾਇੰਸ ਪੰਪ ਦਾ ਬਾਈਕੋਟ ਕਰੋ Yyu

  • @chainasidhu9215
    @chainasidhu9215 3 ปีที่แล้ว +109

    ਪੰਜਾਬ ਦਾ ਹੀਰਾ ਬੰਦਾ ਲੱਖਾ

  • @laxmansingh11
    @laxmansingh11 3 ปีที่แล้ว +61

    ਬਹੁੱਤ ਹੀ ਦੂਰ ਅਨਦੇਸੀ ਦੇ ਮਾਲਕ ਵੀਰ ਲੱਖਾਂ ਜੀ ਵਾਹਿਗੁਰੂ ਜੀ ਚੜ੍ਹਦੀ ਕਲਾ ਕਰਨ ਜੀ

  • @laxmansingh11
    @laxmansingh11 3 ปีที่แล้ว +92

    ਲੱਖਾਂ ਵੀਰ ਜੀ ਤੁਸੀਂ ਜਿੰਦਾਬਾਦ ਹੋ ਜੀ ਵਾਹਿਗੁਰੂ ਜੀ ਆਪ ਦੀ ਚੜਦੀ ਕਲਾਂ ਕਰਨ ਜੀ

  • @laxmansingh11
    @laxmansingh11 3 ปีที่แล้ว +50

    ਕਿਸਾਨ ਮਜਦੂਰ ਏਕਤਾ ਜਿੰਦਾਬਾਦ ਐ ਜੀ ਵਾਹਿਗੁਰੂ ਜੀ

  • @makhankalas660
    @makhankalas660 3 ปีที่แล้ว +76

    ਲੱਖੇ ਵੀਰ ਬਹੁਤ ਵਧੀਆ ਵਿਚਾਰ ਨੇ ਪੰਜਾਬ ਪੰਜਾਬੀਆਂ ਲਈ ਬਾਬਾ ਨਾਨਕ ਮਹਾਰਾਜ ਜੀ ਹਮੇਸ਼ਾ ਕਿਰਪਾ ਬਣਾਈ ਰੱਖਿਓ ਜੀ

  • @MalkeetSingh-uz4cj
    @MalkeetSingh-uz4cj 3 ปีที่แล้ว +63

    ਭਾਜਪਾ ਦਾ ਚਮਚਾ ਗਰੇਵਾਲ

  • @sandeep5244
    @sandeep5244 3 ปีที่แล้ว +151

    ਮਰਦਾਂ ਵਾਲੀ ਗੱਲ ਕੀਤੀ ਆ ਲੱਖੇ ਨੇ

    • @videosforyou9715
      @videosforyou9715 3 ปีที่แล้ว

      📢 ਅਲਰਟ - ਨੌਜਵਾਨਾਂ ਪੰਜਾਬੀੳ ਜਾਗ ਜਾਓ ਘਰ ਤੋਂ ਬਾਹਰ ਨਿਕਲੋ ਜਿਹੜੇ ਤੀਵੀ ਦੀ ਬੁੱਕਲ ਚ ਬੈਠੇ ਆ 1ਮੰਡੀ ਖਤਮ 2 ਵਪਾਰੀ ਨੂੰ ਸਟੋਰ ਕਰਨ ਤੇ ਰੇਟ ਤਹਿ ਕਰਨ ਦੀ ਖੁੱਲ ਚਾਹੇ ਓ ਦੁਗਨੇ ਰੇਟ ਤੇ ਦੁੱਧ ,ਫਲ,ਸਬਜ਼ੀ ,ਅਨਾਜ , ਦਾਲ ਸਬ ਬੇਚੇ ਬਜ਼ਾਰ ਵਿਚ ਜਿਵੇ ਅਲ੍ਲੁ , ਗੰਡੇ ਵੇਚੇ ਜਾਂਦੇ ਹਨ ਸਟੋਰ ਕਰ ਕ ੇ ਮਤਲਬ ਸਿਧਿ ਆਮ ਆਦਮੀ ਦੀ ਲੁੱਟ --- ਕੁਜ ਕ ਗੱਲਾਂਂ 1- ਜੇ ਕੱਲ ਨੂੰ ਕੰਪਨੀ ਅਤੇ ਕਿਸਾਨਾਂ ਵਿਚ ਫ਼ਸਲ ਨੂੰ ਲੈ ਕੋਈ ਰੌਲਾ ਪੈਂਦਾ ਤਾਂ ਕਿਸਾਨਾਂ ਕੋਲ ਕੇਸ ਕਰਨ ਦਾ ਹੱਕ ਨਹੀਂ ਹੈ ਉਹ ਜਿੱਲ੍ਹਾ ਪ੍ਰਸਾਸ਼ਨ ਵੱਲੋਂ ਬਣਾਈ ਕੈਮੇਟੀ ਕੋਲ ਜਾਣ ਗ ਤੇ ਕਮੇਟੀ ਨੇ ਫੈਸਲਾ ਕੰਪਨੀ ਦੇ ਹੱਕ ਵਿਚ ਦੇਣਾ ਸਬੱ ਨੂੰ ਪਤਾ 2 -ਕਿਸਾਨ ਨੂੰ ਕਿੱਸੇ ਔਖਾ ਸਮੇ ਪੈਸੇ ਕੌਣ ਦੇਵੋ ਗਾ ------------ ਜਿਥੋਂ ਤੱਕ ਅੈਮ ਅਸ਼ ਪੀ ਦੀ ਗੱਲ ਤਾਂ ਸ਼ੁਰੂ ਵਿਚ ਕੰਪਨੀ ਵਾਲੇ 1800-1900 ਦੇ ਮੁਕਾਬਲੇ ਵੱਧ ਰੇਟ 2200 ਤੇ ਬੀਮਾ ਦੇਣ ਕਿਸਾਨਾਂ ਨੂੰ ਪਿੱਛੇ ਲਆਉਣ ਲਯੀ ਫਿਰ ਕਿਸਾਨ ਰੇਟ ਕਰਕੇ ਕੰਪਨੀ ਨੂੰ ਵੇਚੂ ਤੇ ਫਿਰ 3-4 ਸਾਲ ਵਿਚ ਤਾਂ ਮੰਡੀ ਅਾਪੀ ਮੁਕ ਜੁ ਅੰਤ ਵਿਚ ਇਕੋ ਬੰਦਾ ਹੋਵੇ ਗਾ ਪ੍ਰਾੲੀਵੇਟ ਤੇ ਫਿਰ ਓਹਨਾ ਆਪਣੀ ਮਰਜੀ ਨਾਲ ਮੁੱਲ ਘਟ ਕਰ ਦੇਣਾ ਤੇ ਕਿਸਾਨ ਨੂੰ ਜਿਹੜਾ 1800-1900 ਮਿਲਦਾ ਸੀ ਉਸ ਤੋਂ ਵੀ ਜਾਉ ਗਾ ਤੇ 1800- ਵਾਲੀ ਮੱਕੀ ਜਿਵੇ 800 ਵਿਚ ਵਿਕਦੀ ਹੈ ਇੰਜ ਹੀ ਕਣਕ - ਝੋਨਾ 1800-1900 ਵਾਲਾ 800 ਨੂੰ ਵੇਚ ਕੇ ਘਰ ਆਵੇ ਗਾ - ਕੰਪਨੀ ਪਿੱਛੇ ਲੱਗ ਕੇ ਅੰਤ ਪਛਤਾਵੇ ਗਾ ) ਗੰਨੇ ਵਾਲਾ ਹਾਲ ਹੋ ਜੁ ਬਕਾਇਆ ਲੈਣ ਲਯੀ ਤਰੀਕੇ ਹੋਰ ਵੀ ਬਹੁਤ ਨੇ -ਇਸ ਤੋਂ ਬਿਨਾ ਕੇਂਦਰ ਸਰਕਾਰ ਨੇ ਰਾਜ ਸਰਕਾਰ ਕੋਲੋਂ ਬਿਜਲੀ ਦੇ ਹੱਕ ਵੀ ਖੋਹ ਲਏ ਹਨ ਤੇ ਜਿਹੜੀ ਮੁਫ਼ਤ ਬਿਜਲੀ ਸੀ ਉਸਦਾ ਵੀ ਬਿੱਲ ਆਵੇ ਗਾ ਹੱਲੇ ਸ਼ੁਰੂ ਸ਼ੁਰੂ ਵਿਚ ਤਾਂ ਮੀਠਾ ਪੋਚਾ ਲੱਗੂ - ਜ ਮੋਦੀ ਨੂੰ ਫਿਕਰ ਹੈ ਕਿਸਾਨਾਂ ਦੀ ਇਕ ਸੌਖਾ ਜਾ ਹੱਲ ਹੈ - ਮੋਦੀ ਸਰਕਾਰ ਕਿਸਾਨਾਂ ਨੂੰ ਫਸਲ ਦਾ ਮੁੱਲ ਤਹਿ ਕਰਨ ਦਾ ਹੱਕ ਦੇਣ ਜਿਵੇ ਸਬੱ ਵਪਾਰੀ ਕਰਦੇ ਜਾ ਫਿਰ ਸਰਕਾਰ ਇਕ ਲਿਸਟ ਦੇਵੇ ਜਿਹੜੀ ਜਿਹੜੀ ਫਸਲ ਖਰੀਦੇ ਗੀ ਤੇ ਮੁੱਲ 5-6 ਹਜ਼ਾਰ ਤੋਂ ਘਟ ਨਾ ਹੋਵੇ ਰੌਲਾ ਤਾਂ ਕੁਲ ਮਿਲਾ ਕ ਫਸਲ ਦੇ ਮੁੱਲ ਦੇ ** ਕੰਪਨੀ ਨੇ ਫ਼ਸਲ 1 ਨੰਬਰ ਲੈਣੀ ਹੈ ਤੇ 3-4 ਸਾਲ ਬਾਅਦ ਓਹਨਾ ਕਮੀਆਂ ਬਹੁਤ ਕਢਣੀਆਂ ਫ਼ਸਲ ਵਿਚ ਿਕੳੁਂਂ ਕੀ ਫਿਰ ਕਮੀਆਂ ਗਿਨਾ ਕੇ ਫ਼ਸਲ ਘਟ ਮੁੱਲ ਵਿਚ ਲਾਇ ਸਕਣ ਗੇ ਇਸ ਵਿਚ ਓਹਨਾ ਦਾ ਫਾਇਦਾ ਜ ਕਿਸਾਨ ਕਵੇ ਗਾ ਮੈਨੂੰ ਅੱਗਰੀਮੇਂਟ ਵਾਲਾ ਮੁੱਲ ਦੇਯੋ ਤਾਂ ਓਹਨਾ ਕਮੀਆਂ ਗਿਨਾ ਦੇਣੀਆਂ ਤੇ ਕਿਸਾਨ ਚੁੱਪ ਦੂਜੀ ਗੱਲ ਕੰਪਨੀ ਨੂੰ ਫਿਰ ਹੀ ਫਾਇਦਾ ਜੇ ਕਚਾ ਮਾਲ (ਫ਼ਸਲ ) ਸਸਤੀ ਮਿਲੁ ਜ ਕਚਾ ਮਾਲ ਮਹਿੰਗਾ ਮਿਲਦਾ ਤਾਂ ਕੰਪਨੀ ਨੇ ਜਿਹੜੀ ਚੀਜ ਫ਼ਸਲ ਤੋਂ ਬਣੌਣੀ ਉਹ ਮਹਿੰਗੀ ਬੰਨੁ ਤੇ ਮਹਿੰਗੀ ਚੀਜ ਬਾਜ਼ਾਰ ਵਿਚ ਵਿਕਣੀ ਨਹੀਂ ਤੇ ਕੰਪਨੀ ਨੂੰ ਘਾਟਾ ਪੰਜਾਬ ਦੀ ਹਾਲਤ ਯੂਪੀ ਵਰਗੀ ਹੋ ਜੁ ਤੇ ਅੰਤ ਜਮੀਨ ਵਿਕ ਜੁ - ਪਿਛਲੇ 70 ਸਾਲ ਤੋਂ ਕਿਸਾਨ ਨੂੰ ਹਰ ਸਰਕਾਰ ਨੇ ਲੁਟਿਆ ਤੇ ਹੁਣ ਚੰਗੀ ਉਮੀਦ ਬੇਵਕੁਫੀ ਹੈ ਹੁਣ ਸਿਰਫ ਇਕੋ ਰਸਤਾ ਹੈ ਕਿਸਾਨ ਜੂਨੀਆਨ ਨਾਲ ਰਲ ਕੇ ਵਿਰੋਧ ਕਰੋ ਨਹੀਂ ਮਰਨ ਲਯੀ ਤਿਆਰ ਰਹੋ ੋ ਕਿਸਾਨ , ਆੜਤੀਆਂ , ਮਜਦੂਰ , ਦੁਕਾਨਦਾਰ ਸਬ ਪੰਜਾਬੀ ਰਗੜੇ ਜਾਨ ਗਏ PIN MY COMMENT PLSE 🙏 ਜੀਓ ਦਾ ਸਿਮ ਪੋਰਟ ਕਰੋ ਤੇ ਰਿਲਾਇੰਸ ਪੰਪ ਦਾ ਬਾਈਕੋਟ ਕਰੋ Yuj

  • @user-qj2is7mh9y
    @user-qj2is7mh9y 3 ปีที่แล้ว +31

    ਲੱਖਾਂ ਵਰਗਾ ਬਾਈ ਲੱਖਾ

  • @englishs7656
    @englishs7656 3 ปีที่แล้ว +75

    ਬਾਈ ਜੀ ਸਾਨੂੰ ਤੁਹਾਡੇ ਮੁਕਤਸਰ ਆੳਣ ਬਾਰੇ ਪਤਾ ਨਹੀਂ ਲੱਗਿਆ। ਸਾਨੂੰ ਜਾਨਕਾਰੀ ਕਿੱਥੋਂ ਮਿਲ ਸਕਦੀ ਹੈ ਤੁਹਾਡੀ ਸਾਡੇ ਸ਼ਹਿਰ ਚ ਆੳਣ ਬਾਰੇ

  • @teamlakhasidhana8463
    @teamlakhasidhana8463 3 ปีที่แล้ว +42

    ਕਿਸਾਨ ਮਜਦੂਰ ਏਕਤਾ🙏🙏 ਜਿੰਦਾਬਾਦ

  • @manjitmaan7327
    @manjitmaan7327 3 ปีที่แล้ว +31

    ਲੱਖਾ ਬਾੲੀ ਸਿਰਾ ਬੰਦਾ 💪💪

    • @fuducomsadipunjabi1222
      @fuducomsadipunjabi1222 3 ปีที่แล้ว

      ਕਰੋਨਾ ਘੋਟਾਲਾ ਪੰਜਾਬ ਕਾਂਗਰਸ ਦੀ ਵੱਡੀ ਦੇਣ ਹੈ ਫੁਦੂ ਲੋਕ ਪੰਜਾਬ ਦੇ ਰੈਲੀਆਂ ਚ ਜਾਣੋ ਨਹੀ ਹੱਟਦੇ ਵਾਲੀ ਗੱਲ ਹੈ ਬੇਅਕਲੀ ਦਾ ਨਾਂ ਸਿੱਖ ਕੌਮ ਹੋਗਿਆ ਕਿਉਂਕਿ ਇਹ ਚੰਗੇ ਬੰਦੇ ਨੂੰ ਵੋਟ ਨਹੀਂ ਪਾਉਣਗੇ ਜਿੱਥੇ ਪੰਜਾਬੀ ਓਥੇ ਬੇਈਮਾਨੀ ਲਾਹਨਤੀ ਪੰਜਾਬੀ ਭਗਤ ਸਿੰਘ ਦੀ ਸਿਖਾਈ ਰਾਜਨੀਤਿ ਵੱਲ ਧਿਆਨ ਨਹੀਂ ਦਿੰਦੇ ਤਾਹੀ ਤੀਜੀ ਵਾਰ ਗੁਲਾਮ ਹਨ ਸਿੱਖ ਤਾਂ ਗੁਰੂ ਗੋਬੰਦਸਿੰਘ ਜੀ ਦੀ ਸਿਖਾਈ ਰਾਜਨੀਤਿ ਵੱਲ ਧਿਆਨ ਹੀ ਨਹੀਂ ਦਿੰਦੇ ਬਸ ਚਮਤਕਾਰ ਚਾਹੀਦੇ ਇਹਨਾਂ

  • @ajaypalajay7273
    @ajaypalajay7273 3 ปีที่แล้ว +61

    ਲੱਖਾ ਸਿਧਾਣਾ ਹੀਰਾ ਬੰਦਾ ਐ

    • @RajinderSingh-
      @RajinderSingh- 3 ปีที่แล้ว +1

      Eh Sala harjit pure Punjab Cho ganda Banda

    • @RajinderSingh-
      @RajinderSingh- 3 ปีที่แล้ว +1

      Koi gal ne deo moka rss nu China nal young hon nu tiyar a. Hon kethe aa bhagwat

  • @malkeetsinghbhangu5988
    @malkeetsinghbhangu5988 3 ปีที่แล้ว +194

    ਲੱਖੇ ਵਿਰ ਸਾਰੇ ਪੰਜਾਬੀ ਤੇਰੇ ਤੇ ਮਾਣ ਕਰਦੇ ਨੇ ਪਿਛੇ ਨਾ ਹਟੀ

    • @harveersingh1849
      @harveersingh1849 3 ปีที่แล้ว +3

      Eh ni ht da vire pichhe

    • @kuldipchahal2080
      @kuldipchahal2080 3 ปีที่แล้ว

      Press walio kush ta sarm karo Be sarmo masla kisane da swal srab warai

    • @kuldipchahal2080
      @kuldipchahal2080 3 ปีที่แล้ว

      Pushde o

    • @harveersingh1849
      @harveersingh1849 3 ปีที่แล้ว +1

      @@kuldipchahal2080 oh v jroori ne vire gl punjab di ho rahi aa kisani v punjab nl aa te kisani nl punjab bahut gln vir etc . Smzo bs vadiya swaal kite te jwaab tan vir te kirpa waheguru di

    • @videosforyou9715
      @videosforyou9715 3 ปีที่แล้ว +2

      📢 ਅਲਰਟ - ਨੌਜਵਾਨਾਂ ਪੰਜਾਬੀੳ ਜਾਗ ਜਾਓ ਘਰ ਤੋਂ ਬਾਹਰ ਨਿਕਲੋ ਜਿਹੜੇ ਤੀਵੀ ਦੀ ਬੁੱਕਲ ਚ ਬੈਠੇ ਆ 1ਮੰਡੀ ਖਤਮ 2 ਵਪਾਰੀ ਨੂੰ ਸਟੋਰ ਕਰਨ ਤੇ ਰੇਟ ਤਹਿ ਕਰਨ ਦੀ ਖੁੱਲ ਚਾਹੇ ਓ ਦੁਗਨੇ ਰੇਟ ਤੇ ਦੁੱਧ ,ਫਲ,ਸਬਜ਼ੀ ,ਅਨਾਜ , ਦਾਲ ਸਬ ਬੇਚੇ ਬਜ਼ਾਰ ਵਿਚ ਜਿਵੇ ਅਲ੍ਲੁ , ਗੰਡੇ ਵੇਚੇ ਜਾਂਦੇ ਹਨ ਸਟੋਰ ਕਰ ਕ ੇ ਮਤਲਬ ਸਿਧਿ ਆਮ ਆਦਮੀ ਦੀ ਲੁੱਟ --- ਕੁਜ ਕ ਗੱਲਾਂਂ 1- ਜੇ ਕੱਲ ਨੂੰ ਕੰਪਨੀ ਅਤੇ ਕਿਸਾਨਾਂ ਵਿਚ ਫ਼ਸਲ ਨੂੰ ਲੈ ਕੋਈ ਰੌਲਾ ਪੈਂਦਾ ਤਾਂ ਕਿਸਾਨਾਂ ਕੋਲ ਕੇਸ ਕਰਨ ਦਾ ਹੱਕ ਨਹੀਂ ਹੈ ਉਹ ਜਿੱਲ੍ਹਾ ਪ੍ਰਸਾਸ਼ਨ ਵੱਲੋਂ ਬਣਾਈ ਕੈਮੇਟੀ ਕੋਲ ਜਾਣ ਗ ਤੇ ਕਮੇਟੀ ਨੇ ਫੈਸਲਾ ਕੰਪਨੀ ਦੇ ਹੱਕ ਵਿਚ ਦੇਣਾ ਸਬੱ ਨੂੰ ਪਤਾ 2 -ਕਿਸਾਨ ਨੂੰ ਕਿੱਸੇ ਔਖਾ ਸਮੇ ਪੈਸੇ ਕੌਣ ਦੇਵੋ ਗਾ ------------ ਜਿਥੋਂ ਤੱਕ ਅੈਮ ਅਸ਼ ਪੀ ਦੀ ਗੱਲ ਤਾਂ ਸ਼ੁਰੂ ਵਿਚ ਕੰਪਨੀ ਵਾਲੇ 1800-1900 ਦੇ ਮੁਕਾਬਲੇ ਵੱਧ ਰੇਟ 2200 ਤੇ ਬੀਮਾ ਦੇਣ ਕਿਸਾਨਾਂ ਨੂੰ ਪਿੱਛੇ ਲਆਉਣ ਲਯੀ ਫਿਰ ਕਿਸਾਨ ਰੇਟ ਕਰਕੇ ਕੰਪਨੀ ਨੂੰ ਵੇਚੂ ਤੇ ਫਿਰ 3-4 ਸਾਲ ਵਿਚ ਤਾਂ ਮੰਡੀ ਅਾਪੀ ਮੁਕ ਜੁ ਅੰਤ ਵਿਚ ਇਕੋ ਬੰਦਾ ਹੋਵੇ ਗਾ ਪ੍ਰਾੲੀਵੇਟ ਤੇ ਫਿਰ ਓਹਨਾ ਆਪਣੀ ਮਰਜੀ ਨਾਲ ਮੁੱਲ ਘਟ ਕਰ ਦੇਣਾ ਤੇ ਕਿਸਾਨ ਨੂੰ ਜਿਹੜਾ 1800-1900 ਮਿਲਦਾ ਸੀ ਉਸ ਤੋਂ ਵੀ ਜਾਉ ਗਾ ਤੇ 1800- ਵਾਲੀ ਮੱਕੀ ਜਿਵੇ 800 ਵਿਚ ਵਿਕਦੀ ਹੈ ਇੰਜ ਹੀ ਕਣਕ - ਝੋਨਾ 1800-1900 ਵਾਲਾ 800 ਨੂੰ ਵੇਚ ਕੇ ਘਰ ਆਵੇ ਗਾ - ਕੰਪਨੀ ਪਿੱਛੇ ਲੱਗ ਕੇ ਅੰਤ ਪਛਤਾਵੇ ਗਾ ) ਗੰਨੇ ਵਾਲਾ ਹਾਲ ਹੋ ਜੁ ਬਕਾਇਆ ਲੈਣ ਲਯੀ ਤਰੀਕੇ ਹੋਰ ਵੀ ਬਹੁਤ ਨੇ -ਇਸ ਤੋਂ ਬਿਨਾ ਕੇਂਦਰ ਸਰਕਾਰ ਨੇ ਰਾਜ ਸਰਕਾਰ ਕੋਲੋਂ ਬਿਜਲੀ ਦੇ ਹੱਕ ਵੀ ਖੋਹ ਲਏ ਹਨ ਤੇ ਜਿਹੜੀ ਮੁਫ਼ਤ ਬਿਜਲੀ ਸੀ ਉਸਦਾ ਵੀ ਬਿੱਲ ਆਵੇ ਗਾ ਹੱਲੇ ਸ਼ੁਰੂ ਸ਼ੁਰੂ ਵਿਚ ਤਾਂ ਮੀਠਾ ਪੋਚਾ ਲੱਗੂ - ਜ ਮੋਦੀ ਨੂੰ ਫਿਕਰ ਹੈ ਕਿਸਾਨਾਂ ਦੀ ਇਕ ਸੌਖਾ ਜਾ ਹੱਲ ਹੈ - ਮੋਦੀ ਸਰਕਾਰ ਕਿਸਾਨਾਂ ਨੂੰ ਫਸਲ ਦਾ ਮੁੱਲ ਤਹਿ ਕਰਨ ਦਾ ਹੱਕ ਦੇਣ ਜਿਵੇ ਸਬੱ ਵਪਾਰੀ ਕਰਦੇ ਜਾ ਫਿਰ ਸਰਕਾਰ ਇਕ ਲਿਸਟ ਦੇਵੇ ਜਿਹੜੀ ਜਿਹੜੀ ਫਸਲ ਖਰੀਦੇ ਗੀ ਤੇ ਮੁੱਲ 5-6 ਹਜ਼ਾਰ ਤੋਂ ਘਟ ਨਾ ਹੋਵੇ ਰੌਲਾ ਤਾਂ ਕੁਲ ਮਿਲਾ ਕ ਫਸਲ ਦੇ ਮੁੱਲ ਦੇ ** ਕੰਪਨੀ ਨੇ ਫ਼ਸਲ 1 ਨੰਬਰ ਲੈਣੀ ਹੈ ਤੇ 3-4 ਸਾਲ ਬਾਅਦ ਓਹਨਾ ਕਮੀਆਂ ਬਹੁਤ ਕਢਣੀਆਂ ਫ਼ਸਲ ਵਿਚ ਿਕੳੁਂਂ ਕੀ ਫਿਰ ਕਮੀਆਂ ਗਿਨਾ ਕੇ ਫ਼ਸਲ ਘਟ ਮੁੱਲ ਵਿਚ ਲਾਇ ਸਕਣ ਗੇ ਇਸ ਵਿਚ ਓਹਨਾ ਦਾ ਫਾਇਦਾ ਜ ਕਿਸਾਨ ਕਵੇ ਗਾ ਮੈਨੂੰ ਅੱਗਰੀਮੇਂਟ ਵਾਲਾ ਮੁੱਲ ਦੇਯੋ ਤਾਂ ਓਹਨਾ ਕਮੀਆਂ ਗਿਨਾ ਦੇਣੀਆਂ ਤੇ ਕਿਸਾਨ ਚੁੱਪ ਦੂਜੀ ਗੱਲ ਕੰਪਨੀ ਨੂੰ ਫਿਰ ਹੀ ਫਾਇਦਾ ਜੇ ਕਚਾ ਮਾਲ (ਫ਼ਸਲ ) ਸਸਤੀ ਮਿਲੁ ਜ ਕਚਾ ਮਾਲ ਮਹਿੰਗਾ ਮਿਲਦਾ ਤਾਂ ਕੰਪਨੀ ਨੇ ਜਿਹੜੀ ਚੀਜ ਫ਼ਸਲ ਤੋਂ ਬਣੌਣੀ ਉਹ ਮਹਿੰਗੀ ਬੰਨੁ ਤੇ ਮਹਿੰਗੀ ਚੀਜ ਬਾਜ਼ਾਰ ਵਿਚ ਵਿਕਣੀ ਨਹੀਂ ਤੇ ਕੰਪਨੀ ਨੂੰ ਘਾਟਾ ਪੰਜਾਬ ਦੀ ਹਾਲਤ ਯੂਪੀ ਵਰਗੀ ਹੋ ਜੁ ਤੇ ਅੰਤ ਜਮੀਨ ਵਿਕ ਜੁ - ਪਿਛਲੇ 70 ਸਾਲ ਤੋਂ ਕਿਸਾਨ ਨੂੰ ਹਰ ਸਰਕਾਰ ਨੇ ਲੁਟਿਆ ਤੇ ਹੁਣ ਚੰਗੀ ਉਮੀਦ ਬੇਵਕੁਫੀ ਹੈ ਹੁਣ ਸਿਰਫ ਇਕੋ ਰਸਤਾ ਹੈ ਕਿਸਾਨ ਜੂਨੀਆਨ ਨਾਲ ਰਲ ਕੇ ਵਿਰੋਧ ਕਰੋ ਨਹੀਂ ਮਰਨ ਲਯੀ ਤਿਆਰ ਰਹੋ ੋ ਕਿਸਾਨ , ਆੜਤੀਆਂ , ਮਜਦੂਰ , ਦੁਕਾਨਦਾਰ ਸਬ ਪੰਜਾਬੀ ਰਗੜੇ ਜਾਨ ਗਏ PIN MY COMMENT PLSE 🙏 ਜੀਓ ਦਾ ਸਿਮ ਪੋਰਟ ਕਰੋ ਤੇ ਰਿਲਾਇੰਸ ਪੰਪ ਦਾ ਬਾਈਕੋਟ ਕਰੋ Tyyu

  • @user-ox2eq6sl6l
    @user-ox2eq6sl6l 3 ปีที่แล้ว +124

    ਲੱਖਾ ਸਿਧਾਣਾ ਜਿੰਦਾਬਾਦ ਬਾਕੀ ਕਿਸਾਨੀ ਨੂੰ ਸਿਰਫ ਗਾਇਕਾ ਦਾ ਮੁੱਦਾ ਨਾ ਬਣਾਓ

    • @narinderwaraich5243
      @narinderwaraich5243 3 ปีที่แล้ว

      Eh ratan sidhu de lun te bahut charda sidhu da pakka hater aw eh

  • @sukhvirsingh7848
    @sukhvirsingh7848 3 ปีที่แล้ว +37

    ਨਿਰਮਤ ਖਹਿਰਾ ਔਦੌ ਤੂੰ ਅੰਗੂਠਾ ਚੁੰਗ ਦੀ ਸੀ ਜਦੌ ਲੱਖੇ ਦਾ ਨਾ ਚੱਲਦਾ ਸੀ

    • @mandeepsidhu8856
      @mandeepsidhu8856 3 ปีที่แล้ว +1

      Shai gal aa

    • @sukhdeepbrar3080
      @sukhdeepbrar3080 3 ปีที่แล้ว +1

      Bilkul shi

    • @bhagsingh2495
      @bhagsingh2495 3 ปีที่แล้ว

      Ryt bro

    • @RamSingh-tp1tf
      @RamSingh-tp1tf 3 ปีที่แล้ว

      ਸਹੀ ਗੱਲ ਕੀਤੀ ਹੈ ਬਾਈ ਜੀ

    • @abheypartapsinghbrar1470
      @abheypartapsinghbrar1470 3 ปีที่แล้ว

      Lakhe da kithe naam chalea oye. Drpok
      Bnda lakha pehla numberdaf. Pith pishe war krke mrwata fr jodha mrwata fr jaipal hora nal
      Andr
      Khaaye rajinawa krgea

  • @karamjeetsekhon3208
    @karamjeetsekhon3208 3 ปีที่แล้ว +28

    Lakha veerea Full support...
    NO FARMERS 🔥🥝🍇🥕🥝🌽🔥🌵🐔🐿️🐠🐡🚜 NO FOOD 🙏 TORONTO CANADA

  • @bhinderrecords4020
    @bhinderrecords4020 3 ปีที่แล้ว +36

    ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ

    • @bahadarsingh4425
      @bahadarsingh4425 3 ปีที่แล้ว

      Daru Daru Daru
      Sale Fukre Singer Of Punjab ,

  • @jaspreetmaan4659
    @jaspreetmaan4659 3 ปีที่แล้ว +9

    ਅੱਜ ਦੇ ਟਾਇਮ ਲੱਖੇ ਵਰਗਾ ਚੰਗਾ ਕੋਈ ਨੀ ।

  • @GurvinderSingh-li2nc
    @GurvinderSingh-li2nc 3 ปีที่แล้ว +9

    ਵਾਹਿਗੁਰੂ ਲੱਖੇ ਵੀਰ ਨਾਲ ਆ ਵਾਹਿਗੁਰੂ ਵੀਰ ਤੋ ਇੱਕ ਵਾਰੀ ਕੌਮ ਦੀ ਅਗਵਾਈ ਕਰਵਾ ਕੇ ਜਲਵਾ ਜਰੂਰ ਦਿਖਾਉ ਗਾ ਮੈਨੂੰ ਪੂਰਨ ਵਿਸ਼ਵਾਸ ਆ

  • @sgurdev
    @sgurdev 3 ปีที่แล้ว +47

    ਪੰਜਾਬ ਭਾਜਪਾ ਦੇ ਲੰਡੂ ਲੀਡਰ ਪੰਜਾਬ ਪੰਜਾਬੀਅਤ ਦੇ ਗਦਾਰ ਹਨ

  • @RandhirSingh-co4kp
    @RandhirSingh-co4kp 3 ปีที่แล้ว +5

    ਲੱਖੇ ਵੀਰ ਤੇਰੀ ਲੰਮੀ ਉਮਰ ਦੀ ਅਰਦਾਸ ਹਮੇਸਾ ਕਰਦੇ ਹਾ,ਮੇਰੇ ਵੀਰ

  • @sandeepdhillon6719
    @sandeepdhillon6719 3 ปีที่แล้ว +10

    ਸਹੀ ਗੱਲਾਂ ਕਹੀਆਂ 22 ਜੀ ਨੇ

  • @parmsingh7258
    @parmsingh7258 3 ปีที่แล้ว +36

    ਗਰੇਵਾਲ ਦੱਲਿਆ ਜੇ ਇਕ ਪਿਉ ਦਾ ਪਿੰਡਾ ਚ ਵੜ ਤਾ ਸਹੀ ਤੇਰੀ ਆਉ ਭਗਤ ਹੁੰਦੀ ਵੇਖੀ..

  • @user-is9pm9kq7s
    @user-is9pm9kq7s 3 ปีที่แล้ว +8

    ਇਕੋ ਹਲ ਹੈ ਆਪਣਾ ਘਰ ਖਾਲਿਸਤਾਨ , ਨਹੀ ਤੇ ਇਹਨਾ ਬਹੁਤ ਬੁਰਾ ਹਾਲ ਕਰਨਾ ਪੰਜਾਬ ਦਾ

  • @user-cn6vy3gi6o
    @user-cn6vy3gi6o 3 ปีที่แล้ว +34

    ਜਿਹੜੇ ਹਜੇ ਵੀ singer ਪਿੱਛੇ ਫਿਰਦੇ ਆ ੳੁਹ ਮਾਰੀ ਜ਼ਮੀਰ ਆਲੇ ਆ

  • @AmanDeepSingh-qe8gw
    @AmanDeepSingh-qe8gw 3 ปีที่แล้ว +36

    ਗਰੇਵਾਲ ਧਨੌਲੇ ਆਵਦੇ ਪਿੰਡ ਵੜਕੇ ਦਿਖਾਈ

  • @nathanswami5953
    @nathanswami5953 3 ปีที่แล้ว +14

    ਲੱਖੇ ਵਰਗੇ ਹੁਣ ਸੂਰਜ ਬਣ ਚੁਕੇ ਆ, ਹੁਣ ਜਿੰਨਾ ਮਰਜੀ ਥੁਕੋ, ਥੁੱਕ ਤੁਹਾਡੇ ਮੂੰਹ ਤੇ ਹੀ ਪੈਣੀ ਆ

  • @SANDHU1538
    @SANDHU1538 3 ปีที่แล้ว +9

    we salute to you Lakha sidhana veerji 🙏🙏🙏

  • @amarjeetsingh90
    @amarjeetsingh90 3 ปีที่แล้ว +3

    ਲੱਖਾ ਸਿਧਾਣਾ ਬਾਈ ਜਿੰਦਾਬਾਦ

  • @50mintchannel26
    @50mintchannel26 3 ปีที่แล้ว +4

    Lakha veer sirraaaa y ji 🔥👍🙏🙏

  • @karanjohalnehagupta2425
    @karanjohalnehagupta2425 3 ปีที่แล้ว

    ਲੱਖੇ ਵੀਰ ਜਿਊਦਾ ਰਹਿ ਰੱਬ ਤੇਰੇ ਉੱਤੇ ਮਿਹਰ ਕਰੇ

  • @RandhirSingh-co4kp
    @RandhirSingh-co4kp 3 ปีที่แล้ว +9

    ਇਸ ਟਾਇਮ ਨਿਮਰਤ ਖਹਿਰਾ ਨੂੰ ਇਹ ਗੀਤ ਨਹੀ ਗਾਉਣਾ ਚਾਹੀਦਾ ਸੀ,,ਬਾਕੀ ਆਪੋ ਆਪਣੀ ਮਰਜੀ ਵੀਰੋ

    • @ranisidhu3930
      @ranisidhu3930 3 ปีที่แล้ว +1

      Panjab da heera putt h god chadikla rahe🙏🙏🙏🙏

  • @IS-lm9tb
    @IS-lm9tb 3 ปีที่แล้ว +3

    ਲੱਖਾ ਸਿੰਘ ਵੀਰ ਜੀ ਜਿੰਦਾਬਾਦ

  • @GaganDeep-qk5wx
    @GaganDeep-qk5wx 3 ปีที่แล้ว +3

    Punjab de hak sach de avaj Lakha veer Zindabad 🤝🇲🇾🇲🇾🤝

  • @GurlalSingh-ru6hh
    @GurlalSingh-ru6hh 3 ปีที่แล้ว +2

    ਲੱਖਾ ਬਾਈ ਜਿੰਦਾਬਾਦ ਜੀ

  • @user-jh2zj6ih8l
    @user-jh2zj6ih8l 3 ปีที่แล้ว +7

    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @Kulwinderbenipal-mx6jl
    @Kulwinderbenipal-mx6jl 3 ปีที่แล้ว +15

    Good

  • @user-vs7dw8py6k
    @user-vs7dw8py6k 3 ปีที่แล้ว

    ਬਾਈ ਲੱਖਾ ਸਿਧਾਣਾ ਜਿੰਦਾਬਾਦ ਵਾਹਿਗੁਰੂ ਜੀ ਚੜਦੀ ਕਲਾ ਰੱਖਣ

  • @balrajsingh230
    @balrajsingh230 3 ปีที่แล้ว +2

    Nimrat khahira kal di Jami a sada lakha singh sidhana babar sher aa jis nu lok bahut piyar karde ne dilon izat karde ne lakha veer jinda baad

  • @arnavmannamavmann
    @arnavmannamavmann 3 ปีที่แล้ว +13

    Kisan majdoor ekta jindavad

  • @arnavmannamavmann
    @arnavmannamavmann 3 ปีที่แล้ว +13

    Full spot lakha bro

  • @sukhidhandwar1060
    @sukhidhandwar1060 3 ปีที่แล้ว +5

    Gud lakha bai great person aa punjabiat lai gud kamm kar rahe ho

  • @bhangu8327
    @bhangu8327 3 ปีที่แล้ว +6

    Bohot strong vichar ne lakha sidhana ji de...well done brother

    • @fuducomsadipunjabi1222
      @fuducomsadipunjabi1222 3 ปีที่แล้ว

      3 lakh Salary MLA di te km janta nu budu bnaona 500 k liye vote de 15 lakh la canada jaan wali com nu leader imaandar chahide aa 🤣😂😂😂jo teacher 70 saal mein rajniti nhi sikha paye kk ਜਿੱਥੇ ਪੰਜਾਬੀ ਓਥੇ ਬੇਈਮਾਨੀ ਲਾਹਨਤੀ ਪੰਜਾਬੀ ਭਗਤ ਸਿੰਘ ਦੀ ਸਿਖਾਈ ਰਾਜਨੀਤਿ ਵੱਲ ਧਿਆਨ ਨਹੀਂ ਦਿੰਦੇ ਤਾਹੀ ਤੀਜੀ ਵਾਰ ਗੁਲਾਮ ਹਨ ਸਿੱਖ ਤਾਂ ਗੁਰੂ ਗੋਬੰਦਸਿੰਘ ਜੀ ਦੀ ਸਿਖਾਈ ਰਾਜਨੀਤਿ ਵੱਲ ਧਿਆਨ ਹੀ ਨਹੀਂ ਦਿੰਦੇ ਬਸ ਚਮਤਕਾਰ ਚਾਹੀਦੇ ਇਹਨਾਂ ਪੰਜਾਬ ਕਾਂਗਰਸ ਬਿਜਲੀ ਘੋਟਾਲਾ ਕਰ ਲੋਕਾ ਨੂੰ ਲੁੱਟ ਰਹੀ ਹ ਪੰਜਾਬ ਕਾਂਗਰਸ ਪੰਜਾਬ ਨੂੰ ਖਾਲੀ ਕਰਾਉਣਾ ਚਾਉਂਦੀ ਹੈ chaunda h punjab captain di chittar maar

  • @mrsandhusaab5533
    @mrsandhusaab5533 3 ปีที่แล้ว

    ਲੱਖਾ ਸਿੰਘ ਸਿਧਾਣਾ ਬਾਈ ਘੈਂਟ ਬੰਦਾ ਸਾਰਾ ਪੰਜਾਬ ਅੱਜ ਪੂਰਾ ਨਾਲ ਬਾਈ ਦੇ ਓਣ ਵਾਲਾ 2022 ਮੁੱਖਮੰਤਰੀ ਹੋਣਾ ਚਾਹੀਦਾ ਫੇਰ ਕੁਝ ਹੋ ਸਕਦਾ ਪੰਜਾਬ ਦਾ ਫਰੋਮ ਅੰਮ੍ਰਿਤਸਰ ਸਾਬ 🙏

  • @HarjinderSingh-xr8rt
    @HarjinderSingh-xr8rt 3 ปีที่แล้ว +10

    Gud lakhe veer

  • @amarjeetsinghsidhusaab1707
    @amarjeetsinghsidhusaab1707 3 ปีที่แล้ว +10

    Lakha zindabaad👍

  • @rupinderkaur4326
    @rupinderkaur4326 3 ปีที่แล้ว +2

    Rupinder Kaur gosal
    Thanks veer ji ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @hardevsinghhardevsingh2002
    @hardevsinghhardevsingh2002 3 ปีที่แล้ว +4

    तैनु लखे भाई हर पंजाबी जानदा है लखे भाई तेरे अंदर पंजाब दे प्रति दर्द है पंजाबी बोली दे प्रति दर्द है लखा भाई जिंदाबाद

  • @bsingh1310
    @bsingh1310 3 ปีที่แล้ว +1

    ਪੰਜਾਬ ਪੰਜਾਬੀਅਤ ਨੂੰ ਜਾਗਰੂਕ ਕਰਨ ਦੀ ਕੋਸ਼ਿਸ਼ ਕਰਨ ਲਈ ਧੰਨਵਾਦ ਪਰ ਪੰਜਾਬ ਦਾ ਦੁਖਾਂਤ ਦੁਨੀਆਂ ਦੀ ਦਸਵੀ ਬੋਲੀ ਨੂੰ ਖਤਮ ਕਰਨ ਦੀਆਂ ਸਾਜਸਾ ਦੱਖਣੀ ਸਟੇਟਾਂ ਤੋਂ ਸੇਧ ਲੈਣ ਦੀ ਲੋੜ। ਵਹਿਗੁਰੂ ਮੇਹਰ ਕਰਨ। ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @bsthandi6377
    @bsthandi6377 3 ปีที่แล้ว +2

    ਜੇ ਹੁਣ ਪਿਛੇ ਹਟ ਗਏ ਤਾਂ ਗੁਲਾਮੀ ਦੇ ਰਸੇ ਵਟ ਗਏ ਏਕਤਾ ਵਿਚ ਜਿਤ ਹੈ ਖਿਆਲ ਰੱਖਿਓ ਕਿਸਾਨ ਮਜਦੂਰ ਏਕਤਾ ਜਿੰਦਾਬਾਦ

  • @jagseersidhu6226
    @jagseersidhu6226 3 ปีที่แล้ว +4

    ਸਿਧਾਣਾ ਸਾਹਿਬ ਤੇਰੇ ਨਾਲ ਐ

  • @teamlakhasidhana8463
    @teamlakhasidhana8463 3 ปีที่แล้ว +14

    Lakha sidhana zindabaad

  • @ParamjeetSingh-cc5vs
    @ParamjeetSingh-cc5vs 3 ปีที่แล้ว

    ਹੇ ਅਕਾਲਪੁਰਖ ਵਾਹਿਗੁਰੂ ਜੀ ਮੇਰੇ ਪੰਜਾਬ ਨੂੰ ਵੱਸਦਾ ਰੱਖੀਂ

  • @balrajjohal6668
    @balrajjohal6668 3 ปีที่แล้ว +9

    soch bhuat sohni 22 huna brge loka de lod ah smaj nu

  • @sukhwantkaur6690
    @sukhwantkaur6690 3 ปีที่แล้ว +4

    Lakhe vir asi tere nal a

  • @maanpunjabivlogger8869
    @maanpunjabivlogger8869 3 ปีที่แล้ว +9

    ਕਲਾਕਾਰ ਨੂੰ ਬੇਨਤੀ ਹੈ ਜੇ ਤੁਸੀਂ ਕਿਸਾਨੀ ਵਾਲੇ ਗੀਤ ਗਾ ਦਿਉਂ ਤੁਹਾਡਾ ਕੀ ਘਸ ਜੂ

    • @fuducomsadipunjabi1222
      @fuducomsadipunjabi1222 3 ปีที่แล้ว

      ਅਸੀਂ ਪੰਜਾਬੀ ਤੀਜੀ ਵਾਰ ਗ਼ੁਲਾਮ ਹਾ ਤੇ ਬਹੁਤ ਮਾਣ ਵਾਲੀ ਵਾਲੀ ਗੱਲ ਹੈ evm ki gulaaam com hindustani 😊😉🤣3 ji vaar ghulaam hindu desh ab kaho mahaan ਲੋਕਾਂ ਤੇ ਜ਼ੁਲਮ ਕਰ ਰਹੀ ਪੰਜਾਬ ਕਾਂਗਰਸ jlaalabaad area mein chal rhi shream bijli chori jai hind nhi gulaam hind kahoo aj se mahathug bandan tyaar h congress ka congres ka corona ghotalaa zaari h 3 lakh Salary MLA di te km janta nu budu bnaona 500 k liye vote de 15 lakh la canada jaan wali com nu leader imaandar chahide aa 🤣😂😂😂bheem kacsavidhaan arakshan corruption and rape de rha h bijli ghotale ka paisa terrorism fylaon lyi kr r rhi congress kyuki congress he corruption h 70 saal corruption ke saath congress hydrabad mein log 4- 4 bache paida kr rhe

  • @satnamsingh4960
    @satnamsingh4960 3 ปีที่แล้ว +1

    ਵਾਹਿਗੁਰੂ ਜੀ ਮੇਹਰ ਕਰਨ ਪੰਜਾਬ ਤੇ

  • @VanshKumar-fo8od
    @VanshKumar-fo8od 3 ปีที่แล้ว +2

    ਹਰਜੀਤ ਗਰੇਵਾਲ ਪੰਜਾਬੀ ਸਾਧੀਓਸਾਡੇ ਪੰਜਾਬ ਦਾ
    ਗਦਾਰ ਲੀਡਰ ਹੈ ਇਸ ਲਈ ਪੰਜਾਬ ਦੇ ਲੋਕੋ ਇਨ੍ਹਾਂ ਨੂੰ ਘਰੋਂ ਪਿੰਡਾਂ ਦੇ ਅੰਦਰ ਨਾ ਵੜਨ ਦਿਓ ਸਗੋਂ ਜਿਥੇ ਵੀ ਕੋਈ ਵੀ ਲੀਡਰ ਮਿਲ ਦਾ ਹੈ ਤਾਂ ਉਨ੍ਹਾਂ ਦੇ ਮੂੰਹ ਤੇ ਜੂੰਤੀਆ ਮਾਰੋ 🙏🔥 ਨੀਟਾ ਨਵਾਂਸ਼ਹਿਰ ਦੋਆਬਾ

  • @satpreetsinghbhandohal2690
    @satpreetsinghbhandohal2690 3 ปีที่แล้ว +1

    ਲੱਖਾ ਵੀਰ ਜਿੰਦਾਬਾਦ

  • @SurjitSingh-gs1ok
    @SurjitSingh-gs1ok 3 ปีที่แล้ว

    ਲੱਖੇ ਬਾਈ ਤੇਰੀ ਸੋਚ ਨੂੰ ਸਲਾਮ ਆ

  • @sukhdeepsingh826
    @sukhdeepsingh826 3 ปีที่แล้ว +3

    Waheguru kirpa bnai rakhe jine v es lehar nl jodde hoye lok aa te jine v agge ho kk es lehar nu chla rahe aa 🙏🙏

  • @narinderwaraich5243
    @narinderwaraich5243 3 ปีที่แล้ว +2

    Azaad Punjab zindabad khalastan zindabad referendum zindabad

  • @raksvirsingh3230
    @raksvirsingh3230 3 ปีที่แล้ว +4

    Lakha Bai g sara Punjab tere naal ae.ghabrana bilkul nhi.truth fears no exam.akalpurkh b tere naal ae

  • @mandeepgill5876
    @mandeepgill5876 3 ปีที่แล้ว

    ਸਿਆਸੀ ਪਾਰਟੀਆਂ ਜੋ ਲੋਕ ਹੱਕਾਂ ਲਈ ਆਵਾਜ਼ ਬੁਲੰਦ ਕਰਦੇ ਸਰਕਾਰਾਂ ਵੱਲੋਂ ੳੁਨ੍ਹਾਂ ਲੋਕਾਂ ਨੂੰ ਦਬਾਇਆ ਜਾਂਦਾ ਉਹੀ ਲੋਕ ਸਰਕਾਰਾਂ ਨੂੰ ਚੰਗੇ ਨਹੀਂ ਲੱਗਦੇ। ਕਿਸਾਨ ਏਕਤਾ ਜਿੰਦਾਬਾਦ ਮੋਦੀ ਸਰਕਾਰ ਮੁਰਦਾਬਾਦ

  • @talwindersingh8929
    @talwindersingh8929 3 ปีที่แล้ว

    ਨਿਮਰਤ ਖਹਿਰਾ ਜਾਂ ਹੋਰ ਗਾਇਕਾ ਨੂੰ ਬੇਨਤੀ ਹੈ ਕਿ ਜੋ ਕਹਿੰਦੇ ਹਨ ਕਿ ਲੱਖਾ ਸਾਡੇ ਕਰਕੇ ਮਸ਼ਹੂਰ ਹੋਇਆ ਹੈ ਉਹਨਾਂ ਨੂੰ ਬੇਨਤੀ ਹੈ ਕਿ ਲਖੇ ਸਿਧਾਨੇ ਵਾਂਗ ਹੋਰ ਨੌਜਵਾਨਾਂ ਨੂੰ ਵੀ ਮਸ਼ਹੂਰ ਕਰਦੋ ਤਾਂ ਜੋ ਸਾਰੇ ਪੰਜਾਬ ਲਈ ਲਖੇ ਵਾਂਗ ਲੜਣ

  • @ranjit4234
    @ranjit4234 3 ปีที่แล้ว

    ਲੱਖੇ ਵੀਰ very nice 👍👍👍

  • @karanveersingh1407
    @karanveersingh1407 3 ปีที่แล้ว +5

    Lakha siraa yr

  • @gurubajwa2936
    @gurubajwa2936 3 ปีที่แล้ว

    ਲਖਾ ਬਾਈ ਲਵ ਜੂ ਵੀਰਾ

  • @GurlalSingh-ru6hh
    @GurlalSingh-ru6hh 3 ปีที่แล้ว +1

    Love you lakha veera

  • @rbrar3859
    @rbrar3859 3 ปีที่แล้ว

    ਲੱਖਾ ਬਾਈ ਸਦਾ ਸੱਚ ਬੋਲਣ ਦੀ ਤਾਕਤ ਰੱਖਦੇ ਹਨ ਜਿਉਂਦੇ ਰਹੋ

  • @pyaralalgarg1467
    @pyaralalgarg1467 3 ปีที่แล้ว +1

    ਲੱਖਾ ਸਿਧਾਣਾ ਸਹੀ ਲੜਾਈ ਲੜ ਰਿਹਾ ਹੈ

  • @msidhu3601
    @msidhu3601 3 ปีที่แล้ว +2

    Lakha sidhana jindabad

  • @HappySingh-he5of
    @HappySingh-he5of 3 ปีที่แล้ว

    ਲੱਖੇ ਵੀਰ ਜਿਉਂਦਾ ਰਹਿ

  • @BaljeetSingh-fr3by
    @BaljeetSingh-fr3by 3 ปีที่แล้ว +5

    🙏🙏🙏🙏🙏

  • @hardipsingh9246
    @hardipsingh9246 3 ปีที่แล้ว +1

    ਵਾਕਿਆ ਈ ਹੁਣ ਗਾਇਕ , ਗਾਇਕਾਵਾਂ ਕਿਸਾਨ ਸਘੰਰਸ਼ ਦੀ ਚੱੜਦੀ ਕਲ੍ਹਾ ਲਈ ਹੁਣ ਤੁਸੀਂ ਵੀ ਆਪਣੇ ਕਿਸਾਨ ਪੱਖੀ ਗੀਤ ਰੀਰਰਡ ਕਰਕੇ ਸਘੰਰਸ ਨੂੰ ਚੱੜ੍ਹਦੀ ਕਲ੍ਹਾ ਚ ਪਹੁਚਾਉ !

  • @thind1705
    @thind1705 3 ปีที่แล้ว

    ਲੱਖੇ ਦੇ ਪਰਿਵਾਰ ਮੇਹਰ ਭਰਿਆ ਹੱਥ ਰੱਖੀ ਰੱਬਾ

  • @reshamsinghkang1061
    @reshamsinghkang1061 3 ปีที่แล้ว +3

    God bless you veer Ji

  • @khangbaljitsingh8930
    @khangbaljitsingh8930 3 ปีที่แล้ว +6

    👍🏻👍🏻👍🏻👍🏻

  • @gurjeetsingh-ox2bm
    @gurjeetsingh-ox2bm 3 ปีที่แล้ว +3

    Right message from Punjab Lakha Sidhana police wale gaddar na
    So God bless you sir

  • @growwithus95
    @growwithus95 3 ปีที่แล้ว

    ਰੱਬ ਮੇਹਰ ਕਰੇ ਲੱਖੇ ਵੀਰ ਤੇ 🙏

  • @sandeepdhillon6719
    @sandeepdhillon6719 3 ปีที่แล้ว +4

    ਕਿਸਾਨਾਂ ਮਜ਼ਦੂਰਾਂ ਇਕਤਾ ਜ਼ਿੰਦਾਬਾਦ

  • @dilbagsingh3182
    @dilbagsingh3182 3 ปีที่แล้ว +2

    jeonda reh lakhe veer.waheguru ji sach bolan walea nu chardikla vich rakhna

  • @pyaralalgarg1467
    @pyaralalgarg1467 3 ปีที่แล้ว +5

    ਇਹ ਤਾਂ ਗਾਇਕਾਂ ਦੀ ਲੋੜ ਵੀ ਹੈ ਤੇ ਜਿੰਮੇਵਾਰੀ ਵੀ ਕਿ ਚੰਗੇ ਨਰੋਏ ਗੀਤ ਲਿਖਣ ਤੇ ਗਾਉਣ

  • @sikhsaregulamunderindia7544
    @sikhsaregulamunderindia7544 3 ปีที่แล้ว +3

    Lakha paji very good yodha

  • @BalrajSingh-hr5vj
    @BalrajSingh-hr5vj 3 ปีที่แล้ว

    ਲੱਖਾ ਬਾਈ ਜਿੰਦਾਂ ਬਾਦ

  • @karamjitkaur8001
    @karamjitkaur8001 3 ปีที่แล้ว +5

    Good veer ji eda hi lge rho veer ji god bless you

    • @fuducomsadipunjabi1222
      @fuducomsadipunjabi1222 3 ปีที่แล้ว

      Jai hind nhi gulaam hind kahoo aj se jo teacher 70 saal mein rajniti nhi sikha paye paye wo teacher juti ke he lyk h mahathug bandan tyaar h congress ka congres ka corona ghotalaa zaari h swis bank ne btaye kalaa dhan walo k naam swis bank bulaya india ko per koi gya nhi evm ki gulaaam com hindustani 😊😉🤣3 ji vaar ghulaam hindu desh ab kaho mahaan 500 k liye vote de 15 lakh la canada jaan wali com nu leader imaandar chahide aa 🤣😂😂😂

  • @RaviSingh-mg4eq
    @RaviSingh-mg4eq 3 ปีที่แล้ว

    ਲੱਖੇ ਵੀਰ ਅਸੀਂ ਤੁਹਾਡੇ ਨਾਲ ਹਾਂ

  • @surindernijjar7024
    @surindernijjar7024 3 ปีที่แล้ว +2

    You are right lakha bless you keep going be strong

  • @SukhvinderSingh-dt5jk
    @SukhvinderSingh-dt5jk 3 ปีที่แล้ว +3

    Love you Vir g god bless you

  • @gurjindersingh3726
    @gurjindersingh3726 3 ปีที่แล้ว +7

    Lakha bai tera nall va ma tera dil de dard samag sakda har koee nahi samag sakda. Lakha veer par ma bhut dukhi va

  • @JasbirSingh-mw1vr
    @JasbirSingh-mw1vr 3 ปีที่แล้ว +1

    ਲਖਾ ਵੀਰ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ

  • @randeepkaur1577
    @randeepkaur1577 3 ปีที่แล้ว +3

    Great veer

  • @RaviSingh-mg4eq
    @RaviSingh-mg4eq 3 ปีที่แล้ว +1

    ਪੰਜਾਬ ਦੇ ਗਾਇਕਾਂ ਨੂੰ ਬੇਨਤੀ ਕਿ ਗੀਤ ਨਾ ਗਾਓ ਕੁਝ ਸਮਾਂ । ਕਿਸਾਨਾਂ ਦਾ ਸਾਥ ਦਿਉ ਧੰਨਵਾਦ।

  • @sweetangelkismat
    @sweetangelkismat 3 ปีที่แล้ว +1

    waheguru thonu charhdi kala wich rakhe lakha ji