ਧੁੱਪ, ਧੂੜ ਤੇ ਧੱਕੇ। ਜਾਂਸਕਰ ਦੇ ਡਰਾਉਣੇ ਰਾਹਾਂ ਦਾ ਸਫ਼ਰ। ਜਿੱਥੇ ਮਸਾਂ ਕੋਈ ਬੰਦਾ ਦਿਸਦਾ। Day-7। Ghudda

แชร์
ฝัง
  • เผยแพร่เมื่อ 24 ส.ค. 2024
  • #ghudda #mountain #ladkah #adventure#travel #lingshed #singela #photoksar #zanskar #offroading #adventure #travelvlog #punjabivlog #ghuddavlogs
    Instagram- amritpalsinghghudda

ความคิดเห็น • 297

  • @AymonSekhon
    @AymonSekhon หลายเดือนก่อน +18

    ਬਹੁਤ ਹੀ ਸ਼ਾਨਦਾਰ ਵੀਰ.. ਕਾਪੀਆਂ ਤੇ ਥਾਂਵਾਂ ਨੋਟ ਹੋ ਰਹੀਆਂ ਨੇ ਜਦੋਂ ਵਾਹਿਗੁਰੂ ਦੀ ਕਿਰਪਾ ਨਾਲ ਚਾਰ ਛਿੱਲੜ ਤੇ ਸਮਾਂ ਕੱਠਾ ਹੋਗਿਆ ਤਾਂ ਜਰੂਰ ਏਸ ਸੋਹਣੇ ਧਰਾਤਲ ਦੇ ਰੰਗ ਮਾਣੇ ਜਾਣਗੇ ♥️ ਬਹੁਤ ਸਾਰਾ ਪਿਆਰ ਤੇ ਦੁਆਵਾਂ ਵੀਰ

  • @ravijhajj2300
    @ravijhajj2300 หลายเดือนก่อน +3

    ਵੀਰ ਘੁੱਦੇ ਇਹ ਗੱਲ ਬਹੁਤ ਵਧੀਆ ਲਗਦੀ ਆ ਕਿ ਤੈਨੂੰ ਜਾਣਕਾਰੀ ਬਹੁਤ ਹੈ ਤੇ ਤੂੰ ਬਗੈਰ ਜਾਣਕਾਰੀ ਦੇ ਕੋਈ ਗੱਲ ਨੀ ਕਰਦਾ, ਤੇ ਜਦੋ ਕਰਦਾ ਹੈ ਬਾ-ਕਮਾਲ ਤਰੀਕੇ ਨਾਲ ਕਰਦਾ ਏ, ਬਾਈ ਸੱਚੀਂ ਦੱਸਾਂ ਮੈਨੂ ਬਹੁਤ ਵਧੀਆ ਲਗਦਾ ਤੁਹਾਡਾ ਤਰੀਕਾ ਸਮਝਾਉਣ ਦਾ। 🙏🙏

  • @beantsingh642
    @beantsingh642 หลายเดือนก่อน +4

    ਕੈਮਰਾ ਮੈਂਨ ਬਹੁਤ ਵਧੀਆ, ਬਹੁਤ ਵਰਿਕੀ ਨਾਲ ਵਿਡਿਓ ਕਰਦਾ

  • @hsdsadarpura
    @hsdsadarpura หลายเดือนก่อน +9

    ਅੱਜ ਵਾਲਾ ਬਲੌਗ ਬਹੁਤ ਸਾਨਦਾਰ ਸੀ। ਬਹੁਤ ਸਾਨਦਾਰ ਦ੍ਰਿਸ ਕੈਮਰੇ ਵਿੱਚ ਕੈਦ ਕੀਤੇ ਤੁਸੀ ਅੱਜ। ਪਹਿਲਾ ਤੁਸੀ ਹਰ ਬਲੌਗ ਵਿੱਚ ਦਿਨ ਤਾਰੀਖ ਦੱਸਦੇ ਹੁੰਦੇ ਸੀ ਜਿਸ ਨਾਲ ਪਤਾ ਲੱਗਦਾ ਰਹਿੰਦਾ ਸੀ ਕਿ ਜੋ ਵੀਡੀੳ ਦੇਖ ਰਹੇ ਹਾਂ ਉਹ ਕਿੰਨੀ ਕੁ ਪੁਰਾਣੀ ਹੈ। ਜੇਕਰ ਸੰਭਵ ਹੋਵੇ ਤਾ ਹੁਣ ਦੀ ਦੱਸ ਦਿਆ ਕਰੋ ਬਾਈ ਬਣਕੇ।

  • @harpalsingh1449
    @harpalsingh1449 หลายเดือนก่อน +10

    ਅਮ੍ਰਿਤ ਵੀਰ ਖੂਬਸੂਰਤ ਲਦਾਖ ਦਿਖਾਉਣ ਲਈ ਦਿਲ ਦੀਆ ਗਿਹਰਾਈਆ ਚ ਧੰਨਵਾਦ ਜੀ ਵੱਲੋ ਹਰਪਾਲ ਸਿੰਘ ਥਿੰਦ ਸ਼ਹੀਦ ਊਧਮ ਸਿੰਘ ਪਰਿਵਾਰ ਸੁਨਾਮ ਊਧਮ ਸਿੰਘ ਵਾਲਾ

    • @iqbalsinghthind1503
      @iqbalsinghthind1503 หลายเดือนก่อน +1

      ਊਧਮ ਸਿੰਘ ਜੰਮੂ ਗੋਤ ਦੇ ਨਹੀਂ ਸੀ ? ਵੈਸੇ ਅਸੀ ਵੀ ਥਿੰਦ ਆ ਜ਼ਿਲਾ ਕਪੂਰਥਲਾ ਸੁਲਤਾਨਪੁਰ ਲੋਧੀ

    • @kt2384
      @kt2384 หลายเดือนก่อน

      dasso kush got vare . . assi vi thind haa by the way ( Distt. Ludhiana )
      baki Amrit kon hai video wich ??

    • @iqbalsinghthind1503
      @iqbalsinghthind1503 หลายเดือนก่อน

      @@kt2384 bai tenu pta apne jatheree v hege a?

  • @gurdhian2840
    @gurdhian2840 หลายเดือนก่อน +33

    ਵੀਰ ਨੱਛਤਰ ਗਿੱਲ ਤਾਂ ਜਿੰਦਗੀ ਦੇ ਹਰ ਸਾਹ ਤੇ ਟੱਕਰ ਦਾ । ਪਰ ਤੁਸੀਂ ਭਾਗਾ ਵਲੋ ਹੋ ਜੋ ਆਪਣੀ ਜਿੰਦਗੀ ਜੀ ਅਤੇ ਮਾਣ ਰਹੇ ਹੋ

    • @kulwinderkaur7648
      @kulwinderkaur7648 หลายเดือนก่อน +1

      😊😊😊😊😊😊😂🎉😊

    • @kt2384
      @kt2384 หลายเดือนก่อน

      Ki matlab ? samajh ni laggi, changi tareh dasso. Kithe takkar giya Nachattar Gill ??

    • @udayvirsingh89_sk8r7
      @udayvirsingh89_sk8r7 หลายเดือนก่อน

      ​@@kt2384ਹਰ ਅੱਖ ਵਿੱਚੋਂ ਅੱਜ ਵਗਣ ਘਰਾਲਾਂ ਤੂੰ ਜਿਨ੍ਹਾਂ ਦਾ ਦਰਦੀ

  • @makhanbhikhi6068
    @makhanbhikhi6068 หลายเดือนก่อน +9

    ਸ਼ਾਨਦਾਰ ਜਗ੍ਹਾਵਾਂ ਦਿਖਾਉਣ ਲਈ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਹਮੇਸ਼ਾ ਖੁਸ਼ ਰੱਖੇ ਤੁਹਾਨੂੰ ਦੋਵਾਂ ਨੂੰ ਤੰਦਰੁਸਤ ਰੱਖਣ

  • @gurjindersinghsidhu8659
    @gurjindersinghsidhu8659 4 วันที่ผ่านมา +1

    ਧੰਨਵਾਦ ਬਾਈ ਸੋਹਣਾ ਏਰੀਆ ਲੇਹ ਦਾ ਇਹ

  • @SukhwinderSingh-wq5ip
    @SukhwinderSingh-wq5ip หลายเดือนก่อน +5

    ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤

  • @bawabrar2382
    @bawabrar2382 4 วันที่ผ่านมา +1

    ਚੜ੍ਹਦੀ ਕਲਾ

  • @HarjitKaur-k2k
    @HarjitKaur-k2k หลายเดือนก่อน +4

    ਬਹੁਤ ਸ਼ਾਨਦਾਰ ਤੇ ਜੋਖਮ ਭਰਿਆ ਸਫਰ😊 ਵਾਹਿਗੁਰ ਮਿਹਰ ਭਰਿਆ ਹੱਥ ਰੱਖਣ 🙏🙏

  • @GurmeetSingh-rt6or
    @GurmeetSingh-rt6or หลายเดือนก่อน +2

    ਸਤਿ ਸ੍ਰੀ ਅਕਾਲ ਅਮਿੰਤਪਾਲ ਵੀਰ ਪਰਮਾਤਮਾ ਤੁਹਾਨੂੰ ਹਮੇਸ਼ਾ ਖੁਸ਼ ਰੁੱਖ ਜੀ ਲੰਮੀਆਂ ਉਮਰਾਂ ਦੇਵੇ 🙏🙏🙏🙏

  • @gurbhejsingh882
    @gurbhejsingh882 17 วันที่ผ่านมา

    ਬਹੁਤ ਵਧੀਆ ਜੀ ਵਾਹਿਗੁਰੂ ਜੀ ਮੇਹਰ ਕਰਨ ਸਭਨਾਂ ਤੇ

  • @bharatsidhu1879
    @bharatsidhu1879 หลายเดือนก่อน

    ਬਹੁਤ ਹੀ ਖੂਬਸੂਰਤ ਝਾਕਾ - ਵਾਕਾ ਲੱਗਿਆ ਲਦਾਖ ਦਾ । ਤੁਹਾਡਾ ਬਹੁਤ - ਬਹੁਤ ਧੰਨਵਾਦ ਲਦਾਖ ਦੇ ਪਿੰਡਾਂ ਦੀ ਸੈਰ ਕਰਾਓਣ ਲਈ ।

  • @gurpreetkailay4451
    @gurpreetkailay4451 หลายเดือนก่อน +1

    ਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ

  • @user-yv5vs4sg4u
    @user-yv5vs4sg4u หลายเดือนก่อน +1

    ਜੇ ਅਣਗਹਿਲੀ ਕਰ ਗਿਆ ਕਾਰ ਵਾਲਿਆਂ ਤਾ ਕਾਰਡ ਲਾਜ਼ਮੀ ਛਪ ਜਾਣਗੇ 😂😂
    ਵਾਹ ਬਾਈ ਘੁੱਦਾ ਅੰਮ੍ਰਿਤਪਾਲ ਸਿੰਘ ❤

  • @harkiratize
    @harkiratize 16 วันที่ผ่านมา

    ਹਾਹਾਹਾ ਨਛੱਤਰ ਗਿੱਲ ਨੂੰ ਤਾਂ ਯਮਰਾਜ ਹੀ ਬਣਾ ਦਿੱਤਾ

  • @deep22825
    @deep22825 หลายเดือนก่อน +2

    ਵਾਹਿਗੁਰੂ ਜੀ ਚੜ੍ਹਦੀ ਕਲਾ ਚ ਰੱਖੇ ਭਰਾਂ ਨੂੰ ❤❤

  • @jagroopsingh5686
    @jagroopsingh5686 หลายเดือนก่อน

    ਬਹੁਤ ਵਧੀਅਾ ਵੀਰੇ

  • @entertainmentpetsanimal
    @entertainmentpetsanimal หลายเดือนก่อน

    ਘੈਟ ਬਾੲਈ ਜੀ

  • @ConfusedPastries-yv3tj
    @ConfusedPastries-yv3tj หลายเดือนก่อน

    Bhut yada vdiya who dehkn nu

  • @KulwinderSingh-fm5hu
    @KulwinderSingh-fm5hu หลายเดือนก่อน

    ਨਿਰਾ ਪਿਆਰ ਬਾਈ ਘੁੱਦੇ ❤❤❤❤

  • @harindersingh6922
    @harindersingh6922 หลายเดือนก่อน

    ਤੁਹਾਡੇ ਸਫਰਾਂ ਦੇ ਅਸੀਂ ਸਾਥੀ ਸਾਡੇ ਟਰੱਕਾਂ ਵਾਲਿਆਂ ਦੇ ਸਫ਼ਰਾਂ ਦੇ ਤੁਸੀਂ ਸਾਥੀ ਸੋ ਧੰਨਵਾਦ ਚੜਦੀ ਕਲਾ 👍🙏

  • @navhundal007
    @navhundal007 หลายเดือนก่อน

    ਮਨਪ੍ਰੀਤ ਸਿੰਘ ਵੀਰ ਦੀ ਵੀਡੀਓਗ੍ਰਾਫੀ ਬਹੁਤ ਹੀ ਜ਼ਿਆਦਾ ਵਧੀਆ ਆ। ਘੂੱਦਾ ਵੀਰ ਤਾਂ ਹੈ ਹੀ ਘੈਂਟ।

  • @bhindajand3960
    @bhindajand3960 หลายเดือนก่อน

    ਬਹੁਤ ਸ਼ਾਨਦਾਰ ਸਫ਼ਰ ਵੀਰ ਜੀ ਦੁਨੀਆਂ ਦੇ ਵੱਖ ਵੱਖ ਰੰਗਾਂ ਨਾਲ ਸਾਂਝ ਪੁਆਉਣ ਲਈ ਦਿਲੋਂ ਧੰਨਵਾਦ ਵਾਹਿਗੁਰੂ ਜੀ ਸਦਾ ਚੜ੍ਹਦੀ ਕਲ੍ਹਾ ਵਿੱਚ ਰੱਖਣ ਪੂਰੀ ਦੁਨੀਆਂ ਦੀਆਂ ਸੈਰਾਂ ਕਰਵਾਉਣ ਜ਼ਿੰਦਗੀ ਜ਼ਿੰਦਾਬਾਦ

  • @daljitsingh7980
    @daljitsingh7980 หลายเดือนก่อน +1

    ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ 🙏

  • @singhdhaliwal6483
    @singhdhaliwal6483 หลายเดือนก่อน

    ਐਧਰ ਆਲ਼ਾ ਨਜ਼ਾਰਾ ਤਾਂ ਵੱਖਰਾ ਈ ਆ ਬਾਈ ❤

  • @bhupinder..........1503
    @bhupinder..........1503 หลายเดือนก่อน

    ਪਿੰਡ ਲਿੰਗਸ਼ਡ ਦੀ ਜੁਹ ❤️

  • @rajwinderdhiman6090
    @rajwinderdhiman6090 หลายเดือนก่อน

    keep it up 22

  • @parmjitkooner4582
    @parmjitkooner4582 หลายเดือนก่อน +1

    ਚੜਦੀ ਕਲਾੴ☬☬,☬☬☬☬

  • @Rachhpalsingh90
    @Rachhpalsingh90 หลายเดือนก่อน

    ਸਤਿ ਸ੍ਰੀ ਆਕਾਲ ਦੋਵੇ ਵੀਰਾ ਨੂੰ ਘੁੱਦੇ ਵੀਰ ਬਹੁਤ ਸ਼ਾਨਦਾਰ ਸਫ਼ਰ ਅੱਜ ਦਾ ❤ਵੀਰ ਸਾਡਾ ਅੰਗਰੇਜ਼ੀ ਬਹੁਤ ਸੋਹਣੀ ਬੋਲਦਾ ਵਾਹਿਗੁਰੂ ਜੀ ਤੁਹਾਨੂੰ ਤਰੱਕੀਆਂ ਬਖਸ਼ਣ

  • @BalbirSingh-gv6zx
    @BalbirSingh-gv6zx หลายเดือนก่อน

    ਬਹੁਤ ਵਧੀਆ ਸਨੇਹਾ ਦੇ ਰਿਹਾਂ ਘੁੱਦਾ ਸਿੰਘ 🙏🙏

  • @parnamjandu609
    @parnamjandu609 หลายเดือนก่อน

    Brilliant video. Amazing. Well done Ghuda Singh.💥👍👌🏼😍🙏

  • @ramandeepsinghbrar5831
    @ramandeepsinghbrar5831 หลายเดือนก่อน +1

    👍👍👍

  • @user-yv5vs4sg4u
    @user-yv5vs4sg4u หลายเดือนก่อน +1

    ਧੁੱਪ ਧੂੜ ਤੇ ਧੱਕੇ
    ਘੁੱਦੇ ਵਰਗੇ ਯਾਤਰੀ ਪੱਕੇ❤

  • @ਖੇਤੀ
    @ਖੇਤੀ หลายเดือนก่อน

    ਬਹੁਤ ਸੋਹਣੀ ਥਾਂ ਏ ਬਾਈ ਜੀ ਵਾਹਿਗੁਰੂ ਜੀ ਮੇਹਰ ਰੱਖੇ ਤੁਹਾਡਾ ਸਫ਼ਰਨਾਮਾ ਵਧੀਆ ਰਹੇ

  • @GurpreetSingh-ey5ut
    @GurpreetSingh-ey5ut หลายเดือนก่อน

    ਬਾਈ ਐਂਡ ਆ ਯਰ

  • @manjitsinghkandholavpobadh3753
    @manjitsinghkandholavpobadh3753 หลายเดือนก่อน

    ❤ ਸਤਿ ਸ੍ਰੀ ਅਕਾਲ ਜੀ ❤ ਪੰਜਾਬੀ ਜਿੰਦਾਬਾਦ ਜੀ ❤ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ❤

  • @HargunSingh-sf7dc
    @HargunSingh-sf7dc หลายเดือนก่อน +1

    Bai ji kmal krri jane oo

  • @jatinderkalyan
    @jatinderkalyan หลายเดือนก่อน

    Waheguru Waheguru…. Jyonde vasde raho… ghre baithe nu gumayi jane on bathinde aleyo Sanu … chardi kalan ch raho hamesha

  • @tehals79
    @tehals79 หลายเดือนก่อน

    Thank you for nice blog

  • @gurbakshkaur8996
    @gurbakshkaur8996 หลายเดือนก่อน

    God bless u brother.My best wishes always with you bro

  • @MrKul04445
    @MrKul04445 26 วันที่ผ่านมา

    Buhat der ton wait kar riha si ki koi punjabi es tran di video bnave
    Punjabi zindabad

  • @kawarpalsingh1813
    @kawarpalsingh1813 หลายเดือนก่อน +1

    ਕਾਲਾ ਤਾਂ ਸਾਡਾ ਗੁਆਡੀ ਆ

  • @manpreetatwal6270
    @manpreetatwal6270 หลายเดือนก่อน

    raj krega khalsa❤❤❤

  • @kabirsingh9109
    @kabirsingh9109 หลายเดือนก่อน

    very nice blog veer ji ❤❤

  • @harjindersingh3262
    @harjindersingh3262 หลายเดือนก่อน +3

    Waheguru ji ka khalsa waheguru ji ki fateh #Kisaan ekta zindabad #justice for sidhu moosewala

  • @hardeepsinghkhatra4270
    @hardeepsinghkhatra4270 หลายเดือนก่อน

    Very nice video 👌🙏

  • @amriksingh6828
    @amriksingh6828 หลายเดือนก่อน

    ਬਹੁਤ ਦਿਲ ਗੁਰਦੇ ਕੰਮ ਹੈ ਇਹਨਾ ਥਾਵਾਂ ਤੇ ਡਰਾਇਵਰੀ ਕਰਨੀ
    ਬਾਕੀ ਬਹੁਤ ਹੀ ਖੂਬਸੂਰਤ ਧਰਤੀ ਹੈ ਲਦਾਖ਼ ਦੀ

  • @amitthakur8569
    @amitthakur8569 หลายเดือนก่อน +1

    Sat Shri Akal ji 🙏🙏

  • @yadwindersingh-rw2de
    @yadwindersingh-rw2de หลายเดือนก่อน

    ❤ Sat sri Akal putar ❤️ 👏 God bless you Very good job 👏 👍

  • @inderpalsandhu6987
    @inderpalsandhu6987 หลายเดือนก่อน

    Nice video brother ❤

  • @MANJEETSINGH-nz1qh
    @MANJEETSINGH-nz1qh หลายเดือนก่อน

    ਅੱਜ ਤਾਂ ਗਰਦ ਏ ਚੜਗੀ ਜਿਵੇਂ ਸੁੱਕੇ ਵਹਣ ਤੇ ਸੁਹਾਗਾ ਮਾਰ ਕੇ ਹਟਿਆ ਸਤਿ ਸ੍ਰੀ ਆਕਾਲ ਬਾਈ ਦੋਵਾਂ ਨੂੰ

  • @GagandeepSingh-oz7lj
    @GagandeepSingh-oz7lj หลายเดือนก่อน

    ਸਤਿ ਸ਼੍ਰੀ ਅਕਾਲ ਘੁੱਦੇ ਬਾਈ ਮਾਲਕ ਚੜ੍ਹਦੀਕਲਾ ਚ ਰੱਖੇ❣️❣️🙏🙏

  • @NirpalNehal
    @NirpalNehal หลายเดือนก่อน +1

    ਹਿਮਾਚਲ ਵੀ ਬਹੁਤ ਸੋਹਣਾ ਹੈ ਅਤੇ ਕਸ਼ਮੀਰ ਵੀ ਬਹੁਤ ਹੀ ਖੂਬਸੂਰਤ ਹੈ ਪਰ ਜੋਂ ਗੱਲਬਾਤ ਲੱਦਾਖ ਵਿੱਚ ਹੈ ਉਹ ਕਿਤੇ ਹੋਰ ਨਹੀਂ ਜੰਨਤ ਹੈ

  • @GurmeetSingh-beer
    @GurmeetSingh-beer หลายเดือนก่อน +1

    🎉🎉🎉❤🎉🎉🎉

  • @nirbhay12
    @nirbhay12 หลายเดือนก่อน

    ਬਾਈ ਜੀ ਬਹੁਤ ਵਧੀਆ ਲੱਗਾ ਵਲੋਗ ਦੇਖ ਕੇ, ਲੱਦਾਖ ਦੇ ਪਹਾੜਾਂ ਨੇ ਦਿਲ ਜਿੱਤ ਲਿਆ. ਮੈ ਇਸ ਸਮੇ ਕਨੇਡਾ ਰਿਹ ਰਿਹਾ ਹਾਂ ਅਤੇ ਜਦ ਵੀ ਸਮਾਂ ਮਿਲਦਾ ਤੁਹਾਡਾ ਵਲੋਗ ਦੇਖਦਾ ਤੇ ਜੀ ਕਰਦਾ ਕਿ ਮੈ ਵੀ ਭਾਰਤ ਦੀਆ ਇਹਨਾਂ ਦੇਖਾਂ । ਸਤਿ ਸ੍ਰੀ ਅਕਾਲ ਬਾਈ ਜੀ । ਚੜਦੀਕਲ੍ਹਾ
    ਨਿਰਭੈ ਸਿੰਘ ਪਟਿਆਲਾ ।

  • @karmjitdhesi3616
    @karmjitdhesi3616 หลายเดือนก่อน

    ਸਤਿ ਸ੍ਰੀ ਅਕਾਲ ਜੀ 🙏🇮🇳❤️🇨🇦✅

  • @SarbjitSingh72
    @SarbjitSingh72 หลายเดือนก่อน

    Nice bro 👌

  • @raavistudio6828
    @raavistudio6828 หลายเดือนก่อน

    ਬਹੁਤ ਖੂਬ Very good 👍

  • @meharsingh6855
    @meharsingh6855 หลายเดือนก่อน

    ਵਾਹ ਜੀ ਵਾਹ ਕਿਆ ਸ਼ਾਨਦਾਰ ਨਜ਼ਾਰਾ ਸਰੀਰ ਦਾ ਤਾਂ ਤੁਹਾਨੂੰ ਪਤਾ ਪਰ ਰੂਹ ਨੂੰ ਸਕੂਨ ਮਿਲਿਆ ਦੇਖ ਕੇ ਸ਼ੁਕਰਾਨ ਵੀਰ ਜੀ ❤❤

  • @jaswindersinghsodhi1851
    @jaswindersinghsodhi1851 หลายเดือนก่อน

    ਬਹੁਤ ਖੂਬ,, ਵੀਰਿਓ

  • @RamandeepSingh-ts7ig
    @RamandeepSingh-ts7ig หลายเดือนก่อน

    32:24 ਕੱਛੇ 'ਬਨੈਣ 'ਚ ਹੀ ਫਿਰਦਾ ਪੱਟੂ😂😂

  • @JaspalSingh-qc4uy
    @JaspalSingh-qc4uy หลายเดือนก่อน +1

    ਜਸਪਾਲ ਸਿੰਘ ਜਲੰਧਰ ਈਸ਼ਰਵਾਲ ਸਿੰਘ ਜਲੰਧਰ 🙏👍🙏💯✍️✍️💯✍️💯✍️💯✍️💯💯💯💯💯❤🙏🙏🙏🙏🙏🙏🙏👍👍👍💪💪💪💪🙏✍️✍️💯💯💯

  • @gurbaazsingh603
    @gurbaazsingh603 หลายเดือนก่อน

    ਸਤਿ ਸ੍ਰੀ ਆਕਾਲ ਘੁੱਦੇ ਵੀਰ ❤❤❤❤

  • @sandeepsingh-ec8lr
    @sandeepsingh-ec8lr หลายเดือนก่อน

    Good 👍👍

  • @amrindersona2990
    @amrindersona2990 หลายเดือนก่อน

    Satnam sri waheguru ji

  • @user-th4tb7ch9l
    @user-th4tb7ch9l หลายเดือนก่อน

    ਬਹੁਤ ਬਹੁਤ ਧੰਨਵਾਦ ਬਾਈ ਜੀ ਬਹੁਤ ਸੋਹਣਾ ਲੱਦਾਖ ਦਾ ਇਲਾਕਾ

  • @harjeetsingh2451
    @harjeetsingh2451 หลายเดือนก่อน +1

    ❤❤❤❤nice

  • @harrupsingh6085
    @harrupsingh6085 หลายเดือนก่อน

    ਖ਼ੂਬਸੂਰਤ ਨਜਾਰੇ

  • @amnindersingh2709
    @amnindersingh2709 หลายเดือนก่อน

    Endless speechless beautiful bai g true Adventure 👍

  • @dhillonpb-
    @dhillonpb- หลายเดือนก่อน

    bhut khoob gudda ji

  • @kuldeepsidhu02
    @kuldeepsidhu02 หลายเดือนก่อน

    ਸਤਿ ਸ਼੍ਰੀ ਆਕਾਲ ਬਾਈ ਜੀ 🙏🏼🙏🏼🌹🌹

  • @sukhpalsingh2623
    @sukhpalsingh2623 หลายเดือนก่อน

    Bohat vadyia video aa aaj di sirra gall baat kai short bdi mehnat nal laye aa kale ne
    Pehla mai balog dekh liya si busy hon karke comment ni kar paya
    Hun dobara dekhan lagyia video earpod laga ke 😊😊😊💐

  • @AmanDeep-wv9to
    @AmanDeep-wv9to หลายเดือนก่อน

    Gudaa jana di jaan love you aa jaan mare 27 saal di umer aa rab tanu mare umer lave jane Khush re ❤❤❤❤❤❤❤

  • @F.S._Sidhu
    @F.S._Sidhu หลายเดือนก่อน

    ਬਹੁਤ ਸੋਹਣਾ ਬਾਈ ਸਿਆਂ ❤❤❤❤❤

  • @amriksaini8886
    @amriksaini8886 หลายเดือนก่อน

    Gud work veer

  • @kanwaravtar
    @kanwaravtar หลายเดือนก่อน

    I love your English so much, Ghudde veer that I want to hear it more often. ❤❤

  • @sukhbirsingh6395
    @sukhbirsingh6395 หลายเดือนก่อน

    🙏 ਇੱਕ ਤੋਂ ਇੱਕ ਵੱਧ ਨੇ ਵਲੋਗ , ਕਿਆ ਕਹਿਣੇ ਲਦਾਖ਼ ਏਰੀਆ ਦੇ 👍

  • @sukhpalsingh2623
    @sukhpalsingh2623 หลายเดือนก่อน

    Parmatama chardikala ch rakhe veer❤❤

  • @JaswinderSingh-hm9rv
    @JaswinderSingh-hm9rv หลายเดือนก่อน

    ਸੱਤ ਸ਼੍ਰੀ ਆਕਾਲ ਬਾਈ ਜੀ

  • @SatnamSingh-fe3tg
    @SatnamSingh-fe3tg หลายเดือนก่อน +1

    Dhan Guru Nanak Dev g Chadikala Rakhna 🙏

  • @jassihanda2413
    @jassihanda2413 หลายเดือนก่อน

    Satshri akal veer ji

  • @balrajsingh4182
    @balrajsingh4182 หลายเดือนก่อน

    ਬਹੁਤ ਵਧੀਆ ਜੀ

  • @vipanjitsinghgill3127
    @vipanjitsinghgill3127 หลายเดือนก่อน

    SAT SHRI AKAL VEER 🙏, VERY VERY BEAUTIFUL, NICE VIDEO VEER, GOD BLESS BOTH OF YOU 🙏 👍 ⚘️ 👌👌👌👌

  • @ShailendraSharma12-cp7xy
    @ShailendraSharma12-cp7xy หลายเดือนก่อน

    Ghuddaeeeeeeeeeeeeeeeeeeeeeee I Love u

  • @baljindersrana7597
    @baljindersrana7597 หลายเดือนก่อน

    ਸਤਿ ਸਿਰੀ ਅਕਾਲ ਬਾਈ ਜੀ
    ਰਾਣਾ ਨਿਉ ਯਾਰਕ🙏

  • @user-ok9yu4pi2r
    @user-ok9yu4pi2r หลายเดือนก่อน

    ਵੀਰ ਨੱਛਤਰ ਗਿਲ ਤਾ ਪਹਿਲਾਂ ਹੀ ਬਹੁਤ ਉਦਾਸ ਆ ਆਪਣੀ ਵਾਈਫ ਦੇ ਜਾਣ ਪਿੱਛੋਂ। ਬਾਈ ਹੌਸਲਾ ਦਿਉ। ਵਾਰ ਵਾਰ ਨਾ ਲੈਣਾ ਬੰਦ ਕਰੋ।

  • @AmarjitSingh-pb4jr
    @AmarjitSingh-pb4jr หลายเดือนก่อน

    ਵਾਹ ਵਾਹ ਬਾ ਕਮਾਲ ਆ 🙏🙏

  • @phulkaristudiomk1908
    @phulkaristudiomk1908 หลายเดือนก่อน

    ਵਾਹਿਗੁਰ ਮਿਹਰ ਭਰਿਆ ਹੱਥ ਰੱਖਣ

  • @Punjabigardening
    @Punjabigardening หลายเดือนก่อน

    ਅੰਮ੍ਰਿਤਪਾਲ ਘੁੱਦਾ ਵੀਰ ਕਿਆ ਕਮਾਲ ਦਾ vlog ਬਣਾਇਆ ehh....
    ਐੱਨੀ ਸੋਹਣੀ ਕੁਦਰਤ ਨੂੰ ਏਨ੍ਹਾ ਨੇੜੇ ਤੋਂ ਦੇਖਣਾ ਤੇ ਉਹਨੋ ਕੈਮਰੇ ਵਿੱਚ ਕੈਦ ਕਰਕੇ.... ਤੇ ਕਮਾਲ ਦਾ ਬਿਆਨ ਕਰਨਾ... ਸੱਚਮੁੱਚ ਤਾਰੀਫ਼ ਦੇ ਕਾਬਲ ਆ........ ਜਿਉਂਦੇ ਵਸਦੇ ਰਹੋ . ❤
    Sonu Singh
    From:- Talwandi Sabo

  • @MusicKingi
    @MusicKingi หลายเดือนก่อน

    bhot vadia veer ji ❤🎉

  • @surinderranisurinderrani2009
    @surinderranisurinderrani2009 หลายเดือนก่อน

    You are so luckyman God bless you

  • @HarpreetSIngh-fs9zi
    @HarpreetSIngh-fs9zi หลายเดือนก่อน

    ਬਹੁਤ ਵਧੀਆ ਘੁੱਦੇ ਬਾਈ

  • @Jindy332
    @Jindy332 หลายเดือนก่อน

    ਬਹੁਤ ਵਧੀਆ ਵੀਰ

  • @user-gw6mw1yp5p
    @user-gw6mw1yp5p หลายเดือนก่อน

    Very nice and beautiful place ❤❤❤❤❤

  • @rajindersinghjgoraya3793
    @rajindersinghjgoraya3793 หลายเดือนก่อน +1

    ਪੰਜਾਬੀ ਕਿਸੇ ਨੂੰ ਮੁਸੀਬਤ ਵਿੱਚ ਪਏ ਨੂੰ ਇਕੱਲਾ ਨਹੀਂ ਛੱਡਦੇ ਉਹ ਜੋੜੇ ਨੂੰ ਤੁਸੀ ਹੈਲਪ ਕੀਤੀ ਕਿ ਨਹੀਂ

  • @sandhugjatt
    @sandhugjatt หลายเดือนก่อน

    ਅੱਜ ਤਾਂ ਅੰਗਰੇਜ਼ਾਂ ਨਾਲ ਦੋ ਦੋ ਹੱਥ ਕਰਨੇ ਪਏ 😂😂

  • @RajvirsinghRajvir-lp4qe
    @RajvirsinghRajvir-lp4qe หลายเดือนก่อน

    Hello bhai gudda singh nice tour wishing waheguru ij and nice English love aaa bhai 😂😂😂😂😂😂😂😂

  • @preetbhamra3374
    @preetbhamra3374 หลายเดือนก่อน

    SSA 🙏🏻veer ji Kamal videos 👌🏻❤️