Happy Gurpurb sab nu

แชร์
ฝัง
  • เผยแพร่เมื่อ 19 ธ.ค. 2024

ความคิดเห็น • 1.1K

  • @BrownKudiThewelderGirl
    @BrownKudiThewelderGirl  2 ปีที่แล้ว +270

    j koi galti hoi howe da bache smj k maaf kar deo😊

    • @deepsharma4700
      @deepsharma4700 2 ปีที่แล้ว +11

      Chill kro apni zindgi apne style nal jio lokan ne ta boli jana

    • @DilbagSingh-cm5pv
      @DilbagSingh-cm5pv 2 ปีที่แล้ว +3

      Harpal ji keep doing what you are doing , You are the BEST !!!!!

    • @daramitha7107
      @daramitha7107 2 ปีที่แล้ว +4

      Tuhade tey koi nahi gusse ho sakda tuhadia video gaint hunde love from Village Mithapur jalandhar ❤❤🙏🙏👍

    • @MadeinPanjab1699
      @MadeinPanjab1699 2 ปีที่แล้ว +3

      ਮੌਜਾਂ ਕਰੋ ਖੁਸ਼ ਰਹੋ ਆਪਣੇ ਮਾਂ ਬਾਪੂ ਦਾ ਨਾਮ ਰੁਸ਼ਨਾਓ keep it up Girlz ਬਾਜੇ ਵਾਲ਼ਿਆਂ ਦੇ ਮੂੰਹ ਤੇ ਹੀ ਕਹਿ ਦਿੱਤਾ ਉਹ ਨੀ ਸੀ ਬਸ ਚੰਗੀ ਗੱਲ ਪਰ ਚੱਲ ਹਾਸੇ ਮਜ਼ਾਕ ਚ ਚੱਲਦਾ

    • @PritpalSingh-qx6cl
      @PritpalSingh-qx6cl 2 ปีที่แล้ว +2

      Gurpurab diyan bhut bhut Mubarkan tuhanu sab nu waheguru ji hamesha chardikala bakhsan 🙏🏻🙏🏻

  • @budhsingh5747
    @budhsingh5747 2 ปีที่แล้ว +48

    ਆਪ ਜੀ ਨੂੰ ਬਹੁਤ ਬਹੂਤ ਵਧਾਈਆਂ ਗੁਰਪੁਰਬ ਦੀਆਂ

  • @sukhwinderpal2163
    @sukhwinderpal2163 2 ปีที่แล้ว +3

    ਸੁੱਖ ਦੁਬਈ ਵੱਲੋ ਆਪ ਜੀ ਨੂੰ ਤੇ ਆਪ ਜੀ ਦੇ ਸਾਰੇ ਪਰਿਵਾਰ ਨੂੰ ਗੁਰਪੁਰਬ ਦੀਆ ਬਹੁਤ ਬਹੁਤ ਮੁਬਾਰਕਾਂ ਹੋਵਣ ਜੀ

  • @575990131062
    @575990131062 2 ปีที่แล้ว +1

    ਪਹਿਲਾ ਗੁੜੇ ਪਿੱਡ ਦੇ ਬੇਰ ਮਸਹੂਰ ਸੀ ਹੁਣ ਬਰਾੳੂਨ ਕੁੜੀਆ ਖੁੱਸ ਰਹੋ ਰੱਬ ਚੜਦੀ ਕਲਾ ਚ ਰੱਖੇ

  • @ravneetkumar79
    @ravneetkumar79 2 ปีที่แล้ว +43

    ਬਹੁਤ ਸੋਹਣੇ ਲਗਦੇ ਹੋ ਜੀ।
    ਵਾਹਿਗੁਰੂ ਤੁਹਾਨੂੰ ਸਾਰੇ ਪਰਿਵਾਰ ਨੂੰ ਚੜ੍ਹਦੀ ਕਲ੍ਹਾ ਵਿਚ ਰੱਖੇ ।

  • @jagtinderdeepsingh9859
    @jagtinderdeepsingh9859 2 ปีที่แล้ว +1

    ਆਪ ਜੀ ਸਾਰੇ ਪਰਿਵਾਰ ਨੂੰ ਗੁਰਪੁਰਬ ਦੀਆਂ ਲੱਖ ਲੱਖ ਮੁਬਾਰਕਾਂ ਜੀ

  • @Ranjodh007-m2d
    @Ranjodh007-m2d 2 ปีที่แล้ว +32

    ਜਿਉਦੀਆ ਰਹੋ ਭੈਣੋ
    ਰੱਬ ਤੁਹਾਨੂੰ ਹਮੇਸ਼ਾਂ ਖੁਸ਼ ਰੱਖੇ

  • @Naharsingh-c2n
    @Naharsingh-c2n 10 วันที่ผ่านมา

    ਬਹੁਤ ਹੀ ਸੁੰਦਰ ਬਹੁਤ ਵਧੀਆ ਜੀ ਮੇਹਰ ਕਰੇ ਵਾਹਿਗੁਰੂ ਜੀਉ ਮੇਹਰ ਕਰੇ ਵਾਹਿਗੁਰੂ ਜੀਉ ਮੇਹਰ ਕਰੇ 🙏🙏🙏🙏🙏🙏🙏

  • @luckychopra6315
    @luckychopra6315 2 ปีที่แล้ว +8

    Shri ਗੁਰਪੁਰਬ ਜੀ ਦੀਆਂ ਲੱਖ ਲੱਖ ਵਧਾਈਆਂ ਜੀ ਸਾਨੂੰ ਸਭ ਨੂੰ ,,

  • @balbirsinghsaini4383
    @balbirsinghsaini4383 2 ปีที่แล้ว

    ਮੇਰੀਆਂ ਧੀਆਂ ਨੂੰ ਪਰਮਾਤਮਾ ਚੜ੍ਹਦੀ ਕਲਾ ਬਖਸ਼ੇ ਅਤੇ ਪਰਮਾਤਮਾ ਅੱਗੇ ਅਰਦਾਸ ਕਰਦਾ ਹਾਂ ਕਿ ਤੁਹਾਡੇ ਵੱਲ ਦੇਖ ਕੇ ਸਾਡੀਆਂ ਹੋਰ ਧੀਆਂ ਵੀ ਤੁਹਾਡੇ ਵੱਲ ਦੇਖ ਕੇ ਮੇਹਨਤੀ ਬਣਨ

  • @GurpreetSingh-cq3ne
    @GurpreetSingh-cq3ne 2 ปีที่แล้ว +4

    ਗੁਰਪੁਰਬ ਦਿਆਂ ਲੱਖ ਲੱਖ ਵਧਾਈਆਂ ਜੀਂ ਸਾਰਿਆਂ ਨੁੰ ਜੀਂ ਸਤਿਨਾਮੁ ਵਾਹਿਗੁਰੂ ਜੀਂ

  • @Naharsingh-c2n
    @Naharsingh-c2n 10 วันที่ผ่านมา

    ਵਾਹਿਗੁਰੂ ਜੀ ਮੇਹਰ ਕਰੇ ਭੈਣਾ ਤੇ ਮਾਪਿਆਂ ਤੇ ਬੱਚਿਆਂ ਤੇ ਮੇਹਰ ਕਰੇ ਵਾਹਿਗੁਰੂ ਜੀਉ ਮੇਹਰ ਕਰੇ 🙏🙏🙏🙏🙏🙏👍

  • @gurdevsingh6481
    @gurdevsingh6481 2 ปีที่แล้ว +6

    ਵਾਹਿਗੁਰੂ ਚੜਦੀ ਕਲਾ ਬਖਸ਼ੇ

  • @HarwinderSingh-lj1lw
    @HarwinderSingh-lj1lw 2 ปีที่แล้ว +1

    ਬਹੁਤ ਸੋਨੇ ਲੱਗਦੇ ਹੋ ਵਾਹਿਗੁਰੂ ਤੁਹਾਡੇ ਸਾਰੇ ਪਰਿਵਾਰ ਨੂੰ ਖੁਸ ਖੁਸ ਰੱਖੇ

  • @gillmalwaigidha1243
    @gillmalwaigidha1243 2 ปีที่แล้ว +20

    ਵਾਹਿਗੁਰੂ ਮੇਹਰ ਭਰਿਆ ਹੱਥ ਰੱਖਣ ਪੂਰੇ ਪਰਿਵਾਰ ਤੇ 🙏

  • @malkitsingh4346
    @malkitsingh4346 2 ปีที่แล้ว +1

    ਵਾਹਿਗੁਰੂ ਜੀ ਭੈਣਾਂ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰਹਿਣ

  • @ranvirsingh4021
    @ranvirsingh4021 2 ปีที่แล้ว +10

    ਪਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ ਜੀ

  • @rupindersingh9566
    @rupindersingh9566 2 ปีที่แล้ว

    ਬਹੁਤ ਵਧੀਆ ਬੱਚਿਓ.. ਕਪੜੇ ਪੈ੍ਸ ਕਰਨ ਦਾ ਤਰੀਕਾ ਬਹੁਤ ਵਧੀਆ ਲੱਗਿਆ.

  • @MS-wj6yz
    @MS-wj6yz 2 ปีที่แล้ว +11

    ਵਾਹਿਗੁਰੂ ਜੀ ਮੇਹਰ ਕਰਨੀ 🙏🙏

  • @actechsalutation5331
    @actechsalutation5331 2 ปีที่แล้ว

    tuhade vlog di ik khasit aa banda dekh k kadi b bore ni hunda full to masti hundi.... bhut hasunde tusi...

  • @sukhdevkamboz3741
    @sukhdevkamboz3741 2 ปีที่แล้ว +3

    Waheguru ji....Guru...b.Gobind.singh.ji..ap...sab.family...nu...khus..rakhe

  • @baazgillgillbaaz4517
    @baazgillgillbaaz4517 2 ปีที่แล้ว +1

    ਵਾਹਿਗੁਰੂ ਤੁਹਾਨੂੰ ਹਮੇਸਾ ਏਦਾ ਹੱਸਦਾ ਵੱਸਦਾ ਰੱਖੇ ਤੁਹਾਡਾ ਵੀਰ ਰਾਜ ਗਿੱਲ

  • @maliknadeem7958
    @maliknadeem7958 2 ปีที่แล้ว +4

    Allah pak ap khush rakha

  • @indianyoutuber2874
    @indianyoutuber2874 2 ปีที่แล้ว +1

    Hariyane ton bhot sara pyar dono kudiyan nu

  • @AmrikSingh-bg1dp
    @AmrikSingh-bg1dp 2 ปีที่แล้ว +4

    ਬਾਬਾ ਨਾਨਕ ਸਭਨਾ ਤੇ ਮੇਹਰ ਕਰੇ 🙏🙏🙏

  • @sps1841
    @sps1841 2 ปีที่แล้ว +1

    Bacheo tuhada khush rehna mainu bahut changa lagda
    Waheguru ji aap ji de sare pariwar nu chardikala ch rakhan

  • @deepsharma4700
    @deepsharma4700 2 ปีที่แล้ว +3

    Baba ji tuhanu hmesha khush rakhan 🥰

  • @ManpreetSingh-gb7kx
    @ManpreetSingh-gb7kx 2 ปีที่แล้ว +2

    Mai na 11/012022 di 4.35am ਤੇ ਮੈ ਸੋ ਕਿ ਉੱਠ ਗਿਆ ਸੀ।phone chakya ਤੇ you tube open kri mai soda 10/01/2022 da vlog ਦੇਖਿਆ । ਸੱਚੀ ਦਸਾ ਨਾ ਮੈ rashian ਬਲੌਗ means forn de jo Punjabi bna de ne bht ਦੇਖਦਾ but jo soda blog dekh ke ਖੁਸ਼ੀ ਮਿਲਦੀ ਆ ਨਾ ਬਿਆਨ ਨੀ ਕਰ ਸਕਦਾ ।amazing supreb fentastic ਕਾਸ਼ ਕਦੇ ਵਾਹਿਗੁਰੂ ਸੋਨੂੰ ਮਿਲਣ ਦਾ ਮੌਕਾ ਦੇ ਦਵੈ ।

  • @alirana2993
    @alirana2993 2 ปีที่แล้ว +4

    Brown kudi 1 million subscribers deserve at least bot mazze da vlog hunda tuhada

  • @mohansinghsahota3140
    @mohansinghsahota3140 ปีที่แล้ว

    Looks very nice and beautiful
    Hamesha Guru de bhaane nu manno
    Charhdi kala ch hi rahoge ji
    Waheguru Ji ka Khalsa
    Waheguru Ji ki Fateh

  • @LakhwinderSingh-xm6kg
    @LakhwinderSingh-xm6kg 2 ปีที่แล้ว +10

    Seeing your video brings a smile to my face😊

  • @kashmirattalan2538
    @kashmirattalan2538 2 ปีที่แล้ว +2

    nice video
    god bless you
    ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਜੀ

  • @MandeepSingh-ev8pe
    @MandeepSingh-ev8pe 2 ปีที่แล้ว +3

    Waheguru ji tuhnu hmsha khush rakha ji 🙏

  • @jassisingh6319
    @jassisingh6319 2 ปีที่แล้ว +2

    Bhot hi achi vedio si nagar kirtan guru purab di 👍🙏baki mota paji v sirra keraunda.

  • @ਤੇਰਾਜੀਜਾ-ਮ2ਰ
    @ਤੇਰਾਜੀਜਾ-ਮ2ਰ 2 ปีที่แล้ว +9

    ਮੈਂ ਤੇ ਜਦ ਵੀ ਦੇਖਦਾ ਤੁਹਾਨੂੰ ਭੁੱਖ ਲੱਗੀ ਹੀ ਹੁੰਦੀ ਆ ਕਦੇ ਨੀ ਦੇਖਿਆ ਕਿਸੇ ਚੀਜ਼ ਨੂੰ ਨਾਂਹ ਕੀਤੀ ਹੋਵੇ 😂😂

  • @GurpreetSingh-vz2vs
    @GurpreetSingh-vz2vs 2 ปีที่แล้ว

    ਗੁਰਪੁਰਬ ਦੀਆਂ ਬਹੁਤ ਬਹੁਤ ਮੁਬਾਰਕਾਂ ਭੈਣ

  • @curious_taus
    @curious_taus 2 ปีที่แล้ว +5

    Fantastic vlogging and truly a blissful life God bless
    tauseef from delhi 💐💐🦋🦋

  • @gurdaspurnews5371
    @gurdaspurnews5371 2 ปีที่แล้ว +1

    ਬਹੁਤ ਹੀ ਸਦਾਪਨ ਤੇ ਸਾਦਗੀ ਆ ਤੁਹਾਡੇ ਚ ..ਤੁਹਾਨੂੰ ਦੇਖ ਕ ਮੈਨੂੰ ਬਹੁਤ ਖੁਸ਼ੀ ਹੁੰਦੀ ਆ .ਸਾਰੇ vlogs ਦੇਖਦਾ ਤੁਹਾਡੀ

  • @jeevanmaur4
    @jeevanmaur4 2 ปีที่แล้ว +12

    ਭੈਣੇ ਗੁੱਸਾ ਕਰੋ ਜੇ ਮੇਰਾ ਪਿੰਡ ਜਲਾਲੇਆਣਾ ਫ਼ਰੀਦਕੋਟ ਆ । ਸਾਡੇ ਪਿੰਡ ਵੀ ਦੋ ਗੁਰੂਦਵਾਰਾ ਸਾਹਿਬ ਆ ਸਾਡੀ ਵੀ ਇਸੇ ਕਰਕੇ ਹੀ ਲੜਾਈ ਚਲਦੀ ਆ ਗੁਰੂਦਵਾਰਾ ਕੋਈ ਵੀ ਵੱਡਾ ਜਾਂ ਛੋਟਾ ਨਹੀਂ ਹੁੰਦਾ । ਗੁਰੂ ਗ੍ਰੰਥ ਸਹਿਬ ਤਾ ਇੱਕੋ ਹੀ ਆ । 🙏🙏

    • @gursahibgill4167
      @gursahibgill4167 3 หลายเดือนก่อน

      bahut vadhya gall likhi veer ji . thanks

  • @bhupindersinghcheema4315
    @bhupindersinghcheema4315 2 ปีที่แล้ว

    Waheguru ji mahar karan kharn manu man a ek kureya o na ta ek kureya a na apna pata pita na mahnat kardeya na salute a ji cheema dubai. ਦਸੂਹੇ ਵਾਲਾਂ

  • @ishtiaqbhatti9008
    @ishtiaqbhatti9008 2 ปีที่แล้ว +7

    بتایا نہیں آپ نے نہ کمینٹ کا جواب دیتے ہو 🇵🇰🇵🇰🇵🇰🇵🇰🇵🇰🌷🌷🌷🌷🌷🇵🇰पुलिस की बहन को, पाकिस्तान वीर की ओर से, माता जी को, आपके बापूजी को, मैं आपको प्रणाम करता हूं🙏🙏🙏🙏🙏

    • @randhawa1144
      @randhawa1144 2 ปีที่แล้ว

      Pakistan to a yaar hindi kinj likh laina

  • @Pb-31-records-presents
    @Pb-31-records-presents 2 ปีที่แล้ว +1

    ਕੋਈ ਲੰਗਰ ਨੀ ਛੱਡਿਆ 😂😂😂 Happy Guru purab🙏🙏🙏🙏🙏 sisters

    • @Pb-31-records-presents
      @Pb-31-records-presents 2 ปีที่แล้ว +1

      ਫਲਾਫਾ ਲੈ ਕੇ ਜਾਣਾਂ ਸੀ 😆😆😆

    • @gurveersingh1675
      @gurveersingh1675 2 ปีที่แล้ว

      @@Pb-31-records-presents ਮੇਰੇ ਹਿਸਾਬ ਨਾਲ ਲਿਫ਼ਾਫ਼ਾ ਹੁੰਦਾ ਲੈਕੇ ਝੋਲ਼ਾ ਜਾਣਾ ਚਾਹੀਦਾ ਸੀ

    • @Pb-31-records-presents
      @Pb-31-records-presents 2 ปีที่แล้ว

      @@gurveersingh1675 😂😂😂yes bro

  • @HardeepSingh-wk2dl
    @HardeepSingh-wk2dl 2 ปีที่แล้ว +4

    Waheguru ji 🙏🙏🙏🙏

  • @happylally22
    @happylally22 2 ปีที่แล้ว

    Harpal ji tuc bhot sohne lagde a kanki jeha rang bhot sohna lagda 😊😊😊😊🤗

  • @rinkugujjarrinkugujjar2310
    @rinkugujjarrinkugujjar2310 2 ปีที่แล้ว +1

    M up se hu bhut acchi video lgi

  • @vickyvirk8827
    @vickyvirk8827 2 ปีที่แล้ว +4

    Waheguru ji waheguru ji waheguru ji Dhan baba guru Govind Sahib ji waheguru ji

  • @rangretesingh3086
    @rangretesingh3086 2 ปีที่แล้ว +2

    Es naggar kirtan wala walog dekh ke anand a geya Ji,,,,

  • @KATTAPPA-zc5ct
    @KATTAPPA-zc5ct 2 ปีที่แล้ว +16

    लगी रे (बहन जीजी ) तेरी बहू चढ़ाई होवेगी वाहे गुरु जी दा खालसा वाहेगुरु जी की फतेह

  • @happykaur1227
    @happykaur1227 2 ปีที่แล้ว

    Gurpurb dia bhuth bhuth vdaea , menu tusi shrarta kerdia bhuth cute legdia .god thuanu eda hi khush reakhe . Aj police 👮‍♀️ vali nu 1st time deakhea nice 👍

  • @its_ravi27
    @its_ravi27 2 ปีที่แล้ว

    ਛੋਟੀ ਦੀ ਆਵਾਜ਼ ਬੋਹਤ ਸੋਹਣੀ ਆ👌....wow,,nice bda ghaint bolde ho😀 wooww...niceeee👌🤓

  • @official.sandhu89
    @official.sandhu89 2 ปีที่แล้ว +13

    Legend know this vlog is re-uploaded

    • @manjotgamingyt2298
      @manjotgamingyt2298 2 ปีที่แล้ว

      Keo re upload nu vlog delete ho gaya

    • @JSSOHIVLOGS
      @JSSOHIVLOGS 2 ปีที่แล้ว

      Yes re uploaded krna chahida

    • @whatsup9003
      @whatsup9003 2 ปีที่แล้ว

      Hmmmm

    • @proplayers307
      @proplayers307 2 ปีที่แล้ว

      babyy pehla legend tan sahi likh lo fr ban jyo😃😆

    • @proplayers307
      @proplayers307 2 ปีที่แล้ว

      i am Luckyy Sharma😅😁
      i am Taniyaa KauR

  • @Bailybande
    @Bailybande 2 ปีที่แล้ว

    ਛੋਟੀ Brow kudi ਵਾਲੀ ਸੋਹਣੀ ਆ ਪਰ ਕੈਮਰੇ ਦੇ ਪਿੱਛੇ ਜਿਆਦਾ ਰਹਿੰਦੀ ਆ ਯਾਰ ਸੋਹਣਾ ਮੁੱਖ ਦਿਖਾ ਦਿਆ ਕਰ ਬੁੱਗੇ ❤️❤️

  • @Deep295-c8c
    @Deep295-c8c 2 ปีที่แล้ว +8

    ਤੁਹਾਨੂੰ ਪਤਾ ਨਹੀਂ ਚਾਰ ਸਾਹਿਬਜਾਦੇ ਕੋਈ ਨਹੀਂ ਬਣ ਸਕਦਾ, ਜੋ ਤੁਸੀਂ ਬੋਲ ਰਹੇ ਹੋ ਓਹਨੂੰ ਕੱਟ ਕਰੋ, ਨਾਲੇ ਗੁਰਪੁਰਬ ਤੇ ਵੀਡੀਓ bnayi ਹੈ, ਤਾਂ ਕੁਝ ਇਤਿਹਾਸ ਬਾਰੇ ਵੀ ਦੱਸ ਦਿੰਦੇ, ਹਮੇਸ਼ਾ ਦੰਦ ਹੀ ਨਹੀਂ ਪਾੜਦੇ ਰਹਿਣਾ ਚਾਹੀਦਾ, ਭੇਂਣੇ ਗੱਲਾਂ ਕੌੜੀਆਂ ਲੱਗਿਆ ਹੋਣੀਆਂ ਪਰ ਗੌਰ ਜਰੂਰ ਕਰੀਓ
    ਧੰਨਵਾਦ

    • @DilbagSingh-cm5pv
      @DilbagSingh-cm5pv 2 ปีที่แล้ว +1

      Lo g aa gye dharam de thekkedaar . Veer kadi te tusi kise nu bakash diya kero ..

  • @manvindersingh3449
    @manvindersingh3449 2 ปีที่แล้ว +2

    ਭੈਣ ਹਰਪਾਲ ਆਪ ਜੀ ਨੂੰ ਵੀ ਤੁਹਾਡੇ ਪਰਿਵਾਰ ਨੂੰ ਵੀ ਗੁਰੂ ਪੁਰਬ ਦੀਆਂ ਲੱਖ ਲੱਖ ਵਧਾਈਆਂ ਭੈਣ ਹਰਪਾਲ ਕੋਈ ਤੁਹਾਡੀ ਗਲਤੀ ਨਹੀ

  • @JasveerSingh-jn9en
    @JasveerSingh-jn9en 2 ปีที่แล้ว

    Hasa vi bahot aia very very nice blog

  • @HarpalSingh-uv9ko
    @HarpalSingh-uv9ko 2 ปีที่แล้ว +2

    WAHEGURU JI WAHEGURU JI chardikala ch rakhan happy Gurpurab JI

  • @jasvindersingh568
    @jasvindersingh568 ปีที่แล้ว

    Sorry to say.... Aap ta lduu kahi jania.... Sade cute lduu nu ve pusia kuzz..... Bki sbb vdiya se...... Big respect..... 💯🙏

  • @surjitsurjit7066
    @surjitsurjit7066 2 ปีที่แล้ว

    Att 👌👌,,, wahe guru tahanu Khush rakhe 👋👋👍👍

  • @gurpreetbehgal1609
    @gurpreetbehgal1609 2 ปีที่แล้ว +1

    Badi kaint c sari video mai raati 2 bje dekhi 🥰😍🤩🤗, am biggest fan off harpal kaur, and mai satbeer nu like karda ya ☺

  • @tejsangha4276
    @tejsangha4276 2 ปีที่แล้ว

    Aapnu Guru ji sda Khush rakhn...
    Have a nice Zindghi 📽️♥️

  • @ਜਿੰਦਗੀਦੀਕਿਤਾਬ
    @ਜਿੰਦਗੀਦੀਕਿਤਾਬ 2 ปีที่แล้ว +1

    Sarea nu happy gurpurab congratulations wahegure mehar kare sabte

  • @sonymassanimassani5795
    @sonymassanimassani5795 2 ปีที่แล้ว

    Tu v sab nu bht bht mubarka gurporab diya ❤❤

  • @gurjeetkang6623
    @gurjeetkang6623 2 ปีที่แล้ว +1

    ਬਹੁਤ ਸੋਹਣੇ ਲਗਦੇ ਜੀ 😎😎😊😊ਨਜ਼ਰ ਨਾ ਲੱਗ ਜਾਵੇ ਤੁਹਾਨੂੰ

  • @mahinderkumar480
    @mahinderkumar480 2 ปีที่แล้ว +1

    ਬਹੁਤ ਵਧੀਆ ਵੀਡਿਓ ਹੈ

  • @sandeepdeep3091
    @sandeepdeep3091 ปีที่แล้ว

    ਆਏ ਵੀ ਬਹੁਤ ਸੋਣੀ ਲਗਦੀ ਆ ਬਰੋਣ ਕੁੜੀ ਜੀ

  • @raazbajwa705
    @raazbajwa705 2 ปีที่แล้ว

    Raaz bajwa jarmani tu tusi bahot pyarye glla kardiya ho badi ronak laodiya ju mehanat vi kardiya so good

  • @preetjas8559
    @preetjas8559 2 ปีที่แล้ว +1

    ਵਾਹਿਗਰੂ ਜੀ ਆਪ ਤੇ ਮਹਿਰ ਕਰਨ

  • @harpalsaingh3068
    @harpalsaingh3068 2 ปีที่แล้ว

    Bhain meri bahot pyaaria tusi rab thonu hamesha khush rakhe

  • @jagdeepsidhu1313
    @jagdeepsidhu1313 2 ปีที่แล้ว

    ਤੁਹਾਨੂੰ ਵੀ ਬਹੁਤ ਬਹੁਤ ਮੁਬਾਰਕਾਂ ਮੇਰੀਓ ਭੈਣੋਂ ਜੁੱਗ ਜੁੱਗ ਜੀਉ 💟💟👍👍

  • @brownmunda1636
    @brownmunda1636 2 ปีที่แล้ว

    Satnam shri Waheguru ji mehr tuhda uper edi tarakiya bskhe

  • @MalkeetSingh-db3fg
    @MalkeetSingh-db3fg ปีที่แล้ว

    Waheguruji Ka khafsa Waheguruji ji ki fafeh😊🎉

  • @kuwaitkuwait6309
    @kuwaitkuwait6309 2 ปีที่แล้ว

    Gurpurab diaa sariaa nu mubarka sistar g dill lush hogiaa gurpurab dekh ke g

  • @AmjadAli-mh8wr
    @AmjadAli-mh8wr 2 ปีที่แล้ว

    Nice sister boht achi bnai video Good looking

  • @didarsingh1452
    @didarsingh1452 2 ปีที่แล้ว

    ਤੁਹਾਡੀ ਚਾਚੀ ਆਲ਼ਾ ਚੁੱਲ੍ਹਾ ਅਸੀਂ ਚੱਕ ਲੈ ਆਉਣਾ ਅਤੇ ਨਾਂ ਤੁਹਾਡਾ ਲੱਗਜੂ ਗਾ। ਹੁਣ ਤਾਂ ਵੀਡਿਓ ਪਰੂਫ਼ ਵੀ ਹੈ ਕਿ ਚੁੱਲ੍ਹੇ ਤੇ ਕਿਸ ਦੀ ਅੱਖ ਹੈ।😄
    (ਚੜਦੀ ਕਲਾ ਵਿੱਚ ਰਹੋ।)🙏

  • @loverajsingh4034
    @loverajsingh4034 2 ปีที่แล้ว +2

    ਭੈਣੋ ਬਹੁਤ ਹੀ ਸੋਹਣੀ ਵਿਡੀਉ ਬਣਾਈ ਵਾਹਿਗੁਰੂ ਤੁਹਾਡੇ ਤੇ ਮੇਹਰ ਭਰਿਆ ਹੱਥ ਰੱਖ 🙏

  • @satnamsinghshiva1917
    @satnamsinghshiva1917 2 ปีที่แล้ว

    Sare priwaar nu bahut bahut mubarka ji waheguru bhala karn

  • @tsbadeshafromitalia2807
    @tsbadeshafromitalia2807 2 ปีที่แล้ว +1

    Waheguru g lakh lakh mubraka gurpurb dia

  • @muhammadashrafkhan5533
    @muhammadashrafkhan5533 ปีที่แล้ว

    SsA ji very sweet and beautiful family kudi

  • @parmindersingh9933
    @parmindersingh9933 2 ปีที่แล้ว

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @gaganmaan877
    @gaganmaan877 2 ปีที่แล้ว

    Sirrrrrrrrraaaa ho gya mera Punjabiiii verraaaaooooo

  • @sukhwindersinghpalasaur9675
    @sukhwindersinghpalasaur9675 2 ปีที่แล้ว +1

    ਬਹੁਤ ਬਹੁਤ ਮੁਬਾਰਕਾਂ ਹੋਣ ਭੈਣੋ ਗੁਰੂ ਸਦੀਵ ਚੜਦੀਕਲਾ ਕਰੇ ਮਨ ਬੜਾ ਖੁਸ਼ ਹੋੲਿਅਾ ਤੁਹਾਨੂੰ ਪਿਤਾ ਦੇ ਨਾਲ ਕੰਮ ਕਰਦਿਅਾਂ ਮੈ ਵੀ ਵੈਲਡਰ ਸੀ ਕਿਸੇ ਸਮੇ ਪਰ ਹੁਣ ਅੈਜ਼ ੲੇ ਪਰਚਾਰਕ ਹਾਂ

  • @ramanheera9435
    @ramanheera9435 2 ปีที่แล้ว

    ਬਹੁਤੇ ਘੈਂਟ ਬਲਾਗ ਬਣੋਦੇ ਤੁਸੀ 👌

  • @ashukamboj1841
    @ashukamboj1841 ปีที่แล้ว +1

    Shri Waheguru ji ka khalsa Shri Waheguru ji ki Fateh
    🙏🙏🙏🙏🙏🙏🙏🙏🙏🙏💖💖💖💖💖💖💖💖💖💖

  • @manindersinghofficial1313
    @manindersinghofficial1313 2 ปีที่แล้ว +1

    Dhan dhan shri guru gobind singh ji maharaj ji de parakash gurpurab dia lakh lakh vadayia ji

  • @bikramjitsingh8293
    @bikramjitsingh8293 2 ปีที่แล้ว

    Rab Maria Pana nu Ada e kus rakhe hamasha lie

  • @satbirshanker8886
    @satbirshanker8886 2 ปีที่แล้ว +2

    Hi Harpal & sat, amazing vlog, gurpurb dia Sab nu Mubaraka, Nanak naam chardi kala Tere banhe sarbat da bhalla.

  • @beantsingh994
    @beantsingh994 2 ปีที่แล้ว

    Ajj te tuhadi v pori ble ble a harpal g👌👌👌

  • @siddharthgniit83
    @siddharthgniit83 2 ปีที่แล้ว +1

    Wahey guru da Khalsa wahey guru di fatey 🙏🙏🙏

  • @GurpreetSingh-yo2lp
    @GurpreetSingh-yo2lp 2 ปีที่แล้ว +1

    Nice sis. 👌👌👌
    ਹਮੇਸ਼ਾ ਹੱਸਦੇ ਰਹੋ 🤗🤗

  • @sahilbanger17
    @sahilbanger17 2 ปีที่แล้ว

    Harpal tusi bhut sohne aaa.......

  • @krishansinghdandiwal8192
    @krishansinghdandiwal8192 2 ปีที่แล้ว

    Aap ji nu bhut bhut vaddaaiya g

  • @gurpreetmaur4074
    @gurpreetmaur4074 2 ปีที่แล้ว

    Khull k boldia 👌👌🌸

  • @virendersingh8643
    @virendersingh8643 2 ปีที่แล้ว

    Aap ji nu v lakh lakh wadaiyaan 🙏🙏

  • @manpreetbrar8144
    @manpreetbrar8144 2 ปีที่แล้ว +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਹਿਤ 🙏🙏

  • @desihomeguards7732
    @desihomeguards7732 2 ปีที่แล้ว +1

    Happy gurpurab to all punjab mera hunda C raazi hun khaagyi esnu shahukara di party bazi

  • @amarjitjatt975
    @amarjitjatt975 2 ปีที่แล้ว

    Cute tusi att pyari laghdi bahut

  • @ahammeet.bhullar3354
    @ahammeet.bhullar3354 2 ปีที่แล้ว

    Thda gurudwara bhut sohna aa maan khush ho ga

  • @itz_sherryb
    @itz_sherryb 2 ปีที่แล้ว

    Harpal hi aapka style of speaking and style of pressing the suite is so dashing

  • @jaggateam5116
    @jaggateam5116 2 ปีที่แล้ว

    ਆਪ ਜੀ ਨੂੰ ਵੀ ਗੁਰ ਪੂਰਬ ਦੀਆਂ ਲੱਖ ਲੱਖ ਵਧਾਈਆਂ ਜੀ

  • @shindersingh7073
    @shindersingh7073 2 ปีที่แล้ว

    ਬੇਟਾ ਪ੍ਮਾਤਮਾ ਤੁਹਾਨੁ ਬਹੁਤ ਖੁਸੀਆ ਦੇਵੇ