@mohindersinghkumra1713 bilkul sahi....cheen waale apni sister nu khud osde yaar kol shad ke aunde ne,ohh mind ni karde,bahi ji ohh adat bhi apnavo ke nahi ??
Eh modi de raj vich ehe te gudagardi h singh sahib ji singh sahib ji hun avam bilkul samjh chukia h ehna deia chala nu ek din khalsa raj banyga h banyga
Bauht e vadhia vichar ne singh sahib ji guru patsha sada e kirpa karan ji
ਲੰਗਰ ਦਾ ਪੈਸਾ ਵਣਜਾਰੇ ਸਿੱਖਾਂ ਤੇ ਲੋੜਵੰਦ ਨੂੰ ਦਿੱਤਾ ਜਾਵੇ ਜੋ ਗਰੀਬੀ ਕਰਕੇ ਧਰਮ ਬਦਲ ਰਹੇ ਨੇ ਬਹੁਤ ਵਧੀਆ ਬਾਬਾ ਜੀ
ਬਹੁਤ ਵਧੀਆ ਵਿਚਾਰ ਅਤੇ ਵਿਚਾਰ ਵੀ ਸਖ਼ਤ ਤਰੀਕੇ ਨਾਲ ਕਰਦੇ ਹਨ
ਸਬਦ ਜੋੜ ਕੇ ਨਾਮ ਬਣੱਦਾ ਹੈ ਨਾ ਦੇ ਵਿੱਚ ਗਿਆਨ ਹੂੰਦਾ ਹੈ ਗਿਆਨ ਦੇ ਦੋ ਪੱਖ ਹੂੰਦੇ ਹੱਨ। ਜੇ ਸਹੀ ਗਿਆਨ ਤਾਂ ਜੀਵੱਨ ਜੀਣ ਦੇ ਸਿਸਟੱਮ ਸਹੀ ਜੀਵੱਨਸਵੱਰੱਗ । ਜੇ ਨਾਮ ਗਿਆਨ ਲੈਣ ਵਿੱਚ ਗਲਤੀ ਹੋਈ ਤਾਂ ਕੁਦਰੱਤ ਦੇ ਬਣਾਏ ਜੀਵੱਨ ਜੀਣ ਦੇ ਸਿਸਟੱਮ ਖਰਾਬ ਜੀਵੱਨ ਨਰੱਕ।
This is the truth truth truth. ❤❤❤❤❤❤❤
ਬਹੁਤ ਵਧੀਆ ਲੱਗਦਾ ਬਾਬਾ ਜੀ ਨੂੰ ਸੁਣ ਕੇ।
ਬਹੁਤ ਬਾਰੀਕ ਸਮਝ
very good vichar
Verygood
Good
Thanks
Thanks ji
this kind of videos are too important to share with new generation.
Super advice.Every Sikh should follow his advice.
ਸੋਲਾਂ ਆਨੇ ਸੱਚੀਆਂ ਗੱਲਾਂ
ਬਿਲਕੁਲ ਸਹੀ ਸਿੱਧੂ ਸਾਬ ਲੰਗਰ ਲਾਉਣ ਦੀ ਕੋਈ ਲੌਰ ਲੋਰ ਨਹੀਂ
ਚਾਈਨਾ ਵਾਂਗ ਮਿਹਨਤ ਕਰਕੇ ਇਕੋਨੋਮੀ ਨੂੰ ਮਜ਼ਬੂਤ ਕਰਨਾ ਜਰੂਰੀ ਹ
@mohindersinghkumra1713 bilkul sahi....cheen waale apni sister nu khud osde yaar kol shad ke aunde ne,ohh mind ni karde,bahi ji ohh adat bhi apnavo ke nahi ??
Very good vichar waheguru ji Maher karn ji
Iow baba ji saria nu tar daingai bahut vadai gaini ho gai
Sadh sangat ji eh Bhai Sahib bilkul sach keh rahe hun
waheguru.ji
ਸਕੂਲ ਖੋਲੋ ਗੁਰਦਵਾਰਿਆ ਵਿਚ ਲੰਗਰ ਠੀਕ ਬਾਹਰ ਲੰਗਰ ਲਾਉਣੇ ਗਲਤ
ਸਾਡੇ ਬੰਦਿਆਂ ਨੂੰ ਪਾੜਕੇ ਬ੍ਰਾਹਮਣ ਲਾਣੇ ਨੇ ਕਬੀਰ ਜੀ ਨਾਮਦੇਵ ਜੀ ਰਵਿਦਾਸ ਜੀ ਦੇ ਨਾਮ ਉਪਰ ਗੁਰੂ ਘਰ ਵੰਡ ਦਿੱਤੇ ਵੱਖ ਵੱਖ ਕਰਨ ਵਿੱਚ ਬ੍ਰਾਹਮਣ ਲਾਣਾ ਕਾਮਯਾਬ ਹੋ ਗਿਆ ਹੈ ਜੀ ਸਾਡੇ ਵਿੱਚੋਂ ਸਾ਼ਤੁਰ ਚਲਾਕ ਲੋਕ ਉਸ ਬ੍ਰਾਹਮਣ ਦੇ ਰਸਤੇ ਚੱਲਕੇ ਵੱਡੇ ਵੱਡੇ ਚੋਲੇ ਪਾਕੇ ਜਨਤਾ ਨੂੰ ਮੂਰਖ ਬਣਾਕੇ ਪੈਸੇ ਵੀ ਲੁੱਟ ਲਏ ਔਰ ਅਨਪੜ ਰੱਖਕੇ ਆਪਣੇ ਮਗਰ ਲਾਕੇ ਰੱਖਿਆ ਹੈ ਜੀ ਇਹ ਰੱਬ ਦੇ ਠੇਕੇਦਾਰ ਬਣੇ ਬੈਠੇ ਕਹਿੰਦੇ ਅਸੀ ਰੱਬ ਨੂੰ ਮਿਲਾਉਨੇ ਹਾਂ
ਪੰਜਾਬ ਵਿੱਚ ਡੇਰਾ ਬੱਲਾਂ ਇਸੇ ਕਰਕੇ ਬਣਾਇਆ ਗਿਆ ਤਾ ਕਿ ਸਿੱਖਾਂ ਨੂੰ ਭਗਤ ਰਵਿਦਾਸ ਜੀ ਮਹਾਰਾਜ ਦੇ ਨਾਮ ਉਤੇ ਵੰਡਿਆ ਜਾਵੇ ਇਸੇ ਕਰਕੇ ਹੁਣ ਪੰਜਾਬ ਦੇ ਪਿੰਡਾਂ ਵਿੱਚ ਭਗਤ ਰਵਿਦਾਸ ਜੀ ਮਹਾਰਾਜ ਦੇ ਨਾਮ ਉਤੇ ਅਲੱਗ ਗੁਰਦੁਆਰੇ ਬਣਾਏ ਜਾ ਰਹੇ ਹਨ ਹੌਲੀ ਹੌਲੀ ਉਨਾਂ ਗੁਰਦੁਆਰਿਆਂ ਵਿੱਚ ਉਹ ਗ੍ਰੰਥ ਰੱਖਿਆ ਜਾਵੇਗਾ ਜਿਹੜਾ ਗ੍ਰੰਥ ਡੇਰਾ ਬੱਲਾਂ ਵਾਲਿਆਂ ਨੇ ਤਿਆਰ ਕੀਤਾ ਹੈ ਉਹ ਦੇ ਪੈਰੋਕਾਰ ਸਟੇਜ ਉਤੋਂ ਰਵਿਦਾਸੀਆ ਭਾਈਚਾਰੇ ਨੂੰ ਅਪੀਲ ਕਰਦੇ ਹਨ ਕਿ ਸਾਨੂੰ ਵੀ ਸਿੱਖਾਂ ਵਾਗ ਆਪਣਾ ਅਲੱਗ ਅਕਾਲ ਤਖ਼ਤ ਸਾਹਿਬ ਬਣਾਉਣਾ ਚਾਹੀਦਾ ਹੈ
ਬਾਬਾ ਜੀ ਨੇ ਕੜਿਲ ਕੱਢ ਦਿਤੇ
ਸਬਦ ਗੁਰੂ ਸੁਰਤ ਧੁਨ ਚੇਲਾ ਇਹ ਹਰਿਮੰਦਰ ਇਹ ਸਰੀਰ ਹੈ ਗਿਆਨ ਰਤਨ ਪ੍ਰਗਟ ਹੋਇ ਗੁਰੂ ਬਿਨਾ ਗਤ ਨਹੀਂ ਸ਼ਾਹ ਬਿਨਾਂ ਪੱਤ ਨਹੀਂ ਬਾਬਾ ਜੀ ਦੱਸੋ ਇਹ ਗੱਲ ਦਾ
Ok🎉🎉
Right
Guru ne Gyan ke langar lgane ko bola tha rotio ka ni agr langr lgana h to jaanwar ke liye lgao jo bol ni skte❤
Baba ,kbeer ji anpd c.fer school kithon khol liaa.
ਕਿਸਾਨ ਵੈਸ਼ ਵਿੱਚ ਨਹੀਂ ਕਿਸਾਨ ਜਟ ਜਾਂ ਜਾਟ ਨੂੰ ਬ੍ਰਾਹਮਣ ਨੇ ਚੰਡਾਲ ਤੇ ਗਣਰਾਖਸ਼ਸ ਦਾ ਟੈਗ ਦਿੱਤਾ।
ਸਚ ਸਬਨਾ ਹੋਏ ਦਾਰੂ ਪਾਪ ਕਢੇ ਧੋਇ...
Eh modi de raj vich ehe te gudagardi h singh sahib ji singh sahib ji hun avam bilkul samjh chukia h ehna deia chala nu ek din khalsa raj banyga h banyga
11:00..ਗਰੀਬ-ਅਮੀਰ ਸਭ ਕੁਝ ਕਰਦੇ,…(..ਬਲਾਤਕਾਰ ਲੁਟੇਰੇ,ਖੂਨੀ..)ਭਾਈ ਸਾਹਿਬ ਵਗੈਰ ਵਿਚਾਰ ਵਿਚਾਰੇ ਵਿਚਾਰਕ …(ਯੁਗ ਕਾਲ ਨੂੰ ਵੀ ਮੰਨਣ ਵਾਲੇ..)
Agar bhai ji aap itne ashe hain tou phir panjab cheristian kyun ban raha hai.
Pura panjab charistian ban raha hai iss aur kush socho.
Iß
ਬਾਬਾ ਜੀ ਇਹ ਦੱਸਣਾ ਕਿ੍ਪਾ ਕਰਕੇ ਸ਼ਬਦ ਆਦਮੀ ਦੇ ਸ਼ਰੀਰ ਵਿੱਚ ਕਿੱਥੇ ਬਿਰਾਜਮਾਨ ਹੈ !
Surt sabad da mail
ਸ਼ਬਦ ਬੰਦੇ ਦੇ ਰੋਮ ਰੋਮ ਵਿਚ ਹੈ। ਪੂਰੇ ਬਰਹਿਮੰਡ ਵਿਚ ਗੂੰਜ ਰਿਹਾ ਹੈ। ਗੁਰੂ ਧਾਰਨਾ ਜਰੂਰੀ ਹੈ।