ਗੁਰਬਾਣੀ ਪਾਠ ਕਰਨ ਵਾਲਾ ਵੀ ਮਾਸ ਆਂਡਾ ਖਾ ਸਕਦਾ ਹੈ | ਜਿਹਨਾ ਦੇ NON VEG ਘਰ ਬਣਦਾ ਹੈ | BY SUKHVINDER SINGH

แชร์
ฝัง
  • เผยแพร่เมื่อ 20 ต.ค. 2020
  • ਗੁਰਬਾਣੀ ਪਾਠ ਕਰਨ ਵਾਲਾ ਵੀ ਮਾਸ ਆਂਡਾ ਖਾ ਸਕਦਾ ਹੈ | ਜਿਹਨਾ ਦੇ NON VEG ਘਰ ਬਣਦਾ ਹੈ | BY SUKHVINDER SINGH
    NON VEG KHAAN WALA VI MAAS MEET KHAA SAKDA HAI
    NON VEG KHAA K GURBANI PATH KAR SAKDE HAN
    MAAS MEET KHAANA CHAIDA HAI K NAHI
    MAAS MEET KHANA SAHI HAI JA GALAT
    NON VEG KHANA CHAIDA HAI JA NAHI
    #SUKHVINDERSINGHLUDHIANA
    #NONVEG #EGG #MAASMEET
    #GURBANIPATH #GURBANI
    #GURUGRANTHSAHIBJI

ความคิดเห็น • 997

  • @navtejgrewal7132
    @navtejgrewal7132 3 ปีที่แล้ว +63

    ਜੇ ਰਤ ਲਗੇ ਕਪੜਾ ਜਾਮਾ ਹੋਇ ਪਲੀਤ,ਜੇ ਰਤ ਖਾਵੇ ਮਾਨਸਾ ਕੈਸੋ ਨਿਰਮਲ ਚੀਤ 🙏🙏

    • @deshpremi6295
      @deshpremi6295 3 ปีที่แล้ว +1

      Right

    • @sahibsingh8052
      @sahibsingh8052 3 ปีที่แล้ว +4

      Rutt matlab greeba da khon peen tu bhav hai na ke meet nu ruut ni keha

    • @sahibsingh8052
      @sahibsingh8052 3 ปีที่แล้ว +1

      @Thankful Lally ruut kida khada jaa sakda .je kise greeb da ruut pennde ha ta sada munn kde nirmal ho sakda

    • @sahibsingh8052
      @sahibsingh8052 3 ปีที่แล้ว

      @Thankful Lally keete Dane Ann de jeha Baez na koi.guru ji kande ne jine ve anaz hai jo asi khande ha sub under jew hai.jo chez asi such lai o asi kha lai.insan ona Gandh khanda nai jina souchda hai.munn nu samjoo .asi jado v koi Khan wle cheej barre souchde ha.sade jeeb .under panni a janda hai jo sade khanne nu pachan da kum krda.jis nu asi laar akhde ha.is lai je tusi munn under wahe guru nall jude hoo.kuch v khari koi Pap ni.paap sade souch under hai.

    • @sahibsingh8052
      @sahibsingh8052 3 ปีที่แล้ว

      @Thankful Lally wahe guru ji insan app kush nai kar rea.jado insan nu a gull samaj a gye.fir sare pardee khul jnde Pap pun wle insan ek chej souche.ke o apne under kis nall Salah krda hai.change Marha parmata khud app kronda je sonu parmatama ne changi mutt de te asi changa krde ha.nlle parmatma papi bndea nu Midla hai.nm Japea krde parmtama ni milda.dhur karam paya jo nm Harr I lage.a ta karm hi dhur dhargha tu lekhea hunda.fir o insan nu waddi chot marda phlaa thora dunea tu fir apne nm nall Jodha hai.a cheeja baut piche rah jndea pap punn .insan kol baut shakti hai .insan hi parmtama da roop hai.

  • @s.skhalsa4015
    @s.skhalsa4015 3 ปีที่แล้ว +36

    ਗੁਰਬਾਣੀ ਵਿਚ ਲਿਖਿਆ ਮਿਲਦਾ ਹੈ ਬਾਬਾ ਹੋਰ ਖਾਣਾ ਖੁਸ਼ੀ ਖੁਆਰ ਜਿਤ ਖਾਧੈ ਤਨ ਪੀੜੀਐ ਮਨ ਮਹਿ ਚਲੈ ਵਿਕਾਰ। ਇਸ ਤੁਕ ਦਾ ਧਾਰਮਿਕ ਸੋਚ ਨਾਲ ਵਿਚਾਰ ਕੀਤਾ ਜਾਵੇ ਤਾ ਆਪਣੇ ਆਪ ਜੁਆਬ ਮਿਲ ਜਾਵੇਗਾ ਭਾਈ ਸਤਵੰਤ ਸਿੰਘ

    • @noorsaini6491
      @noorsaini6491 10 หลายเดือนก่อน

      ਬਿਲਕੁੱਲ ਸਹੀ ਗੱਲ ਹੈ ਵਾਹਿਗੁਰੂ ਜੀ

    • @gursharansingh858
      @gursharansingh858 10 หลายเดือนก่อน

      Hor khan da mtlab jiyada khana he.nuksan ta mungi di daal vi kr jandi aa

  • @jaskiratsandhu4386
    @jaskiratsandhu4386 3 ปีที่แล้ว +145

    ਇਹ ਤਾਂ ਭਾਈ ਜੀਭ ਦਾ ਸਵਾਦ ਹੈ ਕਈ ਤਾ ਵਿਚਾਰੇ ਜੀਭ ਦੇ ਸਵਾਦ ਲਈ ਬਹਾਨੇ ਲੱਭਦੇਹਨ ।

    • @majorsingh1017
      @majorsingh1017 3 ปีที่แล้ว +7

      ਬਿਲਕੁਲ,,,, ਅਖੇ ਜੀ ਸਿੱਖ ਝਟਕਾ ਖਾ ਸਕਦਾ। ਓ ਭਲਿਓ,,ਹੈ ਤਾਂ ਮੁਰਦਾ।

    • @rajusondh3699
      @rajusondh3699 3 ปีที่แล้ว

      @@majorsingh1017 Q

    • @gurinderpaldhillon5100
      @gurinderpaldhillon5100 3 ปีที่แล้ว +1

      @@majorsingh1017 💪🏻💪🏻✋🏻✋🏻☺️😀😅

    • @manjeetkour5402
      @manjeetkour5402 3 ปีที่แล้ว

      D

    • @SatnamSingh-rb9me
      @SatnamSingh-rb9me 3 ปีที่แล้ว

      ਸਹੀ ਗੱਲ ਜੀ

  • @jspawaar675
    @jspawaar675 3 ปีที่แล้ว +15

    ਤੇਰੀਆਂ ਗੱਲਾਂ ਅਤੇ ਹੱਥਾਂ ਦੀ ਐਕਟਿੰਗ ਤੋਂ ਹੀ ਪਤਾ ਲੱਗ ਗਿਆ ਕਿ ਤੂੰ ਫੁੱਲ ਵਟਾ ਫੁੱਲ ਮਾਸ ਖਾਣ ਦਾ ਸੁਆਦੀ ਹੈਂ। ਪਰ ਅੰਨਿਆਂ ਅਕਲ ਦਿਆ ਭੋਲੀ ਭਾਲੀ ਸੰਗਤਾਂ ਨੂੰ ਕਿਊੌ ਗੁਮਰਾਹ ਕਰ ਰਿਹਾ ਹੈਂ

    • @bootasingh4606
      @bootasingh4606 3 ปีที่แล้ว +2

      सही है भाई

  • @balwinderkaurlally4023
    @balwinderkaurlally4023 2 ปีที่แล้ว +3

    So nice explained, this was my question was as well.thanks.

  • @SukhbirSingh-wx2kb
    @SukhbirSingh-wx2kb 3 ปีที่แล้ว +142

    ਸਾਡੇ ਦੰਦਾਂ ਦੀ ਬਣਤਰ, ਤੇ ਪਾਣੀ ਪੀਣ ਦਾ ਤਰੀਕਾ, ਮਾਸਾਹਾਰੀਆਂ ਨਾਲ ਮੇਲ ਨਹੀਂ ਖਾਂਦਾ।

    • @SatpalSingh-ms3hq
      @SatpalSingh-ms3hq 3 ปีที่แล้ว +10

      ਸਹੀ ਜੀ, ਸਰੀਰਿਕ ਬਣਾਵਟ ਮਾਸਾਹਾਰੀ ਨਹੀਂ।

    • @Pp-fb4os
      @Pp-fb4os 3 ปีที่แล้ว +4

      Manukh hi eho jiha janwar hi jo sab kuj kha janda hi pate, fal, mas, adi sab hajm kr janda 😄😄👺

    • @yousuf503
      @yousuf503 3 ปีที่แล้ว

      @@mrmsingh5162 shii bola

    • @yousuf503
      @yousuf503 3 ปีที่แล้ว

      @@mrmsingh5162 yeh sb krna hinduon ka kaam hai sikhon ka nhin

    • @yousuf503
      @yousuf503 3 ปีที่แล้ว +1

      @@mrmsingh5162 toh fr sbko jeene dete hai pani peena shod do saans lena shod do usme v jeev hai sabziyan in mein b fr bhookha mrna hai aur kya

  • @Rabbdeybandey
    @Rabbdeybandey ปีที่แล้ว +2

    ਸਾਡੇ ਵਿੱਚ ਹਉਮੈ ਏਨੀ ਵੱਧ ਗਈ ਹੈ ਕਿ ਜੇ ਕੋਈ ਛੋਟੀ ਉਮਰ ਦਾ ਨੌਜਵਾਨ ਸਾਨੂੰ ਆ ਕੇ ਕਹੇ ਕਿ ਜਿਹੜਾ ਕੰਮ ਅਸੀਂ ਕਰ ਰਹੇ ਹਾਂ ਉਹ ਮਨਮਤ ਹੈ ਤਾਂ ਭਾਵੇਂ ਅਸੀਂ ਗਲਤ ਹੀ ਹੋਈਏ ਪਰ ਅਸੀਂ ਉਲਟਾ ਉਸਨੂੰ ਇਹ ਕਹਿ ਕੇ ਦਬਾ ਦਿੰਦੇ ਹਾਂ ਕਿ ਤੂੰ ਕੱਲ ਦਾ ਮੁੰਡਾ ਏਨੀ ਤੇਰੀ ਉਮਰ ਨਹੀ ਜਿਨਾ ਚਿਰ ਸਾਨੂੰ ਸੇਵਾ ਕਰਦੇ ਹੋ ਗਿਆ ਹੈ। ਤੇ ਉਸ ਗੁਰਦੁਆਰੇ ਤੇ ਕਾਬਜ਼ ਮਹੰਤ, ਬੁਰਸ਼ਾਗਰਦ ਪ੍ਰਬੰਧਕ ਤੇ ਆਪੁ ਬਣੇ ਪ੍ਰਧਾਨ ਉਪਰੋਂ ਇਕਠੇ ਹੋ ਕੇ ਉਸ ਨੌਜਵਾਨ ਨੂੰ ਕੁੱਟਣ ਤੱਕ ਵੀ ਪਹੁੰਚ ਜਾਂਦੇ ਹਨ। ਅੱਜ ਅਸੀਂ ਰੱਬੀ ਗੁਣਾ ਤੋਂ ਸਖਣੇ ਹੁੰਦੇ ਜਾ ਰਹੇ ਹਾਂ, ਹੰਕਾਰ ਸਾਡੇ ਵਿੱਚ ਵਧਦਾ ਹੀ ਜਾ ਰਿਹਾ ਹੈ ਤੇ ਅਸੀ ਬਿਨਾ ਗੁਣਾ ਤੋਂ ਹੀ ਹੰਕਾਰ ਕਰ ਰਹੇ ਹਾਂ। ਗੁਰੂ ਸਾਹਿਬ ਏਹੋ ਜਿਹੇ ਮਨੁੱਖਾ ਨੂੰ ਖੋਤੇ ਕਹਿ ਰਹੇ ਹਨ ਜਿਹੜੇ ਗੁਣਾ ਤੋਂ ਬਿਨਾ ਹੀ ਹੰਕਾਰ ਕਰਦੇ ਹਨ। ਗੁਰਬਾਣੀ ਦਾ ਪਾਵਨ ਫੁਰਮਾਨ ਹੈ
    ਇਕਨਾ ਸੁਧਿ ਨ ਬੁਧਿ ਨ ਅਕਲਿ ਸਰ ਅਖਰ ਕਾ ਭੇਉ ਨ ਲਹੰਤਿ॥
    ਨਾਨਕ ਸੇ ਨਰ ਅਸਲਿ ਖਰ ਜਿ ਬਿਨੁ ਗੁਣ ਗਰਬੁ ਕਰੰਤਿ॥ (੧੨੪੬)
    ਅਸੀਂ ਗੁਰਬਾਣੀ ਨੂੰ ਸਿਰਫ ਇੱਕ ਮੰਤਰ ਜਾਪ ਦੀ ਤਰਾਂ ਰਟੀਂ ਜਾ ਰਹੇ ਹਾਂ ਤੇ ਗੁਰਬਾਣੀ ਵਿਚਾਰ ਤੋਂ ਦੂਰ ਹੁੰਦੇ ਜਾ ਰਹੇ ਹਾਂ। ਜੇ ਕੋਈ ਵਿਦਵਾਨ ਕਥਾਵਾਚਕ ਸਾਨੂੰ ਗੁਰਬਾਣੀ ਵਿਚਾਰ ਕਰਨ ਲਈ ਕਹੇ, ਤਾਂ ਅਸੀਂ ਇਹ ਕਹਿ ਕੇ ਪਿੱਛਾ ਛੁਡਾ ਲੇਨੇ ਹਾਂ ਕਿ ਗੁਰਬਾਣੀ ਤਾਂ ਅਗਾਧ - ਬੋਧ ਹੈ ਇਸਨੂੰ ਤਾਂ ਕੋਈ ਸਮਝ ਹੀ ਨਹੀ ਸਕਦਾ। ਗੁਰਬਾਣੀ ਵਿਚਾਰ ਦੀ ਘਾਟ ਹੋਣ ਕਰਕੇ ਸਾਡੇ ਵਿੱਚੋ ਸ਼ੁਭ ਗੁਣ ਖਤਮ ਹੁੰਦੇ ਜਾ ਰਹੇ ਹਨ ਤੇ ਅਸੀਂ ਛੋਟੀ - ਛੋਟੀ ਗੱਲ ਤੇ ਖਿਝ ਜਾਂਦੇ ਹਾਂ, ਲੜਨ ਨੂੰ ਹਰ ਵੇਲੇ ਤਿਆਰ ਬਰ ਤਿਆਰ ਰਹਿਨੇ ਹਾਂ। ਗੁਰੂ ਸਾਹਿਬ ਸਾਨੂੰ ਸਮਝਾ ਰਹੇ ਹਨ ਕਿ ਬਿਨਾ ਵਿਚਾਰੇ ਧਾਰਮਿਕ ਗ੍ਰੰਥਾ ਨੂੰ ਪੜਨ ਦਾ ਕੋਈ ਫਾਇਦਾ ਨਹੀ, ਕਿਉਂਕਿ ਵਿਚਾਰ ਤੋਂ ਬਿਨਾ ਜੀਵਨ ਵਿੱਚ ਤਬਦੀਲੀ ਨਹੀਂ ਆ ਸਕਦੀ, ਸਹਿਜ (ਆਤਮਕ ਅਡੋਲਤਾ) ਨਹੀ ਆ ਸਕਦਾ। ਗੁਰਬਾਣੀ ਦਾ ਪਾਵਨ ਫੁਰਮਾਨ ਹੈ
    ਕਿਆ ਪੜੀਐ ਕਿਆ ਗੁਨੀਐ॥
    ਕਿਆ ਬੇਦ ਪੁਰਾਨਾਂ ਸੁਨੀਐ॥
    ਪੜੇ ਸੁਨੇ ਕਿਆ ਹੋਈ॥
    ਜਉ ਸਹਜ ਨ ਮਿਲਿੳ ਸੋਈ॥ (੬੫੫)
    ਆੳ ਅਸੀਂ ਸਾਰੇ ਹੁਣ ਤੋਂ ਹੀ ਇਕਠੇ ਹੋ ਕੇ ਆਪਣੇ ਪਰਵਾਰ ਨਾਲ, ਗੁਰਸਿੱਖ ਵੀਰਾਂ ਤੇ ਭੈਣਾ ਨਾਲ ਮਿਲ ਕੇ ਗੁਰਬਾਣੀ ਵਿਚਾਰ ਕਰੀਏ ਤੇ ਗੁਰਬਾਣੀ ਨੂੰ ਸਮਝ ਕੇ ਉਸ ਅਨੁਸਾਰ ਜੀਵਨ ਬਤੀਤ ਕਰੀਏ। ਤਾਂ ਕਿ ਗੁਰੂ ਸਾਹਿਬ ਦੀਆਂ ਖੁਸ਼ੀਆਂ ਦੇ ਪਾਤਰ ਬਣ ਸਕੀਏ।
    ਹੋਇ ਇਕਤ੍ਰ ਮਿਲਹੁ ਮੇਰੇ ਭਾਈ ਦੁਬਿਧਾ ਦੂਰਿ ਕਰਹੁ ਲਿਵ ਲਾਇ॥ (੧੧੮੫)
    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ॥

  • @jaswantsinghdhaliwal8270
    @jaswantsinghdhaliwal8270 3 ปีที่แล้ว +112

    ਸ਼ੇਰ ਹਰਾ ਚਾਰਾ ਨਹੀਂ ਖਾਂਦਾ ਬੱਕਰੀ ਮਾਸ ਨਹੀਂ ਖਾਂਦੀ ਜਾਨਵਰ ਹੁਕਮ ਵਿਚ ਹਨ ਪਰ ਆਦਮੀ ਹੁਕਮ ਤੋਂ ਆਕੀ ਹੋ ਗਿਆ ਹੈ ਵਾਹਿਗੁਰੂ ਜੀ

    • @KulwantSingh-gg5qe
      @KulwantSingh-gg5qe 3 ปีที่แล้ว +3

      ਜਾਨਵਰ ਇਹੋ ਜਿਹੇ ਵੀ ਹਨ ਜੋਂ ਦੋਵੇਂ ਹੀ ਖਾਂਦੇ ਹਨ ਇਹ ਤਾਂ ਸਿਹਤ ਲਈ ਖਾਣਾ ਹੈ ਕਿਸੇ ਧਾਰਮਿਕ ਪ੍ਰੇਸ਼ਰ ਵਿਚ ਨਹੀਂ

    • @gurwinderpunia1522
      @gurwinderpunia1522 3 ปีที่แล้ว

      Bilkul sahi kaha veerji nonvej khaan walaya janwaran de dand v parmatma valon thike hunde hun

    • @KulwantSingh-gg5qe
      @KulwantSingh-gg5qe 3 ปีที่แล้ว +2

      ਕੲ ਹੈ ਜਾਨਵਰ ਇਹੋ ਜਿਹੇ ਵੀ ਹਨ ਜਿਹੜੇ ਦੋਨੋਂ ਹੀ ਖਾਂਦੇ ਹਨ ਖਾਣ ਪੀਣ ਦਾ ਗੁਰਬਾਣੀ ਨਾਲ ਕੋਈ ਮੱਤਲਬ ਨਹੀਂ ਹੈ

    • @rahulkhanna7956
      @rahulkhanna7956 3 ปีที่แล้ว

      Ppppppppppppppppppappppppapaaappapapaaapaappappppappppppppappappapapppppppppppappppappppapappppapaappapapaaapappppapppappappppppaappappppaappaaàpapaààaàaàaaaaaàaaaaaààaaàaààaàaaaaaaaaaaaaaaaaaaaaaaaaaaaaààaaàaàaàaaàààaaaaaaaàaaaaaaaaaaaaaaaaaaaaaaaaaaaaaaaaaààaaaaaaaaaaaaaa

    • @gurwinderpunia1522
      @gurwinderpunia1522 3 ปีที่แล้ว

      @kalotra # veer sada kutta ta gha khanda

  • @ManjeetKaur-gk8zk
    @ManjeetKaur-gk8zk 3 ปีที่แล้ว +6

    Dhan guru nanak dev ji mehar kro ji🙏

  • @gurleenchumber9152
    @gurleenchumber9152 3 ปีที่แล้ว +11

    Tusi jis v jeev da maas khande ho ,vari age thoudi v a jani hai agle janam vich ohi joon vich tusi awo ge jihna jeeva da maas khande ho . God sare jeeva dee peerh sunde a .Hisab dena peo souch k swad lao g .Wahe guru sab nu samat vakhsna . Hameshaa eh jaad rakho je sade gal ta shuri chale ta sada ki hal a

  • @lilyverma4161
    @lilyverma4161 3 ปีที่แล้ว +2

    waheguruji🙏 Tussi bot achcha guide Kita hai. Thanks

  • @cutestar5768
    @cutestar5768 3 ปีที่แล้ว +5

    Wahaguru ji

  • @sukhdevsidhu9338
    @sukhdevsidhu9338 3 ปีที่แล้ว +3

    ਜੀਭ ਦੇ ਸੁਆਦ ਲਈ ਮਾਸ ਖਾਣਾ ਗਲਤ ਹੈ।ਜਦ 36ਪ੍ਰਕਾਰ ਦੇ ਭੋਜਨ ਮਿਲਦੇ ਹਨ ਮੂਰਖਾ

  • @Rabbdeybandey
    @Rabbdeybandey ปีที่แล้ว +3

    ਸਤਿਗੁਰ ਨੋ ਸਭੁ ਕੋ ਵੇਖਦਾ ਜੇਤਾ ਜਗਤੁ ਸੰਸਾਰੁ॥
    ਡਿਠੈ ਮੁਕਤਿ ਨ ਹੋਵਈ ਜਿਚਰੁ ਸ਼ਬਦਿ ਨ ਕਰੇ ਵੀਚਾਰੁ॥
    ਹਉਮੈ ਮੈਲੁ ਨ ਚੁਕਈ ਨਾਮਿ ਨ ਲਗੈ ਪਿਆਰੁ॥ (੫੯੪)
    ਗੁਰੂ ਸਾਹਿਬ ਸਾਨੂੰ ਇਸ ਸ਼ਬਦ ਰਾਹੀਂ ਸਮਝਾ ਰਹੇ ਹਨ ਕਿ ਇਸ ਸੰਸਾਰ ਵਿੱਚ ਸਾਰੇ ਜੀਵ ਗੁਰੂ ਦੇ ਦਰਸ਼ਨ ਕਰਦੇ ਹਨ। ਪਰ ਨਿਰਾ ਦਰਸ਼ਨ ਕੀਤਿਆਂ ਕਰਮਕਾਂਡਾ, ਪਾਖੰਡਾ, ਵਹਿਮਾ ਭਰਮਾ ਤੋਂ ਮੁਕਤੀ ਨਹੀ ਮਿਲਦੀ, ਜਦ ਤੱਕ ਜੀਵ ਗੁਰੂ ਦੇ ਸ਼ਬਦ ਦੀ ਵਿਚਾਰ ਨਹੀ ਕਰਦਾ ਤੇ ਉਸ ਉੱਤੇ ਨਹੀ ਚਲਦਾ। ਕਿਉਂਕਿ ਸ਼ਬਦ ਦੀ ਵਿਚਾਰ ਤੋਂ ਬਿਨਾ ਅਹੰਕਾਰ ਰੂਪੀ ਮਨ ਦੀ ਮੈਲ ਨਹੀ ਉਤਰਦੀ ਤੇ ਨਾਮ ਰੂਪੀ ਸ਼ੁਭ ਗੁਣਾ ਨਾਲ ਸਾਂਝ ਨਹੀ ਪੈਂਦੀ।

  • @tanishachhadha5114
    @tanishachhadha5114 2 ปีที่แล้ว

    Waheguru ji 💓🙏 Mehar krn thanku so much

  • @manpritsinghgill700
    @manpritsinghgill700 3 ปีที่แล้ว +11

    Waheguru ji♥🙏

  • @inderjitsingh3349
    @inderjitsingh3349 3 ปีที่แล้ว +44

    ਜਿਹੜਾ ਮਨੁੱਖ ਆਪ ਮਾਸ ਖਾਦਾ ਉਹ ਹੀ ਸਿੱਖਿਆ ਦਿੰਦਾ ਹੈ।

    • @Khattimeethireactions
      @Khattimeethireactions 3 ปีที่แล้ว

      🤣🤣🤣🤣🤣🤣🤣🤣🤣🤣🤣🤣🤣🤣🤣

    • @user-lc2bx5qy1m
      @user-lc2bx5qy1m 3 ปีที่แล้ว

      Sahi keha eh tadi peen wale hai gal karda gurbani di. Agar mas khana jaiz huna ta Guru v khande sant v khande .

    • @devilediits509
      @devilediits509 2 ปีที่แล้ว

      ਮਾਸੁ ਮਾਸੁ ਕਰਿ ਮੂਰਖ ਝਗੜ।। ਤੂੰ ਮੂਰਖ਼ ਆ

  • @rajwinderkaur2976
    @rajwinderkaur2976 3 ปีที่แล้ว +9

    Waheguru ji 🙏🙏

  • @surinderbirk3075
    @surinderbirk3075 3 ปีที่แล้ว +1

    Vaheguru ji bot vadiai dasea ver ji

  • @amarjitsinghmalhi6218
    @amarjitsinghmalhi6218 3 ปีที่แล้ว

    Nicely said thank you

  • @harjotproduction4874
    @harjotproduction4874 3 ปีที่แล้ว +20

    ਪਿਆਰੀ ਸਾਧ-ਸੰਗਤ ਜੀ, Comment ਵਿੱਚ ਕੇਵਲ ਵਾਹਿਗੁਰੂ ਲਿਖ ਕੇ Comment's ਦੇ ਕੇਵਲ ਨੰ: ਨਾ ਵਧਾਓ ਜੀ । ਸਾਧ-ਸੰਗਤ ਜੀ Comment ਵਿੱਚ ਕੋਈ ਠੋਕਵਾਂ ਜਿਹਾ ਜੁਆਬ ਲਿਖ ਕੇ ਭੇਜੋ ਜੀ, ਜੋ ਕਿ ਸਮਝ ਆ ਜਾਵੇ, (ਮਾਸ) ਬਾਰੇ ਕੀ ਬੋਲਣਾ ਹੈ ?

    • @palklair6228
      @palklair6228 3 ปีที่แล้ว +3

      ਹਰਜੋਤ ਸਿੰਘ ਜੀ!! ਆਪ ਜੀ ਦਾ ਕੁੰਮੈਂਟ ਬਹੁਤ ਸਹੀ & ਜਰੂਰੀ ਹੈ ਜੀ ਧੰਨਵਾਦ ਜੀ।।
      👉🏿ਜੀਅ ਬਧਹੁ ਸੁ ਧਰਮ ਕਰਿ ਥਾਪਹੁ, ਅਧਰਮ ਕਹਹੁ ਕਤ ਭਾਈ।। ਆਪਸੁ ਕਉ ਮੁਨੀਵਰ ਕਰਿ ਥਾਪਹੁ, ਕਾ ਕਉ ਕਹਹੁ ਕਸਾਈ।। (ਕਬੀਰ ਜੀ-1102)

  • @darshankaur2968
    @darshankaur2968 ปีที่แล้ว +1

    Bout ashe waheguru ji app de vichar

  • @ksmir_singh
    @ksmir_singh 3 ปีที่แล้ว +8

    🙏🏻ਸਤਨਾਮ ਸ਼੍ਰੀ ਵਾਹਿਗੁਰੂ ਜੀ 🙏🏻

  • @lovelydeol5823
    @lovelydeol5823 3 ปีที่แล้ว +4

    waheguru ji

  • @dimpledogra1151
    @dimpledogra1151 3 ปีที่แล้ว +7

    Thank you veer ji for information.sanu hor kise vaad vivaad vich na pae k os waheguru da naam japna chahida

  • @sumitraarora5931
    @sumitraarora5931 3 ปีที่แล้ว

    Thanks very much

  • @bidhisingh1747
    @bidhisingh1747 3 ปีที่แล้ว +2

    ਜਿਹੜਾ ਵਿਅਕਤੀ ਗੁਰੂ ਨੂੰ ਮੰਨ ਦਾ ਹੈ ਜਾ ਜਿਹੜਾ ਵਿਅਕਤੀ ਅਮਰ ਧਾਰੀ ਹੈ ਉਸਨੂੰ ਮਾਸ ਨਹੀਂ ਖਾਣਾ ਚਾਹੀਦਾ ਨਾਨਕ ਬਾਬੇ ਦੀ ਬਾਣੀਁ ਵਿੱਚ ਨਹੀਂ ਲਿਖਿਆ ਐਵੇਂ ਇਨ੍ਹਾਂ ਮੁਰਖਾ ਪਿਛੇ ਨਾ ਲੱਗਿਆ ਕਰੋ ਜੇ ਘਰ ਵਿੱਚ ਸਾਰੇ ਖਾਦੇ ਤੇ ਕੋਈ ਗੱਲ ਜਿਹੜਾ ਰੱਬ ਦੇ ਨਾ ਲੱਗਾ ਉਹ ਨਾ ਖਾਵੇ ਆਪਣਾ ਧਿਆਨ ਸਿਰ ਰੱਬ ਵੱਲ ਹੀ ਰੱਖਣਾ ਚਾਹੀਦਾ ਹੈ ਕੋਈ ਇਨਸਾਨ ਆਪਣੀ ਮਰਜ਼ੀ ਨਾਲ ਦੁੱਨੀਆਂ ਤੇ ਨਹੀ ਆਉਂਦਾ ਪਰਮਾਤਮਾ ਉਸਨੂੰ ਭੇਜ ਦਾ ਹੈ

  • @surindersinghdhaliwal4352
    @surindersinghdhaliwal4352 3 ปีที่แล้ว +3

    ਕਿਸੇ ਤਰ੍ਹਾਂ ਦਾ ਨਸ਼ਾ ਸਿੱਖ ਧਰਮ ਵਰਜਿਤ ਹੈ। ਕੋਈ ਬਹਿਸ ਨਹੀਂ। ਖਾਲਸੇ ਨੂੰ ਹੁੱਕਮ ਹੈ।

  • @amarjeetsingh2346
    @amarjeetsingh2346 3 ปีที่แล้ว +75

    ਆਪਣੀ ਜੀਭ ਦੀ ਸੁਆਦ ਖਾਤਰ ਕਿਸੇ ਦੀ ਜ਼ਿੰਦਗੀ ਖਤਮ ਕਰਨੀ ਠੀਕ ਨਹੀਂ ਇਸ ਲਈ ਜਿੱਥੇ ਤੱਕ ਇਸ ਤੋਂ ਬਚਿਆ ਜਾਵੇ ਤਾਂ ਜਿਆਦਾ ਚੰਗਾ ਹੈ

    • @harpreetsinghkhalsa8381
      @harpreetsinghkhalsa8381 3 ปีที่แล้ว +3

      ਬਹੁਤ ਵਧੀਆ

    • @SatpalSingh-ms3hq
      @SatpalSingh-ms3hq 3 ปีที่แล้ว +4

      ਸਹੀ।

    • @ruhaniofficialchannelbabab2236
      @ruhaniofficialchannelbabab2236 3 ปีที่แล้ว

      th-cam.com/video/P_vOzV2SQLI/w-d-xo.html

    • @armaanhrmn2860
      @armaanhrmn2860 3 ปีที่แล้ว +1

      Bhai saab nu smajahan di jaroorat hai

    • @AAOGURBANISIKHIYE
      @AAOGURBANISIKHIYE  3 ปีที่แล้ว +2

      ਓ ਭਾਈ ਇਸ ਵੀਡੀਓ ਵਿੱਚ ਮੀਟ ਆਂਡੇ ਖਾਣ ਜਾਂ ਨਾ ਖਾਣ ਦੀ ਗੱਲ ਹੀ ਨਹੀਂ ਹੈ ਇਥੇ ਵਿਚਾਰ ਹੈ ਗੁਰਬਾਣੀ ਪਾਠ ਕਰਨ ਦੀ । comment pass ਕਰਨ ਤੋਂ ਪਹਿਲਾਂ ਵੀਡੀਓ ਵਿਚਲੀ ਵਿਚਾਰ ਨੂੰ ਸਮਝੋ। ਦਿਮਾਗ ਖੋਲ੍ਹ ਕੇ ਵਿਚਾਰ ਸੁਣਿਆ ਕਰੋ

  • @SukhdevSingh-fp7hc
    @SukhdevSingh-fp7hc 3 ปีที่แล้ว +1

    ਧੰਨ ਗੁਰੂ ਨਾਨਕ ਸਾਹਿਬ ਜੀ ਦਾ ਮਨ ਪਸੰਦ ਭੋਜਨ ਦਾਲ਼ ਰੋਟੀ ਸੀ, ਵਹਿਗੁਰੂ ਆਗੇ ਜੇ ਹੱਥ ਜੋੜ ਨੇ ਹਨ ਤਾਂ ਦਾਲ਼ ਰੋਟੀ ਵਾਸਤੇ ਜੋੜਉ,,ਮਾਸ ਖਾਣਾ ਗਲਤ ਹੈ

    • @devilediits509
      @devilediits509 2 ปีที่แล้ว

      ਮਾਸੁ ਮਾਸੁ ਕਰਿ ਮੂਰਖ ਝਗੜ।। ਗੁਰੂ ਨਾਨਕ ਦੇਵ ਜੀ ਬਾਣੀਂ ਜੋ ਮਾਸੁ ਖਾਣ ਪਿੱਛੇ ਲੜਦਾ ਉਹ ਮਮੂਰਖ ਆ ਜਿਵੇਂ ਤੂੰ

  • @satwinderrealyouristrueisa9647
    @satwinderrealyouristrueisa9647 3 ปีที่แล้ว

    Very thoughts about Non Veg. Khalsa ji Thanks

  • @KuldeepKaur-zz7mm
    @KuldeepKaur-zz7mm 3 ปีที่แล้ว +4

    Waheguru 🙏

  • @Armaansingh-wi2vs
    @Armaansingh-wi2vs 3 ปีที่แล้ว +1

    Thanks veer ji mere dil vich v eho sawal c jeda tusi javab dita

  • @jaswantsinghgill9370
    @jaswantsinghgill9370 3 ปีที่แล้ว +1

    Nice thanks lots for all

  • @SURINDERSINGH-bb5fl
    @SURINDERSINGH-bb5fl 3 ปีที่แล้ว +5

    kise duje te nife ferna sokha lagda a kde apne te chla ke dekho dard hunda a kise da dil dukhana bkhsya nhi jana ona bejubana te ki bitdi a mera vheguru janda a

  • @jasvirkaur4291
    @jasvirkaur4291 3 ปีที่แล้ว +25

    ਜਿਸ ਨੇ ਪੁੱਛਿਆ ਉਸਨੂੰ ਹੀ ਗਿਆਨ ਦਿਉ,ਬਾਕੀ ਸਭ ਵਾਹਿਗੁਰੂ ਨੂੰ ਪਿਆਰ ਕਰਨ ਵਾਲੇ ਜਾਣਦੇ ਨੇ, ਕੀ ਖਾਣਾ ਕੀ ਨਹੀ ।

  • @harpalbhullar4961
    @harpalbhullar4961 3 ปีที่แล้ว +1

    ਵਾਹਿਗੁਰੂ ਜੀ।

  • @neenak3795
    @neenak3795 ปีที่แล้ว

    Thanks a lot veer Ji. Vaheguru bless you.

  • @SukhbirSingh-wx2kb
    @SukhbirSingh-wx2kb 3 ปีที่แล้ว +65

    ਆਪਣੇ ਘਰ ਵਿਚ ਬਣਿਆ ਭੋਜਨ ਵੀ ਗੁਰੂ ਕਾ ਲੰਗਰ ਹੀ ਸਮਝੋ। ਮਸਲਾ ਹੱਲ ਹੋ ਜਾਏਗਾ।

    • @Gurmeet_kaur_khalsa
      @Gurmeet_kaur_khalsa 3 ปีที่แล้ว +3

      ਵਾਹਿਗੁਰੂ ਜੀ ਕਾਸ਼ ਇਹ ਮੱਤ ਖਾਣ ਵਾਲਿਆ ਦੀ ਸਮਝ ਵਿੱਚ ਆ ਜਾਵੇ 👏

    • @s.kabalsingh5825
      @s.kabalsingh5825 3 ปีที่แล้ว

      @@Gurmeet_kaur_khalsa llĺĺllllllllllllllllllllllllllĺlĺlĺlllllllĺlĺllllllllllllllllllllll

    • @deshpremi6295
      @deshpremi6295 3 ปีที่แล้ว

      Right

    • @amarjeetkaur2034
      @amarjeetkaur2034 3 ปีที่แล้ว

      Bilkul

  • @manjitthind6199
    @manjitthind6199 3 ปีที่แล้ว +2

    ਵਾਹਿਗੁਰੂ ਜੀ

  • @KuldeepSingh-qx6uh
    @KuldeepSingh-qx6uh 3 ปีที่แล้ว

    Very good very nice thanks

  • @NarinderSingh-qu9gy
    @NarinderSingh-qu9gy 3 ปีที่แล้ว +5

    ਹੱਕ ਪਰਾਇਆ ਨਾਨਕਾ ਉਸ ਸੁਅਰ ਉਸ ਗਾਏ

  • @kaurpreeti633
    @kaurpreeti633 3 ปีที่แล้ว +3

    Right veer ji nice true waheguru ji🙏🙏

  • @aishasachdeva6018
    @aishasachdeva6018 3 ปีที่แล้ว +1

    Wah guru ji

  • @balvirlandra7727
    @balvirlandra7727 3 ปีที่แล้ว +13

    ਲੰਗਰ ਵਿੱਚ ਜੋ ਛਕਾੲਿਅਾ ਜਾਂਦਾ ਹੈ ਛਕੋ ਭਾੲੀ ਜੀ

  • @Rabbdeybandey
    @Rabbdeybandey 3 ปีที่แล้ว +7

    ਮਃ ੧ ॥ ਮਾਸੁ ਮਾਸੁ ਕਰਿ ਮੂਰਖੁ ਝਗੜੇ ਗਿਆਨੁ ਧਿਆਨੁ ਨਹੀ ਜਾਣੈ ॥ ਕਉਣੁ ਮਾਸੁ ਕਉਣੁ ਸਾਗੁ ਕਹਾਵੈ ਕਿਸੁ ਮਹਿ ਪਾਪ ਸਮਾਣੇ ॥ ਗੈਂਡਾ ਮਾਰਿ ਹੋਮ ਜਗ ਕੀਏ ਦੇਵਤਿਆ ਕੀ ਬਾਣੇ ॥ ਮਾਸੁ ਛੋਡਿ ਬੈਸਿ ਨਕੁ ਪਕੜਹਿ ਰਾਤੀ ਮਾਣਸ ਖਾਣੇ ॥ ਫੜੁ ਕਰਿ ਲੋਕਾਂ ਨੋ ਦਿਖਲਾਵਹਿ ਗਿਆਨੁ ਧਿਆਨੁ ਨਹੀ ਸੂਝੈ ॥ ਨਾਨਕ ਅੰਧੇ ਸਿਉ ਕਿਆ ਕਹੀਐ ਕਹੈ ਨ ਕਹਿਆ ਬੂਝੈ ॥ ਅੰਧਾ ਸੋਇ ਜਿ ਅੰਧੁ ਕਮਾਵੈ ਤਿਸੁ ਰਿਦੈ ਸਿ ਲੋਚਨ ਨਾਹੀ ॥ ਮਾਤ ਪਿਤਾ ਕੀ ਰਕਤੁ ਨਿਪੰਨੇ ਮਛੀ ਮਾਸੁ ਨ ਖਾਂਹੀ ॥ ਇਸਤ੍ਰੀ ਪੁਰਖੈ ਜਾਂ ਨਿਸਿ ਮੇਲਾ ਓਥੈ ਮੰਧੁ ਕਮਾਹੀ ॥ ਮਾਸਹੁ ਨਿੰਮੇ ਮਾਸਹੁ ਜੰਮੇ ਹਮ ਮਾਸੈ ਕੇ ਭਾਂਡੇ ॥ ਗਿਆਨੁ ਧਿਆਨੁ ਕਛੁ ਸੂਝੈ ਨਾਹੀ ਚਤੁਰੁ ਕਹਾਵੈ ਪਾਂਡੇ ॥ ਬਾਹਰ ਕਾ ਮਾਸੁ ਮੰਦਾ ਸੁਆਮੀ ਘਰ ਕਾ ਮਾਸੁ ਚੰਗੇਰਾ ॥ ਜੀਅ ਜੰਤ ਸਭਿ ਮਾਸਹੁ ਹੋਏ ਜੀਇ ਲਇਆ ਵਾਸੇਰਾ ॥ ਅਭਖੁ ਭਖਹਿ ਭਖੁ ਤਜਿ ਛੋਡਹਿ ਅੰਧੁ ਗੁਰੂ ਜਿਨ ਕੇਰਾ ॥ ਮਾਸਹੁ ਨਿੰਮੇ ਮਾਸਹੁ ਜੰਮੇ ਹਮ ਮਾਸੈ ਕੇ ਭਾਂਡੇ ॥ ਗਿਆਨੁ ਧਿਆਨੁ ਕਛੁ ਸੂਝੈ ਨਾਹੀ ਚਤੁਰੁ ਕਹਾਵੈ ਪਾਂਡੇ ॥ ਮਾਸੁ ਪੁਰਾਣੀ ਮਾਸੁ ਕਤੇਬੀ ਚਹੁ ਜੁਗਿ ਮਾਸੁ ਕਮਾਣਾ ॥ ਜਜਿ ਕਾਜਿ ਵੀਆਹਿ ਸੁਹਾਵੈ ਓਥੈ ਮਾਸੁ ਸਮਾਣਾ ॥ ਇਸਤ੍ਰੀ ਪੁਰਖ ਨਿਪਜਹਿ ਮਾਸਹੁ ਪਾਤਿਸਾਹ ਸੁਲਤਾਨਾਂ ॥ ਜੇ ਓਇ ਦਿਸਹਿ ਨਰਕਿ ਜਾਂਦੇ ਤਾਂ ਉਨ੍ਹ੍ਹ ਕਾ ਦਾਨੁ ਨ ਲੈਣਾ ॥ ਦੇਂਦਾ ਨਰਕਿ ਸੁਰਗਿ ਲੈਦੇ ਦੇਖਹੁ ਏਹੁ ਧਿਙਾਣਾ ॥ ਆਪਿ ਨ ਬੂਝੈ ਲੋਕ ਬੁਝਾਏ ਪਾਂਡੇ ਖਰਾ ਸਿਆਣਾ ॥ ਪਾਂਡੇ ਤੂ ਜਾਣੈ ਹੀ ਨਾਹੀ ਕਿਥਹੁ ਮਾਸੁ ਉਪੰਨਾ ॥ ਤੋਇਅਹੁ ਅੰਨੁ ਕਮਾਦੁ ਕਪਾਹਾਂ ਤੋਇਅਹੁ ਤ੍ਰਿਭਵਣੁ ਗੰਨਾ ॥ ਤੋਆ ਆਖੈ ਹਉ ਬਹੁ ਬਿਧਿ ਹਛਾ ਤੋਐ ਬਹੁਤੁ ਬਿਕਾਰਾ ॥ ਏਤੇ ਰਸ ਛੋਡਿ ਹੋਵੈ ਸੰਨਿਆਸੀ ਨਾਨਕੁ ਕਹੈ ਵਿਚਾਰਾ ॥੨॥ {ਪੰਨਾ 1289-1290}ਸ੍ਰੀ ਗੁਰੂ ਗ੍ਰੰਥ ਸਾਹਿਬ ਜੀ

    • @Raminderkaur-lc2ex
      @Raminderkaur-lc2ex ปีที่แล้ว

      6:35

    • @Raminderkaur-lc2ex
      @Raminderkaur-lc2ex ปีที่แล้ว

      6:35

    • @Rabbdeybandey
      @Rabbdeybandey ปีที่แล้ว +1

      @@Raminderkaur-lc2ex ਸਾਡੇ ਵਿੱਚ ਹਉਮੈ ਏਨੀ ਵੱਧ ਗਈ ਹੈ ਕਿ ਜੇ ਕੋਈ ਛੋਟੀ ਉਮਰ ਦਾ ਨੌਜਵਾਨ ਸਾਨੂੰ ਆ ਕੇ ਕਹੇ ਕਿ ਜਿਹੜਾ ਕੰਮ ਅਸੀਂ ਕਰ ਰਹੇ ਹਾਂ ਉਹ ਮਨਮਤ ਹੈ ਤਾਂ ਭਾਵੇਂ ਅਸੀਂ ਗਲਤ ਹੀ ਹੋਈਏ ਪਰ ਅਸੀਂ ਉਲਟਾ ਉਸਨੂੰ ਇਹ ਕਹਿ ਕੇ ਦਬਾ ਦਿੰਦੇ ਹਾਂ ਕਿ ਤੂੰ ਕੱਲ ਦਾ ਮੁੰਡਾ ਏਨੀ ਤੇਰੀ ਉਮਰ ਨਹੀ ਜਿਨਾ ਚਿਰ ਸਾਨੂੰ ਸੇਵਾ ਕਰਦੇ ਹੋ ਗਿਆ ਹੈ। ਤੇ ਉਸ ਗੁਰਦੁਆਰੇ ਤੇ ਕਾਬਜ਼ ਮਹੰਤ, ਬੁਰਸ਼ਾਗਰਦ ਪ੍ਰਬੰਧਕ ਤੇ ਆਪੁ ਬਣੇ ਪ੍ਰਧਾਨ ਉਪਰੋਂ ਇਕਠੇ ਹੋ ਕੇ ਉਸ ਨੌਜਵਾਨ ਨੂੰ ਕੁੱਟਣ ਤੱਕ ਵੀ ਪਹੁੰਚ ਜਾਂਦੇ ਹਨ। ਅੱਜ ਅਸੀਂ ਰੱਬੀ ਗੁਣਾ ਤੋਂ ਸਖਣੇ ਹੁੰਦੇ ਜਾ ਰਹੇ ਹਾਂ, ਹੰਕਾਰ ਸਾਡੇ ਵਿੱਚ ਵਧਦਾ ਹੀ ਜਾ ਰਿਹਾ ਹੈ ਤੇ ਅਸੀ ਬਿਨਾ ਗੁਣਾ ਤੋਂ ਹੀ ਹੰਕਾਰ ਕਰ ਰਹੇ ਹਾਂ। ਗੁਰੂ ਸਾਹਿਬ ਏਹੋ ਜਿਹੇ ਮਨੁੱਖਾ ਨੂੰ ਖੋਤੇ ਕਹਿ ਰਹੇ ਹਨ ਜਿਹੜੇ ਗੁਣਾ ਤੋਂ ਬਿਨਾ ਹੀ ਹੰਕਾਰ ਕਰਦੇ ਹਨ। ਗੁਰਬਾਣੀ ਦਾ ਪਾਵਨ ਫੁਰਮਾਨ ਹੈ
      ਇਕਨਾ ਸੁਧਿ ਨ ਬੁਧਿ ਨ ਅਕਲਿ ਸਰ ਅਖਰ ਕਾ ਭੇਉ ਨ ਲਹੰਤਿ॥
      ਨਾਨਕ ਸੇ ਨਰ ਅਸਲਿ ਖਰ ਜਿ ਬਿਨੁ ਗੁਣ ਗਰਬੁ ਕਰੰਤਿ॥ (੧੨੪੬)
      ਅਸੀਂ ਗੁਰਬਾਣੀ ਨੂੰ ਸਿਰਫ ਇੱਕ ਮੰਤਰ ਜਾਪ ਦੀ ਤਰਾਂ ਰਟੀਂ ਜਾ ਰਹੇ ਹਾਂ ਤੇ ਗੁਰਬਾਣੀ ਵਿਚਾਰ ਤੋਂ ਦੂਰ ਹੁੰਦੇ ਜਾ ਰਹੇ ਹਾਂ। ਜੇ ਕੋਈ ਵਿਦਵਾਨ ਕਥਾਵਾਚਕ ਸਾਨੂੰ ਗੁਰਬਾਣੀ ਵਿਚਾਰ ਕਰਨ ਲਈ ਕਹੇ, ਤਾਂ ਅਸੀਂ ਇਹ ਕਹਿ ਕੇ ਪਿੱਛਾ ਛੁਡਾ ਲੇਨੇ ਹਾਂ ਕਿ ਗੁਰਬਾਣੀ ਤਾਂ ਅਗਾਧ - ਬੋਧ ਹੈ ਇਸਨੂੰ ਤਾਂ ਕੋਈ ਸਮਝ ਹੀ ਨਹੀ ਸਕਦਾ। ਗੁਰਬਾਣੀ ਵਿਚਾਰ ਦੀ ਘਾਟ ਹੋਣ ਕਰਕੇ ਸਾਡੇ ਵਿੱਚੋ ਸ਼ੁਭ ਗੁਣ ਖਤਮ ਹੁੰਦੇ ਜਾ ਰਹੇ ਹਨ ਤੇ ਅਸੀਂ ਛੋਟੀ - ਛੋਟੀ ਗੱਲ ਤੇ ਖਿਝ ਜਾਂਦੇ ਹਾਂ, ਲੜਨ ਨੂੰ ਹਰ ਵੇਲੇ ਤਿਆਰ ਬਰ ਤਿਆਰ ਰਹਿਨੇ ਹਾਂ। ਗੁਰੂ ਸਾਹਿਬ ਸਾਨੂੰ ਸਮਝਾ ਰਹੇ ਹਨ ਕਿ ਬਿਨਾ ਵਿਚਾਰੇ ਧਾਰਮਿਕ ਗ੍ਰੰਥਾ ਨੂੰ ਪੜਨ ਦਾ ਕੋਈ ਫਾਇਦਾ ਨਹੀ, ਕਿਉਂਕਿ ਵਿਚਾਰ ਤੋਂ ਬਿਨਾ ਜੀਵਨ ਵਿੱਚ ਤਬਦੀਲੀ ਨਹੀਂ ਆ ਸਕਦੀ, ਸਹਿਜ (ਆਤਮਕ ਅਡੋਲਤਾ) ਨਹੀ ਆ ਸਕਦਾ। ਗੁਰਬਾਣੀ ਦਾ ਪਾਵਨ ਫੁਰਮਾਨ ਹੈ
      ਕਿਆ ਪੜੀਐ ਕਿਆ ਗੁਨੀਐ॥
      ਕਿਆ ਬੇਦ ਪੁਰਾਨਾਂ ਸੁਨੀਐ॥
      ਪੜੇ ਸੁਨੇ ਕਿਆ ਹੋਈ॥
      ਜਉ ਸਹਜ ਨ ਮਿਲਿੳ ਸੋਈ॥ (੬੫੫)
      ਆੳ ਅਸੀਂ ਸਾਰੇ ਹੁਣ ਤੋਂ ਹੀ ਇਕਠੇ ਹੋ ਕੇ ਆਪਣੇ ਪਰਵਾਰ ਨਾਲ, ਗੁਰਸਿੱਖ ਵੀਰਾਂ ਤੇ ਭੈਣਾ ਨਾਲ ਮਿਲ ਕੇ ਗੁਰਬਾਣੀ ਵਿਚਾਰ ਕਰੀਏ ਤੇ ਗੁਰਬਾਣੀ ਨੂੰ ਸਮਝ ਕੇ ਉਸ ਅਨੁਸਾਰ ਜੀਵਨ ਬਤੀਤ ਕਰੀਏ। ਤਾਂ ਕਿ ਗੁਰੂ ਸਾਹਿਬ ਦੀਆਂ ਖੁਸ਼ੀਆਂ ਦੇ ਪਾਤਰ ਬਣ ਸਕੀਏ।
      ਹੋਇ ਇਕਤ੍ਰ ਮਿਲਹੁ ਮੇਰੇ ਭਾਈ ਦੁਬਿਧਾ ਦੂਰਿ ਕਰਹੁ ਲਿਵ ਲਾਇ॥ (੧੧੮੫)
      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ॥

    • @Rabbdeybandey
      @Rabbdeybandey ปีที่แล้ว +1

      @@Raminderkaur-lc2ex
      ਸਤਿਗੁਰ ਨੋ ਸਭੁ ਕੋ ਵੇਖਦਾ ਜੇਤਾ ਜਗਤੁ ਸੰਸਾਰੁ॥
      ਡਿਠੈ ਮੁਕਤਿ ਨ ਹੋਵਈ ਜਿਚਰੁ ਸ਼ਬਦਿ ਨ ਕਰੇ ਵੀਚਾਰੁ॥
      ਹਉਮੈ ਮੈਲੁ ਨ ਚੁਕਈ ਨਾਮਿ ਨ ਲਗੈ ਪਿਆਰੁ॥ (੫੯੪)
      ਗੁਰੂ ਸਾਹਿਬ ਸਾਨੂੰ ਇਸ ਸ਼ਬਦ ਰਾਹੀਂ ਸਮਝਾ ਰਹੇ ਹਨ ਕਿ ਇਸ ਸੰਸਾਰ ਵਿੱਚ ਸਾਰੇ ਜੀਵ ਗੁਰੂ ਦੇ ਦਰਸ਼ਨ ਕਰਦੇ ਹਨ। ਪਰ ਨਿਰਾ ਦਰਸ਼ਨ ਕੀਤਿਆਂ ਕਰਮਕਾਂਡਾ, ਪਾਖੰਡਾ, ਵਹਿਮਾ ਭਰਮਾ ਤੋਂ ਮੁਕਤੀ ਨਹੀ ਮਿਲਦੀ, ਜਦ ਤੱਕ ਜੀਵ ਗੁਰੂ ਦੇ ਸ਼ਬਦ ਦੀ ਵਿਚਾਰ ਨਹੀ ਕਰਦਾ ਤੇ ਉਸ ਉੱਤੇ ਨਹੀ ਚਲਦਾ। ਕਿਉਂਕਿ ਸ਼ਬਦ ਦੀ ਵਿਚਾਰ ਤੋਂ ਬਿਨਾ ਅਹੰਕਾਰ ਰੂਪੀ ਮਨ ਦੀ ਮੈਲ ਨਹੀ ਉਤਰਦੀ ਤੇ ਨਾਮ ਰੂਪੀ ਸ਼ੁਭ ਗੁਣਾ ਨਾਲ ਸਾਂਝ ਨਹੀ ਪੈਂਦੀ।

  • @baghailsingh6634
    @baghailsingh6634 3 ปีที่แล้ว

    Good job ji. SSA.JI

  • @sukhpalkaur5738
    @sukhpalkaur5738 3 ปีที่แล้ว +1

    Tnx veer ji weheguru ji

  • @ravidhaliwal8019
    @ravidhaliwal8019 3 ปีที่แล้ว +3

    ਜਿਹੜਾ ਬੰਦਾ ਆਪਣੀ ਜੀਭ ਦਾ ਸੁਆਦ ਤਾਂ ਤਿਆਗ ਨਹੀਂ ਸਕਦਾ,ਉਹਨੂੰ ਤੁਸੀਂ ਕਹਿੰਦੇ ਓ ਬੈਠ ਕੇ ਬਾਣੀ ਵਿਚਾਰੋ,
    ਸਿੱਧੇ ਸਬਦਾਂ ਵਿੱਚ ਜਦੋਂ ਸਾਡੇ ਗੁਰੂ ਸਾਹਿਬ ਜੀ ਨੇ ਤਾਂ ਮਲਕ ਭਾਗੋ ਦੇ ਛੱਤੀਹ ਪ੍ਰਕਾਰ ਦੇ ਭੋਜਨ ਠੁਕਰਾ ਦਿੱਤੇ ਕਿ ਇਸ ਵਿੱਚ ਗਰੀਬਾਂ ਦਾ ਖੂਨ ਹੈ,ਤੇ ਉਹ ਗੁਰੂ ਸਾਨੂੰ ਕਿਵੇਂ ਕਹਿਦੂ ਕੇ ਕੌਲਾ ਮੂੰਹ ਨੂੰ ਲਾ ਲਉ, ਜੇ ਆਪ ਨਹੀਂ ਛੱਡ ਸਕਦੇ ਤਾਂ ਘੱਟੋ ਘੱਟ ਦੂਸਰਿਆਂ ਨੂੰ ਨਾ ਗਲਤ ਰਾਹ ਟੀਚ ਕਰੋ ਧੰਨਵਾਦ

  • @harjotproduction4874
    @harjotproduction4874 3 ปีที่แล้ว +70

    ਪਿਆਰੀ ਸਾਧ-ਸੰਗਤ ਜੀ, ਸਾਡੇ (ਗੁਰੂ ਜੀ) ਜੀਵਾਂ ਤੇ (ਦਿਆ) ਕਰਨ ਵਾਲੇ ਹਨ, ਨਾ ਕੇ ਇਹ ਕਹਿਣ ਵਾਲੇ ਹਨ : ਤੁਸੀ ਅਪਣੀ (ਜੀਬ) ਦੇ ਸੁਆਦ ਦੇ ਖਾਤਰ ਜਾਨਵਰਾਂ ਨੂੰ ਮਾਰ- ਮਾਰ ਕੇ ਖਾਓ ।

    • @Avtarsingh-cq2sc
      @Avtarsingh-cq2sc 3 ปีที่แล้ว +1

      Hajur sahib dya Kyu nhi
      Krde jeev te ....bakra Kyu khande othe....

    • @royallegendyt5207
      @royallegendyt5207 3 ปีที่แล้ว

      Kise da hakk maar k khana , kise da bura sochna , kise te julam krna . Thaggia maaria. Eh v sab toh wdde paap hunde ne. Eh ta apa dsya nai kise nu jo apne Guru sehban ne smjaya .
      Mai v meat nai khanda but uppr wale v paap hi ne

    • @devilediits509
      @devilediits509 2 ปีที่แล้ว

      ਇਕ ਦਿਨ ਗੁਰ ਬੱਕਰੋ ਮੰਗਵਾਇਓ।।ਸਿੰਘਨ ਤੇ ਝਟਕੋ ਕਰਵਾਇਓ।।ਕਰ ਝਟਕਾ ਸਤਿਗੁਰ ਖਾਵੈ।।ਸੂਟ ਸੰਖੀ ਘਰ ਤੁਰਕ ਗਿਰਾਵੈ।।ਜਦ ਗੁਰੂ ਗੋਬਿੰਦ ਸਿੰਘ ਜੀ ਨੇ ਬਕਰਾ ਝਟਕਾ ਕੇ ਖਾਂਦਾ ਸੀ

  • @jasbeersinghpanesar2012
    @jasbeersinghpanesar2012 3 ปีที่แล้ว +1

    ਵਾਹਿਗੁਰੂ ਜੀ ਸਭ ਤੇ ਕਿਰਪਾ ਕਰਨ ਜੀ

  • @plcrepairingretrofitting2799
    @plcrepairingretrofitting2799 3 ปีที่แล้ว +1

    Waheguru ji ka khalsa waheguru ji ki fateh

  • @bhavinsatwani2690
    @bhavinsatwani2690 3 ปีที่แล้ว +14

    Perfect teaching. Waheguruji. 🙏🏻🙏🏻🌷🌹🌺🌸💐

  • @palklair6228
    @palklair6228 3 ปีที่แล้ว +5

    ਭਾਈ ਸਾ: ਜੀ!! ਗੁੰਮਰਾਹ ਨਾ ਕਰੋ ਜੀ!! ਕਿਉਕਿ ਦੁਨੀਆਵੀ ਰੋਗਾਂ ਲਈ ਦੁਨੀਆਵੀ ਦਵਾਈ ਦੇ ਨਾਲ ਨਾਲ ਕਈ ਤਰਾ ਦੇ ਪਰਹੇਜ (ਸੰਜਮ) ਹਨ।
    ਇਸੇ ਤਰਾ ਨਾਮੁ + ਬਾਣੀ ਵੀ ਸਰਬਰੋਗ ਕਾ ਅਉਖਧੁ ਨਾਮੁ ਹੈ,) ਇਸ ਦਵਾਈ ਦੇ ਨਾਲ ਵੀ ਸੰਜਮ (ਪਰਹੇਜ ) ਜਰੂਰੀ ਹਨ।
    👉🏿ਹਰਿ ਅਉਖਧ ਸਭ ਘਟਿ ਹੈ ਭਾਈ।। ਗੁਰ ਪੂਰੇ ਬਿਨ ਬਿਧਿ ਨ ਬਨਈ।।
    👉🏿ਗਰਿ ਪੂਰੈ **((ਸੰਜਮੁ))** ਕਰਿ ਦੀਆ।। ਨਾਨਕ ਤਉ ਫਿਰਿ ਦੂਖ ਨ ਥੀਆ।। (ਮਹਲਾ ੫)

  • @JRJ-iq2wj
    @JRJ-iq2wj 3 ปีที่แล้ว +1

    Bilkul sach kehe bo vadhiya

  • @arshpeetmlk5283
    @arshpeetmlk5283 3 ปีที่แล้ว +2

    ਬੱਦੋ ਤੋ ਥੈਰਾ ਜਿਹਾ ਦ੍ਰਖ ਪੈਣ ਤੋ ਕਾਰਵਾਈ ਹੋ ਜਾਦੀਹੈ ਇਹਨਾ ਅਨ ਬੋਲ ਧੰਨ ਕਿੱਨਾ ਚਿਰ ਤ੩ਫਦੋ ਹਨ ਕੋਈ ਤਰਸ ਨਹੀ ਕਰਦਾ ਜਦੈ ਇਹਨਾ ਵਡਣ ਵਾਲਾ ਗਰਦਨ ਵਡਦਾ ਹੈ ਬੰਦੋ ਲੲਈ ਤਾ ਖਾਣ ਵਾਸਤੋ ਬਹ੍ਰਤ ਕੂਛ ਸਸਤਾ ਤੋ ਦੈਦ ਹੀ ਸਾਕਾ ਹਾਰੀ ਹਨ

  • @ravinderkaur6552
    @ravinderkaur6552 3 ปีที่แล้ว +9

    Right veergi🙏gurbaani padan naal apne aap nu soji mildi e 🙏

  • @jagrajsingh4436
    @jagrajsingh4436 3 ปีที่แล้ว +3

    VEER JI JAANKAARI BAHUT VADIYA LAGI THANKS WAHE GURU JI KI FATEH

  • @rajwinderhundal8271
    @rajwinderhundal8271 3 ปีที่แล้ว

    Bhut hi vdhia vichar

  • @RameshSingh-jc7ky
    @RameshSingh-jc7ky 3 ปีที่แล้ว +1

    🙏 wahegur ji 🙏

  • @gurshaj_gamer3674
    @gurshaj_gamer3674 3 ปีที่แล้ว +7

    Botht hi vadiya tarike nal samjade o veer ji tuc waheguru ji ka khalsa waheguru ji ki Fateh 🙏

  • @dhillonpawandeep3759
    @dhillonpawandeep3759 ปีที่แล้ว +3

    Waheguruji Waheguruji Waheguruji Waheguruji Waheguruji

  • @user-fc8qm5rq5y
    @user-fc8qm5rq5y หลายเดือนก่อน

    ਮਾਸ ਮਾਸ ਸਭ ਏਕ ਹੈ ਕਿਆ ਹਿਰਨੀ ਮੁਰਗੀ ਗਾਏ ਆਂਖਨ ਦੇਖ ਨਰਕਾਤ ਹੈ ਸੇ ਨਰ ਨਰਕ ਮੇ ਜਾਇ ਸਤਿਗੁਰ ਕਬੀਰ ਸਾਹਿਬ

  • @gurdeepsingh-dk6tn
    @gurdeepsingh-dk6tn 3 ปีที่แล้ว +3

    ਬਹੁਤ ਵਧੀਆ ਬਹੁਤ ਚੰਗੀ ਤਰ੍ਹਾਂ ਸਮਝਾਇਆ ਹੈ।🙏🙏🙏🙏

  • @harpreetsingh7045
    @harpreetsingh7045 3 ปีที่แล้ว +28

    ਐਵੇਂ ਗੁਮਰਾਹ ਨਾ ਕਰੋ ਸੰਗਤਾਂ ਨੂੰ ਜੀ,ਕੱਲ ਨੂੰ ਕਹੋ ਗੇ ਕੇ ਅੰਮ੍ਰਿਤ ਸਕਕੇ ਪਾਠ ਕਰਕੇ ਸਰਾਬ ਮੀਟ ਖਾ ਸਕਦੇ ਹਾਂ

    • @KulwantSingh-gg5qe
      @KulwantSingh-gg5qe 3 ปีที่แล้ว +1

      ਸ਼ੋ੍ਰਮਣੀ ਕਮੇਟੀ ਵਿਚ ਬਹੁਤ ਹਨ ਜੋਂ ਅੰਮ੍ਰਿਤ ਛੱਕ ਕੇ ਸ਼ਰਾਬ ਮੀਟ ਖਾਂਦੇ ਹਨ ਫੋਟੋਆਂ ਵੀ ਦਿਖਾਇਆ ਹਨ ਕੁਛ ਨਹੀਂ ਬਣਿਆ

    • @ManpreetSingh-dr6kk
      @ManpreetSingh-dr6kk 3 ปีที่แล้ว

      ਇਹ ਜਿਹੜੇ ਲੋਕ ਆਪ ਖਾਂਦੇ ਹਨ ਉਹੀ ਲੋਕ ਇਹੋ ਜਿਹੇ ਪ੍ਰਚਾਰ ਕਰਦੇ ਹਨ, ਗੰਦੀ ਮੱਤ ਵਾਲੇ

    • @raghvirsingh1479
      @raghvirsingh1479 3 ปีที่แล้ว

      Eh glt parchar kr rha hai

    • @devilediits509
      @devilediits509 2 ปีที่แล้ว

      ਮਾਸੁ ਮਾਸੁ ਕਰਿ ਮੂਰਖ ਝਗੜ।।ਤੁਸੀਂ ਮੂਰਖ ਓ ਜੋ ਹਜੇ ਖਾਣ ਪੀਣ ਤੇ ਬੈਠੇ ਓ 😁🖤

  • @baljitkaur9091
    @baljitkaur9091 ปีที่แล้ว

    Very nice 👍
    Waheguru ji waheguru ji 🙏🙏

  • @pritpaulsingh3437
    @pritpaulsingh3437 3 ปีที่แล้ว +1

    ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ, ਵੀਰ ਜੀ, ਵੈਸੇ ਤਾਂ ਨਾਨ ਵੈਦ,ਨ ਖਾਹੀੲਏ ਤਾਂ ਚੰਗਾ ਹੈ ਜੇਕਰ ਇਹ ਖਾਣਾ ਪੈ ਜਾਵੇ ਤਾਂ ਕੋਈ ਗਲ ਨਹੀਂ ਖਾਹ ਲਵੋ ਪਰ ਪਾਠ ਕਰਨ ਤੋਂ ਪਹਿਲਾਂ ਸਣੇ ਕੇਸੀ ਇਸ਼ਨਾਨ ਕਰ ਲਿਆ ਜਾਵੇ ਤਾ ਬਹੁਤ ਚੰਗਾ ਹੈ ਇਸ ਨਾਲ ਸ਼ੁੱਧਤਾ ਹੋ ਜਾਂਦੀ ਹੈ, ਮਨ ਟਿਕ ਜਾਂਦੈ ਕਿਉਂਕਿ ਮਾਸ ਖਾਣ ਨਾਲ ਬਿਰਤੀ ਖਿੰਡ ਜਾਂਦੀ ਹੈ ਖਿੰਡ ਈ ਬਿਰਤੀ ਨਾਲ ਗੁਰਬਾਣੀ ਵਿੱਚ ਮਨ ਨਹੀ ਜੁੜਦਾ

  • @GurpreetSINGHOZSIKH
    @GurpreetSINGHOZSIKH 3 ปีที่แล้ว +41

    ਅਸੀਂ ਵਿਦੇਸ਼ ਵਿੱਚ ਰਹਿੰਦੇ ਆਂ ਤੇ ਸਾਰੇ ਜਾਣੇ vegetarians ਬਣ ਗਏ ਆ । ਕੋਈ ਫਰਕ ਨਹੀਂ ਪੈਦਾ ਜੀ । ਹਜ਼ਾਰਾਂ ਤਰਾਂ ਦੇ ਪਕਵਾਨ available ਨੇ ਸੰਸਾਰ ਵਿੱਚ ।ਗੁਰੂ ਸਾਹਿਬ ਜੀ ਸਾਨੂੰ ਸਾਰਿਆ ਨੂੰ ਆਪਣੇ ਚਰਨਾ ਨਾਲ ਜੋੜੀ ਰੱਖਣ । 🙏🙏🙏

  • @user-ik2yt7kk1g
    @user-ik2yt7kk1g 3 ปีที่แล้ว +55

    ਹੋਰ ਬੜਾ ਕੁੱਝ ਐ ਖਾਣ ਨੂੰ ਬਾਈ। ਕਾਹਤੋਂ ਬੇਜ਼ੁਬਾਨਾਂ ਦੀ ਜਾਨ ਲੈਣੀ । ਪਾਪ ਖਟਣੇ । ਕਬੀਰ ਸਾਹਿਬ ਦਾ ਫੁਰਮਾਣ ਪੜ੍ਹੋ -
    ਕਬੀਰ ਖੂਬੁ ਖਾਨਾ ਖੀਚਰੀ ਜਾ ਮਹਿ ਅੰਮ੍ਰਿਤੁ ਲੋਨੁ ॥
    ਹੇਰਾ ਰੋਟੀ ਕਾਰਨੇ ਗਲਾ ਕਟਾਵੈ ਕਉਨੁ ॥
    Kabeer, the dinner of beans and rice is excellent, if it is flavored with salt.
    Who would cut his throat, to have meat with his bread?
    ਹਿਸਾਬ ਦੇਣਾ ਪਵੇਗਾ ਭਾਈ । ਗੁਰੂ ਸਾਹਿਬ ਦੇ ਬੋਲ ਨੇ ਕਿਸੇ ਢੋਂਗੀ ਪਖੰਡੀ ਦੇ ਨਹੀਂ।

    • @royallegendyt5207
      @royallegendyt5207 3 ปีที่แล้ว

      Kise da hakk maar k khana , kise da bura sochna , kise te julam krna . Thaggia maaria. Eh v sab toh wdde paap hunde ne. Eh ta apa dsya nai kise nu jo apne Guru sehban ne smjaya .
      Mai v meat nai khanda but uppr wale v paap hi ne

    • @johnnyshergill3316
      @johnnyshergill3316 3 ปีที่แล้ว

      bai eh aap khaan daa shaukeen honaa aa

  • @jarnailsinghsahnewal8642
    @jarnailsinghsahnewal8642 ปีที่แล้ว

    Very good thoughts

  • @simranjitsingh8510
    @simranjitsingh8510 3 ปีที่แล้ว +1

    Hanji veer ji 🙏🙏🙏🙏🙏🙏

  • @jogasingh6899
    @jogasingh6899 3 ปีที่แล้ว +9

    ਬੇਦ ਕਤੇਬ ਕਹੁ ਨਾ ਝੂਠੇ ਝੂਠਾ ਜੋ ਨਾ ਬੀਚਾਰੇ ਜਉ ਸਭ ਮਹਿ ਏਕ ਖੁਦਾਇ ਕਹਤ ਹਉ ਤਉ ਕਿਉ ਮੁਰਗੀ ਮਾਰੇ।। ਅਗਿਆਨੀ ਸਾਹਿਬ ਜੀ ਇਸ ਪੰਗਤੀ ਬਾਰੇ ਦੱਸਿਓ

    • @AAOGURBANISIKHIYE
      @AAOGURBANISIKHIYE  3 ปีที่แล้ว

      ਓ ਭਾਈ ਇਸ ਵੀਡੀਓ ਵਿੱਚ ਮੀਟ ਆਂਡੇ ਖਾਣ ਜਾਂ ਨਾ ਖਾਣ ਦੀ ਗੱਲ ਹੀ ਨਹੀਂ ਹੈ ਇਥੇ ਵਿਚਾਰ ਹੈ ਗੁਰਬਾਣੀ ਪਾਠ ਕਰਨ ਦੀ । comment pass ਕਰਨ ਤੋਂ ਪਹਿਲਾਂ ਵੀਡੀਓ ਵਿਚਲੀ ਵਿਚਾਰ ਨੂੰ ਸਮਝੋ। ਦਿਮਾਗ ਖੋਲ੍ਹ ਕੇ ਵਿਚਾਰ ਸੁਣਿਆ ਕਰੋ

    • @VIJAYSINGHVEER
      @VIJAYSINGHVEER 3 ปีที่แล้ว

      ਪਹਿਲਾਂ ਗੁਰਬਾਣੀ ਠੀਕ ਲਿਖੋ ਜੀ

    • @deshpremi6295
      @deshpremi6295 3 ปีที่แล้ว

      Right

  • @poonamk4241
    @poonamk4241 3 ปีที่แล้ว +7

    ਵਾਹਿਗੁਰੂ ਜੀ 🙏🙏

  • @mohinderkaur7867
    @mohinderkaur7867 3 ปีที่แล้ว +1

    Yes ji u r right ji

  • @NarinderSingh-hd2pv
    @NarinderSingh-hd2pv 3 ปีที่แล้ว +1

    Satnam waheguru ji

  • @satvirkour9378
    @satvirkour9378 3 ปีที่แล้ว +4

    Amrittari ho k maas khan nu dil kise da nhi krda koi 1 hovega jo kirpan PA k maas khavega.... Khaye bina nhi reh sakde ta kirpan Q tarn karni.....

  • @mehntkro7108
    @mehntkro7108 3 ปีที่แล้ว +5

    गुरबाणी,, विच,, लिखेया,, जीव,, दया,, परवान,, सब्तो,, बडा,, दान,, है,, जी,, दया,, साबतो,, उत्म,, हैं,,

  • @mangalsinghrai7560
    @mangalsinghrai7560 3 ปีที่แล้ว +1

    Wahe guru ji

  • @ManjitSingh-wi7ys
    @ManjitSingh-wi7ys 3 ปีที่แล้ว +6

    Bahut wadiya vichar, 100% sahi gal kiti sardar ji ne

  • @manjitgarcha1407
    @manjitgarcha1407 2 ปีที่แล้ว +1

    Weheguru ji 🙏Weheguru ji 🙏

  • @harjotchonkria3585
    @harjotchonkria3585 3 ปีที่แล้ว +5

    ਮਨਮਤ ਛੱਡ ਕੇ ਗੁਰੂ ਦੀ ਮਤ ਧਾਰਨ ਕਰੀਏ

  • @kalgidhardashmesh7288
    @kalgidhardashmesh7288 3 ปีที่แล้ว +9

    ਧੌिਲ ਧਰिਮ ਦिੲਆ ਕਾ ਪੂिਤ!! 👉िਕਸੇ ਜੀਵ ਨੂ ਮਾਰ ਕੇ ਖਾਣ ਵਾਲਾ ਧਰਮੀ िਕਵੇ ਹੋ ਸਕਦਾ ਹੈ ਭਾੲੀ.

    • @sunnykamboj1399
      @sunnykamboj1399 3 ปีที่แล้ว

      y frr eda te jo vegetarian hndia ohna ch v jan hndi e oh v kyu khne o daal jdo apa fast nu cut krde a ohde ch v jan hndi e oh v khao fr t

    • @kalgidhardashmesh7288
      @kalgidhardashmesh7288 3 ปีที่แล้ว

      @@sunnykamboj1399 ਜਦੋ ਦਾਲ ਖਾਣ ਲਗਦੇ ਅਾ ,ਸਬਜੀਅਾ ਬਗੈਰਾ ਅਸੀ ਖਾਣ ਲਗਦੇ ਹਾ िਕ ਸਾ੩ੇ ਕੋਲੋ ਬਚਕੇ ਦੌੜਦੀਅਾ ਨੇ,िਜਵੇ िਵਚਾਰੇ ਮੁਰਗੇ,ਬਕਰੇ,ਖਰਗੋਸ,ਅਾिਦ ਅਾਪਣੀ ਜਾਨ ਲੁਕਾੳੁਦੇ ਨੇ ਸਾਤੋ,ਖਾਣ ਵਾिਲਓ ਵੀਰੋ ਤਰਸ ਕਰੋ िਨਰਦੋਸਾ ਤੇ ,ਹੋਰ ਬਹੁ ਕੁਝ ਬिਣਅਾ ਬਾੲੀ ਖਾਣ ਲੲੀ,ਲਾਲ ਖੂਨ ਦਾ ਹੀ ਚਸਕਾ िਕਓ ਪੈ िਗਅਾ ਮਨੁਖ ਨੂ ?

  • @sumeshchand4494
    @sumeshchand4494 3 ปีที่แล้ว +1

    ਵਹਿਗੁਰੂ ਜੀ

  • @suesahota8397
    @suesahota8397 3 ปีที่แล้ว +3

    Thank you, explained very well

  • @Gurmeet_kaur_khalsa
    @Gurmeet_kaur_khalsa 3 ปีที่แล้ว +18

    ਫਰੀਦਾ ਤੇਰੀ ਝੌਂਪੜੀ ਗਲ ਕਟਿਆਂ ਕੇ ਪਾਸ ਕਰਨਗੇ ਸੋ ਭਰਨਗੇ ਤੂੰ ਕਿਓਂ ਭਇਓ ਉਦਾਸ ਜਿਹੋ ਜੀ ਕਰਨੀ ਓੁਹੋ ਜਿਹੀ ਭਰਨੀ ਵਾਹਿਗੁਰੂ ਜੀ ਨੇ ਸਾਨੂੰ ਛੱਤੀ ਪਦਾਰਥ ਬਖ਼ਸ਼ਸ਼ ਕੀਤੇ ਨੇ ਕੀ ਪਰਾਇਆ ਮਾਸ ਖਾਣ ਵੇਲੇ ਉਸ ਜੀਵ ਦਾ ਦਰਦ ਮਹਿਸੂਸ ਨੀ ਹੁੰਦਾ ਕਿਸੇ ਨੂੰ

    • @santokhsingh3550
      @santokhsingh3550 3 ปีที่แล้ว +2

      ਇਹ ਬਾਣੀ ਗੁਰੁ ਗ੍ਰੰਥ ਸਾਹਿਬ ਵਿੱਚ ਨਹੀਂ ਹੈ ਫਰੀਦਾ ਤੇਰੀ ਝੋਪੜੀ ਵਾਲੀ

    • @gill8851
      @gill8851 3 ปีที่แล้ว

      @@santokhsingh3550 ਕਬੀਰ ਭਾਂਗ ਮਾਛੁਲੀ ਸੁਰਾ ਪਾਨਿ ਜੋ ਜੋ ਪ੍ਰਾਨੀ ਖਾਂਹਿ ॥ ਤੀਰਥ ਬਰਤ ਨੇਮ ਕੀਏ ਤੇ ਸਭੈ ਰਸਾਤਲਿ ਜਾਂਹਿ ॥੨੩੩॥ {ਪੰਨਾ 1377}

    • @mrmsingh5162
      @mrmsingh5162 3 ปีที่แล้ว

      @@gill8851 ethe rasatal ch jaan di gal hai, jakeenan swaad leyi khan ja peen toun suchet kita hai, fir bhaang, maashuli, sura paan eh sare hi nasheyaan de naam han na ki koyi maas di gal hai

    • @gill8851
      @gill8851 3 ปีที่แล้ว

      @@mrmsingh5162 theek a vidvaan ji 😂😂😂, , today pspcl rec. Di stay hat gyi, joining a jaani hun saadi, bai hun nahi v behla, tu mnu behlaa saadh akhi janda c 👍👍👍😀😀😀

  • @KulwinderKaur-nf8uk
    @KulwinderKaur-nf8uk 2 ปีที่แล้ว

    Waheguru ji ,bhot vadhiya tareeke naal samjahonde ho tuss waheguru ji hamesha chardikala bakshe ji

  • @ranikaur8724
    @ranikaur8724 3 ปีที่แล้ว

    Bhut badiya samjhya hai virji

  • @narinderkaur5644
    @narinderkaur5644 3 ปีที่แล้ว +6

    ਵਾਹਿਗੁਰੂ ਜੀ ਕਾ ਖਾਲਸਾ 🙏🙏ਵਾਹਿਗੁਰੂ ਜੀ ਕੀ ਫਤਿਹ 🙏🙏🙏

    • @vipgamer8515
      @vipgamer8515 ปีที่แล้ว

      Waheguru ji kalsha WaheGuru Ji ki Fateh

  • @SurinderSingh-kh5pn
    @SurinderSingh-kh5pn 3 ปีที่แล้ว +4

    🙏🏻🌹ਵਾਹਿਗੁਰੂ 🌹🙏🏻

  • @rachhpalsingh9103
    @rachhpalsingh9103 2 ปีที่แล้ว

    ਬਹੁਤ ਵਧੀਆ ਵੀਚਾਰ ਹਨ ਜੁਰਤ ਨਾਲ ਉਤਰ ਦਿਤਾ

  • @harjotproduction4874
    @harjotproduction4874 3 ปีที่แล้ว +11

    ਮਾਸ ਖਾਣ ਵਾਲੇ ਇਨਸਾਨ ਨੇ, ਮਾਸ ਨੂੰ ਇਕ Fansi ਸ਼ਬਦ ਦੇ ਦਿੱਤਾ ਹੈ Non-Veg, ਅਸੀਂ ਪੰਜਾਬੀ ਵਿੱਚ ਕਿਉਂ ਨਹੀਂ ਬੋਲਦੇ ਮਾਸ ?

    • @KulwantSingh-gg5qe
      @KulwantSingh-gg5qe 3 ปีที่แล้ว

      ਪੰਜਾਬੀ ਵਿਚ ਬੋਲਣ ਨਾਲ ਮਾਸ ਦਾ ਗੁਣ ਨਹੀਂ ਬਦਲ ਸਕਦਾ

  • @surmukhjeetuppal7364
    @surmukhjeetuppal7364 3 ปีที่แล้ว +6

    ਜਿਹੜਾ ਭੋਜਨ ਆਪਾ ਗੁਰੂ ਨੂੰ ਨਹੀ ਚੜ੍ਹਾ ( ਭੋਗ ਲਵਾ) ਸਕਦੇ ਉਹ ਭੋਜਨ ਆਪਾ ਕਿਵੇ ਸਕਦੇ ਹਾ !

  • @tdotarnav5533
    @tdotarnav5533 2 ปีที่แล้ว

    Satnam waheguru ji 🙏🙏

  • @sakinderboparai3046
    @sakinderboparai3046 3 ปีที่แล้ว +37

    💖 ਅੰਸੰਖ ਗਲਵੱਢ ਹੱਤਿਅਾ ਕਮਾੲਿ ਅਸੰਖ ਪਾਪੀ ਪਾਪ ਕਰ ਜਾੲਿ । ਘਰਦੇ ਮੈਂਬਰ ਖਾੲੀਂ ਜਾਣ ਪਰ ਪਾਠ ਕਰਨ ਵਾਲਾ ਨਾਂ ਖਾਵੇ । ਜੋ ਕਿਸੇ ਨੂੰ ਮਾਰੇਗਾ ਅਗਲੇ ਜਨਮ ਵਿੱਚ ੳੁਹ ਅਾਪਾਂ ਨੂੰੂਮਾਰੇਗਾ । ਸਧਨੇਂ ਭਗਤ ਦੀ ਕਹਾਣੀ ਪੜੋ ਜੀ ।

    • @devilediits509
      @devilediits509 2 ปีที่แล้ว +6

      ਹਾਹਾ ਸਧਨਾ ਭਾਈ ਨੇ ਗੁਰਬਾਣੀ ਵਿੱਚ ਤਾਂ ਕਿਤੇ ਲਿਖਿਆ ਨੀ ਜੀਵ ਨੂੰ ਮਾਰਨ ਨਾਲ ਪਾਪ ਹੁੰਦਾ ਹੈ ਜਿਹੜੀ ਆ ਤੂੰ ਪੰਕਤੀ ਆ ਪਾਈਆਂ ਨੇ ਇਹਦੇ ਅਸਲ ਅਰਥ ਪੜ ਲਾ ਪਹਿਲਾਂ ਗੁਰਬਾਣੀ ਇਹ ਵੀ ਕਹਿਦੀ ਆ ਪਾਪ ਪੁੰਨ ਹਮਰੈ ਬਸਿ ਨਾਹਿ‌।। ਗੁਰੂ ਅਰਜਨ ਦੇਵ ਜੀ ਨਾਲੇ ਮਾਸ ਖਾਣ ਬਾਰੇ ਮਾਸੁ ਮਾਸੁ ਕਰਿ ਮੂਰਖ ਝਗੜ।।

    • @iqba4923
      @iqba4923 2 ปีที่แล้ว +2

      ਬੁੱਢਾ ਦਲ ਵਾਲੇ ਕਿਉ ਕਰਦੇ ਆ? Dont be serious its just a question

    • @jagirkaurbainssardarnijatt2073
      @jagirkaurbainssardarnijatt2073 ปีที่แล้ว +1

      Ryt dear

    • @gagandeepsingh-ex7sb
      @gagandeepsingh-ex7sb 10 หลายเดือนก่อน

      ​​@@devilediits509devil nu sab chut hai.asankh malech mal bhakh khaye!!

    • @yuvrajsandhu2380
      @yuvrajsandhu2380 9 หลายเดือนก่อน

      @@devilediits509 hun

  • @lovedeepsingh7549
    @lovedeepsingh7549 3 ปีที่แล้ว +3

    Good vichar veer ji satnam shri waheguru ji waheguru ji waheguru ji waheguru ji waheguru ji

  • @japjeetkaur5694
    @japjeetkaur5694 3 ปีที่แล้ว +1

    Waheguruji meher Karo

  • @jagdeepdhillon7371
    @jagdeepdhillon7371 3 ปีที่แล้ว +4

    ਆਪਣੇ ਬੱਚੇ ਦਾ ਮੀਟ ਬਣਾ ਕੇ ਖਾਉ ਕਿਸੇ ਜਾਨਵਰ ਦੇ ਬੱਚੇ ਨੂੰ ਕਿਉਂ ਮਾਰਦੇ

  • @jashanpreet1915
    @jashanpreet1915 3 ปีที่แล้ว +1

    🙏🙏waheguru ji

  • @tannudhillon1615
    @tannudhillon1615 2 ปีที่แล้ว +1

    waheguru ji🙏

  • @JaskaranSingh-rj6hp
    @JaskaranSingh-rj6hp 3 ปีที่แล้ว +5

    ਜਿਉਦੇ ਰਹੋ ਵੀਰ ਜੀ ਵਾਹਿਗਰੁ ਚੜਦੀ ਕਲਾ ਕਰੇ