charde punjab tu sade porone vlog part2 | Punjabi Vlogger Ripan Khushi at Anjum Saroya 16 Dari

แชร์
ฝัง
  • เผยแพร่เมื่อ 21 พ.ย. 2024

ความคิดเห็น • 550

  • @kuldipkhakh9053
    @kuldipkhakh9053 11 หลายเดือนก่อน +23

    ਅੰਨਜਮ ਵੀਰੇ ਤੇਰਾ ਦਿੱਲ ਦੇ ਥੱਲੇ ਕੁੱਝ ਆ ਤਾਂ ਓਥੋਂ ਧੰਨਵਾਦ ਮੇਰੇ ਛੋਹਣੀਆਂ ਵੀਰਿਆ ਸੁੱਧ ਪੰਜਾਬੀ ਬੋਲਣ ਲਈ ਛੋਟੇ ਭਾਈ।
    ਤੈਨੂੰ ਹੁੱਣ ਮਿੱਲੇ ਬਗੈਰ ਮੇਰੀ ਜ਼ਿੰਦਗੀ ਅਧੂੱਰੀ ਆ ਜੋ ਨਾਸ਼ਤਾ ਤੂੰ ਖੁਸ਼ੀ ਤੇ ਰਿੰਪਨ ਨੂੰ ਖਲ਼ਾਇਆ ਓਹ ਮੇਰੀ ਮਾਂ ਦੇ ਹੱਥਾਂ ਦੀਆਂ ਰੋਟੀਆਂ ਖਾਣ ਨੂੰ ਬੜਾ ਹੀ ਚਿੱਤ ਕਰਦਾ ਓਏ।
    ਮੈ ਮੇਰੀ ਮਾਂ ਨੂੰ ਮਿੱਲਣ ਜ਼ਰੂਰ ਆਵਾਂਗਾ
    ਮੇਰੀ ਮਾਂ ਦੀ ਮੇਰਾ ਵਾਹਿਗੁਰੂ ਜੀ ਮੇਰਾ ਅੱਲਾ ਜੀ ਲਮੇਰੀ ਉੱਮਰ ਬੱਖਛਣ

  • @Amanbeautytips
    @Amanbeautytips 11 หลายเดือนก่อน +59

    ਪੁਰਾਣੇ ਵੇਲਿਆਂ ਦੀ ਝਲਕ ਤਾਂ ਬਸ ਲਹਿੰਦੇ ਪੰਜਾਬ ਵਿੱਚ ਹੀ ਰਹਿ ਗਈ ਆ। ਵਧਾਈ ਹੋਵੇ ਅੰਜੁਮ ਜੀ

  • @Gursharan_Singh_Malhi
    @Gursharan_Singh_Malhi 11 หลายเดือนก่อน +6

    ਅੰਜੁਮ ਬਾਈ ਸਾਡੇ ਪਿੰਡਾ ਵਿੱਚ ਤਾਂ ਹਜੇ ਵੀ ਵੱਡੇ ਛੋਟੇ ਦੀ ਲਿਹਾਜ ਹੈਗੀ, ਘਰ ਦੀਆ ਔਰਤਾਂ ਬੇਗਾਨੇ ਮਰਦ ਆਇਆ ਤੋਂ ਰਸੋਈ ਜਾਂ ਆਪਣੇ ਕਮਰੇ ਵਗੈਰਾ ਵਿਚ ਹੀ ਹੁੰਦੀਆਂ, ਬਾਕੀ ਕੁਝ ਕ ਜ਼ਿਆਦਾ ਅਡਵਾਂਸ ਬਣਦੇ,

  • @RajinderSingh-cw9wu
    @RajinderSingh-cw9wu 11 หลายเดือนก่อน +97

    ਅੰਜਮ ਬਾਈ ਮਹੌਲ ਵਿੱਚ ਵਿਰਾਸਤ ਵਿੱਚ ਲਹਿੰਦਾ ਪੰਜਾਬ ਅੱਗੇ ਲੱਗਦਾ

    • @AvtarSingh-ls1ux
      @AvtarSingh-ls1ux 11 หลายเดือนก่อน +2

      Koe shak ni sachi from charda punjab

    • @BlogGoshti
      @BlogGoshti 11 หลายเดือนก่อน +2

      Aho bai Hukka peen ch bhut agge aa 😂😂

    • @Daske.WaleSahi
      @Daske.WaleSahi 11 หลายเดือนก่อน +5

      ​@@BlogGoshtiHukka apne Haryana Rajsthan UP MP ch vi peende aa oh vi ese tarah

    • @RavinderKaur-nb6xv
      @RavinderKaur-nb6xv 11 หลายเดือนก่อน +2

      🙏🙏🇮🇳🇮🇳🇮🇳

    • @akash_deep2729
      @akash_deep2729 11 หลายเดือนก่อน +3

      @@BlogGoshtisalya chitte nalo te chnga he aa limit ch rhnde agle nale shryam krde jo krde

  • @neetuarvinder5360
    @neetuarvinder5360 11 หลายเดือนก่อน +10

    ਏਨੇ advance ਨਹੀਂ ਹੋਏ ਜਿਨ੍ਹਾਂ ਇਹਨਾਂ ਨੂੰ ਦੇਖਿਆ ਅੱਜ ਤੁਹਾਡੇ ਵਲੋਗ ਚ..ਜਦੋਂ ਕਿਤੇ ਜਾਈਦਾ ਤਾਂ ਬੰਦੇ ਬੈਠੀਆਂ ਦਾ ਖਿਆਲ ਤੇ ਸ਼ਰਮ ਕਰਦੇ ਆ..ਕਿੰਨਾ ਚੰਗਾ ਲਗਦਾ ਖ਼ੁਸ਼ੀ ਘਰ ਦੀਆਂ ਔਰਤਾਂ ਨਾਲ ਬੈਠ ਕੇ ਰੋਟੀ ਖਾਂਦੀ.. ਬਹੁਤ ਅਜੀਬ ਲਗਾ ਇਹਨਾਂ ਦਾ ਵਿਹਾਰ

    • @navparmar7274
      @navparmar7274 11 หลายเดือนก่อน +1

      Bilkul shi gal aa..

    • @Kohli321
      @Kohli321 11 หลายเดือนก่อน +1

      Hnji bilkul sahi keha.... enna ne insult e kra chaddi a. Sadda ghra ch aj v awe hunda jithe bnda hon ladies awe nhi baithdea naal te na awe chochla krdea sab agga.
      Sharm haya aurat de gehna hunda eh bhul gai khushi te repersent kr dita advance punjab

  • @MaanBrar7007
    @MaanBrar7007 11 หลายเดือนก่อน +20

    ਇਹੋ ਜਿਹਾ ਅਡਵਾਂਸ ਸਾਨੂੰ ਨੀ ਚਾਹੀਦਾ ਪੰਜਾਬ, ਭਾਈ ਅਸੀਂ ਤਾਂ ਤਰਸਦੇ ਆਂ ਤੁਹਾਡੇ ਵਰਗੇ ਪਿੰਡਾਂ ਦਾ ਮਹੌਲ,
    ਏਧਰ ਨੀ ਕੋਈ ਇਕੱਠ ਬਹਿੰਦੇ, ਕੀ ਲੈਣਾ ਇਹੋ ਜੇ ਅਡਵਾਂਸ ਤੋਂ

  • @Drpardeepsinghdhaliwal-3X3
    @Drpardeepsinghdhaliwal-3X3 11 หลายเดือนก่อน +13

    ਅੰਜਮ ਵੀਰ ਚੜਦੇ ਪੰਜਾਬ ਨੂੰ ਏਨੀ ਇੱਜਤ ਮਾਣ ਦੇਣ ਲਈ ਦਿਲ ਦੀਆਂ ਗਹਿਰਾਈਆਂ ਚੋਂ ਧੰਨਵਾਦ

  • @taran.dhudike7
    @taran.dhudike7 11 หลายเดือนก่อน +10

    ਲਹਿੰਦਾ ਹੋਵੇ ਜਾਂ ਚੜ੍ਹਦਾ ਮੱਕੀ ਦੀ ਰੋਟੀ ਸਰ੍ਹੋਂ ਦਾ ਸਾਗ ਪੰਜਾਬ ਦਾ ਟਿਡੀਸਨਲ ਖਾਣਾਂ ,,, ਪੰਜਾਬੀ ਪੰਜਾਬੀ ਨੂੰ ਵੇਖ ਕੇ ਗਦਗਦ ਹੋ ਜਾਂਦਾ,,, ਧੰਨਵਾਦ ਲਹਿੰਦੇ ਵਾਲਿਓ 🙏🏻🙏🏻🙏🏻🙏🏻❤️❤️❤️❤️🙏🏻🙏🏻🙏🏻

  • @kuldipkhakh9053
    @kuldipkhakh9053 10 หลายเดือนก่อน +2

    ਅੰਜਮ ਵੀਰੇ ਤੇਰੇ ਤੇ ਨਾਸਰ ਵੀਰੇ ਦੇ ਬਲੌਗਾ ਵਿੱਚ ਜਗ੍ਹਾ ਦੇਖ ਬਹੁੱਤ ਭਾਵਕ ਹੋ ਜਾਈਦਾ ਵੀਰ । ਜਿਓਦੇ ਰਹੋ ਤੇ ਤਾਰਾ ਨੂੰ ਲਵੇਟਕੇ ਇੱਕੋ ਪੰਜਾਬ ਕਰੋ ਵੀਰੇ

  • @GurdeepSingh-su5ev
    @GurdeepSingh-su5ev 11 หลายเดือนก่อน +7

    ਚੜ੍ਹਦਾ ਲਹਿੰਦਾ ਸਾਝਾ ਪੰਜਾਬ ਜਿੰਦਾਬਾਦ ਪੰਜਾਬ ਪੰਜਾਬੀਅਤ ਜਿੰਦਾਬਾਦ ਸਦਕੇ ਜਾਈਏ ਲਹਿੰਦੇ ਵਾਲਿਆ ਦੇ ਅਸਲੀ ਮਹਿਮਾਨ ਨਿਵਾਜੀ ਇੰਨਾ ਤੋ ਸਿੱਖੋ ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ❤

  • @InderjitSingh-hl6qk
    @InderjitSingh-hl6qk 11 หลายเดือนก่อน +21

    ਅਸਲੀਅਤ ਇਹੀ ਹੈ ਲਹਿੰਦੇ ਪੰਜਾਬ ਵਾਲੇ ਬਹੁਤ ਅੱਗੇ ਨਿਕਲ ਗਏ ਹਨ, ਜਿੰਨਾ ਨੇ ਆਪਣਾ ਪੰਜਾਬੀ ਵਿਰਸਾ ਸੰਭਾਲ ਕੇ ਰੱਖਿਆ ਹੈ, ਸੋਹਣਾ ਰੱਬ ਸਲਾਮਤ ਰੱਖੇ,

    • @achookupaye6
      @achookupaye6 11 หลายเดือนก่อน +1

      Faislabad chale ja tu 😂

  • @nirmalmann9347
    @nirmalmann9347 11 หลายเดือนก่อน +4

    Balle Balle Program.Najara Aa Gaya Video Dekh ke ROOH KHUSH KETI.Jeunde Basede raho Bai Anjun Saroya Sahib.Sab nu Salam.

  • @jagvirsekhon2597
    @jagvirsekhon2597 11 หลายเดือนก่อน +14

    dil kush ho gya bai love you sada purana punjab 🙏🙏

    • @achookupaye6
      @achookupaye6 11 หลายเดือนก่อน +1

      ਚਲੇ ਜਾ ਆਪਣੇ ਪੁਰਾਣੇ ਪੰਜਾਬ ਆਪ ਜੀ ਦੀ ਮਾ ਚੁਦੋਂ ਨੂੰ ❣️🙏😂

  • @SatnamSingh-xg3lb
    @SatnamSingh-xg3lb 11 หลายเดือนก่อน +5

    Anjum saroya Saab tuci qismat Wale o Desh vndeya gya pr tuci fre v ikthhe baithe love you tohanu sareya nu

  • @bikramjitsingh3131
    @bikramjitsingh3131 11 หลายเดือนก่อน +8

    Anjum veere sawad aa giya dikh k jundee vasde raho god bless all of you

  • @bravosawhney1691
    @bravosawhney1691 11 หลายเดือนก่อน +6

    Anjum saab tuhade layi dil to pyar te dua , bahut khush te vadiya nature de malik ho tusi.. love from India

  • @singhharjinder2039
    @singhharjinder2039 11 หลายเดือนก่อน +10

    22 ji jini tusi abam di khithmit karde ho kya hi baat 22 ji
    God bless you

  • @preetdhillon265
    @preetdhillon265 11 หลายเดือนก่อน +8

    Very nice people lehde Punjab wale

  • @jaswantmahal3753
    @jaswantmahal3753 11 หลายเดือนก่อน +5

    Dil kush ho gya Bai loveyou sada purana Punjab Jaswant Singh Ropar tu

    • @kashifsaleem9409
      @kashifsaleem9409 10 หลายเดือนก่อน

      Jaswant singh bhai ropar tu a kida o tuse wadia

  • @jagjitsinghbatalvi
    @jagjitsinghbatalvi 11 หลายเดือนก่อน +3

    malik tuhanu hameshan raji rakhy bharavo.🙏

  • @tajindartajindar4025
    @tajindartajindar4025 11 หลายเดือนก่อน +5

    Bhot pyar charda Punjab Amritsar to❤❤❤❤❤

  • @jagjeetsinghbrar9584
    @jagjeetsinghbrar9584 11 หลายเดือนก่อน +15

    Love u both punjab ❤❤

  • @sukhdevsingh217
    @sukhdevsingh217 11 หลายเดือนก่อน +8

    very nice anjum paji bhot wadia appa tuhanu ireland to dekhde aa blog banaya kro apni full support aa badde veere nu 🙏🙏

  • @InderjeetSingh-ew8yx
    @InderjeetSingh-ew8yx 11 หลายเดือนก่อน +2

    Maza aa gaya anjum saroya ji,
    4 k video full size.❤

  • @surjitrai4038
    @surjitrai4038 11 หลายเดือนก่อน +4

    Love you punjab india vs Pakistan village ❤️

  • @gurwantsandhu2699
    @gurwantsandhu2699 11 หลายเดือนก่อน +1

    ਬਹੁਤ ਵਧੀਆ ਜੀ ਰੌਣਕ ਮੇਲਾ

  • @tonybrarzira9877
    @tonybrarzira9877 11 หลายเดือนก่อน +2

    anjam bhai love n respect from punjab ❤❤❤ ripann n khushi thax nasir n shammi sare bhrawa nu dil ton slaam

  • @santokhpurtimes1126
    @santokhpurtimes1126 11 หลายเดือนก่อน +1

    Anjum bai ji very nice YAAR PUNJABI EE SADA PYAAAAR PHNJABI EEEEEE….

  • @VickyBhardwajvlogs
    @VickyBhardwajvlogs 11 หลายเดือนก่อน +3

    Oye hoye satshri akal te aslamwalekum ek saath..ruh kush ho gyi

  • @sukhidhillon4841
    @sukhidhillon4841 11 หลายเดือนก่อน +2

    ਜਿਉਂਦੇ ਵਸਦੇ ਰਹੋ ਸਰੋਇਆ ਸਾਹਿਬ

  • @JaskaranSingh-pl7ol
    @JaskaranSingh-pl7ol 11 หลายเดือนก่อน +3

    Boht Khush mjaaj bhai anjum
    Love from chardaa Punjab ❤️

  • @anamaleemcookingandvlogs976
    @anamaleemcookingandvlogs976 11 หลายเดือนก่อน +2

    Bilkul anjum bhai yeh bat sahi bol rahy hain education wali bat ak peyali cha mein kahan sey agai

  • @pinderthathgaria
    @pinderthathgaria 11 หลายเดือนก่อน +5

    ਬਾਈ ਜੀ ਬਹੁਤ ਵਧੀਆ ਮਹੋਲ ਸਾਡੇ ਤਾਂ ਅਡਵਾਸ ਹੋਗੇ
    😢ਭਾਈ ਚਾਰਾ ਖਤਮ ਹੋ ਗਿਆ ❤❤❤

  • @Love_3002
    @Love_3002 11 หลายเดือนก่อน +4

    Wah ji wah ❤ Punjab India

  • @gulabsidhu-nb6sl
    @gulabsidhu-nb6sl 11 หลายเดือนก่อน +2

    Bhut acha lgya tuhada pyar dehak kr veerji i am from punjab india

  • @Shahzad-eb7it
    @Shahzad-eb7it 2 หลายเดือนก่อน

    Soroya sab j Asi Jaana howy chardy punjab

  • @baljindersingh7802
    @baljindersingh7802 11 หลายเดือนก่อน +4

    Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji

  • @Gurpreetsingh-sf3rn
    @Gurpreetsingh-sf3rn 11 หลายเดือนก่อน +1

    Bhut sara pyar charde Punjab to ❤❤

  • @abidnazir7087
    @abidnazir7087 11 หลายเดือนก่อน +2

    Mash Allah
    veer ji
    Alla pak kamyabian de

  • @bikramkhichi2885
    @bikramkhichi2885 10 หลายเดือนก่อน +1

    ਜੀਓ ਢਿਲੋਂ ਸਾਬ

  • @gagandeepkumari1332
    @gagandeepkumari1332 11 หลายเดือนก่อน +2

    I m watching your blog from Canada I love the way Saroya brother showed everything.will visit if I will get chance

  • @ShindaGill-q9l
    @ShindaGill-q9l 11 หลายเดือนก่อน +2

    Anjium veer sawad a g vasde rahu,veer,ji❤❤❤❤❤❤❤❤❤❤❤❤❤❤❤❤❤❤❤❤❤❤

  • @johnpogi7894
    @johnpogi7894 10 หลายเดือนก่อน +1

    waah sahi naam vakho vakhre yaad saare rab nu krde aa❤

  • @afzaalgujjar8
    @afzaalgujjar8 11 หลายเดือนก่อน +2

    Mashallah bara acha laga sab nu khush dekh k❤

  • @xaheerkhan2902
    @xaheerkhan2902 11 หลายเดือนก่อน

    Punjab vich aon laee kisi ILETS di zarorat naee ya waaa asal piyarrr

  • @rohinsingh2458
    @rohinsingh2458 11 หลายเดือนก่อน +4

    Education and ek piyali😂😂😂😂...anjum bhraa is awesome...love from jalandhar, punjab.

  • @AnandSingh-rm9fl
    @AnandSingh-rm9fl 6 หลายเดือนก่อน

    Asli Punjab di jhalak❤

  • @jarnailbenipal5668
    @jarnailbenipal5668 11 หลายเดือนก่อน

    ਅੰਜਮ ਵੀਰ ਅਸਲ ਪੰਜਾਬੀ ਵਿਰਾਸਤ ਸਾਭੀ ਹੋਈ ਹੈ ਵੀਰ ਜੀ ਲਹਿਦੇ ਪੰਜਾਬ ਵਿੱਚ❤❤❤❤❤❤

  • @chanichauhan5155
    @chanichauhan5155 11 หลายเดือนก่อน +1

    ਪੰਜਾਬ ਦੇ ਪਿੰਡਾਂ ਵਿੱਚ ਦੇਖੋ ਕਦੇ ਇਹ ਸ਼ਹਿਰੀ ਆਏ ਨੇ ਤੁਹਾਡੇ ਕੋਲ ❤

  • @karandeepsaini6677
    @karandeepsaini6677 4 วันที่ผ่านมา

    Anjum Saroya Zindabaad☝️✅

  • @nishansidhu330
    @nishansidhu330 11 หลายเดือนก่อน

    Good good good very gopd anjum saroya sab

  • @baljindersinghsingh3233
    @baljindersinghsingh3233 11 หลายเดือนก่อน

    Tuhada mahol bahut sohna lagga.bachpan yaad aa gya ..20 sall pehla chad da punjab eve hunda c

  • @hakamsandhu2576
    @hakamsandhu2576 11 หลายเดือนก่อน

    ਸੱਭ ਤੋਂ ਵਧੀਆ ਬੋਲੀ ਹੈ ਅੰਜੁਮ ਸਰੋਹਾ ਸਾਬ ਪੁਆਂਧੀ ਬੋਲੀ ਸਾਡੇ ਚੜੇ ਪੰਜਾਬ ਵਿੱਚ ਅੰਬਾਲਾ ਚੰਡੀਗੜ੍ਹ ਰੋਪੜ ਯਮੁਨਾਨਗਰ ਸ਼ਾਹਬਾਦ ਕੁਛ ਹਿੱਸਾ ਰਾਜਪੁਰਾ ਦਾ ਹਿੱਸਾ ਵਿੱਚ ਬੋਲੀ ਜਾਂਦੀ ਹੈ

  • @MSaleem-tn5bz
    @MSaleem-tn5bz 11 หลายเดือนก่อน

    Huqy ty baba bhully shah da sher.......Huqa tera ganga jamna utty chillam jawala .naicha tera har ka G. ki karna bhullya ganga ja k ghar bhy k huqa pe...M.Saleem .Jahania.....Pakistan zindabad

  • @Harjeet_Singh500
    @Harjeet_Singh500 11 หลายเดือนก่อน

    ਰਿਪਨ ਬਾਈ ਦੀ ਸੇਵਾ ਵਿੱਚ ਕੋਈ ਕਸਰ ਨਹੀਂ ਛੱਡ ਰਹੇ ਲਹਿੰਦੇ ਪੰਜਾਬ ਵਾਲੇ ਅਸੀਂ ਚੜਦੇ ਪੰਜਾਬ ਵਾਲੇ ਹਾਂ ਤੁਹਾਡਾ ਚੈਨਲ ਸਬਸਕ੍ਰਾਈਬ ਕਰ ਲਿਆ ਹੈ ਬਹੁਤ ਵਧੀਆ ਲੱਗਾ ਹੁਣ ਵਧੀਆ ਵਧੀਆ ਬਲੋਗ ਦਿਖਾਉਂਦੇ ਰਿਹੋ

  • @gurjantdhaliwal5927
    @gurjantdhaliwal5927 11 หลายเดือนก่อน +2

    ਬਾਈ ਜੀ ਸਤਿ ਸ੍ਰੀ ਅਕਾਲ॥🌹🌹ਪੰਜਾਬੀ ਜ਼ਿੰਦਾਬਾਦ 👍

  • @mahirachaudhari8613
    @mahirachaudhari8613 11 หลายเดือนก่อน +1

    Bohut zabrdost😋😋😋👌

  • @NaeemAhmad-el3rs
    @NaeemAhmad-el3rs 11 หลายเดือนก่อน +1

    Masha allha g

  • @jaspalkaurrandhawa1241
    @jaspalkaurrandhawa1241 10 หลายเดือนก่อน

    Sohne mere veer hasde rehan sadda hi love from chrda punjab 🙏🏻👍🏼🥰

  • @Dhaliwalmanilegendfan
    @Dhaliwalmanilegendfan 21 วันที่ผ่านมา

    ਭਾਜੀ ਤੁਸੀ ਪਿੱਛੇ ਨਹੀ ਸੱਭਿਅਤਾ ਤੇ ਵਿਰਸਾ ਸੰਭਾਲਣ ਵਿੱਚ ਬਹੁਤ ਅੱਗੇ ਹੋ ਵਾਹਿਗੁਰੂ ਚੜਦੇ ਵਾਲਿਆ ਨੂੰ ਵੀ ਅਕਲ ਦੇਵੇ ਕਿ ਵਿਰਸਾ ਸਾਭੀਏ

  • @fakradafarm
    @fakradafarm 11 หลายเดือนก่อน +1

    thank you Pakistani biro love from chada Punjab ❤️🙏

  • @prince_gaming7840
    @prince_gaming7840 11 หลายเดือนก่อน +2

    Sat Sri akal ji, Bai Ripan Bai Vikas Love from lndia Punjab 🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹

  • @Saab_bassi
    @Saab_bassi 11 หลายเดือนก่อน +6

    Dhan ne o mawa bhaina,,jo thuade ghardiya ne veer..aaye gaye d sewa karna..khana bnauna bahut aaukha kamm hunda❤

    • @fakharhayyat9870
      @fakharhayyat9870 11 หลายเดือนก่อน +3

      Sardar jee Jinhan Ghr dea Aurtan Hun dean Educated nay oho ni krdean Pind de Maan Pahen Kardi a hun ve

    • @muhammadeesa7544
      @muhammadeesa7544 11 หลายเดือนก่อน +2

      Parony raab di rahmat hundy aa veer g

  • @MuhammadAwais-j1e
    @MuhammadAwais-j1e 11 หลายเดือนก่อน +1

    Boht ACHA bahi je greet hu ap loog

  • @ahsanbilal9867
    @ahsanbilal9867 4 หลายเดือนก่อน

    ❤❤ anjam soreya kamal bnda aa yar❤

  • @gujjarggujjarg9547
    @gujjarggujjarg9547 11 หลายเดือนก่อน +2

    ❤ماشاء اللہ انجام بھائی زبردست نصیر گجر ❤

  • @majorsingh6245
    @majorsingh6245 11 หลายเดือนก่อน +5

    ਬਹੁਤ ਵਧਿਆ ਬਾਈ ਜੀ🎉🎉❤❤

  • @akhtarali9527
    @akhtarali9527 10 หลายเดือนก่อน

    Mashallah bohut badiya lagda lende Punjab nu dekh ke ji bohut karda lenda Punjab dekhan nu Allah tandrusti daye veerA nu

  • @ParveenKaur-m4v
    @ParveenKaur-m4v 11 หลายเดือนก่อน +7

    😅😅 ਬਹੁਤ ਵਧੀਆ ਗੱਲਾਂ ਬਾਤਾਂ ❤ ਬੜਾ ਹਾਸਾ ਆਇਆ

  • @ali-ue3rv
    @ali-ue3rv 11 หลายเดือนก่อน +1

    dil jit lita great

  • @harnekmalla8416
    @harnekmalla8416 11 หลายเดือนก่อน

    ਵਧਿਆਂ ਲੱਗੀਆਂ ਬਲੋਕ ਪੰਸਦ ਆਈਆਂ ਸਰੋਆ ਸਾਬ,, ਚੜਦੇ ਪੰਜਾਬ ਵੱਲੋਂ ਨੇਕਾ ਮੱਲ੍ਹਾ ਬੇਦੀਆਂ🙏🙏

  • @Sandhu_Uk47
    @Sandhu_Uk47 11 หลายเดือนก่อน

    Anjum bai ji bhut vdiya lgya lehnda punjab Dek k

  • @zubairahmadkhan1279
    @zubairahmadkhan1279 11 หลายเดือนก่อน +5

    Mashallah 🥰

  • @markgill7284
    @markgill7284 11 หลายเดือนก่อน

    Mazedar nashta. Bachpan yaad ah gya yaar. Ehi kush khande see. Maki de roti mixed with desi ghyo te gurh.

  • @ramandhaliwal4790
    @ramandhaliwal4790 2 หลายเดือนก่อน

    Love the chemistry between Nasir and Anjum😂

  • @charanjitsingh37
    @charanjitsingh37 11 หลายเดือนก่อน

    ਅੰਜਮ ਬਾਈ ਜੀ ਬਹੁਤ ਬਹੁਤ ਮੁਬਾਰਕਾਂ ਵਲੋਗ ਸ਼ੁਰੂ ਕਰਨ ਦੀਆਂ ( ਪਟਿਆਲਾ ਤੋਂ)

  • @mannmandeep4034
    @mannmandeep4034 11 หลายเดือนก่อน +5

    ਬਹੁਤ ਵਧਿਆ ਬਾਈ ਜੀ

  • @DeepmedicoseDeep
    @DeepmedicoseDeep 11 หลายเดือนก่อน +1

    22 Ji sade ale tan modran ho gye hon tuci virast sambi hai 22 Ji bhot skon milya vilog dhek ki 😊😊😊❤😊

  • @sukh95vlogs
    @sukh95vlogs 11 หลายเดือนก่อน +7

    ਬਹੁਤ ਵਧੀਆ ਵੀਰ ਜੀ ❤

  • @JoundlakaRana
    @JoundlakaRana หลายเดือนก่อน

    Man gay tuhannu saroya saab IAM piplan Punjab

  • @mkbuttar9476
    @mkbuttar9476 11 หลายเดือนก่อน +1

    Like from Saudi Arabia

  • @SukhwinderRupana-b9q
    @SukhwinderRupana-b9q 10 หลายเดือนก่อน

    ਨਵੇ ਵਰੇ ਦੀਆ ਟਰੱਕ ਭਰ ਕੇ ਮੁਬਾਰਕਾ ਜੀ

  • @NazimHusain-qu5hx
    @NazimHusain-qu5hx 11 หลายเดือนก่อน

    Masha Allah very beautiful vedio

  • @GurpreetSingh-pw7tf
    @GurpreetSingh-pw7tf 11 หลายเดือนก่อน

    Sare punjabiyaan nu mere walo sat Shri Akal and sallam. Jeonde wasde Raho

  • @RameshKumar-fr1vz
    @RameshKumar-fr1vz 11 หลายเดือนก่อน +2

    vakas oh jo ripan Khushi nu ghuma reha change nu changa hi keha jauga tuhadia gallan sachiya man moh le dinya han sach sada kauda hunda pr lok mande nhi from Sri Ganga Nagar 🇮🇳

  • @virksaab6123
    @virksaab6123 11 หลายเดือนก่อน +1

    ਤੁਹਾਡਾ ਪਿਆਰ ਵੇਖ ਕੇ ❤ਖੁਸ਼ ਹੋ ਗਿਆ

  • @ਮਹਿਨਦਰਸਿੰਘਸਿੰਘ
    @ਮਹਿਨਦਰਸਿੰਘਸਿੰਘ 11 หลายเดือนก่อน +1

    Bahut vadiya Laga Anjum bhai
    🙏🙏LAKHA FROM LUDHIANA

  • @shoukatali2210
    @shoukatali2210 11 หลายเดือนก่อน +1

    Bahut sara payar from malerkotla punjab india

  • @jandwalianath7279
    @jandwalianath7279 11 หลายเดือนก่อน +2

    ਬਹੁਤ ਵਧੀਆ ਨਾਸ਼ਤਾ

  • @muzaffarahmadbhatti3098
    @muzaffarahmadbhatti3098 11 หลายเดือนก่อน

    Anjum sahib maza agia 12 sal how gia garmany rahndia par maza punjab he aunda

  • @mazhariqbal6530
    @mazhariqbal6530 11 หลายเดือนก่อน +1

    ماشاءاللہ جی اللہ تعالیٰ ایسے ہی آباد رکھے

  • @AliSherCheema.
    @AliSherCheema. 11 หลายเดือนก่อน

    V nice saroya sahb.keep up the good work.welcome charde Punjab walya nu.

  • @hardeepkaur6290
    @hardeepkaur6290 11 หลายเดือนก่อน +1

    I am watching from usa California now but i am from india Punjab sadi boli puadi hai mare thara wali Ambla chandighar area patiala v sanu lokel he hai

  • @shaheentvuk4592
    @shaheentvuk4592 11 หลายเดือนก่อน +1

    Zabardast Anjam Bhai

  • @Oshopuram4
    @Oshopuram4 11 หลายเดือนก่อน +3

    Jatta dil khush krta

  • @MuhammadAwais-j1e
    @MuhammadAwais-j1e 11 หลายเดือนก่อน +5

    Mashallah

  • @swaransingh3050
    @swaransingh3050 11 หลายเดือนก่อน +1

    ਅੰਜੁਮ ਸੈਮੀ ਨਾਸਿਰ ਬਾਈ ਜੀ ਮਨ ਖੁਸ ਹੋ ਗਿਆ ਪੰਜਾਬ ਪੰਜਾਬੀ ਜਿੰਦਾਬਾਦ ਵਾਹਿਗੁਰੂ ਜੀ ਹੱਸਦੇ ਵੱਸਦੇ ਰੱਖੇ❤

  • @baljitchahal7313
    @baljitchahal7313 11 หลายเดือนก่อน +1

    VERY NICE BAHUT VADIA Ji 👍

  • @rajwantsingh1110
    @rajwantsingh1110 11 หลายเดือนก่อน +1

    paa ji kamal kri jaandee oo

  • @sodhisingh4817
    @sodhisingh4817 11 หลายเดือนก่อน +3

    You are great brother ji ❤