chamkila varsi 2021 ਮੇਰਾ ਮਕਾਨ ਚਮਕੀਲੇ ਦੇ ਨਾਮ ਨਾਲ ਬਣਿਆਂ

แชร์
ฝัง
  • เผยแพร่เมื่อ 23 ม.ค. 2025

ความคิดเห็น • 43

  • @SunilSingh-zg6hg
    @SunilSingh-zg6hg 3 ปีที่แล้ว +9

    ਚਮਕੀਲਾ ਵੀਰ ਅਮਰ ਸੀ ਅਮਰ ਹੇ ਅਮਰ ਰਹੁੰਗਾਂ ਰਹਿੰਦੀ ਦੁਨੀਆ ਤੱਕ,, ਚਮਕੀਲਾ ਵੀਰ ਚਮਾਰ ਕੋਮ ਦਾ ਮਹਾਨ ਹੀਰਾ ਸੀ

  • @tandonoldrecord2672
    @tandonoldrecord2672 3 ปีที่แล้ว +18

    ਬਹੁਤ ਖੂਬਸੂਰਤ ਜੀ👍 ਚਮਕੀਲਾ ਜੀ ਦੀ ਜੈ ਜੈ ਜੈਕਾਰ ਜੀ

  • @gurpreetsinghgopi2155
    @gurpreetsinghgopi2155 3 ปีที่แล้ว +14

    ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਤੁਹਾਨੂੰ ਲੰਬੀ ਉਮਰ ਤੇ ਸਰੀਰਕ ਤੰਦਰੁਸਤੀ ਬਖਸ਼ਣ ਜੀ

  • @user-jw3pq9li1v
    @user-jw3pq9li1v 3 ปีที่แล้ว +14

    ਜੋ ਵੀ ਚਮਕੀਲੇ, ਅਮਰਜੋਤ ਤੇ ਲਿਖ਼ਣ ਵਾਲੇ ਦੇ ਗੀਤ ਗਾਉਂਦੇ ਨੇ ਉਨ੍ਹਾਂ ਨੂੰ ਕਮਾਈ ਵਿਚੋਂ ਦਸਵੰਧ ਉਹਨਾਂ ਦੇ ਬੇਟੇ, ਘਰਵਾਲੀ ਨੂੰ ਦੇਣਾ ਚਾਹੀਦਾ ਹੈ।

  • @yashpal4717
    @yashpal4717 3 ปีที่แล้ว +9

    ਪੰਜਾਬ ਦਾ ਤਾਨਸੇਨ ਚਮਕੀਲਾ

  • @HarpalSingh-zx1gv
    @HarpalSingh-zx1gv 3 ปีที่แล้ว +8

    Lok bht pyr karde c ustad g nu.

  • @bootawarring7005
    @bootawarring7005 3 ปีที่แล้ว +7

    ਬਹੁਤ ਹੀ ਵਧੀਆ ਜੀ
    ਪਰ ਬਲਤੇਜ ਸਰਾਂ ਨਜਰ ਨਹੀਂ ਆਇਆ

  • @HarjinderSingh-ir7vs
    @HarjinderSingh-ir7vs 3 ปีที่แล้ว +2

    ਜॅਸੀ.ਤੇ.ਹੁਸਨਪਰੀਤ.ਦੀ.ਗਾिੲਕੀ.ਤੋ.ਮੇ.ਬਹੁਤ.ਹੀ.ਖੁਸ.ਅਾ.िਕੳੁिਕ.ੳੁਨਾ.ਨੇ.िਬਲਕੁਲ.ਸॅਚ.ਦिਸਅਾ.िਕ.ਜੋ.ਵੀ.ਹਾ.ਅਸੀ.ਚਮਕੀਲੇ.ਤੇ.ਅਮਰਜੋਤ.ਦੀ.ਬਦੋਲਤ.ਹਾ..ਜੋ.ਕੋਠੀ.ਜਾ.ਕੋੲੀ.ਚੀਜ.ਹੇ.ੳੁਨਾ.ਦੀ.ਬਦੋਲਤ.ਹੇ.ਰॅਬ.िੲਨਾ.ਨੂੰ.ਭਾਗਾਵੇ

  • @basramufliswriter1751
    @basramufliswriter1751 3 ปีที่แล้ว +12

    ਚਮਕੀਲਾ ਆਮ ਇਨਸਾਨ ਨਹੀਂ ਸੀ, ਉਸ ਤੇ ਰੱਬ ਬਹੁਤ ਦਿਆਲ ਸੀ, ਪਰ ਮੌਤ ਤੇ ਕਿਸੇ ਦਾ ਜ਼ੋਰ ਨਹੀਂ, ਇਹ ਉਸ ਪ੍ਰਮਾਤਮਾ ਦੇ ਹੱਥ ਵਿਚ ਹੈ , ਉਸ ਦੀ ਪ੍ਰਮਾਤਮਾ ਨੇ ਉਮਰ ਹੀ ਥੋੜੀ ਲਿਖੀ ਸੀ,ਪਰ ਉਹ ਏਨੀ ਥੋੜ੍ਹੀ ਉਮਰ ਵਿਚ ਹੀ ਉਹ ਕੰਮ ਕਰ ਗਿਆ ਜੋ ਕੋਈ100 ਸਾਲਾਂ ਵਿੱਚ ਵੀ ਨਹੀਂ ਕਰ ਸਕਦਾ , ਉਹ ਦਿਆਵਾਨ ਰੱਬ ਰੂਪ ਇਨਸਾਨ ਸੀ,ਪਰ ਲੋਕਾਂ ਕੋਲੋਂ ਉਸ ਦੀ ਸ਼ੋਹਰਤ ਉਸ ਦੀ ਚੜਾਈ ਨਹੀਂ ਜਰੀ ਗੲੀ, ਉਸ ਨੂੰ ਮਾਰਨ ਵਾਲਿਆਂ ਦਾ ਕੋਈ ਨਾ ਨਹੀਂ ਲੈਂਦਾ ਤੇ ਚਮਕੀਲਾ ਘਰ ਘਰ ਵੱਸਦਾ ਜੋ ਰਹਿਦੀ ਦੁਨੀਆਂ ਤੱਕ ਅਮਰ ਰਹੇਗਾ ਉਸ ਦੇ ਗੀਤ ਸਾਡੀ ਰੂਹ ਦੀ ਖੁਰਾਕ ਬਣ ਗੲੇ ਨੇ ਜਦੋਂ ਤੱਕ ਨਾ ਸੁਣੀਏ ਦਿਲ ਨੂੰ ਸਬਰ ਨਹੀਂ ਆੳਂਦਾ ਹਰ ਗੀਤ ਵਾਰ ਵਾਰ ਸੁਣਨ ਨੂੰ ਜੀ ਕਰਦਾ ਹੈ,

    • @kuldeepsomal1825
      @kuldeepsomal1825 3 ปีที่แล้ว +2

      Haanji bro

    • @MohanSingh-yi8js
      @MohanSingh-yi8js 3 ปีที่แล้ว

      Bilkul theek kiha veer ji.

    • @amriksingh1445
      @amriksingh1445 3 ปีที่แล้ว

      Good 22 g

    • @malkitsingh8869
      @malkitsingh8869 3 ปีที่แล้ว

      ਬਿਲਕੁਲ ਜੀ ਮੈ ਤਿੰਨ ਅਖਾੜੇ ਸੁਣੇ ਨੇ ਭਾਵੇ ਮੈ 15 ਕੁ ਸਾਲ ਦਾ ਸੀ ਜੋੜੀ ਸਿਰਾ ਹੀ ਸੀ

  • @madanlal2746
    @madanlal2746 3 ปีที่แล้ว +5

    Veer hi aap sab nu sss akal ji aap ji ne amar Singh chamkila ji and amrjoo ji dey song ga key Rooh bahut hi kush ho gai

  • @ManmohanSingh-kr8bx
    @ManmohanSingh-kr8bx 3 ปีที่แล้ว +10

    ਪੀਰਾ,,ਦਾ,,ਪੀਰ,,ਦੂਗਰੀ,,ਦਾ,,ਪੀਰ,,22,,ਚਮਕੀਲਾ

  • @nimmapakhi1835
    @nimmapakhi1835 3 ปีที่แล้ว +4

    🙏🏼🙏🏼👌👌👍👍

  • @RajKumar-ge1gl
    @RajKumar-ge1gl 3 ปีที่แล้ว +4

    I miss you chamkila ji. Thanks

  • @HarpreetSingh-xr6mc
    @HarpreetSingh-xr6mc 3 ปีที่แล้ว +6

    Good g

  • @surinderchumber7142
    @surinderchumber7142 3 ปีที่แล้ว +1

    Wow kya ha Veer ji..👌🙏❤

  • @shimersain6392
    @shimersain6392 3 ปีที่แล้ว +2

    Veer ji bhot nice ap par chamkela dey wife de halp karo sab nu bante hai

  • @kuldeepsharma7936
    @kuldeepsharma7936 3 ปีที่แล้ว

    Biba ji dharmik geet Te siir kaj lenda ta hor changa lagda.

  • @GurmeetSingh-jq6mq
    @GurmeetSingh-jq6mq 3 ปีที่แล้ว +3

    Super

  • @parvindersingh-qo2bc
    @parvindersingh-qo2bc 3 ปีที่แล้ว

    Very. Very. Good

  • @jhajjhundalmusic5550
    @jhajjhundalmusic5550 3 ปีที่แล้ว +4

    Good

  • @rajkamal4570
    @rajkamal4570 3 ปีที่แล้ว +1

    Aive Hun Koi Na Koi Aapna Naam Chamkile Naal Jorri Janda Uhde Jiyunde Te Kadi Inha Vare Sunya Nahi Si Hun Pata Nahi Kitho Nikal Aaye Sirf Aapna Naam Banauan Layi Kon Inha Te Yakin Karuga ENGLAND ( UK )

  • @jsrana9600
    @jsrana9600 3 ปีที่แล้ว +1

    Chamkila amarjot da koi tod nhin hai

  • @sidhurecords9290
    @sidhurecords9290 3 ปีที่แล้ว +4

    Nice

  • @BaljeetSingh-xp9cl
    @BaljeetSingh-xp9cl 2 ปีที่แล้ว

    Top.Hero.C. 22C.22.G.Chamkila

  • @gurtejsingh6869
    @gurtejsingh6869 3 ปีที่แล้ว +7

    ChamkileWargaDuniyanTe.

  • @chmkelaverysingerachinrana6518
    @chmkelaverysingerachinrana6518 3 ปีที่แล้ว +3

    Chmkela very good insane see

  • @jeevankumar6539
    @jeevankumar6539 2 ปีที่แล้ว

    🙏🙏👌🤗💪🤗👌🙏🙏

  • @charanjitkaur242
    @charanjitkaur242 3 ปีที่แล้ว +1

    I love chamkila

  • @j.sazadazad7891
    @j.sazadazad7891 3 ปีที่แล้ว +5

    Koi.gal.ni.bni

  • @rajusandhu727
    @rajusandhu727 3 ปีที่แล้ว +1

    Very good

  • @lovepreetsingh7730
    @lovepreetsingh7730 3 ปีที่แล้ว +4

    Chamkile da na khrab kr rakhya na sur na raag hath bane band kro yaar ohna nu sakoon aaun deo

  • @BaljeetSingh-xp9cl
    @BaljeetSingh-xp9cl 2 ปีที่แล้ว

    Thanks. Sir.G

  • @manjeetrani2250
    @manjeetrani2250 3 ปีที่แล้ว

    👍👍🙏👌👌

  • @hukamchand4051
    @hukamchand4051 3 ปีที่แล้ว +4

    Good

  • @chetansingh8605
    @chetansingh8605 3 ปีที่แล้ว +3

    Nice

  • @gurpreetsingh-mo8oc
    @gurpreetsingh-mo8oc 3 ปีที่แล้ว +2

    Nice