ਬੰਤ ਦਾ ਕਰਤਾ ਇੱਜਣ ਜਿੰਦਰ ਤੇ ਰਾਮੇ ਨੇ 😂 । ਕਹਿੰਦਾ ਜਿਮੇ ਕਹੋਗੇ ਕਰਲਾ ਗੇ 🤣। Latest short movie 2024

แชร์
ฝัง
  • เผยแพร่เมื่อ 10 ม.ค. 2025

ความคิดเห็น • 391

  • @sukhasandhusukha9981
    @sukhasandhusukha9981 ปีที่แล้ว +12

    ਬੰਤ ਬਾਈ ਦੀ ਐਕਟਿੰਗ ਬਹੁਤ ਵਧੀਆ ਜਮਾ ਗਲਾ ਕਰਨ ਵਿਚ ਸਿਰਾ ਕਰਾਚੀ ਜਾਦਾ ਕਰਨੈਲ ਹੁਣਾ ਨੂੰ ਖੂੰਜੇ ਲਾ ਕੇ ਰੱਖ ਦਾ ਇਹ ਤੰਨ ਬੰਤ ਇਕੱਲਾ

  • @SukhpalGrewal-rx6bs
    @SukhpalGrewal-rx6bs ปีที่แล้ว +7

    ਬੰਤ ਤੂੰ ਨਹੀਂ ਸੁਧਰ ਸਕਦਾ 😂😂😂😂😂

  • @PalaAULAKH
    @PalaAULAKH ปีที่แล้ว +118

    ਜਿੰਨਾ ਨੂੰ ਕਰਨੈਲ ਤੇ ਬੰਤ ਦੀ ਐਕਟਿੰਗ ਵਧੀਆ ਲੱਗਦੀ ਆ ਉਹ ਕੁਮੈਟ ਕਰਕੇ ਦੱਸੋ ਬਹੁਤ ਸੋਹਣੀ ਵੀਡੀਓ ਆ ਬਾਈ ਜੀ ਲਵਜੂ ਬਾਈ ਸਾਰੀ ਟੀਮ ਨੂੰ ❤❤👌👌👍👍

    • @GharuSaab-x2x
      @GharuSaab-x2x ปีที่แล้ว +7

      ❤❤❤❤

    • @Jeet_mandeep
      @Jeet_mandeep ปีที่แล้ว +2

      ਸਿਰਾ ਕਰਦੇ ਆ ਬੰਤ ਤਾ ਜਮਾ ਸਿਰਾ ਕਰਦਾ

    • @ytgaming8201
      @ytgaming8201 ปีที่แล้ว

      Bu​@@Jeet_mandeep

    • @shounkijatt2893
      @shounkijatt2893 ปีที่แล้ว

      ❤❤❤

    • @JagjeetSingh-bq4og
      @JagjeetSingh-bq4og ปีที่แล้ว +1

      ਬਹੁਤ ਵਧੀਆ ਹੈ

  • @LaddiMohliay
    @LaddiMohliay ปีที่แล้ว +34

    ਬੰਤ ਪ੍ਦਾਨ ਮਿਰਜਾਪੁਰਾ ਵਾਲੇ ਵੈਲੀ😂ਅਸੀਂ ਪ੍ਦਾਨ ਦੇ ਨਾਲ ਆ 😂ਅਸੀਂ ਗੱਡੀਆਂ ਪਰਕੇ ਆਮਾ ਗੇ ਬੰਤ ਦਾ ਪਿੰਡ ਗੱਡੀਆ ਨਾਲ ਭਰਦਾਂ ਗੇ ਕੁਟ ਤਾ ਬੰਤ ਪ੍ਦਾਨ ਜਿੰਦਰ ਤੇ ਰਾਮੇ ਨੇ😂ਜਿਹੜੇ ਜਿਹੜੇ ਬੰਤ ਪ੍ਦਾਨ ਦੇ ਨਾਲ ਆ ਉਹੋ ਕੂਮੈਂਟ ਤੇ ਲਾਈਕ ਕਰੋ😂ਬੰਤ ਪ੍ਦਾਨ ਮਿਰਜਾਪੁਰ ਵਾਲੇ ਜਿੰਦਾਬਾਦ😂 ਕਾਲ ਦੇ ਨਾਲ ਪੰਗਾ ਲੈ ਲਿਆ ਤੁਸੀਂ ਰਾਮੇ😂ਲਾਡੀ ਭੈਣੀ ਬਾਘਾ🌹🌹

  • @ravindersingh298
    @ravindersingh298 ปีที่แล้ว +10

    ਇਕ ਵਾਰੀ ਬੰਤ ਤੋਂ ਭੀ ਬੰਦੇ ਲੈਕੇ ਕਰਨੈਲ ਨੂੰ ਕੁੱਟੋ ਫੇਰ ਸਵਾਦ ਆਊਂਗਾ

  • @msf5937
    @msf5937 ปีที่แล้ว +9

    ਲਾਬੇ ਨੂੰ ਕਹਿ ਕੱਟੇ ਪਹਿਲਾਂ ਤਾਂ ਮੈਂ ਰੱਖਣ ਨੂੰ ਫਿਰਦਾ ਲਾਭੋ ਨੂੰ ਜਿਨੂ ਕਹਿਣਾ ਜੁਮੇਵਾਰ ਕਹਿਣਾ ਬੰਤ ਵਿਚਰਾ ਪ੍ਰਧਾਨਗੀ ਵਿੱਚ ਹੀ ਕੁਟ ਖਾ ਲੈਦਾ ਸਾਰੀਆ ਤੋਂ ਸਾਰੀ ਟੀਮ ਦਾ ਧੰਨਵਾਦ ਰਾਜ ਸਿੱਧੂ ਫਾਜ਼ਿਲਕਾ

  • @rachhpalsingh78466
    @rachhpalsingh78466 ปีที่แล้ว +3

    ਬਹੁਤ ਹੀ ਘੈਂਟ ਵੀਡੀਓ ਬਣੀ ਹੈ । ਸਾਰੀ ਟੀਮ ਨੇ ਬਹੁਤ ਮਿਹਨਤ ਕੀਤੀ ਹੈ । ਸਾਰੀ ਟੀਮ ਵਧਾਈ ਦੀ ਹੱਕਦਾਰ ਹੈ ਜੀ ।

  • @arshdeepsra-8788
    @arshdeepsra-8788 ปีที่แล้ว +13

    ਬੰਤ ਛਾਇਆ ਹੋਇਆ instagram te❤❤

  • @ChanchalSingh-xd6yb
    @ChanchalSingh-xd6yb ปีที่แล้ว +20

    ਸਾਰੀ ਹੀ ਜੱਟ ਸੌਦਾ ਟੀਮ ਨੂੰ ਲੋਹੜੀ ਦੇ ਤਿਉਹਾਰ ਦੀਆਂ ਲੱਖ ਲੱਖ ਮੁਬਾਰਕਾਂ ।❤❤❤

  • @avjindersinghsodha3633
    @avjindersinghsodha3633 ปีที่แล้ว +9

    ਜਿੰਦਰਾ ਤੂੰ ਸਾਡੇ ਬੰਤ ਨੂੰ ਕੁੱਟ ਗਿਆ ਤੂੰ ਹੁਣ ਬਚ ਨੀ ਸਕਦਾ 😂😂

  • @amarjitsingh1946
    @amarjitsingh1946 ปีที่แล้ว +9

    ਬਹੁਤ ਵਧੀਆ ਵੀਡਿਓ ਆ ਬਾਈ ਜਿੰਦਰ ਕਰਨੈਲ ਬੰਤ ਸ਼ੇਰਾ ਰਾਮਾ ਐੱਡ ਪਾਰਟੀ ਸਿਰਾ ਗੱਲਬਾਤ ਬਾਬਿਓ ਨਾਇਸ਼ 👍👍👌👌💗💯💯

  • @SukhjinderBaring
    @SukhjinderBaring ปีที่แล้ว +8

    ਕਰਨੈਲ ਅਤੇ ਬੰਤ ਦੀ ਐਕਟਿੰਗ ਵਧੀਆ ਹੈ ❤

  • @SukhpalGrewal-rx6bs
    @SukhpalGrewal-rx6bs ปีที่แล้ว +3

    ਹਾੜੇ ਬੰਤ ਦਾ ਖਹਿੜਾ ਛੱਡ ਦੋ😅😅😅😅😅😅😅 ਨਹੀਂ ਰੀਸਾਂ ਥੋਡੀਆਂ

  • @Sukhsidhugurpuravdeepkaur.
    @Sukhsidhugurpuravdeepkaur. ปีที่แล้ว +36

    ਬੰਤ ਦਾ ਰੋਲ ਵੱਧ ਤੋਂ ਵੱਧ ਟਾਇਮ ਦਾ ਲੈਕੇ ਆਇਆ ਕਰੋ ਕੌਣ ਕੌਣ ਸਹਿਮਤ ਆ ਮੇਰੀ ਗੱਲ ਨਾਲ ਕਮੇਂਟ ਕਰਕੇ ਦਸੋ

    • @JohaljattJattjatt-uw3eb
      @JohaljattJattjatt-uw3eb 11 หลายเดือนก่อน

      Luda da pardhan kut e khai janda 😂😂😂kut v la mama kissy nu

  • @officialRupinderchahal
    @officialRupinderchahal ปีที่แล้ว +12

    ਸਿਰਾਂ ਵੀਡੀਓ ਹੁੰਦੀਆਂ ਨੇ ਜਿੰਦਰ ਬਾਈ 👌 ਰੱਬ ਹੋਰ ਤਰੱਕੀਆਂ ਬਖਸ਼ਿ ਸਾਰੀ ਟੀਮ ਨੂੰ ਜਿਉਂਦੇ ਵਸਦੇ ਰਹੋ ਯਾਰੋ ਦਸੋਦਾ ਸਿੰਘ ਵਾਲ਼ੇ ਤੋ ਜਿਲਾ ਮਲੇਰਕੋਟਲਾ 🙏🙏🙏🙏🙏🙏

  • @SukhwinderSingh-wq5ip
    @SukhwinderSingh-wq5ip ปีที่แล้ว +3

    ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @maurawalamaan
    @maurawalamaan ปีที่แล้ว +8

    ਬਾਈ ਐਕਟਿੰਗ ਸਾਰਿਆਂ ਦੀ ਵਦੀਆਂ ਕਰਨੈਲ, ਰਾਮਾ, ਜਿੰਦਰ, ਬੰਤ, ਸੰਦੀਪ ਬੇਟਾ, ਸੀਬੋਂ, ਪ੍ਰੀਤੋ, ਲਾਭੋ, ਲਾਭਾਂ, ਨਾਜ਼ਰ, ਕਾਕਾ ਚੇਲਾ ਬੰਤ ਦਾ,ਗੱਗਾ ਤੇ ਰਾਣੀ ਸਿਰਾ ਸਾਰੇ

  • @respectfarmer4128
    @respectfarmer4128 ปีที่แล้ว +2

    ਮੌਤ ਦਾ ਭੋਰਾ ਡਰ ਨੀ ਭਰਦਾਨ ਸਾਬ ਨੂੰ ਕਹਿੰਦਾ ਮੈਂ ਤਾਂ ਨਹਾਉਨਾ ਫੇਰ ਮਿਲਦੇ ਆ 🤣🤣

  • @arshdeepsingh5641
    @arshdeepsingh5641 ปีที่แล้ว +3

    ਯਾਰ ਕਰਨੈਲ ਬੰਦਾ ਤਾਂ ਵਾਲਾ ਦਿਮਾਗ਼ੀ ਬੰਦਾ, ਵਾਲਾ ਤੇਜ਼ ਆ ❤❤❤❤...

  • @ParminderSingh-bn2xd
    @ParminderSingh-bn2xd ปีที่แล้ว +4

    Siraaaa video Karnail,Bant, Sandeep,Jinder,all r superb comedy 🤣🤣🤣🤣

  • @hardeepsinghhardeepsingh1418
    @hardeepsinghhardeepsingh1418 ปีที่แล้ว +1

    Banta ty kaka karnela rama paluo bhout vadiya acting

  • @sukhdevsingh2930
    @sukhdevsingh2930 ปีที่แล้ว +8

    ਸਹੁੰ ਖਵਾ ਲੋ ਚਾਹੇ ਸਾਨੂੰ ਤੇ ਚੰਗਾ ਬੰਤ ਹੀ ਲੱਗਦਾ,ਬੰਦੇ ਪਿੰਡ ਨਾ ਟੱਪ ਜਾਣ।

  • @dynamic8pool680
    @dynamic8pool680 ปีที่แล้ว +1

    Butya carry on ik din top te jayega best wishes Jatt sauda team

  • @GurtejSingh-iy3hr
    @GurtejSingh-iy3hr ปีที่แล้ว

    ਬੰਤ ਪ੍ਰਧਾਨ ਤਾ ਵਡੇ ਜੋੜਾ ਦਾ ਐਕਟਰ ਏ , ਬਾਹਲਾ ਕੰਮ ਚੱਕਦਾ ਪਤੰਦਰ ਸਿਰਰਰਰਰਰਰਰਰਰਰਆਆਆ ਕਰਦਾ

  • @sarvansinghgill4702
    @sarvansinghgill4702 ปีที่แล้ว

    ਬਹੁਤ ਹੀ ਵਧੀਆ ਵੀਡੀਓ ਆ ਬੰਤ ਕਰਨੈਲ ਤੇ ਰਾਮਾ ਜਿੰਦਰ ਬਹੁਤ ਹੀ ਵਧੀਆ ਐਕਟਿੰਗ ਕਰਦੇ ਨੇ ਬਹੁਤ ਹੀ ਵਧੀਆ ਏਪੀਸੋਡ ਆ

  • @Gurleen-ho5pj
    @Gurleen-ho5pj ปีที่แล้ว +1

    ਕਾਕੇ ਮੈ ਤਾ ਗੁਸਲਖਾਨੇ ਚ ਬੈਠਾ 😂😂😂😂😂😂

  • @rajabrar7879
    @rajabrar7879 ปีที่แล้ว +2

    ਬਾਈ ਜੀ ਸੋਡੀਆ ਵੀ ਡੀ ਉ ਬਹੁਤ ਵਧੀਆ ਹੁੰਦੀਆ ਤੁਸੀਂ ਹੁਣ ਚਾਲੀ ਮਿੰਟ ਦੀ ਵੀਡੀਓ ਬਣਾਇਆ ਕਰੋ

  • @JaswantSingh-lc2kd
    @JaswantSingh-lc2kd 10 หลายเดือนก่อน

    ਧੰਨਵਾਦ 22ਜੀ ਪ੍ਰਮਾਤਮਾ ਦੀ ਸੋਡੇ ਤੇ ਮਿਹਰ ਕਰੇ ਧੰਨ ਵਾਦੀ ਜੀ ਬੰਤ ਦਾ ਇੰਜਣ ਹੋਗੇਆ ਕਰਨੈਲ ਰਾਮਾ,ਤੇ ਜਿੰਦਰ ਦੱਦੀ ਵੱਢੀ ਲਾਭੋ ਤੇ ਸੱਕ ਹੋਗਈ ਡਰੇਵਰ ਲਾਭੇ ਨੂੰ 😂😂😂🎉❤❤

  • @BaldevSingh-vt9bm
    @BaldevSingh-vt9bm ปีที่แล้ว +4

    ਕਰਨੈਲ ਦਾ ਦਿਮਾਗ ਬੱਲੇਬੱਲੇ ਬਹੁਤ ਤੇਜ 😂 ਅੱਜ ਤਾ ਮਜਾ ਹੀ ਆ ਗਿਆ ਰਾਮੇ ਦਾ ਵਿਆਹ ਕਰੋ ਵੀਰ ਜੀ ਬਰਨਾਲੇ ਤੋ ਅਸੀਂ ਵੀਰੇ

  • @kaurguri1180
    @kaurguri1180 ปีที่แล้ว +2

    ਬਾਈ ਬੰਤ ਸੀਬੋ ਪਰੀਤੋ ਕੱਟਾ ਫੁੱਫੜ ਰਾਮਾ ਜਿੰਦਰ ਕਾਲੀ ਦੁਨੀਆ ਦਾ ਪ੍ਰਧਾਨ ਭਾਈ ਸਭ ਦੀ ਐਕਟਿੰਗ ਬਹੁਤ ਵਧੀਆ ਇਦਾਂ ਹੀ ਵੀਡੀਓ ਬਣਾਉਂਦੇ ਰਹੋ ਖੁਸ਼ ਰਹੋ

  • @PalaAULAKH
    @PalaAULAKH ปีที่แล้ว +5

    ਕਰਨੈਲ ਯਾਰ ਮਾੜੀ ਮਾੜੀ ਗੱਲ ਤੇ ਕੁੱਟਣ ਨਾ ਚਲਾ ਜਾਇਆ ਕਰ ਬੰਤ ਬਾਈ ਤੈਨੂੰ ਪੵੀਤੋ ਮਰਵਾਉਗੀ ਬਹੁਤ ਸੋਹਣੀ ਵੀਡੀਓ ਆ ਬਾਈ ਜੀ ਲਵਜੂ ਬਾਈ ਸਾਰੀ ਟੀਮ ਨੂੰ ❤❤👌👌👍👍

  • @varindersinghbagga8559
    @varindersinghbagga8559 ปีที่แล้ว +2

    Sirra video y and bant velly kaint

  • @DalwinderSingj
    @DalwinderSingj 8 หลายเดือนก่อน +1

    ਪ੍ਰਧਾਨ ਬੰਤ ਕਹਿੰਦਾ ਮੇਰੀਆਂ ਲੱਤਾਂ ਕੰਮ ਛੱਡ ਗੀਆ 😂😂😂😂😂😂😂😂😂😂😂😂😂😂😂😂😂😂😂🎉🎉

  • @Gurinderzaildar
    @Gurinderzaildar ปีที่แล้ว +1

    ਬਾਂਈ ਮਨੂੰ ਛੇ ਮਹੀਨੇ ਹੋ ਗਏ ਜਰਮਨ ਆਏ ਨੂੰ ਹੁਣ ਪੰਜਾਬ ਦੀ ਬਹੁਤ ਯਾਦ ਆਉਦੀ ਕੰਮ ਕਾਰ ਵੀ ਹੈਗਾ ਪਰ ਹੁਣ ਦਿਲ ਨੀ ਲੱਗਦਾ

  • @BhupinderSingh-yg8cg
    @BhupinderSingh-yg8cg ปีที่แล้ว +17

    ਜਿਸ ਜਿਸ ਨੂੰ ਬੰਤ ਦੀ ਕੁਟ ਚੰਗੀ ਲੱਗਦੀ ਹੈ ਉਹ ਲਾਈਕ ਜ਼ਰੂਰ ਕਰਨ ਜੀ,,,,ਬੰਤ ਕਾਲੀ ਦੁਨੀਆਂ ਦਾ ਪ੍ਰਧਾਨ ਮਿਰਜ਼ਾਪੁਰ ਵਾਲਾ,,, ਪ੍ਰੀਤੋ,,, ਪਾਲੋ,,, ਕਰਨੈਲ ਕੈਲੀ,,, ਰਾਮਾ ਵਿਚੋਲਾ,,, ਨਾਜਰ ਕੱਟਾ,,,, ਸੀਬੋ,,, ਸੰਦੀਪ ਬੇਟਾ,,, ਜਿੰਦਰ,,, ਬੀਰੋ,,, ਲਾਬੋ,,,ਲਾਬਾ,,, ਕਾਕਾ ਬੰਤ ਪ੍ਰਧਾਨ ਦਾ ਚੇਲਾ,,,, ਸਾਰੇ ਹੀ ਬਹੁਤ ਵਧੀਆ ਐਕਟਿੰਗ ਕਰ ਰਹੇ ਹਨ ਜੀ।

  • @narsiram8316
    @narsiram8316 5 หลายเดือนก่อน +1

    Bant Singh very nice acting

  • @SukhdeepSingh-md7th
    @SukhdeepSingh-md7th ปีที่แล้ว +3

    ਬਹੁਤ ਵਧੀਆ ਵੀਡੀਓ ਆ 😊😊

  • @radheragitravelers
    @radheragitravelers 11 หลายเดือนก่อน

    ਬਹੁਤ ਵਧੀਆ ਘੈਂਟ ਫੈਮਿਲੀ ਆ ਖਿੱਚੀ ਰੱਖੋ ਕੰਮ ਤੁਸੀ ਤਾਂ ਕੁੱਟ ਦੇ ਵੀ funny ਤਰੀਕ਼ੇ ਨਾਲ ਓ 😂😂😂😂

  • @rachhpalsingh78466
    @rachhpalsingh78466 ปีที่แล้ว +1

    ਸਾਰੀ ਟੀਮ ਨੇ ਲਾਜਵਾਬ ਕੰਮ ਕੀਤਾ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ । ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ ਜੀ ।

  • @narsiram8316
    @narsiram8316 5 หลายเดือนก่อน +1

    I Love Bant Pardhan from the core of my heart

  • @narsiram8316
    @narsiram8316 5 หลายเดือนก่อน +1

    Bant Singh is a dominating character

  • @championgamemap6485
    @championgamemap6485 ปีที่แล้ว

    ❤ਬਹੁਤ ਵਾਧੀਆ ਵੀਡੀਓ ਜੱਟ ਸੋਦਾ ਐਂਡ ਪਾਰਟੀ ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ ❤

  • @SomNath-f2t
    @SomNath-f2t ปีที่แล้ว

    Bahut badhiya proform all team members acting end

  • @sukhjinderdhillon2589
    @sukhjinderdhillon2589 ปีที่แล้ว +3

    ਸਿਰਾਂ ਬਾਈ ਜੀ 👌👌👌👌❤️❤️❤️ ਵਾਹਿਗੂਰੁ ਜੀ ਤੁਹਾਨੂੰ ਸਾਰੀ ਟੀਮ ਨੂੰ ਤੰਦਰੁਸਤੀਆ ਅਤੇ ਤਰੱਕੀਆਂ ਵੱਗਸਣ ਜੀ 👍🙏 ਜਿਉਂਦੇ ਵੱਸਦੇ ਰਹੋ ਜੀ

  • @goragill1527
    @goragill1527 ปีที่แล้ว +1

    bant te karnail di acting sirra

  • @ਅਮਰਿੰਦਰਸਿੰਘਦੁੱਗਲ

    ਸੁਆਦ ਆਉਂਦਾ ਹੈ ਤੁਹਾਡੀਆਂ ਵੀਡੀਓ ਵੇਖਕੇ

  • @ConfusedFireDragon-lo9lb
    @ConfusedFireDragon-lo9lb 3 หลายเดือนก่อน +1

    ਇੱਕ ਯਾਰ ਸਮਝ ਨਹੀਂ ਆਈ, ਸਾਬੋ ਵਾਲੇ ਸਾਰੇ ਈ ਜਨਾਨੀਆਂ ਤੋਂ ਕੁੱਟ ਖਾੲੀ ਜਾਂਦੇ ਐ ਸਾਰਾ ਈ ਸਿਸਟਮ ਉਤੋਂ ਦੀ ਐ, ਭਾਂਵੇ ਐਕਟਿੰਗ ਬਹੁਤ ਵਧੀਆ ਕਰ ਰਹੇ ਨੇ ਕਲਾਕਾਰ ਅਕਸਰ ਇਹ ਕਹਾਣੀਆਂ ਬੀਤ ਰਹੀਆਂ ਹਨ ਤਾਂ ਹੀ ਐ ਮੈਨੂੰ ਲੱਗਦੇ ਇਧਰ ਤੀਵੀਂਆਂ ਤੋਂ ਛਿੱਤਰ ਖਾਣ ਦਾ ਰਿਵਾਜ ਐ

  • @jagseersingh4506
    @jagseersingh4506 ปีที่แล้ว +3

    SIRRRRA ACTING BAI BANT AND LADDI AND SHERA BAI JINDER BEBE SIBBO BHABBI PREET JI AND ALL'TEAM LOVE YOU TRUCK BHAR K

  • @rajabrar7879
    @rajabrar7879 ปีที่แล้ว +1

    ਜਿੰਦਰ ਬਾਈ ਸੋਡੀ ਟੀਮ ਨੂੰ ਲੋਹੜੀ ਅਤੇ ਮਾਘੀ ਮੇਲੇ ਦੀਆਂ ਲੱਖ ਲੱਖ ਵਧਾਈਆਂ ਰਾਜਾ ਸਿੰਘ ਦੋਦਾ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ

  • @SanjeevKumar-m4k8i
    @SanjeevKumar-m4k8i ปีที่แล้ว +1

    Bant belly marta oye..deashti bant 😅😂😂😅

  • @randhirsingh8223
    @randhirsingh8223 ปีที่แล้ว +1

    Bahut hi vadhia si aj di video.Karnail Singh bahut hi vadhia acting krda. Karnail Singh Bant de jail wale Sohre de bi kde darshan ktvao.Jihrha sidha hi jail ton Bant de ghr nu aaiiaa si.jihrha burhhia marda.

  • @harjitkaurdhillon6367
    @harjitkaurdhillon6367 ปีที่แล้ว +1

    Vichara banth tars aunda very funny Video 😂

  • @gurjindersingh3638
    @gurjindersingh3638 ปีที่แล้ว +4

    Sari team nu sat Shri akal jatt sauda g 🙏 bahut vadia video all team good acting and very happy lohri g 👍🙏🥀💛🥀👌 Yamuna Nagar

  • @harvirsingh868
    @harvirsingh868 ปีที่แล้ว

    ਬਹੁਤ ਬਹੁਤ ਵਧੀਆ ਸੁਆਦ ਆ ਜਾਂਦਾ ਦੇਖ ਕਿ

  • @AmanDeep-ed7te
    @AmanDeep-ed7te ปีที่แล้ว +2

    Missan sucskfull 😂😂😂

  • @dalvirsingh7544
    @dalvirsingh7544 ปีที่แล้ว

    ਬੰਤ ਦੀ ਐਕਟਿੰਗ ਘੈਂਟ ਆ ਕਰਨੈਲ ਦੀਆਂ ਫੜਾਂ ਸਾਡੇ ਪਿੰਡ ਚ ਹੈਗਾ ਇੱਕ ਇਹੋ ਜਿਹਾ ਉਹਦੇ ਵਰਗੀਆਂ ਨੇ ਬਹੁਤ ਘੈਂਟ ਨੇ

  • @amrinderdhillon3521
    @amrinderdhillon3521 ปีที่แล้ว +1

    Bahut vadia video aa bai ji

  • @RajuSingh-ls5mh
    @RajuSingh-ls5mh ปีที่แล้ว +2

    Bant karnal Jinder ramaa😅😅😅😅😅😅😅😊😊😊😊😊

  • @HardeepSingh-dq8gb
    @HardeepSingh-dq8gb ปีที่แล้ว

    ਬਹੁਤ ਵਧੀਆ ਸਿਰਾ ਐਕਟਿੰਗ ਸਾਰਿਆਂ ਦੀ ਬਹੁਤ ਵਧੀਆ ਵੀਡੀਓ

  • @Gurleen-ho5pj
    @Gurleen-ho5pj ปีที่แล้ว

    ਜਵਾਕਾ ਨੇ ਸਾਭ ਲੈ ਲਿਆ 😂😂😂😂😂😂

  • @Satnamoffical
    @Satnamoffical ปีที่แล้ว

    ਬੈਰੀ ਗੁੱਡ ਵੀਡੀਓ ਹੈਪੀ ਲੋਹੜੀ ਸਭ ਨੂੰ

  • @narsiram8316
    @narsiram8316 5 หลายเดือนก่อน +1

    Bant Singh Namol very nice

  • @JaspreetSingh-wo4xr
    @JaspreetSingh-wo4xr ปีที่แล้ว +2

    ਬਹੁਤ ਸਿਰਾਂ ਵੀਡੀਓ ਬਾਈ ਜੀ👍👍👍

  • @SukhpalGrewal-rx6bs
    @SukhpalGrewal-rx6bs ปีที่แล้ว +1

    ਪਹਿਲਾਂ ਤਾਂ ਲੋਹੜੀ ਦੀਆਂ ਮੁਬਾਰਕਾਂ ਸਾਰੇਆਂ ਨੂੰ ਬਾਕੀ ਵੀਡੀਓ ਤਾ ਕਮਾਲ ਏ ਸਾਰੀ ਟੀਮ ਬਹੁਤ ਵਧੀਆ ਕੰਮ ਕਰ ਰਹੇ ਹੋ❤❤❤😂😂😂😂❤ਲਵ ਯੂ ਸਾਰਿਆਂ ਨੂੰ

  • @gurdeepdeep6241
    @gurdeepdeep6241 ปีที่แล้ว +2

    ਸਾਰੀ ਟੀਮ ਨੂੰ ਹੈਪੀ ਲੋਹੜੀ ਜੀ ❤❤❤

  • @kambojbittu1684
    @kambojbittu1684 ปีที่แล้ว +1

    Bant pardhan 😂😂😂

  • @YuvrajSingh-jt8nn
    @YuvrajSingh-jt8nn 11 หลายเดือนก่อน +1

    Very good, very funny after watching these video l watch all these videos. The best acting is "ਜ਼ਿੰਦਰ ". All the best for all team..... ✨🫀🏆🎉❤👍🏻👍🏻🙏🏻💞 who like ਜ਼ਿੰਦਰ acting pls like my comment 🙏🏻❤️

  • @satgursingh4604
    @satgursingh4604 ปีที่แล้ว

    ਨਾਂ ਬਾਈ ਬੰਤ ਤੋ ਕਾਰਨੇਲ ਨੂੰ ਕਰਵਾਓ ਬਾਈ ਮਿਰਜ਼ਾ ਪੁਰ ਵਾਲੀਆ nu ਵਲਾ ਕੇ 😂😂😂

  • @jotinderdhaliwal2921
    @jotinderdhaliwal2921 ปีที่แล้ว +3

    ਅੱਜ ਤਾਂ ਨਾਜਾਇਜ਼ ਈ ਪ੍ਰਧਾਨ ਕੁੱਟ ਤਾਂ ਤੁਸੀਂ ਯਾਰ ਮਾੜੀ ਕੀਤੀ ਕਾਲੀ ਦੁਨੀ ਆ ਦੇ ਪਰਧਾਨ ਨਾਲ ਦੇਣੀ ਆ ਪੈਣਗੀਆਂ ਗਰੀਬ ਨੂੰ ਕੁੱਟ ਤਾ ॥

  • @rajvirkaur7216
    @rajvirkaur7216 ปีที่แล้ว +2

    Thik oo tuce sebo baba ji😊

  • @vaddasandhu0038
    @vaddasandhu0038 ปีที่แล้ว

    🤝🏻ਅਸੀਂ ਤਾ ਠੰਡੇ ਹੀ☺️ਰਹਿੰਦੇ ਆ ਸੱਜਣਾ💞
    🔥 ਅੱਗ ਤਾ ਓਹਨਾ💢 ਦੇ ਲਗਦੀ ਆ☺️
    🥰ਜੋ ਸਾਨੂੰ ਦੇਖ👀 ਕੇ ਸੜਦੇ ਆ🙏🏻❤❤❤

  • @bahalsingh6735
    @bahalsingh6735 ปีที่แล้ว

    ਘੈਂਟ ਵੀਡੀਓ ਸਾਰੀ ਟੀਮ ਨੇ ਬਹੁਤ ਸੋਹਣੀ ਐਕਟਿੰਗ ਕੀਤੀ ❤❤❤❤❤

  • @RajuSingh-ls5mh
    @RajuSingh-ls5mh ปีที่แล้ว +2

    Bant Bhi😊😊😊😊😊😂😂😂😂❤❤❤❤😊😊😊😊😊😅😅😅

  • @ManiKalyan-fx2iw
    @ManiKalyan-fx2iw ปีที่แล้ว

    ਬਹੁਤ ਵਧੀਆ ਸਾਰੀ ਟੀਮ ਦੀ ਐਕਟਿੰਗ ਸਿਰਾਸੁਰਜੀਤ ਸਿੰਘ ਮੱਲੀ ਕਲਿਆਣ

  • @mrmrsvirdi8928
    @mrmrsvirdi8928 ปีที่แล้ว

    Bant dhar gya. Hahaha😂😂😂😂😂😂🤣🤣🤣

  • @GurdeepAntwal-r2c
    @GurdeepAntwal-r2c 9 วันที่ผ่านมา

    ਅੱਜ 😂ਰੱਖਣ ਗੇ ਬੰਤ ਚਾਰ ਡੰਡੇਆ ਤੇ ਅੱਜ ਸਮੱਗਰੀ ਤੇ ਘਿਓ ਰੱਖਣ ਗੇ ਬੰਤ ਦੀ ਛਾਤੀ ਤੇ

  • @darshangill9613
    @darshangill9613 ปีที่แล้ว +1

    ਸਾਰੀ ਜੱਟ ਸੌਦਾ ਟੀਮ ਨੂੰ ਸਤਿ ਸ੍ਰੀ ਆਕਾਲ ਜੀ ਲੋਹੜੀ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ ਬਹੁਤ ਵਧੀਆ ਮੂਵੀ ਬਣਾਈ ਆ ਵਾਹਿਗੁਰੂ ਜੀ ਇਸ ਤਰ੍ਹਾਂ ਵਧੀਆ ਤਰੀਕੇ ਨਾਲ ਕੰਮ ਕਰਦੇ ਰਹਿਣ ਪ੍ਰਮਾਤਮਾ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖ਼ਸ਼ੇ ਸਾਰੀ ਟੀਮ ਨੂੰ ਵਾਹਿਗੁਰੂ ਜੀ ਵਾਹਿਗੁਰੂ ਜੀ
    ਦਰਸ਼ਨ ਸਿੰਘ ਗਿੱਲ ਤਰਨ ਤਾਰਨ ਪੰਜਾਬ

  • @BinderJohal-xc4yl
    @BinderJohal-xc4yl ปีที่แล้ว

    Woooww bai ji sirraaaa video ❤ very nice keep it up well done
    Hahahah Rame da dialogue boht att lgea
    " bsss oeee bugra walea Lambr lai gea aaj te "😂

  • @JagjeetSingh-bq4og
    @JagjeetSingh-bq4og ปีที่แล้ว

    ਬਹੁਤ ਵਧੀਆ ਵੀਡੀਓ ਹੁੰਦੀਆਂ ਹੈ ਬਹੁਤ ਵਧੀਆ ਕੰਮ ਕਰ ਰਹੀ ਹੈ ਸਾਰੀ ਟੀਮ

  • @GurdeepAntwal-r2c
    @GurdeepAntwal-r2c 9 วันที่ผ่านมา

    ਬੰਤ 😂ਕੋਟੀ ਤੇ ਕੰਬਲ ਪਰਾਣਾ ਕੱਡ ਜਹਿੜਾ ਪੇਟੀ ਚ ਪੲਈਆ ਊਹ ਕੱਡ

  • @shantygameryt1782
    @shantygameryt1782 ปีที่แล้ว

    ਰਾਮ ਤੇ ਜਿੰਦਰ ❤❤❤❤❤❤❤❤❤❤❤❤❤❤❤❤❤❤

  • @abcxyz8668
    @abcxyz8668 ปีที่แล้ว +1

    Canada की सच्चाई पता चल गई।
    आप सभी बहुत अच्छी ऐक्टिंग करते हैं।
    Comedy bhi badhiya 😅😅😅😅
    Punjab rasda vasda rhe.

  • @gopycheema3251
    @gopycheema3251 ปีที่แล้ว

    ❤😂😂bht vdiya nice story 👌

  • @GavyDhioun
    @GavyDhioun ปีที่แล้ว

    Bant karnail bahut hasoude 😅😅😅😅😅

  • @RajvinderSingh-kw8vg
    @RajvinderSingh-kw8vg ปีที่แล้ว +5

    ਸਾਰੀ ਟੀਮ ਨੂੰ ਲੋਹੜੀ ਦੀਆਂ ਮੁਬਾਰਕਾਂ ❤ ਬੰਤ ਜਾਰ ਲਵਜੂ ਟਰਾਲੀ ਭਰਕੇ ❤ ਕਾਲਾ ਦਰਾਜ ❤

  • @sukhjiveensingj241
    @sukhjiveensingj241 ปีที่แล้ว

    Bant Bhai love you jinder and Puri team very nice

  • @HarpalKaur-p8t
    @HarpalKaur-p8t ปีที่แล้ว +1

    Bant. Kale. Jander. Rama nic

  • @IqbalSandhu-pb5cv
    @IqbalSandhu-pb5cv ปีที่แล้ว +1

    ਲੋਹੜੀ ਦੀਆਂ ਸਾਰੀ ਜੱਟ ਸੌਦਾ ਟੀਮ ਨੂੰ ਵਧਾਈਆਂ ਮੇਲਾ ਮਾਘੀ ਸ੍ਰੀ ਮੁਕਤਸਰ ਸਾਹਿਬ ਦੀਆਂ ਮੁਬਾਰਕਾਂ
    40 ਮੁਕਤਿਆਂ ਅਤੇ ਸਿੰਘਾਂ ਦੀ ਸਹੀਦੀ ਨੂੰ ਕੋਟ ਕੋਟ ਪ੍ਨਾਮ ਮਾਤਾ ਭਾਗ ਕੌਰ ਜੀ ਦੀ ਕੁਰਬਾਨੀ ਨੂੰ ਕੋਟ ਕੋਟ ਪ੍ਨਾਮ
    ਇਕਬਾਲ ਸੰਧੂ ਭੰਗੇਵਾਲਾ ਸ੍ਰੀ ਮੁਕਤਸਰ ਸਾਹਿਬ ਤੋਂ

  • @mrmrsvirdi8928
    @mrmrsvirdi8928 ปีที่แล้ว

    Bant pardaan hahaha😂😂😂😂

  • @Gurleen-ho5pj
    @Gurleen-ho5pj ปีที่แล้ว

    jcb ਲਾ ਦੇ ਮੂਹਰੇ 😂😂😂😂😂😂

  • @gurmejsingh6069
    @gurmejsingh6069 ปีที่แล้ว

    ਕਰਨੈਲ ਤੇ ਬੰਤ ਦੀ ਐਕਟਿੰਗ ਬਹੁਤ ਸਿਰਾ ਹੁੰਦੀਆਂ ਸਾਰੀ ਟੀਮ ਬਹੁਤ ਵੱਧੀਆ ਕੰਮ ਕਰਦੀਆਂ ਦਿਲੋ ਧੰਨਵਾਦ ਕਰਦੇ ਹਾਂ

  • @jagseersingh4506
    @jagseersingh4506 ปีที่แล้ว +2

    GOOD VIDEO GOOD ACTING ALL'TEAM THANKS SO MUCH ❤❤❤❤

  • @ramansran8678
    @ramansran8678 ปีที่แล้ว +1

    Jinder Rama bant laddi sirra babe sari team ❤🎉

  • @darshancheema1376
    @darshancheema1376 ปีที่แล้ว

    ਲੋਹੜੀ ਵਾਲੇ ਦਿਨ ਬੰਤ ਨੂੰ ਕੁਟਿਆ ਮਾੜੀ ਗੱਲ ਆ

  • @sukharatol6515
    @sukharatol6515 ปีที่แล้ว +3

    ਰਾਮਾ ਕਰਨੈਲ ਬੰਤ ਜਿੰਦਰ ਸਿਰਾਂ ਐਕਟਿੰਗ

  • @deepmaan5998
    @deepmaan5998 ปีที่แล้ว +1

    Nice video 📸❤️

  • @sukhjinderpapu6252
    @sukhjinderpapu6252 ปีที่แล้ว

    ਬਾਈ ਬਹੁਤ ਵਧਿਆ

  • @dhariadalla4976
    @dhariadalla4976 ปีที่แล้ว

    ਬਹੁਤ ਵਧੀਆ ਜੀ

  • @satnamsatnamsingh8008
    @satnamsatnamsingh8008 ปีที่แล้ว

    😂😂😂😅bant kali dunya da bhardhan 😂😂

  • @deepmaan5998
    @deepmaan5998 ปีที่แล้ว +1

    Nice video ❤️