Sahara Scam ? ਕਿਵੇਂ ਲੁੱਟੇ SAHARA GROUP ਨੇ ਗਰੀਬ | Sahara Company Scam Subrata Roy Story Punjab Made

แชร์
ฝัง
  • เผยแพร่เมื่อ 1 มิ.ย. 2024
  • Interesting & Informational Facts | ਡੂੰਘੀਆਂ ਜਾਣਕਾਰੀਆਂ
    Sahara India Pariwar scam explained
    The biggest scam in india
    sahara group
    india scam
    Subrata Roy
    sahara group full story
    #punjab #punjabi #punjabivideo
    Punjab Made instagram link
    punjab_made?igs...
    Punjab made
    Facebook Video link
    fb.openinapp.co/ewi5c
    Business Related-
    Email- punjabmade1@gmail.com
    Punjab Made Twitter link
    PunjabMade2?t=mPa...
    Kamal Lehal 👇👇 appopener.com/ig/eej7df12z

ความคิดเห็น • 198

  • @HarpreetSingh-eh9le
    @HarpreetSingh-eh9le หลายเดือนก่อน +178

    ਹਾਂ ਜੀ ਬਾਈ ਜੀ ਕੌਣ ਕੌਣ ਇਹ ਗੱਲ ਮੰਨਦਾ ਹੈ ਕਿ ਆਪਣੇ ਸਾਰੇ ਪੰਜਾਬ ਵਿੱਚ ਇਦਾਂ ਦਾ you tube challange ਹੈ ਨਹੀਂ ਜਿੰਨੀ ਬਰੀਕੀ ਦੇ ਨਾਲ ਬਾਈ ਸਮਝਾਉਂਦਾ ਹੈ ਇਦਾਂ ਕੋਈ ਵੀ ਨਹੀਂ ਸਮਝਾਉਂਦਾ God bless you ਵੱਡੇ ਬਾਈ 🙏❤️...

    • @bikramjitsingh3855
      @bikramjitsingh3855 หลายเดือนก่อน +4

      ਸੱਚੀ ਗੱਲ ਹੈ ਵੀਰ
      ਇਹ ਵੀਰ ਵੀਡੀਓ ਬਣਾਉਣ ਤੇ ਮਿਹਨਤ ਬਹੁਤ ਕਰਦਾ

    • @Sonu-ou6mn
      @Sonu-ou6mn หลายเดือนก่อน +1

      ❤❤❤❤❤

    • @marvelsclips4478
      @marvelsclips4478 หลายเดือนก่อน

      Shi gal aa veer m kde ava di stories kde listen ni karda hunda c v time krabb houga v ki karna dekh Ava da kuj Y yr bhout details ch dsaw da ga vadia lggda ga janda Ava di koi knowledge mildi aa. Nale ji lggda vadia dekhke full

    • @user-pc1km7fj1i
      @user-pc1km7fj1i หลายเดือนก่อน

      Haji

    • @ghaintvideo7649
      @ghaintvideo7649 หลายเดือนก่อน

      hnji 6 saal to 🙏🙌

  • @nattrajoana
    @nattrajoana หลายเดือนก่อน +85

    ਹਾਂਜੀ ਫਿਰ ਕੌਣ ਕੌਣ fan ਆ punjab made ਵਾਲੇ ਵੀਰ ਦੀ ਅਵਾਜ ਦਾ ਦਾ ❤️❤️

    • @RoopBajwajsb1925
      @RoopBajwajsb1925 หลายเดือนก่อน +2

      Vocal da nyi pr, Punjab made da hai

    • @jashandeepsingh7527
      @jashandeepsingh7527 หลายเดือนก่อน +1

      Tu kehde pindo ver

    • @SherGill.4475
      @SherGill.4475 หลายเดือนก่อน +1

      ❤❤

    • @RoopBajwajsb1925
      @RoopBajwajsb1925 หลายเดือนก่อน

      @@jashandeepsingh7527 Punjab and district Hoshiarpur , city mukerin

    • @nattrajoana
      @nattrajoana หลายเดือนก่อน

      @@jashandeepsingh7527 ਰਾਜੋਆਣਾ ਖੁਰਦ

  • @SukhwinderSingh-wq5ip
    @SukhwinderSingh-wq5ip 27 วันที่ผ่านมา +3

    ਸੋਹਣੀ ਵੀਡੀਓ ਸੋਹਣੀ ਜਾਣਕਾਰੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤❤

  • @gurjeetsingh6912
    @gurjeetsingh6912 หลายเดือนก่อน +24

    22 ਜੀ ਤੁਹਾਡੀ ਵੀਡਿਓ ਸ਼ੁਰੂ ਹੋਣ ਤੋਂ ਪਹਿਲਾਂ ਈ ਲਾਈਕ ਕਰ ਦੇਈ ਦਾ

  • @sonushekhupur3628
    @sonushekhupur3628 หลายเดือนก่อน +3

    ਮੈਂ ਇਹਨਾ ਦਿਆਂ ਮਸੂਹਰੀਆ ਦੇਖੀਆ ਨੇ ਖਾਣ ਪੀਣ ਵਾਲੇ ਪਡੰਕਟ ਦੀਆਂ। ਵਿਡਿਉ ਬਹੁਤ ਸੋਹਣੀ ਤੇ ਜਾਂਣਕਾਰੀ ਭਰਪੂਰ ਹੈ ਜੀ ।

  • @Rajpreetwarring
    @Rajpreetwarring หลายเดือนก่อน +7

    Bhut ਸੋਹਣੇ ਢੰਗ ਨਾਲ ਪੇਸ਼ ਕਰਦੇ ਓ ਬਾਈ ਤੁਸੀਂ ਆਪਣੇ content ਨੂੰ ਸਵਾਦ ਆਉਂਦਾ ਤੁਹਾਨੂੰ ਦੇਖ ਕੇ ❤❤❤ lvv ਯੂ ਭਰਾ God bless you brother❤❤❤❤🎉🎉🎉

  • @mixmashupsinfo120
    @mixmashupsinfo120 หลายเดือนก่อน +13

    ਬਹੁੱਤ ਵਧੀਆ ਜਾਣਕਾਰੀ ਵੀਰੇ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜਦੀਕਲਾ ਵਿੱਚ ਰੱਖਣ ਪੰਜਾਬ ਪੰਜਾਬੀ ਪੰਜਾਬੀਅਤ ਜਿੰਦਾਬਾਦ❤

  • @sonujhajj9530
    @sonujhajj9530 หลายเดือนก่อน +3

    ਕਿਸੇ ਪੰਜਾਬ ਦੇ ਮੌਜੂਦਾ ਹਾਲਾਤ ਬਾਰੇ ਵੀ ਗੱਲ ਕਰ ਲੈ ਬਾਈ

  • @jassjanagal
    @jassjanagal หลายเดือนก่อน +20

    Punjab made channel kis kis nu pasnd a like karo❤😊

  • @Soni-tt5iv
    @Soni-tt5iv หลายเดือนก่อน +10

    Hnji 22 ji di video da kenu kenu intzaar rehanda kro like comment nu

  • @ajuparjapat6908
    @ajuparjapat6908 หลายเดือนก่อน +2

    ਬਹੁਤ ਵਧੀਆ ਜਾਣਕਾਰੀ ਵੀਰ 💯💯

  • @AvtarSingh-pw7fv
    @AvtarSingh-pw7fv หลายเดือนก่อน +7

    ਮੇਰੇ ਵੀ ਇਕ ਦੋਸਤ ਤਿੰਨ ਲੱਖ ਰੁਪਇਆ ਸਾਢੇ ਤਿੰਨ ਸਾਲ ਵਿੱਚ ਡਬਲ ਹੋਣ ਲਈ ਜਮਾਂ ਕਰਵਾਇਆ ਸੀ ਜੋ ਅੱਜ ਤੱਕ ਨਹੀਂ ਮਿਲਿਆ ਜਦਕਿ ਉਸ ਵਕਤ ਸਰਕਾਰੀ ਬੈਂਕ ਵੀ ਪੰਜ ਸਾਲ ਵਿੱਚ ਪੈਸੇ ਡਬਲ ਕਰ ਦਿੰਦੇ ਸਨ

  • @RanjeetsinghDhaliwal-jx8yo
    @RanjeetsinghDhaliwal-jx8yo หลายเดือนก่อน +1

    ਬਹੁਤ ਵਧੀਆ ਜਾਣਕਾਰੀ thank you so much brother

  • @Raman-fd4vc
    @Raman-fd4vc หลายเดือนก่อน +15

    ਸਬਰਤਾ ਰਾਏ ਸਹਾਰਾ ਦੇ ਮਾਲਕ ਦੀ ਅਰਥੀ ਵੀ ਕਹਿੰਦੇ ਉਹਦੇ ਵਾਰਿਸਾਂ ਨੇ ਨਹੀਂ ਚੱਕੀ ਸਸਕਾਰ ਵੀ ਲੋਕਾਂ ਨੇ ਕੀਤਾ

  • @parvindersingh2195
    @parvindersingh2195 หลายเดือนก่อน +3

    Great fact

  • @Rohit-bf2hc
    @Rohit-bf2hc 27 วันที่ผ่านมา +1

    ਦੁਨੀਆ ਵਿੱਚ ਖਾਸ ਕਰਕੇ ਭਾਰਤ ਵਿੱਚ ਗਰੀਬ ਲੋਕਾਂ ਨੂੰ ਲੁੱਟਣਾ ਅਤੇ ਓਹਨਾ ਤੇ ਅਤਿਆਚਾਰ ਹੁਣ ਵੀ ਬਹੁਤ ਹੋ ਰਿਹਾ ਹੈ ਬਸ ਅੱਜ ਦੀ ਗੱਲ ਬਹੁਤ ਘੱਟ ਲੋਕ ਕਰਦੇ ਆ, 10-20 ਸਾਲਾਂ ਬਾਅਦ ਕਰਨਗੇ।

  • @garrysingh-sq6ps
    @garrysingh-sq6ps หลายเดือนก่อน +1

    ਬਹੁਤ ਵਧੀਆ ਵੀਰ

  • @jasminkaur3831
    @jasminkaur3831 7 วันที่ผ่านมา +1

    Paji thanku tuc boht knowledge walia video paunde ho

  • @AvtarSingh-pw7fv
    @AvtarSingh-pw7fv หลายเดือนก่อน +6

    ਮੇਰੇ ਪਿੰਡ ਵੀ ਉਨਾਂ ਦੇ ਅਜੈਂਟ ਛੋਟੀਆਂ ਛੋਟੀਆਂ ਦੁਕਾਨਾਂ ਵਾਲਿਆਂ ਤੋਂ ਹਰ ਰੋਜ਼ ਦਸ , ਦਸ, ਵੀਹ ਵੀਹ ਰੁਪਏ ਲੈਣ ਆਉਂਦੇ ਸਨ ਤੇ ਮੈਂ ਦੇਖਿਆ ਸੀ ਕਿ ਉਹ ਪੈਸੇ ਲੈਕੇ ਕਾਪੀ ਤੇ ਐਂਟਰੀ ਕਰ ਦਿੰਦੇ ਸਨ

  • @KashkalyanTehna
    @KashkalyanTehna หลายเดือนก่อน +1

    Ghaint information ⛳

  • @manjindersran4379
    @manjindersran4379 หลายเดือนก่อน +1

    Bhot vdia vere ❤️

  • @user-rr2zt7xs2e
    @user-rr2zt7xs2e หลายเดือนก่อน +2

    ਸਤਿ ਸੀ ਅਕਾਲ ਵੀਰ ਜੀ 🙏🇦🇪

  • @gurpreetubha3396
    @gurpreetubha3396 หลายเดือนก่อน +4

    ਕੌਣ ਕੌਣ ਕਿਸੇ ਵੀ ਯਾਰ ਦੋਸਤ ਰਿਸ਼ਤੇਦਾਰ ਦਾ ਫੋਨ ਫ਼ੜ ਕੇ Punjab made ਚੈਨਲ search 👍 ਲਾਇਕ ਕਰਕੇ ਦਿੰਦਾ ਹੈ ਵੀ ਬਾਈ ਦੀ ਵੀਡੀਓ ਦੇਖੇਂ ਕਰੋਂ ❤ ਔ ਲਾਇਕ ਕਰੋ 👍

  • @inayatstudioSialba
    @inayatstudioSialba หลายเดือนก่อน +2

    knowledge te awaz bahut sohni veer di...God bless u veer

  • @jassisingh6398
    @jassisingh6398 หลายเดือนก่อน +1

    Very useful information sir thanks for sharing paji 👌 💖 👍

  • @ramjodhsingh359
    @ramjodhsingh359 หลายเดือนก่อน +1

    Sat shri Akaal jee🙏

  • @GurpreetSingh-cv7wt
    @GurpreetSingh-cv7wt หลายเดือนก่อน

    Thanks

  • @kanwalchahal1678
    @kanwalchahal1678 หลายเดือนก่อน +1

    Good bai g 🎉🎉🎉🎉

  • @rajindersandhu9414
    @rajindersandhu9414 หลายเดือนก่อน +1

    Good information

  • @gurpreetubha3396
    @gurpreetubha3396 หลายเดือนก่อน +2

    8 din wad video upload kri Kamal bro n bhut wait rehndi aa y only Teri video di yr ❤❤

  • @yuvrajgill295
    @yuvrajgill295 หลายเดือนก่อน

    Waheguru ji

  • @parveshbehal6767
    @parveshbehal6767 หลายเดือนก่อน

    Veer ji tusi bhut vadiya jankari dende ho......god bless you bro♥️

  • @ranagnz7442
    @ranagnz7442 หลายเดือนก่อน

    Excellent information 👌

  • @KhanSaab-lw3qf
    @KhanSaab-lw3qf หลายเดือนก่อน

    ਜੀਉਂਦਾ ਰੇਹ ਵੀਰ ਬਹੁਤ ਵਧੀਆ ਜਾਣਕਾਰੀ ਦਿੰਦੇ ਹੋ ਹਰੇਕ ਵੀਡੀਓ ਵਿਚ

  • @user-ls5jk8vp4t
    @user-ls5jk8vp4t หลายเดือนก่อน

    ਜਿਊਦਾ ਰਹੇ ਵੀਰੇ

  • @prabhchahal5426
    @prabhchahal5426 หลายเดือนก่อน +1

    Sira 🎉

  • @Jatindersingh-cf6wc
    @Jatindersingh-cf6wc หลายเดือนก่อน

    Very nice information❤

  • @Moosa1987
    @Moosa1987 หลายเดือนก่อน

    Very good information ❤

  • @user-ld5bt3nn6l
    @user-ld5bt3nn6l หลายเดือนก่อน

    Good job 🙏

  • @user-gr7xj9xt6s
    @user-gr7xj9xt6s หลายเดือนก่อน +1

    Main tuhaddi video di har roj wait karda aa

  • @skdeepsabharwal5883
    @skdeepsabharwal5883 หลายเดือนก่อน

    Sat Shri Akal Veer Ji 🙏🙏
    Very Good Information 👌👍😍🌹❤💪

  • @ParamjitSingh13517
    @ParamjitSingh13517 หลายเดือนก่อน +5

    Punjab made channel kis kis nu pasand a like Karo ❤😊

  • @SandhuYG
    @SandhuYG หลายเดือนก่อน +1

    Siraa video Y G❤

  • @JustMalharVlogs
    @JustMalharVlogs หลายเดือนก่อน

    Content ਬਹੁਤ vdia ਹੁੰਦਾ ⭐

  • @deepkaul4449
    @deepkaul4449 หลายเดือนก่อน

    Veri nice 22 g

  • @Cheney_ke_wala
    @Cheney_ke_wala หลายเดือนก่อน +4

    Love you from lehnda punjab ❤🇵🇰

  • @user-zs6ty8oy9t
    @user-zs6ty8oy9t หลายเดือนก่อน

    ਆਹੋ ਜੀ

  • @10jaspal-singh
    @10jaspal-singh หลายเดือนก่อน

    Good 🎉

  • @JaggiTania-ks6rg
    @JaggiTania-ks6rg 23 วันที่ผ่านมา

    Great job bro

  • @VirkJatt-ww4ze
    @VirkJatt-ww4ze หลายเดือนก่อน +1

    Tere video Bai sune tu pehla like Kari de ah

  • @brandedspal8977
    @brandedspal8977 หลายเดือนก่อน

    Fabulous video

  • @roshansinghsingh5300
    @roshansinghsingh5300 หลายเดือนก่อน

    Sat shri akal ji 🙏

  • @baldevjassar8059
    @baldevjassar8059 หลายเดือนก่อน +3

    *🙏🌷ਅੱਜ ਦਾ ਵਿਚਾਰ🌷🙏*
    *ਮਤਲਬੀ ਯੁੱਗ ਵਿੱਚ ਕੌਣ ਕਿਸੇ ਨੂੰ ਪੁੱਛਦਾ ਹੈ, ਉਂਝ ਵੇਖਿਆ ਜਾਵੇ ਤਾਂ ਸੁੱਕੇ ਰੁੱਖ ਉੱਤੇ ਪੰਛੀ ਵੀ ਆਲਣਾ ਬਹੁਤ ਘੱਟ ਪਾਉਂਦੇ ਨੇ।*
    *ੴਵਾਹਿਗੁਰੂ ਜੀ ਕਾ ਖ਼ਾਲਸਾ ੴ*
    *🚩 ਵਾਹਿਗੁਰੂ ਜੀ ਕੀ ਫ਼ਤਹਿ 🚩*

  • @ajaydhaliwal-jr1ld
    @ajaydhaliwal-jr1ld หลายเดือนก่อน +1

    ਵੀਰ ਜੀ ਜੂਨ ਦਾ ਮਹੀਨਾ ਚੱਲ ਰਿਹਾ ਸੰਤ ਭਿੰਡਰਾਂ ਵਾਲਿਆ ਤੇ ਵੀ ਵੀਡੀਓ ਪਲੀਜ਼ ਬਣਾਓ

  • @angrejsingh5347
    @angrejsingh5347 หลายเดือนก่อน

    ❤️ Nice video bro ❤

  • @pinkrajgoyal
    @pinkrajgoyal หลายเดือนก่อน

    Big fan sr

  • @sitara0183
    @sitara0183 หลายเดือนก่อน

    nice🤟🤟🤟

  • @sukhchainsinghsukh9480
    @sukhchainsinghsukh9480 หลายเดือนก่อน +1

    Great work keep it up bro g ❤😊

  • @jantyheer5097
    @jantyheer5097 หลายเดือนก่อน +2

    Kon kon video start krde sar hi like krda g??
    Panjab de shera da sath dea kro g......

  • @sukhvirsingh5990
    @sukhvirsingh5990 หลายเดือนก่อน

    Nyc❤

  • @varindersingh6978
    @varindersingh6978 หลายเดือนก่อน

    Nice video bro

  • @nimmasingh1535
    @nimmasingh1535 หลายเดือนก่อน +2

    ਸਤਿ ਸ਼੍ਰੀ ਆਕਾਲ ਜੀ 🙏🙏🙏🙏

  • @Pindaalle361
    @Pindaalle361 หลายเดือนก่อน

    👍👍

  • @gurdeepsohi5463
    @gurdeepsohi5463 หลายเดือนก่อน

    Nice bro

  • @Zorawarr
    @Zorawarr 12 วันที่ผ่านมา

    Nice brother

  • @HardeepSingh-hn8cz
    @HardeepSingh-hn8cz หลายเดือนก่อน

    👍

  • @mangalsingh-xm5bh
    @mangalsingh-xm5bh หลายเดือนก่อน +1

    Bad boy billioners ਫਿਲਮ ਦੇਖੋ,,,,sahara,,,,,ਵਿਜੈ ਮਾਲੀਆ,,,,,ਕੁਛ ਹੋਰ ਸਕੈਮ ਸੱਭ ਦੇਖੋ ਫਿਲਮ ਚ।।

  • @babamotirammehraji8831
    @babamotirammehraji8831 หลายเดือนก่อน +1

    Sira bro siraa jithe desh bhagti aa jabe othe lok kasar n sd de bilkul shi kiha veere shi gl a veere marre km n krne chahide jr sorry bro tuhadia pislia 2,3 videos dekhia ni gayia m bhut busy c pr free ho k dekhunga jrur

  • @jaspal0313
    @jaspal0313 25 วันที่ผ่านมา +1

    Tuc ustaad bade gulam ali khaan saab baare vdo bna skde oo , bohot vde vde ustaad lok ohna di gll krde jive Nusrat Fateh Ali khan saab, rahat fateh ali khaan, lata mangeshkar, te hor v bohot. Thoda explain krn da treeka vdia that's why I'm asking you. It's a humble request.

  • @Preet_ambala
    @Preet_ambala หลายเดือนก่อน +1

    Shukr h koi imndar cbi ❤

  • @nirajrock786
    @nirajrock786 หลายเดือนก่อน

    Gud job bro 👍🏻

  • @veerpalkaur2237
    @veerpalkaur2237 หลายเดือนก่อน

  • @nirbhaisingh254
    @nirbhaisingh254 หลายเดือนก่อน

    🙏

  • @sukhdeepsingh2314
    @sukhdeepsingh2314 หลายเดือนก่อน

    ❤❤

  • @sukhchainsinghsukh9480
    @sukhchainsinghsukh9480 หลายเดือนก่อน +1

    ❤❤❤❤❤

  • @karankang560
    @karankang560 หลายเดือนก่อน +1

    ❤❤❤❤❤❤

  • @shubhneetkaursandhu
    @shubhneetkaursandhu หลายเดือนก่อน +1

    Veere Jaggi Johal te vedio bnaayi jave 🙏🏻🙏🏻🙏🏻🙏🏻

  • @maniaujla4184
    @maniaujla4184 หลายเดือนก่อน

    ❤❤❤

  • @kabuterbaaz5614
    @kabuterbaaz5614 หลายเดือนก่อน

    👍👍👍

  • @baljeetkaur5349
    @baljeetkaur5349 หลายเดือนก่อน +1

    Yrr bai ji Tusi network marketing ali company’s te video bnayo ❤❤bhutt chlu

  • @singga5679
    @singga5679 หลายเดือนก่อน

    🙏🏻

  • @GagandeepSingh-gd6dj
    @GagandeepSingh-gd6dj 15 วันที่ผ่านมา

    ਸਹਾਰਾ ਕਾਦਾ ਬੇਸਾਹਾਰਾ ਹੈ 420 ਮੱਛੀ 🐟🐠ਚੋਲ ਗੈਗ ਸੀ ਯੂਪੀ ਬਿਹਾਰ ਵਾਲੀ ਹੁਣ ਪੰਜਾਬ ਦਾ ਵੀ ਆਹੀ ਹਾਲ ਉਹ ਥੋੜੇ ਟਾਈਮ ਦੀ ਗੱਲ ਹੈ

  • @indeesanipuria7140
    @indeesanipuria7140 หลายเดือนก่อน

    🎉🎉

  • @simerjeetsingh9412
    @simerjeetsingh9412 หลายเดือนก่อน

    ❤❤❤❤❤❤❤❤

  • @user-os4hl2uu1f
    @user-os4hl2uu1f หลายเดือนก่อน

    One million hon wala jldi hi bro da

  • @GurpreetSidhu-gb3fn
    @GurpreetSidhu-gb3fn หลายเดือนก่อน

    Teri video di wait rehndi aa bro

  • @panesar_7
    @panesar_7 หลายเดือนก่อน

    Kamal bro , youtube journy v share kreo apni ,kiwe idea aya thnu ,

  • @HarmandeepSingh-we2ot
    @HarmandeepSingh-we2ot หลายเดือนก่อน +1

    ਸਤਿ ਸ੍ਰੀ ਆਕਾਲ ਬਾਈ ਜੀ

  • @amratvirk7575
    @amratvirk7575 หลายเดือนก่อน

    😮

  • @jagdeepjakhu9234
    @jagdeepjakhu9234 หลายเดือนก่อน +1

    Paji Electrical bond uper v video bnao

  • @gurpreetubha3396
    @gurpreetubha3396 หลายเดือนก่อน

    ❤❤❤🎉❤🎉🎉🎉🎉

  • @rohitmandla3527
    @rohitmandla3527 หลายเดือนก่อน

    Veer ji video jaldi upload krea kro ji

  • @happieebuttar5664
    @happieebuttar5664 6 วันที่ผ่านมา

    Bhut briki nl video bnai laa jvab❤️🙏👍

  • @BsPunjabiTravel
    @BsPunjabiTravel หลายเดือนก่อน +1

    Motivations video jaldi Banaya karo bro

  • @BhupinderSinghDhaliwal-jn5fe
    @BhupinderSinghDhaliwal-jn5fe หลายเดือนก่อน +1

    Bai ma pehla v comments kita c please tusi kbcl matlab kalpataru buildtech corporation limited aa bai fulfom aa isdi es te ek video banao

  • @gurpreetubha3396
    @gurpreetubha3396 หลายเดือนก่อน

    Kon kon kamal bro di video nu like krda te share krda oh like kro ❤❤❤❤

  • @goldeetelecom6919
    @goldeetelecom6919 หลายเดือนก่อน +1

    Bai ji Rajasthan de vich v c ....sanjivani... es te v banyo thagi mari gi mere warge Lakha loka nal

  • @kuldeepbamalia4463
    @kuldeepbamalia4463 หลายเดือนก่อน +1

    ਸਾਡੇ ਵੀ ਪੈਸੇ ਫਸੇ ਹੋਏ ਆ 😢

  • @kiranpalsekhon00
    @kiranpalsekhon00 22 วันที่ผ่านมา

    Veer g mare v money ha mil jange. ਕੇਸ ਜਿੱਤ ਲਿਆ

  • @lovedeepsingh782
    @lovedeepsingh782 หลายเดือนก่อน

    First comment