Brown kudi ਨੇ ਕੀਤਾ comment ਕੁੜੀ TikTok ਬਣਾਉਂਦੀ ਸੀ ਪਿਉ ਨੇ ਮਾਰਤੀ New Punjabi Podcast EP 41

แชร์
ฝัง
  • เผยแพร่เมื่อ 18 ธ.ค. 2024

ความคิดเห็น • 1K

  • @karamjitsingh2068
    @karamjitsingh2068 ปีที่แล้ว +156

    0:00 Intro
    5:00 Mastaney movie review
    10:11 Brown Kudi
    15:31 India vs Bharat
    19:08 KBC Winner
    23:09 Flying Car
    27:13 ISRO PROJECTS
    31:00 Sardar Hari Singh Nalwa
    33:02 Murder Story
    37:04 Mr. Bawa Roast
    43:50 Gurdas Maan

  • @davinderbhangu4034
    @davinderbhangu4034 ปีที่แล้ว +4

    Shi ਗੱਲ ਆ ਵੀਰੋ ਤੁਸੀਂ ਤਾਂ ਸਮਜਾ ਹੀ ਰਹੇ ਉ ਯਾਰ ਕੋਈ ਗਲਤ ਗੱਲ ਨਹੀ ਕਰਦੇ ਤੁਸੀ God bless you veer o

  • @gurdialdeol5751
    @gurdialdeol5751 8 หลายเดือนก่อน +3

    ਮੈਂ ਅੱਜ ਪਹਿਲੀ ਵਾਰ ਸੁਣਿਆ ਤੁਹਾਨੂੰ ਬਹੁਤ ਵਧੀਆ ਗੱਲਾਂ ਕੀਤੀਆਂ ਵੀਰ ਜੀ

  • @jordansandhu520
    @jordansandhu520 ปีที่แล้ว +37

    ਬਹੁਤ ਸੋਹਣਾ ਪੋਡਕਾਸਟ ਜਲਦੀ ਜਲਦੀ ਆਇਆ ਕਰੋ ਬਾਈ ਤੁਹਡਾ ਦੋਹਾਂ ਦਾ ਇੰਤਜ਼ਾਰ ਰਹਿੰਦਾ ਵਾਹਿਗੁਰੂ ਚੜਦੀ ਕਲਾ ਬਖਸ਼ੇ ❤❤

  • @SSMAAN-hg8ft
    @SSMAAN-hg8ft ปีที่แล้ว +143

    ਬਹੁਤ ਹੀ ਵਧੀਆ ਮੁੱਦੇ ਚੁੱਕ ਰਹੇ ਹੋ ਪੰਜਾਬ ਦੇ ਵਲੋਗਰ ਡਰਦੇ ਨੇ ਦੋਨਾਂ ਤੋਂ ❤❤

    • @gurjitheer4154
      @gurjitheer4154 ปีที่แล้ว +6

      👍

    • @SabanaGurgung
      @SabanaGurgung ปีที่แล้ว +6

      Right 👍 bro ❤

    • @explorenewthoughts
      @explorenewthoughts ปีที่แล้ว +5

      Sahi gall ae bai.

    • @Sukhdevsingh-hl2sp
      @Sukhdevsingh-hl2sp ปีที่แล้ว +3

      ਵਲੋਗਰਾਂ ਨੂੰ ਡਰਾ ਡਰਾਕੇ ਸੈੱਲ ਘੱਟਾ ਛੱਡਦੇ ਨੇ ਇਹ ਦੋਂਵੇ 😂😂

    • @LovedeepBhatti-fz3qj
      @LovedeepBhatti-fz3qj 7 หลายเดือนก่อน

      9:47 9:47 9:47 9:47

  • @dstalanian
    @dstalanian ปีที่แล้ว +1

    ਅਸਲ ਦੇ ਵਿਚ ਭਾਅ ਜੀ ਇਸ ਗੱਲ ਦਾ ਰੌਲਾ ਹੈ।
    indian opposition parties form 'india' alliance
    ਹੋਰ ਇਨ੍ਹਾਂ ਨੂੰ ਇੰਡੀਆ ਦੇ ਨਾਮ ਤੋਂ ਕੋਈ ਤਕਲੀਫ ਨਹੀਂ।
    ਜਦੋ ਮੇਕ ਇਨ ਇੰਡੀਆ ਬਣਾਇਆ ਸੀ ਓਦੋ ਨਹੀਂ ਨਾਮ ਬਦਲਣਾ ਯਾਦ ਆਇਆ

  • @tejindersidhu6755
    @tejindersidhu6755 ปีที่แล้ว +4

    Khaint poora y knowledge + entertainment + moral values 👍🏻💝

  • @JasvinderSingh-un4eb
    @JasvinderSingh-un4eb ปีที่แล้ว +7

    ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖਣ

  • @kidsstudykdrabd5866
    @kidsstudykdrabd5866 7 หลายเดือนก่อน +2

    ਵੀਰੇ ,ਤੁਸੀ ਬਹੁਤ ਵਧੀਆ ਮੁੱਦਿਆ ਤੇ ਗੱਲ ਕਰਦੇ ਹੋ,,,
    ਜਿਓਦੇ-ਵੱਸਦੇ ਰਹੋ

  • @Vguru567
    @Vguru567 ปีที่แล้ว +4

    Aa gye mare veer Har baar de Tara Aaj be att Kara te ❤ bhut knowledge date hai chalo Sanu be pata lag jade bhut galla

  • @GurpreetSingh-pt3my
    @GurpreetSingh-pt3my 10 หลายเดือนก่อน +1

    ਸੋਰੀ ਯਾਰ ਫਰੈਸ਼ੀ ਕੈਨੇਡਾ ਨੇ ਆਪਣੇ ਨੇ ਗੁੱਸਾ ਮਨਿਆਣਾ ਬਾਈ ਤੈਨੂੰ ਵੀ ਲਵ ਯੂ

  • @BASSISAAB007
    @BASSISAAB007 ปีที่แล้ว +15

    ਵੀਰ ਜੋ ਪੰਜਾਬੀ ਵਲੋਗਰ ਗੰਦ ਪਾਉਂਦੇ ਸੀ। ਹੁਣ ਥੋੜੇ ਸੁਧਰ ਗਏ। ਕੰਮ ਖਿੱਚ ਕੇ ਰੱਖੋ 🙏

  • @preetsidhu49653
    @preetsidhu49653 3 หลายเดือนก่อน +1

    Sira banda aa yr aa ਬਾਹਰ ਬੈਠੇ ਆ ਸਾਡੇ ਭਰਾ ਬੋਲ ਤੇ ਰਹੇ ਆ ਚੱਲੋ ਇੱਥੇ ਹੁੰਦੇ ਤੇ ਬੁੱਚੜ cm ਨੇ ਅੰਦਰ ਠੋਕਣੇ ਸੀ ਪੰਜਾਬ ਦਾ ਮਾਹੋਲ ਭੰਤਾ ਬੁੱਚੜ ਖਰਾਬ ਖੁਦ ਕਰ ਰਿਹਾ ਭਰਾਵੋ

  • @haryana_wale952
    @haryana_wale952 ปีที่แล้ว +3

    Bai, hun gaurav arya di add ondi youtube te. Agla waal vdon di jugti dasda hun.😂

  • @GurpreetSingh-pt3my
    @GurpreetSingh-pt3my 10 หลายเดือนก่อน

    ਪਰਾ ਰੋਡੀ ਵੀਡੀਓ ਵਧੀਆ ਹੁੰਦੀਆਂ ਨੇ ਬਹੁਤ ਵਧੀਆ ਕੰਮ ਕਰਦੇ ਹੋ ਤੁਸੀਂਮਾਣ ਆ ਮੈਨੂੰ ਮੈਂ ਮਤਲਬ ਮਾਣ ਮੈਨੂੰ ਨਹੀਂ ਬਹੁਤ ਪੰਜਾਬ ਦੇ ਬਹੁਤ ਲੋਕਾਂ ਨੂੰ ਮਾਣ ਹੋਣਾ ਤੁਹਾਡੇ ਤੇ ਮੇਰੇ ਵੱਡੇ ਭਰਾ ਤੁਸੀਂ ਐਦੇ ਕੰਮ ਕਰਦੇ ਰਹੋ ਅਸੀਂ ਤੁਹਾਡੇ ਨਾਲ ਹਾਂ

  • @lakhwindersinghsukhala4535
    @lakhwindersinghsukhala4535 ปีที่แล้ว +13

    Bahut vadhiya podcast veero Waheguru ji chardikla ch rkhn tuhanu te tuhadi sari family nu Luv frm Patiala ❤

  • @Unn291
    @Unn291 ปีที่แล้ว +1

    Bhut vdia kr re yr tu c
    But roast video v jldi jldi kreya kro yr

  • @memerpandey5003
    @memerpandey5003 ปีที่แล้ว +10

    Finally My Brother are Back ❣

  • @NIKKUPREET-my3dg
    @NIKKUPREET-my3dg ปีที่แล้ว +2

    Nice video bhai ji hle dekhni a😊😍

  • @HarManDhillon-wh4lu
    @HarManDhillon-wh4lu ปีที่แล้ว +2

    ਗੱਲ ਸਹੀ ਆਹ ਬਾਕੀ ਇੰਟਰਵਿਊ ਵਿਚ ਪਤਾ ਲੱਗੂ ਹੇਗਾ ਵੀਰ editing ਕਿੱਤਾ ਜਾ ਨਈ 90% chance ਆਹ ਦਸਿਆ ਹੋਣਾ ਬਈ ਨੇ

  • @JS50108
    @JS50108 ปีที่แล้ว +33

    ਮਸਤਾਨੇ ਵਿੱਚ ਸਿੱਖਾਂ ਨੂੰ ਜਾਣ ਬੁੱਝ ਕੇ ਘਸਿਆਰੇ ਦਿਖਾਇਆ । ਸਿਰਫ਼ ਗੱਲਾਂ ਹੀ ਕੀਤੀਆਂ । ਸਿੱਖਾਂ ਦੀ ਬਹਾਦਰੀ ਦਿਖਾਈ ਨਹੀਂ ਚੰਗੀ ਤਰ੍ਹਾਂ ਫ਼ਿਲਮ ਵਿੱਚ 🙏

    • @SSMAAN-hg8ft
      @SSMAAN-hg8ft ปีที่แล้ว +6

      ਬਿਲਕੁੱਲ ਵੀਰ ਸਿੱਖਾਂ ਦੀ ਧਮਾਕੇਦਾਰ ਵਾਪਸੀ ਨਹੀਂ ਦਿਖਾਈ ਅਸਲੀ ਮੁਗਲਾਂ ਬਾਰੇ ਤੇ ਸਿੱਖਾਂ ਬਾਰੇ ਨਹੀਂ ਦਿਖਾਇਆ ਗਿਆ

    • @jaswinderkaur4152
      @jaswinderkaur4152 ปีที่แล้ว +2

      Ryt ❤️

    • @sardarnijot175
      @sardarnijot175 ปีที่แล้ว +5

      Bro J sbb actuall dikhonede ta agale film ni pass hon dinde

    • @navkb9476
      @navkb9476 ปีที่แล้ว

      @@SSMAAN-hg8ftJado asli dikhaun te fir boycott de nare chalu ho jande.

    • @SSMAAN-hg8ft
      @SSMAAN-hg8ft ปีที่แล้ว

      ਕੇਸਰੀ ਬਣਾਈ ਸੀ ਥੋੜੇ ਬਹੁਤ ਹੋਰ ਵਰਕ ਹੋ ਜਾਣਾ ਚਾਹੀਦਾ ਸੀ

  • @dailyentertainment9925
    @dailyentertainment9925 ปีที่แล้ว +2

    Bohot hi vadia ji both of you ❤️❣️😘💕💕💖💕💖💕💖💕💖💕💖💕💖💕💖💖💖💕💕💖💕💖💕💖💕💖💕💖💕💖💕💖💕💖💕💖💕💖💕💖💕 me Amritsar India

  • @creative.singh80s22
    @creative.singh80s22 ปีที่แล้ว +7

    ਸਾਡੇ ਲੋਕਾਂ ਨੂੰ ਏਦਾਂ ਹੀ ਗਾਲਾਂ ਮਿਲਣੀਆਂ ਚਾਹੀਦੀਆ ਨੇ ਕਿਉੰਕਿ ਅਸੀ ਹਰ ਇੱਕ ਨੂੰ ਸਟਾਰ ਬਣਾ ਦਿੰਦੇ ਹਾਂ। ਬਰਾਊਨ ਕੁੜੀ ਕਿਹੜਾ ਕੋਈ ਅਲਗ ਕੰਮ ਕਰ ਰਹੀ ਹੈ ਦੁਨੀਆ ਤੋਂ ਬਹੁਤ ਕੁੜੀਆਂ ਕਰ ਰਹੀਆਂ ਨੇ ਮੈਂ ਟਰੈਕਟਰ ਫੈਕਟਰੀ ਚ ਕੰਮ ਕਰਦਾ ਬਹੁਤ ਕੁੜੀਆਂ ਨੇ ਮੁੰਡਿਆਂ ਦੇ ਬਰਾਬਰ ਕੰਮ ਕਰਦਿਆਂ ਨੇ। ਕੁੱਝ ਕੁੜੀਆਂ ਦੇ ਪਾਪ ਵੀ ਨਹੀਂ ਦੁਨੀਆ ਤੇ ਪੂਰੀ ਫੈਮਿਲੀ ਨੂੰ ਪਾਲਦੀਆਂ ਨੇ।

  • @HardeepSingh-jm9cs
    @HardeepSingh-jm9cs ปีที่แล้ว +2

    Aapke podcasts bahut ache hai Sir 😂😂😂 veer ji keep it up!

  • @RanveerTV101
    @RanveerTV101 ปีที่แล้ว +53

    ਦੋਹਾਂ ਭਰਾਵਾਂ ਨੂੰ ਸਤਿ ਸ੍ਰੀ ਆਕਾਲ ਜੀ ਬਹੁਤ ਬਹੁਤ ਧੰਨਵਾਦ ਗਿੱਦੜਬਾਹਾ

    • @mittrandapodcast208
      @mittrandapodcast208  ปีที่แล้ว +5

      Ssa 🙏🏻❤️

    • @gogidhaliwal2
      @gogidhaliwal2 ปีที่แล้ว +4

      Aa gya kehnde kon aa aa gya Italy ale freshy aa gaya ❤❤❤❤
      Lodh too jyda munda sach bolde

    • @preetsidhu49653
      @preetsidhu49653 3 หลายเดือนก่อน

      ਭਰਾ ਵੀਰ ਦੀਪ ਸਿੰਧੂ ਦੇ ਭਰਾ ਮਨਦੀਪ ਸਿੰਧੂ ਚੋਣਾ ਵਿੱਚ ਖੜੇ ਆ ਵੀਰੇ ਧਿਆਨ ਰੱਖਣਾ 😍🙏

  • @sumitsingh4005
    @sumitsingh4005 ปีที่แล้ว

    Bahut wadiaa kam. Eko podcast wich ooh sabh pata chal janda ki kush ho reha apni Community, wich

  • @deepdeep2435
    @deepdeep2435 ปีที่แล้ว +14

    ਦੋਨਾਂ ਵੀਰਾਂ ਨੂੰ ਸਤਿ ਸ੍ਰੀ ਆਕਾਲ 🙏🙏 ਜੀ ਵਾਹਿਗੁਰੂ ਹਾਮੇਸਾ ਖੁਸ਼ ਰੱਖੇ ਆਪ ਨੂੰ

  • @Anshumeena5911
    @Anshumeena5911 ปีที่แล้ว +1

    Bhai yarr aap jaldhi video dala karro 😊😊

  • @missgill528
    @missgill528 ปีที่แล้ว +11

    Bhut Vdiaa content hunda veere …. Youth nu sikhna chahida kuj,,, jd v podcast sunde aa worthwhile hunda always….. keep it up….. respect from Brampton 🇨🇦

  • @paramghoman2575
    @paramghoman2575 ปีที่แล้ว +2

    Sat sri akal veer ji😊bht vdia vedio

  • @SukhjinderSingh-vn7hu
    @SukhjinderSingh-vn7hu ปีที่แล้ว

    Bro ਹਰ bar ਦੀ ਤਰ੍ਹਾਂ iss Bari vi Siraaa podcast, good information

  • @BASSISAAB007
    @BASSISAAB007 ปีที่แล้ว +5

    ਵੀਰ ਦਲਜੀਤ ਦੁਸਾਂਝ ਨਏ ਜਸਵੰਤ ਸਿੰਘ ਖਾਲੜਾ ਤੇ ਫਿਲਮ ਬਣਾਈ। ੳਸ ਵਿੱਚ 25 30 ਕੱਟ ਲਏ। ਫਿਰ ਇਸ ਮੁੰਡੇ ਨੂੰ ਉਹ ਬੋਲਣ ਦੇਣਾ ਸੀ ਖਾਲੜਾ ਜੀ ਵਾਰੇ ਅਸੀ ਗੁਲਾਮ ਆ ਵੀਰ। ਐਮੀ ਵਿਰਕ ਕਪਿਲ ਸ਼ਰਮਾ ਦੇ ਸ਼ੋ ਤੇ ਗਿਆ ਸੀ ਕਿਸਾਨ ਅੰਦੋਲਨ ਵਾਰੇ ਗੱਲ ਕਰ ਨਾ ਚਾਹ ਦਾ ਸੀ ਸ਼ੋ ਵਾਲਿਆ ਨੇ ਮਨਾ ਕਰ ਦਿੱਤਾ

  • @williamkainth
    @williamkainth 9 หลายเดือนก่อน

    Vire me Kiser nu v subscribe nahi krda na he Kiser nu regular wekhda , but 22 ji sirf tuhada channel te tuhanu jarooor wekhda , bahut wadiya mudde chukde o bahut wadiya gall krde o , rabb tuhanu Chad di Kala wich rakhe God bless u bro

  • @anandpurwasi1699
    @anandpurwasi1699 ปีที่แล้ว +18

    ਸ਼ੁਕਰ ਕਰੋ ਕਿ ਕੋਈ ਤਾਂ ਵੋਲਗਰਾ ਦੁਆਰਾ ਫੈਲਾਈ ਗਈ ਭਿਅੰਕਰ ਬਿਮਾਰੀ ਬਾਰੇ ਬੋਲ ਰਿਹਾ ਹੈ ਸਾਥ ਦਿਓ ਇਹਨਾਂ ਦਾ ਪੰਜਾਬੀਓ, ਜਿਉਂਦੇ ਵੱਸਦੇ ਰਹੋ ❤

  • @manjot248
    @manjot248 ปีที่แล้ว

    Veere jaldi aya kro and rosat video dono bhra jldi leke aya kro aaj video download krli ma youtube te aaj sade pind mela va kal subha dekho ma donlowd krke rkhli Coment esly kita tuhadi video veereo Siraa he hundi aa bina dekha Coment krdi a Sanu pta tuhada content kaintt he hona va ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @shubhneetkaursandhu
    @shubhneetkaursandhu ปีที่แล้ว +4

    Was waiting 💕

  • @amritbat8h451
    @amritbat8h451 ปีที่แล้ว +1

    jionde vsde rahoo verro wait rehndii aa tuhadii video Dii ❤❤

  • @smoothgamer7107
    @smoothgamer7107 ปีที่แล้ว +8

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਦੋਨਾ ਭਰਾਵਾਂ ਨੂੰ ਵੀਰ ਜੀ ਸੱਚੀ ਅੱਜ ਸਾਡੇ ਦਿਲ ਦੀ ਗੱਲ ਤੁਸੀ ਕਿਹ ਦਿਤੀ ਪਿਉ ਨੂੰ ਛੱਡ ਕੇ ਜਿਨੇ ਮਰਜੀ ਰਿਸ਼ਤੇਦਾਰ ਬਣਾ ਲਉ ਪਰ ਪਿਉ ਪਿਉ ਹੀ ਹੰਦਾ ਹਾਜਰ ਨਾਜਰ ਗੁਰੂ ਸਾਹਿਬ ਜੀ ਨੂੰ ਛੱਡ ਕੇ ਧੱਕੇ ਹੀ ਖਾਣੇ ਨੇ

  • @Armaansidhu2854
    @Armaansidhu2854 ปีที่แล้ว

    Bai please apple podcast te v odi naal di naal ei upload krdya kro boht vdia hoje fer

  • @Panjolapb12
    @Panjolapb12 ปีที่แล้ว +21

    ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਭਰਾਵਾਂ ਨੂੰ ❤

  • @kamalbhullar5934
    @kamalbhullar5934 ปีที่แล้ว

    Hlo veereo ajj first time comment kita main tohda har program dekhdi a bhuat sohna kam karde bro.veere ajj kal bache ehna de vlog dekh k wadde supne dekhde a te depression da sakkar ho rehe a.reply krna mare sohne veer .khush reho veere.

  • @Chandigarhespresso
    @Chandigarhespresso ปีที่แล้ว +6

    Dinner krde podcast dekh k maza aagya ❤❤❤ Thankyou to both of you! Love from Chandigarh 🥰

  • @inder_Kirat429
    @inder_Kirat429 ปีที่แล้ว

    Jaskaran saade pind da a

  • @kamalkaur8226
    @kamalkaur8226 ปีที่แล้ว +9

    sat shree akal veera buhat dina bad aye ho ....❤ sachi buhat vadia program hunda aa ... love you veera Singapore 🇸🇬

  • @Jind_kennel_5
    @Jind_kennel_5 ปีที่แล้ว +1

    Sat sri akal brothers menu thoda podcast bhut jyada vdia lgya

  • @PreetKaur-oi6bd
    @PreetKaur-oi6bd ปีที่แล้ว +20

    ਸਹੀ ਗੱਲ ਆ ਜਿਹੜੀਆਂ ਪੰਜਾਬੀਆਂ ਨੂੰ ਮਾੜਾ ਕਹਿੰਦਿਆਂ ਨੇ 😡ਤੇ ਇੰਡੀਆ ਨੂੰ ਮਾੜਾ ਕਹਿ ਰਹੀਆ ਨੇ 😡ਓਹਨਾ ਨੂੰ sauth ਕੋਰੀਆ ਆਉਣਾ ਚਾਹੀਦਾ 😡😡ਨੰਗੀਆਂ ਹੋਣ ਦਾ ਜਿਹੜਾ ਚਾa ਲੇਹ ਜਾਊਗਾ 😡😡

  • @addsachjugaadsach2136
    @addsachjugaadsach2136 ปีที่แล้ว +2

    Cheta singh ❤️♥️💙💕😍💓❤️boht achi a

  • @moursaabproductions
    @moursaabproductions ปีที่แล้ว +3

    Baki film bahut vadiya c sohni c par menu personally eve lga k tarsem jassar te simmi chahal de relation jyada khicheya gya aa eni lod nhi si..
    Eh film 150+ crore di film aa....but ehdi Marketing bahut fikki c jisda asar film te peya disda h....COJ3 nalo eh film kite vdiya❤❤

  • @sukhpreetkaurmahal8613
    @sukhpreetkaurmahal8613 ปีที่แล้ว +1

    Bht hi vdiya podcast well done veereo🙏🏻

  • @LovepreetSingh-eg7xh
    @LovepreetSingh-eg7xh ปีที่แล้ว +4

    ❤ਲਵ ਜੂ ਵੀਰੋਂ ਵਾਹਿਗੁਰੂ ਜੀ ਚੜਦੀਕਲਾ ਰੱਖਣ

  • @BADNAAM-009
    @BADNAAM-009 ปีที่แล้ว

    Bai main bht roasted vkhe ne ta ohne da roast Krna style v vkhe par bai sra roasted ch vicho sab ton vdia tusi krde nd karan dutta v bht vdia krde mainu tusi ghaint lgde tusi sach bolda oh nd baba ji thnu tandrusti dine nd waheguru ji thnu hmse chardikala rekhna

  • @memesmaster164
    @memesmaster164 ปีที่แล้ว +4

    Bhut khushi hoyee bhai ae munda mera college d professor to padheya.... Sade sir n ide bare dseya c bhut khushi hoye Sade punjab ch v koi is show t gya ❤❤❤❤❤❤❤❤

  • @veerpartapdhillon6264
    @veerpartapdhillon6264 ปีที่แล้ว

    Mera Prraaaa Itly wla 😂😂 sirra both of you ❤❤keep it up 👍👍🙏🙏 #sidhumoosewla 💔💔

  • @akbaldhillon3344
    @akbaldhillon3344 ปีที่แล้ว +17

    ਕੌਣ ਆ ਗਿਆ ਕਹਿਦੇ ਇਟਲੀ ਆਲਾ ਤੇ ਫਰੈਸੀ ਆ ਗਿਆ❤❤❤

  • @HarManDhillon-wh4lu
    @HarManDhillon-wh4lu ปีที่แล้ว +5

    Jawan film ਵਿਚ ਮੋਦੀ ਦੀ ਚੰਗੀ ਮਾ ਭੇਣ ਕੀਤੀ ਆਹ ਬਹੁਤ ਵੱਡੀ ਫਿਲਮ ਬਣੀ ਆਹ ਕਿਸਾਨ ਤੇ ਧੱਕਾ ਕਿਵੇਂ ਇਕ ਕਿਸਾਨ ਟ੍ਰੈਕੋਟਰ ਲੈਣ ਲਈ 13% ਟੈਕਸ ਦਿੰਦਾ ਤੇ bmw ਲੈਣ ਵਾਲਾ 8% ਟੈਕਸ

  • @happybajra3897
    @happybajra3897 ปีที่แล้ว

    ਬਿਲਕੁਲ ਸਹੀ ਗੱਲ yar ਫਿਲਮ ਦਾ ਜਿਨਾ ਰੌਲਾ ਸੀ ਸਿੱਖਾਂ ਬਾਰੇ ਓਨਾ ਕੁਛ dekhea ni bs shoti jhe story aa kuch hai ni ਸਿੱਖਾਂ ਬਾਰੇ bhanda ਬਾਰੇ ਆ

  • @MandeepKaur-wu4cj
    @MandeepKaur-wu4cj ปีที่แล้ว +8

    Sat shri akal dona veera nu waheguru ji chadie kala c rakhan bahut sara pyar 🇬🇧♥️🙏🏻

  • @AmandeepKaur-om1ws
    @AmandeepKaur-om1ws ปีที่แล้ว

    Eh ta gal chlo vadia ah hna pr jede govt. Kama ch govt. Employee boln ge v jyo document change krayo fer grib janta ta bus document change jogi rah ju ethe Adar card ty kuch shi kron nu 15 ty 20 din lg jnde ah fer koi nvi sarkar ah jni ah oh bolu v main nam change krdi ah vsy modi bhut shona km kr rhia but es chiz da negative affect v ha ga so apa nu dono chiza wal dekhna chida ..... Last vich bus keep it up veero 👍❤️

  • @hoon659
    @hoon659 ปีที่แล้ว +8

    ਆਗਿਆ ਆਗਿਆ ਆਗਿਆ ਆਗਿਆ ਤੀਜਾ ਵਿਊ ਮੇਰਾ bro i deserve a gift😂 ਬਸ ਸੁਰਲੀਨ ਦਾ only fan ਦੀਵਾ ਦਿਓ

  • @Sidhu-13113
    @Sidhu-13113 ปีที่แล้ว

    ਵੀਰ ਜੀ 45:10 ਤੋ ਸਿਰਾ ਲਾ ਤਾ ਬਹੁਤ ਹੀ ਵਧੀਆ ਵਿਚਾਰ ਹਨ ਜੀ,, ਗੁਰਦਾਸ ਮਾਨ ਨੇ ਆਪ ਹੀ ਆਪਣੇ ਪੈਰਾਂ ਤੇ ਆਪ ਹੀ ਕੁਹਾੜਾ ਮਾਰਿਆ ਹੈ,, ਆਪਣੇ ਪਿਓ ਨੂੰ ਛੱਡ ਕੇ ਹੋਰ ਕਿਸੇ ਨੂੰ ਪਿਓ ਬਣਾ ਲਿਆ ਹੈ,, ਫ਼ਿਰ ਬਈ ਮੱਤ ਤਾਂ ਮਰਨੀ ਹੀ ਸੀ,, ਇਹ ਸਭ ਕੁੱਝ ਤਾਂ ਹੋਣਾ ਹੀ ਸੀ

  • @rajindersinghnarang4706
    @rajindersinghnarang4706 ปีที่แล้ว +3

    Waheguruji Satnamji
    Tusi Dono Hamesha Chardi Kla Vich Raho aur Waheguruji da Sukar aur Sukrana Karde Raho
    Sarbat da Bhala 🎉

  • @JASPREETSINGH-h9j
    @JASPREETSINGH-h9j ปีที่แล้ว +5

    ਅਸੱਚੀ most awaited podcast ਬਾਈ ਜੀ

  • @-Ranveer.youknow
    @-Ranveer.youknow ปีที่แล้ว +2

    TH-cam kholdiya hi mere brawa da podcast,, nazara aa gya

  • @bhullar1779
    @bhullar1779 ปีที่แล้ว +31

    ਸਤਿ ਸ਼੍ਰੀ ਆਕਾਲ ਦੋਵੇਂ ਭਰਾ ਨੂੰ। ਵਾਹਿਗੁਰੂ ਮੇਹਰ ਭਰਿਆ ਹੱਥ ਰੱਖੇ ਤੁਹਾਡੇ ਤੇ। ਮੇਰਾ ਭਰਾ।

    • @mittrandapodcast208
      @mittrandapodcast208  ปีที่แล้ว +3

      Ssa ji 🙏🏻❤️

    • @Punjabiroast169
      @Punjabiroast169 ปีที่แล้ว +3

      Wah y aa gye tuc dono lions of punjab❤love you love you ❤ho gya babe❤bht vadia topic le k aye o baba g ❤

    • @pb31aleyaar85
      @pb31aleyaar85 ปีที่แล้ว +1

    • @punjabihistory
      @punjabihistory ปีที่แล้ว +2

      ​@@mittrandapodcast208 ਨਿਹੰਗ ਸਿੰਘਾਂ ਨੇਂ ਬਹੁਤ ਚੀਜ਼ਾਂ ਦੇ ਨਾਂਮ ਬਦਲ ਕੇ ਆਪਣੀ ਬੋਲੀ ਵਿੱਚ ਰੱਖੇ ਨੇਂ, ਤੇ ਸਾਡੇ ਕਈ ਚਵਲ ਉਹਨਾਂ ਦਾ ਮਜ਼ਾਕ ਉਡਾਉਂਦੇ ਨੇ

    • @Punjabiroast169
      @Punjabiroast169 ปีที่แล้ว

      @@mittrandapodcast208 y g menu lagda sare punjab de loka nu chahida v apni I'd da nam first punjabi to start kre...fer dekho TH-cam hang hundi 👍

  • @Preetk764
    @Preetk764 ปีที่แล้ว

    Khichi rkho kam nu bro full support a bro 👍👍❤️❤️

  • @SatnamSingh-ll7wq
    @SatnamSingh-ll7wq ปีที่แล้ว +5

    ਵੀਰ ਜੀ। ਸਾਡੇ ਪਿੰਡ ਦਾ। ਹੈ ਅ ਓਹ ਮੁੰਡਾ ਜੀ ਪਾਸੇ ਜਿੱਤਿਆ। ਵ। ❤❤❤

    • @Cartoon_video.1993
      @Cartoon_video.1993 ปีที่แล้ว +1

      Hnji asi v bhikiwind to v khalra pind koal penda v sade

  • @Nav8055
    @Nav8055 ปีที่แล้ว +1

    Review ki Dena veere tuhde bare tuci kde madi video bna he ni skde wait karde aa kdo video awe kdo dikhye ❤ waheguru chardikala ch rkhe dova nu

  • @hoon659
    @hoon659 ปีที่แล้ว +4

    Brown ਕੁੜੀ ਵਿਊ ਮੰਗਲ ਗ੍ਰਹਿ ਤੋਂ ਲੈਂਦੀ ਲਗਦਾ

  • @BaWa_1313
    @BaWa_1313 ปีที่แล้ว

    Bro spotify te v upload krdea kro plss naal hi👍🏻👍🏻👍🏻👍🏻

  • @Sunshinegirl-t1t
    @Sunshinegirl-t1t ปีที่แล้ว +12

    #Same pintch freshy Bhai 🎉 I also do fasting for 16hours....😅😂 Quite tough but it works Amazingly...🎉

  • @deepkaul4449
    @deepkaul4449 ปีที่แล้ว +2

    Oh bale bale bhaji kida hall tuhada bhot wait kiti veer tuhadi well came a veer ji love u dono veera nu ❤lo

  • @vickusahota4996
    @vickusahota4996 ปีที่แล้ว +4

    May god bless you both brothers with happiness and progress ❤

  • @happy-mi6dx
    @happy-mi6dx ปีที่แล้ว +3

    ਇਟਲੀ ਆਲਾ ਭਾਜੀ ਤੇ ਫਰੈਸ਼ੀ ਭਾਜੀ❤❤❤❤ ਦਿੱਲ ਖੁਸ਼ ਹੁੰਦਾ ਥਾਨੂੰ ਕੱਠਿਆਂ ਦੇਖਕੇ ਤੇ ਥਾਡੇ ਰੋਸਟ ਦੇਖਕੇ,, ਬੁਹਤ ਸਾਰਾ ਪਿਆਰ ਦੇਸ਼ ਪੰਜਾਬ ਤੋਂ ਜਿਲ੍ਹਾ ਜਲੰਧਰ ਪਿੰਡ ਮੰਦਪੁਰ ਤੋ ❤️❤️❤️💪💪💪🥰🥰

    • @kulbirkaur3594
      @kulbirkaur3594 ปีที่แล้ว

      ਅਸੀ Charke ਤੋ

    • @Fact_Punjab295
      @Fact_Punjab295 ปีที่แล้ว

      ਓ ਬੱਸ ਕਰੋ ਕੀ ਥੋਨੋ ਵਧੀਆ ਲਗਦੇ ਆ ਇਹਨਾ ਦੇ ਰੋਸਟ ਆਪਣੇ ਘਰਦੇ ਆ ਨੂੰ ਦਿਖਾ ਸਕਦੇ ਓ

    • @happy-mi6dx
      @happy-mi6dx ปีที่แล้ว

      @@kulbirkaur3594 😂😂😂 ਅੱਛਾ ਫੇ ਤਾਂ ਕਦੀ ਨਾ ਕਦੀ ਆਪਾ ਇੱਕ ਦੂਜੇ ਨੂੰ ਮਿਲੇ ਈ ਹੁਣੇ ਆ,, ਤੁਸੀ ਪੜਦੇ ਆ ਕੇ ਪੜ ਹਟੇ

    • @happy-mi6dx
      @happy-mi6dx ปีที่แล้ว

      @@Fact_Punjab295 ਤੂੰ ਜਨਾਨੀ ਆ ਕੇ ਬੰਦਾ

  • @ramandeepkaurraman4537
    @ramandeepkaurraman4537 ปีที่แล้ว

    Bhut sohni video bni AAA gbu

  • @gina01234
    @gina01234 ปีที่แล้ว +3

    🎉❤🎉 hello beta ji really good podcast 👏 👍. god bless both of you always 🎉❤🎉 from Vancouver 🎉

  • @Poojasainidhamrait
    @Poojasainidhamrait ปีที่แล้ว +2

    sat sri akal dove veera nu...🙏tuhade videos bot vdia hundia ne..

  • @kulkaur4092
    @kulkaur4092 ปีที่แล้ว +3

    Best podcast ever bro 👍

  • @amargandhi4830
    @amargandhi4830 ปีที่แล้ว +1

    M Bai milna yr tenu itli me Europe aa Bai khech k rkh Kam nu 🙏👍👍

  • @amandeepsinghrandhawa5056
    @amandeepsinghrandhawa5056 ปีที่แล้ว +4

    Love you aa Dona Veera nu ❤❤❤❤

  • @mangakakru1861
    @mangakakru1861 ปีที่แล้ว

    Sat shiri Akal g Bai g dona nu g
    Sada brother bee Etlly he ga wa g😊

  • @raminderbabbar449
    @raminderbabbar449 ปีที่แล้ว +4

    Italy wala bai te freshy bai is best combo tusi bai mood change krta ena kussa din hi ajj but tanu sun k ik dum kam set hogya love you ❤

  • @KamaljeetkaurMander
    @KamaljeetkaurMander 8 หลายเดือนก่อน

    ਸਤਿ ਸ਼੍ਰੀ ਅਕਾਲ ਵੀਰ ਜੀ ਇੰਸਟਾਗ੍ਰਾਮ ਤੇ ਇੱਕ ਆਈਡੀ ਐ ਗੁਰੂਆ ਵਾਰੇ ਬਹੁਤ ਗੰਦੀਆ ਫੋਟੋਆ ਪਾਈਆ ਹੋਈਆ‌ ਨੇ

  • @tonybrarzira9877
    @tonybrarzira9877 ปีที่แล้ว +11

    freshy veer tu eda e sohna lag rya ewe tenshn na le khaande peende munde eda de e hunde ........love u with respect both brothers ...................

  • @harrooprajghuman7644
    @harrooprajghuman7644 ปีที่แล้ว +2

    Mai v mastaney film dekh ke ehi such rhi c k sikha Di bhaduri nu thora hor dikhona chahida c ..... jehrey bndey nu eh history ni pta onu 12 vajje vali gall jayda clear ni hundi film ch ..... fir v film dekh k alag jhi khushi jaroor mehsoos Hoyi ❤😊

  • @meetjas2863
    @meetjas2863 ปีที่แล้ว +6

    Waiting for this podcast bros let's start 😂

  • @56_pandit
    @56_pandit ปีที่แล้ว

    Bhtt vadiya podcast c veere keep it up bhtt vadiya knowledge share keti tuc

  • @Lovebinning
    @Lovebinning ปีที่แล้ว +5

    Satshri akal dova veerea nu
    Veere fasting pehla thore ghante toh start kro 12 ghante toh fer hauli hauli 16 tak jaa sakde aa, keep going bro effective bhut aa, pink salt vala paani te desi ghee jrur lao Roj.
    Baki overall ta podcast vich koi Rees ni kar sakda tuhadi 💪🏼

  • @onkarsinghrandhawa7715
    @onkarsinghrandhawa7715 ปีที่แล้ว +1

    ਵੀਰੇ c 5ਚੈਨਲ ਤੇ ਵੇਖੋ ਅਤਿੰਦਰਪਾਲ ਸਿੰਘ ਜੀ ਨੇ ਦੱਸਿਆ ਹੈ ਭਾਰਤ ਤੇ ਇੰਡੀਆ ਨਾਂ ਕਿਵੇ ਪਿਆ ਜੀ

  • @noordeep585
    @noordeep585 ปีที่แล้ว +5

    Bai Faridkot ch 18 years de kudi ne suicide krle ilets krde c kehnde gharde mere narrow minded ne nehr ch shal marti ajj kal bache bhaut galt rah te ja rahe ne Sonu ohnu nu please jarur motivate kro agle podcast ch 🙏🙏

    • @anoopthind21
      @anoopthind21 ปีที่แล้ว +1

      Bilkul sahi keha hun aaj de bachea nu ahi lgda v ghrde Galt ne te bs asi hi sahi a

    • @mittrandapodcast208
      @mittrandapodcast208  ปีที่แล้ว +1

      Hanji Behan laga pata 😢

  • @g1thiarathiara467
    @g1thiarathiara467 ปีที่แล้ว

    Veer end te sahi gal kite bilkul Gurdas maan wali 💯👍

  • @harmanpreetkaur6922
    @harmanpreetkaur6922 ปีที่แล้ว +3

    Veer ji, Gambhir's reaction was justified. He did so much for our country, he was one of the reason appa world cup jitte aa. And ajj just because kohli di popularity bahut jyada aa, doesn't mean aapa nu doosre players nu respect nahi karna chahidi. Obviously, gambhir worked so hard all of his life, and lastly stadium ch lok ohnu dekh ke kohli kohli kehnde aa ta gussa ta aaunda.

    • @ManjitKaur-qw4fk
      @ManjitKaur-qw4fk ปีที่แล้ว +3

      Absolutely right. Gambhir ne bahut vadiya paari khedi c ta World Cup jitte c.. Pta ni lok kiyo bhul jande a . Yubhraj man of the match reha c . Thudi gall bahut sahi a❤❤❤❤

  • @ManpreetKaur-pe2ib
    @ManpreetKaur-pe2ib ปีที่แล้ว

    Veere tusi pehle mainu bilkul change nai lgde c pr Hun tusi Sirf Galt gl te bolde o dehk k bahut changa lga

  • @PBX101
    @PBX101 ปีที่แล้ว

    Bhrra thoda ja jaldi upload kareya karo
    Sirra gal batt always ❤️🔥

  • @apkinavu3709
    @apkinavu3709 ปีที่แล้ว +4

    I really want a podcast of rimple rimps with you 😂😂😂 jithey bawa uthey rimple rimps

  • @vishavarmaratia
    @vishavarmaratia ปีที่แล้ว

    Paaji jiwe tusi Italy aale Bai di sbh to ghaint video di gal kri c... waise ta Bai Diya sariya hi video ghaint aa ... waise m Bai Diwali aali video .. jithe Bai nu deep matharu di saas di call aai c 😂😂😂 oh video m week ch 4...5 VR ta jrur dekhda ❤ baaki full support jaan

  • @avihair1878
    @avihair1878 ปีที่แล้ว +6

    ਸਾਡੇ ਵੱਲੋਂ ਵੀ ਦੋਵਾਂ ਭਰਾਵਾਂ ਨੂੰ ਸਤਿ ਸ਼੍ਰੀ ਆਕਾਲ ਜੀ ❤️🙏🏻 ਜਿੱਥੇ ਵੀ ਹੋਵੇ ਸਾਡੇ ਪੰਜਾਬੀ ਭਰਾ ਠੀਕ ਠਾਕ ਹੋਵੇ 😊

  • @bindukaur27
    @bindukaur27 ปีที่แล้ว +1

    😅😅😅😅😅😅😅😅😅 mai v sochia bawa family nu kite bhul he gae😅😅😅😅😅😅😅

  • @tikdipodcast
    @tikdipodcast ปีที่แล้ว +7

    Kithe chalge si bhaji bahla udeekeya dona nu 😢😢 pravo ida lagda apne ghar de bande o tusi🎉

    • @mittrandapodcast208
      @mittrandapodcast208  ปีที่แล้ว

      Bilkul Bilkul ji asi Sare Behan Pra haan ❤❤

    • @tikdipodcast
      @tikdipodcast ปีที่แล้ว

      @@mittrandapodcast208 jess veere 🙏

  • @balvindersandhu839
    @balvindersandhu839 ปีที่แล้ว

    Dosto tuhada podcast bahote vadia lagda

  • @ramneekgrewal444
    @ramneekgrewal444 ปีที่แล้ว +3

    Sorry for your experience with intermittent fasting but if you don’t give up and keep doing it consistently, it gives you so much energy that you will start feeling 10 yrs younger.😀