Paterkar G AAP BJP Congress AAP ਕਿੰਨੀ ਕੂ Sikh Panth Dee Respect ਕਰਦੀ ਸਾਰੀ ਦੁਨੀਆਂ ਨੂੰ ਪਤਾ ਹੈ ਰਹੀ Gall Aayali Dee Gall ਸਰਦਾਰ ਸੁਖਬੀਰ ਸਿੰਘ ਬਾਦਲ ਨਹੀਂ ਚੰਗੇ Laggde Tan Party Sadd ਦੇਣ Party Daa Ghan Naa Keran ਬੇਨਤੀ ਹੈ
He should be careful. Might loose much more by joining AAP as AAP is not that favored by public. People are more choosing now. Better he leads alkali party .
Ja main ni is patarkar nu jiyada dekhiya Ja is nu anvi chdai ja rhe Is nu hi CM bna do Dr di digriyaan v das do k RMP nu hi dr khi ja rhe ho Asi te chola shap hi kehnde c
ਮਨਪ੍ਰੀਤ ਇਆਲੀ ਵਧੀਆ ਇਨਸਾਨ ਐ ਪੰਜਾਬ ਨੂੰ ਜ਼ਰੂਰਤ ਹੈ ਜੀ ਇਹੋ ਜਿਹੇ ਲੀਡਰ ਦੀ
ਹਲਕਾ ਦਾਖਾ ਤੋਂ ਲਗਾਤਾਰ ਤਿੰਨ ਵਾਰ ਵਿਧਾਇਕ ਬਣੇ ਸਰਦਾਰ ਮਨਪ੍ਰੀਤ ਸਿੰਘ ਇਯਾਲੀ ਅਕਾਲੀ ਸੀ, ਅਕਾਲੀ ਹੈ ਅਤੇ ਅਕਾਲੀ ਦਲ ਵਿੱਚ ਰਹਿ ਕੇ ਸੇਵਾ ਕਰਦੇ ਰਹਿਣਗੇ।👍👍👍👍👍👍👍
Manpreet ਇਆਲੀ, ਪਾਰਟੀ ਅਜੇ ਨਹੀ ਬਦਲੇਗਾ, ਇਹ ਅਕਾਲੀ ਦਲ ਨੂੰ ਬਦਲਣ ਦੀ ਕੋਸ਼ਿਸ਼ ਕਰ ਰਿਹਾ ਹੈ,
ਮਨਪ੍ਰੀਤ ਸਿੰਘ ਇਯਾਲੀ ਜੀ ਆਪ ਜੀ ਨੂੰ ਬੇਨਤੀ ਹੈ ਆਪ ਅਕਾਲੀ ਆਗੂ ਹੀ ਰਹਿਣਾ ਦੇਖਿਓ ਕਿਤੇ ਆਪ ਪਾਰਟੀ ਵਿੱਚ ਸ਼ਾਮਲ ਹੋ ਕੇ ਅਪਣੀ ਸਾਰੀ ਉਮਰ ਦੀ ਇੱਜ਼ਤ ਮਿੱਟੀ ਵਿੱਚ ਮਿਲ ਜਾਵੇਗੀ
ਅਯਾਲੀ ਸਾਹਿਬ ਨੂੰ ਕਿਸੇ ਵੀ ਪਾਰਟੀ ਵਿੱਚ ਸ਼ਾਮਲ ਹੋਣ ਦੀ ਲੋੜ ਨਹੀਂ,ਉਹ ਆਪਣੇ ਆਪ ਵਿੱਚ ਹੀ ਪਾਰਟੀ ਹਨ,
ਡਾਕਟਰ ਸਾਹਬ ਸੁਖਬੀਰ ਆਪ ਹੀ ਬੇਅਦਬੀ ਕਰਵਾਉਣ ਲਈ ਤੇ ਆਪ ਬੇਅਦਬੀ ਤੋਂ ਸੋਦੇ ਸਾਦ ਨੂੰ ਮੁਆਫ ਕਰਵਾਉਣ ਲਈ ਜੁੰਮੇਵਾਰ ਹੈ
ਮਨਪ੍ਰੀਤ ਸਿੰਘ ਇਆਲੀ ਹੀਰਾ ਬੰਦਾ , ਜੇਕਰ ਸੁਖਬੀਰ ਅੱਜ ਸ੍ਰੋਮਣੀ ਅਕਾਲੀ ਦਲ ਨੂੰ ਮਨਪ੍ਰੀਤ ਇਆਲੀ ਦੇ ਹਵਾਲੇ ਕਰ ਦੇਣ ਤਾਂ ਅਕਾਲੀ ਦਲ ਮੁੜ ਪੈਰਾ ਤੇ ਖੜ੍ਹਾ ਹੋ ਸਕਦਾ।
ਮਨਪ੍ਰੀਤ ਇਆਲੀ ਜੀ ਨਵਾਂ ਨੌ ਦਿਨ ਪੁਰਾਣਾ ਸੌ ਦਿਨ ਇਹ ਪਾਰਟੀ ਹੁਣ ਨਹੀਂ ਆਉਂਦੀ ਮੁੜ ਕੇ ਤੁਸੀਂ ਸ਼੍ਰੋਮਣੀ ਅਕਾਲੀ ਦਲ ਨੂੰ ਨਾ ਛੱਡਿਓ ਤੁਹਾਡਾ ਬਹੁਤ ਮਾਨ ਸਨਮਾਨ ਹੈ ਉਸ ਪਾਰਟੀ ਚ
ਬਿਲਕੁਲ ਸਹੀ ਫੁਰਮਾਇਆ ਡਾ: ਸਾਬ੍ਹ ਜੀ ਨੇ ਰਾਜਨੀਤੀ ਦੀ ਸੋਹਣੀ ਪਕੜ ਰੱਖਦੇ ਹਨ ! 🙏
ਡਾ ਸਾਬ ਬਿਲਕੁਲ ਸਹੀ ਵਰਨਣ ਹੈ ਤੁਹਾਡਾ। ਸੁਲਝੇ ਹੋਏ ਜਰਨਲਿਸਟ ਹਨ।
ਆਮ ਆਦਮੀ ਪਾਰਟੀ ਅਗਲੀਆਂ ਵੋਟਾਂ ਵਿੱਚ ਕਿਸੇ ਵੀ ਹਾਲਤ ਵਿੱਚ ਜਿੱਤ ਨਹੀਂ ਸਕਦੀ ।
ਆਮ ਆਦਮੀ ਪਾਰਟੀ ਵਿੱਚ ਜਾਣਾ ਆਪਣੇ ਆਪ ਖੂਹ ਵਿੱਚ ਸੁੱਟਣ ਵਾਲੀ ਗੱਲ ਹੈ ।
ਮਨਪ੍ਰੀਤ ਸਿੰਘ ਇਯਾਲੀ ਤੇ ਬਿਕਰਮ ਸਿੰਘ ਮਜੀਠੀਆ ਬਹੁਤ ਵਧੀਆ ਇਨਸਾਨ ਨੇ ਬਹੁਤ ਵੱਡੀ ਸੋਚ ਵਾਲੇ ਆ
ਮਨਪ੍ਰੀਤ ਸਿੰਘ ਇਯਾਲੀ ਨੂੰ ਪ੍ਰਧਾਨ ਬਣਾਇਆ ਜਾਵੇ ਤਾਂ ਅੱਜ ਅਕਾਲੀ ਦਲ ਗਰੋਥ ਕਰਨ ਲੱਗ ਜਾਵੇਗਾ ਤੇ 27ਵਿੱਚ ਦਾਵੇਦਾਰ ਬਣੇਗਾ
ਇਆਲੀ ਜੀ ਅਸੀ ਸਾਰੇ ਅਕਾਲੀ ਦਲ ਚੋ, ਤੁਹਾਨੂੰ ਸਤਿਕਾਰ ਦੇਦੇ ਹਾਂ !
ਤੇ ਕਹਿਦੇ ਹਾਂ :-
ਕੋਈ ਹਰਿਆ ਬੂਟ ਰਹਿਉ ਰੀ।। ਕਦੀ ਵੀ ਗਲਤੀ ਨਾ ਕਰਿਆ ਜੇ🙏
ਸਾਰੇ ਈ ਸਿਆਣੇ ਤੇ ਸਮਝਦਾਰ ਹੁੰਦੇ ਐ ਜੀ ਗੱਲ ਸਮੇ ਦੀ ਐ,ਮੁੱਖ ਮੰਤਰੀ ਇਯਾਲੀ ਤੇ ਡੋਰੇ ਪਾ ਰਹੇ ਐ ਨਾਾ਼ ਕੈਪਟਨ ਵਾਲੇ ਨਾ ਬਾਦਲਾ ਵਾਲੇ ਸਮੇ ਰਹੇ ਨਾ ਹੀ ਅੱਜ ਵਾਲੇ ਰਹਿਣੇ ਐ ,ਸਮਾ ਬਲਵਾਨ ਐ
Manpreet ayali zindabad 👍❤️
ਅਕਾਲੀ ਦਲ ਚ ਰਹਿਣਾ ਵੀ ਆਤਮ ਘਾਤੀ ਫੈਸਲਾ ਜਾਂ ਫੇਰ ਇਯਾਲੀ ਨੂੰ ਅਕਾਲੀ ਦਲ ਦੇ ਪ੍ਰਧਾਨ ਬਣਾਇਆ ਜਾਵੇ.
ਦੂਜੇ ਪਾਸੇ ਇਹ ਵੀ ਏਹੀ ਚਾਹੀਦਾ
ਮੈਂ ਹਲਕਾ ਦਾਖਾ ਤੋਂ ਹੀ ਹਾਂ
ਸੱਚ ਦੀ ਜਿੱਤ ਹੁੰਦੀ ਹੈ।
ਅਤੇ ਝੂਠ ਦਾ ਬੇੜਾ ਗਰਕ ਹੁੰਦਾ ਹੈ।
ਸੁਖਬੀਰ ਅਤੇ ਕੈਪਟਨ ਨੂੰ ਝੂਠ ਅਤੇ ਹੰਕਾਰ ਹੀ ਲੈ ਡੁੱਬਿਆ।
Manpreet is the only man who deserved presidential of Akali Dal Manpreet Eyali
ਡਾਕਟਰ ਸੁਰਿੰਦਰਪਾਲ ਜੀ ਫਤਿਹ ਪ੍ਰਵਾਨ ਕਰੋ ਜੀ ਵਾਹਿਗੁਰੂ ਜੀ ਆਪਜੀ ਤੇ ਮੇਹਰ ਭਰਿਆ ਹੱਥ ਰੱਖਣ ਸੱਚੀ ਸੁੱਚੀ ਪੱਤਰਕਾਰੀ ਨੂੰ ਸਲਾਮ ਹੈ ਜੀ
Manlrit ayali honest leader ha tarif karni bandi ha
ਮਨਪ੍ਰੀਤ ਇਯਾਲੀ ਜਿੰਦਾਬਾਦ
ਕੁੰਵਰ ਵਿਜੇ ਪ੍ਰਤਾਪ ਬਾਰੇ ਕੀ ਵਿਚਾਰ ਆ ..?
ਉਸ ਦੀ ਤਾਰੀਫ ਕਿਉਂ ਨਹੀਂ ਹੋ ਰਹੀ ..?
ਡਾਕਟਰ ਰਤਨ ਸਿੰਘ ਅਜੇ ਜ਼ਿੰਦਾ ਹੈ!
Surinder bhaji you are absolutely right speak please keep it up 🙏🙏👌🙏🙏🙏🙏
ਸੁਖਬੀਰ ਸਿੰਘ ਬਾਦਲ ਆਪਣੇ ਪਿਤਾ ਦੇ ਰਾਹ ਤੇ ਚਲ ਰਿਹਾ ਹੈ ।ਇਹਦੇ ਵਿਚ ਹੰਕਾਰ ਦਾ ਭਰਿਆ ਹੋਇਆ ਹੈ।ਸੁਖਬੀਰ ਪ੍ਰਧਾਨ ਗਈ ਦੇ ਲਾਈਕ ਨਹੀ ।
ਵ good information Jo
ਤੁਸੀਂ ਸੀਨੀਅਰ ਪੱਤਰਕਾਰ ਹੋ ਤਹਾਨੂੰ ਲੱਗਦਾ ਨਹੀਂ ਜਿਸ ਦਿਨ ਬਿਕਰਮ ਮਜੀਠੀਆ ਸਰਗਰਮ ਹੋਇਆ ਉਧਣ ਦਾ ਪ੍ਰੋ ਵਲਟੋਹਾ ਥੋੜਾ ਪਿਛੇ ਹੱਟੇ।ਇਸ ਕਰਕੇ ਇਆਲੀ ਮਜੀਠੀਆ ਦੀ ਸੱਜੀ ਬਾਂਹ ਆ ਜੋ ਉਹ ਕਹਿਣ ਉਹ ਇਆਲੀ ਕਰੇਗਾ
ਬਾਦਲ ਦਲ ਦੇ ਲੀਡਰ ਦੀ ਤਸਵੀਰ ਦੇਖਣ ਨੂ ਮਨ ਨਹੀ ਕਰਦਾ ਗਟਰ ਵਿੱਚ ਸੁਟ ਦਿੱਤਾ ਹੈ ਸਿੱਖ ਕੌਮ ਨੂ ਬਹੁਤ ਮਨ ਦੁਖੀ ਹੈ
Nice presentation
Italian bhut good insan hai ilake vich manpreet igahli di bhut igajatt hai
ਭਗਵੰਤ ਮਾਨ ਵਲੋ ਇਆਲੀ ਜੀ ਦੀਆ ਸਿਫਤਾਂ ਸਿਰਫ ਉਨ੍ਹਾਂ ਚਿਰ ਹੀ ਕੀਤੀਆਂ ਜਾਣੀਆਂ ਹਨ ਜਦੋ ਤੱਕ ਇਆਲੀ ਜੀ ਅਕਾਲੀ ਦਲ ਵਿੱਚ ਹਨ ਜੇਕਰ ਕਿਤੇ AAP ਵਿੱਚ ਚਲੇ ਗਏ ਤਾਂ ਭਗਵੰਤ ਮਾਨ ਇਨਾਂ ਦਾ ਵੀ ਉਹੀ ਹਾਲ ਕਰੇਗਾ ਜੋ ਬਾਕੀ ਆਪ ਨੇਤਾਵਾਂ ਦਾ ਹੈ
Dr surinderpal by sat shri akal
Good surinder pal ji
EKK AAYALI SAHIB HEE HONEST LEADR JAPDE NE BAKI TE SUTNAM WAHEGURU HEE HUN RS DHALIWALL FDK PUNJAB ❤
Sukhbir has to pay heavily for SGGS ji Be-adbi. Sukhbir has changed the Great Akali Dal to a KAALI DAAL. Waheguru ji.
Manpreet. Eyali pardan chahida akalidal. The
Paterkar G AAP BJP Congress AAP ਕਿੰਨੀ ਕੂ Sikh Panth Dee Respect ਕਰਦੀ ਸਾਰੀ ਦੁਨੀਆਂ ਨੂੰ ਪਤਾ ਹੈ ਰਹੀ Gall Aayali Dee Gall ਸਰਦਾਰ ਸੁਖਬੀਰ ਸਿੰਘ ਬਾਦਲ ਨਹੀਂ ਚੰਗੇ Laggde Tan Party Sadd ਦੇਣ Party Daa Ghan Naa Keran ਬੇਨਤੀ ਹੈ
ਗੱਪ ਨਾਂਹ ਮਾਰੋ। ਅਯਾਲੀ ਤਾਂ ਅਕਾਲੀ ਦਲ ਨੂੰ ਛੱਡ ਸਕਦੈ। ਮਜੀਠੀਏ ਕੇ ਕਿਵੇਂ ਛੱਡਣਗੇ । ਮਜੀਠੀਆ ਜਿਹੜੀ ਪਾਰਟੀ ਵਿਚ ਚਲਾ ਗਿਆ ,ਉਹ ਪਾਰਟੀ ਸਮਾਪਤ । ਅਕਾਲੀਆਂ ਦੀ ਫੱਟੀ ਮਜੀਠੀਏ ਪ੍ਰਵਾਰ ਨੇ ਪੋਚੀ ਐ ।
ਮਜੀਠੀਆ ਤਾਂ ਜਰੂਰ ਜਾਣਾ ਚਾਹੀਦਾ, ਕੇਜਰੀਵਾਲ ਦਾ ਪੁਰਾਣਾ ਆੜੀ ਆ।
Great views dr. Sab de.
ਉ ਪੱਤਰਕਾਰ ਭਰਾ ਸਾਹਮਣੇ ਵਾਲੇ ਦੀ ਸਤਿ ਸ੍ਰੀ ਆਕਾਲ ਦਾ ਜਵਾਬ ਤਾਂ ਦੇ ਦਿਆ ਕਰ। ਐਨੀ ਕਿੰਨੀ ਕੁ ਜ਼ਲਦੀ ਹੁੰਦੀ ਐ ਤੈਨੂੰ
Dr sharma keep on speaking the truth
ਮਨਪ੍ਰੀਤ ਸਿੰਘ ਸੂਰਮਾ ਬੰਦਾ
Such a serious discussion
SOI majithia daa gift hei Panjab nu which is running all kind of mafia
Good news reder
good
Blle surinder pal ji bahut vadhia sohna kiha😊
Very nice
Mr Iyali ji tan aap ch aa jaan pr Majithia ji 🤔😏no no never
ਗੁਡ ਵੀਰ ਸਚਬੋਲਨ ਲੀ ਓਨਾਦੇਮਿਰਚਾਂਲਦਦੀਆਂਨੇ ਓਹੋ ਜਿਥੇਹੈਗਾਓਥੇਹੀਠੀਕ ਆ
ayali sahib punjab and panth da anmol heeraakali dal da pardhan bnao.akali dal 80% public ayali sahib naal hann
ਸਚਾਈ ਦੱਸਣ ਲਈ ਤੁਹਾਡਾ ਧੰਨਵਾਦ
ਕੀ ਦਲ ਬਦਲੀ ਕਰਨ ਨਾਲ ਜਾਂ ਹਾਕਮਾਂ ਯਾਰੀ ਪਾ ਕੇ ਮਸਲਾ ਹੱਲ ਹੋ ਜਾਊ ..?
Ayali is nice person
After issuing the tickets for election, Akalidal themselves oppose the candidate.example of patiala from where JJ singh retired Army officer
baye ji tusi jis parti nu vi chuno ge koi fark ni good luck bro carrion
Ayali tah yaar banda Gunna ga Guthla,, baut sulljia hoya hai, oh enna Landuan warga nhi.. .... Badal kah lanna
ਤੁਸੀਂ ਸੁਖਬੀਰ ਸਿੰਘ ਨੂੰ ਜ਼ਰੂਰ ਬਾਹਰ ਕਰਕੇ ਛੱਡੋਗੇ ਜਿਵੇਂ ਸੁਖਬੀਰ ਸਿੰਘ ਤੁਹਾਡੇ ਵਿਰੋਧੀ ਹੋਣ ਮੈਨੂੰ ਤਾਂ ਲਗਦਾ ਹੈ ਅਸਲ ਵਿੱਚ ਤੁਸੀਂ ਅਕਾਲੀ ਦਲ ਨੂੰ ਹੀ ਖਤਮ ਕਰਨਾ ਚਾਹੁੰਦੇ ਹੋ ਤੇ ਨਾਲ ਹੀ ਪੰਜਾਬ ਨੂੰ ਵੀ ਬਰਵਾਦ ਕਰਨਾ ਚਹੁੰਦੇ ਹੋ।
Good paterkar
He should be careful. Might loose much more by joining AAP as AAP is not that favored by public. People are more choosing now. Better he leads alkali party .
Kla Sukha amli hi rhu mayawati oh prdhan v Gen secretary spokesman v ohi
Majhe ch kamjor jrur kita Bikram ne strong te ni kita
Bikram ne jehre kulche wale dosh laye c, oh bina tark to hi laye c.
Fer kuj nikleya nai ohna da?????
Jida khehra krn lgaa si ove hi e iali kru e centr da banda wa
Majithia shad yar sukhvir nu kio aapni bani hoi kharab karda jai Hind
Kash Manpreet ayalli SAD de pardhan hon ja ban jan
Sukhbeer.akal.takhat.sahib.uper.pash.hon.sme.pure.ahkar.vich.c.nimane.wali.koi.gal.nahi.c
AAP tan jokeran di party aa ji. Congress is better than AAP.
Ayali hai ek jodha
Ehna dohan leadran de hath je akali dal di kaman diti jave taakali dal bulandian te javega
Ialli manpreet gadar
Surinderpal ji koi sharm karo rab nu jan deni
Eh patarkar sarkar d khilaf koi n bolda oh es nu dikhde nhi
Ja main ni is patarkar nu jiyada dekhiya
Ja is nu anvi chdai ja rhe
Is nu hi CM bna do
Dr di digriyaan v das do k RMP nu hi dr khi ja rhe ho
Asi te chola shap hi kehnde c
Baki sab thik hai par majithia de chamche thodi Jayda margia Surinder bai
E 2 ve aap nu khatam krn ge dekheo
Ayally mard hai asi ayally de nail han je ayally Azad v khrje asi jitva ke bhejage dujje de kesse krvadevange
Majithia ne parti da nuksan keeta sardar Nirmal singh kahlon nu 2 waar haraya te taripat nu jataya Ganda banda majithya
Surinderpal ji bhagwant man ne ki ditta ja parmatma nu deni sharm nu hath marro
Majitya ne hi Akali dal da bera gark kita
Bejeti badal shabe ne kite a bakvas hune nhe Hundi a
shape
Ayali nu bikram di need nai
Good,paterkar,sukha,ni,manda,rab,kera,sukha,c,m,,bande,hind,akli,nu,khali,dal,
Tanu kine pase dite sarkar ms bolan le
Bhola,ne,khia,se,majinhi,chta,da,vepari,he
Jan do jar sukhbir singh badal tu kis gal di dushmni kadan te lage je shsrm karo
ਇਸ ਪੱਤਰਕਾਰ ਦਾ ਬਾਹ ਚੱਲੇ ਤਾਂ ਮੋਦੀ ਨੂੰ ਵੀ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਕਰ ਦੇਵੇ
ਅਕਾਲੀ ਦੱਲ ਗਿੱਦੜਬਾਹਾ ਤੋਂ ਗੁਰਦਾਸ ਮਾਨ ਨੂੰ ਟਿਕਟ ਦੇਣ ਜਾ ਰਿਹਾ ਹੈ।
Basbs na mara kro dino bande SAD de n
ਇਆਲੀ ਫਿਆਲੀ ਸਾਬ ਗੁਰੂ ਦੋਖੀ ਨੇ ਬਿਨਾ ਗੱਲੋਂ ਤਾਰੀਫ਼ ਨਾ ਕਰੋ ਜੌ ਸੁਖਵੀਰ ਨਾਲ ਖੜਾ ਸੱਚਾ ਸਿੱਖ ਤਾਂ ਇਆਲੀ ਨੁਬਮਰੀ ਜ਼ਮੀਰ ਵਾਲਾ ਸਮਜਣ ਗਏ ਜੌ ਸੁੱਖੇ ਨਾਲ ਸੱਭ ਦੀ ਫਾਈਲ ਸੁਖਵੀਰ ਕੋਲ ਪਾਈ ਆ ਐਵੇਂ ਨਾ ਜਾਣੋ ਵੇਖੀ ਚੱਲੋ ਕਿ ਹੁੰਦਾ ਇਆਲੀ ਰੱਬ ਨੀ ਖੱਬਾ ਤੱਟਾ tatta ਸੁਖਵੀਰ ਦਾ ਐਵੇਂ ਨਾ ਸਮਜੋ
Manpreet. Iyaily bigg heera benda sikh com the
Not a good vedio
😂😂😂😂ਵੱਡਾ ਜੋਤਸ਼ੀ,ਐਦਾ ਤੇਰੀ ਦੁਕਾਨ ਨਹੀ ਚੱਲਣੀ ਪਤਰਕਾਰਾਂ
Sukhbir singh badal jo bhand rehe uh kanjar dudhh duhte
ਸੁਖਬੀਰ ਬਾਦਲ ਤੇਰਾ ਭਾਪਾ ਲੱਗਦਾ
Lakh lahant sukhbir singh badal nu galat kehn wale
Surinder pal ji sharm karo tusi Nasha wecho gy
Tarey mu ch gu