ਹਾਰ ਤੋਂ ਬਾਅਦ ਹਰਾਉਣ ਵਾਲੇ ਲੋਕਾਂ ਬਾਰੇ ਸੁਣੋ ਕੀ ਬੋਲਿਆ ਲੱਖਾ ਸਿਧਾਣਾ | Lakha Sidhana

แชร์
ฝัง
  • เผยแพร่เมื่อ 5 มิ.ย. 2024
  • Lok sabha , bathinda, Lakha Sidhana , interview, satnam singh , mp election 2024

ความคิดเห็น • 435

  • @Arman_virk..07
    @Arman_virk..07 21 วันที่ผ่านมา +11

    ਲੱਖੇ ਵੀਰ ਦੀ ਸੋਚ ਨਾਲ ਖੜੇ ਹਾਂ ਲੱਖ ਲਾਹਨਤ ਇਹਨਾਂ ਲੋਕਾਂ ਨੂੰ ਜੋ ਜਿਉਦੇ ਦੀ ਤਾਂ ਸੁਣਦੇ ਨਹੀ ਮਰੇ ਤੋ ਅਕਲ ਆਉਦੀ ਹੈ।ਅਸੀ ਲੱਖੇ ਵੀਰ ਨਾਲ ਹੀ ਹਾ ਅਸੀ ਗਦਾਰ ਨਹੀ

  • @KuldeepSingh-fo9mc
    @KuldeepSingh-fo9mc 24 วันที่ผ่านมา +68

    ਸਾਰਾ ਪੰਜਾਬ ਅੱਜ ਬਠਿੰਡੇ ਵਾਲਿਆ ਨੂੰ ਲਾਹਨਤਾਂ ਪਾਂ ਰਿਹਾ , ਕਿ ਤੁਸੀ ਪੰਜਾਬ ਦਰਦੀ ਬਾਈ ਲੱਖੇ ਦੀ ਸੋਚ ਨੂੰ ਹਰਾ ਦਿੱਤਾ 😢

    • @user-fh5hl2ld4s
      @user-fh5hl2ld4s 24 วันที่ผ่านมา +2

      Oh bhrva sanu es bnde da pta sade loka nu kamle ni lok je kus pta krna hoya tn fn kr li ds deva ge es barre

    • @garrysingh76968
      @garrysingh76968 24 วันที่ผ่านมา +8

      @@user-fh5hl2ld4s. Lakhe bare pta sab kuch , par jo akhan samne bargarhi goliya chaliya , beadviyan hoyian , chitte nal javani mari , dheeyan diya chunniya rolliya oh nhi pta lgya hna bhra.

    • @prince.sandhu24
      @prince.sandhu24 24 วันที่ผ่านมา

      @@user-fh5hl2ld4ssalyo ghusseyo loko lakha bhave jina matji mada hou par tuhada mata beba badal jina te nai klano AAP ala kisana di bund nai marda salyo tucci fer v ohna nu vote payi congress unj tuhadi bund kutdi ohna nu tuhi votan payiyan

    • @p.m.2388
      @p.m.2388 23 วันที่ผ่านมา

      ​@@user-fh5hl2ld4s Lanat aa tuhade te. Nasheri te matlavi lok. Tusi hi slyo vota paa paa ke badalan nu Punjab da bera garak kita. Ghatiya lok

  • @user-zj6dv1eb1b
    @user-zj6dv1eb1b 24 วันที่ผ่านมา +125

    ਬਹੁਤ ਮਾੜਾ ਕੀਤਾ ਬਠਿੰਡਾ ਦੇ ਲੋਕਾਂ ਨੇ ਇੱਕ ਵਾਰੀ ਮੋਕਾ ਦੇਣਾ ਚਾਹੀਦਾ ਸੀ ਲੱਖੇ ਸਿਧਾਣਾ ਦਾ ਅਸੀਂ ਖਡੂਰ ਸਾਹਿਬ ਤੋਂ ਸਾਰੇ ਇੱਕ ਹੋਗੇ ਪਰ ਬਠਿੰਡਾ ਦੇ ਲੋਕਾਂ ਦਾ ਜ਼ਮੀਰ ਮਰ ਗਿਆ

    • @HarpreetSingh-ti4ii
      @HarpreetSingh-ti4ii 24 วันที่ผ่านมา

      Dogle gadar lokki ne paise leke zameera Vech dende ne😡 Ehi gal krke panjab desh + Sikh panth nu Nuskan hoyea

    • @bablugill691
      @bablugill691 24 วันที่ผ่านมา +2

      84 ਹਜ਼ਾਰ ਲੋਕ ਵੀ ਬਠਿੰਡੇ ਚ ਹੀ ਰਿੰਦੇ ਨੇ ਜਿਨਾ ਵੋਟ ਪਾਈ ਹੈ। ਅਜਾਜ਼ ਚੋਣ ਲੜਣ ਨਾਲ ਕੁਝ ਹੋ ਸਕਦਾ ਸੀ

    • @Thindrecords-rr9wc
      @Thindrecords-rr9wc 24 วันที่ผ่านมา +2

      Malwa belt de raje ta gorya nall mill k maharaja ranjeet di jarra putten te lage rahe blood line ta ohi turri aoundi a ena ta jidan khalistan diya vote a hoia odan vi khalistan di virodh ch paunia sign ajj kra lu

    • @Khalsa1699mrsingh
      @Khalsa1699mrsingh 22 วันที่ผ่านมา +1

      O yaar eda ni kahi da o v insaan ne te lakha v rabb ni ha . Aiwe har jagah loka nu nindna theek nahi

  • @GurpreetKaur-go8sm
    @GurpreetKaur-go8sm 24 วันที่ผ่านมา +125

    ਕੋਈ ਨਹੀਂ ਭਰਾਵਾ, ਤੂੰ ਹਾਰ ਕੇ ਵੀ ਜਿੱਤ ਗਿਆ ✌🏻

    • @jatindersingh6292
      @jatindersingh6292 20 วันที่ผ่านมา +2

      Behan ji..ki krna ehda di jitt nu....har har hi a...lokan nu akal haini...bjp nu esto jyada votan pai giyan...jo loki apne guruaan nu bhull gye,unha de naam takk bhull gye,apna itihaas bhull gye...eho gadaar,bikau loki lakhe nu kyn support krunge...

  • @trucker518
    @trucker518 24 วันที่ผ่านมา +74

    84000 ਲੋਕਾਂ ਨੂੰ ਸੈਲਿਊਟ ਆ ਜਿੰਨਾ ਨੇ ਲੱਖੇ ਨੂੰ ਸਪੋਰਟ ਕੀਤਾ ਬਾਕੀ ਲੋਕਾਂ ਨੂੰ ਟੋਕਰਾ ਭਰ ਕੇ ਲਾਹਨਤ ਆ

    • @Mandeepsingh-mt6ob
      @Mandeepsingh-mt6ob 18 วันที่ผ่านมา

      Bilkul ji

    • @aishleen715
      @aishleen715 3 วันที่ผ่านมา

      Baki loka nu Teri bhain vote paun nu kiha hi nahi

  • @satwinderpanju9049
    @satwinderpanju9049 24 วันที่ผ่านมา +10

    ਅਮ੍ਰਿਤ ਪਾਲ ਸਿੰਘ ਖਾਲਸਾ ਤੇ ਲੱਖਾ ਸਧਾਣਾ ਦੋਵੇਂ ਸਾਰਿਆਂ ਨੂੰ ਸਿੱਧੇ ਕਰ ਦਿੰਦੇ ਦੋਵੇਂ ਹਿੱਕ ਠੋਕ ਕੇ ਗੱਲ ਕਰਨ ਵਾਲੇ ਬੰਦੇ ਹਨ ਪਰ ਅਫਸੋਸ ਹੋਇਆ ਲੱਖਾ ਸਧਾਣਾ ਨੂੰ ਨਹੀਂ ਜਿਤਾ ਸਕੇ ਲੋਕ

  • @AarshRandhawa-ro9bc
    @AarshRandhawa-ro9bc 24 วันที่ผ่านมา +52

    ਫਰੀ ਦਾ ਲਾਲਚ ਪੈ ਗਿਆਂ ਲੋਕਾਂ ਨੂੰ

  • @user-tk2nq7jw1e
    @user-tk2nq7jw1e 24 วันที่ผ่านมา +128

    ਲਾਹਨਤੀ ਲੋਕ ਬਠਿੰਡੇ ਵਾਲੇ।

    • @bablugill691
      @bablugill691 24 วันที่ผ่านมา

      ਜੇ ਜਿੱਤ ਹੋ ਜਾਂਦੀ ਫ਼ੇਰ ਇਹ ਹੀ ਲੋਕ ਰੱਬ ਹੋ ਜਾਣੇ ਸੀ।

    • @bablugill691
      @bablugill691 24 วันที่ผ่านมา +4

      84 ਹਜ਼ਾਰ ਲੋਕ ਵੀ ਬਠਿੰਡੇ ਚ ਹੀ ਰਿੰਦੇ ਨੇ ਜਿਨਾ ਵੋਟ ਪਾਈ ਹੈ

    • @BaazpreetSidhu
      @BaazpreetSidhu 24 วันที่ผ่านมา +1

      ਕਾਂਗਰਸ 7ਸੀਟਾ ਜਿਤ ਉਹ 1984ਦੇ ਦਿਨ ਚਲ ਰਿਹਾ ਸੀ

    • @trevlervloger3299
      @trevlervloger3299 24 วันที่ผ่านมา

      ਲੈ ਦੱਸ,,ਤੁਸੀ ਜਿੱਤ ਕੇ ਵੀ ਆਹੀ ਕੁਝ ਕਰਨਾ ਸੀ,,ਸਾਲਾ ਹੋਇਆ ਲਾਹਨਤੀ ਦਾ,,ਚੱਡੇ ਵੀ ਪਾੜ ਦੇਦੇ ਆ ਬਠਿੰਡੇ ਵਾਲੇ

    • @Thindrecords-rr9wc
      @Thindrecords-rr9wc 24 วันที่ผ่านมา +1

      ​@@bablugill691bathinde tu vote next vi badla nu hi peni a likh k Lela

  • @jasvirmaan2074
    @jasvirmaan2074 24 วันที่ผ่านมา +37

    ਬਾਈ ਜੀ,,ਇਹ ਇਕ ਨੰਬਰ ਦੇ ਦੱਲੇ ਲੋਕ ਨੇ।💯💯ਲੱਖ ਲਾਹਣਤ ਹੈ ਇਹੋ ਜਿਹੇ ਲੋਕਾ ਤੇ ਜਿਹੜੇ ਬੇਅਦਬੀ ਭੁਲ ਗਏ। ਲਾਹਣਤੀ ਤੇ ਘਟੀਆ ਇਨਸਾਨ ਜਿਹਨਾ ਬਾਦਲਾ ਦੀ ਸੀਟ ਜਿਤਾਈ💯💯🙏

    • @kirandeepsinghrubydhudike6780
      @kirandeepsinghrubydhudike6780 24 วันที่ผ่านมา +2

      ਜਿਨਾਂ ਨੇ ਬਾਦਲ ਦਿੱਤਾ ਉਹਦੇ ਤੇ ਉਹ ਤਾਂ ਬਿਲਕੁਲ ਲਾਹਣਤੀ ਹੋ ਗਏ ਤੇ ਜਿਹੜੀਆਂ ਨੀ ਸੱਤ ਸੀਟਾਂ ਕਾਂਗਰਸ ਨੂੰ ਦੇ ਦਿੱਤੀਆਂ ਤੇ ਤਿੰਨ ਸੀਟਾਂ ਉਹਨਾਂ ਦੇ ਭਾਈਵਾਲਾਂ ਨੂੰ ਉਹਨਾਂ ਨੂੰ ਕੀ ਕਹੀਏ ?? ਉਹ ਤਾਂ ਬਹੁਤ ਸਿਆਣੇ ਹੋਣੇ ਆ ?? ਉਹੋ ਜਿਹਾ ਲੱਖਾ ਮਤਲਬੀ ਹੋਇਆ ਹੋਇਆ ਆਪਣੀ ਹਾਰ ਵਾਸਤੇ ਰੋਈ ਜਾਂਦਾ ਤੇ ਦੂਜੀ ਗੱਲ ਇੱਕ ਵਾਰੀ ਕਹਿ ਕੇ ਖਤਮ ਕਰ ਦਿੱਤੀ ਕਿ ਉਹ ਕਾਂਗਰਸ ਨੂੰ ਕਿਉਂ ਵੋਟਾਂ ਪਈਆਂ ਇਹਦੀ ਹਾਰ ਨਾਲੋਂ ਜਿਆਦਾ ਤਕਲੀਫ ਤਾਂ ਸਾਨੂੰ ਕਾਂਗਰਸ ਤੇ ਉਸਦੇ ਸਾਥੀਆਂ ਦੀ ਜਿੱਤ ਦੀ ਹੋਣੀ ਚਾਹੀਦੀ ਹੈ ਕਾਂਗਰਸ ਦੇ ਕਾਂਗਰਸ ਦੇ ਸਾਥੀ ਕਿਉਂ ਜਿੱਤਣ ਜਿਹੜੀ ਇੱਕ ਬੇਅਦਬੀ ਘਟਨਾ ਸਾਨੂੰ ਦੁੱਖ ਦਿੰਦੀ ਹੈ ਤੇ ਜੋ ਕਾਂਗਰਸ ਨੇ ਕੀਤਾ ਸੀ ਉਸ ਨੇ ਤਾਂ ਛੱਡਿਆ ਹੀ ਕੱਖ ਨਹੀਂ ਸੀ ?? 38 ਗੁਰਦੁਆਰਿਆਂ ਵਿੱਚ ਅਟੈਕ ਕੀਤੇ ਜਿਨਾਂ ਵਿੱਚੋਂ ਇਕ ਮੇਨ ਦਰਬਾਰ ਸਾਹਿਬ ਸੀ ਜਿੱਥੇ ਅਕਾਲ ਤਖਤ ਸਾਹਿਬ ਤੋਪਾਂ ਤੇ ਟੈਂਕਾਂ ਨਾਲ ਢਹਿ ਢੇਰੀ ਕਰ ਦਿੱਤਾ ਗੁਰੂ ਗ੍ਰੰਥ ਸਾਹਿਬ ਦੀ ਬੀੜ ਅੱਜ ਵੀ ਮੌਜੂਦ ਹੈ ਜਿਸ ਵਿੱਚ ਗੋਲੀਆਂ ਤੱਕ ਲੱਗੀਆਂ ਹੋਈਆਂ ਨੇ... ਪਤਾ ਨਹੀਂ ਉਹਨਾਂ ਦੀਆਂ 10 ਸੀਟਾਂ ਜਿੱਤੀਆਂ ਦਾ ਸਾਨੂੰ ਉਨਾਂ ਦੁੱਖ ਕਿਉਂ ਨਹੀਂ ਆਉਂਦਾ ??

    • @aishleen715
      @aishleen715 3 วันที่ผ่านมา

      Ha ha ha

  • @harpalbhutal02
    @harpalbhutal02 24 วันที่ผ่านมา +43

    ਪੰਜਾਬੀ ਲੋਕ ਚੈਨਲ ਨੂੰ ਦੋ ਮਿਲੀਅਨ ਹੋਣ ਦੀਆਂ ਲੱਖ ਲੱਖ ਵਧਾਈਆਂ।

    • @jarnailsingh9560
      @jarnailsingh9560 24 วันที่ผ่านมา

      ਵਿਆਹ ਵਿੱਚ ਬੀ ਦਾ ਰੌਲਾ

    • @Goni318
      @Goni318 23 วันที่ผ่านมา

      Loka da ki ਫਾਇਦਾ ਹੋਵੇਗਾ

  • @sukhjitsingh6668
    @sukhjitsingh6668 24 วันที่ผ่านมา +13

    ਲੱਖੇ ਵੀਰ ਨਿਰਾਸ਼ ਹੋ ਕੇ ਘਰ ਨਾਂ ਬੈਠ ਜਾਈਂ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਹਿੰਮਤ ਨਾਂ ਹਾਰ ਪ੍ਰਮਾਤਮਾ ਭਲਾ ਕਰੇ ਇੱਕ ਦਿਨ ਤੁਹਾਡੀ ਮਿਹਨਤ ਨੂੰ ਜ਼ਰੂਰ ਫਲ ਲੱਗੇਗਾ

  • @user-tk2nq7jw1e
    @user-tk2nq7jw1e 24 วันที่ผ่านมา +56

    ਬਠਿੰਡੇ ਦੇ 85000 ਜਾਗਦੀ ਜਮੀਰ ਵਾਲੇ ਹਨ। ਬਾਕੀ ਵਿਕਾਉ ਹਨ ।

    • @SidhuPunjabchannel
      @SidhuPunjabchannel 24 วันที่ผ่านมา +3

      ASI payi aa bot Lakhe bai nu

    • @user-tk2nq7jw1e
      @user-tk2nq7jw1e 24 วันที่ผ่านมา +4

      @@SidhuPunjabchannel ਰਬ ਤੰਦਰੁਸਤੀ ਰਖੇ। ਜਾਗਦੀ ਜਮੀਰ ਜਿੰਦਾਬਾਦ

    • @HarjeetSingh-sr9cf
      @HarjeetSingh-sr9cf 22 วันที่ผ่านมา +1

      ਅਸੀਂ ਵੀ ਵੋਟਾਂ ਪਾਈਆਂ ਵੀਰ ਨੂੰ ਕੋਈ ਜਿੱਤੇ ਹੋਏ ਨੂੰ ਨਹੀਂ ਕਹਿੰਦੇ ਕਿ ਏਧਰ ਹੀ ਪਾਈਆਂ ਇਹ ਵੀ ਇੱਕ ਅਖਾੜੇ ਵਾਂਗ ਹੈ ਜਦੋਂ ਦੋ ਮੱਲ ਘੁਲਦੇ ਇੱਕ ਮਾੜਾ ਢਹਿ ਜਾਂਦਾ ਪਰ ਏਥੇ ਵੀਰ ਲੱਖਾਂ ਮਾੜਾ ਨਹੀਂ ਸਾਡੇ ਕੁਝ ਕੁ ਲੋਕ ਮਾੜ੍ਹੇ ਹਨ ਜੇਕਰ ਲੱਖਾਂ ਕਿਸੇ ਟਾਈਮ ਸਹੀ ਨਹੀਂ ਸੀ ਇਸ ਵਿੱਚ ਉਸ ਦਾ ਕਸੂਰ ਨਹੀਂ ਇਹ ਮਾੜੀਆਂ ਸਰਕਾਰਾਂ ਦੇ ਹੀ ਨਤੀਜੇ ਹਨ ਪਰ ਲੱਖਾਂ ਹੁਣ ਕੀ ਆਪਣੇ ਹੱਕਾਂ ਲਈ ਆਵਾਜ਼ ਬੁਲੰਦ ਕਰਦਾ ਇਹ ਉਸ ਨੇ ਕੋਈ ਗੁਨਾਹ ਕਰ ਦਿੱਤਾ ਸਕੂਲਾਂ ਵਿੱਚ ਕੀ ਕੁਝ ਹੋ ਰਿਹਾ ਉਹ ਸਾਰਿਆਂ ਨੇ ਵੇਖਿਆ ਆਪਣੇ ਇਤਿਹਾਸ ਨੂੰ ਬਦਲਿਆ ਜਾ ਰਿਹਾ ਕੋਈ ਸ਼ੱਕ ਨਹੀ ਸਿੱਧੂ ਮੂਸੇ ਵਾਲੇ ਦੀ ਗੱਲ ਸਹੀ ਹੈ ਏਥੇ ਬੰਦੇ ਨੂੰ ਮਰਕੇ ਹੀ ਸਹੀ ਸਾਬਤ ਕਰਨਾ ਪੈਂਦਾ ਜਿਉਂਦੇ ਜੀਅ ਉਸ ਦੀ ਕਦਰ ਨਹੀਂ ਪਾ ਰਹੇ ਆਪਾਂ ਸੱਭ ਨੂੰ ਹਜੇ ਵੀ ਸਹੀ ਗ਼ਲਤ ਦਾ ਨਹੀਂ ਪਤਾ ਤਾਂ ਰੱਬ ਰਾਖਾ ਬਈ ਰੱਬ ਰਾਖਾ ਹੈ ਤਾਂ ਰੱਬ ਹੀ ਰਾਖਾ ਪਰ ਕਿਸੇ ਸਹੀ ਦੇ ਨਾਲ ਮਿਲ ਕੇ ਚੱਲਣਾ ਹੀ ਸਹੀ ਗੱਲ ਹੈ ਜੀ ਜੇਕਰ ਕੋਈ ਗਲਤੀ ਹੋ ਗਈ ਹੋਵੇ ਤਾਂ ਛੋਟੇ ਵੱਡਾ ਤੇ ਵੱਡੇ ਛੋਟਾਂ ਸਮਝ ਕੇ ਮੁਆਫ਼ ਕਰਨਾ ਜੀ 🙏🙏🙏🙏🙏

  • @MandeepKaur-vy7cb
    @MandeepKaur-vy7cb 24 วันที่ผ่านมา +37

    ਬਠਿੰਡੇ ਵਾਲੇ ਤਾਂ ਮਰੀਆਂ ਜਮੀਰਾਂ ਵਾਲੇ ਲੋਕ ਹੈਂ ਇਹਨਾਂ ਗਦਾਰਾਂ ਨੇ ਆਪਣੀ ਜ਼ਮੀਰ ਵੇਚ ਦਿੱਤੀ ਹੈ ਸਿਰਸੇ ਵਾਲੇ ਸਾਧ ਦੇ ਚੇਲੇ ਹੈ ਬਠਿੰਡੇ ਵਾਲੇ ਬਠਿੰਡੇ ਵਾਲਿਓਂ ਤੁਹਾਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਯਾਦ ਨਹੀਂ ਆਏਂ ਜਿਹੜੇ ਸਿਰਸੇ ਵਾਲੇ ਸਾਧ ਨੇ ਗੁਰੂ ਗੋਬਿੰਦ ਸਿੰਘ ਜੀ ਦੀ ਨਕਲ ਕੀਤੀ ਹੈ ਸਾਧ ਨੂੰ ਮੁਆਫੀ ਦਿੱਤੀ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਬਦੀ ਕਰਵਾਈ ਹੈ ਬਾਦਲ ਪਰਿਵਾਰ ਨੂੰ ਜਿਤਾਉਣਾ ਹੈ ਬਠਿੰਡੇ ਵਾਲੇ ਲੋਕਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਇਹ ਸਾਰੇ ਬਠਿੰਡੇ ਵਾਲੇ ਸਿਰਸੇ ਵਾਲੇ ਸਾਧ ਦੇ ਹੱਥ ਠੋਕੇ ਹੈ ਸਿਰਸੇ ਵਾਲੇ ਸਾਧ ਕਰਕੇ ਜਿੱਤੀ ਹੈ ਬਠਿੰਡਾ ਸੀਟ ਬਾਦਲ ਦਲੀਏ ਨੇ

  • @user-tr7xv7ho1y
    @user-tr7xv7ho1y 24 วันที่ผ่านมา +15

    ਕੋਈ ਨਾ ਲੱਖੇ ਜੰਗ ਜਾਰੀ ਰੱਖਣੀ ਆ 🌹🌹🌹🌹🌹ਕਾਮਜਾਬ ਹੋਵਾਂਗੇ

  • @harpalbhutal02
    @harpalbhutal02 24 วันที่ผ่านมา +70

    ਵੀਰ ਮੈਂ ਕੋਈ ਬਾਹਲਾ ਸਿਆਣਾ ਤੇ ਸਮਝਦਾਰ ਤਾਂ ਨਹੀਂ ਪਰ ਮੈਨੂੰ ਲਗਦਾ ਹੈ ਕਿ ਲੱਖੇ ਸਿਧਾਣੇ ਨੂੰ ਮੀਤ ਹੇਅਰ ਵਾਲੀ ਸੀਟ ਤੇ ਹੋਣ ਵਾਲੀਆਂ ਜ਼ਿਮਨੀ ਚੋਣਾਂ ਤੋਂ ਲੜਨਾ ਚਾਹੀਦਾ ਹੈ ਮੈਨੂੰ ਪੂਰਾ ਯਕੀਨ ਹੈ ਕਿ ਸੰਗਰੂਰ ਬਰਨਾਲੇ ਦੇ ਲੋਕ ਲੱਖੇ ਦੀ ਮਿਹਨਤ ਦਾ ਮੁੱਲ ਜ਼ਰੂਰ ਪਾਉਣਗੇ, ਤੇ ਬਾਕੀ ਜਦੋਂ ਲੱਖਾ ਵਿਧਾਨ ਸਭਾ ਵਿੱਚ ਭੰਡ ਹੋਰਾਂ ਦੇ ਖਿਲਾਫ ਜਾਕੇ ਗੱਜੂਗਾ ਤਾਂ ਲੋਕਾਂ ਨੂੰ ਯਕੀਨ ਹੋਜੂ ਕਿ ਇਹ ਲੋਕ ਸਭਾ ਚ ਵੀ ਕਿੱਲ ਕੱਡੁਗਾ।

    • @p.m.2388
      @p.m.2388 24 วันที่ผ่านมา +14

      Bilkul ji. Je Lakha Ferozpur seat to vi lad da pakki jitt honi si. Bathinde de lok lalchi te mote dimaag aale aa.

    • @manbeersingh3421
      @manbeersingh3421 24 วันที่ผ่านมา +4

      Bilkul veer asi firozepur toh ha,j aithey khad da ta asi poori support karni si wad chad k vote pwauni si​@@p.m.2388

    • @loveguru4554
      @loveguru4554 24 วันที่ผ่านมา +3

      Bilkul veer sangrur ch chahe bhana khad je chahe lkha par ik var ajaad khadan jrur jit hougi jive bhau amritpal khdya hun te sab da record todya 1lkh 97000,100 vad vota le ke jite baakiya to

    • @AmanDeep-yh4gu
      @AmanDeep-yh4gu 24 วันที่ผ่านมา

      malwe wale loga da stand nahi eh sirf free diya cheeja len wale hen

    • @charnjitkaul614
      @charnjitkaul614 24 วันที่ผ่านมา

      ਸਭ ਇਹੀ ਸੋਚ ਰਹੇ ਨੇ

  • @user-tk2nq7jw1e
    @user-tk2nq7jw1e 24 วันที่ผ่านมา +56

    ਲੋਕ ਆਟਾ ਦਾਲ ਦੇ ਵਿਚ ਹੀ ਵੋਟਾ ਦੋਈ ਜਾਦੇ ਹਨ ।

  • @napinderghuman
    @napinderghuman 24 วันที่ผ่านมา +7

    ਲੱਖਾ ਸਿੰਘ ਸਿਧਾਣਾ ਸਹੀ ਬੋਲ ਰਿਹਾ ਹੈ,,ਲੋਕ ਅਸਲੀ ਮੱਦਿਆ ਤੋ ਬਹੁਤ ਦੂਰ ਹਨ,,ਸਿਰਫ ਕੁਝ ਕੁ ਪੈਸਿਆਂ ਖਾਤਰ ਅਪਦੇ ਬੱਚਿਆਂ ਦਾ future ਖ਼ਰਾਬ ਕਰ ਰੁਹੇ ਹਨ ॥
    ਬਠਿੰਡੇ ਵਾਲਿਓ ਸ਼ਰਮ ਨਹੀ ਆਈ ਤੁਹਾਨੂੰ,,ਹੁਣ ਦੇਖਾਂਗੇ ਜਦੋ ਹੁਣ ਇਹ ਇੱਕ ਵੀ ਬਾਦਲ ਤੁਹਾਡੇ ਕੋਲ ਵਿੱਚ ਆਕੇ ਬੈਠੇਗਾ,ਅਤੇ ਨਸ਼ਾ ਬੰਦ ਕਰਵਾਂਗਾ,,ਹੁਣ ਦੇਖਾਂਗੇ ਕਿ ਸਕੂਲ ਵਿੱਚ ਕੋਣ ਜਾਂ ਕੇ ਦੇਖਦਾ ਕਿ ਪੰਜਾਬੀ ਕਿੱਥੇ ਚਲੀ ਗਈ ਉਹ ਵੀ ਪੰਜਾਬ ਦੇ ਸਕੂਲਾਂ ਵਿੱਚੋਂ,,,Wow ਬੰਠਿਡੇ ਹਲਕੇ ਨੇ ਅਤੇ ਸੰਗਰੂਰ ਹਲਕੇ ਦੇ ਲੋਕਾਂ ਨੇ ਬਹੁਤ ਮਾੜੀ ਗੱਲ ਕੀਤੀ,,,ਸਰਦਾਰ ਲੱਖਾ ਸਿੰਘ ਸਿਧਾਣਾ ਅਤੇ ਸਰਦਾਰ ਸਿਮਰਨਜੀਤ ਸਿੰਘ ਮਾਨ ਜੀ ਨੂੰ ਵੋਟਾਂ ਨਾ ਪਾ ਕੇ,,ਪਤਾ ਨਹੀ ਲੋਕ ਅਪਦੀ ਵੋਟ ਦੀ ਅਸਲੀ ਪਾਵਰ ਕਦੋ ਸਮਝਣਗੇ 🤷🏻‍♂️ਮੱਦਿਆ ਤੇ ਵੋਟਾਂ ਪਾਇਆ ਕਰੋ ਜੇਕਰ ਪੰਜਾਬ ਬਚਾਉਣਾ ਹੈ,ਪੰਜਾਬੀ ਮਾਂ ਬੋਲੀ ਬਚਾਉਣੀ ਹੈ,ਪਾਣੀ ਬਚਾਉਣਾ ਹੈ ॥ਤਾਂ ਕ੍ਰਿਪਾ ਕਰਕੇ ਦਿਮਾਗ਼ ਤੇ ਅੱਖਾਂ ਖੋਲ ਕੇ ਵੋਟਾਂ ਪਾਉਣੀਆਂ ਚਾਹੁੰਦੀਆਂ ਹਨ ॥

  • @parmjeetkaur2108
    @parmjeetkaur2108 24 วันที่ผ่านมา +6

    ਵੀਰੇ ਮੈਨੂੰ ਤਾਂ ਬਹੁਤ ਦੁੱਖ ਹੋਇਆ ਜਿਨੇ ਲੋਕਾਂ ਨੇ ਲੱਖੇ ਵੀਰੇ ਨੂੰ ਵੋਟ ਨੀ ਪਾਈ ਓ ਬਕਾਓ ਲੋਕ ਹਨ ਜਾਂ ਫਿਰ ਅੰਨੇ ਤੇ ਬੋਲੇ ਹਨ ਤੁਸੀ ਜੁੱਤੀਆਂ ਜੋਗੇ ਹੀ ਹਨ ਜਿਨ੍ਹਾਂ ਨੂੰ ਸੱਚ ਨਜਰ ਨੀ ਆਈਆ ਵਾਹਿਗੁਰੂ ਜੀ ਲੱਖੇ ਵੀਰੇ❤❤❤❤❤❤ ਨੂੰ ਤੰਦਰੁਸਤੀ ਅਤੇ ਲੰਬੀ ਉਮਰ ਬਕਸੇ

  • @harjitsinghhundal
    @harjitsinghhundal 24 วันที่ผ่านมา +13

    ਤੁਸੀ ਹਾਰ ਕੇ ਵੀ ਜਿੱਤ ਹਾਸਲ ਕੀਤੀ ਏ ਬਾਈ ਜੀ ,84000 ਹਜਾਰ ਵੋਟ ਜਾਗਦੀ ਜਮੀਰ ਲੋਕਾ ਨੇ ਪਾਈ ਏ ਬਾਕੀ ਵੀ ਸਮਝ ਜਾਣ ਗੇ ਸਮਾ ਲੱਗੂ ਬਾਈ ਜੀ

  • @harindergrewal535
    @harindergrewal535 24 วันที่ผ่านมา +5

    *ਲੱਖਾ ਸਿਧਾਣਾ ਜ਼ਿੰਦਾਬਾਦ।Keep it up.*

  • @shonki6049
    @shonki6049 24 วันที่ผ่านมา +15

    ਕੋਈ ਨੀ ਬਾਈ ਸਾਨੂੰ ਅਕਲ ਥੋੜਾ ਲੇਟ ਅਉਦੀ ਆ 🙏

  • @angrejbhullar-rd9jb
    @angrejbhullar-rd9jb 24 วันที่ผ่านมา +10

    ਖੁਦਗਰਜ ਬਠਿੰਡੇ ਦੇ ਲੋਕੋ ਪੰਜਾਬ ਦਾ ਸੇਂਰ ਹਰਾ ਦਿੱਤਾ

  • @gurindersingh-xb9tz
    @gurindersingh-xb9tz 24 วันที่ผ่านมา +30

    ਕੋਈ ਨਾ ਲੱਖੇ ਬਾਈ ਲੋਕਾਂ ਨੂੰ ਬਾਦ ਪਤਾ ਲੱਗਣਾ ਵੋਟ ਦਾ ਮੁੱਲ ਜਿਹੜਾ ਬੰਦਾ ਪੰਜਾਬ ਦੇ ਸਾਰਿਆ ਮੁਧਿਆ ਤੇ ਬੋਲਦਾ ਇੱਦਾ ਦਾ ਬੰਦਾ ਕਦੇ ਬੋਲਿਆ , ਤੁਸੀ ਸਹੀ ਨਹੀਂ ਕੀਤਾ , ਬਾਕੀ ਲੱਗ ਜੂ ਪਤਾ ਇੰਨਾ ਨੂੰ 5 ਸਾਲਾਂ ਚਾਂ

    • @HarjeetSingh-sr9cf
      @HarjeetSingh-sr9cf 22 วันที่ผ่านมา

      ਬਿਲਕੁਲ ਸਹੀ ਗੱਲ ਹੈ ਵੀਰ ਜੀ ਚੋਰ ਜ਼ਿਆਦਾ ਹਨ ਕੁੱਤੀ ਚੋਰਾਂ ਦੇ ਨਾਲ ਗਲਤੀਆਂ ਕਰਨ ਵਾਲੇ ਸਹੀ ਆਦਮੀ ਦਾ ਸਾਥ ਨਹੀਂ ਦਿੰਦੇ ਜਿਹੜਾ ਸੁਣਿਆਂ ਕਰਦੇ ਸੀ ਪੰਜਾਬ ਸੋਨੇ ਦੀ ਚਿੜੀ ਆਖਿਆ ਜਾਂਦਾ ਸੀ ਹੁਣ ਉਹ ਬਿਲਕੁਲ ਹੀ ਨਹੀਂ ਰਿਹਾ ਰੰਗਲਾ ਪੰਜਾਬ ਗੰਦਲਾ ਹੋਇਆਂ ਪਿਆ ਵਾਹਿਗੁਰੂ ਜੀ ਮੇਹਰ ਕਰਨ ਸਭਨਾਂ ਤੇ ਜਿਹੜੇ ਵੀਰ ਨੇ ਲੱਖੇ ਸਿਧਾਣੇ ਨੂੰ ਵੋਟਾਂ ਪਾਈਆਂ ਉਹਨਾਂ ਦਾਂ ਬਹੁਤ ਬਹੁਤ ਧੰਨਵਾਦ ਜੀ ਪਰ ਦੁੱਖ ਹੁੰਦਾ ਹੈ ਕਿ ਵੀਰ ਕਿਨਾਂ ਪਿਟਦਾ ਰਿਹਾ ਕਿ ਆਪਣੀਆਂ ਨਸਲਾਂ ਤੇ ਫੱਸਲਾ ਬਚਾਉਣ ਲਈ ਆਵਾਜ਼ ਉਠਾਉਣ ਵਿੱਚ ਮੋਹਰੀ ਸੀ ਇਹਨਾਂ ਦਾ ਸਾਥ ਦੇਣਾ ਸਾਡਾ ਵੀ ਹੱਕ ਬਣਦਾ ਹੈ ਹੁਣ ਵੀ ਸਾਨੂੰ ਪਿਛਾਂਹ ਨਹੀਂ ਹਟਣਾ ਚਾਹੀਦਾ ਬਾਈ ਦੇ ਨਾਲ ਡਟੇ ਰਹਿਣ ਦੀ ਲੋੜ ਹੈ 🙏🙏🙏🙏🙏

  • @vishalsihna3226
    @vishalsihna3226 24 วันที่ผ่านมา +5

    ਲੱਖੇ ਵੀਰ ਸਿਆਣਿਆਂ ਦਾ ਕਹਿਣਾ ਕਿ ਰੱਬ ਦੇ ਘਰ ਦੇਰ ਆ ਹਨੇਰ ਨਹੀਂ 27 ਵਿਚ ਪੱਕਾ ਨਵੀਂ ਸਰਕਾਰ ਉਭਰ ਕੇ ਆਊਗੀ

  • @user-qb2xh7ff3k
    @user-qb2xh7ff3k 24 วันที่ผ่านมา +15

    ਬਾਈ ਸਾਡੇ ਪਰਿਵਾਰ ਦੀਆ 6 ਵੋਟਾ ਨੇ ਜੋ ਅਸੀ ਲੱਖੇ ਨੂੰ ਹੀ ਪਾਈਆਂ ਅਸੀ ਲੱਖੇ ਦੇ ਪੱਕੇ ਸਮਰਥਕ ਹਾ

    • @gagandeepsingh343
      @gagandeepsingh343 24 วันที่ผ่านมา +1

      Bai tusi hamesha Maan maisus kro geh

  • @manveersingh9573
    @manveersingh9573 24 วันที่ผ่านมา +7

    ਬਠਿੰਡੇ ਆਲਿਆਂ ਨੇ ਲਾਂਭਾ ਖੱਟ ਲਿਆ।ਖਡੂਰ ਸਾਹਿਬ ਆਲਿਆਂ ਨੇ ਲਾਹਿਆ ਸੀ।

  • @ranjitsinghbains2476
    @ranjitsinghbains2476 24 วันที่ผ่านมา +14

    Sach aa lakhe veer. Sade lok magte ban gae.

  • @GurpreetSingh-uw5dd
    @GurpreetSingh-uw5dd 24 วันที่ผ่านมา +3

    ਲੱਖੇ ਬਾਈ ਇਹ ਲੋਕ ਬੇਸਮਝ,ਬੇਵਕੂਫ ਨੇ ਬਾਈ ਜਿਹੜੇ ਲੋਕਾ ਮਿਹਨਤ ਦਾ ਮੁੱਲ ਨ੍ਹੀ ਪਾਇਆ। ਲੱਖਾ ਬਾਈ ਜਿੰਦਾਬਾਦ❤ਰੋਪੜ ਤੋ ਬਹੁਤ ਸਾਰਾ ਪਿਆਰ ♡ ਬਾਈ ਜੀ ਜਿਉਦਾ ਰਹਿ ਬਾਈ।

  • @avtarsidhu5776
    @avtarsidhu5776 24 วันที่ผ่านมา +3

    ਪਹਿਲਾ ਬਠਿੱਡੇ ਦੇ ਲੋਕ ਗੇਰਤਮੰਦ ਸੀ ਸੱਚ ਨਾਲ ਖੜਦੇ ਸੀ ਪਰ ਹੁਣ ਸਾਹਮਣੇ ਆ ਕੋਈ ਨੀ ਲੱਖੇ ਵੀਰ ਇੰਨਾ ਨੂੰ ਦੋ ਚਾਰ ਸਾਲ ਬਾਅਦ ਅਕਲ ਆਉ

  • @habby007
    @habby007 24 วันที่ผ่านมา +11

    Lakha bai ❤

  • @Kang6126
    @Kang6126 24 วันที่ผ่านมา +4

    ਕੋਈ ਗੱਲ ਨੀ ਬਾਈ 30 ਹਜ਼ਾਰ ਤੋਂ 80 ਹਜ਼ਾਰ ਤੱਕ ਪਹੁੰਚ ਗਏ ਬਾਈ ਇੱਕ ਦਿਨ ਜਿੱਤਣ ਵਾਲੀ ਗਿਣਤੀ ਤੱਕ ਵੀ ਪਹੁੰਚ ਹੀ ਜਾਣਾ ਬਾਕੀ ਪੰਜ ਸਾਲ ਤੋਂ ਤੇਰੇ ਨਾਲ ਹਾਂ ਤੇ ਰਹਾਂਗੇ ਜਦੋਂ ਤੱਕ ਪੰਜਾਬ ਪੰਜਾਬੀਅਤ ਤੇ ਕੋਮ ਦੀ ਗੱਲ ਹੁੰਦੀ ਰਹੇਗੀ

  • @user-gd9pp9hy2r
    @user-gd9pp9hy2r 24 วันที่ผ่านมา +2

    ਲੱਖੇ ਬਾਈ ਜੀ ਲੋਕ ਦੋ ਮੂੰਹੇ ਹੈ ਜੀ 🙏💚👍👌👌 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ ☝️💚💚✍️✍️💯

  • @sarabjitSingh-vd2lz
    @sarabjitSingh-vd2lz 24 วันที่ผ่านมา +2

    ਬਾਈ ਸਤਿਨਾਮ ਸਿੰਘ ਜੀ ਬਾਈ ਲੱਖੇ ਸਿਧਾਣੇ ਨੇ ਆਉਣ ਵਾਲੇ ਸਮੇਂ ਵਿੱਚ ਪੰਜਾਬ ਦੀ ਸਿਆਸਤ 2027 ਵਿੱਚ ਬਹੁਤ ਵੱਡਾ ਲੀਡਰ ਹੋਵੇ ਗਾ। ਵਾਹਿਗੁਰੂ ਜੀ ਕਿਰਪਾ ਕਰਨ ਗੇ

  • @jasbirjass4550
    @jasbirjass4550 24 วันที่ผ่านมา +3

    ਹਿੱਕ ਠੋਕ ਕੇ ਕਹਿਣਾ ਬਾਈ ਤੈਨੂੰ ਵੋਟ ਪਾਈ ਵੀ ਹੈ ਤੇ ਪਵਾਈ ਵੀ ਹੈ... ਤੇਰੇ ਨਾਲ ਕੱਲ ਵੀ ਸੀ ਅੱਜ ਵੀ ਹਾਂ ਤੇ ਹਮੇਸ਼ਾਂ ਰਹਾਂਗੇ...

  • @klive1699
    @klive1699 24 วันที่ผ่านมา +3

    ਲੱਖਾ ਵੀਰ.. ਦੁਸ਼ਮਣ ਚਲਾਕ ਬਹੁਤ... ਸਰਸੇ ਸਾਧ ਦੀਆਂ ਵੋਟਾਂ ਨੁਕਸਾਨ ਕਰਦੀਆਂ..

  • @wallpaperdecor2023
    @wallpaperdecor2023 23 วันที่ผ่านมา +3

    ਕੋਈ ਨੀ ਲੱਖਾ .ਹਿੰਮਤ ਨੀ ਹਾਰ ਦੇ ਹੁੰਦੇ .ਕਦੇ ਮਰਦ ਦਲੇਰ ..ਜਿੱਤ ਇਕ ਨਾ ਇਕ ਦੇਣੀ ਸੱਚ ਦੀ ਹੋਣੀ ਆ

  • @Manisarao5911
    @Manisarao5911 22 วันที่ผ่านมา +1

    ਬਈ ਤੂੰ ਈਕ ਵਾਰ ਸੰਗਰੂਰ ਜ਼ਿਲ੍ਹੇ ਦੇ ਲੋਕ ਤੇਰਾ ਮੁੱਲ ਪਾਓਨਗੇ ਬਾਈ ਇੱਕ ਵਾਰ ਸੰਗਰੂਰ ਪਰਤੀਆ ਕੇ ਦੇ ਖ ਬਾਈ ਆਸੀ ਮੁਲ ਮੌਡਾਗੇ ਤੇਰਾ ਬਾਈ ਜੀਦਾ ਬਾਦ

  • @LaddiSingh-nv5rh
    @LaddiSingh-nv5rh 24 วันที่ผ่านมา +2

    ਲੱਖਾ ਬਾਈ ਸਾਡੇ ਲੋਕ ਪਾਰਟੀ ਬਾਜੀਆ ਨੇ ਮਾਰ ਲਏ ਸਾਡੇ ਪੰਜਾਬ ਦਾ ਬੇੜਾ ਗਰਕ ਕੜੰਮ ਚੌਧਰੀਆਂ ਨੇ ਕੀਤਾ ਜੇ ਸਾਡੇ ਲੋਕ ਇਨਾ ਪਾਰਟੀਆਂ ਦਾ ਬਾਈਕਾਟ ਕਰਨ ਫੇਰ ਲੋਟ ਆ ਅਜਾਦ ਉਮੀਦਵਾਰਾ ਨੂੰ ਮੌਕਾ ਮਿਲਣਾ ਚਾਹੀਦਾ! ਲੱਖਾ ਸਿਧਾਣਾ ਜਿੰਦਾਬਾਦ! ਭੰਗਵੰਤਾ ਬੁੱਚੜ ਮੁਰਦਾਬਾਦ ਮੁਰਦਾਬਾਦ

  • @BantiSingh-yo7ei
    @BantiSingh-yo7ei 24 วันที่ผ่านมา +3

    ਸਮਾਂ ਤਾਂ ਆਵੇਗਾ, ਲੱਖੇ ਨੂੰ ਮੌਕਾ ਜਰੂਰ ਮਿਲੇਗਾ, ਲੜਦੇ ਰਹੋ ਬਾਈ ਜੀ, ਪਤਾ ਨਹੀਂ ਕਦੋਂ ਨੰਬਰ ਆ ਜਾਵੇ,

  • @surjeetsingh5900
    @surjeetsingh5900 21 วันที่ผ่านมา +2

    ਵਾਹਿਗੁਰੂ ਭਲੀ ਕਰੇ

  • @enjoythelife372
    @enjoythelife372 24 วันที่ผ่านมา +1

    ਸਿਮਰਨਜੀਤ ਮਾਨ ਬਹੁਤ ਗਲਤ ਬੋਲ ਗਿਆ ਵੋਟਾ ਤੋ ਹਫ਼ਤਾ ਪਹਿਲਾਂ । ਫੇਰ ਅਮਰਤਪਾਲ ਖ਼ਿਲਾਫ਼ ਵੀ ਬੰਦਾ ਖੜਾ ਕਰਨ ਲੱਗਾ ਸੀ। ਲੋਕ ਬਹੁਤ ਨਰਾਜ਼ ਹੋਏ ਤੇ ਆਪਣੇ ਲੱਛਣਾਂ ਕਰਕੇ ਹਾਰ ਗਿਆ

  • @JS9h
    @JS9h 24 วันที่ผ่านมา +3

    ਲੋਕਾਂ ਵਿੱਚ ਬੇਸ਼ਰਮੀ ਕੁੱਟ ਕੁੱਟ ਕੇ ਭਰੀ ਹੋਈ ਆ ਜਿਹੜੇ ਇੰਨਾ ਕੁੱਝ ਹੋਣ ਦੇ ਬਾਵਜੂਦ ਪਾਰਟੀਬਾਜੀ ਵਿੱਚੋਂ ਬਾਹਰ ਨਹੀਂ ਨਿਕਲ ਰਹੇ ਅਤੇ ਪੰਜਾਬ ਦਾ ਬੇੜਾ ਗਰਕ ਕਰਨ ਉੱਤੇ ਤੁਰੇ ਹੋਏ ਆ I

  • @user-mn7fj4og7r
    @user-mn7fj4og7r 20 วันที่ผ่านมา +1

    ਯਰ ਲੱਖੇ ਦੀਆਂ ਗੱਲਾਂ ਸੁਣ ਕੇ ਅੱਖਾਂ ਚ ਪਾਣੀ ਆ ਜਾਂਦਾ ਯਰ.... ਜਿਹੜਾ ਬੰਦਾ ਤੁਹਾਡੇ ਮੋਢੇ ਨਾਲ ਮੋਢਾ ਲਾ ਕੇ ਖੜਦਾ ਤੁਸੀਂ ਉਸਨੂੰ ਹੀ ਹਰਾ ਦਿੱਤਾ.... ਹੋਰ ਬੰਦਾ ਇਸਤੋਂ ਵੱਧ ਤੁਹਾਡੇ ਲਈ ਕੀ ਕਰ ਦੇਵੇ ਯਰ

  • @user-tk2nq7jw1e
    @user-tk2nq7jw1e 24 วันที่ผ่านมา +43

    ਗਦਾਰ ਲੋਕ ਬਾਦਲਾ ਵਰਗੇ ਬਠਿੰਡੇ ਦੇ

    • @bablugill691
      @bablugill691 24 วันที่ผ่านมา +1

      ਜੇ ਜਿੱਤ ਹੋ ਜਾਂਦੀ ਫ਼ੇਰ ਇਹ ਹੀ ਲੋਕ ਰੱਬ ਹੋ ਜਾਣੇ ਸੀ। 84 ਹਜ਼ਾਰ ਲੋਕ ਵੀ ਗਦਾਰ ਹੋ ਗਏ ।

  • @sehji_03
    @sehji_03 24 วันที่ผ่านมา +8

    ਅਸੀਂ ਤਾਂ ਬਾਈ ਵੋਟ ਪਾਈ ਸੀ ਤੈਨੂੰ

  • @SIKANDAR_03
    @SIKANDAR_03 24 วันที่ผ่านมา +12

    Lakha👍❤❤👍❤

  • @guri00047
    @guri00047 24 วันที่ผ่านมา +3

    ਵੀਰੇ ਮੈਂ ਬਠਿੰਡੇ ਤੋਂ ਹੀ ਆ ਸਾਡੇ ਪਿੰਡ ਵਿੱਚ ਬਹੁਤ ਵਿਕਾਊ ਲੋਕ ਨੇ ਬਾਦਲ ,ਝਾੜੂ, ਭਾਜਪਾ ਨੇ ਬਹੁਤ ਵੋਟਾਂ ਪੈਸੇ ਦੇ ਕੇ ਲਈਆਂ ਨੇ

  • @manpreet7788
    @manpreet7788 21 วันที่ผ่านมา

    ਇਸ ਵਾਰ ਤਾਂ ਲੱਖੇ ਵੀਰ ਦਾ ਬਠਿੰਡੇ ਵਾਲੇ ਭਰਾਵੋਂ ਹਾਥ ਦੇਣਾ ਸੀ ਜਿਹਨਾਂ ਭਰਾਵਾਂ ਨੇ ਨੱਸੇ ਪਾਣੀ ਗੁੰੜਾਗਰਦੀ ਦੇ ਵਿਰੋਧ ਵਿੱਚ ਸਾਥ ਦਿੱਤਾ ਉਹਨਾਂ ਵੀਰਾਂ ਦਾ ਧੰਨਵਾਦ ਜਿਹਨਾਂ ਵੀਰਾਂ ਨੇ ਸਾਥ ਨਹੀਂ ਦਿੱਤਾਂ ਉਹਨਾਂ ਦਾ ਵੀ ਧੰਨਵਾਦ

  • @ManjitKaur-dj7mq
    @ManjitKaur-dj7mq 24 วันที่ผ่านมา +1

    ਲੱਖਾ ਸਿਧਾਣਾ ਜੀ ਤੁਸੀ ਤਾਂ ਲੋਕਾ ਦੀ ਬਹੁਤ ਹੈਲਪ ਕੀਤੀ ਪਰ ਲੋਕਾ ਨੇ ਤੁਹਾਡੇ ਨਾਲ ਪਤਾ ਨਹੀ ਸਾਥ ਕਿਉ ਨਹੀ ਦਿੱਤਾ ਲੋਕੀ ਆਪਣੇ ਦਿਮਾਗ ਤੋ ਨਹੀ ਸੋਚਦੇ ਜੋ ਇਨਸਾਨ ਚੰਗਾ ਕੰਮ ਕਰ ਰਿਹਾ ਉਸ ਦਾ ਸਾਥ ਨਹੀਂ ਦਿੱਤਾ

  • @rajindersinghrajinder7207
    @rajindersinghrajinder7207 24 วันที่ผ่านมา +4

    ਪੰਜਾਬ ਬਰਬਾਦ ਹੋਣ ਵੱਲ ਵੱਧ ਰਿਹਾ ਤਾਹੀ ਪੰਜਾਬੀ ਵਿਦੇਸਾਂ ਨੂੰ ਭੱਜ ਰਹੇ ਨੇ

    • @karansahi5087
      @karansahi5087 24 วันที่ผ่านมา

      Barbaad krke hun bahar nu Bhaj Jao. Koi Ni bahar da swaad v Lai lain. Ehna da haal Dhobi de kutte vala hona na Ghar de na Ghaat de.. Punjab AAP barbaad kr Dena te bahar aan vale time Hanere ton bina kuj disna Ni..

  • @kulvirsingh1286
    @kulvirsingh1286 24 วันที่ผ่านมา +2

    ਸਮਝ ਜਾਵੋ ਪੰਜਾਬ ਦੇ ਲੋਕੋ ਜੋ ਤੁਹਾਡੇ ਲਈ ਅੰਦਰੋਂ ਨਾਲ਼ ਨੇ ਕਿਸੇ ਟਟਪੋਲੀਏ ਜਿਹੇ ਦੁਆਰਾ ਪੈਦਾ ਕੀਤੇ ਭਰਮ ਤੇ ਸੰਸਿਆਂ ਚੋਂ ਨਿਕਲ਼ ਕੇ ਆਪਣੇ ਬੰਦਿਆਂ ਦਾ ਸਾਥ ਦਿਓ।

  • @komalpreetdeol6737
    @komalpreetdeol6737 22 วันที่ผ่านมา +1

    ਅਸਲ ਵਿਚ ਲੋਕਾਂ ਨੂੰ ਆਦਤ ਪੈ ਗਈ ਹੈ ਇਨ੍ਹਾਂ ਲੀਡਰਾਂ ਤੋਂ ਛਿੱਤਰ ਖਾਣ ਦੀ ਇਕ ਮੌਕਾ ਲੱਖਾ ਬਾਈ ਨੂੰ ਦੇਣਾ ਚਾਹੀਦਾ ਸੀ ਇੰਨੇ ਸਾਲਾਂ ਤੋਂ ਉਹੀ ਲੀਡਰ ਦੁਬਾਰਾ ਬਣੀ ਜਾਂਦੇ ਨੇ ਨਵਾਂ ਬੰਦਿਆ ਨੂੰ ਮੌਕਾ ਦੇਣਾ ਚਾਹੀਦਾ

  • @goodjosh3871
    @goodjosh3871 24 วันที่ผ่านมา +2

    ਹੋਰ ਤਕੜਾ ਹੋ ਬਾਈ ਅਗਲੀ ਵਾਰ ਸਹੀ ਕਿ ਪਤਾ ਇਹ ਚ ਚੰਗਾ ਹੋਵੇ ਤੁਹਾਡੀ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਭਾਈ ਸਰਬਜੀਤ ਸਿੰਘ ਵਾਲੀ ਪਾਰਟੀ ਬਣ ਜਾਵੇ ਅਗਲੀ ਵਾਰੀ ਮਰਦਾ ਦੀ ਪਾਰਟੀ ਇਕ ਵੱਖਰੀ ਬਣ ਜਾਵੇ ਓਹਦਾ ਹਿੱਸਾ ਬਣੋ ਤੁਸੀ

  • @BhupinderSingh-dj1em
    @BhupinderSingh-dj1em 24 วันที่ผ่านมา +2

    ਲੱਖਿਆ ਯੇ ਇਸ਼ਕ ਨਹੀਂ ਆਸਾਨ, ਯੇ ਆਗ ਕਾ ਦਰਿਆ ਹੈ ਔਰ ਡੂਬ ਕੇ ਜਾਨਾਂ ਹੈ।

  • @user-zk8cp1ws7h
    @user-zk8cp1ws7h 24 วันที่ผ่านมา +2

    ਬਠਿੰਡੇ ਤੋਂ ਤੁਸੀਂ ਕੀ ਭਾਲਦੇ ਵੀਰ ਇਹ ਨੀਂ ਕਿਸੇ ਦੇ

  • @thevaluesworld6285
    @thevaluesworld6285 24 วันที่ผ่านมา +1

    ਲੱਖੇ ਬਾਈ ਤੈਨੂ ਦਿਲੋਂ ਸਲਾਮ ਆ ਗੁਰੂ ਦੀ ਕਿਰਪਾ ਤੁਹਾਡੇ ਤੇ 🌿🙏ਕੋਈ ਨੀ ਜਿੱਤ ਹਾਰ ਦਾ ਫਿਕਰ ਨੀ ਤੁਹਾਡੀ ਜਗਾ ਪੰਜਾਬ ਦੇ ਦਿਲ ਵਿੱਚ ਆ 🫡🫶🌼🌿ਸਲੂਟ ਆ ਤੈਨੂ ਵੀਰ

  • @sandeepsamplay7928
    @sandeepsamplay7928 24 วันที่ผ่านมา +1

    ਲੱਖਾ ਜਿੱਤਣਾ ਚਾਹੀਦਾ ਸੀ ਲੋਕੋ.... ਮੈ ਲੁਧਿਆਣੇ ਤੋ ਹਾਂ ਜੇ ਬਠਿੰਡੇ ਤੋ ਹੁੰਦੇ ਤਾਂ ਮੈ ਆਪਣੇ ਸਾਰੇ ਟੱਬਰ ਦੀ ਵੋਟ ਲੱਖੇ ਨੂੰ ਦੇਣੀ ਸੀ ਪਰ ਅਫਸੋਸ ਲੱਖਾ ਉੱਥੇ ਖੜਾ ਜਿੱਥੇ ਪੰਜਾਬ ਦੇ ਖਿਲਾਫ ਲੋਕ ਭੁਗਤਗੇ 💔

  • @gurjantchoudhary1308
    @gurjantchoudhary1308 24 วันที่ผ่านมา +2

    ਇੱਕ ਤਾ ਬਾਈ ਸਚੀ ਦੁੱਖ ਲਗਾ ਲਾਖੇ ਬਾਈ ਦੀ ਹਾਰ ਦਾ ਦੇਖੋ man ਖੁਦ ਹਿੰਦੂ ਆ ਪਰ ਲੱਖਾਂ ਗੱਲ ਜੇ ਆਪਣੇ ਧਰਮ ਦੀ ਕਰਦਾ ਸਾਨੂੰ ਕੋਈ ਚੱਕਰ ਨੀਂ ਇਸ ਬੰਦੇ ਦੀ ਗੱਲ ਜੁ ਮਨੂੰ ਵਾਦੀਆਂ ਲੱਗਦੀ ਆ ਉਹ ਆਹ ਆ ਵੀ ਇੱਕ ਤਾ ਆਪਣੀ ਪੰਜਾਬੀ ਬੋਲੀ ਦੀ ਗੱਲ ਕਰਦਾ ਲੱਖਾਂ U P ਬਾਹਰੀ ਬੰਦਿਆ ਦਾ ਜੁ ਸਾਡੇ ਹਕ਼ ਖਾ ਰਹੇ ਨੇ ਗਰੀਬਾਂ ਦੇ ਤੇ ਗੱਲ ਕਰਦਾ ਪਾਣੀ ਦੀ ਸੋਂ ਆਹ ਸਾਬ ਵਿਚਾਰ ਮੇਰੇ ਨਾਲ ਮੇਲ ਖਾਂਦੇ ਨੇ ਸੋਂ ਦੁੱਖ ਲੱਗਿਆ ਯਾਰ ਬਠਿੰਡਾ ਵਾਲਿਓ ਆਪਾਂ ਜਿੱਤ ਤਾ ਦੂਰ ਯਾਰ ਬੀਜੇਪੀ ਤੋਂ ਵੀ ਥੱਲੇ ਕਰਿਆ ਮਾੜੀ ਗੱਲ ਆ ਬਾਈ 🙏

  • @TalkwithBanny
    @TalkwithBanny 23 วันที่ผ่านมา +1

    ਲਾਹਨਤੀ ਲੋਕ ਬਠਿੰਡੇ ਵਾਲੇ। ਕੋਈ ਨਹੀਂ ਭਰਾਵਾ, ਤੂੰ ਹਾਰ ਕੇ ਵੀ ਜਿੱਤ ਗਿਆ | ਲੱਖੇ ਵੀਰ ਨਿਰਾਸ਼ ਹੋ ਕੇ ਘਰ ਨਾਂ ਬੈਠ ਜਾਈਂ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਹਿੰਮਤ ਨਾਂ ਹਾਰ ਪ੍ਰਮਾਤਮਾ ਭਲਾ ਕਰੇ ਇੱਕ ਦਿਨ ਤੁਹਾਡੀ ਮਿਹਨਤ ਨੂੰ ਜ਼ਰੂਰ ਫਲ ਲੱਗੇਗਾ

    • @user-zl6mf1lg7v
      @user-zl6mf1lg7v 21 วันที่ผ่านมา

      ਦਈ ਜਾਓ ਓਹਨੂੰ ਲੱਕੜ ਦਾ 😂😜

    • @TalkwithBanny
      @TalkwithBanny 20 วันที่ผ่านมา

      @@user-zl6mf1lg7v pehelan tu lela putt swaad nal tail lakke... lakad v sukki lai tu .... bihari sale

  • @gurchetansingh710
    @gurchetansingh710 21 วันที่ผ่านมา +1

    ਸਿੱਧੂ ਵੀ ਇਹਨਾਂ ਲੋਕਾਂ ਨੇ ਏਦਾ ਹੀ ਨਿਰਾਸ ਕੀਤਾ ਸੀ ਏਥੇ ਅਨਪੜ੍ਹਤਾ ਬਹੁਤ ਹੈ ਸੱਚੇ ਬੰਦੇ ਨਾਲ ਬਹੁਤ ਘੱਟ ਲੋਕ ਤੁਰਦੇ ਹਨ। ਬਹੁਤ ਗੰਦੀ ਸਿਆਸਤ ਹੈ।

  • @BalkarSingh-dc1oq
    @BalkarSingh-dc1oq 24 วันที่ผ่านมา +10

    ਬਠਿੰਡੇ ਦੇ ਲੋਕਾਂ ਦੀਆਂ ਜਮੀਰਾ ਮਰੀਆਂ ਮਸੰਦ ਨੇ

    • @aishleen715
      @aishleen715 3 วันที่ผ่านมา

      Kyu bande nu dangar banai jana

  • @kaurjapp998
    @kaurjapp998 24 วันที่ผ่านมา +7

    LokMariJameerLalchiBasharmJutiaKhanWalayLakhaJindabad

  • @varindersinghprince553
    @varindersinghprince553 24 วันที่ผ่านมา +1

    Lakhe veer dil na sadi time jarur apna auga

  • @p.m.2388
    @p.m.2388 24 วันที่ผ่านมา +10

    Jado sade lokan nu jaag aayi odo tak Punjab khaali ho jana te bhaiyea da kabza ho jana. BJP 0 seat jitti pr vota dekho kiniya payia. Jinne bhaiye aa rhe ohde naal ohna diya vota vadh rhiya khaas karke Ludhiane, Jalandhar, Anandpur Sahib te Gurdaspur ch. Punjabi parwaas kar rhe aun waale 10-15 saalan ch tusi sab kujh gwaa bethna saare paase ghat ginti bann ke.

  • @harjinderkaur99
    @harjinderkaur99 24 วันที่ผ่านมา +5

    ਮਰ ਗਏ ਬਠਿੰਡੇ ਵਾਲੇ। ਗੁਰੂ ਗੋਬਿੰਦ ਸਿੰਘ ਜੀ ਨਾਲ ਵੀ ਧੋਖਾ ਕਰ ਗਏ। ਬੇਅਦਬੀ ਕਰਾਉਣ ਵਾਲਿਆ ਦਾ ਸਾਥ ਦਿੱਤਾ। ਕੋਈ ਨਾ ਅਗਲੀ ਵਾਰ ਸੲਈ।ਹਾਰ ਕੇ ਜਿੱਤ ਗਿਆ ਲੱਖਾ ਸਿੰਘ ਸਿਧਾਣਾ। ਫਿੱਟੇ ਮੂੰਹ ਪੰਜਾਬ ਦੇ ਲੋਕਾ ਦੇ।

  • @ManjitKaur-dj7mq
    @ManjitKaur-dj7mq 24 วันที่ผ่านมา +2

    ਲੱਖਾ ਸਿਧਾਣਾ ਜੀ ਤੁਸੀ ਬਿਲਕੁਲ ਠੀਕ ਕਹਿ ਰਹੇ ਹੋ ਤੁਸੀ ਬਹੁਤ ਚਿਰ ਤੋਂ ਲੋਕਾ ਨੂੰ ਸਮਝਾ ਰਹੇ ਸੀ ਪਰ ਪਤਾ ਨਹੀ ਲੋਕਾ ਨੇ ਤੁਹਾਡੀਆਂ ਗੱਲਾਂ ਨੂੰ ਸੁਣਕੇ ਸਮਝਿਆ ਨਹੀਂ ਬਹੁਤ ਦੁੱਖ ਲੱਗਾ ਪੰਜਾਬ ਦੇ ਲੋਕ ਬਹੁਤ ਹੀ ਗਲਤ ਸੋਚ ਵਾਲੇ ਨੇ ਤੁਸੀ ਕਿੰਨੇ ਚਿਰ ਤੋ ਲੋਕਾ ਦੇ ਪਿੰਡਾਂ ਵਿੱਚ ਜਾ ਕੇ ਜਾਗਰੂਕ ਕਰ ਰਹੇ ਸੀ ਤੁਸੀ ਤਾਂ ਦਿਨ ਰਾਤ ਮਿਹਨਤ ਕਰਕੇ ਲੋਕਾ ਨੂੰ ਸਮਝਾ ਰਹੇ ਸੀ ਲੱਖਾ ਸਿਧਾਣਾ ਜੀ ਇੱਥੇ ਲੋਕ ਸਮਝਣ ਵਾਲੇ ਨਹੀਂ ਲੱਗਦੇ ਬਹੁਤ ਉਮੀਦ ਸੀ ਕਿ ਤੁਹਾਨੂੰ ਇਸ ਵਾਰ ਜਿੱਤ ਪ੍ਰਪਾਤ ਹੋਵੇਗੀ ਲੱਖਾ ਸਿਧਾਣਾ ਜੀ ਤੁਸੀ ਤਾਂ ਆਪਣਾ ਘਰ ਵਾਰ ਛੱਡ ਕੇ ਪੰਜਾਬ ਦੇ ਲੋਕਾ ਨੂੰ ਬਚਾਉਣ ਦੀ ਖਾਤਰ ਤੁਰੇ ਫਿਰਦੇ ਸੀ ਲੱਖਾ ਸਿਧਾਣਾ ਜੀ ਤੁਸੀ ਫ਼ਿਕਰ ਨਹੀ ਕਰਨਾ ਲੋਕਾ ਨੂੰ ਥੋੜੇ ਚਿਰ ਬਾਅਦ ਸਮਝ ਆਵੇਗੀ ਵਾਹਿਗੁਰੂ ਜੀ ਮੇਹਰ ਰੱਖਣਾ ਲੱਖਾ ਸਿਧਾਣਾ ਜੀ ਪ੍ਰਮਾਤਮਾ ਤੁਹਾਨੂੰ ਤੰਦਰੁਸਤੀ ਤੇ ਚੜ੍ਹਦੀ ਕਲਾ ਬਖਸ਼ੇ ਲੱਖਾ ਸਿਧਾਣਾ ਜੀ ਤੁਸੀ ਜਿੰਦਾਬਾਦ ਹੋ ਤੇ ਜਿੰਦਾਬਾਦ ਹੀ ਰਹਿਣਾ ਤੁਸੀ ਆਪਣਾ ਖਿਆਲ ਰੱਖਣਾ ਤੇ ਧਿਆਨ ਨਾਲ ਰਿਹਾ ਕਰੋ 🙏❤️🥰❤️🙏

  • @DeepSingh-gd5kw
    @DeepSingh-gd5kw 24 วันที่ผ่านมา +2

    ਬਾਈ ਲੱਖੇ ਤੁਸੀਂ ਸੀਟ ਹੀ ਗਲਤ ਚੁਣ ਲਈ " ਹਜਾਰਾਂ ਕਰੋੜ ਰੁਪਏ ਦਾ ਵਿਕਾਸ ਹੋਇਆ ਬਠਿੰਡੇ ਦਾ " ਅਕਾਲੀ ਦਲ ਨੇ ਬਹੁਤ ਕੰਮ ਕੀਤਾ ਬਠਿੰਡੇ ਵਿੱਚ ਇਹ ਸਚਾਈ ਆ ਚਾਹੇ ਮੇਰੇ ਕੁਝ ਵੀਰ ਇਸ ਗੱਲ ਦਾ ਗੁੱਸਾ ਕਰਨ ਗੇ ਪਰ ਇਹ ਸੱਚ ਹੈ " ਲੱਖੇ ਬਾਈ ਤੂੰ ਹਲਕਾ ਬਦਲ " ਸਫਲਤਾ ਪੱਕਾ ਮਿਲੂਗੀ """ ਬਰਨਾਲੇ ਜਿਮਨੀ ਚੋਣ ਹੋ ਰਹੀ ਆ ਭਾਨੇ ਸਿੱਧੂ ਨੂੰ ਖੜਾ ਕਰ " ਆਪ ਵੀ ਨਾਲ ਡਟ ਜਾ ਉੱਥੇ " ਜਿੱਤ ਜਾਓਗੇ " ਪੱਕਾ ""

    • @charnjitkaul614
      @charnjitkaul614 24 วันที่ผ่านมา +3

      ਬਿਲਕੁਲ ਸਹੀ ਗੱਲ ਆ, ਪਰ ਭਾਨੇ ਸਿੱਧੂ ਦੀ ਬਜਾਏ ਲੱਖੇ ਨੂੰ ਆਪ ਮੈਦਾਨ ਵਿੱਚ ਆਉਣਾ ਚਾਹੀਦਾ ਆ

  • @ivirbrar
    @ivirbrar 22 วันที่ผ่านมา

    ਬਾਈ ਜਦੌ ਵੋਟਾਂ ਵਿੱਚ ਖੜ ਜਾਈਏ ਸਾਰੇ ਲੋਕ ਹੀ ਹੱਥ ਚੁੱਕਦੇ ਹਨ ਸਾਰੇ ਲੋਕ ਹੀ ਹਾਹੋ ਭਈਆ ਕਹਿੰਦੇ ਹੁੰਦੇ ਹਨ

  • @gurbindersingh6364
    @gurbindersingh6364 24 วันที่ผ่านมา +2

    ਕੋਈ ਨਾਂ ਵੀਰ ਲੱਖੇ ਫਿਰ ਵੀ ਸਾਰੇ ਤੇਰੇ ਨਾਲ ਨੇ ਜਿੱਤ ਹਾਰ ਤਾਂ ਬੰਨ੍ਹੀ ਹੈ ਮੋਰਚਾ ਹੀ ਬਹੁਤ ਵੱਡਾ ਸੀ 80 ਹਜਾਰ ਵੋਟ ਥੋੜ੍ਹੀ ਨਹੀ ਇਹ ਸਾਰੀ ਸੰਗਤ ਦਾ ਵਾਰ ਵਾਰ ਧਨਵਾਧ ਸੰਗਤ ਤੇਨੂੰ ਇਨੀ ਮਾਇਆ ਦੇਵੇਗੀ ਕੇ ਜੇ ਲੋਕ ਨਸ਼ੇ ਪੀ ਕੇ ਹੀ ਵੋਟ ਪਾਉਣਾ ਚਾਹੁੰਦੇ ਆ ਤਾਂ ਇੱਦਾਂ ਹੀ ਸਹੀ ਤੁਸੀਂ ਤਾਂ ਨਸ਼ਿਆਂ ਚੋਂ ਲੋਕਾਂ ਨੂੰ ਕੱਢਣਾ ਚਾਹੁੰਦੇ ਸੀ ਪਰ ਹੁਣ ਚੰਗੇ ਹੋਰ ਲੋਕ ਨਾਲ ਜੋੜੀਏ ਤੇ ਸਾਰੀ ਸੰਗਤ ਵੀ ਇਕ ਇਕ ਬੰਦੇ ਦਾ ਨਸ਼ਾ ਛੁਡਾਵੇ 🙏🙏🙏ਸਾਰੀ ਸੰਗਤ ਵੋਟ ਪਾਉਣ ਵਾਲੇ ਜਾਗਦੇ ਹਨ ਬਾਕੀ ਅਜੇ ਸੁੱਤੇ ਹਨ 🙏🙏🙏🙏🙏ਜਾਗੋ ਵੀਰੋ ਲੱਖੇ ਨੂੰ ਐਮ ਲ ਏ ਲਈ ਤਿਆਰ ਕਰੋ 🙏

    • @gurbindersingh6364
      @gurbindersingh6364 24 วันที่ผ่านมา

      ੮੪੦੦੦ ਵੋਟ 🙏🙏

  • @bsingh7247
    @bsingh7247 20 วันที่ผ่านมา

    ਲੱਖੇ ਨੇ ਸਹੀ ਕਿਹਾ ਮਰੀਆ ਜ਼ਮੀਰਾਂ ਵਾਲੇ ਇਹ ਬਾਦਲਾਂ ਨੇ ਕਦੇ ਦਿੱਲੀ ਵਿੱਚ ਸਿੱਖਾਂ ਦੀ ਅਵਾਜ ਉਠਾਈ ਸਿੱਖਾਂ ਵੇਚਿਆ ਹੀ ਹੈ ਵਾਕਿਆ ਹੀ ਪੰਜਾਬ ਦੇ ਬਹੁਤੇ ਲੋਕ ਮੂਰਖ ਹੀ ਹਨ

  • @BaljitKaur-hz2jy
    @BaljitKaur-hz2jy 24 วันที่ผ่านมา +6

    ਲੱਖਾਂ ਬਾਈ ਇਹ ਪੇਸੇ ਤੇ ਬਿਕ ਗਾਏ ਬਠਿੰਡਾ ਵਾਲੇ

  • @patialacombinedistrict4490
    @patialacombinedistrict4490 24 วันที่ผ่านมา +1

    ਬਾਈ ਜੋ ਮਰਜੀ ਹੋਵੇ.. ਅਸੀਂ ਤੇਰੇ ਨਾਲ ਆ.. ਪਟਿਆਲੇ ਤੋਂ 👍👍👍👍👍

  • @babananak13.13
    @babananak13.13 24 วันที่ผ่านมา +5

    Love u y

  • @gurjantchoudhary1308
    @gurjantchoudhary1308 24 วันที่ผ่านมา +2

    ਬਾਈ ਤਾਹੀ ਤਾ ਕੋਈ ਅਗੇ ਨੀਂ ਆਂਦਾ ਲੋਕ ਆਹ ਸਾਬ ਭੁੱਲ ਜਾਂਦੇ ਨੇ ਇਥੇ ਬੱਸ ਓਹੀ ਚਾਹੀਦਾ ਲੋਕਾਂ ਨੂ ਵੀ ਓਹੀ ਲੀਡਰਾਂ ਦੇ ਪੈਰਾ ਚ ਪੈਣ ਦੀ ਆਦਤ ਆ ਖਾਓ ਮਾਰ ਫਿਰ

  • @ramdhansingh3169
    @ramdhansingh3169 17 วันที่ผ่านมา

    ਲਖੇ ਵੀਰ ਹੋਸਲਾ ਰਖ ਕੋਈ ਗੱਲ ਨੀ ਬੰਦਾ ਡਿਗ ਡਿਗ ਸਵਾਰ ਹੁੰਦਾ 27ਚ ਫੇਰ ਸਹੀ

  • @noublsingh317
    @noublsingh317 23 วันที่ผ่านมา +1

    bai lakha sidhana jindabad

  • @user-bl1ds6cj8t
    @user-bl1ds6cj8t 24 วันที่ผ่านมา +5

    It's very sad😕 people really made a huge mistake, we are always with lakha veere, keep doing what you were doing, other party people are very clever that's all. Harsimrata Badal deserves nothing, hindu majority is there in bathinda, they don't support people who talk about sikhi, do some clever research about the people from various resources.

  • @DeepBhara-433
    @DeepBhara-433 24 วันที่ผ่านมา +1

    ਲੱਖੇ ਵੀਰ ਗਲਤੀ ਸ‌ਭ ਤੋ ਹੋ ਸਕਦੀ ਆ ਇਕ ਦਿਨ ਸਿੱਧੂ ਨੂੰ ਵੀ ਹਰਾਇਆ ਸੀ ਲੋਕਾਂ ਨੇ ਅੱਜ ਲੋਕ ਪਛਤਾ ਰਹੇ ਨੇ ਚਲ ਕੋਈ ਨਾ ਦਿਲ ਛੋਟਾ ਨਾ ਕਰੀ ਅਗਲੀ ਵਾਰ ਫਿਰ ਤੋ ਖੜ੍ਹਾ ਗੇ . Justice for sidhu moose walla

    • @user-zl6mf1lg7v
      @user-zl6mf1lg7v 21 วันที่ผ่านมา

      ਦਈ ਜਾਓ ਓਹਨੂੰ ਲੱਕੜ ਦਾ 😂😜ਪਹਿਲਾਂ ਮਾਨਸਾ ਚ ਲੋਕਾਂ ਨੇ ਹਰਾਤਾ, ਤੇ ਬਾਅਦ ਚ ਜਲੰਧਰ ਹਰਾਤਾ ਤੇ ਜੇ ਹੁਣ ਹਾਰ ਗਿਆ ਤਾਂ ਜਮਾ ਹੀ ਇਜ਼ੱਤ ਮਿੱਟੀ ਚ ਮਿਲ ਜੂ ਚੌਰਿਆ 🤦‍♂️😏. ਸਾਰੀ ਇਜ਼ੱਤ ਕਮਾਈ ਹੋਈ ਘਟਾਈ ਜਾਣਾ ਪੁੱਤ ਦੀ

  • @indarjitsingh1228
    @indarjitsingh1228 24 วันที่ผ่านมา +1

    We support Lakha Serdana Bhai ji 👍🌹🌷❤♥🚩🚩👍

  • @sukhrajsamra2436
    @sukhrajsamra2436 24 วันที่ผ่านมา

    ਬਿਲਕੁਲ ਸਹੀ ਗੱਲ ਲੋਕ ਆਪਣੇ ਹਿਤਾ ਨੂ ਅੱਗੇ ਰੱਖ ਚੱਲਦੇ ਸਭ ਕੁਝ ਭੁੱਲ ਗਏ

  • @rashpalsingh5699
    @rashpalsingh5699 24 วันที่ผ่านมา +4

    ਮੰਗਤੇ ਨੇ ਲੋਕ
    ਨੋਟ ਦੇ ਕੇ ਕੁੱਛ ਵੀ ਕਰਾਲੋ
    ਕੁੱਛ ਵੀ
    ਬਕਾਊ ਮਾਲ

  • @user-hu6bp7yk9z
    @user-hu6bp7yk9z 24 วันที่ผ่านมา +2

    ਮੁਫ਼ਤਖੋਰੀ ਨੇ ਬੇੜਾ ਗਰਕ ਕਰਤਾ ਦਾ

  • @satgurkotra2543
    @satgurkotra2543 24 วันที่ผ่านมา +1

    ਲੱਖਾ ਸਿਧਾਣਾ ਜ਼ਿੰਦਾਬਾਦ

  • @RameshKumar-fr1vz
    @RameshKumar-fr1vz 24 วันที่ผ่านมา +3

    ਰਜ਼ ਕੇ ਲਾਹਨਤੀ ਬਠਿੰਡਾ ਦੇ ਲੋਗ ਦੇਖ ਲਓ ਇਕ ਦੋ ਮਹੀਨੇ ਬਾਅਦ ਸੜਕਾਂ ਤੇ ਧਰਨੇ ਲਾਉਣਗੇ ਇਹੀ ਵੋਟਾਂ ਵਾਲੇ ਪੈਸੇ ਦਾ ਚਿਟਾ ਮਾਵਾਂ ਦੇ ਪੁੱਤ ਮਾਰੁਗਾ ਫਿਰ ਰੋਣਗੇ ਮੂਆਵਜਾ ਦੇਓ ਇਧਰੋਂ ਭਇਏ ਸਰਪੰਚ ਬਣੰਨਗੇ ਫਿਰ ਬੋਡੰ ਕੁਟੀਜੂ ਸਵਾਰ ਕੇ ਇਹਨਾਂ ਲੋਕਾਂ ਨੂੰ ਛਿਤਰ ਪਰੇਡ ਦੀ ਆਦਤ ਪੈ ਗਈ ਹੈ ਪੈਹਲੀ ਜੁਨ ਨੂੰ ਵੀ ਸ਼ਰਮ ਨਾਂ ਆਈ ਵੈਸੇ ਢੋਂਗ ਕਯੋਂ 7 ਸੀਟਾਂ ਤੇ ਅਣਂਖ ਤੇ ਗ਼ੈਰਤ ਹੀ ਮੂਲ ਵੇਚਤੀ ਜਦੋਂ ਖਾ ਕੇ ਨਗੰ ਹੋ ਗਏ ਫਿਰ ਝੋਲ਼ਾ ਚਕ ਕੇ ਢੋਂਗ 84 ਦਾ ਕਿਸਾਨੀ ਦਾ ਕਯੋਂ ਬਾਈ ਬੀਬੀ ਯਾ ਗੱਪੀ ਕਯੋਂ ਨਹੀਂ ਦਿਖਦਾ ਅਗੇਓ ਛਿਤਰ ਔਨਦਾ ਕੁਲਰ ਸਕੂਟਰੀ ਜਮੀਰ ਵੈਚੀ ਹੈ ਅਗਲੇ ਨੂੰ ਤੁਸੀਂ ਬਗੈਰਤੋ ਅਗਲਾ ਮੂੰਹ ਕਿਧਰੇ ਮਾਰਨਾ ਸ਼ੁਰੂ ਹੋ ਜੋ ਪੰਜਾਬੀਓ ਬਠਿੰਡਾ ਵਾਲਿਓ ਸ੍ਰੀ ਗੰਗਾਨਗਰ ਰਾਜਸਥਾਨ 🙏🙏🙏🙏 ਲਖਾ ਸਿਧਾਣਾ ਬਹੁਤ ਯਾਦ ਆਉ ਪਿਟੋਂਗੇ

  • @RealistCalif
    @RealistCalif 23 วันที่ผ่านมา

    Vaheguru kirpa kray, 2027 ch mein Lakhay Putt de election ch Punjab aa k jini ho saki help krunga. Lakha varga imandar tay dur-andeshi Guru kirpa to bina hona bahut mushkil a. Lakhay Putt nu request a Maur Halkay nu apna garh bna k rakhay./USA

  • @jatinderdeol6942
    @jatinderdeol6942 24 วันที่ผ่านมา

    ਆਪਣੇ ਲੋਕਾਂ ਦੀ ਸਮਝ ਅਤੇ ਕਿਰਦਾਰ ਬਹੁਤ ਨੀਵਾਂ। ਸਹੀ ਬੰਦੇ ਦੀ ਪਰਖ਼ ਨਹੀਂ। ਪੈਸੇ ਅਤੇ ਦਾਰੂ ਤੇ ਵਿੱਕ ਜਾਂਦੇ ਹਨ। 84 ਹਜਾਰ ਲੋਕਾਂ ਨੂੰ ਸਲੂਟ ਹੈ 🙏

  • @EkamkarSingh-gx4fe
    @EkamkarSingh-gx4fe 22 วันที่ผ่านมา

    ਵਾਰੇ ਗੱਲ ਤਾ ਹੈ ਬਾਈ ਲੱਖੇ ਦਾ ਦਿਲ ਬਹੁਤ ਦੁਖੀ ਕੀਤਾ ਬਠਿੰਡੇ ਵਾਲੇ

  • @ballisingh8812
    @ballisingh8812 21 วันที่ผ่านมา +1

    ਲੱਥੇ ਬਾਈ ,ਫ਼ਿਕਰ ਨਾ ਕਰ
    ਅਗਲੇ 6 ਮਹੀਨੇ ਚ 5 bielection ਹੋਣੀ ਆ ,ਤੁਸੀ ਬਠਿੰਡਾ ਇਲਾਕਾ ਛੱਡੋ,ਆ ਲੋਕ ਭੁੱਖੇ ਆ ,
    ਤੁਸੀ ਮਾਝੇ ਵਲ ਆਯੋ ,
    ਜਿਤਾਵੰਗੇ ਤੁਹਾਨੂੰ

  • @AmarjotKaur-gh1ct
    @AmarjotKaur-gh1ct 24 วันที่ผ่านมา +5

    Lakhe veer hosla rako.ena lokka ne ta 1984de Shahid hoea nu bhulla ke Congress nu 7 seata otte jitta Dita 🙏🏼 Eh lokk besharam te begerat ho chuke ne te Juttia Khan de addi ho chuke ne 🙏bibi Simro ne kehra enna lokka di madat karni firr enna lokka ne Ronna 🙏🏼

    • @Farmers327
      @Farmers327 24 วันที่ผ่านมา

      Veer vote banda dekh k pao naa k party dekh k

    • @prabhjeetkaur8652
      @prabhjeetkaur8652 24 วันที่ผ่านมา

      @@Farmers327 Banda bhave sahi Hove par ohnu ideology party di hi lai k chalna paina. Uss di apni koi vichardhara nahi hundi. Policies v party diyan Ideology v party di.

  • @AjitSingh-bi6rz
    @AjitSingh-bi6rz 24 วันที่ผ่านมา +2

    You raised good issues… people should understand him… real gem of punjab

  • @user-bv2fc8pq9z
    @user-bv2fc8pq9z 23 วันที่ผ่านมา

    ਬਾਈ ਆਪਣੇ ਲੋਕਾ ਨੂੰ ਲੇਟ ਸਮਜ ਆਉਂਦੀ ਆ
    ਪਰ ਇਕ ਦਿਨ ਜਰੂਰ ਤੁਹਾਡਾ ਸਾਥ ਦੇਣਗੇ⛳️⛳️🙏

  • @Kiranpal-Singh
    @Kiranpal-Singh 24 วันที่ผ่านมา +2

    *ਸਿੱਖਾਂ ਦੇ ਰੋਹ ਦੇ ਕਾਰਣ ਅਤੇ ਹੱਲ* …….
    *1947 ਤੋਂ ਬਾਅਦ ਭਾਰਤ ਵਿੱਚ ਸਿੱਖਾਂ ਨੂੰ ਬਣਦੇ ਹੱਕ ਨਾ ਮਿਲੇ* ਅਨਿਆਂ-ਧੱਕੇਸ਼ਾਹੀ ਚਲਦਿਆਂ, ਭਾਰਤੀ ਸਟੇਟ ਵੱਲੋਂ ਕੀਤੇ ਵਾਅਦੇ ਭੁੱਲ ਜਾਣੇ-ਬੋਲੀ ਦੇ ਆਧਾਰ ਤੇ ਪੰਜਾਬ ਸੂਬਾ ਨਾ ਬਣਾਉਣਾ, ਜਿਸ ਲਈ ਮੋਰਚਾ ਲਾਉਣਾ ਪਿਆ-ਦਰਬਾਰ ਸਾਹਿਬ ਤੇ ਹਮਲਾ-ਦਿੱਲੀ ਵਿੱਚ ਸਿੱਖਾਂ ਦੀ ਨਸਲਕੁਸ਼ੀ-ਹਜਾਰਾਂ ਨੌਜਵਾਨਾਂ ਦੇ ਝੂਠੇ ਪੁਲਸ ਮੁਕਾਬਲੇ (ਕਤਲ) ਬੀਬੀਆਂ ਨੂੰ ਬੇਇਜਤ ਕਰਨਾ, ਬੰਦੀ ਸਿੰਘਾਂ ਨੂੰ ਰਿਹਾ ਨਾ ਕਰਨਾ, ਚੰਡੀਗੜ੍ਹ ਪੰਜਾਬ ਨੂੰ ਨਾ ਦੇਣਾ ਆਦਿ, ਪਰ ਕੋਈ ਨਿਆਂ ਨਾ ਮਿਲਣਾ, ਸਵਾਰਥੀ-ਭ੍ਰਿਸ਼ਟ ਰਾਜਸੀ ਪਾਰਟੀਆਂ-ਨੇਤਾਵਾਂ ਵੱਲੋਂ ਸਿੱਖ-ਲੋਕ ਹਿਤਾਂ ਨਾਲ ਧ੍ਰੋਹ ਕਮਾਉਣਾ ਆਦਿ *ਰੋਹ ਦੇ ਵੱਡੇ ਕਾਰਣ ਹਨ* !
    *ਸਿੱਖਾਂ ਨੂੰ (ਗੁਰਬਾਣੀ-ਗੁਰ ਇਤਿਹਾਸ-ਸਿੱਖ ਇਤਿਹਾਸ ਦਾ ਜਜਬਾ ਹੋਣ ਕਰਕੇ) ਜਦੋਂ ਵੀ ਆਸ ਦੀ ਕਿਰਨ ਦਿਸਦੀ ਹੈ ਤਾਂ ਵਹੀਰਾਂ ਘੱਤ ਮਗਰ ਤੁਰਦੇ ਹਨ* ਉਦਾਹਰਣ ਤੌਰ ਤੇ ਅਕਾਲੀ ਮੋਰਚੇ, ਅਨੰਦਪੁਰ ਮਤਾ-ਧਰਮ ਯੁੱਧ ਮੋਰਚਾ-ਸੰਤ ਜਰਨੈਲ ਸਿੰਘ ਜੀ, ਸ. ਸਿਮਰਨਜੀਤ ਸਿੰਘ, ਸ. ਜਸਵੰਤ ਸਿੰਘ ਖਾਲੜਾ, ਬਰਗਾੜੀ, ਚੱਬੇ ਦਾ ਸਰਬੱਤ ਖਾਲਸਾ, ਕਿਸਾਨ ਅੰਦੋਲਨ, ਆਮ (ਖਾਸ-ਡਰਾਮਾ) ਆਦਮੀ ਪਾਰਟੀ, ਕਿਸਾਨ ਅੰਦੋਲਨ, ਦੀਪ, ਅੰਮ੍ਰਿਤਪਾਲ ਸਿੰਘ,ਫਿਰ ਕਿਸਾਨ ਅੰਦੋਲਨ ਆਦਿ !
    *ਸੰਤ ਜਰਨੈਲ ਸਿੰਘ ਜੀ ਤੋਂ ਬਿਨਾ ਕੋਈ ਵੱਡੇ ਕੱਦ ਦਾ ਕਿਰਦਾਰੀ ਨੇਤਾ ਨਹੀਂ ਮਿਲਿਆ ਜੋ ਸਹੀ ਅਗਵਾਈ ਕਰ ਸਕੇ* ਆਪਣੇ ਵੱਲੋਂ ਸਮੇਂ ੨ ਬਹੁਤ ਸਖਸ਼ੀਅਤਾਂ ਨੇ ਯੋਗਦਾਨ ਪਾਇਆ-ਸ਼ਹੀਦੀਆਂ ਵੀ ਦਿੱਤੀਆਂ !
    *ਲੱਗਦਾ ਹੈ ਖੁਦਮੁਖਤਿਆਰ-ਆਜਾਦ ਹੋਏ ਬਿਨਾਂ ਰੋਹ ਸ਼ਾਂਤ ਨਹੀਂ ਹੋਵੇਗਾ* ਕਿਉਕਿ ਭਾਰਤੀ ਸਟੇਟ ਵੱਲੋਂ ਸਿੱਖਾਂ ਨੂੰ ਬਣਦਾ ਹੱਕ ਤੇ ਨਿਆਂ ਮਿਲਣ ਦੀ ਕੋਈ ਆਸ ਨਹੀਂ ਹੈ !
    ਦਾਸ- ਕਿਰਨਪਾਲ ਸਿੰਘ

  • @user-bv2fc8pq9z
    @user-bv2fc8pq9z 23 วันที่ผ่านมา

    ਬਾਈ ਦਾ ਦਿਲ ਤੋੜਤਾ ਯਰ😢ਲੋਕਾ ਨੇ

  • @user-bl1ds6cj8t
    @user-bl1ds6cj8t 24 วันที่ผ่านมา +2

    Keep it up lakha veere 💪💪🙏🙏 take this as experience step for your success next time, people are fake

  • @user-yi1lf8su7y
    @user-yi1lf8su7y 21 วันที่ผ่านมา

    ਮਰੀਆ ਜ਼ਮੀਰਾਂ ਵਾਲੇ ਲੋਕ ਬਠਿੰਡੇ ਦੇ

  • @MehakopVlogs
    @MehakopVlogs 23 วันที่ผ่านมา

    ਸੱਚੀਂ ਵੀਰੇ ਲੋਕਾਂ ਦੀਆਂ ਜ਼ਮੀਰਾਂ ਮਰੀਆਂ ਜਿਨ੍ਹਾਂ ਨੂੰ ਬੰਦੇ ਦੀ ਪਰਖ਼ ਹੀ ਨਹੀਂ ਕਰਨੀ ਆਈ

  • @jagjitsinghbuttar4811
    @jagjitsinghbuttar4811 21 วันที่ผ่านมา

    Lakh veer RIGHT a
    SALUTE

  • @SukhwinderSingh-wq5ip
    @SukhwinderSingh-wq5ip 23 วันที่ผ่านมา

    ਸਰਬੱਤ ਦਾ ਭਲਾ ❤

  • @bharatindia8956
    @bharatindia8956 23 วันที่ผ่านมา

    Saadda Bhai Lakha zindabad 🌹

  • @manjitkaur-zu6fu
    @manjitkaur-zu6fu 24 วันที่ผ่านมา

    ਲੱਖੇ ਬਾਈ ਤੁਹਾਡੀ ਜਿੱਤ ਜਰੂਰ ਹੋਵੇਗੀ ਹੋਰ ਕਿਸੇ ਹਲਕੇ ਤੋ ਚੌਣ ਲੜੌ ਆਪਣੇ ਇਲਾਕੇ ਦੇ ਲੋਕਾ ਦਾ ਇਹੀ ਹਾਲ ਹੁੰਦਾ ਜਦੋ ਤੁਸੀ ਸਹੀ ਹੌ ਪ੍ਰਮਾਤਮਾ ਤੁਹਾਨੂੰ ਜਰੂਰ m.p ਬਣਾਊ ਸਾਡਾ ਤੀਜਾ ਹੀਰਾ ਵੀ ਸੰਸਦ ਵਿੱਚ ਜਰੂਰ ਜਾਊ ਸਰਬਜੀਤ ਖਾਲਸਾ ਦੀ ਤਰਾ ਲੋਕ ਆਪ ਪੋਸਟਰ ਛਪਾਊਣ ਗ੍