ਤਜ਼ਾਕਿਸਤਾਨ ਵਿੱਚ ਮੇਰਾ ਪਹਿਲਾ ਦਿਨ❤️ First Impression of Tajikistan🇹🇯 Punjabi Travel Vlog|Vlog

แชร์
ฝัง
  • เผยแพร่เมื่อ 17 ต.ค. 2024

ความคิดเห็น • 132

  • @GurpreetSingh-mq2xg
    @GurpreetSingh-mq2xg ปีที่แล้ว +19

    ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੇਟਾ ਜੀ ਬਹੁਤ ਵਧੀਆ ਲੱਗਿਆ ਮੈਂ। ਤੇਰੀ ਬਹੁਤ ਸਾਰੀਆਂ ਵੀਡੀਓ ਦੇਖਦਾ ਪਰ ਕੂਮੈਟ। ਪਿਹਲੀ ਵਾਰ ਕੀਤਾ

  • @talwindersekhon5449
    @talwindersekhon5449 ปีที่แล้ว +11

    ਨਵਦੀਪ ਵੀਰ ਸਤਿ ਸ੍ਰੀ ਆਕਾਲ। ਹੋ ਸਕਦਾ ਇਹ ਮੁਲਕ ਗਰੀਬ ਹੋਣ ਪਰ ਇਹਨਾ ਦੀ ਸਾਫ ਸਫਾਈ ਅਤੇ ਖੂਬਸੂਰਤੀ ਕਮਾਲ ਦੀ ਹੈ

  • @-paramjeetkamboj
    @-paramjeetkamboj ปีที่แล้ว +6

    ਬਹੁਤ ਹੀ ਸੋਹਣਾ ਮੁਲਕ ਹੈ ਵੀਰ ਜੀ ਦੁਨੀਆ ਦਿਖਾਂਹਨ ਲਾਇ ਧੰਨਵਾਦ

  • @SukhwinderSingh-wq5ip
    @SukhwinderSingh-wq5ip ปีที่แล้ว +10

    ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ

  • @GurwinderSingh-zi4fd
    @GurwinderSingh-zi4fd ปีที่แล้ว +4

    ਤੁਹਾਡੇ ਲਾਗੇ ਜੱਗੀ ਦੇ ਢਾਬੇ ਤੇ ਸੱਤਰਾਂ ਦਾ ਚਨਾ ਮਸਾਲਾ, ਵਾਹਿਗੁਰੂ ਮਿਹਰ ਭਰਿਆ ਹੱਥ ਰੱਖਣ ਤੁਹਾਡੇ ਤੇ ਛੋਟੇ ਵੀਰ,

  • @gorabatth3551
    @gorabatth3551 ปีที่แล้ว +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਰਾੜ ਬਾਈ ਜੀ।।ਹੋਰ ਕੀ ਹਾਲ ਚਾਲ ਆ ਠੀਕ ਠਾਕ ਓ ਵੀਰ ਜੀ।ਬਹੁਤ ਬਹੁਤ ਮੇਹਰਬਾਨੀ ਸਾਰੇ ਦੇਸਾ ਨੂੰ ਘੁਮਾਉਣ ਦਾ ਬਾਈ ਜੀ।🙏🙏🙏👌👌👌👍👍👍

  • @HarrySehaj-qz8fu
    @HarrySehaj-qz8fu ปีที่แล้ว +2

    ਵਾਹਿਗੁਰੂ ਜੀ ਤੁਹਾਨੂੰ ਤੰਦਰੁਸਤੀ ਵੱਖਸੇ ਬਾਈ ਜੀ ਜਾਣਕਾਰੀ ਦੇਣ ਲਈ ਬਹੁਤ ਧੰਨਵਾਦੀ ਹਾਂ ਵਾਹਿਗੁਰੂ ਜੀ

  • @newtribune
    @newtribune ปีที่แล้ว +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ,ਬਰਾੜ ਸਾਬ ਤੁਹਾਡੀ ਚੜਦੀ ਕਲਾ ਦੀ ਅਰਦਾਸ,

  • @ParminderSingh-yx3nw
    @ParminderSingh-yx3nw ปีที่แล้ว +2

    ਬੜੀ ਮਿਹਨਤ ਕਰਕੇ ਵੀਡੀਓ ਬਣਾਈ ਹੈ ਬਹੁਤ ਬਹੁਤ ਧੰਨਵਾਦ

  • @harafangle9473
    @harafangle9473 ปีที่แล้ว +5

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ 🙏🙏🙏🙏🙏💐💐💐💐💐

  • @balwindersingh7463
    @balwindersingh7463 ปีที่แล้ว +3

    ਬਹੁਤ ਵਧੀਆ ਵੀਡੀਓ ਕਾਫ਼ੀ ਵਧੀਆ ਅਸਲ ਵਿੱਚ ਇਹ ਹੋਰ ਵੀ ਵਧੀਆ ਹੋਣਾ

  • @nirmalmann9347
    @nirmalmann9347 ปีที่แล้ว +3

    Balle Balle Dushambe Shahar De.Bakamall Fuare ate Roshani.Nazara AA Gaya Video dekh ke.Jai Hind.

  • @rajindersinghbharaj4938
    @rajindersinghbharaj4938 ปีที่แล้ว +7

    ਵਾਹਿਗੁਰੂ ਤੇਰੇ ਤੇ ਮਹਿਰ ਭਰਿਆ ਹੱਥ ਰੱਖੇ ਬਰਾੜ ਸਾਹਿਬ

  • @JasvinderSingh-un4eb
    @JasvinderSingh-un4eb ปีที่แล้ว +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @prabhdyalsingh4722
    @prabhdyalsingh4722 ปีที่แล้ว +25

    ਸ੍ਰ ਕਰਮ ਸਿੰਘ ਹਿਸਟੋਰੀਅਨ ਦੀ ਇੱਕ ਕਿਤਾਬ (1905-6) ਮਤਾਬਿਕ, ਜੱਟ ਤੇ ਮਜ੍ਹਬੀ ਸਿੰਘ ਕੌਮਾ, ਕਰੀਬ 2500 ਸਾਲ ਪਹਿਲਾਂ, ਮੱਧ ਏਸ਼ੀਆ ਤੋ ਪੰਜਾਬ ਆਏ ਹਨ। ਇਸ ਬਾਰੇ ਤਜਾਕਿਸਤਾਨੀ ਲੋਕ ਕੋਈ ਗੱਲਬਾਤ ਕਰਦੇ ਹਨ ਜਾਂ ਨਹੀ।

    • @ਪਿੰਡਾਂਵਾਲ਼ੇ22
      @ਪਿੰਡਾਂਵਾਲ਼ੇ22 ปีที่แล้ว +1

      Bai 2500 sal pehlan .🙏🏽..??

    • @jeetramanvlogs
      @jeetramanvlogs ปีที่แล้ว +2

      It's True' ...Jatta Da itihas - (Punjabi) writting by hoshiar shigh duleh

    • @Historical_Traveller003
      @Historical_Traveller003 ปีที่แล้ว +1

      ਸਿੰਘ ਤਾਂ ਨੀ ਸੀ ਉਦੋਂ , ਇਹ ਸਾਰਾ ਭਾਰਤ ਹੀ ਉਧਰੋਂ ਆਇਆ ਹੋਇਆ ਆ । ਸਿੰਧ ਘਾਟੀ ਦੀ ਸੱਭਿਅਤਾ ਉਸਤੋਂ ਫੇਰ ਹਿੰਦੂ ਧਰਮ ਬਣਿਆ । ਇਹ ਕਹਾਣੀ ਬਹੁਤ ਪਰਾਣੀ ਆ , ਜਿਸ ਵੇਲੇ ਭਾਰਤ ਨਾਮੀ ਜਮੀਨ ਦਾ ਟੁਕੜਾ ਏਸ਼ੀਆ ਦਾ ਹਿੱਸਾ ਨੀ ਸੀ , ਅਸੀਂ ਸਭ ਪਰਾਣੀ ਯੂਰਪੀਅਨ ਲੋਕ ਹਾਂ । ਉਦੋਂ ਹਿੰਦੂ ਧਰਮ ਵੀ ਦੁਨਿਆਂ ਤੇ ਬਣਿਆ ਨੀ ਸੀ । ਸੋ ਸਿੰਘ ਸ਼ਬਦ ਲਾਉਣਾ ਜਾਇਜ ਨੀ ਮੇਰੇ ਖਿਆਲ ਤੋਂ ।

  • @gurpalsinghChhibber
    @gurpalsinghChhibber ปีที่แล้ว +3

    ਸਤਿ ਸ਼੍ਰੀ ਅਕਾਲ ਵਲੋਂ ਲੁਧਿਆਣਾ

  • @arvind186
    @arvind186 ปีที่แล้ว +1

    Delhi darbar ਤੋਂ ਆਪਣੇ ਨਾਨ ਲੈਣੇ ਭੁੱਲ ਗਏ

  • @jagirsingh5691
    @jagirsingh5691 ปีที่แล้ว +2

    Navdeep commentry ਬਹੁਤ ਵਧੀਆ ਕਰ ਰਹੇ ਹੋ ।

  • @GurdeepSingh-kp5rs
    @GurdeepSingh-kp5rs ปีที่แล้ว +1

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @swaransingh483
    @swaransingh483 ปีที่แล้ว +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਈ ਜੀ ❤❤❤

  • @sukhjindersingh5026
    @sukhjindersingh5026 ปีที่แล้ว +7

    Waheguru ji ka Khalsa waheguru ji ki Fateh 🙏❤

  • @abhideepsingh9793
    @abhideepsingh9793 ปีที่แล้ว +1

    sat shri akal paji, mere mama ji air force ch han , ikk saal pehla hi uno di tansfer tajikistan to hoi , theek thak desh . uno ne seva v nibhabi c jado afganistan to guru ji saroop ithe leke aune c.

  • @bhogal786
    @bhogal786 ปีที่แล้ว +1

    Navdeep Brother bahut hi achha hega hain Tajikistan da botanical garden

  • @GurmeetKaur-fm3tk
    @GurmeetKaur-fm3tk ปีที่แล้ว +2

    ਬੇਟਾ ਬਹੁਤ ਵੱਧੀਅਾਂ

  • @sharanjhutty3180
    @sharanjhutty3180 ปีที่แล้ว +2

    waheguru ji chardikala rakhna ji apne vache te 🙏

  • @amargurdaspuri616
    @amargurdaspuri616 ปีที่แล้ว +1

    City's ta saare same hi hunde pinda nu b explore kryea kro asL life da pinda vicho hi pta lgda ki kise daesh d life kida

  • @jaspalsingh4959
    @jaspalsingh4959 ปีที่แล้ว +1

    ਵਾਹਿਗੁਰੂ ਜੀ👍✅

  • @minkyghotra8440
    @minkyghotra8440 ปีที่แล้ว

    Paji tusi mera chit v parcha ta
    Mera maan v tuhade naal gumman nu kar reha hun❤❤❤😊

  • @jagtaransingh4619
    @jagtaransingh4619 ปีที่แล้ว +3

    Navdeep veer tuci uae 🇦🇪 pura visit kita g

  • @gaggymaan3421
    @gaggymaan3421 ปีที่แล้ว +2

    Nyc bai❤ wmk hasda vasda reh raab tarkiya dave dila❤khich rakh

  • @internationalstudent8485
    @internationalstudent8485 ปีที่แล้ว +1

    Bahut vdia vedio hundia

  • @dharampreetsingh9634
    @dharampreetsingh9634 ปีที่แล้ว +2

    You great bro i full enjoy yours all vlog from patiala

  • @PritpalSingh-ty3tl
    @PritpalSingh-ty3tl ปีที่แล้ว +2

    Good contry nice city te gaintt bro🎉

  • @gurinderkaurjohar6898
    @gurinderkaurjohar6898 ปีที่แล้ว +4

    WAHEGURUJI KA KHALSA WAHEGURUJI KI FATEH 🙏🏻🌷

  • @sawarnsingh9989
    @sawarnsingh9989 ปีที่แล้ว +1

    Good vedio god bless sawarn Singh from UK

  • @chardapunjab4018
    @chardapunjab4018 ปีที่แล้ว +4

    Boht develop desh a Tajikistan

  • @taranjeetsingh1425
    @taranjeetsingh1425 ปีที่แล้ว +3

    Veer ji next trip japan 🇯🇵
    Da try karo ❤️
    Baki full support aa❤️
    Love u jammu to🙏❤️

    • @ganjitsinghkaler3489
      @ganjitsinghkaler3489 ปีที่แล้ว

      o mulk jiada mehge ne shid vere ta ni jande pakistan jaan o vdiya fr Japan v jaan

  • @ਬਲਦੇਵਸਿੰਘਸਿੱਧੂ
    @ਬਲਦੇਵਸਿੰਘਸਿੱਧੂ ปีที่แล้ว +2

    ਬਹੁਤ ਖੂਬਸੂਰਤ ਵਲੌਗ ਬੇਟਾ ਜੀ।ਚੜ੍ਹਦੀ ਕਲਾ ਰਹੇ

    • @visakhasidhu3710
      @visakhasidhu3710 ปีที่แล้ว +1

      ਵਾਹਿਗੁਰੂ ਮੇਹਰਬਾਨ

  • @ManjitSingh-kk3rm
    @ManjitSingh-kk3rm ปีที่แล้ว

    And first episode of your Kazakhstan video is also very good

  • @Preet_sandhu1406
    @Preet_sandhu1406 ปีที่แล้ว +4

    Day started with your video bai ji ❤

  • @charnjitbhullar3507
    @charnjitbhullar3507 ปีที่แล้ว +1

    ਤਰੀਖ ਜਰੂਰ ਦੱਸਿਆ ਕਰੋ

  • @parminderjitsinghbhullar4936
    @parminderjitsinghbhullar4936 ปีที่แล้ว +2

    Brar sahab,
    Kihda pind h ji apna
    Nihal kheda k Churi wala dhanna 😊
    Love you Navdeep Beta ji

  • @JasvinderSingh-un4eb
    @JasvinderSingh-un4eb ปีที่แล้ว +2

    ਹੋਰ ਬਾਈ ਜੀ ਕੀ ਹਾਲ ਹੈ

  • @singhrajbir4797
    @singhrajbir4797 ปีที่แล้ว

    ਸਤਿ ਸ੍ਰੀ ਅਕਾਲ ਨਵਦੀਪ ਵੀਰ। ਮਜ਼ਾ ਆ ਗਿਆ ❤❤

  • @DaljitKaur-v3i
    @DaljitKaur-v3i ปีที่แล้ว +3

    Very nice video God Bless you 😊

  • @VikramjitSingh-vu8bj
    @VikramjitSingh-vu8bj ปีที่แล้ว +3

    Love from Gurdaspur ❤Panjab ❤

  • @sahilantil5506
    @sahilantil5506 9 หลายเดือนก่อน

    Bhai m Tajikistan Cho study ki h5 saal ruuh khush kerti veere saari yaadan taji hogyi

  • @Unknown-qm9jq
    @Unknown-qm9jq ปีที่แล้ว +2

    Sfai bhut Jada vire bhut Sona country aa

  • @HanisinghSingh-ei1oz
    @HanisinghSingh-ei1oz ปีที่แล้ว

    Veerji video slow bnayea kro please 🙏 camera jyada teji nal ghuma dine o, Camera thoda tika ke rakheya kro,dhanwad ji😊

  • @NeelamKumari-kg8dj
    @NeelamKumari-kg8dj ปีที่แล้ว +1

    Vlog bhut acha laga brother ji 🙏🏽

  • @balwinderbrar3739
    @balwinderbrar3739 ปีที่แล้ว

    ਧੰਨਵਾਦ ਜੀ

  • @jagdeepgrewal0012
    @jagdeepgrewal0012 ปีที่แล้ว +1

    Kagjat bu Mandeep Singh my jagdeep singh

  • @rashpalsingh9880
    @rashpalsingh9880 ปีที่แล้ว

    thanks for the video, what i noticed, Black turban absorbs more heat than other colours, try lighter turban colour in the summer time thank you

  • @शाहिदखानशाहीदखानशाहीदखान

    ❤🎉❤ खूबसूरत ❤

  • @LakhwinderSingh-tp8oy
    @LakhwinderSingh-tp8oy ปีที่แล้ว +2

    ਬਹੁਤ ਵਧੀਆ ਨਵਦੀਪ ਸਿਆਂ
    ❤❤❤❤❤❤

  • @testchannelfortesting
    @testchannelfortesting ปีที่แล้ว +2

    Days first video......

  • @manjitkaurhundal5018
    @manjitkaurhundal5018 ปีที่แล้ว +1

    Good job .god bless u beta❤

  • @RanjeetSingh-vo3qp
    @RanjeetSingh-vo3qp ปีที่แล้ว +1

    Hlo veer g....India naalo tan sare hi shohene ne

  • @rampalinsan9625
    @rampalinsan9625 ปีที่แล้ว +1

    Nice vlog Bhai g

  • @SukhdeepSingh-yg7bx
    @SukhdeepSingh-yg7bx ปีที่แล้ว +1

    Bahut vadiya vir g

  • @PremSingh-vo8pi
    @PremSingh-vo8pi ปีที่แล้ว +3

    Good 22G

  • @RameshKumar-fr1vz
    @RameshKumar-fr1vz ปีที่แล้ว +1

    Satsriakal ji good morning ji 🌹🌹🌹🌹🌹

  • @santokhsingh8797
    @santokhsingh8797 ปีที่แล้ว +1

    Gr8 n. brar ji👌👌👌

  • @balvindersingh3813
    @balvindersingh3813 ปีที่แล้ว +1

    Very divine city no doubt about

  • @gurvindersingh4369
    @gurvindersingh4369 ปีที่แล้ว

    ਓ veer ਜੀ ਕਿਹੜੇ system ਨਾਲ ਚੱਲਦੇ paye ਓ ਕਦੇ ਕਿਤੇ ਦੀ video pa ਦਿਨੇ ਓ ਹੁਣੇ ਅਫ਼ਗਾਨਿਸਤਾਨ ਹੁਣੇ ਸ੍ਰੀ ਲੰਕਾ series ਨਾਲ ਚਲੋ ਹਾਂ video enjoy ਨਹੀਂ ਹੋ ਰਹੀਆਂ

  • @ManjitSingh-kk3rm
    @ManjitSingh-kk3rm ปีที่แล้ว

    Hlo sir Im your subscriber and I watch your every single video on TH-cam and your videos are awesome infact my son's also like your videos

  • @ganjitsinghkaler3489
    @ganjitsinghkaler3489 ปีที่แล้ว

    ਬਾਈ ਜੀ ਅੱਗਲਾ ਟੂਰ ਪਾਕਿਸਤਾਨ ਦਾ ਲਾਓ ਬੇਨਤੀ ਏ ਅਫ਼ਗਾਨੀਸਤਾਨ ਵੀ ਤੁਸੀਂ ਹੋ ਆਏ🙏

  • @majorsingh6245
    @majorsingh6245 ปีที่แล้ว +3

    Waheguru ji

  • @gurjeetsingh-gd1wr
    @gurjeetsingh-gd1wr ปีที่แล้ว +6

    ਤਜਾਕਿਸਤਾਨ ਨਹੀਂ ਤਾਜਿਕਿਸਤਾਨ ਹੈ

  • @jarnailchahal8891
    @jarnailchahal8891 ปีที่แล้ว

    Bahut vadhya video.

  • @gurbanssingh2732
    @gurbanssingh2732 ปีที่แล้ว +3

    Waheguru Waheguru ji

  • @karmjeetsinghtoor4540
    @karmjeetsinghtoor4540 ปีที่แล้ว +1

    Chandigarh ve ajj bura hall he ahh

  • @STINGER101
    @STINGER101 ปีที่แล้ว +2

    Chardi kala ❤

  • @BhupinderSingh-kk8qr
    @BhupinderSingh-kk8qr ปีที่แล้ว

    Sat shri akal bai ji,where are living in punjab.we are wataching your vlog daily.

  • @manjindersinghsidhu1275
    @manjindersinghsidhu1275 ปีที่แล้ว +1

    Sat sri akal veer

  • @deepdhotjakhal8272
    @deepdhotjakhal8272 ปีที่แล้ว

    Paji eh new journey aa ya phla di aa

  • @suraj_0420_
    @suraj_0420_ ปีที่แล้ว +2

    Ik gal tah pakki aa bai arab ch falla fall te baki country vich channa massala hi khanda 😂❤

  • @mohindersingh9263
    @mohindersingh9263 ปีที่แล้ว +1

    Very good

  • @sharanjhutty3180
    @sharanjhutty3180 ปีที่แล้ว +1

    very beautiful country

  • @drjagjitsinghchugh906
    @drjagjitsinghchugh906 ปีที่แล้ว +1

    Waheguru ji blessed you 🙏

  • @BaljeetSingh-pf4qw
    @BaljeetSingh-pf4qw ปีที่แล้ว

    Zakaas sajna rab Rakha

  • @paramjitsingh4987
    @paramjitsingh4987 ปีที่แล้ว +2

    From Dasuya

  • @cheema7652
    @cheema7652 ปีที่แล้ว +1

    Nice bro

  • @vk489676
    @vk489676 6 หลายเดือนก่อน

    Navdeep bhajji Yemen dikhao ji

  • @virendertomarji
    @virendertomarji ปีที่แล้ว +2

    Sat shri Akal

  • @RanjeetSingh-vo3qp
    @RanjeetSingh-vo3qp ปีที่แล้ว +1

    Veer g hun tan apne vi bura haal a

  • @baljinder_5108
    @baljinder_5108 ปีที่แล้ว

    ੍ਰਬਲਜਿੰਦਰ ਸਿੰਘ ਚੰਦੜ ਪਿੰਡ ਪੱਬੀਆਂ ਜਗਰਾਓ

  • @harpreets075
    @harpreets075 ปีที่แล้ว +1

    love you bhaji from atlanta usa

  • @dilbagsing5131
    @dilbagsing5131 ปีที่แล้ว +2

    Nice 👍👍👍👍

  • @SurendraSinghSirohi
    @SurendraSinghSirohi ปีที่แล้ว +1

    Beautiful vlog

  • @kawaljitchouhan556
    @kawaljitchouhan556 ปีที่แล้ว

    Paji flafal nhi khada ,,?

  • @navdeepsingh5538
    @navdeepsingh5538 ปีที่แล้ว +2

    Good

  • @karamjitsinghsalana4648
    @karamjitsinghsalana4648 ปีที่แล้ว +2

    Nice vedios

  • @JaskaranSingh-wx9xd
    @JaskaranSingh-wx9xd ปีที่แล้ว +2

    Very nice ❤

  • @jatindersingh101
    @jatindersingh101 ปีที่แล้ว +2

    👌🏼

  • @deepcheema9105
    @deepcheema9105 ปีที่แล้ว +1

    Bro colambia

  • @asadsayed4551
    @asadsayed4551 ปีที่แล้ว +1

    😊😊😊😊😊👌👌👍

  • @rajindersinghdhiman1093
    @rajindersinghdhiman1093 ปีที่แล้ว +2

    Very thin population is the main reason besides progress and less corruption of a country.

    • @Spoko1209
      @Spoko1209 ปีที่แล้ว

      Это не зависит от количества население , в Китае и в Японии тоже много население но в из городах чистота , всё это зависит от самого народа и их менталитета

  • @tersemkhiva8255
    @tersemkhiva8255 ปีที่แล้ว

    Waheguru ji 🙏

  • @sukhmaan1628
    @sukhmaan1628 ปีที่แล้ว +2

    🎉🎉