ਗੁਰੂ ਗੋਬਿੰਦ ਸਿੰਘ ਜੀ ਦਾ ਜੋੜਾਂ ਪਾਲਕੀ ਸਾਹਿਬ ਚ ਰੱਖ ਕੇ, ਉਪਰ ਚੰਦੋਆਂ ਸਾਹਿਬ ਲਾਇਆ ਹੈ ☝️

แชร์
ฝัง
  • เผยแพร่เมื่อ 15 พ.ค. 2024
  • ਗੁਰੂ ਗੋਬਿੰਦ ਸਿੰਘ ਜੀ ਦਾ ਜੋੜਾਂ ਪਾਲਕੀ ਸਾਹਿਬ ਚ ਰੱਖ ਕੇ, ਉਪਰ ਚੰਦੋਆਂ ਸਾਹਿਬ ਲਾਇਆ ਹੈ ☝️
    #gurbani #gurbanipath
    #video #gurugranthsahibji
    #gurugobindsinghji
    #gurugobindsinghjimaharaaj
    #guruji #video #facebookvideos
    #youtubevideo #youtube

ความคิดเห็น • 7

  • @jassbai1628
    @jassbai1628 หลายเดือนก่อน +3

    ਸਬ ਸਿੱਖਨ ਕੋ ਹੁਕਮ ਹੈ ਗੁਰੂ ਮਾਨਯੋ ਗ੍ਰੰਥ |

  • @DeepSingh-ir6ky
    @DeepSingh-ir6ky หลายเดือนก่อน

    Waheguru ji mehar kareo Baba ji galtiyan maaf karna ji baba ji

  • @waheguruwahegurutuheetu546
    @waheguruwahegurutuheetu546 หลายเดือนก่อน +2

    ਕੋਈ ਆਮ ਸਿੱਖ ਵੀ ਜੋੜੇ ਪਾਕੇ ਬੈਡ ਤੇ ਨਹੀਂ ਸੌਂਦਾ ਕੀ ਗੁਰੂ ਸਾਹਿਬ ਜੋੜੇ ਪਾਕੇ ਸੌਂਦੇ ਸੀ ਬੇਸ਼ੱਕ ਗੁਰੂ ਸਾਹਿਬ ਜੀ ਦੇ ਜੋੜੇ ਨੇਂ ਚੰਦੋਆ ਸਾਹਿਬ ਤੇ ਪਾਲਕੀ ਸਾਹਿਬ ਨਾਲੋਂ ਚੰਗਾ ਅਜ਼ਾਇਬਘਰ ਵਾਂਗ ਸ਼ੀਸ਼ੇ ਚ ਦਰਜ ਕਰਨਾਂ ਚਾਹੀਦਾ ਏ ਜੀ ਜਿਵੇਂ ਭੱਠਾ ਸਾਹਿਬ ਚ ਗੁਰੂ ਸਾਹਿਬ ਦੇ ਸ਼ਸਤਰ ਹੁਣ ਵੀ ਸ਼ੀਸ਼ੇ ਚ ਜੜੇ ਹੋਏ ਨੇਂ ਜੀ

  • @SSAULAKH1973
    @SSAULAKH1973 หลายเดือนก่อน +3

    ਸਿਰਫ ਚਾਰਪਾਈ ਤੇ ਚਾਦਰ ਵਿਛਾ ਕੇ ਜੋੜਾਂ ਰੱਖਣਾਂ ਚਾਹੀਦਾ ਹੈ

  • @jaswindersingh-tj8ee
    @jaswindersingh-tj8ee หลายเดือนก่อน

    gur sahib ji sanu gurbani nal joora se eh sub pakhand hay

  • @HarpreetKaur-yd4gb
    @HarpreetKaur-yd4gb หลายเดือนก่อน

    ਗੁਰ ਕੇ ਚਰਨ ਹਿਰਦੈ ਵਸਾਏ ਸੋ ਪਿਆਰ ਚ ਕੁਛ ਗ਼ਲਤ ਨੀ ਹੁੰਦਾ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ🙏🙏🙏🙏

  • @deepakjargari
    @deepakjargari หลายเดือนก่อน

    Nothing wrong with it. Gyaan teyaan wal jada teyaan hona chahida.... simraan uchhaa hona chahida... loka nu eh jiyaan gallan ch jada uljaa k rakheyaa..