ਇੱਕ ਸਫ਼ਰ ਮੌਤ ਦੇ ਦਰਿਆ ਦੇ ਨਾਲ ਨਾਲ। ਪਾਕਿਸਤਾਨ ਤੋਂ ਖੋਹੇ ਪਿੰਡਾਂ ਦਾ ਗੇੜਾ । Day-10। Ghudda

แชร์
ฝัง
  • เผยแพร่เมื่อ 5 ก.ย. 2024

ความคิดเห็น • 311

  • @ripjitsinghmaan9241
    @ripjitsinghmaan9241 หลายเดือนก่อน +25

    ਬਹੁਤ ਵਧੀਆ ਘੁੱਦੇ ਵੀਰ
    ਤੁਸੀਂ ਭਾਰਤ ਪਾਕਿਸਤਾਨ ਆਲੀ ਗੱਲ ਜਵਾਂ ਸਹੀ ਕੀਤੀ ਆ ਕਰਨੀ ਵ ਚਾਹੀਦੀ ਆ
    ਇਹ ਨਫ਼ਰਤ ਤਾ ਵੱਡੇ ਲੋਕਾਂ ਨੇ ਆਪਣੇ ਫ਼ਾਇਦਿਆਂ ਲਈ ਬਣਾ ਰੱਖੀ ਆ, ਕਿਸੇ ਨੇ ਫਿਲਮਾਂ ਬਣਾਉਣੀਆਂ ਕਿਸੇ ਨੇ ਹੋਰ ਤਰਾਂ ਨਾਲ ਪੈਸੇ ਕਮਾਉਣੇ ਆ
    ਬਾਕੀ ਆਮ ਲੋਕ ਤਾਂ ਦੋਵਾਂ ਪਾਸਿਆਂ ਦੇ ਇੱਕ ਦੂਜੇ ਦਾ ਬਹੁਤ ਆਦਰ ਸਤਕਾਰ ਕਰਦੇ ਆ
    ਬਿਲਕੁਲ ਸਹੀ ਜਾਣਕਾਰੀ ਦੇਣ ਲਈ ਧੰਨਵਾਦ
    ਪਰਮਾਤਮਾ ਹਮੇਸ਼ਾ ਚੜਦੀ ਕਲਾ ਚ ਰੱਖੇ

    • @Gill-mp9vt
      @Gill-mp9vt หลายเดือนก่อน

      ਬਿੱਲਕੁਲ ਸਹੀ ਹੈ ਬਾਈ ਜੀ, ਇਹ ਬਾਰਡਰ ਤਾਂ ਧਨਾਢ ਲੋਕਾਂ ਲਈ ਹੈ,ਆਮ ਲੋਕਾਂ ਨੂੰ, ਪਾਕਿਸਤਾਨ,ਚੀਨ,ਰੂਸ ਕਿਸੇ ਵੀ ਦੇਸ਼ ਤੋਂ ਖਤਰਾ ਨਹੀਂ, ਆਪਣੇ ਲਈ ਤਾਂ ਆਪਣੇ ਜ਼ਿਆਦਾ ਖਤਰਨਾਕ ਹੈ

  • @GurpreetSingh-dv1lq
    @GurpreetSingh-dv1lq หลายเดือนก่อน +16

    ਬਹੁਤ ਧੰਨਵਾਦ ਤੇਰਾ ਬਾਈ ਘੁੱਦੇ ਤੂੰ ਓਹ ਵਿਖਾ ਰਿਹਾ e ਜੋਂ ਅਸੀਂ ਕਦੇ ਸੁਪਨੇ ਵਿੱਚ ਵੀ ਨੀ ਸੋਚਿਆ ਸੀ 20 oct 1962 ਨੂੰ ਜਦੋ ਚੀਨ ਨਾਲ ਜੰਗ ਹੋਈ ਸੀ ਓਸ ਵਿੱਚ ਮੇਰੇ ਦਾਦਾ ਜੀ ਸ਼ਹੀਦ ਹੋ ਗਏ ਸਨ l। ਕਦੇ ਪ੍ਰਮਾਤਮਾ ਨੇ ਓਸ ਧਰਤੀ ਨੂੰ ਵਿਖਾਉਣਾ ਚਾਹਿਆ ਤਾਂ ਮੈਂ ਜਰੂਰ ਜਾ ਕੇ ਆਵਾ ਗਾ ਓਸ ਜਗਾ ਤੇ ਫੌਜ ਵੱਲੋਂ ਇਕ ਗੁਰੂ ਘਰ ਵੀ ਬਣਾਇਆ ਹੋਇਆ ਹੈ ਜੋ ਕੇ ਲੇਹ ਲੱਦਾਖ ਵਿੱਚ ਹੈ

  • @AjitSingh-gq6cb
    @AjitSingh-gq6cb หลายเดือนก่อน +6

    ਸੋਹਣੀ ਵਾਦੀਆਂ ਮੁੰਨੇ ਪਹਾੜ ਸੱਪ ਵਾਂਗ ਵੱਲ ਖਾਂਦੀਆਂ ਨਦੀਆਂ ਦਰਿਆਵਾਂ ਦੇ ਵਿਚਕਾਰ ਸੋਹਣੇ ਮੈਦਾਨਾਂ ਵਿੱਚ ਸੁੰਦਰ ਝਾਕੀਆਂ ਦਿਖਾਉਣ ਦਾ ਆਪ ਜੀ ਬਹੁਤ ਬਹੁਤ ਧੰਨਵਾਦ

  • @gurjindersinghsidhu8659
    @gurjindersinghsidhu8659 12 วันที่ผ่านมา +1

    ਬਹੁਤ ਵੱਖਰੇ ਹਿਸਾਬ ਦਾ ਝਾਕਾ ਲੇਹ ਦਾ।।। ਧੰਨਵਾਦ ਬਾਈ

  • @jinderpoohla
    @jinderpoohla หลายเดือนก่อน +10

    ਜੇ ਬਾਰਡਰ ਨਾ ਹੁੰਦੇ ਤਾ ਬਾਈ ਕਿੰਨਾ ਵਧੀਆਂ ਹੋਣਾ ਸੀ ਧਰਤੀ ਦੇ ਦੂਜੇ ਸਿਰੇ ਨੂੰ ਵੀ ਛੂਹ ਆਉਦੇ ਬਾਈ ਪਾਕਿਸਤਾਨ ਵਾਲੇ ਲੋਕ ਬਾਈ ਬਹੁਤ ਜਿਆਦਾ ਸਤਿਕਾਰ ਕਰਦੇ ਆ ਤੇ ਭਾਰਤ ਦੇ ਲੋਕ ਵੀ ਬਹੁਤ ਇੱਜਤ ਕਰਦੇ ਨੇ ਭਾਈਚਾਰਕ ਸਾਂਝ ਜਰੂਰੀ ਆ ਬਾਈ ਆਪਣੇ ਗਵਾਂਢੀ ਦੇਸ ਆ ਤੇ ਆਪਣੇ ਲੋਕ ਨੇ ਸਾਰੇ ਪਾਕਿਸਤਾਨੀ ਭਰਾ ਵੀ

  • @HarpreetSingh-ux1ex
    @HarpreetSingh-ux1ex หลายเดือนก่อน +3

    ਬਹੁਤ ਖੂਬਸੂਰਤ ਸਾਤ ਝਾਕਿਆ ਵਾਲਾ ਲੇਹ ਦੇ ਨਵੇਂ ਇਲਾਕਿਆਂ ਨੂੰ ਦਿਖਾਉਣ ਲਈ ਧੰਨਵਾਦ ਘੁੱਦੇ ਵੀਰ , ਤਿੰਨਾਂ ਭਰਾਵਾਂ ਨੂੰ ❤️ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਵਿੱਚ ਰੱਖਣ ਤੇ ਤਰੱਕੀਆਂ ਬਖਸ਼ਿਸ਼ ਕਰਨ ਜੀ 🙏

  • @openmicpunjabi1978
    @openmicpunjabi1978 หลายเดือนก่อน +5

    ਘੁੱਦੇ ਵੀਰ, ਕਦੀ ਸਬੱਬ ਬਣਿਆ ਤੇ ਜ਼ਿੰਦਗੀ ਚ ਇਕ ਸਫ਼ਰ ਤੁਹਾਡੇ ਨਾਲ ਜ਼ਰੂਰ ਕਰਨਾ ਹੈ। ਮੰਨ ਦੀ ਬੜੀ ਤੀਵਰ ਇੱਛਾ ਹੈ।

  • @jassiimangat
    @jassiimangat หลายเดือนก่อน +54

    ਘੁੱਦੇ ਵੀਰ ਆਪਣੇ ਕੈਮਰਾਮੈਨ ਮਨਪ੍ਰੀਤ ਸਿੰਘ ਨੂੰ ਕਹੋ ਕਿ ਜਿੱਥੋਂ ਦੇ ਵੀਊ ਬਾਰੇ ਤੁਸੀਂ ਦੇਖਕੇ ਬੋਲਦੇ ਹੁੰਦੇ ਹੋਂ ਉਧਰ ਨੂੰ ਕੈਮਰਾ ਕਰ ਦਿਆ ਕਰੇ , ਤੁਹਾਨੂੰ ਤਾਂ ਅਸੀਂ ਦਿਲ ਵਿੱਚ ਰੱਖਿਆ ਹੋਇਆ ਤੁਹਾਡੇ ਤੇ ਕੈਮਰਾ ਜਿਆਦਾ ਨਾ ਮਾਰਿਆ ਕਰੇ ❤️❤️🙏🏻🙏🏻

  • @randipsingh310
    @randipsingh310 12 วันที่ผ่านมา +1

    ਚੜਦੀ ਕਲਾ ❤❤

  • @jaspreetsinghartandcraft1563
    @jaspreetsinghartandcraft1563 หลายเดือนก่อน +3

    ਪਾਕਿਸਤਾਨ ਤੇ ਪੰਜਾਬ ਵਾਲਿਆਂ ਗੱਲਾਂ ਜਮਾ ਈ ਸੱਚ ਕਹੀਆਂ ਨੇ

  • @HarpreetSingh-ux1ex
    @HarpreetSingh-ux1ex หลายเดือนก่อน +1

    ਦੁਨੀਆਂ ਭਰ ਵਿੱਚ ਅਜਿਹੇ ਇਲਾਕਿਆਂ ਬਾਰੇ ਕਦੇ ਸੁਣਿਆ ਦੇਖਿਆ ਨਹੀਂ ਹੁੰਦਾ ਜਦੋਂ ਦੇਖਿਆ ਪੰਜਾਬੀ ਵੀਰ ਭੱਜ ਕੇ ਮਿਲਦੇ ਚਾਅ ਚੜ੍ਹ ਜਾਂਦਾ ਦੇਖ ਕੇ ਚੜਦੀ ਕਲਾ ਜੀ ਪੰਜਾਬ ਪੰਜਾਬੀ ਅਤੇ ਪੰਜਾਬੀਅਤ ਜ਼ਿੰਦਾਬਾਦ ❤️🙏

  • @manjinderdhaliwal6557
    @manjinderdhaliwal6557 หลายเดือนก่อน +1

    ਜਿਉਂਦਾ ਵੱਸਦਾ ਰਹਿ ਅੰਮ੍ਰਿਤ ਵੀਰ ਵਾਹਿਗੁਰੂ ਤੈਨੂੰ ਹਮੇਸ਼ਾ ਤਰੱਕੀਆਂ ਦੇ ਰਾਹ ਤੇ ਲੈ ਕੇ ਜਾਵੇ👉✌✌✌✌✌✌

  • @Deepak.arora48
    @Deepak.arora48 หลายเดือนก่อน +4

    Bahut kam log hote Hain Jo Dil mein bus jaate Hain ,tum unmo se ek ho 🙏

  • @singhdhaliwal6483
    @singhdhaliwal6483 หลายเดือนก่อน +1

    ਜੇ ਕਿਤੇ ਪੰਜਾਬ ਵਾਂਗ ਇੱਥੇ ਜ਼ਮੀਨ ਲੈ ਸਕਦਾ ਹਰ ਕੋਈ ਹੁਣ ਤੱਕ ਤਾਂ ਬੇੜਾ ਗ਼ਰਕ ਕਰ ਦੇਣਾ ਸੀ ਧੰਨਵਾਦ ਬਾਈ ਇਹ ਸਫ਼ਰ ਵਾਕਿਆ ਈ ਯਾਦ ਰੱਖਣ ਯੋਗ ❤

  • @GurmeetSingh-rt6or
    @GurmeetSingh-rt6or หลายเดือนก่อน +5

    ਸਤਿ ਸ੍ਰੀ ਅਕਾਲ ਅਮਿੰਤਪਾਲ ਵੀਰ ਪਰਮਾਤਮਾ ਤੁਹਾਨੂੰ ਹਮੇਸ਼ਾ ਖੁਸ਼ ਰੁੱਖ ਤੁਸੀਂ ਹੁੱਸਦੇ ਮੁਸਕਾਉਂਦਾ ਰਿਹਾ🙏🙏🙏🙏

  • @BalbirSingh-gv6zx
    @BalbirSingh-gv6zx หลายเดือนก่อน +2

    ਅੱਜ ਦਾ ਮੇਲਾ ਬਿੱਲੂ ਭਰਾ ਦੇ ਸ਼ੇਅਰ ਨੇ ਲੁੱਟ ਲਿਆ
    ਸਤਸ਼੍ਰੀਅਕਾਲ ❤️🙏

  • @nirbhay12
    @nirbhay12 หลายเดือนก่อน +2

    ਬਹੁਤ ਵਧੀਆ ਲੱਗਾ ਬਾਈ ਜੀ, ਲੱਦਾਖ ਦੇ ਨਵੇਂ ਰੰਗ ਢੰਗ ਦੇਖ ਕੇ , ਜੇ ਕਦੇ ਮੋਕਾ ਮਿਲਿਆ ਤਾ ਬਾਈ ਜ਼ਰੂਰ ਦੇਖਾਂਗੇ ਇਹਨਾਂ ਕੁਦਰਤ ਦੇ ਨਜ਼ਾਰਿਆ ਨੂੰ । ਚੜਦੀਕਲਾ ਬਾਈ ਜੀ
    ਨਿਰਭੈ ਸਿੰਘ ਕਨੈਡਾ ।

  • @gurjindersinghsidhu8659
    @gurjindersinghsidhu8659 15 วันที่ผ่านมา +1

    ਧੰਨਵਾਦ ਬਾਈ ।। ।ਬੜਾ ਸੋਹਣਾ ਏਰੀਆ

  • @AvtarSingh-yx2yh
    @AvtarSingh-yx2yh หลายเดือนก่อน

    Very beautiful video najaara aa gaya hai thankyou 👍👍🙏🌻🥀💐🌷🏡

  • @harjindersingh3262
    @harjindersingh3262 หลายเดือนก่อน +2

    Waheguru ji ka khalsa waheguru ji ki fateh #Kisaan ekta zindabad #justice for sidhu moosewala

  • @SukhwinderSingh-wq5ip
    @SukhwinderSingh-wq5ip หลายเดือนก่อน +2

    ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ❤❤❤

  • @user-ws5uj2ht5h
    @user-ws5uj2ht5h หลายเดือนก่อน +1

    🌷🙏🙏🌷ਬਹੁਤ ਘੈਟ ਹੈ ਪੰਜਾਬ ਬਹੁਤ ਘੈਟ ਜੱਟ ਤੇ ਪੰਜਾਬੀ ਸੋਹਣਾ ਹੈ ਘੁਦਾ ਬਾਈ ਸੋਹਣਾ ਪੰਜਾਬ ਹੈ 🙏🙏🌹🌹👌👌👌👍👍👍🌷🌷🌷

  • @bharatsidhu1879
    @bharatsidhu1879 หลายเดือนก่อน

    ਬਾਈ ਜੀ ਤੁਹਾਡਾ ਬਹੁਤ - ਬਹੁਤ ਧੰਨਵਾਦ ਲਦਾਖ ਦੇ ਪਿੰਡਾਂ ਦੀ ਸੈਰ ਕਰਾਓਣ ਲਈ ਬਹੁਤ ਹੀ ਸੋਹਣਾ ਆਲਾ - ਦੁਆਲਾ ਲੱਗਿਆ ਲਦਾਖ ਦਾ ।

  • @SonuSingh-zr9nv
    @SonuSingh-zr9nv หลายเดือนก่อน

    Ghudde vir salute a tnu yar bhut vdia soch a tri bhut vdia gall khi ta pakistan ware vi oh vi ta apna hi a apne lok a ih sab politican na ladai pai a oh kuch nhi vas ਹੌਆ bnaya hoya

  • @bhupindersingh8272
    @bhupindersingh8272 หลายเดือนก่อน

    ਬੁਹਤ ਵਧੀਆ ਘੁਦੇ ਵੀਰ ਤੁਹਾਡੇ ਨਾਲ ਅਸੀ ਵੀ ਵਧੀਆ ਸਫਰ ਦੇਖ ਲਈ ਦਾ ਤੁਹਾਡਾ ਬੁਹਤ ਬੁਹਤ ਧੰਨਵਾਦ ਜੀ

  • @lackgaming9875
    @lackgaming9875 หลายเดือนก่อน +2

    Thanks❤❤❤ਸੋਹਣੀਆਂ ਥਾਵਾਂ ਦਿਖਉਣ ਲਈ ਚੜਦੀ ਕਲਾ ਚ ਰਹੋ

  • @GagandeepSingh-oz7lj
    @GagandeepSingh-oz7lj หลายเดือนก่อน +3

    ਸਤਿ ਸ਼੍ਰੀ ਅਕਾਲ ਘੁੱਦੇ ਬਾਈ ਮਾਲਕ ਚੜ੍ਹਦੀਕਲਾ ਚ ਰੱਖੇ❣️❣️🙏🙏

  • @kanwarjeetsingh3495
    @kanwarjeetsingh3495 หลายเดือนก่อน +1

    ਸੋਹਣਾ ਬਲੋਗ ਹੈ । ਵਾਹਿਗੁਰੂ ਚੜਦੀਆ ਕਲਾਂ ਵਿੱਚ ਰੱਖਣ ।

  • @user-no5gi9pm5p
    @user-no5gi9pm5p หลายเดือนก่อน +2

    ਬਠਿੰਡਾ ਤੋਂ ਤੁਰਕ
    ਅਸ਼ੋਕ ਦਰਿਆ
    ਖੂਬਸੂਰਤ ਦਿੱਖ ਪਹਾੜ
    ਬੱਦਲ
    ਕਸ਼ਮੀਰ
    ਲੇਹ ਲੱਦਾਖ

  • @sarabjitbadhesha
    @sarabjitbadhesha หลายเดือนก่อน

    ਸਤਿ ਸੀ੍ ਅਕਾਲ ਬਾਈ ਅੰਮ੍ਰਿਤ ਅਤੇ ਸਾਥੀ ਬਾਈਆਂ ਨੂੰ ਜੀ। ਇਹ ਵੀਡੀਓ ਬਹੁਤ ਹੀ ਵਧੀਆ ਅਤੇ ਜਾਣਕਾਰੀ ਭਰਪੂਰ ਹੈ ਜੀ। ਅਤੇ ਵਧੀਆ ਸੁਨੇਹਾ ਹੈ ਕਿ ਸਾਨੂੰ ਪਾਕਿਸਤਾਨ ਨਾਲ ਬੇਵਜ੍ਹਾ ਨਫ਼ਰਤ ਨਹੀਂ ਕਰਣੀ ਚਾਹੀਦੀ।❤❤❤❤❤

  • @jagroopsingh5686
    @jagroopsingh5686 หลายเดือนก่อน +1

    ਬਹੁਤ ਵਧੀਅਾ ਵੀਰੇ

  • @user-ui2hs9fn3e
    @user-ui2hs9fn3e หลายเดือนก่อน

    ਕੁਦਰਤ ਦੇ ਰੰਗ ਨਿਆਰੇ ਸਤਿ ਸ੍ਰੀ ਅਕਾਲ ਘੁੱਦੇ ਬਾਈ ਮਨਪ੍ਰੀਤ ਬਾਈ ਵਰਿੰਦਰ ਬਾਈ ਵਾਹਿਗੁਰੂ ਜੀ ਚੜੵਦੀ ਕਲਾ ਚ ਰੱਖਣ ਖੁਸ਼ ਰਹੋ ਰੱਬ ਰਾਖਾ🙏❤😀

  • @satindersingh5307
    @satindersingh5307 หลายเดือนก่อน +1

    Thodi typical Punjabi bahut vadhiya aa Bai g

  • @SimranSingh-nz3op
    @SimranSingh-nz3op หลายเดือนก่อน

    Ghudda bir ji bhuat bhuat nice looking lah Ladakh 👌

  • @HarjitKaur-k2k
    @HarjitKaur-k2k หลายเดือนก่อน

    ਧਨਵਾਦ ਤੁਹਾਡਾ ਵੀਰ ❤ਬਹੁਤ. ਮਿਹਨਤ। ਭਰਿਆ ਸਫਰ ਕਰਕੇ ਸਾਨ੍ਹ ਸਵਰਗ ਦੇ ਦਰਸ਼ਨ ਕਰਾ ਰਹੇ ਓ💖💖

  • @kaurdhillon7390
    @kaurdhillon7390 หลายเดือนก่อน

    Veere tere nal nal safar krne a saare...kamaal a veere tu❤❤❤❤❤❤❤❤❤❤❤❤❤

  • @parwinder744
    @parwinder744 หลายเดือนก่อน +1

    ਘੈਂਟ ਝਾਕੇ ਵੀਰ ਨਵਾਂ ਇਲਾਕਾ 🎉

  • @karamjitsingh887
    @karamjitsingh887 หลายเดือนก่อน +1

    Very very good 22ji❤❤

  • @gurpreetkailay4451
    @gurpreetkailay4451 หลายเดือนก่อน +5

    ਘੁੱਦਾ ਸਿੰਘ ਜਿੰਦਾਬਾਦ | ਸੋਹਣੀਆਂ ਥਾਵਾਂ ਦਿਖਉਣ ਲਈ ਚੜਦੀ ਕਲਾ ਚ ਰਹੋ

  • @IqbalSingh-ys8hb
    @IqbalSingh-ys8hb หลายเดือนก่อน

    ਮੋਟਰਸਾਈਕਲ ਬਹੁਤ ਵਧੀਆ ਲੈ ਕੇ ਆਏ ਇਸ ਵਾਰ ਪੂਰਾ ਸਿਰਾ ਕੀਤਾ ਹੋਇਆ।

  • @AmanDeep-bs8hf
    @AmanDeep-bs8hf หลายเดือนก่อน +1

    ਸਾਤਿ ਸ੍ਰੀ ਆਕਾਲ ਵੀਰ ਜੀ🎉🎉🎉🎉🎉😂😂😂😂❤❤❤❤❤❤❤

  • @Rachhpalsingh90
    @Rachhpalsingh90 หลายเดือนก่อน

    ਸਤਿ ਸ੍ਰੀ ਆਕਾਲ ਤਿੰਨੋ ਵੀਰਾ ਨੂੰ ਘੁੱਦੇ ਵੀਰ ਤੁਸੀਂ ਤੇ ਬਿੱਲੂ ਵੀਰ ਨੇ ਜੌ ਬਾਰਡਰ ਦੀਆ ਗੱਲਾਂ ਕੀਤਿਆ ਬਹੁਤ ਹੀ ਦਮਦਾਰ ਤੇ ਸੱਚੀਆ ਨੇ ❤

  • @prabhdeepkaur7989
    @prabhdeepkaur7989 หลายเดือนก่อน

    Sat Shri akal god bless you always all good thinking about pakistan...

  • @pindisingh3003
    @pindisingh3003 หลายเดือนก่อน

    Love BOTH IND AND PAK ...because mera punjab sanjha aa❤

  • @hardialjaniwal2913
    @hardialjaniwal2913 หลายเดือนก่อน +1

    Lot of thanks.

  • @GurpreetSingh-os4gn
    @GurpreetSingh-os4gn หลายเดือนก่อน

    ਬਹੁਤ ਵਧੀਆ ਲੱਗਿਆ ਵੀਰ ਜੀ

  • @PUNJABISHAHADKIRTAN
    @PUNJABISHAHADKIRTAN หลายเดือนก่อน +1

    Ss akal 2009 to 2011 tak Turtuk dia gali ch Rahe hai good ❤❤❤chnga laga ghude veeer ❤❤❤

  • @user-yw9cp7xp8v
    @user-yw9cp7xp8v หลายเดือนก่อน +1

    Pure Punjabi Boli Like 👍 from America California

  • @jinderpoohla
    @jinderpoohla หลายเดือนก่อน +1

    ਦਿਲ ਕਰਦਾ ਦੇਖਕੇ ਬਾਈ ਲਦਾਖ ਵਿੱਚ ਹੀ ਰਹਿਣ ਲੱਗ ਜਾਈਏ ਕੁਝ ਸਾਲਾਂ ਲਈ

  • @dharmindersingh1523
    @dharmindersingh1523 หลายเดือนก่อน +1

    ਬਹੁਤ ਸ਼ਾਨਦਾਰ ਜਗ੍ਹਾ ਘੁੱਦੇ ਵੀਰ

  • @SurjeetSingh-cq5sw
    @SurjeetSingh-cq5sw หลายเดือนก่อน +1

    ਸਤਿ ਸੀ੍ ਅਕਾਲ ਵੀਰ ਜੀ

  • @gurpreetkaurdeol4
    @gurpreetkaurdeol4 หลายเดือนก่อน +1

    motorcycles nu kuch na hove , sanu bhave khuch ho jave 🤣🤣🤣🤣🤣🤣🤣 Epic

  • @santokhpurtimes1126
    @santokhpurtimes1126 หลายเดือนก่อน

    NIC bai ji 🎉🎉🎉

  • @gurindersidhu1625
    @gurindersidhu1625 หลายเดือนก่อน

    Amritpal man gy ap ji de hoslee nu parmatma Wadi Umar kare

  • @canada7230
    @canada7230 หลายเดือนก่อน

    ਬਹੁਤ ਵਧੀਆ ਜਗਾ ! ਬਾਈ ਚੁਪ ਰਿਹ ਕਿ ਚਲੀ ਜਾਉ ! ਸੱਚ ਜੰਨਤਾ ਨੂੰ ਬਹੁਤ ਚੁਭਦਾ !

  • @indrapalsingh2985
    @indrapalsingh2985 หลายเดือนก่อน +1

    Brother lehri ji di Team jdo 550th prakash parv te Singapore gyi si bike leke fir saade naal Basti u.p. vch mulakat hoyi si, Fer wapsi vch v asi swagat kita si, saadi yaar pe gyi si team de kali members naal

  • @user-id5tm3mj3r
    @user-id5tm3mj3r หลายเดือนก่อน

    ਅਮ੍ਰਿੰਤ ਵੀਰ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ

  • @HarpreetSingh-eu3hq
    @HarpreetSingh-eu3hq หลายเดือนก่อน

    ਮੈਂ ਰਾਜੂ ਬਠਿੰਡੇ ਤੋਂ, ਘੁੱਦੇ ਵਾਲਿਆ ਬੜੀ ਘੈਂਟ ਵੀਡਿਓ ਆ ਇਹ ਵਾਲੀ

  • @BabyKhokher-fr5ok
    @BabyKhokher-fr5ok หลายเดือนก่อน +1

    Ssa Veer ji thanks boht sohnea jgaa dikaan lye u deserve 🏆🎖🏅

  • @Parmindernavjot
    @Parmindernavjot หลายเดือนก่อน +1

    vv nice

  • @HoneySingh632
    @HoneySingh632 หลายเดือนก่อน +1

    Bhut Dil krda v Pakistan te India ik ho jaye

  • @user-yv5vs4sg4u
    @user-yv5vs4sg4u หลายเดือนก่อน

    ਬੋਤੋ ਬੋਤੀ ਕੰਮ ਹੋਇਆ ਪਿਆ ਨੂਬਰਾ ਵੈਲੀ ਚ
    ਖਾਸਾ ਫਰਕ ਹੈ ਲੇਹ ਤੇ ਪੰਜਾਬ ਦੀ ਕਾਰਜ ਸ਼ੈਲੀ ਚ❤

  • @Dhaliwalmajors
    @Dhaliwalmajors หลายเดือนก่อน +1

    ਘੁੱਦੇ ਵੀਰ ਤੁਸੀ ਬਲੌਗ ਬੜੇ ਹੌਸਲੇ ਨਾਲ ਬਣਾਉਦੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ god bless you.

  • @amriksingh6828
    @amriksingh6828 หลายเดือนก่อน

    ਪਿਆਰ ਸਤਿਕਾਰ ਨਾਲ ਦੁਨੀਆਂ ਜਿੱਤੀ ਜਾ ਸਕਦੀ ਹੈ
    ਬਹੁਤ ਵਧੀਆ ਨਜਾਰੇ

  • @gurdeeprao615
    @gurdeeprao615 หลายเดือนก่อน +1

    ਸਤਿ ਸ੍ਰੀ ਅਕਾਲ ਬਾਈ ਜੀ

  • @showmanwaraich
    @showmanwaraich หลายเดือนก่อน +1

    Amazing destinations 🤩👌👌✨️✨️💕💕💕

  • @SimranSingh-nz3op
    @SimranSingh-nz3op หลายเดือนก่อน

    Bhuat badia jankari gudda bir ji lah Ladakh

  • @Mandeepsinghugoke
    @Mandeepsinghugoke หลายเดือนก่อน +1

    ❤❤ swaad a riha vlogs dekh ke

  • @parnamjandu609
    @parnamjandu609 หลายเดือนก่อน

    Brilliant video. Thank you for exploring. 🙏♥️

  • @JassMann-hx9rj
    @JassMann-hx9rj หลายเดือนก่อน +2

    ਸਤਿ ਸ੍ਰੀ ਆਕਾਲ ਜੀ ❤❤❤

  • @parmindersingh-pe8fb
    @parmindersingh-pe8fb หลายเดือนก่อน

    ਵਾਹਿਗੁਰੂ ਜੀ

  • @RobinSingh-sg1xi
    @RobinSingh-sg1xi หลายเดือนก่อน

    ਵਧੀਆ

  • @mahtabkhara5849
    @mahtabkhara5849 หลายเดือนก่อน

    ਸਤਿ ਸ੍ਰੀ ਆਕਾਲ ਜੀ ❤ ਅਸੀਂ ਕਰਨਾਲ ਹਰਿਆਣੇ ਤੋਂ ਵੇਖਦੇ ਹਾਂ ਜੀ ਬਹੂਤ ਵਧਿਆ ❤

  • @harwindersidhu644
    @harwindersidhu644 หลายเดือนก่อน +1

    ਹਾਹਾਹਾਹਾਹਾਹਾ..ਕਾਲੇ ਨੇ ਸਿਰਾ ਕਰਤਾ ਪੈਕਅਪ ਕਹਿਕੇ.....😂😂😂😂😂😂😂😂😂😂😂

  • @gurtejsingh965
    @gurtejsingh965 หลายเดือนก่อน +1

    👍👍👍

  • @kavindersingh5929
    @kavindersingh5929 หลายเดือนก่อน

    Snow dessert.. Beauty of Ladhakh.

  • @AmninderSingh-cl6eo
    @AmninderSingh-cl6eo หลายเดือนก่อน

    Ghaint galbat bai g nazare zindgi de bus galbat Eko baba g chardikala vich rakhe #love#respect

  • @sandhugjatt
    @sandhugjatt หลายเดือนก่อน +1

    ਬਹੁਤ ਸਾਰਾ ਪਿਆਰ ਬਾਈ

  • @ER.S.P.1826
    @ER.S.P.1826 หลายเดือนก่อน +1

    ਬਹੁਤ ਵਧੀਆ ਘੁੱਦੇ ਵੀਰ👌🏻

  • @deep22825
    @deep22825 หลายเดือนก่อน

    ਕਿਆ ਬਾਤ ਆ ਬਈ ਘੁੱਦੇ ਵੀਰ ਜੀ ❤

  • @jsnagrakotala
    @jsnagrakotala หลายเดือนก่อน +4

    ਹੋ ਸਕਦਾ ਮੈਂ ਗਲਤ ਹੋਵੇ ਪਰ ਤੁਰਤਕ ਯ ਹੋਰ ਜਿੰਨੇ ਪਿੰਡ ਤੋਹਾਡੇ ਮੂੰਹੋਂ ਸੁਣੇ ਓਹ ਸਾਰੇ ਪਿੰਡ ਰੇਸ਼ਮ ਬਾਈ ਦੇ ਮੂੰਹੋਂ ਸੁਣੇ ਹੋਏ ਨੇ ਤੇ ਬਾਈ ਦਾ ਜੱਦ ਸਾਈਕਲ ਸਫ਼ਰ ਹੋਇਆ ਸਾਡਾ ਸਾਰਾ ਟੱਬਰ ਨਾਲ ਨਾਲ ਤੁਰਿਆ

    • @AmritPalSinghGhudda
      @AmritPalSinghGhudda  หลายเดือนก่อน +1

      ਰੇਸ਼ਮ ਸਾਇਕਲ
      ਤੇ ਸਫ਼ਰ ਕਰ ਚੁੱਕਿਆ ਬਾਈ

    • @jsnagrakotala
      @jsnagrakotala หลายเดือนก่อน

      @@AmritPalSinghGhudda ji ਬਾਈ

  • @user-zj2uw5rr4b
    @user-zj2uw5rr4b หลายเดือนก่อน +1

    ਪੰਜਾਬ ਵਰਗਾ ਦਿਲ ਨਹੀਂ ਕਿਸੇ ਦਾ

  • @Mander_22
    @Mander_22 หลายเดือนก่อน +2

    ਘੁੱਦੇ ਛੋਟੇ ਵੀਰ ਬਹੁਤ ਵਧੀਆ ਵੀਡੀਓ

  • @harjeetsingh2451
    @harjeetsingh2451 หลายเดือนก่อน +1

    ❤❤❤❤nice

  • @punjabiberlin703
    @punjabiberlin703 หลายเดือนก่อน

    ਘੁੱਦੇ ਵੀਰ ਸਤਿ ਸ਼੍ਰੀ ਅਕਾਲ.
    ਵੀਰ ਭਾਰਤ ਦੇ ਨਕਸ਼ੇ ਬਾਰੇ ਬੜੇ ਸੋਹਣੇ ਤੇ ਸੱਚੇ ਲਫਜ਼ ਬੋਲੇ.ਯਾਰਾ ਸਾਡੇ ਸਾਰੇ ਲੋਗਾ ਵਿੱਚ ਉਹੀ ਚਲੀ ਜਾਂਦਾ ਜੇਹੜਾ ਅਸੀਂ ਛੋਟੇ ਹੁੰਦੇ ਦੇਖਦੇ ਤੇ ਪੜ੍ਹਦੇ ਰਹੇ...ਵੀਰ ਉਪਰ ਵਾਲਾ ਸਿਰ ਵੀ ਕਦੇ ਦਿਖਾਇਆ ਜਾਵੇ ਕਦੇ ਆਉਣ ਵਾਲੇ ਟਾਈਮ ਵਿਚ ਵਾਹਿਗੁਰੂ ਕਰੇ...K2 ਬੇਸ ਕੈਂਪ ਤੇ ਸਕਾਰਦੂ ਵੀ ਆਪਣੀ ਡਾਇਰੀ ਵਿੱਚ ਨੋਟ ਕਰੋ...Mount Kanchenjunga ਬਾਰੇ ਵੀ ਸਹੀ ਸੱਚਾਈ ਦੱਸੀ ਵੀਰ ਜੀ..ਏਦਾਂ ਹੱਸਦੇ ਖੇਡਦੇ ਰਹੋ ❤

  • @baljitaulakh3928
    @baljitaulakh3928 หลายเดือนก่อน

    wah bai ji ravinder veer ji te tu ajj mere dil di gll kiti kiwe loka naffart fella rakhi aw

  • @HarpreetSIngh-fs9zi
    @HarpreetSIngh-fs9zi หลายเดือนก่อน

    ਜਵਾਨਾ ਬਾਕਿਆ ਈ ਤੇਰੀਆਂ ਗੱਲਾਂ ਸਧਾਰਨ ਆ ਕੋਈ ਸ਼ੱਕ ਨੀ

  • @SukhwantKaur-ri5xh
    @SukhwantKaur-ri5xh หลายเดือนก่อน

    Ghude putt pura jatt bhut piaara lgda

  • @rajindersingh-so4hw
    @rajindersingh-so4hw หลายเดือนก่อน +1

    ਬਹੁਤ ਵਧੀਆ

  • @gurkiratsandhu3590
    @gurkiratsandhu3590 หลายเดือนก่อน +1

    ❤❤

  • @kuldipsingh4850
    @kuldipsingh4850 หลายเดือนก่อน

    ਬਹੁਤ ਵਧੀਆ ਬਾਈ ❤

  • @malaysiapunjabisingh
    @malaysiapunjabisingh หลายเดือนก่อน

    ਘੈਂਟ ਗੱਲ ਬਾਤ ਅ੍ਰਮਿਤਪਾਲ ਸਿੰਘ ਘੁੱਦਾ ਜੀ

  • @sukhjindersingh5026
    @sukhjindersingh5026 หลายเดือนก่อน +1

  • @gurpreetsidhu3681
    @gurpreetsidhu3681 หลายเดือนก่อน +1

    ਸੋਹਣਾ ❤

  • @gurbaazsingh603
    @gurbaazsingh603 หลายเดือนก่อน

    ਸਤਿ ਸ੍ਰੀ ਆਕਾਲ ਘੁੱਦੇ ਵੀਰ ❤❤❤❤❤❤

  • @harsimrankaursimran8262
    @harsimrankaursimran8262 หลายเดือนก่อน

    Bakamal veer Ghudha ❤❤❤❤❤❤❤❤

  • @amitthakur8569
    @amitthakur8569 หลายเดือนก่อน +1

    Sat Shri Akal ji 🙏🙏

  • @manpreetatwal6270
    @manpreetatwal6270 หลายเดือนก่อน

    raj krega khalsa❤❤❤

  • @manmohansingh6864
    @manmohansingh6864 หลายเดือนก่อน +2

    ਅਵਲਿ ਅਲਹ ਨੂਰੁ ਉਪਾਇਆ ll ll, ਕੁਦਰਤਿ ਕੇ ਸਭ ਬੰਦੇ,
    ਏਕ ਨੂਰ ਤੇ ਸਭੁ ਜਗੁ ਉਪਜਿਆ ll, ਕਉਨ ਭਲੇ ਕੋ ਮੰਦੇ

  • @MohanSingh-ef2sj
    @MohanSingh-ef2sj หลายเดือนก่อน

    I spent one yr on this road at chalunka det as JE & 2.5 years in Hunder 54 RCC 1989-90 Thanks for remember