CHAMKILA ਤੇ PHD ਕਰੀ ਫਿਰਦਾ ਆ ਬਾਈ , ਸੁਣੋ ਕੀ ਕਹਿੰਦਾ ਚਮਕੀਲੇ ਬਾਰੇ

แชร์
ฝัง
  • เผยแพร่เมื่อ 26 ต.ค. 2024

ความคิดเห็น • 212

  • @bharpoorbhoora7836
    @bharpoorbhoora7836 6 หลายเดือนก่อน +8

    ਚਮਕੀਲੇ ਨੇ ਧਾਰਮਿਕ ਗੀਤ ਵੀ ਬਹੁਤ ਵਧੀਆ ਗਾਏ ਨੇ

  • @RameshKumar-fr1vz
    @RameshKumar-fr1vz 6 หลายเดือนก่อน +13

    1000% ਸਚ ਬਿਯਾਨ ਕੀਤਾ ਵੀਰ ਜੀ ਨੇ ਬਹੁਤ ਹੀ ਡੂੰਘੇ ਵਿਚਾਰਾਂ ਨੂੰ ਪੇਸ਼ ਕੀਤਾ ਹੈ ਜੀ ਧਨਵਾਦ ਜੀ ਸ੍ਰੀ ਗੰਗਾਨਗਰ ਰਾਜਸਥਾਨ 🇮🇳 ਹਿੰਦੂਸਤਾਨ ਜੀਂਦਾਬਾਦ

  • @S27CSSA
    @S27CSSA 5 หลายเดือนก่อน +5

    Legend never die❤. Chamkila amarjot ❤💐👑

  • @reshamsingh4478
    @reshamsingh4478 6 หลายเดือนก่อน +6

    ਬਹੁਤ ਵਧੀਆ ਵਿਚਾਰ ਚਰਚਾ ਕੀਤੀ ਗਈ ਜੀ। ਬਹੁਤ ਗਿਆਨਵਾਨ ਸੂਝਵਾਨ ਵਿਅਕਤੀ ਹੈ ਜੀ ।

  • @kuljindersingh8282
    @kuljindersingh8282 6 หลายเดือนก่อน +6

    ਬਿਲਕੁਲ ਸਮਾਜ ਵਿਚ ਦੋ ਕੁੱਝ ਸਮੇਂ ਸਮੇਂ ਅਨੁਸਾਰ ਵਾਪਰ ਰਿਹਾ ਹੁੰਦਾ ਹੈ ਕਲਾਕਾਰ ਤੇ ਕਵੀ ਵੀਰ ਉਹ ਹੀ ਸਮਾਜ ਅੱਗੇ ਰੱਖਦੇ ਹਨ ।। ਵਾਹਿਗੁਰੂ ਜੀ ਵੀਰ ਨੂੰ ਚੜ੍ਹਦੀ ਕਲਾ ਬਖਸ਼ੇ ਜੀ।।।

  • @GurbuxSidhu
    @GurbuxSidhu 6 หลายเดือนก่อน +4

    ਬਾਈ ਦੇ ਵਿਚਾਰ ਬਹੁਤ ਹੀ ਵਧੀਆ ਢੰਗ ਨਾਲ ਕੀਤੇ ਹਨ ਧੰਨਵਾਦ ਗੁਰਬਖਸ਼ ਸਿੰਘ ਪਿੰਡ ਰਾਮਗੜ੍ਹ ਬਰਨਾਲਾ

  • @SatnamWaheguru-el7cm
    @SatnamWaheguru-el7cm 5 หลายเดือนก่อน +3

    Very very nice Beautiful ਹਿੱਕ ਤਾਣ ਕੇ ਲਿਖਣਾ ਗਾਉਣਾ ਤੇ ਸਚਾਈ ਬਿਆਨ ਕਰਨਾ ਹਰ ਬੰਦੇ ਦੇ ਵੱਸ ਨਹੀਂ ਭਾਈ ਸਾਹਿਬ ਵੀ ਪੂਰੀ ਤਰ੍ਹਾਂ ਸਚਾਈ ਬਿਆਨ ਕਰਦੇ ਹੋਏ ਦਸਦੇ ਨੇ ਧੰਨਵਾਦ ਜੀ

  • @kesarsingh7124
    @kesarsingh7124 6 หลายเดือนก่อน +8

    ਬਹੁਤ ਗਹਿਰੀਆਂ ਗੱਲਾਂ ਨੇ ਜੀ 👍🙏

  • @salindernarr1864
    @salindernarr1864 6 หลายเดือนก่อน +7

    Very true 101%

  • @krishansingh786
    @krishansingh786 6 หลายเดือนก่อน +4

    ਗੱਲਾ ਬਿਲਕੁਲ ਸਹੀ ਹਨ,very good

  • @2o777
    @2o777 6 หลายเดือนก่อน +6

    ਫਰਿਸ਼ਤਾ ਹੈ ਕੋਈ ।

  • @BittuSingh-hv7sf
    @BittuSingh-hv7sf 6 หลายเดือนก่อน +4

    ਯਾਰ ਚਮਕੀਲੇ ਨੇ ਉਸ ਸਮੇ ਦਾ ਸੱਚ ਸੁਣਾਈਆ ਜਦੋਂ ਸੱਥਰ ਵਿਸਦੇ ਸੀ ਲੋਕਾਂ ਨੂੰ ਜਿੰਦਗੀ ਜਿਉਣ੍ ਦਾ ਢੰਗ ਸਿਖਾਇਆ ਮੈਂ ਉਹ ਸਮੇ ਅਠਾਰਾਂ ਸਾਲ ਦਾ ਸੀ ਜਦੋਂ ਚਾਰ ਵਜੇ ਸ਼ੜਕਾ ਸੁੰਨੀਆ ਹੋ ਜਾਦੀਆਂ ਸਨ

  • @ManpreetkaurManpreetkaur-h5i
    @ManpreetkaurManpreetkaur-h5i 6 หลายเดือนก่อน +4

    Rab da banda aa.bahut dungia gallan. Saĺut aa 22 Raj ji

  • @ArjunSingh-pm1jj
    @ArjunSingh-pm1jj 6 หลายเดือนก่อน +3

    ❤❤ ਬਹੁਤ ਵਧੀਆ ਵੀਚਾਰ ਔ ਬਾਈ ਜੀ ਦੇ

  • @pritamsidhu7360
    @pritamsidhu7360 6 หลายเดือนก่อน +3

    ਬਹੁਤ ਵਧੀਆ, ਗੱਲਾ , ਧੰਨਵਾਦ ਜੀ,

  • @ਆਪਣਾਪੰਜਾਬਲੋਕਗੀਤ
    @ਆਪਣਾਪੰਜਾਬਲੋਕਗੀਤ 5 หลายเดือนก่อน +4

    ਚਮਕੀਲੇ ਨੇ ਜੌ ਦੇਖੇਆ ਉਹ ਹੀ ਲਿਖਿਆ ਸਿੱਧੂ ਮੁਸੇਵਾਲੇ ਨੇ ਜੋ ਦੇਖਿਆ ਉਹ ਲਿਖਿਆ ਏਹ ਦੱਲੇ ਸੱਚ ਨਹੀਂ ਬੋਲਣ ਦਿੰਦੇ ਬਹੁਤ ਵਧੀਆ ਇੰਟਰਵਿਊ ਵੀਰੇ

  • @DarshanSingh-bm2iy
    @DarshanSingh-bm2iy 6 หลายเดือนก่อน +3

    राज जी जैसे बन्दे बहुत कम ही पैदा करता रब क्योंकि सच की पहचान होना और उसे व्यक्त कर सकना बड़ी हिम्मत की बात होती है और फिर ऐसे लोगों की परख‌ होना उनको सम्मान दे सकना भी विरलों का काम होता है। सच की जांच कोई सच्चा ही करेगा अगर आंख पर काला चश्मा चढ़ा हो तो सब काला ही दिखेगा और सफेद हो तो सफेद। कहते हैं न जैसी दृष्टि वैसी सृष्टि। राज जी लगें रहें कोई साथ दे न दे परमात्मा आपके साथ है परमात्मा ख़ुद सच्चा है और सच्चौं को ही पसन्द करता है। ये तो सुना‌ ही होगा कि सच्चे का बोलबाला झूठे का मूंह काला।

  • @BalbirSingh-se2mo
    @BalbirSingh-se2mo 6 หลายเดือนก่อน +3

    Bhai Ji di ek ek gal lakh lakh Di hai veerji nu lakhon bar salute dhanyvad

  • @AmarjitKang-w4l
    @AmarjitKang-w4l 6 หลายเดือนก่อน +4

    ਸਹੀ ਗੱਲ ਵੀਰ👍👍👍

  • @gill-punjab
    @gill-punjab 6 หลายเดือนก่อน +6

    ਗੱਲਾਂ ਤਾਂ 22 ਦੀਆ ਬਿੱਲਕੁਲ ਸੱਚੀਆ ਨੇ

  • @KamalSingh-lj3ic
    @KamalSingh-lj3ic 6 หลายเดือนก่อน +11

    ਕਾਤਲਾਂ ਨੇ ਕਰਨ ਵਾਲੇ ਨੂੰ ਨਹੀਂ ਦੱਸਣ ਵਾਲੇ ਨੂੰ ਮਾਰ ਕਿ ਕਿਹੜੀ ਬਹਾਦੁਰੀ ਕੀਤੀ ਤੇ ਇਸ ਪਾਪ ਤੋਂ ਕੁਝ ਦਿਨ ਬਾਅਦ ਉਹ ਆਪ ਵੀ ਕਤਲ ਹੋ ਗਏ,

  • @BhupinderSingh-ts6yx
    @BhupinderSingh-ts6yx 6 หลายเดือนก่อน +3

    ਬਹੁਤ ਵਧੀਆ ਜੀ

  • @prabhdayal3669
    @prabhdayal3669 5 หลายเดือนก่อน +1

    Sir ji bahut Vadia gallan kutia
    Tuhad aur Sir ji da bahut bahut. Dhanvad

  • @JS50108
    @JS50108 6 หลายเดือนก่อน +6

    ਇਹਨੂੰ ਕਹਿੰਦੇ ਆ ਬੁੱਧੀਜੀਵੀ 👌🏼ਬਾਈ ਦੀਆਂ ਹੋਰ ਇੰਟਰਵਿਊਜ਼ ਕਰੋ ਜੀ । ਇੱਕ ਟੌਪਿਕ ਤੇ ਫੋਕਸ ਕਰਿਆ ਕਰੋ ਇੱਕ ਇੰਟਰਵਿਊ ਵਿੱਚ 🙏 ਸਾਂਭੋ ਇਸ ਬੰਦੇ ਨੂੰ । ਨਿਰਾ ਸੋਨਾ ਈ ਆ ।

  • @BhiembhadurBhim
    @BhiembhadurBhim 5 หลายเดือนก่อน +2

    बहुत खूब बडीय बात कही 100परतीसत सही

  • @krishandev3633
    @krishandev3633 6 หลายเดือนก่อน +3

    Legend y chamkila amrjot ji🙏

  • @KamalSingh-lj3ic
    @KamalSingh-lj3ic 6 หลายเดือนก่อน +11

    ਆ ਦੇਖ ਲੈ ਇਕ ਇੰਟਰ ਨੈਸ਼ਨਲ ਮਸ਼ਹੂਰ ਚੈਨਲ ਉੱਤੇ ਇਕ ਮਸ਼ਹੂਰ ਕਾਰਜਕਾਰੀ ਪਾਲੇਟਿਕਸ ਦੀ ਨਵੀ ਵਿਹਾਈ ਹੋਈ ਪਤਨੀ ਮਸ਼ਹੂਰ ਵਾਲੀਵੁੱਡ ਅਦਾਕਾਰ ਤੇ ਗਾਇਕਾ ਪਰਨੀਤੀ ਚੋਪੜਾ ਚਮਕੀਲੇ ਦਾ ਗੀਤ ਗਾਕੇ ਮਾਣ ਮਹਿਸੂਸ ਕਰ ਰਹੀ ਹੈ ਫਿਰ ਦੱਸੋ ਉਹ ਕੋਈ lachar ਗਾਇਕ ਸੀ?

  • @SURJITSINGH-jm3dp
    @SURJITSINGH-jm3dp 6 หลายเดือนก่อน +2

    ਬਹੁਤ ਵਧੀਆ ਕਵਿਤਾ ਹੈ ਅਤੇ ਵੀਰ ਦੇ ਵਿਚਾਰ ਵੀ ਬਹੁਤ ਵਧੀਆ ਹਨ।।

  • @rbrar3859
    @rbrar3859 6 หลายเดือนก่อน +5

    ਚਮਕੀਲਾ, ਅਮਰਜੋਤ ਬਹੁਤ ਵਧੀਆ ਕਲਾਕਾਰ ਸੀ
    ਲੁਟੇਰਿਆਂ ਨੇ ਮਾਰ ਦਿੱਤਾ ਹੈ।

  • @SurjitSingh-zt1kl
    @SurjitSingh-zt1kl 6 หลายเดือนก่อน +3

    ਬਹੁਤ ਵਧੀਆ ਬਾਈ।

  • @kamalheer5690
    @kamalheer5690 6 หลายเดือนก่อน +3

    Ryt.Veer..Ji

  • @BabuRam-ge9br
    @BabuRam-ge9br 6 หลายเดือนก่อน +4

    Veer ne ❤ bilkul schia gala khaia

  • @deedawary4196
    @deedawary4196 5 หลายเดือนก่อน +3

    ❤100 ਫੀ ਸਦ ਸਚੁ❤❤

  • @ArifBawa-z2v
    @ArifBawa-z2v 6 หลายเดือนก่อน +1

    Ruh khush hogi bai....Jiunde vasde rho Anchor bai te Raj bai.....Rab Rakha...

  • @daljitgarcha
    @daljitgarcha 6 หลายเดือนก่อน +2

    ਬਾਈ ਤਾਂ ਤੁਰੀ-ਫਿਰਦੀ ਯੂਨੀਵਰਸਿਟੀ ਆ ... 👌🙏

  • @SunilKumar-rx1hw
    @SunilKumar-rx1hw 6 หลายเดือนก่อน +2

    Bai Chamkila de koi mukalbla nahi...
    Bhut vadyea gallan bai ji......
    Samjan Di lod a .... bhut vdyea

  • @tirathsingh6539
    @tirathsingh6539 5 หลายเดือนก่อน +3

    ਚਮਕੀਲਾ ❤❤

  • @kiranveersinghsarpanch1432
    @kiranveersinghsarpanch1432 6 หลายเดือนก่อน +3

    ਬਹੁਤ ਵਧੀਆ ਵਿਚਾਰ

  • @KuldipSingh-ue1rq
    @KuldipSingh-ue1rq 6 หลายเดือนก่อน +3

    Kia bat uncle g sirra hi kr dita tusi boat dungai nl glla da dsya

  • @GURMUKSingh-o9p
    @GURMUKSingh-o9p 6 หลายเดือนก่อน +2

    Sir you are really intellectual & who can understand these type of wisdom???

  • @rajveersinghraj4299
    @rajveersinghraj4299 6 หลายเดือนก่อน +4

    Sira banda

  • @Ananya48642
    @Ananya48642 6 หลายเดือนก่อน +3

    Very nice sir app ji sach boleya👌

  • @anantdeepsingh7000
    @anantdeepsingh7000 6 หลายเดือนก่อน +2

    Ghaint Banda 2022 ch milaya c dugri ch barsi te❤

  • @NishuSharma-g1i
    @NishuSharma-g1i 5 หลายเดือนก่อน +3

    Chmkela Zendabad 🤘🤘♥️♥️🙏🙏

  • @lovedeep6649
    @lovedeep6649 5 หลายเดือนก่อน +1

    ਬਹੁਤ ਵਧੀਅਆ

  • @LalSingh-c5j
    @LalSingh-c5j 6 หลายเดือนก่อน +6

    ਬਾਈ ਚਮਕੀਲਾ ਗੰਦੇ ਗੀਤ ਨਹੀਂ ਗੋਂਦਾਂ ਗੰਦ ਤਾਂ ਹੋਨ ਲੋਕਾਂ ਪਾਇਆਂ ਹੈ

  • @dil_saalapagalhai44
    @dil_saalapagalhai44 5 หลายเดือนก่อน +1

    Legendary Artist Chamkila ❤️

  • @kinggamer2901
    @kinggamer2901 6 หลายเดือนก่อน +4

    Very good

  • @HardeepSingh-sp5um
    @HardeepSingh-sp5um 6 หลายเดือนก่อน +6

    ਚਮਕੀਲੇ ਤੇ ਨਹੀ ਬਾਈ ਦੁਨੀਆਦਾਰੀ ਤੇ PHD ਕਰੀਂ ਆ ਬਾਈ ❤

  • @_.dhallvlogs
    @_.dhallvlogs 6 หลายเดือนก่อน +4

    Sachiyaa ne mircha laggan giyaa

  • @RanjitSingh-dj3pm
    @RanjitSingh-dj3pm 6 หลายเดือนก่อน +5

    ਚਮਕੀਲੇ.ਅਮਰਜੋਤ.ਨੇ.ਕੋਈ.ਲਚਰ.ਨਹੀ.ਗਾਇਆ.ਕਾਹਿਣ. ਵਾਲਿਆ.ਦੀ.ਸੋਚ. ਲਚਰ.ਆ.ਚਮਕੀਲੇ.ਅਮਰਜੋਤ.ਨੂੰ.ਲੱਖਾ.ਦੁਨੀਆ.ਸੁਣ.ਰਹੀ.ਆ..ਮਹਾਨ.ਜੋੜੀ.ਜਿਬਦਾਬਾਦ.ਸੀ.ਤੇ.ਅਜ.ਵੀ..ਅਮਰ.ਹੈ.ਮਾਰਨ.ਵਾਲੇ.ਸੂਰਮਿਆ.ਦਾ.ਕਦੀ.ਨਾ. ਵੀ.ਨਹੀ.ਸੁਣਿਆ

  • @harjitsingh7150
    @harjitsingh7150 6 หลายเดือนก่อน +17

    ਬਾਈ ਚਮਕੀਲੇ ਬਾਰੇ ਤਾਂ ਕੁੱਝ ਖ਼ਾਸ ਨਹੀਂ ਬੋਲਿਆ ਪਰ ਹੋਰ ਗੱਲਾਂ ਬਹੁਤ ਵਧੀਆ ਕੀਤੀਆਂ

    • @sultansingh7138
      @sultansingh7138 6 หลายเดือนก่อน

      ਬਿਲਕੁਲ ਸਹੀ

    • @DineshDinesh-nh9wk
      @DineshDinesh-nh9wk 6 หลายเดือนก่อน +3

      Chamkila hot-topic a ajjkal, eh ohde name ton views-fame bhaalde channel wale.

    • @gurwindersidhu6542
      @gurwindersidhu6542 6 หลายเดือนก่อน

      ​@@DineshDinesh-nh9wkkoi view nhi laye oh bahut time to aapne vichar rakh reha tusi hun sunya, usde saari glbaat da ehi nachod a ke klakaar nu maar ke kuch nhi hona, samaj nu sudaro je sada samaj changa hovega ta klakaar be changa likhan ge

    • @HarjotSingh-wo4il
      @HarjotSingh-wo4il 6 หลายเดือนก่อน

      @@DineshDinesh-nh9wk KI FAME FAME LAI AA . J GLA SAMJH NI AUNDI . TA CHNGA MADA NA KHO

    • @premgill6460
      @premgill6460 6 หลายเดือนก่อน

      100 %right ji

  • @Chahal197
    @Chahal197 6 หลายเดือนก่อน +2

    ਬਹੁਤ ਬਹੁਤ ਵਧੀਆ

  • @PritamSingh-gw1iq
    @PritamSingh-gw1iq 6 หลายเดือนก่อน +3

    ਖਰਿਆ ਗਲਾ

  • @HarvinderKaur-lg1kz
    @HarvinderKaur-lg1kz 5 หลายเดือนก่อน +1

    ❤veer ji dhamvad❤ good nicy

  • @bhaigurnamsingh145
    @bhaigurnamsingh145 6 หลายเดือนก่อน +2

    ਬਹੁਤ ਵਧੀਆ ਹੈ

  • @KS-qu6gh
    @KS-qu6gh 6 หลายเดือนก่อน +1

    Very Very good thinking ❤❤❤❤❤❤❤❤❤❤❤ god bless you 🙏

  • @SukhwinderKaurBhatti-p6y
    @SukhwinderKaurBhatti-p6y 6 หลายเดือนก่อน +2

    ਬਾਬੂ ਸਿੰਘ ਮਾਨ। ਇਹ ਲੋਕ ਗੀਤ ਬੁੜੀਆ ਤੋਂ ਸੁਣਦਾ ਸੀ। ਇੱਕ ਗੀਤ ਉਸ ਨੇ ਰਾਊਕੇ ਜਾ ਕੇ ਜੋੜਿਆ ਸੀ। ਪਾਲੀ ਪਾਣੀ ਖੂਹ ਤੋਂ ਭਰੇ। ਉੱਦੋ ਬਾਬੂ ਸਿੰਘ ਮਾਨ। ਰਣੀਏ ਨਹਿਰ ਤੇ ਬਾਬੂ ਲੱਗਿਆ ਸੀ। ਉੱਦੋ ਆਮ ਹੀ ਔਰਤਾਂ ਨਹਿਰ ਤੋਂ ਬਾਲਣ ਲੈਣ ਅਤੇ ਕੱਪੜੇ ਧੋਣ ਜਾਦੀਆ ਸੀ।

  • @SukhwinderKaurBhatti-p6y
    @SukhwinderKaurBhatti-p6y 6 หลายเดือนก่อน +6

    ਵੀਰ ਜੀ ਬੰਦਾ ਸਿਆਣਾ ਹੈ ਬੈਠ ਕੇ ਵੀਡੀਓ ਬਣਾ ਲੈਣੀ ਸੀ। ਕਿਉਕਿ ਉਹ ਦੱਸ ਰਿਹਾ ਹੈ ਕਿ ਮੇਰੀ ਸਿਹਤ ਠੀਕ ਨਹੀਂ।

  • @ArifBawa-z2v
    @ArifBawa-z2v 6 หลายเดือนก่อน +2

    Bai bhout vadiya vichar mai 2 vaar dekhi eh interview

  • @atmasinghsran1846
    @atmasinghsran1846 6 หลายเดือนก่อน +1

    Very good by ji great knoledge

  • @shamsharmilamusic1382
    @shamsharmilamusic1382 6 หลายเดือนก่อน +3

    very nice🎉🎉🎉🎉🎉

  • @Jaggaataariblog
    @Jaggaataariblog 6 หลายเดือนก่อน +4

    Chamkila well done koi ni mukabla chamkila ajj Amar hai Marne Wale kon koi ata pta nhi hai

  • @DarshanSingh-bm2iy
    @DarshanSingh-bm2iy 6 หลายเดือนก่อน +2

    आज परमात्मा के दर्शन हुते एक सच्चे इंसान के रूप में। ऐसा इसीलिए कहा कि नानक ने कहा ह जो दीसै हो तेरा रूप। कबीर भी यही कहते हैं कि जाके हिरदे साच है जाके हिरदेश आप। क्यों कि सच वही कह सकता है जिसके अंदर हो और सच का होना ही परमात्मा होने का प्रमाण है।

  • @drxbhupindersingh1309
    @drxbhupindersingh1309 6 หลายเดือนก่อน +2

    Very good sir ❤

  • @makhandharmsot4099
    @makhandharmsot4099 6 หลายเดือนก่อน +1

    Perfect

  • @PritamSingh-rc8lc
    @PritamSingh-rc8lc 6 หลายเดือนก่อน +4

    Chamkila aj vi jionda hai

  • @nagrapunjabino.1211
    @nagrapunjabino.1211 6 หลายเดือนก่อน +2

    Good. 👌👌👍👍 atta

  • @ashokbabbi1374
    @ashokbabbi1374 6 หลายเดือนก่อน +2

    Good speech sir

  • @jasminekaur4486
    @jasminekaur4486 6 หลายเดือนก่อน +2

    right sor jiii❤❤❤❤

  • @harmeghsingh2399
    @harmeghsingh2399 6 หลายเดือนก่อน +1

    ਵੈਰੀ ਗੁੱਡ ਜੀ

  • @PreetSingh-dj4un
    @PreetSingh-dj4un 5 หลายเดือนก่อน +1

    Truthful person

  • @JASWINDERSINGH-dg3yw
    @JASWINDERSINGH-dg3yw 16 วันที่ผ่านมา

    Good God Bless You Sech He

  • @randhirsingh3730
    @randhirsingh3730 6 หลายเดือนก่อน +1

    Is to pehli ek Inki interview si jis vich pura Amar Singh Chamkila ji bare bahuat hi achhe vichar parkat keye si.

  • @karnailrathi-xx6pl
    @karnailrathi-xx6pl 6 หลายเดือนก่อน +2

    ਰਾਜ ਬਾਈ ਤਾਂ ਰਾਜ ਹੈ

  • @paramjitsinghkhosa3104
    @paramjitsinghkhosa3104 6 หลายเดือนก่อน +1

    Very good sir❤❤❤

  • @BahadurSingh-vf7cn
    @BahadurSingh-vf7cn 6 หลายเดือนก่อน +1

    Very good advice for hot groups

  • @shanugill1901
    @shanugill1901 6 หลายเดือนก่อน +2

    Bahut vadiya glla

  • @JarnailSingh-c9b
    @JarnailSingh-c9b 6 หลายเดือนก่อน +1

    Very good and true bai ji

  • @Bahia3804
    @Bahia3804 6 หลายเดือนก่อน +1

    Very good 👌👌👌🙏🙏

  • @madharKumar-mm7ud
    @madharKumar-mm7ud 5 หลายเดือนก่อน

    Very nice song Chamkila ❤❤❤❤❤

  • @lovedeep6649
    @lovedeep6649 5 หลายเดือนก่อน +1

    ਗੂਡ

  • @dr.gurdawerram3823
    @dr.gurdawerram3823 6 หลายเดือนก่อน +1

    Bhai ji apji bahut hi talented ho

  • @lafzmusic7831
    @lafzmusic7831 6 หลายเดือนก่อน +1

    25:04 haaahaaa 😂 , rabb banda yarr 🙏

  • @StarPunjab1313
    @StarPunjab1313 6 หลายเดือนก่อน +1

    Very beautiful job 22ji

  • @harjindersinghdhillon8357
    @harjindersinghdhillon8357 6 หลายเดือนก่อน +1

    MENTALLY UPSET.. SAARI DUNIYA DA GYAAN BAS EHDE KOL HI HAI

  • @RoshanLal-hn5qn
    @RoshanLal-hn5qn 4 หลายเดือนก่อน

    Very nice👏 chamkila amarjot ji jindabad❤

  • @jaspalanand8336
    @jaspalanand8336 6 หลายเดือนก่อน +2

    👍👍👍

  • @RanjitSingh-dj3pm
    @RanjitSingh-dj3pm 6 หลายเดือนก่อน +3

    ਊਨੇ.ਤੇ.ਸਗੋ.ਆਖਿਆ.ਸੀ.ਨੂੰਹ.ਕੋਲ.ਮੰਜੀ.ਵੀ.ਕਦੇ.ਨਹੀ.ਡਾਈ.ਦੀ..ਮਾੜਾ.ਕੀ.ਗਾਇਆ.ਦਸੋ

  • @madharKumar-mm7ud
    @madharKumar-mm7ud 5 หลายเดือนก่อน

    Very nice bro thanks ❤❤❤❤❤

  • @GurnekSingh-l6c
    @GurnekSingh-l6c 5 หลายเดือนก่อน

    Right aa ji 🙏🙏💚 From Advocate GS Khaira Ldh ✍️✍️✍️💯 From Advocate GS Khaira Ldh Pb ☝️☝️☝️☝️☝️✍️💯💚

  • @kabalkakra1555
    @kabalkakra1555 6 หลายเดือนก่อน +3

    Baba ramdas da brother lagda, action vi same karda

  • @harysingh7566
    @harysingh7566 6 หลายเดือนก่อน +3

    Agg vargi Boli aa Bai di….. jo jhootha banda sune tan Sad k svaah ho jaaye🔥

  • @drpremjeetsingh7752
    @drpremjeetsingh7752 6 หลายเดือนก่อน +1

    Well said

  • @MandeepKaur-zb4ve
    @MandeepKaur-zb4ve 6 หลายเดือนก่อน +2

    Amar Singh chamkila ji Amar hai Amar hi rahunga legend

  • @shanugill1901
    @shanugill1901 6 หลายเดือนก่อน +2

    Kuch logo Kai pass khud to himat nahi hoti sach bolne ke dusro ko b gulam lgate hai ki sach na bolo

  • @NirmalSingh-lw3hq
    @NirmalSingh-lw3hq 6 หลายเดือนก่อน +1

    Bae ji good keha

  • @jashankailey4583
    @jashankailey4583 6 หลายเดือนก่อน +1

    Very good sir g....

  • @darbarasingh9145
    @darbarasingh9145 6 หลายเดือนก่อน +1

    V good .

  • @bhagwandas384
    @bhagwandas384 6 หลายเดือนก่อน +1

    Very good.