ਪਤੀ - ਪਤਨੀ ਆਪਸ ਚ ਸ਼ਰੀਰਕ ਸੰਬੰਧ ਬਣਾਉਣ ਨਾਲ , ਕੀ ਅੰਮਿ੍ਤ ਛਕਿਆ ਭੰਗ ਹੋ ਜਾਂਦਾ ਹੈ ? Sukhvinder Singh ludhiana

แชร์
ฝัง
  • เผยแพร่เมื่อ 22 ม.ค. 2022
  • ਪਤੀ - ਪਤਨੀ ਆਪਸ ਚ ਸ਼ਰੀਰਕ ਸੰਬੰਧ ਬਣਾਉਣ ਨਾਲ , ਕੀ ਅੰਮਿ੍ਤ ਛਕਿਆ ਭੰਗ ਹੋ ਜਾਂਦਾ ਹੈ ? Sukhvinder Singh ludhiana
    #amritdhari #amrit
    #sukhvindersinghludhiana

ความคิดเห็น • 439

  • @user-zc7ty9gz6f
    @user-zc7ty9gz6f หลายเดือนก่อน +5

    ਬਿਲਕੁਲ ਗਲਤ ਜਾਣਕਾਰੀ ਹੈ ਮੰਨ ਲਉ ਪਤਨੀ ਨੇ ਅੰਮਿ੍ਤ ਪਾਨ ਕੀਤਾ ਹੋਇਆ ਹੈ ਤੇ ਪਤੀ ਨੇ ਨਹੀ ਅਤੇ ਪਤੀ ਸ਼ਰਾਬ ਜਾਂ ਮਾਸ ਜਾਂ ਤੰਬਾਕੂ ਕਿਸੇ ਵੀ ਪ੍ਕਾਰ ਦਾ ਨਸ਼ੇ ਦਾ ਸੇਵਨ ਕਰਦਾ ਹੋਵੇ ਫਿਰ ਰਹਿਤ ਕਿਵੇਂ ਰਵੇਗੀ ॥ ਭਾਈ ਸਾਹਬ ਜੀ ਰਹਿਤ ਮਰਿਆਦਾ ਪੜੋ ॥

  • @SukhdevSingh-ch2wu
    @SukhdevSingh-ch2wu 2 ปีที่แล้ว +39

    ਬਹੁਤ ਵਧੀਆ ਜਾਣਕਾਰੀ ਹੈ ਜੀ ਪਰ ਜਿਹੜੇ ਲੋਕ ਸਿਗਰਟ ਪੀਂਦੇ ਹਨ ਜਾਂ ਜ਼ਰਦਾ ਵਰਤਦੇ ਹਨ ਵ਼ਈਫ ਦਾ ਅੰਮ੍ਰਿਤ ਛਕਿਆ ਉਨ੍ਹਾਂ ਬਾਰੇ ਜਰੂਰ ਜਾਣਕਾਰੀ ਦੇਣਾ ਜੀ

    • @chahal1234
      @chahal1234 4 วันที่ผ่านมา

      ਫਿਰ ਪਤਨੀ ਨੂੰ ਵੀ ਸਿਗਰਟ ਦਾ ਛੁਟਾ ਲਵਾਂ ਦਿਉ।

  • @bhavjotsingh2436
    @bhavjotsingh2436 2 ปีที่แล้ว +54

    ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਗਈ ਹੈ ਵੀਰ ਜੀ ਇਸੇ ਤਰ੍ਹਾਂ ਦੀ ਜਾਣਕਾਰੀ ਦੀ ਬਹੁਤ ਹੀ ਜ਼ਿਆਦਾ ਲੋੜ ਸੀ ਸਾਨੂੰ ਬਹੁਤ ਵਾਰ ਇਹਨਾਂ ਪ੍ਰਸ਼ਨਾਂ ਬਾਰੇ ਪੁੱਛਿਆ ਜਾਂਦਾ ਸੀ ਪਰ ਸਾਡੇ ਕੋਲ ਕੋਈ ਜਵਾਬ ਨਹੀਂ ਸੀ ਧੰਨਵਾਦ ਵੀਰ ਜੀ 🙏🏻🙏🏻🙏🏻🙏🏻🙏🏻

  • @harpreetpannu987
    @harpreetpannu987 2 ปีที่แล้ว +26

    ਭਾਈ ਸਾਹਿਬ ਜੀ ਸੱਭ ਤੋਂ ਪਹਿਲਾਂ ਇਹ ਗੱਲ ਹੈ ਕਿ ਪੰਜ ਪਿਆਰੇ ਸਾਹਿਬਾਨ ਕੱਲੇ ਨੂੰ ਅੰਮ੍ਰਿਤ ਹੀ ਨਹੀਂ ਛਕਾਉੰਦੇ ਦਾਸ ਨੇ ਜਦੋਂ ਅੰਮ੍ਰਿਤ ਪਾਨ ਕੀਤਾ ਸੀ ਸਤਿਕਾਰ ਯੋਗ ਪੰਜ ਪਿਆਰੇ ਸਾਹਿਬਾਨਾਂ ਨੇ ਕਿਹਾ ਸੀ ਕਿ ਜਿਹੜੇ ਕੱਲੇ ਕੱਲੇ ਅੰਮ੍ਰਿਤ ਛੱਕ ਰਹੇ ਨੇ ਉਹ ਆਪਣੇ ਪਤੀ ਜਾਂ ਪਤਨੀ ਨੂੰ ਮੁਰਦਾ ਸਰੀਰ ਸਮਜਣਗੇ ਤੇ ਫਿਰ ਅੰਮ੍ਰਿਤ ਛੱਕ ਸਕਦੇ ਨੇ ਨਹੀਂ ਤਾਂ ਬਿਲਕੁਲ ਮਨਾਹੀ ਹੈ। ਭਾਈ ਸਾਹਿਬ ਜੀ ਰਹਿਤ ਮਰਯਾਦਾ ਪੜੋ।

    • @devilediits509
      @devilediits509 2 ปีที่แล้ว +1

      ਅੰਮ੍ਰਿਤ ਕੀ ਹੁੰਦਾ? ਗੁਰਬਾਣੀ ਅਨੁਸਾਰ

    • @beantkaurvirk3507
      @beantkaurvirk3507 2 ปีที่แล้ว +1

      Hanji tohadi gl ਬਿਲਕੁੱਲ ਸਹੀ ਹੈ

    • @AmritpalSingh-84
      @AmritpalSingh-84 ปีที่แล้ว +11

      ਭਾਈ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਨੇ ਪੰਜ ਪਿਆਰਿਆਂ ਨੂੰ ਕੱਲੇ ਕੱਲੇ ਨੂੰ ਅੰਮ੍ਰਿਤ ਛੱਕਾਇਆ ਸੀ ਕੇ ਨਾਲ ਉਹਨਾਂ ਦੀਆਂ ਘਰਵਾਲੀਆ ਨੂੰ ਵੀ ਛਕਾਇਆ ਸੀ?

    • @user-pb1eu5hu9n
      @user-pb1eu5hu9n 18 วันที่ผ่านมา

      Wahegur g 🙏

  • @RamandeepKaur-ri7ez
    @RamandeepKaur-ri7ez 2 ปีที่แล้ว +98

    ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਬਹੁਤ ਬਹੁਤ ਧੰਨਵਾਦ ਇਹਨਾ ਵਿਚਾਰਾਂ ਨੂੰ ਸੁਣ ਕੇ ਮੈ ਆਪਣੇ-ਆਪ ਨੂੰ ਦੌਸ਼ੀ ਨਹੀ ਮੰਨਾਗੀ ਹੁਣ ਕਿਉਕਿ ਮੈ ਅੰਮ੍ਰਿਤ ਛੱਕਿਆ ਹੋਇਆ ਹੈ ਮੇਰੇ ਹਸਬੈਂਡ ਨੇ ਅੰਮ੍ਰਿਤ ਨਹੀ ਛੱਕਿਆ ਉਹਨਾ ਲਈ ਅਰਦਾਸ ਕਰਦੀ ਹਾ

    • @jagdisjagdisjohaljagdisjoh2541
      @jagdisjagdisjohaljagdisjoh2541 ปีที่แล้ว +5

      Satnam shri waheguru ji

    • @Punjab731
      @Punjab731 9 หลายเดือนก่อน +10

      ਤੁਸੀਂ ਭੁਲੇਖੇ ਵਿੱਚ ਹੋ
      ਦੋਵਾਂ ਦਾ ਅੰਮ੍ਰਿਤਧਾਰੀ ਹੋਣਾ ਚਾਹੀਦਾ ਹੈ
      ਪਰ ਮਜਬੂਰੀ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ
      ਤੁਸੀਂ ਆਪਣੀ ਜਗ੍ਹਾ ਠੀਕ ਹੈ
      ਤੁਹਾਡੇ ਘਰ ਵਾਲੇ ਦੀ ਗਲਤੀ ਹੈ

    • @akashdeepkaurjassi1347
      @akashdeepkaurjassi1347 9 หลายเดือนก่อน +1

      Me to sis

    • @NirmalsinghHayer-yr1ty
      @NirmalsinghHayer-yr1ty 4 หลายเดือนก่อน

      Lpkpkk❤ ni ki jnm hu ok TV​@@jagdisjagdisjohaljagdisjoh2541

    • @user-mc3js5xb4f
      @user-mc3js5xb4f 27 วันที่ผ่านมา

      😅😅😮😅😮😅😅😮😮😅😅😮😅😮😮😅😮😮😮😅😮😮😮😅😮😮😮😅😮😮😮😅😮😮😮😮😮😮😮😮😮😅😮😮😅😮😅😮😅😮😅😮😅😮😅😮😅😮😅😮😅😮😅😮😅😮😅😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮

  • @balrajsinghkhalsa7302
    @balrajsinghkhalsa7302 2 ปีที่แล้ว +12

    ਧੰਨਵਾਦ ਜੀ (ਬਲਰਾਜ ਸਿੰਘ ਖਾਲਸਾ ਯੂ ਟਿਊਬ ਤੇ) ਗੁਰਬਾਣੀ ਦੇ ਆਧਾਰ ਤੇ ਸਵਾਲਾਂ ਦੇ ਜਵਾਬ

  • @tarlochansagoo4834
    @tarlochansagoo4834 2 ปีที่แล้ว +7

    Thaks. Explained in very simple and appropriate way. 🙏🙏🙏🙏🙏

  • @diljitkaur7667
    @diljitkaur7667 2 ปีที่แล้ว +27

    ਬਹੁਤ ਹੀ ਵਧੀਆ ਪਰ ਬਚਨ ਬਾਬਾ ਜੀ ਵਲੋਂ ਦਿਤੇ ਗਏ ਹਨ ਵਹਿਗੁਰੂ ਚੜਦੀ ਕਲਾ ਵਿੱਚ ਰੱਖਣ ਸਤਿਨਾਮ ਵਾਹਿਗੁਰੂ ਜੀ ਯਾਦਵਿੰਦਰ ਸਿੰਘ ਸੰਘੇੜਾ

  • @ParamjitSingh-ts1kx
    @ParamjitSingh-ts1kx ปีที่แล้ว +5

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ। ਸਤਿਨਾਮੁ ਵਾਹਿਗੁਰੂ ਜੀ। ਬਹੁਤ ਵਧੀਆ ਵੀਚਾਰ ਜੀ ਧੰਨਵਾਦ ਜੀ ਸਿੱਖਾਂ ਦਾ।

  • @Rajwinderkaur-su8lo
    @Rajwinderkaur-su8lo 11 หลายเดือนก่อน +5

    ਵਾਹਿਗੁਰੂ ਜੀ ਤੁਸੀਂ ਸਾਨੂੰ ਬਹੁਤ ਵਧੀਆ ਸਨੇਹਾ ਦਿਤਾ ਹੈ ਜੀ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ

  • @JaswinderKaur-hr6hm
    @JaswinderKaur-hr6hm 2 ปีที่แล้ว +6

    ਬਹੁਤ ਬਹੁਤ ਧੰਨਵਾਦ ਜੀ 🙏🙏

  • @user-rc8vz4yq6x
    @user-rc8vz4yq6x 4 หลายเดือนก่อน +5

    ਹਾਂ ਠੀਕ ਹੈ ਦੁਨੀਆ ਦਾਰੀ ਜਾ ਮਝਬੂਰੀ ਹੋ ਸਕਦੀ ਹੈ ਪਰ ਪਤਿਤ ਤਾਂ ਪਤਿਤ ਹੀ ਹੈ

  • @abhaykainwal167
    @abhaykainwal167 2 ปีที่แล้ว +4

    Waheguru ji 🙏🏻 bhut nhut dhanvad veer ji very nice information 🙏🏻

  • @harleenkaur3108
    @harleenkaur3108 2 ปีที่แล้ว +6

    ਧੰਨਵਾਦ ਜੀ

  • @satnamsingh352
    @satnamsingh352 2 ปีที่แล้ว +8

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ

  • @willysingh1303
    @willysingh1303 ปีที่แล้ว +3

    Iss vedio nu sunn k dekh k mann nu tasali mili,,, kio k ah question k husband /wife chu ik Amrit shakk lwe taa Rehat mariyada rehndi k nhi,,, ajj tohade vichaar sunn k mere Mann d bhout vddi mushkil hall ho gai,, veer g iss question d soch naal hi mein 4/5saal tou soch vich hi dubbi hoi c k,, kide kolo pusha,, naa pusha,,, koi mere pushan te ki sochega,, ah soch hi chaldi rhi dil dimag ch,, ajj tohade vichaar sunn k mann pkka kr leya k koi problem nhi k jeewansathi cho ik person v Amrit shak skada hai te grehsat jeewan nibaa sakda hai,, bhout 2 bhoht dhanvaad veer g Waheguru g 🌹🙏🙏🌹tohanu bhal bakhshe,, jo sade warge bhule hoyea nu raah dikha dinde,, bhoht 2 dhanvaad veer g🙏🙏

    • @BaljitKaur-tr4vs
      @BaljitKaur-tr4vs 3 หลายเดือนก่อน

      Bhen ji mai vi ikali ne hai amrit paan kita si mere singh ji ne nahi par oh vegetarian hi han jado da mere te waheguru ji di mehar hoi hai ohna ne kes nahi kate jado ohna te waheguru ji kirpa karan ge ohna ne vi amritpaan kar lena asi kise naal vi jabardasti nahi karni sirf waheguru ji age ardaas benti karni hai ki oh amritdhari ban jaan

  • @surinderbains2337
    @surinderbains2337 ปีที่แล้ว +4

    ਬਹੁਤ ਵਧੀਆ ਜਾਣਕਾਰੀ ਧੰਨਵਾਦ ਜੀ🙏

  • @swarnjittoor6560
    @swarnjittoor6560 2 ปีที่แล้ว +1

    thanku si muchVeer g bohat verdi's laga

  • @coloursofcreationpinu6542
    @coloursofcreationpinu6542 2 ปีที่แล้ว +2

    Vadhya jaankari mili ji🙏🙏 boht boht dhanwad hai ji

  • @mohinderdhaliwal5871
    @mohinderdhaliwal5871 2 ปีที่แล้ว +16

    ਵੀਰ ਸੁਖਵਿੰਦਰ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਵੀਰ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੱਕ ਇਕ ਹੀ ਜੋਤ ਸਨ ਗੁਰੂ ਗ੍ਰੰਥ ਸਾਹਿਬ ਵਿੱਚ ਇਕ ਓਂਕਾਰ ਤੋਂ ਲੈਕੇ ਨੌਵੇਂ ਪਾਤਸ਼ਾਹੀ ਦੇ ਸਲੋਕਾਂ ਤੱਕ ਨਾਨਕ ਨਾਮ ਉਚਾਰਨ ਕੀਤਾ ਦਸਮੇਸ਼ ਪਿਤਾ ਨੇ ਜੋ ਗੁਰਬਾਣੀ ਲਿਖੀ ਜਾਂ ਲਿਖਵਾਈ ਉਸ ਵਿਚ ਨਾਨਕ ਨਾਮ ਨਹੀ ਲਿਖਿਆ ਗਿਆ ਇਸ ਵਾਰੇ ਥੋੜਾ ਆਪਣਾ ਵਿਚਾਰ ਦੇਣ ਦੀ ਕ੍ਰਿਪਾਲਤਾ ਕਰੋ ਜੀ

  • @user-qr5vy5mx5x
    @user-qr5vy5mx5x 6 หลายเดือนก่อน

    Very good 👍🏼 Thank you so much ❤️🙏

  • @amarjitsingh4292
    @amarjitsingh4292 2 ปีที่แล้ว +52

    ਬਹੁਤ ਸੋਹਣੇ ਢੰਗ ਤੇ ਸ਼ਬਦਾਂ ਨਾਲ ਵਿਚਾਰ ਕੀਤੀ, ਧੰਨਵਾਦ 🙏

    • @jasveersingh8424
      @jasveersingh8424 2 ปีที่แล้ว

      Ssa Veerji .. i am Kaur .... vrji jive gharwali ne amrit paan karna hoe ... te gharwala kde kde drink krda howe ... os tra ghr vich bartwan vgera wash karn da processor hai ji .. ya fr ida di condition ch amrit paan nahi kr skde 🙏🏼🙏🏼🙏🏼🙏🏼🙏🏼

    • @balvinderkaur8857
      @balvinderkaur8857 ปีที่แล้ว

      @@jasveersingh8424 as wel

    • @davinderjhutti8625
      @davinderjhutti8625 ปีที่แล้ว

      Veer ji agar gharwala tambakhu noshi karda hovey, hor nashey karda hovey taan physical relationship vich patni da amrit kic taran reh sakda hai jdaun ki tambakhu noshi ik bajjar kuraihat hai aur hor vi nashey kuraihat han?

  • @sukhchainsingh6563
    @sukhchainsingh6563 ปีที่แล้ว +10

    Dear Sukhvinder Singh. Thank you. You have been giving good advice to the Sikhism. Indeed, you are a Kohinor diamond.

    • @ToonsAnimeIndiaEditz5371
      @ToonsAnimeIndiaEditz5371 ปีที่แล้ว +1

      Agar patti shrabi hai hlal khandahai kioh amritdhari patni nAl sbandh karsakda hai

    • @davindergill9167
      @davindergill9167 ปีที่แล้ว +1

      @@ToonsAnimeIndiaEditz5371 11fnmxmn

  • @GurcharanSingh-nj2hb
    @GurcharanSingh-nj2hb 2 ปีที่แล้ว +5

    🙏🙏 Waheguru ji🙏🙏 Thanks veer ji eh vadi confusion dur karan de layi because sade varge ehi soch vich umar lagga jande han

  • @sitalsingh8041
    @sitalsingh8041 2 ปีที่แล้ว +5

    waheguru ji waheguru ji ka khalsa waheguru ji ki fateh thank you

  • @crystalbrozz9754
    @crystalbrozz9754 ปีที่แล้ว +2

    Thanku g for precious information

  • @MotiLal-qj9sp
    @MotiLal-qj9sp 2 ปีที่แล้ว +6

    ਬਹੁਤ ਬਹੁਤ ਧੰਨਵਾਦ ਆਪ ਜੀ ਨੇ ਬਹੁਤ ਹੀ ਵਧੀਆ ਵਿਚਾਰ ਦਸੇ ਹਨ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🙏🌹🌹

  • @rupindersinghbhatti5838
    @rupindersinghbhatti5838 2 หลายเดือนก่อน +1

    Boht vadia jannkari sajhi keeti aa baba ji ,dhanvad ji

  • @kuldeepkour7086
    @kuldeepkour7086 ปีที่แล้ว +3

    Very anmole bhan ha Waheguru gr🙏🙏

  • @DaljeetSingh-bn6vi
    @DaljeetSingh-bn6vi ปีที่แล้ว +1

    Waheguru ji ka khalsa
    Waheguru ji ki fateh
    bahut khoob information khalsa ji
    Dhanvad

  • @kaurdg9675
    @kaurdg9675 2 ปีที่แล้ว +7

    Waheguru ji kirpa karn 🙏🏻🙏🏻

  • @GurjeetSingh-jp7fg
    @GurjeetSingh-jp7fg 2 ปีที่แล้ว +3

    ਬਹੁਤ ਬਹੁਤ ਧੰਨਵਾਦ ਵੀਰ ਜੀ ਬਹੁਤ ਵਧੀਆ ਜਾਣਕਾਰੀ ਦਿਤੀ 🙏🙏👍

  • @harbansgosal2562
    @harbansgosal2562 ปีที่แล้ว

    Very good massage thanks wahaguroji ka Khalsa wahaguroji ki Fatehe wahaguroji 🙏🙏🌹🙏🌹🙏🌹🙏🌹🙏🌹

  • @neenak3795
    @neenak3795 ปีที่แล้ว +3

    Thank you brother.

  • @ramanmehra6311
    @ramanmehra6311 ปีที่แล้ว +6

    ਧਨਵਾਦ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @khatraofarmhouse2051
    @khatraofarmhouse2051 2 ปีที่แล้ว +5

    ਵਾਹਿਗੁਰੂ ਜੀ ਮਿਹਰ ਕਰਨ

  • @bibekgiyan
    @bibekgiyan ปีที่แล้ว +13

    ਜੋ ਇਹ ਕਿਹਾ ਗਿਆ ਹੈ ਕਿ ਅੰਮ੍ਰਿਤ ਧਾਰੀ ਨੇ ਕਿਸੇ ਗੈਰ ਅੰਮ੍ਰਿਤ ਧਾਰੀ ਦਾ ਜੂਠਾ ਨਹੀਂ ਖਾਣਾ ਤਾਂ ਕੀ ਸਰੀਰਕ ਸਬੰਧ ਬਣਾਉਣ ਸਮੇਂ ਇਹ ਰਹਿਤ ਕਿਵੇਂ ਰਹੇਗੀ

  • @gurudwarabababuddhasahibji3894
    @gurudwarabababuddhasahibji3894 2 ปีที่แล้ว +3

    ਬਹੁਤ ਵਧੀਆ ਤਰੀਕੇ ਨਾਲ ਵੀਚਾਰ ਸਾਂਝੀ ਕੀਤੀ ਹੈ ਬਹੁਤ ਬਹੁਤ ਧੰਨਵਾਦ ਵੀਰ ਜੀ

  • @kashmirkaur3468
    @kashmirkaur3468 2 ปีที่แล้ว +6

    ਵਧੀਆ ਸਵਾਲ ਜੀ

  • @jsnikku9323
    @jsnikku9323 2 ปีที่แล้ว +2

    Thanks for you

  • @jasvirkaur6905
    @jasvirkaur6905 2 ปีที่แล้ว +3

    Dhan dhan shre guru nankdav jibuht buht sukria

  • @malkeetsooch9124
    @malkeetsooch9124 2 ปีที่แล้ว +15

    ਮੁਆਫ਼ ਕਰਨਾ ਜੀ ਬਾਹਰੀ ਦਿਖ ਤੋਂ ਤਾਂ ਤੁਸੀਂ ਆਪ ਵੀ ਅੰਮ੍ਰਿਤਧਾਰੀ ਨਹੀਂ ਲਗਦੇ l ਗਿਆਨ ਤੁਸੀਂ ਰਹਿਤਨਾਮੇ ਅਤੇ ਪੰਜ ਪਿਆਰੇ ਸਾਹਿਬਾਨ ਤੋਂ ਅਲੱਗ ਦੇ ਰਹੇ ਹੋ l ਧੰਨਵਾਦ ਜੀ

    • @lovedeep6769
      @lovedeep6769 2 ปีที่แล้ว

      Kyo ji? Tusi Amrit shakeya. Mere pati ne amrit nhi shakeya and mai shakeya te menu v panj pyareya ne ehi rehtnama daseya and oh bhut happy hoye. Je te tusi shakeya amrit then may be ur vision is different but agar haje tak hajir nhi hoye te fir kuch na bolo kyoki tusi hajir hi ni hoye

    • @paramaryan5568
      @paramaryan5568 3 หลายเดือนก่อน

      ​@@lovedeep6769tussi amrit shkya h. Waheguru ji mehr krn. M v banni pdni shuru kr chki ha. 1,2 sal hje banni vichar k khud nu es kabil bnavagi. Mere husband t pug v ni bnde.radha swami dere jandi h. Sb dhrm di ijjt krde h. Sb jgh sr chkande h. Onna da mnnna h apna kdi dhrm na çhddo híñdú ho hindu rho amrit chkna sikha laé h. Hor nam leló, mera dere t jage namdam lena, mn ni mn da. Bs satsang ßuñlene ha jake. Kyoki othe sikhi bare banni bare bhi gl krde n banni di jithe gl hoge mn othe t tik jana h, . Aap ji dsso ki kr skni aa

    • @paramaryan5568
      @paramaryan5568 3 หลายเดือนก่อน

      ​@@lovedeep6769ek gl hor ji. Jé husband wife relation bnande ñi rat nu kirtan sohila path kr skde ha, nhae bena. M coñfuse rhni aa

    • @paramaryan5568
      @paramaryan5568 3 หลายเดือนก่อน

      Waheguru.. Tuhanu ki pta oo hlle amrit shkn to phla rhtmriyada follow krde hone. 1,2 sal apne aap nu mn mukh to gurmukh wal passe la rhe ho. . Waheguru mehr rkhn sb t

  • @jevatrajsinghdhaliwal1386
    @jevatrajsinghdhaliwal1386 2 ปีที่แล้ว +2

    Waheguru ji sade ty mehr thnx baba g

  • @ravkhaira9
    @ravkhaira9 ปีที่แล้ว +1

    Thnks jii 🙏

  • @jasrajvlogs2023
    @jasrajvlogs2023 9 หลายเดือนก่อน

    Bout informative video sir ji thank you,🙏🙏

  • @harphoolsinghbhandohal5839
    @harphoolsinghbhandohal5839 ปีที่แล้ว +4

    ਬਹੁਤ ਚੰਗੀ ਜਾਣਕਾਰੀ

  • @yuvrajsingh8155
    @yuvrajsingh8155 2 ปีที่แล้ว +7

    ਵਾਹਿਗੁਰੂ ਜੀ 🙏🙏

  • @parbsingh4053
    @parbsingh4053 2 ปีที่แล้ว +3

    Bot kmm di jankari diti, dhanwad

  • @kirpalsingh4401
    @kirpalsingh4401 2 ปีที่แล้ว +12

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ🙏🙏🙏

  • @laddysingh9730
    @laddysingh9730 ปีที่แล้ว +1

    Waheguru ji ka Khalsa waheguru ji ki Fateh ji kya Amrit sanchar kar ka kisi bhi dukan ya kapni ma work kar sakta ha

  • @harveysingh7495
    @harveysingh7495 2 ปีที่แล้ว +7

    Waheagure ji 🙏

  • @satnaamwaheguru2479
    @satnaamwaheguru2479 ปีที่แล้ว +1

    Bhai Sahib ji Grasthi Jeewan samey bhog vilas kardey hoye Kakara di sambhall kidda kari jave? ehdey bare jarur dassu?

  • @user-ed5xm8gk8x
    @user-ed5xm8gk8x หลายเดือนก่อน +1

    Very good waheguru ji information lai

  • @rankp4367
    @rankp4367 2 ปีที่แล้ว +7

    🙏🙏🌷🌷ਵਾਹਿਗੁਰੂ ਜੀ

  • @sehajpreet8295
    @sehajpreet8295 2 ปีที่แล้ว +6

    Wahaguru g

  • @GS-sw9tw
    @GS-sw9tw 2 ปีที่แล้ว +1

    ਧੰਨਵਾਦ ਵੀਰ ਜੀ

  • @karamjeetkaur6307
    @karamjeetkaur6307 2 ปีที่แล้ว +9

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ

  • @harjitkaur7542
    @harjitkaur7542 2 ปีที่แล้ว +6

    Thanks veer g

  • @RajinderSingh-ll2zc
    @RajinderSingh-ll2zc 2 ปีที่แล้ว +2

    ਬਿਲਕੁਲ ਸਹੀ ਗੱਲ ਕੀਤੀ ਹੈ ਵੀਰ ਜੀ ਨੇ ਬਹੁਤ ਬਹੁਤ ਧੰਨਵਾਦ ਵੀਰ ਜੀ

  • @manjeetsinghnigah4695
    @manjeetsinghnigah4695 2 ปีที่แล้ว +7

    ਸਤਿਨਾਮ ਵਾਹਿਗੁਰੂ ਜੀ 🙏❤️🙏❤️🙏❤️🙏❤️🙏❤️🙏❤️

  • @sukhdeepbrar9239
    @sukhdeepbrar9239 2 ปีที่แล้ว +4

    Thanks veer ji 🙏🏾

  • @paramjitkaur3731
    @paramjitkaur3731 2 ปีที่แล้ว +7

    Waheguru ji ka Khalsa Waheguru ji ki Fateh ji 🙏🏻 bht pyara Satgur,,,Har marg asaan kita hoya...fir v asi akritghan 🙏🏻 Baksh lai Maharaj 🙏🏻bht sohni vichaar 🙏🏻🙏🏻Dhanwad ji

  • @sikhworld1214
    @sikhworld1214 ปีที่แล้ว +1

    Veer ji aap ne bohat hi vdhia jankari diti ha ji
    Waheguru ji aap ji te hor rehmat Kern ji

  • @NavjotSingh-zw6xl
    @NavjotSingh-zw6xl 2 ปีที่แล้ว +5

    Waheguru jee ka khalsa waheguru jee kee fateh🙏🙏🙏🙏🙏

  • @user-xn7cz1fi2m
    @user-xn7cz1fi2m 2 หลายเดือนก่อน +3

    ਬਹੁਤ ਵਧੀਆ ਵਿਚਾਰ ਹਨ ਜੀ

  • @harnekmalhans7783
    @harnekmalhans7783 ปีที่แล้ว +1

    Thanks for good information

  • @pritamsinghuppal174
    @pritamsinghuppal174 2 หลายเดือนก่อน +1

    ਬਹੁਤ ਵਧੀਆ ਜਾਣਕਾਰੀ ਜੀ, ।

  • @jagirsingh9212
    @jagirsingh9212 2 ปีที่แล้ว +21

    🙏 ਵਾਹਿ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ🙏 ਆਪ ਜੀ ਨੇ ਸਾਡੇ ਮਨ ਦੇ ਵੈਹਮ ਦੂਰ ਕੀਤੇ ਬਹੁਤ ਬਹੁਤ ਧੰਨਵਾਦ ਵੀਰ ਜੀ🙏

  • @amanjit2931
    @amanjit2931 2 ปีที่แล้ว +5

    ਵਾਹਿਗੁਰੂ ਜੀ ਵਾਹਿਗੁਰੂ ਜੀ 🙏❤️

  • @bhupinderkaur51
    @bhupinderkaur51 2 ปีที่แล้ว +30

    Waheguru ji . Bohat hi vadiya vichar bhai sahib ji. Thanks for important knowledge.🙏🙏😊

    • @lalisingh4258
      @lalisingh4258 2 ปีที่แล้ว +3

      ਬਹੁਤ ਬਹੁਤ ਧੰਨਵਾਦ ਬਾਬਾ ਜੀ ਥੋਡਾ

  • @singhramesh1241
    @singhramesh1241 2 ปีที่แล้ว +8

    Waheguru ji

  • @kuldipkaur5626
    @kuldipkaur5626 2 ปีที่แล้ว +3

    Very nice vichar ne

  • @sandeepgabba6063
    @sandeepgabba6063 2 ปีที่แล้ว +4

    Waheguru Ji ka Khalsa Waheguru JI Fateh

  • @BaljitSingh-ys7ux
    @BaljitSingh-ys7ux 2 ปีที่แล้ว +5

    Very good ji 🙏

  • @charanjitkaur8059
    @charanjitkaur8059 2 ปีที่แล้ว +6

    ਬਹੁਤ ਹੀ ਚੰਗੇ ਢੰਗ ਲਾਲ ਸਮਝਾਇਆ ਹੈ ਵੀਰ ਧੰਨਵਾਦ 🙏🙏 ਰਾਜ਼ੀ ਰੱਖੇ ਪਰਮਾਤਮਾ ਤੁਹਾਨੂੰ 🙏🙏

  • @balbirkaur4806
    @balbirkaur4806 2 ปีที่แล้ว +7

    Aheguruji wahegurjji🙏🏻🙏🏻

  • @karamjitkaur1771
    @karamjitkaur1771 ปีที่แล้ว +1

    Thanks 🙏 ji

  • @swaransingh1568
    @swaransingh1568 2 ปีที่แล้ว +5

    Waheguru ji ka khalsa Waheguru ji fath

  • @ramandeep-zv4mk
    @ramandeep-zv4mk 2 หลายเดือนก่อน

    🙏🙏 Bhot Vdiya sanket dita ji video rahi 🙏🙏

  • @ReenaParas-wq1jn
    @ReenaParas-wq1jn 5 หลายเดือนก่อน +1

    bot sohni informatio ditit ji tuci wahegur ji

  • @sandhugameing8480
    @sandhugameing8480 ปีที่แล้ว +2

    Very nice knowledge

  • @ramansingh4797
    @ramansingh4797 ปีที่แล้ว

    Bahut vadiya tarike naal samjhaya hai tusi sardar g 🙏🙏

  • @tajinderzira7424
    @tajinderzira7424 ปีที่แล้ว

    Sir, physical relation vele siri sahib panni theek hai ja utarni theek hai

  • @SatnamSingh-ue7hp
    @SatnamSingh-ue7hp 2 ปีที่แล้ว +1

    Waheguru bahut vdea

  • @tejindersingh4285
    @tejindersingh4285 2 หลายเดือนก่อน

    Bahut vadhia jankari diti Bhai sahib ji tusiwaheguru mehar krnji

  • @BaldevSingh-wb7ey
    @BaldevSingh-wb7ey 3 หลายเดือนก่อน

    Waheguru ji very good advice since amrit los

  • @sarbjitdhillon4317
    @sarbjitdhillon4317 2 ปีที่แล้ว +3

    Waheguru waheguru ji

  • @harjinderdhaliwal8376
    @harjinderdhaliwal8376 2 ปีที่แล้ว +1

    ਵਾਹਿਗੁਰੂ ਜੀ,

  • @lakhwinderkaur579
    @lakhwinderkaur579 2 ปีที่แล้ว +6

    🙏 wahaguru ji

  • @SukhdevSingh-bn8jh
    @SukhdevSingh-bn8jh 2 ปีที่แล้ว

    You are right veerji Wahaguruji app t meher karnji

  • @Sarbjeetkaur-pw9ik
    @Sarbjeetkaur-pw9ik 2 ปีที่แล้ว +1

    ਬਹੁਤ ਵਧੀਆ ਤੁਸੀਂ ਜਾਣਕਾਰੀ ਦਿੰਦੇ ਹੋਏ ਵਾਹਿਗੁਰੂ ਵਾਹਿਗੁਰੂ ਜੀ

  • @rupendersandhu1559
    @rupendersandhu1559 ปีที่แล้ว +2

    Khalsa ji kanga kite hoe kesa da ki karna chaida hai 🙏

  • @BhupinderSingh-si1ce
    @BhupinderSingh-si1ce 2 ปีที่แล้ว +1

    ਵਾਹਿਗੁਰੂ ਜੀ

  • @VishalSingh-ni1vg
    @VishalSingh-ni1vg 2 ปีที่แล้ว +2

    Waheguru ji 🙏🙏

  • @narinderkaur8589
    @narinderkaur8589 2 หลายเดือนก่อน

    Thanku waheguru ji

  • @GAMINGROCKS6239
    @GAMINGROCKS6239 2 ปีที่แล้ว +1

    Very good wahaguru g

  • @Gurmat_academy_2023
    @Gurmat_academy_2023 2 ปีที่แล้ว +8

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਵਾਹਿਗੁਰੂ ਜੀ

    • @dharminderjitsinghvaheguru7626
      @dharminderjitsinghvaheguru7626 2 ปีที่แล้ว +3

      ਵਾਹਿਗੁਰੂ ਜੀ ਬਹੁਤ ਬਹੁਤ ਧੰਨਵਾਦ ਜੀ ਮੈਂ ਇਸ ਬਾਰੇ ਜਾਣਕਾਰੀ ਲੈਣਾਂ ਚਾਹੁੰਦਾ ਸੀ। ਮੈਨੂੰ ਹੁਣ ਤਸੱਲੀ ਹੋ ਗਈ। ਆਪ ਜੀ ਦਾ ਬਹੁਤ ਬਹੁਤ ਧੰਨਵਾਦ।

  • @Gurnamsingh-hx4xe
    @Gurnamsingh-hx4xe 2 ปีที่แล้ว +2

    Good ਬੀਚਾਰ ਜੀ ਧੰਨਵਾਦ ਜੀ 🙏🙏

    • @sukhdevsingh-jg4sw
      @sukhdevsingh-jg4sw 2 ปีที่แล้ว

      ਵੀਰ ਆਪੋ ਆਪਨੀ ਸੋਚ ਪਰ ਜਿ ਨ ਸਰੇ ਅੰਮਿਰਤ ਸਕਨਾ ਗੁਨਾਹ ਨਹੀ ਪਰ ਜੁ ਤੇਰੀ ਸੋਚ ਆਪਦੀ ਹੈ

  • @SukhchainSingh-by7le
    @SukhchainSingh-by7le 2 ปีที่แล้ว +2

    Waheguru ji waheguru ji waheguru ji waheguru ji waheguru ji waheguru ji 🙏🙏🙏🙏🙏🙏🙏🙏🙏🙏🙏🙏🙏

  • @harbhajnsing7708
    @harbhajnsing7708 ปีที่แล้ว

    Waheguru ji chardi kala rakhe