ਮੁੰਡਾ ਕਹਿੰਦਾ ਟਰੈਕਟਰ ਤੇ ਡੈੱਕ ਲਵਾਓ ਨਹੀ ਤਾਂ ਟਰੈਕਟਰ ਤੋੜੂ l ਬੱਜਗੀ ਵੱਡੀ ਠੱਗੀ । Latest short movie 2024

แชร์
ฝัง
  • เผยแพร่เมื่อ 11 พ.ค. 2024
  • jattsauda__?igs...
    Facebook page nu vi kro follow_ / jattsauda85
    video nu end tak dekhega kro mitro
    #jattsauda #punjabicomedy #comedy #desivideo #jattsaudateam,
    #shortvideo #youtubeshorts #ytshorts #trendingshorts #new-shorts #you tuber

ความคิดเห็น • 168

  • @user-gz5sx7mt7j
    @user-gz5sx7mt7j 25 วันที่ผ่านมา +37

    ਵੀਰੇ ਬੰਤ ਵੀਰ ਨੂੰ ਜਰੂਰ ਲੈਕੇ ਆਓ

  • @dilpreetsinghchahal4397-pg7gh
    @dilpreetsinghchahal4397-pg7gh 25 วันที่ผ่านมา +64

    ਆਪਣੀ ਜੱਟ ਸੌਦਾ ਵਾਲ਼ੀ ਟੀਮ ਵਿੱਚ ਬੰਤ 22 ਵੀਡਿਉ ਵਿਚ ਕਿਉਂ ਨਹੀਂ ਆ ਰਿਹਾ

    • @akbaldhillon3344
      @akbaldhillon3344 25 วันที่ผ่านมา +7

      Roj video dekh lya kr pta lg ju ,o team shd gya

    • @davindergroup204
      @davindergroup204 25 วันที่ผ่านมา +5

      ਬੰਤ ਦੇ ਰੂਪਏ ਦੱਬ ਗਏ

    • @dhillon993.
      @dhillon993. 25 วันที่ผ่านมา +4

      Paise ni dite hune Tahi Bhjgia

    • @karmansingh6219
      @karmansingh6219 25 วันที่ผ่านมา +5

      Ode paise pure hoge chal gyea hun ,,,, hor bndeya ne 2 rupee jada de dite hons udr chl gyea
      Bhai mereya video dekheya kro bant kehda ehna de channel teh shiru da aunda. aa hun ayea c thode time toh …. Forget the bant and enjoy the videos ❤️

    • @5911fanmoosajattde
      @5911fanmoosajattde 23 วันที่ผ่านมา +1

      They never reply about bant why he is not in vlog

  • @sukhkhehra1627
    @sukhkhehra1627 25 วันที่ผ่านมา +7

    ਸਾਰੀ ਟੀਮ ਬਹੁਤ ਵਧੀਆ ਸਿਰਾਂ ਹੀ ਕਰੋਦੇ ਆ ❤❤

  • @DeepuLehri-zz3dz
    @DeepuLehri-zz3dz 25 วันที่ผ่านมา +14

    ਭਾਈ ਅੰਮ੍ਰਿਤਪਾਲ ਸਿੰਘ ਜੀ ਜ਼ਿੰਦਾਬਾਦ ਐਤਕੀ ਖਾਡੂਰ ਸਾਹਿਬ ਤੂੰ ਅੰਮ੍ਰਿਤਪਾਲ ਸਿੰਘ ਜੀ ਨੂੰ ਵੋਟਾਂ ਪਾਂ ਕੇ ਪਿਛਲਾ ਇਲਭਾ ਲਾ ਦਿਓ

    • @laddikotra9714
      @laddikotra9714 24 วันที่ผ่านมา

      ਸਹੀ ਗੱਲ ਬਾਈ

  • @gurjindersingh3638
    @gurjindersingh3638 25 วันที่ผ่านมา +6

    ਬਹੁਤ ਵਧੀਆ ਵੀਡੀਓ ਜੱਟ ਸੋਦਾ ਜੀ 🙏 ਆਲ ਟੀਮ ਗੁੱਡ ਅਕਟਿੰਗ ਵੈਰੀ ਸਲੋਟ ਜੀ 🙏🥀💛🥀👌 ਯਮੂਨਾ ਨਗਰ

  • @darshancheema1376
    @darshancheema1376 25 วันที่ผ่านมา +15

    ਬੰਤ ਕਿਮੇਂ ਆਵੇ 500ਰੁਪੈ ਦਿੰਦੇ ਨੇ ਅੱਧੇ ਘੰਟੇ ਦਾ

    • @user-lx2gw3fo5w
      @user-lx2gw3fo5w 25 วันที่ผ่านมา

      Tenu kema pta veer

    • @beantsingh5603
      @beantsingh5603 13 วันที่ผ่านมา

      ਸਹੀ ਗੱਲ ਆ ਇੰਦਰ ਏਨਾ ਦੀ ਗਾ। ਡ ਤੇ ਅੱਕ ਚੋ ਗਿਆ ਨਾ ਤਾ ਕਿਸੇ ਨੂੰ ਦੱਸਣ ਜੋਗੇ ਨੇ ਬੰਤ ਨੂੰ ਕੀ ਦਿੰਦੇ ਸੀ ਚੀਪੜ ਨੇ ਮੈਨੂੰ ਲਗਦਾ ਪਰੀਤ ਵੀ ਜਾਉਗੀ ਏ ਤਾ ਕਹਿਦੇ ਨੇ ਸਾਰਾ ਪੈਸਾ ਏਨਾ ਕੋਲ ਰਹੈ ਸਾਢੇ ਛੇ ਲੱਖ ਸੂਸਕਰਾਵਰ ਏ

  • @user-wm8sl2ej4h
    @user-wm8sl2ej4h 25 วันที่ผ่านมา +5

    ਬਹੁਤ ਵਧੀਆ ਵੀਡੀਓ ਹੈ💯💯💯💯💯 ਵਾਹਿਗੁਰੂ ਜੀ ਚੜੀਕਲ। ਵਿੱਚ ਰੱਖਣ 👌👌👌👌👌👌👌👌👌👌

  • @GurmeetKaur-kl7zs
    @GurmeetKaur-kl7zs 24 วันที่ผ่านมา +4

    ਸੋਹਣੀ ਵੀਡੀਓ ਸੋਹਣੀ ਫੈਮਿਲੀ ਫੁੱਲ ਹਾਂਸਾ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤😂

  • @sukhjitsingh1916
    @sukhjitsingh1916 25 วันที่ผ่านมา +6

    ਸੀਬੋ ਅੱਜਕਲ ਕੱਲੇ ਕੱਲੇ ਈ ਬਿਗੜ ਦੇ ਅਾ

  • @user-we8cz5vx1b
    @user-we8cz5vx1b 25 วันที่ผ่านมา +6

    😂😂ਗਲ ਵਿੱਚ ਰੇਸਾ ਆ ਜਾਦਾ 😂😂😂

  • @LOVEJOTGILL39
    @LOVEJOTGILL39 25 วันที่ผ่านมา +4

    ਥੱਲੇ 855 ਤੇ ਉੱਤੋ ਲੱਗਿਆ ਹੋਵੇ 30,40 ਹਜ਼ਾਰ ਦਾ ਡੇਕ ਵੀ ਹੁਣ ਤਾਂ ਟਰੈਕਟਰ ਨੂੰ ਪਾਵਰ ਕਰਵੋਨਾ ਰਹਿ ਗਿਆ ਓਹ ਵੀ ਕੜਦੋ ਕੰਡਾ 😂

  • @satveersidhugagubrar864
    @satveersidhugagubrar864 25 วันที่ผ่านมา +7

    ਕੋਈ ਗਰੀਬ ਜੱਟ ਜ਼ਿਮੀਂਦਾਰ, ਦੀ ਕੁੜੀ ਹੋਵੇ ਵਿਆਹ ਲੀ, jha phla vihie howa, plzzz,

    • @bikramdeepu7911
      @bikramdeepu7911 25 วันที่ผ่านมา

      Pandita da kuri hove ta sanu das pa deo veer asi pandit ha

  • @PalaAULAKH
    @PalaAULAKH 25 วันที่ผ่านมา +11

    ਆ ਗਏ ਬਾਈ ਉਏ ਨਮੋਲ ਆਲੇ ਨਵੀ ਵੀਡੀਓ ਲੈਕੇ ਜਿਹੜੇ ਜਿਹੜੇ ਵੀਰ ਕਰਨੈਲ ਦੀ ਟੀਮ ਦੀ ਐਕਟਿੰਗ ਨੂੰ ਪਸੰਦ ਕਰਦੇ ਆ ਉਹ ਵੀਰ ਲਵਾਉ ਫੇਰ ਹਾਜ਼ਰੀ ਕਰਨੈਲ ਬਾਈ ਵੀਡੀਓ ਵੱਡੀ ਪਾਇਆ ਕਰੋ ਬਹੁਤ ਵਾਰੀ ਬੇਨਤੀ ਕੀਤੀ ਪਰ ਤੁਸੀ ਕੋਈ ਜਵਾਬ ਨੀ ਦਿੱਤਾ ਲਵਜੂ ਬਾਈ ਜੀ ਸਾਰਿਆਂ ਨੂੰ ❤❤❤❤

  • @malkitsingh4209
    @malkitsingh4209 25 วันที่ผ่านมา +4

    ਟਰਾਲੀ ਤਾਂ ਭਰ ਲੈਂਦੇ ਬਾਈ

  • @user-we8cz5vx1b
    @user-we8cz5vx1b 25 วันที่ผ่านมา +6

    ਸੀਭੋ ਤੇ ਜਿੰਦਰ ਦੀ ਲੜਾਈ ਸਿਰਾ 👌👌👌👍👍😂😂😂

  • @boharsingh7725
    @boharsingh7725 25 วันที่ผ่านมา +6

    ਬਹੁਤ ਹੀ ਵਧੀਆ ਬਾਈ
    ✌️✌️✌️✌️✌️

  • @jagatram3016
    @jagatram3016 25 วันที่ผ่านมา +3

    ਬਹੁਤ ਵਧੀਆ ਵੀਡੀਓ ਵੀਰ ਜੀ ਪਰ ਤੁਸੀਂ ਬੰਤ ਨੂੰ ਨਾਲ ਰਲਾਓ ਕਿਉਂਕਿ ਬੰਤ ਬਿਨਾਂ ਤੁਹਾਡੀ ਵੀਡੀਓ ਥੋੜੀ ਫਿੱਕੀ ਪੈਂਦੀ ਹੈ ਤੇ ਉਧਰ ਬੰਤ ਦਾ ਰੋਲ ਨਹੀਂ ਚੱਲ ਰਿਹਾ

  • @gurdeepaujla1442
    @gurdeepaujla1442 25 วันที่ผ่านมา +4

    Very nice video

  • @GurdeepSingh-fl6ii
    @GurdeepSingh-fl6ii 25 วันที่ผ่านมา +4

    ਬੰਤ ਨੂੰ ਜਲਦੀ ਲੈਕੇ ਆਉਣਾ ਚਾਹੀਦਾ ਹੈ👍

    • @DivnoorAgam
      @DivnoorAgam 21 วันที่ผ่านมา

      th-cam.com/video/US6p8Son-4A/w-d-xo.htmlsi=tPcI0JIl7AYUk1Jl

  • @dalvirsingh7544
    @dalvirsingh7544 25 วันที่ผ่านมา +4

    ਵੱਧ ਤੋਂ ਬਿਨਾਂ 40 ਕੁ ਸਟ ਦਾ ਵੀਰੇ ਫਰਕ ਪੈ ਗਿਆ

  • @jaskiratkhaira2968
    @jaskiratkhaira2968 22 วันที่ผ่านมา +1

    ਜੱਟ,ਸੌਦਾ,ਦੀ,ਟੀਮ,ਨੂੰ,ਮੇਰੀ,ਇੱਕ,ਛੋਟੀ,ਜਿਹੀ,ਬੇਨਤੀ,ਹੈ।,ਕਿ,ਬੰਤ,ਬਾਈ,ਜੀ,ਨੂੰ,ਵੀ,ਵੀਡੀਓ,ਵਿੱਚ,ਲੈਕੇ,ਆਊ,ਅੰਬੀ,ਸੰਦੀਪ,ਜਿੰਦਰ,ਸੀਬੋ,ਇਹਨਾਂ,ਸਾਰਿਆ,ਦੀ,ਐਕਟਿੰਗ,ਬਹੁਤ,ਘੈਟ,ਹੈ।,ਆਈ,ਲਬਜੂ❤

  • @sukhjitsingh1916
    @sukhjitsingh1916 25 วันที่ผ่านมา +3

    ਭੱਗੂ ਵੀ ਸਿਰਾ ਈ ਅਾ ਅਖੇ ਭੱਗੂ ਸਬ ਨੂ ਟੱਗੂ

  • @sukhjitsingh1916
    @sukhjitsingh1916 25 วันที่ผ่านมา +2

    ਬੋਤ ਵਦੀਅਾ ਵੀਡੀਊ ਜਿੰਦਰ ਵੀ ਸਿਰਾ ਈ ਅਾ ਬਾਈ 🙏🙏🙏

  • @user-ts2ho5kf1t
    @user-ts2ho5kf1t 25 วันที่ผ่านมา +3

    ਬਾਈ ਜੀ ਮੈਂ ਬਲਿਆਲ ਤੋਂ ਜਦੋਂ ਤੂਸੀਂ ਆਏ ਸੀ ਜਸਬਾਜਵਾ ਆਇਆ ਸੀ (ਬਾਬਾ ਚਰਨੀ ਬਲਿਆਲ ਤੋਂ)

  • @sukhpalbhullar2085
    @sukhpalbhullar2085 25 วันที่ผ่านมา +2

    ਬਹੁਤ ਵਧੀਆ ਵੀਡੀਓ👌🥰🥰🥰

  • @championgamemap6485
    @championgamemap6485 24 วันที่ผ่านมา

    ❤ਬਹੁਤ ਵਾਧੀਆ ਵੀਡੀਓ ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ ਸਾਰੀ ਟੀਮ ਨੂੰ ਜਿੰਦਰ ਐਡ ਪਾਰਟੀ ਜਿੰਦਾ ਬਾਦ ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ ❤

  • @jagvirsinghbenipal5182
    @jagvirsinghbenipal5182 25 วันที่ผ่านมา +2

    ਸਿਰਾ ਬਾਈ ਜੀ 👌👌🔥🔥

  • @lakhveersingh5341
    @lakhveersingh5341 25 วันที่ผ่านมา +4

    Bant nu vedio vich lake aao

  • @PrabhjotSingh-hk2on
    @PrabhjotSingh-hk2on 25 วันที่ผ่านมา +2

    ਬਹੁਤ ਵਧੀਆ ਜੀ ❤❤

  • @user-yi5vx2bo5e
    @user-yi5vx2bo5e 25 วันที่ผ่านมา +2

    ਬੰਤ ਲਿਆਓ😊

  • @JagtaarSingh-cg2by
    @JagtaarSingh-cg2by 25 วันที่ผ่านมา +3

    Bant de khat a vai

  • @rupinderdhillon2374
    @rupinderdhillon2374 25 วันที่ผ่านมา +2

    ਬਹੁਤ ਹੀ ਵਧੀਆ

  • @RajeshKumar-ty6tq
    @RajeshKumar-ty6tq 25 วันที่ผ่านมา +3

    Main.ek.gal.dekh.lai.jatt.di.jmeen.vina.koi.uzzat.ni.ghar.ch.

  • @jagseersingh4506
    @jagseersingh4506 25 วันที่ผ่านมา +2

    SIRRRRRRA ACTING BAI BANT LADDI SHERA JINDER BEBE SIBBO BHABBI PREET JI RAMA KATTA AND ALL TEAM LOVE YOU TRUCK 🚛🚛 BHAR K ❤🎉

  • @user-bj8nz5fi8v
    @user-bj8nz5fi8v 25 วันที่ผ่านมา +2

    Very nice video 😂😂😂😂 Jinder bhai bahut badhiya kam kar rahe

  • @jagseersingh4506
    @jagseersingh4506 25 วันที่ผ่านมา +2

    GOOD VIDEO GOOD ACTING ALL'TEAM THANKS SO MUCH ❤❤❤❤🎉🎉🎉🎉

  • @soniuppal161
    @soniuppal161 25 วันที่ผ่านมา +2

    Jinder bai sira karda ha video vich

  • @neetugold6136
    @neetugold6136 25 วันที่ผ่านมา +1

    ਵਧੀਆ video

  • @sarvansinghgill4702
    @sarvansinghgill4702 24 วันที่ผ่านมา

    ਬਹੁਤ ਹੀ ਵਧੀਆ ਵੀਡੀਓ ਆ ਐਕਟਿੰਗ ਵੀ ਬਹੁਤ ਹੀ ਵਧੀਆ ਕੀਤੀ ਸਾਰੀ ਟੀਮ ਨੇ ਬਹੁਤ ਹੀ ਵਧੀਆ ਵੀਡੀਓ ਆ

  • @HarjinderBhullar6076
    @HarjinderBhullar6076 25 วันที่ผ่านมา +3

    ਜਿੰਦਰ ਘੈਂਟ ਤੇ ਸੰਦੀਪ ਸ਼ੇਰਾਂ ਤੇ ਰਾਮਾ ਵਿਚੋਲਾ ਤੇ ਲਵੀ ਸਾਰੇ ਬੰਦੇ ਵਧੀਆ ਐਕਟਿੰਗ ਡਾਈਲਾਗ ਸਿਰਾ ਹੁੰਦੇ ਆ ਵੀਡੀਓ ਵਧੀਆ ਬਣਾਉਂਦੇ ਨੇ

  • @MandeepSinghDandiwal
    @MandeepSinghDandiwal 25 วันที่ผ่านมา +2

    Good work all teem

  • @amanpreetchahal5308
    @amanpreetchahal5308 22 วันที่ผ่านมา

    Bant to pehla v video ghaint c hun v sira hundia

  • @suchasingh3466
    @suchasingh3466 25 วันที่ผ่านมา +3

    Very nice video🙏🙏👌👌👌👌👌👌👌

  • @surendersheoran1696
    @surendersheoran1696 25 วันที่ผ่านมา +4

    Surender sheoran kheowali sirsa nice video

  • @chathagurtejchatha7940
    @chathagurtejchatha7940 25 วันที่ผ่านมา +2

    Ghint gal baat hai bai👍👍👍

  • @user-vi9ve1zw4n
    @user-vi9ve1zw4n 25 วันที่ผ่านมา +2

    Very very nice video love you Bai ji ❤️❤️❤️❤️👍❤️👍

  • @harmandhaliwal2842
    @harmandhaliwal2842 25 วันที่ผ่านมา +2

    Very nice Video Bhai ji

  • @user-sq2kv5ws8v
    @user-sq2kv5ws8v 24 วันที่ผ่านมา

    ਬਹੁਤ ਵਧੀਆ ਵੀਡੀਓ ਹੈ ਜੀ ਧੰਨਵਾਦ ਸਾਰੀ ਟੀਮ ਦਾ

  • @BaljitKaur-ej3ue
    @BaljitKaur-ej3ue 25 วันที่ผ่านมา +2

    ❤❤❤❤ nice vide0

  • @manjindersingh5679
    @manjindersingh5679 25 วันที่ผ่านมา +2

    Very nice ji 👌

  • @user-dr2ti1gw5j
    @user-dr2ti1gw5j 25 วันที่ผ่านมา +2

    Vadyia Video a❤❤❤

  • @5911fanmoosajattde
    @5911fanmoosajattde 25 วันที่ผ่านมา +1

    Where is bant pardaan?

  • @kamalSingh-nz4ks
    @kamalSingh-nz4ks 24 วันที่ผ่านมา

    ਬਾਈ ਸਾਰੀਆ ਦੀ ਐਕਟਿੰਗ ਬਹੁਤ ਵਧੀਆ

  • @rachhpalsingh78466
    @rachhpalsingh78466 23 วันที่ผ่านมา

    ਸਾਰੀ ਟੀਮ ਨੇ ਲਾਜਵਾਬ ਕੰਮ ਕੀਤਾ ਹੈ ਜੀ ।

  • @AmandeepSingh-sz8ku
    @AmandeepSingh-sz8ku 25 วันที่ผ่านมา +3

    ਫਾਹਾ ਲੈਣ ਦਾ ਪੂਰਾ ਪ੍ਰਬੰਧ ਆ ਵੀਡੀਓ ਚ 😂😂 ਸਹੀ ਗਲ ਆ ਬਾਈ ਥੋਡੀ ਫਾਹੇ ਬੀ ਤਾਹੀਏ ਲੈਨੇ ਤੂਸੀ

  • @jasveersingh5284
    @jasveersingh5284 25 วันที่ผ่านมา +2

    Very good 👍 👏 👌

  • @gurnoorsingh1520
    @gurnoorsingh1520 24 วันที่ผ่านมา +1

    ਬਾਈ ਬੰਤ ਕਿਉਂ ਨਹੀਂ ਆ ਰਿਹਾ ਵੀਡੀਓ ਚ ਕੀ ਰੀਜਨ ਹੋ ਗਿਆ

  • @BaljitKaur-hk2oq
    @BaljitKaur-hk2oq 25 วันที่ผ่านมา +2

    Very nice

  • @AmandeepSingh-tn7dd
    @AmandeepSingh-tn7dd 25 วันที่ผ่านมา +2

    Bant kithe aa ???

  • @user-lh9lz6jc2q
    @user-lh9lz6jc2q 25 วันที่ผ่านมา +3

    Good ji ok ji ok

  • @mandeepgosalmandeepgosal4839
    @mandeepgosalmandeepgosal4839 25 วันที่ผ่านมา +2

    Very nice vdo a choote veér

  • @buntysingh5872
    @buntysingh5872 25 วันที่ผ่านมา +2

    ਕਾਲ਼ੀ ਸਾਲਟ ਵਾਲਾ ਬੱੰਤ ਹੈ

  • @user-qf4kh8gc2k
    @user-qf4kh8gc2k 25 วันที่ผ่านมา +1

    Gun. Nakli. Thi👍👍

  • @sukhdhillonpb4671
    @sukhdhillonpb4671 24 วันที่ผ่านมา

    ਬਹੁਤ ਵਧੀਆ ਵੀਡੀਓ ਬਣਾਈ ਪਾਣੀ ਪਿਆਉਣ ਦੇ ਬਹਾਨੇ ਲਵਾ ਤਾ ਡੈਕ ਰਾਮੇ ਹੁਣਾ

  • @Gurjeetsingh-mx9ic
    @Gurjeetsingh-mx9ic 25 วันที่ผ่านมา +2

    Very nice video ❤❤❤

  • @bhangusaab533
    @bhangusaab533 25 วันที่ผ่านมา +1

    ❤❤😂😂

  • @user-bj8nz5fi8v
    @user-bj8nz5fi8v 25 วันที่ผ่านมา +2

    Veere bant dusri team mein kam karta hai

  • @user-lh3yo3fp6b
    @user-lh3yo3fp6b 25 วันที่ผ่านมา +2

    V nyc video 🎉

  • @gulbaharsinghshahpuria3682
    @gulbaharsinghshahpuria3682 13 วันที่ผ่านมา

    Very very good Movie ❤❤❤❤❤❤❤❤❤❤

  • @rachhpalsingh78466
    @rachhpalsingh78466 23 วันที่ผ่านมา

    ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ । ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ ਜੀ ।

  • @amarikrai7437
    @amarikrai7437 25 วันที่ผ่านมา +2

    Nice 👍👍👍

  • @LovepreetSingh-uc7vb
    @LovepreetSingh-uc7vb 25 วันที่ผ่านมา +2

    Nice videos

  • @GurpreetMaan-be6bo
    @GurpreetMaan-be6bo 25 วันที่ผ่านมา +2

    Good 👍 👍 👍 👍 👍

  • @anwerdeol3737
    @anwerdeol3737 14 วันที่ผ่านมา

    ਬੰਤ ਨਾਲ਼ ਲੜਾਈ ਹੋ ਗਈ

  • @karanchahal7735
    @karanchahal7735 25 วันที่ผ่านมา +2

    ❤😂

  • @user-gy1tu8er7b
    @user-gy1tu8er7b 25 วันที่ผ่านมา +3

    😂😂😂😂😂😂😂😂😂😂😂❤❤❤❤❤❤❤❤❤

  • @JaswinderSingh-vn7ys
    @JaswinderSingh-vn7ys 25 วันที่ผ่านมา +1

    Nice g

  • @avtarmaan6736
    @avtarmaan6736 25 วันที่ผ่านมา +2

    Nice❤❤

  • @jaskaransingh4681
    @jaskaransingh4681 25 วันที่ผ่านมา +1

    ❤❤❤😂😂😂😂😅😅😅😅😊😊😊

  • @sidhu-647
    @sidhu-647 25 วันที่ผ่านมา +2

    Right 👍👍

  • @dalbirSinghghuman-fn6ch
    @dalbirSinghghuman-fn6ch 25 วันที่ผ่านมา +2

    Tractors have their own high noise, enough to almost deafen the driver running it if without any ear plugs ,no need to implant heavy decks causing increase this auditory pollution.

  • @GurmeetSingh-if2gb
    @GurmeetSingh-if2gb 25 วันที่ผ่านมา +2

    Jinder nu anea gala kheto aundia

  • @SimranKaur-ew1qu
    @SimranKaur-ew1qu 25 วันที่ผ่านมา +1

    ❤❤❤❤

  • @jassysingh830
    @jassysingh830 24 วันที่ผ่านมา

    ਬੰਤ ਨੂੰ ਲਿਆਉ ਮੋੜ ਕੇ ਕਿੱਥੇ ਆ ਵੀਰੋ

  • @sukhbitkaursukhbitkaur4113
    @sukhbitkaursukhbitkaur4113 25 วันที่ผ่านมา +1

    😂😂😂very nice video ji .gbu

  • @user-ns1lz2vy4e
    @user-ns1lz2vy4e 25 วันที่ผ่านมา +1

    ❤❤❤❤❤❤

  • @AmrikSingh-dz9ec
    @AmrikSingh-dz9ec 15 วันที่ผ่านมา

    ਬੰਤ ਬਿਣਾ ਗੱਲ ਨਹੀਂ ਬਣਨੀ

  • @seemabansal1671
    @seemabansal1671 25 วันที่ผ่านมา +2

    💐 Jai 💐 mata 🌹 di 💐💐🌹🙏🙏🙏💚🤎🖤🤍🖤🤍

  • @__ghumanbrothers_
    @__ghumanbrothers_ 25 วันที่ผ่านมา +2

    Nice 😂😂😂😂

  • @rajumander8653
    @rajumander8653 25 วันที่ผ่านมา +2

    Bai hun vadia nahee lagdeean thodeaan videos. Awein cheekan mare jane o. Koi story nahee bandee.
    Inder atee sukhpal atee jasse horee vadia banunde ne.
    Cheekan ghat mareaa karo khas kar jinder.

  • @mandeepkhaira6567
    @mandeepkhaira6567 25 วันที่ผ่านมา +2

    Kant attttttttttttttttttt sirrrrrrrrrrrra video

  • @AjeetSingh-md5eb
    @AjeetSingh-md5eb 25 วันที่ผ่านมา

    ਮੇਰੇ ਵੀਰੋ ਬੰਤ ਵੀਰ ਨੂੰ ਲੈ ਕੇ ਆਓ ਤੁਸੀਂ😮 ਕੱਟੇ ਦੀ ਤੇ ਬੰਤ ਇਕ ਨੰਬਰ ਦੀ ਜੋੜੀ ਹੋ ਜੂਗੀ ਦੀ

  • @samandeepsingh53
    @samandeepsingh53 25 วันที่ผ่านมา +2

    👌👌👌👌👌💪💪💪💪

  • @MandeepSingh-cl3sw
    @MandeepSingh-cl3sw 25 วันที่ผ่านมา +2

    ❤❤❤

  • @avtargill5627
    @avtargill5627 25 วันที่ผ่านมา +2

    Att

  • @BoharDhillon-hw3uc
    @BoharDhillon-hw3uc 25 วันที่ผ่านมา +2

    👌👌👌👌👌👍👍👍👍👍

  • @SunnyKumar-re2uy
    @SunnyKumar-re2uy 25 วันที่ผ่านมา +2

    Ok 😅😅😅😅😅😅😅

  • @user-xd7vy6el8y
    @user-xd7vy6el8y 25 วันที่ผ่านมา +2

    ਸਤਿ ਸ੍ਰੀ ਅਕਾਲ ਵੀਰ

    • @JoginderSingh-se9mt
      @JoginderSingh-se9mt 25 วันที่ผ่านมา +1

      ਬਹੁਤ ਵਧੀਆ ਵੀਰ ਜੀ ਬੋਤੀਆਂ ਵਾਲਾ ਜੀਰਾ

  • @BalkarSingh-wt6vs
    @BalkarSingh-wt6vs 25 วันที่ผ่านมา +2

    good 👍🏿

  • @user-bs7qf5pv6y
    @user-bs7qf5pv6y 25 วันที่ผ่านมา

    Jindar Shera sebo to Puri teem atat