Lakha Sidhana ਦੇ ਭਰਾ ਨੇ ਕੀਤੇ ਰੂਹ ਕੰਬਾਊ ਖੁਲਾਸੇ। ਓਹ ਕਹਿੰਦੇ ਅਸੀਂ ਲੱਖੇ ਦਾ ਐਨਕਾਊਂਟਰ ਕਰਾਂਗੇ ਨਹੀਂ ਤਾਂ.....

แชร์
ฝัง
  • เผยแพร่เมื่อ 16 ม.ค. 2025

ความคิดเห็น • 864

  • @gurdevdhindsa3837
    @gurdevdhindsa3837 3 ปีที่แล้ว +317

    ਪੂਰਾ ਪੰਜਾਬ ਲੱਖੇ ਸਿਧਾਣਾ ਦੇ ਨਾਲ ਹੈ

    • @sanghahappy4800
      @sanghahappy4800 3 ปีที่แล้ว +7

      Ryt

    • @jasvirsing9792
      @jasvirsing9792 3 ปีที่แล้ว +3

      all Right

    • @pinder442
      @pinder442 3 ปีที่แล้ว +4

      Veer nll kehn nl ni jaa k naal sath do veer da sara youth 🙏

    • @gurdevdhindsa3837
      @gurdevdhindsa3837 3 ปีที่แล้ว +4

      @@pinder442 veer ji ma india nyi ha ma Singapore ha j india hunda ta jaroor jandaa but mera bro Lakha sidhana da nall delhi ha

    • @jagdevsinghsingh3611
      @jagdevsinghsingh3611 3 ปีที่แล้ว

      Right veer

  • @mewasingh1092
    @mewasingh1092 3 ปีที่แล้ว +259

    ਵੀਰ ਜੀ ਪੰਜਾਬ ਦੇ ਲੋਕਾਂ ਦਾ ਸਾਥ ਤੁਹਾਡੇ ਨਾਲ ਹਾਂ

  • @vickyvickysingh5904
    @vickyvickysingh5904 3 ปีที่แล้ว +360

    ਮੈਂ ਵੀ ਲੱਖੇ ਦੇ ਚਾਚੇ ਦਾ ਮੁੰਡਾ । ਇਹ ਲਿਖਕੇ ਕਮੈਂਟ ਕਰੋ ਸਾਰੇ ਵੀਰ । ਫੇਰ ਹੀ ਕਰੂ ਕੁਝ ਪੰਜਾਬ ਸਰਕਾਰ।

    • @gavydhaliwal3147
      @gavydhaliwal3147 3 ปีที่แล้ว +15

      Punjab Sara nall aa koi na bai sara youth nall aa keep it up bro

    • @videosforyou9715
      @videosforyou9715 3 ปีที่แล้ว +11

      ਸਬ ਨੂੰ ਬੇਨਤੀ ਆ @capt_amarindersingh ਨੂੰ ਟੈਗ ਕਰੋ ਕਿਉਕਿ 1-2 ਦਿਨ ਪਹਿਲਾ ਦਿੱਲੀ ਪੁਲਿਸ @lakhasidhana_official ਦੇ ਭਰਾ ਨੂੰ ਚੁੱਕ ਕੇ ਲਾਇ ਗਯੀ ਪਟਿਆਲੇ ਤੋਂ ਅਤੇ ਦਿੱਲੀ ਲਿਜਾ ਕੇ ਉਸਦੀ ਕੁੱਟਮਾਰ ਕੀਤੀ ਬਾਅਦ ਵਿਚ ਅੰਬਾਲੇ ਸੁੱਟ ਕੇ ਭੱਜ ਗਏ @punjabpoliceind ਨੂੰ ਕੁਜ ਪਤਾ ਵੀ ਨਹੀਂ ਲਗਦਾ = ਸਰਕਾਰ ਇਹ ਸਬ ਕੁਜ ਸਾਡੇ ਮੁੰਡਆ ਨੂੰ ਡਰਾਉਣ ਲਯੀ ਕਰ ਰਹੀ ਆ = ਪੰਜਾਬ ਸਰਕਾਰ ਇਸ ਤੇ ਐਕਸ਼ਨ ਲਵੇ ਕੋਈ =84 ਵਾਲਾ ਕਮ ਸ਼ੁਰੂ ਕਰ ਰਹੇ ਹਨ @delhi.police_official

    • @vickyvickysingh5904
      @vickyvickysingh5904 3 ปีที่แล้ว +8

      @@gavydhaliwal3147 ਹਾਂਜੀ ਵੀਰ । ਆਪਾ ਨੂੰ ਦੀਪ ਵੀਰ ਦੀ ਗਿਰਫਤਾਰੀ ਤੋਂ ਬਾਅਦ ਵੀ( ਮੈਂ ਵੀ ਦੀਪ ਸਿੱਧੂ) ਇਹ ਹੈਸ਼ਟੈਗ ਚਲਾਉਣਾ ਚਾਹੀਦਾ ਸੀ।

    • @pardeepgoyal1904
      @pardeepgoyal1904 3 ปีที่แล้ว +2

      Supreme court nu so moto le k time bound kar inquiry karwani chida

    • @jasvindersingh4813
      @jasvindersingh4813 3 ปีที่แล้ว +3

      Bakwass Karda koee Police Adhkari es Tura nahi Kehda Kee Asi encounter karna Lakha police nu disda Eh darmewaj aa Jawan thuthlandi Es dee Je Es nu Chukia police Vehicle Daa number note Karke High Court vich Case pawe Choor auchake Equathe Hoes Kisani Andolan Nu Tarpido Karan lyee

  • @BalwinderSingh-bn2ym
    @BalwinderSingh-bn2ym 3 ปีที่แล้ว +128

    ਅਸੀਂ ਤੁਹਾਡੇ ਨਾਲ ਹਾਂ ਵੀਰ।

  • @AmrikSingh-nl4tz
    @AmrikSingh-nl4tz 3 ปีที่แล้ว +251

    ਮੈਂ ਵੀ ਲੱਖਾ ਸਿੰਘ ਸਿਧਾਣਾ ਦਾ ਛੋਟਾ ਭਰਾ ਹਾ ਦਿੱਲੀ ਪੁਲਸ ਮੁਰਦਾਬਾਦ

    • @jsdpunjab
      @jsdpunjab 3 ปีที่แล้ว

      Bai je police ne Fadea hunda chadti ni si Sabah drama

    • @puppiesfarm7391
      @puppiesfarm7391 3 ปีที่แล้ว +1

      @@jsdpunjab tu punjab da ni lagda mainu

    • @gabbrsingh9300
      @gabbrsingh9300 3 ปีที่แล้ว

  • @KuldeepSingh-hy5dl
    @KuldeepSingh-hy5dl 3 ปีที่แล้ว +295

    ਬਾਈ ਸਾਰੇ ਵੀਰ ਇਹ ਧਿਆਨ ਰੱਖੋ ਕੋਈ ਅਕਾਲੀ ਜਾਂ ਕਾਗਰਸ ਨਹੀਂ ਸਭ ਕੁੱਤੇ ਨੇ

    • @ramindrdhillo3396
      @ramindrdhillo3396 3 ปีที่แล้ว +8

      Nal he App valy

    • @ਕਿੰਗਕੋਬਰਾ
      @ਕਿੰਗਕੋਬਰਾ 3 ปีที่แล้ว +8

      ਵੀਰ ਵੋਟਾਂ ਆ ਲੈਣ ਦੇ,,, ਸਰਾਬ, ਪੋਸਤ, ਗੋਲੀਆ ਦੀ ਖਾਤਰ ਆਪਣੇ ਹੀ ਲੋਕਾਂ ਨੇ ਕਾਂਗਰਸੀ ਅਕਾਲੀ ਦੀਆ ਜੁੱਤੀਆ ਚੱਟਦੇ ਫਿਰਨਾ,,, ਗੱਲ ਤਾਂ ਥੋੜ੍ਹੀ ਕੌੜੀ ਕਹੀ, ਪਰ ਸੱਚ ਆ,,,,

    • @kisankaur4459
      @kisankaur4459 3 ปีที่แล้ว +2

      AND AAP OR AAM PARTY TOO THEY ARE BLOODY DOGS

    • @singhsurmey1713
      @singhsurmey1713 3 ปีที่แล้ว

      Tuhanu kuch kuch pata nahi punjab di popolation da.. 😜..2001 ch punjab ch 58%sikh te 42%hindu ....c....2011 ch 56% sikh te 44% hindu c...2021..sikha Di.poplation hor kat gi kio ki.sary amrika, canada or country which paj gy.. da pta ni..bjp ch sary Hindu NY.. Kio ki ek garywal hi Ty hansraaj bjp da candinate hayga..

    • @singhsurmey1713
      @singhsurmey1713 3 ปีที่แล้ว

      Jatt jamina baych baych coloniya Kat Kay punjab nu khtm kar ry NY jata nu paysey tak mtlb hayga..
      😂😂😂Chandigarh, Mohali, Zirkpur, ludiyana side ja kay dayhk lo Jay akin ni honda

  • @ਸੋਨੇਦੀਚਿੜੀ-ਣ5ਜ
    @ਸੋਨੇਦੀਚਿੜੀ-ਣ5ਜ 3 ปีที่แล้ว +39

    ਮੈਂ ਲੱਖੇ ਦੀ ਭੈਣ ਹਾਂ ,,,,🙏 ਮੈਂ ਵੀ ਤੁਹਾਡੇ ਨਾਲ ਹਾਂ

  • @aerozzar6125
    @aerozzar6125 3 ปีที่แล้ว +259

    ਆਟੇ ਨੂੰ ਪਲੇਥਣ ਲਾਉਣ ਵਾਲੀ ਗੱਲ ਕੀਤੀ ਲੱਖੇ ਦਾ ਕੋਈ ਕਸੂਰ ਨੀ ਸੀ ਬਾਦਲ ਕੈਪਟਨ ਨੇ ਸੈਂਟਰ ਸਰਕਾਰ ਕੋਲੋਂ ਕਹਿ ਕੇ ਲੱਖੇ ਦਾ ਨਾਮ ਪਵਾਇਆ ਇਹਨੂੰ ਕਹਿੰਦੇ ਟੇਢੀ ਉਂਗਲ ਨਾਲ ਘਿੳ ਕੱਢਣਾ ਕਾਫੀ ਸਾਲਾਂ ਤੋਂ ਬਾਦਲ ਕੈਪਟਨ ਦੀ ਨਿਗਾ ਚ ਸੀ ਪਰ ਮੌਕਾ ਨੀ ਸੀ ਮਿਲ ਰਿਹਾ ਵੈਰ ਕੱਢ ਗਏ ਲੱਖੇ ਨਾਲ

    • @tejinderpalkaur8315
      @tejinderpalkaur8315 3 ปีที่แล้ว +28

      ਹਾਲੇ ਵੀ ਲੋਕਾਂ ਨੂੰ ਸਮਝ ਜਾਣਾ ਚਾਹੀਦਾ ਜਿਹੜੇ ਅੱਜ ਵੀ ਇਹਨਾਂ ਲੀਡਰਾਂ ਦੀਆਂ ਰੈਲੀਆਂ ਵਿੱਚ ਜਾਂਦੇ ਹਨ

    • @baljinderbuby6298
      @baljinderbuby6298 3 ปีที่แล้ว +14

      @@tejinderpalkaur8315 loka nu aps vich eka rakhna chahida

    • @mann1813
      @mann1813 3 ปีที่แล้ว +8

      Sahi a veer

    • @RajinderKumar-tj3dn
      @RajinderKumar-tj3dn 3 ปีที่แล้ว +7

      Ryt lakha rdkda ehna nu hun bs koi kisan aqua na gardari krje kyunki6 mainu shak horhi ehna ne lakha Delhi ewe ni andolan ch bulayea

    • @BaldevSingh-dz8cf
      @BaldevSingh-dz8cf 3 ปีที่แล้ว +14

      ਇਹਨਾਂ ਕੰਜਰਾ ਲੀਡਰਾਂ ਮੰਤਰੀਆਂ ਦਾ ਬਾਈਕਾਟ ਕਰੋ ਪੰਜਾਬ ਵਿਚੋਂ ਪੰਜਾਬੀਓ ਇਹਨਾਂ ਸਰਕਾਰਾਂ ਨੇ ਪੰਜਾਬ ਨੂੰ ਬਰਬਾਦ ਕਰ ਕੇ ਰੱਖ ਦਿੱਤਾ

  • @sukh9053
    @sukh9053 3 ปีที่แล้ว +47

    ਅਸੀ ਲੱਖੇ ਤੇ ਲੱਖੇ ਦੇ ਭਰਾ ਦੇ ਨਾਲ ਹਾਂ 🙏🙏

  • @karamjitdhaliwal7353
    @karamjitdhaliwal7353 3 ปีที่แล้ว +35

    ਲੱਖਾਂ ਵੀਰ ਸਾਡੇ ਦਿਲ ਦੀ ਧੜਕਣ ਹੈ। ਲੱਖਾਂ ਵੀਰ ਜਿੰਦਾਬਾਦ ਜਿੰਦਾਬਾਦ 💪💪💪

  • @ਕਿੰਗਕੋਬਰਾ
    @ਕਿੰਗਕੋਬਰਾ 3 ปีที่แล้ว +12

    ਵੀਰ ਵੋਟਾਂ ਆ ਲੈਣ ਦੋ,,,, ਸਰਾਬ ਨਸ਼ੇ ਤੇ ਥੋੜੇ ਜਿਹੇ ਪੈਸੇ ਦੀ ਖਾਤਰ ਆਪਣੇ ਹੀ ਲੋਕਾਂ ਨੇ ਰਾਜਨੀਤੀ ਪਾਰਟੀਆਂ ਦੀਆ ਜੁੱਤੀਆਂ ਚੱਟਦੇ ਫਿਰਨਾ,,, ਗੱਲ ਤਾਂ ਮੈਂ ਕੌੜੀ ਕਹੀ, ਪਰ 100%ਸੱਚ ਆ,,,,,,,

  • @ਜਸਪ੍ਰੀਤਕੌਰ-ਖ1ਗ
    @ਜਸਪ੍ਰੀਤਕੌਰ-ਖ1ਗ 3 ปีที่แล้ว +38

    ਪੂਰੀ ਨੇਰ ਗਰਦੀ ਆ , ਸਾਰਾ ਪੰਜਾਬ ਤੁਹਾਡੇ ਨਾਲ ਆ ਪਰ ਸਾਰੇ ਵੀਰ ਹੀ ਆਪਣਾ ਰੱਖੋ ਕੱਲੇ ਕੱਲੇ ਨਾ ਰਹੋ ਇਕੱਠ ਚ ਰਹੋ, ਰੱਬ ਮਹਿਰ ਕਰੇ ਸਾਰੇ ਵੀਰਾਂ ਤੇ🙏🙏🙏🙏🙏

  • @sandeepmehra366
    @sandeepmehra366 3 ปีที่แล้ว +26

    ਕੱਲਾ ਕੋਮੈਂਟਾਂ ਚ ਲੱਖੇ ਦੇ ਸਪੋਟਰ ਨਾ ਬਣੋ ਇੱਕ ਹੋਜੋ ਸਰਕਾਰਾਂ ਦਾ ਦੁਵਾਲਾ ਕੱਡ ਕੇ ਰੱਖ ਦਿਆਂਗੇ ਲੱਖਾਂ ਬਾਈ ਜਿੰਦਾਬਾਦ

  • @darshansinghbapu1537
    @darshansinghbapu1537 3 ปีที่แล้ว +73

    ਬਹੁਤ ਨਿਹਾਇਤ ਧਕਾ ਬੇਕਸੂਰ ਬਚੇ ਨਾਲ ਪੰਜਾਬ ਸਰਕਾਰ ਨੂੰ ਸਖਤ ਸਟੈਂਡ ਲੈਣਾ ਚਾਹੀਦਾ ।

  • @KuldeepSingh-nq2oi
    @KuldeepSingh-nq2oi 3 ปีที่แล้ว +95

    ਲੱਖਾ ਬਾਈ ਜੀ, ਜਿੰਦਾਬਾਦ ਹੈ ਅਤੇ ਜਿੰਦਾਬਾਦ ਹੀ ਰਹੇਗਾ

  • @harmansidhu3203
    @harmansidhu3203 3 ปีที่แล้ว +18

    ਮੈਂ ਵੀ ਲੱਖੇ ਵੀਰ ਦੀ ਭੈਣ ਬੋਲਦੀ ਆ, ਦਿੱਲੀ ਸਰਕਾਰ ਨੂੰ ਏ ਆਖਦੀ ਆ ਜੇ ਲੱਖੇ ਵੀਰ ਦਾ ਐਨਕਾਉਂਟਰ ਕਰਨਾ ਤਾਂ ਮੇਰਾ ਕਰੋ ਪਹਿਲਾਂ।
    ਗੁੰਡਾਗਰਦੀ ਕਰਦੇ ਓ ਤੁਸੀਂ।
    ਅਸੀਂ ਗੁਰੂ ਗੋਬਿੰਦ ਸਿੰਘ ਜੀ ਵਾਰਸ਼ ਹਾਂ ਤੁਸੀਂ ਇੱਕ ਲੱਖੇ ਨੂੰ ਮੰਗਦੇ ਹੋ ਅਸੀਂ ਤੁਹਾਨੂੰ ਲੱਖਾਂ ਲੱਖੇ ਦਿੰਦੇ ਆ ਆਜੋ ਪੰਜਾਬ ਵਿੱਚ।

  • @varindersidhusidhu9978
    @varindersidhusidhu9978 3 ปีที่แล้ว +15

    ਸਚ ਪਰੇਸ਼ਾਨ ਹੋ ਸਕਦਾ ਹੈ ਪਰ ਹਾਰ ਨਹੀਂ ਸਕਦਾ ਵੱਡੇ ਵੀਰ ਹੌਸਲਾ ਰੱਖ 😔😔

  • @sukhmandhillon6474
    @sukhmandhillon6474 3 ปีที่แล้ว +83

    ਮੈਂ ਵੀ ਲੱਖੇ ਦੇ ਚਾਚੇ ਦਾ ਮੁੰਡਾ ਹਾ

  • @guddokaur5578
    @guddokaur5578 3 ปีที่แล้ว +78

    ਿਬਨਾ ਬੇਕਸੂਰ ਸੁਚਾ ਸਾਫ ਸੁਥਰਾ ਬਚਾ ਿਕਤਨੇ ਜਾਲਮ ਹੈ ਿੲਹ ਸਰਕਾਰ ਿਦਲ ਤੜਫਦਾ ੲੇ ਸਾਰਿਅਾਂ ਅਨਦੋਲਨ ਵਾਲਿਅਾਂ ਦੇ ਰਿਸ਼ਤੇਦਾਰ ਨੰੂ ਹੁਣ ਤਸੀੲੇ ਦੇਣ ਦੀ ਸਾਜਿਸ਼ ਹੈ ਿੲਸ ਬਚੇ ਨੂੰ ਵਾਹਿਗੁਰੂ ਸੁਖ ਤੇ ਸ਼ਾਂਤੀ ਬਖਸ਼ੇ

    • @banarsidasssohal4757
      @banarsidasssohal4757 3 ปีที่แล้ว +1

      Veri bead shori bhai hun koi laffaj he nahi reh gy likhan ly

  • @akhrtoalfaajtk4908
    @akhrtoalfaajtk4908 3 ปีที่แล้ว +8

    ਬਹੁਤ ਕੁਝ ਕੀਤਾ ਲੱਖੇ ਨੇ ਪੰਜਾਬ ਲੲੀ , ਲੱਖੇ ਤੇ ੳੁਹਦੇ ਪਰਿਵਾਰ ਦੀ ਸੁਰਖਿਆ ਪੰਜਾਬ ਦੀ ਜ਼ਿੰਮੇਵਾਰੀ ਆ। ਭਰਾਵੋ ਨਾਲ ਖੜ੍ਹੇ ਰਹਿਣਾ ਲੱਖੇ ਵੀਰ ਦੇ।

  • @ManjitKaur-dj7mq
    @ManjitKaur-dj7mq 3 ปีที่แล้ว +16

    ਵਾਹਿਗੁਰੂ ਜੀ ਮੇਹਰ ਕਰਨਾ ਲੱਖਾ ਸਿਧਾਣਾ ਜੀ ਦੇ ਵੀਰ ਨਾਲ ਬਹੁਤ ਮਾੜਾ ਕੀਤਾ ਪੁਲੀਸ ਨੇ ਇਹਨਾਂ ਤੇ ਸਰਕਾਰ ਨੂੰ ਸਖ਼ਤ ਤੋਂ ਸਖ਼ਤ ਅੇਕਸ਼ਨ ਲੈਣਾ ਚਾਹੀਦਾ ਹੈ 🙏🙏

  • @gurpreetmallhi5840
    @gurpreetmallhi5840 3 ปีที่แล้ว +19

    ਲੱਖਾ ਪੰਜਾਬ ਦੀਆਂ ਸਿਆਸੀ ਪਾਰਟੀਆਂ ਦੀਆਂ ਅੱਖਾਂ ਚ ਰੜਕਦਾ ਹੈ ਇਸ ਲਈ ਇਹ ਸਭ ਕੁਝ ਹੋ ਰਿਹੈ

  • @harmansidhu3203
    @harmansidhu3203 3 ปีที่แล้ว +5

    ਹੱਥ ਬੰਨ੍ਹ ਕੇ ਬੇਨਤੀ ਆ ਬਾਈ ਸਾਰੇ ਪੰਜਾਬੀਆਂ ਨੂੰ ਜੇ ਅੱਜ ਲੱਖੇ ਵੀਰ ਨਾਲ਼ ਨਾ ਖੜ੍ਹੇ ਕੱਲ ਨੂੰ ਵਾਰੀ ਪੂਰੇ ਪੰਜਾਬ ਦੀ ਆ

  • @vip-rq9uq
    @vip-rq9uq 3 ปีที่แล้ว +68

    ਵੀਰ ਹੌਸਲਾ ਕਰ ਕੋਈ ਗੱਲ ਨਹੀਂ ਸ਼ੇਰਾ ਤੇ ਇਹੋ ਜਿਹੇ ਟਾਇਮ ਅਊਦੇ ਆ ਅਸੀਂ ਨਾਲ ਆ ਸਾਰੇ ਤੇਰੇ ਬਾਕੀ ਵਾਹਿਗੁਰੂ ਜੀ ਦੀ ਮੇਹਰ ਕਰੇ ਲੰਮੀਆਂ ਊਮਰਾ ਕਰੇਂ ਤੇਰੀਆਂ

    • @videosforyou9715
      @videosforyou9715 3 ปีที่แล้ว

      ਸਬ ਨੂੰ ਬੇਨਤੀ ਆ @capt_amarindersingh ਨੂੰ ਟੈਗ ਕਰੋ ਕਿਉਕਿ 1-2 ਦਿਨ ਪਹਿਲਾ ਦਿੱਲੀ ਪੁਲਿਸ @lakhasidhana_official ਦੇ ਭਰਾ ਨੂੰ ਚੁੱਕ ਕੇ ਲਾਇ ਗਯੀ ਪਟਿਆਲੇ ਤੋਂ ਅਤੇ ਦਿੱਲੀ ਲਿਜਾ ਕੇ ਉਸਦੀ ਕੁੱਟਮਾਰ ਕੀਤੀ ਬਾਅਦ ਵਿਚ ਅੰਬਾਲੇ ਸੁੱਟ ਕੇ ਭੱਜ ਗਏ @punjabpoliceind ਨੂੰ ਕੁਜ ਪਤਾ ਵੀ ਨਹੀਂ ਲਗਦਾ = ਸਰਕਾਰ ਇਹ ਸਬ ਕੁਜ ਸਾਡੇ ਮੁੰਡਆ ਨੂੰ ਡਰਾਉਣ ਲਯੀ ਕਰ ਰਹੀ ਆ = ਪੰਜਾਬ ਸਰਕਾਰ ਇਸ ਤੇ ਐਕਸ਼ਨ ਲਵੇ ਕੋਈ =84 ਵਾਲਾ ਕਮ ਸ਼ੁਰੂ ਕਰ ਰਹੇ ਹਨ @delhi.police_official

    • @Kk-gz7zi
      @Kk-gz7zi 3 ปีที่แล้ว

      @@videosforyou9715 karan nu frde a bhai,, par ohna tu hona nahi,,

  • @RajveerSingh-iw6yo
    @RajveerSingh-iw6yo 3 ปีที่แล้ว +61

    ਸਾਰੇ ਇਕੱਠੇ ਹੋ ਜਾਵੋ ਪੰਜਾਬੀਓ

  • @paramjitdhaliwal7534
    @paramjitdhaliwal7534 3 ปีที่แล้ว +5

    ਵੀਰੇ ਥੋਡੇ ਨਾਲ ਆ ਅਸੀਂ 🙏🏼

  • @tarbjeetsingh8465
    @tarbjeetsingh8465 3 ปีที่แล้ว +35

    ਮੈਂ ਵੀ ਲੱਖਾ ਸਿਧਾਣਾ ਵੀਰ ਦਾ ਭਰਾ ਆ ਟਕਰੋ ਆ ਕੇ ਕੁੱਤਿਓ ਮੋਦੀ ਦੇ ਚਮਚਿਓ ਕਿਨੂੰ ਕਿਨੂੰ ਰੋਕੋਂਗੇ ਮੈਂ ਆਪਣੇ ਨਿੱਜੀ ਅਕਾਊਂਟ ਤੋਂ ਕਹਿਣਾ ਥੋਨੂੰ ਦੱਲਿਓ 😡😡

  • @gursewaksinghrana5251
    @gursewaksinghrana5251 3 ปีที่แล้ว +7

    ਲੱਖੇ ਬਾਈ ਦੇ ਨਾਲ ਆ ਵਾਹਿਗੁਰੂ ਜੀ ਮੇਹਰ ਕਰੀ ਮੁੰਡੀ ਵੀਰ ਤੇ

  • @BaljitKaur-gg6os
    @BaljitKaur-gg6os 3 ปีที่แล้ว +50

    ਰਤਨ ਕਿੱਥੋ ਚੜੇ ਕਿੱਥੇ ਉੱਤਰੇ ਕਿ ਫਰਕ ਪੈਦਾ ਕੁੱਤੀ ਪੁਲੀਸ ਤੇ ਕਾਰਵਾਈ ਕਰਨੀ ਚਾਹੀਦੀ

  • @AmandeepSingh-y9y
    @AmandeepSingh-y9y 3 ปีที่แล้ว +81

    ਦੀਪ ਸਿੱਧੂ ਸਹੀ ਕਹਿੰਦਾ ਸੀ ਗਲ ਕਲੀ ਫ਼ਸਲ ਦੀ ਨੀ ਪੰਜਾਬ ਦੀ ਆ ਪਰ ਕਾਮਰੇਡੀ ਲੀਰਾ 🐕 ਕਿੱਥੇ ਮਨ ਦੀਆ ਨੇ

    • @Singh_005
      @Singh_005 3 ปีที่แล้ว +5

      ਆਹੀ ਤੇ ਰੌਲਾ ਭਾਊ ਜੋ ਲੋਕਾਂ ਨੂੰ ਸਮਝ ਨਹੀਂ ਆ ਰਿਹਾ

    • @mannnn
      @mannnn 3 ปีที่แล้ว +3

      @@Singh_005 koi ni veer holi holi boht jald apne youth samaj reha aa ehna sarkara de rang baki punjab jaldi ehna nu ehna di auqaat dikhau

    • @Kk-gz7zi
      @Kk-gz7zi 3 ปีที่แล้ว +3

      @@mannnn bhai hun ta sarkara katam ne bs
      Ik bhi party di sarkar nahi auni chahidi
      Machina ch har candidate nu not ala button

    • @marciabrar609
      @marciabrar609 3 ปีที่แล้ว +4

      True bro, deep kamla ho gya sanu eh ਸਮਝਾਉਦਾ ਸਮਝਾਉਦਾ😥😥

    • @Singh_005
      @Singh_005 3 ปีที่แล้ว +2

      @@mannnn ਹਾਜ਼ੀ ਵੀਰ ਪਰ ਆਪਾ ਨੂੰ ਆਪਣੇ ਹੀ ਦੱਬ ਲੈਂਦੇ ਆ ਵੈਰੀ ਦੀ ਔਕਾਤ ਨਹੀਂ ਕੋਈ ਆਪਣੇ ਸਾਮਣੇ
      ਜੇ ਜ਼ਲਦੀ ਕੁੱਝ ਨਾ ਕੀਤਾ ਗਿਆ ਕੰਮ ਖ਼ਰਾਬ ਆ ਵੀਰ

  • @iqbalsinghdeol7488
    @iqbalsinghdeol7488 3 ปีที่แล้ว +6

    ਅਸੀਂ ਵੀਰ ਜੀ ਤੁਹਾਡੇ ਨਾਲ ਆ ਹੌਸਲਾ ਨਹੀਂ ਛੱਡਣਾ

  • @balrajsingh488
    @balrajsingh488 3 ปีที่แล้ว +73

    ਮੁੱਖ ਮੰਤਰੀ ਦਿੱਲੀ ਨਾਲ ਰਲਿਆ ਹੈ

    • @bkbs7916
      @bkbs7916 3 ปีที่แล้ว +4

      Bewkoofo ohnu ta baksh diyo ohny ki vigadiya a tuhada delhi police ohdy under nahi oh center de adheen a

    • @JaswantSingh-zw3lw
      @JaswantSingh-zw3lw 3 ปีที่แล้ว

      ਗਲ ਸਮਝ ਪਹਿਲਾ..ਉਹ ਕੈਪਟਨ ਬਾਰੇ ਕਹਿੰਦਾ..ਤੁਸੀ ਕੇਜਰੀਵਾਲ ਦੀ ਫੀਲਿੰਗ ਚੱਕੀ ਫਿਰਦਾ ਭਰਾ

    • @baljeetkaur8856
      @baljeetkaur8856 3 ปีที่แล้ว +3

      @@bkbs7916 ryt cm ne ta hamesha kisana da saath dita best cm kejriwal

    • @sanghahappy4800
      @sanghahappy4800 3 ปีที่แล้ว +1

      Ryt

    • @navdeepnavi6216
      @navdeepnavi6216 3 ปีที่แล้ว +1

      @@baljeetkaur8856 right

  • @tarlochanrai6339
    @tarlochanrai6339 3 ปีที่แล้ว +24

    ਦਿੱਲੀ ਪੁਲਿਸ ਪੰਜਾਬ ਵਿੱਚ ਇਸ ਤਰ੍ਹਾਂ ਕਿਵੇਂ ਕਰ ਸਕਦੀ ਹੈ

  • @sokhaldeep9353
    @sokhaldeep9353 3 ปีที่แล้ว +53

    #ਮੈ_ਵੀ_ਲੱਖੇ_ਸਿਧਾਣੇ_ਦੇ_ਚਾਚੇ_ਦਾ_ਮੁੰਡਾ_ਹਾਂ
    Lao Hashtag

  • @harjindersingh-tm1co
    @harjindersingh-tm1co 3 ปีที่แล้ว

    ਪਹਿਲਾਂ ਤਾਂ ਪਤਾ ਨਹੀਂ ,ਹੁਣ ਜ਼ਰੂਰ ਲੋਕ ਬੱਚਾ ਬੱਚਾ ਲੱਖੇ ਅਤੇ ਏਸ ਬਾਈ ਦੇ ਨਾਲ ਹਨ। ਲੀਗਲੀ ਅਡਵਾਇਜ ਲੈ ਕੇ ਅਣਪਛਾਤੇ ਵਿਅਕਤੀਆਂ 'ਤੇ ਪਰਚਾ ਦਰਜ ਕਰਵਾਇਆ ਜਾਏ!ਜੇ ਸਪੈਸ਼ਲ ਸ਼ੈੱਲ ਵਾਲੇ ਕੁੱਤੇ ਹੱਥ ਆਉਂਦੇ ਐ ਤਾਂ ਖੁਦ ਈ ਸੋਧਾ ਲਾਇਆ ਜਾਏ!

  • @udayveersingh8238
    @udayveersingh8238 3 ปีที่แล้ว +22

    ਸਾਧਾਰਨ ਗੱਲ ਆ ਪਿੰਡੋਂ ਲੋਕ ਇਕੱਠੇ ਹੋ ਕੇ ਦਿੱਲੀ ਦੇ ਸਿੱਖਾਂ ਨੂੰ ਨਾਲ ਲੈ ਕੇ ਥਾਣੇ ਦੇ ਅੱਗੇ ਧਰਨਾ ਦਿੱਤਾ ਜਾਵੇ ।ਪਟਿਆਲੇ ਪੁਲਿਸ ਕੋਲ ਦਿੱਲੀ ਦੇ ਪੁਲਿਸ ਤੇ ਪਰਚੇ ਕਰਾਉਣ

    • @babbubabbu3619
      @babbubabbu3619 3 ปีที่แล้ว +1

      Patiale ch captain noo khud Delhi Police te kidnapping d fir loj karwani chahidee hai

  • @akhrtoalfaajtk4908
    @akhrtoalfaajtk4908 3 ปีที่แล้ว +3

    ਲੱਖਾ ਵੱਡਾ ਵੀਰ ਆ ਮੇਰਾ। ਸਾਰਾ ਪੰਜਾਬ ਈ ਲੱਖੇ ਦਾ ਪਰਿਵਾਰ ਆ। ਦਿੱਲੀ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆਉਂਦੀ।

  • @rajinderpunia8353
    @rajinderpunia8353 3 ปีที่แล้ว +9

    ਵੀਰੋ ਦੇਰ ਨਾ ਕਰੋ ਜਲਦੀ ਵੋਟਾ ਰਜਿਸਟਰ ਕੱਰਵਾਉ ਜੇ ਨਾ ਪੰਜਾਬ ਨੂੰ ਅੱਜਾਦੀ ਕੱਰਵਿਆ ਤਾ ਪੰਜਬ ਵਿਚ ਮੁੱੜ 84 ਵਾਲਾ ਦੋਰ ਹੋਵੇਗਾ ਨੋਜਵਾਨਾ ਦੀ ਮਾਰ ਮੱਰਾਈ ਇਸ ਦਾ ਹੱਲ ਸਿਰਫ ਅੱਜਾਦੀ ਹੈ ਜੇ ਪੰਜਾਬ ਵਿਚ ਨੋਜਵਾਨ ਹੀ ਨਾ ਰੱਹੇ ਫੇਰ ਜਮੀਨਾ ਦਾ ਅਤੇ ਕਾਨੂੰਨ ਵਾਪਿਸ ਕੱਰਵੋਉਣ ਦਾ ਕੋਈ ਫਾਇਦਾ ਨਹੀ

    • @baljeetkaur8856
      @baljeetkaur8856 3 ปีที่แล้ว

      Ohda paave na mran pr khalistan de chkar ch mrva deyo koum

    • @pardeepsinghshah5665
      @pardeepsinghshah5665 3 ปีที่แล้ว

      fully agreed. we need our country NOW.

  • @dbenipal77
    @dbenipal77 3 ปีที่แล้ว +10

    Veerji Daran de lor nahi full support Veerji ⚔️⚔️🙏🏼

  • @doyouknow7653
    @doyouknow7653 3 ปีที่แล้ว +4

    ਸਾਰਾ ਪੰਜਾਬ ਤੇਰੇ ਨਾਲ ਆ ਵੀਰ

  • @SurinderKaur-ep6zy
    @SurinderKaur-ep6zy 3 ปีที่แล้ว +25

    ਲੱਖਾ ਵੀਰ ਜੀ ਜਿੰਦਾਵਾਦ ਪਂਜਾਬ ਸਰਕਾਰ ਮੋਦੀ ਗੁੰਢਾ ਮੁਰਦਾਬਾਦਾ ਪਰ ਭਾਈ ਇਹ ਵੀ ਕਿਸੇ ਨੇ ਸੂਹ ਦਿੱਤੀ ਹੋਵੇਗੀ

    • @Humanity0101
      @Humanity0101 3 ปีที่แล้ว

      Raj bina Jo Marji krlo 73 daal na Sikha nu insaaf millia te na hun milna.

  • @tarlochanrai6339
    @tarlochanrai6339 3 ปีที่แล้ว +3

    ਬਾਦਲ ਸਰਕਾਰ ਤੇ ਕੈਪਟਨ ਅਮਰਿੰਦਰ ਸਰਕਾਰ ਮੁਰਦਾਬਾਦ ਲੱਖਾਂ ਸਿਧਾਣਾ ਦੇ ਸਾਰੇ ਪਰਿਵਾਰ ਦੀ ਚੜ੍ਹਦੀ ਕਲਾਂ ਰੱਖੇ ਵਹਿਗੁਰੂ, ਦਿੱਲੀ ਪੁਲਿਸ ਮੁਰਦਾਬਾਦ,,

  • @love_majhewala
    @love_majhewala 3 ปีที่แล้ว +1

    ਸਰਕਾਰੇ ਇਨਕਾਉਂਟਰ ਦਾ ਸੋਚ ਵੀ ਨਾ ਲਈ ਸਾਰੀ ਦੁਨੀਆਂ ਲੱਖੇ ਦੇ ਨਾਲ ਆ❤️❤️

  • @BhupinderSingh-de5jc
    @BhupinderSingh-de5jc 3 ปีที่แล้ว +7

    ਪੰਜਾਬੀਓ ਹੁਣ ਲੱਖੇ ਵੀਰ ਨਾਲ ਖੜਨ ਦਾ ਟਾਈਮ ਐ ਨਹੀ ਤਾਂ ਬਾਦਲ ਕੈਪਟਨ ਨੇ ਪੰਜਾਬ ਦਾ ਹੋਰ ਬੇੜਾ ਗ਼ਰਕ ਕਰ ਦੇਣਾ ਐ

  • @parkashhans861
    @parkashhans861 3 ปีที่แล้ว +6

    ਵਾਹਿਗੁਰੂ ਮੇਹਰ ਕਰੇ ਸਾਰੇ ਵੀਰਾਂ ਤੇ

  • @makhankalas660
    @makhankalas660 3 ปีที่แล้ว +21

    ਵਾਹਿਗੁਰੂ ਜੀ ਦੇ ਘਰ ਵਿੱਚ ਦੇਰ ਹੈ ਅੰਧੇਰ ਨਹੀ ਨਜਾਇਜ ਕਰਨ ਵਾਲੀਆ ਨੂੰ ਜਰੂਰ ਸਜਾ ਮਿਲੇ ਗੀ

    • @pardeepsinghshah5665
      @pardeepsinghshah5665 3 ปีที่แล้ว

      84 de baad jehre mare government ne. ohna nu milgya?

  • @ਜੱਗੀਧਾਲੀਵਾਲਧਾਲੀਵਾਲ

    ਲੱਖਾਂ ਸਿਧਾਣਾ ਜਿੰਦਾਬਾਦ 📢📢📢 ਨੌਜਵਾਨ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 📢

  • @makhankalas660
    @makhankalas660 3 ปีที่แล้ว +7

    ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਿਓ ਜੀ

  • @makhankalas660
    @makhankalas660 3 ปีที่แล้ว +5

    ਸਾਰੇ ਪੰਜਾਬੀਆਂ ਨੂੰ ਬੇਨਤੀ ਹੈ ਆਪਣੇ ਮੱਤਭੇਦ ਭੂਲਾ ਕੇ ਇੱਕ ਹੋ ਜਾਵੋ ਜੇ ਆਪਣੇ ਪੰਜਾਬ ਨੂੰ ਬਚਾਉਣਾ ਹੈ ਨਹੀ ਇੱਕ ਇੱਕ ਕਰਕੇ ਸਾਰੀਆ ਨਾਲ ਨਜਾਇਜ਼ ਹੀ ਹੁੰਦੀ ਰਹੇ ਗੀ

  • @balwinderbrar3739
    @balwinderbrar3739 3 ปีที่แล้ว

    ਲੱਖੇ ਵੀਰ ਦੇ ਨਾਲ ਐ ❤️❤️❤️🙏🙏🙏 ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ❤️❤️❤️🙏🙏

  • @ranjitbrar2449
    @ranjitbrar2449 3 ปีที่แล้ว +3

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਧੰਨਵਾਦ ਸਚ ਦੀ ਲੜਾਈ ਲੜਨ ਵਾਲਿਆਂ ਦੀ ਵਾਹਿਗੁਰੂ ਰਖਿਆ ਕਰਨਗੇ ਪਹਿਲਾਂ ਵੀ ਅੱਤਵਾਦ ਇਸੇ ਕਰਕੇ ਵਧਿਆ ਸੀ ਜਦੋਂ ਸਰਕਾਰ ਜੁਲਮ ਕਰਦੀ ਹੈ ਤਾਂ ਨੌਜਵਾਨ ਅਕਕੇ ਹਥਿਆਰ ਚੁੱਕਣ ਲਈ ਮਜਬੂਰ ਹੁੰਦੇ ਹਨ

  • @jogasingh7505
    @jogasingh7505 3 ปีที่แล้ว +5

    ਲੱਖੇ ਨੇ ਬਹੁਤ ਵਾਰ ਬੋਲਿਆਂ ਲੋਕਾਂ ਨੂੰ ਸੰਘਰਸ਼ ਨਾਲ ਜੁੜੋ ਨਹੀ ਤਾਂ ਇਹ ਸਰਕਾਰਾਂ ਥੋਨੂੰ ਘਰਾਂ ਵਿਚੋਂ ਚੱਕ ਚੱਕ ਕੇ ਲੈ ਜਾਣਗੇ ਇਹ ਗੱਲਾਂ ਸੱਚ ਹੋ ਰਹੀਆਂ ਨੇ ਹੁਣ ਜਦੋਂ ਘਰਾਂ ਵਿੱਚੋਂ ਜਨਾਨੀਆ ਚੁੱਕਣ ਲੱਗ ਪਏ ਉਦੋਂ ਜਾਗਣਾ ਉਹ ਭਰਾਵੋ ਹੁਣ ਵੀ ਟਾਈਮ ਆ ਹੋ ਜਾਉ ਇੱਕਠੇ ਸੰਘਰਸ਼ ਵਿੱਚ ਚੱਲੋ ਦਿੱਲੀ ਚੱਲੋ ਬਨਾਮ ਬਨਾਮ ਵਾਲਾ ਕੰਮ ਛੱਡ ਦਿਉ ਨਹੀ ਤਾਂ ਸਾਰੇ ਮਾਰੇ ਜਾਵੇਗਾ

  • @m.r.arminder7715
    @m.r.arminder7715 3 ปีที่แล้ว +5

    Good job ratan paji👍🏻🙏🙏🙏

  • @simirani9675
    @simirani9675 3 ปีที่แล้ว +30

    Waheguruji Waheguruji 🙏
    Kisan Ekta jiandbaab 👏

    • @Humanity0101
      @Humanity0101 3 ปีที่แล้ว

      Comrade leader murdabad

  • @AshuKumar-mh7mh
    @AshuKumar-mh7mh 3 ปีที่แล้ว

    ਦਿਲੀ ਪੁਲਿਸ ਤੇ ਪੂਰੀ ਕਾਰਵਾਈ ਹੋਵੇ

  • @divinepower8528
    @divinepower8528 3 ปีที่แล้ว +2

    #FreeDeepSidhu and Lakha SidhanaSidhana. 🙏

  • @laxmansingh11
    @laxmansingh11 3 ปีที่แล้ว +11

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀਓ

  • @jagdevsinghmarahar4251
    @jagdevsinghmarahar4251 3 ปีที่แล้ว +6

    I support you brother

  • @bindaitaly798
    @bindaitaly798 3 ปีที่แล้ว

    ਪੂਰਾ ਪੰਜਾਬ ਲੱਖੈ ਵੀਰ ਨਾਲ ਪੰਜਾਬ ਸਰਕਾਰ ਦਿੱਲੀ ਪੁਲਸ ਮੂਰਦਾ ਬਾਅਦ

  • @santoksingh6937
    @santoksingh6937 3 ปีที่แล้ว

    ਮੈਂ ਵੀ ਲੱਖੇ ਵੀਰ ਦੀ ਭੈਣ ਆ ਕਿਸਾਨ ਯੂਨੀਅਨ ਜ਼ਿੰਦਾਬਾਦ

  • @gurdhiansingh3594
    @gurdhiansingh3594 3 ปีที่แล้ว +9

    Lakha bai and deep bai jindabaad

  • @salinderkaur615
    @salinderkaur615 3 ปีที่แล้ว +15

    Waheguru ji waheguru ji kerpa karna baba ji🙏🏼

  • @jaswatsingh8825
    @jaswatsingh8825 3 ปีที่แล้ว

    ਦਿੱਲੀ ਪੁਲੀਸ ਮੁਰਦਾਬਾਦ ਸੰਯੁਕਤ ਕਿਸਾਨ ਮਜ਼ਦੂਰ ਏਕਤਾ ਜਿੰਦਾ ਬਾਦ ਜੇ ਐਸ ਲਾਟੂ ਬੈਠੈ ਭੈਣੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @sidhu1888
    @sidhu1888 3 ปีที่แล้ว +1

    I'm full support of Bai Lakha nd deep sidhu 💪 💪 💪💪

  • @anmolpreetkahlo7094
    @anmolpreetkahlo7094 3 ปีที่แล้ว +28

    Waheguru ji🙏

  • @jagdevsingh5432
    @jagdevsingh5432 3 ปีที่แล้ว +7

    ਰਤਨ ਬਾਈ ਸਤਸ਼੍ਰੀਅਕਾਲ, ਧੰਨਵਾਦ ਪਬਲਿਕ ਨੂੰ ਪੁਲਿਸ ਦੀ ਗੰਦੀ ਕੁਰਤੀਤ , ਅਣ ਮਨੁੱਖੀ, ਜ਼ੁਲਮ ਦੀ ਤਸਵੀਰ, ਦਿਖਾਣ ਵਾਸਤੇ, ਸਮਝ ਨੀਂ ਆਉਂਦੀ ਮੁਖ ਕਿਸਾਨ ਲੀਡਰਾਂ ਦੀ, ਜਿਹਢ੍ਹੇ ਬੇ ਕਸੂਰ ਕਿਸਾਨਾਂ ਦੇ ਬਚਿਆਂ ਤੇ ਹੋ ਰਹੇ ਜ਼ੁਲਮ ਦੀ ਨਾਖੇਦੀ ਕਿਉ ਨਹੀ ਕਰਦੇ ਵੱਢਾ ਦੁੱਖ ਹੁਦਾ, ਡਰਪੋਕ, ਆਪਣੇ ਬਚਿਆਂ ਦੇ ਚੁੱਕਣ ਤੋ ਡਰਦੇ,ਮੂੰ ਵਿਚ ਘੁੱਗਣੀਆਂ ਪਾ ਲੈਂਦਾ ਨੇ ਵੱਡੇ ਲੀਡਰ, ,ਸੇਮ ਸੇਮ 😍, ਜਗਦੀਪ ਥਲੀ ਹੋਰੀ ਵੀ ਗੁਪਤਵਾਸ ਹੋ ਗਏ, ਪੱਤਰਕਾਰ ਬਾਈ ਤੇਰੇ ਸਾਬਾਸ਼, ਜ਼ੁਲਮ ਨੂੰ ਬੇਨਕਾਬ ਕਰਨ ਲਈ ❤ ਧੰਨਵਾਦ, ਪ੍ਰਮਾਤਮਾ ਸਿਰ ਤੇ ਹੱਥ ਰਖਣ, ਲੋਕੋ ਜਾਗੋ, ਜਾਗਣ ਦਾ ਵੇਲਾ 🙏🙏👍😄 ਉਠੋ

  • @kamaljeetsingh7147
    @kamaljeetsingh7147 3 ปีที่แล้ว +3

    Waheguru Sahib ji kirpa kro ji

  • @balwantsingh8069
    @balwantsingh8069 3 ปีที่แล้ว

    ਲੱਖੇ ਬਾਈ ਨੂੰ ਕੋਈ ਹੱਥ ਲਾ ਕੇ ਦਿਖਾਵੇ ਦਿੱਲੀ ਦੀ ਇੱਟ ਨਾਲ ਇੱਟ ਖੜਕਾ ਦਿੱਤੀ ਜਾਵੇਗੀ। ਸਰਕਾਰ ਯਾਦ ਰੱਖੇ ਚੰਗੀ ਗੱਲ ਹੈ।

  • @KingHunter3597
    @KingHunter3597 3 ปีที่แล้ว +1

    💥ਜੈ ਕਿਸਾਨ💥
    🚜🌾💯🚜🌾💯

  • @satveerkaur7289
    @satveerkaur7289 3 ปีที่แล้ว +11

    Weheguru g ..

  • @SukhrajSingh-dt2mv
    @SukhrajSingh-dt2mv 3 ปีที่แล้ว +10

    shame India government

  • @karmjeethans7906
    @karmjeethans7906 3 ปีที่แล้ว

    ਲੰਖੇ ਵੀਰ ਤੂੰ ਆਪਣਾ ਧਿਆਨ ਰਖ

  • @kingdomsingh7713
    @kingdomsingh7713 3 ปีที่แล้ว +1

    Asi pura Punjab #LakhaSidhana veer de naal aA,, asi nhi drday as tarah,,, ✊✊✊

  • @GurpreetSingh-oc6jm
    @GurpreetSingh-oc6jm 3 ปีที่แล้ว

    ਪ੍ਰਮਾਤਮਾ ਲਖੇ ਤੇ ਮੁੰਡੀ ਸਿਧਾਣਾ ਦੇ ਨਾਲ ਹੈ

  • @gurmailsingh4757
    @gurmailsingh4757 3 ปีที่แล้ว +32

    Waheguru g lakhe veer de privaar nu chardicla ch rakho🙏🙏🙏🙏🙏

  • @gurchetansingh153
    @gurchetansingh153 3 ปีที่แล้ว +1

    ਭਾਈ ਮੈਨੂੰ ਇਹ ਮਾਮਲਾ ਸਮਝ ਤੋਂ ਬਾਹਰ ਹੈ ਕਿ ਕਮੈਂਟਾਂ ਅਤੇ ਰੈਲੀਆਂ ਵਿਚ ਤਾਂ ਹੱਕ ਵਿੱਚ ਭੁਗਤ ਜਾਂਦੇ ਹੋ। ਵੋਟਾਂ ਵੇਲੇ ਚੰਗੇ ਉਮੀਦਵਾਰਾਂ ਨੂੰ ਜਿਤਾਉਣ ਲਈ ਸੋਂ ਜਾਂਦੇ ਹੋ ਜਾਂ ਮੱਤ ਮਾਰੀ ਜਾਂਦੀ। ਉਮੀਦਵਾਰਾਂ ਦੀਆਂ ਪੰਜਾਬ ਅਤੇ ਇਨਸਾਨੀਅਤ ਪ੍ਰਤੀ ਕੀਤੀਆਂ ਗਈਆਂ ਕੁਰਬਾਨੀਆਂ ਵੀ ਭੁੱਲ ਜਾਂਦੇ ਹੋ ਸਾਨੂੰ ਲੱਖੇ ਅਤੇ ਖੈਹਰਾ ਜਾਂ ਹੋਰ ਚੰਗੇ ਬੰਦਿਆਂ
    ਦੀਆਂ ਸ਼ਕਲਾਂ ਕਰਕੇ ਚੰਗੇ ਨਹੀਂ ਲੱਗਦੇ ਉਹਨਾਂ ਦੇ ਕੀਤੇ ਕੰਮ ਅਤੇ ਲੋੜਵੰਦ ਪਰਿਵਾਰਾਂ ਦੇ ਹੱਕ ਵਿੱਚ ਹਾਂ ਦਾ ਨਹਾਰਾ ਮਾਰਨਾ ਹੀ ਜਾਗਦੀ ਜ਼ਮੀਰ ਦੀ ਨਿਸ਼ਾਨੀ ਹੈ ਤੁਸੀਂ ਵੀ ਆਪਣੀ ਜ਼ਮੀਰ ਨੂੰ ਹਲੂਣਾ ਦੇਵੋ ਤਾਂ ਸੱਚ ਦਾ ਰਾਹ ਚੁਣ ਸਕੇ

  • @jinderrai6354
    @jinderrai6354 3 ปีที่แล้ว +4

    Weheguru ji

  • @manmeetaujla8024
    @manmeetaujla8024 3 ปีที่แล้ว

    ਇਸ ਦੇ ਪਿੱਛੇ ਕੋਈ ਬਹੁਤ ਵੱਡਾ ਦਿਮਾਗ ਚੱਲ ਰਿਹਾ ਹੈ ਉਹ ਵੀ ਪੰਜਾਬ ਵਿੱਚ ਹੈ ਸਿੱਧੂ ਸਾਹਿਬ ਜੀ ਦਾ ਧੰਨਵਾਦ

  • @mandeepsandhu8874
    @mandeepsandhu8874 3 ปีที่แล้ว +2

    Lakha bhai zindabad 😊

  • @simsim4679
    @simsim4679 3 ปีที่แล้ว +2

    Please God save my people in Punjab. 🙏🙏🙏😢😢😢

  • @jaspreetsinghaulakh1424
    @jaspreetsinghaulakh1424 3 ปีที่แล้ว

    ਇਹ ਸੈਂਟਰ ਗੌਰਮਿੰਟ ਵੱਲੋਂ ਭੇਜੀ ਗਈ ਆਰ ਐਸ ਐਸ ਦੀ ਟੀਮ ਹੋਣੀ ਜਿਹੜੀ ਦਿੱਲੀ ਪੁਲਿਸ ਦਾ ਨਾਂਅ ਰਹੇ ਹਨ

  • @manjitsingh-mj2gd
    @manjitsingh-mj2gd 3 ปีที่แล้ว +6

    🙏Waheguru Bless Dear Mundi speedy recovery. Wish him Chardikala with happy & healthy life.

  • @BhupinderSingh-de5jc
    @BhupinderSingh-de5jc 3 ปีที่แล้ว +12

    ਪੰਜਾਬ ਪੁਲਿਸ ਕਿੱਥੇ ਮਰ ਗਈ ਸੀ ਇਹਨਾਂ ਸਬ ਨੂੰ ਪਤਾ ਹੋਣਾ

    • @Baljit_Roomi
      @Baljit_Roomi 3 ปีที่แล้ว

      ਇਹਨਾਂ ਨੇ ਪਤਾ ਕਰਕੇ ਦਿੱਤਾ ਹੋਣਾ ਸਾਰਾ ਕੁਝ. ਟਾਊਟ

    • @Humanity0101
      @Humanity0101 3 ปีที่แล้ว

      Indian state kra rahe veer sarkar Jo marji hoveh

  • @kirtikhalsachannel8516
    @kirtikhalsachannel8516 3 ปีที่แล้ว

    ਪੰਜਾਬ ਸਰਕਾਰ ਮੁਰਦਾਬਾਦ ਦੀਪ ਸਿੰਘ ਸਿੱਧੂ ਲੱਖਾ ਸਿੰਘ ਸਿਧਾਣਾ ਜਿੰਦਾ ਬਾਦ

  • @AshokKumar-hk4lu
    @AshokKumar-hk4lu 3 ปีที่แล้ว +1

    ਲੱਖਾ ਸਿਧਾਣਾ ਜਿੰਦਾਬਾਦ ਕੈਪਟਨ ਸਰਕਾਰ ਮੁਰਦਾਬਾਦ ਜਿਹੜੇ ਫਲ ਮਿਹਠੇ ਹੋਣ ਬਟੇ ਓਹਨਾ ਨੂੰ ਹੀ ਪੈਂਦੇ ਆਹ ਕਤੀੜ੍ਹਾ ਨੂੰ ਕੌਣ ਪੁੱਛਦਾ 💪💪ਕੁਮਾਰ ਫਰੋਮ 🇬🇧🇬🇧

  • @kingdomsingh7713
    @kingdomsingh7713 3 ปีที่แล้ว

    #LakhaSidhana veer Zindabaad ✊✊✊

  • @gurnamsingh1404
    @gurnamsingh1404 3 ปีที่แล้ว

    ਨੋਜਵਾਨ ਲੱਖੇ ਸਿਧਾਣੇ ਨਾਲ ਖੜ੍ਹੇ ਹਨ

  • @jagpal005
    @jagpal005 3 ปีที่แล้ว

    🙏🏻🙏🏻🙏🏻🙏🏻🙏🏻🙏🏻🙏🏻ਵਾਹਿਗੁਰੂ ਤੰਦਰੁਸਤੀਆ ਬਖਸਣ ਵੀਰ ਨੂੰ 🙏🏻⛳️⛳️🚜

  • @gurdevsidhugoodsingh7303
    @gurdevsidhugoodsingh7303 3 ปีที่แล้ว +3

    Waheguru ji waheguru ji

  • @gurpalsingh1402
    @gurpalsingh1402 3 ปีที่แล้ว

    Waheguru ji mehar krna

  • @HSsingh741
    @HSsingh741 3 ปีที่แล้ว

    ਵੀਰ ਲੱਖਾਂ ਸਿੰਘ ਵੀਰ ਦੀਪ ਸਿੰਘ ਇਹ ਸਾਰੇ ਸਾਡੇ ਭਰਾ ਹੈ। ਜੋ ਵੀ ਪੰਜਾਬ ਦਾ ਦਰਦ ਰੱਖਦਾ ਤੇ ਸਿੱਖ ਕੌਮ ਦਾ ਦਰਦ ਰੱਖਦਾ ਹੈ। ਉਹ ਸਾਡਾ ਭਰਾ ਹੈ ।ਜੋ ਪੰਜਾਬ ਦੇ ਗਦਾਰ ਤੇ ਸਰਕਾਰਾਂ ਦੇ ਚੱਮਚੇ ਉਹ ਸਾਡੇ ਪੱਕੇ ਦੁਸ਼ਮਣ ਹੈ।

  • @SurinderSingh-wk8gr
    @SurinderSingh-wk8gr 3 ปีที่แล้ว +5

    Wahegureji mehar karn veer te

  • @rupinderkaur7206
    @rupinderkaur7206 3 ปีที่แล้ว +9

    God bless you waheguru waheguru ji with you kissan Ekat Jindabad

  • @bhupindersingh5311
    @bhupindersingh5311 3 ปีที่แล้ว

    Waheyguru chardikala rakhey veeran di🙏🙏

  • @malhimalhi2194
    @malhimalhi2194 3 ปีที่แล้ว +5

    Waheguru ji

  • @GurlalSingh-ru6hh
    @GurlalSingh-ru6hh 3 ปีที่แล้ว

    ਲੱਖਾ ਬਾਈ ਜਿੰਦਾਬਾਦ ਜੀ
    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਜੀ

  • @JagtarSingh-fv8tw
    @JagtarSingh-fv8tw 3 ปีที่แล้ว +2

    ਮੁਫ਼ਤ ਆਟਾ ਦਾਲ ਲੈ ਕੇ ਵੋਟਾਂ ਦੇਣ ਵਾਲੇ ਜਿੰਮੇਵਾਰ ਹਨ ਇਹਨਾਂ ਹਾਲਾਤਾਂ ਦੇ..

    • @singhsurmey1713
      @singhsurmey1713 3 ปีที่แล้ว

      Kon kaynda ki ata daal muft milda dso tuci Kisaan hi.pahlayla kayndey c gay asi pakey alkali Ty pakey congrasi ay...rayliya which tuci jandey c gay pahla..

  • @surjitsurjit9398
    @surjitsurjit9398 3 ปีที่แล้ว

    ਏ ਸਾਰੀ ਜਾਣਕਾਰੀ ਦਿੱਲੀ ਪੁਲਸ ਨੂੰ ਕਿਸ ਨੇ ਦਿੱਤੀ,?ਇਸ ਦੇ ਵਿੱਚ ਪੰਜਾਬ ਸਰਕਾਰ ਦਾ ਤੇ ਪੰਜਾਬ ਪੁਲਸ ਦਾ ਹੱਥ ਏ

  • @paramjitdhaliwal7534
    @paramjitdhaliwal7534 3 ปีที่แล้ว

    ਪੰਜਾਬ ਸਰਕਾਰ ਨੂੰ ਐਕਸ਼ਨ ਲੈਣਾ ਪੈਣਾ ਜੇ ਕੈਪਟਨ ਨੇ ਕੁਛ ਨਾ ਕੀਤਾ ਤਾਂ
    ਫਿਰ ਲੋਕ ਕਰਨਗੇ

    • @prokisani9773
      @prokisani9773 3 ปีที่แล้ว

      Kuch ni krna na loka ne sbb fuddu ptaake ne ethe cmnta ch j akl hundi kyu koi leadra piche lgde

  • @AvtarSingh-rk5vy
    @AvtarSingh-rk5vy 3 ปีที่แล้ว +4

    Sara Punjab nal aa Lakhe veer