We Met at Kyrgyzstan & Uzbekistan Land Border Crossing | Babur's Born City|Punjabi Travel Vlog|Vlog

แชร์
ฝัง
  • เผยแพร่เมื่อ 26 ส.ค. 2021
  • We Met at Kyrgyzstan & Uzbekistan Land Border Crossing | Babur's Born City|Punjabi Travel Vlog|Vlog
    {Hindi Channel Link}.... / @navdeepbrartravel
    Please Follow me on Social platforms;
    / officialnavdeepbrar
    / officialnavdeepbrar
    Join Channel- / @navdeepbrarvlogs
    Business Mail- Officialnavdeepbrar@gmail.com
    #Punjabitravelvlog
    #Uzbekistan
    #Punjabivlog
    Punjabi in uzbekistan
    punjabi in andijon
    andijon babur born city
    babur was born here
    Mughal empire babur
    Babur born city
    Indian in uzbekistan
    Uzbekistan vlog 2021
    vlog
    travel vlog
    vlogging
    Travel vlogging in uzbekistan
    Andijon uzbekistan vlog

ความคิดเห็น • 1.1K

  • @Navdeepbrarvlogs
    @Navdeepbrarvlogs  2 ปีที่แล้ว +206

    Sat Sri Akal ji... Please Like,Comment& Subscribe...❤️🙏

    • @gurpreetsingh-zg3km
      @gurpreetsingh-zg3km 2 ปีที่แล้ว +7

      ਅੱਤ

    • @loveraaz66
      @loveraaz66 2 ปีที่แล้ว +1

      Sat sri akal paa g . Kindly minu msg kro . Ma gal krni ay tawady nal

    • @STINGER101
      @STINGER101 2 ปีที่แล้ว +1

      Kitch ke rakh sardar, full supportaaan, soon 40 k

    • @user-fe6kd5co1t
      @user-fe6kd5co1t 2 ปีที่แล้ว

      40k hon waley ne 22🔥

    • @maniSingh-jx4mz
      @maniSingh-jx4mz 2 ปีที่แล้ว

      ਬਹੁਤ ਵਧੀਆ ਜੀ।

  • @sunnykabirchandi1824
    @sunnykabirchandi1824 2 ปีที่แล้ว +125

    Sikhi nu fala reha world ch god bless u

  • @atindersingh7571
    @atindersingh7571 2 ปีที่แล้ว +154

    ਧੰਨ ਧੰਨ ਗੁਰੂ ਨਾਨਕ ਸਾਹਿਬ ਜੀ ❤️🙏🙇🌼

  • @Chota_Gamer2009
    @Chota_Gamer2009 2 ปีที่แล้ว +14

    ਵੀਰ ਮੇਰਿਆ ਏਹ ਪੱਗ ਤਾਂ ਸ਼ਾਨ ਹੈ ਏਹਦੇ ਕਰਕੇ ਹੀ ਪੰਜਾਬੀਆਂ ਦੀ ਸ਼ਾਨ ਵੀ ਵੱਖਰੀ ਹੈ ਅਤੇ ਪਹਿਚਾਣ ਵੀ ਵੱਖਰੀ ਹੈ ਰੋਅਬ ਵੀ ਵੱਖਰਾ ਹੈ very good vlog 👍👍👍👍👍👍

  • @ParamjitSingh-ok8he
    @ParamjitSingh-ok8he 2 ปีที่แล้ว +5

    ਬਾਬਰ ਦਾ ਪੁੱਤਰ ਹਮਾਯੂੰ ਹਮਾਯੂੰ ਦਾ ਪੁੱਤਰ ਅਕਬਰ ਅਤੇ ਉਸ ਬਾਅਦ ਵਾਲੀਆਂ ਪੀੜ੍ਹੀਆਂ ਚ ਔਰੰਗਜ਼ੇਬ ਆਉਂਦਾ ਹੈ।ਬਹੁਤ ਵਧੀਆ ਵਿਡੀਓ ਉਜਬੇਕਿਸਤਾਨ ਦੇ ਸ਼ਹਿਰ, ਬਾਬਰ ਦੀ ਜਨਮਭੂਮੀ ਬਾਰੇ।ਬੱਸ ਵਿੱਚ ਬੈਠੀ ਕੁੜੀ ਦੀ ਜਿਗਿਆਸਾ ਬੜੀ ਵਧੀਆ ਦਿਲਚਸਪ ਸੀ। ਹੋਰ ਵੀ ਦਿਲਚਸਪ ਤੇ ਮਨ ਨੂੰ ਛੋਹਣ ਵਾਲੇ ਤਜਰਬੇ ਸ਼ੇਅਰ ਕਰਨ ਲਈ ਧੰਨਵਾਦ।

  • @VirenderKumar-kh6rr
    @VirenderKumar-kh6rr 2 ปีที่แล้ว +290

    Praji, you are a star with Turban. Never be ashamed of your identity or country.

    • @Navdeepbrarvlogs
      @Navdeepbrarvlogs  2 ปีที่แล้ว +19

      ❤️❤️🙏🙏

    • @baljindersingh860
      @baljindersingh860 2 ปีที่แล้ว +7

      You are right

    • @FunnyvideosF1
      @FunnyvideosF1 2 ปีที่แล้ว +26

      Shame with identity ? 😂😂😂😂 In all over world everyone loves sikh

    • @resputin8012
      @resputin8012 2 ปีที่แล้ว +1

      I love ,te mein jaan de skda Virender Kumar jahe hindhu veera lyi. Love u.

    • @gazgaz6737
      @gazgaz6737 2 ปีที่แล้ว +7

      We are proud to be a Sikh. Why ashamed..
      Hahaha 😂🤣😂

  • @jassi.tv6860
    @jassi.tv6860 2 ปีที่แล้ว +5

    ਇਹ ਦੇਸ਼ ਬਹੁਤ ਗਰੀਬ ਸਨ ਜਿੰਨਾ ਵੀ ਪੈਸਾ ਲੱਗਾ ਸਭ ਭਾਰਤ ਤੇ ਪੰਜਾਬ ਦਾ ਲੱਗਾ ਬਾਬਰ ਨੇ ਬਹੁਤ ਲੁੱਟਿਆ ਸੀ( ਮੁਗਲਾਂ ਸ਼ਾਸ਼ਕਾ ਨੇ)

  • @user-KM786
    @user-KM786 2 ปีที่แล้ว +53

    Paji Pakistan tuu🇵🇰 vekh rehya main
    Bahot wadiya video aa
    Baat karne ka Andaaz superr👌👌

  • @bawa9narang
    @bawa9narang 2 ปีที่แล้ว +30

    ਮੈਨੂੰ ਆਪਣਾ ਸਾਈਪ੍ਰਸ ਯਾਦ ਆ ਗਿਆ। ਉਥੇ ਵੀ ਲੋਕ ਦਿਲ 💓ਦੇ ਬਹੁਤ ਚੰਗੇ ਹਨ। ਤੁਸੀਂ ਪੰਜਾਬ ਨੂੰ ਮਾਣ ਬਖਸ਼ਿਆ ਤੁਹਾਡਾ ਦਿਲੋਂ ਬਹੁਤ ਧੰਨਵਾਦ ਕਰਦਾ ਹਾਂ ਜੀ 🙏

    • @Navdeepbrarvlogs
      @Navdeepbrarvlogs  2 ปีที่แล้ว

      ❤️❤️🙏🙏

    • @amanchairman5296
      @amanchairman5296 2 ปีที่แล้ว

      Mainu v pind ch baithe nu pind yadd a geya

    • @thegamingplanet1901
      @thegamingplanet1901 2 ปีที่แล้ว

      ਸਾਈਪ੍ਰਸ ਨਾਲ ਦਾ ਸੋਹਣਾ ਮੁਲਕ ਇਸ ਧਰਤੀ ਤੇ ਸ਼ਾਇਦ ਹੋਵੇ।।, ਕੰਮ ਦੇ ਹਾਲਾਤ ਸਹੀ ਹੋ ਜਾਣ ਤੇ ਰਹਿਣ ਨੂੰ ਸਵਰਗ ਆ

  • @AbhishekBhawanipuria
    @AbhishekBhawanipuria 2 ปีที่แล้ว +32

    Navdeep bhaji tusi aapane desh da ate dharm da maan vadhaiaa Uzbekistan 'ch. Waheguru tuhanu hamesha charhdi kala vich rakhkhan 🙏🥰❤️❤️

  • @Dosanjh84
    @Dosanjh84 2 ปีที่แล้ว +19

    ਬਹੁਤ ਵਧੀਆ ਬਾਈ
    ਕਾਸ਼ ਦੋਨਾਂ ਪੰਜਾਬ ਚ ਇਵੇਂ ਆਣ ਜਾਣ ਖੁੱਲ੍ਹ ਜੇ।

  • @JagtarSingh-bw8dm
    @JagtarSingh-bw8dm 2 ปีที่แล้ว +3

    ਬਹੁਤ ਹੀ ਚੰਗਾ ਲੱਗਦਾ ਤੁਹਾਡੀਆਂ ਵੀਡੀਓਜ਼ ਦੇਖਕੇ,,,,,,, ਪੰਜਾਬੀ ਦੇ ਵਿੱਚ ਇਸ ਤਰ੍ਹਾਂ ਦੇ ਚੈਨਲਾਂ ਦੀ ਘਾਟ ਹੈ, ਜਿਸ ਨੂੰ ਤੁਸੀਂ ਪੂਰਾ ਕਰਨ ਦਾ ਬਹੁਤ ਹੀ ਵਧੀਆ ਯਤਨ ਕੀਤਾ ਹੈ। ਪੰਜਾਬੀ ਮਾਂ ਬੋਲੀ ਦੀ ਸੇਵਾ ਵੀ ਹੈ ਅਤੇ ਸਿੱਖੀ ਸਰੂਪ ਦਾ ਪ੍ਰਗਟਾਵਾ ਵੀ ਹੈ। ਬਹੁਤ ਬਹੁਤ ਧੰਨਵਾਦ ਬਾਈ

  • @DevSingh-tm4eq
    @DevSingh-tm4eq 2 ปีที่แล้ว +16

    @2:21 ਇੱਥੇ ਵੀ ਬਿਜਲੀ ਬੋਰਡ ਨੇ ਮੀਟਰ ਘਰਾਂ ਤੋਂ ਬਾਹਰ ਕੱਢ ਕੇ ਲਾਏ ਹੋਏ ਆ।😅😂😆😁😅😂😆

    • @Navdeepbrarvlogs
      @Navdeepbrarvlogs  2 ปีที่แล้ว +2

      🤣🤣

    • @navdeepsinghsandhu2562
      @navdeepsinghsandhu2562 2 ปีที่แล้ว

      ਇੱਥੇ ਹੀ ਨਹੀਂ, ਹੋਰ ਵੀ ਬਹੁਤ ਸਾਰੇ ਦੇਸ਼ਾਂ ਦੇ ਬਿਜਲੀ ਬੋਰਡ ਨੇ ਮੀਟਰ ਬਾਹਰ ਹੀ ਲਾਏ ਹੋਏ ਆ।

    • @gsinghvlogs9682
      @gsinghvlogs9682 2 ปีที่แล้ว

      Hahahaha...hanji

  • @sumanjitdandiwal
    @sumanjitdandiwal 2 ปีที่แล้ว +3

    ਵਾਹ ਜੀ ਵਾਹ

  • @m.goodengumman3941
    @m.goodengumman3941 2 ปีที่แล้ว +25

    Navdeep I watch you from uk, I'm pura Sardar, and have worked with Russian people and eastern blocs people, they are good people, you need to stay calm and humble please, yes a few people in every country silly people, just ignore and say nothing. I respect your courage to travel in far regions, places where culture and religion is a strange thing, hope WAHAGURU gives you knowledge to overcome any hardships, look at the bright side, CHARDIKALA paji. 🙏👍👳‍♂️♥️🇬🇧☝️🌟

  • @toxyz9490
    @toxyz9490 ปีที่แล้ว +3

    Love to India from Uzbekistan 🇺🇿🇺🇿💖💖👍. When it comes Bobur , anything castles , buildings were all destroyed by Russia, unfortunately nothing is left from Bobur .

  • @yam2558
    @yam2558 2 ปีที่แล้ว +62

    ਈਸਟ ਔਰ ਵੈਸਟ ਨਵਦੀਪ ਬਰਾੜ ਇਜ਼ ਬੈਸਟ 🔥🔥🔥🔥🔥🔥🔥
    ਸਾਲਾ ਫਲਾਪ ਕੀ ਮਕਾਬਲਾ ਕਰੂ ਸਿੰਘ ਦਾ।
    ਪੰਜਾਬੀ ਦਾ ਮਾਣ ਵਧਾ ਰਹੇ ਹੋ ਵੀਰ ਜੀ ਤੁਸੀ

    • @HarjinderSingh-wt2ye
      @HarjinderSingh-wt2ye 2 ปีที่แล้ว

      22 avi kyo kise nu gala kadde jana , mu te kuj hor piche kuj hor ..

    • @user-fe6kd5co1t
      @user-fe6kd5co1t 2 ปีที่แล้ว +1

      @@HarjinderSingh-wt2ye gl tn tik kyi vse YAM ne flop nu aj tk clear pnjbi ni blni ayi te oh khnda c ke hindi ch bnaunga kyki punjbi ch paise ni aunde pr ohnu pta ni ki ohdi hindi jma tatti h te Punjabi v ni aundi onu tn beer😂

    • @hellfire5143
      @hellfire5143 2 ปีที่แล้ว +1

      Flop ਕੌਣ ਹੈ ਜਿਸਦੇ ਬਾਰੇ ਗੱਲ ਹੋ ਰਹੀ ਹੈ?

  • @Punjabisurma
    @Punjabisurma 2 ปีที่แล้ว +3

    @#ਯਾਰ ਫਾਜਿਲਕਾ ਤੋਂ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਜੀ

  • @ballagganantiquecurrencyco4650
    @ballagganantiquecurrencyco4650 2 ปีที่แล้ว

    ਵੀਰ ਜੀ ਸੱਤ ਸ੍ਰੀ ਅਕਾਲ ਵੀਰ ਜੀ ਬਹੁਤ ਵਧੀਆ ਲੱਗੀਆਂ ਇਹ ਵੀਡੀਓ ਧੰਨਵਾਦ ਜੀ ਪ੍ਰਮਾਤਮਾ ਚੜ੍ਹਦੀ ਕਲਾ ਬਖਸ਼ੇ ਵੀਰ ਨੂੰ ਧੰਨਵਾਦ ਜੀ

  • @GpThuhi
    @GpThuhi 2 ปีที่แล้ว +2

    ਬਰਾੜ 22 ਲਵ ਯੂ ਆ। living my life broh-❤❤❤🖤🖤

  • @TarsemSingh-en4nv
    @TarsemSingh-en4nv 2 ปีที่แล้ว +4

    ਮਾਝੇ ਵਾਲੇ 👍

  • @pooja.sharma-
    @pooja.sharma- 2 ปีที่แล้ว +59

    happy to see other country girl speak hindi and helping indian. god bless her with all all happiness of life.

  • @siya5836
    @siya5836 2 ปีที่แล้ว +16

    Finally paag wala banda 🤩🤩 way to go 💪🏼

  • @DeepSingh-xp8vh
    @DeepSingh-xp8vh 2 ปีที่แล้ว +13

    Bhai chal peya tera channel 🔥

    • @Navdeepbrarvlogs
      @Navdeepbrarvlogs  2 ปีที่แล้ว +6

      bs veere tuhadai sb di support aa❤️🙏

    • @gurjantsingh2020
      @gurjantsingh2020 2 ปีที่แล้ว

      Mehant kar rha Brar ,ek din mul penda hi h ,very nice veer ,lagatar chalu rakhna ,bahut hi khushi hoi sada sardar veer ji vich pardesa de ghum rha 👌👌🙏🙏♥️♥️

    • @AdityaSharma-fe9oz
      @AdityaSharma-fe9oz 2 ปีที่แล้ว +1

      Khalistani dp 😠😠

  • @sirdargurtejsingh9584
    @sirdargurtejsingh9584 2 ปีที่แล้ว +6

    ਵੀਰ ਗੁਰੂ ਨਾਨਕ ਸਾਹਿਬ ਦਾ ੲਿਕ ਹੋਰ ਸ਼ਬਦ ਅੈ ਕਿ .....ੲਿਕ ਦੱਝਹਿ ੲਿਹ ਦੱਬੀਅੈ ੲਿਕਨਾਂ ਕੁੱਤੇ ਖਾਹਿ ॥ ੲਿਕ ਪਾਣੀਂ ਵਿਚ ੳੁਸੱਟੀਅੈ ਭੀ ਫਿਰ ਹਸਣ ਪਾਹਿ........ਅੰਤਲੀ ਪੰਕਤੀ ਚ ਕਹਿੰਦੇ ਨੇਂ ਕਿ .....ਨਾਨਕ ੲੇਵ ਨਾਂ ਜਾਣੲੀ ਕਿੱਥੇ ਜਾੲਿ ਸਮਾਹਿ......ਭਾਵ ਕਿ ੲੇਹ ਲੋਕ ਨਹੀਂ ਜਾਣਦੇ ਕਿ ਮਰਨ ਤੋਂ ਬਾਅਦ ਲੋਕ ਕਿੱਥੇ ਚਲੇ ਜਾਂਦੇ ਨੇਂ ਕਿਓਂ ਕਿ ੳੁਹਨਾਂ ਨੇਂ ਮੌਤ ਨੂੰ ਅਲਗ ਅਲਗ ਮਾਨਤਾਵਾਂ ਮਿਥਾਂ ਨਾਲ ਜੋੜ ਕੇ ਦੇਖਿਅਾ ਅੈ ਹੁਣ ਤਕ ਸੋ ਸਬ ਭਟਕੇ ਹੋੲੇ ਨੇਂ ਸਚ ਤੋਂ ਦੂਰ ॥........

  • @drdang5787
    @drdang5787 2 ปีที่แล้ว +13

    Sadda bhra vlogger... Hun aaya swaad. May baba ji shower his blessing on u...

  • @lakhwinderdhillon1575
    @lakhwinderdhillon1575 ปีที่แล้ว

    ਜਿਉਂਦਾ ਰਹਿ ਵੱਡੇ ਵੀਰ ....ਸਿੱਖੀ -ਪੰਜਾਬੀ ਦਾ ਪਸਾਰ ਕਰ ਰਿਹਾ ਤੂੰ

  • @Newsstockmarket412
    @Newsstockmarket412 2 ปีที่แล้ว +2

    ਵੀਰ ਜੀ ਬਹੁਤ ਘੈਂਟ ਓ ਤੁਸੀਂ, ਇਕ ਵਾਰ ਤੁਹਾਡੀ ਵੀਡੀਓ ਦੇਖਣ ਲੱਗ ਜਾਵਾ ਤਾਂ ਬੰਨ ਕੇ ਬੈਠਾ ਲੈਂਦੀ ਆ ਵੀਡੀਓ, ਤੁਹਾਡਾ ਅੰਦਾਜ਼ ਬਹੁਤ ਸੋਹਣਾ ਵੀਰੇ। ਯਾਰ ਸਾਨੂੰ ਵੀ ਘੁਮਾ ਲਿਆ ਕਿਤੇ ਵੀਰੇ, ਇਹ ਤੁਹਾਡੀ ਵੀਡੀਓਜ ਦੇਖਣ ਤੋਂ ਬਾਅਦ ਦਿਲ ਦੇ ਜਜ਼ਬਾਤ ਨੇ ਬਾਈ। ਬੈਸਟ ਆਫ ਲੱਕ ਵੀਰੇ

  • @sangeetgana5553
    @sangeetgana5553 2 ปีที่แล้ว +4

    ਵੀਰ ਜੀ ਤੁਸੀਂ ਬਹੁਤ ਸਮਝਦਾਰ ਹੋ ♥️♥️♥️

  • @Amit-tx4fr
    @Amit-tx4fr 2 ปีที่แล้ว +8

    Proud of u veerji ...you are making whole community proud

  • @MrKhan-ei7md
    @MrKhan-ei7md 2 ปีที่แล้ว +2

    Bohat vadia veer ji
    Kmaaaaaaaal hea

  • @gurdeepsinghpindbagrianusa4550
    @gurdeepsinghpindbagrianusa4550 ปีที่แล้ว +1

    Great Great ਸਰਦਾਰ Navdeep Singh braar 👌👌

  • @lifestruth9066
    @lifestruth9066 2 ปีที่แล้ว +6

    Bai jii punjab di tohr ch hor vadha hoo reha 🙏🙏🙏🙏🙏
    Tuhada dunia ch ghumna te hmesha active te positive way ch rehna es chiz to sanu te dunia nu boht sikhn lyi mi reha .. God bless you bhaji

  • @zassbaat_9749
    @zassbaat_9749 2 ปีที่แล้ว +3

    Phaaji bhot sohne vlog hai tuhade

  • @karandeep4505
    @karandeep4505 2 ปีที่แล้ว +1

    ਵੀਰ ਜੀ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਬਾਬਰ ਦੇ ਬੇਟੇ ਦਾ ਨਾਮ ਹਿਮਾਯੂ ਸੀ , ਹਿਮਾਯੂ ਦੇ ਬੇਟੇ ਦਾ ਨਾਮ , ਜਲਾਲੁੱਦੀਨ ਮੁਹੰਮਦ ਅਕਬਰ ਸੀ , ਅਕਬਰ ਦੇ ਬੇਟੇ ਦਾ ਨਾਮ ਸਲੀਮ ਜਹਾਂਗੀਰ , ਸ਼ਾਹ ਜਹਾਨ , ਸ਼ਾਹ ਜਹਾਨ ਤੋਂ ਬਾਅਦ ,,ਔਰੰਗਜ਼ੇਬ, ਫਿਰ ਬਹਾਦਰ ਸ਼ਾਹ ਜ਼ਫ਼ਰ ,,। ਧੰਨ ਧੰਨ ਗੁਰੂ ਨਾਨਕ ਦੇਵ ਜੀ ਧੰਨ ਧੰਨ ਗੁਰੂ ਨਾਨਕ ਦੇਵ 👍👍👍👍❤️❤️❤️

    • @Navdeepbrarvlogs
      @Navdeepbrarvlogs  2 ปีที่แล้ว +1

      Waheguru ji ka khalsa waheguru ji ki fateh ji ❤️❤️🙏🙏

  • @user-mu6lg2rx8i
    @user-mu6lg2rx8i 11 หลายเดือนก่อน

    ਬਾਬਰ ਦਾ ਪੁੱਤਰ ਹਮਾਂਂਯੂ ਸੀ। ਸ਼ਾਇਦ

  • @abhishekkumarsharma1588
    @abhishekkumarsharma1588 2 ปีที่แล้ว +6

    Uzbekistan ke log bahut acche or friendly hote hai.

  • @sunnykabirchandi1824
    @sunnykabirchandi1824 2 ปีที่แล้ว +9

    Pagg nal bhai sara world ch ja reha

  • @bawa9narang
    @bawa9narang 2 ปีที่แล้ว +1

    ਲੈ ਲਾ ਗੁਰੂ ਨਾਨਕ ਜੀ ਦਾ ਨਾਮ। ਤੇਰਾ ਕਾਰਡ ਚਲੇ ਨਾ ਚਲੇ ਪਰ ਕਿਸਮਤ ਜਰੂਰ ਚੱਲੇਗੀ।

  • @pardeepsingh-ok5jt
    @pardeepsingh-ok5jt 2 ปีที่แล้ว +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
    ਵੀਰੇ ਬਹੁਤ ਨਿਮਰਤਾ ਵਾਲਾ ਸੁਭਾਅ ਹੈ ਤੁਹਾਡਾ ਵਾਹਿਗੁਰੂ ਮੇਹਰ ਕਰਨ

    • @Navdeepbrarvlogs
      @Navdeepbrarvlogs  2 ปีที่แล้ว

      Waheguru ji ka khalsa waheguru ji ki Fateh ji❤️🙏

  • @harkritsingh1896
    @harkritsingh1896 2 ปีที่แล้ว +6

    Bai tuse boht motivate karde ho ki pagg de nal vi international trevel kar sakde ha you are an inspiration for sikh travellers 🙏🏽

  • @kkmishra6272
    @kkmishra6272 2 ปีที่แล้ว +6

    Actually that's the beauty of interacting people, you learn a lot like dealing a situation and people. And to be honest, we don't know why they were laughing. It could be in a good way. We also laugh with are friends when we see something which we aren't used to. So be positive and spread love. Waheguru 🙏 Jay Hind

  • @jasmersinghjassbrar3673
    @jasmersinghjassbrar3673 3 หลายเดือนก่อน

    ਬਹੁਤ ਧੰਨਵਾਦ ਨਵਦੀਪ। ਬਹੁਤ ਵਧੀਆ ਨਜ਼ਾਰੇ ਵਿਖਾਉਣ ਲਈ।

  • @inderghumman9379
    @inderghumman9379 2 ปีที่แล้ว

    Salute aw veer tenu kithe kithe ikala he gum riha, dil kive lgg jnda veer tera ikale da. Athe sala bathroom ch ve ni ikale ja hunda, bss ik jana penda majburi ch!!!!!

  • @ravisithaliya6155
    @ravisithaliya6155 2 ปีที่แล้ว +8

    Eh sade Guru aa di dat hai jo apne Singh veer har country che milu. 👍
    Waheguru ji Chardi kala che rakhn vai g..

  • @awakedream8354
    @awakedream8354 2 ปีที่แล้ว +5

    Great work paji koe apka mjak nhe udaega ❤️💪💪 you are strong paji

  • @labpretkamboj469
    @labpretkamboj469 2 ปีที่แล้ว

    ਵਾਹੀਗੁਰੂ ਜੀ ਤੁਹਾਨੂ ਚ ਕਲਾ ਰਖੇ

  • @sukhjinderbal7405
    @sukhjinderbal7405 2 ปีที่แล้ว

    ਪੰਜਾਬੀ ਸਾਡੀ ਮਾਂ ਬੋਲੀ ਤੁਸੀ ਮਾਣ ਵਧਾ ਰਹੇ ਹੋ ਪੰਜਾਬੀ ਦਾ ਧੰਨਵਾਦ

  • @aftabmaqsood2036
    @aftabmaqsood2036 2 ปีที่แล้ว +7

    Vadiya video veer G love you ho geya 😘💞🌹🇵🇰

  • @Jagtarsinghkhas
    @Jagtarsinghkhas 2 ปีที่แล้ว +2

    Waheguru ji

  • @jeeeeeetsingh
    @jeeeeeetsingh 2 ปีที่แล้ว

    Mahaaraj kamal ee aaa, pugg naal e sari gl baat aaa
    Naale sab to vadiya ta simple bolan da style hee aa

  • @honey9046
    @honey9046 2 ปีที่แล้ว +15

    Maharaj u are doing good working 👍👍🙏keep it up , Waheguru always with u
    Waheguru Ji ka khalsa waheguru Ji ki fateh jio 🙏

    • @Navdeepbrarvlogs
      @Navdeepbrarvlogs  2 ปีที่แล้ว +1

      Waheguru ji ka khalsa waheguru ji ki fateh ji❤️🙏

  • @basilah6228
    @basilah6228 2 ปีที่แล้ว +4

    Nice work sardar ji 👏🏻

  • @gurpreetsingh-zg3km
    @gurpreetsingh-zg3km 2 ปีที่แล้ว +12

    ਅੱਤ ਘੈਂਟ ਸਿਰਾ✔

  • @bhidhichadeya199
    @bhidhichadeya199 2 ปีที่แล้ว +4

    Veer ji eda hi sanu proud krda rahooo.....proud to be sikh 🙏turban hero

  • @bhupendraarya1927
    @bhupendraarya1927 2 ปีที่แล้ว +10

    Bhai aapki videos inspiring h…love from Uttarakhand,Nainital

  • @charanjotgill7719
    @charanjotgill7719 2 ปีที่แล้ว +4

    Thanks Bro Good Job Walo Dist Sri Muktsar Sahib

  • @balwinder6126
    @balwinder6126 ปีที่แล้ว

    Pra ji Babar da ਪੁੱਤਰ ਹੁਮਾਯੂੰ c te ਹੁਮਾਯੂੰ ਦਾ ਅਕਬਰ
    ਫੇਰ ਏਡਾ ਹੀ ਜਹਾਂਗੀਰ ਸ਼ਾਹਜਹਾਂ ਤੇ ਔਰੰਗਜ਼ੇਬ ਦਾ ਪੁੱਤਰ ਬਹਾਦਰ ਸ਼ਾਹ

  • @Sukhwinder____singh
    @Sukhwinder____singh 2 ปีที่แล้ว +2

    ਬਾਬਰ ਦਾ ਮੁੰਡਾ ਹੁਮਾਉ,
    ਹੁਮਾਉ ਦਾ ਮੁੰਡਾ ਅਕਬਰ,
    ਅਕਬਰ ਦਾ ਮੁੰਡਾ ਜਹਾਂਗੀਰ,
    ਜਹਾਂਗੀਰ ਦਾ ਮੁੰਡਾ ਸ਼ਾਰਜਹਾਂ,
    ਸ਼ਾਰਜਹਾਂ ਦਾ ਮੁੰਡਾ ਔਰੰਗਜ਼ੇਬ,
    ਔਰੰਗਜ਼ੇਬ ਦਾ ਮੁੰਡਾ ਬਹਾਦੁਰ ਸ਼ਾਹ.........

    • @Navdeepbrarvlogs
      @Navdeepbrarvlogs  2 ปีที่แล้ว

      ❤️❤️🙏🙏

    • @gaganbal9405
      @gaganbal9405 2 ปีที่แล้ว

      Jahangir da Munda Shahjahan c te Ohda Ageyo Munda Hoya Aurangzeb, Aurangzeb de 2 c shayd munde jina cho Bahadur Shah c jis nu Guru Gobind Singh Patshah Ji ne Raaj Baksheya c Hindustan da te Aurangzeb de vdeey Munde nu Jung de maidan ch mareya te.Bahdur shah nu bnaya Raja

    • @Sukhwinder____singh
      @Sukhwinder____singh 2 ปีที่แล้ว

      @@gaganbal9405 yeah my mistake ! Main jahagir te shah jhan nu ik hi samjda c. But alag ne.

  • @GurwinderSingh-bt4vm
    @GurwinderSingh-bt4vm 2 ปีที่แล้ว +9

    ਸਿਜਦਾ ਬਾਈ ਤੁਹਾਡੇ ਹੋਂਸਲੇ ਤੇ ਸਿਦਕ ਤੇ , ਦੂਜੇ ਮੁਲਕਾਂ ਵਿੱਚ ਆਪਣੀ ਪਛਾਣ ਬਾਰੇ ਦੂਜੇ ਨੂੰ ਦੱਸਣਾ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ।

  • @munawarawasi2630
    @munawarawasi2630 2 ปีที่แล้ว +5

    Sardar ji Pakistan Aao tuhanu bada piar millay ga. We Love the sikhs.

  • @SSingh-bd6pv
    @SSingh-bd6pv 2 ปีที่แล้ว +1

    Galle hee lkhaa vich ne

  • @xxxstar181
    @xxxstar181 2 ปีที่แล้ว +24

    When you say ki "oh Dekho", please move the camera towards that direction. Re-watch the video and you would realize. Just honest feedback. I love your work.

    • @travelwithbunny3807
      @travelwithbunny3807 2 ปีที่แล้ว +2

      Bilkul sahi gal aa

    • @Navdeepbrarvlogs
      @Navdeepbrarvlogs  2 ปีที่แล้ว +3

      hanji Shi keha veere par Main ielts wale di video bnayi c But Editing time missing c Tan krke nai add hoyi ji Sorry ❤️🙏

    • @xxxstar181
      @xxxstar181 2 ปีที่แล้ว +1

      @@Navdeepbrarvlogs Na na veere, don't need to say sorry. I look a lot of vlogs Bald b bankrupt, drew binskey and as you are constantly improving, just wanted to pass on a feedback. Chakk ke rakho kamm 👍

    • @rajubhau5909
      @rajubhau5909 2 ปีที่แล้ว

      @@Navdeepbrarvlogs Assalam walaikum sardar ji love from jharkhand

  • @robin4singh
    @robin4singh 2 ปีที่แล้ว +4

    Brother please make these trips joyful for yourself too ..the pain you take and the conversations and people you avoid is painful for us that you miss them
    Please give it a thought, hope and pray that you bring a lot more beautiful experiences to life through your fabulous vlogs
    Sat Sree Akaal
    Jai Maata ji

  • @mr.khehra0001
    @mr.khehra0001 2 ปีที่แล้ว +5

    ਬਹੁਤ ਵਧੀਆ

  • @HarjotSinghmusicteacherDavpubl
    @HarjotSinghmusicteacherDavpubl 2 ปีที่แล้ว +1

    Ssa veer g keep it up baba g bless

  • @psgames4355
    @psgames4355 2 ปีที่แล้ว

    Paji maza aajanda tadi video dekh k

  • @ankursarangal2226
    @ankursarangal2226 2 ปีที่แล้ว +4

    Veerji bhut bhut vdia lgdia tuhadi video ..waheguru ji mehar karan hamesha

  • @HardeepSingh-ng4vp
    @HardeepSingh-ng4vp 2 ปีที่แล้ว +10

    🙏 ਸਤਿ ਸ਼੍ਰੀ ਅਕਾਲ ਜੀ

  • @jogidersingh9915
    @jogidersingh9915 2 ปีที่แล้ว

    ਲੋਕ ਬਹੁਤ ਜ਼ਿਆਦਾ ਸੋਹਣੇ ਹਨ ਇਸ ਦੇਸ਼ ਦੇ

  • @singhvirk1941
    @singhvirk1941 ปีที่แล้ว +1

    Kaint banda bai sada

  • @sandeepdosanjh5567
    @sandeepdosanjh5567 2 ปีที่แล้ว +4

    Bhai sirra galbat a poori

  • @shubhamdubey7349
    @shubhamdubey7349 2 ปีที่แล้ว +75

    Love from Allahabad, Paji love your vlogs ,it would be great if you could add subtitles in English for people like us who don't understand Punjabi.This would also help your content to reach a bigger audience.

    • @Navdeepbrarvlogs
      @Navdeepbrarvlogs  2 ปีที่แล้ว +4

      Jroor bro Try kruga main Jaldi ki subtitels add kr sku🙏

    • @shubhamdubey7349
      @shubhamdubey7349 2 ปีที่แล้ว +2

      @@Navdeepbrarvlogs bilkul Paji, Stay Blessed.

  • @inderjeet388
    @inderjeet388 2 ปีที่แล้ว +1

    ਵੈਰੀ ਨਾਈਸ ਵੀਡੀਓ ਭਾਜੀ 🌹🚩 🌹🚩🚩🚩

  • @SSingh-bd6pv
    @SSingh-bd6pv 2 ปีที่แล้ว +1

    Balle o veer balle

  • @manndeepsingh6439
    @manndeepsingh6439 2 ปีที่แล้ว +3

    Ssa Bai g .Bohat wadeya videos hundeyan ne .Dekh k Bohat wadeya lagda.parmatama edan he chardikala vich rakhe.

  • @gurjeetdhillon662
    @gurjeetdhillon662 2 ปีที่แล้ว +9

    I proud to sikh bro🤜😉 🙏👌🌾🌾👌🌾

  • @ballysidhu6614
    @ballysidhu6614 2 ปีที่แล้ว +2

    mame aale ne badi agg laa rakhi aa... ghaint 👌👌

  • @PawanVaishnaw71
    @PawanVaishnaw71 2 ปีที่แล้ว +1

    Pajji KO support kro bhut mehnat karte he

  • @sukhwantsinghmalout4362
    @sukhwantsinghmalout4362 2 ปีที่แล้ว +6

    ਬਹੁਤ ਵਧੀਆ ਭਰਾ

  • @gullu3861
    @gullu3861 2 ปีที่แล้ว +8

    Veer everything is OK but oh bnda tnnu bahr chhdn nu aaya but yar ohnu hllo bye krke aana c.. Tu agge agge chlda gya ohnu ignore jeha feel hoya... Respect fully byee krke aana c baki koi chkkr ni.. Vlogs are good keep it up lv from Rajasthan

    • @Navdeepbrarvlogs
      @Navdeepbrarvlogs  2 ปีที่แล้ว +2

      veere asi baithe rhe c Kafi der gallan krde ji❤️🙏

    • @gurbhejsinghgill8093
      @gurbhejsinghgill8093 2 ปีที่แล้ว

      ਬਿਲਕੁਲ ਸਹੀ ਕਿਹਾ ਤੁਸੀਂ

  • @KD-fe2lh
    @KD-fe2lh 2 ปีที่แล้ว +2

    Paji shimla tho
    Luv u ji

  • @singhvirk1941
    @singhvirk1941 ปีที่แล้ว +1

    Pura anand lai rahe o maraj ji

  • @noblesinghraina
    @noblesinghraina 2 ปีที่แล้ว +6

    AWESOME PHAJI AHEGURUJI BLESS YOU HAPPINESS AND SUCCESS IN EVERY MOMENT OF LIFE

  • @shezankhaskhelivlog
    @shezankhaskhelivlog 2 ปีที่แล้ว +19

    Hey brother I am Sindhi from Pakistan but i understand ur language because same language in pakistan Lahore Gujrat v..sohnryaan aa GYA hai te chaa gayein sasrikal..

    • @Navdeepbrarvlogs
      @Navdeepbrarvlogs  2 ปีที่แล้ว

      ❤️❤️🙏🙏

    • @raghwindersingh9794
      @raghwindersingh9794 2 ปีที่แล้ว

      Sat shree akal
      Not sasri kal

    • @ms-jz9jx
      @ms-jz9jx 2 ปีที่แล้ว

      How's life in Sindh Sindhi s are Mostly Are Sikh, they believe & practice Sikho. Dhan Guru Nanak Sahib jee

  • @vaibhavsharma4320
    @vaibhavsharma4320 2 ปีที่แล้ว +1

    Boht vdia pajiii eda ee chakki challo kam

  • @arnysingh6005
    @arnysingh6005 2 ปีที่แล้ว +1

    ਵੀਰ ਜੀ ਵਾਹਿਗੁਰੂ ਹਮੇਸ਼ਾ ਕਿਰਪਾ ਕਰਨ ਤੁਹਾਡੇ ਤੇ, ਮਾਣ ਹੈ ਤੁਹਾਡੀ ਸਿੱਖੀ ਤੇ, ਬੇਗਾਨੇ ਮੁਲਕ ਵਿਚ ਵੀ ਪੱਗ ਬੰਨ੍ਹ ਕੇ ਸ਼ਾਨ ਵਧਾ ਰਹੇ ਹੋ, ਬਾਕੀ ਅਪਣਾ ਖਿਆਲ ਰੱਖੋ ਅਤੇ ਗੈਰਾਂ ਨਾਲ ਓਥੋ ਦੇ locals ਨਾਲ ਉਲਝਣਾ ਬਿਲਕੁਲ ਨਹੀਂ ਜੇ ਮਜ਼ਾਕ ਕਰਨ, ਤੁਸੀਂ ignore ਕਰੋ, #wmk

  • @ranjitsingh-qe4zk
    @ranjitsingh-qe4zk 2 ปีที่แล้ว +8

    Excellent work

  • @varindertraveler
    @varindertraveler 2 ปีที่แล้ว +8

    Carry on jatta

  • @vikasbatwal733
    @vikasbatwal733 2 ปีที่แล้ว

    Waah dila khush kita e

  • @tarsemsingh810
    @tarsemsingh810 2 ปีที่แล้ว +1

    ਓ ਵੀਰੇ ਜੀ। ਮੈਂ ਤਾਂ ਵੇਖਦੇ ਵੇਖਦੇ ਲਾਈਕ ਕਰਨਾ ਹੀ ਭੁੱਲ ਚੱਲਿਆ ਸੀ

  • @harychauhan
    @harychauhan 2 ปีที่แล้ว +11

    Mitti musalman ki paire pai Ghumiar …. Dhan GURU NANAK DEV G 🙏🙏🙏

  • @mandeephandcontrolsystempunjab
    @mandeephandcontrolsystempunjab 2 ปีที่แล้ว +5

    bai swaad aa janda tuhadi video dekh k.. waheguru tuhanu trakkiyan bakahe 🙏

  • @mana_pb3137
    @mana_pb3137 2 ปีที่แล้ว +1

    Punjab sachi Sirra cheej aaa 🤘🤘🤘🤘

  • @El_toredo06
    @El_toredo06 2 ปีที่แล้ว

    Babe nanak da sikh ,Babar di city ch .waah 👌👌

  • @sharanpreetsinghbanwait7268
    @sharanpreetsinghbanwait7268 2 ปีที่แล้ว +4

    Sat shri akal phaji .. love your videos.... U are inspiration of many peoples... And proud of you... U are promoting our sikh community...

  • @MrAftabVlogs
    @MrAftabVlogs 2 ปีที่แล้ว +3

    Welcome to Andijan I'm also in Andijan sardar g

    • @Navdeepbrarvlogs
      @Navdeepbrarvlogs  2 ปีที่แล้ว +1

      ❤️❤️🙏🙏

    • @MrAftabVlogs
      @MrAftabVlogs 2 ปีที่แล้ว

      @@Navdeepbrarvlogs please reply me on Instagram

  • @jagirsingh7369
    @jagirsingh7369 2 ปีที่แล้ว

    ੴਸਤਿਨਾਮੁਕਰਤਾਪੁਰਖੁਨਿਰਭਉਨਿਰਵੈਰੁ
    ਅਕਾਲਮੂਰਤਿਅਜੂਨੀਸੈਭੰਗੁਰਪ੍ਰਸਾਦਿ ।।
    ਧੰਨ ਗੁਰੂ ਨਾਨਾਕ ਗੋਬਿੰਦ ਸਿੰਘ ਸਾਹਿਬ

  • @manjeetkaur4326
    @manjeetkaur4326 2 ปีที่แล้ว +2

    Bahut vadia veer ji Bahut vadia vedio

  • @prittpalsingh1265
    @prittpalsingh1265 2 ปีที่แล้ว +6

    Very very very very hard work Khalsa ji 💕💕💕💕💕💕💕🙏🙏🙏