CM ਮਾਨ ICU ਵਿੱਚ ਦਾਖਲ | ਹਸਪਤਾਲ ਦੇ ਬਾਹਰ ਸਖ਼ਤ ਸੁਰੱਖਿਆ ਪਹਿਰਾ | ਖਾਸ ਜਾਣਕਾਰੀ | THE KHALAS TV

แชร์
ฝัง
  • เผยแพร่เมื่อ 18 พ.ย. 2024

ความคิดเห็น • 244

  • @sukhdevsinghkhalsa1921
    @sukhdevsinghkhalsa1921 หลายเดือนก่อน +71

    ਕੂੜਿ ਨਿਖੁੱਟੇ ਨਾਨਕਾ ਓੜਕ ਸਚ ਰਹੀ ।ਸਚ ਜੇਲ੍ਹ ਵਿੱਚ ਵੀ ਚੜ੍ਹਦੀ ਕਲਾ ਵਿੱਚ ਪਰ ਝੂਠ ਜੇਲ੍ਹ ਤੋਂ ਬਾਹਰ ਵੀ ਥਰ ਥਰ ਕੰਬਦਾ ਹੈ ।ਵੇਖੋ ਝੂਠ ਸਚ ਨੂੰ ਜੇਲ੍ਹ ਵਿੱਚ ਬੰਦ ਕਰਾ ਕੇ ਵੀ ਕਹਿੰਦਾ ਮੈਨੂੰ ਖਤਰਾ ਹੈ ।ਕਿਸੇ ਨੂੰ ਕੋਈ ਖਤਰਾ ਨਹੀਂ ਕਿਸੇ ਤੋਂ ਬਸ ਖਤਰਾ ਕਿਸ ਤੋ ਹੈ ਉਹ ਹੈ ਮੌਤ ।ਬਾਣੀ ਕਹਿੰਦੀ ਹੈ ।।ਮਿਰਤ ਹਸੈ ਸਿਰ ਊਪਰੇ ਪਸੂਆ ਨਹੀਂ ਬੂਝੇ ।।ਮੌਤ ਸਾਡੇ ਸਿਰ ਤੇ ਹੱਸ ਰਹੀ ਹੈ ਉਸ ਤੋਂ ਖਤਰਾ ਹੈ ।ਧੰਨਵਾਦ ਜੀ ।

    • @OfficialNandLal
      @OfficialNandLal หลายเดือนก่อน +3

      ਪ੍ਰਾਈਵੇਟ ਹਸਪਤਾਲ ਕਿਉਂ ਗਿਆ ਇਲਾਜ ਕਰਵਾਉਣ, ਪਟਿਆਲਾ ਦੇ ਸਰਕਾਰੀ ਹਸਪਤਾਲ ਜਾਂਦਾ, ਓਥੇ ਕਿਊ ਨਹੀਂ ਗਿਆ। ₹550 ਕਰੋੜ ਨਾਲ ਉਦਗਾਠਨ ਕੀਤਾ ਸੀ ਏਨਾ ਪੈਸਾ ਲਾਇਆ, ਓਥੇ ਇਲਾਜ ਵਧੀਆ ਨੀ ਮਿਲਣਾ ਸੀ। ਜਾਂਦਾ ਓਥੇ ਰਾਜਿੰਦਰਾ, ਮਾਤਾ ਕੌਸ਼ਲਯਾ ਫੇਰ ਪਤਾ ਲਗ ਜਾਂਦਾ ਕਿੰਨਾ ਸੁਣਦੇ ਨੇ "ਅਖੌਤੀ ਰੱਬ ਦਾ ਰੂਪ ਡਾਕਟਰ" । ਖੂਨ ਟੈਸਟ ਲਯੀ ਲਾਈਨਾਂ ਚ ਲਗਦਾ 2 2 ਘੰਟੇ, ਫੇਰ 24 ਘੰਟੇ ਬਾਅਦ ਰਿਪੋਰਟ ਮਿਲਦੀ, ਫੇਰ ਪਤਾ ਲਗਦਾ। ਜਦ ਸਿਟੀ ਸਕੈਨ, ਅਲਟਰਾਸਾਉਂਡ ਲਈ 3 ਮਹੀਨੇ ਦਾ ਟੈਮ ਮਿਲਦਾ ਫੇਰ ਗਰੀਬਾਂ ਦਾ ਦਰਦ ਪਤਾ ਲਗਦਾ। ₹550 ਕਰੋੜ ਖਾ ਗਿਆ।

    • @Harmandeol2323A
      @Harmandeol2323A หลายเดือนก่อน

      🎉🎉🎉🎉🎉💯💯💯💯

  • @jagjitsinghnijjar9906
    @jagjitsinghnijjar9906 หลายเดือนก่อน +106

    ਲੇਖਾ ਜੋਖਾ ਤਾਂ ਦੇਣਾ ਹੀ ਪੈਂਦਾ ਹੈ ਨਿਰਦੇਸ਼ ਮੁੰਡੇ ਜੇਲ੍ਹ ਡੱਕਣ ਦੀ ਸਜ਼ਾ

    • @OfficialNandLal
      @OfficialNandLal หลายเดือนก่อน +4

      ਪ੍ਰਾਈਵੇਟ ਹਸਪਤਾਲ ਕਿਉਂ ਗਿਆ ਇਲਾਜ ਕਰਵਾਉਣ, ਪਟਿਆਲਾ ਦੇ ਸਰਕਾਰੀ ਹਸਪਤਾਲ ਜਾਂਦਾ, ਓਥੇ ਕਿਊ ਨਹੀਂ ਗਿਆ। ₹550 ਕਰੋੜ ਨਾਲ ਉਦਗਾਠਨ ਕੀਤਾ ਸੀ ਏਨਾ ਪੈਸਾ ਲਾਇਆ, ਓਥੇ ਇਲਾਜ ਵਧੀਆ ਨੀ ਮਿਲਣਾ ਸੀ। ਜਾਂਦਾ ਓਥੇ ਰਾਜਿੰਦਰਾ, ਮਾਤਾ ਕੌਸ਼ਲਯਾ ਫੇਰ ਪਤਾ ਲਗ ਜਾਂਦਾ ਕਿੰਨਾ ਸੁਣਦੇ ਨੇ "ਅਖੌਤੀ ਰੱਬ ਦਾ ਰੂਪ ਡਾਕਟਰ" । ਖੂਨ ਟੈਸਟ ਲਯੀ ਲਾਈਨਾਂ ਚ ਲਗਦਾ 2 2 ਘੰਟੇ, ਫੇਰ 24 ਘੰਟੇ ਬਾਅਦ ਰਿਪੋਰਟ ਮਿਲਦੀ, ਫੇਰ ਪਤਾ ਲਗਦਾ। ਜਦ ਸਿਟੀ ਸਕੈਨ, ਅਲਟਰਾਸਾਉਂਡ ਲਈ 3 ਮਹੀਨੇ ਦਾ ਟੈਮ ਮਿਲਦਾ ਫੇਰ ਗਰੀਬਾਂ ਦਾ ਦਰਦ ਪਤਾ ਲਗਦਾ। ₹550 ਕਰੋੜ ਖਾ ਗਿਆ।

  • @DharminderSingh-iv4om
    @DharminderSingh-iv4om หลายเดือนก่อน +36

    ਦਵਾਈ ਮੁਹੱਲਾ ਕਲੀਨਕ ਤੋ ਲੈ ਭੰਡਾ

  • @dilawarsinghsandhu1155
    @dilawarsinghsandhu1155 หลายเดือนก่อน +5

    ਬਾਜਾਂ ਵਾਲੇ ਦੇ ਸਿੰਘਾਂ ਤੋਂ ਇਹਨੂੰ ਜਾਂਨ ਦਾ ਖ਼ਤਰਾ ਤਾਂ ਵਾਹਿਗੁਰੂ ਜੀ ਇਹਨੂੰ ਸੁਰੱਖਿਆ ਜਗਾ ਤੇ ਭੇਜ ਦਿੱਤਾ

  • @MalkitSingh-wz1go
    @MalkitSingh-wz1go หลายเดือนก่อน +40

    ਪੀਣੀ ਛੱਡ ਦੇ ਮੁਲਾਜੇਦਾਰਾ ਠੇਕੇ ਉੱਤੇ ਜਾਣਾ ਛੱਡ ਦੇ ,ਸ਼ਰਾਬ ਦੀ ਬੋਤਲ ਤੇ ਹੀ ਤਿੰਨ ਭਾਸ਼ਾਵਾਂ ਵਿੱਚ ਲਿਖਿਆ ਹੁੰਦਾ, ਸ਼ਰਾਬ ਪੀਣੀ ਸਿਹਤ ਲਈ ਹਾਨੀਕਾਰਕ ਹੈ।ਧੰਨਵਾਦ ਜੀ ।

    • @naviii949
      @naviii949 หลายเดือนก่อน

      ਇਸ ਚੰਦਰੀ ਸ਼ਰਾਬ ਨੇ ਹੀ ਇਹਨੂੰ ਲੈ ਬਹਿਣਾ

  • @nirankarsingh8884
    @nirankarsingh8884 หลายเดือนก่อน +11

    ਵਾਹਿਗੁਰੂ ਚੱਕ ਲੋ ਸਿੱਖਾਂ ਦੇ ਦਓਸਮਣ ਦੳਸਮਣ ਦੁਸ਼ਮਣ ਨੂੰ

  • @bghel_khalsaraj
    @bghel_khalsaraj หลายเดือนก่อน +45

    ਇਸ ਕੰਜਰ ਨੂੰ ਇਹਦੇ ਭਾਪੇ ਦੇ ਮੁੱਹਲਾ ਕਲੀਨਿਕ ਚ ਲਿਆਉਣਾ ਸੀ

  • @jindersinghjindersingh8402
    @jindersinghjindersingh8402 หลายเดือนก่อน +12

    ਸਾਡੀ ਤਾਂ ਏਹੋ ਅਰਦਾਸ ਹੈ ਕਿ ਜਿੰਨਾ ਚਿਰ ਅਮ੍ਰਿਤਪਾਲ ਸਿੰਘ ਖਾਲਸਾ ਜੀ ਨੂੰ ਜੇਲ ਵਿੱਚ NSA ਲਾ ਕੇ ਅੰਦਰ ਸੁਟੇਆ ਔਰ ਉਨਾਂ ਨੂੰ ਬਹੁਤ ਜ਼ਿਆਦਾ ਦੁਖ ਦਿੱਤਾ । ਉਸ ਤੋ ਵਿ ਦੁਖਣਾ ਚਿਰ ਹੱਸਪਤਾਲ ਵਿੱਚ ਤੇਰਾ ਇਲਾਜ ਚੱਲੇ ਔਰ ਕਿਤੇ ਹੋਏ ਅੱਤੇਆਚਾਰ ਅਤੇ ਦੁਖ ਦਾ ਹਿਸਾਬ ਕਿਤਾਬ ਭੁਗਤੇ

  • @baljindershah3526
    @baljindershah3526 หลายเดือนก่อน +70

    ਅੰਮ੍ਰਿਤਪਾਲ ਜ਼ਿੰਦਾਬਾਦ

  • @GursewakSidhu-bt5bn
    @GursewakSidhu-bt5bn หลายเดือนก่อน +108

    ਜੇਲ ਵਿੱਚ ਭਾਈ ਅੰਮਿ੍ਤਪਾਲ ਸਿੰਘ ਤੇ ਉਸਦੇ ਸਾਰੇ ਸਿੰਘ ਵਾਹਿਗੁਰੂ ਦਾ ਸਿਮਰਨ ਤੇ ਪਾਠ ਕਰਦੇ ਹਨ। ਇਸ ਭੰਡ ਦਾ ਹਾਲ ਵੀ ਜਹਾਂਗੀਰ ਬਾਦਸ਼ਾਹ ਵਾਲਾ ਹੋਵੇਗਾ। ਸੱਚ ਬੋਲਣ ਵਾਲੇ ਜੇਲ ਵਿੱਚ ਤੇ ਝੂਠੇ ਸ਼ਰਾਬੀ ਮਕਾਰ ਰਾਜ ਕਰਦੇ ਹਨ।ਗੁਰੂ ਸਾਹਿਬ ਦੇ ਘਰ ਦੇਰ ਹੋ ਸਕਦੀ ਹੈ ਪਰ ਅੰਧੇਰ ਨਹੀਂ ਹੈ।

    • @OfficialNandLal
      @OfficialNandLal หลายเดือนก่อน +4

      ਪ੍ਰਾਈਵੇਟ ਹਸਪਤਾਲ ਕਿਉਂ ਗਿਆ ਇਲਾਜ ਕਰਵਾਉਣ, ਪਟਿਆਲਾ ਦੇ ਸਰਕਾਰੀ ਹਸਪਤਾਲ ਜਾਂਦਾ, ਓਥੇ ਕਿਊ ਨਹੀਂ ਗਿਆ। ₹550 ਕਰੋੜ ਨਾਲ ਉਦਗਾਠਨ ਕੀਤਾ ਸੀ ਏਨਾ ਪੈਸਾ ਲਾਇਆ, ਓਥੇ ਇਲਾਜ ਵਧੀਆ ਨੀ ਮਿਲਣਾ ਸੀ। ਜਾਂਦਾ ਓਥੇ ਰਾਜਿੰਦਰਾ, ਮਾਤਾ ਕੌਸ਼ਲਯਾ ਫੇਰ ਪਤਾ ਲਗ ਜਾਂਦਾ ਕਿੰਨਾ ਸੁਣਦੇ ਨੇ "ਅਖੌਤੀ ਰੱਬ ਦਾ ਰੂਪ ਡਾਕਟਰ" । ਖੂਨ ਟੈਸਟ ਲਯੀ ਲਾਈਨਾਂ ਚ ਲਗਦਾ 2 2 ਘੰਟੇ, ਫੇਰ 24 ਘੰਟੇ ਬਾਅਦ ਰਿਪੋਰਟ ਮਿਲਦੀ, ਫੇਰ ਪਤਾ ਲਗਦਾ। ਜਦ ਸਿਟੀ ਸਕੈਨ, ਅਲਟਰਾਸਾਉਂਡ ਲਈ 3 ਮਹੀਨੇ ਦਾ ਟੈਮ ਮਿਲਦਾ ਫੇਰ ਗਰੀਬਾਂ ਦਾ ਦਰਦ ਪਤਾ ਲਗਦਾ। ₹550 ਕਰੋੜ ਖਾ ਗਿਆ।

    • @surjitsingh1397
      @surjitsingh1397 หลายเดือนก่อน +1

      Right

    • @HarpreetKaur-yd4gb
      @HarpreetKaur-yd4gb หลายเดือนก่อน +1

      ਹੁਣ ਤਾਂ ਜੀ ਝੂਠੇ ਮਹਾਨ ਤੇ ਸੱਚੇ ਬਦਨਾਮ ਨੇ

  • @AmarSingh-vq9tx
    @AmarSingh-vq9tx หลายเดือนก่อน +31

    ਨਰਕਾ ਦੀ ਤਿਆਰੀ ਕਰ ਰਹੇ ਬੁੱਚੜ ਭਗਵੰਤ ਮਾਨ

  • @tirathkaur847
    @tirathkaur847 หลายเดือนก่อน +29

    ਦੇਖ ਮਰਦਾਨਿਆਂ ਰੰਗ ਕਰਤਾਰ ਦੇ,
    ਆਪੇ ਮਰ ਜਾਂਦੇ ਜਿਹੜੇ ਦੂਜਿਆਂ ਨੂੰ ਮਾਰ ਦੇ
    ਲੇਖਾ ਜੋ ਖਾ ਸਭ ਇੱਥੇ ਆ ਵਾਹਿਗੁਰੂ ਭਲੀ ਕਰੇ

  • @ArshdeepSingh-oh4qk
    @ArshdeepSingh-oh4qk หลายเดือนก่อน +35

    ਹਾਲੇ ਵੀ ਛੱਡ ਦੇ ਡਿਬਰੂਗੜ੍ਹ ਵਾਲੇ ਜਵਾਕਾ ਨੂੰ
    ਅਰਾਮ ਆ ਜਾਵੇਗਾ

  • @Kiranjeetkaur59843
    @Kiranjeetkaur59843 หลายเดือนก่อน +9

    ਵਾਹਿਗੁਰੂ ਕਰੇ ਕੋਈ ਚੰਗੀ ਖਬਰ ਆਵੇ ਵਿਚਾਰੇ ਪੰਜਾਬ ਨੂੰ ਸੁੱਖ ਦਾ ਸਾਹ ਆਵੇ 🙏

  • @rajchauhan4691
    @rajchauhan4691 หลายเดือนก่อน +10

    ਨਾਜਾਇਜ਼ ਕੰਮਾਂ ਦਾ ਨਤੀਜਾ ਭੁਗਤ ਰਿਹਾਂ ਹੈ ਸਰਾਬ ਵੱਡੇ ਹਾਥੀਆਂ ਦੀ ਬੱਸ ਕਰਾਂ ਦਿੰਦੀ ਹੈ ਇਸ ਨੇ ਸੋਚਿਆ ਕਿ ਮੈ ਪੂਰੇ ਪੰਜਾਬ ਦੀ ਸਰਾਬ ਪੀਕੇ ਮਜ਼ੇ ਲਵਾਂਗੇ ਹਣ ਨਜਾਇਜ਼ ਕੰਮਾ ਦੀ ਸਜ਼ਾ ਭਗਤ ਜੀ ਸੀ ਐਮ ਬਣਿਆਂ ਤਾ ਸੈਟਰ ਸਰਕਾਰਾ ਤੋ ਪਿਛਾਂ ਸੜਾਕੇ ਪੰਜਾਬ ਦਾ ਭਲਾ ਕਰ ਕੋਈ ਲੈਕਾ ਵਾਸਤੇ ਪੰਜਾਬ ਵਿੱਚ ਵੱਡਾ ਹਸਪਤਾਲ ਖੋ ਲ ਦੇ ਤੇਰਾ ਸਾਰੇ ਮੰਤਰੀ ਤੋ ਅਲੱਗ ਨਾਮ ਰਹਿ ਜਾਵੇ ਗਾ ਭੰਗਵੰਤ ਮਾਨ ਜੀ ਮੈਂ ਤੁਹਾਨੂੰ ਚੰਗਾ ਕਿਹ ਰਿਹਾ ਹਾ ਜੀ

  • @bhupinders5281
    @bhupinders5281 หลายเดือนก่อน +135

    ਅੰਮ੍ਰਿਤਪਾਲ ਤੋ ਨਹੀਂ ਤੇਨੂੰ ਸ਼ਰਾਬ ਤੋ ਖ਼ਤਰਾ ਹੈ

    • @sukhpalsingh4723
      @sukhpalsingh4723 หลายเดือนก่อน +5

      ਵਾਹਿਗੁਰੂ

    • @chahal1234
      @chahal1234 หลายเดือนก่อน +3

      ਪ੍ਰਮਾਤਮਾ ਦਾ ਹੱਥ ਹੋਣਾ ਚਾਹੀਦਾ ਐ , ਸ਼ਰਾਬ ਕੁੱਝ ਨਹੀਂ ਕਰ ਸਕਦੀ।

    • @OfficialNandLal
      @OfficialNandLal หลายเดือนก่อน +4

      ਪ੍ਰਾਈਵੇਟ ਹਸਪਤਾਲ ਕਿਉਂ ਗਿਆ ਇਲਾਜ ਕਰਵਾਉਣ, ਪਟਿਆਲਾ ਦੇ ਸਰਕਾਰੀ ਹਸਪਤਾਲ ਜਾਂਦਾ, ਓਥੇ ਕਿਊ ਨਹੀਂ ਗਿਆ। ₹550 ਕਰੋੜ ਨਾਲ ਉਦਗਾਠਨ ਕੀਤਾ ਸੀ ਏਨਾ ਪੈਸਾ ਲਾਇਆ, ਓਥੇ ਇਲਾਜ ਵਧੀਆ ਨੀ ਮਿਲਣਾ ਸੀ। ਜਾਂਦਾ ਓਥੇ ਰਾਜਿੰਦਰਾ, ਮਾਤਾ ਕੌਸ਼ਲਯਾ ਫੇਰ ਪਤਾ ਲਗ ਜਾਂਦਾ ਕਿੰਨਾ ਸੁਣਦੇ ਨੇ "ਅਖੌਤੀ ਰੱਬ ਦਾ ਰੂਪ ਡਾਕਟਰ" । ਖੂਨ ਟੈਸਟ ਲਯੀ ਲਾਈਨਾਂ ਚ ਲਗਦਾ 2 2 ਘੰਟੇ, ਫੇਰ 24 ਘੰਟੇ ਬਾਅਦ ਰਿਪੋਰਟ ਮਿਲਦੀ, ਫੇਰ ਪਤਾ ਲਗਦਾ। ਜਦ ਸਿਟੀ ਸਕੈਨ, ਅਲਟਰਾਸਾਉਂਡ ਲਈ 3 ਮਹੀਨੇ ਦਾ ਟੈਮ ਮਿਲਦਾ ਫੇਰ ਗਰੀਬਾਂ ਦਾ ਦਰਦ ਪਤਾ ਲਗਦਾ। ₹550 ਕਰੋੜ ਖਾ ਗਿਆ।

    • @SatnamSingh-us9wp
      @SatnamSingh-us9wp หลายเดือนก่อน +1

      ​@@chahal1234ਜਹਿਰ ਨੇ ਤਾਂ ਆਪਣਾ ਕੰਮ ਕਰਨਾ ਹੀ ਆ, ਸ਼ਰਾਬ ਵੀ slow poison ਹੈ,ਇੱਥੇ ਪ੍ਰਮਾਤਮਾ ਨੂੰ ਵਿੱਚ ਕਿਉ ਲਿਆਉਣੇ ਓ।

    • @KuldipRai-t6l
      @KuldipRai-t6l หลายเดือนก่อน

      B .
      😢 P056to ❤🎉😅
      ,the the most 6to 😢 6 h 6t4uh ​@@sukhpalsingh4723

  • @Kiranjeetkaur59843
    @Kiranjeetkaur59843 หลายเดือนก่อน +7

    ਲੇਖਾ ਜੋਖਾ ਸਭ ਇੱਥੇ ਹੀ ਹੈ,, ਵਾਹਿਗੁਰੂ ਜੀ🙏

  • @gurnamsingh8058
    @gurnamsingh8058 หลายเดือนก่อน +12

    ਜਾਂਦੇ ਜਾਂਦੇ ਨੂੰ ਸਿਆਸੀ ਲੋਕ ਘੱਟ ਹੀ ਮਿਲਦੇ ਹਨ,ਹੁਣ ਕੇਜਰੀਵਾਲ ਨੂੰ ਹੀ ਇਕ ਦੂਜੇ ਤੋਂ ਪਹਿਲੇ ਮਿਲਣਗੇ, ਅਸਲ ਵਿੱਚ ਭਗਵੰਤ ਮਾਨ ਕੇਜਰੀਵਾਲ ਦਾ ਦਬਾਅ ਨਹੀਂ ਝੱਲ ਸਕਿਆ, ਓਧਰ ਧਾਰਮਿਕ ਤੇ ਨਾਮ ਸਿਮਰਨ ਕਰਨ ਵਾਲਿਆਂ ਤੇ ਜੁਲਮਾਂ ਦਾ ਰੱਬੀ ਦਬਾਅ ਹਰ ਵਕਤ ਸੁੱਤੇ ਜਾਗਦੇ ਪੈਣਾ ਕੁਦਰਤੀ ਪ੍ਰਕਿਰਿਆ ਹੈ,ਸੋ ਸੱਭ ਕਰਮਾਂ ਦਾ ਫਲ ਹੀ ਕਹਿ ਸਕਦੇ ਹਾਂ।

  • @jaswantsingh9903
    @jaswantsingh9903 หลายเดือนก่อน +18

    ਮਾਨ ਸਾਹਿਬ ਜੀ ਹੁਣ NSA ਕੈਂਸਲ ਕਰ ਦੋ ਸਭ ਤੋਂ

  • @balwantsingh8069
    @balwantsingh8069 หลายเดือนก่อน +39

    ਕਿਉਂ ਕਹਿੰਦੇ ਨੇ ਅੜੇ ਸੋ ਝੜੇ, ਸ਼ਰਨ ਪੜੇ ਸੋ ਤਰੇ।ਮਾਨ ਤੂੰ ਇੱਕ ਝੂਠ ਬੋਲ ਕੇ ਤੂੰ ਕਿੰਨੇ ਸਿੰਘਾਂ ਨੇ ਨਜਾਇਜ਼ ਤੌਰ ਤੇ ਡਿਬਰੂਗੜ੍ਹ ਦੀ ਜ਼ੇਲ ਵਿੱਚ ਬੰਦ ਕਰਿਆ ਹੈ ਉਨ੍ਹਾਂ ਦਾ ਸ਼ਰਾਪ ਤਾਂ ਤੈਨੂੰ ਝੱਲਣਾ ਹੀ ਪ‌ਏਗਾ । ਝੂਠ ਤੇ ਝੂਠ ਬੋਲ ਕੇ ਐਨ ਐਸ ਏ ਲਾਗੂ ਕਰਨਾ ਕੋਈ ਸੌਖਾ ਨਹੀਂ ਹੈ।

  • @PargatSingh-iu2du
    @PargatSingh-iu2du หลายเดือนก่อน +79

    ਨਸਾ ਛੁਡਾਉ ਕੇਂਦਰ ਵਿੱਚ ਭੇਜਿਆ ਜਾਏ ਜੀ

    • @payalarora9840
      @payalarora9840 หลายเดือนก่อน

      ਓਥੇ ਤੇਰੀ ਮਾਂ ਬੈਠੀ ਆ

    • @Harmandeol2323A
      @Harmandeol2323A หลายเดือนก่อน

      😂😂😂😂

  • @Kiranjeetkaur59843
    @Kiranjeetkaur59843 หลายเดือนก่อน +16

    ਭਾਈ ਅੰਮ੍ਰਿਤਪਾਲ ਸਿੰਘ ਜੀ ਖਾਲਸਾ ਜ਼ਿੰਦਾਬਾਦ 🙏👍
    ਭੰਤਾ ਬੁੱਚੜ ਮੁਰਦਾਬਾਦ 😡😡👎👎

  • @ArshdeepSingh-oh4qk
    @ArshdeepSingh-oh4qk หลายเดือนก่อน +74

    ਅਮ੍ਰਿਤ ਪਾਲ ਖਾਲਸਾ ਦੀ ਜੁੱਤੀ ਲਿਆ ਕੇ
    ਇਸਦੇ।

    • @ranjeetkaur6746
      @ranjeetkaur6746 หลายเดือนก่อน +8

      ਸਹੀ ਕਿਹਾ,ਇਹ ਵੀ ਜ਼ਕਰੀਆਂ ਖ਼ਾਨ ਹੀ ਬਣ ਗਿਆ ਹੈ।

  • @Warispanjab1984
    @Warispanjab1984 หลายเดือนก่อน +3

    ਇਸ ਚਵਲ ਨੂੰ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਤੇ ਸਾਰੇ ਬੰਦੀ ਸਿੰਘਾਂ ਦਾ ਸ਼ਰਾਪ ਲਗਣਾ ਹੈ

  • @KirnaRani-xl6lq
    @KirnaRani-xl6lq หลายเดือนก่อน +24

    ਨਰਕ ਚ ਜਾਣਾ ਹੈ ਬੂਜੜ ਨੇ ਇੰਦੇ ਨਾਲ ਐਦਾ ਹੀ ਹੋਣਾ ਚਾਹੀ ਦਾ ਹੈ

  • @bhagwantsingh2511
    @bhagwantsingh2511 หลายเดือนก่อน +6

    ਭਾਈ ਅਮ੍ਰਿਤ ਪਾਲ ਸਿੰਘ ਖਾਲਸਾ ਦੇ ਕੇਸ ਦੀ ਸੁਣਵਾਈ ਦੀ ਤਰੀਕ ਨੇੜੇ ਆਉਣ ਦੇ ਕਾਰਨ ਇੱਕ ਨਾਟਕ ਹੈ। ਹੁਣ ਤਾਂ ਜਾਗਜੋ ਪੰਜਾਬੀਓ।

  • @JatinderSingh-t6r
    @JatinderSingh-t6r หลายเดือนก่อน +47

    ਇਹ ਹਸਪਤਾਲ ਚ ਹੀ ਰਹੇ ਸਾਰੀ ਉਮਰ

    • @payalarora9840
      @payalarora9840 หลายเดือนก่อน

      ਤੇਰੀ ਭੈਣ ਦਾ ਸਾਕ ਲੈਅ ਕੇ ਆਵੇਗਾ

  • @baljindershah3526
    @baljindershah3526 หลายเดือนก่อน +64

    ਦਿਨ ਥੋੜੇ ਹੀ ਆ ਇਸਦੇ

    • @OfficialNandLal
      @OfficialNandLal หลายเดือนก่อน +2

      ਪ੍ਰਾਈਵੇਟ ਹਸਪਤਾਲ ਕਿਉਂ ਗਿਆ ਇਲਾਜ ਕਰਵਾਉਣ, ਪਟਿਆਲਾ ਦੇ ਸਰਕਾਰੀ ਹਸਪਤਾਲ ਜਾਂਦਾ, ਓਥੇ ਕਿਊ ਨਹੀਂ ਗਿਆ। ₹550 ਕਰੋੜ ਨਾਲ ਉਦਗਾਠਨ ਕੀਤਾ ਸੀ ਏਨਾ ਪੈਸਾ ਲਾਇਆ, ਓਥੇ ਇਲਾਜ ਵਧੀਆ ਨੀ ਮਿਲਣਾ ਸੀ। ਜਾਂਦਾ ਓਥੇ ਰਾਜਿੰਦਰਾ, ਮਾਤਾ ਕੌਸ਼ਲਯਾ ਫੇਰ ਪਤਾ ਲਗ ਜਾਂਦਾ ਕਿੰਨਾ ਸੁਣਦੇ ਨੇ "ਅਖੌਤੀ ਰੱਬ ਦਾ ਰੂਪ ਡਾਕਟਰ" । ਖੂਨ ਟੈਸਟ ਲਯੀ ਲਾਈਨਾਂ ਚ ਲਗਦਾ 2 2 ਘੰਟੇ, ਫੇਰ 24 ਘੰਟੇ ਬਾਅਦ ਰਿਪੋਰਟ ਮਿਲਦੀ, ਫੇਰ ਪਤਾ ਲਗਦਾ। ਜਦ ਸਿਟੀ ਸਕੈਨ, ਅਲਟਰਾਸਾਉਂਡ ਲਈ 3 ਮਹੀਨੇ ਦਾ ਟੈਮ ਮਿਲਦਾ ਫੇਰ ਗਰੀਬਾਂ ਦਾ ਦਰਦ ਪਤਾ ਲਗਦਾ। ₹550 ਕਰੋੜ ਖਾ ਗਿਆ।

    • @panjab-wh3gd
      @panjab-wh3gd หลายเดือนก่อน

      ​@@OfficialNandLalmohalla clinic ki di vi ki lod c nurse ji hai tai hai 😂😂

  • @parmindersingh71
    @parmindersingh71 หลายเดือนก่อน +8

    ਮੈਨੂੰ ਲਗਦਾ ਹੁਣ ਏਹਦਾ ਵੀ ਕੰਮ ਕਰਨ ਗੇ

  • @NirmalSingh-vh1zo
    @NirmalSingh-vh1zo หลายเดือนก่อน +16

    ਇਹਨੂੰ ਸਰਾਪਪੈਣਾ ਅੰਮਿਰਤਪਾਲਖਾਲਸਾ

    • @payalarora9840
      @payalarora9840 หลายเดือนก่อน

      ਭੈਣ ਮੰਗ ਲਾ ਅੰਮ੍ਰਿਤਪਾਲ ਨਾਲ ਆਪਣੀ

  • @varindersingh336
    @varindersingh336 หลายเดือนก่อน +12

    ਮਲਬ ਘੁੱਗੀ ਘੈਂਅ.... ਹੋਣ ਵਾਲੀ ਆ 😜😜😜😜

  • @hirasingh183
    @hirasingh183 หลายเดือนก่อน +11

    ਵੈਂਟੀਲੇਟਰ 😅

  • @rupinderkaur4326
    @rupinderkaur4326 หลายเดือนก่อน

    ਵਾਹਿਗੁਰੂ ਜੀ ਭਾਈ ਅੰਮ੍ਰਿਤਪਾਲ ਸਿੰਘ ਨੂੰ ਚੜ੍ਹਦੀ ਕਲਾ ਬਖਸ਼ਣ ਜੀ

  • @Prabh2221
    @Prabh2221 หลายเดือนก่อน +4

    ਮੁਹੱਲਾ ਕਲੀਨਿਕ ਕਿਉ ਨਹੀ ਗਏ.

  • @pardumansingh495
    @pardumansingh495 หลายเดือนก่อน +8

    ਲੱਗਦਾ ਰੱਬ ਸੁਣ ਰਿਹਾ ਲੋਕਾ ਦਿਆ ਅਰਦਾਸਾਂ🙏😅😅

  • @rupindersarao290
    @rupindersarao290 หลายเดือนก่อน +3

    ਨਿਊ ਮੁੱਖ ਮੰਤਰੀ ਕਿਸ ਨੂੰ ਲਗਾ ਰਹੇ ਨੇ ?

  • @ajindersingh9843
    @ajindersingh9843 หลายเดือนก่อน +28

    ਹੁਣ ਦੱਸ ਤੇਰੀ ਜਾਨ ਨੂੰ ਕਿਹਦੇ ਤੋਂ ਖਤਰਾ?

  • @harbhajansingh4414
    @harbhajansingh4414 หลายเดือนก่อน +17

    ਭਗਵਾਨਤ ਮਾਨ ਨੂੰ ਹਸਪਤਾਲੋਂ ਤਾਂ ਛੁੱਟੀ ਨਹੀਂ ਮਿਲਦੀ ਹੋਣੀ ਡਾਕਟਰਾਂ ਨੂੰ ਚੁਟਕਲੇ ਸੁਣਾਉਂਦਾ ਹੋਣਾ ਆ ਉਹ ਚੁਟਕਲੇ ਸੁਣਦੇ ਸੁਣਦੇ ਸੁਣਦੇ ਸੁਣਦੇ ਸੁਣਦੇ ਉਹ ਕਹਿੰਦੇ ਤੂੰ ਨਹੀਂ ਜਾਣਾ ਗੱਪਾ ਚੰਗੀਆਂ ਲੱਗਦੀਆਂ ਹੁੰਦੀਆਂ

  • @rupindersarao290
    @rupindersarao290 หลายเดือนก่อน +2

    ਮੁਹੱਲਾ ਕਲੀਨਿਕ ਵਿੱਚ ਨੀ ਗਏ ਅਜੇ ਵੀ ਪ੍ਰਾਈਵੇਟ ਹਸਪਤਾਲ ਚ ਸਰਕਾਰੀ ਹਸਪਤਾਲ ਕਿਊ ਨੀ ਗਏ ?

  • @JaswantSingh-fg3qs
    @JaswantSingh-fg3qs หลายเดือนก่อน +1

    ਮੁੱਖ ਮੰਤਰੀ ਭਗਵੰਤ ਮਾਨ ਨੂੰ। ਭਾਈ ਅੰਮ੍ਰਿਤਪਾਲ ਸਿੰਘ ਤੋਂ ਖਤਰਾ ਨਹੀਂ। ਸਗੋਂ ਸਿੱਖ ਸੰਗਤਾਂ ਦੀਆਂ ਬੱਦਵਾ ਤੋਂ ਖਤਰਾ ਹੈ। ਇਹ ਸਿੱਖ ਸੰਗਤਾਂ ਨਾਲ ਮੱਥਾ ਲਾਉਣ ਦਾ ਨਤੀਜਾ ਹੈ

  • @HarpreetSingh-lf6qq
    @HarpreetSingh-lf6qq หลายเดือนก่อน +2

    ਪਰਮਾਤਮਾ ਮੇਹਰ ਕਰੇ । ਜਲਦੀ ਤੋਂ ਜਲਦੀ ਪੰਜਾਬ ਦਾ ਇਸ ਘਟੀਆ ਬੰਦੇ ਤੋਂ ਛੁਟਕਾਰਾ ਮਿਲੇ।

  • @gurjeetkaur9238
    @gurjeetkaur9238 หลายเดือนก่อน +5

    ਸਰਬੱਤ ਦਾ ਭਲਾ ਹੋਵੇ ਜੀ ਵਾਹਿਗੁਰੂ🙏

  • @roshanpreetsingh1162
    @roshanpreetsingh1162 หลายเดือนก่อน +1

    Dhan Dhan Sahib Sri Guru Ramdas Patsha G Maharaj G Kirpa Karro Waheguru G Kirpa Karro Waheguru G Ka Khalsa Sri Waheguru G Ke Fathea

  • @saabvirk3098
    @saabvirk3098 หลายเดือนก่อน +25

    Iss paapi ne bda paap Kita

  • @sarbjitdhillon9160
    @sarbjitdhillon9160 หลายเดือนก่อน

    Waheguru ji sab noo tandrusti ਬਖਸ਼ਣ

  • @tarloksingh2141
    @tarloksingh2141 หลายเดือนก่อน +6

    Jehra apni he kaum da dushman ban jave te lokan dean bad doawan lainda hove oothe waheguru g de kala zroor varatde hai.

  • @gillsabgill444
    @gillsabgill444 หลายเดือนก่อน +3

    ਮੂਹਲਾ ਕਲੀਨਿਕ ਵਿਚ ਦਾਖਲ ਹੋਵੇ ਜੇ ਠੀਕ ਹੋਣਾ ਤਾ

  • @RanjitSingh-ti5nk
    @RanjitSingh-ti5nk หลายเดือนก่อน +10

    ਮਾਨ ਸਾਬ ਜੀ ਏ ਜੰਤਾ ਨੂੰ ਕੋਈ ਵੀ ਖੁਸ਼ ਨਹੀਂ
    ਸਕਦਾ ਜੋ ਲੋਕ ਗ਼ਲਤ ਕਮੇਟ ਕਰਦੇ ਸਾਲੇ
    ਮੂਰਖ ਲੋਕ ਗੱਦੀ ਸੋਚ ਵਾਲੇ ਮਾਨ ਸਾਬ ਜੀ
    ਪ੍ਰਮਾਤਮਾ ਜਲਦੀ ਹੀ ਠੀਕ ਕਰਨਗੇ

    • @sukhpalsingh4723
      @sukhpalsingh4723 หลายเดือนก่อน +2

      ਬਿਲਕੁਲ ਸਹੀ,, ਸਿਰਫ਼ ਇਹ ਕਮੈਟ ਮੈਨੂੰ ਪਸੰਦ ਹੈ,,, ਕਿਸੇ ਬਾਰੇ ਗ਼ਲਤ ਨਹੀਂ ਸੋਚਨਾ ਚਾਹੀਦਾ

    • @anmolsingh1416
      @anmolsingh1416 หลายเดือนก่อน

      Je kar khush nhi kar sakda dukhi ta kar reha oh v na karda

  • @kulwinderkaur7684
    @kulwinderkaur7684 หลายเดือนก่อน +7

    Ese lyi kehnde us Akaal purakh waheguru ji to dar ke rehna chaida , Cm bhul gea c ke enia mawa de bachya te najayaz parchey pa ke uhna nu bandi bna ke koi bhadari nahi kiti uhney, JI’s shraab ne ajj usdi aah halat kiti a usey nashey to mukut karwa rahey c Bhai Amritpal Singh ji .bhai Amritpal Singh to khatrey di gal keh ke uhna di sja ta bdha skde, but JIs hankar ne Cm nu ek aam bndey to hankari bna ke apnia da e vairi bna ke rakh ta us da ki . Aje v sma hai Cm Saab najayaz band kite mawa de puta nu azad kar deo nahi ta pta nahi waheguru ji pashtaun da v moka dein ge ke nahi 🙏

  • @Japreetfairy
    @Japreetfairy หลายเดือนก่อน

    ਮਝਿਥੀਆ ਆਪ ਤੇ ਆਪਣੇ ਜੀਜੇ ਦੀ ਕਾਲੀ ਨਾਗਣੀ ਸਾਂਭੇ ਪਤਾ ਨਹੀਂ ਕਦੋਂ ਇਹਨਾਂ ਦੇ ਵੀ ਲੀਵਰ ਵਿਚ ਨੁਖਸ ਪੈ ਜਾਵੇ

  • @TajinderSingh-kt7mz
    @TajinderSingh-kt7mz หลายเดือนก่อน +2

    Chalo sukar a. Enne v bshut sewa karli Punjab ❤🙏

  • @virsasingh6859
    @virsasingh6859 หลายเดือนก่อน +3

    ਭਾਈ ਤਾਰੂ ਸਿੰਘ ਦੀ ਜੁੱਤੀ ਸਿਰ ਚੋ ਵੱਜਣ ਨਾਲ ਜਕਰੀਆ ਖਾਨ ਦਾ ਛੁਟਕਾਰਾ ਹੋਇਆ ਸੀ

  • @balwindersingh-nz2hm
    @balwindersingh-nz2hm หลายเดือนก่อน +5

    ਵਾਹਿਗੁਰੂ ਜੀ ਭਲਾ ਕਰਨਾ ਜੀ। ਮਸਾਂ ਇਮਾਨਦਾਰ ਸਰਕਾਰ ਤੇ ਮੁੱਖ ਮੰਤਰੀ ਮਿਲੇ ਹਨ

  • @Jaapsahib1430Khalsa
    @Jaapsahib1430Khalsa หลายเดือนก่อน +2

    babe di kirpa sadka dekho punjab lyi khuskhabri aundi aa

  • @baljinderaulakh5540
    @baljinderaulakh5540 หลายเดือนก่อน +12

    ਮਜੀਠੀਆ ਪੂਰਾ ਖਿਆਲ ਰੱਖਦਾ ਸੀ ਐੱਮ ਦਾ 😂😂😂😂😂

  • @RajwinderKaur-p6h
    @RajwinderKaur-p6h หลายเดือนก่อน +4

    Bhai.amritpal.zindabad❤

  • @malkitkaur8481
    @malkitkaur8481 หลายเดือนก่อน

    Waheguru ji cm mann ko jaldi laldi tsndrust kar devo god bless you beta waheguru ji lambi lambi ummar kre jug jug jio beta

  • @ajmanderaulakh6376
    @ajmanderaulakh6376 หลายเดือนก่อน +1

    ਖਵਰਾ ਇਸ ਦੁਨੀਆ ਤੋਂ ਕਦ ਤੁਰ ਜਾਣਾ ਯਾਰ ਓਏ😢😮😅😊
    ਅਸ਼ਾ ਹੁਣ ਤੁਰ ਜਾਣਾ ਦਿਨ ਰਹਿ ਗਏ ਨੇ ਥੋੜ੍ਹੇ 😢😮😮😢😢😢
    ਰੰਡੀ ਤਾਂ ਰੰਡ ਕੱਟ ਲਉ
    ਪਰ ਕੱਟਣ ਨਹੀਂ ਦੇਣਾ ਬਾਦਲ ਨੇ😢😢😢😢😢

  • @dkkhalsa1551
    @dkkhalsa1551 หลายเดือนก่อน +1

    ਇਹਨੂੰ ਸ਼ਰਾਬ ਤੇ ਨਸ਼ਾ ਜਰੂਰੀ ਆ ਅੰਮ੍ਰਿਤਪਾਲ ਤੇ ਓਹਦੇ ਭਰਾ ਤੇ ਨਾਲ ਸਿੰਘਾਂ ਤੇ ਝੂਠੇ ਕੇਸ ਕਿਤੇ ਨੇ ਕੁੱਤਿਆ ਤੇਰਾ ਨਸ਼ਾ ਬਾਹਰ ਆ ਗਿਆ ਸ਼ਰਾਬੀ ਮਰਾਸੀ ਆ ਭੰਡ ਹੀ ਬਣਜਾ ਕੁਰਸੀ ਤੇ ਤੈਨੂੰ ਬੈਠਣਾ ਨੀ ਆਉਂਦਾ,ਜਿਹੜੇ ਤਪੜ ਤੇ ਬੈਠਦਾ ਸੀ ਓਹੀ ਚੰਗਾ ਲੱਗੂ ਹੁਣ ਮੌਤ ਦਿਸਦੀ ਆ ਕਿਵੇਂ ਸਲੇ ਦਾ ਮੂਤ ਨਿਕਲਦਾ,ਕਿਸਾਨਾਂ ਸਿੰਘਾਂ ਦੀ ਜਾਨ ਲਈ ਤੂੰ ,,,,,ਰੱਬ ਕਰੂ ਇਨਸਾਫ਼

  • @lakhwinderkaur8326
    @lakhwinderkaur8326 หลายเดือนก่อน +3

    ਲੋਕਾਂ ਦੀਆਂ ਬਦ-ਅਸੀਸਾਂ ਲੱਗਣੀਆਂ ਹੀ ਨੇ

    • @payalarora9840
      @payalarora9840 หลายเดือนก่อน

      ਤੇਰੀ ਕਿਹੜੀ ਭੈਣ ਕਡ ਲਈ

  • @user-ce1si6eh1k
    @user-ce1si6eh1k หลายเดือนก่อน +4

    ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ

  • @CHARANJITSANDHU-c7y
    @CHARANJITSANDHU-c7y หลายเดือนก่อน

    W WAHEGURU JI !

  • @rooplal7836
    @rooplal7836 หลายเดือนก่อน +1

    ਤੱਪ ਕਰਕੇ ਰਾਜ ਮਿਲਦਾ ਹੁਣ ਤੁਸੀਂ ਜਲਦੀ ਠੀਕ ਹੋ ਕੇ ਆਪਣੀ ਡਿਓਟੀ ਸਾਭੋ ? ਪਰ ਹੁਣ ਪੰਜਾਬ ਦੇ ਕੰਮ ਘਟਾ ਕੇ ਘਰ ਦੇ ਕੰਮ ਵਿੱਚ ਧਿਆਨ ਦੇਣ ਦੀ ਲੋੜ ਹੈ ਜੀ ? ਰੱਬ ਜੀ ਜਲਦੀ ਤੁਹਾਨੂੰ ਤੰਦਰੁਸਤ ਕਰਨ🙏👏🎤✍🚶‍♀️🚶👨‍🎓👩‍🎓ਜੈ ਗੁਰੂਦੇਵ ਧੰਨ ਗੁਰੂਦੇਵ 👏👏

    • @artandcraftwithdeep7529
      @artandcraftwithdeep7529 หลายเดือนก่อน +1

      ਤਪ ਕਰਕੇ ਰਾਜ ਮਿਲਦੈ ਤੇ ਰਾਜ ਦੌਰਾਨ ਕੀਤੀਆਂ ਗਲਤੀਆਂ ਕਰਕੇ ਨਰਕ

  • @karnailkahlon8176
    @karnailkahlon8176 หลายเดือนก่อน +2

    WAHEGURU ji bless all

  • @gurjeetkaur9238
    @gurjeetkaur9238 หลายเดือนก่อน +5

    ਵਾਹਿਗੁਰੂ ਜੀ ਤੰਦਰੁਸਤੀ ਬਖਸ਼ੋ🙏

  • @ballasingh5538
    @ballasingh5538 หลายเดือนก่อน

    ❤❤❤amritpal jindabad jindabad jindabad jindabad jindabad

  • @harpreetmann9478
    @harpreetmann9478 หลายเดือนก่อน

    ਖ਼ਤਰਾ ਅੰਮ੍ਰਿਤਪਾਲ ਤੋਂ ਤੇ ਦਾਖਲ ਹਸਪਤਾਲ ਵਿੱਚ 😂😂😂।

  • @Kuldeep06sraw
    @Kuldeep06sraw หลายเดือนก่อน +11

    ਮੁਹਾਲੀ ਤੋ,ਸਿਫਟ,ਕਰਕੇਇਸ,ਨੂੰ,ਸਿੱਧੇ ਸਮਸ਼ਾਨਘਾਟ ਲੈ,ਜਾਉ,,,,

  • @BabaJi-f5i
    @BabaJi-f5i หลายเดือนก่อน

    Very good samachar

  • @kulwantKalra-u6r
    @kulwantKalra-u6r หลายเดือนก่อน

    ਜਦੋਂ ਆਪਾਂ ਆਪਣਿਆਂ ਬੱਚਿਆਂ ਦੇ ਨਹੀਂ ਬਣੇ, ਤਾਂ ਆਪਾਂ ਪੰਜਾਬ ਵਾਸੀਆਂ ਦੇ ਕੀ ਬਣਾਗੇ । ਪਤਾ ਨਹੀਂ ਕਿਸ ਗਮ ਵਿੱਚ ਛੱਕ ਰਹੇ ਨੇ , ਲੇਖਾ ਜੋਖਾ ਤਾਂ ਏਥੇ ਹੀ ਹੈ ।

  • @Jas-mh1kx
    @Jas-mh1kx หลายเดือนก่อน +1

    Lagda new CM lag reha Punjab vich,

  • @gurtejsidhu1978
    @gurtejsidhu1978 หลายเดือนก่อน +7

    ਪ੍ਰਮਾਤਮਾ ਤੰਦਰੁਸਤੀ ਬਖਸ਼ੇ ਠੀਕ ਹੋ ਕੇ ਜਲਦੀ ਲੋਕਾ ਦੀ ਸੇਵਾ ਕਰਨ Cmਮਾਨ ਜੀ🎉❤

  • @karanjit2010
    @karanjit2010 หลายเดือนก่อน

    ਸ਼ਾਇਦ ਪੰਜਾਬੀਆਂ ਨੂੰ ਯਾਦ ਹੋਵੇਗਾ ਕਿ ਜਦੋਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਤੱਕ ਮੁੱਖ ਮੰਤਰੀ ਦੇ ਦਾਅਵੇਦਾਰ ਵਜੋਂ ਇਹਨਾਂ ਦਾ ਨਾਂ ਅਨਾਊਂਸ ਨਹੀਂ ਕੀਤਾ ਗਿਆ ਸੀ ਉਦੋਂ ਵੀ ਇਹ ਬੀਮਾਰ ਹੋ ਗਏ ਸੀ। ਕੇਜਰੀਵਾਲ ਨਾਲ਼ ਰੁੱਸ ਕੇ ਬਹਿ ਗਿਆ ਸੀ। ਕੇਜਰੀਵਾਲ ਨੇ ਇਹਨੂੰ ਮਜਬੂਰੀ ਵੱਸ ਮੁੱਖ ਮੰਤਰੀ ਬਣਾਇਆ ਜਦਕਿ ਪੰਜਾਬੀਆਂ ਨੇ ਵੋਟ ਸਿਰਫ ਏਹਦੇ ਨਾਂ ਨੂੰ ਪਾਈ ਸੀ। ਪਰ ਇਸ ਬੰਦੇ ਨੇ ਪੰਜਾਬੀਆਂ ਦਾ ਅਹਿਸਾਨਮੰਦ ਹੋਣ ਦੀ ਬਜਾਏ ਸਦਾ ਕੇਜਰੀਵਾਲ ਦੇ ਨਾਂ ਦੀ ਡੁਗਡੁਗੀ ਹੀ ਵਜਾਈ ਹੈ ਤੇ ਕੇਜਰੀਵਾਲ ਹੀ ਇਹਨੂੰ ਪਾਟੇ ਢੋਲ ਵਾਂਗ ਕਿਸੇ ਖੱਲ ਖੂੰਜੇ ਵਿੱਚ ਸੁੱਟੇਗਾ 32 ਦੰਦਾਂ ਵਾਲ਼ੇ ਨੂੰ । ਅੱਖਾਂ ਬੰਦ ਕਰਕੇ ਵੋਟ ਪਾਈ ਸੀ ਇਸ ਬੰਦੇ ਦੇ ਨਾਂ ‘ਤੇ ਹੁਣ ਤਾਂ Get well soon ਕਹਿਣ ਨੂੰ ਵੀ ਦਿਲ ਨਹੀਂ ਕਰਦਾ।

  • @kuldipkaurkalsi923
    @kuldipkaurkalsi923 หลายเดือนก่อน

    ਵਾਹਿਗੁਰੂ ਸੱਭ ਤੇ ਮੇਹਰ ਕਰੇ ਕਿਸੇ ਨੁ ਮੰਦਾ ਨਾ ਬੋਲੋ

  • @bablikajal7188
    @bablikajal7188 หลายเดือนก่อน

    Get well soon sir Ji 🎊 God bless you 🎊

  • @sk28gaming75
    @sk28gaming75 หลายเดือนก่อน

    ਭਗਵੰਤ ਮਾਨ ਦੀ ਭਵਿੱਖਬਾਣੀ ਹੋ, ਚੁੱਕੀ ਹੈ ਇਸ ਦਾ,ਅੰਤ, ਸਮਾਂ ਆ, ਗਿਆ ਹੈ

  • @DaljitSingh-u3l
    @DaljitSingh-u3l หลายเดือนก่อน +1

    😂😂😂 ਮੈਨੂੰ ਲਗਦਾ ਸੱਚੀਓਂ ਡਰ ਗਿਆ ਬਿਚਾਰਾ cm ਭਗਵੰਤ ਮਾਨ ਕਿ ਕੀਤੇ ਬਿਅੰਤ ਸਿੰਘ ਬੁੱਚੜ ਵਰਗੀ ਹਾਲ ਨਾ ਹੋਜ਼ੇ ਮੇਰਾ ਬਾਕੀ ਏਨੇ ਪਾਪ ਕਿਤੇ ਏਨੇ 3ਸਾਲ ਵਿੱਚ ਭੋਗਣੇ ਤੇ ਏਥੇ ਹੀ ਨੇ

  • @SukhvirSingh-td5ei
    @SukhvirSingh-td5ei หลายเดือนก่อน +7

    Eh ni bchda

  • @harjinderkaur5054
    @harjinderkaur5054 หลายเดือนก่อน +1

    2:07

  • @sidhurureke
    @sidhurureke หลายเดือนก่อน

    Waheguru ji

  • @hazurkhehra6838
    @hazurkhehra6838 หลายเดือนก่อน +3

    2027 ch amritpal singh nu cm banao ji plz saarai masle Hal ho jange ji plz 🙏🏻

  • @swarnjeetkaurmattu1315
    @swarnjeetkaurmattu1315 หลายเดือนก่อน +2

    ਗਰੀਬਾਂ ਦੇ ਕਾਂਡ ਚਾਲੂ ਨਹੀਂ ਕੀਤੇ। ਬਦਸੀਸ ਲੱਗੀ ਹੋਣੀ

  • @ajmanderaulakh6376
    @ajmanderaulakh6376 หลายเดือนก่อน +1

    ਹਾਲੇ ਤਾਂ ਮੇਰੇ ਹੱਥਾਂ ਦੀ ਮਹਿੰਦੀ ਵੀ ਨਹੀਂ ਲੱਥੀ
    ਜਲਦੀ ਹੀ ਪੈਣ ਵਾਲੇ ਨੇ Dr Gurpreet Kaur ਦੇ ਮੂਹੋਂ ਇਹ ਵੈਣ

  • @jitendrabhandol411
    @jitendrabhandol411 หลายเดือนก่อน

    Waheguru ji Mehar Karan🙏🙏

  • @nirankarsingh8884
    @nirankarsingh8884 หลายเดือนก่อน +2

    ਦੇਸ਼ ਦੇ ਲੁਟੇਰੇ ਮੋਦੀ ਮਾਨ ਕੇਜਰੀ ਵਾਲ

  • @JitsinghSingh-t7c
    @JitsinghSingh-t7c หลายเดือนก่อน

    BHAI AMRITPAL SINGH JI KHALSA JINDABAD JINDABAD 🙏 ❤️ ♥️

  • @RGAMABDEEP
    @RGAMABDEEP หลายเดือนก่อน +6

    ਜਦੋਂ ਕੋਈ ਸਲਾਹ ਦੇਵੇ ਨਾ ਵੀ ਨਹੀਂ ਪੀਣੀ ਚਾਹੀਦੀ ਤੇ ਛੱਡ ਦੇਣੀ ਚਾਹੀਦੀ ਹ ਸਰਾਬ ਉਮਰ ਵੀ ਬਥੇਰੀ

  • @GurmailKaur-l3j
    @GurmailKaur-l3j หลายเดือนก่อน

    May god bless him

  • @KalmeshKaurPooni
    @KalmeshKaurPooni หลายเดือนก่อน

    God bless c m Bhagwat Mann sahib

  • @karanjit2010
    @karanjit2010 หลายเดือนก่อน +1

    ਭਾਈ ਅੰਮ੍ਰਿਤਪਾਲ ਸਿੰਘ ਦੀ ਜੁੱਤੀ ਸੁੰਘਾਓ ਏਹਨੂੰ …. ਦਵਾਈਆਂ ਨਾਲ਼ ਨਹੀਂ ਕੁਝ ਹੋਣਾ

    • @payalarora9840
      @payalarora9840 หลายเดือนก่อน

      Tu ਅੰਮ੍ਰਿਤਪਾਲ ਦਾ ਨੀਚੇ ਵਾਲਾ ਲੈਅ ਲਾ

  • @davinsandhu1433
    @davinsandhu1433 หลายเดือนก่อน

    God bless him with goid health

  • @bachittersingh4195
    @bachittersingh4195 หลายเดือนก่อน

    ਨਾਮ ਵਿਹੂਣੇ ਆਦਮੀ ਕਲਰ ਕੰਧ ਗਿਰੰਤ

  • @Wilson-ed8uy
    @Wilson-ed8uy หลายเดือนก่อน

    Good

  • @NarinderSingh-um4yt
    @NarinderSingh-um4yt หลายเดือนก่อน +6

    Ehnu kuj nahin hoya, sirf Amrit pal da dr hai

  • @sharanjeetsinghbilling5332
    @sharanjeetsinghbilling5332 หลายเดือนก่อน +9

    Bhagwant maan di ਪੰਜਾਬ ਨੂੰ ਬਹੁਤ ਲੋੜ ਹੈ।parmatma ਤੰਦਰੁਸਤੀ ਬਖਸ਼ੇ।

    • @anmolsingh1416
      @anmolsingh1416 หลายเดือนก่อน +2

      Sanu 'ne lorh es jhuthe or frabi bande de

  • @SurinderSingh-f2n
    @SurinderSingh-f2n หลายเดือนก่อน

    ਜਿਹੜਾ ਪਾਪਾਂ ਦਾ ਘੜਾ ਆਖ਼ਿਰ ਇਕ ਦਿਨ ਭਰਨਾ ਹੈ ਉਹ ਇਕ ਦਿਨ ਟੁੱਟਣਾ ਵੀ ਹੈ ਇਹ ਹੰਕਾਰੀ ਦਾ ਹੰਕਾਰ ਪਰਮਾਤਮਾ ਨੇ ਇਕ ਦਿਨ ਤੋੜਣਾ ਵੀ ਹੈ ਇਹ ਨਿਰਦੋਸ਼ੇ ਸਿੰਘਾਂ ਦਾ ਸ਼ਰਾਪ ਵੀ ਲੱਗਣਾ ਹੈ 😂😂

  • @bakhshishsingh5079
    @bakhshishsingh5079 หลายเดือนก่อน +5

    ਪਾਪੀ ਨੂੰ ਮਾਰਨੇ ਕੇ ਲਿਏ ਪਾਪ ਮਹਾ ਬਲੀ ਏ

  • @hazurkhehra6838
    @hazurkhehra6838 หลายเดือนก่อน +2

    Amritpal singh nu cm banao ji plz saarai masle Hal ho jange ji plz 🙏🏻

  • @payalarora9840
    @payalarora9840 หลายเดือนก่อน

    ਦੇਖੋ ਜਿਵੇਂ ਮਜੀਠੀਆ ਨੇ ਬਿਮਾਰ ਨਹੀਂ ਹੋਣਾ ਹੁੰਦਾ। ਇਹਦਾ ਹਾਲ ਬਹੁਤ ਮਾੜਾ ਹੋਣਾ। ਕੀੜੇ ਪੈਣੇ

  • @promilamalhotra8625
    @promilamalhotra8625 หลายเดือนก่อน

    God bless him