ਰਾਮੇ ਤੇ ਜਿੰਦਰ ਨੇ ਰਲਕੇ ਫੁੱਫੜ ਕੁੱਟਿਆ 😂 ਬੰਤ ਕਹਿੰਦਾ ਮੈ ਵੀ ਮਾਰੂ ਬੰਦਾ 😅latest Punjabi short movie 2024

แชร์
ฝัง
  • เผยแพร่เมื่อ 25 ต.ค. 2024

ความคิดเห็น • 300

  • @sukhwinderkaur7145
    @sukhwinderkaur7145 8 หลายเดือนก่อน +28

    ਪਰੀਤੋ ਤਾਂ ਬੰਤ ਬਾਈ ਨਾਲ ਹੀ ਜੱਚਦੀ ਹੈ ਇਹਨਾਂ ਦੀ ਲੜਾਈ ਪਿਆਰ ਦੀ ਲੜਾਈ ਹੈ🥳🥳👌👌👌👌❤❤❤❤

  • @sidhuabhijot5894
    @sidhuabhijot5894 8 หลายเดือนก่อน +14

    😂😂😂 ਬੰਤ ਪੂਰਾ ਘੈਂਟ......... ਹੁਣ ਅੰਦਰ ਵੜਗੀ ਡੋਲ ਕੇ ਪਾਣੀ ਯਾਰਾ ਦਾ 😂😂😂😂

  • @Legendbro895
    @Legendbro895 8 หลายเดือนก่อน +7

    😂😂😂ਚੋਰੀ ਦੀਆਂ ਪਾਥੀਆਂ। ਕੰਧ ਟਪਾ ਦੌਂ😂😂😂😂😂😂❤❤❤❤❤ ਬਲੇਡ ਬੰਤ ਬਹੁਤ ਰੇੜ ਦਾ😂😂😂😂😂😂

  • @FilmytastbookPunjabi
    @FilmytastbookPunjabi 8 หลายเดือนก่อน +28

    ਬੰਤ ਦੀ acting wa wawa super duper good 💯💯💯💯💯💯💯 sira❤❤❤❤❤❤❤❤❤❤❤🎉🎉🎉🎉🎉

  • @sarvansinghgill4702
    @sarvansinghgill4702 8 หลายเดือนก่อน +3

    ਬਹੁਤ ਹੀ ਵਧੀਆ ਵੀਡੀਓ ਆ ਬੰਤ ਕਰਨੈਲ ਤੇ ਰਾਮਾ ਬਹੁਤ ਹੀ ਵਧੀਆ ਐਕਟਿੰਗ ਕਰਦੇ ਨੇ ਬਹੁਤ ਹੀ ਵਧੀਆ ਏਪੀਸੋਡ ਆ

  • @SukhwinderSingh-wq5ip
    @SukhwinderSingh-wq5ip 8 หลายเดือนก่อน +8

    ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ 😂😂😂😂❤❤❤❤

  • @Virpalsidhu-t3x
    @Virpalsidhu-t3x 8 หลายเดือนก่อน +10

    ਰਾਮੇ ਝੋਲੇ ਵਿੱਚ ਕਿ ਆ ਸਾਰਾ ਦਿਨ ਮੋਡੇ ਵਿੱਚ ਪਾਈ ਰੱਖਦਾ 😂😂👍👍👌👌👌

  • @PalaAULAKH
    @PalaAULAKH 8 หลายเดือนก่อน +13

    ਆਜੋ ਬਾਈ ਜੀ ਸਾਰੇ ਅੱਜ ਸੰਗਰੂਰ ਅਸੀ ਤਾ ਚੱਲ ਪਏ ਤੁਸੀ ਵੀ ਆਜੋ ਭਾਨਾ ਸਿੱਧੂ ਜਿੰਦਾਬਾਦ ਬੁੱਚੜ ਸਰਕਾਰ ਮੁਰਦਾਬਾਦ👍👍👍 🙏🙏🙏🙏

  • @SukhwinderKaur-me4ti
    @SukhwinderKaur-me4ti 8 หลายเดือนก่อน +7

    Bant di acting baut sohni a bolda baut vdia lgda a❤

  • @BhupinderSingh-yg8cg
    @BhupinderSingh-yg8cg 8 หลายเดือนก่อน +69

    ਜਿਸ ਜਿਸ ਨੂੰ ਕਰਨੈਲ ਕੈਲੀ ਦੀ ਐਕਟਿੰਗ ਚੰਗੀ ਲੱਗਦੀ ਹੈ ਉਹ ਮੇਰੇ ਕੂਮੈਂਟ ਨੂੰ ਲਾਈਕ ਜ਼ਰੂਰ ਕਰੇ ਜੀ। ਬੰਤ ਕਾਲੀ ਦੁਨੀਆਂ ਦਾ ਪ੍ਰਧਾਨ ਮਿਰਜ਼ਾਪੁਰ ਵਾਲਾ,,,,, ਪ੍ਰੀਤੋ,,,,, ਕਰਨੈਲ ਕੈਲੀ,,,,, ਰਾਮਾ ਵਿਚੋਲਾ,,,,, ਨਾਜਰ ਕੱਟਾ,,,,, ਸੀਬੋ,,,,, ਸੰਦੀਪ ਬੇਟਾ,,,,, ਜਿੰਦਰ,,,,, ਲਾਬੋ,,,,, ਲਾਂਬਾ,,,,, ਕਾਕਾ,,,, ਬੰਤ ਪ੍ਰਧਾਨ ਦਾ ਚੇਲਾ,,,,, ਸਾਰੇ ਹੀ ਬਹੁਤ ਵਧੀਆ ਐਕਟਿੰਗ ਕਰ ਰਹੇ ਹਨ ਜੀ।

    • @vickysidhu7615
      @vickysidhu7615 8 หลายเดือนก่อน +1

      Pind Khera ehna da y

    • @crazy_0200
      @crazy_0200 8 หลายเดือนก่อน

      Namol

  • @Virpalsidhu-t3x
    @Virpalsidhu-t3x 8 หลายเดือนก่อน +6

    ❤ਬੰਤ ਪ੍ਰੀਤ ❤ਲਾਭੋ ਲਾਭਾ ❤ਸੀਬੋ ਕਰਨੈਲ❤ਜਿੰਦਰ ਨਾਜਰ ਸੰਦੀਪ ਰਾਮਾ ❤👌👌👌👌👌👍👍👍👍😂😂😂

  • @RajvinderSingh-kw8vg
    @RajvinderSingh-kw8vg 8 หลายเดือนก่อน +7

    ਅੱਜ ਤਾ ਬੰਤ ਦਾਤਣ ਕਰਕੇ ਹੀ ਰਹੋ , ਬੰਤ ਜਾਰ ਲਵਜੂ ਟਰਾਲੀ ਭਰਕੇ ❤❤❤❤❤

  • @mrhappyelec.1365
    @mrhappyelec.1365 8 หลายเดือนก่อน +6

    16:00 ਹੇਜ ਆਉਂਦਾ ਨਾਜਰ ਨੂੰ
    ਲਾਭੇ ਤੇ ਨਾਜਰ ਨੇ ਰੰਗ ਈ ਬੰਨਤਾ 😂😂

  • @rachhpalsingh78466
    @rachhpalsingh78466 8 หลายเดือนก่อน +1

    ਬਹੁਤ ਹੀ ਘੈਂਟ ਵੀਡੀਓ ਬਣੀ ਹੈ । ਸਾਰੀ ਟੀਮ ਨੇ ਲਾਜਵਾਬ ਕੰਮ ਕੀਤਾ ਹੈ । ਸਾਰੀ ਟੀਮ ਵਧਾਈ ਦੀ ਹੱਕਦਾਰ ਹੈ ਜੀ ।

  • @kuldeepkaur2465
    @kuldeepkaur2465 8 หลายเดือนก่อน +6

    ਆਹ ਕੀਦਾ ਬੇੜਾ ਬੈਹ ਗਿਆ ਬੰਤ 😂😂😂😂😅😅

  • @RameshKumar-et2ld
    @RameshKumar-et2ld 8 หลายเดือนก่อน +11

    ਬਾਈ ਲਾਡੀ,ਜਿੰਦਰਾ,ਤੁਸੀਂ ਵਧੀਆ ਕੰਮ ਕਰ ਰਹੇ ਹੋ,ਜਿਵੇਂ ਲੋਕ ਚਾਹੁੰਦੇ ਨੇ,ਪਰ ਯਾਰ ਪੰਜਾਬ ਵਿੱਚ ਕਿੰਨੇ ਤਰਾਂ ਦੀਆਂ ਬੁਰਾਈਆ ਨੇ,ੳਹਨਾਂ ਨੂੰ ਮੁੱਖ ਰੱਖ ਕੇ ਵੀਡਿਓ ਬਨਾਉਣ ਲੱਗੋ,ਲੋਕ ਤੁਹਾਡੇ ਨਾਲ ਬਹੁਤ ਜੁੜ ਜਾਣਗੇ,ਇਥੋੰ ਤੱਕ ਕਿ ਔਰਤਾਂ ਵੀ ਟੈਮ ਕੱਢ ਕੇ ਦੇਖਿਆ ਕਰਨਗੀਆਂ। ।
    ਧੰਨਵਾਦ ਬਾਈ ਸਾਰੀ ਟੀਮ ਦਾ।

  • @mrmrsvirdi8928
    @mrmrsvirdi8928 8 หลายเดือนก่อน +6

    Meeting te jana bant ne. Hahaha😂😂😂😂😂😂

  • @IqbalSandhu-pb5cv
    @IqbalSandhu-pb5cv 8 หลายเดือนก่อน +6

    ਬੰਤ ਪੀ੍ਤੋ ਜਿੰਦਾਬਾਦ ਸਾਰੀ ਜੱਟ ਸੌਦਾ ਟੀਮ ਜਿੰਦਾਬਾਦ

  • @harbantsingh1522
    @harbantsingh1522 8 หลายเดือนก่อน +10

    ਬੰਤ ਬੈਲੀ ਤੇ ਸਾਰੀ ਟੀਮ ਸਤਿ ਸ੍ਰੀ ਅਕਾਲ ਜੀ

  • @BalwinderSingh-zb6gc
    @BalwinderSingh-zb6gc 8 หลายเดือนก่อน +3

    ਬਹੁਤ ਵਧੀਆ ਜੀ ਜਿਉਂਦੇ ਵਸਦੇ ਰਹੋ ਜੀ

  • @Legendbro895
    @Legendbro895 8 หลายเดือนก่อน +5

    ਪ੍ਰਧਾਨ ਬਲਾ ਯਾਰ ਮਿਰਜਾਪੁਰ ਵਾਲੇ। ਸੰਗਰੂਰ ਭਾਨੇ ਲਈ। 🎉🎉

  • @lyricsgageaala2434
    @lyricsgageaala2434 8 หลายเดือนก่อน +3

    Siraaaaa babe 😂😂😂😂 ਬੰਤ siraaa ਚੀਜ਼ ਆ 😂😂

  • @amarjitsingh1946
    @amarjitsingh1946 8 หลายเดือนก่อน +3

    ਬਹੁਤ ਵਧੀਆ ਵੀਡਿਓ ਆ ਵਾਈ ਜਿੰਦਰ ਕਰਨੈਲ ਬੰਤ ਸ਼ੇਰਾ ਰਾਮਾਂ ਅੈਂਡ ਪਾਰਟੀ ਸਿਰਾ ਗੱਲਬਾਤ ਬਾਬਿਓ ਨਾਇਸ਼ 👍👍👌💗💗

  • @HarjitGill-lw6bf
    @HarjitGill-lw6bf 8 หลายเดือนก่อน +3

    ਬੰਤ ਬਾਈ ਸਿਰਾ 🎉🎉🎉❤

  • @SarbjeetkaurMaan-e7x
    @SarbjeetkaurMaan-e7x 8 หลายเดือนก่อน +7

    ਬਹੁਤ ਵਧੀਆ ਵੀਡੀਓ ਨਮੋਲ ਵਾਲਿਓ🎉🎉🎉🎉🎉ਅਸੀਂ ਹੀਰੋ ਕਲਾ ਤੋ❤

  • @HarshSingh-w4s3t
    @HarshSingh-w4s3t 8 หลายเดือนก่อน +5

    ਦੋਸਤੋ ਤੁਹਾਡੀਆਂ ਵੀਡੀਓ ਬਹੁਤ ਵਧੀਆ ਹੁੰਦੀਆਂ ਹਨ

  • @JaspalSingh-db9xi
    @JaspalSingh-db9xi 8 หลายเดือนก่อน +7

    ਬਹੁਤ ਵਧੀਆ ਵਿਡੀਉ ਨੇ ਜੀ ਸੋਡੀਆ ਵਾਹਿਗੁਰੂ ਤਰੱਕੀ ਬਖਸੈ ਜੀ ਸਾਰੀ ਟੀਮ ਨੂੰ 🙏👍👌

  • @harpalrandhawarandhawa5303
    @harpalrandhawarandhawa5303 8 หลายเดือนก่อน +3

    ਬਹੁਤ ਵਧੀਆ👍💯👍💯👍💯👍💯👍💯👍💯👍💯👍💯👍💯👍💯👍💯

  • @Virpalsidhu-t3x
    @Virpalsidhu-t3x 8 หลายเดือนก่อน +5

    ਬੰਤ ਤੇ ਪ੍ਰੀਤ ਬਹੁਤ ਲੜਦੇ ਆ 😂😂😂

  • @PalSingh-jo2lf
    @PalSingh-jo2lf 8 หลายเดือนก่อน +3

    ਅੱਜ ਤੇ ਕੈਲੀ ਨੇ ਸਾਨੂੰ ਵੀ ਠੰਡ ਯਾਦ ਦੁਆ ਦਿੱਤੀ

  • @championgamemap6485
    @championgamemap6485 8 หลายเดือนก่อน +6

    ❤ਬਹੁਤ ਵਾਧੀਆ ਸੁਨੇਹਾ ਦਿੱਤਾ ਵਾਈ ਜੀ ਵਾਹਿਗੁਰੂ ਲੰਬੀਆਂ ਉਮਰਾਂ ਬਖਸ਼ੇ ਸੋਨੂੰ ਸਾਰੀ ਟੀਮ ਨੂੰ ਸਲਾਮ ❤❤❤❤❤🎉🎉🎉🎉🎉

  • @Legendbro895
    @Legendbro895 8 หลายเดือนก่อน +3

    ਬੰਤ acting ਵਾਲਾ ਸਿਰਾ ਲਾਉਦਾ

  • @HarshSingh-w4s3t
    @HarshSingh-w4s3t 8 หลายเดือนก่อน +6


    ਸਾਰਿਆਂ ਦੋਸਤਾਂ ਨੁੰ ਅਪੀਲ ਕੀਤੀ ਜਾਂਦੀ ਹੈ ਕਿ ਸੰਗਰੂਰ ਰੈਲੀ ਵਿਚ ਪਹੁੰਚਕੇ ਭਾਨੇ ਸਿੱਧੁ ਦੇ ਹੱਕ ਵਿੱਚ ਸ਼ਾਮਲ ਹੋਵੇ ਜੀ

  • @boharsingh7725
    @boharsingh7725 8 หลายเดือนก่อน +4

    ਵਾਹ ਹੀ ਬਹੁਤ ਹੀ ਵਧੀਆ ਬਾਈ
    👍👍👍👍👍

  • @gurpreetSingh-jy7fj
    @gurpreetSingh-jy7fj 8 หลายเดือนก่อน +1

    ਬੰਤ ਪ੍ਰਧਾਨ ਕਾਲੀ ਦੁਨੀਆਂ ਦਾ ਰੋਬ ਨੀ ਮਾਰਨਾ ਜੀ

  • @ChanchalSingh-xd6yb
    @ChanchalSingh-xd6yb 8 หลายเดือนก่อน +23

    ਪ੍ਰਧਾਨ ਜੀ ਮੀਟਿੰਗ ਵਿੱਚ ਹੀ ਛੱਡ ਕੇ ਸੰਗਰੂਰ ਜਲਦੀ ਪਹੁੰਚ ਜਾਵੋ ।🎉🎉🎉

    • @kishansingh06
      @kishansingh06 8 หลายเดือนก่อน

      ਓਥੇ ਨ‌ਈ ਜਾਂਦੇ ਇਹ ਗੱਲ ਮਾੜੀ ਇਹਨਾਂ ਦੀ

  • @monishmonish4344
    @monishmonish4344 8 หลายเดือนก่อน +3

    mlarkotla to dekhan wale like karo

  • @GursawekSidhuGursawekSidhu
    @GursawekSidhuGursawekSidhu 8 หลายเดือนก่อน +2

    ਬਾਈ ਵੀਡੀਓ ਤੁਹਾਡੀ ਬਹੁਤ ਸੋਹਣੀਆਂ ਸੀ ਇਨਾ ਇੰਤਜ਼ਾਰ ਕਰਦੇ ਆਂ ਬਾਈ ਯਾਰ ਘੱਟ ਤੋਂ ਘੱਟ ਵੀਡੀਓ 3540 ਮਿੰਟਾਂ ਦੀ ਤਾਂ ਬਣਾ ਦਿਆ ਕਰੋ

  • @lakhvirsinghdulamsar3
    @lakhvirsinghdulamsar3 8 หลายเดือนก่อน +5

    ਬਹੁਤ ਵਧੀਆ ਵੀਰ ਜੀ

  • @kulwinder169
    @kulwinder169 8 หลายเดือนก่อน +1

    22,17ਤੇ ਬੇਬੇ ਨੇ ਸਮਝਿਆ ਸੱਚੀ ਲੜ ਪਏ 😂😂😂😂😂

  • @surmukhsingh9429
    @surmukhsingh9429 8 หลายเดือนก่อน +2

    ਲਾਬਾ ਜਮਾਂ ਸਿਰੇ ਬਾਈ ਅੱਤ

    • @numberdargogi
      @numberdargogi 8 หลายเดือนก่อน

      Thanks 👍👍👍

  • @Virpalsidhu-t3x
    @Virpalsidhu-t3x 8 หลายเดือนก่อน +2

    ਬਾਜਰੇ ਦੀ ਗੱਲ 😂😂😂😂😂

  • @sukhbitkaursukhbitkaur4113
    @sukhbitkaursukhbitkaur4113 8 หลายเดือนก่อน +2

    Ghant video ji. Weheguru thunu chardi kla vich rakhe ji. Shri Chamkaur sahib ton ji

  • @muhammadafzal8112
    @muhammadafzal8112 8 หลายเดือนก่อน +1

    Adaqari soobo,preeto,Sandeep,carnal,phophay, de and also every excellent 👌

  • @rachhpalsingh78466
    @rachhpalsingh78466 8 หลายเดือนก่อน

    ਸਾਰੀ ਟੀਮ ਨੇ ਬਹੁਤ ਹੀ ਮਿਹਨਤ ਅਤੇ ਲਗਨ ਨਾਲ ਕੰਮ ਕੀਤਾ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ । ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ ਜੀ ।

  • @tejwindersinghkamboj9042
    @tejwindersinghkamboj9042 8 หลายเดือนก่อน +1

    Nice 👍🏿 👍🏿👍🏿👍🏿👍🏿 video 👍👍👍👍👍👍

  • @GurmeetSingh-if2gb
    @GurmeetSingh-if2gb 8 หลายเดือนก่อน +1

    Krnail ta sebo de ਲੜਾਈ 😅😅😅😅

  • @ManjeetKaur-u7s
    @ManjeetKaur-u7s 8 หลายเดือนก่อน +2

    Preet di acting bohttt vdia,,mera supna thonu miln da,,mnjeet kaur bela ❤

  • @BaldevSingh-vt9bm
    @BaldevSingh-vt9bm 8 หลายเดือนก่อน +1

    ਕਰਲੈਣੀ ਰੋਣਕ ਰਾਮ😂😂😂❤🎉

  • @PannaLalMajoka
    @PannaLalMajoka 8 หลายเดือนก่อน

    Good video acting all time thanks bro ❤️❤️❤️💯😎💯😎💯😎💯

  • @sandhubarnala8479
    @sandhubarnala8479 8 หลายเดือนก่อน +1

    ਜੰਟ ਸੋਦਾ ਆਪ ਧੰਨਵਾਦ ਬਾਈ ਜੀ ਮਾਣੋ ਨੂ ਸਦੋ ਜਾ ਸਨਦੀਪ ਦਾ ਞਿਆਹ ਐਥੇ ਹੀ ਕਰ ਦਿਓ ਸਭ ਤੋ ਬੰਧ ਦੇਖਣ ਵਾਲਾ ਸਾਧੂ ਸਿੰਘ ਐਡ ਪਾਟੀ ਕਰਮਗੜ੍ਹ ਬੰਤ ਨੂ ਐਨਾ ਨਾ ਕੁਟੀਆ ਨਾ ਕਰੋ ਧੰਨਵਾਦ

  • @deepysharmadeepy7531
    @deepysharmadeepy7531 8 หลายเดือนก่อน

    bant di acting superb,,🎉🎉🎉🎉

  • @Gurleen-ho5pj
    @Gurleen-ho5pj 8 หลายเดือนก่อน +1

    ਵੋਟਾ ਆ ਰਹੀਆ ਨੇ ਮਿਰਜਾਪੁਰ ਦੀਆ

  • @gamingyoutuber6124
    @gamingyoutuber6124 8 หลายเดือนก่อน +1

    Very nice video Kali de🙏🌷🌷🌷🌷🌷💓

  • @mann062
    @mann062 8 หลายเดือนก่อน +1

    ਲਾਭਾ ਘੈਟ ਪਾਇਆ ਤੁਸੀ ਬਾਈ ਸਿਹਾ

    • @numberdargogi
      @numberdargogi 8 หลายเดือนก่อน

      Thanks 👍👍

    • @mann062
      @mann062 8 หลายเดือนก่อน

      @@numberdargogibahut badiya roll hai bai g tuhada

    • @numberdargogi
      @numberdargogi 8 หลายเดือนก่อน

      @@mann062 ਕਿੱਥੋਂ ਹੋ ਤੁਸੀਂ ਵਾਈ ਜੀ

  • @Parmejeet
    @Parmejeet 8 วันที่ผ่านมา

    Wow bant y sira mathe ch lagu partto chali na😂😂😂😂

  • @HarjitGill-lw6bf
    @HarjitGill-lw6bf 8 หลายเดือนก่อน +1

    ਸਾਰੀ ਟੀਮ ਬਹੁਤ ਬਹੁਤ ਵਧਾਈ ਆ ਬਾਈ ❤🎉🎉🎉

  • @jassimaan6281
    @jassimaan6281 8 หลายเดือนก่อน +3

    Sera y sari teem❤❤

  • @KU77AR
    @KU77AR 8 หลายเดือนก่อน +2

    ਸਾਰੀ ਟੀਮ ਦੀ ਐਕਟਿੰਗ ਸਿਰਾ ❤❤❤

  • @sukhdhillonpb4671
    @sukhdhillonpb4671 8 หลายเดือนก่อน

    ਬੰਤ ਦਾ ਪਾਣੀ ਡੋਲਤਾ ਅੱਜ ਨਹਾਉਣ ਲੱਗਾ ਯਰ ਬੰਤ ਨਹੀ ਰੀਸਾ ਹੋਣੀਆ ਤੇਰੀਆ ਏਨੀ ਵਧੀਆ ਐਕਟਿੰਗ ਉਧਰ ਰਾਮੇ ਦੀ ਸੇਵਾ ਕਰਤੀ ਨਾਜਰ ਨੇ ਨਾਲ ਆਪਣੀ ਕਰਾਲੀ ਕਰਨੈਲ ਸਨਦੀਪ ਜਿੰਦਰ ਲਾਬਾ ਲਾਬੋ ਨਸੀਬ ਪ੍ਰੀਤ ਬਂਤ ਨਾਜਰ ਰਾਮਾ ਸਾਰਿਆ ਦੀ ਨੱਬਰ 1 ਵੀਡੀਓ

  • @Kamalsarpanch-5630
    @Kamalsarpanch-5630 8 หลายเดือนก่อน +2

    Sirra bro 😂

  • @KUDRATMEHARBAN
    @KUDRATMEHARBAN 6 หลายเดือนก่อน

    Katta shaan jatt katta tey labho da pyar Amar rahe 😝

  • @jagseersingh4506
    @jagseersingh4506 8 หลายเดือนก่อน

    SIRRRRA ACTING BAI BANT AND LADDI AND SHERA BAI JINDER BEBE SIBBO BHABBI PREET JI AND ALL'TEAM LOVE YOU TRUCK 🚛🚛🚛🚛 BHAR K

  • @SomNath-f2t
    @SomNath-f2t 8 หลายเดือนก่อน

    Bhut badhiya video super acting all team members very nice

  • @reshammaan8322
    @reshammaan8322 8 หลายเดือนก่อน +1

    Nice video 📸

  • @jagmeetteona6186
    @jagmeetteona6186 8 หลายเดือนก่อน +1

    ਬਹੁਤ ਵਧੀਆ👍💯 ਵੀਡੀਓ

  • @bobbymaan3541
    @bobbymaan3541 8 หลายเดือนก่อน +1

    bant y knt acting karda oo ji❤

  • @PalaAULAKH
    @PalaAULAKH 8 หลายเดือนก่อน +1

    ਬਹੁਤ ਸੋਹਣੀ ਵੀਡੀਓ ਆ ਪਰਮਾਤਮਾ ਸਾਰੀ ਟੀਮ ਨੂੰ ਚੜਦੀ ਕਲਾ ਵਿੱਚ ਰੱਖੇ ਲਵਜੂ ਬਾਈ ਸਾਰੀ ਟੀਮ ਨੂੰ ਪਰ ਬਾਈ ਸਾਰੀ ਟੀਮ ਨੂੰ ਬੇਨਤੀ ਆ ਬਾਈ ਭਾਨੇ ਸਿੱਧੂ ਦਾ ਸਾਥ ਦਿਉ ਆਜੋ ਸਾਰੇ ਵੀਰਾ ਨੂੰ ਬੇਨਤੀ ਕੀ ਅੱਜ ਸੰਗਰੂਰ ਆਜੋ ਸੱਚ ਦਾ ਸਾਥ ਦੇਣ ਲਈ ਧੰਨਵਾਦ ਬਾਈ ਜੀ 👍👍👍👍🙏🙏🙏

  • @gurdeepdhaliwal3668
    @gurdeepdhaliwal3668 8 หลายเดือนก่อน

    ਜਿੰਦਰਾ ਨੂੰ ਜੁਖਾਮ ਹੋਇਆ ਪਿਆ

  • @jagvirsinghbenipal5182
    @jagvirsinghbenipal5182 8 หลายเดือนก่อน +1

    ਸਿਰਾ ਬਾਈ ਜੀ 👌👌🔥🔥

  • @jagseersingh4506
    @jagseersingh4506 8 หลายเดือนก่อน

    GOOD VIDEO GOOD ACTING ALL'TEAM THANKS SO MUCH ❤❤❤❤❤❤

  • @sarbjeetdhiman7859
    @sarbjeetdhiman7859 8 หลายเดือนก่อน

    ਬਹੁਤ ਸੋਹਣੀ ਮੂਵੀ

  • @GulabSingh-lg9vw
    @GulabSingh-lg9vw 8 หลายเดือนก่อน +2

    ਬਹੁਤ ਵਧੀਆ ਵਿਡੀਉ ❤❤❤❤🎉

  • @GurdeepSingh-r7r5m
    @GurdeepSingh-r7r5m 7 หลายเดือนก่อน

    ਬੰਤ ਪ੍ਰਧਾਨ t ਕਰਨੈਲ 😂😂😂

  • @SimarjeetSimar-f3e
    @SimarjeetSimar-f3e 8 หลายเดือนก่อน +1

    V NYC video 🎉

  • @reshammaan8322
    @reshammaan8322 8 หลายเดือนก่อน +1

    Nice video

  • @numberdargogi
    @numberdargogi 8 หลายเดือนก่อน +1

    ਅੱਜ ਤਾ ਅੱਤ ਕਰਵਾ ਦਿੱਤੀ ਨਮੋਲ ਵਾਲਿਆਂ ਨੇ

  • @neetugold6136
    @neetugold6136 8 หลายเดือนก่อน

    ਵਧੀਆ ਵੀਡੀਓ ਹੈ ਜੀ ।

  • @PammaSingh-kv9qx
    @PammaSingh-kv9qx 8 หลายเดือนก่อน +1

    Nice video 😂😂😂😂😂😂

  • @ਹਰਪਾਲ7653
    @ਹਰਪਾਲ7653 8 หลายเดือนก่อน +1

    ਲਾਭੋ ਕਬੀਲਦਾਰਨੀਏਂ ਮੋਠ 20/25 ਰੁਪਏ ਨੀਂ 35 ਰੁਪਏ ਪਾਈਆ 😂😂😂😂😂

  • @SukhdevSinghDhaliwal-wr3dg
    @SukhdevSinghDhaliwal-wr3dg หลายเดือนก่อน +1

    Super 🎉🎉🎉🎉🎉

  • @GurpreetSingh-fq7di
    @GurpreetSingh-fq7di 8 หลายเดือนก่อน +1

    Very nice video brother jinder always your videos superb and your all team members work great 👍❤️🌹🙏🙏

  • @Gurleen-ho5pj
    @Gurleen-ho5pj 8 หลายเดือนก่อน

    ਡੋਲ ਕੇ ਪਾਣੀ ਜਾਰਾ ਦਾ 😂😂😂😂😂😂😂😂

  • @GurpalSingh-cj9og
    @GurpalSingh-cj9og 6 หลายเดือนก่อน

    Bant zindabad Bai bohot ghaint a tu😂😂😂

  • @jasnsingh6380
    @jasnsingh6380 8 หลายเดือนก่อน +2

    24:43Malerkotala ❣️😍

  • @happyhappysingh1745
    @happyhappysingh1745 8 หลายเดือนก่อน

    Very nice video bant singh is very nice

  • @DalwinderSingh-z6z
    @DalwinderSingh-z6z 8 หลายเดือนก่อน

    ਕਰਨੈਲ ਬੰਤਾ ਰਾਮ ਕੱਟਾ ਪ੍ਰੀਤੋ ਸੀਬੋ ਬੀਬੀ ਲਾਬੋ ਬਹੁਤ ਵਧੀਆ ਵੀਡੀਓ ਵੀਰ ਜੀ

  • @baljitsingh9761
    @baljitsingh9761 8 หลายเดือนก่อน +1

    ਪ੍ਰਧਾਨ ਸਿਰਾ ਕਰਵਾਉੰਦਾ

  • @ManjeetKaur-z6f
    @ManjeetKaur-z6f 8 หลายเดือนก่อน

    Very good performence please extend the video to 40 minutes kali dunia da pardhan bant ,kelly,ramma,fuffad katta,jinder,

  • @RupinderSingh-fg5bh
    @RupinderSingh-fg5bh 8 หลายเดือนก่อน +1

    Mai tn dakhn to philan hi sirra video da msg kr dini a v ghaint team hi a sari 🎉❤

  • @manindermaninderbajwa-zd4rj
    @manindermaninderbajwa-zd4rj 8 หลายเดือนก่อน +1

    Attttttt kaint sirrraaa kaimz bro 🎉🎉🎉🎉

  • @jatindermanann1648
    @jatindermanann1648 8 หลายเดือนก่อน +3

    bht wait rehndi aa bai thodi video di

  • @parminderkaur8069
    @parminderkaur8069 3 หลายเดือนก่อน +1

    😂😂😂

  • @gurjindersingh3638
    @gurjindersingh3638 8 หลายเดือนก่อน

    ਸਾਰੀ ਟੀਮ ਨੂੰ ਸ਼ਤਿ ਸ਼੍ਰੀ ਅਕਾਲ ਜਟ ਸੋਦਾ ਜੀ 🙏 ਬਹੁਤ ਵਧੀਆ ਵੀਡੀਓ ਬਤ ਪੀ੍ਤ ਕਰਨੈਲ ਜੀਦਰ ਸਾਰੀ ਟੀਮ ਦਾ ਰੋਲ ਵਧੀਆ ਵੈਰੀ ਸਲੋਟ ਜੀ 🙏🥀💛 🥀👌 ਯਮੂਨਾ ਨਗਰ

  • @ramandeeptiwana2778
    @ramandeeptiwana2778 8 หลายเดือนก่อน

    ਜਿਨੇ ਸੀਨ ਕਰਨੈਲ ਦੇ ਹੁੰਦੇ ਐ ਉਹਨੇ ਹੀ ਬੰਤ ਦੇ ਹੋਣੇ ਚਾਹੀਦੇ ਐ

  • @AmarjeetSingh-sh6ee
    @AmarjeetSingh-sh6ee 8 หลายเดือนก่อน +2

    Bhut vidia video hundi bhai ji thudi

  • @sukhdeepsidhu2342
    @sukhdeepsidhu2342 8 หลายเดือนก่อน

    ਬਹੁਤ ਵਧੀਆ ਵੀਡੀਓ ਹੈ ਜੀ 👍💐🌸🌷

  • @amardeepsingh-ul4zw
    @amardeepsingh-ul4zw 8 หลายเดือนก่อน

    Sare Punjab de Put bhanne sidhu da sath jrur deo yr aapa nu pta he sarkar ki kr rahi a 🔥🔥

  • @GurdeepSingh-r7r5m
    @GurdeepSingh-r7r5m 7 หลายเดือนก่อน

    ਚੋਰੀ ਦੀਆ ਪਾਥੀਆਂ ਨਾਲ ਮ ਪਾਣੀ ਨੀ ਘਰਮ ਕਰਦਾ 😂😂

  • @NikkaSingh-q4s
    @NikkaSingh-q4s 8 หลายเดือนก่อน

    Love you paji good Veri good❤❤❤❤❤❤❤😂😂😂😂