ਚੋਪਹਿਰੇ ਪਾਠ ਤੇ ਵਾਦ ਵਿਵਾਦ ਕਿਉ ਹੋ ਰਿਹਾ ਹੈ, ਇਸ ਬਾਰੇ ਕੋਈ ਧਰਮ ਪ੍ਰਚਾਰਕ ਨਹੀ ਬੋਲਦਾ By Bhai Sukhvinder Singh

แชร์
ฝัง
  • เผยแพร่เมื่อ 2 ต.ค. 2024
  • ਚੋਪਹਿਰੇ ਪਾਠ ਤੇ ਵਾਦ ਵਿਵਾਦ ਕਿਉ ਹੋ ਰਿਹਾ ਹੈ, ਇਸ ਬਾਰੇ ਕੋਈ ਧਰਮ ਪ੍ਰਚਾਰਕ ਨਹੀ ਬੋਲਦਾ By Bhai Sukhvinder Singh
    #video #gurbanipath
    #chopherapath
    #path #gurbanipath
    #youtube #gurugranthsahibji

ความคิดเห็น • 57

  • @govindsingh-wq1tu
    @govindsingh-wq1tu 3 หลายเดือนก่อน +5

    ਵਾਹਿਗੁਰੂ ਜੀਓ ਸੰਗਤ ਜੀ ਦੁਪਹਿਰਾ ਐਤਵਾਰ ਨੂੰ ਹੀ ਕਿਉਂ। ਓਰ ਸ਼ਹੀਦ ਬਾਬਾ ਸਿੰਘ ਜੀ ਦੇ ਅਸਥਾਨ ਤੇ ਹੀ ਕਿਉਂ। ਕਿ ਏ ਮਰਿਆਦਾ ਬਾਬਾ ਦੀਪ ਸਿੰਘ ਨੇ ਚਲਾਈ ਆ। ਹੋਰ ਗੁਰੂ ਦੇ ਸਿੱਖ ਵੀ ਸ਼ਹੀਦ ਹੋਏ ਨੇ। ਜਿਨ੍ਹਾਂ ਨੇ ਬੰਦ ਬੰਦ ਕਟਵਾਏ ਓਨਾਹ ਦਾ ਕੋਈ ਨਾਮ ਨਹੀਂ। ਗੁਰਬਾਣੀ ਕਿਥੇ ਵੀ ਕਿਸੇ ਸਮਅ ਪੜ੍ਹੀ ਜਾਵੇ ਮੁਬਾਰਕ ਹੈ ਪਰ ਕੋਈ ਖਾਸ ਦਿਨ ਖਾਸ ਸਥਾਨ ਅਤੇ ਚੁਪਹਿਰਾ ਨਾਮ ਦੇਣਾ ਮਨਮਤ ਹੈ।

  • @zotsingh5075
    @zotsingh5075 3 หลายเดือนก่อน +6

    ਗੁਰਬਾਣੀ ਪੜ੍ਹੋ ਦਿਨ ਰਾਤ ਪੜ੍ਹੋ ਕੋਈ ਨਹੀਂ ਰੋਕੇਗਾ ਪਰ ਗੁਰੂਬਾਣੀ ਨੂੰ ਕੋਈ ਹੋਰ ਨਾਮ (ਚੋਪਹਰਾ) ਦੇਣਾ ਮਨਮੱਤ ਹੈ ਜੀ ਚੋਪਹਰਾ ਕੱਟਣ ਵਾਲੀਆਂ ਬਹੁਤੀਆਂ ਸੰਗਤਾਂ ਐਤਵਾਰ ਵਾਲੇ ਦਿਨ ਸ਼ਹੀਦਾਂ ਸਾਹਿਬ ਵੀਰਵਾਰ ਵਾਲੇ ਦਿਨ ਕਬਰਾਂ ਤੇ ਸੋਮਵਾਰ ਮੰਗਲਵਾਰ ਮੰਦਰਾ ਚ ਜਾ ਜਾ ਮੱਥੇ ਟੇਕਦੇ ਹਨ ਇਹਨਾਂ ਨੂੰ ਇੱਕ ਉਪਰ ਵਿਸਵਾਸ਼ ਹੀ ਨਹੀਂ ਮੁਰਾਦਾਂ ਕਿਥੋਂ ਪੂਰੀਆਂ ਹੋਣੀਆਂ।
    ਧੰਨਵਾਦ ਜੀ।।

    • @larcm3
      @larcm3 3 หลายเดือนก่อน

      ਨਾ ਭਲਾ ਸੁਖਮਨੀ ਸਾਹਿਬ ਤੇ ਚੌਪਈ ਸਾਹਿਬ ਦਾ ਪਾਠ ਕਰਨਾ "ਮਨਮਤਿ" ਕਦੋਂ ਤੋਂ ਹੋ ਗਿਆ?

    • @zotsingh5075
      @zotsingh5075 3 หลายเดือนก่อน

      @@larcm3 ਗੁਰਬਾਣੀ ਨੂੰ ਚੋਪਹਿਰੇ ਦਾ ਨਾਮ ਦੇਣਾ ਮਨਮੱਤ ਹੈ ਜੀ। ਲਗਦਾ ਇਸ ਬਾਬਾ ਜੀ ਦੇ ਵਿਚਾਰ ਤੁਹਾਨੂੰ ਸਮਝ ਨਹੀਂ ਆਏ ਗੁਰਬਾਣੀ ਕਿਥੋਂ ਸਮਝ ਆ ਜਾਵੇਗੀ। ਗੁਰਬਾਣੀ ਪੜ੍ਹੋ ਸਮਝੋ ਗੁਰਮਤਿ ਅਨੁਸਾਰ ਚਲਣਾ ਸਿੱਖੋ ਗੁਰਬਾਣੀ ਦਿਨ ਰਾਤ ਪੜ੍ਹੋ ਕੋਈ ਨਹੀਂ ਰੋਕੇਗਾ ਗੁਰਬਾਣੀ ਨੂੰ (ਚੋਪਹਿਰਾ) ਪੁੱਠਾ ਨਾਂਮ ਦੇਣਾ ਮਨਮੱਤ ਹੈ ਜੀ। ਸਤਿ ਕਰਤਾਰ ਸਭਨਾਂ ਦਾ ਭਲਾ ਕਰਨਗੇ।।

  • @ishersingh7483
    @ishersingh7483 3 หลายเดือนก่อน +12

    ਗੁਰਬਾਣੀ ਸੰਥਿਆ ਅਤੇ ਮੀਰੀ ਪੀਰੀ ਸਿਧਾਂਤ ਦੀ ਜਾਣਕਾਰੀ ਘਰ ਘਰ ਤੱਕ ਪਹੁਚਾਉਣ ਲਈ ਹਰ ਪਿੰਡ ਹਰ ਮੁਹੱਲੇ ਵਿਚ ਉਦਮ ਕਰਨਾ ਜ਼ਰੂਰੀ ਹੈ,, ਕੋਈ ਸਾਧ ਕੋਈ ਸੰਸਥਾ ਇਸ ਲਈ ਯਤਨਸ਼ੀਲ ਨਹੀਂ ਹੋ ਰਹੇ ਨਾ ਹੀ ਆਮ ਸਿੱਖ ਯਤਨਸ਼ੀਲ ਹਨ, ਪਰ ਜ਼ਰੂਰਤ ਬਹੁਤ ਹੈ

    • @GurdevSingh-vd5ie
      @GurdevSingh-vd5ie 2 หลายเดือนก่อน

      ਔ ਭਾਈ ਭੋਲੇ ਪੰਛਿਉ 😅 ਗੁਰਬਾਣੀ ਜੀਵਨ ਜਾਂਚ ਹੈ 🌱 ਜੀਵਨ ਜੀਊਣ ਦਾ ਢੰਗ ਤਰੀਕਾ ਹੈ।। ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ।।ਨਾ ਕਿ ਪੜ ਪੜ ਗੱਡੀ ਲਧੀਏ ਪੜ ਪੜ ਪਾਇਐ ਭਾਰ।।ਪੜਿਐ ਜੇਤੇ ਬਰਸ ਬਰਸ ਪੜ੍ਹੀਏ ਜੇਤੇ ਮਾਸ।।ਪੜ ਪੜ ਬੇੜੀ ਪਾਈਐ।।😢ਆਉ ਵੇਖੋ ਮੈਹਿਸੂਸ ਕਰੋ।। ਕਿਵੇਂ ਜਿਊਣਾ ਹੈ।।।🎉 ਸ਼ੁਰੂਆਤ ਪਿੰਡ ਤੋਂ।।।।ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ।।।ਜੇਹਰੀ ਖੇਤੀ ਬੰਦ।।ਕੁਦਰਤੀ ਖੇਤੀ ਚਾਲੂ 🎉ਦਯਾ ਕਪਾਹ ਸੰਤੋਖੁ ਸੂਤ ਜਤ ਗੰਢੀ ਸਤੁ ਵਟੁ ਏਹੁ ਜਨੇਊ ਜੀਅ ਕਾ ਹਈ ਤਾਂ ਪਾਂਡੇ ਘਤ।ਨਾ ਇਹ ਤੁਟੇ ਨਾ ਮੈਲ ਲਾਗੇ ਨਾ ਇਹ ਜਲੇ ਨਾ ਜਾਈ 😮ਦਯਾ ਏਨੀਂ ਕੁ।।ਕਿ ਪਿੰਡ ਵਾਸੀ ਤੇ ਕੋਈ ਮਾੜਾ ਸਮਾਂ ਆਇਆ।।ਭਜਾ ਗਿਆ ਉਸ ਕੋਲ।। ਜਦੋਂ ਤੱਕ ਮਾੜਾ ਸਮਾ ਮੁਕਿਆ ਨਾ ਉਸਦੀ ਹਰ ਪਖੋ ਭਰਾ ਪਿਉ ਪੁੱਤ ਬਣਕੇ।। ਮੱਦਦ ਸੇਵਾ ਕੀਤੀ 🎉ਇਹ ਕਦੇ ਨਹੀਂ ਕੇਹਾ।।ਕਿ ਮੈਨੂੰ ਮਿਲਿਆ ਕੀ ਹੈ।।ਇਹ ਸਦਾ ਕਿ ਮੈਂ ਕੁਛ ਨਹੀਂ ਦੇ ਸਕਿਆ ਕਿਸੇ ਨੂੰ।। ਮੈਨੂੰ ਇਸ ਗੱਲ ਦਾ ਗਿਲਾ ਰਹੁ।। ਔਰ ਜੁਟ ਜਾਉ ਰਾਤ ਦਿਨ ਸੇਵਾ ਸਚੀ ਦਾ ਹੜ ਲਿਆ ਦਿਉ 🎉 ਪਿੰਡਾਂ ਨੂੰ ਧਰਤੀ ਤੇ ਸਵਰਗ ਬਣਾ ਦਿਉ।।।🎉ਜਾਤਾ ਪਾਤਾ ਈਰਖਾ ਦਵੈਸ਼ ਸਾੜਾ ਦੀ ਅਗ ਨੂੰ ਜੜ੍ਹੋਂ ਪੁੱਟ ਕੇ ਬਾਹਰ ਸੁੱਟ ਦਿਓ।।।🎉 ਇਮਾਨਦਾਰੀ ਸੱਚਾਈ ਨਯਾਯ ਪਰੋਪਕਾਰ ਵਫ਼ਾਦਾਰੀਆਂ ਭਰੋਸਾ ਨੇਕੀ ਹਰ ਬੰਦੇ ਦੇ ਸਿਰ ਤੇ ਚੜਕੇ ਬੋਲੇ।।🎉ਇਹ ਸਿੱਖੀ ਜੀਵਨ ਜਾਚ ਹੈ 🌱 ਭਾਈ 🎉ਅਪਨਾਉ ਇਸ ਨੂੰ।।ਤਪਦੇ ਇਸ ਸੰਸਾਰ ਸਮੁੰਦਰ ਨੂੰ ਠੰਡ ਵਰਤਾਉਣ ਲਈ ਗੁਰੂ ਗ੍ਰੰਥ ਸਾਹਿਬ ਜੀ ਦਾ ਪੱਲਾ ਫੜੋ 🎉🎉🎉🎉

  • @GurumeetSingh-yj1lp
    @GurumeetSingh-yj1lp 3 หลายเดือนก่อน +12

    ਬਹੁਤ ਹੀ ਵਧੀਆ ਵਿਚਾਰ ਇਹ ਜਿਹੜਾ ਦੁਪਹਿਰਾ ਸਾਹਿਬ ਚਲਾਇਆ ਹੈ ਇਹਦਾ ਫਾਇਦਾ ਤੇ ਘੱਟ ਹੋਣਾ ਹੈ ਤੇ ਕੌਮ ਦਾ ਨੁਕਸਾਨ ਜਿਆਦਾ ਹੋਣਾ ਹੈ ਸਾਧ ਸਾਡੇ ਅੰਦਰ ਅੱਗੇ ਹੀ ਵਿਖਾਵੇ ਦੇ ਪਖੰਡ ਬਹੁਤ ਹੋ ਰਹੇ ਹਨ ਵੱਖਰੇ ਵੱਖਰੇ ਡੇਰੇ ਵੱਖਰੀਆਂ ਵੱਖਰੀਆਂ ਮਰਿਆਦਾ ਵੱਖਰੇ ਵੱਖਰੇ ਬਾਬੇ ਅਗਣਤ ਸਭ ਕੁਝ ਹੈ ਸ੍ਰੀ ਅਕਾਲ ਤਖਤ ਸਾਹਿਬ ਦੀ ਮਰਿਆਦਾ ਨੂੰ ਕੋਈ ਵੀ ਇਹ ਲੋਕ ਮੰਨਦੇ ਨਹੀਂ ਦੂਸਰੀ ਗੱਲ ਇਨਾਂ ਲੋਕਾਂ ਨੇ ਨਿਤਨੇਮ ਖਾਣਾ ਹੈ ਹੋਰ ਕੁਝ ਨਹੀਂ ਕਰਨਾ ਜਿਨਾਂ ਨੂੰ ਜਿਆਦਾ ਖੁਸ਼ੀ ਹੈ ਉਹਨੇ ਨਿਤਨੇਮ ਕਰਨਾ ਘਰ ਘਰ ਦੇ ਵਿੱਚ ਸਹਿਜ ਪਾਠ ਕਰਨ ਮੂਲ ਮੰਤਰ ਗੁਰਮੰਤਰ ਦਾ ਪਾਠ ਵੱਧ ਤੋਂ ਵੱਧ ਜਾਪ ਕਰਨ ਉਸ ਤੋਂ ਅੱਗੇ ਕਿ ਜੇ ਕਿਸੇ ਦੀ ਮਨੌਤ ਮਾਨਤਾ ਅਰਦਾਸ ਸ੍ਰੀ ਦਰਬਾਰ ਸਾਹਿਬ ਆਣ ਕੇ ਪੂਰੀ ਨਹੀਂ ਹੁੰਦੀ ਫਿਰ ਉੱਥੇ ਵੀ ਨਹੀਂ ਹੋਣੀ ਸਾਡੇ ਵਿੱਚ ਵੰਡੀ ਪਾਉਣ ਵਾਸਤੇ ਦੀਪ ਸਿੰਘ ਨੂੰ ਸ਼ਹੀਦ ਬਾਬਾ ਦੀਪ ਸਿੰਘ ਨੂੰ ਵੱਖਰੇ ਸ਼ਹੀਦ ਦਾ ਦਰਜਾ ਦੇ ਕੇ ਇੱਕ ਵੱਖਰੀ ਰਸਮ ਚਲਾਉਣੀ ਚਾਹੁੰਦੇ ਹਨ ਸਿੱਖ ਸੰਗਤਾਂ ਨੂੰ ਅਪੀਲ ਹੈ ਕਿ ਅਸੀਂ ਅੱਗੇ ਹੀ ਬੜੇ ਵੰਡੇ ਹੋਏ ਹਾਂ ਰੱਬ ਦਾ ਵਾਸਤਾ ਇਹਦਾ ਨਾ ਕਰੋ ਸ਼ਹੀਦ ਸਾਰੇ ਹੀ ਸਨਮਾਨਯੋਗ ਹਨ ਅਤੇ ਗੁਰੂ ਸਾਹਿਬ ਤੋਂ ਥੱਲੇ ਹਨ ਇਸ ਗੱਲ ਦਾ ਜਰੂਰ ਧਿਆਨ ਰੱਖਿਆ ਜਾਵੇ ਭਾਈ ਸਾਹਿਬ ਦੱਸ ਰਹੇ ਸਨ ਕਿ ਕਿ ਸ਼ਹੀਦ ਭਾਈ ਮਨੀ ਸਿੰਘ ਜੀ ਵੀ ਬਹੁਤ ਵੱਡੀ ਉਮਰ ਦੇ ਵਿੱਚ ਜਿਨਾਂ ਨੇ ਬੇਮਿਸਾਲ ਸ਼ਹੀਦੀ ਦਿੱਤੀ ਤੇ ਉਹਨਾਂ ਨੇ ਆਪਣੀ ਸਪੀਚ ਦੇ ਵਿੱਚ ਜ਼ਿਕਰ ਕੀਤਾ ਹੈ ਮੈਨੂੰ ਇੱਥੇ ਖਦਸਾ ਖਤਰਾ ਮਹਿਸੂਸ ਹੁੰਦਾ ਹੈ ਕਿ ਭਾਈ ਸਾਹਿਬ ਜੀ ਤੁਸੀਂ ਮਨੀ ਸਿੰਘ ਦਾ ਸ਼ਹੀਦ ਭਾਈ ਮਨੀ ਸਿੰਘ ਦਾ ਵੀ ਇਹਨਾਂ ਨੂੰ ਚੇਤਾ ਕਰਾ ਦਿੱਤਾ ਹੈ ਏਕ ਤੇ ਭਾਈ ਮਨੀ ਸਿੰਘ ਜੀ ਦੇ ਨਾਂ ਦੇ ਉੱਤੇ ਵੀ ਕੋਈ ਦੁਪਹਿਰਾ ਕੁਛ ਪੈਰਾ ਕੋਈ ਨਿਰਾਦ ਨਾ ਕੱਟਣ ਲੱਗ ਪੈਣ ਸੋ ਗੁਰੂ ਕਿਰਪਾ ਕਰੇ ਅਸੀਂ ਏਕੇ ਦੇ ਵਿੱਚ ਬਜੇ ਰਹੀਏ ਜਿਹੜਾ ਸਾਨੂੰ ਗੁਰੂ ਸਾਹਿਬਾਂ ਨੇ ਨਿਤਨੇਮ ਦਿੱਤਾ ਹੈ ਅਸੀਂ ਉਹਨਾਂ ਹੀ ਕਰਦੇ ਰਹੀਏ ਉਹ ਵੀ ਬੜੀ ਬਹਾਦਰੀ ਹੈ ਸਾਡੀ ਅਤੇ ਜਿੰਨੀ ਵੀ ਬਾਣੀ ਅਸੀਂ ਪੜੀਏ ਉਹ ਸੁਧ ਅਤੇ ਅਰਥਾਂ ਸਮੇਤ ਸਿੱਖਣ ਦੀ ਕੋਸ਼ਿਸ਼ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

    • @zorasingh3650
      @zorasingh3650 3 หลายเดือนก่อน

      ਬਹੁਤ ਵਧੀਆ ਵਿਚਾਰ ਹਨ।

    • @princeaspal2577
      @princeaspal2577 3 หลายเดือนก่อน

      Tusi path nu hi nhi hajam kr skde kini sangat judi h kise de ta frk pauga

    • @HarbhajanSarwara
      @HarbhajanSarwara 3 หลายเดือนก่อน

      ਅੱਗੇ ਤੋੱ ਅੱਗੇ ਸਿੱਖਾਂ ਨੂੰ ਸਿੱਖ ਹੀ ਨਵੇ ਤੋਂ ਨਵੇਂ ਪਾਠ ਕਰਨ ਜਾਂ ਰੱਬ ਨਾਲ ਮਿਲਾਪ ਦੇ ਵਸੀਲੇ ਦੱਸਦੇ ਹਨ ਤੇ ਸੑੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਸ਼ੈਦ ਦੂਰ ਕਰਨ ਲੱਗੇ ਹਨ। ਲ਼ੋੜ ਹੈ ਕਿ ਇਤਹਾਸ ਦੇ ਜਾਣਕਾਰ ਤੇ ਗੁਰਬਾਣੀ ਵਿਚ ਨਿਪੁੰਨ ਹੀ ਕਥਾ ਕਰਨ ਨਾ ਕਿ ਦਾਸ ਵਰਗਾ ਜਣਾ ਖਣਾਂ ਉਠ ਕੇ ਪਰ ਚਾਰ ਕਰਨ ਲੱਗ ਜਾਏ। ਗਲਤੀ ਲਈ ਮਾਫੀ ਚਾਹੁੰਦਾ ਹਾਂ ਜੀ। ਸਭ ਨੂੰ ਫਤਹਿ।

  • @amarjitkaur990
    @amarjitkaur990 3 หลายเดือนก่อน +5

    ਇਹ ਮਨਮਤ ਹੈ ਅਮ੍ਰਿਤ ਵੇਲਾ ਸੱਚ ਨਾਓ ਵਡਿਆਈ ਵਿਚਾਰ

  • @HardeepSinghJolly
    @HardeepSinghJolly 2 หลายเดือนก่อน

    Bahut keemty vichar han G

  • @HARJEETSINGH-yv1np
    @HARJEETSINGH-yv1np 3 หลายเดือนก่อน +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ❤❤

  • @ashokklair2629
    @ashokklair2629 หลายเดือนก่อน +2

    ਸਾਰੀ ਸੰਗਤ ਵਿਚੋਂ 99.99% ਸਗਤ ਆਪਣੀਆ 5:43 ਸੁੱਖਾਂ ਸੁੱਖਕੇ, ਮਨੋਕਾਮਨਵਾ, ਆਸ਼ਾਵਾਂ, ਮਨ ਦੀਆਂ ਇਛਾਵਾਂ ਪੂਰੀਆ 5:43 ਕਰਨ ਲਈ ਚਪੈਹਰੇ ਦਾ ਪਾਠ ਕਰਨ ਜਾਂਦੇ ਹਨ।
    ਪਰ ਜਿਸਨੇ ਆਪਣਾ ਮਨੁਖਾ ਜਨਮ ਸਫਲਾ ਕਰਨ ਲਈ ਬਾਣੀ ਪੜ੍ਹਨੀ ਹੈ, ਉਹ ਕਈ ਕ੍ਰੋੜਾ ਚੋ ਕੋਈ ਵਿਰਲਾ ਹੈ। ਉਹ ਭਾਵੇ ਘਰ ਬੈਠੇਕੇ ਬਾਣੀ ਪੜੇ, ਭਾਵੇ ਚੌਪੈਹਰਾ ਕਟੇ, ਉਸਨੂੰ ਕੋਈ ਫਰਕ ਨਹੀ।

  • @ksdhaliwal3670
    @ksdhaliwal3670 2 หลายเดือนก่อน +2

    ਅਕਾਲ ਤਖ਼ਤ ਦੇ ਜਥੇਦਾਰ ਨੂੰ ਚਾਹੀਦਾ ਹੈ ਜਣਾ ਖਣਾ ਉਠ ਕੇ ਆਪਣੇ ਧਾਰਮਿਕ ਸਮਾਗਮ ਦਾ ਨਵਾਂ ਨਾਂ ਦੇ ਲੈਦੇ ਹਨ।ਰੋਕ ਲਗਣੀ ਚਾਹੀਦੀ ਹੈ

  • @HarjitSingh-e4v
    @HarjitSingh-e4v 3 หลายเดือนก่อน +3

    ਗੁਰਬਾਣੀ ਤੇ ਸੰਗਤ ਸਦੀਆਂ ਤੋਂ ਗਲਤ ਪੜਦੀ ਰਹੀ ਫੇਰ ਵੀ ਭਰੋਸਾ ਤੇ ਰਹਿਮਤਾ ਚ ਕੋਈ ਫਰਕ ਨਹੀਂ ਪਿਆ।
    ਅਰਦਾਸ ਚ ਅਸੀਂ ਬੋਲਦੇ ਹਾਂ ਅੱਖਰ ਵਾਧਾ ਘਟਾ ਭੁੱਲ ਚੁੱਕ ਮੁਆਫ ਕਰਨੀ ਅੱਗੇ ਲਈ ਸੁੱਧ ਤੇ ਸਪੱਸ਼ਟ ਬਾਣੀ ਪੜ੍ਹਨ ਦੀ ਬਲ ਬੁੱਧੀ ਬਖਸ਼ਣਾ..
    ਤੇ ਬਖਸ਼ੀ ਵੀ ਜਾਂਦੀ ਏ ਭੋਲੇ ਭਾਵ ਪੜ੍ਹੀ ਬਾਣੀ..!
    ਇਕ ਆਜੜੀ ਨੂੰ ਕੋਈ ਜੋਗੀ ਗੁਰੂ ਗੋਰਖ ਦਾ ਨਾਂ ਦੇ ਗਿਆ ਜਪਣ ਨੂੰ ਭੇਡਾਂ ਨੂੰ ਮੋੜਦੇ ਹੋਏ ਭੁੱਲ ਗਿਆ ਗੋਰਖ ਦੀ ਜਗਹ ਮੂਰਖ ਮੂਰਖ ਕਰਨ ਲਗ ਗਿਆ
    ਪਰਮਾਤਮਾ ਨੂੰ ਭਾਵ ਦੇਖ ਦਰਸ਼ਨ ਦੇਣੇ ਪਏ
    ਮੈਂ ਹਮੇਸ਼ਾ ਜਪਜੀ ਸਾਹਿਬ ਪੜਦੇ ਹੋਏ ਗਲਤੀ ਕਰਦਾ ਸੀ ਇਕ ਦੋ ਜੀਬੋ ਬੋਲਦਾ ਸੀ ਜਦ ਕਿ ਜੀਭੋ ਬੋਲਣਾ ਸੀ ਪਰ ਕਦੇ ਮੇਰੇ ਕੰਮ ਨਹੀਂ ਰੁਕੇ। ਇਕ ਦਿਨ ਮਨ ਚ ਆਪੇ ਲੇ ਆਇਆ ਵਾਹਿਗੁਰੂ ਬੈਡ ਦਾ ਵਹਿਮ ਪਾ ਦਿੱਤਾ ਇਕ youtuber ਨੇ ਕਿ ਇਹ ਥਾ ਸੂਚੀ ਨਹੀਂ ਹੁੰਦੀ ਗੁਰਬਾਣੀ ਨਹੀਂ ਪੜ੍ਹਨੀ ਬੈਡ ਤੇ..!ਮੈਂ ਅਰਦਾਸ ਕੀਤੀ ਮੈਨੂੰ ਹੋਰ ਥਾਂ ਬਖਸ਼ੋ ਬਸ ਫੇਰ ਕੀ ਸੀ ਭਾਈ ਜੀ ਅਰਦਾਸ ਤੋਂ ਬਾਅਦ ਕਿਹਾ ਕੋਈ ਬੰਦਾ ਸਵੇਰੇ ਆਂਦਾ ਨਹੀਂ ਤੁਸੀਂ ਅੰਮ੍ਰਿਤ ਵੇਲੇ ਪਰਕਾਸ਼ ਵਕਤ ਆ ਸਕਦੇ ਹੋ ਮੈਂ ਹਾਂ ਕਰ ਦਿੱਤੀ ਉਸ ਵਕਤ ਮੈਨੂੰ ਜਪਜੀ ਸਾਹਿਬ ਚ ਜੀਭੋ ਸ਼ਬਦ ਦੀ ਅਵਾਜ ਕਨਾ ਚ ਪਈ ਜੱਦਕਿ ਸਾਰਾ ਜਪਜੀ ਸਾਹਿਬ ਪੜਦੇ ਹੋਏ ਮੇਰਾ ਧਿਆਨ ਕਿਸੇ ਹੋਰ ਪਾਸੇ ਸੀ। ਇਸ ਤਰਹ ਵਾਹਿਗੁਰੂ ਆਪ ਲੇ ਜਾਂਦਾ ਹੈ ਜਦੋਂ ਕਿਰਪਾ ਕਰਨੀ ਹੋਵੇ। ਬੈਡ ਦਾ ਵਹਿਮ ਵੀ ਕੱਢ ਦਿਆ ਜਿਸ ਜਗਹ ਤੇ ਬਿਠਾਕੇ ਵਾਹਿਗੁਰੂ ਆਪਣਾ ਨਾਮ ਜਪਾਂਦਾ ਸੀ ਉਸ ਜਗਹ ਤੇ ਲੇਟਣ ਤੇ ਮੇਰੇ ਅੰਦਰ ਆਪਣੇ ਆਪ ਵਾਹਿਗੁਰੂ ਸਿਮਰਨ ਚਲਣ ਲਗ ਜਾਂਦਾ ਹੈ। ਪਿੱਠ ਪਿੱਛੇ ਜਿੱਥੇ ਕਹਿੰਦੇ ਨੇ ਇੰਡਾ ਪਿੰਗਲਾਂ ਨਾੜੀ ਹੁੰਦੀ ਹੈ ਉਥੇ ਅਜੀਬ ਜਿਹੇ ਆਨੰਦ ਦੀ ਲਹਿਰ ਜਿਹੀ ਨਿਕਲਦੀ ਹੈ ਸਿਹਰਨ ਜਿਹੀ ਉੱਠਦੀ ਹੈ।🙏🌿
    ਸਾਡੇ ਸਿੱਖ ਗੁਰੂਆਂ ਦੀ ਇਕ ਸਾਖੀ ਹੈ ਗੁਰੂ ਜੀ ਇੱਕ ਬੱਚੇ ਨੂੰ ਕੋਲਿਆ ਦੀ ਖਾਲੀ ਟੋਕਰੀ ਚ ਪਾਣੀ ਭਰ ਕੇ ਲਿਆਉਣ ਨੂੰ ਕਹਿੰਦੇ ਸੀ ਇਕ ਬੱਚੇ ਨੂੰ ਜਦੋਂ ਉਹ ਪਾਣੀ ਭਰ ਕੇ ਲਿਆਂਦਾ ਸਾਰਾ ਪਾਣੀ ਵਗ ਜਾਣਾ ਟੋਕਰੀ ਫੇਰ ਖਾਲੀ ਬੱਚੇ ਨੇ ਕਿਹਾ ਗੁਰੂ ਪਿਤਾ ਟੋਕਰੀ ਚ ਪਾਣੀ ਕਿਵੇਂ ਰੁਕ ਸਕਦਾ ਹੈ ਇਸ ਚ ਤੇ ਕਿਤਨੇ ਹੀ ਸੁਰਾਖ ਨੇ ਤੇ ਗੁਰੂ ਜੀ ਨੇ ਕਿਹਾ ਇਹੀ ਤੇਰੀ ਗਲ ਦਾ ਜਵਾਬ ਹੈ ਤੂੰ ਕਹਿੰਦਾ ਗੁਰਬਾਣੀ ਤੇ ਪੜਦਾ ਪਰ ਮਨ ਚ ਨਹੀਂ ਵਸਦੀ ਦੇਖ ਟੋਕਰੀ ਚ ਪਾਣੀ ਨਹੀਂ ਰੁਕਿਆ ਪਰ ਕੋਲੇ ਨਾਲ ਕਾਲੀ ਹੋਈ ਟੋਕਰੀ ਦੀ ਮੈਲ਼ ਲਹ ਗਈ ਹੈ।

  • @kuljindersingh8282
    @kuljindersingh8282 3 หลายเดือนก่อน +7

    ਇਹ ਪੂਜਾਰੀਆਂ ਦੀ ਖੇਡ ਹੈ ਜੀ।। ਗੁਰਮਤਿ ਅਨੁਸਾਰ ਇਸ ਦਾ ਕੋਈ ਮਤਲਬ ਨਹੀਂ ਹੈ ਜੀ।। ਸਾਡੇ ਗੁਰੂ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਹਨ।।।

    • @ashokklair2629
      @ashokklair2629 หลายเดือนก่อน +1

      ਚੁਪੈਹਰਾ ਕੱਟਣ ਲਈ ਕੁਝ ਸੰਤ ਵੀ, ਕੁਝ ਪਰਚਾਰਕ ਵੀ , ਸੰਗਤ ਨੂੰ ਪ੍ਰੇਰਦੇ ਹਨ। ਕਿਉਕਿ ਪ੍ਰੇਰਨ ਵਾਲਿਆ ਨੂੰ ਵੀ ਸਥਾਨ ਵੱਲੋ ਗੱਫਾ ਮਿਲਦੈ।

  • @harjitkaur3959
    @harjitkaur3959 3 หลายเดือนก่อน +4

    ਬਹੁਤ ਵਧੀਆ ਵਿਚਾਰ ਹਨ ਰੱਬ। ਮੇਹਰ ਕਰੇ

  • @jasvirgosal1850
    @jasvirgosal1850 2 หลายเดือนก่อน +1

    ਜਦੋ ਤਕ ਮਿਆਨ ਤੋ ਬਾਹਰ ਨਹੀ ਆਉਂਦੀ ਉਦੋ ਤਕ ਵਿਵਾਦ ਆ ਜਦ ਮਿਆਨ ਤੋ ਕਢੀਆ ਕਿਸੇ ਨੇ ਬੋਲਣਾ ਵੀ ਨਹੀ ਪ੍ਰਮਾਤਮਾ ਦਾ ਨਾਮ ਲੈਣ ਨਾਲ ਕੋਈ ਐਲਰਜੀ ਨਹੀ ਸਿੱਖ ਪੰਥ ਨਾਲ ਰੰਜਿਸ਼ ਰੱਖਣ ਲਗ ਗਏ ਲੋਕ

  • @ikodapasara8143
    @ikodapasara8143 2 หลายเดือนก่อน +1

    ਪਾਠ ਕੀਤਾ ਨੀ ਜਾਂਦਾ ਪੜ ਕੇ ਮਲਤਬ ਸਮਝਣ ਦੀ ਲੋੜ !!!

  • @zotsingh5075
    @zotsingh5075 3 หลายเดือนก่อน +2

    ਬਾਬਾ ਜੀ ਆਪ ਜੀ ਨੇ ਸੱਚ ਦਾ ਮਾਰਗ ਦਰਸ਼ਨ ਕਰਵਾਇਆ ਜੇ ਸੰਗਤਾਂ ਸਮਝ ਜਾਣ ।।
    ਸਤਿ ਸ੍ਰੀ ਆਕਾਲ ਜੀ।।

  • @prof.harbhajansinghdhariwa2104
    @prof.harbhajansinghdhariwa2104 3 หลายเดือนก่อน +1

    Excellent thoughts
    ❤❤

  • @Never_Forget84
    @Never_Forget84 3 หลายเดือนก่อน +1

    Majority of sangat doing only japji sahib,choupaee,,Small Anand sahib..ਸੋਈ ਕਰਹਿ ਜੋਈ ਮਨਿ ਭਾਵੈ...

  • @paramjitsinghkhalsa9132
    @paramjitsinghkhalsa9132 3 หลายเดือนก่อน +7

    ਬਾਬਾ ਦੀਪ ਸਿੰਘ ਜੀ ਦਾ ਨਾਮ ਵਰਤ ਕੇ ਤੋਰੀ ਫ਼ੁਲਕਾ ਚਲਾ ਰਹੇ ਹਨ

    • @ShonkiSardar-x6y
      @ShonkiSardar-x6y 3 หลายเดือนก่อน

      Tu ja ke dak lai

    • @GetMotivation-ii9yz
      @GetMotivation-ii9yz 3 หลายเดือนก่อน

      Tera turi fulka kida chalda

    • @Junior22G
      @Junior22G 3 หลายเดือนก่อน +1

      ਸਾਰੇ ਭੂਤ ਪ੍ਰੇਤ ਬਹੁਤ ਤੰਗ ਨੇ ਚੌਪਹਿਰਾ ਸਾਹਿਬ ਤੋਂ 😂

    • @paramjitsinghkhalsa9132
      @paramjitsinghkhalsa9132 3 หลายเดือนก่อน

      @@ShonkiSardar-x6y ਵਾਹਿਗੁਰੂ ਜੀ ਮੈ ਗੁਰੂ ਨਾਨਕ ਦਾ ਸਿੱਖ ਹਾ ਤੇ ਸਿੱਖ ਦੇ ਮੂਹਰੇ ਭੂਤ ਭੇ੍ਤ ਭੱਜੇ ਫ਼ਿਰਦੇ ਹਨ ਜਿਸ ਦਿਨ ਤੋ ਮੈ ਸਿਖੀ ਗਿ੍ਹਣ ਕੀਤੀ ਹੈ ਸਭ ਅਡੰਬਰ ਛੱਡ ਦਿੱਤੇ

  • @alessandrosingh3615
    @alessandrosingh3615 3 หลายเดือนก่อน +4

    Waheguru ji ❤️❤️❤️❤️❤️❤️❤️❤️❤️❤️👏👏👏

  • @Never_Forget84
    @Never_Forget84 3 หลายเดือนก่อน +1

    Waheguru ji..All prominent prachaarak(except.Paramjeet singh khalsa..S.S dhunda..Panthpreet singhji,,and Giani Amreek singhji)..are biased ..keeping quiet, not opposing Choupehra.?????

  • @RupinderKaur-bk3gm
    @RupinderKaur-bk3gm 3 หลายเดือนก่อน +2

    Right 👍

  • @alessandrosingh3615
    @alessandrosingh3615 3 หลายเดือนก่อน +1

    Waheguru ji ❤️❤️❤️❤️❤️❤️❤️❤️❤️❤️👏👏👏

  • @shivinderkaur4133
    @shivinderkaur4133 3 หลายเดือนก่อน

    Waheguru ji, 🙏🙏👍

  • @MotiLal-qj9sp
    @MotiLal-qj9sp 3 หลายเดือนก่อน +1

    ਖਾਲਸਾ ਜੀ ਮੈ ਹਰ ਐਤਵਾਰ ਦੁਪਹਿਰ ਸਾਹਿਬ ਸੁਣਦਾ ਬਹੁਤ ਵਧੀਆ ਆਪਣੇ ਭਲੇ ਵਾਸਤੇ ਹੀ ਬਾਣੀ ਪੜ ਦੇ ਹਨ ਉਹ ਜਾਦਾ ਨਹੀ ਪਰ ਗੁਰੂ ਸਾਹਿਬ ਨਾਲ ਤਾ ਜੁੜਦੇ ਹਨ ਇਸ ਤੋਂ ਹੋਰ ਕੀ ਵਧੀਆ ਹੋ ਸਕਦਾ ਸਤਿ ਸ੍ਰੀ ਆਕਾਲ 🙏🙏

  • @sarbjitdhillon4317
    @sarbjitdhillon4317 3 หลายเดือนก่อน +4

    Waheguru ji

  • @paramjitsinghkhalsa9132
    @paramjitsinghkhalsa9132 3 หลายเดือนก่อน +4

    ਖਾਲਸਾ ਜੀ ਬਿਨਾ ਸੰਥਿਆਂ ਬਾਣੀ ਪੜਨੀ ,ਬਾਣੀ ਨੂੰ ਵਸਤਾ ਦੀ ਪੂਰਤੀ ਲਈ ਪੜਨਾ ,ਇਹ ਸਭ ਨਾ ਸਮਝੀ ਦਾ ਕਾਰਨ ਹੈ,ਮਾਇਆ ਕਾਰਨ ਬੂਬਨੇ ਸਿਖਾ ਨੂੰ ਗਲਤ ਰਸਤੇ ਤੋਰ ਰਹੇ ਹਨ

    • @ashokklair2629
      @ashokklair2629 หลายเดือนก่อน +1

      ​*​@@nimaanideep* ਜੀ! ਬਿਲਕੁਲ ਸਹੀ✓✓✓✓ਜੀ!
      ਇਕ ਬੀਡੀਓ ਵਿਚ, ਗੁਰੂ-ਨਿੰਦਕ ਢਢਰੀਆ ਵਾਲਾ ਅਤੇ ਇਕ ਬੀਡੀਓ ਵਿਚ, ਗੁਰੂ-ਨਿੰਦਕ ਸਰਬਜੀਤ ਸਿੰਢ ਧੂੰਦਾ ਜੀ ਵੀ ਬੋਲਦੈ ਕਿ, ਗੁਰਦੁਆਰੇ ਜਾਕੇ ਪੁੱਰ ਦੀਆ ਮੰਗਾ ਲਈ, ਮੱਥੇ ਨਾ ਰਗੜੋ। ਪਰ ਇਨਾ ਦਾ ਪਿਉ, ਧੰਨ ਸ੍ਰੀ ਗੁਰੂ ਗ੍ਰੰਥ ਸਾ: ਜੀ ਫੁਰਮਾਨ ਕਰਦੇ ਹਨ ਕਿ:-
      👉🏿ਹੇ ਪ੍ਰਭੂ! ਮੈ ਤੇਰੇ ਹੀ ਦਰ ਤੋ‌ ਹੀ ਸਭ ਕੁਝ ਮੰਗਦਾ ਹਾ, ਇੱਜਤ ਮੰਗਦਾ, ਹਾ, ਆਸਰਾ ਮੰਗਦਾ, ਧਨ ਦੌਲਤ ਮੰਗਦਾ ਹਾਂ, ਲੱਛਮੀ ਦਾ ਅਰਥ:- ਧੀ (ਡੌਟਰ) ਮੰਗਦਾ ਹਾ, ਪੁਤੱਰ ਦੀ ਦਾਤ ਮੰਗਦਾ ਹਾ, ਦੇਹ ਅਰੋਗਤਾ (ਤੰਦਰੁਸਤੀ ਵੀ ਤੇਰੇ ਦਰ ਤੋ ਮੰਗਦਾ ਹਾ।
      👉🏿ਮਾਨੁ ਮਾਂਗਉ, ਤਾਨੁ ਮਾਂਗਉ, ਧਨੁ ਲਛਮੀ ਸੁਤ ਦੇਹ।। *(ਕਾਨੜਾ,ਮ:੫-੧੩੦੭)*

  • @zorasingh3650
    @zorasingh3650 3 หลายเดือนก่อน +1

    ਚੁਪਹਿਰਾ ਦਾ ਅਰਥ ਕੀ ਹੈ।

    • @ashokklair2629
      @ashokklair2629 หลายเดือนก่อน +1

      ਜਿਵੇਂ ਸਿਖਰ ਦੁਪੈਹਰਾ, ਦਿਨ ਦੇ 12 ਬਜੇ।
      ਤਪੈਹਰੈ ਜਾਂ ਤੀਜਾ ਪਹਿਰ, ਤਿੰਨ ਕੁ ਬਜੇ।
      ਚਉਥੈ ਪਹਿਰ , ਜਿਵੇ ਗੁਰਬਾਣੀ ਵਿਚ:ਚਉਥੈ ਪਹਿਰ ਸੁਬਾਹ ਕੇ, ਸੁਰਤਿਆ ਉਪਜੈ ਚਾਉ।।
      ਅਠੇ ਪਹਿਰ ,ਆਠ ਪਹਿਰਿ ਹਰਿ ਹਰਿ ਧਿਆਈਐ।।

  • @amarjitkaur990
    @amarjitkaur990 3 หลายเดือนก่อน +2

    ਭਾਈ ਸਾਹਿਬ ਜੀ ਬਹੁਤ ਬਹੁਤ ਧੰਨਵਾਦ ਜੀ ❤❤

  • @larcm3
    @larcm3 3 หลายเดือนก่อน +2

    ਭਾਈ ਸਾਬ ਜੀ, please ਲੋਕਾਂ ਦੀ ਸ਼ਰਧਾ ਤੋੜਨ ਵਾਲਾ ਕੱਮ ਨਾ ਕਰੋ ਜੀ। ਆਪੋ ਆਪਣੀ ਸ਼ਰਧਾ ਹੁੰਦੀ ਆ। ਬਹੁਤ ਸਾਰੇ ਲੋਕ ਨੇ ਜਿਨਾਂ ਨੂੰ ਸ਼ਾਇਦ ਚੋਪਹਿਰਾ ਕਰਕੇ ਸ਼ਾਂਤੀ ਮਹਿਸੂਸ ਹੁੰਦੀ ਆ। ਜੇਕਰ ਤੁਸੀਂ ਉਹਨਾਂ ਸ਼ਰਧਾਵਾਨ ਲੋਕਾਂ ਵਾਂਗ ਹਜੇ ਤਕ ਅਨੁਭਵ ਨਹੀਂ ਕਰ ਸਕੇ, ਇਸ ਦਾ ਇਹ ਮਤਲਬ ਹਰਗਿਜ਼ ਨਹੀਂ ਕਿ ਚੋਪਹਿਰੇ ਦੀ ਰੀਤ ਗਲਤ ਹੈ।
    ਸਿੱਖੀ ਸਿਰਫ਼ ਉਹੀ ਨਹੀਂ ਹੈ ਜੋ 2 ਸਾਲਾਂ ਦੇ ਮਿਸ਼ਨਰੀ ਕੋਰਸ ਵਿੱਚ ਪੜ੍ਹੀ ਜਾਂਦੀ ਹੈ। ਕਿਰਪਾ ਕਰਕੇ ਅਜਿਹੀ ਸੌੜੀ ਸੋਚ ਤੋਂ ਉੱਪਰ ਉੱਠਣ ਦੀ ਕੋਸ਼ਿਸ਼ ਕਰੋ। ਖੂ ਵਾਲਾ ਡੱਡੂ ਨਾ ਬਣੋ।

  • @bhinder259
    @bhinder259 3 หลายเดือนก่อน +3

    Waheguru ji 🙏

  • @HarcharanSingh-ff4zz
    @HarcharanSingh-ff4zz 3 หลายเดือนก่อน +1

    ਅਮਲ ਤੋ ਬਿਨਾਂ ਇਲਮ ਨਿਕੰਮੇ ਸਾਰੇ ਅਮਲ ਕਮਾ ਲੈ ਤੂੰ ਬੰਦਿਆਂ ਜੇ ਸੁਖ ਲੈਣੈ ਸਤਿਗੁਰੂ ਦੇ ਦੁਆਰੇ

    • @ashokklair2629
      @ashokklair2629 หลายเดือนก่อน

      ਪਰ ਇਹ ਦੁਆਰਾ ਜਾ ਗੁਰਦੁਆਰਾ ਹਰੇਕ ਮਨੁਖ ਸਰੀਰ ਦੇ ਅੰਦਰ ਵਾਲਾ ਹੈ।
      ਪਰ ਅਸੀ ਲੋਕ ਜਿਆਦਾ ਤੌਰ ਤੇ ਬਾਹਰਲੇ ਸੰਗਮਰਮਰ ਦੇ ਗੁਰਦੁਆਰਾ ਤੱਕ ਹੀ ਸੀਤ ਹੈ ਜੀ।

  • @SunriseCharan
    @SunriseCharan 2 หลายเดือนก่อน

    ਆਇਓ ਪੜਨ ਸੁਣਨ ਕੋ ਬਾਣੀ।।

  • @iqbalsekhon8629
    @iqbalsekhon8629 3 หลายเดือนก่อน +2

    ਵਾਹਿਗੁਰੂ ਜੀ

  • @alessandrosingh3615
    @alessandrosingh3615 3 หลายเดือนก่อน +1

    Waheguru ji tu datata dattara tera ditta khaawana 👏👏👏👏👏

  • @ranjodhsingh3855
    @ranjodhsingh3855 3 หลายเดือนก่อน +1

    ਚੁਪਹਿਰਾ ਕੀ ਹੈ(USA)

  • @suzyrehal5524
    @suzyrehal5524 3 หลายเดือนก่อน +1

    Waheguru ji 🙏💐🙏

  • @sukhmeetsingh4100
    @sukhmeetsingh4100 3 หลายเดือนก่อน +1

    Waheguru ji

  • @alessandrosingh3615
    @alessandrosingh3615 3 หลายเดือนก่อน

    Waheguru ji tu datata dattara tera ditta khaawana ❤️❤️❤️❤️❤️❤️❤️❤️❤️❤️👏👏👏

  • @prof.harbhajansinghdhariwa2104
    @prof.harbhajansinghdhariwa2104 3 หลายเดือนก่อน +2

    🙏🙏

  • @satwantkaur7296
    @satwantkaur7296 3 หลายเดือนก่อน +2

    Jihde parchark nu ghat paise milde han oh hi bhandan lag janda hai.
    Kyi log tan Roz gurdwara Sahib jaan ton rokde han.
    Na path sikhavange na parhan devange.
    Sangat Jo gharan de jhamelian vich path nahin kar sakde oh baba deep singh ji de gurdwara Sahib chle jande han.
    Kyi bimari ton preshan han,kyi bachian ton preshan han,kyi hore karna karke.quality time waheguru ji di yaad vich time milda hai.
    Path uprant sangat de Mann shant ho jande han.

  • @parvinderkaur2031
    @parvinderkaur2031 3 หลายเดือนก่อน

    👍👌👌👌

  • @JoginderSingh-sp8uh
    @JoginderSingh-sp8uh 3 หลายเดือนก่อน

    Khalsha jee who behind search duddh tey panni hu jau kham kham apni energy waste naa karu ehh sgpc tha Kam stopped any event who against guru maryadda.