Tree Farming in UGANDA । ਯੁਗਾਂਡਾ ‘ਚ ਦਰੱਖਤਾਂ ਦੀ ਖੇਤੀ ਕਰਦੇ ਪੰਜਾਬੀ। Boating in Nile river

แชร์
ฝัง
  • เผยแพร่เมื่อ 8 ม.ค. 2025

ความคิดเห็น • 447

  • @mandeepsandhu3436
    @mandeepsandhu3436 18 ชั่วโมงที่ผ่านมา +66

    ਆਪਾਂ ਅਕਸਰ ਜ਼ਿਕਰ ਕਰਦੇ ਆਂ ਕਿ ਸਾਡੇ ਪੰਜਾਬੀਆਂ ਨੇ ਅਮਰੀਕਾ ਕਨੇਡਾ ਚ ਜਾ ਕੇ ਬਹੁਤ ਤਰੱਕੀ ਕੀਤੀ ਪਰੰਤੂ ਕਦੇ ਸੋਚਿਆ ਨਹੀਂ ਸੀ ਕਿ ਕੀਨੀਆ ਤੇ ਯੁਗਾਂਡਾ ਵਰਗੇ ਦੇਸ਼ਾਂ ਚ ਵੀ ਸਰਦਾਰੀ ਕਾਇਮ ਹੋਵੇ ਗੀ।

    • @vikramjeet8432
      @vikramjeet8432 14 ชั่วโมงที่ผ่านมา

      ਅਫਰੀਕਾ ਚ ਤਾਂ ਮੰਨਦੇ ਹਾਂ ਤਰੱਕੀ ਕੀਤੀ ਪਰ ਕੈਨੇਡਾ ਜਾ america ਵਿੱਚ ਤਾਂ ਸਿਰਫ ਗੰਦ ਹੀ ਪਾਇਆ.

    • @balbiraujla8168
      @balbiraujla8168 14 ชั่วโมงที่ผ่านมา +3

      22 g Sanu Africa valeaa nu riste b bahut aakhue hunde c...per bahut khus aa.. Canada america to...

    • @KulbirSingh-cb2oh
      @KulbirSingh-cb2oh 10 ชั่วโมงที่ผ่านมา

      Good information about forest cut and sow in joganda your information is good ❤

  • @gurcharansingh5062
    @gurcharansingh5062 11 ชั่วโมงที่ผ่านมา +8

    ਯੁਗਾਂਡਾ ਦੇ ਪਿਆਰੇ ਲੋਕ ਦੇਖ ਕੇ ਪੁਰਾਣੇ ਭਰਮ ਭੁਲੇਖੇ ਦੂਰ ਹੋਏ ਪਹਿਲਾਂ ਸਮਝਦੇ ਸਾਂ ਕਿ ਇਹ ਲੋਕ ਬੜੇ ਖਤਰਨਾਕ ਹਨ ਅਤੇ ਨੀਲ ਨਦੀ ਦਾ ਕੁਦਰਤੀ ਮੁੱਢ ਦੇਖ ਕੇ ਮਹਿਸੂਸ ਹੋਇਆ ਬਲਿਹਾਰੀ ਤੇਰੀ ਕੁਦਰਤ 👌👌ਕੈਲਗਿਰੀ ਤੋਂ

  • @GurmukhSingh-t1s
    @GurmukhSingh-t1s 14 ชั่วโมงที่ผ่านมา +12

    ਵੀਰ ਅਮ੍ਰਿਤਪਾਲ ਵੀਰ ਦਾ ਸਾਥ ਦੇਣ ਲਈ ਸੋਹਣੇ ਪੰਜਾਬੀ ਵੀਰਾਂ ਦਾ ਧੰਨਵਾਦ❤❤❤❤❤❤

  • @SatnamSinghSidhu-k4l
    @SatnamSinghSidhu-k4l 14 ชั่วโมงที่ผ่านมา +10

    ਮੈਨੂੰ ਲੱਗਦਾ ਅਫਰੀਕਾ ਵਾਲੇ ਵੀਰਾਂ ਨੂੰ ਮਿਲ ਕੇ ਅਮ੍ਰਿਤਪਾਲ ਵੀਰ ਨੇ ਵੀ ਦਾੜ੍ਹੀ ਰੱਖ ਲਈ ਹੈ
    ਬਹੁਤ ਵਧੀਆ ਜੀ ਤੁਹਾਡੇ ਗੁਆਂਢੀ ਲੰਬੀ ਤੋ

    • @lakhbirsidhu5271
      @lakhbirsidhu5271 14 ชั่วโมงที่ผ่านมา +1

      Waheguru guru Gobind Singh Ji Khalsa ji kirpa ho ji.

  • @headhunter_009
    @headhunter_009 5 ชั่วโมงที่ผ่านมา +3

    ਅਫ਼ਰੀਕੀ ਪੰਜਾਬੀਆਂ ਦੀ ਤਰੱਕੀ ਨੂੰ ਵੇਖ ਕੇ ਦਿਲ ਖੁਸ਼ ਹੋ ਗਿਆ।

  • @mahindersingh7136
    @mahindersingh7136 16 ชั่วโมงที่ผ่านมา +8

    ਬਹੁਤ ਵਧੀਆ ਜਾਣਕਾਰੀ ਅੰਮ੍ਰਿਤਪਾਲ ਸਿੰਘ ਘੁਦਾ ਵੀਰ ਜੀ, ਯੁਗਾਂਡਾ ਦੇਸ਼ ਬਾਰੇ ਸਫ਼ਰਨਾਮਾ ਸਾਂਝਾ ਕੀਤਾ ਹੈ ਵਹਿਗੁਰੂ ਜੀ

  • @jaswinderkaur9245
    @jaswinderkaur9245 17 ชั่วโมงที่ผ่านมา +28

    ਸਤਿ ਸ੍ਰੀ ਆਕਾਲ ਅੰਮ੍ਰਿਤਪਾਲ ਬੇਟਾ ਅੱਜ ਤੇਰੇ ਬਲੌਗ ਵਿੱਚ ਮੈਂਨੂੰ ਆਪਣੇ ਸਟੂਡੈਂਟ ਚੰਨੀ ਧਰੌੜ ਨੂੰ ਦੇਖਕੇ ਬਹੁਤ ਖੁਸ਼ੀ ਹੋਈ ਮੈਂ ਬਾਈ ਸਾਲ ਧਰੌੜ ਸਕੂਲ ਵਿੱਚ ਪੜਾਇਆ ਉਸ ਨੂੰ ਪੁੱਛ ਕੇ ਦੇਖਣਾ ਸ਼ਾਇਦ ਜਸਵਿੰਦਰ ਮੈਡਮ ਯਾਦ ਹੋਵੇ ਇਸਦਾ ਭਰਾ ਦੀਪਾ , ਭੈਣ ਸ਼ਰਨਦੀਪ ਕੌਰ, ਤੇ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਪਿਆਰ 🙏❤️

    • @labhBrarsantybrar
      @labhBrarsantybrar 16 ชั่วโมงที่ผ่านมา +3

      Jagwinder Kaur ਭੈਣ ਜੀ ਬੱੜੀ ਨਿਰਖ ਪੱਰਖ ਕਰੀ ਜੀ 22 ਸਾਲ ਤੋਂ ❤🎉🎉 Labh Brar ❣️ Santy Brar Ganganagar Rajasthan

    • @kanwarjeetsingh3495
      @kanwarjeetsingh3495 15 ชั่วโมงที่ผ่านมา +2

      ਟੀਚਰ ਨੂੰ ਆਪਣੇ ਵਿਦਿਆਰਥੀ ਸੱਦਾ ਯਾਦ ਰਹਿੰਦੇ ਹਨ।

    • @ranjeetrana2236
      @ranjeetrana2236 14 ชั่วโมงที่ผ่านมา +1

      Ghudda 22 great

    • @sharanbirdi1
      @sharanbirdi1 12 ชั่วโมงที่ผ่านมา

      ਸਤਿ ਸ੍ਰੀ ਅਕਾਲ ਮੈਮ.. ਤੁਹਾਡੇ ਵਰਗਾ ਅਧਿਆਪਕ ਤਾ ਪਰਮਾਤਮਾ ਸਾਰਿਆਂ ਨੂੰ ਦਵੇ. ਬਹੁਤ ਸਾਰਾ ਪਿਆਰ ਮੈਮ ਥੋਨੂੰ. ਵੀਰੇ ਵੀ ਥੋਨੂੰ ਯਾਦ ਕਰਦਿਆ ਜਦੋ ਕਦੇ ਸਕੂਲ ਦੀ ਗੱਲ ਤੁਰ ਪਵੇ😇🙏🏻

    • @sharanbirdi1
      @sharanbirdi1 12 ชั่วโมงที่ผ่านมา

      ਪਰਮਾਤਮਾ ਥੋਨੂੰ ਹਮੇਸ਼ਾ ਖੁਸ਼ੀਆਂ ਦਵੇ . ਲੰਬੀਆਂ ਉਮਰਾਂ ਵਾਲੇ ਹੋਵੋ ਤੁਸੀਂ ❤️

  • @balwindersingh4350
    @balwindersingh4350 15 ชั่วโมงที่ผ่านมา +13

    ਚੀਲ ਦੇ ਦਰਖਤ ਤੋਂ ਜੋ ਗੂਦ ਨਿਕਲ ਦੀ ਇਸ ਤੋਂ ਫਰੋਜ਼ਾਂ ਵੀ ਬਣਦਾ ਜਿਹੜਾ ਇੰਜਣ ਤੇ ਪਟਾ ਚਲਦਾ ਉਹਨਾਂ ਨੂੰ ਲਗਦਾ ਹੁੰਦਾ ਸੀ।।ਤਾਰਪੀਨ ਦਾ ਤੇਲ ਵੀ ਇਸੇ ਵਿਚੋ ਨਿਕਲਦਾ ਹੈ। ਬਹੁਤ ਵਧੀਆ ਲੱਗਿਆ ਧਰੌੜ, ਬੁਲਾਰਾ ਪਿੰਡ ਦਾ ਵਾਸੀ ਮਿਲਿਆ ਸੀ।ਜੋ ਗਿਲ ਪਿੰਡ ਦੇ ਨੇੜੇ ਹੈ।ਮੇਰਾ ਪਿੰਡ ਵੀ ਜਰਖੜ ਹੈ।ਇਹ ਵੀ ਨੇੜੇ ਹੀ ਹੈ। ਅੱਜ ਕੱਲ੍ਹ ਅਸੀਂ ਮੋਹਾਲੀ ਰਹਿੰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।।

  • @sukhpalsingh5131
    @sukhpalsingh5131 14 ชั่วโมงที่ผ่านมา +6

    ਸਹੀ ਗੱਲ ਆ ਬਾਈ ਪਰਦੇਸ਼ ਦੀ।

  • @jagirsandhu6356
    @jagirsandhu6356 17 ชั่วโมงที่ผ่านมา +9

    ਦਰੱਖਤਾਂ ਦੀ ਕਟਾਈ ਤੇ ਦਰੱਖਤਾਂ ਦੀ ਲੋਆਈ ਬਾਰੇ ਬੱਹੁਤ ਵਧੀਆ ਜਾਨਕਾਰੀ ❤❤❤

  • @canada7230
    @canada7230 10 ชั่วโมงที่ผ่านมา +4

    ਛੋਟੇ ਵੀਰ ਤੇਰੇ ਬਗੋਲ ਵੇਖ ਕਿ ਪਤਾ ਚੱਲਦਾ ਪੰਜਾਬੀਆ ਨੇ ਪੂਰੀ ਦੁੱਨੀਆ ਵਿੱਚ ਝੱਡੇ ਗੱਡੇ ਨੇ ! ਪਰ ਦੁੱਖ ਹੁੰਦਾ ਪੰਜਾਬੀਆ ਦਾ ਆਪਣਾ ਪੰਜਾਬ ਖਤਮ ਹੁੰਦਾ ਜਾ ਰਿਹਾ

    • @harrydhesi7388
      @harrydhesi7388 7 ชั่วโมงที่ผ่านมา

      ਕਿਓਂ ਕੇ ਪੰਜਾਬ ਦੇ ਲੋਕ ਗੁਰੂ ਗ੍ਰੰਥ ਸਾਹਿਬ ਜੀ ਨੂੰ ਛੱਡ ਕੇ ਹੋਰ ਨਕਲੀ ਬਾਬਿਆਂ ਨੂੰ ਅਤੇ ਕਬਰਾਂ ਨੂੰ ਪੂਜਣ ਲੱਗ ਪਏ ਹਨ

    • @AmritPalSinghGhudda
      @AmritPalSinghGhudda  3 ชั่วโมงที่ผ่านมา

      ਨਹੀਂ ਖਤਮ ਹੋਇਆ ਪੰਜਾਬ…ਹੌਂਸਲਾ ਰੱਖੋ

  • @charanjeetsingh1934
    @charanjeetsingh1934 17 ชั่วโมงที่ผ่านมา +5

    ਵਾਹ ਵੀ ਕਾਕਾ ਅਮ੍ਰਿਤਪਾਲ ਤੂ ਯਾਰ ਕਮਾਲ ਕਰ ਦਿਤੀ ਸਾਨੂ ਇਸ ਤਰਾਂ ਮਹਿਸੂਸ ਹੁੰਦਾ ਜਿਵੇਂ ਅਸੀਂ ਖ਼ੁਦ ਘੁਮ ਰਹੇ ਹਾਂ ਮੈਨੂੰ ਦੂਜੀ ਖੁਸ਼ੀ ਹੋਈ ਤੂ ਸਾਨੂ ਮੇਰੇ ਨਾਨਕਾ ਪਿੰਡ ਅਬਲੂਖੁਰੇਣੇ ਮਿਤਰ ਮਿਲਾਇਆ ਚਰਨਜੀਤ ਸਿੰਘ ਭੁਲੇਰੀਆ ਜ਼ਿਲਾ ਸ੍ਰੀ ਮੁਕਤਸਰ ਸਹਿਬ

  • @Ranjodhkaur-j7n
    @Ranjodhkaur-j7n 16 ชั่วโมงที่ผ่านมา +3

    2:05 ਯੁਗਾਂਡਾ ਦਾ ਸਫ਼ਰ ਬਹੁਤ ਵਧੀਆ ਲੱਗ ਰਿਹਾ। ਹਰ ਸਫ਼ਰ ਅਸੀਂ ਨਾਲ ਨਾਲ ਕਰ ਰਹੇ ਹਾਂ। ਤੁਹਾਡੇ ਨਾਲ ਅਸੀਂ ਵੀ nile river ਨੂੰ ਨੇੜਿਓਂ ਦੇਖਿਆ। ਚੜਦੀ ਕਲਾ ਛੋਟੇ ਵੀਰ👍

  • @bhindajand3960
    @bhindajand3960 14 ชั่วโมงที่ผ่านมา +1

    ਬਹੁਤ ਸਾਨਦਾਰ ਸਫ਼ਰ ਤੇ ਸੋਹਣੇ ਸਫ਼ਰ ਦੇ ਵੱਖ ਵੱਖ ਰੰਗ ਮਿੱਤਰ ਪਿਆਰੀਆਂ ਨਾਲ਼ ਮੇਲੇ ਗੇਲੇ ਪ੍ਰਵਾਸ ਦੀਆਂ ਵੱਖ ਵੱਖ ਕਹਾਣੀਆਂ ਵਾਹਿਗੁਰੂ ਜੀ ਸਦਾ ਚੜ੍ਹਦੀ ਕਲ੍ਹਾ ਵਿੱਚ ਰੱਖਣ ਸਾਰੀਆਂ ਨੂੰ ਜ਼ਿੰਦਗੀ ਜ਼ਿੰਦਾਬਾਦ

  • @baljitsingh6957
    @baljitsingh6957 18 ชั่วโมงที่ผ่านมา +5

    ਬਹੁਤ ਹੀ ਵਧੀਆ ਤੇ ਵਿਲੱਖਣ ਉਪਰਾਲਾ ਹੈ ਜੀ। ਪੰਜਾਬੀ ਵੀਰਾਂ ਦੀਆਂ ਮਿਹਨਤਾਂ ਨੂੰ ਸਲਾਮ ਹੈ।

  • @JshnVirkz-y9b
    @JshnVirkz-y9b 5 ชั่วโมงที่ผ่านมา

    ਬਹੁਤ ਵਧੀਆ ਪੰਜਾਬੀ ਜਿੰਦਾ ਬਾਅਦ ਵਾਹਿਗੁਰੂ ਚੜਦੀ ਕਲਾ ਚ ਰਖਣ ਜੀ ਭਾਈ ਅਮਰਤ ਪਾਲ ਸਿੰਘ

  • @GurbhagatSharma-en7pp
    @GurbhagatSharma-en7pp 2 ชั่วโมงที่ผ่านมา

    ਬਹੁਤ ਵਧੀਆ ਮੁਬਾਰਕਾਂ ਵੀਰ ਜੀ ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ

  • @Raj-aulakh1313
    @Raj-aulakh1313 15 ชั่วโมงที่ผ่านมา +4

    ਜਿੱਥੇ ਲੋੜ ਹੋਵੇ ਓਥੇ ਮਜਬੂਰੀ ਦਾ ਵੱਸ ਨਹੀਂ ਚੱਲਦਾ। ਠੰਡ ਵਿੱਚ ਠਰਦੇਆ ਲਈ ਉਹ ਅੱਗ ਹੀ ਹੁੰਦੀ ਹੈ ਚਾਹੇ ਉਹ ਕਿਸੇ ਦਾ ਸਿਵਾ ਹੋਵੇ ਬਲਦਾ। ਏਹ ਸਤਰਾਂ ਓਨਾਂ ਬੱਚੇਆ ਲਈ ਜੋ ਪੈਸੇਆ ਲਈ ਕੀਤੀ ਮਦਦ ਨੂੰ ਵੀ ਵੇਚ ਦਿੰਦੇ ਨੇ!

  • @AmarjitDhaliwal-e6n
    @AmarjitDhaliwal-e6n 5 ชั่วโมงที่ผ่านมา

    ਬਹੁਤ ਵਧੀਆ ਲੱਗਿਆ ਫਰੋਮ ਤਖਤੂਪੁਰਾ ਸਹਿਬ

  • @BalwantSingh-wm6zy
    @BalwantSingh-wm6zy 15 ชั่วโมงที่ผ่านมา +1

    ਬਹੁਤ ਸੋਹਣੇ ਕਾਰੋਬਾਰ ਪੰਜਾਬੀ ਵੀਰਾਂ ਦੇ ਬਹੁਤ ਖੁਸੀ ਹੁੰਦੀ ਵੇਖ ਕੇ ਧੰਨਵਾਦ ਬਾਈ 34:37

  • @jagroopsingh5686
    @jagroopsingh5686 18 ชั่วโมงที่ผ่านมา +7

    ਬਹੁਤ ਵਧੀਅਾ ਵੀਰ

  • @MohinderSingh-y4g
    @MohinderSingh-y4g 7 ชั่วโมงที่ผ่านมา

    ਘੁੱਦਾ ਵੀਰ ਜੀ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ
    ਇਹ ਬਲਾਗ ਬਹੁਤ ਵਧੀਆ ਲੱਗਿਆ
    ਨੀਲ ਨਦੀ
    ਜੰਗਲ, ਸਫ਼ੈਦਾ ਦੀ ਖੇਤੀ
    ਬਹੁਤ ਵਧੀਆ ਜਾਣਕਾਰੀ ਪ੍ਰਾਪਤ ਹੁੰਦੀ ਹੈ ਜੀ ਆਪ ਜੀ ਦੇ ਹਰ ਬਲਾਗ ਤੋਂ
    ਪ੍ਰਮਾਤਮਾ ਆਪ ਜੀ ਨੂੰ ਹੋਰ ਵੀ ਵਧ ਕੇ ਹਿੰਮਤ ਬਖਸ਼ੇ

  • @gurwantsandhu2699
    @gurwantsandhu2699 4 ชั่วโมงที่ผ่านมา

    ਬਹੁਤ ਵਧੀਆ ਜੀ ਰੱਬ ਚੜਦੀ ਕਲਾ ਕਰੇਂ ਖੁਸ਼ ਰਹੋ

  • @mickytoor799
    @mickytoor799 15 ชั่วโมงที่ผ่านมา +1

    ਬਹੁਤ ਵਧੀਆ ਬਲੌਗ ਵੇਖਣ ਨੂੰ ਮਿਲਿਆ ਘੁੱਦੇ ਵੀਰ ❤❤

  • @khokharvlogs4732
    @khokharvlogs4732 18 ชั่วโมงที่ผ่านมา +7

    ਸਤਿ ਸ਼੍ਰੀ ਆਕਾਲ ਬਾਈ ਜੀ ਵਾਹਿਗੁਰੂ ਜੀ ਮੇਹਰ ਕਰਨ ਤਹਾਡੇ ਤੇ ਭਿੰਦਾ ਖੋਖਰ ਸਿਰੀਏ ਵਾਲਾ ਬਠਿੰਡਾ

  • @ranjeetsinghsingh9248
    @ranjeetsinghsingh9248 2 ชั่วโมงที่ผ่านมา

    ਵਾਹ ਜੀ ਵਾਹ ਬਹੁਤ ਵਧੀਆ ਜੀ ਜਿਉਂਦਾ ਰਹਿ ਵੀਰ ❤❤❤

  • @KuldeepSingh-zq8zn
    @KuldeepSingh-zq8zn 17 ชั่วโมงที่ผ่านมา +2

    ਸਤਿ ਸ੍ਰੀ ਅਕਾਲ ਜੀ ਪਿੰਡ ਰਤਨ ਗੜ੍ਹ ਅੰਮ੍ਰਿਤਸਰ 🙏🏼🙏🏼🙏🏼🙏🏼🌹🌹🌹🌹🌹🌹🌹

  • @harrydhesi7388
    @harrydhesi7388 7 ชั่วโมงที่ผ่านมา

    ਵਾਹ ਜੀ ਵਾਹ,ਸਿੰਘਾਂ ਨੇ ਤਾਂ ਹਰ ਖ਼ੇਤਰ ਵਿੱਚ ਆਪਣਾ ਸਿੱਕਾ ਕਾਇਮ ਕੀਤਾ ਹੋਇਆ ਹੈ ।ਵਾਹਿਗੁਰੂ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ।ਅਸੀ ਤੁਹਾਨੂੰ ਕਨੇਡਾ ਤੋਂ ਸ਼ੁਭ ਕਾਮਨਾਵਾਂ ਭੇਜਦੇ ਹਾਂ ।

  • @Brar-l4k
    @Brar-l4k 50 นาทีที่ผ่านมา

    ਬਹੁਤ ਵਧੀਆ vlog ਅਮ੍ਰਿਤਪਾਲ ਸਿਆਂ 👌👌👌❤️❤️❤️👍👍👍👍... ਜੀਓ

  • @BakhsisSingh-o6r
    @BakhsisSingh-o6r 16 ชั่วโมงที่ผ่านมา +2

    ਬਹੁਤ ਸੋਹਣਾ ਵਲੋਗ ਵੀਰ ਅਮ੍ਰਿਤਪਾਲ ਤਿਆਰ ਕਰਦਾ ਹੈ ❤❤❤❤❤❤

  • @gursingh-hm3wu
    @gursingh-hm3wu 14 ชั่วโมงที่ผ่านมา +1

    ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਤੰਦਰੁਸਤੀਆਂ ਬਖਸ਼ਣ ਵੀਰ ਜੀ 🙏

  • @happyitaly95
    @happyitaly95 9 ชั่วโมงที่ผ่านมา

    ਬਹੁਤ ਬਹੁਤ ਵਧੀਆ ਰੰਗ ਦੇਖਣ ਨੂੰ ਮਿਲੇ ਬਾਈ ਜੀ ।ਸਹੀ ਗੱਲ ਹੈ ਜੀ ਪਰਦੇਸ ਕੱਟਣਾ ਬਹੁਤ ਮੁਸ਼ਕਿਲ ਹੈ ।ਅਸੀ ਪਹਿਲਾ ਸਿਰਫ ਯੂਰਪ ,ਕਨੇਡਾ ,ਅਮਰੀਕਾ ਵਰਗੇ ਦੇਸ਼ਾਂ ਨੂੰ ਹੀ ਵੱਡੇ ਮੰਨ ਦੇ ਸੀ ਪਰ ਅਫਰੀਕਾ ਵਗਰੇ ਦੇਸ਼ਾਂ ਵਿੱਚ ਵੀ ਪੰਜਾਬੀਆ ਦੀ ਅਤੇ ਪੰਜਾਬੀਅਤ ਦੇ ਗੱਡੇ ਝੰਡੇ ਦੇਖ ਕੇ ਮਨ ਖੁਸ ਹੋ ਗਿਆ ।ਬਹੁਤ ਧੰਨਵਾਦ ਬਾਈ ਜੀ ਤੁਹਾਡਾ ਜੀ ਇਹ ਰੰਗ ਦਿਖਾਉਣ ਲਈ ।

  • @DilbagSingh-vz1cg
    @DilbagSingh-vz1cg 8 ชั่วโมงที่ผ่านมา

    ballay Ghudday. Phattay chukktay. Thanks from heart. Keep up your good work.. God keep you safe always. Good to see Indian doing great work abroad.

  • @gurpalsingh7037
    @gurpalsingh7037 14 ชั่วโมงที่ผ่านมา +1

    ਘੁੱਦੇ ਵੀਰ ਬਹੁਤ ਵਧੀਆ ਯੂਗਾਂਡਾ ਦੇਖਾ ਰਹੇ ਹੋ
    ਧੰਨਵਾਦ

  • @BalkarSingh-dc1oq
    @BalkarSingh-dc1oq 18 ชั่วโมงที่ผ่านมา +5

    ਬਹੁਤ ਹੀ ਵਧੀਆ ਜੂਗਾਡਾ ਦਾ ਸਫਰ ਹੋ ਰਿਹਾ

  • @inderjitdhillon3538
    @inderjitdhillon3538 15 ชั่วโมงที่ผ่านมา +2

    ਬਾਹਰਲੇ ਮੁਲਕ ਵਿਚ ਵੇਖ ਲੈ ਅਫਰੀਕਾ ਵਾਲੇ ਕਰ ਗਏ ਤਰੱਕੀਆਂ ❤ਲਵ ਯੂ ਕੀਨੀਆ ਤਨਜ਼ਾਨੀਆ ਯੁਗਾਂਡਾ ਵਾਲਿਓ ਸਾਡੇ ਵਾਲੇ ਦਾ ਖਿਆਲ ਰੱਖਿਓ🎉

    • @lakhbirsidhu5271
      @lakhbirsidhu5271 14 ชั่วโมงที่ผ่านมา

      Very good country people south Africa kinia❤❤❤❤❤.

  • @MukhtarsWaraich
    @MukhtarsWaraich 16 ชั่วโมงที่ผ่านมา +1

    Great ਘੁਦਾ 🎉

  • @staycool9049
    @staycool9049 14 ชั่วโมงที่ผ่านมา

    ਵਾਹਿਗੁਰੂ ਸਭ ਪੰਜਾਬੀਆਂ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ 🙏

  • @IqbalSingh-x6k
    @IqbalSingh-x6k 3 ชั่วโมงที่ผ่านมา

    ਹਜਾਰਾ ਸਿੰਘ ਰਮਤਾ ਆਪਦੇ ਗੀਤਾਂ ਚ ਇਹਨਾ ਸ਼ਹਿਰਾਂ ਦਾ ਬਿਆਨ ਕਰਦਾ ਰਿਹਾ ❤

  • @balrajsingh4182
    @balrajsingh4182 ชั่วโมงที่ผ่านมา

    ਬਹੁਤ ਵਧੀਆ ਜੀ

  • @RanjitSingh-jf6nv
    @RanjitSingh-jf6nv 14 ชั่วโมงที่ผ่านมา

    ਵੀਰ ਜੀ ਇਹ ਵੀਰ ਬਹੁਤ ਹੀ ਮਿਹਨਤ ਕਰਦੇ ਹਨ

  • @jaswindersinghsodhi1851
    @jaswindersinghsodhi1851 6 ชั่วโมงที่ผ่านมา

    ਬਹੁਤ ਖੂਬ, ਵੀਰਿਆ

  • @paramjitsingh2011
    @paramjitsingh2011 13 ชั่วโมงที่ผ่านมา

    ਵਾਹੀਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਹਿ ।। ਸਾਰੇ ਭੈਣ ਭਰਾਵਾ ਤੇ ਬੱਚਿਆ ਸਮੇਤ , ਕੀਨੀਆ, ਤਨਜਾਨੀਆ ਤੇ ਯੂਗਾਡਾ ਵੱਸਦੇ ਸਾਰੇ ਖਾਲਸਾ ਪੰਥ ਤੇ ਛੋਟੇ ਵੀਰ ਅਮਿ੍ਤਪਾਲ ਸਿੰਘ ,ਵਾਸੀ ਪਿੰਡ ਘੂਦਾ ਸਮੇਤ ਸਾਰਿਆ ਨੂੰ ਪ੍ਰੇਮ ਭਰੀ ਸਾਤਿ ਸ੍ਰੀ ਅਕਾਲ,ਘੂਦੇ ਵੀਰ ਦਾ ਬਹੁਤ ਵੰਡਾ ਉਪਰਾਲਾ , ਆਪਣੇ ਵੀਰਾ ਦੇ ਦਰਸ਼ਨ ਮੇਲੇ ਕਰਵਾਏ ਹਨ । ਬਹੁਤ ਬਹੁਤ ਵੰਡੇ ਗੁਰੂ ਘਰ ਸੋ ਸਾਲ ਪਹਿਲਾ ਬਣਾਏ ਹੋਏ ਹਨ । ਗੁਰੂ ਘਰਾ ਦੇ ਦਰਸ਼ਨ ਕਰਕੇ ਨਿਹਾਲ ਨਿਹਾਲ ਹੋ ਗੲਏ , ਸਾਡੇ ਵੀਰਾ ਦੇ ਵੰਡੇ ਵੰਡੇ ਕਾਰੋ ਬਾਰ ਹਨ । ਮਨ ਖੁਸ ਹੋ ਗਿਆ, ਗੁਰੂ ਸਾਹਿਬ ਹੋਰ ਤੱਰਕੀਆ ਬੱਖਸਿਣ ਜੀ ।। ਖਾਲਸਾ ਪੰਥ ਚੜਦੀ ਕਲਾ ਹੋਵੇ ਜੀ ।।

  • @Skamlostmanontheplanet
    @Skamlostmanontheplanet 8 ชั่วโมงที่ผ่านมา

    ਬਾਈ ਦੀ ਪੰਜਾਬੀ
    ਮਾਲਵੇ ਦੀ
    ਗੈਂਟ ਹੈ
    ਗੜਗੱਜ
    ਰੈਲ਼ਾ ਜਿਹਾ
    ਮਝੈਲ ਭਾਊ ਹਾਂ
    ਭਾਸ਼ਾ ਤੁਹਾਡੀ ਵਧੀਆ
    ਤੇ ਗੱਲਬਾਤ ਸਿਆਣਪ
    ਭਰਪੂਰ
    ਗੁਣਾਂ ਦੀ ਗੁਥਲੀ
    ਬਹਾਦਰ
    ਜੁਅਰਤ ਵਾਲਾ
    ਜੁਅਰਤ ਵਾਲਾ ਬਾਈ
    ਬਹੁਤ ਚੰਗਾ ਲੱਗਾ
    ਅਕਾਲ ਪੁਰਖ ਦਾ ਮਿਹਰਾਂ ਵਾਲਾ ਹੱਥ
    ਹਮੇਸ਼ਾਂ ਸਿਰ ਤੇ ਰਹੇ

  • @GurpreetSingh-os4gn
    @GurpreetSingh-os4gn 5 ชั่วโมงที่ผ่านมา

    ਬਹੁਤ ਵਧੀਆ ਲੱਗਿਆ ਵੀਰ ਜੀ

  • @Skamlostmanontheplanet
    @Skamlostmanontheplanet 13 ชั่วโมงที่ผ่านมา +1

    ਅੱਜ ਸਾਡੇ ਟੋਰਾਂਟੋ ਮਨਫੀ ਵੀਹ ਡਿਗਰੀ ਹੈ
    ਦਿਲ ਕਰਦਾ
    ਤੁਹਾਡੇ ਕੋਲ ਗਰਮ ਇਲਾਕੇ ਆ ਜਾਈਏ

  • @madhomalli7321
    @madhomalli7321 18 ชั่วโมงที่ผ่านมา +3

    ਸਤਿ ਸ਼੍ਰੀ ਅਕਾਲ ਬਾਈ ਜੀ । ਸਿੱਖੀ ਪੂਰੀ ਸਾਂਭ ਕੇ ਰੱਖੀ ਇਹਨਾਂ ਲੋਕਾਂ ਨੇ । ਰੱਬ ਮਿਹਰ ਬਣਾਈ ਰੱਖੇ । ❤️❤️❤️❤️❤️❤️🌹🌹🌹🌹

  • @mohinderpal7233
    @mohinderpal7233 16 ชั่วโมงที่ผ่านมา +1

    ਬਹੁਤ ਬਹੁਤ ਵਧੀਆ ਜਾਣਕਾਰੀ ਜੀ

  • @Rajkahlon24
    @Rajkahlon24 11 ชั่วโมงที่ผ่านมา

    ਅਮ੍ਰਿਤਪਾਲ ਬਾਈ ਹੁਸ਼ਿਆਰਪੁਰ ਜਿਲ੍ਹੇ ਇਹ ਦਰਖਤਾ ਵਾਲਾ ਕੰਮ ਬਹੁਤ ਹੁੰਦਾ ਬਾਈ.

  • @singhdhaliwal6483
    @singhdhaliwal6483 16 ชั่วโมงที่ผ่านมา +1

    ਘੈਂਟ ਵੀਡੀਓ ਵੀਰ chain saw film ਯਾਦ ਆ ਗਈ ਵੇਖ ਕੇ ਚੜ੍ਹਦੀ ਕਲਾ ਬਾਈ ❤

  • @amnindersingh2709
    @amnindersingh2709 14 ชั่วโมงที่ผ่านมา

    Bai g tuhade vich punjab dekhde ne sare pariwar jiadatar wadi ginti punjab aa hi nahi saki ❤per Africa de veera de es pyaar da koi mull ni kisi v cruncy vich #lots of love and respect bai g

  • @sandhugjatt
    @sandhugjatt 3 ชั่วโมงที่ผ่านมา

    ਬਹੁਤ ਸੋਹਣਾ ਕੰਮ ਬਾਈ

  • @simarsandhu4657
    @simarsandhu4657 7 ชั่วโมงที่ผ่านมา

    ਘੁੱਦੇ ਬਾਈ ਨੀਲਮ ਨਦੀ ਅਤੇ ਪੰਜਾਬੀਆ ਦੇ ਕਾਰੋਬਾਰ ਦੀ ਜਾਣ-ਪਛਾਣ ਸਾਨ ਲਈ ਧੰਨਵਾਦ ❤👌

  • @sukhpaldarya6306
    @sukhpaldarya6306 17 ชั่วโมงที่ผ่านมา +1

    ਸਤਿ ਸ੍ਰੀ ਅਕਾਲ ਬੁੱਟਰ ਸਾਹਿਬ ਜੀ ਪਰਮਾਤਮਾ ਤੁਹਾਨੂੰ ਹਮੇਸ਼ਾ ਤੰਦਰੁਸਤ ਤੇ ਚੜ੍ਹਦੀ ਕਲਾਂ ਬਖਸ਼ੇ 🙏🙏

  • @surinderpaul
    @surinderpaul 15 ชั่วโมงที่ผ่านมา +2

    Village Dharour is also adjoining with village Umed Pur and Sanehwal sir ji 🙏🙏

  • @PreetBrar777
    @PreetBrar777 16 ชั่วโมงที่ผ่านมา +5

    ਜਦੋ ਤੁਹਾਡੀ ਸੋਚ ਤੇ ਤੁਹਾਡੀ ਪਹੁੰਚ ,ਸਹੀ ਰਸਤਾ ਇਖਤਿਆਰ ਕਰ ਲੈਣ ਤਾਂ ਰਾਹ ਦੇ ਅੜਿੱਕੇ ਵੀ ਰਾਹ ਦਿਖਾਊ ਬਣ ਜਾਂਦੇ ਹਨ,ਤੇ ਅਜਿਹੀ ਮਿਸਾਲ ਆਪ ਜੀ ਬਾਖੂਬੀ ਨਿਭਾ ਰਹੇ ਹੋ ਵੀਰ ਜੀ,ਹੋਂਸਲਿਆਂ ਦੇ ਵਲਵਲਿਆਂ ਅੱਗੇ ਕੰਡੇ ਵੀ ਫੁੱਲ ਬਣ ਜਾਂਦੇ ਹਨ ਜੀ। ਪੰਜਾਬੀਆਂ ਦੇ ਹੋਂਸਲੇ ਨੂੰ ਸਲਾਮ ਹੈ,ਵੱਖ ਵੱਖ ਕਿੱਤਿਆਂ ਚ ਪੂਰੇ ਨਿਪੁੰਨ ।ਦਰੱਖਤਾਂ ਦੀ ਬੀਜਾਈ,ਕਟਾਈ ਬਾਰੇ ਅਰਥ ਭਰਭੂਰ ਜਾਣਕਾਰੀ ਬਹੁਤ ਚੰਗੀ ਲੱਗੀ।ਚੜਦੀਆਂ ਕਲਾਂ ਚ ਰਹੋ ਵੀਰ ਜੀ🙏🏻🙏🏻

    • @gurjantsingh2020
      @gurjantsingh2020 15 ชั่วโมงที่ผ่านมา +2

      Einy sohni punjabi likhi h ,,bahut bahut Dhanbad ,,❤

    • @PreetBrar777
      @PreetBrar777 14 ชั่วโมงที่ผ่านมา +1

      @@gurjantsingh2020 ਬਹੁਤ ਬਹੁਤ ਧੰਨਵਾਦ ਜੀ ਆਪ ਜੀ ਦਾ 🙏🏻🙏🏻

  • @pargatsingh-1z
    @pargatsingh-1z 14 ชั่วโมงที่ผ่านมา

    ਬਹੁਤ ਵਧੀਆ ਜੀ ਬਹੁਤ ਖੁਸ਼ੀ ਹੁੰਦੀ ਵੀਰ ਜੀ

  • @singhdhaliwal6483
    @singhdhaliwal6483 16 ชั่วโมงที่ผ่านมา +1

    ਘੈਂਟ ਵੀਡੀਓ ਵੀਰ ਚੜ੍ਹਦੀ ਕਲਾ ❤

  • @ranvirsingh9037
    @ranvirsingh9037 3 ชั่วโมงที่ผ่านมา

    ਚੜਦੀ ਕਲਾ।

  • @gurparwindersingh6511
    @gurparwindersingh6511 15 ชั่วโมงที่ผ่านมา

    ਬਹੁਤ ਵਧੀਆ ਜਾਣਕਾਰੀ ਦਿੱਤੀ ਧੰਨਵਾਦ

  • @ArjunSingh-pm1jj
    @ArjunSingh-pm1jj 14 ชั่วโมงที่ผ่านมา

    ਵਾਹਿਗੁਰੂ ਜੀ ਤਰੱਕੀਆਂ ਵਕਸਣ ਜੀ ਘੁਦਾ ਬਾਈ ਜੀ ਬਹੁਤ ਬਹੁਤ ਵਧੀਆ ਸਾਰੇ ਬਾਈਆਂ ਨੂੰ ਸਤਸਿ੍ਅਕਾਲ ਜੀ ❤❤

  • @hakamsingh4624
    @hakamsingh4624 ชั่วโมงที่ผ่านมา

    ਜਿਉਂਦੇ ਵਸਦੇ ਰਹੋ ਬਾਈ।

  • @BakhsisSingh-o6r
    @BakhsisSingh-o6r 16 ชั่วโมงที่ผ่านมา +5

    ।। ਬਾਈ ਜੀ ਗੂੰਦ ਦਾ ਕੁਝ ਦਹਾਕੇ ਪਹਿਲਾਂ ਇੰਜਣ ਨਾਲ ਚੱਲਣ ਵਾਲੇ ਪੱਖੇ ਦੇ ਪਟੇ ਨੂੰ ਲਾਉਣ ਦੇ ਕੰਮ ਆਉਂਦੀ ਸੀ ਇਸ ਵਿੱਚ ਕੁਝ ਮੁਬਲਾਇਲ ਮਿਲਾ ਕੇ ਗਰਮ ਕਰਕੇ ਉਸ ਨੂੰ ਬਰੋਜਾ ਕਿਹਾ ਜਾਂਦਾ ਸੀ ❤❤❤❤❤❤❤❤

    • @tehals79
      @tehals79 15 ชั่วโมงที่ผ่านมา

      Hanji bai ji sahi kiha tusi.. Baroja asi bhi use kita engine de patte lai

  • @KirpalSingh-zj7et
    @KirpalSingh-zj7et 14 ชั่วโมงที่ผ่านมา +1

    ਸਤਿ ਸ੍ਰੀ ਆਕਾਲ ਜੀ ਯੂਗਾਂਡਾ ਦੇ ਹਰੇ ਭਰੇ ਜੰਗਲ ਝੀਲ ਵਿਟੋਰੀਆ ਦੀ ਸੈਰ ਤੇ ਨੀਲ ਦਰਿਆ ਦੀ ਜਨਮ ਭੂਮੀ ਦੇਖ ਕੇ ਵਦੀਆ ਲੱਗੇਆ ਜੰਗਲ ਵਿੱਚ ਗੂੰਦ ਵਾਲਾ ਦਰਖ਼ਤ ਚੀਲ ਦਾ ਹੈ ਗੂੰਦ ਨੂੰ ਬਰੋਜਾ ਕਿਹਂਦੇ ਹੈ। ਇਸਦੇ ਫ਼ਲ ਵਿੱਚੋ ਜੌ ਬੀਜ ਨਿਕਲਦਾ ਹੈ ਉਸਨੂੰ ਚਿਲਗੋਜਾ ਕਿਹਂਦੇ ਹੈ ਇਹ ਸ਼ਕਤੀਵਰਦਕ ਦਵਾਈਆਂ ਤੇ ਹੋਰ ਵੀ ਦਵਾਈਆਂ ਵਿੱਚ ਇਸਤੇਮਾਲ ਕੀਤਾ ਜਾਂਦਾ ਹੈ

  • @MastLalijatt
    @MastLalijatt 18 ชั่วโมงที่ผ่านมา +2

    ਬਹੁਤ ਪਿਆਰ ਤੇ ਸਤਿਕਾਰ ਬਾਈ ਜੀ ❤❤❤

  • @JaswinderSingh-h5e3i
    @JaswinderSingh-h5e3i 15 ชั่วโมงที่ผ่านมา +1

    ਸਤਿ ਸ੍ਰੀ ਅਕਾਲ ਬਾਈ ਜੀ ਬਹੁਤ ਵਧੀਆ ਜਾਣਕਾਰੀ ਲਈ .ਬਾਈ ਹੋਨਾ ਨੇ ਬਹੁਤ ਦਰਖਤ ਲਾਏ ਆ ਜਿਨੇ ਕਟ ਦੇ ਆ ੳਦੂ ਵਧ ਲਾਓਦੇ ਆ..ਪਰ ਆਪਨੇ ਪੰਜਬ ਚ ਜਦੋਂ ਵਢਦੇ ਆ ਤਾ ਇਕ ਵੀ ਨੀ ਲਾੳਦੇ ਪਤਦਰ .

    • @rakeshpandit4878
      @rakeshpandit4878 13 ชั่วโมงที่ผ่านมา

      Bilkul Sahi Keha 😊

  • @sukhdebgill4016
    @sukhdebgill4016 17 ชั่วโมงที่ผ่านมา +1

    ❤ ਸਤਿ ਸ੍ਰੀ ਆਕਾਲ ਘੁੱਦੇ ਵੀਰ ਜੀ ਮਨ ਖੁਸ਼ ਹੋ ਜਾਂਦਾ ਇਹਨਾਂ ਦੇ ਕਾਰੋਬਾਰ ਦੇਖ ਕੇ ਪੰਜਾਬੀਆਂ ਦੀ ਫੁੱਲ ਚੜਤ ਆ❤❤❤❤

  • @ArjunSingh-100
    @ArjunSingh-100 17 ชั่วโมงที่ผ่านมา +1

    ਸਤਿ ਸ੍ਰੀ ਆਕਾਲ ਬਾਈ ਜੀ 🙏 ਬੋਹੁਤ ਸ਼ਾਨਦਾਰ ਵੀਡੀਓ, ਦਰਖਤਾਂ ਦਾ ਕੱਟਣਾ ਲਗੋਨਾ, ਕੰਮਕਾਜ ਦੇਖਿਆ, ਪਰ ਸਬਤੋਂ ਵਧੀਆ ਭਾਈਆਂ ਦਾ plan of the day ਲਗਿਆ 😂 ਬੋਹੁਤ ਸ਼ਾਨਦਾਰ ਸਫ਼ਰ ❤

  • @pargatsingh-1z
    @pargatsingh-1z 14 ชั่วโมงที่ผ่านมา

    ਜਿਆਦੇ ਪੁਰਾਣੇ ਹੀ ਇਧਰ ਗਏ ਨੇ ਜੀ ਮੈਨੂੰ ਨਵੇਂ ਇਥੋਂ ਘੱਟ ਹੀ ਦੇਖਦੇ ਨੇ ਬਾਕੀ ਪਤਾ ਨਹੀਂ ਹੋ ਸਕਦਾ ਨਵੇਂ ਵੀ ਜਾਂਦੇ ਹੋਣ ਵਧੀਆ ਗੱਲ

  • @bapudilliwala
    @bapudilliwala 17 ชั่วโมงที่ผ่านมา +2

    amritpal , your african cycle yatra shall prove as one of beautiful series , since you have closely observed the life and business style of sikh community here . wish you chardi kala , amritpal .

  • @jaswindersingh-wm4ey
    @jaswindersingh-wm4ey 14 ชั่วโมงที่ผ่านมา

    veer ji jehdi cheejan tusi vakha Raye ho eh cheejan kise ne nahi vakhaiyan, jo saade punjabiyan ne aithe aa ke sardari kaim rakhi te tarrakiyan keetiyan, te naale eh desh te ena de log apne punjabian te khaskar sardaran naal kinna pyaar karde aa is da saboot milda, te eh log bot change aa is gal da suneha v milda... tusi ena bare eni bareeki vich ja ke dakha Raye ho eh gal v bot vadiya laggi, tusi punjabi zubaan de sab to vadde vallogger ho veer ji, te saare veeran nu punjabian khaaskar te sardar veeran nu benti hai ke ghudde veer di vedio mu vadd to vadd share kareya karo saare veero saada veer saadi pehchan banan layi bot jaada mehnat kar Reya hai...🙏🙏

  • @balvindersingh3813
    @balvindersingh3813 18 ชั่วโมงที่ผ่านมา +4

    बहुत ही सुंदर दिखा रहे हो वीर जी

  • @anmolssidhu8626
    @anmolssidhu8626 16 ชั่วโมงที่ผ่านมา +4

    ਬਹੁਤ ਬਹੁਤ ਧੰਨਵਾਦ ਜੀ ਜਿਨਾ ਭਰਾਵਾ ਨੇ ਆਪਣਾ ਕੀਮਤੀ ਸਮਾਂ ਕੱਢ ਕੇ ਘੁੱਦੇ ਭਰਾ ਨੂੰ ਇਹ ਥਾਵਾਂ ਦੇਖਣ ਨੂੰ ਮਿਲੀਆਂ ਤੇ ਅਸ਼ੀ ਵੀ ਘਰ ਵਿੱਚ ਬੈਠ ਕੇ ਦੇਖਿਆ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਸਾਰੇ ਭਰਾਵਾਂ ਤੇ ਏਨਾ ਪਿਆਰ ਦਿੱਤਾ ❤❤❤❤

    • @manjitsingh132
      @manjitsingh132 15 ชั่วโมงที่ผ่านมา +1

      ਪਿਆਰ ਭਰੀ ਸਤਿ ਸ੍ਰੀ ਅਕਾਲ ਬੇਟਾ ਜੀ ਵਲੋਗ ਬਹੁਤ ਵਧੀਆ ਲੱਗਾ ਪੰਜਾਬੀ ਭਰਾਵਾਂ ਨੂੰ ਚੜ੍ਹਦੀ ਕਲ੍ਹਾ ਵਿਚ ਦੇਖ ਕੇ ਬਹੁਤ ਵਧੀਆ ਲੱਗਦਾ ਹੈ ਪ੍ਮਾਤਮਾ ਉਨਾਂ ਨੂੰ ਹੋਰ ਵਧੇਰੇ ਤਰੱਕੀਆਂ ਅਤੇ ਖੁਸ਼ੀਆ ਦੇਣ।

  • @kernailsingh9461
    @kernailsingh9461 29 นาทีที่ผ่านมา

    ਧੰਨਵਾਦ ਜੀ.ਧੰਨਵਾਦ ਕਿਰਪਾ ਗੁਰੂ ਦੀ ਸਦਕਾ ਲਿੰਕ ਬਣਦੇ ਅਗੇ ਤੋੰ ਅਗੇ ਸ਼ੁਕਰ ਗੁਰੂ ਸਾਹਿਬ ਦਾ ਧੰਨਵਾਦ ਜੀ.ਧੰਨਵਾਦ. WAHEGURU WAHEGURU WAHEGURU

  • @GurmeetSingh-rt6or
    @GurmeetSingh-rt6or 18 ชั่วโมงที่ผ่านมา +1

    ਸਤਿ ਸ੍ਰੀ ਅਕਾਲ ਅਮਿੰਤਪਾਲ ਵੀਰ ਜਿਓਦਾ ਰਿਸਦਾ ਰਿਹੇ ਬਾਈ ਜੀ ਸਾਨੂੰ ਖੂਬਸੂਰਤ ਦੁਨੀਆਂ ਦੁਖੋਣ ਲਈ❤❤❤❤

  • @KAKRA3446
    @KAKRA3446 4 ชั่วโมงที่ผ่านมา +1

    ਸਤਿ-ਸ਼੍ਰੀ ਅਕਾਲ ਬਾਈ ਅਮਿ੍ਤ ਭਵਾਨੀਗੜ੍ਹ ਤੋ

  • @sanjayfaridian6742
    @sanjayfaridian6742 14 ชั่วโมงที่ผ่านมา

    Bahut hi Shandar galbaat veere nice

  • @amritbhamra7127
    @amritbhamra7127 13 ชั่วโมงที่ผ่านมา +1

    ਗੱਲ ਸਹੀ ਆ ਬਾਈ ਦੀ ਅਸੀਂ ਵੀ ਰੇਸਿਨ ਤੋਂ ਐਸੇਂਸਿਆਲ ਤੇਲ ਬਣੋਂਦੇ ਆ
    ਓ ਗੱਲ ਵੱਖਰੀ ਸੀ ਬਾਈ ਸਿਆਂ ਤੈਨੂੰ ਆਪਣਾਂ ਪਲਾਂਟ ਨਹੀਂ ਦਿਖਾ ਸਕਿਆ।
    ਸਾਡੀ ਮੈਨੇਜਮੈਂਟ ਏਸ ਚੀਜ਼ ਨੂੰ ਨਹੀਂ ਦਿਖਾ ਸੱਕਦੀ।

  • @SukhjinderSingh-yk3qu
    @SukhjinderSingh-yk3qu 15 ชั่วโมงที่ผ่านมา

    ਬਹੁਤ ਖੂਬਸੂਰਤ ਬਲੌਗ ਬਾਈ ਜੀ 🙏🏻

  • @kanwalshergarh
    @kanwalshergarh 16 ชั่วโมงที่ผ่านมา +1

    🙏🌹 ❤️ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀਕਲਾ ਬਖਸ਼ਣ 🙏🌹 ਸਤਿ ਸ੍ਰੀ ਅਕਾਲ ਜੀ

  • @sukhjindersingh1119
    @sukhjindersingh1119 14 ชั่วโมงที่ผ่านมา

    Amritpal ji kia bat bhai sahiba di kitchen thanks

  • @SatpalSharma-y5q
    @SatpalSharma-y5q 18 ชั่วโมงที่ผ่านมา +3

    ਸਤਿ ਸ੍ਰੀ ਅਕਾਲ ਅੰਮਿ੍ਤਪਾਲ ਸਿੰਘ ਘੁੱਦਾ ਵੀਰ❤ਸੱਤਪਾਲ ਸ਼ਰਮਾ ਅਲੀਸ਼ੇਰ ਤਹਿਸੀਲ ਲਹਿਰਾਗਾਗਾ ਜਿਲਾੵ ਸੰਗਰੂਰ

  • @chamkaursingh-zq6me
    @chamkaursingh-zq6me 15 ชั่วโมงที่ผ่านมา +1

    Bhot vidya video, Bati

  • @lovesinging6647
    @lovesinging6647 16 ชั่วโมงที่ผ่านมา

    Wah ji wah bhut vadiya bhaji tuhade darshan hoge bhut enjoy kita siga aapa othe lake vikhe baba sukh rakhe 🙏😇❤

  • @rinkubains9443
    @rinkubains9443 15 ชั่วโมงที่ผ่านมา +1

    ਸਤਿ ਸ਼੍ਰੀ ਅਕਾਲ ਬਾਈ ਜੀ
    ਰਿੰਕੂ ਰੋਪੜ ਤੋਂ 🙏

  • @BalwinderPadda-mt7bd
    @BalwinderPadda-mt7bd 6 ชั่วโมงที่ผ่านมา

    Bahut vadia lga br

  • @amriksingh6828
    @amriksingh6828 16 ชั่วโมงที่ผ่านมา +2

    ਇਸ ਬਲੋਗ ਵਿੱਚ ਜੰਗਲ ਦੀ ਕਟਾਈ ਦਰਖਤਾਂ ਦੀ ਲਵਾਈ ਅਤੇ ਗੂੰਦ ਕਿਵੇਂ ਇਕੱਠੀ ਕਰਦੇ ਹਨ ਉਹ ਵੇਖਿਆ ਸਾਡੇ ਬੰਦੇ ਹਰ ਜਗ੍ਹਾ ਛਾਏ ਹੋਏ ਹਨ

  • @parmsahota3696
    @parmsahota3696 17 ชั่วโมงที่ผ่านมา +1

    SSA bai Amrit Pal Singh.
    Cutting Trees, planting trees in jangle of Uganda by our Singhs. Glue process - good information.
    All the best

  • @labhBrarsantybrar
    @labhBrarsantybrar 16 ชั่วโมงที่ผ่านมา +1

    Rakesh Kumar di punjabi Bahut wadiya haa cheel de Vada tak Bahut sohna lagda haa ❤ Labh Brar ❣️ Santy Brar Ganganagar Rajasthan India

    • @rakeshpandit4878
      @rakeshpandit4878 13 ชั่วโมงที่ผ่านมา

      I'm Punjabi 22 G.
      Malout Mandi de naal pind Abul Khurana ha .

  • @Mantubrar1378
    @Mantubrar1378 18 ชั่วโมงที่ผ่านมา +2

    ਬਹੁਤ ਵਧੀਆ ਜੀ 🎉🎉🎉

  • @gurinderbrar7862
    @gurinderbrar7862 4 ชั่วโมงที่ผ่านมา

    ਜਦੋਂ ਤੋਂ ਘੁੱਦੇ ਵੀਰ ਦੇ ਅਫਰੀਕੀ ਸਫ਼ਰ ਨੂੰ ਵੇਖਣਾ ਸ਼ੁਰੂ ਕੀਤਾ ਤਦੋਂ ਤੋਂ ਕੋਈ ਹੋਰ ਵੀਡੀਓ ਦੇਖਣ ਦਾ ਮਨ ਹੀ ਨਹੀਂ ਕਰਦਾ । ਮੈਂ ਅੱਜ ਬਹਿਰੀਨ ਦੇ ਸਫ਼ਰ ਵਾਲੀਆਂ ਵੀਡੀਓ ਵੀ ਨਾਲ ਨਾਲ ਵੇਖਣੀਆਂ ਸ਼ੁਰੂ ਕੀਤੀਆਂ ਹਨ। ਗੁਰਿੰਦਰ ਸਿੰਘ ਬਰਾੜ, ਕਨੇਡਾ

  • @SydneyTravellers
    @SydneyTravellers 10 ชั่วโมงที่ผ่านมา

    ਬਹੁਤ ਵੱਧੀਆ ਜਾਣਕਾਰੀ

  • @rameshsaini6049
    @rameshsaini6049 15 ชั่วโมงที่ผ่านมา

    Thanks younger brother for showing us some thing new such as extraction of useful liquid from the trees and African kids playing with self-made football.Keep it up 👍👍👍

  • @AnwarSaid-t6t
    @AnwarSaid-t6t 13 ชั่วโมงที่ผ่านมา

    Mashallha zabar dast

  • @satnamsinghpurba9584
    @satnamsinghpurba9584 17 ชั่วโมงที่ผ่านมา

    Bhut vadiya jankari god bless you take care 👍👍

  • @sarajmanes4505
    @sarajmanes4505 15 ชั่วโมงที่ผ่านมา

    Sat Shri Akal Ji Very Nice & Informative Video Happy & Safe Journey Thanks Dear Little Bro 🙏

  • @hundalharinder8975
    @hundalharinder8975 15 ชั่วโมงที่ผ่านมา

    ਚੜ੍ਹਦੀ ਕਲਾ🎉🎉🎉🎉❤❤❤❤❤❤❤

  • @sukhjitsinghdhaliwal7730
    @sukhjitsinghdhaliwal7730 17 ชั่วโมงที่ผ่านมา

    ਖੂਬਸੂਰਤ ਜੀ।👍

  • @daljindersingh9055
    @daljindersingh9055 15 ชั่วโมงที่ผ่านมา

    ਵਹਿਗੁਰੂ ਮੇਹਰ ਰੱਖੇ ਤੁਹਾਡੇ ਤੇ ❤

  • @kamaldeepsingh989
    @kamaldeepsingh989 15 ชั่วโมงที่ผ่านมา

    ਚੜਦੀ ਕਲਾ 🙏🏻