The Brown kuri | Welder Girl | ਵੈਲਡਰ ਕੁੜੀਆਂ ਨੇ ਕੀਤੀ Full Masti On Tokra Tv

แชร์
ฝัง
  • เผยแพร่เมื่อ 5 พ.ย. 2024

ความคิดเห็น •

  • @BALWINDERSINGH-kl7fd
    @BALWINDERSINGH-kl7fd 2 ปีที่แล้ว +129

    ਇਹਨਾਂ ਭੈਣਾਂ ਨੂੰ ਦਿਲ ਤੋਂ ਸਲੂਟ ਐਂ ਵਾਹਿਗੁਰੂ ਜੀ ਇਹਨਾਂ ਭੈਣਾਂ ਨੂੰ ਤਰੱਕੀਆਂ ਬਖਸ਼ਣ 🙏🙏

  • @BALWINDERSINGH-kl7fd
    @BALWINDERSINGH-kl7fd 2 ปีที่แล้ว +29

    ਇਹ ਭੈਣਾਂ ਨੇ instagram ਤੇ ਨੰਗੇਜ਼ ਦੇਖਾਉਣ ਵਾਲਿਆਂ ਦੇ ਇਕ ਚਪੇੜ ਐ ਜਿਹੜੀਆਂ ਨੰਗੇਜ਼ ਦੇਖਾ ਕੇ ਪੈਸਾ ਕਮਾਉਂਦੀ ਨੇ ਇਹ ਭੈਣਾਂ ਮਿਹਨਤ ਕਰਦੀਆਂ ਨੇ ਵਾਹਿਗੁਰੂ ਜੀ ਤਰੱਕੀਆਂ ਬਖਸ਼ਣ 🙏🙏

  • @Rubysarao
    @Rubysarao 2 ปีที่แล้ว +20

    ਹੱਥੀਂ ਮਿਹਨਤ ਕਰਦੀਆ ਨੇ ਭੈਣਾਂ ਰੱਬ ਸਦਾ ਖੂਸ਼ ਰੱਖੇ... ਮਿਹਨਤ ਨੂੰ ਸਦਾ ਫਲ ਲਾਵੇ ਪਰਮਾਤਮਾ

  • @rajdeepbhol8780
    @rajdeepbhol8780 2 ปีที่แล้ว +46

    ਵਾਹਿਗੁਰੂ ਜੀ ਮੇਹਰ ਬਣਾਈ ਰੱਖਣ ਇਹਨਾਂ ਕੁੜੀਆਂ ਤੇ

  • @billasingh4716
    @billasingh4716 2 ปีที่แล้ว +63

    ਹੱਕ ਸੱਚ ਦੀ ਕਿਰਤ ਕਮਾਈ ਕਰਨਾ ਭਾਗਾਂ ਆਲਿਆਂ ਨੂੰ ਨਸੀਬ ਹੁੰਦੀ ਆ,,ਇਹ ਕੁੜੀਆਂ ਨੂੰ ਦੇਖ ਕੇ ਹੋਰਨਾਂ ਕੁੜੀਆਂ ਤੇ ਮੁੰਡਿਆਂ ਨੂੰ ਵੀ ਚੰਗੀ ਸਿੱਖਿਆ ਮਿਲਦੀ ਆ,, ਬਾਕੀ ਆ ਜੋ ਗੀਤ ਬਾਈ ਨੇ ਸੁਣਾਇਆ KS ਮੱਖਣ ਦਾ ਉਂਗਲੀ ਤੇ ਰੁਮਾਲ ਘੁਮਾਉਂਦਾ ਦਿਲਬਰਜਾਨੀ,, ਇਹ ਗੀਤ ਆਪਾਂ ਵੀ ਹਰੇਕ ਵਿਆਹ ਸ਼ਾਦੀ ਤੇ ਪਾਰਟੀ ਚ ਡੀ ਜ਼ੇ ਤੇ ਲਾਕੇ ਝੂਮੀਦਾ 😁😁,, ਟੋਕਰਾ ਟੀਵੀ ਚੈਨਲ ਦੇ ਆਪਾਂ ਵੀ ਪ੍ਰਸ਼ੰਸਕ ਆਂ 👌🏼👌🏼💖💖 ਸ੍ਰੀ ਫ਼ਤਹਿਗੜ੍ਹ ਸਾਹਿਬ ਆਲੇ

    • @gorabilling247
      @gorabilling247 2 ปีที่แล้ว

      Actually Mnu schio ni pta eh km ki krde aa...??😐🌸

    • @billasingh4716
      @billasingh4716 2 ปีที่แล้ว +1

      @@gorabilling247 ਇਹ ਕੁੜੀਆਂ,, ਖੇਤੀਬਾੜੀ ਚ ਵਰਤਣ ਆਲੇ ਸਾਰੇ ਸਾਜੋ ਸਮਾਨ ਜਿਵੇਂ ਹਲ , ਸੁਹਾਗੇ, ਤਵੀਆਂ ਬਣਾਉਂਦੀਆਂ,,

    • @punjabgroup
      @punjabgroup 2 ปีที่แล้ว

      @@gorabilling247Girls welder ne .... brother

    • @gorabilling247
      @gorabilling247 2 ปีที่แล้ว

      @@punjabgroup Hnji hnji thik ae

    • @SonuSingh-wk4ql
      @SonuSingh-wk4ql 2 ปีที่แล้ว

      Very nice girlls
      Nice work
      Nic thinking

  • @sarwansingh3254
    @sarwansingh3254 2 ปีที่แล้ว +31

    ਵਾਹਿਗੁਰੂ 🙏ਜੀ ਲੰਬੀ ਉਮਰ ਕਰੇ ਭੈਣਾਂ ਦੀ
    ਮੋਟਾ ਬੰਦਾ ਬੜਾ ਦਿਲ ਦਾ ਸਾਫ 👍

  • @bodsingh4261
    @bodsingh4261 2 ปีที่แล้ว +7

    Ye hundi a life. Koi dikhwa nai koi fukri ni apne kmm ch satisfiction a. Kudiya de face to lgda baut happy ne. Real peace ye hundi a. Salute.

  • @sukhmeet5020
    @sukhmeet5020 2 ปีที่แล้ว +32

    Harjeet kaka bai da interview len da andaaz bahot vadia❣️❣️

  • @SukhwinderSingh-wq5ip
    @SukhwinderSingh-wq5ip 2 ปีที่แล้ว +3

    ਸੋਹਣਾ ਪ੍ਰੋਗਰਾਮ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @jagmeetbathindaallinone9535
    @jagmeetbathindaallinone9535 2 ปีที่แล้ว +10

    ਵੀਡੀਓ ਵੇਖ ਕੇ ਬਹੁਤ ਹੀ ਜਿਆਦਾ ਖੁਸੀ ਹੋਈ

  • @mehraboymehraboy2482
    @mehraboymehraboy2482 2 ปีที่แล้ว +7

    ਰੱਬ ਕਰੈ ਇਹਨਾ ਭੈਣਾ ਨੂੰ ਅੱਗੈ ਪਰਿਵਾਰ ਵੀ ਇਹੋ ਜਿਹਾ ਮਿਲੈ 4 ਭੈਣਾ ਸਦਾ ਏਦਾ ਹੀ ਖੂਸ ਰਹਿਣ ਆਪਣੈ ਸੋਹਰੈ ਪਰਿਵਾਰ ਰੱਬ ਅੱਗੈ ਏਹੀ ਅਰਦਾਸ ਕਰਾਗੈ ਸਾਰੈ ਪੰਜਾਬ ਦੀਆ ਭੈਣਾ ਏਦਾ ਹੀ ਖੂਸ ਰਹਿਣ,

  • @pankajrajput7003
    @pankajrajput7003 2 ปีที่แล้ว +8

    veera mai kise de interview ni dakhi pelhi bar interview dakh k bhut maza aya rabb thnu kush rakhe jyunda basde rakhe 😍❤❤❤

  • @nirmalsingh1740
    @nirmalsingh1740 3 หลายเดือนก่อน +1

    ਸਤਿਗੁਰ ਉਟ ਤੇਰ ❤ਤੇਰ ਉਟ

  • @titugrewal5975
    @titugrewal5975 2 ปีที่แล้ว +12

    Bhaut vadia kita bai g tusi ehna di interview la k kaint kudiyaa na mehnat bhaut krdiya na baki luv u brother jeonda vasda raah bhra mera 😉😉

  • @ggn_1
    @ggn_1 2 ปีที่แล้ว +2

    🔥🔥ਗਣਤੰਤਰ ਦਿਵਸ ਤਾਂ ਸੱਬ ਨੂੰ ਯਾਦ ਹੋਣਾ,
    ਉਹ 75 ਸਾਲ ਦਾ ਬਾਪੂ 18 ਸੇਰ ਦਾ ਵਾਉਦਾ ਖੰਡਾ ਕੌਮ ਲਈ ਲੜਦਾ ਸਿਰ ਤਲੀ ਤੇ ਸੀ ਟਿੱਕਾ ਗਿਆ,
    ਇੰਨਾ ਨੂੰ ਤਾਂ ਉਸ ਸੂਰਮੇ ਦਾ ਜਨਮ ਦਿੱਨ ਵੀ ਯਾਦ ਨਾਂ ਰਿਹਾ!🔥ਬਾਜ਼ਾਂ ਵਾਲਿਆਂ ਨਾਮ ਮਗਰ ਸਿੰਘ,ਕੌਰ ਲੱਗਵਾ ਤੈਨੂੰ ਭੁਲਗੀ ਤੇਰੀ ਕੌਮ,
    ਅੱਜ ਕੱਲ ਦੀ ਪਨੀਰੀ ਕਟਾਈ ਜਾਂਦੀ ਆ ਕੇਸ,
    ਜਿੰਨਾ ਖਾਤਰ ਇੰਨਾਂ ਦੇ ਵੱਡੇਆ ਕੱਟਾ ਲਈ ਸੀ ਧੋਣ!
    ਕਿਵੇਂ ਦੱਸੀਏ ਇੰਨਾਂ ਨੂੰ ਕੇਸ ਕਤਲ ਕਰਾ ਸਿੰਘ ਕੌਰ ਅਖਵਾਇਆ ਜਾਂਦਾ ਨਈ,ਐਸੀ ਕੀ ਮਾਇਆ ਦੀ ਮਾਰ ਪਈ ਇੰਨਾਂ ਨੂੰ ਤੇਰੀ ਕੁਰਬਾਨੀ ਵੀ ਨਾ ਯਾਦ ਰਹੀ ! 🔥🔥

  • @Lakshaysahil1616
    @Lakshaysahil1616 2 ปีที่แล้ว +1

    God bless you beta 🤗 waheguru ji mehar bharya hatth rakhi sub te datea tere hath Dora baba ji 🙏♥️🤗

  • @kulwindersinghkhattra313
    @kulwindersinghkhattra313 2 ปีที่แล้ว +4

    🙏🏽🙏🏽 ਵਾਹ ਜੀ ਵਾਹ ਬਹੁਤ ਹੀ ਵਧੀਆ ਦਸਾਂ ਨੌਹਾਂ ਦੀ ਕਿਰਤ ਕਰਦੀਆਂ ਇਹ ਭੈਣਾ ਤੇ ਵੈਲਡਰ ਦਾ ਕੰਮ ਕਰਨ ਵਾਲੀ ਪੂਰੀ ਟੀਮ ਹੀ ਖੁਸ਼ ਤਵੀਤ ਐ ਪ੍ਮਾਤਮਾ ਇਹਨਾਂ ਨੂੰ ਹਮੇਸ਼ਾ ਚੜਦੀਕਲਾ ਵਿੱਚ ਰੱਖੇ ਅਤੇ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ੇ ❤❤

  • @jaspreetkaur7872
    @jaspreetkaur7872 2 ปีที่แล้ว +28

    Women empowerment proud off u girls

  • @jagmohanmann2869
    @jagmohanmann2869 2 ปีที่แล้ว +36

    I hit like before video started cuz i know it’s always good content. Keep it up guys.

  • @ramansingh1400
    @ramansingh1400 2 ปีที่แล้ว +27

    In Canada, you can get good pay for Welding jobs and it helps you to get permanent residency after completion of study

  • @Akash.hr740
    @Akash.hr740 2 ปีที่แล้ว +7

    ਵਾਹਿਗੁਰੂ ਮੇਹਰ ਰੱਖੇ ਵੀਰਾ ਤੇ

  • @jashanlubana2948
    @jashanlubana2948 2 ปีที่แล้ว +2

    Dova bhena ne sir v takya bhut vadia gal aa waheguru g mehr krn bhen te 🙏🏽🙏🏽❤️

  • @Harinder950
    @Harinder950 2 ปีที่แล้ว +10

    ਬਹੁਤ ਖੂਬਸੂਰਤ ਵੀਰ ਜੀਓ 🌺

  • @harjsingh6993
    @harjsingh6993 2 ปีที่แล้ว +4

    2 nal hor jud gyea aa eda hi age tu age kudia hor judan lag jnia aa ehna interviews da fayda vi bda hona loka di vi soch hor badl jni aa

  • @jasmerbanger1530
    @jasmerbanger1530 2 ปีที่แล้ว +15

    4:13 bhinde de face expressions 🤣👌

  • @garrysingh5766
    @garrysingh5766 2 ปีที่แล้ว +53

    ਵਾਹਿਗੁਰੂ ਜੀ ਪੂਰੀ ਟੀਮ ਤੇ ਮਿਹਰ ਬਣਾਈ ਰੱਖਣ ।

    • @garrysingh5766
      @garrysingh5766 2 ปีที่แล้ว

      @@Wrestlar_372 , ਜੇਕਰ ਵਾਹਿਗੁਰੂ ਜੀ ਕਿਰਪਾ ਵੀਰੇ ਸਿਰ ਤੇ ਤਾਹੀਂਓ ਤੁਰੇ ਫਿਰਦੇ ਆ ,, ਤੇ ਹਮੇਸ਼ਾਂ ਸਰਬਤ ਦਾ ਭਲਾ ਮੰਗਦੇ ਆ । ਵਾਹਿਗੁਰੂ ਜੀ ਤੇਰੇ ਵੀ ਮਿਹਰ ਕਰਨ ਵੀਰ ।

  • @bainsyboy
    @bainsyboy 2 ปีที่แล้ว +4

    Simple te sadhgi aj kal ghat he mildi baba mehar kre 🙏😇 chardi kala bakshe mehnat nu fal lgde, mehnti kudiya jo aj kal munde v ni kar rahe punjab vich, proud of you 👏

  • @randhirsingh2479
    @randhirsingh2479 2 ปีที่แล้ว

    ਭਾਰਤ ਤੋਂ ਬਾਹਰ, ਬਹੁਤ ਜ਼ਿਆਦਾ ਔਰਤਾਂ ਵੈਲਡਰ ਹਨ। ਉਹ ਆਪਣੇ ਕੰਮ ਮਰਦਾਂ ਦੇ ਬਰਾਬਰ ਕਰਦੇ ਹਨ। ਕੋਈ ਫਰਕ ਨਹੀਂ ਪਰ ਭਾਰਤ ਵਿੱਚ ਇਹ ਔਰਤਾਂ ਲਈ ਔਖਾ ਕੰਮ ਹੈ। ਜਦੋਂ ਅਸਲ ਵਿੱਚ ਇਹ ਨਹੀਂ ਹੈ।

  • @baljinderbittu214
    @baljinderbittu214 2 ปีที่แล้ว +2

    ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜਦੀ ਕਲਾ ਚ ਰੱਖੇ। ਤੁਹਾਡੀ ਹਰ ਇਕ ਤਮੰਨਾ ਪੁਰੀ ਹੋਵੇ। 🙏🙏🙏

  • @mohpreetsingh2670
    @mohpreetsingh2670 2 ปีที่แล้ว +1

    ਸਤਬੀਰ ਭੈਣ ਦੀ ਇਹ ਗੱਲ ਬਹੁਤ ਸੋਹਣੀ ਲੱਗੀ ਕਿ ਕਿਸੇ ਦੇ ਕਹਿਣੇ ਵਿਚ ਰਹਿ ਕੇ ਕੰਮ ਕਰਨ ਇਹ ਹੀ ਮੇਰਾ ਸ਼ੌਕ ਵਾ 🙏🙏 ਪਰਮਾਤਮਾ ਟੋਕਰਾ ਟੀ ਵੀ ਚੈਨਲ ਨੂੰ ਤਰੱਕੀ ਬਖਸ਼ੇ🙏

  • @harindersingh1240
    @harindersingh1240 2 ปีที่แล้ว +8

    ਪਿਤਾ ਜੀ ਵਾਲਾ ਤਾਂ siraa ਲਾਅ ਤਾਂ ਬਾਈ

  • @VarinderSinghGym
    @VarinderSinghGym 2 ปีที่แล้ว +4

    ਵਾਹਿਗੁਰੂ ਤਰੱਕੀ ਬਖਸ਼ਣ 🙏

  • @gurjitdhillon9494
    @gurjitdhillon9494 2 ปีที่แล้ว +1

    ਪਤੰਦਰ ਸਰਸੇ ਵਾਲੇ ਦੀ ਸੋਹ ਖਾ ਗਿਆ 😘😘😂

  • @sardarreaction
    @sardarreaction 2 ปีที่แล้ว +2

    ਪਿਤਾ ਜੀ ਜੇਲ ਚ ਨੇ 😂😂

  • @channmahalvideo6951
    @channmahalvideo6951 2 ปีที่แล้ว

    ਮੋਟਾ ਬਾਈ ਭਲਾ ਮਾਣਸ ਬੰਦਾ ਕੁੜੀਆ ਵੀ ਸ਼ਰੀਫ ਨੇ ਤੇ ਟੋਕਰਾਂ ਟੀ ਵੀ ਵਾਲੇ ਦੋਵਾਂ ਐਕਰਾਂ ਦੇ ਤੇ ਕਿਆ ਕਹਿਣੇ

  • @kamaljitkaur314
    @kamaljitkaur314 2 ปีที่แล้ว +2

    Very nice video parmatma thohanu trakyan bakshe👍👍👍❤️❤️❤️❤️❤️

  • @Avtar2023
    @Avtar2023 2 ปีที่แล้ว +1

    Waheguru ਭੈਣਾਂ te maher bhare aa hath rakhi

  • @Deolgillbrother
    @Deolgillbrother 2 ปีที่แล้ว +3

    ਮੈ ਡਰੀ ਨਹੀਂ ਮੈ ਹੈ ਹੀ ada ਦੀ ਆ 😂😂😘

  • @SonuSonu-xg6zs
    @SonuSonu-xg6zs 2 ปีที่แล้ว +5

    2 ton aj 4 hogyian 4 ton 8 hon nu v time ni lgna.loka nu ds deò jo kurhiaan mundya wich frk smjde.jitange jroor jari jang rakhyo.proud of you sis🥰🥰🥰🥰🥰

    • @teradeep7341
      @teradeep7341 2 ปีที่แล้ว

      Right bilkul sahi keha tusi ajkal kudiya mundiya to Agge ne veer ji par kuj loka di soch haale bht piche he jo kudiya nu kmjor smjde ne par dukh hunda jdo kuj kudiya di wja nall sariya kudiya bdnam ho rahiya ne waheguru suomat bkse duniya de ohna loka nu jo smaj nu galat raste pa rhe ne baki waheguru bhala krnge ji 🙏🙏🙏🙏🙏🙏🙏🙏

    • @SonuSonu-xg6zs
      @SonuSonu-xg6zs 2 ปีที่แล้ว +1

      @@teradeep7341 han veer bilkul Kurhian agge ne mundian ton bs kuj k kurhian ne jina krke baki kurhian nu v gharde baher jaan ton kam krn ton rokde ne yr

  • @rajkarankhosa5027
    @rajkarankhosa5027 5 หลายเดือนก่อน

    Bhinde bai di gurnam bhullar naal film aayi aa bahut vadiya lagga
    bhinde de karke film hit ho jani aa

  • @ArshChahal47
    @ArshChahal47 2 ปีที่แล้ว +8

    ਨਾ ਹਸਾਓ ਪਲੀਜ😂

  • @princekharoud1127
    @princekharoud1127 2 ปีที่แล้ว +10

    Sabto end interview hun tak da 😂😂😂

  • @Preet_tejay
    @Preet_tejay 2 ปีที่แล้ว +6

    Boht vadiya vdo hudi aa ne veere thodi aa ❤️❤️

  • @all_rounder3997
    @all_rounder3997 2 ปีที่แล้ว +6

    jii main chohuda c b tusi sister's nall interview kro tahuda bahut bahut dahnwad jii par interview tohri wadi krni c please kdi fir time lgya veer jii please 🙏🙏🙏🙏🙏🙏🙏🙏🙏🙏 tusi jaror weldar sister's nall interview kroo jis da time 1 ghanta tak da hoje pora intertermnt hou gaa🙏🙏🙏🙏🙏🙏🙏🙏

  • @003aman
    @003aman 2 ปีที่แล้ว +5

    ਚੋਰ ਪੈ ਗਏ 🍫 ਨੂੰ 😄 ਦਾਅ ਲਾ ਗਈ

  • @gurisomal7802
    @gurisomal7802 2 ปีที่แล้ว +1

    Ehna de channel da name e bda ghaint aa yr.......tokra tv🤣🤣🤣🤣🤣

  • @Hp_dhillon
    @Hp_dhillon 2 ปีที่แล้ว +6

    Pita ji nu bhot lpet de oo 22 ji 😄😄

  • @HarpreetSingh-mp2nb
    @HarpreetSingh-mp2nb 2 ปีที่แล้ว +5

    Y ji.. video jyada cut kiti hoyii aa.. hor add krrni c upload krrn ch ... Baki.. interview 👍😅

  • @mandeepchoudharychoudhary3865
    @mandeepchoudharychoudhary3865 2 ปีที่แล้ว +1

    motta paji heero aa sachi jeonde vasde ravvo sare

  • @SukhwinderSingh-xr1xt
    @SukhwinderSingh-xr1xt 2 ปีที่แล้ว +2

    Waheguru ji sab mehar bna ke rakho

  • @noorasingh2282
    @noorasingh2282 2 ปีที่แล้ว +1

    ਵਾਹਿਗੁਰੂ ਜੀ ਮੇਹਰ ਕਰੋ ਜੀ

  • @JS-nr4eh
    @JS-nr4eh 2 ปีที่แล้ว +1

    Brampton Ontario vch dekh rhe haan eh video ☺️👍

  • @GURPREETSINGH-hm6jo
    @GURPREETSINGH-hm6jo 2 ปีที่แล้ว +1

    Behna bholiya te mehnti ne love u mere wlo eh behna nu 😍😍

  • @jon88887777
    @jon88887777 2 ปีที่แล้ว +2

    Ah khuda jia main c...

  • @mandeep4724
    @mandeep4724 2 ปีที่แล้ว +9

    Keep up the good work…..👍

  • @bskhalsa8262
    @bskhalsa8262 2 ปีที่แล้ว

    ਸਭ ਤੋ ਵਧੀਆ ਮੋਟਾ ਭਾਜੀ ਲੱਗਦਾ🛠🛠🛠🛠🛠

  • @ranjhamirza8470
    @ranjhamirza8470 2 ปีที่แล้ว +4

    A hoia att interview tokra tv vale att

  • @singhsaab2133
    @singhsaab2133 2 ปีที่แล้ว

    Na ਮੈ ਡਰੀ ਨੀ 😂😂😂😂😂😂

  • @kuljeetsingh4830
    @kuljeetsingh4830 2 ปีที่แล้ว +3

    Happy 100k veer ji.. 💜💜💜🤝🤝🤝🤝🤝

  • @tanjeetsingh9260
    @tanjeetsingh9260 2 ปีที่แล้ว +2

    God bless you all from 🇺🇸

  • @gurmeetsingh3869
    @gurmeetsingh3869 2 ปีที่แล้ว

    Bahut vadia vlog hai ji very nice

  • @Baljit_Roomi
    @Baljit_Roomi 2 ปีที่แล้ว +1

    OMG!! Are they really reporter 😆😆Can’t believe.
    Good lick guys

  • @jashanmomi2069
    @jashanmomi2069 2 ปีที่แล้ว

    ਇਹਨਾਂ ਭੈਣਾਂ ਨੂ ਦਿਲੋਂ ਸਲਾਮ ਵਾ ਜੀ

  • @ShubhamRajput-mm4qt
    @ShubhamRajput-mm4qt 2 ปีที่แล้ว +1

    Bahut vadia interview lga ..

  • @ArshDeep-rk2jb
    @ArshDeep-rk2jb 2 ปีที่แล้ว +3

    Bhut gaint interview a❤️

  • @manisaini2863
    @manisaini2863 2 ปีที่แล้ว +5

    jail ch nee 😂😂😂😂

  • @sandhusingh7723
    @sandhusingh7723 2 ปีที่แล้ว

    ਸੌਂਹ ਸਹੀ ਖਾਦੀ ਹੈ ਪਿਤਾ ਜੀ ਜੇਲ ਵਿੱਚ ਨੇ 😂 😂😂😂

  • @RAO.03SAHAB
    @RAO.03SAHAB 2 ปีที่แล้ว

    Bhut hi simple kudia ne.

  • @seakingdhiman2968
    @seakingdhiman2968 2 ปีที่แล้ว +3

    knt very funny interview gbu 😍✌️😂❣️

  • @Kenkalsi
    @Kenkalsi 2 ปีที่แล้ว +1

    Good job, now these girls wont be working as Labourer but as Trades girls and get very high salary.

  • @happyrana3
    @happyrana3 2 ปีที่แล้ว +9

    ਬਹੁਤ ਵਧੀਆ

  • @gurjitsandhu7650
    @gurjitsandhu7650 2 ปีที่แล้ว +5

    Mic change kri veere 💯💯😅😅🤣🤣🤣

    • @TokraTv
      @TokraTv  2 ปีที่แล้ว

      jrur

  • @hfdairypunjab
    @hfdairypunjab 2 ปีที่แล้ว +4

    Apan kite bypass nhi tapeee🤣🤣🤣🤣🤣

  • @JaskaranSingh-fm5qp
    @JaskaranSingh-fm5qp 2 ปีที่แล้ว

    Soh ki di khdi bai ne 😂😛😜😜🤣🤣🤣🤣🤣pita ji jail ch ne🤣🤣😂😂

  • @Harwindersingh6007
    @Harwindersingh6007 2 ปีที่แล้ว +4

    Video wdia bai but suggestion a ik mic quality improve kro

  • @GagandeepSingh-kb7mn
    @GagandeepSingh-kb7mn 2 ปีที่แล้ว +2

    Brampton Uk vich haiga ji near Cambridge on A14

  • @gurpreetsandhu9276
    @gurpreetsandhu9276 2 ปีที่แล้ว

    Mic le lo 22 Wadia ..jado interview Len aaunde ..audio badi interrupt hundi eda

  • @farmerclass858
    @farmerclass858 2 ปีที่แล้ว

    Pita ji jail ch ne 😭🤣🤣🤣🤣🤣

  • @RajanSingh-ni5zf
    @RajanSingh-ni5zf 2 ปีที่แล้ว +1

    Satveer bhut taraki karugi.........!

  • @gurikachoora9711
    @gurikachoora9711 2 ปีที่แล้ว

    Motu sirraa banda yer

  • @ManjitSingh-ue5il
    @ManjitSingh-ue5il 2 ปีที่แล้ว

    ਬਹੁਤ, ਵਧੀਆ, ਭੈਣ, ਜੀ

  • @punjabitech01
    @punjabitech01 2 ปีที่แล้ว

    Veer ji mic change kro thdi quality ban jao ...bakki oka aa

  • @Amrit-kf1xw
    @Amrit-kf1xw ปีที่แล้ว

    God bless you beta ji ❤

  • @anmolstar6154
    @anmolstar6154 2 ปีที่แล้ว +2

    Bai g mike chazz da rakhlo 😁😁

  • @bgmishorts7030
    @bgmishorts7030 2 ปีที่แล้ว +3

    pita ji jail ch ne 🤣🤣

  • @avtartari8835
    @avtartari8835 2 ปีที่แล้ว

    mota good insan ha ..mota good mota good..

  • @varindersinghgill8129
    @varindersinghgill8129 2 ปีที่แล้ว

    mukh mantri 2 nl v kro veer interview

  • @paramsaini5327
    @paramsaini5327 2 ปีที่แล้ว

    Pita ji jail ch ne 😂😂😂😂😂😂😂

  • @balwindersinghvirk1117
    @balwindersinghvirk1117 2 ปีที่แล้ว +1

    mein ghaad ta punjabiya da surrey te vancouver hai ..

  • @truckersardar6785
    @truckersardar6785 2 ปีที่แล้ว +1

    Brampton and surrey is in UK as well

  • @meet2208
    @meet2208 2 ปีที่แล้ว

    vr g mic d prob aa baakii bot vdia g😘😘

  • @AmandeepSingh-th6uf
    @AmandeepSingh-th6uf 2 ปีที่แล้ว +3

    Bau vadiyaa 🔥🔥🔥🔥🔥

  • @SukhwinderSingh-jy3lr
    @SukhwinderSingh-jy3lr 2 ปีที่แล้ว +5

    Ghaint interview

  • @MakhanSingh-rp5pd
    @MakhanSingh-rp5pd 2 ปีที่แล้ว +2

    Motey bai di byby very 👍 Nice koi gal nahi when me coming from phillipan I bring 1 bottle whiskey for mota bai he's very nice 👍 person by by Sanu dasna ni paienda asi Kaun hundey han

  • @iDoctoryt
    @iDoctoryt 2 ปีที่แล้ว +3

    Pita Ji Jail Ch Ne😸😸EPIC

  • @Geetmaker
    @Geetmaker 2 ปีที่แล้ว +2

    ਬਹੁਤ ਵਧੀਆ ਜੀ ।👌👌👌

  • @dongaming9927
    @dongaming9927 2 ปีที่แล้ว

    😆😆😆😆 ਪਿਤਾ ਜੀ 😆😆😆😆😆

  • @socialsukhi6985
    @socialsukhi6985 2 ปีที่แล้ว

    Pita ji jail ne bhra dekhi kite jail ch asirwad na lain jana peje😂😂😂

  • @harbirhappy8217
    @harbirhappy8217 2 ปีที่แล้ว +6

    Big fan sir please reply me back

  • @shubdeepsandhu4129
    @shubdeepsandhu4129 2 ปีที่แล้ว +1

    Jionde rao veer kach k rakho km