Lakha Sidhana Patarkar Maninder Sidhu Lok Awaz tv RMB television Patarkar Ratan Dhaliwal Latest news

แชร์
ฝัง
  • เผยแพร่เมื่อ 23 มิ.ย. 2024
  • ਪੱਤਰਕਾਰ ਮਨਿੰਦਰਜੀਤ ਸਿੰਘ ਸਿੱਧੂ ਨੂੰ ਲੱਖੇ ਸਿਧਾਣੇ ਵੱਲੋਂ RMB television ਦੇ ਪੱਤਰਕਾਰ ਜਸ ਗਰੇਵਾਲ ਰਾਹੀਂ ਦਿੱਤੀ ਧਮਕੀ
    Lakha Sidhana Patarkar Maninder Singh
    RMB television Patarkar Ratan Dhaliwal
    ‪@SamajikMuddeChannel‬
    #lakhasidhana #lokawaztv #news #song #despunjabmedia #punjabi #duet #songpunjabi #funny #army #video #gurpreetsingh #news

ความคิดเห็น • 255

  • @user-ey5xc5bn4z
    @user-ey5xc5bn4z 4 วันที่ผ่านมา +87

    ਮੈਂ ਇੱਕ ਜੱਟ ਹਾਂ ਪਰ ਬਾਪੂ ਦੀਆਂ ਗੱਲਾਂ ਸੱਚ ਹਨ

    • @SamajikMuddeChannel
      @SamajikMuddeChannel  4 วันที่ผ่านมา +19

      ਸਾਰੇ ਜੱਟ ਮਾੜੇ ਨਹੀਂ ਬਾਈ, ਸਾਡੇ ਵੀ ਦੋਸਤ ਹੈਗੇ ਜੋ ਚੰਗੀ ਵਿਚਾਰਧਾਰਾ ਵਾਲੇ ਆ,ਪਰ ਸੱਚ ਨੂੰ ਸੱਚ ਕਹਿਣਾ ਚਾਹੀਦਾ

    • @RashpalSingh-sm8mh
      @RashpalSingh-sm8mh 4 วันที่ผ่านมา +2

      ❤❤👌👌🙏🙏

    • @hardeepsingh-sw7qr
      @hardeepsingh-sw7qr 4 วันที่ผ่านมา +4

      Veer g Sade kisaan agu bikau nay eh sirf apne Tak sochde han Sade nalo sc..bc bhut changy ty eka rakhan Waley han ..eh ghato ghat apne kisay ve pariwar dy bandy nu koi bhed pai jawe eh ik jut ho jande han par eh Sade kisan agu ehna nu pehla eh machewa hunda ve eh kitay mere to uper de ledar na ban jawe ty mundeya dy pishey Jaan de ty gall bhut dur de hai..ehna which imandar mainu ty koi lagda ne sabh bekau nay 14 manth dille baith kay 700 kisan marwa kay ander khatey paise lai Bina kuj likhte laye to eh uth kay ghar chale aye....

    • @SorabSahota
      @SorabSahota 3 วันที่ผ่านมา

      ❤❤❤❤❤❤❤❤olk​@@RashpalSingh-sm8mh

    • @rinkukandyara4381
      @rinkukandyara4381 3 วันที่ผ่านมา +2

      ❤️❤️❤️❤️❤️❤️

  • @JagjitSingh_
    @JagjitSingh_ 4 วันที่ผ่านมา +63

    ਮੈਂ ਇੱਕ ਜੱਟ ਸਿੱਖ ਹਾ ਪਰ ਵਿਸ਼ਵਦੀਪ ਦੇ ਅਤੇ ਕਿਤੇ ਵੀ ਐਸ ਸੀ ਭਾਈ ਚਾਰੇ ਨਾਲ ਧੱਕਾ ਹੁੰਦਾ ਹੈ ਤਾਂ ਮੈਂ ਗਰੀਬ ਭਾਈ ਚਾਰੇ ਨਾਲ ਹਾ ਸ ਕਰਨੈਲ ਸਿੰਘ ਦੀਆਂ ਗੱਲਾਂ ਸੱਚਮੁੱਚ ਠੀਕ ਹਨ

    • @SamajikMuddeChannel
      @SamajikMuddeChannel  4 วันที่ผ่านมา +1

      ਧੰਨਵਾਦ ਜੀ

    • @BaljinderSingh-lq7lt
      @BaljinderSingh-lq7lt 3 วันที่ผ่านมา +2

      Very nice 22 ji

    • @ACADMY.acadmy
      @ACADMY.acadmy 3 วันที่ผ่านมา +2

      ਸਤਿਨਾਮ ਵਾਹਿਗੁਰੂ ਜੀ 🙏🙏🙏🙏🙏

    • @user-ym7tv2so5q
      @user-ym7tv2so5q 2 วันที่ผ่านมา

      Dhanwaad baii bahut bahut

  • @talwindersingh8966
    @talwindersingh8966 4 วันที่ผ่านมา +65

    ਸਾਡੇ ਲੋਕਾਂ ਨੂੰ ਮਿਲ ਕੇ ਇਕੱਠੇ ਹੋਣਾ ਨਹੀਂ ਆਉਦਾ ,ਉਹ ਮਾਸੂਮ ਲੋਕ ਨੇ,

    • @balveersinghsingh1626
      @balveersinghsingh1626 4 วันที่ผ่านมา +1

      ਸਹੀ ਗੱਲ ਆ ਪਰ ਇਹ ਹੋਣਾ ਮੁਸ਼ਕਿਲ ਆ

  • @harbanssingh1678
    @harbanssingh1678 4 วันที่ผ่านมา +43

    ਸਾਡੇ ਵਿਦਵਾਨ ਲੋਕ ,ਬਸਪਾ🐘 ਨੂੰ ਅਛੂਤ ਕਿਉਂ ਸਮਝਦੇ ਹਨ?
    ਕਿਉਂਕਿ ਰਾਜਭਾਗ ਬਿਨਾ ਕੋਈ ਹੱਲ ਨਹੀਂ।

  • @sukhjindersingh1675
    @sukhjindersingh1675 4 วันที่ผ่านมา +91

    ਮੈਂ ਵੀ ਜੱਟ ਹਾਂ ਤੇ ਮੰਨਦਾ ਹਾਂ ਕਿ ਜੱਟ ਹੰਕਾਰੀ ਹਨ

    • @ksingh2256
      @ksingh2256 4 วันที่ผ่านมา +3

      Bhai bilkul sahi kya

    • @user-bl5df8bu3q
      @user-bl5df8bu3q 3 วันที่ผ่านมา +3

      22 Sara jatt hankari ni hunda kujj unda ney oh sari jaeta vich hi hankari hunda

    • @malkitsyal1800
      @malkitsyal1800 3 วันที่ผ่านมา

      ਸਹੀ ਆ ਵੀਰ ਜੀ ਕਈ ਹੰਕਰੀ ਹੈ

    • @sukhjindersingh1675
      @sukhjindersingh1675 3 วันที่ผ่านมา +2

      @@user-bl5df8bu3q ਹਾਂ ਪਰ ਬਹੁਤ ਸਾਰੇ ਹਨ ਕੁਝ ਚੰਗੇ ਹਨ

    • @johnjones-zq2uf
      @johnjones-zq2uf 3 วันที่ผ่านมา

      Look changa ni dekhde,jaat ehna nu palde rahe ,eh ona de hi khilaf bolde aa ,kam raid ,modi di juti hi kam aau

  • @SatnamSingh-mv3ds
    @SatnamSingh-mv3ds 4 วันที่ผ่านมา +27

    ਬਿਲਕੁੱਲ ਸੱਚ

  • @jagdevsinghmaan7257
    @jagdevsinghmaan7257 3 วันที่ผ่านมา +13

    ਅਸੀ ਮਨਿੰਦਰ ਸਿੰਘ ਸਿੱਧੂ ਦੇ ਨਾਲ਼ ਹਾਂ

  • @trevlervloger3299
    @trevlervloger3299 3 วันที่ผ่านมา +34

    ਅੱਜ ਤੋ ਬਾਅਦ ਲੱਖੇ ਵੀਰ ਤੂ ਮਨ ਤੋ ਓਤਰ ਗਿਆ,,ਤੇਰੀ ਗੈਗਸਟਰ ਵਾਲੀ ਬੋਲੀ ਬੁਹਤ ਮਾੜੀ ਆ ਬਾਈ ਜੀ

    • @dineshathwal3365
      @dineshathwal3365 3 วันที่ผ่านมา +2

      sab lakhe sidhane de khilaf chalan ge hun kyuki Ludhaine Bude Darea te Ban marna lakhe sidhane horan ne es lyi hun ton he social media te Nerative build kita jayuga lakhe sidhane khilaf tan jo lok lakhe sidhane te vishvas na kr sakan te panjab di ldayi ch lakha fail rhe eh dala giri krde aa channels ale Panjab lyi ladan yodhea khilaf bhugat de aa

    • @kalastudiomehraj7228
      @kalastudiomehraj7228 3 วันที่ผ่านมา

      ਚੰਗੀ ਗੱਲ ਐ ਬਾਈ ਤੁਹਾਨੂ ਛੇਤੀ ਪਾਤਾ ਲੱਗ ਗਿਆ।।

    • @user-wm2ff9zz2d
      @user-wm2ff9zz2d 3 วันที่ผ่านมา

      Pta ni lgda thonu bande Diya Galla to ik passe oh kehnda kudi pandita di c jihda aavde bande naal raula c te dooje passe neevi jaat da mudda le aaya ...samjh j samjh skda kitho bolda eh ...aago patarkar bhi dekh la koi swal hai kumm da time pass to Bina ....

    • @RamanahsVlog
      @RamanahsVlog 2 วันที่ผ่านมา

      ​@@user-wm2ff9zz2dneevi jaat da bapu c bapu di gal nhi suni km chahe kise da c km laike bapu gya c

  • @sonyfoujigurdaspur
    @sonyfoujigurdaspur 4 วันที่ผ่านมา +14

    ਜੈ ਭੀਮ ਜੈ ਭਾਰਤ ਜੀ
    ਸਾਰੇ ਬਹੁਜਨ ਸਮਾਜ ਪਾਰਟੀ ਨੂੰ ਇੱਕ ਪਲੇਟਫਾਰਮ ਤੇ ਇਕੱਠੇ ਹੋਣਾ ਚਾਹੀਦਾ ਆ ਆਪਣੇ ਹੱਕਾਂ ਲਈ ਸੰਘਰਸ਼ ਕਰਨਾ ਚਾਹੀਦਾ ਆ

  • @gurlabhsingh8072
    @gurlabhsingh8072 4 วันที่ผ่านมา +28

    ਲੱਖੇ ਦੇ ਪਾਪਾ ਦਾ ਭਾਂਡਾ ਭਰ ਗਿਆ ਹੁਣ ਫੁੱਟਾ ਪਰ ਸਾਰੇ ਜੱਟ ਇਸ ਤਰਾਂ ਦੇ ਨਹੀਂ

  • @SandeepKaur-bc2cy
    @SandeepKaur-bc2cy 3 วันที่ผ่านมา +5

    ਬਹੁਤ ਵਧੀਆ ਬਾਪੂ ਜੀ ਤੁਹਾਨੂੰ ਸਲੂਟ ਹੈ ਜੈ ਭੀਮ ਜੈ ਭਾਰਤ ਜੈ ਸੰਵਿਧਾਨ

  • @prab438
    @prab438 4 วันที่ผ่านมา +18

    ਬਾਕੀ ਲੋਕਾਂ ਕਾਫੀ ਹੱਦ ਤੱਕ ਇਹਨਾਂ ਦੇ ਅਸਲੀ ਚਹਿਰੇ ਜਾਨਦੇ ਨੇ ਬੱਸ ਡਰਦੇ ਇਹਨਾਂ ਤੋ ਸਾਹਮਣੇ ਬੋਲਦੇ ਨਹੀ

  • @user-je2ss7eh1o
    @user-je2ss7eh1o 4 วันที่ผ่านมา +17

    ਬਹੁਤ ਵਧੀਆ ਬਚਾਰ ਨੇ ਬਾਬਾ ਜੀ ਦੇ

  • @ashokathwal3833
    @ashokathwal3833 4 วันที่ผ่านมา +61

    ਐਂ ਲੋਕ ਦੋਗਲੇ ਤੇ ਮਤਲਵੀ ਨੇ,, ਡਾਕਟਰ ਗੁਰਿੰਦਰ ਸਿੰਘ ਰੰਘਰੇਟਾ ਸੰਚ ਬੋਲਦਾ ਸੀ ਹੁਣ ਪਤਾ ਲੱਗਿਆ ਗਰੀਬ ਮਜ਼ਦੂਰਾਂ ਦਾ ਮਸੀਹਾ ਡਾਕਟਰ ਗੁਰਿੰਦਰ ਸਿੰਘ ਰੰਘਰੇਟਾ ਜ਼ਿੰਦਾਬਾਦ ਜ਼ਿੰਦਾਬਾਦ

  • @charanjeetsingh7782
    @charanjeetsingh7782 3 วันที่ผ่านมา +7

    ਪੰਜਾਬ ਨੂੰ ਵਧੀਆ ਪੱਤਰਕਾਰਾਂ ਦੀ ਲੋੜ ਹੈ ਉਸ ਤੇ ਖਰਾ ਉਤਰਦਾ ਹੈ ਮਨਿੰਦਰ ਸਿੰਘ ਸਿੱਧੂ ਲੋਕਾਂ ਨੂੰ ਅਪੀਲ ਹੈ ਸੱਚ ਨਾਲ ਖੜ੍ਹੋ ਝੂਠ ਦਾ ਸਾਥ ਨਾ ਦਿਉਂ

  • @CharanjitRam-tz7hz
    @CharanjitRam-tz7hz 4 วันที่ผ่านมา +11

    Very good sir 👍 hasde vasde rvo ji....

  • @malkiatsinghparhar608
    @malkiatsinghparhar608 4 วันที่ผ่านมา +14

    ਕੋਈ ਨਹੀਂ ਇੱਥੇ ਸਮਾਜ ਸੇਵੀ ਸਭ ਲੀਡਰ ਪਰਦੇ ਹੇਠਾਂ ਆਪਣੇ ਸਵਾਰਥ ਪੂਰੇ ਕਰਦੇ ਆ ਚੰਗੇ ਆਦਮੀ ਤਾਂ ਭੀੜ ਦਾ ਹਿੱਸਾ ਬਣਦੇ ਹੀ ਨਹੀਂ।

    • @Drlally
      @Drlally 2 วันที่ผ่านมา

      💯💯💯💯💯💯

  • @ravibhagat6448
    @ravibhagat6448 3 วันที่ผ่านมา +3

    ਸਹੀ ਗੱਲਾਂ ਕੀਤੀਆਂ ਨੇ ਬਾਪੂ ਕਰਨੈਲ ਸਿੰਘ ਜੀ ਨੇ

  • @user-ib6ng7zn3l
    @user-ib6ng7zn3l 4 วันที่ผ่านมา +9

    Maninderjeet Sidhu good repoter ji

  • @malkitsyal1800
    @malkitsyal1800 3 วันที่ผ่านมา +6

    ਸਹੀ ਕਿਹਾ ਬਾਪੂ ਜੀ ਕਿਸਾਨ ਮਜ਼ਦੂਰ ਦਾ ਨਾਅਰਾ ਹੀ ਲਾਉਂਦੇ ਆ ਪਰ ਮਜ਼ਦੂਰ ਦਾ ਸਾਥ ਨਹੀਂ ਦਿੰਦੇ

  • @user-zf7hu5rd6f
    @user-zf7hu5rd6f วันที่ผ่านมา

    ਮਨਿੰਦਰਜੀਤ ਸਿੰਘ ਸਿੱਧੂ ਸੱਚਾ ਇਮਾਨਦਾਰ ਪੱਤਰਕਾਰ ਹੈ 22ਜੀ

  • @raghusingh7430
    @raghusingh7430 3 วันที่ผ่านมา +3

    ਗਰੀਬ ਲੋਕਾਂ ਨੂੰ ਵਿਦਿਆ ਦੀ ਜਰੂਰਤ ਹੈ ਘਰ ਘਰ ਵਿੱਚ ਵਿਦਿਆ ਜਰੂਰੀ ਹੈ

  • @BalwinderSingh-ui2le
    @BalwinderSingh-ui2le 4 วันที่ผ่านมา +5

    Veery,good,,ver,ਜੀ

  • @pargetsingh5327
    @pargetsingh5327 4 วันที่ผ่านมา +7

    ਸਾਡੇ ਲੋਕ ਨਹੀ ਸੁਧਰ ਸਕਦੇ

  • @paramjitsingh2337
    @paramjitsingh2337 4 วันที่ผ่านมา +9

    Jaibhim❤❤❤❤❤❤

  • @user-wt9df5vo2z
    @user-wt9df5vo2z 3 วันที่ผ่านมา +3

    ਜੇ ਪੱਤਰਕਾਰ ਹੀ ਵਿਕ ਜਾਵੇ ਤਾਂ ਫਿਰ ਉਹ ਗੱਲਾਂ ਸਾਸਨ ਪ੍ਰਸ਼ਾਸਨ ਤੱਕ ਨਹੀਂ ਪਹੁੰਚਾਉਂਦਾ ਉਹ ਪ੍ਰੋਪਗੰਡਾ ਚਲੋ ਇਜ ਵਿਖੇ ਹੋਏ ਪੱਤਰਕਾਰਾਂ ਨਾਲ ਹੀ ਹੋਣੀ ਚਾਹੀਦੀ ਹੈ

  • @RajinderKumar-ox1sd
    @RajinderKumar-ox1sd 4 วันที่ผ่านมา +7

    Bapu ney "sira galla kittian"..

  • @tarsemsinghrajput6675
    @tarsemsinghrajput6675 3 วันที่ผ่านมา +1

    ਜੈ ਭੀਮ ਜੈ ਭਾਰਤ। ਜੈ ਰਾਜਪੂਤਾਨਾ 💪🏻💪🏻💪🏻

  • @PrabhSandhu-zm2zg
    @PrabhSandhu-zm2zg 4 วันที่ผ่านมา +3

    Bhott vadiya gggg

  • @user-gp3rs5dz4t
    @user-gp3rs5dz4t 3 วันที่ผ่านมา +3

    Dr Gurinder singh rangreta ji jindabad jindabad hai 💯💯💯

  • @BalwinderSingh-tk6hc
    @BalwinderSingh-tk6hc 4 วันที่ผ่านมา +4

    Waheguru ji

  • @jaishiv2310
    @jaishiv2310 3 วันที่ผ่านมา +6

    ਅੰਗਰੇਜ਼ਾਂ ਦੇ ਰਾਜ ਵਿੱਚ ਵੀ ਰਾਏ ਸਾਹਿਬ ਹੁੰਦੇ ਸਨ
    ਅੱਜ ਵੀ ਐਸ ਸੀ ਕੌਮ ਵਿੱਚ ਬਹੁਤ ਸਾਰੇ ਰਾਏ ਸਾਹਿਬ ਹਨ
    ਜਦ ਤਕ ਚਮਾਰਾਂ ਵਿਚੋ ਰਾਏ ਸਾਹਿਬ ਖਤਮ ਨਹੀਂ ਹੁਦੇ ਉਦੋ ਤਕ ਇਹੋ ਹਾਲ ਰਹੇਗਾ
    ਜੈ ਗੁਰਦੇਵ ਧਨ ਗੁਰਦੇਵ
    ਜੈ ਭੀਮ ਜੈ ਭਾਰਤ
    ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਜੈ
    ਮਛੀ ਦੇ ਸੁਭਾਅ ਵਿੱਚ ਇੱਕ ਖੂਬੀ ਹੈ
    ਕਿ ਪਥਰ ਚਟ ਕੇ ਮੁੜ ਪੈਦੀ ਹੈ
    ਪਰ ਅਸੀਂ ਤਾਂ ਜੁਤੀਆਂ ਖਾ ਕੇ ਵੀ ਨਹੀਂ ਮੁੜਦੇ
    ਹੁਣ ਟੈ ਟੈ ਕਰਕੇ ਕਿਸ ਨੂੰ ਦਸਦੇ ਹੋ
    ਰਵਿਦਾਸੀਆ ਧਰਮ ਦੀ ਜੈ

    • @kamalsingh-dc1vs
      @kamalsingh-dc1vs 3 วันที่ผ่านมา +1

      ਮੱਜਬੀ ਸਿੰਘ ਕਿੱਥੇ ਗਏ। ? ਮੱਜਬੀ ਸਿੰਘ ਸੱਚੇ ਅਤੇ ਨੇਕ ਹੁੰਦੇ ਹਨ ਪਰ ਚਮਿਆਰ ਮੌਕਾ ਪ੍ਰਸਤ ਹੁੰਦੇ ਹਨ ਇਹ ਮੱਜਬੀ ਸਿੰਘਾਂ ਦੀ ਪਿੱਠ ਤੇ ਵਾਰ ਕਰਨ ਲੱਗੇ ਇਕ ਮਿੰਟ ਨਹੀਂ ਲਗਾਉਂਦੇ

    • @Sarb651
      @Sarb651 3 วันที่ผ่านมา

      ​@@kamalsingh-dc1vsasha bai mai tenu proof dinda majbi dogle hunde a je proof chahida dobara massage kri mai banda v dss du zeere da kartoot v dss du ohdi fer khi majbi pith te war ni krde

  • @jagdishjassi4013
    @jagdishjassi4013 4 วันที่ผ่านมา +8

    ਬਾਬਾ ਜੀ ਤੁਸੀ ਸੋਸਾ ਬਣਾ ਕੇ ਰੱਖਤਾ ਉੱਚੀ ਜਾਤ ਵਾਲੇ ਆਪ ਖੁਦ ਹੀ ਆਪ ਨੂੰ ਛੋਟਾ ਕੇ ਰਹੇ ਹੋ ਆਪ ਇਹਨਾ ਜਾਤੀਵਾਦੀ ਲੋਕਾਂ ਨੂੰ ਚੰਡਾਲ ਕਿਉ ਨਹੀਂ ਕਹਿ ਕੇ ਸੰਬੋਧਨ ਕਰਦੇ। ਫਿਰ ਦੇਖ ਲਓ ਮਜ਼ਾ

  • @LAKHVIRSINGH-gm8bu
    @LAKHVIRSINGH-gm8bu 3 วันที่ผ่านมา

    ਬਹੁਤ ਵਧੀਆ ਜੀ

  • @gurindersingh3073
    @gurindersingh3073 3 วันที่ผ่านมา +3

    ਜੈ ਭੀਮ ਜੈ ਭਾਰਤ ਜੈ ਸਵਿਧਾਨ

  • @rajuarora3163
    @rajuarora3163 3 วันที่ผ่านมา +2

    ਬਾਪੂ ਨੇ ਸਹੀ ਕਿਹਾ ❤

  • @jogasingh3526
    @jogasingh3526 3 วันที่ผ่านมา +4

    ਬਾਪੂ ਸੱਚ ਬੋਲਦਾ ਲੱਖੇ ਵਿਕਾਓ ਬੰਦਾ। ਇਹ ਲੋਕਾਂ ਨੂੰ ਇਨਸਾਫ ਦਿਵਾਉਣ ਦੀ ਜਗ੍ਹਾ ਬਲੈਕ ਮੇਲ ਕਰਦਾ। ਇਹ ਸਬੂਤ ਇਸ ਦੇ ਲਾਗੇ ਪਿੰਡ ਵਿੱਚੋ ਹਨੇਰੀ ਨਾਲ਼ ਡਿੱਗੇ ਰੁੱਖਾਂ ਨੂੰ ਇੱਕ ਪਾਸੇ ਕਰਨ ਵਾਲੇ ਲੋਕਾਂ ਨੂੰ ਪੁੱਛੋ।

  • @user-fd9li7je3l
    @user-fd9li7je3l 3 วันที่ผ่านมา +4

    Bilkul sahi kaha,ji,s,c, samaj,nu, kathe,hona, chahiye

  • @user-wk2bt8gd3l
    @user-wk2bt8gd3l 3 วันที่ผ่านมา +2

    Billkul theek gal aa bapu di .eh samaj soviel ona chir hunda aa. Jina chir MLA Jan lidar nhi bande ji.waheguru ji

  • @gurpreetmaan9388
    @gurpreetmaan9388 2 วันที่ผ่านมา

    Bilkul sahi gal aa bappu ji tuhadi. Appa ਰੰਘਰੇਟੇ ਗੁਰੂ ਕੇ ਬੇਟੇ ਹਾਂ

  • @ACADMY.acadmy
    @ACADMY.acadmy 3 วันที่ผ่านมา +1

    ਜੈ ਭੀਮ ਜੈ ਭਾਰਤ ਜੈ ਸੰਵੀਧਾਨ ਜੀ 🙏 ਮਨਪ੍ਰੀਤ ਸਿੰਘ ਜੀ

  • @sukhdevsinghshergill953
    @sukhdevsinghshergill953 4 วันที่ผ่านมา +19

    ਵਿਸਵਦੀਪ ਅਨਪੜ੍ਹ ਬੰਦਾ ਹੈ ਇਹਨੂੰ ਕੋਈ ਸਮਝ ਨਹੀਂ ਇਹ ਜੱਟ ਦਾ ਪਾਠਕ ਹੈ

  • @BaljinderSingh-lq7lt
    @BaljinderSingh-lq7lt 3 วันที่ผ่านมา +2

    Very nice bappu ji

  • @balwinder3322
    @balwinder3322 4 วันที่ผ่านมา +8

    ❤ Jai bheem

  • @user-mb8im5rf6n
    @user-mb8im5rf6n 3 วันที่ผ่านมา

    ਅਸੀਂ ਵੀ ਜੱਟ ਹਾਂ ਪਰ ਬਾਪੂ ਜਮਾ ਸਹੀ ਕਿਹ ਰਿਹਾ ਸਾਰਾ ਪੰਜਾਬ ਵੀਰ ਰਿਪੋਟਰ ਦਾ ਸਾਥ ਦਿਓ

  • @sandeepkumar-xh6jb
    @sandeepkumar-xh6jb 4 วันที่ผ่านมา +6

    Very good baba ji ❤

  • @jaswantsinghjasswant147
    @jaswantsinghjasswant147 2 วันที่ผ่านมา

    Very good job bro God bless you

  • @harsimranjeetkuar-nj7em
    @harsimranjeetkuar-nj7em 3 วันที่ผ่านมา +1

    Waheguru ji 🙏 so Right Baba ji 🙏

  • @kirtansingh7124
    @kirtansingh7124 3 วันที่ผ่านมา +3

    ਬਾਦਲ ਕੈਪਟਨ ਅਮਰਿੰਦਰ ਜੱਟ ਜੱਟ ਜੱਟੂ ਸੋਦਾ ਸਾਧ ਰਾਮ ਰਹੀਮ ਮੁਰਦਾਬਾਦ ਵਾਹਿਗੁਰੂ ਜੀ

  • @lakhvirsinghguradittasin-qy7mr
    @lakhvirsinghguradittasin-qy7mr 3 วันที่ผ่านมา +1

    Right

  • @kamalsingh-dc1vs
    @kamalsingh-dc1vs 3 วันที่ผ่านมา +9

    ਮੈਂ ਰਾਮਗੜ੍ਹੀਆ ਸਿਖ ਹਾ ਮੈ ਕਿਸੇ ਨੂੰ ਨਹੀਂ ਉੱਚੀ ਨੀਵੀਂ ਜਾਤ ਨਹੀਂ ਮੰਨਦਾ ਜੱਟ ਤਾਂ ਫਿਰ ਵਾਲੀ ਜਾਤ ਨਹੀਂ ਮੰਨੀ ਗਈ ਏਹਨਾਂ ਨੂੰ ਬ੍ਰਾਹਮਣ ਠਾਕੁਰ ਰਾਜਪੂਤ ਬਾਣੀਏਂ ਨੀਵੀ ਜਾਤ ਸਮਝਦੇ ਹਨ ਜੱਟਾ ਨੂੰ,, ਜੱਟ ਗੋਹਾ ਚੁੱਕਣੀ ਜਾਤ ਆਪਣੇ ਆਪ ਨੂੰ ਉੱਚਾ ਸਮਝਦੀ ਹੈ 🤣🤣

  • @BhupinderSingh-xw9tt
    @BhupinderSingh-xw9tt 3 วันที่ผ่านมา +7

    ਅੰਕਲ ਜੀ ਅੰਮ੍ਰਿਤਧਾਰੀ ਸਿੰਘ ਦੀ ਕੋਈ ਜਾਤ ਪਾਤ ਨਹੀਂ ਹੁੰਦੀ ਆਪਾ ਸਾਰੇ ਅਕਾਲ ਪੁਰਖ ਵਾਹਿਗੁਰੂ ਜੀ ਦੇ ਪੁੱਤਰ ਧੀਆਂ ਹਾਂ।

    • @user-fn8pi7ne4r
      @user-fn8pi7ne4r 3 วันที่ผ่านมา +1

      Y ji jmeena Wale apne aap nu rbb smjde te baki SBB keede mkode aa

    • @kalastudiomehraj7228
      @kalastudiomehraj7228 3 วันที่ผ่านมา

      ਅਕਲ ਨੇ ਤਾਂ ਕੁੱਝ ਨਹੀਂ ਕਿਹਾ ਉਹ ਤਾਂ ਤੁਹਾਡੇ ਲੱਖੇ ਬਾਈ ਦੀਆਂ ਕਰਤੂਤਾ ਦੱਸਦਾ।।

    • @SUKHDEVSINGH-gp6es
      @SUKHDEVSINGH-gp6es 3 วันที่ผ่านมา

      eda di kuch nhi a sikh ch caste system bahut jayda ho chukiya a

  • @shindasinghrajian5577
    @shindasinghrajian5577 2 วันที่ผ่านมา

    Very good views brother ❤

  • @jasvirbuttar5676
    @jasvirbuttar5676 4 วันที่ผ่านมา +8

    Ghent interview ji

  • @SukhwinderSingh-qn4rj
    @SukhwinderSingh-qn4rj 3 วันที่ผ่านมา

    Very good job baba ji 👍👏👍

  • @user-kh9ut7wg6y
    @user-kh9ut7wg6y 4 วันที่ผ่านมา +6

    Sadi kom deeya chavvalla je na jndiya.Ehna di GaaNd vich dum nhi c dharna jitt jnde.jad Majdoora ne bathinde dharna laya ohdo na koi nihang singh jathebndiya na koi hor koi nhi kharha.

  • @SukhwinderSingh-qn4rj
    @SukhwinderSingh-qn4rj 3 วันที่ผ่านมา +1

    Ma ik jaat ha very good baba ji kich ke rakho asi tuhade naal ha very good

  • @iqbalsinghsukhchain6340
    @iqbalsinghsukhchain6340 2 วันที่ผ่านมา

    ਕਰਨੈਲ ਸਿੰਘ ਜੀ ਸਹੀ ਬੋਲ਼ ਰਿਹਾ ਹੈ ਬਾਈ ਜੀ

  • @sukhdevsinghshergill953
    @sukhdevsinghshergill953 4 วันที่ผ่านมา +8

    ਮੈ ਅਪਣੇ ਪਿੰਡ ਵਿੱਚ ਦੇਖਿਆ ਸਾਡੇ ਬੰਦੇ ਸਾਮ ਨੂੰ ਜੱਟ ਕੋਲੋ ਸਰਾਬ ਪੀਕੇ ਵੋਟ ਪਾ ਦੇਦੇ

  • @YuvrajSingh-25001
    @YuvrajSingh-25001 9 ชั่วโมงที่ผ่านมา

    Bilkul sach bapu ji❤❤❤❤

  • @rajulamba8597
    @rajulamba8597 2 วันที่ผ่านมา

    Good job sir

  • @user-dz7mk8dr1f
    @user-dz7mk8dr1f 3 วันที่ผ่านมา

    ਮਨਜਿੰਦਰ ਸਿੰਘ ਸਿੱਧੂ ਜ਼ਿੰਦਾਬਾਦ ਜ਼ਿੰਦਾਬਾਦ

  • @manjitpal1156
    @manjitpal1156 4 วันที่ผ่านมา +1

    Great. G

  • @SurjitDhanda
    @SurjitDhanda 4 วันที่ผ่านมา +2

    🙏👍👍👍

  • @GurcharnGurcharnsingh-sh4fi
    @GurcharnGurcharnsingh-sh4fi 4 วันที่ผ่านมา +3

    🙏👍

  • @user-jq5tx3tj6k
    @user-jq5tx3tj6k 4 วันที่ผ่านมา +3

    ❤❤❤❤❤

  • @parmindersingh2081
    @parmindersingh2081 3 วันที่ผ่านมา

    ਬਾਈ ਜੀ ਹਰ ਕੌਮ ਅਤੇ ਧਰਮ ਵਿੱਚ ਕੁੱਝ ਕੁ ਲੋਕ ਮਾੜੇ ਜ਼ਰੂਰ ਹੁੰਦੇ ਹਨ ਜੀ ਸਾਰੀ ਕੌਮ ਮਾੜੀ ਨਹੀਂ ਹੁੰਦੀ ਹੈ ਜੀ

  • @surjitgill6411
    @surjitgill6411 3 วันที่ผ่านมา

    ਪਿੰਡਾਂ ਦੇ ਆਮ ਲੋਕਾਂ ਵਿੱਚ ਕਿਸੇ ਪ੍ਰਕਾਰ ਦਾ ਵੀ ਫਰਕ ਨਹੀਂ। ਅਸੀਂ ਤਾ ਜਿਹੜੇ ਸਾਡੇ ਨਾਲ ਜਿਹੜੇ ਪਹਿਲੀ ਜਮਾਤ ਚ ਵੀ ਪੜ੍ਹਦੇ ਹੁੰਦੇ ਸੀ ਉਨ੍ਹਾਂ ਨੂੰ ਵੀ ਹੱਸ ਹੱਸ ਕੇ ਮਿਲਦੇ ਹਾਂ। ਪਰ ਮੈਨੂੰ ਲੱਗਦਾ ਕੁਝ ਵਿਕਾਊ ਬੰਦੇ ਫਰਕ ਪਾਉਣ ਨੂੰ ਫਿਰਦੇ ਆ ।

  • @ashtec4546
    @ashtec4546 4 วันที่ผ่านมา +3

    ❤❤❤❤

  • @NirmalSingh-vl1bs
    @NirmalSingh-vl1bs 3 วันที่ผ่านมา

    ਮੈਂ ਚਮਾਰ ਹਾਂ ਮੈਂ ਵੀ ਵੋਟਾਂ ਵਿੱਚ ਘਰ ਘਰ ਡੋਰ ਟੂ ਡੋਰ ਕੰਮ ਪੇਨ ਕੀਤੀ , ਇਹ ਵੇਖਿਆ ਗਿਆ ਕਿ ਵਾਕਿਆ ਹੀ ਲੋਕਾਂ ਨੇ ਪੈਸੇ ਲੈਕੇ ਤੇ ਸ਼ਰਾਬ ਦੀਆਂ ਬੋਤਲਾਂ ਵੱਟੇ ਵੋਟ ਦਿੱਤੀ ਚੰਗੇ ਭਲੇ ਘਰ ਵੀ ਦਾਣਿਆਂ ਦਾ ਰੌਲਾ ਪਾਉਂਦੇ ਰਹੇ ਕਿਸੇ ਨੇ ਬੱਚਿਆਂ ਦੇ ਭਵਿੱਖ ਵਾਰੇ ਮੰਗ ਨਹੀਂ ਕੀਤੀ ਨਾ ਪੜਾਈ ਵਾਰੇ ਨਾ ਨੌਕਰੀ ਵਾਰੇ ਗੱਲ ਕੀਤੀ।

  • @Kuljeet2001
    @Kuljeet2001 3 วันที่ผ่านมา +6

    ਨਿੰਦਾ ਭਲੀ ਕਿਸੀ. ਕੀ. ਨਾਹੀ.ਮਨ.ਮੁੱਖ. ਮੁਕਦ ਕਰੰਦ. ਬਾਪੂ. ਗੁਰੂ. ਦੀ ਮੋਹਰ ਲਵਾਈ. ਫਿਰਦਾ. ਤੇਰੇ. ਚ. ਕਿੰਨਾ ਕੁ ਸਬਰ. ਐ. ਕੈਮਰੇ ਚ ਚਕਾਚਕ. ਬੋਲੀ ਜਾਨਾ 😂😂😂😂

    • @PardeepSingh-it4me
      @PardeepSingh-it4me 2 วันที่ผ่านมา

      Hor ki kre tu das de

    • @mpdnews4006
      @mpdnews4006 วันที่ผ่านมา

      Jehde gatre pake guru ghar vich vitkra krde aa ohna nu keha kde kuj , jaat dia fattia glla ch payi firde aa amrit sak k ohna nu keha kde ,

  • @SakhwaSffy
    @SakhwaSffy 3 วันที่ผ่านมา

    Good sir ❤❤❤❤❤

  • @AmrikSingh-jm3wi
    @AmrikSingh-jm3wi 4 วันที่ผ่านมา +1

    ਜੇਕਰ ਤੁਹਾਡੇ ਮਗਰ ਨਹੀਂ ਕਿਸਾਨ ਨਹੀਂ ਜਾਦੇ ਫਿਰ ਤੁਸੀਂ ਟਿੱਡੀਆਂ ਲੈਣ ਜਾਦੇ ਊ

  • @SandeepSingh-eh8ub
    @SandeepSingh-eh8ub 3 วันที่ผ่านมา

    Very good 👍

  • @ajaynahar2390
    @ajaynahar2390 2 วันที่ผ่านมา

    ਬਰਾ ਜੀ ਤੁਸੀ ਗਰੀਬ ਲਏ ਵਧੀਆ ਕੰਮ ਕਰ ਰਹੇ ਊ ਪਰਮਾਤਮ ਤੁਹਾਡੀ ਉਮਰ ਲੰਬੀ ਕਰੇ ਬਾਈ ਜੇ mukesh mulad ਜੀ ਦਾ interview ਆਪਣੇ ਚੈਨਲ ਉਪਰ ਕਰੋ ਜੀ ,ਓਸ ਬੰਦੇ ਨੇ ਜਰਨਲ ਹੁੰਦੇ ਹੋਏ ਵੀ ਸਾਡੇ ਸਮਾਜ ਲਏ ਬਹੁਤ ਕੁਸ ਕੀਤਾ ਊ ਜਮੀਨ ਪ੍ਰਾਪਤੀ ਸੰਘਰਸ਼ ਕਮੇਟੀ ਨਾਲ ਸਬੰਧਿਤ ਨੇ ਇਸ ਨਾਲ ਪਿੰਡ ਵਿੱਚ ਗਰੀਬ ਨੂੰ ਏ ਪਤਾ ਈ ਨਹੀਂ ਆਉਣਾ ਦੀ ਵੀ ਜਮੀਨ ਹੁੰਦੀ ਆ

  • @milbartansingh
    @milbartansingh 4 วันที่ผ่านมา +1

    ਬਾਈ, ਮੇਰੇ, ਪਿਡ,ਤਾ, ਗਿਆ

  • @manjitkaur.765
    @manjitkaur.765 2 วันที่ผ่านมา

    ੲਿਹ ਕੋੲੀ ਜਾਤ -ਪਾਤ ਦਾ ਕੋੲੀ ਚੱਕਰ ਨਹੀ । ੲੇਕੇ ਵਿੱਚ ਬਰਕਤ ਅਾ ,ਬਜੁਰਗੋ ਤੁਸੀ ਪਾੜੇ ਨਾ ਪਾੳੁ । ਸਿਅਾਣੇ ਬੰਦੇ ੲਿਸ ਤਰਾ ਦੇ ਪਾੜੇ ਨਹੀ ਪਾੳੁਦੇ ਜੋੜਦੇ ਹਨ । ੲਿਹੀ ਤਾਂ ਵਿਰੋਧੀ ਧਿਰਾ ,ਤੇ ਸਰਕਾਰਾ ਚਾਹੁੰਦੀਅਾ । ਤੁਸੀ ੳੁਹਨਾਂ ਦਾ ਕੰਮ ਸੌਖਾ ਕਰ ਰਹੇ ਹੋ । ਜਿੰਨਾ ਚਿਰ ਪਾਟੇ ਰਹੋਗੇ ,ਪੰਜਾਬ ਦਾ ਭਲਾ ਨਹੀ ਹਵੇਗਾ । ੲਿਹ ਗਁਲਾ ਬੈਠ ਕੇਵੀ ਹੋ ਸਕਦੀਅਾ ਸਨ । ਮੇਰੀ ਬੇਨਤੀ ਹੈ ।ਸਾਰੇ ਸਾਰੇ ਸਮਾਜ ਸੇਵੀ ,ਪੰਜਾਬ ਦਰਦੀ ,ਪੰਥ ਦਰਦੀਅਾ ਨੂੰ ਜੇਕਰ ਸੱਚਮੁੱਚ ਭਲਾ ਚਾਹੁੰਦੇ ਹੋ । ੲਿੱਕ ਹੋ ਜਾਵੋ 🙏🙏

  • @MajorSingh-xh3iw
    @MajorSingh-xh3iw 4 วันที่ผ่านมา +3

    🙏🙏🙏🙏🙏👌

  • @jaskirtsinghsingh4138
    @jaskirtsinghsingh4138 3 วันที่ผ่านมา +1

    Best of luck

  • @PargatSingh-fd8fg
    @PargatSingh-fd8fg 4 วันที่ผ่านมา +1

    🙏🙏🌷🌷

  • @deepbuttar8593
    @deepbuttar8593 2 วันที่ผ่านมา

    ਸਾਡੇ ਵੀ ਹੈਗਾ ਬੇੜਾ ਪਰ ਵੋਟਾਂ 500 500 ਲੈਕੇ ਪਾਉਂਦਾ ਆਜਾ ਸਬੂਤ ਦਈਏ ਜੇਹ ਪਾਉਂਦੇ ਆ ਫੇਰ ਈ ਕਹਿੰਦੇ ਆ

  • @wasdapunjab5575
    @wasdapunjab5575 3 วันที่ผ่านมา

    ਬਹੁਤ ਵੀਡਿਓ ਵੇਖ ਲਈਆਂ ਪਰ ਇਕ ਵੀ ਬੰਦਾ ਅਜਿਹਾ ਨੀ ਸੁਣਿਆ ਵੀ ਜਿਹੜਾ ਚਲ ਇਹ ਗਲ ਕਰਦਾ ਹੋਵੇ ਵੀ ਮਾਮਲਾ ਸੁਲਜਨਾ ਚਾਹੀਦਾ ਪਤਰਕਾਰ ਮੁੰਡਾ ਵੀ ਪੰਜਾਬ ਦੀ ਗੱਲ ਕਰਦਾ ਲੱਖਾ ਵੀ ਪਰ ਜਿਹੜਾ ਸੁਣਦੇ ਆ ਵੀ ਹੁਣ ਮੌਕਾ ਲੱਖਾ ਸਿਧਾਣਾ ਖਿਲਾਫ ਸਵਾਦ ਤਾਂ ਫੇਰ ਆ ਜਿਹੜਾ ਪੰਜਾਬ ਹਿਤੈਸ਼ੀ ਬਣਦਾ ਓਸ ਤੋਂ ਪਹਿਲਾਂ ਬੁੱਢੇ ਦਰਿਆ ਨੂੰ ਬੰਨ੍ਹ ਮਾਰ ਦੇ ਦਰਿਆ ਤਾਂ ਸਭ ਦਾ ਸਾਂਝਾ

  • @ashtec4546
    @ashtec4546 4 วันที่ผ่านมา +5

    Jai bheem jai bhart

  • @user-hg6xj2vv6u
    @user-hg6xj2vv6u 3 วันที่ผ่านมา +2

    ਮੇਨੂੰ ਸਮਜ ਨੀਂ ਆ ਰਹੀ ਆ ਓਚੀ ਜਾਤ ਨੀਵੀਂ ਜਾਤ ਕੀ ਆ ਜਿਹੜਾ ਭੈਣ ਚੋਦ ਕਿਸੇ ਨੂੰ ਨੀਵੀਂ jaat ਕਹੇ ਉਸਨੂੰ ਕਵੋ ਜਾਤ ਤੁਹਡੀ ਨੀਵੀਂ ਹੋ ਸਕਦੀ ਆ ਸਾਡੀ ਨੀਂ

  • @LabhSingh-xk1se
    @LabhSingh-xk1se 3 วันที่ผ่านมา

  • @MandeepSingh-rl7sw
    @MandeepSingh-rl7sw 3 วันที่ผ่านมา

    ਮੈਂ ਵੀ ਬਦਕਿਸਮਤੀ ਨਾਲ ਜੱਟਾਂ ਦੇ ਘਰ ਜੰਮਿਆ ਵਾਹਿਗੁਰੂ ਪਰ ਸੱਚ ਇਹੀ ਹੈ ਕਿ ਜੱਟ ਸਾਡੇ ਪੰਜਾਬ ਨੂੰ ਵੀ ਤੇ ਸਾਡੇ ਗੁਰੂਪੰਥ ਨੂੰ ਆਪਣੀ ਨਿੱਜੀ ਜਗੀਰ ਸਮਝਦਾ ।ਇਹ ਹੰਕਾਰੀ ਕੌਮ ਹੈ ਇਨ੍ਹਾਂ ਦੀ ਧੌਣ ਚ ਜਾਤ ਹੰਕਾਰ ਦਾ ਕਿੱਲਾ ਇਨ੍ਹਾਂ ਨੂੰ ਲਿਫਣ ਨਹੀਂ ਦਿੰਦਾ

  • @SarvansinghSingh-hw5wt
    @SarvansinghSingh-hw5wt 19 ชั่วโมงที่ผ่านมา

    ਬਾਪੂ ਜੀ ਦੀਆਂ ਗੱਲਾਂ 100% ਸੱਚ ਨੇ ਇਹ ਜੱਟ ਲੋਕ ਕਦੇ ਵੀ ਕਿਸੇ ਗਰੀਬ ਦੇ ਮਗਰ ਨਹੀਂ ਜਾਂਦੇ ਗਰੀਬ ਬੰਦਾ ਇਹਨਾਂ ਦੇ ਮਗਰ ਵੱਗ ਜੂ ਪਰ ਇਹ ਗਰੀਬ ਦਾ ਸਾਥ ਨਹੀਂ ਦਿੰਦੇ

  • @KukuSullar-tr3gm
    @KukuSullar-tr3gm 3 วันที่ผ่านมา

    Sahi gall babaa ji

  • @pb03gamingff28
    @pb03gamingff28 3 วันที่ผ่านมา

    Bapu ਦੀਆਂ ਗੱਲਾਂ ਬਹੁਤ ਹੱਦ ਤੱਕ ਸਹੀ ਐ, ਜਿਆਦਾਤਰ ਐਵੇਂ ਹੀ ਹੁੰਦਾ,ਲਖਾ ਵਿ ਗਰੀਬ ਵਰਗ ਦਾ ਪ੍ਰੋਪਰ ਸਾਥ ਨੀ ਦਿੰਦਾ

  • @ashoksinghmattu8055
    @ashoksinghmattu8055 3 วันที่ผ่านมา

    Very good Baba ji 🙏

  • @gurmindersingh9777
    @gurmindersingh9777 4 วันที่ผ่านมา +1

    Very good

  • @sarabjit9684
    @sarabjit9684 3 วันที่ผ่านมา

    Very nice 👍

  • @gurpreetgill4864
    @gurpreetgill4864 4 วันที่ผ่านมา +2

    Lakha sidhana hr mudde vichon Paesa bnaon wali Maseen aa thuuuuuu aa eho jahi jatt kom te Lahnnt he Lakhe dalle te 👍 Dhanwad ji 🙏

  • @sahibsingh7896
    @sahibsingh7896 13 ชั่วโมงที่ผ่านมา

    ਅਮਿਤਧਾਰੀ ਗੁਰ ਸਿੱਖ ਹੋ ਕੇ ਜਾਤ ਪਾਤ ਆਲਾ ਜਹਿਰ ਤੇਰਾ ਦਿਮਾਗ਼ ਵਿੱਚ ਭਰਿਆ ਹੈ

  • @nirmalsingh-fw3qx
    @nirmalsingh-fw3qx 3 วันที่ผ่านมา

    ਲੱਖਾ ਸਿਧਾਣਾ ਜ਼ਿੰਦਾਬਾਦ

  • @kamalsidhu4621
    @kamalsidhu4621 3 วันที่ผ่านมา +1

    Lakha sidana jindabad 🎉

  • @GurmeetSingh-kc1qp
    @GurmeetSingh-kc1qp 3 วันที่ผ่านมา

    Vvvvvvvnic babaji

  • @navisingh6230
    @navisingh6230 4 วันที่ผ่านมา +1

    Good sir

  • @Dhillonsaab15
    @Dhillonsaab15 3 วันที่ผ่านมา

    Bappu ji glla sodiya bhut vdiaa lggi aa

  • @YuvrajSingh-25001
    @YuvrajSingh-25001 9 ชั่วโมงที่ผ่านมา

    Veer tu v change mudde chukda e ,dhanwaad tera v